ਇੱਕ ਕੁੜੀ ਲਈ ਕਿਸੇ ਘਰ ਦਾ ਪੁੱਤ ਬਣਨਾ ਸੌਖਾ ਨੀ ਹੁੰਦਾ l Manpreet Kaur l EP- 10 l Uncut By Rupinder Sandhu

Поделиться
HTML-код
  • Опубликовано: 5 янв 2025

Комментарии • 173

  • @darshansingh3904
    @darshansingh3904 2 месяца назад +9

    🙏🏻🙏🏻 ਰੁਪਿੰਦਰ ਭੈਣ।
    ..ਸਬਰ, ਸੰਤੋਖ, ਤਿਆਗ,ਆਦਰਸ਼ਕ ਸ਼ਖ਼ਸੀਅਤ, ਹਸਮੁੱਖ, ਗੂੜ੍ਹੀ ਸੂਝ ਤੇ ਧੀ ਹੁੰਦਿਆਂ ਪੁੱਤ ਬਣਨ ਦਾ ਮਾਣ ... ਮਨਪ੍ਰੀਤ ਕੌਰ ਲਈ ਦਿਲੋਂ ਸਤਿਕਾਰ। ਸੁਣਦਿਆਂ ਪਲ਼ ਛਿਣ ਲਈ ਯਕੀਨ ਨਹੀਂ ਆਇਆ ਕਿ ਅਜਿਹੀ ਵਿਲੱਖਣ ਸ਼ਖਸੀਅਤ ਇਹ ਧਰਤ ਗ੍ਰਿਹ ਦੀ ਹੀ ਵਾਸੀ ਹੈ।ਹਰ ਬੋਲ ਹੀ ਮਨ ਵਿੱਚ ਡੂੰਘਾ ਉਤਰਦਾ ਹੈ। ਇਹੋ ਜਿਹੇ ਲਾਲ ਸਾਹਮਣੇ ਲਿਆਉਣ ਲਈ ਤੁਹਾਡੇ ਤੇ ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ ਹੈ।🙏🏻🙏🏻 ਭੈਣ।

  • @GurriMangat
    @GurriMangat 29 дней назад

    ਵਾਹਿਗੁਰੂ, ਇਸ ਕੁੜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ,🙏
    ਅੱਜਕਲ੍ਹ ਦੇ ਸਮੇਂ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਵੱਧ ਤਰੱਕੀ ਵਿੱਚ ਹਨ।
    All world

  • @wakhwakhrang
    @wakhwakhrang 3 месяца назад +43

    ਰੁਪਿੰਦਰ ਸੰਧੂ ਜੀ, ਤੁਸੀਂ ਬਹੁਤ ਚੰਗਾ ਕੀਤਾ ਇਹਨਾ ਨਾਲ ਮੁਲਾਕਾਤ ਕਰਕੇ । ਮੇੈਂ ਪਹਿਲਾਂ ਵੀ ਇਹਨਾਂ ਦੀ ਗੱਲਬਾਤ ਸੁਣੀ ਆ । ਕਈ ਵਾਰ ਸੋਚਿਆ ਵੀ ਆ ਕਿ ਇਹਨਾਂ ਕੋਲੋਂ ਕੁਝ ਲੈਕੇ ਆਵਾਂ । ਇਸ ਵਾਰ ਜਦੋਂ ਪੰਜਾਬ ਆਇਆ ਤਾਂ ਜਾਣ ਦੀ ਕੋਸ਼ਿਸ਼ ਕਰਾਂਗਾ । ਮੇਰਾ ਵਿਚਾਰ ਇਹਨਾਂ ਕੋਲੋਂ ਗੁਰਬਾਣੀ ਦੀਆਂ ਕੁਝ ਪੰਗਤੀਆਂ ਸਲਾਈ ਨਾਲ ਘਡਵਾਉਣ ਦਾ ਹੈ । ਤੁਹਾਡੀ ਇਹ ਗੱਲਬਾਤ ਵੀ ਵਧੀਆ ਲੱਗੀ ।

    • @surinderkaur2100
      @surinderkaur2100 2 месяца назад +1

      ਬਹੁਤ ਵਧੀਆ ਲੱਗਾ ਰੁਪਿੰਦਰ ਭੈਣਜੀ ਤੇ ਮਨਪ੍ਰੀਤ ਜੀ,ਮੈ ਪਹਿਲੀ ਵਾਰ ਤਹਾਨੂੰ ਦੇਖ ਤੇ ਸੁਣ ਰਹੀ ਹੈ, ਬਹੁਤ ਵਧੀਆ ਸੋਚ,ਬਹੁਤ ਸਾਰੀਆਂ ਦੁਆਵਾਂ ਤਹਾਨੂੰ ਤੁਹਾਡੀ ਸੋਚ ਵਾਲਾ ਜੀਵਨਸਾਥੀ ਮਿਲੇ। ਵਿਦੇਸ਼ਾਂ ਵਿਚ ਕਲਾ ਨੂੰ ਸੁਰਜੀਤ ਰੱਖਣ ਲਈ ਕੋਰਸ ਪ੍ਰਾਈਵੇਟ ਤੌਰ ਤੇ ਵੀ ਦਿੱਤੇ ਜਾਂਦੇ ਚੰਗੇ ਪੜੇ ਲਿਖੇ ਕਰਦੇ। ਮੈ ਏਥੇ ਸਾਡੇ ਤਾਣੀ ਨੂੰ ਦੇਖਦੀ। ਪਿਛਲੇ ਦਿਨੀ ਇਕ ਮੇਰੀ ਫੇਸਬੁੱਕ ਫਰੈਂਡ ulla angrain ਨੂੰ ਵਿਦੇਸ਼ੀ dyrskun ਤੇ ਮਿਲਕੇ ਦੇਖਿਆ ਤੱਕਲੀ ਤੇ ਭੇਡ ਦੀ ਰੂੰ ਕੱਤ ਰਹੇ ਸੀ। ਉਹ ਉਸੇ ਕੱਤੇ ਨਾਲ ਕਈ ਚੀਜਾਂ ਤਿਆਰ ਕਰਨਗੇ ਜਾਂ ਉਸ ਰੂੰ ਨੂੰ ਕਈ ਤਰੀਕਿਆਂ ਨਾਲ ਮਾਰਕਿਟ ਵਿਚ ਦੇਣਗੇ,ਉਹ ਮੇਨ ਟੀਚਰ ਦੇ ਤੌਰ ਤੇ ਸਿੱਖਿਅਤ ਕਰ ਰਹੇ ਹਨ। ਸਨੈਪ ਮੈ ਏਥੇ ਭੇਜ ਨੀ ਸਕਦੀ।

    • @darshansingh3904
      @darshansingh3904 2 месяца назад +4

      🙏🏻🙏🏻 ਰੁਪਿੰਦਰ ਭੈਣ
      .. ਸਬਰ, ਸੰਤੋਖ, ਵਿਸ਼ਵਾਸ, ਅਦਰਸ਼ਕ , ਤਿਆਗ, ਤੇ ਸਭ ਤੋਂ ਵੱਧ ਧੀ ਹੋ ਕੇ ਪੁੱਤ ਹੋ ਜਾਣ ਦਾ ਹਾਸਲ.. ਮਨਪ੍ਰੀਤ ਕੌਰ ਪੱਟੀ। ਸੁਣਦਿਆਂ ਪਤਾ ਨਹੀਂ ਕੀ ਕੀ ਮਨ ਵਿੱਚ ਡੂੰਘਾ ਉਤਰਦਾ ਰਿਹਾ ।ਪਰ ਛਿਣ ਲਈ ਯਕੀਨ ਹੀ ਨਹੀਂ ਆਇਆ ਕਿ ਅਜਿਹੀ ਵਿਲੱਖਣ ਸ਼ਖਸੀਅਤ ਇਸ ਧਰਤੀ ਗ੍ਰਹਿ ਉਪਰ ਹੀ ਵਸਦੀ ਹੈ? ਦਿਲੋਂ ਸਤਿਕਾਰ। ਇਹੋ ਜਿਹੇ ਲਾਲ ਸਾਹਮਣੇ ਲਿਆਉਣ ਲਈ ਤੁਹਾਡੇ ਤੇ ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ ਹੈ । ਯਕੀਨਨ ਹੀ ਇਹ ਵਾਰਤਾਲਾਪ ਦਿਲਚਸਪ ਤੇ ਰਾਹ ਦਸੇਰਾ ਹੈ।🙏🏻🙏🏻 ਭੈਣ

    • @sirtajsingh2132
      @sirtajsingh2132 2 месяца назад +1

      Sabr Santokh Namrata h Parveen beti wch Waheguru ne bhuat vadiya Vichare wali beti h down to earth Rehn nal hi waheguru trali bakshan me vi Rupinder ji fulkari de dupate chaundi lean kirpa karke Parveen beti da contact no de do ji

    • @noorvasan
      @noorvasan 2 месяца назад

      Nice #drosevoice

  • @SurjitSingh-oi6tp
    @SurjitSingh-oi6tp 3 месяца назад +22

    ਤੁਸੀਂ ਼ਵੀ,ਭੈਣ,ਇੱਕ, ਹੀਰਾ,ਹੋ, ਵਧੀ,ਆ,ਸੋਚ❤❤❤

  • @GurriMangat
    @GurriMangat 16 дней назад

    ਬਿਲਕੁਲ ਸਹੀ ਕਿਹਾ ਭੈਣ ਜੀ

  • @gillzcreation408
    @gillzcreation408 3 месяца назад +29

    ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਸੂਈ ਵਿਚ ਧਾਗਾ ਪਾਕੇ ਰਾਜ਼ੀ ਨਹੀਂ।

  • @manjeetkaurwaraich1059
    @manjeetkaurwaraich1059 3 месяца назад +17

    ਰੁਪਿੰਦਰ ਭੈਣ ਇਸ ਕੁੜੀ ਨੂੰ ਵਾਹਿਗੁਰੂ ਜੀ ਬਹੁਤ ਬਹੁਤ ਜ਼ਿੰਦਗੀ ਦੇ ਮੁਕਾਮ ਤੇ ਪਹੁੰਚਾਵੇ ਵਾਹਿਗੁਰੂ ਜੀ ਹਮੇਸ਼ਾ ਇਸ ਦੇ ਸਿਰ ਉਪਰ ਮਿਹਰ ਭਰਿਆ ਹੱਥ ਰੱਖੇ 🎉🎉😢🎉🎉🎉🎉😢

  • @joginderkaur9178
    @joginderkaur9178 2 месяца назад +20

    ਵਾਹਿਗੁਰੂ ਜੀ ਇਸ ਧੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ

  • @sandeepsekhon5484
    @sandeepsekhon5484 2 месяца назад +4

    ਸਤਿ ਸ੍ਰੀ ਅਕਾਲ ਰੁਪਿੰਦਰ ਕੌਰ ਸੰਧੂ ਭੈਣ ਜੀ । ਤੁਸੀਂ ਸਾਡੇ ਸ਼ਹਿਰ ਆਏ ਬਹੁਤ ਚੰਗਾ ਲੱਗਾ। ਤੁਹਾਡੀ ਗੱਲਬਾਤ ਬਹੁਤ ਵਧੀਆ ਹੁੰਦੀ ਹੈ। ਮੈਂ ਬਹੁਤ ਕਮਜ਼ੋਰ ਦਿਲ ਸੀ। ਤੁਹਾਡੇpodcast ਸੁਣ ਕੇ ਮੈਂ ਆਪਣੇ ਆਪ ਨੂੰ ਬਹੁਤ strong ਬਣਾਇਆ। ਬਹੁਤ ਵਧੀਆ ਤਰੀਕੇ ਨਾਲ ਜਿੰਦਗੀ ਨੂੰ ਜਿਉਣ ਦੇ ਤਰੀਕੇ ਦੱਸਦੇ ਓ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਿਸ਼ ਕਰਨ। ਤੁਹਾਨੂੰ ਮਿਲਣ ਦਾ ਬਹੁਤ ਮਨ ਹੈ ਪਰਮਾਤਮਾ ਮਿਹਰ ਕਰਨ।

  • @JoginderkaurSandhu-ov7bs
    @JoginderkaurSandhu-ov7bs 2 месяца назад +2

    ਦਿਲੋ ਸਲਾਮ ਇਸ ਮਿਹਨਤੀ ਧੀ ਨੂੰ ਦਿਲ ਖੁਸ਼ ਹੋ ਗਿਆ 🙏🙏

  • @JARNAILGURSAHIBJASPREET
    @JARNAILGURSAHIBJASPREET 2 месяца назад

    ਵਾਹਿਗੁਰੂ ਜੀ ਕਿਰਪਾ ਕਰਨ ਜੀ🙏🙏🙏🙏🙏 ਆਪ ਜੀ ਨੂੰ ਇੱਛਾ ਮੁਤਾਬਿਕ ਜੀਵਨਸਾਥੀ ਨਾਲ ਸੰਯੋਗ ਮੇਲਣ ਜੀ, ਮਨਪ੍ਰੀਤ ਭੈਣ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @AmritpalKaur-u4d
    @AmritpalKaur-u4d 2 месяца назад +1

    ਬਹੁਤ ਸੋਹਣੀਆਂ ਗੱਲਾਂ ਬਾਤਾਂ, ਜਦੋ ਲੰਡਨ ਆਏ ਤਾ ਮੇਨੂ ਬਹੁਤ ਕੁਝ ਸਿਖਾ ਗਏ

  • @KK-op8ev
    @KK-op8ev 2 месяца назад +1

    ਬਹੁਤ ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਫੁਲਕਾਰੀ ਦੇ ਨਾਲ ਨਾਲ ਗੱਲਾ ਸੋਚ ਬਹੁਤ ਚੰਗੀ ਲੱਗੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ 🎉🎉🎉🎉🎉❤❤❤❤❤❤❤

  • @KuljeetKaur-n6n
    @KuljeetKaur-n6n 2 месяца назад

    ਵਾਹਿਗੁਰੂ ਜੀ ਬੇਟਾ ਜੀ ਬਹੁਤ ਵਧੀਆ ਜੀ ਸੰਸਕਾਰੀ ਬੇਟੀ ਅੱਜ ਕੱਲ ਬਹੁਤ ਘੱਟ ਇਹੋ ਜਿਹੇ ਬੱਚੇ ਮਿਲਦੇ ਜੀ ਵਾਹਿਗੁਰੂ ਜੀ ਲਮੀਆ ਉਮਰਾਂ ਕਰੇ ਤੁਹਾਡੀਆਂ ਜੀ

  • @amarjitkaur1995
    @amarjitkaur1995 2 месяца назад

    ਸਬਰ, ਸੰਤੋਖ, ਮਿਹਨਤ ਤੇ ਇਖਲਾਕੀ ਗੁਣਾਂ ਦੇ ਇਸ ਮੁਜੱਸਮੇ ਉੱਤੇ ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਣ। ਇਸ ਹੀਰੇ ਦੇ ਦਰਸ਼ਨ ਕਰਾਉਣ ਲਈ ਭੈਣ ਰੁਪਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ❤

  • @kuldeepkaur3809
    @kuldeepkaur3809 2 месяца назад +4

    ਬਹੁਤ ਵਧੀਆ ਕੀਤਾ ਤੁਸੀਂ ਇਸ ਫੁਲਕਾਰੀ ਵਾਲੀ ਭੈਣ ਨਾਲ ਗੱਲ-ਬਾਤ ਕੀਤੀ ❤ਮੇਰੀ ਵੀ ਦਿੱਲੀ ਇੱਛਾ ਹੈ ਇਹਨਾਂ ਨੂੰ ਮਿਲਣ ਦੀ ਮੈਂ ਖੁਦ ਵੀ ਹੱਥ ਦੀ ਘੜਾਈ ਕਰ ਲੈੰਦੀ ਹਾਂ ਇਹਨਾਂ ਨੇ ਆਪਣੀ ਫੁਲਕਾਰੀ ਨੂੰ ਪਰਮੋਟ ਕੀਤਾ ਹੈ ਬਹੁਤ ਵਧੀਆ ਗੱਲ ਹੈ ਪਰਮਾਤਮਾ ਚੜਦੀ ਕਲਾ ਬਖ਼ਸ਼ਣ ❤🙏🏻

  • @ParamjitSandhu-y9y
    @ParamjitSandhu-y9y 2 месяца назад

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ❤️🌸🌸❤️🌸❤️🙏🙏🙏🙏

  • @SukhwinderSingh-wq5ip
    @SukhwinderSingh-wq5ip 2 месяца назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jaswantkaur7951
    @jaswantkaur7951 3 месяца назад +10

    ਸਤਿ ਸ੍ਰੀ ਆਕਾਲ ਜੀ ਰੁਪਿੰਦਰ ਕੌਰ ਸੰਧੂ ਜੀ ਮਨਪ੍ਰੀਤ ਕੌਰ ਜੀ ❤❤❤❤🎉🎉🎉🎉

  • @ParamjitSandhu-y9y
    @ParamjitSandhu-y9y 2 месяца назад

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ❤️🌸🙏🙏🙏🙏

  • @arwinderkaur8225
    @arwinderkaur8225 2 месяца назад +5

    ਸਤਿ ਸ੍ਰੀ ਆਕਾਲ ਰੁਪਿੰਦਰ ਸੰਧੂ ਬਹੁਤ ਧੰਨਵਾਦ ਮਨਪ੍ਰੀਤ ਨਾਲ ਗੱਲਬਾਤ ਲਈ ਮੇਰੀ ਦਿਲੀ ਇੱਛਾ ਹੈ ਇਸ ਪਿਆਰੀ ਧੀ ਨੂੰ ਮਿਲਣ ਦੀ ਮੈਂ ਆਸਟ੍ਰੇਲੀਆ ਵਿੱਚ ਹਾਂ ਵਾਹਿਗੁਰੂ ਜੀ ਮੇਰੀ ਇਹ ਰੀਝ ਪੂਰੀ ਕਰਨ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ

  • @charnjitkaur1082
    @charnjitkaur1082 2 месяца назад +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਤੇ ਤੁਹਾਡਾ ਹਰ ਇੱਕ ਸੁਪਨਾ ਸਾਕਾਰ ਕਰੇ ਇਹੀ ਕਿੱਲੋ ਦੁਆ ਹੈ ਵਾਹਿਗੁਰੂ ਜੀ ਅੱਗੇ🙏

  • @surjitjatana468
    @surjitjatana468 2 месяца назад +3

    ਬਹੁਤ ਹੀ ਚੰਗਾ ਲੱਗਾ ਇਨਟਰਵਿਉ ਸੁਣ ਕੇ ।ਮਹਾਨ ਕਲਾਕਾਰੀ ਹੈ ਬੇਟੀ ਦੀ ।ਅਗਰ ਫੋਨ ਨੰਬਰ ਦੇ ਸਕੋ ਤਾਂ ਮੇਹਰਬਾਨੀ ਰੁਪਿੰਦਰ ਬੇਟੇ ।ਸੁਕਰੀਆ ।

  • @tonysappal7792
    @tonysappal7792 3 месяца назад +9

    ਰੁਪਿੰਦਰ ਭੈਣ ਜੀ ਇਹ ਭੈਣ
    ਜ਼ਿੰਦਗੀ ਚ ਬਹੁਤ
    ਜ਼ਿਆਦਾ
    ਕਾਮਜਾਬ ਹੋਵੇ
    ਗੀ
    ਹੁਣ ਵੀ ਬਾਹੁਤ ਕਾਮਯਾਬ ਐ
    ਪਰ ਇਸ ਤੋ ਬਾਹੁਤ
    ਅੱਗੇ ਜਾਣਾ ਇਸ ਨੇ

  • @ParamjeetKaur-gu4sv
    @ParamjeetKaur-gu4sv 3 месяца назад +4

    Bhot bhot dhanwaad inne vadia vichar den lye jo kite na kite mere naal v match krde ne , same thinking, sacrifices, in today’s date a successful woman . salute to our sacrifices of all women and for being best women
    mere according ajkal sab kudia nu ewe soch rakhni chadi e
    be strong
    stay honest with ur relations (husband and parents)
    hardwork
    and get success

  • @ArvinderkaurRiar
    @ArvinderkaurRiar 2 месяца назад

    ਬਹੁਤ ਹੀ ਵਧੀਆ ਸੋਚ । ਢੇਰ ਸਾਰੀਆਂ ਦੁਆਵਾ🙏🙏

  • @amannehal8410
    @amannehal8410 3 месяца назад +3

    ਬਹੁਤ ਸੋਹਣੀ ਗੱਲਬਾਤ ❤❤❤

  • @sukhjinder-lt7di
    @sukhjinder-lt7di 2 месяца назад +1

    ਬੇਟਾ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ ਜੀ

  • @jasvirkaur1326
    @jasvirkaur1326 Месяц назад

    ਸਤਿ ਸ਼੍ਰੀ ਅਕਾਲ ਜੀ ਦੋਵਾਂ ਭੈਣਾਂ ਨੂੰ
    ਬਹੁਤ ਵਧੀਆ ਗੱਲਬਾਤ ਦੋਵਾਂ ਭੈਣਾਂ ਨੂੰ ਪਿਆਰ ਸਤਿਕਾਰ ਦੂਆਵਾਂ

  • @angrejparmar6637
    @angrejparmar6637 2 месяца назад +1

    ਲੱਗੇ ਰਹੋ beta, ਜਿੰਦਾਬਾਦ

  • @jasveersingh6676
    @jasveersingh6676 2 месяца назад

    Great puttr love you and tere jazbe nu slaam

  • @HarpreetSingh-ml5zd
    @HarpreetSingh-ml5zd 2 месяца назад +2

    ਬਹੁਤ ਹੀ ਵਧੀਆ ਜੀ।

  • @HarpreetWaraich-j6u
    @HarpreetWaraich-j6u 3 месяца назад +4

    ਬਹੁਤ ਵਧੀਆ ਜੋ ਵੀ ਦਿਲ wich ਸੀ ਸਬ ਕੁਜ ਬੋਲ dita

  • @NarinderpalKaur-z1d
    @NarinderpalKaur-z1d 2 месяца назад

    ਰਪਿੰਦਰ ਭੈਣ ਬਹੁਤ ਬਹੁਤ ਦੋਵੇ ਤੇ ਵਹਿਗੁਰੂ ਮੇਹਰ ਕਰੇ❤🙏🏻❤🙏🏻👍

  • @jagjeetsingh8851
    @jagjeetsingh8851 3 месяца назад +2

    ਬਹੁਤ ਵਧੀਆ ਇੰਟਰਵਿਉ।

  • @hujcoxjro7277
    @hujcoxjro7277 2 месяца назад +1

    Waheguru ji very good ❤❤❤❤

  • @parmindergrewal7323
    @parmindergrewal7323 3 месяца назад +5

    bilkul sahi aa raje os mard naal sadi kri jo tainu apna har pal deve izat deve fer dunia ch kuch ne chahida hunda

  • @balbirsakhon6729
    @balbirsakhon6729 2 месяца назад +1

    ਖੁਸ਼ ਰਹੋ❤🎉

  • @harjugrajbhullar6829
    @harjugrajbhullar6829 2 месяца назад

    Bahut vadea ji god bless you beti .

  • @karamjitrandhawa9472
    @karamjitrandhawa9472 2 месяца назад

    Praise lord God bless you all the time 🙏

  • @surinderkaur2100
    @surinderkaur2100 2 месяца назад

    ਬਹੁਤ ਵਧੀਆ ਜੀ

  • @chattank9282
    @chattank9282 3 месяца назад +2

    bahut vadhiya interview and manpreet de views

  • @rajwantgill8232
    @rajwantgill8232 3 месяца назад +1

    ❤❤ bhot wdiya bhne

  • @dildsrbhangu1329
    @dildsrbhangu1329 2 месяца назад +1

    God bless you beta

  • @ਸੁੱਖਲਾਲਜੀਤਸਿੰਘਟਿਵਾਣਾ

    ਰੁਪਿੰਦਰ ਕੋਰ ਭੈਣ ਜੀ ਤੁਸੀ ਬੁਹੱਤ ਹੀ ਵੱਧਿਆ ਗੱਲ ਬਾਤ ਕਰਦੇ ਹੋ ਪਰ ਇੱਕ ਗੱਲ ਮੰਨ ਵਿੱਚ ਰੜਕਦੀ ਹੈ ਜਦੋ ਤੁਸੀਂ ਕਹਿੰਦੇ ਹੋ ਮੈਂ ਰੁਪਿੰਦਰ ਸੰਧੂ ਭੈਣ ਜੀ ਕੋਰ ਕਿਧਰ ਖਾ ਜਾਂਦੇ ਹੋ

  • @SurinderSingh-ve3sk
    @SurinderSingh-ve3sk 2 месяца назад +1

    Waheguru Waheguru ji

  • @mandeepgill4931
    @mandeepgill4931 3 месяца назад +2

    Sahi aa😢😢

  • @SukhpalSingh-f1j
    @SukhpalSingh-f1j 3 месяца назад +1

    Bhut vadiya galhbat lagi Rupinder g
    Captan sab

  • @HarvinderKaur-tq6nu
    @HarvinderKaur-tq6nu 2 месяца назад

    God bless you beta 🎉

  • @SahibAngad-y6z
    @SahibAngad-y6z 2 месяца назад

    God bless you sister ❤

  • @gurpreetsidhu5084
    @gurpreetsidhu5084 2 месяца назад

    Too good ❤

  • @davinderkaur6966
    @davinderkaur6966 3 месяца назад +6

    Sukhar a tu c majhe vich v gyei proud u majhe de loja nu mile nai te tu c hamesha malwa h interview karde c

  • @manjitkaurpelia3506
    @manjitkaurpelia3506 2 месяца назад +1

    Werynice werygood story 🎉🎉🎉🎉🎉

  • @amrinderdhaliwalz5623
    @amrinderdhaliwalz5623 2 месяца назад

    ❤👍🏻👍🏻

  • @AmarpalKaur-rj7mf
    @AmarpalKaur-rj7mf 3 месяца назад +1

    Good sister ❤❤❤❤❤❤❤❤❤❤❤

  • @jagmaanbrar9090
    @jagmaanbrar9090 Месяц назад

    ਮੇਰਾ ਪਿੰਡ ਦੋਦਾ ਜ਼ਿਲਾ ਸੀ਼੍ ਮੁਕਤਸਰ ਸਾਹਿਬ ਹੈ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਕੇ ਮੈਨੂੰ ਕੰਮ ਦਿਉ ਭੈਣ ਜੀ

  • @harjeetkaur4473
    @harjeetkaur4473 2 месяца назад

    Best Manpreet ❤🌹❤️

  • @virdharamsingh1968
    @virdharamsingh1968 2 месяца назад

    ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਫੁਲਕਾਰੀ ਦਾ ਇੰਟਰਵਿਊ ਬਹੁਤ ਵਧੀਆ ਸੀ ਬਹੁਤ ਵਧੀਆ ਢੰਗ ਨਾਲ ਕੀਤਾ ਪਰ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਪੱਟੀ ਜਾ ਕੇ ਤਰਨ ਤਾਰਨ ਤੋਂ ਪਤਾ ਵੀ ਕੀਤਾ ਪਰ ਮਿਲ ਨਹੀਂ ਸਕਿਆ ਅਗਰ ਹੋ ਸਕੇ ਤਾਂ ਫੋਨ ਨੰਬਰ ਉਹਨਾਂ ਦਾ ਸ਼ੇਅਰ ਕਰ ਦੋ ਜਾਂ ਪੂਰਾ ਅਡਰੈਸ ਹੋਵੇ ਧੰਨਵਾਦ ਜੀ

  • @surdipkaur5909
    @surdipkaur5909 2 месяца назад

    Sät shri akal beta buhat vadia Interview buhat samajdar kudi hai❤

  • @amardeep1947
    @amardeep1947 3 месяца назад +2

    Eh sade patti de maan wali a gall wmk. 🙏🙏🤗

  • @KarjSingh-p8q
    @KarjSingh-p8q 2 месяца назад

    Good 🎉❤

  • @rajwinder1968
    @rajwinder1968 2 месяца назад +2

    ਪੱਟੀਵਿੱਚ ਦੁਕਾਨ ਕਿੱਥੇ ਹੈ ਐਡਰੈੱਸ ਦੱਸਣਾ

  • @jatinderkaur4339
    @jatinderkaur4339 3 месяца назад

    Tusi ik line vich ki dusa bhot hi Piyari beta g b u

  • @RajinderKaur-b4b
    @RajinderKaur-b4b 2 месяца назад

    Very nice ❤❤❤❤❤

  • @kamalpreetkaur5127
    @kamalpreetkaur5127 2 месяца назад +1

    Good put

  • @sinderpalkaur3915
    @sinderpalkaur3915 3 месяца назад +3

    Same my story.

  • @manpreetmand9213
    @manpreetmand9213 3 месяца назад +5

    Eh hunde influencer

  • @Gur-y1y
    @Gur-y1y 2 месяца назад

    Very nice interview..

  • @GurdeepkaurDhillon-n1z
    @GurdeepkaurDhillon-n1z 2 месяца назад +1

    Very good putra

  • @sandeepromana1025
    @sandeepromana1025 3 месяца назад

    good sister❤❤❤❤❤❤❤👍

  • @baljitdhaliwal3196
    @baljitdhaliwal3196 2 месяца назад

    Very nice God bless you

  • @sonymaan8781
    @sonymaan8781 2 месяца назад

    Wah

  • @vinodkumari4304
    @vinodkumari4304 2 месяца назад

    Di very nice 👍🏻

  • @sukhjindermahil2995
    @sukhjindermahil2995 2 месяца назад

    Very Very nice.

  • @deepsinghjohal5790
    @deepsinghjohal5790 3 месяца назад +1

    Good luck my sister jann g

  • @KaranFreeFire09
    @KaranFreeFire09 3 месяца назад +1

    Very nice ji

  • @sandhusaab-wr6zi
    @sandhusaab-wr6zi 3 месяца назад +1

    Hi mam tusi sade bilkul nede aye c pehla pata lagda ta thanu milna rupinder mam sada pind ur my favourite person o

  • @SimjeetKaur
    @SimjeetKaur 3 месяца назад

    Waheguru g

  • @kanwaljitdhillon45
    @kanwaljitdhillon45 2 месяца назад +4

    Be Brave Manpreet ,be confident. Free from patriarchal mindset, think independent women ,

  • @AmanDeep-nf3qy
    @AmanDeep-nf3qy 2 месяца назад

    You are a diamond,manpeert

  • @Dangalpromo
    @Dangalpromo 2 месяца назад

    Very nice sister ji

  • @jagmaanbrar9090
    @jagmaanbrar9090 Месяц назад

    ਭੈਣੇ ਤੁਸੀਂ ਮੈਨੂੰ ਵੀ ਕੰਮ ਦਿਉ ਮੇਰਾ ਨਾਮ ਵੀਰਪਾਲ ਕੌਰ ਹੈ ਤੇ ਪਿੰਡ ਦੋਦਾ ਹੈ ਮੈਂਨੂੰ ਫੁਲਕਾਰੀ ਦੀ ਕਢਾਈ ਵੀ ਬਹੁਤ ਆਉਦੀ ਹੈ ਮੈਂ ਹੈਂਡੀਕੈਪਡ ਹਾਂ ਤੇ ਕਿਤੇ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ

  • @ravneetjawanda3900
    @ravneetjawanda3900 2 месяца назад

    Sat shri akal mam bhutt vadia video ae ji bhane tuci vi hira o

  • @Preet45266
    @Preet45266 2 месяца назад

    Beti meri noh de roop beti bun ja mere bete noo a sb kujh psund a paramjeet kaur maur Mandi beta tere jhi beti ta labhia nhi labhdi❤❤❤❤❤❤❤❤❤ Bathinda

  • @DjduDjdi
    @DjduDjdi 2 месяца назад +1

    ਪਰਵਿੰਦਰ ਜੀਸਤਸੀ੍ ਅਕਾਲ ਮਨਪਰੀਤ. ਜੀ ਮੈਨੂੰ ਵੀ ਫਲਕਾਰੀ ਚਾਹਿਦੀਆ. ਪਰ. ਮੈਨੂ ਅਡੇਰਿਸ. ਦਾ ਨਹੀ ਪਤਾ

  • @Jatt-k4j
    @Jatt-k4j 2 месяца назад

    Very good

  • @DarshanBrar-r7n
    @DarshanBrar-r7n 3 месяца назад +1

    Good morning Rupinder your welwisher from California today 10-8-24

  • @SandeepSandhu-v7o
    @SandeepSandhu-v7o 3 месяца назад +3

    Can u plz send the address from where I can purchase something

  • @jatindersingh9762
    @jatindersingh9762 3 месяца назад

    Nice information 👌

  • @amanpreet4998
    @amanpreet4998 3 месяца назад +2

    Ma'am all the best tusi aapda kita bohat age laeke jaao teh tusi training classes dao taaki phulkari nuhh bachaya jaa sake.

  • @harjindersingh-cu3gf
    @harjindersingh-cu3gf 2 месяца назад

    Good job

  • @gurveenhundal6883
    @gurveenhundal6883 2 месяца назад

    👍👍👍👍👌👌👌👌👌🙌🙌👏

  • @KudratKaur-hr4mi
    @KudratKaur-hr4mi 2 месяца назад

    ਰੁਪਿੰਦਰ ਪੁੱਤ ਤੁਸੀਂ ਸਾਡੇ ਕੋਲੋਂ ਹੋ ਕੇ ਚਲੇ ਗਏ ਜੇ ਪੱਟੀ ਤੋਂ ਮਿਲ ਕੇ ਨਹੀਂ ਗਏ

  • @ranikaur7173
    @ranikaur7173 3 месяца назад

    She is the best

  • @amarjeetkaurreeta
    @amarjeetkaurreeta 2 месяца назад +2

    ਗੁੱਡੀ ਤੂੰ ਬਹੁਤ ਵਧੀਆ ਹੋ ਬਹੁਤ ਸਮਝਦਾਰ ਹੋ ਪਰ ਰੁਪਿੰਦਰ ਬੇਟੀ ਨੂੰ ਵੀ ਬੋਲਣ ਦਾ ਮੌਕਾ ਦੇ ਦੋ

  • @GURMEETSINGH-dq7bc
    @GURMEETSINGH-dq7bc 2 месяца назад

    Eho jihe bache nahi jam sakdiya Mava na hi samb sakdiya ❤

  • @kamnathapar8245
    @kamnathapar8245 3 месяца назад

    Nice video 👍

  • @karamjeetkaur9108
    @karamjeetkaur9108 3 месяца назад

    Good job 🎉🎉🎉👍👍👍👍💐🌷💐🌷💐🌷💐🌷👍👍👍👍🙏

  • @jotkhangura9354
    @jotkhangura9354 2 месяца назад

    Nice

  • @kirankaur4504
    @kirankaur4504 2 месяца назад

    ਸਤਿ ਸ੍ਰੀ ਅਕਾਲ ਜੀ 🙏🙏