Beautiful video, I have been going through mental health issues and still started my bachelors degree at 47 years of age and finishing this year and will be 50 by the end of this year .. age is just a number ❤
Bhut jaisa vdiea vedio aa sister and thank u so much eh vedio di bhut jarurt di present li, mnu bhut kushi mili eh vichar sun k, hun main v apni life start krn lagi aa bina kise di parvah kre, ❤
SSA di kive o tus g nd Mnu tuhde always sre episodes hi bhut vdya Lgde va nd always hi me motivatie hune va baba g Hmesha tuhnu chrdikla vich rakhn 🙏🏻🥰
Roj nava krna vi kehda har kise lai sai haii..ki pta kai lokan nu ek cheez krke hi khushii mildi hove..dujeya nu dekhke nava krna vi kehdi samjhdari hai..bss lokan nu dukhaun laii..kise da kise nu nai pta ki kiss cheez ch khushii mildi hovee..duniyaadarii bakwaas hai lokan nu khush rakhna ki hai..kisidi routine life ch vi ohnu khushi mil skdi haii🎉🎉
Not agree because everyone has different life different situations also dispelling is very important when we do everything for our children actually we are doing for ourselves because if we love our children they also love us if we make something for them it’s natural our parents, grandparents also did for us , this is we have to because parents is very big and loving responsibility
Mainu nhi lagda ke koi sari umar ik hi kamm krda ....eh possible hi nhi ji, birth to le k , schooling, college life , university , job , marriage life, being parents all r different stages ne , bs tuhanu enjoy kena aana chahida ..... Tusi khet ch kamm karan di example diti k 40 Saal iko kamm krde rhe una nu puchho k una ne kamm de nal nal apniya kiniya responsibilities nu v pura kita je una de bacche out of country gae te una ne us kabil kita tan hi gae ne Aiwe na tusi kise nu v eda keh diya kro....
Jis Abdul Kalam d purv PRESIDENT d glh kr rhe ho .. ohne missiles tk invent kria .. jina odi life ch discipline c ona kise d v life ch nai hai shayd .. kise nu galat prove krn to phla eho je podcasts ch facts vaildate krea kro .. and agar maa peo 40 saal d kmmai nal bnai jammen eho je putta nu dere aw jo khre ke tusi janwar o jo ikko kmm krde rahe .. ta eho jei ulad da na hona shayd bhut wdiah jina nu parents d value ni ona d kirat d value ni ... life experiences share krne ya change leaon da mtlb eh ni hunda ke apnia roots nu bhuljo ....
ਬਿਲਕੁਲ ਸਹੀ ਭੈਣੋ ਆਪਣੇ ਆਪ ਲਈ ਜੀਣਾ ਚਾਹੀਦਾ ਹੈ ਜਿਹਦੇ ਲਈ ਜੋ ਮਰਜੀ ਕਰ ਲਓ ਕੋਈ ਖੁਸ਼ ਨਹੀਂ ਹੋ ਸਕਦਾ ਇਸ ਲਈ ਆਪਣੇ ਆਪ ਨੂੰ ਖੁਸ਼ ਰੱਖੋ 🤗🤗
ਰੁਪਿੰਦਰ ਜੀ ਤੇ ਗੁਰਦੀਪ ਜੀ, ਇਹ ਵਿਸ਼ਾ ਵੀ ਵਧੀਆ ਹੈ । ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ ਪਰ ਕਈ ਵਾਰੀ ਜਿੰਦਗੀ ਦੇ ਸ਼ੁਰੂ ਵਿੱਚ ਅਸੀਂ ਆਪਣੇ ਲਈ ਸਮਾਂ ਨਹੀਂ ਕੱਢ ਸਕਦੇ ਹੁੰਦੇ । ਜਿਵੇਂ ਜੇ ਕਿਸੇ ਨਵੀਂ ਥਾਂ ਤੇ ਜਾ ਕੇ ਰਹਿਣਾ ਪਵੇ ਤਾਂ । ਮੈਂਨੂੰ ਯਾਦ ਹੈ ਮੈਂ ਵੀ ਜਦੋਂ ਖਾਲੀ ਹੱਥ ਕਨੇਡਾ ਆਇਆ ਸਾਂ ਤਾਂ ਕਈ ਸਾਲ ਆਪਣੇ ਸਮੇਂ ਤੋਂ ਵੱਧ ਸਮਾਂ ਵੀ ਕੰਮ ਕਰਦਾ ਰਿਹਾ ਸਾਂ ਭਾਂਵੇ ਕਿ ਮੇਰੀ ਸੇਹਤ ਏਨੀ ਤਕੜੀ ਨਹੀਂ ਸੀ । ਘਰ ਦੀ ਜੁਮੇਵਾਰੀ ਤੇ ਬੱਚਿਆਂ ਨੂੰ ਪਾਲਣਾ ਪਹਿਲਾਂ ਸੀ । ਹਾਂ ਜਦੋਂ ਕੁਝ ਠੀਕ ਹੋ ਗਿਆ ਤਾਂ ਆਪਣੇ ਲਈ ਵੀ ਸਮਾਂ ਕੱਢਣਾ ਸ਼ੁਰੂ ਕੀਤਾ ਸੀ । ਸਮਾਜ ਨੂੰ ਜਾਗਰੁਕ ਕਰਨ ਲਈ ਸ਼ੁਕਰੀਆ !
ਸੱਚੀ ਦੋਵੇਂ ਭੈਣਾਂ ਦੀਆਂ ਗੱਲਾਂ ਬਹੁਤ ਵਧੀਆ ਸੀ ਜ਼ਿੰਦਗੀ ਚ ਰਸ ਜਾ ਭਰ ਗਈਆਂ ਧੰਨਵਾਦ ਜੀ
ਮੈਂ ਇਸ ਗੱਲ ਨਾਲ ਇਤਫ਼ਾਕ ਨਹੀਂ ਰੱਖਦਾ। ਇੱਕ ਕੰਮ ਕਰਨ ਵਾਲਾ ਇਨਸਾਨ ਖੁਸ਼ ਨਹੀਂ।ਬੰਦਾ ਓਹੀ ਕੰਮ ਕਰੇ ਜਿਸ ਚ ਓਹ ਖੁਸ਼ ਰਹਿੰਦਾ ਹੋਵੇ।ਸਟੀਫਨ ਹੋਂਕਿੰਗਸ ਵਰਗੇ ਵਿਗਿਆਨੀਆਂ ਨੇ ਜ਼ਿੰਦਗੀ ਖਪਾ ਦਿੱਤੀ , ਇੱਕ ਕੰਮ ਪਿੱਛੇ। ਜਿਸ ਵੀ ਤਕਨੀਕ ਦਾ ਤੁਸੀ ਅਨੰਦ ਮਾਣ ਰਹੇ ਹੋ ਉਹਨਾਂ ਚੀਜ਼ਾਂ ਲਈ ਕਿਸੇ ਇਨਸਾਨ ਨੇ ਆਪਣੀ ਜ਼ਿੰਦਗੀ ਖਪਾਂ ਦਿੱਤੀ।ਬੱਸ ਜੌ ਕੰਮ ਚੰਗਾ ਨਾ ਲੱਗੇ।ਜਿਸ ਵਿੱਚ ਤੁਹਾਨੂੰ ,ਕੈਦ ਮਹਿਸੂਸ ਹੋ ਰਹੀ ਹੋਵੇ।ਓਹ ਕੰਮ ਛੱਡ ਦੇਣਾ ਚਾਹੀਦਾ।
Ryt sisters mainu thodia videos bht vdia lgdia
ਹਾਜੀ ਭੈਣੇ ਤੁਸੀਂ ਠੀਕ ਕਿਹਾ ਔਰਤਾਂ ਦੀ ਜ਼ਿੰਦਗੀ ਘਰ, ਦੇ ਕੰਮਾਂ ਵਿੱਚ ਹੀ ਲੰਘ ਜਾਂਦੀ ਕਦੇ ਬੱਚਿਆਂ ਦੀ ਜ਼ਿਮੇਵਾਰੀ ਆਪਣੇ ਲਈ ਤਾਂ ਸਮਾਂ ਹੀ ਨਹੀਂ ਹੈ ਜਦੋਂ ਸ਼ੌਕ ਮੁੱਕ ਜਾਣ ਉਦੋਂ ਖ਼ਵਾਹਿਸ਼ ਖਤਮ ਹੋ ਜਾਂਦੀਆਂ ਨੇ
Beautiful video, I have been going through mental health issues and still started my bachelors degree at 47 years of age and finishing this year and will be 50 by the end of this year .. age is just a number ❤
ਸਵੇਰੇ ਸਵੇਰੇ ਤੁਹਾਡੇ ਵਿਚਾਰ ਸੁਣ ਰੂਹ ਖੁਸ਼ ਹੋ ਗਈ ❤❤❤
ਬਹੁਤ ਵਧੀਆ ਤੇ ਕੀਮਤੀ ਗੱਲਾ ਭੈਣਾ👍
Ji bilkul sahi keha tuc duniya kisy layi nahi rukdi
You are absolutely right 😊
ਠੀਕ ਹੈ ਜੀ ਜੋ ਤੁਸੀ ਕਹਿ ਰਹੇ ਹੋ। ਬਸ ਇਸੇ ਤਰਾ ਹੀ ਸਾਡੀ ਔਰਤਾ ਦੀ ਜਿਦਗੀ ਸਾਰੀ ਕੰਮ ਕਰਦਿਆ ਹੀ ਲੰਘ ਜਾਦੀ। ਰੋਜ ਉਹੀ ਕੰਮ ਕਰਦੇ ਇਨਸਾਨ ਅਕ ਜਾਦਾ ਤੇ ਥਕ ਵੀ ਜਾਦਾ। ਪਰ ਕੀ ਕੀਤਾ ਜਾਵੇ ਮਜਬੂਰੀਆ ਹੀ ਨੇ। ਜਿਦਗੀ ਦੇ ਤੀਹ ਸਾਲ ਚੁਲੇ ਚੋਕੇ ਚ ਹੀ ਲੰਘਾ ਲੇ।।ਹੁਣ ਤਾ ਸਾਇਦ ਖਾਹਿਸਾ ਹੀ ਖਤਮ ਹੋ।ਗੀਆ।
Appa aap hi bnaea es trah da khud nu mera v ehi haal a
Ik ਮੌਕਾ hor hunda😊
Awaisly hony da ki mtlab aa would you like to tell me
ਦੋਨਾਂ ਭੈਣਾਂ ਨੂੰ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ
ਸ਼੍ਰੀ ਮੁਕਤਸਰ ਸਾਹਿਬ
Bht sohne vichar ne ji👍
ਧੰਨਵਾਦ ਜੀ 🎉
ਬਹੁਤ ਸੋਹਣੇ ਵਿਚਾਰ mam
Sach gall a didi apne lai v Jenna chahida
Bhut jaisa vdiea vedio aa sister and thank u so much eh vedio di bhut jarurt di present li, mnu bhut kushi mili eh vichar sun k, hun main v apni life start krn lagi aa bina kise di parvah kre, ❤
ਨਹੀ ਬੀਬਾ ਜੀ ਜਾਣ ਵਾਲਿਆ ਨੂੰ ਹਮੇਸ਼ਾ ਮਿਸ ਕੀਤਾ ਜਾਦਾ
Bilkul sahi hai g❤❤
Very nice ji
ਬਹੁਤ ਵਧੀਆ ਜੀ 🎉🎉🎉
Ajj to suru appne lai zindgi 🎉
Bhut wadia vichar😊
Menu tuhade nal mohabbat h Dona nal♥️♥️♥️🌹🌹🌹🌹🌹
Good lesson
❤❤❤very beautiful
Punjab Punjabi zinda abad
Punjab Pakistan
ਬਹੁਤ ਵਧੀਆ ਭੈਣ ਜੀ 😢😢😢
Gallan bhut sohnia ne bhain PR jdon ghr ch greebi hundi aa oh jimewarian ton bahr aaun hi ni dindi
ਬਾਹਲੀਆਂ ਵਧੀਆ ਗੱਲਾਂ ਕਰਦੇ ਓਂ ਜੀ ਤੁਸੀਂ...😊😊❤❤
Gud thought
Great ❤
SSA di kive o tus g nd Mnu tuhde always sre episodes hi bhut vdya Lgde va nd always hi me motivatie hune va baba g Hmesha tuhnu chrdikla vich rakhn 🙏🏻🥰
ਤੁਹਾਡੀਆਂ ਗੱਲਾਂ ਕੁਝ ਹੱਦ ਤੱਕ ਠੀਕ ਹਨ
Kus had tak😂😂
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very nice rabta ❤❤❤❤
👌👍right
Roj nava krna vi kehda har kise lai sai haii..ki pta kai lokan nu ek cheez krke hi khushii mildi hove..dujeya nu dekhke nava krna vi kehdi samjhdari hai..bss lokan nu dukhaun laii..kise da kise nu nai pta ki kiss cheez ch khushii mildi hovee..duniyaadarii bakwaas hai lokan nu khush rakhna ki hai..kisidi routine life ch vi ohnu khushi mil skdi haii🎉🎉
ਸਤਿ ਸ਼੍ਰੀ ਅਕਾਲ ਦੋਵਾਂ ਭੈਣਾਂ ਨੂੰ
Bht vdhya gl kiti tuc pr jdo hor kma lay time kad de duje reh jnde hor fr sanu hi krne pende chahe late hi
Good work sis
ਸੋਹਣੀ ਵਿਚਾਰ
Awasly meaning
ਜੀ,. ਜਦੋੋਂ ਤੁਹਾਡੀ ਸਿਹਤ ਠੀਕ ਨਾਂ ਹੋਵੇ, ਰਟੀਨ ਖਰਾਬ ਹੋ ਹੀ ਜਾਂਦੀ ਹੈ.
Gurdeep Dayn AA BMnorr
❤❤
Kull milake life nu lightly lao njare fr aongey😅😅
Very nice
Nyc mam ji
❤❤❤❤❤❤❤❤❤❤❤❤❤❤❤❤
Time bhut hi ghat hai program da time vdha deo please
ਸਤਿ ਸ੍ਰੀ ਅਕਾਲ ਜੀ 🙏🙏
Good
🙏
🎉🎉
💯
👍
👌🙏🇩🇪❤
Not agree because everyone has different life different situations also dispelling is very important when we do everything for our children actually we are doing for ourselves because if we love our children they also love us if we make something for them it’s natural our parents, grandparents also did for us , this is we have to because parents is very big and loving responsibility
ਗੁਰਦੀਪ ਗਰੇਵਾਲ ਅਤੇ ਰੁਪਿੰਦਰ ਤੁਹਾਡੀ ਜੋੜੀ ਬਹੁਤ ਵਧੀਆ ਹੈ।ਤੁਹਾਡੇ ਦੋਹਾਂ ਵਿਚੋਂ ਜੇ ਇੱਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਵੇ ਤਾਂ ਇਹ ਪ੍ਰੋਗਰਾਮ ਬਿੱਲਕੁੱਲ ਨਹੀਂ ਸੋਹਣਾ ਲੱਗਣਾ।ਤੁਹਾਡੀ ਦੋਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਅਤੇ ਦੋਨਾਂ ਵਿੱਚ ਸਹਿਜਤਾ ਬਹੁਤ ਹੈ।ਜੋ ਤੁਹਾਨੂੰ ਹੀ ਸੋਂਹਦੀ ਹੈ ਬੇਟਾ ।
M 40 saal di age vich b.a kiti a ji
ਜੀ,. ਜਦੋੋਂ ਤੁਹਾਡੀ ਸਿਹਤ ਠੀਕ ਨਾਂ ਹੋਵੇ, ਰਟੀਨ ਖਰਾਬ ਹੋ ਜਾਂਦੀ ਹੈ.
ਸਾਰੀਆ ਗੱਲਾ ਸਚੀਆ ਨੇ ਕਿਉੰ ਕਿ ਜਿੰਨਾ ਮਰਜੀ ਕਰਲੋ ਪਰ ਕੋਈ ਕਦਰ ਨਹੀਂ ਕਰਦਾ ਆਪਣੇ ਆਪ ਨਾਲ v ਪਿਆਰ ਕਰਨਾ ਚਾਹੀਦਾ ਹੈ ਆਪਣੇ ਲਈ v time ਕਡਣਾ ਚਾਹੀਦਾ ਆ
Hello g.. ma'am mai tuhanu Dona nu bauhat miss kita but msg nahi kita but miss kita
Balance te depend karda. Aap Muharta vi madi aa te workaholic hona vi.
ਅੱਜ ਪਤਾ ਲੱਗਿਆ ਸਾਰੀ ਓਮਰ ਲੰਗ ਗਈ ਖੇਤੀ ਕਰ ਦਿਆ
ਕੋਈ ਜਿਨਾ ਤੇਜ ਦਿਮਾਗ ਵਾਲਾ ਓਨਾ ਹੀ ਦੁਖੀ ਆ
ਭੋਲੇ ਬੰਦੇ ਹੀ ਜ਼ਿੰਦਗੀ ਨੂੰ ਮਾਣਦੇ ਨੇ
Bai eha gl ਗ਼ਲਤ aa... Main bhut jyda ਭੋਲੀ c... Hun ve aa mera ਲੋਕਾਂ ਨੇ bhut ਫਾਇਦਾ ਚੁੱਕਾਂ but huna mainu ਲੱਗਦਾ mainu ਐਕਟਿਵ hona panna
I think apni family lai jina wast of time ta nai ki asi apne lai time ni kadiya
Mainu nhi lagda ke koi sari umar ik hi kamm krda ....eh possible hi nhi ji, birth to le k , schooling, college life , university , job , marriage life, being parents all r different stages ne , bs tuhanu enjoy kena aana chahida .....
Tusi khet ch kamm karan di example diti k 40 Saal iko kamm krde rhe una nu puchho k una ne kamm de nal nal apniya kiniya responsibilities nu v pura kita je una de bacche out of country gae te una ne us kabil kita tan hi gae ne
Aiwe na tusi kise nu v eda keh diya kro....
Rupinder a v pihla dekhi c video
Jis Abdul Kalam d purv PRESIDENT d glh kr rhe ho .. ohne missiles tk invent kria .. jina odi life ch discipline c ona kise d v life ch nai hai shayd .. kise nu galat prove krn to phla eho je podcasts ch facts vaildate krea kro .. and agar maa peo 40 saal d kmmai nal bnai jammen eho je putta nu dere aw jo khre ke tusi janwar o jo ikko kmm krde rahe .. ta eho jei ulad da na hona shayd bhut wdiah jina nu parents d value ni ona d kirat d value ni ... life experiences share krne ya change leaon da mtlb eh ni hunda ke apnia roots nu bhuljo ....
ਭੈਣ ਤੈਨੂੰ ਤਾਂ ਛਤਈਤ੍ਹਏਪਤਆ।ਚਲ। ਗਿਆ। ਸਾਨੂੰ ਤਾ।ਚਾਲੀ।ਪਜਆਆਤਏ। ਪਤਾ।ਲਗੇ
Vakvas hi aa
Bakwaas
Tanu ki pta kad ਜ਼ਿੰਦਗੀ jee ka dakha ik laddies de
Great ❤
👌👌👌👌
❤❤❤