ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu

Поделиться
HTML-код
  • Опубликовано: 6 сен 2024
  • ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu
    #rupindersandhu
    #Kulpreetbrar
    #uncutbyrupindersandhu
    Program : Uplifting talks
    Anchor : Rupinder Kaur Sandhu
    Guest : Kulpreet Brar
    Label : Uncut By Rupinder Sandhu

Комментарии • 128

  • @navaljeetkaur4538
    @navaljeetkaur4538 10 дней назад +2

    ਕੁਲਪ੍ਰੀਤ ਤੇ ਰੁਪਿੰਦਰ ਤੁਹਾਡਾ ਇਹ ਐਪਿਸੋੜੇਦ ਵੇਖ ਕੇ ਸੱਚੀ ਮੇਰੇ ਹੰਜੂ ਆ ਗਏ। ਜੁਨੂਨ ਹਾਲਾਤ ਤੋਂ ਪੈਦਾ ਹੁੰਦੇ ਨੇ। ਦਿਲ ਤੋ ਸਲੂਟ।

  • @jagtarchahal2541
    @jagtarchahal2541 Месяц назад +6

    ਬਹੁਤ ਹੀ ਸਿਆਣੀ ਤੇ ਹੋਂਸਲੇ ਵਾਲੀ ਕੁੜੀ ਹੈ। ਪ੍ਰਮਾਤਮਾਂ ਕਰੇ ਇਨ੍ਹਾਂ ਨੂੰ ਜਿਹੜਾ ਹਮਸਫ਼ਰ ਮਿਲੇ ਉਹ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਪਿੱਛੇ ਇਨ੍ਹਾਂ ਦੇ ਭਤੀਜੇ,ਭਤੀਜੀ ਦਾ ਵੀ ਖਿਆਲ ਰੱਖੇ

  • @narinderbhaperjhabelwali5253
    @narinderbhaperjhabelwali5253 Месяц назад +27

    ਮੇਰੀ ਭਾਣਜੀ ਨੇ ਵੀ ਆਪਣੇ ਦੋਨਾਂ ਭਰਾਵਾਂ ਨੂੰ ਭੈਣ ਦੀ ਮੌਤ ਤੋਂ ਬਾਅਦ ਸਾਂਭਿਆ ਸੰਭਾਲਿਆ ਮੇਰੇ ਜੀਜਾ ਜੀ ਅਤੇ ਰਿਸ਼ਤੇਦਾਰਾਂ ਨੇ ਬਹੁਤ ਸਾਥ ਦਿੱਤਾ

    • @mahinangalstudio
      @mahinangalstudio Месяц назад +1

      ਬਹੁਤ ਖੂਬ ਪ੍ਰੋਗਰਾਮ ❤❤❤

  • @Hummingbird_555
    @Hummingbird_555 Месяц назад +4

    ਭੈਣ ਦੀ ੨ ਸਾਲ ਪਹਿਲਾਂ bsocial ਤੇ ਇੰਟਰਵਿਊ ਸੁਣੀ ਸੀ ਓਦੋਂ ਵੀ ਦਿਲ ਭਰ ਆਇਆ ਸੀ ਤੇ ਪ੍ਰੇਰਣਾ ਵੀ ਮਿਲੀ ਸੀ। ਅੱਜ ਵੀ ਸੁਣਕੇ ਦਿਲ ਕੰਬਿਆ ਤੇ ਅੱਖਾਂ ਵੀ ਭਰੀਆਂ ਕਿਉਂਕਿ ਕਾਫ਼ੀ ਕੁੱਛ ਸਬੰਧਤ ਲਗਿਆ। ਇਹਨਾਂ ਨੂੰ ਹੱਸਦੇ ਦੇਖ ਕੇ ਤੇ ਇਹਨਾਂ ਦਾ ਸਫ਼ਰ ਦੇਖ ਕੇ ਦਿਲ ਚੋਂ ਇਹਨਾਂ ਲਈ ਦੁਆਵਾਂ ਹੀ ਨਿੱਕਲ ਦੀਆਂ ਨੇ। 💝🙏🏽🌸

  • @ginderkaur6274
    @ginderkaur6274 Месяц назад +4

    ਬਹੁਤ ਸਿਆਣੀਆਂ ਧੀਆਂ ਦੋਨੋ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਹਿੰਮਤ ਦੀ ਦਾਦ ਅਤੇ ਸਿਜਦਾ

  • @GurpalSingh-jr2sr
    @GurpalSingh-jr2sr Месяц назад +11

    ਚੰਗੀ ਗੱਲਬਾਤ ਹੈ ਰੁਪਿੰਦਰ ਦੀ,
    ਔਰ ਕੁਲਪ੍ਰੀਤ ਵੀ ਬਹੁਤ ਸੋਹਣੀ ਤੇ ਠਰ੍ਹੰਮੇਂ ਵਾਲ਼ੀ ਧੀ ਧਿਆਣੀ ਹੈ,ਉਹ ਕੋਈ ਜਾਅਲੀ ਮੁਸਕਾਨ ਨਹੀਂ ਹੱਸਦੀ ਉਸ ਦੀ ਮੁਸਕਾਨ ਚੌਂ ਸੌ ਸੌ ਮਾਅਣੇ ਨਿਕਲਦੇ ਹਨ
    ਪਤਾ ਨਹੀਂ ਉਹਨਾਂ ਨੇ ਮਿਠਾਸ ਭਰਿਆ ਸੁਭਾਅ ਬਣਾਉਣ ਵਾਸਤੇ ਕਿੰਨੇਂ ਸਬਰਾਂ ਦੇ ਘੁੱਟ ਪੀਤੇ ਹੋਣਗੇ, ਇਉਂ ਸ਼ਾਇਦ ਉਹ ਅਸਾਡੇ ਆਮ ਨਾਲੋਂ ਜ਼ਿਆਦਾ ਉੱਤਮ ਖਿਆਲਾਂ ਵਾਲੀ ਸਾਬਤ ਹੋਵੇਗੀ, ਨਾਲ਼ੇ ਕੋਰਟਾਂ ਦੇ ਕੰਮਕਾਜ ਵਾਲੇ ਮਾੜੇ ਤਜਰਬੇ ਬਾਰੇ ਗੱਲ ਜ਼ੋ ਕਿ ਜ਼ਾਹਰ ਸਚਾਈ ਹੈ ਤੇ ਉਹਨਾਂ ਦੇ ਅੰਤਰ ਮਨ ਚੋਂ ਉਪਜੀ ਹੈ ਕੁਦਰਤ ਕਿਰਪਾ ਕਰੇ ਉਨ੍ਹਾਂ ਦੀ ਜ਼ਿੰਦਗੀ ਦਾ ਅਗਲਾ ਸਫਰ ਸੁਹਾਵਣਾ ਹੋਵੇ।

    • @safepureliving6464
      @safepureliving6464 Месяц назад

      ਸਿੱਖ ਹੋ ! ਨਾਮ ਨਾਲ ‘ ਸਿੰਘ / ਕੌਰ ‘ ਲਗਾਓਣ ਤੋਂ ਨਾ ਸ਼ਰਮਾਓ !!

  • @darshansingh3904
    @darshansingh3904 Месяц назад +1

    ਅਜਿਹੇ ਖੂਬਸੂਰਤ, ਦਿਲਚਸਪ, ਪ੍ਰੇਰਨਾਦਾਇਕ ਸੰਵਾਦ ਮਨ,ਰੂਹ ਨੂੰ ਬਹੁਤ ਸਕੂਨ ਦਿੰਦੇ ਹਨ। ਜ਼ਿੰਦਗੀ ਜਿਊਣ ਦਾ ਸਲੀਕਾ ਹਰ ਬੋਲ ਵਿੱਚੋਂ ਝਲਕਦਾ ਹੈ। ਜ਼ਿੰਦਗੀ ਵਿਚ ਜੂਝਦੇ ਹੋਏ ਹੋਰਾਂ ਲਈ ਉਦਾਹਰਣ ਬਣਨਾ ਬਹੁਤ ਵਧੀਆ ਤੇ ਵੱਡੀ ਗੱਲ ਹੁੰਦੀ ਹੈ ਰੁਪਿੰਦਰ ਭੈਣ.... 🙏🏻🙏🏻

  • @satnamsinghkhabra1965
    @satnamsinghkhabra1965 Месяц назад +5

    ਵਾਹ ਜੀ ਵਾਹ ਬਹੁਤ ਹੀ ਮਿਹਨਤ ਵਾਲੀ, ਹੌਸਲੇ ਵਾਲੀ ਤੇ ਬਹਾਦਰ ਲੇਡੀ ਹੈ।

    • @rajinderkaur2760
      @rajinderkaur2760 Месяц назад

      ❤😂🎉😢😮😅😊😊❤😂🎉😢😮😅😊😊❤❤❤❤❤❤❤❤❤❤❤❤❤❤❤❤❤❤❤❤❤❤

  • @bkthind1023
    @bkthind1023 Месяц назад +2

    ਸੁਲਝੇ ਤੇ ਮਜ਼ਬੂਤ ਇਰਾਦੇ ਵਾਲੀ ਧੀ ❤️❤️!!!

  • @prabhjotbrar1425
    @prabhjotbrar1425 Месяц назад +2

    ਸਤਿ ਸ਼੍ਰੀ ਅਕਾਲ ਭੈਣ ,ਜੀ ਮੇਰੇ ਵੱਲੋਂ ਤੁਹਾਡੇ ਇਸ ਹੌਸਲੇ ਨੂੰ ਸਲਾਮ, ਹਮੇਸ਼ਾ ਖੁਸ਼ ਰਹੋ ਤੇ ਚੜ੍ਹਦੀ ਕਲਾ ਵਿੱਚ ਰਹੋ❤

  • @Ramansidhu88
    @Ramansidhu88 Месяц назад

    ਪਹਿਲਾਂ ਵਾਲੀ ਗਲਬਾਤ ਤੋਂ ਬਾਆਦ ਅੱਜ ਫੇਰ ਸੁਣ ਕੇ ਬੜਾ ਵਧੀਆ ਲਗਿਆ… ਹਿੱਮਤ ਹੌਸਲੇ ਨੂੰ ਸਜਦਾ🙏 ਪ੍ਰਮਾਤਮਾ ਚੜਦੀ ਕਲਾਂ ਚ ਰੱਖੇ.. ਬਹੁਤ ਬਹੁਤ ਪਿਆਰ ਰੁਪਿੰਦਰ ਭੈਣ🙏

  • @gurmeetkaur3620
    @gurmeetkaur3620 Месяц назад +1

    Good information about health and happiness and lifestyle ❤🎉 ਸਤਿ Sri ਅਕਾਲ ਜੀ

  • @user-vx2zc9jl1u
    @user-vx2zc9jl1u Месяц назад +4

    Tusi bhut achey tey sohney o I wish tuhanu koe acha life partner milay bcoz u deserve this

  • @amitsandhu_
    @amitsandhu_ Месяц назад +4

    ਵਾਹਿਗੁਰੂ ਜੀ

  • @kuljitkaur-lq5vp
    @kuljitkaur-lq5vp Месяц назад +5

    ਿਪੰਡਾ ਵਿੱਚ ਤਾਂ ਲੋਕ ਜੇ ਕੋਈ ਘਟਨਾ ਵਾਪਰ ਜਾਵੇ ਤਾਅਾਪਣੇ ਕਹਿਦੇ ਇਸਦੀ ਜ਼ਮੀਨ ਕਿਸੇ ਤਰਾ ਹੜੱਪਾ ਲਵੋ

  • @Itscreativeandlearningtym
    @Itscreativeandlearningtym Месяц назад +1

    ਬਹੁਤ ਵਧੀਆ ਐਪੀਸੋਡ ਪੂਰੀ ਫੈਮਿਲੀ ਨਾਲ ਵੀ ਇਕ ਐਪੀਸੋਡ ਜਰੂਰ ਕਰਿਓ ਜੀ waheguru rakha ji ❤

  • @ramanwalia6335
    @ramanwalia6335 Месяц назад +1

    It's really great, heart touching and inspirating and motivational meeting of you for everyone... i wish every girl stay strong from heart and independent in her life. ❤️ Even I learned a lot from you Bhaine.. Stay blessed n Happy, 🙏🏻
    Bhaine Rupinder tusi edan hi especially girls layi motivational videos le ke ayeo karo. Thanks both of you Bhaine. - Raman.

  • @RamandeepKaur-oe1od
    @RamandeepKaur-oe1od Месяц назад +2

    Thank you Rupinder ji sharing for these podcast ❤

  • @hastinderkaur2503
    @hastinderkaur2503 Месяц назад +5

    Kudiya da independent te strong hona bht jruri aa seriously...life ch bht kuj eho ja ho jnda v tuhanu khud hi uscho bhr ana penda

  • @_manat913
    @_manat913 Месяц назад +1

    Waheguru ji❤thanks🌹🙏🙏

  • @wakhwakhrang
    @wakhwakhrang Месяц назад +11

    ਹਮੇਸ਼ਾ ਦੀ ਤਰ੍ਹਾਂ ਵਧੀਆ ਰੁਪਿੰਦਰ ਜੀ

  • @user-dl9jz2rm9m
    @user-dl9jz2rm9m Месяц назад +2

    Hnji bhain sat shri Akal g bhain kl thoda poadcast Dekhya g te sunya Boht kuj pta chlyaaa g tu c Kive Dvara start kita g asi Soch v ni skdey c tu c Kivey 100 to zero ho gye c Rupinder bhain Boht Vdiya lgya g tu c isi tra life ch agey Sucess prapt krdey rho g te Thnks g tu c kina mental Troma to lokaa nu bahr kdya g te thodi phla ta B social da sun k buraaa lgya c kiuki sb srotey thonu uskey hi tng ch Dekh rhe c lgaataaar Pr time ch tbdili ik Boht hi vda rule hai g Boht hi Vdiya topic hundey g Thodey bhain sat shri Akal g. Thoda Chota ਭਰਾ ਵਰਿਦੰਰ ਸਿੰਘ ਰਾਜਪੁਰਾ ਤੋ ਜੀ

  • @user-sl1cw1hk7u
    @user-sl1cw1hk7u 8 дней назад

    Very nice wish you all the best in your future

  • @majorsidhu4864
    @majorsidhu4864 Месяц назад +1

    Very nice conversation and motivational video. God bless both of you beta 🙏

  • @lakhidhimaan
    @lakhidhimaan Месяц назад +5

    ਰੁਪਿੰਦਰ ਭੈਣੇ ਤੁਸੀ ਕੁਲਪ੍ਰੀਤ ਬਰਾੜ ਭੈਣ ਦਾ ਨੰਬਰ ਤਾਂ ਸ਼ੇਅਰ ਨਹੀਂ ਕੀਤਾ discription ਵਿਚ। ਮੈਂ ਗੱਲ ਕਰਨੀ ਸੀ ਭੈਣ ਨਾਲ।

  • @bsss806
    @bsss806 Месяц назад +1

    Bahutttt bahuttt assesan dheyain ranian nu waheguru ji hamesha mehar rakhna

  • @poonampreet3469
    @poonampreet3469 Месяц назад +2

    Really I like to you Gurpreet ji 🎉,bohat brave ho tusi

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @harwindergrewal6679
    @harwindergrewal6679 22 дня назад

    Very nice interview..both ladies you are looks so gorgeous,simple & sober ..

  • @randeepkaur9068
    @randeepkaur9068 Месяц назад +2

    ਵਾਹਿਗੁਰੂ ਵਾਹਿਗੁਰੂ

  • @GK-2244
    @GK-2244 Месяц назад

    Thank you for this ਗੱਲ ਬਾਤ

  • @vickycool1
    @vickycool1 Месяц назад

    appreciate the brave lady,very good episode its really motivated.

  • @rajkaurpurewal8010
    @rajkaurpurewal8010 Месяц назад

    Sat Sri akal bjanje you are so brave and wise I really personally like to meet you 🙏 hopefully one day will come when we meet. Waheguru Ji Apni Mehar bhariya hath Rakhana on this family 👏👏👏👏👏

  • @alamdeepsingh8445
    @alamdeepsingh8445 Месяц назад

    Great motivation...hands-on for healing..balanced..success. keep going..very nice.

  • @bakhshinderpadda2804
    @bakhshinderpadda2804 Месяц назад

    Bohut vadia laga tuhadiaa galla sun ke sikhan nu milia ❤❤❤❤❤❤❤

  • @simratcreations7268
    @simratcreations7268 Месяц назад

    Sat sri akal Rupinder ji ,, I am from Mohali , I realy appreciate you and thank you ,, ਇੱਦਾਂ ਦੀਆ ਸ਼ਖਸ਼ੀਅਤਾ ਨਾਲ ਮਿਲਵਾਉਣ ਲਈ ,, I need Kulpreet’s content or address please

  • @paramjeetkaur3811
    @paramjeetkaur3811 Месяц назад +3

    Good putt

  • @gagandeep9352
    @gagandeep9352 Месяц назад +3

    Contact ਤੁਸੀਂ share ਨੀਂ ਕੀਤਾ,, ਕਿਵੇਂ ਡਾਇਟ plan ਲੈ ਸਕਦੇ ਵਜ਼ਨ ਘਟਾਉਣ ਲਈ

  • @nippysidhu7926
    @nippysidhu7926 Месяц назад

    Hlo di ssa g, Tuhde video ton bhut motivate hoye me, baba g tuhnu Hmesha chrdikla vich rakhn 🙏🏻🥰

  • @narinderbhaperjhabelwali5253
    @narinderbhaperjhabelwali5253 Месяц назад +8

    ਇੱਛਾ ਸ਼ਕਤੀ ਹਮੇਸ਼ਾ ਸਫਲਤਾ ਦਿਵਾਉਂਦੀ ਹੈ

  • @mandeepkaur-de2ix
    @mandeepkaur-de2ix Месяц назад +2

    Good 👍👍

  • @narinderbhaperjhabelwali5253
    @narinderbhaperjhabelwali5253 Месяц назад +5

    ਬਹੁਤ ਹਿੰਮਤ ਵਾਲੀ ਭੈਣ ਹੈ

  • @RanjitKaur-hs8tk
    @RanjitKaur-hs8tk Месяц назад

    Really heart touching ❤❤

  • @simarmatti3540
    @simarmatti3540 Месяц назад +1

    Waheguru ji 🙏

  • @manjotkaur9483
    @manjotkaur9483 Месяц назад

    Tusi bilkul sahi oh Waheguru ji dukh v ohna nu dede aah jo sah sakan.

  • @rajihansra6105
    @rajihansra6105 Месяц назад

    Waheguru Waheguru Waheguru Waheguru Waheguru Ji

  • @Positivevibes-bf5ln
    @Positivevibes-bf5ln 9 дней назад

    Same here sis sabh jga aye hi hunda 😢

  • @RavinderKaur-bi3gz
    @RavinderKaur-bi3gz Месяц назад

    ਬਹੁਤ ਵਧੀਆ ਗੱਲ-ਬਾਤ

  • @techgaming-xj7jy
    @techgaming-xj7jy Месяц назад

    Bhout vadhiy program se ji

  • @kashmirhundal1217
    @kashmirhundal1217 Месяц назад

    Very good ji Godbless you all always 🙏

  • @ravinderbajwa8991
    @ravinderbajwa8991 Месяц назад +1

    So brave girl

  • @KulviraClasses
    @KulviraClasses Месяц назад +3

    Rupinder sis ki aap g Talwandi Sabo de kise motivator di interview krna chahuge g?

  • @punjabindia2879
    @punjabindia2879 13 дней назад

  • @RamandeepKaur-oe1od
    @RamandeepKaur-oe1od Месяц назад +1

    Brave kulpreet ji❤

  • @gurdialsingh6843
    @gurdialsingh6843 Месяц назад +3

    Tuhade bhua jii da pind sade pind kol a Rupinder bhen

  • @Parmjeet_randhawa
    @Parmjeet_randhawa Месяц назад +2

    ਤੁਹਾਡੀਆਂ ਗੱਲਾਂ ਸੁਣਕੇ ਮੈਨੂੰ ਮੇਰੀ ਆਪਣੀ ਕਹਾਣੀ ਦੁਬਾਰਾ ਸਾਰੀ 30 ਸਾਲ ਪੁਰਾਣੀ ਹੱਡਬੀਤੀ ਯਾਦ ਆ ਗਈ 😭😭

  • @JaswinderKaur-nd7ec
    @JaswinderKaur-nd7ec 7 дней назад

    Sat siri Akal ji

  • @megs_1972
    @megs_1972 Месяц назад +1

    Totally agree legal system is crippled

  • @Ikardass
    @Ikardass Месяц назад +1

    Behne bhai nanak singh Amritsar gurmukh pyara di interview lvo ji

  • @froniasharma2364
    @froniasharma2364 Месяц назад

    Bohat vadia dii

  • @harbhajankaur5697
    @harbhajankaur5697 Месяц назад

    ਬਹੁਤ ਹੀ ਸਾਰਥਿਕ ਗੱਲਬਾਤ

  • @manjitjohal9420
    @manjitjohal9420 Месяц назад

    It’s very sad to loose family members.then it make you strong.

  • @Gur-y1y
    @Gur-y1y Месяц назад

    Great.

  • @harjitkaur5261
    @harjitkaur5261 Месяц назад +1

    Hanji mein phela v sunyia c ehna nu...thode nal hi B social te

  • @gurdialsingh-uj8li
    @gurdialsingh-uj8li Месяц назад

    Waheguru Ji waheguru waheguru ji waheguru Ji waheguru Ji waheguru Ji waheguru Ji ❤❤❤❤😂❤❤

  • @BhauAvtarSingh
    @BhauAvtarSingh Месяц назад

    Very nice..

  • @ameenatakhar1853
    @ameenatakhar1853 Месяц назад

    Bahut vadiya❤❤❤❤❤❤

  • @ameenatakhar1853
    @ameenatakhar1853 Месяц назад

    Motivational video ❤❤

  • @jagsirsingh2789
    @jagsirsingh2789 Месяц назад

    ❤❤🎉🎉ਬਹੁਤ ਞਧੀਆ

  • @Tan_64
    @Tan_64 Месяц назад

    Very nice🎉

  • @HarjinderKaur-hg7ki
    @HarjinderKaur-hg7ki Месяц назад

    Bhut sohni video

  • @nirmalkamboj6223
    @nirmalkamboj6223 Месяц назад

    Kulpreet ji tusi mahan ho

  • @Ms7991-q2p
    @Ms7991-q2p Месяц назад

    ਸਤਿ ਸ੍ਰੀ ਆਕਾਲ ਰੁਪਿੰਦਰ ਭੈਣੇ। ਰਾਜਵਿੰਦਰ ਗੁਰਦਾਸਪੁਰ

  • @BaljinderSingh-pb7tp
    @BaljinderSingh-pb7tp Месяц назад

    Very nice ji 👌

  • @KamaljitKaur-d9j
    @KamaljitKaur-d9j Месяц назад

    Great efforts❤❤

  • @AmarpalKaur-rj7mf
    @AmarpalKaur-rj7mf Месяц назад

    Goodsister❤❤❤❤❤❤❤

  • @gurdialsingh-uj8li
    @gurdialsingh-uj8li Месяц назад

    Good 👍🏻💯 putt

  • @gurkiratsinghchahal3021
    @gurkiratsinghchahal3021 Месяц назад

    Good job 👏

  • @baljidersingh-ep1ef
    @baljidersingh-ep1ef Месяц назад +1

    Trust IN God

  • @HarpreetSingh-zl8kl
    @HarpreetSingh-zl8kl Месяц назад

    ਸਤਿ ਸ੍ਰੀ ਆਕਾਲ ਰੁਪਿੰਦਰ ਮੈਡਮ ਜੀ

  • @gurwinderkaur8059
    @gurwinderkaur8059 29 дней назад

    Sanu v diet bare daso tn k lok vdia kha skn

  • @narinderbhaperjhabelwali5253
    @narinderbhaperjhabelwali5253 Месяц назад

    ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ

  • @tarinder
    @tarinder Месяц назад

    Bhohat badhaa

  • @mohinderkaur7858
    @mohinderkaur7858 Месяц назад

    ਬਹੁਤ ਵਧੀਆ ਮੁਲਾਕਾਤ ਸੀ। ਪਰ ਇਹੀ ਗੱਲਾਂ ਤੁਸੀਂ ਇਨ੍ਹਾਂ ਨਾਲ ਪਹਿਲਾਂ ਕਰ ਚੁੱਕੇ ਹੋ। ਸ

  • @ManpreetKaur-qr5un
    @ManpreetKaur-qr5un 17 дней назад

    Mam da no… miluga g diet plan len lyi????

  • @manishasaini8810
    @manishasaini8810 Месяц назад +3

    Nhi ek time to baad Maa baap v nhi support nhi krde kudiyaan jayda oddo jd kudiyaan susural wlo chddd dittiyaan Jann

  • @user-yw9cp7xp8v
    @user-yw9cp7xp8v Месяц назад

    Sister ji can you tell kamaldep Brar about Brar Traveller Belongs Mukatsar District should be same age you did already appoint ment with him for Marriage if god help if possible okay ✅

  • @singhmaan-c5f
    @singhmaan-c5f Месяц назад

    Mai v Bathinda to sis asi ropar rende a

  • @user-vd7gk1tj5c
    @user-vd7gk1tj5c Месяц назад

    Sada pind v bilkul amargarh de nal ha

  • @Korwala
    @Korwala Месяц назад

    ❤❤❤❤❤ super punjabn

  • @user-ko5hq9tw5b
    @user-ko5hq9tw5b Месяц назад

    Nitu proud of you

  • @user-gp7re1eh9k
    @user-gp7re1eh9k Месяц назад

    🙏🏻🙏🏻

  • @KamaljitKaur-d9j
    @KamaljitKaur-d9j Месяц назад

    On

  • @preetsomal9483
    @preetsomal9483 Месяц назад

    Don’t say girls get confidence from father because I saw many women succeed in life without father because there is always a woman behind a successful man even

  • @Jas_Gill
    @Jas_Gill Месяц назад

    Sat shri akal bhene, bhut vadhia program.

  • @urmilraniurmilrani5878
    @urmilraniurmilrani5878 18 дней назад

    Kulpreet maa'm naal kevay contect karyea..?

  • @inderpriitwaliaa3270
    @inderpriitwaliaa3270 Месяц назад

    Be yourself

  • @user67125
    @user67125 Месяц назад

    Main v apni life ch ek compromise kita te mainu always ohde te afsos te guilt hunda , but main jo kita mere ghar layi kita waheguru nu sab pta, waheguru mainu maaf kareo

  • @couplevlogs2394
    @couplevlogs2394 Месяц назад

    Sda wali side d o di

  • @dharamsinghchhuhan3662
    @dharamsinghchhuhan3662 Месяц назад

    Rupinder betta tusi aap v bhut nice ho menu please kulpreet betti da phone no send karna bhut bhut shukeria. Puttu .