App di gl sun ke.bhut dukh hoyameri beti b bhut dukhi h jyai ma de piche lag ke bhut presan karde ne 9month phle esi dukh nal mere husband di death ho gyimeri beti MSc bed aa mere privar te meri Beti de spne spne khatm ho gye
Asi v bhut dukh dekhe bhene peke ghre mummy papa bhut bimar rhe mere papa ji dada ji dono bhun ankhi te ijtdaar ne par ghre jdo bimaari aa jandi bhut kuj le jandi apne naal papa ji di death ho gyi bhut ilaaj kraeya c bimaari de chldeya hi sada veyaah keete sade maa papa ne.... Fer veere ne mehanat keeti ajj sbb kuj hai kol par papa te dada ji nhi kol 😔😔
Bilkul sachi aa Ramandeep mainu sari kahani da asal ch pta Ramandeep mere pind married c Gogi Brar nu ramandeep de sahura Saab Rashpal sarpanch mere father de bhut karibi dost san
Waheguru Ji te bharosa rakho 🙏🙏 Maa Peo toh wadh ke koi nhi ess duniya vich 🙏🙏Waheguru sbb theek krnge 🙏🙏 Rabb de ghar deir aa prr Andher nhi🙏🙏🙌🙌🙌🙌🙌🙌🙌🙌🙌
Veer dhee he kyo madi jehde putt dheeya nal mada salook karde oh made ni ? Har maa nu eh chahida apne putt nu dhee da mahatv samjve..base ki mere te rah Jani dhee ch koi fark ni je rah jandi dhee nu gande shabad bol le samj putara to gande shabad apni maa nu bol reha a. Baki sab di soch ehi rehi ta nooha kitho leke aoge...dhee kise nu ni chahidi te nooh sab nu chahidi a .
Keo na de no janm dana gonah nhe oos no pot vago hesa deo paln posn deo de jort deo de no dana kakh nhe daj dake tor dada odosre de nokr bnake ti he de de ba gare hode he pot da kamra veah to pheli. Banda ha de da keo nhe. Keta. Sade ve galte ha
Paramatma thonu te thode parivar nu tandrustia bkshn raman bhene waheguru thonu age sare sukh den thode putt nu tarekia bkshn sare dukh kate jan thode meri dilo ardas aw ❤️🙏🏻
ਬਾਪੂ ਜੀ ਇੱਜ਼ਤਦਾਰ ਨੇ, ਰਮਨਦੀਪ ਅਣਖੀ ਪਿਉ ਦੀ ਧੀ ਏ, ਸਲੂਟ ਏ ਦੋਵੇਂ ਪਿਉ ਧੀ ਨੂੰ
❤
ਇਜ਼ਤਦਾਰ ਤੇ ਅਣਖਾਂ ਵਾਲੇ ਇਸ ਤਰ੍ਹਾਂ ਰੋਂਦੇ ਨਹੀਂ ਹੁੰਦੇ ਇਹ ਬੀਬੀ ਚਹਿਦੀ ਕੀ ਏ ਸੋਸ਼ਲ ਮੀਡੀਆ ਤੇ ਕਿੰਨੀ ਦਫਾ ਇਸ ਦੀਆਂ ਵੀਡੀਓ ਆ ਚੁੱਕੀਆਂ ਹਨ ਕੀ ਇਹ ਦੁਨੀਆਂ ਦੀ ਪਹਿਲੀ ਵਿਧਵਾ ਔਰਤ ਏ ਮੱਦਦ ਮੰਗਦੀ ਏ ਜਾਂ ਡਾਲਰ ਜੋੜ ਮੇਰਾ ਅਨੁਭਵ ਮੈਂ ਲਿਖ ਦਿੱਤਾ
@@ਰਾਜਕਰੇਗਾਖਾਲਸਾ-ਸ4ਡਭਰਾ ਜਦੋ ਤੇਰੇ ਤੋ ਮੰਗਿਆ ਨਾ ਦੇਈ ! She has a right to tell her story 🙏🇨🇦
O😊😅😮😢🎉😂❤❤
ਰਮਨ ਬੇਟਾ ਤੇਰਾ ਦਰਦ ਸੁਨਣਾ ਵੀ ਬਹੁਤ ਔਖਾ ਸਾਡੇ ਵੀ ਅੱਖਾਂ ਚੋ ਪਾਣੀ ਨੀ ਰੁਕਦਾ ਪੁੱਤ ਵਾਹਿਗੁਰੂ ਜੀ ਤੇ ਭਰੋਸਾ ਰੱਖ ਭਲੇ ਦਿੱਨ ਤੇਰੇ ਜਰੂਰ ਆਉਣਗੇ ਪੁੱਤ🙏🏾
Sachi sunya nahi janda
ਜਿਸ ਤਨ ਲੱਗੀ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ
Belkul sahi keha veere hor koe ni sahmj sahkda bus ohse nu hi pta hunda
Dunia sirf tmasha dekhan di addi ho gai 😢😢 KALJUG DI EHI NISHANI AA
ਰਮਨ ਬੇਟਾ ਮੇਰੀ ਧੀ ਨਾਲ ਏਦਾ ਹੋਇਆ ਆ ਜਿਸ ਤਨ ਲੱਗੀਆ ਸੋਈ ਤਨ ਜਾਣੇ ਵਾਹਿਗੁਰੂ ਮੇਹਰ ਕਰੇ ਬੱਚੀ ਤੇ 🙏🙏🙏🙏❤❤❤❤😢😢😢😢
ਮੇਰੇ ਵਾਂਗ ਮੇਰੀ ਧੀ ਦੀ ਕਿਸਮਤ ਵੀ ਮੇਰੇ ਵਰਗੀ ਲਿਖਤੀ ਰੱਬ ਨੇ
ਜਾਣਦੇ ਬਹੁਤ ਲੋਕ ਨੇ ਤੇ ਤਨ ਤੇ ਵੀ ਲੱਗੀਆਂ ਨੇ ਪਰ ਇਹ ਚੈਨਲਾਂ ਵਾਲੇ ਮਿੱਟੀ ਹੀ ਪੁੱਟਦੇ ਨੇ ਹੋਰ ਕੋਈ ਪਰਿਵਾਰ ਜਾ ਧੀ ਦਾ ਦੁੱਖ ਨਹੀਂ ਹੁੰਦਾ ਇਹਨਾਂ ਨੂੰ। ਹੋ ਸਕਦਾ ਮੇਰਾ comment ਕੱਟ ਵੀ ਦੇਣ, ਪਰ ਇਹਦੇ ਪਿੱਛੇ ਕਾਰਨ ਵੀ ਇਹੀ ਚੈਨਲਾਂ ਵਾਲੇ ਹੀ ਨੇ ਇਹ ਕਿਸੇ ਨੇਤਾ ਤੋਂ ਕਿਸੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਦੇ ਹੀ ਨਹੀਂ । ਬੀਬਾ ਜੀ ਸ਼ਾਇਦ ਜਾਣਦੇ ਨਹੀਂ ਕਿ ਇਕ ਬੀਬੀ ਤੇਰੇ ਵਾਂਗ ਪੜ੍ਹ ਲਿਖਕੇ ਫ਼ੌਜ ਵਿੱਚ ਭਰਤੀ ਹੋ ਗਈ ਵਡੇ ਅਹੁਦੇ ਤੇ ਡਿਊਟੀ ਕਰਦੀ ਕਰਦੀ ਬਦਲੀ ਹੋ ਗਈ ਉਤਰਾਖੰਡ ਦੀਆਂ ਪਹਾੜੀਆਂ ਤੇ ਜੋਸ਼ੀ ਮੱਠ ਤਾਂ ਰਾਤ ਨੂੰ ਉਸਨੂੰ ਕਿਸੇ ਫੌਜੀ ਨੇ ਬਹੁਤ ਤੰਗ ਕੀਤਾ ਸਾਰੀ ਰਾਤ ਬੂਹਾ ਖੜਕਾਇਆ ਕਿ ਮੈਡਮ ਜੀ ਮੈਨੂੰ ਸਾਲ ਹੋ ਗਿਆ ਕਿਸੇ ਜ਼ਨਾਨੀ ਦੇ ਲਾਗੇ ਨਹੀਂ ਗਿਆ। ਉਸ ਬੀਬੀ ਨੇ ਮਾੜੀ ਜਿਹੀ ਕੁੰਡੀ ਕਾਰਣ ਸਾਰੀ ਰਾਤ ਬੂਹੇ ਅੱਗੇ ਅੰਦਰ ਖਲੋ ਕੇ ਆਪਣੀ ਇੱਜ਼ਤ ਬੱਚਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਕਿ ਮੈਂ ਇਹੀ ਜਿਹੀ ਨੌਕਰੀ ਨਹੀਂ ਕਰਨੀ ਤੇ ਘਰ ਨੂੰ ਆ ਗਈ regine ਕਰ ਕੇ। ਹੁਣ ਇਹ ips ਪਹਿਲਾਂ ਤੇ ਪਾਸ ਕਰ ਨਹੀਂ ਸੀ ਸਕਦੀ ਤੇ ਜੇ ਕਰ ਵੀ ਜਾਵੇ ਤਾਂ ਇੰਟਰਵਿਊ ਵਿਚ ਸਵਾਲ ਪੁੱਛ ਪੁੱਛ ਕੇ ਕਿ ਤੇਰੇ ਕਿੱਥੇ ਕੰਨੀਆ ਹੁਕਾ ਲੱਗੀਆਂ ਨੇ ਪਰ ਇਸਦੇ ਪਿੱਛੇ ਕਾਰਨ ਇਹੀ ਹੈ ਕਿ ਕੁੰਡਾ ਕੋਈ ਨਹੀਂ ਤੁਹਾਡੇ ਤੇ ਤੇ ਇਹ ਚੈਨਲਾਂ ਵਾਲੇ ਮੂੰਹ ਵਿੱਚ ਘੁੰਗਣੀਆਂ ਪਾ ਰੱਖਦੇ ਨੇ। ਬੱਸ ਇਹੋ ਜਿਹੇ ਪ੍ਰੋਗਰਾਮ ਹੀ ਕਰਨਗੇ। kaint ਪੰਜਾਬੀ ਹੁੰਦਾ ਕੋਈ ਕੀ ਮਤਲਬ ਹੁੰਦਾ ਕੈਂਹਤ ਦਾ ਤੁਸੀਂ ਸਮਝ ਲਓ
App di gl sun ke.bhut dukh hoyameri beti b bhut dukhi h jyai ma de piche lag ke bhut presan karde ne 9month phle esi dukh nal mere husband di death ho gyimeri beti MSc bed aa mere privar te meri Beti de spne spne khatm ho gye
@@SunitaChopra-si3gbso sad 😢
ਭੈਣ ਦੀ ਬਹੁਤ ਹੀ ਦੁੱਖ ਭਰੀ ਕਹਾਣੀ ਬਾਕੀ ਰਹਿੰਦੀ ਜਿੰਦਗੀ ਵਿੱਚ ਬਹਤ ਖੁਸ਼ੀਆਂ ਨਸੀਬ ਹੋਣ ਉਸ ਮਾਲਕ ਅੱਗੇ ਅਰਦਾਸ ਹੈ।
ਹੇ ਵਾਹਿਗੁਰੂ ਇਸ ਭੈਣ ਨੂੰ ਹੁਣ ਸਾਰੀ ਜਿੰਦਗੀ ਸੁੱਖ ਮਿਲੇ ਪਿਛਲੇ ਦੁੱਖ ਭੁੱਲ ਜਾਵੇ ਬੱਚੇ ਇਸ ਦੇ ਸਫਲ ਹੋ ਜਾਣ ਭੈਣ ਸੁਖੀ ਵਸੇ
ਸਤਿ ਸ੍ਰੀ ਆਕਾਲ ਰਮਨ ਭੈਣ ਜੀ। ਜਿਸ ਤਨ ਲੱਗੀਆਂ ਸੋਈ ਜਾਣੈ ਭੈਣੇ ਮੇਰੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਸੀ ਮੇਰੇ ਬੱਚਾ ਹੋਣ ਵਾਲਾ ਸੀ ਮੇਰੇ ਪਤੀ ਦੀ ਮੌਤ ਹੋ ਗਈ ਮੇਰਾ ਬੇਟਾ ਇਕ ਮਹੀਨਾ ਬਾਅਦ ਵਿੱਚ ਹੋਇਆ। ਮੇਰਾ ਬੇਟਾ 12 ਦਿਨ ਦਾ ਸੀ ਮੇਰੇ ਸਹੁਰਿਆਂ ਨੇ ਮੇਰੇ ਤੋਂ ਮੇਰਾ ਬੱਚਾ ਖੋ ਲਿਆ ਉਸ ਤੋਂ ਬਾਅਦ ਮੈਂ ਬਹੁਤ ਮੁਸ਼ਕਿਲ ਨਾਲ ਆਪਣਾ ਬੱਚਾ ਉਹਨਾਂ ਤੋਂ ਲਿਆ ਤੇ ਬੱਚਾ 11 ਮਹੀਨੇ ਦੇ ਕਰੀਬ ਮੇਰੇ ਕੋਲ ਰਿਹਾ ਤੇ ਮੁੜ ਕੇ ਪੰਚਾਇਤਾਂ ਨੇ ਇਹੋ ਜਿਹੇ ਫੈਸਲੇ ਕੀਤੇ ਕਿ ਬੱਚਾ ਮੇਰੇ ਸਹੁਰੇ ਲੈ ਗਏ ਮੈਨੂੰ ਪਤਾ ਵੀ ਨਹੀਂ ਕਿ ਉਹਨਾਂ ਨੇ ਕਿਵੇਂ ਫੈਸਲੇ ਕਰ ਲਏ ਬਸ ਅੱਜ ਬੱਚਾ ਉਥੇ ਹੈ ਤੇ ਮੈਂ ਪੇਕੇ ਸੱਤ ਸਾਲ ਹੋਣ ਵਾਲੇ ਆ ਮਾਪਿਆਂ ਨੇ ਬਹੁਤ ਜ਼ੋਰ ਲਾਇਆ ਦੂਸਰੀ ਮੈਰਜ ਲਈ ਪਰ ਮੈਂ ਬਿਲਕੁਲ ਵੀ ਨਹੀਂ ਮੰਨੀ ਮੈਂ ਆਪਣੇ ਬੱਚੇ ਨੂੰ ਮਿਲ ਰਹੀ ਆਂ ਹਫਤੇ ਬਾਅਦ 10 ਦਿਨ ਬਾਅਦ ਮਿਲਣ ਜਾਂਦੀ ਆਂ ਮਿਲ ਕੇ ਆ ਜਾਂਦੀਆਂ ਭੈਣੇ ਆਹੀ ਜਿੰਦਗੀ ਹੜੀਆਂ ਦੀ ਬਹੁਤ ਦੁਖੀ ਆ ਬਹੁਤ ਰੋਂਦੀਆਂ ਪਰ ਰੋਂਦਿਆਂ ਦੇ ਨੇੜੇ ਕੋਈ ਨਹੀਂ ਲੱਗਦਾ ਰਿਸ਼ਤੇਦਾਰ ਵੀ ਛੱਡ ਜਾਂਦੇ ਨੇ ਬੱਸ ਭੈਣੇ ਜਿਸ ਤਨ ਲੱਗੀਆਂ ਉਹੀ ਜਾਣਦਾ ਹੈ
Bhana tu kive sadea apnea beta je tu duji marggia vi ni karai Koi na bada ho Ke tara kol hi au bhana pappa te nahi c BT tu sadna nhai c❤
Take your son back through law.
ਬਹੁਤ ਹੀ ਦਰਦਨਾਕ,ਸੁਣ ਕੇ ਦਿਲ ਦੁਖਿਆ। ਹੇ ਪ੍ਰਮਾਤਮਾ ਧੀਆਂ ਨੂੰ ਸੁਖੀ ਰੱਖੀ। 🙏
ਵਾਹਿਗੁਰੂ ਇਸ ਧੀ ਨੂੰ ਰਹਿੰਦੀ ਜਿੰਦਗੀ ਵਿੱਚ ਬਹੁਤ ਜਿਆਦਾ ਖੁਸ਼ੀਆਂ ਬਖਸਣ ❤
ਬਾਪੂ ਜੀ ਚੱੜਦੀਕਲਾ ਵਿੱਚ ਰਹੋ❤❤
ਕੌਈ ਨਹੀ ਭੈਣ ਬਹੁਤ-ਬਹੁਤ ਦੁਖ ਝਲੇ ਨੇ
ਚੰਗਾ ਟਾਈਮ ਆਏ ਗਾ ਜਰੂਰ ❤❤
ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਹੈ ਮੇਹਰ ਭਰਿਆ ਹੱਥ ਰੱਖਣ
ਕੋਈ ਗੱਲ ਨੀ ਭੈਣ ਜ਼ਿੰਦਗੀ ਸੰਘਰਸ਼ ਦਾ ਨਾਮ ਹੀ ਹੈ,,, ਇਹ ਸੰਘਰਸ਼ੀ ਜੀਵਨ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ। ਜਿਊਂਦੇ ਵੱਸਦੇ ਰਹੋ।
ਸੰਘਰਸ਼ ਵਾਲਿਆਂ ਦੀ ਮੱਦਦ ਕੀਤੀ ਜਾਵੇ ਡਾਲਰ ਭਾਲਦੀ ਏ ਪੈਸਾ ਰੁਪਏ ਦਿਓ ਇਹ ਦੁਨੀਆਂ ਦੀ ਪਹਿਲੀ ਵਿਧਵਾ ਔਰਤ ਏ
ਭੈਣੇ ਤੇਰੇ ਵਰਗੀਆਂ ਧੀਆਂ ਘਰ ਘਰ ਨਹੀ ਜੰਮਦੀਆਂ ਵਹਿਗੁਰੂ ਤੁਹਾਡੀ ਲੰਮੀ ਉਮਰ ਬਖਸਣ🙏
ਰਮਨ ਧੀਏ ਪਾਕਿਸਤਾਨ ਬਣਿਆ ਭਰੇ ਹੋਏ ਘਰ ਜਮੀਨਾ ਲਵੇਰੇ ਪਸ਼ੂ ਖੁਲੇ ਦਰਵਾਜੇ ਛਡਕੇ ਪਰਿਵਾਰ ਨਾਲ ਘਰੋਂ ਨਸੇ ਰੀਫੀਉਜੀ ਬਣਕੇ ਆਕੇ ਕੈਂਪਾ ਵਿਸ ਵਸੇ ਚਾਰ ਸਾਲ ਬਾਦ ਪਿਤਾ ਦੀ ਮੋਤ ਹੋ ਗਈ ਮਾਂ ਨੇ ਦੁਕਾਨ ਚਲਾਕੇ ਪਾਲਿਆ ਬੜੀ ਵਡੀ ਕਹਾਣੀ ਹੈ ਬਹੁਤ ਬਹੁਤ ਦੁਖ ਕਟੇ ਗਰੀਬੀ ਹੰਢਾਈ ਬਹੁਤ ਦੁਖ ਝਲੇ ਬੜੀ ਵਡੀ ਕਹਾਣੀ ਹੈਬੇਟਾ ਸਬਰ ਬਹੁਤ ਵਡੀ ਚੀਜ ਹੈ ਸਬਰ ਰਖੋ ਫਰੀਦ ਜੀ ਦਾ ਸਲੋਕ ਫਰੀਦਾ ਮੈਂ ਜਾਣਿਆ ਦੁਖ ਮੁਝਕੋ ਦੁਖੀ ਸਬਾਇਆ ਜਗੁ ਕੋਠੇ ਚੜ ਕੇ ਦੇਖਿਆ ਘਰ ਘਰ ਏਹੋ ਅਗ ਦੁਨੰੀਆ ਵਿਚ ਤੁਹਾਡੇ ਤੇਂ ਵੀ ਜਿਆ
ਦਾ ਦੁਖੀ ਹੋ
ਯ
ਮਾਤਾ ਭਾਗੋ ਦੀਆ ਵਾਰਸਾਂ ਸ਼ੇਰਨੀ ਬਣਨਾ ❤
ਤੁਸੀਂ ਕੀ ਕਰ ਰਹੇ ਹੋ
ਇਸ ਨੂੰ ਮਾਤਾ ਭਾਗ ਕੌਰ ਦਾ ਦਰਜਾ ਦੇਈਂ ਜਾਂਦੇ ਹੋ
ਇਹ ਜਨਾਨੀ ਬਹੁਤ ਵਾਰੀ ਸੋਸ਼ਲ ਮੀਡੀਆ ਤੇ ਆਪਣੀ ਸਟੋਰੀ ਰੱਖ ਚੁੱਕੀ ਏ ਮਾਤਾ ਭਾਗ ਕੌਰ ਇਸ ਵਾਂ ਰੋਂਦੀ ਨਹੀਂ ਰਹੀ ਹਾੜੇ ਨਹੀਂ ਕਡਦੀ ਰਹੀ ਇਹ ਤਾਂ ਮੱਦਤ ਮੰਗ ਰਹੀ ਹੈ N R i ਵੀਰਾਂ ਤੋਂ
ਇਹ ਦੁਨੀਆਂ ਦੀ ਪਹਿਲੀ ਵਿਧਵਾ ਔਰਤ ਏ
ਥੋੜੀ ਮੁੱਦਤ ਪੈਸੇ ਦੀ ਕਰੋ
ਬਹੁਤ ਦਰਦ ਭਰੀ ਦਾਸਤਾਂਨ ਹੈ ਰਮਨ ਧੀ ਦੀ ਅਤੇ ਇਸ ਬਜ਼ੁਰਗ ਮਾਂ ਬਾਪ ਦੀ । ਧੀ ਦੀ ਹਿੰਮੱਤ ਸਬਰ ਅਤੇ ਦੁਜੀਆਂ ਦੁੱਖੀ ਧੀਆਂ ਦਾ ਦਰਦ ਵੰਡਾਉਣ ਦੀ ਹਿੰਮੱਤ ਨੂੰ ਸਲਾਮ ।
ਧੀ ਦਾ ਦੁੱਖ ਤਾਂ ਇੱਕ ਮਾਂ ਹੀ ਜਾਣਦੀ ਹੈ। ਮੈਂ ਵੀ ਬਹੁਤ ਦੁੱਖੀ ਹਾਂ ਆਪਣੇ ਧੀ ਦੇ ਵਿਆਹ ਤੋਂ।
😢😢😭😭😭😭😭
waheguru ji mehar karna tuhade bache te.....
Ki kitta jawe aunty ji.... eho haal a
Waheguru ji meher karo dhea te
ਧੀਆ ਤੋਰਨੀਆ ਬਹੁਤ ਅਔਖੀਆ ਭੈਣ ਥੋਡਾ ਦੁੱਖ ਸੁਣ ਕੇ ਰੋਣਾ ਆ ਗਿਆ ਦੁੱਖ ਤਾਂ ਮੇਰੀ ਜਿੰਦਗੀ ਚੋ ਵੀ ਬਹੁਤ ਆਏ
ਜਿਸ ਤਣ ਲਾਗੈ ਸੋਇ ਜਾਣੈ ਵਹਿਗੁਰੂ ਜੀ ਮੇਹਰ ਕਰੋ ਇਸ ਬੇਟੀ ਉੱਪਰ ਵਹਿਗੁਰੂ ਜੀ
ਮੇਰੀ ਛੋਟੀ ਭੈਣੇ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ ਆਪਣੇ ਬੱਚਿਆਂ ਵੱਲ ਵੇਖ ਕੇ ਉਸ ਪ੍ਰਮਾਤਮਾ ਦਾ ਸ਼ੁਕਰ ਕਰਿਆਂ ਕਰ
ਇਕੱਲੀ ਤੁਹਾਡੀ ਅਸੀਸਾਂ ਨਾਲ ਗੱਲ ਨਹੀਂ ਬਣਨੀ
ਪੈਸਿਆਂ ਦੀ ਮੱਦਦ ਵੀ ਕਰੋ
@@ਰਾਜਕਰੇਗਾਖਾਲਸਾ-ਸ4ਡਤੂ ਹੈ ਕੋਣ? Fake id of rss? ਇਕ comment ਤੂ ਕਿਸੇ ਨੂ ਕਹਿਆ ਇਸ ਨੂ $ ਚਾਹਿਦਾ ਤੇ ਇਥੇ ਵ ਪੈਸਿਆ ਦੀਗਲ ?
ਜਿੰਦਗੀ ਵਿੱਚ ਦੁੱਖ ਸੁਖ ਹੁੰਦੇ ਨੇ ਓ ਬੰਦਾ ਹੀ ਨਹੀਂ ਜਿਸਨੇ ਦੁੱਖ ਹੀ ਨਾ ਦੇਖੇ ਦੁੱਖ ਕਟਣ ਵਾਲਾ ਬੰਦਾ ਜਾ ਔਰਤ ਮਜ਼ਬੂਤ ਹੋ ਜਾਂਦੇ
ਰੋਇਆ ਨਾ ਕਰੋ ,,,,,ਦੁੱਖ ਸੁੱਖ ਜਿੰਦਗੀ ਦੇ ਪਹਿਲੇ ਦੋ ਜਰੂਰੀ ਅੰਗ ਹਨ।
ਪੁੱਤ ਰਮਨ ਤੈਨੂੰ ਦੇਖ ਕੇ ਰੋਣਾ ਬੰਦ ਨਹੀਂ ਹੋ ਰਿਹਾ ਪੁੱਤ ਮੈਂ ਤਾਂ ਆਪ ਬਹੁਤ ਦੁੱਖੀ ਆ ਪੁੱਤ ਇਹ ਪੀੜ ਜਿਸ ਤਨ ਲਾਗੀ ਸੋਈ ਜਾਣੇ ਕੋਣ ਜਾਣੇ ਪੀਡ ਪਰਾਈ ਕੋਈ ਨਹੀਂ ਸਮਝ ਸਕਦਾ ਇਹ ਦਰਦ ਕੋਈ ਰਿਸ਼ਤੇਦਾਰ ਨੇੜੇ ਨਹੀਂ ਖੜ ਦਾ ਪੁੱਤ 😢😢
ਬਸ ਇਹੋ ਹਮਾਰਾ ਜੀਵਣਾ ਸਾਰੀ ਉਮਰ ਨਿਕਲ ਜਾਂਦੀ ਪਹਿਲਾਂ ਮਾ ਬਾਪ ਦੀ ਇੱਜਤ ਬਾਰੇ ਸੋਚਦੇ ਫੇਰ ਬਚਿਆਂ ਦੇ ਮੂੰਹ ਵੱਲ ਦੇਖ ਕੇ ਉਮਰ ਨਿਕਲ ਗਈ ਛਿੱਤਰ ਖਾਂਦੇ ਹੋਰ ਕੋਈ ਰਸਤਾ ਵੀ ਤਾਂ ਨਹੀਂ ਹੁੰਦਾ😢😢😢😢
Pp
ਸਹੀ ਗੱਲ ਆ 🙏🙏
Raman di story sun ke dil da Sara gubar akha rahi bahar aa gaya
Raman waheguru tete utte mehar bharia hath rakhe
ਭੈਣ ਮੇਰੀਏ ਜੇ ਰੱਬ ਆਪਾਂ ਦੇ ਕਿਤੇ ਮੇਲ ਕਰਾਦੇ ਮੈਂ ਤੇਰੇ ਚਰਨਾਂ ਵਿਚ ਸਿਰ ਰਖ ਕੇ ਮਥਾ ਟੇਕਾਂ ਧਨ ਏ ਤੂੰ ਭੈਣੇ
ਬਹੁਤ ਦੁੱਖ ਭਰੀ ਕਹਾਣੀ ਐ ਪੁੱਤ ਰਮਨਦੀਪ ਤੇਰੀ 🌹ਰੋਣ ਨਿਕਲ ਜਾਂਦਾ 🙏
ਭੈਣ ਮੈਂ ਵੀ ਬਹੁਤ ਦੁੱਖੀ ਆ ਮੇਰਾ ਪਤੀ ਵੀ ਨਸ਼ਾ ਕਰਦਾ ਮੈਂ ਵੀ ਆਪਣੀ ਦੋ ਬੱਚੀਆਂ ਲਈ ਜ਼ਿੰਦਗੀ ਕੱਟ ਰਹੀ ਆ
Ehnu dasan tha koi faida ni main vi ehda hi dasiya passey ley ke mery khilaf vedio pa ke case powa gai jo ke mery faver c hoiya
⁰0 @@KamalJeet-ls6ml
ਭੈਣਾਂ ਨੰਬਰ ਸੈਡ ਕਰ@@KamalJeet-ls6ml
@@KamalJeet-ls6mlਅਛਾ ਜੀ?ਪਹਿਲਾਂ ਵੀ ਇਸ ਤਰਾਂ ਲੋਕਾਂ ਨੂੰ ਇੰਝ ਹੀ ਇਮੋਸ਼ਨਲ ਵੀਡੀਓ ਪਾਕੇ ਲੋਕਾਂ ਨੂੰ ਦਸਿਆ ਗਿਆ, ਹਰ ਘਰ ਦੀ ਦਾਸਤਾਨ ਹੈ ਜੀ ਦੁਖ ਸੁਖ ਬਣਿਆ ਹੋਇਆ ਹਰ ਇਕ ਨਾਲ,
ਇਕ ਤੁਹਾਡੇ ਨਾਲ ਨਹੀ, ਬਹੁਤ ਸਾਰੇ ਲੋਕਾਂ ਨਾਲ ਇੰਝ ਹੋਇਆ, ਦੁਖੀ ਬੰਦਾ ਉਸ ਬੰਦੇ ਤੇ ਜਿਆਦਾ ਭਰੋਸਾ ਕਰ ਬੈਠਦਾ ਹੈ ਜੋ ਆਪ ਦੁਖੀ ਹੋਵੇ,
ਇਕ ਇਹ ਭਰੋਸਾ ਬਣ ਜਾਂਦਾ ਹੈ ਕਿ ਉਹ ਆਪ ਦੁਖਾਂ ਵਿਚੋੰ ਲੰਘਿਆ ਹੋਇਆ ਇਸ ਕਰਕੇ ਮੇਰੇ ਦੁਖਾਂ ਨੂੰ ਸਮਝਦਾ ਹੈ ਤੇ ਮੇਰੇ ਨਾਲ ਕੋਈ ਮਾੜਾ ਨਹੀ ਕਰ ਸਕਦਾ, ਪਰ ਨਹੀ ਇਹ ਜਿੰਦਗੀ ਦੀ ਬੜੀ ਭੁੱਲ ਹੁੰਦੀ ਹੈ ਕਿ ਵੀਡੀਓ ਵਿੱਚ ਰੋਣੇ ਧੋਣੇ ਧੋਕੇ ਦਿਖਾਈ ਦਿੰਦੇ ਹਨ ਜੀ ਪਰ ਅੰਦਰੋ ਅੰਦਰੀ ਕੁੱਝ ਹੋਰ ਹੀ ਨਿਕਲਦਾ ਹੈ,
ਇਸ ਬੀਬੀ ਜੀ ਬਾਰੇ ਤਾਂ ਅਸੀ ਕੁੱਝ ਨਹੀ ਕਹ ਸਕਦੇ, ਪਰ ਇਹ ਧੰਦਾ ਬਹੁਤ ਹੀ ਜਿਆਦਾ ਫਲ ਫੁਲ ਰਿਹਾ ਕਿ ਲੋੜਵੰਦ ਤੇ ਦੁਖੀ ਲੋਕਾਂ ਨੂੰ ਅੱਗੇ ਕਰ ਕੇ ਬਾਹਰੋਂ ਅੰਦਰੋਂ ਲੋਕਾਂ ਕੋਲੋ ਪੈਸਾ ਮੰਗਵਾਇਆ ਜਾਂਦਾ ਹੈ ਪਰ ਉਹ ਹੱਕਦਾਰ ਨੂੰ ਨਹੀ ਮਿਲਦਾ,
ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦੀਦੀ ਜੀ ਪਰਮਾਤਮਾ ਤੁਹਾਡਾ ਹਰ ਦੁੱਖ ਕੱਟੀਆਂ ਜਾਵੇ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਸੱਤ ਸੀ ਅਕਾਲ 🙏🙏🙏🙏🙏🙏🙏
ਰੱਬ ਤੇਰੀ ਭੈਣੇ ਹਰ ਮੁਸ਼ਕਲ ਦੂਰ ਕਰੇ, ਉਸ ਵਾਹਿਗੁਰੂ ਤੇ ਯਕੀਨ ਰੱਖੋ ਭੈਣੇ ਤੁਹਾਡੇ ਜ਼ਿੰਦਗੀ ਵਿੱਚ ਵੀ ਚੰਗਾ ਦਿਨ ਆਉਣਗੇ 👏👏👏👏
ਹੌਸਲਾ ਰੱਖ ਭੈਣੀ ਮੇਰੇ ਨਾਲ ਵੀ ਸੇਮ ਇਹੀ ਕੁਝ ਹੋਇਆ ਪਰ ਪਰਮਾਤਮਾ ਸੱਚੇ ਬੰਦੇ ਦਾ ਸਾਫ ਜਰੂਰ ਦਿੰਦਾ ਜਿਹੜੇ ਬੰਦੇ ਧੀਆਂ ਨਾਲ ਏਦਾਂ ਕਰਦੇ ਆ ਬੇਗਾਨੀਆਂ ਧੀਆਂ ਉਹਨਾਂ ਨੂੰ ਤਾਂ ਕਿਤੇ ਢੋਈ ਨਹੀਂ ਮਿਲਦੀ ਉਹਨਾਂ ਦੇ ਕਰਮਾਂ ਚ ਧੱਕੇ ਹੁੰਦੇ
ਪੱਤਰਕਾਰ ਵੀਰ ਜੀ ਜਿਥੇ ਵੀਡਿਓ ਬਣਾਉਣ ਜਾਣੇ ਓ ਓਹ ਪਿੰਡ ਸ਼ਹਿਰ ਦਾ ਨਾਮ ਵੀ ਦਸਿਆ ਕਰੋ ਜੀ
ਪਿੰਡ ਮਰਖਾਈ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ
ਵਾਹਿਗੁਰੂ ਜੀ ਰਮਨਦੀਪ ਭੈਣ ਦੀ ਜ਼ਿੰਦਗੀ ਬਹੁਤ ਵਧੀਆ ਹੋਵੇ। ਬਹੁਤ ਰੋਣਾ ਆਇਆਂ 😢। ਧੀਆਂ ਦੇ ਇਹ ਦੁੱਖ ਮਾਰਦੇ ਨੇ ਪੇਕੇਆ ਨੂੰ।
ਵਾਹਿਗੁਰੂ ਜੀ 😢
❤ ਧੀ ਸੁਖੀ ਜੱਗ ਸੁਖੀ ਧੀ ਦੁਖੀ ਹੋਵੇ ਤਾਂ ਪੇਕਾ ਘਰ ਜਿੰਨਾ ਮਰਜ਼ੀ ਸੁਖੀ ਹੋਵੇ ਪਰ ਸੁਖ ਮਹਿਸੂਸ ਨਹੀਂ ਹੁੰਦਾ ❤
ਭੈਣ ਜੀ ਬਹੁਤ ਦੁੱਖ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ।ਮੇਰੀ ਜ਼ਿੰਦਗੀ ਵੀ ਤੁਹਾਡੇ ਨਾਲ ਮਿਲਦੀ ਜੁਲਦੀ ਹੈ। ਕਈ ਵਾਰ ਦਿਲ ਕਰਦਾ ਆਤਮਹੱਤਿਆ ਕਰ ਲਵਾਂ ਪਰ ਆਪਣੇ ਮਾਂ ਪਿਓ ਦੀ ਇੱਜ਼ਤ ਖਾਤਰ ਅਜਿਹਾ ਕਦਮ ਨਹੀਂ ਚੁੱਕਦੀ।
ਜਿਉਂਦੀ ਰਹੇ ਭੈਣੇ
ਵਾਹਿਗੁਰੂ ਰਮਨ ਚੜਦੀ ਕਲਾ ਬਖਸੀਸ਼
ਇਹ ਜੱਗ ਮੀਤ ਨਾ ਦੇਖਿਓ ਕੋਈ 💖 ਪਿੱਛਲਾ ਭੁਲਾਕੇ ਵਰਤਮਾਨ ਵਿਚ ਜੀਣ ਦੀ ਕੋਸ਼ਿਸ਼ ਕਰੋ ਭੈਣੇ 🙏🙏
ਭੈਨੇ ਜਿਹਦੇ ਨਾਲ ਬਿਤਦੀ ਆ ਉਸੇ ਨੂੰ ਪਤਾ ਹੂੰਦਾ ਮੇਰੇ ਨਾਲ ਵੀ ਸੇਮ ਕਹਾਣੀ ਆ
ਤੁਸੀਂ ਵੀ ਯੂ ਟਿਊਬ ਤੇ ਵੀਡੀਓ ਪਾਉਣ ਦੀ ਕੋਸ਼ਿਸ਼ ਕਰੋ
ਭੈਣ ਤੁਹਾਡਾ ਦਿਲੋਂ ਦਿਲੋਂ ਦਿਲੋ ਸਤਿਕਾਰ ਕਰਦੀ ਹਾ।ਤੇਰੀ ਦਰਦ ਕਹਾਣੀ ਵਰਗੀ ਮੇਰੀ ਆਪਣੇ ਦੀ ਹੈ
ਬਹੁਤ ਦੁਖ ਭਰੀ ਦਾਸਤਾਨ ਰਮਦੀਪ ਭੈਣ ਦੀ ਬਾਪੂ ਜੀ ਦੀ ਬਹੁਤ ਇੱਜ਼ਤ ❤❤❤❤
ਸਤਿ ਸ੍ਰੀ ਅਕਾਲ ਭੈਣ ਜੀ ਪੰਜਾਬ ਦੀ ਸ਼ੇਰਨੀ ਧੀ ਵਾਹਿਗੁਰੂ ਮੇਹਰ ਕਰੇ
ਜਿਸਦੀ ਧੀ ਦੁਖੀ ਉਸਦੀ ਕੁਲ ਦੁਖੀ
ਭੈਣੇ ਤੁੰ ਤਾਂ ਪੰਜਾਬ ਦੀ ਸ਼ੇਰਨੀ ਧੀ ਆ ਏਵੇ ਰੋਇਆ ਨਾ ਕਰ ਮੈੰ ਵੀ ਅੱਜ ਤੇਰੇ ਵਾਂਗ ਨਸੇੜੀ ਬੰਦੇ ਨਾਲ ਜਿੰਦਗੀ ਕਟ ਰਹੀ ਆ ਤੇ ਤਿੰਨ ਬੱਚਿਆ ਨੂੰ ਕੱਪੜੇ ਸਿਲਾਈ ਕਰ ਕੇ ਪਾਲ ਰਹੀ ਆ
A Jo v dukh sukh ne onde hi sairni theha de hisa a ji waheguru ji mehar krn twade te ji
ਇਹ ਦੁਨੀਆਂ ਦੀ ਪਹਿਲੀ ਵਿਧਵਾ ਔਰਤ ਏ ਵਿਹਲੜ ਵਾਂ ਵੀਡੀਓ ਬਣਾ ਕੇ ਯੂ ਟਿਊਬ ਪਾ ਦੇਦੀ ਤੇ ਵਿਦੇਸ਼ੀ ਡਾਲਰ ਭਾਲਦੀ ਏ
ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਪ੍ਰਵਾਰ ਪਾਲ ਰਹੇ ਹੋ ਇਸ ਬੀਬੀ ਨੂੰ ਕੀ ਗੱਲ ਏ ਵੀਡੀਓ ਬਣਾ ਕੇ ਯੂ ਟਿਊਬ ਤੇ ਪਾ ਤੀ ਡਾਲਰ ਭਾਲਦੀ
ਭੈਣ ਜੀ ਜ਼ਿੰਦਗੀ ਸ਼ੰਘਰਸ਼ ਦਾ ਨਾਮ ਹੈ ਮੇਰੀ ਜ਼ਿੰਦਗੀ ਵੀ ਸੰਘਰਸ਼ ਭਰੀ ਹੈ ਮੈਂ ਵੀ ਅਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਕੱਟੇ ਨੇ ਪਰ ਹਿੰਮਤ ਨਹੀਂ ਹਾਰੀ ਬੜੇ ਦੁੱਖ ਕਟ ਕੇ ਅਪਣੇ ਬੱਚੇ ਪਾਲੇ ਨੇ
ਤੇਰੀਆ ਗੱਲ ਸੁਣ ਕੇ ਭੈਣੇ😢😢😢
Dear sister you are great.God bless you
ਬਹੁਤ ਦੁੱਖ ਹੋਇਆ ਭੈਣ ਜੀ ਸੁਣ ਕੇ ਹੋਇਆ
ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਕ੍ਰਿਪਾ ਕਰੋ ਭੈਣ ਦੇ ਸਿਰ ਬਹੁਤ ਸਰਡ ਆਲੀ ਰਮਨਦੀਪ ਕੌਰ ਸਿਸਟਰ ❤
ਦੁਖੀਆ ਨੂੰ ਰੱਬ ਹੌਰ ਦੁਖੀ ਕਰਦਾਂ ਹੈਂ 😢😢😢😢😢😢
ਮੇਰੇ ਨਾਲ ਵੀ ਏਦਾਂ ਹੀ ਹੋਇਆ ਆ 😢😢😢😢😢ਪਰ ਮੈਂ ਆਪਣਾ ਦਰਦ ਕਿਸੇ ਨੂੰ ਦਸ ਨੀ ਸਕਦੀ ਕਿਉਂਕਿ ਮੇਰੇ ਮੰਮੀ ਡੈਡੀ ਮੇਰੇ ਕੋਲ ਨੀ ਆ 😢😢😢😢😢😢
ਰਮਨ ਬੇਟਾ ਜੀ ਵਾਹਿਗੁਰੂ ਭਲੀ ਕਰੇ ਗਾ
Asi v bhut dukh dekhe bhene peke ghre mummy papa bhut bimar rhe mere papa ji dada ji dono bhun ankhi te ijtdaar ne par ghre jdo bimaari aa jandi bhut kuj le jandi apne naal papa ji di death ho gyi bhut ilaaj kraeya c bimaari de chldeya hi sada veyaah keete sade maa papa ne.... Fer veere ne mehanat keeti ajj sbb kuj hai kol par papa te dada ji nhi kol 😔😔
रिश्तेदार से कभी भी कोई बंदा कोई उम्मीद न रखें
ਪੁੱਤਰਾਂ ਧੀਆਂ ਦੁੱਖ ਧੀਆ ਵਾਲੇ ਹੀ ਜਾਣਦੇ ਹਨ ਸੁੱਖੀ ਰਹ ਧੀਏ ਕਨੇਡਾ
Bilkul g jiadatar sas hi nuh nu tang te dukhi dekh k khush hundia. You are right bapu g ma v bahut dukhi ha
ਦੀਦੀ ਜਿਸ ਤਰਾ ਤੁਹਾਡੀ ਜਿੰਦਗੀ ਦੀ ਕਹਾਣੀ ਹੈ ਸੇਮ ਮਿਲਦੀ ਜੁਲਦੀ ਕਹਾਣੀ ਮੇਰੀ ਵੀ ਆ ਦੋ ਵਾਰ ਵਿਆਹੀ ਪਹਲੇ ਸਹੁਰੇ ਦਾਜ ਦੇ ਲੋਭੀ ਨਿਕਲੇ ਪਿਓ ਵਾਪਸ ਘਰ ਲਏ ਆਏ ਦੂਜੀ ਥਾ ਕੀਤਾ ਉ ਰਜ ਕੇ ਸ਼ਰਾਬੀ ਨਿਕਲਿਆ ਬਹੁਤ ਕੁੱਟ ਖਾਧੀ ਦੀਦੀ ਪਰ ਕਦੇ ਪਿਓ ਨੂੰ ਦਸਣ ਦੀ ਹਿਮਤ ਨੀ ਹੋਈ ਵ ਲੋਕ ਆਖਣਗੇ ਏ ਕੁੜੀ ਨੀ ਚੰਗੀ ਭੇਣੇ ਮੇਰਾ ਪਿਓ ਮੇਰੇ ਦੁੱਖ ਵਿਚ ਹੀ ਮੁੱਕ ਗਿਆ ਪਰ ਮੇਰੇ ਦੁੱਖ ਨੀ ਮੁਕੇ😢😢
ਵਾਹਿਗੁਰੂ ਚੜ੍ਹਦੀ ਕਲਾ ਰੱਖੇ
Waheguru ji waheguru ji waheguru ji waheguru ji waheguru ji Saab te mehar and kirpa Karo waheguru ji waheguru ji
ਬਹੁਤ ਹੀ ਧੁਖ ਲਗਾ ਹੇ ਪੈਣ ਤੇਰੀ ਗਲ ਸੁਣ ਕੇ 😢
Bilkul sachi aa Ramandeep mainu sari kahani da asal ch pta Ramandeep mere pind married c Gogi Brar nu ramandeep de sahura Saab Rashpal sarpanch mere father de bhut karibi dost san
From Pakistan blessing for daughter Ramandeep Kaur and her father
Hae rbba eni dukh di stroy😢😢bohut dukh hoya sari strory sun ke❤sloot aa meri bhen nu bohut himtt vali aa raman❤
ਭੈਣ ਮੇਰਾ ਨਾਲ ਵੀ ਬਹੁਤ ਕੁਝ ਹੋਇਆ ਮੇਰੀ ਵੀ ਇਕ ਬੇਟੀ ਅ ਮੇਰੇ ਪਾਪਾ ਜੀ ਦੀ ਮੌਤ ਵੀ ਹੋ .ਗਈ ਇਸ ਟੈਸਨ ਨਾਲ ਮੈ ਤੈਨੂ ਮਿਲਣ ਐ ਭੈਣ
Waheguru Ji te bharosa rakho 🙏🙏 Maa Peo toh wadh ke koi nhi ess duniya vich 🙏🙏Waheguru sbb theek krnge 🙏🙏 Rabb de ghar deir aa prr Andher nhi🙏🙏🙌🙌🙌🙌🙌🙌🙌🙌🙌
ਬਹੁਤ ਦੁੱਖ ਹੋਇਆ
God bless di
ਅੱਜ ਪੰਜਾਬ ਦੇ ਵਿਚ ਜੋਂ ਹੋ ਰਿਹਾ ਓਹ ਪੰਜਾਬ ਦਾ ਅੰਤ ਹਹੈ ਜਾਂ shuraat
Vaheguru ji ਮੇਹਰ ਕਰੋ।,,,,,,ਭੈਣ ਤੇ।
Weheguru ji rabb tera bachea Di umer lambi kra . Mera past v same c
Raman beta g may God bless u
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਤੇ 🙏
ਸੱਚੀ ਅੱਖਾਂ ਚੋ ਪਾਣੀ ਨੀ ਰੁਕਦਾ ਇੰਨਾਂ ਦੁੱਖ ਵਾਹਿਗੁਰੂ ਭਲਾ ਕਰੇ😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭੈਣੇ ਮੇਰੇ ਵੀ ਪਤੀ ਦੀ ਮੌਤ ਹੋਈ ਵੀ ਆ ਤਿੰਨ ਧੀਆ
Waheguru g, waheguru g, waheguru g, waheguru g, waheguru g.....
Ramen bate tuhada dared sun k dukh hoia family bare pata laga parmatm kre tohade bache sukhi ŕahin
ਬਾਪੂ ਜੀ ਮੇਰੀ ਨੂੰਹ ਨੇ ਵੀ ਇਸ ਤਰਾਂ ਹੀ ਕੀਤਾ ਹੈ ਜੀ ਮੇਰੇ ਘਰ ਵਾਲੇ ਦੀ ਵਿਆਹ ਤੋਂ ਪੰਜ ਸਾਲ ਬਾਅਦ ਹੀ ਮੌਤ ਹੋ ਗਈ ਸੀ ਮੈ ਬੜੀ ਮੁਸ਼ਕਲ ਨਾਲ ਬੱਚੇ ਪਾਲੇ ਜੀ ਇੱਕ ਬੇਟੀ ਤੇ ਇਕ ਬੇਟਾ ਹੈ ਜੀ ਬੇਟੇ ਨੂੰ ਪੜਾ ਕੇ ਆਰਮੀ ਅਟੈਲੀਜੈਂਸ ਵਿਚ ਨੌਕਰੀ ਤੇ ਲਗਵਾਏਆ ਤੇ ਹੁਣ ਪਤਨੀ ਦੇ ਕਹਿਣ ਤੇ ਸਾਨੂੰ ਖਰਚਾ ਤਾਂ ਕੀ ਸਾਨੂੰ ਫੋਨ ਤਕ ਨਹੀਂ ਕਰਦਾ ਜੀ ਬੇਟੀ ਵਿਆਹੁਣ ਵਾਲੀ ਹੈ ਜੀ ਬਹੁਤ ਜਿਆਦਾ ਟੈਂਸ਼ਨ ਹੈ ਜੀ ਕਿ ਕਿਸ ਤਰਾਂ ਬੇਟੀ ਦਾ ਵਿਆਹ ਕਰਾਂਗੀ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਜੀ
ਗੁਰੂ ਰਾਮਦਾਸ ਜੀ ਕਿ੍ਰਪਾ ਕਰਨਗੇ ਸਭ ਠੀਕ ਹੇਵੇਗਾ
ਪਹਿਲਾ ਮੁੰਡੇ ਵਾਲੇ ਗਲਤ ਹੁੰਦੇ ਸੀ ਪਰ ਅੱਜ ਦੇ ਟਾਇਮ ਵਿੱਚ ਕੁੜੀਆ ਦਾ ਬੁਰਾ ਹਾਲ ਹੋਇਆ ਪਇਆ ਨਾਲ ਕੁੜੀ ਦੀ ਮਾ ਰਲ ਜਾਦੀਆ
Waheguru Ji waheguru ji,,
ਧੀ ਅਤੇ ਪੁਤ ਵਿੱਚ ਬਹੁਤ ਫਰਕ ਹੈ ਸਿਆਣਪ ਤਾਂ ਇਸ ਵਿੱਚ ਹੈ ਕਿ ਅੱਜ ਦੇ ਜਮਾਨੇ ਵਿੱਚ ਆਪਣੇ ਘਰ ਕੁੜੀ ਨੂੰ ਜਨਮ ਦੇਣਾ ਇਕ ਬਜਰ ਗੁਨਾਹ ਹੈ ਆਪਣੇ-ਆਪ ਨੂੰ ਸਜਾ ਦੇਣ ਦੇ ਬਰਾਬਰ ਹੈ ਕਦੇ ਵੀ ਧੀ ਨੂੰ ਜਨਮ ਨਾ ਦਿਓ
Veer dhee he kyo madi jehde putt dheeya nal mada salook karde oh made ni ? Har maa nu eh chahida apne putt nu dhee da mahatv samjve..base ki mere te rah Jani dhee ch koi fark ni je rah jandi dhee nu gande shabad bol le samj putara to gande shabad apni maa nu bol reha a. Baki sab di soch ehi rehi ta nooha kitho leke aoge...dhee kise nu ni chahidi te nooh sab nu chahidi a .
Keo na de no janm dana gonah nhe oos no pot vago hesa deo paln posn deo de jort deo de no dana kakh nhe daj dake tor dada odosre de nokr bnake ti he de de ba gare hode he pot da kamra veah to pheli. Banda ha de da keo nhe. Keta. Sade ve galte ha
ਰਮਨਦੀਪ ਮਰਖਾਈ ਜੀ ਦੀਆਂ ਬਹੁਤ ਵੀਡੀਓ ਦੇਖੀਆਂ,,, ਪਰ ਇਸ ਵੀਡੀਓ ਨੇ ਅੱਖਾਂ ਚੋਂ ਰੋਣਾਂ ਲਿਆਤਾ ਹਿੰਮਤ ਰੱਖ ਭੈਣੇਂ ਜਿੰਦਗੀ ਹੀ ਸੰਘਰਸ਼ ਆ ਵਾਹਿਗੁਰੂ ਜੀ ਸਭ ਠੀਕ ਕਰਨਗੇ
Boht dardbhari story aa bhain di life di but she is very strong jisne enna dard taklif nu face kita
ਬਿਲਕੁੱਲ ਸਹੀ ਗਲ੍ਹ ਹੈ ਜੀ ਕਿ ਗ਼ਰੀਬੀ ਕੱਟੀ ਜਾ ਸਕਦੀ ਹੈ ਪਰ ਮਾੜੇ ਬੰਦੇ ਨਾਲ ਕੱਟਣਾ ਬਹੁਤ ਔਖਾ ਹੁੰਦਾ ਮੇਰੀ ਵੀ ਇਹੀ ਸਟੋਰੀ ਹੈ 30 ਸਾਲ ਹੋਗੇ ਹਜੇ ਨੀ ਸੁਧਰੇ 🙏🙏
Ramandeep waheguru ji tuhanu bahut strong bnayi rakhan❤
Sade ghara ch he married c ramam bhabi bhut nc nature aa ehna da hje v har dukh sukh ch khad de aa waheguru ji ehna nu khush rakhan
ਜਦੋ ਚੰਗੀ ਕੁੜੀ ਨੂੰ ਕੁੱਤਿਆ ਦਾਂ ਨੰਗਾ ਭੁੱਖਾ ਟੱਬਰ ਮਿਲ਼ ਜਾਵੇ ਤਾਂ ਕੋਈ ਹਾਲ ਨਹੀ। ਜਿਸ ਨਾਲ਼ ਬੀਤਦੀ ਹੈ😢😢😢😢ਉਸਨੂੰ ਪਤਾ ਹੁੰਦਾ
Sahi gal
Same pain
ਏਨੀਆਂ ਇਟਰਵਿਊਵਾ ਪਾਉਣ ਨਾਲ ਕੀ ਹੁੰਦਾ ਹਰ ਵਾਰ ਓਹੀ ਗੱਲਾਂ
ਪੱਤਰਕਾਰਾਂ ਨੂੰ ਵੀ ਬੇਨਤੀ ਆ ਦੂਜਾ ਪੱਖ ਵੀ ਲਿਆ ਕਰੋ
ਜੇ ਬੰਦੇ ਦੀ ਨਸਲਾਂ ਮਾੜੀਆਂ ਨੇ ਇਸ ਦਾ ਜ਼ਿੰਮੇਵਾਰ ਕੋਣ ਹੈ 😢 ਜ਼ਰਾ ਪਤਾ ਲਉ ਜੜ ਤੱਕ ਖੋਜ਼ ਕਰੋ ਭਾਈ 😢 ਇੱਕ ਬੱਚਾ ਮਾਂ ਦੇ ਪੇਟ ਤੋਂ ਜੰਮਿਆ।।😢 ਮਾਂ ਯਾਨੀ ਔਰਤ।।ਹੀ ਉਸਨੂੰ ਪਾਲਦੀ ਹੈ ਸ਼ੁਰੂ ਚ।।।😢 ਕਯੋਂ ਨਹੀ ਮਾਂ ਆਪ ਗਯਾਨੰ ਵਾਨ ਹੋ ਕੇ ਸਮਾਜ ਚ ਵਿਚਰਦੀ 😢 ਗਯਾਨੰ ਗੁਰੂ ਦੇ ਵਲ਼।।ਔਰ ਸਮਾਜ ਦਾ ਹੈ ਹਲ 😮 ਮਾਂ ਔਰਤਾਂ ਨੂੰ ਜਿੱਥੇ ਏਨਾਂ ਗਯਾਨੰ ਵਾਨ ਹੋਣ ਦੀ ਲੋੜ ਹੈ ਕਿ।। ਬੱਚੇ ਦੀ ਮਾਂ ਤਾਂ ਹੈ ਹੀ।। ਗੁਰੂ ਵੀ ਮਾਂ ਹੀ ਹੈ 😮 ਡਾਕਟਰ ਵੀ ਮਾਂ ਹੀ ਹੈ ਪੁਰੇ ਪਰਿਵਾਰ ਦੀ।ਪਿਉ ਵੀ ਮਾਂ ਹੀ ਹੈ।। ਗ਼ਲਤੀ ਤੇ ਡਾਟਣਾ।। ਇੱਕ ਅਧ ਥੱਪੜ ਲੋਣਾ 😮ਪਰ ਨਹੀਂ।।ਔਰਤ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ।।।ਜੇ ਏਨਾਂ ਦਾ ਬੰਦਾ ਸਹੀ ਨਹੀਂ ਨਿਕਲਿਆ।।। ਦੋਸ਼ ਸਿਧਾ ਉਸਦੀ ਮਾਂ ਦਾ ਹੈ।।ਭੈਣ ਦਾ ਹੈ ਪਿਉ ਦਾ ਹੈ 😢ਜਿਸਨੇ ਐਸੇ ਬੱਚੇ ਦੀ ਇਸ ਤਰ੍ਹਾਂ ਪਰਵਰਿਸ਼ ਕੀਤੀ 😮ਸਾਫ ਕਹਿਣਾਂ ਕਿ ਔਰਤ ਦਾ ਸਿਰਜਿਆ ਸਮਾਜ ਹੈ 😢ਔਰ ਸਮਾਜ ਦਾ ਕੀ ਹਾਲ ਹੈ 😢ਸਬ ਭਲੀ ਭਾਂਤ ਜਾਣੂ ਨੇ 😢ਗਰਕਿਆ ਪਿਆ 😢😢😢😮😢
ਏਨਾ ਗਿਆਨ ਨਾ ਵੰਡੋ ਕੀ ਬਾਪ ਦਾਂ ਕੋਈ ਰੋਲ ਨੀ ਸਾਰਾ ਠੇਕਾ ਮਾ ਨੇ ਹੀ ਲਿਆ ਹੁਣ ਕੇ ਅਗਲੀ ਬਾਹਰ ਨਿਕਲ ਕੇ ਸਮਾਜ ਸੇਵਾ ਕਰਦੀ ਆ ਤਾਂ ਇਹੀ ਆਦਮੀ ਸਮਾਜ ਆ ਜਿਹੜਾ ਏਸ ਧੀ ਨੂੰ ਜੌ ਨਹੀਂ ਸੋ ਗੰਦ ਬੋਲਦਾ ਜਨਾਨੀ ਜਾਵੇ ਤਾਂ ਕਿਹੜੇ ਭੋਰੇ ਚ ਜਾਵੇ
ਰਮਨ ਤ੍ਹੇਰੀ ਦੁਖ ਭਰੀ ਕਹਾਣੀ ਅਮਨ ਦੁਖੀ ਹੋਇਆ ਵੇਖ ਕੇ ਰਮਨ ਰੋਇਆ ਨਾ ਕਰ ਬਾਪੂ ਜੀ ਤਾ ਆਪ ਦੁਖੀ ਆ
Bhain te babpu g da gl krn da slika ,andaj bohat vdhia a.
Biba Ji Sari Interview Main Roke Suni Behan Ji Ardaas Hai Malak Nu ke Khushia Naal Jholi Bhari Rahe sadah
God bless u and your father.may u all live long and happy life
ਬਹੁਤ, ਦੁੱਖ, ਧੀਆਂ, ਦੇ, ਦਾਰਦ
Waheguruji kise de dhee dukhi na howe👏🏻
ਜਿਦੇ ਨਾਲ ਬੀਤੇ ਉਹ ਜਾਣਦਾ ਮੇਰੀ ਵੀ ਜਿੰਦਗੀ ਭੈਣ ਤੇਰੇ ਨਾਲ ਦੀਆ
ਤੁਸੀ ਓਸ ਵਾਹਿਗੁਰੂਜੀ ਦਾ ਸ਼ੁਕਰ ਕਰੋ ਤੁਆਦੇ ਪਾਪਾ ਜੀ ਤਤੁਆਦੇ ਨਾਲ਼ ਨੇ ਬਾਕੀ ਜੋ ਓਸ ਵਾਹਿਗੁਰੂ ਜੀ ਦੀ ਰਜਾ 😢😢😢😢😢😢
Bilkul sahi keha uncle ji Aunty ji te sanu v bohat maan aa
Paramatma thonu te thode parivar nu tandrustia bkshn raman bhene waheguru thonu age sare sukh den thode putt nu tarekia bkshn sare dukh kate jan thode meri dilo ardas aw ❤️🙏🏻
ਵਾਹਿਗੁਰੂ ਕਿਰਪਾ ਕਰੇ
Didi tuhadi story sunn mere aakhan Cho Pani nai rukk Riha.c dhan ho tusi