Vere sabb scripted aa, baki videos vi dekhlo saare actor repeated aa… ohi kudi ohi sarpanch oohi bebe😄😄😄 ehh bs ajj kal jo ho reha samaj ch ohda parktawa aa viewers nu ki ajj kal ki vichar reha punjab ch
Bilkul 💯 sahi gall kiti aa panch te sarpanch Sahib Ji diyan te kudi bahut jyada samjhdaar aa.jameen he reh Jani aa nashe karn wala Banda Nasha nae shad sakda bhen soch lawo ji tuc
सराहनीय वीडीओ। लड़की का फैसला बिलकुल सही है। सरपंच ईमानदार है। बिचौले को दी गई धन राशि वसूल कर लड़की को दी जाए। बेनती है कि उसके साथ कोई अपराधिक व्यवहार को अंजाम न दें। हम दुआ करते हैं कि इसका पति स्वस्थ हो कर जल्द अपनी पत्नी के दर्द को समझते हुए आगे भविष्य को सुधारे। माता पिता अपने पुत्र पर पैनी निगाह रखें। नशे करने के पीछे की कहानी पर गौर कर गांवों से नशे को दूर भगाने और नशा सप्लाई करने वाले गुर्गों पर सख्त प्रशासनिक कारवाई करें। ❤️🙏
Sarpanch veer ne Jo kiha Dil nu changa Lagya, Beti di PHD keti hoi he, Beti nu Hosla devo ji ,Ral mil ke je,Munde da changi tra Alaj karvake Gar Basaya Ja Sakda he,Beti ne jo gal kahi he,Beti nal gal karni zaroori he,Old, and New Panchayat ne apne vichar dite,sach bolna bi kise de he Hise aoda veero🙏
ਬਹੁਤ ਸਮਝਦਾਰ ਹੈ ਕੁੜੀ ਵਾਹਿਗੁਰੂ ਭਲੀ ਕਰੇ ਮੁੰਡੇ ਨੱਸਾ ਛੱਡ ਦੇਵੇ ਘਰ ਵਸ ਜਾਣ
ਸਭ ਤੋਂ ਵਿਸ਼ੇਸ਼ ਧੰਨਵਾਦ,,ਸਰਪੰਚ ਸਾਹਿਬ ਜੀ ਦਾ,, ਜਿੰਨ੍ਹਾਂ ਨੇ ਆਪਣੇ ਪਿੰਡ ਦਾ ਪੱਖ ਨਹੀਂ ਲਿਆ,,
ਪਰ ਸੱਚ ਦੀ ਅਵਾਜ਼ ਬੁਲੰਦ ਕੀਤੀ ਹੈ।
😢😮😢😢😮😮😮😢f
ਜਿਹੜਾ ਇਨਸਾਨ ਇੱਕ ਵਾਰ ਨਸ਼ਾ ਕਰਨ ਲੱਗ ਜਾਂਦਾ ਹੈ ਵੀਰ ਜੀ ਉਹ ਕਦੇ ਸੁਧਰ ਨਹੀਂ ਸਕਦਾ ਇਸ ਤਰ੍ਹਾਂ ਵੇਖ ਕੇ ਇਸ ਓ ਵਾਲੇ ਚਾਰ ਮੇਰੇ ਦੋਸਤ ਹਨ
ਬਹੁਤ ਵਧੀਆ ਪਿੰਡ ਦੀ ਪੰਚਾਇਤ ਹੈ ਜੋ ਸੱਚ ਹੈ ਉਹੀ ਬੋਲਿਆ
ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆਂ ਮੇਰੇ ਵੀ ਸਹੁਰੇ ਕਦੇ ਨਹੀਂ ਸੀ ਮਨਦੇ ਮੈਂ ਕਏ ਵਾਰ ਨਸਾ ਫੜਾਇਆ ਬੱਚਾ ਵੀ ਹੋ ਗਿਆ ਆਖਰ ਸੱਤ ਸਾਲ ਬਾਅਦ ਉਹ ਦੀ ਮੌਤ ਹੋ ਗਈ ਬਾਅਦ ਵਿੱਚ ਮੈਨੂੰ ਕਿਸੇ ਨੇ ਝੱਲਿਆ ਨਹੀਂ ਮਾਪਿਆਂ ਨੇ ਵੀ ਨਾ ਝੱਲਿਆ ਮੇਰੇ ਕੋਲ ਬੱਚਾ ਵੀ ਸੀ ਮੇਰੇ ਕਿਸੇ ਨੇ ਸਾਥ ਨਾ ਦਿੱਤਾ ਸਾਰਿਆਂ ਵਾਸਤੇ ਬੋਚ ਬਣ ਗਏ ਨਾ ਮੈਨੂੰ ਸਹੁਰੇ ਪਰਿਵਾਰ ਨਾ ਮੇਰੇ ਭਰਾਵਾਂ ਨੇ ਕੰਮ ਨਹੀਂ ਕਰਨ ਦਿੰਦੇ ਮੈਨੂੰ ਬਹੁਤ ਦੁਖੀ ਕੀਤਾ ਮੇਰੇ ਭਰਾ ਨੇ ਦੂਜੀ ਥਾਂ ਵਿਆਹ ਕਰ ਦਿੱਤਾ ਪੰਦਰ੍ਹਾਂ ਸਾਲਾਂ ਤੋ ਵੱਧ ਹੋ ਗਿਆ ਸਭ ਦੇ ਤਾਨੇ ਮੇਹਣੇ ਸੁਣਦਿਆਂ ਕੱਖਾਂ ਤੋਂ ਹੋਲੀ ਹੋ ਕਿਸੇ ਸਾਰ ਨਹੀਂ ਲਈ ਮੈਂ ਤਾ ਧੱਕੇ ਖਾਦੀ ਨਾ ਬੱਚੇ ਨੂੰ ਦੂਜੀ ਥਾਂ ਰੋਜ਼ ਮਰਦੀ 😭😭😭😭
ਮੌਤ
Satnam waheguru ji kirpa karo tuda ta jaldi sab theek ho jo g
Kismat di gal g jo lakha o mal he jana g jo ni lakha o ni mal na g baki aj da time ch sab dukhi ha g koi v sukha ni g
Waheguru ji tuhadi life ch khushi bakshan
ਸਭ ਕਿਸਮਤ ਦੀ ਗੱਲ ਹੁੰਦੀ,,ਮੇਰੀ ਤਾਂ ਆਪ ਕਿਸਮਤ ਮਾੜੀ,,, ਕਾਸ਼ ਕੋਈ ਪੈਸੇ ਵਾਲੇ ਨਸ਼ੇੜੀ ਨਾਲ ਵਿਆਹ ਕੀਤਾ ਹੁੰਦਾ ,,ਭੁੱਖੀ ਤਾਂ ਨਾ ਰਹਿਣਾ ਪੈਂਦਾ ,,, , ਨਾ ਪੈਸਾ ,ਨਾ ਕੋਈ ਸੁੱਖ,ਨਾ ਪਿਆਰ ,,ਬੱਸ ਟੈਂਸ਼ਨ ਹੀ ਟੈਂਸ਼ਨ ,,ਬੱਸ ਰੱਬ ਚੱਕ ਲਵੇ, ਨਹੀਂ ਤਾਂ ਕਿਸਮਤ ਵਧੀਆ ਹੋਵੇ
ਦਰਦ ਦਿਲਾ ਦਾ ਜਾਣਦੇ ਦਰਦ ਵਾਲੇ ਬੇਦਰਦਾ ਨੂੰ ਦਿਲਾ ਦੀ ਸਾਰ ਕੀ ਏ
ਸਰਪੰਚ ਸਾਬ ਸਹੀ ਕੈ ਰਿਹਾ ਜੀ ਨਾਲੇ ਕੂੜੀ ਨੇ ਵੀ ਸਿਆਣੀ ਕਹਿਆ ਮਲੂਕਾ ਸਾਬ
ਮਲੂਕਾ ਜੀ ਬਹੁਤ ਵਧੀਆ ਸੁਨੇਹਾਂ
👍
ਮਲੂਕਾ ਜੀ ਬਹੁਤ ਵਧਿਆ ਸਨੇਹਾ 👍🙏❤️🌹
ਧੰਨਵਾਦ ਪੱਤਰਕਾਰ ਵੀਰੇ ਨਸ਼ੇ ਨੂੰ ਨੰਗਾ ਕਰਕੇ ਚੰਗਾ ਕੀਤਾ
ਭੈਣੇ ਤਲਾਕ ਦਿਓ ਇਹਨਾਂ ਨੂੰ ਹੁਣੇ ਬਚਜਾ
Vere sabb scripted aa, baki videos vi dekhlo saare actor repeated aa… ohi kudi ohi sarpanch oohi bebe😄😄😄 ehh bs ajj kal jo ho reha samaj ch ohda parktawa aa viewers nu ki ajj kal ki vichar reha punjab ch
@@inder3428 shi kya ji same a sabb ...
ਸਰਪੰਚ ਸਾਬ ਸਹੀ a ਪੜਿਆ ਲਿਖਿਆ ਲਗਦਾ ਜੀ ਕੂੜੀ ਨੇ ਵੀ ਸਿਆਣੀ ਗਲ ਕੀਤੀ ਆ ਜੀ
Bai oye ekk gll note kri ; sarpanch same aa 3 video vch lgaatar
@@jobanbal1391p😊😊
❤0qqqq@@jobanbal1391
,p⁶7piuippppppqqq1😊😮😢😂ygshdm0@@jobanbal1391❤❤❤❤❤❤❤
ਸਰਪੰਚ ਸਹਿਬ ਬਹੁਤ ਸਿਆਣੇ ਲੱਗਦੇ
ਪਾਸਪੋਰਟ ਵਾਲ਼ੀ ਕੁੜੀ, ਪਿਉ ਅੱਜ ਭਰਾਂ ਬਣਿਆਂ, ਸਰਪੰਚ ਓਹੀ 😂😂😂😂🎉
Shi gal a veere usda and ch video band kiti hoyi c
Vadia jar loka nu vadia sikha dada
Right
😂😂😂😂sahi aaa apde kolo hi story bnaai jande aa
😂
ਜ਼ਿੰਦਗੀ ਖ਼ਰਾਬ ਹੋ ਜਾਵੇਂ ਗ਼ੀ ਕੁੜੀਏ ਨਾ ਜਾਇ 🙏 🙏🙏 ਸਰਪੰਚ ਵੱਧੀਆ ਲੱਗਦਾ ਵਾਂ 🙏🙏🙏🙏🙏
ਭਾਜੀ ਹੁਣ ਸਿਰਫ਼ ਰੱਬ ਅੱਗੇ ਅਰਦਾਸ ਕਰੋ ਪ੍ਰਮਾਤਮਾ ਵੀਰ ਦਾ ਨਸ਼ਾ ਸ਼ੜਵਾ ਦੇਵੇ ਮੇਰੀ ਭੈਣ ਦੀ ਜਿੰਦਗੀ ਬੱਚ ਜਾਵੇ ਮੇਰੀ ਭੈਣ ਬਹੁਤ ਸਮਝਦਾਰ ਏ ਭੈਣ ਤੈਨੂੰ ਜਰੂਰ ਕਾਮਜਾਬੀ ਮਿਲੂਗੀ ਮੈਂ ਰੱਬ ਕੋਲ ਅਰਦਾਸ ਕਰਦਾਂ ਮੇਰੀ ਭੈਣ ਦਾ ਸਾਥ ਦੇ
.
ਸਰਪੰਚ ਸਾਹਿਬ ਨੇ ਬਿਲਕੁਲ ਠੀਕ ਕਿਹਾ ।
ਬਹੁਤ ਵਧੀਆ ਸੁਨੇਹਾ
ਜਦੇ ਟੀਕਿਆ ਨਾਲ ਸਵੇਰ ਹੋਵੇ ਫਿਰ ਚੜੀ ਜਵਾਨੀ ਢੇਰ ਹੋਵੇ
ਜਦੋ ਕਲਮ ਵਿਕੇ ਕਿਸੇ ਪਟਵਾਰੀ ਦੀ ਕਹਿੰਦਾ ਵਸੀਅਤ ਕਰਾਲੋ ਸਾਰੀ ਦੀ ਜਦੋ ਵੱਡਾ ਪੋਤਾ
ਦਾਦੇ ਨੂੰ ਵਸੀਅਤ ਦੀ ਯਾਦ ਦਵਾਉਦਾ ਏ
ਮੈਨੂੰ ਤਰਸ ਪੰਜਾਬ ਤੇ ਆਉਦਾ ਏ 15:52 15:56
Veere bahut sohna likhia tusi
Gagandeep Singh RIAR ਵੀਰ ਤੁਹਾਡੀ ਲਿਖਤ ਨੂੰ ਸਲਾਮ ਹੈ ਜੀ।
@@gagandeepsinghgill6123 ਸ਼ੁਕਰੀਆ ਜੀ
ਬਹੁਤ ਬਹੁਤ ਧੰਨਵਾਦ
@@HarjinderKaur-sq5cx ਸ਼ੁਕਰੀੰਆ ਜੀ
ਬਹੁਤ ਬਹੁਤ ਧੰਨਵਾਦ
Awaj pahjani jahi lagdi
ਸਰਪੰਚ।
ਸੱਚਾ ਹੈ ਵੀਰ ਜੀ
ਸਰਪੰਚ ਤੇ ਪੰਚਾਇਤ ਬਿਲਕੁਲ ਸਹੀ ਹੈ
Very good grill step
Beta hune fesla kar le omar kadne mushkal he
Khara Pind da na
Bai oye sarpanch same aa ; 3 vdo dekhiya m ikk 3month purani ode ch v , 3week purani odech v ; te aa ohh vdo ch jide ch passport khoyeyaa
7jp😢
ਬਹੁਤ ਵਧੀਆ ਮਲੂਕਾ ਸਾਹਿਬ
ਇਹ ਤਾਂ ਸਾਰੇ actor ਪਾਸਪੋਰਟ ਵਾਲੀ ਕਹਾਣੀ ਵਾਲੇ ਹੀ ਨੇ 🤔🤔🧐🧐🧐🧐🧐
ਇਹ ਚੰਗਾ ਕੰਮ ਫੜਿਆ ਮਲੂਕਾ ਸਾਹਬ ਨੇ
ਕੁੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਸਮਝਣ ਲੱਗ ਪਏ ਲੋਕ
ਕੁੜੀ ਪੀ ਐੱਚ ਡੀ ਤੇ ਮੁੰਡਾ ਦਸ ਜਮਾਤਾਂ ਪੜ੍ਹਿਆ …… ਕੁੜੀ ਦੇ ਮਾਪਿਆਂ ਦਾ ਦਿਮਾਗ ਹਿੱਲਿਆ ਲਗਦਾ । ਸੁਣੀਂਦਾ ਸੀ ਬਈ ਪੈਲੀ ਵੇਖ ਤਾਂ ਜੱਟ ਝੋਟੇ ਨਾਲ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਹੋ ਜਾਂਦੇ ਨੇ …….ਆਹ ਹੁਣ ਝੋਟੇ ਨਾਲ਼ੋਂ ਘੱਟ ਤਾਂ ਨਹੀਂ । ਕੁੜੀ ਨੇ ਪਤਾ ਨਹੀਂ ਕਿਓਂ ਹਾਂ ਕੀਤੀ ਹੋਊ
Ye ek video bnaii gaii hai... Sacchai nhi. Butt eh sadde smaj di sacchai hai.....
Bai g hr video ch iko sarpanch hunda mnu aha kudi v oh canada wali lgdi jisda pasport kho lya c gor nl awz sunyo
Menu v awaj to ohi kudi lgdi a mude di ma v sarpunch v ohi cananda wali kudi
ਸਰਪੰਚ ਸਾਹਿਬ ਸਾਰੀ ਪੈਲੀ ਕੁੱੜੀ ਦੇ ਨਾਮ ਕਰਾਉ
Jehdi phd kehn dahi 3ji ton bahd school nhi gyi..fake aa ..duji gl real ch we howe taan we zameen nhi dinda koi kalh nu sale karke agye jwe ge
@@balff3105 right
ਮਲੂਕਾ ਜੀ ਹਰ ਵੀਡੀਓ ਵਿਚ sarpanch sahab eho hi hunde hun par galbat tan bilkul sahi karde hun
Patrakaar bai ji tu sira banda yaar God bless you🙏
Nice veere God bless you
ਇਹ ਗੱਲਾਂ ਬਿਨਾਂ ਮੀਡੀਆ ਤੋਂ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਘਰ ਵਿੱਚ ਬੈਠ ਕੇ ਵੀ ਹੋ ਸਕਦੀਆਂ ਸੀ ਸ਼ਾਇਦ,,,
ਵੀਰ ਜੀ ਬਹੁਤ ਵਧੀਆ ਤੇ ਸਿੱਖਿਆਦਾਇਕ ਵੀਡੀਓ ਬਣਾਈ ਹੈ ਜੀ। ਧੰਨਵਾਦ ਜੀ
Uy6y6
😊
@@gurjitbindra3774 😊
Q1111111111111111111111111111
8 ❤❤❤❤❤❤❤❤❤❤❤❤❤❤❤❤❤❤❤❤
@@RavinderKaur-hd5sf de de
🎉
ਸਰਪੰਚ ਨਹੀਂ ਇੱਕ ਤਰ੍ਹਾਂ ਦਾ ਰੱਬ ਹੈ ਪਿੰਡ ਵਾਸਤੇ ਸਰਪੰਚ ਬਾਈਁ ਜੀ ਸਤਿ ਸ੍ਰੀ ਅਕਾਲ ਜੀ👍👍✅✅
4f__
ਸਾਰੇ ਪੰਜਾਬ ਵਿੱਚ ਲੋਕਾਂ ਨੂੰ ਇਕੱਠੇ ਹੋਕੇ ਖਸਖਸ ਦੀ ਖੇਤੀ ਕਰਨ ਤੇ ਜੋਰ ਪਾਉ ਸਰਕਾਰ ਆਪੇ ਝੁਕ ਜਾਣ ਗਏ
Good. Veer
Bilkul 💯 sahi gall kiti aa panch te sarpanch Sahib Ji diyan te kudi bahut jyada samjhdaar aa.jameen he reh Jani aa nashe karn wala Banda Nasha nae shad sakda bhen soch lawo ji tuc
ਜੇ ਕਿਸੇ ਨਰਕ ਦੀ ਪਰਭਾਸ਼ਾਂ ਜਾਣਨੀ ਹੋਵੋ, ਜਿੳੁਦੇ ਜੀ
ਨਸ਼ੇੜੀ ਦੀ ਘਰਵਾਲੀ ਕੋਲੋਂ ਪੁੱਛ ਲੳੁ
ਫਿਲਮ।ਬਣਓਦਏਆ।ਸੱਚ।ਖ਼ਬਰਾਂ
ਪੱਤਰਕਾਰ ਸਾਹਿਬ ਜੇ ਤੁਸੀਂ ਮੁੰਡੇ ਦੇ ਸੱਚ ਨੂੰ। ਲੋਕਾਂ ਸਾਮ੍ਹਣੇ ਨਸ਼ਰ ਕਰ ਸਕਦੇ ਹੋ। ਬਹੁਤ ਵਧੀਆ ਗੱਲ। ਕੁੜੀਆਂ ਦੀ ਜਿੰਦਗੀ ਖਰਾਬ ਹੋਣ ਤੋਂ ਬਚ ਜਾਵੇਗੀ। ਪਰ ਤੁਸੀਂ ਵਿਚੋਲੇ ਨੂੰ ਵੀ ਦੋਵੇਂ ਪਰਿਵਾਰ ਫੜਕੇ ਕੁੱਟਣ। ਜਿਹੜਾ ਮਲਾਈ ਖਾਕੇ। ਪਾਸੇ ਤੁਰਿਆ ਫਿਰਦਾ। ਉਹਦੀ ਵੀ ਵੀਡੀਓ ਬਣਾਉ। ਜੁੱਤੀਆਂ ਖਾਦੇੰ ਦੀ। ਤਾਂ ਹੀ ਲੋਕ ਜਾਕਰੂਤ ਹੋਣਗੇ।।
ਸਰਪੰਚ िਸਆਣਾ ਹੈ ਪिੜਆ ਲਗਦਾ ਬਹੁਤ ਠੀਕ ਹੈ !ਕੁੜੀ ਵਾਲੇ ਨੂੰ ਸੋਚਣਾ ਚਾਹੀਦਾ ਹੈ ਹੁਣ ਕੁੜੀ ਜਮੀਨ ਨੁੰ ਕੀ ਕਰੇ ਾ
ਇਹ ਵੀਡੀਓ ਸਮਾਜ ਨੂੰ ਸੇਧ ਦੇਣ ਲਈ ਬਣਾਈ ਗਈ ਹੈ
ਮਲੂਕਾ ਸਾਹਿਬ ਬਹੁਤ ਸੋਹਣਾ ਮੇਐਸਜ
ਅਖੀਰ ਤੇ ਗੱਲ ਸੰਯੋਗ ਤੇ ਆ ਗਈ ਜੀ ਗਲਤੀ ਤਾ ਸਾਰਿਆਂ ਦੀ ਹੈ ਹੋ ਸਕਦਾ ਸੁਧਰ ਜਾਵੇ ਜੀ
ਕੁੜੀਏ , ਏਨੀ ਪੜ੍ਹਾਈ ਕਰਕੇ ਤੂੰ ਕਿਵੇਂ ਮੰਨ ਗੲੀ। ਇੱਕ 10 ਪੜੇ ਨਾਲ। ਕੁੜੀਏ ਇਸ ਘਰ ਵਿੱਚ ਤੇਰੀ ਨਹੀਂ ਨਿਭਣੀ। ਤੇਰਾ ਇਸ ਪਰਿਵਾਰ ਨਾਲ ਕੋਈ ਜੋੜ ਨਹੀਂ।
Very nice👍👍👍 video mlucka g thanks to you good MSG ha public ko 🙏
👌👌👌👌 good Jaskarn ji awsm performance
ਇਸ ਧੀ ਦੀ ਸੋਚ ਬਹੁਤ ਸਿਆਣੀ ਸੋਚ ਆ
ਪਤਰਕਾਰ ਜੀ ਰੀਅਲ ਵੀਡੀਓ ਬਣਾਇਆ ਕਰੈ
ਪਤਰਕਾਰ ਜੀ ਰੀਅਲ ਵੀਡੀਓ ਬਣਾਇਆ ਕਰੈ
ਫਿਲਮ ਵਧੀਆ ਹੈ
Very nice didi menu thode soch bot vadiya lagi
Bahut sundar Galla Bai ji sirra la dede Bai ji jma atttt kra rhe a
ਸਹੀ ਗੱਲ ਏ ਸਰਪੰਚ ਦੀ ਮੈਂ ਵੀ ਸਰਪੰਚ ਆ❤❤❤❤❤
ਬਾਈ ਬਣਾਈ ਬੋਹਤ ਸੋਹਣੀਆਂ
Very good ਸਰਪੰਚ
ਮੇਰੇ ਨਾਲ ਵੀ ਬਚੋਲੇ ਨੇ ਧੋਖਾ ਕੀਤਾ ਮੇਰਾ ਘਰ ਵਾਲਾ ਵੀ ਬਹੁਤ ਬਹੁਤ ਜਾਂਦਾ ਚਿੱਟਾ ਲਾਉਦਾ ਦੋ ਬੱਚੇ ਮੇਰੇ ਮੈਂ ਆਪਣੇਂ ਮਾਂਪੇਂ ਘਰੇ ਬੈਠੀ ਦੁੱਖੀ ਹੋ ਕੇ 😔😢😢😢😢
Serpanch sahi hai beti bahut achhi gal kiti hai.
Very nice good video bahut badea fasla keta je
Good meassage.
Bahut vadia video good msg
ਜਸਕਰਨ ਤੇਰੀ ਟੀਮ ਚੰਗੀ ਹੈ
😂😂😂😂😂😂😂😂😂pasport ਦੇਹਦੋ ਕੁੜੀ ਦਾ 😂😂😂😂
ਬਹਿ ਜਾਵੇ ਬੇੜਾ ਕੁੜੀ ਮੁੰਡੇ ਦੇ ਮਾਂ ਪਿਉ ਦਾ ਇਕ ਧੀ ਦੀ ਜਿੰਦਗੀ ਬਰਬਾਦ ਕਰਤੀ ਮਾਂ ਪਿਉ ਨੇ ।ਲਾਲਚ ਬੁਰੀ ਬਲਾ ।
ਜੇ ਕੁੜੀ ਆਪ ਵਿਆਹ ਕਰ ਲੈਂਦੀ ਤਾਂ ਕਹਿੰਦੇ ਨੇ ਸਿਰ ਸੁਆਹ ਪਾ ਦਿਤੀ।
Veera video
Bahut vadia msg dita veer g
Vadiya gal aw sapanch di so nice
ਕੁੜੀ ਸੀ ਨਸਾਂ ਸਡੋਣ ਦੀ ਦਵਾੲੀ ਸੀ ਕੁੜੀ ਦੀ ਜਿੰਦਗੀ ਖਰਾਬ ਹੋ ਗੲੀ
ਕੁੜੀ ਦੇ ਫੈਸਲੇ ਮੁਬਾਤਕ ਦੇਖ ਲਿਆ ਜਾਵੇ ਜੇ ਮੰਡਾ ਠੀਕ ਹੋ ਜਾਂਦਾ ਤਾ ਠੀਕ ਹੈ ਨਹੀ ਫੇਰ ਅੱਧੀ ਜਾਇਦਾਦ ਕੁੜੀ ਦੇ ਨਾਮ ਕਰਨਾ ਚਾਹੀਦਾ ਹੈ ਕੁੜੀ ਨੂੰ ਆਪ ਮੁਬਾਤਕ ਫੈਸਲਾ ਲੈਣ ਤੇ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ
ਟੈਸਟ ਹੋਵੇ ਬਾਈ ਮੈਡੀਕਲ
ਮੁਡੇ ਦਾ ਪਿਊ ਬਿਲਕੁਲ ਟਰੇਡ ਐ
ਜਰੂਰ ਬਚੋਲੇ ਨੂ ਚੰਗੀ ਮਨੀ ਦਿਤੀ ਹੋਣੀ ਰਿਸਤੇ ਲਈ
ਸਾਰੇਆ ਨੂੰ ਸ਼ਜਾ ਮਿਲਣੀ ਚਾਹੀਦੀ ਹੈ ।
ਦੋਸਤੋ ਜੇ ਪੰਜਾਬ ਦੀਆਂ ਕੁੜੀਆਂ ਦੇ ਘਰ ਬਰਵਾਦ ਹੋਣੋ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਨਹੀਂ ਤਾਂ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਕਰਕੇ ਘਰਾਂ ਦੇ ਘਰ ਬਰਵਾਦ ਹੋ ਰਹੇ ਹਨ ਇਹਨਾਂ ਬੱਚਿਆਂ ਨੁੰ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ
😊😊😊😊😊😊😊😊😊😊😊😊😊😊😊😊😊😊😊😊
सराहनीय वीडीओ। लड़की का फैसला बिलकुल सही है। सरपंच ईमानदार है। बिचौले को दी गई धन राशि वसूल कर लड़की को दी जाए। बेनती है कि उसके साथ कोई अपराधिक व्यवहार को अंजाम न दें। हम दुआ करते हैं कि इसका पति स्वस्थ हो कर जल्द अपनी पत्नी के दर्द को समझते हुए आगे भविष्य को सुधारे। माता पिता अपने पुत्र पर पैनी निगाह रखें। नशे करने के पीछे की कहानी पर गौर कर गांवों से नशे को दूर भगाने और नशा सप्लाई करने वाले गुर्गों पर सख्त प्रशासनिक कारवाई करें। ❤️🙏
ਸਰਪੰਚ ਸਾਹਿਬ ਅੱਧੀ ਜ਼ਮੀਨ ਦਿਵਾਉ
ਭੈਣ ਫੈਸਲਾ ਕਰ ਲੈ ਅਜੇ ਕੁੱਝ ਵੀ ਨਹੀਂ
sarpanch veer ne sahi keha ek ek lafaj sacha
ਨਸ਼ਾ ਕਰਕੇ ਬੱਚੇ ਦੀ ਗੱਲ ਬਾਤ ਤੋਂਰ ਚਾਲ ਹੋਰ ਹੀ ਹੋ ਜਾਂਦੀ ਆ ਜਿਸ ਨੂੰ ਕਿ ਤੁਰੇ ਜਾਂਦੇ ਨੂੰ ਹਰ ਇੱਕ ਪਛਾਣ ਲੈਂਦਾ ।ਬਾਕੀ ਰਹੀ ਮਾਂ ਦੀ ਗੱਲ ਮਾਂ ਤਾਂ ਵੀਰੋ ਬੱਚੇ ਦੀ ਰਗ ਰਗ ਦੀ ਵਾਕਫ ਹੁੰਦੀ ਆ ।
ਪਤਰਕਾਰ ਦੋਨੋ ਪਰਵਾਰਾਂ ਦਾ ਜਲੂਸ ਕੱਢ ਦਿੱਤਾ ਗਿਆ ਹੈ
ਸਹੀ ਗੱਲ ਐਂ ਭੈਣ ਮੇਰੀਏ ਲੋਕ ਤਾਨੇ ਕੁੜੀ ਨੂੰ ਮਾਰਦੇ ਨੇ
Ph.D 😅😅😅, good acting by all artists
Sister write stand God bless you
Jaskaran malooka good job
Sar punch bhut vadia gl kr rahe ae
ਸਰਪੰਚ ਦਾ ਬਿਲਕੁਲ ਠੀਕ ਕਿਹ ਰਿਹਾ ਹੈ ਜੀ
sarpanch sahaib ji sahi gall a sade pind di v a hi kahani hai saab de gara di
Bahut vadhiya kamm kar rahe ho vir reporter sahib
ਪਤਰਕਾਰ ਬਾਈ ਸਲੂਟ ਐ
Good maluka ji bahut vadia kam karde ho
Beta tusi great ho
Sarpanch veer ne Jo kiha Dil nu changa Lagya, Beti di PHD keti hoi he, Beti nu Hosla devo ji ,Ral mil ke je,Munde da changi tra Alaj karvake Gar Basaya Ja Sakda he,Beti ne jo gal kahi he,Beti nal gal karni zaroori he,Old, and New Panchayat ne apne vichar dite,sach bolna bi kise de he Hise aoda veero🙏
Sare actor he sirra ne😂😂😂
Beer you are true reporter
Bohat vadia massage aa sareyan lyi
ਬਹੁਤ ਮਾੜੀ ਹੋ ਗਈ ਭੈਣਾਂ ਤੇਰੇ ਨਾਲ ਸਲੂਟ ਭੈਣਾਂ ਤੈਨੂੰ
Bahut hi siani dhi he bai ji
ਵਿਆਹ ਤੋਂ ਪਹਿਲਾਂ ਕਿਉਂ ਨਹੀਂ ਭੇਜਿਆ ਨਸ਼ਾ ਛੁਡਾਊ ਕੇਂਦਰ ਚ??
Good video it is role model for public
Vry gud sistr God bless uu sistrr
ਮੇਰੇ ਘਰਦੇ ਦਿਆ ਨੇ ਵੀ ਮੇਰੇ ਨਾਲ ਐਦਾਂ ਹੀ ਕੀਤਾ
ਨਹੀਂ ਛੱਡਦਾ ਨਸ਼ੇ ਜਦੋਂ ਪਹਿਲਾਂ ਨਹੀਂ ਛੱਡਿਆ
Salut u Sarpach saihb, Sch Bolan te
Sarpanch Saab very very nice ji
ਜਿੰਨਾ ਚਿਰ ਪੰਜਾਬ ਵਿੱਚ ਖਸ ਖਸ ਦੀ ਖੇਤੀ ਹੋਣੀ ਬਹੁਤ ਜਰੂਰੀ ਐ ਖਸ ਖਸ ਹੀ ਚਿੱਟੇ ਦਾ ਹੱਲ ਐ
Mer jao kha ke chitta
jruri ni amli hor amli bn jnga😂
😮HhhhhhhhhhhhhhhhhhhhhhhhhhhhhhlllHello in in 🎉😂❤❤😢❤😢😢 ii on hu in hu in hu hu in hu in in 6D in hu to in hu to in
,❤❤ se❤m 🎉@@rajveervirk4069
sachi khabr sachi muhra santar soch samaj gsl galati mara bhar phd kri sarm sar
ਇਹ ਖਬਰ facbook ਤੇ ਵੀ ਪਈ ਐ ਉਥੇ ਕੁਝ ਹੋਰ ਬੋਲ ਰਹੇ ਨੇ ਇਹੀ ਪੱਤਰਕਾਰ ਐ ਇਹੀ ਕੁੜੀ ਐ ਉਥੇ ਤੇ ਬੜਾ ਕੁਝ ਬੋਲਦੀ ਕੁੜੀ ਕਨੈਡਾ ਵਾਲੀ ਐ
ਕੁੜੀ ਵਾਲੇ ਵੀ ਮੁੰਡੇ ਨੀ ਦੇਖਦੇ ਜਮੀਨ ਤੇ ਕੋਠੀ ਪਾਈ ਹੋਵੇ