Narinder Biba ਦੀ ਕੁੜੀ ਤੋਂ ਦਾਜ ਮੰਗਣ ਕਰਕੇ ਬੀਬਾ ਨੂੰ ਲੱਗਿਆ ਸੀ ਵੱਡਾ ਝੋਰਾ | Sukhi Brar |

Поделиться
HTML-код
  • Опубликовано: 15 янв 2025

Комментарии • 79

  • @GurdeepSingh-ne8jy
    @GurdeepSingh-ne8jy 18 дней назад +51

    ਘਟ ਕਿਸੇ ਵੀ ਗਾਇਕ ਨੇ ਨਹੀਂ ਗਾਇਆ, ਚਾਹੇ ਉਹ ਯਮਲਾ ਹੋਵੇ ਜਾਂ ਨਰਿੰਦਰ ਬੀਬਾ ਜਾਂ ਮਾਣਕ,....ਪਰ ਵਿਚਾਰਾ ਚਮਕੀਲਾ ਹੀ ਨਿਸ਼ਾਨਾ ਬਣਾਇਆ ਗਿਆ।ਅਫਸੋਸ

    • @ਬਲਵਿੰਦਰਸਿੰਘਜੰਡੋਕੇ-ਙ2ਫ
      @ਬਲਵਿੰਦਰਸਿੰਘਜੰਡੋਕੇ-ਙ2ਫ 18 дней назад

      ਚਮਕੀਲੇ ਦੇ ਨਿਸ਼ਾਨਾ ਬਣਨ ਦਾ ਕਾਰਨ ਉਸ ਵਲੋਂ ਅਸ਼ਲੀਲਤਾ ਦੀਆਂ ਸਿੱਖਰਾਂ ਨੂੰ ਛੂਹ ਜਾਣਾ ਹੈ

    • @KuldeepSingh-gp5sr
      @KuldeepSingh-gp5sr 17 дней назад +7

      ਏਥੇ ਕਰਨ ਵਾਲੀ ਗੱਲ ਆ ਦਾਜ,
      ਮੁਫਤ ਦਾ ਮਾਲ(ਦਾਜ) ਜਿਸ ਪਿੱਛੇ ਨਰਿੰਦਰ ਬੀਬਾ ਦੀ ਡਾਕਟਰ ਧੀ ਤੇਲ ਪਾ ਕੇ ਸਾੜ ਤੀ ਸੌਹਰਿਆਂ ਨੇ।
      ਮੁਫਤ ਦੇ ਮਾਲ(ਦਾਜ) ਜੇ ਲਾਲਚੀ ਲੋਕ ਹੁਣ ਵੀ ਸਮਾਜ ਵਿੱਚ ਹੈ ਗੇ।

    • @dividersingh9426
      @dividersingh9426 13 дней назад +2

      Goodji.sukeji

  • @jagdevkaur3144
    @jagdevkaur3144 7 дней назад +2

    ਬਹੁਤ ਉਚਕੋਟੀ ਦੀ ਬੁਲੰਦ ਆਵਾਜ਼ ਦੀ ਮਾਲਕ ਸੀ ਮੈਡਮ ਨਰਿੰਦਰ ਬੀਬਾ ਜੀ ਸੁਰਿੰਦਰ ਕੌਰ ਨਰਿੰਦਰ ਬੀਬਾ ਨਰਿੰਦਰ ਪਾਲੀ ਪ੍ਰਕਾਸ਼ ਕੌਰ ਸਭਤੋਂ ਵੱਧ ਸੁਣੇ ਜਾਣ ਵਾਲੇ ਇਨ੍ਹਾਂ ਗਾਇਕਾਵਾਂ ਦੇ ਗਾਣੇ ਹਨ 🎉🎉🎉🎉❤❤❤❤

  • @BalbirSingh-co3zb
    @BalbirSingh-co3zb 16 дней назад +5

    Narinder biba was punjabi folks singer she was most popular singer sence 1966 to1997
    No bady can be compared by narinder biba thank you much 🌹🙏🙏🌹

  • @BalbirSingh-ry4de
    @BalbirSingh-ry4de 18 дней назад +7

    ਬਹੁਤ ਵਧੀਆ ਜਾਣਕਾਰੀ ਹੈ ਜੀ।

  • @virsasingh6859
    @virsasingh6859 18 дней назад +13

    ਮੈਡਮ ਬਰਾੜ ਖੁੱਲੇ ਸੁਭਾਅ ਦੇ ਇਨਸਾਨ ਪ੍ਤੀਤ ਹੁੰਦੇ ਨੇ ਸਾਬਾਸ ਜਿਊਦੇ ਰਹੋ 🙏🙏

    • @HarjinderSingh-ez6ur
      @HarjinderSingh-ez6ur 16 дней назад +1

      @@virsasingh6859 eh .kalakara dya jaata vare bhonk di aa app eh kon aa ...narinder biba ji di Kom vare boli aa ...keh di chhot Kom di c ...biba ta unchi Kom di c ..majbi majbi Kom nhi ..majbi oh ne Jo majab de pakke ...narinder biba ji di pair vargi nhi eh ...fir reshama ji nu keh rahi chugyi wali ..eh apna muhh deke pehla ...

    • @h.s.b9551
      @h.s.b9551 12 дней назад

      ਖੁੱਲੇ ਸੁਭਾਅ ਦਾ ਿੲਹ ਮਤਲਬ ਨੀ ਹੁੰਦਾ ਕਿ ਜੇ ਥੋਨੂੰ ਕਿਸੇ ਨੇ ਮਾਣ ਨਾਲ ਘਰ ਬੁਲਾ ਲਿਅਾ ਤਾਂ ੳੁਹਦੀ ਨਿੱਜੀ ਜਿੰਦਗੀ ਨੂੰ ਮਾ ਿੲਕ ਫੜਕੇ ਹੋਕਾ ਦੇਣ ਲੱਗਜੋ ,ਜੇ ਨਰਿੰਦਰ ਬੀਬਾ ਨੇ ਿੲਹਨੂੰ ਛੋਟੇ ਦਿਮਾਗ ਦੀ ਮਾਲਕ ਨੂੰ ਦੱਸ ਹੀ ਦਿੱਤਾ ਕਿ ੳੁਹ ਪੀ ਲੈਂਦੀ ਅੈ ਤਾਂ ਿੲਹਦਾ ਸਭ ਦੇ ਸਾਹਮਣੇ ਭੌਂਕਣਾ ਜਰੂਰੀ ਸੀ?

  • @charanjeetsingh9799
    @charanjeetsingh9799 17 дней назад +13

    ਧਾਰਮਿਕ ਗੀਤ ਗਾਉਣ ਕਰਕੇ ਫੈਨ ਸੀ ਦੂਜੇ ਗੀਤਾਂ ਕਰਕੇ ਨਹੀਂ ਇਹ ਕਹਿ ਕੇ ਇਸ ਔਰਤ ਨੇ ਬੀਬਾ ਜੀ ਦਾ ਅਪਮਾਨ ਕੀਤਾ ਹੈ ਆਪ ਇਹ ਬੀਬਾ ਜੀ ਦੇ ਪੈਰ ਵਰਗੀ ਵੀ ਨਹੀਂ ਫੁਕਰਪੁਣਾ ਇਸ ਔਰਤ ਦੇ ਚੇਹਰੇ ਤੋਂ ਹੀ ਝਲਕ ਪੈਂਦਾ ਹੈ

    • @RajdeepSingh-z3b
      @RajdeepSingh-z3b 17 дней назад

      ਇਹ ਹਰਿੱਕ ਬਾਰੇ ਬਕਵਾਸ ਕਰਦੀ ਰਹਿੰਦੀ ਚਵਲ, ਬੀਬਾ ਜੀ ਦੇ ਪੈਰ ਦੀ ਧੂੜ ਵਰਗੀ ਵੀ ਨਹੀਂ ਇਹ ਨੀਚ

    • @lakhbirsingh8132
      @lakhbirsingh8132 17 дней назад +1

      ਵੀਰ ਬਹੁਤ ਬਰੀਕ....... ਖੁਸ਼ ਰਹੋ

    • @BalbirSingh-co3zb
      @BalbirSingh-co3zb 16 дней назад

      Your 100% right sir WKWF🌹🙏🙏🌹

  • @KulwinderSingh-f1i
    @KulwinderSingh-f1i 13 дней назад +3

    Narinder beba ji di Sikh dharm nu bahut Den hai rabb surga ch bash huve

  • @jagbrar8141
    @jagbrar8141 15 дней назад +6

    ਨਰਿੰਦਰ ਬੀਬਾ ਕਿਸੇ ਛੋਟੇ ਪ੍ਰਵਾਰ ਵਿੱਚੋ ਨਹੀ ਸੀ। ਉਹ ਚੰਗੇ ਖਾਨਦਾਨੀ ਪੜੇ ਲਿਖੇ ਪ੍ਰਵਾਰ ਵਿੱਚੋ ਸਨ

    • @renusarwan9966
      @renusarwan9966 13 дней назад

      Brar nu ta bakj chhote hi lgde ne

    • @amarjitbrar1662
      @amarjitbrar1662 7 дней назад

      ਗਰੀਬ ਪਰਿਵਾਰ ਚੋ ਸੀ - ਸਾਡੇ ਨਾਲ ਤਾਂ ਪਰਿਵਾਰਕ ਰਿਸ਼ਤੇ ਸੀ ਤੇ ਸਾਡੇ ਘਰੇ ਬਹੁਤ ਆਉਣ ਜਾਣ ਸੀ ਨਰਿੰਦਰ ਬੀਬਾ ਦਾ - ਮੇਰੇ ਵੱਡੇ ਭਰਾ ਦੇ ਜਨਮ ਤੇ ਸੋਨੇ ਦੀ ਛਾਪ ਪਾ ਕੇ ਗਈ ਸੀ - ਤੇ ਓਹਨੂੰ ਭੂਆ ਜੀ ਕਹਿਕੇ ਬੁਲਾਉਂਦੇ ਸੀ

    • @HarjitSingh-d4j
      @HarjitSingh-d4j 4 дня назад

      Biba ji. Os Time de. M. A. Music. C.

  • @harryh6582
    @harryh6582 18 дней назад +14

    ਨਰਿੰਦਰ ਬੀਬਾ ਨੇ - ਕੁਲਦੀਪ ਸਿੰਘ ਪ੍ਰਦੇਸੀ ਨਾਲ ਗਾਇਆ - ਹੋਇਆ ਕੀ ਪੂਰੋਨਿਆ ਵੇ ਤੇਰੀ ਮਤ ਨੂੰ - ਕਰਮਜੀਤ ਸਿੰਘ ਧੁਰੀ ਨਾਲ 1. ਉੱਠ ਕੇ ਨੱਚ ਪਤਲੋ 2. ਛੜੇ ਕਰਦੇ ਮਸਕਰੀ ਭਾਰੀ ਰਨਾਂ ਵਾਲੇ ਘਾਟ ਬੋਲਦੇ -ਕਲੈਰਿਆ ਮੋੜਾ ਵੇ ਮੈਂ ਨਾ ਤੇਰੇ
    ਰਹਿੰਦੇ ਗੁਰਚਰਨ ਪੋਲੀ ਨਾਲ ਬਾਕੀ ਕੁਸ ਗੀਤ ਹਰਚਰਨ ਗਰੇਵਾਲ ਨਾਲ -ਬਾਕੀ ਕੇਈ ਗੀਤ ਉਸ ਨੇ ਆਪਣੇ ਭਰਵਾ
    ਨਾਲ ਗਾਇ ਸਨ

    • @SK-io4gd
      @SK-io4gd 16 дней назад

      ਮੁਹੰਮਦ ਸਦੀਕ ਤੇ ਦੀਦਾਰ ਸੰਧੂ ਨਾਲ ਵੀ ਇੱਕ ਇੱਕ ਗੀਤ ਹੈ

    • @SK-io4gd
      @SK-io4gd 16 дней назад

      ਸੀਤਲ ਸਿੰਘ ਸੀਤਲ ਨਾਲ ਤੇਰੀ ਮੇਰੀ ਇੱਕ ਜਿੰਦੜੀ ਬੱਲੀਏ , ਫਿਲਮ ਗੀਥ

  • @amarjitdhumi7289
    @amarjitdhumi7289 15 дней назад +2

    ਭੈਣ ਨਰਿੰਦਰ ਬੀਬਾ ਜੀ ਸਾਡੇ ਗੁਆਂਢੀ ਪਿੰਡ ਦੇ ਸਨ। ਬਹੁਤ ਹੀ ਵੱਡੇ ਦਿਲ ਦੀ ਮਾਲਕ ਸੀ ਮੈਂ ਮੇਰੀ ਭੈਣ ਦਾ ਤਹਿ ਦਿਲੋਂ ਕਰਦਾ ਹਾਂ

  • @BhupinderSingh-gh7ft
    @BhupinderSingh-gh7ft 18 дней назад +3

    Narinder biba was A great singer
    I always remember her ❤

  • @KuljeetKaur-n6n
    @KuljeetKaur-n6n 18 дней назад +8

    ਉਹਨਾਂ ਦਾ ਗਾਇਆ ਸਾਕਾ ਸਰਹਿੰਦ ਅਸੀਂ ਹੀ ਸੁਨਿਆ ਸੀ

  • @jass4375
    @jass4375 18 дней назад +2

    ਵਾਹਿਗੁਰੂ ਜੀ ਬਡੇ ਕੀਮਤੀ ਵਿਚਾਰ ਦੱਸੇ ਰੇਸ਼ਮਾ ਜੀ ਬਾਰੇ
    ਸਦਕੇ ਸਦਕੇ ਸੌ ਬਾਰ ਸਦਕੇ 🙏🙏🙏🙏

  • @gurmeetsinghchauhan4315
    @gurmeetsinghchauhan4315 17 дней назад +2

    Such interwiews must be preserved

  • @h.s.b9551
    @h.s.b9551 12 дней назад +2

    ਕਿੱਡੀ ਹੋਛੀ ਜਨਾਨੀ ਅੈ ਓ ਮੇਰੇ ਰੱਬਾ।

  • @ManjitSingh-hy8jb
    @ManjitSingh-hy8jb 18 дней назад +4

    Yamla ji nrindar biba chandi ram sukhi brar ji di gaiki bahut keèmti ha

  • @MandeepKaur-e1l5r
    @MandeepKaur-e1l5r 18 дней назад +6

    ਨਰਿਦਰ ਬੀਬਾ ਦੀ ਬੇਟੀ ਤਜਿੰਦਰ ਟੀਚਰ ਸੀ ਜਰੂਰ ਦੱਸਣਾ ਫਰੀਦਕੋਟ ਦੇ ਇਕ ਪਿੰਡ ਵਿਚ ਪੜਾਉਦੇ ਰਹੇ ਆ ਜੇ ਪਤਾ ਤਾ ਜਰੂਰ ਦੱਸਣਾ ਤਜਿੰਦਰ ਨਾਮ ਸੀ ਉਹਨਾ ਦਾ ਸਾਨੂੰ ਉਹਨਾ ਬੋਲੀਆ ਪਾਉਣੀਆ ਸਿਖਾਈਆ ਸੀ ਓਦੋ ਕਹਿਦੇ ਸੀ ਤਜਿੰਦਰ ਮੈਡਮ ਨਰਿਦਰ ਬੀਬਾ ਦੀ ਕੁੜੀ ਆ

    • @kulwindersandhu7068
      @kulwindersandhu7068 18 дней назад +1

      ਪਿੰਡ ਅਰਾਈਆਂ ਵਾਲਾਂ ਕਲਾ

  • @swaransinghsekhon4836
    @swaransinghsekhon4836 18 дней назад +3

    Sat Sri akaal bhain ji budhlada

  • @mohindersidhu1279
    @mohindersidhu1279 18 дней назад +1

    ❤❤❤ ❤

  • @UkFarming-x8t
    @UkFarming-x8t 8 дней назад

    ਨਰਿੰਦਰ ਬੀਬਾ ਜੀ ਇੱਕ ਮਹਾਨ ਗਾਇਕਾ ਸੀ ਮੈਂ ਉਹਨਾਂ ਦੇ ਗੀਤ ਹੁਣ ਵੀ ਸੁਣਦਾ ਹਾਂ ਭੈਣ ਸੁਖਮਿੰਦਰ ਕੌਰ ਜੀ ਤੁਹਾਡਾ ਗੱਲ ਕਰਨ ਦਾ ਸਲੀਕਾ ਸ਼ਲਾਘਾਯੋਗ ਯੋਗ ਹੈ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @culchredog-rn8cj
    @culchredog-rn8cj 18 дней назад +2

    ਨਰਿੰਦਰ ਬੀਬਾ ਦੇ ਜਵਾਈ ਅਸ ਡੀ ਮ ਦੀ ਗੱਡੀ ਮੇਰਾ ਦੋਸਤ ਅਜ ਵੀ ਚਲੳਦੇ ਨੇ ਲੁਧਿਆਣੇ

  • @veenakumari3965
    @veenakumari3965 17 дней назад

    Bahut hi vadhia jankari

  • @DALJEETSINGH-qc6tk
    @DALJEETSINGH-qc6tk 17 дней назад

    Wahe guru ji 🙏🙏

  • @harbansbadesha
    @harbansbadesha 15 дней назад +1

    ਨਰਿੰਦਰ ਬੀਬਾ,ਨੇ ਮੇਰੇ ਨਾਲ ਵਾਇਦਾ ਕੀਤਾ ਸੀ ਕਿ ਭਾਜੀ ਮੈ ਸੋਹੰ ਖਾਂਦੀ ਹਾਂ ਕਿ ਤੇਰੇ ਵਿਆਹ ਤੇ ਮੈਂ ਮੁਫ਼ਤ ਖਾੜਾ ਲਵਾਂਗੀ, ਪਰ ਅਫਸੋਸ ਮੈ ਉਸਨੂੰ ਸਦ ਨਹੀਂ ਸਕਿਆ

  • @kulvinderkaur8406
    @kulvinderkaur8406 18 дней назад

    1oo I Right Sister ji 🙏

  • @TATATALKCH
    @TATATALKCH 11 дней назад

    ਵਾਰ ਮਹਾਰਾਜਾ ਰਣਜੀਤ ਸਿਂਘ ਸੁਣੋ

  • @harjinderduhra9014
    @harjinderduhra9014 18 дней назад +1

    Narinder biba great artist

  • @ranobadhan5052
    @ranobadhan5052 14 дней назад

    Very sad😢

  • @manjitjawandha6436
    @manjitjawandha6436 18 дней назад +4

    ਕੋਈ ਇੰਟੈਲੀਜੈਸੀ ਦੀ ਗੱਲ ਕਰੋ ਬੀਬਾ ਜੀ ਕੱਪੜਿਆਂ ਦਾ ਗੱਲਾਂ ਕਰੀ ਜਾਂਦੇ ਹੋ ਇਹਨਾ ਕਲਾਕਾਰਾਂ ਦੇ 10 ਪਰਸੈਟ ਵੀ ਨੇੜੇ ਨਹੀ ਉਹ ਕਲਾਕਾਰ। ਹੈ ਜਿਹੜਾ ਥੋਨੂੰ ਨਹੀ। ਜਾਣਦਾ ਫੇਮ ਦੇ। ਨਾਲ ਹਾਲੇ ਥੋਨੂੰ ਸਬਰ ਨਹੀਆਇਆ ਬਸ ਹੁਉਮੈ ਦੀਆਂ ਗੱਲਾਂ ਕਰੀ ਜਾਂਦੇ ਹੋ ਮੈਨੂੰ ਉਹ ਜਾਣਦਾ ਇਹ ਜਾਣਦਾ ਉਹਦੇ ਨਾਲ ਫੋਟੋ ਹੈ ਬਸਇਹੀ ਕਹੀ ਜਾਰਹੇ ਹ ਬੀਬਾ ਜਾਂ ਕੋਈ ਦੁਨੀਆਦਾਰੀ ਦੀ ਵੀ ਗੱਲ ਕਰੋ ਬੇਟਾ ਜੀ ਗੁਸਾ ਨਹੀ ਕਰਨਾ ਮੈ ਕਈ ਵਾਰ ਸੁਣਿਆ ਹੈ ਬਸ ਇਹੀ ਕਰਦੇ ਹੋ। ਬਾਕੀ ਤੂੰਸੀ ਸਿਆਣੇ ਤਾਂ ਬਹੁਤ ਹੋ। ਰੱਬ ਰਾਜ਼ੀ ਰੱਖੇ

    • @charanjeetsingh9799
      @charanjeetsingh9799 17 дней назад

      ਕਾਹਦੀ ਸਿਆਣੀ ਫੁਕਰੀ ਹੈ ਜੀ ਇਹ ਔਰਤ ਓਹ ਵੀ ਪੁੱਜ ਕੇ

    • @RajdeepSingh-z3b
      @RajdeepSingh-z3b 16 дней назад +1

      @@manjitjawandha6436 ਇਹ ਸਾਰਿਆਂ ਖ਼ਿਲਾਫ਼ ਭੌਂਕਦੀ ਰਹਿੰਦੀ, ਕਦੇ ਮਾਣਕ ਖ਼ਿਲਾਫ਼, ਹੁਣ ਉਹ ਨਰਿੰਦਰ ਬੀਬਾ ਜੀ ਬਾਰੇ ਬਕਵਾਸ ਕਰੀ ਜਾਂਦੀ
      ਇਹ ਉਹੀ ਚਵਲ ਆ ਜਿਹੜੀ ਰਾਮ ਮੰਦਿਰ ਉਦਘਾਟਨ ਤੇ ਜਾਕੇ ਆਈ ਸੀ ਤੇ ਆਉਂਦੀ ਗੁਰੂਘਰਾਂ ਬਾਰੇ ਭੌਂਕਣ ਲੱਗ ਗਈ ਸੀ

    • @BalbirSingh-co3zb
      @BalbirSingh-co3zb 16 дней назад +1

      You are 100% right sir🌹🙏🙏🌹

    • @h.s.b9551
      @h.s.b9551 12 дней назад

      ਹੋਛੀ ਜਨਾਨੀ ਅੈ।

  • @baldevsingh9391
    @baldevsingh9391 13 дней назад +2

    ਨਰਿੰਦਰ ਬੀਬਾ ਦੀ ਬਦਨਾਮ ਕਰੀ ਜਾਦੀ ਅ ਦਾਰੂ ਪੀਣ ਗੱਲ ਤੇ

    • @UkFarming-x8t
      @UkFarming-x8t 8 дней назад

      ਵੀਰ ਜੀ ਉਹ ਪੀਂਦੀ ਸੀ ਪਰ ਗਮ ਵਿੱਚ

  • @paramjeetsingh247
    @paramjeetsingh247 9 дней назад +1

    ਯਾਰ eh ਬੈਠੀ bakwas kri ਜਾਂਦੀ ਏਹੀ ਦੁੱਧ ਚ ਧੋਤੀ

  • @jellysinghstonewalled1700
    @jellysinghstonewalled1700 18 дней назад

  • @DinenathDinenath
    @DinenathDinenath 18 дней назад +1

    Madam ji Smt Indra Gandhi ji ne madam Reshma ji nu India dee citezenship offer kiti c nahi laee tusi suit suit kree jane o

  • @MandeepKaur-e1l5r
    @MandeepKaur-e1l5r 18 дней назад +1

    ਇਕ ਨਾਟਕ ਸੀ ਨਾਮ ਨਹੀ ਯਾਦ ਆ ਰਿਹਾ ਹੁਣ ਬਹੁਤ ਟਾਈਮ ਲੰਮਾ ਨਾਟਕ ਚੱਲਿਆ ਸੀਘੁਗੀ ਦੀ ਭਾਬੀ ਬਣੀ ਸੀ ਨੀਨਾ ਉਹਨਾ ਨਾਲ ਮੁਲਾਕਾਤ ਕਰਾਓ

    • @harjeetkaur1511
      @harjeetkaur1511 18 дней назад

      Shaid Lifaffi c naam os Natak da

    • @VANSHFF1301
      @VANSHFF1301 17 дней назад

      ਪਰਛਾਵੇਂ ਨਾਟਕ ਸੀ

    • @BalvirKaur_Gill
      @BalvirKaur_Gill 17 дней назад

      ਹਾਂਜੀ ਪਰਛਾਂਵੇ ਹੀ ਸੀ ​@@VANSHFF1301

  • @HarjinderSingh-ez6ur
    @HarjinderSingh-ez6ur 18 дней назад +3

    Tu eh das har ikk nu keh dini choti jaat ..narnder biba ji tu keh rahi aa ..
    Biba ji ta ucchi com di c .
    Majb de pakke ..singha di kuri c .
    Hun tu resama ji nu keh rahi .
    Chugian cho ...keh rahi .
    Pehla bolna sikh tu ..agge nu saaf bol ..

    • @RajdeepSingh-z3b
      @RajdeepSingh-z3b 16 дней назад

      @@HarjinderSingh-ez6ur ਇਹ ਸਾਰਿਆਂ ਖ਼ਿਲਾਫ਼ ਭੌਂਕਦੀ ਰਹਿੰਦੀ ਚਵਲ

    • @HarjinderSingh-ez6ur
      @HarjinderSingh-ez6ur 16 дней назад

      @RajdeepSingh-z3b han ji har ikk di Kom vare bhonk di rehdi aa ..

  • @RamanRammu-b2r
    @RamanRammu-b2r 17 дней назад

    Yar a khri kalkar.a nu boilyi wali c kalkar de ano phla time' pass wali

  • @daljitsingh1410
    @daljitsingh1410 18 дней назад

    Narender Biba sadi Aunty si Thanks Madam ji

  • @AshmeetSingh-rj4ll
    @AshmeetSingh-rj4ll 7 дней назад

    Ah glla ra kri jdi ina legends nu ji krke izzt nhi dedi

  • @sukhwantsingh2513
    @sukhwantsingh2513 18 дней назад +2

    Ghordi nukri janai fukri koi koi sanb sakda,,,,,,

  • @GurdeepsinghDhillon-kn3ol
    @GurdeepsinghDhillon-kn3ol 12 дней назад

    Sabh to jyada ceptan sahab de taim aae c deliget 5 sala vich dasde ne 52 deli get aae c

  • @RamanRammu-b2r
    @RamanRammu-b2r 17 дней назад

    Bakvaas kar rhi hai. o khandani amir c.o sare purane Cho sab tu zayada parri lakhi c.nirinder biba ji. A os de para ch bathia rahndi c.

  • @devsingh5301
    @devsingh5301 17 дней назад

    मौजूदा कलाकार तां ईर्षा दे मारे होए ही हन।

  • @jogindersingh8109
    @jogindersingh8109 17 дней назад

    Madam barar purnia gala navi gala kharlu sun k bhoat vadia laga nirder beba bara dasia shada ghar to thori door apala do ten ghar se jeatha randia se

  • @jagwantsingh9531
    @jagwantsingh9531 17 дней назад

    Nirinider bibe ji. c. fukari Sukhi.

  • @daljindersumra3473
    @daljindersumra3473 17 дней назад