ਕੈਨੇਡਾ ਹਸਪਤਾਲ ਵਿੱਚੋੰ ਜਦੋੰ ਰੋੰਦੀ ਹੋਈ ਪੰਜਾਬੀ ਕੁੜੀ ਨੇ ਕਰਾਈ UBER ਬੁੱਕ। ThinkVerse Punjabi

Поделиться
HTML-код
  • Опубликовано: 30 дек 2024

Комментарии • 1 тыс.

  • @harpaaldhillon
    @harpaaldhillon 3 месяца назад +33

    ਬਹੁਤ ਵਧੀਆ ਬੇਟਾ ਤੁਸੀਂ ਇਕ ਭੈਣ ਦੀ ਮਦਦ ਕੀਤੀ ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ

  • @tarlochansingh95
    @tarlochansingh95 2 месяца назад +21

    ਵਧੀਆ ਸੁਣਿਆ, ਬਹੁਤ ਹੀ ਚੰਗਾ ਲਗਾ ,ਸੁਲਝੇ ਹੋਏ ਤਰੀਕੇ ਨਾਲ ਮਾਪਿਆਂ ਤੇ ਬੱਚਿਆਂ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਹੈ ।

  • @basantkaur3196
    @basantkaur3196 3 месяца назад +139

    ਪੁਤਰ ਤੁਸੀਂ ਇਕ ਭੈਣ ਦੀ ਮਦਦ ਕੀਤੀ ਪਰਮਾਤਮਾ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰਖੀ ਰੱਖੇ

    • @namratachandi8837
      @namratachandi8837 Месяц назад

      Haanj beta ji tusi boot pun da kam kita hai, eh sirsf tuadi nai apni saari Comunity de responsibility hai....main v apniya punjabi Betiiya nu pichdi rani a if they need my help...

    • @shivdevuppal.5713
      @shivdevuppal.5713 Месяц назад

      आप लगते क्या आप पढ़े लिखे इंसान हैं और आप मेरी बात समझ जाएंगे मैं क्या कहना चाह रहा हूं इसमें सबसे ज्यादा बड़ी गलती है हमारे अपने समाज की हिंदुस्तान की मैं बात कर रहा हूं मैं भी हिंदुस्तान का रहने वाला हूं मैं भी पंजाब का रहने वाला हूं पढ़ा लिखा ठीक था नौकरी ठीक से रिटायर हो गया अब यहां आ गए पर मैं यह आपसे कहना चाहता हूं पराया घर वैसा होता है जैसे आवारा कुत्ता रोटी के लिए आवारा कुत्तों की तरह घूमता है लेकिन मैं यह दोस्त इन नौजवानों का नहीं मानता अगर असल में दोषी हैं तो पहले तो हम खुद और दूसरे हमारे मां बाप और तीसरे सबसे बड़े गुनहगार हैं हमारे देश के नेता अपने भी देखा होगा अगर मोहल्ले का एक मेंबर बन जाता है सरपंच बन जाता है नेता बन जाता है या और ऊपर उठ जाए तो उसके पास लाखों करोड़ों अर्बन पर कहां से आ जाते हैं क्योंकि जो भी सरकार इधर उधर से पैसे कटते करती है इंसानियत की तरक्की के नाम पर वह तो मंत्रियों के आगे पीछे से उनके अंदर घुस जाते हैं आम जनता के पास तो पहुंचे ही नहीं है यह बीमारी मेरे दोस्त सारी दुनिया में फैली हुई है किसी एक को दोष देने का नहीं है जो भी आपने कहा आपसे मैं 100% सहमत हूं पर आप मेरी बात का ध्यान दो जब तक हम हिंदुस्तानी अपने नेताओं को पड़कर उल्टा नहीं टांग देंगे एक टांग से झगड़ के साथ बंद कर और चित्रों पर लाठियां से नहीं मारेंगे तब तक वह हरामजादी या करनी नहीं बंद करेंगे जो भी वर्ल्ड बैंक से पैसे आते हैं लोगों की भलाई के लिए वह तो मंत्रियों के घरों में बड़ी बड़ी कोठियां तो आपको भी देखते हैं क्यों नहीं सोचा आपने यह मंत्री 5 साल में कहां से आ गया इसके पास यह वही है जो इन्होंने गमले किया अब सरकार का राज हो चाहे एक हो गए नाम लेना बीमारी है हर सरकार हर नेता राम की खाता है और मजे उड़ता है और आम जिसको हम पढ़ रहे हैं इंसान कहते हैं ना वह देख आता है और कोई काम नहीं है उसके लिए मैं फिर भी यही कहना चाहूंगा सारे का सारा कसूर है जनता का जो अपने अधिकारों को नहीं पहचान रहे नहीं तो यह नेता आपकी वोट लेकर आपका खून पी जाते हैं कैसे इसलिए जब तक जनता खुद नहीं जागेगी भगवान भी आकर कुछ नहीं कर सकता चाहे 10 के 10 गुरु यहां आ जाए वह भी कुछ नहीं कर पाएंगे वह जमाना गया जब किसी समझदार ही अकलमंद की कदर होती थी अब कदर है सिर्फ और सिर्फ पैसे वाले के चाहे वह लला और लंगड़ा हो तवायफ हो कर हो डाकू हो सब चलेगा लेकिन पैसा चाहिए पैसा इसका एक ही इलाज है कि देश के नेताओं को पब्लिकली गोली मार दो या उनको मैदान में खड़े करके जैसे दशहरे पर हम रावण का पुतला पुटी हैं ना वैसे ही सारे के सारे नेताओं को फूक दो तभी शायद कुछ संभव हो पाए क्योंकि रिश्वतखोरी भी मजबूरी हो जाती है कोई भी काम करवाना हो कोई भी काम करवाना हो चाहे घर में बिजली लगवानी हो पानी का कनेक्शन लेना हो या कुछ भी करवाना हो बिना रिश्वत का कुछ नहीं होता क्योंकि वह नौकरी लेने वाले ने भी मंत्री को पैसे दिए मंत्री ने चुनाव लड़ने के लिए टूटने के लिए भी ऊपर पैसे दिए थे अब जब तक यह पैसे का खेल ही खत्म नहीं होगा तो यह बुराइयां खत्म नहीं हो सकती

  • @Parmjeet_randhawa
    @Parmjeet_randhawa 3 месяца назад +76

    ਪਹਿਲੇ ਨੰਬਰ ਤੇ ਸੋਚਣਾ ਚਾਹੀਦਾ ਮੈਂਟਲ ਹੈਲਥ ਬਾਰੇ ਬਹੁਤ ਵਧੀਆ ਵਿਸ਼ੇ ਤੇ ਚਾਨਣਾ ਪਾਇਆ ਹੈ ਪੁੱਤ ਰੱਬ ਤੈਨੂੰ ਹੋਰ ਹਿੰਮਤ ਬਖਸ਼ੇ ਲੋਕਾਂ ਨੂੰ ਸੱਚਾਈ ਦਿਖਾਉਣ ਲਈ 🙏🏻🙏🏻🥰🥰❤️❤️

  • @sahilbaisal7374
    @sahilbaisal7374 3 месяца назад +23

    ਛੋਟੀ ਉਮਰ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਚਾਹੀਦਾ ਜੇਹੜੇ ਬੱਚੇ ਨੇ ਕਦੇ ਪਾਣੀ ਪਾਕੇ ਨਹੀਂ ਪਿਤਾ ਉਹ ਪਰਦੇਸ ਵਿੱਚ ਕਿਸ ਦੇ ਸਾਰੀਆਂ ਜ਼ਿੰਮੇਵਾਰੀਆਂ ਕਰ ਸਕਦਾ ਬੱਚਾ ਇਹ ਗੱਲਾਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਬੱਚੇ ਭੁੱਖੇ ਰੋਂਦੇ ਫਿਰਦੇ ਨੇ

  • @Madamsatinder
    @Madamsatinder Месяц назад +6

    ਬਹੁਤ ਜਾਣਕਾਰੀ ਦਿੱਤੀ ਬੇਟਾ ਇਹ ਸਚਾਈ ਹੈ ਬੱਚੇ ਵਿਚਾਰੇ ਕੀ ਕਰਨ ਉਨਾਂ ਨੂੰ ਕੰਮ ਵੀ ਨਹੀ ਮਿਲਦਾ ਜਿਨਾਂ ਕੁ ਮਿਲਦਾ ਉਸ ਨਾਲ ਉਨਾਂ ਦੇ ਖਰਚੇ ਵੀ ਨਹੀ ਪੂਰੇ ਹੁੰਦੇ

  • @JasbirSingh-mz9rh
    @JasbirSingh-mz9rh 3 месяца назад +52

    ਬਹੁਤ, ਵਧੀਆ, ਜਾਣਕਾਰੀ,, ਮਾਪਿਆ, ਨੂੰ, ਸਮਝਣਾ, ਚਾਹੀਦਾ

  • @JasMH
    @JasMH 3 месяца назад +7

    ਤੁਸੀ ਇਕ ਨੇਕ ਇਨਸਾਨ ਹੋਣ ਦਾ ਮਾਣ ਹਾਸਲ ਕੀਤਾ
    ਵਾਹਿਗੁਰੂ ਜੀ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।

  • @lakwinderkaur3976
    @lakwinderkaur3976 3 месяца назад +33

    ਬਹੁਤ ਹੀ ਵਧੀਅਾ ਜਾਣਕਾਰੀ ਦਿੰਦੇ ਬੇਟਾ ❤ਧੰਨਵਾਦ 👍👍

  • @Sukhdevsingh-ik8fp
    @Sukhdevsingh-ik8fp 2 месяца назад +8

    ਹਾਂਜੀ ਬਾਈ ਜੀ ਬਿਲਕੁਲ ਸਹੀ ਗੱਲ ਹ ਲੋਕਾਂ ਦੀ ਪੰਜਾਬੀਆਂ ਦੀ ਸੋਚ ਨੂੰ ਗੁਣਾ ਖਾ ਗਿਆ ਈਰਸ਼ਾ ਕਰੀ ਜਾਂਦੇ ਆ ਸਾਡਾ ਬੱਚਾ ਵੀ ਕਨੇਡਾ ਸਾਡਾ ਵੀ ਕਨੇਡਾ

  • @bhawandeepsingh1332
    @bhawandeepsingh1332 3 месяца назад +14

    ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਵੀਰ ਜੀ ਸਾਰੇਆ ਨੂੰ ਆਪਣੇ ਬੱਚਿਆਂ ਦੀ ਗੱਲ ਸਮਝਣੀ ਚਾਹੀਦੀ ਹੈ

  • @BalwinderKaur-mu9zb
    @BalwinderKaur-mu9zb 3 месяца назад +62

    ਅੱਜ ਕੱਲ੍ਹ ਤੇ ਹਰ ਕੋਈ ਬਾਰ੍ਹਵੀਂ ਕਰਾ ਕੇ ਬਚਿੱਆਂ ਨੂੰ ਬਾਹਰ ਭੇਜੀ ਜਾ ਰਹੇ ਹਨ ਜੋ ਕਿ ਬਿਲਕੁਲ ਗਲਤ ਐ , ਮਾਂ-ਬਾਪ ਨੂੰ ਥੋੜਾ ਤਾਂ ਸੋਚਣਾ ਚਾਹੀਦਾ ਹੈ ਸਬ ਕੁੱਝ ਪੈਸਾ ਹੀ ਨ੍ਹੀ ਹੁੰਦਾ 😢

  • @bhupindersinghdhahan982
    @bhupindersinghdhahan982 3 месяца назад +25

    ਰੱਬ ਤੁਹਾਨੂੰ ਚੜਦੀ ਕਲਾ ਚ ਬਖਸ਼ਣ ਵੀਰ ਜੀ,,, ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀ

  • @harjitsinghwaheguruji546
    @harjitsinghwaheguruji546 2 месяца назад +6

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ

  • @sukhwindersingh-kh7uh
    @sukhwindersingh-kh7uh 3 месяца назад +10

    ਵੀਰ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤੁਸੀਂ ਬੜੇ ਪਿਆਰ ਦੇ ਨਾਲ ਸਮਝਾਇਆ ਪਰ ਇਹਨਾਂ ਲੋਕਾਂ ਨੂੰ ਸਮਝ ਆਵੇ ਤਾਂ ਨਾ ਇਹਨਾਂ ਲੋਕਾਂ ਨੂੰ ਸਾਡੇ ਪੰਜਾਬੀ ਲੋਕਾਂ ਨੂੰ ਸਿਰਫ ਪੈਸਾ ਚਾਹੀਦਾ ਪੈਸਾ ਨਾ ਧੀ ਦੀ ਇਜਤ ਨਾ ਪੁੱਤ ਦੀ ਇੱਜਤ ਜਿੰਮੇਵਾਰੀ ਬਸ ਤੁਹਾਡੀ ਗੱਲ ਠੀਕ ਹੈ 12 ਕਰਾਓ ਬਾਹਰ ਭੇਜ ਦੋ ਬਾਅਦ ਪੈਸੇ ਮੰਗਦੇ ਰਹੋ ਕੁਝ ਬੱਚੇ ਵੀ ਐਸੇ ਜਿੱਦ ਕਰਕੇ ਚਲੇ ਜਾਂਦੇ ਵੀਰ ਜੀ ਬਾਹਰ ਜਾ ਕੇ ਠੋਕਰਾਂ ਵੱਜਦੀਆਂ ਤਾਂ ਹੀ ਪਤਾ ਲੱਗਦਾ ਕਿ ਪੰਜਾਬ ਪੰਜਾਬ ਹੀ ਹੁੰਦਾ

  • @Jupitor6893
    @Jupitor6893 3 месяца назад +71

    ਤੁਸੀ ਮੁਸੀਬਤ ਵਿਚ ਕਿਸੇ ਮਜਬੂਰ ਦੀ ਮਦਦ ਕੀਤੀ, ਇਕ ਨੇਕ ਇਨਸਾਨ ਹੋਣ ਦਾ ਪਰਚਾ ਦਿਤਾ।

  • @Sukhjohal8126
    @Sukhjohal8126 3 месяца назад +7

    ਵੀਰ ਜਰੂਰ ਇਕ ਪੰਜਾਬੀ ਨੂੰ ਪੰਜਾਬੀ ਦੀ ਮੱਦਦ ਕਰਨੀ ਚਾਹੀਦੀ ਹੈ ਪਰ ਕੁੱਝ ਲੋਕਾਂ ਵਿਚੋਂ ਇਨਸਾਨੀਅਤ ਖੱਤਮ ਹੋ ਗਈ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ

    • @ManjitSingh-fu2bg
      @ManjitSingh-fu2bg 2 месяца назад

      ... Punjabi nu Punjabi di hē kiyon .. hore koyi hove t' chhad dena chahida hai ?..

  • @vinodkumari1868
    @vinodkumari1868 3 месяца назад +3

    God bless you beta.ਵਧੀਆ ਤੇ ਸਹੀ ਲੱਗਿਆ ਮਾਪਿਆਂ ਤੇ ਬੱਚਿਆਂ ਲਈ ਬਹੁਤ ਅੱਛਾ ਹੈ ਤੇ ਸਮੇਂ ਮੁਤਾਬਕ ਸੋਚਣ-ਸਮਝਣ ਦੀ ਲੋੜ ਹੈ ਬਾਰੇ ਚਾਨਣਾ ਪਾਇਆ ਗਿਆ.

  • @jatinderdhillon8750
    @jatinderdhillon8750 2 месяца назад +5

    You have done very good thing for that's girl who was in trouble God bless you 🙏🏻

  • @jassandhu7187
    @jassandhu7187 3 месяца назад +3

    ਮਾਂ ਬਾਪ ਬਹੁਤ ਵੱਡੀ ਗ਼ਲਤੀ ਹੈ ਜਿਹੜੇ ਬੱਚਿਆਂ ਤੋਂ ਪੈਸਿਆਂ ਦੀ ਮੰਗ ਕਰ ਰਿਹੈ ਨੇ ਬੱਚਿਆਂ ਦੀ ਮਜਬੂਰੀ ਨਹੀਂ ਸਮਝਦੇ ਇਹ ਜਾਣ ਲੈਵਾ ਹੋ ਸਕਦੀ ਹੈ

  • @PariSidhu-j2r
    @PariSidhu-j2r 3 месяца назад +4

    ਬਹੁਤ ਬਹੁਤ ਧੰਨਵਾਦ ਆਪ ਦਾ ਵੀਰ ਮਾਪੇ ਨੀ ਸੋਚਦੇ ਧੀਆਂ ਪੁੱਤਰਾਂ ਬਾਰੇ

  • @karandeepsingh1721
    @karandeepsingh1721 3 месяца назад +5

    ਬਹੁਤ ਵਧੀਆ ਵਿਸ਼ਾ ਬਿਆਨ ਕੀਤਾ ਬੇਟਾ ਜੀ ਤੁਸੀਂ ❤❤🙏🙏 ਬਹੁਤ ਬਹੁਤ ਧੰਨਵਾਦ।

  • @kanwarbirsingh4216
    @kanwarbirsingh4216 2 месяца назад +3

    ਧੰਨਵਾਦ ਤੁਹਾਡਾ, ਤੁਸੀ ਇਹ ਬਹੁਤ ਹੀ ਜ਼ਰੂਰੀ ਗਲਬਾਤ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਇਹ ਸਭ ਕੁਝ ਕਿਉਂ ਵਾਪਰ ਰਿਹਾ ਹੈ? ਕਿਉਂ ਕਿ ਪੰਜਾਬ ਗੌਰਮੈਂਟ ਬਿਲਕੁਲ ਫੇਲ ਹੈ ਉੱਥੇ ਨੌਕਰੀਆਂ ਦੇਣ ਵਾਸਤੇ ਤੇ ਪੂਰੇ ਪੰਜਾਬ ਦਾ ਹਾਲ ਖਰਾਬ ਕਰਨ ਵਿੱਚ ਸੈਟਰਲ ਗੌਰਮੈਂਟ ਦੀ ਗੰਦੀ ਰਾਜਨੀਤੀਆਂ ਹੀ ਕਾਬਜ਼ ਹਨ। ਖਾਲੀਸਤਾਨ ਹੀ ਹੱਲ ਹੈ ਸਾਡਾ ਰਾਜ, ਸਾਡਾ ਧਰਮ, ਸਾਡੇ ਬੱਚੇ ਤਾਂ ਹੀ ਪ੍ਰਫੁਲਤ ਹੋਣ ਗੇ। ਕਿਰਪਾ ਕਰ ਕੇ ਆਪਣੇ ਰਾਜ ਦੀ ਸਥਾਪਨਾ ਵਾਸਤੇ ਪੂਰਾ ਸੰਜੋਗ ਦੇਵੋ ਜੀ। 🙏

  • @ParamjeetKaur-tn5px
    @ParamjeetKaur-tn5px 3 месяца назад +20

    Salute e is bachhe nu,te isde parents nu,jinha ne is khubasurat dil wale bachhe nu janm dita waheguru chardi kla ch rakhe aap g nu ❤❤❤❤❤😘😘😘😘

  • @KaurSingh-m3p
    @KaurSingh-m3p 2 месяца назад +4

    ਬਹੁਤ ਵਧੀਆ ਸੁਝਾਅ ਦਿੱਤਾ ਪੁੱਤਰ ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤

  • @renukaahuja664
    @renukaahuja664 3 месяца назад +56

    ਮਾਪੇ ਉਹ ਖੰਭ ਹੁੰਦੇ ਹਨ ਜੋ ਹਰ ਮੁਸ਼ਕਲ ਤੋਂ ਬੱਚਿਆਂ ਨੂੰ ਬਚਾਈ ਰੱਖਦੇ ਹਨ, ਸੋ ਆਪਣੇ ਮਾਪਿਆਂ ਦੀ ਛੱਤਰ ਛਾਇਆ ਵਿੱਚ ਰਹੋ ਅਤੇ ਸੁਰੱਖਿਅਤ ਰਹੋ, ਬਾਹਰ ਜਾਣਾ ਮ੍ਰਿਗਤ੍ਰਿਸ਼ਨਾ ਹੈ, ਹੋਰ ਕੁੱਝ ਨਹੀਂ, ਬਹੁਤ ਵਧੀਆ ਪੇਸ਼ਕਾਰੀ ਜੀ 👌👌🙏🙏

  • @MotiLal-qj9sp
    @MotiLal-qj9sp 3 месяца назад +47

    ਵੀਰੇ ਅੱਜ ਦੇ ਟਾਈਮ ਵਿੱਚ ਦੇਖਾ ਦੇਖੀ ਵਿੱਚ ਆਪਣਾ ਪਰਵਾਰ ਵਿਗਾੜ ਲੈਂਦੇ ਹਨ ਜੀਨੀ ਚਾਦਰ ਹੋਵੇ ਉਨ੍ਹਾ ਹੀ ਪੈਰ ਪਸਾਰਨਾ ਚਾਹੀਦਾ ਹੈ ਬਹੁਤ ਹੀ ਵਧੀਆ ਵੀਚਾਰ ਹਨ ਤੁਹਾਡੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @GurmailSingh-zg1mx
    @GurmailSingh-zg1mx 3 месяца назад +4

    ਬਹੁਤ ਵਧੀਆ ਵੀਰ ਜੀ ਆਪ ਜੀ ਦਾ ਸੁਝਾਅ ਦਿੱਤਾ ਵਾਹਿਗੁਰੂ ਜੀ ਆਪ ਤੇ ਮੇਹਰ ਕਰਨ

  • @BhagwanSingh-mx9dx
    @BhagwanSingh-mx9dx 2 месяца назад +4

    ਬਿਲਕੁਲ ਸਹੀ ਕਿਹਾ, ਮਾਪੇ ,ਬੱਚਿਆਂ ਨੂੰ ਕਨੇਡਾ ਅਮਰੀਕਾ ਤੇ ਯੂਕੇ ਆਸਟ੍ਰੇਲੀਆ ਨੂੰ ਬਿਨਾਂ ਸੋਚੇ ਸਮਝੇ ਭੇਜੀ ਜਾਂਦੇ ਹਨ, ਉਹ ਵੀ ਸਭ ਕੁਝ ਵੇਚ ਕੇ। ਐਨਾ ਪੈਸਾ ਲਾ ਕੇ ਤਾਂ ਐਥੇ ਜੋ ਮਰਜ਼ੀ ਕੰਮ ਕਰ ਲਓ।ਸੋਚ ਵਿਚਾਰ ਕੇ ਹੀ ਭੇਜੋ ਬੱਚੇ। ਬਾਹਰ ਬਹੁਤ ਔਖੇ ਹਨ ਬੱਚੇ।

  • @amritkaur6831
    @amritkaur6831 2 месяца назад +15

    ਬਿਲਕੁਲ ਸਹੀ ਕਿਹਾ ਪੁੱਤਰ ਜੀ। ਵਾਹਿਗੁਰੂ ਜੀ ਤੈਨੂੰ ਹੋਰ ਹਿੰਮਤ ਬਖਸ਼ਣ ਕਿਸੇ ਦੀ ਮਦਦ ਕਰਨ ਲਈ, ਵਾਹਿਗੁਰੂ ਜੀ ਤੇਰੇ ਸਿਰ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖਣ🙏🙏🙏🙏🙏🙏🙏

  • @GurpreetSingh-z8c
    @GurpreetSingh-z8c 3 месяца назад +3

    ਬੈਟਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਵਿਡੀਉ ਪਾਇ ਪਾਜਾਬੀ। ਕਹੀਂਦੇ ਦੀ ਥੀ ਬਾਰ ਚਲਦੈ ਬਾਰ ਜੋ ਮਾਰਜੀ ਕਾਰ ਜਾਣ ਕਓਇ ਇਜਤ ਨਾਹੀਂ ਛਾਬ ਪੁਤਰ ਜਿਦਾਂ ਵਾਸਦਾ ਰੋ ਰੋ

  • @SukhwinderKaur-co7fs
    @SukhwinderKaur-co7fs 3 месяца назад +18

    ਬਹੁਤ ਵਧੀਆ ਜਾਣਕਾਰੀ ਦਿੱਤੀ

  • @neenarainu863
    @neenarainu863 3 месяца назад +13

    A bitter reality.. Matter Of Concern.. Thanks For Sharing.

  • @yourlifemoments1729
    @yourlifemoments1729 3 месяца назад +51

    ਦਿਹਾੜੀਆਂ ਲਾ ਕੇ ਕੋਠੀਆਂ ਪਾਉਣਾ ਔਖਾ ਇਸ ਉਮਰ ਚ ਫੀਸਾਂ ਨਿੱਕਲ ਜਾਣ ਬੁਹਤ ਆ ਮਾਪੇ ਕੁਸ਼ ਨੀ ਜਾਣਦੇ ਕੈਨੇਡਾ ਬਾਰੇ ਸਿਸਟਮ ਬਾਰੇ ਬਾਕੀ ਵਧੀਆ ਜਾਣਕਾਰੀ ਦਿੱਤੀ ਵੀਰ

    • @arashsekhon7087
      @arashsekhon7087 2 месяца назад

      Just recently a student girl got pregnant by her landlord and they had her abortion in the basement. They barrier the baby somewhere. There are so many cases now. The Kaur movement and some other Punjabi organizations are tying to help them. Surrey Hospital has increased cases of abortion and putting babies up for adoption because they are unnameried and some are eeling woth bosses somw with the landlord. Some have online services where they charge hourly. They are 18-20 years old International students.

    • @preetjohal4340
      @preetjohal4340 2 месяца назад

      @@arashsekhon7087very sad

  • @sohansinghdhillon7975
    @sohansinghdhillon7975 3 месяца назад +3

    ਸ਼ਾਬਾਸ਼ ਬਹੁਤ ਵਧੀਆ ਕੀਤਾ। ਹਰੇਕ ਨੂੰ ਲੋੜਬੰਦ ਦੀ ਮੱਦਦ ਕਰਨੀ ਚਾਹੀਦੀ ਹੈ। ਇਹੀ ਇਨਸਾਨੀਅਤ ਹੈ।

  • @BhupinderDhillon-bk8xh
    @BhupinderDhillon-bk8xh 3 месяца назад +3

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ ਬੇਟਾ। ਯਤਨ ਜਾਰੀ ਰੱਖੋ।

  • @pardeep1802
    @pardeep1802 2 месяца назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਪੁੱਤਰ ਜੀ🙏🙏🙏🙏🙏

  • @JoginderMall
    @JoginderMall 3 месяца назад +2

    🌷ਬਿਲਕੁਲ ਹੀ ਸੱਚ ਹੈ ਬਹੁਤ ਹੀ ਵਧੀਆ ਔਰ ਸੱਚੀ ਗਲ ਹੈ ਵੀਰ ਤੁਹਾਡਾ ਬਹੁਤ ਧੰਨਵਾਦ ਯਾਰ ਜਲੰਧਰ ਤੌ 🌷🇺🇸

  • @RoshanSingh-cg3xv
    @RoshanSingh-cg3xv 2 месяца назад +4

    ਵੀਰੇ ਬਹੁਤ ਵਧੀਆ ਸਲਾਹ ਦਿੱਤੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਜੀ।

  • @harbhajansingh4663
    @harbhajansingh4663 3 месяца назад +2

    ਪੁੱਤਰ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਸੋਚ ਹੈ ਪੁੱਤਰ ਪਤਾ ਨਹੀਂ ਕਿੰਨੇ ਮਾਂ ਪਿਓ ਨੇ ਕੁੜੀਆਂ ਨੂੰ ਮੋਤ ਦੇ ਮੂੰਹ ਵਿੱਚ ਭੇਜਿਆਂ ਹੈ ਲੇਕਿਨ ਪੁੱਤਰ ਕੁੜੀਆਂ ਇਥੇ ਇਡਿੰਆ ਦੇ ਵਿੱਚ ਹੀ ਆਪਣਾ ਹੱਕ ਰੋਜ਼ਗਾਰ ਹਾਸਲ ਕਰ ਸਕਦੀਆਂ ਹਨ ਅਸੀਂ ਗ਼ਲਤ ਸੋਚ ਰੱਖਦੇ ਹਾਂ ਸਾਨੂੰ ਅਪਣੀ ਸੋਚ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਜੀ ਰੱਬ ਦਾ ਨਾਂ ਜਪੋ ਸਭ ਕਰਨ ਵਾਲਾ ਵਾਹਿਗੁਰੂ ਜੀ ਹੈ ਬਾਚਿਆ ਨੂੰ ਕਾਬਿਲ ਬਣਾਵੌ ਕਨੇਡਾ ਦੇ ਪਿੱਛੇ ਨਾ ਭਜੋ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @ginderkaur6274
    @ginderkaur6274 3 месяца назад +34

    ਬਹੁਤ ਵਧੀਆ ਬੇਟਾ ਤੁਸੀ ਇੱਕ ਭੈਣ ਦੀ ਮਦਦ ਕੀਤੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਉਪਰ ਮਾਪੇ ਜਰੂਰ ਸੋਚਣ

  • @DaljitSran-zy8nw
    @DaljitSran-zy8nw Месяц назад +1

    ਬਹੁਤ ਵਧੀਆ ਕੋਸਿਸ਼ ਆ। ਪਰਮਾਤਮਾ ਮਿਹਰ ਕਰੇ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੋ।

  • @daljitkaurbathh4802
    @daljitkaurbathh4802 3 месяца назад +6

    ਬੇਟਾ ਤੁਸੀ ਸੱਚਾਈ ਪੇਸ਼ ਕੀਤੀ । ਬਿਲਕੁਲ ਸਹੀ ਹੈ ।

  • @jaspalkaur1709
    @jaspalkaur1709 23 дня назад

    V.nice for helping such a needy girl Motivate such girls They need ur help a lot May God bless u with more strength to help such girls WAHEGURUJi thunu hamesha khush rakhan

  • @RanjitSingh-cy9fq
    @RanjitSingh-cy9fq Месяц назад +3

    Thankfully brother V V Thanks god bless you

  • @rajnishjohal8464
    @rajnishjohal8464 3 месяца назад +1

    Thanks veer ji🙏 ਸਭ ਨੂੰ ਬਹੁਤ ਹੀ ਸੋਚਣ ਦੀ ਲੋੜ ਹੈ ਹੁਣ ਪਹਿਲਾਂ ਵਾਲਾ ਮਹੌਲ ਨਹੀਂ ਰਿਹਾ

  • @RanjittiwanaTiwana
    @RanjittiwanaTiwana 3 месяца назад +3

    ਬਾਈ ਬਹੁਤ ਵਧੀਆ ਕੀਤਾ ਧੀਆਂ ਭੈਣਾਂ ਦੀ ਦੀ ਮਦਦ ਕਰਕੇ ਵਹਿਗੁਰੂ ਜੀ ਮੇਹਰ ਕਰੋ ਜੀ

  • @sheh_baaz302
    @sheh_baaz302 3 месяца назад +4

    ਬਹੁਤ ਵਧੀਆ ਜਾਣਕਾਰੀ ਵੀਰ ਜੀ ❤❤❤ ਵਾਹਿਗੁਰੂ ਲੰਬੀ ਉਮਰ ਕਰੇ

  • @GurniwazMander
    @GurniwazMander 3 месяца назад +4

    ਬੱਚੇ ਤੁਹਾਨੂੰ ਲੰਮੀ ਉਮਰ ਦੇਣ ਬਾਬਾ ਜੀ ਜੋ ਤੁਸੀ ਇੱਕ ਧੀ ਦੀ ਮੱਦਦ ਕੀਤੀ🙏🙏

  • @surjitkaur1895
    @surjitkaur1895 3 месяца назад +2

    ਬਹੁਤ ਬਹੁਤ ਬਹੁਤ ਵਧੀਆ। ਧੰਨਵਾਦ ਬੇਟਾ ਜੀ, ਅਗਾਂਹ ਵੀ ਹੋਰ ਵੀਡੀਓ ਬਨਾਉਂਦੇ ਰਹੋ ਕਿਸੇ ਦੀਆਂ ਤਾਂ ਅੱਖਾਂ ਖੁੱਲ੍ਹਣਗੀਆਂ ਹੀ।

  • @RanjitKaur-no6iq
    @RanjitKaur-no6iq 3 месяца назад +3

    Great job 👍 thnx ji 🙏🌺☺️🌺 ਯੁੱਗ ਯੁੱਗ ਜੀਓ ਪੁੱਤਰ ਜੀ,🙏💖❤️

  • @rajwantbajwa1289
    @rajwantbajwa1289 Месяц назад

    ਜੇ ਸਾਰੇ ਬੱਚੇ ਇਸ ਉਮਰ ਵਿੱਚ ਜ਼ਿੰਦਗੀ ਬਾਰੇ ਚੰਗੀ ਸੋਚ ਰੱਖਣ ਤੇ ਜ਼ੁੰਮੇਵਾਰੀ ਨਿਭਾਉਣ ਤਾਂ ਕਾਫ਼ੀ ਮੁਸ਼ਕਲਾਂ ਆਸਾਨ ਹੋ ਜਾਣ ।ਪਰ ਸਭ ਤੋਂ ਵੱਧ ਮਾਂ ਬਾਪ ਦੀ ਚੰਗੀ ਸੋਚ ਦੀ ਲੋੜ ਹੈ ।ਮਾਂ ਬਾਪ ਬੱਚੇ ਨੂੰ ਜ਼ਿੰਦਗੀ ਜਿਊਣਾ ਸਿਖਾਉਣ ।ਕਾਕਾ ਜੀ ਜੋ ਤੁਸੀਂ ਉਸ ਲੜਕੀ ਦੀ ਮੱਦਤ ਕੀਤੀ ਤੁਸੀਂ ਮੁਬਾਰਕ ਦੇ ਹੱਕਦਾਰ ਹੋ ।ਰੱਬ ਰਾਖਾ ।

  • @surinderkaur-oo9hk
    @surinderkaur-oo9hk 3 месяца назад +126

    ਇਹ ਕੰਮ ਮੇਰੇ ਗੁਰੂ ਦੇ ਸਰਦਾਰ ਹੀ ਕਰ ਸਕਦੇ ਨੇ

  • @satwantsingh1307
    @satwantsingh1307 3 месяца назад +2

    ਕਾਕਾ ਜੀ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਮੈ ਆਪ ਆਸਟ੍ਰੇਲੀਆ ਵਿਚ ਇਕ ਲੜਕੀ ਨੂੰ ਮਿਲਿਆ ਹਾਂ ਜੋ ਇਕੱਲੀ ਹੋਣ ਕਰਕੇ ਡਿਪਰੈਸ਼ਨ ਵਿਚ ਚਲੀ ਗਈ ਸੀ ਤੇ ਉਸ ਤੋ ਬਾਅਦ ਉਸ ਦੀ ਮੰਮੀ ਨੂੰ ਇਥੇ ਬੁਲਾਉਣਾ ਪਿਆ

  • @surjitgill662
    @surjitgill662 3 месяца назад +8

    ਪੁਤਰ ਆਪ ਨੇ ਇਕ ਭੈਣ ਦੀ ਮਦਦ ਕੀਤੀ ਪਰਮਾਤਮਾ ਹਮੇਸ਼ਾਂ ਤੁਹਾਡੇ ਸਿਰ ਤੇ ਮਿਹਰ ਭਰਿਆ ਹਥ ਰਖਣਗੇ
    ਔਰ ਸਦਾ ਤੇਰੇ ਅੰਗ ਸੰਗ ਰਹਿਣਗੇ
    🎉🎉🎉🎉❤❤❤❤

  • @ParamjitSandhu-y9y
    @ParamjitSandhu-y9y Месяц назад +1

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🌸❤️🙏🙏

  • @jasmersingh2556
    @jasmersingh2556 3 месяца назад +17

    ਬਹੁਤ ਵਧੀਆ ਜਾਣਕਾਰੀ ਸ਼ਾਬਾਸ਼ ਬੇਟੇ।

    • @RSCALIFORNIA
      @RSCALIFORNIA 3 месяца назад

      ਇਹ ਮਨ ਘੜਤ ਸਟੋਰੀ ਐ
      ਤੁਸੀ ਨਾ ਐਵੇ ਸਿਰੀਅਸ ਹੋ ਜਾਵੋ
      ਵਾਹਿਗੁਰੂ ਸਰਬਤ ਦਾ ਭਲ਼ਾ ਕਰਨ

  • @manjitparmar6453
    @manjitparmar6453 2 месяца назад +1

    God. Bless u beata ji
    U help Thouse girl
    U r great boy

  • @nirmalsinghbajwa8708
    @nirmalsinghbajwa8708 3 месяца назад +55

    ਸਾਰਾ ਗੂਨਾਹ ਮਾਪਿਆਂ ਦਾ ਨਹੀ ਹੁੰਦਾ ਕਈ ਵਾਰੀ ਬੱਚੇ ਵੀ ਮਜਬੂਰ ਕਰਦੇ ਹਨ ਕਿ ਮੈਂ ਆਈਲਸ ਕਰਕੇ ਬਾਹਰ ਜਾਣਾ ਮਾਪਿਆਂ ਨੂੰ ਕੋਈ ਸੋਖਾ ਨਹੀ ਹੁੰਦਾ ਠਾਈ ਤੀਹ ਲੱਖ ਲਾਕੇ ਬੱਚੇ ਦੀ ਜਿੱਦ ਪੁਰੀ ਕਰਨੀ ਪਰ ਬੱਚੇ ਅਤੇ ਮਾਪੇ ਦੋਨਾ ਸੋਚ ਸਮਝ ਕੇ ਫ਼ੈਸਲਾ ਲੈਣਾ ਚਾਹੀਦਾ ਬੱਚੇ ਤੋ ਤਾਂ ਪੇਸੇ ਮਗੋਣੇ ਦੁਰ ਦੀ ਗੱਲ ਮੱਗਰ ਫੀਸਾਂ ਵੀ ਭੇਜਣੀਆਂ ਪੇਣੀਆ ਹਨ

    • @amarjeetsinghtanha4190
      @amarjeetsinghtanha4190 3 месяца назад +2

      Sahi kehya meri beti bi kehndi bahr jana mera dil nhi krda kionki asi pendu louki haan english vi sadi ini vdia nhi ghar tu glass nhi chuk ke rsoi rkhdi he bahr me unu kehya bura haal he 4 vje swere uthhna penda te ghar 11..12 vje uthna ki khushi nl kum hona...

    • @nirmalsinghbajwa8708
      @nirmalsinghbajwa8708 3 месяца назад

      @@amarjeetsinghtanha4190 ਵੀਰੇ ਇਸ ਟਾਇਮ ਤਾਂ ਕੋਈ ਸਟੱਡੀਜ਼ ਵੀਜੇ ਤੇ ਜਾਵੇ ਵੀ ਨਾ ਰੂਲ ਬੋਹਤ ਸਖ਼ਤ ਹੋਏ ਪਏ ਹਨ ਨਿਊਜ਼ ਦੇਖਿਆ ਕਰੋ ਕੰਮ ਕੋਈ ਹੈ ਨਹੀਂ ਤੇ ਵਰਕ ਪਰਮਿਟ ਦੀ ਕੋਈ ਆਸ ਨਹੀਂ ਮੈਂ ਡਰਾਉਂਦਾ ਨਹੀ ਮੇਰੀ ਬੇਟੀ ਵੀ ਕਨੇਡਾ ਹੈ ਪਰ ਓਹ ਭਲਿਆਂ ਸਮੇਆਂ ਵਿਚ ਗਈ ਸੀ 2018 ਵਿੱਚ ਓਦੋਂ ਸਿਰਫ ਬਾਰਾਂ ਲੱਖ ਲਗਦਾ ਸੀ ਤੇ ਹੁਣ ਤੀਹ ਲੱਖ ਦੇ ਉਪਰ ਨੀਚੇ ਲਗਦਾ ਹੋਉ ਫੀਸਾਂ ਓਦੋਂ ਵੀ ਸਾਨੂੰ ਪਿਛੇ ਭੇਜਣੀਆਂ ਪਈਆਂ ਸਨ ਪਰ ਫਿਫਟੀ ਫਿਫਟੀ ਬਾਅਦ ਵਿੱਚ ਵਰਕ ਪਰਮਿਟ ਤੇ ਹੁਦਿਆਂ ਪੈਸੇ ਵੀ ਭੇਜਦੀ ਰਹੀ ਪਰ ਹੁਣ ਏਸ ਵਕਤ ਓਹ ਸੋ ਰੁਪਏ ਵੀ ਕੇਨੇਡਾ ਦੇ ਭੇਜ ਨਹੀਂ ਸਕਦੀ ਡੇੜ ਦੋ ਸਾਲ ਹੋ ਗਏ ਪਰ ਆਪਣਾਂ ਖ਼ਰਚਾ ਕੱਡੀ ਜਾਦੀ ਆ ਇੱਕ ਛੋਟੀ ਜਿਹੀ ਨੋਕਰੀ ਹੈ ਆ ਓਦੇ ਕੋਲ ਪਹਿਲਾਂ ਤੋਂ ਨਵੇਆ ਲਈ ਆਉਖਾ ਨਾਲੇ ਫਿਰ ਸਟੁਡੇਟ ਤਿੰਨ ਵਾਰ ਆਈਲੈਟਸ ਕਰਨੀ ਪੈਣੀ ਇੱਕ ਵਾਰ ਜਾਣ ਵੇਲੇ ਇੱਕ ਵਰਕ ਪਰਮਿਟ ਲੈਣ ਵੈਲੈ ਇੱਕ ਪੀਆਰ ਵੇਲੇ ਹਾਂ ਇਥੇ ਹੀ ਵਧੀਆ ਪੜ੍ਹਾਈ ਕਰਕੇ ਘਰਦਿਆਂ ਕੋਲ ਮਚਿਓਅਰ ਹੋਕੇ ਬਾਹਰ ਜਾਓ ਜ਼ਰੂਰ ਜਾਓ ਸਿੱਧੇ ਪੀ ਆਰ ਜਾਓ

  • @AmarjitKaur-eb9xu
    @AmarjitKaur-eb9xu Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸੁਣਿਆ ਬੇਟਾ ਪਰਮਾਤਮਾ ਤੈਨੂੰ ਤਰੱਕੀਆਂ ਬਖ਼ਸ਼ੇ

  • @darshansegit66
    @darshansegit66 2 месяца назад +2

    Nice video ! story shared , may be people learned for girls future. 🤔😮😢

  • @MukeshSingh-jy1jk
    @MukeshSingh-jy1jk 3 месяца назад +8

    ਸਹੀ ਜਾਣਕਾਰੀ ਦਿੱਤੀ ਵੀਰ,

  • @geetakaushal4443
    @geetakaushal4443 2 месяца назад +1

    You are doing exxcellent work for punjabian di bhedchal for canada keep it up beta ji bless you

  • @TheSadhaura
    @TheSadhaura 3 месяца назад +8

    Waheguru kirpa kre Tuhade Te. Great Service.keep it up.

  • @vipandiprandhawa2453
    @vipandiprandhawa2453 3 месяца назад +1

    ਬੇਟਾ ਜੀ ਬਿਲਕੁਲ ਸਹੀ ਕਿਹਾ ਚਾਦਰ ਵੇਖ ਕੇ ਲਤਾ ਪਸਾਰਨੀਆ ਚਾਹੀਦਾ ਹੈ ਮਾਪਿਆਂ ਨੂੰ ਹੀ ਸੋਚਣਾ ਚਾਹੀਦਾ ਹੈ ਖਾਸ ਕਰਕੇ ਬੇਟੀਆਂ ਨੂੰ

  • @BalwinderKaur-x3q
    @BalwinderKaur-x3q 3 месяца назад +10

    ਬਹੁਤ ਵਧੀਆ ਗੱਲ। ਨੇ ਬਚਿਆ ਵਾਰੇ ਜੇ ਸਮਝਣ ਤਾ

  • @JasvinderKaur-my8xo
    @JasvinderKaur-my8xo 2 месяца назад +1

    You have done well beta g. I salute you for this act of goodness.God bless you forever.

  • @BaljitSingh-bj4vm
    @BaljitSingh-bj4vm 3 месяца назад +150

    ਬਹੁਤ ਹੀ ਵਧੀਆ ਤੇ ਸਚੀ ਵੀਡੀਓ ਤੇ ਜਾਣਕਾਰੀ ਦਿੱਤੀ ਬੇਟੀਆਂ ਨੂੰ ਘੱਟ ਤੋਂ ਘੱਟ ਗਰੇਜੂਏਸਨ ਤੇ ਸਕਿਲ ਸਿਖਾ ਕੇ ਭੇਜੋ ਚਾਰ ਪੰਜ ਸਾਲ ਪੈਸੇ ਦੀ ਉਮੀਦ ਨਾ ਕਰੋ ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SatnamSingh-yz3kn
    @SatnamSingh-yz3kn 3 месяца назад +2

    Very nice message .

  • @GurjinderSingh-p8m
    @GurjinderSingh-p8m 3 месяца назад +3

    ❤ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੱਲ ਸੱਚ ਕਹੀਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬੱਚਿਆਂ ਨੂੰ

  • @AvtarKaur-gs8no
    @AvtarKaur-gs8no 2 месяца назад +2

    WAHEGURU G MEHAR KARAN G🎉❤

  • @sajanartproduction5950
    @sajanartproduction5950 3 месяца назад +43

    ਇਸ ਤਰ੍ਹਾਂ ਦੇ ਪਰਚਾਰ ਦੀ ਬਹੁਤ ਲੋੜ ਹੈ ਇਹਨਾ ਦਿਨਾਂ ਵਿੱਚ।

  • @kuldipkaur5688
    @kuldipkaur5688 3 месяца назад +1

    Nice video full with great msg for society thanks beta ji.🙏🙏

  • @JaspinderDhillon-v1w
    @JaspinderDhillon-v1w 3 месяца назад +4

    You are real brother of every girl somuch thanx

  • @ManpreetKaur-u6j3k
    @ManpreetKaur-u6j3k 2 месяца назад +1

    Very nice massage bro

  • @GurdeepSingh-iz1vd
    @GurdeepSingh-iz1vd 3 месяца назад +5

    You proved to be a kind nd sensetive good person. Stay blessed always....

  • @rachsaysvainday9872
    @rachsaysvainday9872 Месяц назад

    ਸਚਾਈ ਦਰਸਾਉਣ ਲਈ ਬਹੁਤ ਬਹੁਤ ਧੰਨਵਾਦ ।
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @darbarasinghbains9072
    @darbarasinghbains9072 3 месяца назад +8

    Very educative information.
    Thanks bro

  • @satinderdhaliwal7975
    @satinderdhaliwal7975 3 месяца назад +1

    Very good speech for Awareness. God bless 🙏you .keep it good work thanks 🙏🇺🇸

  • @gurdhiansingh5546
    @gurdhiansingh5546 3 месяца назад +9

    ਬਹੁਤ ਵਧੀਆ ਜਾਣਕਾਰੀ ਪੁੱਤਰ ❤❤❤❤❤

    • @NirmaljitBajwa
      @NirmaljitBajwa 3 месяца назад

      ਬਹੁਤ ਵੱਧੀਆ ਸੋਚ ਬੇਟਾ ਜੀ , ਤੁਹਾਡੀ ਬੱਚਿਆਂ ਲਈ ਹਮਦਰਦੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਸਹਾਇਤਾ ਕਰਨੀ ਅਤੇ ਉਹਨਾਂ ਦੀਭਲਾਈ ਲਈ ਸਹੀ ਜਾਣਕਾਰੀ ਅਤੇ ਸਹੀ ਸਲਾਹ ਬੱਂਚਿਆਂ ਅਤੇ ਉਹਨਾਂ ਦੇ ਮਾਤਾ ਪਿਤ ਨੂੰ ਵੀ ਦ ਰਹੇ ਹੋ । ਬਹੁਤ ਧੰਨਵਾਦ । ਬਹੁਤ ਘੱਟ ਸਪੂਤਰ ਜਾ ਨੇਕ ਵਿਅਕਤੀ ਹਨ ਜੋ ਆਪ ਵਾਂਗ ਔਖੇ ਵੇਲੇ ਨਿਰਸਵਾਰਥ ਕਿਸੇ ਦੀ ਮਦਦ ਕਰ ਸਕਦੇ ਹਨ । ਵਾਹਿਗੁਰੂ ਵੱਡੀ ਉਮਰ ਕਰੇਅਤੱ ਤਰੱਕੀਆਂ ਬੱਖਸ਼ਣ ।

  • @HarmeetSingh-ln6og
    @HarmeetSingh-ln6og Месяц назад

    ਬਿਲਕੁਲ ਠੀਕ ਹੈ ਇਹ ਕੰਮ ਸਰਦਾਰ ਹੀ ਕਰਦੇ ਹਨ ਤੇ ਕਰਦੇ ਰਹਿਣਗੇ

  • @balwinderbalwinder8465
    @balwinderbalwinder8465 3 месяца назад +6

    KAKA YOU ARE GIVING INFORMATION WHICH IS MOST BENEFICIAL FOR PARENTS.

  • @jaswalashok4830
    @jaswalashok4830 2 месяца назад +1

    Absolutely right kiha.

  • @avtardhami6257
    @avtardhami6257 3 месяца назад +7

    Very good massage 🙏🙏

  • @tarsemshaheedbhagatsinghna2885
    @tarsemshaheedbhagatsinghna2885 2 месяца назад +1

    Bahut vadiya dasiya bête ik dum sahi hai.Parents nu sochna chahida hai.Thanks

  • @rajwinder1968
    @rajwinder1968 3 месяца назад +6

    ਬਿੱਲਕੁੱਲ ਸੱਚ ਕਿਹਾ ਵੀਰੇ ਮੈ ਵੀ ਦੇਖ ਕੇ ਆਈ ਹਾ ਕਨੈਡਾ ਵਿੱਚ ਬਹੁਤ ਜਿਆਦਾ ਟੈਨਸਨਾ ਹਨ ਕਨੈਡਾ ਵਿੱਚਪਰ ਲੋਕ ਸੁਣਦੇ ਹੀ ਨਹੀ

  • @sukhvindersingh-fs6qs
    @sukhvindersingh-fs6qs Месяц назад

    Very well said, well done brother everyone should learn from this video.

  • @GurjinderDeol-td7lj
    @GurjinderDeol-td7lj 3 месяца назад +11

    ਵਾਹਿਗੁਰੂ ਭਲੀ ਕਰੇ ਜੀ ❤❤

  • @GurmeetKaur-ow8jx
    @GurmeetKaur-ow8jx 27 дней назад

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਬਹੁਤ ਵਧੀਆ ਵਿਸੇ ਤੇ ਗੱਲ ਬਾਤ ਕੀਤੀ ਤੂਸੀਂ ਮੈਨੂੰ ਬਹੁਤ ਹੀ ਵਧੀਆ ਲੱਗਿਆ

  • @malkeetmaan4048
    @malkeetmaan4048 3 месяца назад +11

    ਬਹੁਤ ਖੂਬ ਵੀਰੇ 🙏

  • @sekhonn275
    @sekhonn275 3 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬੱਚੇ

  • @BalwantSingh-sj3qu
    @BalwantSingh-sj3qu 3 месяца назад +23

    ਬਹੁਤ ਵਧੀਆ ਜਾਣਕਾਰੀ ਹੈ
    ਪਲਸ ੨ ਤੋਂ ਬਚਿਆ ਨੂੰ ਬਾਹਰ ਨਾ ਭੇਜੋ
    ਘੱਟੋ ਘਟ ਗਰੇਜੂਏਸਨ ਤੋਂ ਬਾਅਦ ਭੇਜੋ
    ਕੋਈ ਨਾ ਕੋਈ ਕੰਮ ਸਿਖ ਕੇ ਜਰੂਰ ਆਵੋ

  • @jasssingh8765
    @jasssingh8765 Месяц назад

    ਅਉਣ ਵਾਲੇ ਸਾਮੇ ਤੇ ਚਾਨਣ ਪਾਉਣ ਲਈ ਮੇਹਰਬਾਨੀ ਬਹੁਤ ਬਹੁਤ ਧੰਨਵਾਦ

  • @sukhwinderbajwa8432
    @sukhwinderbajwa8432 3 месяца назад +14

    Waheguru tuhanu hmesha khush rakhn ❤

  • @NarinderjitKaur-x2g
    @NarinderjitKaur-x2g Месяц назад

    Very informative and nice educative video for parents and their children.

  • @sandysingh3861
    @sandysingh3861 3 месяца назад +9

    Apne loka nu mental health nu support krna chahida boht vdia gallan dsi aa tusi ❤

  • @surjitgill662
    @surjitgill662 3 месяца назад +1

    ਤੁਸੀ ਬਹੁਤ ਸਚੈ ਤੇ ਸ਼ੇਰ ਦਿਲ ਹੋ ਬੇਟਾ ਜੀ ਗੁਰੂ ਤੁਹਾਨੂਸ਼ ਚੜਦੀਕਲਾ ਵਿਚ ਰਖੇ
    ❤🎉❤🎉

  • @AmritSing-j8m
    @AmritSing-j8m 3 месяца назад +6

    . ਬਹੁਤ ਵਧੀਆ ਗੱਲ ਕਹਿ ਰਹੇ ਹਨ ❤❤

  • @jagdevgill1406
    @jagdevgill1406 3 месяца назад +1

    Bilkull sahi beta. Sade lokan noo bahut sochan tey samjan di jrurat hai. Asi apney hi bachian noo mentally disturbed kar rahey han. What kind parents we are?
    Sanu apney bachian di takleef dis nhi rahi jan asi dekhna nhi chohndey.please sare apnian apnian akhan kholo 🙏🙏
    Beta you did the great job. God always bless you 🙏💐

  • @SukhjinderGill-d6o
    @SukhjinderGill-d6o 3 месяца назад +9

    Bhut vdia bete ohh kudia v aania hi dheeaa bhena aa rabb kre sarya di soch tere wrgi hove lyee aapne hi munde majboor kudia da galt fyda chukde a waheguru ji tuhanu chadadi kala bakhdhn❤