ਇਸ ਬਾਪੂ ਨੂੰ ਮਹਿੰਗਾ ਪਿਆ ਕੈਨੇਡਾ||

Поделиться
HTML-код
  • Опубликовано: 11 янв 2025

Комментарии • 1,6 тыс.

  • @deeprataindia1170
    @deeprataindia1170 2 года назад +200

    ਬਾਪੂ ਜੀ ਪੈਰੀ ਪੈਣਾ ਕਬੂਲ ਕਰਨਾ ਜੀ।ਸੱਚ ਬਾਪੂ ਜੀ ਆਪਣਾ ਪਿੰਡ,ਅਪਣਾ ਸੱਭਿਆਚਾਰ ਹੀ ਸਾਨੂੰ ਚੰਗਾ ਲੱਗਦਾ ਹੈ ਰੋਮ ਰੋਮ ਵਿੱਚ ਵਸਿਆ ਹੈ ਮਿੱਟੀ ਦਾ ਮੋਹ।ਕਾਸ਼ ਸਾਡਾ ਆਪਣਾ ਮੁਲਕ ਹੀ ਖੁਸ਼ੀਆਲ ਹੋਵੇ ਦੂਜੇ ਮੁਲਕ ਨਾ ਹੀ ਜਾਣਾ ਪਵੇ।
    ,,Ballu ਰਟੈਂਡਾ,,

  • @gurdeepsingh-rx3ye
    @gurdeepsingh-rx3ye 2 года назад +121

    ਸਾਡੇ ਇਕ ਰਿਸ਼ਤੇਦਾਰ 1968 ਚ ਕਨੇਡਾ ਗਏ ਸੀ।
    30 ਕਿੱਲੇ ਜ਼ਮੀਨ ਸੀ।
    ਅੱਜ ਦੋਨੇ ਬਜ਼ੁਰਗ ਬਿਰਧ ਆਸ਼ਰਮ ਚ ਹਨ।

    • @stevenson68478
      @stevenson68478 2 года назад +3

      Canada vich bahute lokan da ahi future aa

    • @hungama2492
      @hungama2492 2 года назад +2

      Bro ਮੈਂ toronto rhna ethe medical te law ਦਾ ਕੋਈ ਹਾਲ ਨੀਂ

  • @cjsbhullar7196
    @cjsbhullar7196 2 года назад +344

    ਬਾਬਾ ਜੀ ਮਾਫ਼ ਕਰਨਾ,ਮਿੱਠੀ ਜੇਲ੍ਹ ਵਾਲਿਆ ਨੂੰ ਤੇ ਪਿੰਡ ਵਾਲੇ ਸਿਵੇ ਵੀ ਨਸੀਬ ਨਹੀਂ ਹੁੰਦੇ। 100%ਸਹੀ ਗੱਲਾਂ ਨੇ ਤੁਹਾਡੀਆਂ।

    • @sunnysingh-cu9mi
      @sunnysingh-cu9mi 2 года назад +6

      What about us growing into our 30s, what will happen to our felling when we grew older, or we already now
      What expect.

    • @canadiansath
      @canadiansath  2 года назад +2

      ਧੰਨਵਾਦ Share ਜਰੂਰ ਕਰੋ

    • @virsavlogs9403
      @virsavlogs9403 2 года назад +10

      Kyu nai hunde ghat khao ghat kamao punjab raho sive ta aap blonge punjab de kyu ave landu gallan kari jane nale paise cahide nale sardari bhalde zindgi ik changrash aw sabna nu e ladna painda jede punjab ch vichare 400 dihadi le ke apn Privar palde ne mSa time pass hunda jina ohna nu bhej do dekhi asesa dinde thunu zindgi ch sab kuj nai milda jo bnda chunda fer rabb nu kon yaad kare ave maari jande jida nai dil karda na jao ethe ghat kha lao

    • @kuldeepsimgh768
      @kuldeepsimgh768 2 года назад

      Tu kii gia c

    • @GagandeepSinghsaab
      @GagandeepSinghsaab 2 года назад +1

      @@virsavlogs9403 veer osda comment da shi mtlb hi ni smjje tusi read kro fir osda comment

  • @saroyasaab9571
    @saroyasaab9571 2 года назад +29

    ਬਾਪੂ ਜੀ ਮੇਰੀ ਬੇਟੀ ਵੀ ਕਨੇਡਾ ਗੲੀ ਹੈਂ ਉਹ ਇਹ ਸਾਰੀਆਂ ਗੱਲਾਂ ਦਸਦੀ ਬਿਲਕੁਲ ਸੱਚੀਆਂ ਹਨ

    • @SudeshKaur-ov2ri
      @SudeshKaur-ov2ri Год назад +1

      Acha ji🤔🤔Canada achi city ni ji

    • @meetokaur6000
      @meetokaur6000 2 месяца назад

      ਜ਼ੋ ਵੀ ਕਹਿ ਰਹੇ ਹੋ ਬਿਲਕੁਲ ਸਹੀ ਆ ਕੈਨੇਡਾ ਵਿਚ ਬਹੁਤ ਹੀ ਫਰਕ ਆ ਇੰਡੀਆ ਨਾਲੋਂ ਕਿਉਂ ਆਪ ਮਾਲਕ ਕੰਮ ਕਵਾਉਦੇ ਸੀ ਕੈਨੇਡਾ ਵਿਚ ਕਿਸੇ ਮੋਹਰੇ ਕੰਮ ਕਰਨਾ ਇੰਡੀਆ ਵਿਚ ਆਪਣੇ ਨੌਕਰ ਹੁੰਦੇ 🌹🙏ਸਾਰਾ ਕੰਮ ਉਨਾਂ ਤੋਂ ਕਰਾਉਦੇ uk

  • @kuljinderkamalsingh9848
    @kuljinderkamalsingh9848 2 года назад +138

    ਬਾਪੂ ਜੀ ਬਿਲਕੁਲ ਠੀਕ ਕਿਹਾ ਬਹੁਤ ਬਹੁਤ ਧੰਨਵਾਦ ਜੀ...
    ਦੂਰੋਂ ਦੂਰੋਂ ਢੋਲ ਵੱਜਦੇ ਸੋਨੇ ਲੱਗਦੇ..... ਬਾਪੂ ਜੀ..... ਆਪਣਾ ਪੰਜਾਬ ਠੀਕ ਕਰੀਏ... ਇੱਤੇ ਬਾਬੇ ਨਾਨਕ ਦੀ ਧਰਤੀ ਵਿਚ ਵਿਚ ਬਹੁਤ ਵਰਕਤ ਆਹ.....

    • @BalwinderSingh-ug9fe
      @BalwinderSingh-ug9fe 2 года назад +2

      ਸਾਡੇ ਲੀਡਰ ਪੰਜਾਬ ਨੂੰ ਠੀਕ ਰਹਿਣ ਦੇਣਗੇ ।ਸਾਡੀ ਆਪਣੀ ਸਰਕਾਰ ਹੋਵੇ ਫਿਰ ਵੀ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਵੇ ।ਇਸ ਨੂੰ ਪੰਥਕ ਸਰਕਾਰ ਕਹੋਗੇ?

    • @karanjotsingh4684
      @karanjotsingh4684 Год назад

      @@BalwinderSingh-ug9fe leader rabb ne kite utto te ni sutt te ovi ta tuhade ee bnae aa

  • @ranjitgill7432
    @ranjitgill7432 2 года назад +76

    ਬਾਬਾ ਜੀ ਬਿਲਕੁਲ ਸਚ ਬੋਲਦੇ ਹਨ।ਵਾਕਿਆ ਹੀ ਮਹਿੰਗਾ ਪਿਆ ਕਨੇਡਾ ।

  • @JasbirSingh-fy8vy
    @JasbirSingh-fy8vy 2 года назад +127

    ਪੰਜਾਬ ਹੀ ਖੁਸ਼ੀਆ ਖੇੜੇ ਨਾਲ ਭਰ ਜਾਵੇ ਵਾਹਿਗੁਰੂਜੀ ਦੀ ਕਿਰਪਾ ਨਾਲ ਵਾਹਿਗੁਰੂਜੀ

  • @jaswinderkaur4285
    @jaswinderkaur4285 2 года назад +69

    ਬਹੁਤ ਵਧੀਆ ਤੇ ਸੱਚ ਕਿਹਾ ਸਤਿਕਾਰ ਯੋਗ ਬਾਪੂ ਜੀ ਨੇ

    • @cheema4278
      @cheema4278 2 года назад

      Sat Sri akal ji

    • @canadiansath
      @canadiansath  2 года назад

      ਧੰਨਵਾਦ Share ਜਰੂਰ ਕਰੋ

    • @SukhmanderSingh-tp5tg
      @SukhmanderSingh-tp5tg 4 месяца назад

      ਇਹ ਅਪਣੇ ਪਿੰਡ ਕਿਓਂ ਨਹੀਂ ਜਾਂਦਾ

  • @harvindersingh9448
    @harvindersingh9448 2 года назад +88

    ਬਹੁਤ ਹੀ ਵਧੀਆ ਵਿਚਾਰ ਆ ਸਚਾਈ ਆ ਕੜਵੀ ਆ ਦੁਖਦਾਈ ਆ ਜਿਸ ਤਰਾਂ ਚੂਹੇ ਫਸਾਉਣ ਵਾਲੇ ਪਿੰਜਰੇ ਵਿੱਚ ਉਛਲ ਕੁਦ ਕਰਦੇ ਬਾਕੀ ਕਹਿੰਦੇ ਉਹ ਖਾਹ ਪੀਅ ਕੇ ਮੌਜਾਂ ਮਾਣਦੇ ਆ ਚਲੋ ਅਸੀ ਵੀ ਅਸੀ ਵੀ ਚਲੋ ਚਲੋ ਦਾ ਮੇਲਾ ਆ ਏ ਹੁਸ਼ਿਆਰਪੁਰ ਤੋ
    ਪੰਜਾਬ ਦੀ ਧਰਤੀ ਤੋ ਜਿਆਦਾਤਰ ਤੀਜੇ ਚੋਥੀ ਪੀੜੀ ਵਿੱਚੋ ਨਾਮੋ ਨਿਸ਼ਾਨ ਬਿਲਕੁਲ ਖਤਮ ਹੋ ਜਾਂਦੇ ਵਾਹਿਗੁਰੂ ਜੀ ਹਰ ਇਕ ਬੰਦਾ ਆਪਣਾ ਪਿਛੋਕੜ ਮਿਟਾ ਲੈਂਦਾ ਆ

    • @vijaykumar4994
      @vijaykumar4994 Год назад

      Apa Chalo Canada Punjab baiya ne sabh Lena Sharm kro yaar har koi bahar ja riha boht dukh wali gall a

  • @LuckySingh-xr9wh
    @LuckySingh-xr9wh 2 года назад +9

    ਇਕ ਦਿਨ ਐਸਾ ਆਵੇਗਾ ਜਦੋਂ ਪੰਜਾਬ ਨੂੰ ਭੱਜਣਾ ਸਭ ਨੇ ਫੋਕੀ ਟੋਹਰ canda ਦੀ ਲੋੜ ਹੈ ਆਪਣੇ ਆਪ ਨੂੰ ਸਮਜਨ ਦੀ

    • @gss6617
      @gss6617 5 месяцев назад +1

      ਤੇਰੀ ਆਖੀ ਗੱਲ ਸੱਚ ਸਾਬਤ ਹੋਣ ਲੱਗੀ,, ਵਾਪਸ ਆਉਣੇ ਸ਼ੁਰੂ ਹੋਗੇ

  • @INDERJITSINGH-bd3mh
    @INDERJITSINGH-bd3mh 2 года назад +278

    ਸਤਿਕਾਰਯੋਗ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਬਿਲਕੁਲ ਸੋਲਾਂ ਆਨੇ ਸੱਚ ਕਿਹਾ

    • @canadiansath
      @canadiansath  2 года назад +2

      ਧੰਨਵਾਦ Share ਜਰੂਰ ਕਰੋ

    • @jotjotsingh2532
      @jotjotsingh2532 2 года назад

      Mere nanke pind da 40 kille jameen aa 1munda aa bund h keda c cannda da khende c bhar karna rista

    • @exploretheworldwithtwofrin5910
      @exploretheworldwithtwofrin5910 2 года назад

      @@jotjotsingh2532 roonge 22 kise din

  • @gavi_naaz
    @gavi_naaz 2 года назад +113

    ਬਾਪੂ ਜੀ ਨੇ ਬਹੁਤ ਹੀ ਵਧੀਆ ਗੱਲਾਂ ਅਖੀਆ ਨੇ

  • @ranjeetkaur6746
    @ranjeetkaur6746 2 года назад +102

    ਪਰ ਸੱਚ ਇਹ ਹੈ ਕਿ ਜਿੰਨਾਂ ਦੇ ਪੰਜਾਬ ਵਿੱਚ ਕੰਮਕਾਜ ਵਧੀਆ ਚਲਦੇ ਤੇ ਸਰਦੇ ਪੁੱਜਦੇ ਹਨ ਉਹ ਬੱਚੇ ਨਾ ਆਉਣ ਜੀ। ਬਾਕੀ ਇਸ ਵਿੱਚ ਕੋਈ ਛੱਕ ਨਹੀਂ ਸਾਡੀਆਂ ਅਗਲੀਆਂ ਨਸਲਾਂ ਨੇ ਆਪਣਾ ਕਲਚਰ ਭੁੱਲ ਜਾਣਾ ਹੈ।

    • @gurpreetkhehra3346
      @gurpreetkhehra3346 2 года назад +1

      ahh ta hai k kise nu pishla kj ni pta lgna wmk

    • @GurpreetSingh-ui7vq
      @GurpreetSingh-ui7vq 2 года назад +1

      ਮੈ ਤਾ ਆਉਣ ਲੱਗਾ ਸੀ ਯਾਰ ਤੁਸੀਂ ਡਰਾਈ ਜਾਂਦੇ ਹੌ

  • @Truth-Always
    @Truth-Always 2 года назад +29

    ਭਾਰਤੀਓ ਆਪਣੇ ਦੇਸ਼ ਨੂੰ ਸੰਭਾਲ਼ ਲਓ, ਆਪਣੀ ਸੱਭਿਅਤਾ , ਆਪਣੀ ਸੰਸਕ੍ਰਿਤੀ, ਆਪਣਾ ਧਰਮ ਸੰਭਾਲ਼ ਲਓ। ਇੱਥੇ ਅਸੀਂ ਗੁਲਾਮੀ ਕਰਦੇ ਆ, ਨਾ ਘਰ ਦੇ ਨਾ ਘਾਟ ਦੇ। ਇਹ ਦੇਸ਼ ਤੁਹਾਡਾ ਸਭ ਕੁਝ ਖੋਹ ਲੈੰਦੇ ਹਨ।

  • @ajaibsidhu8809
    @ajaibsidhu8809 2 года назад +130

    ਬਿਲਕੁਲ ਸਹੀ ਗੱਲਾਂ ਕੀਤੀਆਂ। ਜੇਕਰ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇਣ ਸਰਕਾਰਾਂ ਤਾਂ ਕਿਉਂ ਨੌਜਵਾਨ ਬੱਚੇ ਬੱਚੀਆਂ ਬਾਹਰਲੇ ਦੇਸ਼ਾਂ ਵਿੱਚ ਜਾਣ ।

    • @saabsandhu007
      @saabsandhu007 2 года назад +20

      Bhai g India ch population bht jada hai, har kisa nu government job nhi mile sakdi....lokki jhara 10-10 killa vach k bhar jye janda, oho ona 10 killa ch dragon fruit, tulips etc dye khati karn veakhio kawa kuch k sala ch malamal hunda...
      Bakki punjab dye janta dya study wal ght he rujaan aa, kisa nu v IItan bnn, scientists bnn wal koi rujaan nhi...+2 kar k bs sara bhar jana chonda aa....bakki India ch competition bht jada aa UPSC dya exam cho lagpag 270 seats cho bihar wala 70/80 seats lya k janda ta punjab wala masa 3/4....kyu k bihar wala jido v vale hunda oo study karda, ta sadi janta nu Instagram, Facebook tuu he vale nhi milda...
      So, government dya nal nal appa khud v zeemadar aa, appni es halt lye.....

    • @Bibliophile_singh
      @Bibliophile_singh 2 года назад +2

      @@saabsandhu007 bilkul sahi keha tusi,

    • @mannurandhawa5011
      @mannurandhawa5011 2 года назад +2

      @@saabsandhu007 well said

    • @punjabicommunity4305
      @punjabicommunity4305 2 года назад +2

      Eh gallan ea ta bhi nai hatna jano,ithe loka de 50-50 kille,te kaen de business set a oh bhi tureo a......

    • @anushkachowdhary3670
      @anushkachowdhary3670 2 года назад +1

      Rojgar te hai ji par dalal bina dalali kisi nu koi kam nhi dvaunde.... Kuch log ta sarkari job piche adhi zindagi barbad kar lende ki ehi job krni nhi to koi nhi krni

  • @rashpalsingh9173
    @rashpalsingh9173 2 года назад +11

    ਤਰੱਕੀ ਪੰਜਾਬ ਚ ਰਹਿ ਕੇ ਵੀ ਕਰ ਸਕਦੇ ਆ ਪਰ ਇੱਥੇ ਕਾਫ਼ੀ ਲੋਕ ਇਸ ਕਰਕੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚਦੇ ਆ ਕਿ ਲੋਕ ਕੀ ਕਹਿਣਗੇ ,ਉਦਾਹਰਣ ਦੇ ਤੌਰ ਤੇ ਛੋਟਾ ਕਿਸਾਨ ਜਿਸ ਕੋਲ ਜਮੀਨ ਘੱਟ ਆ 2/4 ਏਕੜ ਆ ਤਾਂ ਉਹ ਆਪਣੇ ਖੇਤ ਚ ਕਮਾਦ ਉਗਾ / ਬੀਜ ਕੇ ਰਸ ਦਾ ਵੇਲਣਾ ਲਾ ਕੇ 8/10 ਖੇਤ ਵਾਲੇ ਜਿੰਨੀ ਕਮਾਈ ਕਰ ਸਕਦਾ ਪਰ ਗੱਲ ਉੱਥੇ ਆ ਕੇ ਰੁਕ ਜਾਂਦੀ ਆ ਕਿ ਲੋਕ ਕੀ ਕਹਿਣਗੇ, ਇੱਕ ਜਿੰਨੀ ਦੇਰ ਆ ਜੱਟਪੁਣਾ ਨਹੀਂ ਖ਼ਤਮ ਹੁੰਦਾ ਉੰਨੀ ਦੇਰ ਆਪਾਂ ਤਰੱਕੀ ਨਹੀਂ ਕਰ ਸਕਦੇ, ਬਾਕੀ ਸਰਕਾਰਾਂ ਵੀ ਮਾੜੀਆਂ ਆ ਇਹ ਗੱਲ ਵੀ ਸਹੀ ਆ 🙏🏻🙏🏻🙏🏻🙏🏻

  • @SukhwinderSingh-so8mr
    @SukhwinderSingh-so8mr 2 года назад +244

    ਬਹੁਤ ਵਧੀਆ ਗੱਲ ਕਹੀ ਹੈ ਧਨਵਾਦ ਜੀ ਸਭ ਵਧੀਆ ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ

    • @princes6697
      @princes6697 2 года назад

      ਜਦੋਂ ਤੱਕ ਪੰਜਾਬ ਗੁਲਾਮ ਹੈ ਉਦੋਂ ਤੱਕ ਕਾਹਦੀਆ ਮੌਜਾਂ ? ਪੰਜ ਦੇ ਪੰਜ ਦਰਿਆ ਅਜ਼ਾਦ ਹੋਣ ਇਹਨਾਂ ਕੱਟੜ ਮੂਰਖ ਦੋਵੇਂ ਦੇਸ਼ਾਂ ਤੋਂ ਤਾਂ ਹੀ ਪੰਜਾਬ ਦਾ ਭਲਾ ਸੰਭਵ ਹੈ ਨਾਲੇ ਪੰਜਾਬ ਵੱਖਰਾ ਹੋਣ ਨਾਲ ਇਹਨਾਂ ਦਾ ਰੋਜ਼ ਰੋਜ਼ ਦਾ ਪਿੱਟ ਸਿਆਪਾ ਵੀ ਮੁੱਕ ਦਾ ਹਿੰਦੁਸਤਾਨ ਪਾਕਿਸਤਾਨ ਦਾ

    • @robbytakhar1626
      @robbytakhar1626 2 года назад

      Hhfygcefycf5tbtug8cfgdrdgddfďfthdgyifgff

    • @mastjaatharyanasingh959
      @mastjaatharyanasingh959 2 года назад +5

      India to india he. Haryana punjab jindabad

    • @veenasahni8580
      @veenasahni8580 2 года назад +6

      Tey India ja k kio nahi rehnde

    • @MALWABLOCK1008
      @MALWABLOCK1008 2 года назад +1

      ਸਹੀ ਆ ਵੀਰ ਜੀ ਪੰਜਾਬ ਵਰਗੀ ਮੌਜ ਨਹੀਂ ਜੇ ਪੰਜਾਬ ਦੇ ਸ਼ਾਸਕ ਚੰਗੇ ਹੋਣ ਪੰਜਾਬ ਦਾ ਪਾਣੀ ਪੀਣ ਯੋਗ ਹੋਵੇ ਬਿਮਾਰੀਆਂ ਤੋਂ ਮੁਕਤ ਹੋਵੇ polution ਘੱਟ ਹੋਵੇ ਸਭ ਤੋਂ ਵੱਡੀ ਗੱਲ ਰੋਜਗਾਰ ਮਿਲੇ... ਮੁੱਕਦੀ ਗੱਲ ਜਾਂ ਤਾਂ ਮੰਗਿਆਈ ਘਟੇ ਜਾਂ ਆਮਦਨ ਵਧੇ 🙏🙏

  • @manmeetsingh6106
    @manmeetsingh6106 2 года назад +29

    ਬਾਪੂ ਕੋਲ ਚੰਗੀ ਜ਼ਮੀਨ ਜਾਿੲਦਾਦ ਹੈ ਤਾਂ ਹੀ ਗੱਲਾਂ ਆਖਦਾ ਜੇਹੜੇ ਜਰੂਰਤ ਮਂਦ ਨੇ ਉਸਨੂੰ ਪੁਛ ਕੇ ਵੇਖ। ਰੱਜੇ ਨੂੰ ਗੱਲਾਂ ਅਾਊਦੀਆ ਨੇ। ਸੌਖਾ ਮਿਲ ਗਿਆ ਕਨੇਡਾ ਤਾਹੀ ਨੁਕਸ ਕਢਦਾ ਹੈ। ਅਖੇ ਦਾਨ ਚ ਮਿਲਆ ਹੀਰਾ ਵੀ ਪੱਥਰ ਈ ਲਗਦਾ ਏਹਨੂੰ

  • @mikehazard5817
    @mikehazard5817 2 года назад +31

    ਨਸ਼ੇ ਦੁਨਿਆਂ ਬਣਨ ਵੇਲੇ ਤੌਂ ਹੀ ਹਨ । ਇਨਸਾਨ ਨੂੰ ਆਪਣੀ ਅਕਲ ਤੋਂ ਕੰਮ ਲੈਣਾਂ ਪੈਦਾ । ਕੋਈ ਵੀ ਜਾਨਵਰ ਭੰਗ ਨੂੰ ਮੁੰਹ ਨਹੀਂ ਲੋਂਦੇ ਪਰ ਇਨਸਾਨ ਖਾਂਦੇ ਅਤੇ ਪੀਂਦੇ ਹਨ ਮੋਜ ਕਰਨ ਦਿਓ ।

  • @diljotdiljot9309
    @diljotdiljot9309 Год назад +1

    ਵਧੀਆ ਬਾਪੂ ਜੀ ਜੋ ਕਿਹਾ ਸਹੀ ਕਿਹਾ

  • @kanwaljitdhaliwal918
    @kanwaljitdhaliwal918 2 года назад +29

    ਬਹੁਤ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ।

  • @rickyd5758
    @rickyd5758 2 года назад

    ਸਰਕਾਰਾਂ ਨੂੰ ਮਾੜੀਆਂ ਕਹਿ ਦਈਦਾ ਪਰ ਸਰਕਾਰਾਂ ਬਣਾਉਦੇ ਵੀ ਤਾਂ ਲੋਕ ਆਪ ਹੀ ਆ। ਜੇ ਪੰਜਾਬ ਨੂੰ ਸੁਧਾਰਨ ਸਵਾਰਨ ਦੀ ਜਗ੍ਹਾ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਜਾਵਾਂਗੇ ਤਾਂ ਪੰਜਾਬ ਦਾ ਹਾਲ ਹੋਰ ਮਾੜਾ ਹੀ ਹੋਣਾ। ਨਾਲੇ ਇਹ ਤਾਂ ਬਹਾਨੇ ਆ ਅਸਲੀਅਤ ਚ ਅੱਜਕਲ੍ਹ ਲੋਕਾਂ ਚ ਇੱਕ ਤਾਂ ਪੈਸੇ ਦਾ ਲਾਲਚ ਬਹੁਤ ਵਧ ਗਿਆ ਤੇ ਉਪਰੋਂ ਦੁਨੀਆਂ ਬਹੁਤ Materialistic ਤੇ ਦਿਖਾਵੇ ਦੀ ਹੋਗੀ। ਮੈਨੂੰ ਤਾਂ ਇਸ ਗੱਲ ਦੀ ਵੀ ਬੜੀ ਹੈਰਾਨੀ ਹੁੰਦੀ ਕੀ ਬਾਹਰ ਜਾਣ ਤੋਂ ਬਾਅਦ ਲੋਕਾਂ ਦੇ ਦਿਲਾਂ ਚ ਪੰਜਾਬ ਦਾ ਬਹੁਤ ਦਰਦ ਉਠਦਾ

  • @sunnymoney8178
    @sunnymoney8178 2 года назад +7

    ਸਤਿ ਸ੍ਰੀ ਅਕਾਲ ਜੀ ਬਿਲਕੁਲ ਹੀ ਸਚਾਈ ਹੈ ਜੋ ਬਾਈ ਜੀ ਦਸ ਰਿਹਾ ਹੈ

  • @rakeshbali7209
    @rakeshbali7209 2 года назад +38

    Real great sikh of our Guru speaking truth boldly.... Big Salute

  • @kanwerjitsingh7181
    @kanwerjitsingh7181 2 года назад +93

    ਵਧੀਆ ਗੱਲਾਂ ਸੱਚੀਆਂ ਗੱਲਾਂ ਚੰਗੀਆਂ ਗੱਲਾਂ, ਧੰਨਵਾਦ

  • @parmindersingh-by8ks
    @parmindersingh-by8ks 2 года назад +5

    ਬਾਪੂ ਕਨੇਡਾ ਨੀ ਮਾੜਾ ਤੇਰੀ ਉਲਾਦ ਮਾੜੀ ਆ ਜੋ ਤੇਰੇ ਤੋਂ ਕੰਮ ਕਰਾਉਦੇ ਆ।

  • @hardeeppannu6674
    @hardeeppannu6674 2 года назад +30

    ਬਿਲਕੁਲ ਸਹੀ ਬਾਪੂ ਜੀ

  • @PremChand-id7qf
    @PremChand-id7qf 4 месяца назад

    ਸਰਦਾਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਇੱਕ ਇੱਕ ਗੱਲ ਦੀ ਕੀਮਤ ਹੈ ਸਰਦਾਰ ਜੀ ਅਸੀਂ ਪੰਜਾਬ ਦੇ ਸਾਰਾ ਵਿਚ ਕੇ ਕਨੇਡਾ ਜਾਏ ਜਾਂਦੇ ਆ ਔਰ ਬਈਏ ਇਥੇ ਸਾਡੇ ਪੰਜਾਬ ਵਿੱਚ ਰਾਜ ਕਰਦੇ

  • @harbanskaur8146
    @harbanskaur8146 2 года назад +33

    ਬਾਪੂ ਜੀ ਬਿਲਕੁਲ ਸੱਚ ਕਿਹਾ ਹੈ ਜੀ

  • @satnamsingh9510
    @satnamsingh9510 2 года назад +11

    ਮਾਫ ਕਰਨਾ ਜੇ ਕਿਸੇ ਨੂੰ ਗੁੱਸਾ ਲੱਗੇ, ਸਾਰੇ ਬੱਚੇ, ਸਾਰੇ ਮਾਪੇ ਤੇ ਸਾਰੇ ਪਰਿਵਾਰ ਇਕੋ ਜਿਹੇ ਨਹੀਂ ਹੁੰਦੇ। ਕਿਸੇ ਘਰ ਦਾ ਕੋਈ ਵੱਡਾ ਵੀ ਬਹੁਤ ਅੜਬ ਸੁਭਾਅ ਦਾ ਹੁੰਦਾ ਐ, ਕਿਤੇ ਕਿਸੇ ਦਾ ਕੋਈ ਬੱਚਾ । ਜ਼ਰੂਰੀ ਨਹੀਂ ਸਭ ਦੀ ਸੋਚ ਇਕੋ ਜਿਹੀ ਹੋਵੇ, ਕੀ ਪੰਜਾਬ ਵਿੱਚ ਪਰਿਵਾਰਾਂ ਵਿੱਚ ਲੜਾਈ ਝਗੜੇ ਨਹੀਂ ਹੁੰਦੇ, ਕੀ ਪੰਜਾਬ ਵਿੱਚ ਕਦੇ ਕਿਸੇ ਦਾ ਤਲਾਕ ਨਹੀਂ ਹੋਇਆ। ਕੀ ਪੰਜਾਬ ਵਿੱਚ ਨੂੰਹ ਸੱਸ ਦੀ ਲੜਾਈ ਨਹੀਂ ਹੋਈ। ਕੀ ਪੰਜਾਬ ਵਿੱਚ ਘਰੇਲੂ ਕਲੇਸ਼ ਵਿੱਚ ਉਲਝ ਕੇ ਪਰਿਵਾਰ ਨਹੀਂ ਉਜੜੇ। ਜਿਹੜੀ ਗੱਲ ਇਹ ਬਾਪੂ ਜੀ ਕਹਿ ਰਹੇ ਨੇ ਉਹ ਆਮ ਵਰਤਾਰਾ ਹੈ। ਜਿਸ ਧਿਰ ਜਾਂ ਇਨਸਾਨ ਦੀ ਗ਼ਲਤੀ ਹੈ, ਉਸ ਨੂੰ ਜ਼ਰੂਰ ਕਹੋ, ਕਿਸੇ ਇਕ ਧਿਰ ਨੂੰ ਮਾੜਾ ਨਾ ਕਹੋ। ਬਾਪੂ ਨੇ ਸਾਰੀ ਨਵੀਂ ਪੀੜੀ ਨੂੰ ਦੋਸ਼ੀ ਕਰਾਰ ਦੇ ਦਿੱਤਾ। ਬਾਪੂ ਆਪ ਆਪਣੇ ਪਰਿਵਾਰ ਤੇ ਕੰਟਰੋਲ ਕਰੀ ਬੈਠਾ ਤੇ ਦੂਜਿਆਂ ਨੂੰ ਕਹਿੰਦੇ ਇੱਥੇ ਮਾੜਾ ਹਾਲ ਆ। ਇਹੀ ਲੋਕ ਨੇ ਦੋ ਦੂਸਰਿਆਂ ਨੂੰ ਬਾਹਰ ਆਉਣ ਤੋਂ ਰੋਕਦੇ ਨੇ, ਪਰ ਆਪ ਪੰਜਾਬ ਵਾਪਸ ਨਹੀਂ ਆਉਂਦੇ। ਜੇ ਇਨ੍ਹਾਂ ਹੀ ਮਾੜਾ ਹਾਲ ਏ ਤਾਂ ਬਾਪੂ ਜੀ ਪੰਜਾਬ ਵਾਪਸ ਆ ਜਾਵੋ, 40 ਏਕੜ ਦੇ ਮਾਲਕ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਸਾਡੇ ਲੋਕਾਂ ਦਾ ਦੁਖਾਂਤ ਹੈ ਇਹ ਜਦੋਂ ਪੰਜਾਬ ਹੁੰਦੇ ਨੇ ਪੰਜਾਬ ਨੂੰ ਗਾਲ਼ਾਂ ਕੱਢੀ ਜਾਂਦੇ ਨੇ, ਜਦੋਂ ਬਾਹਰ ਪੱਕੇ ਹੋ ਜਾਂਦੇ ਨੇ ਬਾਹਰ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ ਨੇ।

  • @ajmerdhillon3013
    @ajmerdhillon3013 2 года назад +25

    ਬਿਲਕੁਲ ਸੱਚੀਆਂ ਗੱਲਾਂ

  • @harjitsingh9853
    @harjitsingh9853 2 года назад +3

    ਬਾਬਾ ਜੀ ਤੁਹਾਡੇ ਬੱਚੇ ਤੁਹਾਡੇ ਹੀ ਦਰਖਤ ਹਨ ਲਾਏ ਹੋਏ ਉਨਾ ਨੂੰ ਹੀ ਕੰਮ ਕਰਕੇ ਡਾਲਰ ਮਿਲਦੇ ਹਨ ਇਹ ਨਾ ਕਹੋ ਕਿ ਦਰਖਤਾ ਨੂੰ ਡਾਲਰ ਨਹੀ ਲੱਗਦੇ ਲੱਗਦੇ ਹਨ ਜੇ ਵਧੀਆ ਦਰਖਤ ਪਾਲੇ ਹੋਣ

  • @kamaldecoretr8163
    @kamaldecoretr8163 2 года назад +21

    बाबा जी की बाते सुन कर दिल भर आया अपने बुजर्गो की पराए मुल्क में कैसी दुर्गति होती है केसे इंसान पेसो के पीछे भाग रहे

  • @JAspalSingh-lu1hf
    @JAspalSingh-lu1hf 2 года назад +2

    ਬਾਪੂ ਜੀ ਸੱਤ ਸ੍ੀ ਅਕਾਲ ਬਾਪੂ ਜੀ ਤੁਸੀਂ ਸਾਡੀਆਂ ਅੱਖਾਂ ਖਲੋਤੀਆਂ ਹੁਣ ਨੀ ਆਊਦੇਂ ਕੈਨੇਡਾ ਪਿੰਡ ਚਾਹੇ ਕੁਲਚੀਆ ਦੀ ਰੇੜੀ ਲਾ ਲਲੀਏ

  • @gurmeetsinghsandhu2340
    @gurmeetsinghsandhu2340 2 года назад +19

    ਸੱਚ ਹੈ ਪਰ ਸਾਡੇ ਹਾਕਮਾਂ ਨੇ ਬੁਰਾ ਹਾਲ ਕਰ ਦਿੱਤਾ ਪੰਜਾਬ ਦਾ

    • @subhcharanjitsinghnehal9495
      @subhcharanjitsinghnehal9495 2 года назад +2

      ਕੁੱਝ ਖ਼ਰਾਬ ਨਹੀਂ ਕੀ ਫਰਕ ਆ ਆਜੋ compare ਕਰਦੇ ਹਾਂ ਪਰ positive discussion ਕਰਦੇ ਹਾਂ

    • @harwinderkaur4243
      @harwinderkaur4243 2 года назад

      good information 💯 agreed

  • @hardeepsinghcheema429
    @hardeepsinghcheema429 2 года назад +1

    ਬਾਪੂ ਜੀ ਦੀਆਂ ਗੱਲਾਂ 100% ਠੀਕ ਹਨ I

  • @HardeepSingh-wu1qq
    @HardeepSingh-wu1qq 2 года назад +12

    ਬਾਪੂ ਜੀ ਦੀ ਪੰਜਾਬ ਦੀ ਜਾਇਦਾਦ ਲਾਵਾਰਿਸ ਹੋਗੀ / ਹਰਦੀਪ ਮਕਸੂਦੜਾ

  • @Rohandeep216
    @Rohandeep216 2 года назад +2

    ਬਾਪੂ ਦੀ ਗੱਲ ਤੋਂ ਪਤਾ ਲਗਦਾ ਕਿ ਬਾਪੂ ਆਪਣੀ ਨੂੰਹ ਤੋਂ ਤੰਗ ਏ

  • @gursewaksidhu7315
    @gursewaksidhu7315 2 года назад +137

    ਬਾਪੂ ਜੀ ਵਾਪਸ ਪੰਜਾਬ ਆ ਜਾਉਂ ਜੀ।
    ਬਾਪੂ ਜੀ ਇਹਥੇ ਕੀ ਕਰਦੇ ਹੋ।
    ਬਾਪੂ ਜੀ ਆ ਜਾਉਂ ਗੁਰੂਆਂ ਦੀ ਧਰਤੀ ਤੇ।

    • @Gurpreet1327-o7g
      @Gurpreet1327-o7g 2 года назад +10

      🤣🤣 ਇਹ ਐਵੇਂ ਭੋਰੀ ਜਾਂਦਾ ਥੋੜਾ ਆਪਣਾ ਵੀ ਦਿਮਾਗ ਲਾਓ ਵੀਰ

    • @mr.batman8884
      @mr.batman8884 2 года назад

      G singh right

    • @gurvinderjitkaurdhillon2504
      @gurvinderjitkaurdhillon2504 2 года назад +6

      ਬਿੱਲਕੁਲ ਵਾਪਸ ਜਾਓ ਜੀ, ਜਰੂਰ ਜੇਲ ਕੱਟਣੀ ਆ! ਜੇ ਬੱਚੇ ਗੁਆਚ ਹੀ ਗਏ ਆ ਤਾਂ ਇੱਥੇ ਰਹਿਣ ਦਾ ਕੀ ਫਾਇਦਾ?

    • @virsavlogs9403
      @virsavlogs9403 2 года назад +1

      Sahi gal a kehnda dharm to door ho gaya rabb da naam ta apa chaye chann te ja ke le layie paisa di khatr janda har koi jado kothia and gaddia lainde odo nai mada kehnde canada nu har koi apni mehnat aap e khanda loka nu nai vand de firde kam karna e paina chae punjab a chae canada punjab ch kheti karde pata e a kina k bach da canada kam karda banda mehnat da mull ta painda ave chaddi jande pehla pr piche minta karde firde jida dil nai karda ghr avr punjab sidha koi lod nai rehn di kisr nu manu bhut gussa aunda yar

    • @mr.batman8884
      @mr.batman8884 2 года назад

      @@virsavlogs9403 canada ch kheda rabb hani., gurudwara hani.
      ' Think out side the box'

  • @hardeepmaan7072
    @hardeepmaan7072 2 года назад +1

    ਬਿਲਕੁਲ ਸਹੀ ਧੀਮੀ ਨਸਲਕੁਸ਼ੀ ਆ

  • @sukhiduggankaur384
    @sukhiduggankaur384 2 года назад +262

    ਬਾਪੂ ਜੀ ਅਸੀਂ ਤਾਂ ਅਜੇ ਕਨੈਡਾ ਜਾਣਾਂ ਸੀ, ਬੱਚੇਆਂ ਕੋਲ਼ ਪਰ ਤੁਸੀਂ ਤਾਂ ਮਨ ਹੀ ਖੱਟਾ ਕਰ ਦਿੱਤਾ

    • @sakattarsingh1698
      @sakattarsingh1698 2 года назад +69

      ਵੀਰੇ ਮਨ ਨਾ ਖਟਾ ਕਰੋ ਜੇ ਏਨਾ ਜਿਆਦਾ ਮਾੜਾ ਹੁੰਦਾ ਨਾ ਤੇ ਇਹ 14ਸਾਲ ਨਾ ਲਾਉਂਦਾ

    • @gurdevgrewal7553
      @gurdevgrewal7553 2 года назад +14

      ਥੋੜਾ ਆਪਣੇ ਹੱਥ ਵੱਸ ਹੈ ਬਾਕੀ ਕੁਝ ਸੱਚ ਹੈ ਪਰ ਕੈਨੇਡਾ ਮਾੜਾ ਨਹੀ ਕੰਮ ਦੀ ਕਦਰ ਹ ਸੁਪਨੇ ਵਾਲੀ ਗੱਲ ਪੂਰੀ ਸਹੀ ਹੈ 🙏👍

    • @ParamjitSingh-jp8fz
      @ParamjitSingh-jp8fz 2 года назад +16

      ਵੀਰ ਜੀ ਜਾਓ ਓਥੇ ਬਹੁੱਤ ਵਧੀਆ ਮੁੱਲਖ ਹੈ

    • @tinkusingh6116
      @tinkusingh6116 2 года назад +10

      fr ey vapas kion ni aa rhe ey pusho ena nu horan nu keh rhe Canada na aavo 😏😏

    • @ParamjitSingh-jp8fz
      @ParamjitSingh-jp8fz 2 года назад +25

      @@tinkusingh6116 ਜੋ ਇਹਨਾ ਵਰਗੇ ਪਹਿਲਾ ਗਏ ਉਹਨਾ ਦਾ ਰੋਹਬ ਮਰਗਿਆ ਹੁੱਣ ਇਹਨਾ ਦੇ ਕੋਈ ਤਰਲੇ ਨਹੀ ਮਾਰਦਾ ਤਾ ਰੋਂਦਾ

  • @sahibsingh7896
    @sahibsingh7896 2 года назад +1

    ਬਹੁਤ ਵਧੀਆ ਜੀ ਇਹ ਸਚ ਹੈ

  • @BhupinderSingh-dj1em
    @BhupinderSingh-dj1em 2 года назад +23

    ਮੁਲਖ ਤਾਂ ਸਾਰੇ ਵਧੀਆ ਕੋਈ ਮਾੜਾ ਨੀ, ਏਨਾ ਜ਼ਰੂਰ ਹੈ,ਹਰੇਕ ਮੁਲਕ ਦੀਆਂ ਆਪਣੀਆਂ ਕਮੀਆ,ਤੇ ਗੁਣ ਹੈਗੇ ਆ। ਆਪਾਂ ਪਿੱਛੇ ਨੂੰ ਝੂਰੀ ਜਾਂਦੇ ਆਂ ਮਜਬੂਰੀ ਵਸ ਪੇਸ਼ ਨੀ ਜਾਂਦੀ ਜੇਬ ਇਜਾਜਤ ਨੀ ਦਿੰਦੀ, ਉਦੋਂ ਤੱਕ ਜਿੰਦਗੀ ਖਤਮ ਐਨਾ ਹੈਗਾ ਪੰਜਾਬ ਚ ਅਸੀਂ ਫੇਰ ਵੀ ਆਪਣਾ ਖਾਣ ਪੀਣ ਜੋਗਾ ਹਰ ਕਿਸੇ ਦਾ ਜੁਗਾੜ ਚਲਿਆ ਹੋਇਆ, ਜਿੰਨੇ ਹੱਡ ਭੰਨਵੀ ਮੇਹਨਤ ਕਰਨੀ ਹੈ ਉਹ ਜਿਹੜੇ ਮੁਲਕ ਮਰਜੀ ਚਲਾ ਜਾਵੇ ਕਾਮਜਾਬ ਹੀ ਆ!

  • @Goldenpunjab2024
    @Goldenpunjab2024 Год назад +1

    ਪੰਜਾਬ ਸਰਕਾਰ ਨੂੰ ਬੇਨਤੀ ਅਾ िਕ ਪੰਜਾਬ ਦੇ ਪੜੇ िਲਖੇ ਨੌਜਵਾਨਾ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਤੋ ਰੋਕ ਸਕਦੀ ਅਾ ਤਾ ਰੋਕ ਲਵੇ ਤਾ िਕ ਪੰਜਾਬ ਖੁਸਹਾਲ ਬਣ ਜਾਵੇ

  • @chamkaur7628
    @chamkaur7628 2 года назад +9

    ਬਹੁਤ ਵਧੀਆ ਗੱਲਾਂ ਕੀਤੀਆਂ ਅਤੇ ਸੱਚੀਆਂ ਗੱਲਾਂ ਬਾਪੂ ਜੀ ਦੀਆਂ

  • @nagarsingh4409
    @nagarsingh4409 2 года назад +2

    ਬਾਪੁ ਜੀ ਤੁਸੀ ਕੇਹਾ ਜੇਲ੍ਹ ਐਥੇ ਤੇ ਜੇਲ੍ਹ ਚ ਦੁਵਾਰੇ ਕੋਈ ਨੀ ਜਾਣਾ ਚਾਉਦਾ ਤੇ ਤੁਸੀ ਕੇਹਾ ਕੀ ਮੈ ਹਰ ਸਾਲ ਅਪ ਡੋਨ ਕਰਦਾ ਸਚ ਤਾ ਆਹੀ ਆ ਥੋਨੂ ਨਾ ਤਾ ਆਪਣੇ ਦੇਸ ਨਾਲ ਪਿਅਾਰ ਆ ਤੇ ਨਾ ਪਿੰਡ ਨਾਲ ਤੁਸੀ ਮੋਹ ਚ ਫਸੇ ਓਏ ਓ ਜੋ ਕਦੇ ਨੀ ਛੁਟਣਾ
    I Love my india

  • @SinghRababee
    @SinghRababee 2 года назад +136

    In foreign countries, Punjabi & Sikhi hardly lasts only till the 2nd generation. By 3rd generation, it is almost gone. It's very rare to see a 3rd or 4th generation desi retain their family relationships and heritage. People migrate to foreign countries just to get converted, period. It's a slow process hence not so noticeable. Better to make dollars and go back to your home country to live a more fulfilled life.

    • @rohanbansal9563
      @rohanbansal9563 2 года назад +16

      If someone comes back to India with 10 crores, and suppose they met with an accident on road, because of fault of someone else? In Canada/US, within matter of minutes police and ambulance arrives. Ambulance will rush to hospital and all traffic will get on one side and let it pass. Can you explain what would happen in India?
      I lived 15 years of my life in US and returned to India to be close to my parents. I am permanent resident of US, so I can return to US whenever I want but I continue to stay in India for my parents. But that does not mean, we can blindly cheer for what's wrong in the country. Fact is no matter how rich you are in India, there is no quality of life and respect of human life. Only a person who has spent many years outside India can understand what I mean. I know many families that left everything in US and came back to India, more than half of them went back after years of frustation.
      Most likely you would quote some random shootings in US, then I would ask you to check police casualties in India. As per official stats, more than 1000 people die in police custody every year from torture.

    • @Shawn_mike34
      @Shawn_mike34 2 года назад +6

      Life outside India is better. Rich indian also has to drink, eat and breathe same bad air.

    • @SinghRababee
      @SinghRababee 2 года назад +1

      @@Shawn_mike34 Yeah if you're ok to see your kids converted to the western fold and lose everything Indian.

    • @SinghRababee
      @SinghRababee 2 года назад +2

      @@rohanbansal9563 Nothing comes free. You offer your kids to lose their roots, heritage, culture, and faith to gain such facilities. If you're ok to see your kids, future generations, be converted to the west and lose everything Indian then the US is good for you. Also, conditions in India may get better in the future but your kids and their kids converted to west would never come back, it's a very expensive and permanent loss.

    • @jetpark3743
      @jetpark3743 2 года назад +4

      I blame parents and jazzy b

  • @kkvj3305
    @kkvj3305 2 года назад +24

    ਏਨਾ ਮੁਲਖ ਰਹਿੰਦਾ ਤੁਸੀ ਨੀ ਰਹਿ ਸਕਦੇ ਪੰਜਾਬੀਆਂ ਨੂੰ ਵੇਹਲੇ ਰਹਿਣ ਦੀ ਆਦਤ ਪਾਈ ਹੋਈ ਤਾਹਿ ਪੰਜਾਬ ਪਿੱਛੇ ਹੈ ਉਹ ਲੋਕ ਕੰਮ ਕਰਦੇ ਤਾਹਿ ਏਨੇ ਤਾਕਤਵਰ ਨੇ

  • @Cheema0113
    @Cheema0113 2 года назад +16

    Every thing he said, I agree 100% with.

  • @himmatpanjab
    @himmatpanjab 2 года назад

    ਓ ਬਾਪੂ ਸਿਆਂ ਹੋਰ ਹੱਲ ਵਿ ਦਸਦੇ ਕਿ ਆ
    ਜਦੋਂ ਆਪਣੀਆਂ ਈ ਸਰਕਾਰਾਂ ਦਾ ਆਵਾ ਊਤ ਜਾਏ
    ਬੇਗਾਨੀਆਂ ਤਾਈਂ ਝਾਕ ਤਾਂ ਰਹਿੰਦੀ ਐ।

  • @dtpunjabi6399
    @dtpunjabi6399 2 года назад +11

    ਘਰਦੇ ਵੀ ਆਪਣੇ ਬੱਚਿਆਂ ਨੂੰ ਕੋਈ ਸਹੀ ਗੱਲ skhon ਬਾਹਰ ਬਾਹਰ ਕਰੀ ਜਾਂਦੇ ਸਾਰੇ ਜਾਣੇ ਪੰਜਾਬ ਸੰਭਾਲੋ ਪੰਜਾਬੀਓ।

  • @qaisartufail4341
    @qaisartufail4341 2 года назад +6

    Absolutely right about Canada and life of PUNJABI

  • @MS-nt8cx
    @MS-nt8cx 2 года назад +11

    ਬਾਹਰਲੇ ਮੁਲਕਾਂ ਸਿਸਟਮ ਵਧੀਆਂ ਪੈਸਾ ਹੈਗਾ ਪਰ ਪਿਆਰ ਸਾਂਝਾ ਤੇ ਇੱਜਤਾਂ ਨਹੀਂ। ਬੱਚਿਆਂ ਨੂੰ ਕੁੱਝ ਕਹਿ ਨਹੀਂ ਸਕਦੇ ਰੋਕ ਨਹੀਂ ਸਕਦੇ ਜਨਾਨੀ ਕਿਸੇ ਨਾਲ ਬੰਦਾ ਕਿਸੇ ਨਾਲ ਕੁੜੀ ਦਾ ਬੁਆਏ ਫਰੈਂਡ ਮੁੰਡੇ ਦੀ ਗਰਲ ਫਰੈਂਡ ਸਭ ਕੁੱਝ ਰੰਗ ਰਲੀਆਂ ਕਰੀ ਜਾਂਦੇ। ਅੱਜ ਏਸ ਨਾਲ ਕੱਲ ਓਸ ਨਾਲ ਕੋਈ ਇੱਜਤ ਨਹੀਂ ਪੈਸਾ ਹੀ ਏ

  • @naibsingh7122
    @naibsingh7122 2 года назад +2

    ਬਹੁਤ ਧੰਨਵਾਦ ਜੀ

  • @PREETSINGH-mi6ic
    @PREETSINGH-mi6ic 2 года назад +62

    ਜੋ ਗਰੀਬ ਪੰਜਾਬ ਚ 10000 ਮਹੀਨੇ ਦੇ ਨਾਲ ਗੁਜ਼ਾਰਾ ਕਰਦੇ ਹਨ ਉਹ ਵੀ ਇਨਸਾਨ ਹੀ ਹਨ ਢਿੱਡ ਉਹਨਾਂ ਦੇ ਵੀ ਲੱਗਿਆ ਸੁਫ਼ਨੇ ਉਹਨਾਂ ਦੇ ਵੀ ਹਨ ਪਰ ਆਹ ਕਿਸਾਨ ਜਮੀਨਾਂ ਦੇ ਮਾਲਕ ਹੋ ਕੇ ਵੀ ਬਾਹਰ ਨੂੰ ਭੱਜੇ ਜਾਂਦੇ ਨੇ

    • @bikakhaira8052
      @bikakhaira8052 2 года назад +15

      yaar harr gall ch thonu kisaan naal nafrat kyon hai agle ne tainu thodi kush keha

    • @arshgill2399
      @arshgill2399 2 года назад +5

      Veere sara hisab kitab la k dekhiye ta kisan nu 6 months di fasal cho 20,000 masa bachda te ene k nal banda ki kr sakda asi app kheti krde a sanu ta pta ki bachda ki nhi

    • @rajvirkaur6174
      @rajvirkaur6174 2 года назад +1

      Ajj kl kisan tu jyada duje lok khush ke khedi ch kuj nhi bacha mjburi krk bhar jnde aa ethe govt job lyi score vdd mngde aa sade kol v ohna he dimag hunda jdu ethe future ni bnda tn Janne aa je ethe sanu mil jave govt.job asi kde nn jayei

    • @Yes_no_haan_na
      @Yes_no_haan_na 2 года назад

      Sahi gal aa veere

    • @PREETSINGH-mi6ic
      @PREETSINGH-mi6ic 2 года назад

      @Veerpal Kaur ਮੈਡਮ ਜੀ ਕਣਕ ਤੇ ਝੋਨੇ ਨੂੰ ਇਕ ਵਾਰ ਬੀਜ ਕੇ ਕਿਸਾਨ ਜਾ ਵੇਹਲੇ ਜਾ ਧਰਨੇ ਤੇ ਜਾ ਹੋਰ ਕੰਮ ਕਰਦੇ ਆ ਇਹ ਉਹ ਫਸਲ ਬੀਜਦੇ ਹਨ ਜਿਸ ਤੇ ਮਿਹਨਤ ਸੱਭ ਤੋਂ ਘੱਟ ਹੋਵੇ

  • @GurjitSingh-bz2uv
    @GurjitSingh-bz2uv 2 года назад +2

    ਬਾਪੂ ਜੀ ਬਹੁਤ ਵਧੀਆ ਗੱਲਾ ਨੇ

  • @iqbalsingh6505
    @iqbalsingh6505 Год назад +3

    Bapu ji is 100% right , I am suffering from last 3 months , this is my first & last visit to Canada 😦

  • @jagseersingh4855
    @jagseersingh4855 2 года назад

    ਅਜੇ ਤਾਂ ਸੁਰੂਆਤ ਬਾਬੇ ਦੀਆਂ ਗੱਲਾਂ ਬਿਲਕੁਲ ਸਹੀ ਨੇ

  • @paramjitsinghpamma6174
    @paramjitsinghpamma6174 2 года назад +17

    ਤੀਜੀ ਪੀਹੜੀ ਖਤਮ 🙏🙏🙏🏼🙏🙏

  • @GurdeepSingh-vb3bo
    @GurdeepSingh-vb3bo 2 года назад +11

    ਬਾਪੂ ਜੀ ਤੁਸੀਂ ਤਾਂ ਇਥੇ ਗਲਤ ਰਹਿ ਰਹੇ ਨੇ, 40 ਕਿੱਲੇ ਜ਼ਮੀਨ ਦੇ ਪੰਜਾਬ ਵਿੱਚ ਹੋਣ ,ਤਾਂ ਇਥੇ ਡੋਕੇ ਲੈਣ ਗਏ ਐ, ਪੀ ਆਰ ਲੈ ਲਈ ਤੇ ਵਾਪਸ ਪਿੰਡ ਸਰਦਾਰੀ ਕਰੋ, ਐਵੇਂ ਸੁਆਦ ਦੇ ਭੁੱਖੇ ਮਰੀ ਜਾਂਦੇ ਹੋ, ਧੰਨਵਾਦ ਜੀ ।

    • @jassbanga3232
      @jassbanga3232 2 года назад

      Bai ji Ohi ta chakar AA inha nu Canada Nahi si changa lagna kyon ke eh sari umar India ch 1 bakhre system de wich rehe te Canada da system totally different hai India to is karke jyada umar de loga nu uthe changa nahi lagda

  • @ajmerdhillon3013
    @ajmerdhillon3013 2 года назад +99

    ਜਿਹੜੇ ਪਿੱਛੋਂ ਆਰਥਿਕ ਪੱਖੋਂ ਤੰਗ ਹੋਣ ਉਹਨਾ ਵਾਸਤੇ ਕੈਨੇਡਾ ਸਵਰਗ ਹੈ| ਬਾਕੀ ਪੰਜਾਬੀ ਤਾਂ ਉੱਥੇ ਦੀ ਕਨੂੰਨ ਵਿਵਾਸਤਾ ਨੂੰ ਵੇਖਦੇ ਬੱਚਿਆ ਨੂੰ ਬਾਹਰ ਭੇਜ ਰਹੇ ਹਨ ਪਰ ਹਲਾਤ ਆਉਣ ਵਾਲੇ ਸਮੇ ਵਾਸਤੇ ਇੱਥੇ ਵੀ ਚੰਗੇ ਨਹੀਂ ਦਿਸ ਰਹੇ ।ਅੱਗੇ ਰੱਬ ਰਾਖਾ🙏

    • @kiranhargovindsinghkaur323
      @kiranhargovindsinghkaur323 2 года назад +3

      Bilkul sach

    • @sukhwinderdhami5312
      @sukhwinderdhami5312 2 года назад +9

      Jihre picheo nagh c ta ohna ne 20 lakh kis trah lga ditta

    • @ranjittatla5992
      @ranjittatla5992 2 года назад

      @@kiranhargovindsinghkaur323 0

    • @deepmaanmaan1305
      @deepmaanmaan1305 2 года назад +9

      O gal ta sahi veere. Sikha lyi halat kde v thik ni hoe... Punjab chad k Canada jana apne faraz ton pajna koi smjdari di gal ni .ki fadaya paise da j apne hond hi khatam ho gyi

    • @sarbjitdhillon9160
      @sarbjitdhillon9160 2 года назад +2

      Sare bache ikko ਜਿਹੇ ਨਹੀਂ,,ਜਿੰਨਾ ਦੇ ਪਰਵਰਿਸ਼ ਚੰਗੀ ਹੋਈ,uhh change hee ਰਹਿਣਗੇ,,

  • @BalwinderSingh-ug9fe
    @BalwinderSingh-ug9fe 2 года назад +43

    ਸੇਖੋਂ ਸਾਹਿਬ ਤੁਹਾਡੇ ਕੋਲ ਤਾਂ 40ਏਕੜ ਜਮੀਨ ਹੈ ।ਗੁਜਾਰਾ ਵਧੀਆ ਚੱਲਦਾ ਰਿਹਾ ਹੈ ।ਪਰ ਆਮ ਲੋਕ ਜਿਸ ਕੋਲ 5--7ਕਨਾਲਾਂ ਜਮੀਨ ਹੈ ।ਉਹ ਵਿਚਾਰੇ ਕੀ ਕਰਨ ।ਕਿਵੇਂ ਆਪ ਦਾ ਪ੍ਰਵਾਰ ਪਾਲਣ ।ਇਹ ਸਭ ਮਜਬੂਰੀਆਂ ਕਾਰਨ ਹੋ ਰਿਹਾ ਹੈ ।
    ਬਾਕੀ ਪੰਜਾਬ ਵਿੱਚ ਸਾਡੀ ਸਰਕਾਰ ਹੋਵੇ ।ਫਿਰ ਵੀ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਣ ।ਆਮ ਲੋਕਾਂ ਦਾ ਕੀ ਹਾਲ ਹੈ ।ਕੀ ਪੰਜਾਬ ਵਿੱਚ ਕੋਈ ਕਾਨੂੰਨ ਨਾ ਦੀ ਚੀਜ ਹੈ ?

    • @dharmindersarpanch4184
      @dharmindersarpanch4184 2 года назад +2

      ਵੀਰ ਜਿੰਨਾ ਕੋਲ ਪੰਜ ਸੱਤ ਕਨਾਲਾਂ ਵੀ ਹੈ ਨੀ। ਜਾਨੀ ਬੇਜ਼ਮੀਨੇ ਨੇ ਉ ਵੀ ਰੋਟੀ ਖਾਂਦੇ ਨੇਂ।‌ ਸਾਰਾ ਕੁੱਝ ਆਪਣੇ ਤੇ ਹੈ। ਜਿੰਨੀ ਕੁਝ ਤੁਹਾਡੀ ਕਮਾਈ ਏ ਸਵਰ ਸੰਤੋਖ ਨਾਲ ਉਸ ਤਰਾਂ ਦੀ ਹੀ ਜ਼ਿੰਦਗੀ ਜਿਊਣ ਦੀ ਆਦਤ ਪਾਓ । ਵੱਡੀਆਂ ਖਵਾਹਿਸ਼ਾਂ ਨਾ ਰੱਖੋਂ। ਜਿੰਨੇ ਵਿੱਚ ਵਾਹਿਗੁਰੂ ਜੀ ਨੇ ਰੱਖਿਆ ਉਸ ਵਿਚ ਹੀ ਰਹਿਣਾ ਸਿੱਖੋ। ਨਾਲ ਕੁੱਝ ਨਹੀਂ ਜਾਣਾ। ਪੈਸਾ ਜ਼ਿੰਦਗੀ ਦਾ ਹਰ ਸੁੱਖ ਨਹੀਂ ਦੇ ਸਕਦਾ।

    • @hardarshanmajithia3033
      @hardarshanmajithia3033 2 года назад +1

      @@dharmindersarpanch4184 ਤੁਸੀਂ ਤਾਂ ਗ੍ਰਾਂਟਾਂ ਖਾ ਕੇ ਪੈਸੇ ਜੋੜ ਲਏ 5-7 ਕਨਾਲਾਂ ਵਾਲਾ ਕਿਥੇ ਡਾਕਾ ਮਾਰੇ ਬਾਕੀ ਏਸ ਬੂਜੜ ਬੁੜੇ ਦੀ ਗਲਾਂ ਵਿੱਚ ਕੋਈ ਤੱਤ ਨੀ ਏਸ ਚਵਲ ਨੂੰ ਗਲਾਂ ਆਓਂਦੀ ਨੇ।

    • @dharmindersarpanch4184
      @dharmindersarpanch4184 2 года назад

      @@hardarshanmajithia3033 ਵੀਰ ਗ੍ਰਾਂਟਾਂ ਦੇ ਪੈਸੇ ਖਾਧੇ ਹੁੰਦੇ ਤਾਂ ਦੂਜ਼ੀ ਵਾਰੀ ਦੁਬਾਰਾ ਸਰਬਸੰਮਤੀ ਨਾਲ ਸਰਪੰਚ ਨਾਂ ਬਣਦਾ। ਨਾਲੇ ਗੁੰਹ ਖਾਧੇ ਕਾਲ ਨਹੀਂ ਨਿਕਲਦਾ। ਸਵਰ ਸੰਤੋਖ ਬਹੁਤ ਵੱਡੀ ਚੀਜ਼ ਹੈ ਜੋ ਵਾਹਿਗੁਰੂ ਜੀ ਨੇ ਇਸ ਨੀਚ ਦੀ ਝੋਲੀ ਪਾਈ ਹੋਈ ਏ। ਤੂੰ ਵੀਰ ਮੰਨਣਾ ਨਹੀਂ ਚੰਗਾ ਖਾਣਾ ਤੇ ਚੰਗਾ ਪਾਉਣ ਤੋਂ ਬਿਨਾਂ ਜ਼ਿੰਦਗੀ ਵਿੱਚ ਕੋਈ ਖ਼ਵਾਹਿਸ਼ ਨਹੀਂ। ਨਾਂ ਵੱਡੀਆਂ ਕੋਠੀਆਂ ਕਾਰਾਂ। ਨਾਂ ਬੈਂਕ ਬੈਲੇਂਸ,। ਬਾਕੀ ਵੀਰ ਕਦੇ ਪਟਿਆਲੇ ਆਏ ਤਾਂ ਪਤਾ ਕਰ ਲਿਉ

    • @hardarshanmajithia3033
      @hardarshanmajithia3033 2 года назад

      @@dharmindersarpanch4184 ਕੋਈ ਵੀ ਚੋਰ ਏ ਨੀ ਕਹਿੰਦਾ ਕੀ ਮੈਂ ਚੋਰੀ ਕੀਤੀ ਏ ਬਾਕੀ ਕਿਸੇ ਨੂੰ ਦਸਣ ਦੀ ਲੋੜ ਨਹੀਂ ਪੈਂਦੀ ਪੜੋਸੀ ਤੇ ਪਿੰਡ ਦੇ ਲੋਕ ਖੁੱਦ ਹੀ ਦਸ ਦਿੰਦੇ ਨੇਂ।

    • @worldcars4306
      @worldcars4306 2 года назад

      @@dharmindersarpanch4184 ja Vada dream na vakha ga aga Kiva Vada ga be strong work hard 🙏🏻

  • @deshpremi6295
    @deshpremi6295 2 года назад +72

    जो सुख छज्जू के चौबारे, वो बलख न बुखारे।

  • @punjabvehiclemandi4310
    @punjabvehiclemandi4310 2 года назад +1

    ਬਿਲਕੁਲ ਸੱਚ

  • @gurbuxsingh7397
    @gurbuxsingh7397 2 года назад +6

    S Sadhu Singh is giving the right picture of Canadian culture, which is a clot for Indian culture.

  • @sarapannu2792
    @sarapannu2792 2 года назад +1

    ਅਸੀਂ ਇਨਾ ਗੱਲਾ ਨਾਲ ਸਹਿਮਤ ਨਹੀਂ ਹਨ ਮੁਲਕ ਬਹੁਤ ਵਧੀਆ ਹੈ ਸਿਆਣੇ ਪਿੱਛੇ ਵੀ ਮੁੜ ਸਕਦੇ ਪਰ ਮੁੜਦਾ ਕੋਈ ਨਹੀਂ ਜੇਕਰ ਪੈਸਾ ਜ਼ਿਆਦਾ ਇੰਡੀਆ ਹੈ ਫਿਰ ਬਿਲਕੁਲ ਆਉਣਾਨਹੀ ਚਾਹੀਦਾ

  • @sbal3463
    @sbal3463 2 года назад +133

    I live in Vancouver from the last 21 years. Long story short, whatever bapu ji told in the interview , its a bitter truth. Life is hard here, work, work and work and that's the bottom line. The more you work, the more you pay to CRA. Weather is always cold. Families are busy in their work. Socialization is zero. No body know you here. Funny thing, punjabi people who come from Punjab, speak with each other in broken English lol like they do not know how to speak in Punjabi.
    I wish, I would never have come to Canada. We were happy there!!! Miss always Punjab!!!!!!!!

    • @Jahdhh
      @Jahdhh 2 года назад +8

      Then why people crazy to go abroad if u have everything back home whats the point to go abroad

    • @sbal3463
      @sbal3463 2 года назад +18

      @@Jahdhh Never wanted to come here. It was a family pressure so came here. Tried my best to go back but again no family support. I am doing all good but have lost my inner peace. I was a college professor and when I came here, started all over again. I always suggest my families and friends that if you are doing great in India, no need to go to any other Country. Live in your own Country and with your own people. Here cold people, cold weather, no one know you.

    • @jetpark3743
      @jetpark3743 2 года назад +3

      Also gang in Surrey. India is better

    • @sidhup4683
      @sidhup4683 2 года назад +12

      Bolte sabhi h waapis india koi nhi aata kyon agar itni hi buri life h Bahar ki toh sb kuch chhod kr aa jao india tb kisi ne aana nhi

    • @vivekbehal2753
      @vivekbehal2753 2 года назад +5

      You can always surrender ur Canadian passport and apply for indian passport.. first step good to go..

  • @mukhwindersingh4585
    @mukhwindersingh4585 2 года назад +1

    ਇੱਕ ਪ੍ਰਸਿਧ ਲੇਖਕ ਦੀ ਕਹਾਣੀ ਹੈ
    ਕੈਪਾਲੂਮ ਦੀਆ ਮੱਛੀਆਂ ।

  • @VEERPALSINGH-pk4io
    @VEERPALSINGH-pk4io 2 года назад +34

    ਬਾਪੂ ਜੀ ਇੰਕ ਗੱਲ ਕਹਾ
    ਗੁੱਸਾ ਨਾ ਕਰਿਓ
    ਜੇ ਏਨੇ ਹੀ ਦੁਖੀ ਹੋ ਤਾ ਆਪਦੇ 40 ਕਿੰਲੇ ਹੀ ਸਾਭੋ ਤੇ ਮਿਹਨਤ ਕਰੋ
    ਤੁਹਾਡਾ ਬੱਚਾ 1 ਹੈ
    ਤੇ ਉਹ ਵੀ ਤੁਹਾਡੇ ਨਾਲ ਪੰਜਾਬ ਨਹੀਂ ਜਾਣਾ ਚਾਹੁੰਦਾ
    ਤੇ ਨਾ ਹੀ ਲੈ ਕੇ ਜਾਉ
    ਪਰ ਪੰਜਾਬ ਵਿੱਚ ਬਹੁਤ ਲੋਕ ਚੰਗੇ ਨੇ
    ਉਹਨਾਂ ਵਿਚੋਂ ਕਿਸੇ ਨੂੰ ਵਾਰਸ ਬਣਾ ਲਉ
    ਤੇ ਵਸੀਅਤ ਇਸ ਤਰਾ ਕਰੋ ਕਿ ਜਦੋਂ ਤੱਕ ਤੁਸੀਂ ਜਾਉਦੇ ਹੋ ਉਨਾ ਚਿੰਰ ਜਮੀਨ ਜਾਇਦਾਦ ਤੁਹਾਡੀ ਹੋਵੇ
    ਉਸ ਤੋਂ ਬਾਅਦ ਉਸ ਵਾਰਸ ਦੀ ਹੋਵੇ
    ਖੁੱਦ ਵੀ ਸੁੱਖ ਲਵੋ ਤੇ ਦੁਸਰਿਆ ਨੂੰ ਵੀ ਸੁੱਖ ਲੈਣ ਦਿਉ
    ਤੇ ਇੰਕ ਗੱਲ ਹੋਰ ਜੇ ਤੁਹਾਡੇ ਬੱਚੇ ਤੁਹਾਡੀ ਪਰਵਾਹ ਨਹੀਂ ਕਰਦੇ ਤੇ ਤੁਸੀਂ ਵੀ ਉਹਨਾਂ ਦੀ ਪਰਵਾਹ ਨਾ ਕਰੋ
    (ਤੋਂ ਇਹ ਮੈ ਆਪਣੇ ਲਈ ਨਹੀਂ ਕਹਿ ਰਿਹਾ ਬਹੁਤ ਲੋਕ ਚੰਗੇ ਨੇ ਉਹਨਾਂ ਦਾ ਵੀ ਭਲਾ ਹੋ ਜਾਉ ਤੇ ਤੁਹਾਡਾ ਵੀ ਭਲਾ ਹੋ ਜਾਉ
    ਕੈਨੇਡਾ ਵਿੱਚ ਦੁਖੀ ਹੋਣ ਦਾ ਕੋਈ ਮਤਲਬ ਨਹੀਂ
    ਜੇ ਤੁਹਾਨੂੰ ਬੱਚਿਆਂ ਦਾ ਮੋਹ ਏ ਤਾ
    ਬੱਚਿਆਂ ਨੂੰ ਵੀ ਇਸ ਦੇਸ਼ ਦਾ ਮੋਹ ਏ
    ਦੋਹਾਂ ਵਿੰਚੋ ਕਿੰਸੇ ਨੂੰ ਤਾਂ ਇਹ ਕੰਮ ਕਰਨਾ ਪਿਉ

    • @sbal3463
      @sbal3463 2 года назад

      Great suggestions!!

    • @ranjeetkaur6746
      @ranjeetkaur6746 2 года назад

      ਸਹੀ ਸਲਾਹ ਵਾਕਿਆ ਹੀ ਬੜੇ ਜ਼ਰੂਰਤ ਮੰਦ ਲੋਕ ਹਨ ਜੋ ਬਜ਼ੁਰਗਾਂ ਦੇ ਪਿਆਰ ਨੂੰ ਤਰਸਦੇ ਹਨ ਨਿਰਸਵਾਰਥ।

    • @nagarsingh4409
      @nagarsingh4409 2 года назад +2

      ਵਾਈ ਜੀ ਮੋਹ ਕੋਣ ਛਡੁਗਾ ਤੇ ਜੋ ਤੁਸੀ ਲਿਖੇਅਾ ਓ ਸਬ ਕਰਨ ਲੲੀ ਜਿਗਰਾ ਕੀਦਾ ਲੇ ਕੇ ਆਉਗਾ

    • @jatboy1649
      @jatboy1649 2 года назад +3

      Tusi kesi nu varis bana laieo pehla aap kar k dekho

    • @jatboy1649
      @jatboy1649 2 года назад +1

      S bal / ranjeet kaur nagar singh pehla tusi apni property kese nu Daan kar do

  • @inderjitsandhu4197
    @inderjitsandhu4197 Год назад

    ਬਾਬੂ ਕੰਮ ਤੇ ਕਰਨਾ ਹੀ ਪੈਣਾ ਮੇਹਨਤ ਵਾਲੇ ਸਾਰੇ ਸੌਖੇਆ ਚਾਹੇ ਇਡੀਆ ਚਾਹੇ ਵਿਦੇਸ਼ ਵਿੱਚ

  • @parabjitkaur7916
    @parabjitkaur7916 2 года назад +5

    Sir ji thanks congratulations to you for speaking truth

  • @sukhdevsingh6078
    @sukhdevsingh6078 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਮੇਂ ਤਾਂ ਆਪ ਆਓਣ ਲਗਾ ਸੀ ਥੋੜੀ ਖਾ ਲਾ ਗਾ ਏਥੇ ਨੀ ਆਓਂਦਾ

  • @kamaljit4039
    @kamaljit4039 2 года назад +25

    Bapu ji 🙏🏼 everything is right true,

  • @majorsingh620
    @majorsingh620 2 года назад

    ਇਸ ਬਾਈ ਦੀ ਗੱਲ ਚੰਗੀ ਹੈ ਪਹਿਲਾ ਤਾ ਜਿਸ ਦੇ ਇੱਕ ਬੱਚਾ ਹੈ ਉਹ ਕਦੇ ਨਾ ਬਾਹਰ ਭੇਜੋ ਜਿਸ ਾ
    ਦਾ ਗੁਜਰਾ ਚਲੱਣ ਵਾਸਤੇ ਹੈ ਉਹ ਬੱਚੇ ਪੱਚੀ ਤੀਹ ਹਜਾਰ ਅੱਧੇ ਪੈਸਿਆ ਵਿੱਚ ਸਾਲ ਦੋ ਸਾਲ ਵਿੱਚ ਕੋਈ ਢੰਗ ਦਾ ਕੰਮ ਸਿੱਖਕੇ ਕੋਈ ਦੁਕਾਨ ਖੁਲਾ ਦਿਉ ਵਧੀਆ ਰਹੇਗਾ ਜਾ ਫਿਰ ਦੋ ਬੱਚੇ ਘਰਦਾ ਗੁਜਾਰਾ ਨਹੀ ਚੱਲ ਰਿਹਾ ਕੰਮ ਕਰਨ ਵਾਸਤੇ ਭੇਜੋ ਨਾ ਕਿ ਉਥੋਦਾ ਵਸਿੰਦਾ ਨਾ ਬਣਾਉ ਬਾਕੀ ਬਾਰਹ ਰਹਿਣ ਨਾਲ ਧਰਮ ਵੀ ਜਾਉ ਨਸਲ ਵੀ ਜਾਉ ਉਹ ਬੱਚਾ ਧਰਮ ਤੋ ਭੁੱਲ ਜਾਉ ਆਪਣੇ ਖਾਣ ਦਾਨੀ ਵਰਿਸੇ ਤੋ ਭੁਲ ਚਾਉ

  • @souravramgharia2583
    @souravramgharia2583 2 года назад +20

    I am sikh I live in Punjab I was also planning to leave india to go Canada but instead going Canada I work hard study hard get medical seat in aiims delhi just for rupess 5000 total for 5 years .india which population both hai resources limited hai .jis karka competition both hai agar asee hardwork karyia then we can take benefit of Indian gov policy.gov also provide scholarship test agar tusi forgein vich padhna chavo ga free vich study hova gee ,bus hardwork karan dee lodh hai. Canada dee total population 3.5 core ,khitha india dee 135 corer .resources da fark pa janda hai.

    • @BalwinderSingh-ug9fe
      @BalwinderSingh-ug9fe 2 года назад +3

      ਪੰਜਾਬ ਵਿੱਚ ਖੇਤੀ ਕਰਨ ਵਾਲੇ ਵੀ ਸਬਜੀਆਂ ਦਾਲਾਂ ਸਾਗ ਮੂਲੀਆਂ ਗਾਜਰਾਂ ਮਟਰ ਮੇਥੇ ਮੇਥੀ ਮੁੱਲ ਖਰੀਦਣ ।ਇਸ ਤੋਂ ਵੱਡੀ ਹੋਰ ਕੀ ਤ੍ਰਾਸਦੀ ਹੋ ਸਕਦੀ ਹੈ ।ਹੈ ਕਿਸੇ ਦੀ ਕੰਮ ਕਰਨ ਵਿੱਚ ਦਿਲਚਸਪੀ?

    • @jattmoosewala83
      @jattmoosewala83 Год назад

      @@BalwinderSingh-ug9fe ਸਹੀ ਗੱਲ ਐ ਜੀ । ਜਿਹੜੀਆਂ ਸਬਜੀਆਂ ਦੇ ਤੁਸੀਂ ਨਾਂ ਲਏ ਪੰਜਾਬ ਚ ਹੋਣੋਂ ਹਟ ਗੀਆਂ । ਮੰਡੀਆਂ ਚ ਭਾਅ ਨੀ ਮਿਲ਼ਦੇ ਸਭ ਕਣਕ ਝੋਨੇ ਨੂੰ ਹੋ ਗਏ ।

  • @2tdoctor922
    @2tdoctor922 2 года назад +2

    ਬਾਕੀ ਸਭ ਗੱਲਾਂ ਤਾਂ ਠੀਕ ਆ ..ਲੱਗਦਾ ਬਾਪੂ ਜੀ ਸਾਂਝੀ ਰਲਣ ਵਾਲਿਆਂ ਨੂੰ ਬੰਦੇ ਨਹੀਂ ਸਮਝੇ ..ਕੈਨੇਡਾ ਵਿਚ ਬਰਾਬਰਤਾ ਔਰਤ ਮਰਦ ਜ਼ਾਤ ਧਰਮ ਤਾਂ ਦੁਨੀਆਂ ਭੱਜਦੀਆਂ ਕੈਨੇਡਾ ਨੂੰ ..ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ

    • @bhanajatt6239
      @bhanajatt6239 2 года назад

      ਕਨੈਡਾ ਵਿਚ ਸਭ ਬਰਾਬਰ ਨੇ ਕੋਈ ਸੀਰੀ ਨਹੀਂ ਹੁਂਦਾ,ਬੇਰੀਆਂ ਕੌਣ ਤੋਡਦੈ,12__12_ਘਂਟੇ ਸ਼ਿਫਟਾ ਕਂਮ ਕਰਨ ਵਾਲੇ ਨੂ ਕੀ ਕਹੋਂਗੇ

  • @balwindersingh-nz2hm
    @balwindersingh-nz2hm 2 года назад +42

    ਬਹੁਤ ਵਧੀਆ, ਸਨੇਹਾ ਜੀ

  • @harrydhot9744
    @harrydhot9744 Год назад

    ਬਾਪੂ ਜੀ ਬਹੁਤ ਸਚਾਈ ਬਿਆਨ ਕੀਤੀ

  • @Rohandeep216
    @Rohandeep216 2 года назад +4

    ਕੋਈ ਨਾ ਬਾਪੂ ਤੁਹਾਡੀ ਖੇਤੀ ਨੇ ਪੰਜਾਬ ਦਾ ਅਗਲੀਆਂ ਪੀੜੀਆਂ ਦਾ ਪਾਣੀ ਖਤਮ ਕਰ ਦਿੱਤਾ ਏ

  • @AmandeepSingh-je3fu
    @AmandeepSingh-je3fu 2 года назад

    ਬਹੁਤ ਹੀ ਵਧੀਆ ਗੱਲਾਂ ਦਾ ਗਿਆਨ ਦਿੱਤਾ ਤੁਸੀ

  • @NarinderSingh-gl7lo
    @NarinderSingh-gl7lo 2 года назад +4

    ਸਹੀ ਗੱਲ ਹੈ ਦੁਨੀਆਂ ਵਾਲਿਓ ਸੋਚਣ ਲੋੜ

  • @pardeepkanyan2107
    @pardeepkanyan2107 8 месяцев назад +1

    Best interview in my life love you taau ji

  • @kashmirsingh7710
    @kashmirsingh7710 2 года назад +13

    ਬਹੁਤ ਵਧੀਆ ਵਿਚਾਰ ਸਰਪੰਚ ਕਾਉਕੈ ਕਲਾ ਨੇ ਜੀਵਨ ਦਾ ਸੱਚ ਵਿਆਨ ਕੀਤਾ। ਬੱਚਿਆਂ ਖਾਤਰ ਸਭਿਆਚਾਰ ਅਤੇ ਵਿਰਸੇ ਨਾਲੋਂ ਟੁੱਟ ਗਏ ਜੀ ਬਹੁਤ ਦੁੱਖ ਦਾ ਇਜਹਾਰ ਕੀਤਾ ਪਰ ਕੱਲੇ ਬੱਚੇ ਖਾਤਰ ਹਰ ਮੁਸੀਬਤ ਨੂੰ ਝੱਲਣੇ ਦਾ ਜਜਬਾ ਸਰਪੰਚ ਸਾਬ ਵਿੱਚ ਹੈ। ਕੱਲੀ ਹੋਵੇ ਨਾ ਬਣਾ ਵਿੱਚ ਲਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ।। ਮੇਰੇ ਮਨ ਨੂੰ ਬਹੁਤ ਵਧੀਆ ਲੱਗਾ ਭਰਾਵੋ ਘੱਟ ਖਾ ਲਉ ਘੱਟ ਪਹਿਨ ਲਵੋ ਪਰ ਆਪਣੇ ਵਿਰਸੇ ਨੂੰ ਨਾ ਵਿਸਾਰੋ।
    ਕਸ਼ਮੀਰ ਸਿੰਘ ਮੋਠਾਪੁਰ ਸ੍ਰੀ ਅਨੰਦਪੁਰ ਸਾਹਿਬ

    • @jaljitsingh9977
      @jaljitsingh9977 2 года назад

      ਲੋਕੀ ਤਾਂ ਪੰਜਾਬ ਚ ਆੳਦੇ ਨੇ ਏਕ ਬਾਹਰ ਭਜਦੇ ਆ

  • @AK-bp2qp
    @AK-bp2qp 2 года назад +2

    ਬਾਬਾ ਜੇ ਤੇਰੇ ਘਰ ਦਾ ਬੁਰਾ ਹਾਲ ਐ ,ਜੇ ਤੇਰੇ ਧੀਆਂ,ਨੂੰਹ-ਪੁੱਤ ਰਿਸ਼ਤੇਦਾਰ ਗਰਕੇ ਹੋਏ ਨੇ ਤਾਂ ਜਰੂਰੀ ਨੀ ਸਭ ਦੇ ਇਹੋ ਜਿਹੇ ਐ,ਬਥੇਰੇ ਕੈਨੇਡੀਅਨ ਪਰਿਵਾਰ ਐ ਜਿੱਥੇ ਬਜੁਰਗਾਂ ਦਾ ਮਾਣ ਸਤਿਕਾਰ ਤੇ ਸਾਂਭ ਸੰਭਾਲ ਹੁੰਦੀ ਐ..ਬਾਕੀ ਤੇਰੀ ਔਲਾਦ ਤੇਰਾ ਈ ਖੂਨ ਐ

  • @babachahal9381
    @babachahal9381 2 года назад +8

    ਬਹੁਤ ਵਧੀਆ ਗੱਲ ਕਰ ਰਹੇ ਆ ਬਜੁਰਗ

  • @ParminderSingh-gn7vd
    @ParminderSingh-gn7vd 2 года назад +1

    ਅੰਕਲ ਕਹਿਨ ਦੀ ਬਜਾਏ ਰਿਸ਼ਤਿਆਂ ਦੇ ਨਾਮ ਲਿਆ ਕਰੋ ਸਾਰੇ। ਨਹੀਂ ਤਾਂ ਅਉਣ ਆਲ਼ੀ ਪਨੀਰੀ ਨੇਂ ਭੁੱਲ ਜਾਣਾਂ ਏ ਕਿ ਤਾਇਆ ਚਾਚਾ ਬਾਪੂ ਫੁੱਫੜ ਮਾੱਸੜ ਆਦਿਕ ਕਿਹਨੂੰ ਕਹੀਦੈ 🙏

    • @canadiansath
      @canadiansath  2 года назад +2

      ਨਵੇਂ ਇੰਟਰਵਿਊ ਸੁਣੋ ਜੀ , ਉਸ ਵਿਚ ਬਾਪੂ ਜੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਜੀ

  • @gurdeepsarao5
    @gurdeepsarao5 2 года назад +22

    ਜਿਹੜੇ 7-8 ਏਕੜ ਤੋਂ ਵੱਧ ਵਾਲੇ ਹਨ ਉਨ੍ਹਾਂ ਨੂੰ ਕੋਈ ਫਾਇਦਾ ਨੀ। ਜੇ ਸਾਡਾ ਦਿਮਾਗ ਹੋਵੇ ਅਸੀਂ ਆਪਣਾ ਰੋਜ਼ਗਾਰ ਖੁਦ ਪੈਦਾ ਕਰ ਸਕਦੇ ਹਾਂ

    • @gurjitsingh519
      @gurjitsingh519 2 года назад +2

      Par gareeb jatt ਜਿਸਦੇ ਕੋਲ 4-5 ਕਿਲੇ ਹੋਣ ਵੀਰ ਓਹ ਤਾਂ ਜਾ ਸਕਦਾ 😭😭😭।

    • @gilldeep3051
      @gilldeep3051 2 года назад

      @@gurjitsingh519 jayo ber. Aj ik kila bech k jayoge Je ethe rehe Fer karza a bech jani So best aj e Chl jayo

    • @nehagagat3406
      @nehagagat3406 2 года назад

      @@gurjitsingh519 4-5 kile km h sbko or jada se jada chahiye ek dihadi mjdur b to apni jindagi jii rha h tum to kille bech k chle jaoge un grib ka kya vo na to bhr hi ja skte h na kuch kr skte h

    • @gurjitsingh519
      @gurjitsingh519 2 года назад

      @@gilldeep3051 veere Ma kille bech ke bahar Jann de gall nahi kitti, balke Ena k paisa ta haga ga ke ik kinal bechan di lood nahi veer ji, athe sabh de vadde supne hunde te maa baap nu changi jindgi deni Hundi aa tahio Banda bahar janda veere, koi Banda shonk nu bahar nahi janda veere, athe herreya barge mape te yaar shadke Jann nu kisse da jee nahi karda veere.

    • @gurjitsingh519
      @gurjitsingh519 2 года назад

      @@nehagagat3406 veere Ma kille bech ke bahar Jann de gall nahi kitti, balke Ena k paisa ta haga ga ke ik kinal bechan di lood nahi veer ji, athe sabh de vadde supne hunde te maa baap nu changi jindgi deni Hundi aa tahio Banda bahar janda veere, koi Banda shonk nu bahar nahi janda veere, athe herreya barge mape te yaar shadke Jann nu kisse da jee nahi karda veere.

  • @nav_sidhu118
    @nav_sidhu118 2 года назад +1

    ਦਰਖਤ ਵਾਲੀ ਗੱਲ ਬਹੁਤ ਵਧੀਆ ਲੱਗੀ🙏

  • @niranjansinghsandhu1520
    @niranjansinghsandhu1520 2 года назад +10

    ਸਹੀ ਗਲ ਆ ਜੀ

  • @Dreamcreations11
    @Dreamcreations11 2 года назад +1

    Dhanwaad ji tusi sanu sach dasta eh sachai sirf ohi das sakda jis ch ego na hove. Varna loki eve tha tha friyan marde firde.

  • @rajkaranyt1554
    @rajkaranyt1554 2 года назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @rajkaranyt1554
      @rajkaranyt1554 2 года назад +1

      ਸਾਡੇ ਸਤਿਕਾਰਯੋਗ ਬਾਪੂ ਨੇ ਨੇਕ ਵਿਚਾਰਾਂ ਦਿੱਤੀਆਂ
      ਹਰ ਇੱਕ ਗੱਲ ਬਹੁਤ ਕੀਮਤੀ ਸੀ
      ਸਾਨੂੰ ਸੋਚ ਵਿਚਾਰ ਕੇ ਫੈਸਲਾ ਲੈਣਾ ਚਾਹੀਦਾ

  • @tejigrewal6867
    @tejigrewal6867 2 года назад +1

    ਸੱਚੀ ਗੱਲ ਆ।

  • @balwantsinghsidhu6456
    @balwantsinghsidhu6456 2 года назад +9

    ਇਹਦਾ ਮਤਲਬ, ਨਸ਼ੇ ਪੰਜਾਬੀਆਂ ਦੇ ਨਾਲ ਨਾਲ ਹੀ ਚਲਦੇ ਨੇ। ਨਸ਼ਾ ਕਾਹਦਾ ਹੈ, ਪਰਛਾਵਾਂ ਹੀ ਹੈ। ਸੱਚਾ ਰੋਂਦਾ ਬਾਪੂ, ਮਜ਼ਾਕ ਨਾਂ ਸਮਝਿਓ। ਦਿਲ ਤੋਂ ਗੱਲ ਕੀਤੀ ਹੈ ਬਾਪੂ ਨੇ। ਯੂਰੋਪ ਕੰਟਰੀ ਦਾ ਪਾਣੀ ਹੀ ਐਸਤਰਾਂ ਦਾ ਹੈ ਜਿਹਨੇ ਇੱਕ ਵਾਰ ਪੀ ਲਿਆ ਉਹ ਫੇਰ ਕਿਸੇ ਦਾ ਨਹੀਂ।

  • @AmandeepSingh-vk3qz
    @AmandeepSingh-vk3qz 2 года назад +2

    ਪੈਸਾ ਨਾ ਹੋਵੇ ਤਾਂ ਬੰਦਾ ਦੁੱਖੀ ਹੋ ਕੇ ਵਿਦੇਸ਼ ਜਾਂਦਾ ਤੇ ਜਦੋਂ ਸਾਰੇ ਪਾਸਿਓਂ ਪੈਸੇ ਦੀ ਟੈਂਸ਼ਨ ਖ਼ਤਮ ਹੋ ਜਾਂਦੀ ਹੈ ਫਿਰ ਅਸੀਂ ਉਸ ਦੇਸ਼ ਨੂੰ ਮਾੜਾ ਕਹਿੰਦੇ ਆ। ਇਹ ਕੋਈ ਵਧੀਆ ਗੱਲ ਨਹੀਂ।

  • @rajwindersingh8578
    @rajwindersingh8578 2 года назад +6

    ਤੁਸੀ ਵਾਪਸ ਆ ਜਾਓ ਬਾਬਾ ਜੀ ਤੁਹਾਡੀ ਜਗਾ ਮੈ ਆਪਣੇ ਪੁੱਤਰ ਨੂੰ ਭੇਜ ਦਿੰਦੀ ਹਾ ਪੰਜਾਬ ਵਿਚ ਵੇ ਰੁਜ਼ਗਾਰ ਹੈ ਜੀ

  • @sukhjindersingh3614
    @sukhjindersingh3614 2 года назад +1

    ਮੈਂ ਕਈ ਬਜੁਰਗ ਗਲਾਂ ਕਰਦੇ ਸੁਣੇ ਆ ਫਗਵਾੜੇ ਇਡੋ ਕਨੇਡੀਅਨ ਬਸ ਸਟੌਪ ਤੇ ਉਹ ਕਹਿੰਦਾ ਸਾਡਾ ਇੱਥੇ ਬਿਲਕੁਲ ਵੀ ਜੀ ਲੱਗਦਾ ਪੰਜਾਬ ਚ ਬਸ ਅਮਰੀਕਾ ਹੀ ਚਿੱਤ ਲੱਗਦਾ ਜਾਂ ਹੋਰ ਵੀ ਜਿਹੜਾ ਉਨਾ ਦਾ ਮੁਲਖ ਹਉਗਾ। ਮਤਲਬ ਕਿ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬੰਦੇ ਦੀ ਜਵਾਨੀ ਜਿੱਥੇ ਬੀਤੀ ਹੋਵੇ ਉਹਨੂੰ ਓਹੀ ਮੁਲਖ ਚੰਗਾ ਲੱਗਦਾ। ਜਿਹੜੀ ਜਵਾਨੀ ਸੰਨ ਨੱਬੇ ਤੋਂ ਪਹਿਲਾਂ ਦੀ ਬਾਹਰ ਗਈਓ ਹੈ ਮਤਲਬ ਉਹ ਹੁਣ ਬਜੁਰਗ ਹੋ ਗਏ ਹੋਣੇ ਆ ਉਨਾਂ ਨੂੰ ਓਹੀ ਮੁਲਖ ਚੰਗਾ ਲੱਗਣਾ ਪੰਜਾਬ ਨਹੀਂ।

  • @Sonasandhu-gx7vo
    @Sonasandhu-gx7vo 2 года назад +4

    ਸੁਪਨੇ ਵਾਲੀ ਗੱਲ ਦਿਲ ਨੂੰ ਛੂਹ ਗਈ

  • @jaswantmann1713
    @jaswantmann1713 2 года назад

    ਗਲਤ ਗਲ ਤੇਰੇ ਖਰਾਬ ਆ ਸਾਰਿਆ ਦੇ ਨਹੀ ਖਰਾਬ ਕੀ ਕਰਦਾ ਬੈਠਾ ਇਕ ਤੋ ਕਈ ਲੈਣਾ ਚਾਲੀ ਕੀਲੇ ਹੋਰ ਵਿਆਹ ਕਰਾਲਾ ਦਰਜਨ ਹੋਰ ਬਣਾ ਜੁਆਕਾ ਦੀ ਫੇਰ ਭਜੂਗਾ ਜੇਹੜਾ ਕੈਨੇਡਾ ਵਾਲਾ

  • @dudekingpixel4547
    @dudekingpixel4547 2 года назад +14

    I went to Canada on pr base for the same amount of work India is better than Canada I felt that if I lived and worked in Canada I will be underemployed and will have to face the harsh weather I have come back for my own good

  • @preetrangi001
    @preetrangi001 2 года назад +2

    bahut vadiya gaalan dasiyan baaba g ne,kora sach aya,par sach aya,