Canada ਦੀ Student ਕੁੜੀ ਨੇ ਸੁਣਾਈ ਹੱਡ-ਬੀਤੀ

Поделиться
HTML-код
  • Опубликовано: 21 июн 2019
  • Punjabi International students sharing their stories with TV Punjab at Guru Nanak Sikh Gurdwara Surrey Delta.
    Latest News: Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - ruclips.net/user/TvPunjab?sub_...
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    canada punjabi student, study visa, study visa canada, canada student visa, canada student, jobandeep sandhu, canada punjabi students, international students canada, canada punjabi, punjabi student, canada student life, student in canada, study permit, student visa canada
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    Punjabi Student,Student Girls,canada punjabi student,study visa,study visa canada,canada student visa,canada student,jobandeep sandhu,canada punjabi students,international students canada,canada punjabi,punjabi student,canada student life,student in canada,study permit,student visa canada
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
    #International #Punjabi #Student #Canada

Комментарии • 1,8 тыс.

  • @TvPunjab
    @TvPunjab  5 лет назад +50

    Canada ‘ਚ International Students ਨੇ ਆਪਣੇ ਭਾਈਚਾਰੇ ਤੋਂ ਮੰਗਿਆ ਸਹਿਯੋਗ
    👉 ruclips.net/video/XQOxGqFBAaI/видео.html

  • @dalwindersingh6323
    @dalwindersingh6323 5 лет назад +54

    ਤੂੰ ਇੱਕ ਬਹਾਦੁਰ ਬੱਚੀ ਹੈਂ, ਸੂਝਵਾਨ, ਪਿਆਰੀਤੇ ਸਤਿਕਾਰ ਯੋਗ ਵਾਹਿਗੁਰੂ ਜੀ ਦੀ ਕ੍ਰਿਪਾ ਤੇਰੇ ਤੇ ਹਮੇਸ਼ਾ ਬਣੀ ਰਵੇ, ਤਰਕੀਆਂ ਮਾਣੇ ਤੇ ਸਿੱਖੀ ਦਾ ਮਾਣ ਵਧਾਵੇਂ ।👏👏👍👍👌👌🙏🙏🙏🙏🙏

  • @chamkaurbrar6113
    @chamkaurbrar6113 5 лет назад +387

    ਪੰਜਾਬੀ ਹੀ ਪੰਜਾਬੀਆਂ ਨੂੰ ਨਫ਼ਰਤ ਕਰਨ
    ਕਿਨੀ ਸ਼ਰਮ ਦੀ ਗੱਲ ਆ

    • @saabsingh1898
      @saabsingh1898 5 лет назад +3

      har tha eda hi hai..

    • @gurpreetkaurpreet5846
      @gurpreetkaurpreet5846 5 лет назад +2

      Sahi ae dee

    • @vishalsinghrana1425
      @vishalsinghrana1425 5 лет назад +4

      Punjabi ni y ji sikh hi sikh nu nafart kr rea...

    • @pawansandhu799
      @pawansandhu799 5 лет назад +1

      Punjabi bhut kutti kaum ae i am ashamed k mera iho jhi kaum ch jnm hoya

    • @jaskaransingh4690
      @jaskaransingh4690 5 лет назад +5

      @@pawansandhu799 Tera Ki bura krta Ess Kom ne veere???? Agar Punjabi Kom maadi hundi....ta Hindu pandita da dharm Ess dhrti to khatam ho janda.....kom kisay di madi ni hundi...soch madi hundi aa

  • @sauravrathaur8200
    @sauravrathaur8200 3 года назад +26

    I'm hindu but i respect gursikh girls , they are the real gems of our India culture.

  • @gagandeepsingh7638
    @gagandeepsingh7638 4 года назад +15

    ਭੈਣੇ ਤੁਹਾਡੀ ਸੋਚ ਬਹੁਤ ਵਧੀਆ ਜੀ ❤🙏🏼

  • @karamjeetsinghsahu
    @karamjeetsinghsahu 5 лет назад +351

    ਗੁਰਸਿੱਖ ਭੈਣ ਦੀ ਸੋਚ ਅਤੇ ਵਿਚਾਰ ਬਹੁਤ ਉੱਚੇ ਨੇ ਬਹੁਤ ਵਧੀਆ

    • @bababakhtora5402
      @bababakhtora5402 5 лет назад +4

      karamjeet singh sahu nalle ehde koi v facial hair Ni haiga it means she’s not real gursikh girl

    • @prabsingh2514
      @prabsingh2514 3 года назад +2

      Her speech is hatred showing towards owners, those in which houses she lives. Bad thinking of Amritdhari girl.So bad

    • @prabsingh2514
      @prabsingh2514 3 года назад +2

      Gursikhs never spoke hatred words, she is only showing to be Gursikh but yet not know the tenets of Sikhism.

    • @ashwanijoshi7065
      @ashwanijoshi7065 3 года назад +1

      She may be a gur-sikh but she is venomous and is full of hatred against others

    • @prabsingh2514
      @prabsingh2514 3 года назад +1

      Yes, she is student and she is deadly against owners of Houses, that is bad. We suffered at the hands of girl s and boys students. When they came to see house, only girls came, these students are on work permit. Fresh students especially girls are good.

  • @gurindersingh8109
    @gurindersingh8109 5 лет назад +172

    She is our wise wise girl, proud of her honest intelligent speak. May Waheguru bless her always

    • @roodkeekhidki
      @roodkeekhidki 4 года назад +1

      It's time to work not to criticise system

  • @jattputt2913
    @jattputt2913 5 лет назад +111

    I live in canada 25 years I always support students i am with you sister

  • @Desitech87
    @Desitech87 5 лет назад +463

    ਲੱਖ ਲਾਹਨਤ ਆ ਇਹੋ ਜਿਹੇ ਲੋਕਾਂ ਦੇ ਪੰਜਾਬੀ ਹੋਣ ਦੇ ਜੋ ਦੂਜੇ ਪੰਜਾਬੀ ਨੂੰ ਇੱਜਤ ਨਾ ਦੇ ਸਕੇ।

    • @sinderpal8402
      @sinderpal8402 5 лет назад +11

      ਕਿੰਨੀ ਚੰਗੀ ਸੋਚ ਆ ਮੇਰੀ ਧੀ ਦੀ

    • @darkxyt4186
      @darkxyt4186 5 лет назад +3

      Shi kya 22 g

    • @CJ-js3bl
      @CJ-js3bl 5 лет назад +8

      True , but I see every where we sikh people cannot respect each other and even sikh people cannot help the punjabi people but help the other english people only..

    • @neetusingh8887
      @neetusingh8887 5 лет назад +3

      Sach Vich Punjabi he Punjabi nu sahi nahi mande

    • @snjnakalsi1250
      @snjnakalsi1250 5 лет назад +2

      @@sinderpal8402 wow...sirr i m grat fan of u 😍😍

  • @seemasharma3656
    @seemasharma3656 5 лет назад +315

    This is really really true
    ਪੰਜਾਬੀ ਹੀ ਪੰਜਾਬੀ ਦੀਅਾ ਜੜਾ ਵਢਦੇ ਨੇ
    English people never do that

    • @kamalmangat8860
      @kamalmangat8860 5 лет назад +4

      Hello
      Thats very tru, its worse in Punjab. Not just here in Canada otherwise we all be in pubjab our homeland.
      I would say let westerners rule. Cheerssss

    • @youtubersunny1988
      @youtubersunny1988 5 лет назад +2

      Sachi gal aaaaaa

    • @izharrana8292
      @izharrana8292 5 лет назад +1

      Tuse rab te prosea rakho o okdea sath ne Chad de bandea de khadeA chdo

    • @jattsaab14341
      @jattsaab14341 5 лет назад +8

      baaki sab country de lok ikathe reh k help krde par punjabi chaahe punjab vich hon ja fer kise hor country vich hon ek duje di help ni krde

    • @seemasharma3656
      @seemasharma3656 5 лет назад +3

      @@jattsaab14341 Yh u ryt these all happened to me....

  • @kulwinderkumar8690
    @kulwinderkumar8690 5 лет назад +52

    100% ਸਹੀ ਗੱਲ ਹੈ ਭੈਣ ਜੀ ਪਰ ਕੀ ਕਰੀਏ ਅਕਲ ਜੇ ਚੜ੍ਹਦੀ ਉਮਰੇ ਹੀ ਆ ਜਾਵੇ ਤਾਂ ਠੀਕ ਹੈ ਨਹੀ ਤਾਂ ਸਾਰੀ ਉਮਰ ਹੀ ਨਹੀਂ ਆਉਂਦੀ....

  • @bahadurbatth8437
    @bahadurbatth8437 3 года назад +9

    ਕਿੰਨੀ ਸਹੋਣੀ ਗੱਲਾਂ ਕਰ ਰਹੀ ਹੈ ਇਹ ਬੱਚੀ ਮਨ ਨੂੰ ਬਹੁਤ ਦੁੱਖ ਲਗਿਆ ਕਿ ਪੰਜਾਬੀ ਹੀ ਪੰਜਾਬੀਆਂ ਨਾਲ ਗੰਦਾ ਸਲੂਕ ਕਰ ਰਹੇ ਨੇ

  • @kulwinderbhatia1983
    @kulwinderbhatia1983 5 лет назад +95

    Waheguru waheguru.... ਭੈਣ ਮੇਰੀਏ ਤੇਰੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ but How You controlled your tears sister... Salute to your bravery... ਵਾਹਿਗੁਰੂ ਆਪ ਜੀ ਤੇ ਮੇਹਰ ਬਣਾਈ ਰੱਖਣ

    • @manishaarora9360
      @manishaarora9360 5 лет назад +2

      Exactly i was lïteraly start cryng aftr hearng 😏

    • @himachaltopunjab2684
      @himachaltopunjab2684 4 года назад

      @@manishaarora9360 😏

    • @tttgggg9409
      @tttgggg9409 3 года назад

      Hlle kehde khalistan eda hi hona eho jhe knjra da hi hona psu lok

  • @bains6218
    @bains6218 5 лет назад +171

    ਜਿੰਦਗੀ ਜਿਉਣ ਲਈ ਔਕੜਾਂ ਦਾ ਸਾਹਮਣਾ ਕਰਨਾ ਹੀ ਜਿੰਦਗੀ ਜੀਨ ਦਾ ਸੱਚ ਆ

  • @bsingh1310
    @bsingh1310 3 года назад +12

    ਸਿੱਖ ਭੁਝੰਗਣਾ ਦੀ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HARPREETSINGH-jx5gx
    @HARPREETSINGH-jx5gx 5 лет назад +45

    ਮੈ ਮਲੇਸ਼ੀਆ ਦੇ . p.r ਪੰਜਾਬੀਆ ਦੀ ਸੋਚ ਦੇਖੀ ਸੀ ਉਹ ਪੰਜਾਬੀ ਕੰਮ ਵਾਲਿਆ ਬਾਰੇ ਕੀ ਸੋਚਦੇ ਆ ਦੇਸੀ ਆਖ ਕੇ ਬੁਲਾਉਂਦੇ ਨੇ ਕੁੱਤਾ ਕੁਤੇ ਦਾ ਵੈਰੀ ਹੁੰਦਾ ਆ ਉਹ ਹਾਲ ਹੌ ਗਿਆ ਏਹਨਾਂ ਦਾ ਜੋ ਮਲੇਸ਼ੀਆ ਦੇ ਮੁਸਲਮਾਨ ਆ ਬਹੁਤ ਪਿਆਰ ਨਾਲ ਮਿਲਦੇ ਆ ਏਥੋਂ ਤੱਕ ਕੀ ਉਹ ਜੱਫੀ ਪਾ ਕੇ ਮਿਲਦੇ ਨੇ

    • @amriksinghmika998
      @amriksinghmika998 5 лет назад +1

      U r ryt mai v malaysia ch ahi notice kita sale sanu desi kah k bulaode a

    • @sukhmohansingh8398
      @sukhmohansingh8398 5 лет назад +1

      Yes UAE.vich v es tra.

    • @HARPREETSINGH-jx5gx
      @HARPREETSINGH-jx5gx 5 лет назад +1

      @@amriksinghmika998 ਐ ਬਹੁਤ ਮਾੜੀ ਸੋਚ ਦੇ ਬੰਦੇ ਆ

    • @HARPREETSINGH-jx5gx
      @HARPREETSINGH-jx5gx 5 лет назад +1

      @@sukhmohansingh8398 ਜਿਹਨਾਂ ਦਾ ਮੁਲਖ ਆ ਉਹ ਬਹੁਤ ਪਿਆਰ ਨਾਲ ਮਿਲਦੇ ਆ ਯਾਰ

    • @jeetvirk5701
      @jeetvirk5701 5 лет назад

      HARPREET SINGH bilkul ryt bro ida main v dekhe ida ithe bdi akakd a yrr ina ch

  • @rajudhaliwalbathinda5893
    @rajudhaliwalbathinda5893 5 лет назад +245

    ਜਿਓੁਂਦੀ ਰਹਿ ਭੈਣ ਮੇਰੀੲੇ..ਸੱਚੀ ਦਿਲ ਭਰ ਆਇਆ ਤੇਰੀਆਂ ਗੱਲਾ ਸੁਣਕੇ।ਕਸੂਰ ਕਿਸੇ ਦੂਜੇ ਦਾ ਨਹੀ ਬਲਕਿ ਸਾਡੇ ਆਪਣਿਆਂ ਦਾ ਹੀ ਹੈ।🙏🙏

  • @palwindersingh7747
    @palwindersingh7747 5 лет назад +86

    ਬਹੁਤ ਉੱਚੀ ਸੋਚ ਆ ਭੈਣੈਂ। 👏👏👏

  • @sukhdevsinghsukhdev9390
    @sukhdevsinghsukhdev9390 5 лет назад +39

    ਅਸੀਂ ਆਜਾਦ ਸੋਚ ਦੇ ਮਾਲਕ ਨਹੀਂ।
    ਆਜਾਦ ਰਹੋ।
    ਜੋ ਬਾਬੇ ਨਾਨਕ ਜੀ ਨੇ ਸਾਨੂੰ ਸਾਰੀ ਜਿੰਦਗੀ ਸਿਖਾਇਆ।

  • @geetkarhappytara9408
    @geetkarhappytara9408 5 лет назад +35

    ਆਪਣੇ ਜ਼ਿਆਦਾ ਨਫ਼ਰਤ ਕਰਦੇ ਨੇ
    ਉਸ ਗੁਰਸਿੱਖ ਨੂੰ ਇਸ ਕੁੜੀ ਦੀ ਇੱਜ਼ਤ ਕਰਨੀ ਚਾਹੀਦੀ ਸੀ

  • @Shmadan
    @Shmadan 5 лет назад +3

    ਰੇਡੀਓ
    ਪੰਜਾਬ ਟੁਡੇ ਬਠਿੰਡਾ ਤੁਹਾਨੂੰ ਜੋੜਦਾ ਹੈ ਪੰਜਾਬ ਦੀ ਹਰ ਖਬਰ ਨਾਲ ।
    ਰੇਡੀਓ ਪੰਜਾਬ ਟੁਡੇ ਤੋਂ
    ਲਾਈਵ ਪ੍ਰੋਗਰਾਮ ਤੁਸੀਂ ਸਵੇਰੇ
    8.30 ਤੋਂ 1.30 ਵਜੇ ਤੱਕ , ਸ਼ਾਮ 3.00 ਤੋਂ 4.00 ਵਜੇ ਤੱਕ ਤੇ ਫਿਰ
    ਸ਼ਾਮ 6.30 ਤੋਂ 9.30 ਵਜੇ ਤੱਕ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਸੁਣਨ ਲਈ ਪਲੇਅ ਸਟੋਰ ਤੋਂ APP DOWNLOAD ਕਰੋ ਜਾਂ ਫਿਰ
    ਸਾਡੀ ਵੈੱਬਸਾਈਟ radiopunjabtoday.com/ ਤੇ
    ਕਲਿੱਕ ਕਰੋ । ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇਸ
    ਲਿੰਕ ਤੇ ਕਲਿੱਕ ਕਰੋ radiopunjabtoday.com/schedule/
    ਪ੍ਰੋਗਰਾਮਾਂ ਵਿਚ ਭਾਗ ਲੈਣ ਲਈ
    ਤੁਸੀ ਡਾਇਲ ਕਰ ਸਕਦੇ ਹੋ
    98149 10666 ਤੇ 92164 10666

  • @ranidevi9702
    @ranidevi9702 5 лет назад +90

    ਲਖ ਲਾਹਨਤਾ ਇਹੋ ਜਿਹੇ ਪੰਜਾਬੀਆ ਤੇ ਜਿਹੜੇ ਦੁਜੇ ਪੰਜਾਬੀ ਦੀ ਇਜਤ ਨਹੀ ਕਰਦੇ

    • @thelionofgodpskwel369
      @thelionofgodpskwel369 4 года назад +1

      ਸਚ ਇਹ ਹੈ ਕਿ ਇਹ ਸਿਰਫ ਆਪਣੀ ਹੀ ਇਜਤ ਕਰਦੇ ਹਨ ਸਰਮ ਆਊਦੀ ਸਾਨੂੰ ਪੰਜਾਬੀ ਅਖਵਾਊਣ

  • @Majhail_Farm
    @Majhail_Farm 5 лет назад +9

    ਲੋਕ ਆਪਣੇ ਦੁੱਖ ਤੋ ਦੁੱਖੀ ਨੇ ਦੂਜਿਆਂ ਦੇ ਸੁੱਖ ਵੱਲ ਦੇਖ ਕੇ ਦੁੱਖੀ ਨੇ ਖਾਲਸਾ ਜੀ ।। ਵਾਹਿਗੁਰੂ ਜੀ ਤੁਹਾਨੂੰ ਹੌਸਲਾ ਦੇਣ, ਤਰੱਕੀਆ ਬਖਸ਼ਣ (ਰੱਬ ਰਾਖਾ)

  • @gursewaksinghsodha1005
    @gursewaksinghsodha1005 5 лет назад +5

    SIMPLE LIVING AND HIGH THINKING ..👏👏
    Good mam, i am standing with you. Standing with your thinking.

  • @EnglishMasteryHub123
    @EnglishMasteryHub123 5 лет назад +40

    This video need to be viral... Canada is a good country...
    Every international student is great who face difficult situations every day.... God bless you all 🙏

    • @amanmann2103
      @amanmann2103 5 лет назад

      International students are facing situations everyday because of their own stupidity. If Canada is such a great country live by the roles and stop victimizing your selves. Canadian parents and grandparents who came to Canada in the 1900 are the real onces who faced real racism and real difficult situations.

    • @biographychannel5094
      @biographychannel5094 4 года назад

      @@amanmann2103 ohh chup kr oyee fhudhu ... tu bulaya h kisinu? Students pay their fees from their pockets , they dont beg ...

  • @gurdeepsaron1938
    @gurdeepsaron1938 5 лет назад +22

    "ਜਦੋਂ ਕਿਸੇ ਚੀਜ ਦੀ ਬਹੁਤਾਤ ਹੋ ਜਾਵੇ ਤਾਂ ਉਸਦੀ ਕਦਰ ਘਟ ਜਾਂਦੀ ਹੈ " ।

    • @dreamsvalue2919
      @dreamsvalue2919 5 лет назад +1

      You are right veer ji

    • @gurdeepsaron1938
      @gurdeepsaron1938 5 лет назад +1

      @@dreamsvalue2919 asi pata ni kyon apne aap nu doosreya ton special ya changa samajhde aa ...we are all equal....sabh nu dukh te pareshaniya ne ..asi kalle ni..

  • @RupinderKaur-zc6ch
    @RupinderKaur-zc6ch 5 лет назад +28

    I loved the way you talk. So sober and simple polite and clear. 👍👍👍

  • @manpreetnirman8118
    @manpreetnirman8118 5 лет назад +107

    ਕਿਉਂ ਜੀ ਦਿਖਾਈ ਦਿੰਦਾ ਆ ਗੁਰਬਾਣੀ ਦਾ ਗਿਆਨ ਬੀਬੀ ਦੇ ਵਿਚਾਰਾਂ ਵਿੱਚੋਂ।।

  • @rajvirsingh8991
    @rajvirsingh8991 5 лет назад +4

    Think,how much she has experienced in such a little age that there's no pause in her conversation. Great.

  • @karmsingh9711
    @karmsingh9711 5 лет назад +60

    ਕਨੇਡਾ ਵਿਚਲੇ ਖਾਲਿਸਤਾਨੀ ਪੰਜਾਬ ਤੋ ਆਏ ਸਟੂਡੈਂਟ ਦੀ ਮੱਦਦ ਤਾਂ ਕਰ ਨਹੀ ਕਰਦੇ ਪੰਜਾਬ ਦੇ ਸਿਖਾਂ ਦੀ ਕੀ ਮਦਦ ਕਰ ਸਕਦੇ ਹਨ ਭਲਾ ਲੋਕ ਖੂਦ ਅੰਦਾਜਾਂ ਲਾਉ ਇਨਾਂ ਪੰਖਡੀ ਠਗਾਂ ਦਾ ।

    • @JaswinderSingh-re8xs
      @JaswinderSingh-re8xs 4 года назад +1

      Good

    • @kaurk6127
      @kaurk6127 4 года назад +2

      right

    • @sabirahmed8261
      @sabirahmed8261 4 года назад

      @PagL PreeT ok...manda saare ikko jehe nai" par jo bureyan wicho change han" oh kithe han ? Jawaab zaroor deo ji !🙏🏻✌🏻✌🏻✌🏻✌🏻✌🏻✌🏻✌🏻✌🏻

    • @sevenriversrummi5763
      @sevenriversrummi5763 4 года назад +2

      101 % Right sure h brother. Sabh DaRma hai ina greeb loka nu marn da . Punjab di JanTa nu Khalistani da bilkul sath nhi dena chahida.

    • @rajbirsinghdeol1435
      @rajbirsinghdeol1435 4 года назад +1

      Shi gal

  • @rajourigarden6135
    @rajourigarden6135 5 лет назад +18

    Intelligent mature girl at this young age. God bless you.

  • @japp_gill0019
    @japp_gill0019 5 лет назад +17

    ਬੁਹਤ ਵਧੀਆਂ ਭੈਣ ਵਾਹਿਗੁਰੂ Kripa kra 🙏

  • @23manraj
    @23manraj 5 лет назад +79

    Good bhn and thnx good thinking ਵਾਹਿਗੁਰੂ ਮੇਹਰ ਕਰੇ

    • @rajvirtiwana9767
      @rajvirtiwana9767 5 лет назад

      manjeet singh nothing against students why they r on phone crossing road ,in the mall walking with their eye on phone I think it is worse attitude toward car drivers waiting patiently for the Indian student to cross safely

    • @navjotgill1503
      @navjotgill1503 5 лет назад

      Rajvir Tiwana lol this is not a genuine reason for hate

  • @gianbains6043
    @gianbains6043 5 лет назад +78

    If ☝️ person is bad or Narrow Minded Don’t give up your Good Manners 👍🙏

    • @cricketmania7364
      @cricketmania7364 5 лет назад

      Kidha y...kitho tusi

    • @SatnamSingh-nn1sw
      @SatnamSingh-nn1sw 5 лет назад

      Bilkul ji apni good manners de naal he narrow minded vali soch nu badle sakde ha. Jo na Badley aur na samje phir Moorikh matt da ptah lag jandaa hai. Banda agah to sucheyt rehnda hai. Amme dhol vajjoun de koi lorh nhi. Tere karke Sara smaaj nhi gnda hon lagga. Ek amritdhari ho ke sehnseelta he changi lagda hai . Ghat lafaj bol k aap changey bnann de soch honi rakhni chahidee hai .

    • @bsb3714
      @bsb3714 5 лет назад

      Bahot wadiya sikhya ji.

  • @jujharsingh2434
    @jujharsingh2434 5 лет назад +2

    ਵਿਦੇਸੀ ਪੰਜਾਬੀ ਸਾਨੂੰ ਇਸ ਕਰਕੇ ਪਸੰਦ ਨਹੀ ਕਰਦੇ ਕਿਉਂ ਕਿ ਉਹ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਲਗਦਾ ਹੈ ਭੁਲ ਗਏ ਹਨ।
    ਉਹਨਾਂ ਲਈ ਦਾਲਰ ਹੀ ਮੁੱਖ ਹਨ।ਤੁਹਾਡੇ ਵਰਗੀ ਗੁਰਸਿਖ ਲੜਕੀ ਨਾਲ ਤਾ ਚੰਗਾ ਵਿਹਾਰ ਨਾ ਹੋਏ ਤਾ ਪੰਜਾਬੀ ਲਈ ਬਹੁਤ ਸਰਮ ਵਾਲੀ ਗੱਲ ਹੈ।ਗੁਰ ਸਾਹਿਬ ਜੀ ਮਿਹਰ ਕਰਨ ਲਾਲਚੀ ਵਿਦੇਸੀ ਪੰਜਾਬੀਆ ਤੇ।
    ਖਬਰ ਸ਼ੇਅਰ ਕਰਨ ਲਈ ਧੰਨਵਾਦ ਭੈਣ ਜੀ

  • @manjitdhamrait161
    @manjitdhamrait161 4 года назад

    God bless you Sikh bachey bohot sohni baat kiti you are so sweet please be strong

  • @amandeepkaur5241
    @amandeepkaur5241 5 лет назад +4

    God bless u puttar ji, Waheguru ji tuhanu hamesha chardikla ch rkhn, bhtttt vdhia soch aa beta ji tuhadi

  • @SatnamSingh-pn7ob
    @SatnamSingh-pn7ob 5 лет назад +40

    Beta ji, we can’t generalize anything, just work hard keep going, do not except anything from others. You are a brave girl and just stay strong

    • @KuldeepSingh-rw1ef
      @KuldeepSingh-rw1ef 5 лет назад

      ਤੁਸੀਂ ਕਿਹਾ ਬੇਟਾ ਜੀ ਬੇਟੀ ਜੀ ਕਿਉਂ ਨੀ ਕਿਹਾ ਤੁਹਾਡੀ ਬਹੁਤ ਮੇਹਰਬਾਨੀ ਹੋਊ ਗੀ ਮੈਨੂੰ ਜਰੂਰ ਸਮਝਾਇਓ।

  • @Ankush_1088
    @Ankush_1088 5 лет назад +6

    Respect your thoughts , really appreciate at 4:00 min. It's the actual ਅਣਖ਼ of a punjabi. 👍

  • @inderjitsinghdhumi4197
    @inderjitsinghdhumi4197 4 года назад

    Ladki sachi ha saaf dil naal gal kiti aa. Really proud of you. And Reporter Ladki ne vi bahut vadia gal kiti .Very Good.

  • @paramjitsinghmalhi5689
    @paramjitsinghmalhi5689 5 лет назад +5

    ਸਭ ਜੁੱਤੀਆ ਦੇ ਯਾਰ ਹਨ, ਆਪਣੀ ਅਕਾਤ ਭੁੱਲ ਗਏ ਬਾਹਰਲੇ ਦੇਸ਼ ਵਿਚ ਸਾਰੇ

  • @jagsingh5030
    @jagsingh5030 5 лет назад +3

    I was born I'm Canada and as a kid I started working in a factory at age 13. All the way till i started doing other things. Factories have always been running since I was kid and without international students. Some ppl do treat students unfair but some students dont real act or behave civilized either. Because there away from their parents they think they ca do as they please and no one will care. Students also represent all punjabis so together we all look bad. Respect to the good students. Thx

  • @JaspalSingh-qi9co
    @JaspalSingh-qi9co 5 лет назад +1

    Very good daughters. God bless you may you live long Best of luck.

  • @nunihalkaurbharti737
    @nunihalkaurbharti737 5 лет назад +4

    English people ਤੁਹਾਨੂੰ smile ਕਰਦੇਹਨ ਕਿਉਂਕਿ English people ਸਮਝਦਾਰ ਲੋਕਾਂ ਦੀ ਕਮਊਨਟੀ ਹੈ ਪਰ ਪੁਰਾਣੇ ਆਏ ਪੰਜਾਬੀ ਊਜਡ ਪੁਣੇ ਵਿੱਚ ਜੀ ਰਹੇ ਹਨ।

  • @harmanpreetkaurbuttar4197
    @harmanpreetkaurbuttar4197 5 лет назад +7

    I am proud on u my didi me also here an international student ...

  • @ManjeetSingh-ny5ee
    @ManjeetSingh-ny5ee 5 лет назад +82

    ਭੈਣ ਜੀ ਬਿਲਕੁਲ ਸਹੀ ਕਿਹਾ ਤੁਸੀ

  • @anshipetlover
    @anshipetlover 5 лет назад

    So right now well said we r proud of you which makes punjabi Proud everywhere n world

  • @neerajklair2211
    @neerajklair2211 5 лет назад

    har student di soch nu agge le k aaye oh tu c (respect)

  • @jagdishbahia9162
    @jagdishbahia9162 5 лет назад +4

    God bless you Beta very nice and high thought Love you Beta

  • @gillvikramjeetvicky5921
    @gillvikramjeetvicky5921 5 лет назад +3

    ਬਿਲਕੁਲ ਸੱਚਇਆਂ ਗੱਲਾਂ ਦੱਸੇਈਆਂ ਭੈਣ ਨੇ

  • @Anurag5863
    @Anurag5863 5 лет назад +3

    Am living in belgium but here one punjabi family live from 23 years but when i first time went to them shop i get surprised that they respect me so good, they hug me and serve me dring like i was feeling emotional that time and my tears almost in my eyes and i feel that time that am not alone in Belgium . Indian's are there

    • @Anurag5863
      @Anurag5863 3 года назад

      @Deep Kaur what happen dear?

    • @Anurag5863
      @Anurag5863 3 года назад

      @Deep Kaur area code this number is from canada?

  • @aryansharma3713
    @aryansharma3713 5 лет назад +1

    She is right good girl from good family god bless you

  • @singhgurmeet2476
    @singhgurmeet2476 5 лет назад +8

    god bless you beta very good job.

  • @preetchahal976
    @preetchahal976 5 лет назад +9

    God bless you sister very nic and high thoughts love you sister

  • @farzanabibi9242
    @farzanabibi9242 5 лет назад +20

    I respect you from my heart you talking right some people think like that

  • @surinderpalsingh5814
    @surinderpalsingh5814 4 года назад

    ਅੱਜ ਮੈਂ ਬਹੁਤ ਮਾਨ ਮਹਿਸੂਸ ਕੀੜਾ ਅਪਣੀ ਪੰਜਾਬ ਦੀ ਸ਼ੇਰ ਬੱਚੀ ਤੇ ਜਿਸਨੇ ਆਪਣੀਆਂ ਗੱਲਾਂ ਨਾਲ ਦਸ ਦਿੱਤਾ ਕਿ ਬਾਬੇ ਨਾਨਕ ਦੀ ਸੰਤਾਨ ਵਿੱਚ ਦੂਜਿਆ ਦੀ ਗਲਤੀ ਅਪਣਾ ਅੰਦਰ ਜਖਮੀ ਹੰਦੇ ਹੋਏ ਵੀ ਕਿਸ ਤਰ੍ਹਾਂ ਦੂਸਰੇ ਨੂੰ ਮੁਆਫ ਕਰਨਾ ਹੈ ਤੇਰੇ ਤੇ ਮਾਨ ਹੈ ਸਾਨੂੰ ਸੁੱਖੀ ਵੱਸੇਂ

  • @amanbhullar3681
    @amanbhullar3681 5 лет назад +3

    Totally agree.. Students di bahut dean aa Canada nu...bahut km aida de ne jo students de sir te chlde ne..

  • @AshuKumar-lj7jh
    @AshuKumar-lj7jh 5 лет назад +5

    We always love to our Sikh community

  • @makhanjeetuppal4942
    @makhanjeetuppal4942 5 лет назад

    ਧੀਏ ਰਾਣੀਏਂ, ਤੇਰੀ ਪੀੜ ਮਹਿਸੂਸ ਵੀ ਹੋ ਰਹੀ ਆ ਅਤੇ ਸਮਝ ਵੀ ਆ ਰਹੀ ਆ। ਅੱਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਕਨੇਡਾ ਦਾ ਸ਼ਿੰਗਾਰ ਹੋਣਗੇ। ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕਾਂ ਦੀ ਕੀ ਸਮੱਸਿਆ। ਪਤਾ ਇਹ ਵੀ ਹੈ ਪਰ ਇਹ ਦੱਸਣ ਨਾਲ ਇਹਨਾਂ ਦੇ ਕਿਰਦਾਰ ਨਹੀਂ ਬਦਲਣੇ। ਸੋ ਡਟੇ ਰਹੋ ਸਮਾਂ ਜਵਾਬ ਦੇਵੇਗਾ। ਇਹੀ ਲੋਕ ਤੁਹਾਡੇ ਉੱਪਰ ਮਾਣ ਕਰਨਗੇ।

  • @fountaintire9451
    @fountaintire9451 5 лет назад +4

    Hello!!
    Respect to all students who are struggling and working towards their future. No worries please hang tight. Concervetives are getting ready to help you down the road. Peaceee

  • @manjindercheema7948
    @manjindercheema7948 5 лет назад +10

    You're right Putter ji everybody is not same .

  • @pammichauhan4802
    @pammichauhan4802 5 лет назад +19

    Honest & brave girl,

  • @jagt007
    @jagt007 3 года назад

    Much impressed.She is really telling true story.

  • @rrjjuu1309
    @rrjjuu1309 4 года назад +34

    ਇਹ ਓਹੀ ਨੇ ਜੋ ਪੰਜਾਬੀ ਪੰਜਾਬੀ ਕਰਦੇ ਨੇ ਧੀ ਨੇ ਇਹਨਾਂ ਦੀ ਪੋਲ ਖੋਲ ਤੀ

  • @Navdeepkaur-dy4uc
    @Navdeepkaur-dy4uc 5 лет назад +10

    Very good god bless you

  • @gsvirk5182
    @gsvirk5182 5 лет назад +11

    This is reality in every country for students
    Not only in Canada
    Punjabi r verse to Punjabi
    All Punjabi immigrants even citizens also

  • @harindersinghjohal835
    @harindersinghjohal835 2 года назад

    ਬੇੜਾ ਗਰਕ ਕਰ ਦਿੱਤਾ ਸਾਡੀਆ ਸਰਕਾਰਾਂ ਨੇ ਜੇਕਰ ਪੰਜਾਬ ਵਿੱਚ ਰੋਜ਼ਗਾਰ ਮਿਲ ਜਾਵੇ ਤਾਂ ਸਾਡੇ ਬੱਚਿਆਂ ਨੂੰ ਦਰ ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ ਜੀ

  • @narinderkhangura6524
    @narinderkhangura6524 Год назад

    You are true child of god, waheguru ji bless you
    Be strong

  • @karansinghbawa2982
    @karansinghbawa2982 5 лет назад +6

    You r ryt sis nd God bless u wmk

  • @jasvirjasvir3283
    @jasvirjasvir3283 5 лет назад +3

    Good meri Bhain waheguru charhdikalla vich rakhe din duggni raat chogni tarkki bakhshe

  • @amriksingh9589
    @amriksingh9589 Год назад

    ਇਕ ਇਹ ਗੱਲ ਕੁੜੀਆਂ ਦੀ ਬਹੁਤ ਗ਼ਲਤ ਹੈ ਜਿਹੜਾ ਕਹਿ ਦੇਂਦੀਆਂ ਨੇ ਅਸੀ ਆਪਣੇ ਆਪ ਨੂੰ ਸੇਫ ਕਰਨ ਲਈ ਕਨੇਡਾ ਆਏ ਹਾ ਪੰਜਾਬ ਵਿੱਚ ਕਿਹੜਾ ਗਲੀ ਗਲੀ ਵਿਚ ਗੱਬਰ ਤੇ ਛਾਬਾ ਤੁਰੇ ਫਿਰਦੇ ਨੇ ਜਿਹੜੇ ਰੋਜ ਕੁੜੀਆਂ ਚੱਕਦੇ ਫਿਰਦੇ ਨੇ

  • @msr2692
    @msr2692 Год назад

    ਪੂਤਰ ਜੀ ਜੋ ਪੰਜਾਬੀ ਕਿਸੇ ਨਾਲ ਗਲਤ ਸੋਚ ਰੱਖਦੇ ਹਨ ਇਹਨਾਂ ਦੀ ਕੋਈ ਵੀ ਜਾਤ ਨਹੀਂ ਹੁੰਦੀ ਇਹਨਾ ਲੋਕਾਂ ਵਿੱਚ ਹੰਕਾਰ ਹੁੰਦਾ ਹੈ ਇਹਨਾਂ ਲੋਕਾਂ ਦਾ ਹੰਕਾਰ ਪ੍ਰਮਾਤਮਾ ਹੀ ਤੋਰਦੇ ਹਨ

  • @HarbansSingh-qg5et
    @HarbansSingh-qg5et 5 лет назад +62

    Very good putter eh Lok nahi sudher sakde beta himat rakho

    • @gurbaljeetsingh4093
      @gurbaljeetsingh4093 5 лет назад +1

      ਨਵੇ ਰੱਜੇ ਲੋਕ ਨੇ ਪੰਜਾਬ ਵਿਚੋਂ ਭੁੱਖ ਨਾਲ ਲੜਦੇ ਹੋਏ ਜਾਦੇ ਨੇ ਬੇਟਾ ਫਿਕਰ ਨਾ ਕਰੋ

    • @hindurashtravadi2563
      @hindurashtravadi2563 5 лет назад

      Jhe Singh Singh da dushman ban jauga te kiddan Sikh kaum survive karugi

  • @PARMINDERSINGH-md1sr
    @PARMINDERSINGH-md1sr 5 лет назад +18

    Whtever she said is just same feelings I have

  • @varindergill7353
    @varindergill7353 5 лет назад

    You are not alone dear sis god always with you god bless you dii

  • @happyshows07
    @happyshows07 4 года назад

    12 minutes ch hi saari history pta chal gai canada di. Thank u

  • @paramjeetkaur5256
    @paramjeetkaur5256 5 лет назад +27

    proud of you sister... Dasam pita g is with us and we are the daughters of Akal Purakh .. you proved it.. love and respect... stay blessed

  • @AmarjitSingh-zk2gb
    @AmarjitSingh-zk2gb 5 лет назад +6

    The girl has become victorious being in goodness and idealness. Definitely the defaulted will tumble down.

  • @lavibhullar7399
    @lavibhullar7399 5 лет назад +3

    Schi gal aa bhene....dont worry god is with u😊

  • @Sandhusaab56
    @Sandhusaab56 2 года назад

    ਭਾਰਤੀਆ ਦੀ ਸੋਚ ਬਹੁਤ ਗੰਦੀ ਐ ਤਾਹੀਂ ਕੋਈ ਤਰੱਕੀ ਨੀ ਹੋਈ।

  • @preetsandhu4616
    @preetsandhu4616 5 лет назад +30

    Kina sohna bolde a good nice girl nice thoughts

  • @rumankhan5088
    @rumankhan5088 5 лет назад +11

    Well said harjit keep ur spirits up

  • @tanyalysha7844
    @tanyalysha7844 5 лет назад +13

    Yes I am agree with you sweet daughter, you are saying all truth. Here punjabis when they see a single girl, instead of supporting her they try to estimate or underestimate, push her in other options or hardship. Ladke aapas mein share Karke reh lete hai, Lekin girl student are really going through hard time. Our daughters are struggling so hard in Canada, salute them. God bless you dear.

  • @noorkaur2750
    @noorkaur2750 3 года назад

    Hats off to you girl👍you spoke very well..as well as politely..& kept your viewpoint .....

  • @AshuKumar-lj7jh
    @AshuKumar-lj7jh 5 лет назад +3

    We always proud to our Sikh community

    • @pallavimehra14
      @pallavimehra14 Год назад

      edr sikh hindu kuch ni canada vch..jeda bura aa oh bura aa..menu v 3 years ho gye canada vch sb ehi haal h

  • @mahalko4723
    @mahalko4723 5 лет назад +62

    It's true I faced this from my own cousin who was pr in Australia they treat me like nothing first day when I arrive they did not come to pick me from airport it was 2007 my co passengers friends came to pick him so they bring me with them but my own cousin from my mother side did not come to pick me I was so afraid that time since then untill now I have no contact with them and now am well settled driving truck it's ok to all students don't need to think too much Just focus on ur goal and achive that then that will the big slap on their face

    • @gsehmi1993
      @gsehmi1993 5 лет назад +3

      Ishu Singh kise jam de nahi rishtedar. Insaniyat hi mar gayi hor gala shado

    • @abcxyz4238
      @abcxyz4238 5 лет назад

      BHI AAJKL ristedar nhi chahte ki aap tarakki kro JALNE LAG GYE HAI LOG AAJKL DUSRE LOGO KI TARAKKI DEKH KR 😑

    • @mayank11ification
      @mayank11ification 5 лет назад +9

      I am in Melbourne since 4 months. Looking for job from last 4 months. I have been conned by desis. I have been given work and not paid. Once I worked in car wash , he never paid me anything. I have overall IELTS band score 8. I reckon that those people who came 10 yeras before can't even get 4 bands. I hate all desis. Mostly indians. Pakistani and Sri Lankan are still better than these fake desis. They can't accept the fact that better students are coming here. I sympathize with this gal. May God 🙏 her. Canada aur Australia kisi de peo da nae hah. We will stay and be more successful compared to these illiterate morons. Gurudware mein bhi Khana khane se rokte Hain. They should be ashamed of their village type conservative mentality

    • @HonestGuy80
      @HonestGuy80 5 лет назад +1

      @@mayank11ification Sad to hear about it. I am also planning to come to AU soon.

    • @jaswinderkaursandhu4060
      @jaswinderkaursandhu4060 5 лет назад +3

      Ki australia ch v adda hi hunda koi ni kise da mai v soch rhi a aun bare 😢😢now i am afraid

  • @jasminejabbal7017
    @jasminejabbal7017 5 лет назад

    Good to learn really appreciated to know keeping distance any disheaten sufferings sharing with parnts....

  • @baljinderkaur6485
    @baljinderkaur6485 5 лет назад +1

    I am proud of you my daughter.

  • @jaggibanipal358
    @jaggibanipal358 5 лет назад +4

    Sahi gl a sis d Nice g plzzz student bht struggle krde ne jo respect krda ohdi respect kro plzz

  • @balvirsingh1176
    @balvirsingh1176 5 лет назад +5

    ਇਸ ਨਫਰਤ ਪਿਛੇ ਇਕ ਤਰਕ ਇਹ ਹੈ ਕਿ ਇਹ ਬੱਚੇ ਸਾਡੀ ਅਸਲ ਜਿੰਦਗੀ ਨੂੰ ਪੰਜਾਬ ਚ ਲੋਕਾਂ ਨਾਲ ਸ਼ੇਅਰ ਕਰਦੇ ਨੇ

  • @antieuntie8724
    @antieuntie8724 5 лет назад +1

    So proud of u beta ji

  • @pallavimehra14
    @pallavimehra14 5 лет назад +1

    God bless u sister... be strong... keep smile

  • @Lalitsharma084
    @Lalitsharma084 4 года назад +6

    This happened to me in Mumbai, when i was new here, only most of the Punjabis, didnt talk well, other people were mostly good, i also started to ignore such people, i respect people who respect others...

  • @harpreetkaurkaur9802
    @harpreetkaurkaur9802 5 лет назад +8

    God bless you

  • @arifali6762
    @arifali6762 5 лет назад

    Very good girl. God bless you. Don’t get disappointed. There are always good and bad people.

  • @mejorsingh8823
    @mejorsingh8823 3 года назад

    ਕਿਨੀ ਵਦੀਆ ਸੋਚ ਆ ਬਚੀ ਦੀ ਪਰਮਾਤਮਾ ਤਰੱਕੀਆਂ ਬਖਸ਼ੇ ਇਸ ਬਚੀ ਨੂੰ

  • @ishtdeepgrewal5043
    @ishtdeepgrewal5043 5 лет назад +61

    ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ

  • @hsghsghsghsg
    @hsghsghsghsg 5 лет назад +4

    Bhanji this is the responsibility we all carry, as being an immigrant and different eveyone watches us. Let's be respectful and responsible so when anyone watches our actions they don't tag the whole community. Waheguru may give wisdom to all of us.

  • @bhupindernath3074
    @bhupindernath3074 5 лет назад

    Good little brave girl. Rise to new heights.

  • @prabjot6251
    @prabjot6251 5 лет назад +1

    ਬਹੁਤ ਵਧੀਆ ਵਾਹਿਗੁਰੂ ਜੀ