Lajwinder bro ikale leadera da dose ni sada vi kasoor ahhh Punjabi kom ta bilkul darpok bn gaiii halat da mukabla ta ki krna c asi ta bhaj rahe ahhh Sab kuch ahh ithe bnda app sahi hove bsss
Veer mere salam teri soch nu but tke tke te viknn walle gndi te ghtia chij nshe piche zmear tak vechnn walle PUNJABI vote na paunn ho ni sakda afshos veer 😔😔😔😔😥😥😥
Hats off to Dr Uday Karan Singh Sandhu as he lives his dream in his ancestral village. His decision to live and serve his village in unequally developed Southern Punjab deserves to be saluted. While most Punjabi youth are madly joining the ever increasing exodus to settle overseas Dr Uday takes a U turn and reverts back to Pukki Tibbi with a resolve to do something more meaningful. May God bless this wonderful soul.
He is very humble...kind nd down to earth soul...found very rare in today's fast moving world...very inspiring interview....👏 👏😊 He did what he thought...God bless him always...🙏 Good luck for more in life...👍
Dr Udhay Karan Singh Sandhu ji tuhadi soch hi nhi tuhada karam te karni v bahut vadia h ji. Tuhade parents da v is vich contribution h. Really it's not only amazing, appreciable but also advising people to do like this. Sach tuhanu apni mitti apne culture te apne Gurus di dharti naal kinha pyar h. Naal hi tusi medicine specialist sirf lorvanda di sewa lyi kiti...... Really u r a hero and sach a human being who loves nature and their punjab/punjabiyat.👌👌👍👍💖💖 Waheguruji tuhanu chardikala bakshan ji
Very good personality and thoughts followed by Dr. Sandhu and family. Hope more people would understand his vision and follow suit. Thanks for uploading such a great video.
Also I'd hate to say this but it's a very bitter truth and might even get a bit harder for you to digest ke tuhadi generation nu nawi mili azadi , takneeki yug naal miley aesh-o-araam atey gulam soch ne dharam atey panjabiyat dohva da bohat bhatha bathaya,(excuse me for my words but it literally is the closest term to what has been done to our culture our religion and our identity,if not an understatement) tusi log eh dohve cheeza agli generation nu odda saump nyi sakey jidda tuhanu miliya san...
He is very good man actually... mai ehna nu mili aa ehna de hospital vich visit kita c...bht jyada nice ne....even k medicine de nal dose and frequency v punjabi vich likh k dinde and ine jyada dhyaan nal gal sunde aw...punjab de aam loka nal bht pyaar nal gl krde. Koi v doctor ena concern ni krda patients nal jinna eh krde aw....he is very good at heart......🙏🙏🙏waheguru ehna nu trakkiya bakhshe
Such a humble person..great motivation..I am an australian citizen and I always think to move to punjab..Im 30yo now and lived in Australia for 11years..i have my own home here in Australia but kde v apne wali feeling nhi aayi...eho dill krda k wapas jana wapas jana... And I am also moving to punjab soon.. anyways God bless you brother..such great thoughts you have..waheguru kirpa rakhan..🙏🏻🙏🏻
@@kamalpreetsingh1686 hanji veer..sahi keha tusi…mein actually tuhada comment aaj dekheya enne chir baad…mein wapas aa geya hoyea punjab family naal 14months ho gye…asi bhut khush aa punjab vich…apna business v open kr leya ethe🙏🏻☺️
Jruri ni veer ji m khud vekhe 150 kile mjin vale nsha krde vadiya cars LA k pase barbaad krde.es veer di soch best hai je ehna kol 10 hunde fer v ehna ne ada hona si gaal soch di aa kilya di ni.
Very good views .I like his attachment to his roots in Punjab despite being so well qualified (MD medicine).He preferred peaceful life over dollars.Very good.God bless him
Mr Sandhu has genuinely explained problems of living abroad. The kids become independent after 18, those in older age are considered burden when they live with kids unless they work, there is lot of loneliness, isolation and a very mechanical/routine life. But system, environment is good that attracts people. I'm speaking from my experience of living abroad for last 15 years. So what we need back in Punjab is a sense of discipline on roads, a sense to love our assets (farms, forests, rivers, culture) and a sense of responsibility to uplift those who are deprived. I recently did interviews with 8 Sarpanches and organic farmers for my RUclips Channel and felt there is a lot motivation in youth to do something. Hence not everything is lost. ਚੜਦੀਕਲਾ ਵਿੱਚ ਰਹੋ ਪੰਜਾਬੀਓ
Harri Singh khalsa baba g apni soch badlo sabb kujh badalega tusi te tuhada khandan v ose punjab ch paida hoya kehda canada America ch Janam laya c j oh bahro aan k ithe bass skda te phir Sanu ki hoya asi v ithe jamme pale pade gall Kum de oh te karna paina jithe marji chal jao America Canadá v te lok din raat ek karke paisa kamande sade lok karna kuch v Nhi bass Kismat nu ronde rehnde sari umar
@R. K. they r building machines in order to get better quality work which is going to be better than goods processed with hands and another thing is that machines need maintainance too at they cant change the law of natuer
After watching this, I felt like going back and return to farming. I don't care whether system is good or not because systems can be changed with education and consistent efforts. I am sure I have the ability to contribute to change the system somehow. But what inspired me is the core reality he has touch based when sharing his experience and it is more powerful than any other element. He knows exactly what it is all about and he is strong person who executed the thought to turn into reality. This is rare nowdays because most when knowing the truth we still run away to find something else.. I suppose we are more satisfied when we are in touch with our core (nature, history and relevance) and we live with knowing who we are otherwise there is always a pretend that we somehow show our way of expressing happiness. It's more like black and white and sometimes we end up living life in grey areas.. This man has not just found himself but he is fortunate that he has found the meaning of happiness for his own existence. The point about lai lag people.. following the herd..situation.. Ihda Hull aukha aa because poverty and insecurities have risen and people are looking a way out of it and they feel they need to do something to tackle that insecurity and hence they go abroad etc. But that doesn't mean happiness but a solution to 'a' problem.. Our existence is not to solve problems but enjoy the existence while knowing we exist and relevance to existence...
Hun bani gal -- you won my heart NAVREET SIVIA with ur positive,motivational, informative Journalism. Thanks for not promoting visa consultants, ielts , Tuna Totka mafia
What an humble man.....Total truth in his statements!! If you’re willing to work hard why not do it in your own country..... and make Punjab into the swarg it once was.....🌹🌷💐
Very polite and humble doctor. A fresh MBBS doctor earns 10-15 lakh per month in the USA. It's courageous and genuine on his part to come back to his homeland. I hope he will continue to work as a doctor in India along with agriculture.
hum nai changge,bura nai koi...menu lagda tu ehde ulat par lea...hum nai bure changga nai koi...Veere me v sikh haan te changge maare log har paase hunde..
@VimanaHD Is he a nerd ? Doesn't seem like one while talking but his thinking, lifestyle, and love of old things etc. make it sound like that. Just curious.
Very positive thoughts and such a humble person.. I have lived in Australia for 7years never feel like home.. my mother was alone in India now I have shifted to india with my wife and daughter ! we are very happy started my construction business which I was always thinking of in my mind.. Waheguru Kirpa rakhan sab ta..
ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਿਆ, ਜੇ ਵੀਰ ਕੋਲ 100 ਕਿਲੇ ਜਮੀਨ ਹੈ ਤਾਂ ਕਿਉ ਅੰਗਰੇਜ਼ਾਂ ਦੀ ਗੁਲਾਮੀ ਕਰਨੀ , ਡਾਕਟਰ ਸਾਹਿਬ ਦਾ ਸੁਭਾਅ ਬਹੁਤ ਵਧੀਆ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
ਪੰਜਾਬ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਲੋਕ ਲਿਖ ਅੰਗਰੇਜ਼ੀ ਵਿਚ ਰਹੇ ਹਨ ਇਹ ਦੇਖ ਕੇ ਬਹੁਤ ਬੁਰਾ ਲੱਗਿਆ , ਕਹਿਣਾ ਹੋਰ ਤੇ ਕਰਨਾ ਕੁਛ ਹੋਰ ਇਹ ਚੰਗੀ ਗੱਲ ਨਹੀਂ
ਪਹਿਲਾਂ ਮਾਂ ਬੋਲੀ ਦੀ ਕਦਰ ਕਰੋ ਫਿਰ ਦੂਜੇ ਕੰਮ
ਧੰਨਵਾਦ ਜੀ
100 kille hon ta fer ki lor a usa jan di
ਚੰਗੀ ਸੋਚ ਆ ਵੀਰ ਜੀ।
ਬਾਕੀ ਜਿਸ ਕੋਲ ਜਮੀਨ ਚੰਗੀ ਹੈ। ਪੰਜਾਬ ਵਿਚ ਜੇ ਉਹ ਬੰਦਾ ਫਿਰ ਵੀ ਬਾਹਰ ਭੱਜ ਦਾ ਹੈ। ਤਾਂ ਉਹ ਸਭ ਤੋਂ ਵੱਡਾ ਮੂਰਖ ਬੰਦਾ ਹੈ।
ਰੂਹ ਖੁਸ਼ ਹੋ ਗਈ । ਇਹਨਾਂ ਨੂੰ ਹੀ ਫੱਕਰ ਕਿਹਾ ਜਾਂਦਾ ਹੈ ।
ਇਹੋ ਜਿਹੇ ਹੀਰਿਆਂ ਦੀ ਬਹੁਤ ਲੋੜ ਆ ਪੰਜਾਬ ਨੂੰ 👌👌👌👌🙏🙏🙏🙏
ਪੰਜਾਬ ਚ ਕੀ ਸਹੂਲਤ ਦਿਤੀ ਭਾਈ ਸਾਹਿਬ ਨੇ ਕੋਈ ਨਿਜੀ ਕਲੀਨੀਕ ਖੋਲੀਆ ਕੇ ਨਹੀ 🤨😃
ਅੱਜ ਪਹਿਲਾਂ ਮੌਕਾ ਮਿਲਿਆ, ਜਿਹੜਾ ਮੇਰੀ ਆਪਣੀ ਸੋਚ ਦੇ ਦੋ ਬੰਦੇ ਮਿਲ਼ੇ, ਵਾਹਿਗੁਰੂ ਜੀ । ਪੰਜਾਬ ਵਰਗੀ ਮੌਜ ਮਸਤੀ ਅਤੇ ਵਧੀਆ ਜ਼ਿੰਦਗੀ ਦੁਨੀਆਂ ਚ ਕਿਤੇ ਵੀ ਨਹੀਂ ਮਿਲਦੀ, ਪੰਜਾਬੀਓ ! ਓ ਸੰਭਾਲੋ ਵਿਰਸੇ ਨੂੰ ।
Shi gall aa veer 👌👌👌👌👌
🙏
Bilkul veer
Bilkul veer ji apni v a soch a i love to live in punjab
Blaa.blaa.va.beva
ਮੈਂ ਸਾਰੀ ਇੰਟਰਵਿਊ ਦੋ ਵਾਰ ਸੁਣੀ ਹੈ ਮੈਂ ਡਾਕਟਰ ਸਾਹਿਬ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ ਕਰਦਾ ਹਾਂ।ਮੈਂ ਵੀ ਅੱਜ ਤੋਂ ਬਾਰਾਂ ਸਾਲ ਪਹਿਲਾਂ ਅਮਰੀਕਾ ਦਾ ਗਰੀਨ ਕਾਰਡ ਆਪਦੇ ਦੇਸ਼ ਲਈ ਛੱਡਿਆ ਸੀ।
ਸਲੂਟ ਆ ਜੁ
ssa sir ji. same thing
Same me
amrik talwandi ਇਕ ਅਮਰੀਕ ਤਲਵੰਡੀ ਰਾਈਟਰ ਵੀ ਹੈ ਵੀਰ ਕਿਤੇ ਤੂੰ ਉਹ ਤਾਂ ਨਹੀਂ ?
Bale talwandi
*ਬੇਹਤਰੀਨ ਗੱਲਬਾਤ ਜੋ ਸਿੱਖਿਆ ਤੇ ਸੁਨੇਹਾ ਸੀ ਨੌਜਵਾਨ ਪੀੜ੍ਹੀ ਲਈ। ਏਨੀ ਸਾਦਗੀ,ਮਿੱਠੀ ਬੋਲੀ,ਹੰਕਾਰ ਰਹਿਤ ਬੰਦਾ ਓਵੀ ਇਲਮ,ਡਾਕਟਰੀ ਪੇਸ਼ੇ ਤੇ ਅਮੀਰ ਹੋਣ ਦੇ ਬਾਵਜੂਦ ਸ਼ਲਾਘਾਯੋਗ ਹੈ।ਆਪਣੀ ਮਿੱਟੀ,ਪੰਜਾਬ ਤੇ ਵਿਰਸੇ ਨਾਲ ਏਨਾ ਪਿਆਰ ਸਲਾਮ ਹੈ ਵੀਰੇ ਤੇਰੀ ਸੋਚ ਨੂੰ। ਅੱਜਕੱਲ੍ਹ ਲੋਕਾਂ ਵਿਚ ਸਬਰ ਤੇ ਸੰਤੋਖ ਨਹੀ ਰਿਹਾ।ਮੁੰਡੇ ਕੁੜੀਆਂ ਵਿਦੇਸ਼ ਜਾਣ ਤੇ ਅੰਗਰੇਜੀ ਬੋਲਣ ਨੂੰ ਹੀ ਮਹਾਨਤਾ ਸਮਝਣ ਲੱਗ ਪਏ।ਇਕ ਰਿਵਾਜ ਬਣ ਗਿਆ ਵਿਦੇਸ਼ ਜਾਣਾ ਚਾਹੇ ਜਮੀਨ ਵੇਚਣੀ ਪਵੇ ਚਾਹੇ ਕਰਜਾ ਲੈਣਾ ਪਵੇ।ਕੋਈ ਪੰਜਾਬ ਰਹਿ ਕੇ ਖੁਸ਼ ਨਹੀ। ਮੰਨਦਾ ਹਾਂ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਹਨ। ਮਾਰੂ ਨੀਤੀਆਂ,ਕਾਨੂੰਨ ਤੇ ਸਖ਼ਤਾਈ ਹੈਣੀ, ਇਨਸਾਫ ਤੇ ਨਿਆਂ ਪ੍ਰਣਾਲੀ ਹੈਣੀ,ਮਿਹਨਤ ਤੇ ਹੁਨਰ ਦੀ ਕਦਰ ਨਹੀ ਪਰ ਦੋਸਤੋ ਆਪਾ ਨੂੰ ਹੀ ਅੱਗੇ ਆਉਣਾ ਪੈਣਾ ਸਿਸਟਮ ਨਾਲ ਲੜਨਾ ਪਵੇਗਾ,ਬਦਲਣਾ ਪਵੇਗਾ ਪੰਜਾਬ ਨੂੰ ਹਰ ਪੱਖੋਂ ਸਹੀ ਕਰਨ ਲਈ। ਕੁਝ ਸਾਲ ਵੀ ਲਗ ਸਕਦੇ ਹਨ ਪਰ ਅਸੰਭਵ ਨਹੀ ਇਕੱਠੇ ਹੋਣਾ ਪਊ ਚੰਗੇ ਤੇ ਸੱਚੇ ਆਦਮੀ ਦਾ ਸਾਥ ਦੇਣਾ ਪਊ ਪੰਜਾਬ ਛੱਡ ਕੇ ਜਾਣਾ ਕੋਈ ਹੱਲ ਨਹੀ।ਜੇ ਭਗਤ ਸਿੰਘ,ਸਰਾਭੇ ਤੇ ਊਧਮ ਸਿੰਘ ਵਰਗੇ ਸਿਰਫ ਆਪਣਾ ਸੋਚਦੇ ਓਵੀ ਸੰਘਰਸ਼ ਦੀ ਥਾਂ ਵਿਦੇਸ਼ ਚਲੇ ਜਾਂਦੇ ਫੇਰ ਗੋਰਿਆਂ ਕੋਲੋਂ ਆਜ਼ਾਦੀ ਨਹੀ ਸੀ ਮਿਲਣੀ।ਅੱਜ ਵੀ ਲੋੜ ਪੈਣ ਤੇ ਕੁਰਬਾਨੀਆਂ ਦੇਣੀਆਂ ਪੈਣਗੀਆਂ,ਇਹਨਾਂ ਨਵੇਂ ਕਾਲੇ ਸਰਕਾਰੀ ਗੋਰਿਆਂ ਨਾਲ ਲੜਨਾ ਪਵੇਗਾ ਲਗਾਤਾਰ ਸੰਘਰਸ਼ ਕਰਨਾ ਪਵੇਗਾ ਫਿਰ ਹੀ ਬਦਲਾਵ ਆਵੇਗਾ।ਨਵਾਂ ਮੁਲਕ ਸਿਰਜਣਾ ਪਵੇਗਾ। ਕੁੜੀਆਂ ਵੀ ਸਾਥ ਦੇਣ ਬਰਾਬਰਤਾ ਦਾ ਫੇਰ ਹੀ ਸਵਾਦ ਆ ਸਿਰਫ ਵਿਦੇਸ਼ ਜਾਣਾ ਤੇ ਟਿਕ-ਟੌਕ ਤੇ ਨੱਚਣਾ ਤੇ ਅੰਗ ਪ੍ਰਦਰਸ਼ਨ ਕਰਨਾ ਲਾਇਕਸ ਲਈ ਬੰਦ ਕਰਨਾ ਪਊ। ਅਸਲ ਪੰਜਾਬਣਾ ਬਣ ਮਿਹਨਤ ਤੇ ਲੜਾਈ ਲੜਨੀ ਪਊ ਪੰਜਾਬ ਲਈ।ਸੋ ਪੰਜਾਬੀਓ ਬਚਾ ਲਵੋ ਪੰਜਾਬ,ਪੰਜਾਬੀ ਬੋਲੀ,ਪੰਜਾਬੀ ਵਿਰਸੇ ਸਭਿਆਚਾਰ ਤੇ ਵਾਤਾਵਰਣ ਨੂੰ ਰੱਬ ਦਾ ਵਾਸਤਾ।* ੴ☬🙏
ਦੇਸ਼ ਪਰਾਇਆ ਛੋੜ ਕੇ ਆ ਜਾ..ਪੰਛੀ ਪਿੰਜਰਾ ਤੋੜ ਕੇ ਆ ਜਾ.. ਇਨ੍ਹਾਂ ਲਫਜ਼ਾ ਨੂੰ ਸੱਚ ਕਰ ਵਿਖਾ ਦਿਤਾ ਵੀਰ ਨੇ...😘
Roght
ਵੈਰੀ ਗੁੱਡ ਬਾਈ ਜੀ ਸੁਅਾਦ ਅਾ ਗਿਅਾ ਮਿੱਲਕੇ ਤੁਸੀਂ ਲੋਕ ਹੀ ਪੰਜਾਬ ਦੀ ਸਾਨ ਹੋ ਪੰਜਾਬ ਸਾਡਾ ਸੋਨੇ ਚਿੱੜੀ
lakkad da chida bna ta leadra ne
Lajwinder bro ikale leadera da dose ni sada vi kasoor ahhh
Punjabi kom ta bilkul darpok bn gaiii halat da mukabla ta ki krna c asi ta bhaj rahe ahhh
Sab kuch ahh ithe bnda app sahi hove bsss
Good bro punjab nu app varge veera de lor h g
ਬਹੁਤ ਚੰਗ਼ਾ ਲੱਗਿਆ।ਪੜ੍ਹ ਲਿਖ ਕੇ ਅਪਣੇ ਘਰ ਆ ਗਏ,ਤੇ।ਆਪਣੀ ਖੇਤੀ ਵੀ ਕਰ ਰਹੇ।ਇਹੋ ਜਿਹੇ ਪੰਜਾਬੀ ਯੁਵਕ ਹੀ ਪੰਜਾਬ ਦੀ ਸ਼ਾਂ ਵੀ ਨੇ ਅਤੇ ਪੰਜਾਬ ਨੂੰ ਸਾਂਭ ਵੀ ਰਹੇ ਨੇ।ਪੰਜਾਬੀਅਤ ਵੀ ਸੰਭਾਲ ਰਹੇ।ਬਹੁਤ ਵਧੀਆ।
ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਜੀ। ਚਾਹੁੰਦਾ ਰਹਿ ਵੀਰ ਮਾਣ ਸਾਨੂੰ ਤੇਰੇ ਤੇ ਪੰਜਾਬ ਦਾ ਸੱਚਾ ਪੁੱਤ ਤੇ ਸੱਚਾ ਸਿੱਖ ਆ ਤੂੰ। ਵਾਹਿਗੁਰੂ ਤੈਨੂੰ ਰਾਜ਼ੀ ਖੁਸ਼ ਰੱਖੇ
Bhut vdea feel HOA veere good
I appreciate this person ❤️... "ਮਿੱਠਤ ਨੀਵੀ ਨਾਨਕਾ, ਗੁਨਹ ਚਾਂਗਿਆਇਆ ਤੱਤ"
waah g waah,jinne sohne tuci osto sohne tuhaade vichaar
Tharkio kite ta tik
jaio karo
@@ranjodhmalhi7973 sahi gl h.. Har jagah sohna word use krna jruri nhi hunda ik female lyi....
@@ranjodhmalhi7973 💯 tru
ਵੀਰ ਚ ਹੰਕਾਰ ਨਹੀ ਬਿਲਕੁਲ ਸਾਦਾ ਪਨ
ਯਰ ਕਮਾਲ ਆ ਸੱਚੀ ਜਿੰਦਗੀ ਚ ਪਹਿਲੀ ਵਾਰ ਸਾਧ ਬੰਦਾ ਦੇਖਿਆ ।
ਨਵਰੀਤ ਵੀਰੇ ਇਸ ਤਰ੍ਹਾ ਦੀਆਂ ਇੰਟਰਵਿਊ ਹੋਰ ਦਿਖਾਈ ।ਬਹੁਤ ਵਧੀਆ ਕੰਮ ਐ ਤੁਹਾਡਾ ।ਜਿਉਂਦਾ ਰਹਿ ਬਹੁਤ ਬਹੁਤ ਸਤਿਕਾਰ ਤੇ ਮੁਬਾਰਕਬਾਦ 🙏🙏
It's new hope for my country, my Punjab, I think brain drain is a addiction. It's very good step. I appreciate that. Best of luck.
@@vipinkumarsharma4127 yes punjab youth gone but canada should send all punjabis back so that punjab vsda rhe
ਇਸ ਉਮਰ ਚ ਇਡੀ ਸੋਚ ਤੇ ਹਰ ਇਕ ਗੱਲ 101% ਸਹੀ ਸਾਰੀਆਂ ਗੱਲਾਂ ਪੰਜਾਬੀ ਚ ਵਾਹ ਕਿਆ ਬਾਤ ਬਾਈ ਜੀ,,,👌👌👌👌👌👌🙏
ਬਹੁਤ ਹੀ ਨਿੱਗਰ ਸੋਚ ਦਾ ਮਾਲਕ ਹੈ ਛੋਟਾ ਵੀਰ
.
Manjaap kaur g pehla nam da meaning daso
ਫੱਕਰ ਬੰਦਾ
Salute
ਇੱਥੇ ਸ਼ਹਿਰ ਵਿੱਚ ਦੋ ਪਲਾਟ ਵਾਲਾ ਖੁਦ ਨੂੰ ਰੱਬ ਸਮਝ ਬੈਠਦਾ ਤੇ ਹੰਕਾਰ ਕਰਦਾ ਹੈ ਉੱਥੇ ਐਨਾ ਅਮੀਰ ਬੰਦਾ ਸਾਦਗੀ ਸਾਂਭੀ ਬੈਠਾ ਵਾਹ ਓ ਸਰਦਾਰਾ
ਕੋਈ ਨਾਮ ਸਿਮਰਨ ਵਾਲੀ ਸਾਧੂ ਰੂਹ ਹੈ
300 killa enna kol sardar gajan singh da potra
Menu v eda hi lgea
AMERICA VICH DOCTOR SAAL DA 5 TON 10 CRORE BNAUNDEY INDIA DA AGE AAPE SOCH LAO
Kehda pind hai iss bai ji da abohar to kis road te hai
@Gurjit Gehal ਉਹ ਕਹਿੰਦਾ ਇਥੇ 100 ਕਿਲੇ ਨੇ, ਮਤਲਬ ਹੋਰ ਕਿਤੇ ਵੀ ਹੈ
ਵਾਹ ਨੀ ਪੰਜਾਬੀਏ ਤੇਰਾ ਵੀ ਜਵਾਬ ਨੀ... ਜੀਓ 🙏🙏 ਅਸੀ ਵੀ ਪੰਜਾਬ ਨੂੰ ਦਿਲੋਂ ਬਹੁਤ ਪਿਆਰ ਕਰਦੇ ਹਾਂ.. ਪੰਜਾਬ ਵਸੇ, ਘਰ ਘਰ ਖੁਸ਼ੀਆਂ, 🙏🙏ਵਾਹਿਗੁਰੂ ਜੀ...
ਵਾਹ ਬਾਈ ਰੂਹ ਖੁਸ਼ ਹੋ ਗਈ
ਬਹੁਤ ਵਧੀਆ ਸੋਚ ਵੀਰ ਜੀ ਦੀ
ਸਾਦਗੀ ,ਬੋਲਣ ਦਾ ਤਰੀਕਾ ,ਰਹਿਣ ਸਹਿਣ
ਪੈਸਾ ਤੋ ਦੂਰ 👌👌👌👌💕💕
I living in California almost 42 years everything he said is true
Sucha Leader paisa ta bhut hona
Speed Records tuhanu v pese ki lorh aa Hor?🤣🤣
Tuc vapis kyu ni gye fr?
Step laina saukha nai hunda
ਜਿਉਂਦੇ ਵੱਸਦੇ ਰਹੋ ਵੀਰ
ਡਾਕਟਰ ਉਧੇਕਰਨ ਸਾਹਿਬ ਬਹੁਤ ਚੰਗੀ ਸੋਚ ਏ ਤੇਰੀ
ਬਹੁਤ ਵਧੀਆ ਗੱਲ ਹੈ ਮੈ ਡਾਕਟਰ ਸਾਬ ਨੂੰ ਵਧਾਈ ਦੇਨਾ ਲੋਕਾਂ ਨੂੰ ਕੁਝ ਪਤਾ ਲੱਗੇ ਬਾਹਰਲੇ ਮੁਲਕਾਂ ਵਿਚ ਕੀ ਕੁਝ ਹੁੰਦਾ ਹੈ ਜੇ ਇਸ ਤਰ੍ਹਾਂ ਦੀ ਇੰਟਰਵਿਊ ਦਿਖਾਈ ਜਾਵੇ ਤਾਂ ਦੁਵਾਰੇ ਤੋਂ ਪੰਜਾਬ ਹਰਾ ਭਰਾ ਹੋ ਸਕਦਾ ਹੈ ਇਸ ਪਰਕਾਰ ਵੀਰ ਦਾ ਵੀ ਧੰਨਵਾਦ ਕਰਦਾ ਜਿਸ ਨੇ ਸੀਸਾ ਦਿਖਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਜੀ
ਜੇ ਲੋਕ ਆਪਣੇ ਲਾਲਚ ਛੱਡ ਕੇ ਸੌਂਹ ਖਾ ਲੈਣ, ਕਿ ਹੁਣ ਅਕਾਲੀ ਕਾਂਗਰਸ ਨੂੰ ਵੋਟਾਂ ਨਹੀਂ ਪਾਉਣੀਆਂ , ਤਾਂ ਵੀ ਪੰਜਾਬ ਬੱਚ ਸਕਦਾ । ਜੇ ਹੋ ਸਕਦਾ ਤਾਂ ਹਰ ਤਰ੍ਹਾਂ ਦੀਆਂ ਵੋਟਾਂ ਦਾ ਬਾਈਕਾਟ ਕਰੋ । ਸ: ਭਗਤ ਸਿੰਘ ਦੇ ਵਾਰਿਸ ਬਣੋ , ਫੇਰ ਅਸਲੀ ਆਜ਼ਾਦੀ ਆਵੇਗੀ
ਸਹੀ ਗੱਲ ਏ ਵੀਰ ਸਾਨੂੰ ਖੁਦ ਬਦਲਾਉ ਲਿਆਇਆ ਚਾਹੀਦਾ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆ ਨੂੰ ਕਦੇ ਵੋਟਾਂ ਨਹੀਂ ਪਾਈਆਂ ਚਾਹੀਦੀਆ ਹਨ।
Vote na pawn ik wari sare sidhe ho jange loka paise piche wik jnde a
Gagandeep Sharma bhut shi gll aw y g automatic change aw jawega
Veer mere salam teri soch nu but tke tke te viknn walle gndi te ghtia chij nshe piche zmear tak vechnn walle PUNJABI vote na paunn ho ni sakda afshos veer 😔😔😔😔😥😥😥
Very good
ਪੰਜਾਬ ਵਰਗੀ ਮੌਜ ਅੇੈਸ਼ ਮਿਹਨਤ💪👷💪 ਅਤੇ ਸਕੂਨ ਕਿਰਤ ਕਿਤੇ ਵੀ ਦੁਨੀਆਂ ਵਿੱਚ ਨਹੀਂ ਹੈਗੀ
ਵਾ ਓ ਵੀਰ ਜੀਉਂਦਾ ਵਸਦਾ ਰਹਿ । ਸਿੱਖੀ ਸਿਦਕ ਵਾਲੀ ਗੱਲ ਦਿਲ ਤੇ ਲਾਗੀ
He telling truth. I am living California. 100% true. Salute to his thoughts.
Thanx for your appreciation Sir
ਵਾਹ ੳ ਬਾਈ ਤੂੰ ਤਾਂ ਉਲਟੀ ਗੰਗਾ ਚਲਾਤੀ👌👌👌👌👌👌
Hats off to Dr Uday Karan Singh Sandhu as he lives his dream in his ancestral village. His decision to live and serve his village in unequally developed Southern Punjab deserves to be saluted. While most Punjabi youth are madly joining the ever increasing exodus to settle overseas Dr Uday takes a U turn and reverts back to Pukki Tibbi with a resolve to do something more meaningful. May God bless this wonderful soul.
He is very humble...kind nd down to earth soul...found very rare in today's fast moving world...very inspiring interview....👏 👏😊 He did what he thought...God bless him always...🙏 Good luck for more in life...👍
He is rich also..he had money to do this
ਮਨ ਖੁਸ ਹੋ ਗਿਆ ਬੇਟਾ ਜੀ ਤਸੀ ਅਮਰੀਕਾ ਤੋ ਬਾਪਸ ਆਏ ਤੁਹਾਡੇ ਵਿਚਾਰ ਬੜੇ ੳਚੈ ਤੇ ਸੂਚੈ ਹੈ ਮੇਰਾ ਵੀਇਕ ਬੇਟਾ ਹੈ ਉਹ ਵੀ ਬੜਾ ਨੇਕ ਹੈ ਬੀਟੇਕ ਕਿਤੀਹੈ ਉਹ ਵੀ ਬੜਾ ਨੇਕ ਹੈ ਆਪ ਜੈਸੀ ਸਂਗਤ ਤੇ ਸੋਚ ਹੋਰ ਵਚਿਆ ਵਾਸਤੇ ੳਦਾਹਰਨ ਹੈ ਬੇਟਾ ਜੀ ਜਿਸ ਤਰਾ ਤੁਸੀ ਕਿਹਾ ਕੀ ਤੁਹਾਨੂ ਪੜਾਨ ਦਾ ਸ਼ੌਕ ਹੈ ਤੁਸੀ ਇਥੇ ਵੀ ਕੋਚਿੰਗ ਦੇ ਸਕਦੇ ਹੋ ਤੇ ਕੁਦਰਤ ਦਾ ਗਿਆਨ ਵੀ ਦੇ ਸਕਦੇ ਹੋ ਤੁਹਾਡੇ ਨਾਲ ਮਿਲ ਕੇ ਮੈਨੂ ਬੜੀ ਖੂਸੀ ਹੋਏਗੀ
Dr Udhay Karan Singh Sandhu ji tuhadi soch hi nhi tuhada karam te karni v bahut vadia h ji. Tuhade parents da v is vich contribution h.
Really it's not only amazing, appreciable but also advising people to do like this.
Sach tuhanu apni mitti apne culture te apne Gurus di dharti naal kinha pyar h. Naal hi tusi medicine specialist sirf lorvanda di sewa lyi kiti......
Really u r a hero and sach a human being who loves nature and their punjab/punjabiyat.👌👌👍👍💖💖
Waheguruji tuhanu chardikala bakshan ji
ਗੋਰਿਆਂ ਨੂੰ ਦੇਸ਼ੋਂ ਕੱਢ ਕੇ ਫੇਰ।ਓਹਨਾਂ ਦੀ ਗੁਲਾਮੀ ਕਰਨ ਜਾਂਦੇ ਨੇ।ਮੈਨੂੰ ਇੰਨੀਆਂ ਚੰਗੀਆਂ ਗੱਲਾਂ ਲੱਗੀਆਂ ਡਾਕਟਰ ਸਾਹਬ ਦੀਆਂ।ਅਸਲ ਅਮੀਰੀ ਤੇ ਇਹੋ ਹੁੰਦੀ ਆ।ਲੋਕ ਤਾਂ ਫੁਕਰਪੰਥੀ ਵਿੱਚ ਪਾਏ ਰਹਿੰਦੇ।ਪੁਰਾਣੀਆਂ ਚੀਜ਼ਾਂ ਅਸੀਂ ਵੀ ਰੱਖੀਆਂ ਨੇ ।ਚੰਗੀਆਂ ਲਗਦੀਆਂ।ਬਜ਼ੁਰਗਾਂ ਦਾ ਪਿਆਰ ਦਿਖਦਾ।
ਉੱਦਏ ਕਰਨ ਸਿੰਘ ਜੀ
ਫਤਿਹ
ਆਪ ਭਾਵੇਂ ਕੁੜਤਾ ਪਜਾਮਾ ਭਾਵੇਂ ਕਮੀਜ ਪੈਂਟ ਪਾਓਂ, ਪਿੰਡ ਵਿਚ ਰਹਿ ਕੇ ਅਮਰੀਕਾ ਕੀਤੀ ਪੜਾਈ ਨਾਲ ਪੂਰੇ ਇਲਾਕੇ ਦੀ ਡਾਕਟਰੀ ਦਿਮਾਗ ਨਾਲ ਸੇਵਾ ਜਰੂਰ ਕਰਨੀ
ਇਥੇ ਝੋਟੀ ,ਮਾਤਾ ਪਿਤਾ ,ਪਿੰਡ,ਸਮਾਜ,ਸਿੱਖੀ ਸਿਦਕ ,ਨਿਜੀ ਪਰਿਵਾਰ ਵਿਚ ਰਹੇ ਕੇ ਕੋਹਿਨੂਰ ਹੀਰੇ ਵਾੰਗੂਨ ਚਮਕ ਕੇ ਸਬਦੇ ਚਹੇਤੇ ,ਅਣਮੁੱਲੇ ਲਾਡਲੇ ਅਤੇ ਗ੍ਯਾਨਵਾਮ ਡਾਕਟਰ ਭੀ ਹੋ ਕੇ ਝੁਇਸ਼ੀਆਂ ਦੇਇ ਅਤੇ ਖੁਸ਼ੀਸ਼ਾਂ ਮਾਨੋ
ude karn ji tusi bahut great ho punjabian nu tuhade te maan h tuhade varge hi punjab nu ujdn ton bcha skde ne js gill nalka dhani tohana
ਵੀਰੋ ਇਸ ਵੀਰ ਦਾ ਪਗ ਬੰਨ੍ਹਣ ਵਾਲਾ ਸੁਪਨਾ ਪੂਰਾ ਕਰਨ ਲਈ ਸਾਥ ਦਿਉ
Salute bro👍
ਮੈ ਵੀ ਵੈਟਰਨਰੀ ਡਾ ਅਾ .ਪਰ ਦਿਲ ਨੀ ਕਰਦਾ ਬਾਹਰ ਜਾਣ ਨੂੰ....ੲਿਸ ਮ
Shuri tu marn banan di..punjab ch aahi fussu kam aa ..tu kar ..tu kar ..tere to.nhi hunda
Very good personality and thoughts followed by Dr. Sandhu and family. Hope more people would understand his vision and follow suit. Thanks for uploading such a great video.
Wha veer je teri soch dea ,,ok ,,,veer je apna punjab,,swarg da tukda
Vedasa chaa ajadi nehi ,,,gulami ,,,
Veer je parmatma ne rang liaa ,,,munakta da pahala karo ,,,greeb de madad karo,,,
Also I'd hate to say this but it's a very bitter truth and might even get a bit harder for you to digest ke tuhadi generation nu nawi mili azadi , takneeki yug naal miley aesh-o-araam atey gulam soch ne dharam atey panjabiyat dohva da bohat bhatha bathaya,(excuse me for my words but it literally is the closest term to what has been done to our culture our religion and our identity,if not an understatement) tusi log eh dohve cheeza agli generation nu odda saump nyi sakey jidda tuhanu miliya san...
ਬਹੁਤ ਧੰਨਵਾਦ ਸਿਵੀਆ ਸਾਬ ਤੇ ਡਾਕਟਰ ਸਾਬ ਜੀ
ਮਾਤ ਭੂਮੀ ਦੀ ਸੇਵਾ ਦੀ ਭਾਵਨਾ ਲਈ ਇਸ ਨੌਜਵਾਨ ਨੂੰ ਸਲਾਮ।
ਬਾਈ ਜੀ ਬਚਪਨ ਤੋਂ ਈ ਸੁਣਦੇ ਆ ਰਹੇਂ ਆਂ ਅਖੇ ਭਾਰਤ ਸਾਡੀ ਮਾਤ ਭੂਮੀ ਆ ਪਰ ਜਦੋਂ ਅਸੀਂ ਆਪਣੀ ਪੈਲ਼ੀ ਜਾਂ ਪਰਿਵਾਰ ਦਾ ਕਾਰੋਬਾਰ ਦੱਸਣਾ ਹੋਵੇ ਤਾਂ ਆਖਦੇ ਆਂ ਅਖੇ ਮੇਰੇ ਬਾਪੂ ਦੀ ਇੰਨੇ ਕਿੱਲੇ ਪੈਲ਼ੀ ਆ ਜਾਂ ਬਾਪੂ ਦਾ ਫਲਾਨਾਂ ਕਾਰੋਬਾਰ ਐ ਮੇਰਾ ਸਵਾਲ ਇਹ ਐ ਬਈ ਸਾਡੇ ਪਿਓ ਵਾਲ਼ੀ ਭੂਮੀ ਕਿੱਥੇ ਐ ?
He is very good man actually... mai ehna nu mili aa ehna de hospital vich visit kita c...bht jyada nice ne....even k medicine de nal dose and frequency v punjabi vich likh k dinde and ine jyada dhyaan nal gal sunde aw...punjab de aam loka nal bht pyaar nal gl krde. Koi v doctor ena concern ni krda patients nal jinna eh krde aw....he is very good at heart......🙏🙏🙏waheguru ehna nu trakkiya bakhshe
kithe ae hospital ehna da
@@parminderkhokhar1993 veere jad mai india ch c odo malout ch clinic c ehna da
@@ravinderkaur890 hun kithe oo te kine time to
@@parminderkhokhar1993 now am in canada...... ehna da os time malout surja ram market ch clinic c and hospital bn reha c more than 2 years ago
@@ravinderkaur890 instagram ki ae thoda ravi
Such a humble person..great motivation..I am an australian citizen and I always think to move to punjab..Im 30yo now and lived in Australia for 11years..i have my own home here in Australia but kde v apne wali feeling nhi aayi...eho dill krda k wapas jana wapas jana... And I am also moving to punjab soon.. anyways God bless you brother..such great thoughts you have..waheguru kirpa rakhan..🙏🏻🙏🏻
Verry good brother
SAME
Make decision mentally not emotionally brother because when we take decision emotionally then we make mistake
Good decision sir
@@kamalpreetsingh1686 hanji veer..sahi keha tusi…mein actually tuhada comment aaj dekheya enne chir baad…mein wapas aa geya hoyea punjab family naal 14months ho gye…asi bhut khush aa punjab vich…apna business v open kr leya ethe🙏🏻☺️
ਜਿਉਂਦਾ ਰਹੇ ਵੀਰ ਵਾਹਿਗੁਰੂ ਤੈਨੂੰ ਰਾਜੀ ਖੁਸ਼ ਰੱਖੇ
Sachi rooh Punjab di
Beta g well done.
Hii
ਵੀਰ 100 ਕਿੱਲਾ ਜਮੀਨ ਆ ਇਹਦੀ ਤਾਂ ਇਥੇ ਵੀ ਅਮਰੀਕਾ ਹੀ ਆ
Shi gl aw y
Jruri ni veer ji m khud vekhe 150 kile mjin vale nsha krde vadiya cars LA k pase barbaad krde.es veer di soch best hai je ehna kol 10 hunde fer v ehna ne ada hona si gaal soch di aa kilya di ni.
bai 500 kila ala tura ferda a
Excuse na bano
Sahi gal
ਬਾਈ ਨੇ ਪੱਗ ਬੜੀ ਜ਼ਬਰਦਸਤ ਬੰਨ੍ਹੀ ਹੈ। love you brother
Very nice man
@@manjitkaur4876 😊😊😊
100 ਕਿਲੇ ਤੇ ਵਾਪਸ ਮੁੜਨਾ ਸੌਖਾ ਆ। ਫਿਰ ਵੀ ਸ਼ਬਾਸ਼
Very good views .I like his attachment to his roots in Punjab despite being so well qualified (MD medicine).He preferred peaceful life over dollars.Very good.God bless him
Dharamvir Sharma &
ਇੰਟਰਵਿਊ ਲੈਣ ਵਾਲਾ ਫੁਦੂ ਆ
ਵਾਹਿਗੁਰੂ ਵੀਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ
ਸ਼ਾਬਾਸ਼ ਛੋਟੇ ਵੀਰ ਕੋਈ ਤਾਂ ਬੰਦਾ ਵਧੀਆ ਸੋਚ ਵਾਲਾ ਸੁਨਣ ਨੂੰ ਮਿਲਿਆ
Mr Sandhu has genuinely explained problems of living abroad. The kids become independent after 18, those in older age are considered burden when they live with kids unless they work, there is lot of loneliness, isolation and a very mechanical/routine life. But system, environment is good that attracts people. I'm speaking from my experience of living abroad for last 15 years. So what we need back in Punjab is a sense of discipline on roads, a sense to love our assets (farms, forests, rivers, culture) and a sense of responsibility to uplift those who are deprived. I recently did interviews with 8 Sarpanches and organic farmers for my RUclips Channel and felt there is a lot motivation in youth to do something. Hence not everything is lost. ਚੜਦੀਕਲਾ ਵਿੱਚ ਰਹੋ ਪੰਜਾਬੀਓ
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਇਨਸਾਨ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
ਵੀਰੇ ਸ਼ਾਵਾਸ਼ੇ। ਗੁਰੂ ਦਸਮੇਸ਼ ਪਿਤਾ ਦਾ ਸੱਚਾ ਪੁੱਤਰ ਆਂ ਤੂੰ। ਸਿੱਖ ਕੌਮ ਨੂੰ ਮਾਣ ਆਂ ਤੇਰੇ ਵਰਗਿਆਂ ਹੀਰਿਆਂ ਤੇ।
Iqbal Chahal 100 kille de kamal hai agar es kol jameen na hundi eh kadi na ada
Binder Singh ਇਹ ਵੀ ਸਹੀ ਗੱਲ ਆ ਭਰਾ
Gusikh oh b dekh jo dehadi karde ne
No words just awesome .....brilliant job🙏🙏🙏👌👌👌
old is gold love u 22 g from pakistan
ਸਲਾਮ ਵੀਰ ਜੀ ਨੂੰ ਬਹੁੱਤ ਹੀ ਵਧੀਆਂ ਕੋਈ ਵੀਰ ਤਾਂ ਹੋਇਆ ਜੋ ਪੰਜਾਬ ਨੂੰ ਸੋਹਣਾ ਦੇਸ ਮੰਨਦਾ ਪਰ ਬਦੇਸ਼ੀ ਤਾ ਪੰਜਾਬ ਨੂੰ ਸੋਹਣਾ ਦੇਸ ਹੀ ਨਹੀ ਮੰਨਦੇ
Very very interesting this video message very beneficial god bless you Brother ♥️♥️
Gurjinder Kaur day we can
ਬਾੲੀ ਕਲਾ ਦੀ ਕੋੲੀ ਗਲ ਨੀ ਮੇਰੇ ਵੀ ਕੲੀ ਦੋਸਤ ਪੰਜਾਬ ਚ ਚਾਰ ਸਾਲ ਲਾ ਗੲੇ ਪਰ ਜਦੋ ਚਾਅ ੳੁਠ ਜਾਦਾ ੲਿਹ ਫਿਰ ਵਗ ਜਾਦੇ ਬਾਹਰਲੇ ਦੇਸ ਜਿਹੜੇ ਮੇਰੇ ਵੀਰ ਕੱਚੇ ਨੇ ੳੁਹ ਨਾ ੲਿਹੋ ਜਿਹਾ ਦੇ ਪਿਛੇ ਲਗ ਤੁਰ ਪੲਿੳੁ ਪੰਜਾਬ ਵੱਲੇ ਤਹਾਡੇ ਕੋਲੋ ਨੀ ਵਾਪਸ ਹੋਣਾ ਮਸਾ ਜਹੇ ਤਾ ਗੰਦ ਮੱਖੀਅਾ ਮੱਛਰ ਤੋ ਜਾਨ ਛੁਟਦੀ ੲੇਥੇ ਅਾ ਕੇ
Harri Singh khalsa baba g apni soch badlo sabb kujh badalega tusi te tuhada khandan v ose punjab ch paida hoya kehda canada America ch Janam laya c j oh bahro aan k ithe bass skda te phir Sanu ki hoya asi v ithe jamme pale pade gall Kum de oh te karna paina jithe marji chal jao America Canadá v te lok din raat ek karke paisa kamande sade lok karna kuch v Nhi bass Kismat nu ronde rehnde sari umar
ਸੋਚ ਚੰਗੀ ਐ ਬਾਈ ਦੀ ਰੱਬ ਨੇ ਸੱਚ ਖੰਡ ਬਾਣਾਇਆ ਪੰਜਾਬ ਨੂੰ ਏ ਧਰਤੀ ਬਹੁਤ ਕਰਮਾਂ ਵਾਲੀ ਆ। ਕਰਮਾਂ ਵਾਲੇ ਇਨਸਾਨ ਨੇ ਜੋ ਐਸ਼ ਧਰਤੀ ਤੇ ਜਨਮ ਲੇਦੇ ਆ
ਬਸ ਮੇਰੇ ਕੋਲਆ ਤਾਂ ਸ਼ਬਦ ਹੈ ਨਹੀਂ ਕੁਝ ਕਹਿਣ ਨੂੰ ਬੁਹਤ ਵਧੀਆ ਗੱਲ ਬਾਤ ਸੀ ਨਵਨੀਤ ਬੇਟਾ ਤੁਹਾਡਾ ਵੀ ਗੱਲ ਬਾਤ ਕਰਨ ਦਾ ਬਹੁਤ ਵਧੀਆ ਢੱਗ ਲੱਗਾ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੱੜਦੀ ਕਲਾਂ ਚ ਰੱਖੇ ਪੁੱਤ 🙏🙏👌
🙏🙏
ਬਹੁਤ hi ਸੋਹਣਾ ਜਿਹੜੇ ਤੇਰਾ ਇਨ੍ਹਾਂ ਪਿਆਰ ਆ ਆਪਣੇ desh ਡਾਕਟਰ ਸਾਹਿਬ ਸੰਧੂ ਸਤਿ ਸ੍ਰੀ ਅਕਾਲ
ਰੌਲਾ ਪਤਾ ਕੀ ਐ , ਮੇਰੀ ਬੀ ਕਹਾਣੀ ਕੁਝ ਬਾਈ ਨਾਲ ਮਿਲਦੀ ਐ , ਰੌਲਾ ਏਹੇ ਐ ਬੀ ਕਿੱਲਾ 100 ਐ , ਓਥੇ ਕੱਮ ਕਰਨਾ ਪੈਂਦਾ ਇਥੇ ਨਜ਼ਾਰੇ ਲੈਂਦਾ ਬਾਈ ..ਸਵਾਦ ਤਾਂ ਫੇਰ ਐ ਜਦੋਂ ਇੱਕ ਮਿਡਲ ਕਲਾਸ ਪਰਵਾਰ ਦਾ ਮੁੰਡਾ ਵਾਪਸ ਆਵੇ
Bilkul ਸਹੀ gl ਭਰਾ... Jehde ਮੁਲਖਾ ਨੇ ਰੋਟੀ ਪਾਈ utho kyun ਕੋਈ ਵਾਪਸ aao. ਜਿਹਨਾਂ ਏਥੇ maade ਦਿਨ handaye ਹੁੰਦੇ oh kyun ਆਉਣਗੇ... ਏ virsa ਮਿੱਟੀ oll tht tahi ਚੰਗਾ lgda j ਖਾਣ ਲਈ ਰੋਟੀ howe... Jdo ਪਤਾ ਬਾਪੂ ਦਾ ਕਰਜ਼ਾ ਨੀ leh ਰਿਹਾ ਏਥੇ ਰਹਿਕੇ ਤਾਂ ਅੱਕ k fr ਉਹੀ ਮੁਲਕ samb ਦੇ ਮਰਦਿਆਂ nu
ਠੀਕ ਆ ਮਿਡਲ ਕਲਾਸ
@@gillsaab8067 ki matlb.. Middle class to.. J logic nl gl ਜਵਾਬ h ਤਾਂ ਦੇ nhi ਚੁੱਪ ਰਹਿ... ਬੜਾ aya Ambani
Mera matlab tusi theek kiha mai v middle class haa
Je paise save kre udr fr aa v skda
ਦਿਲੋਂ ਸਲੂਟ ਪਰਮਾਤਮਾ ਦੇ ੲਿਸ ੲਿਨਸਾਨ ਨੂੰ....ਕਾਸ਼! ਪੰਜਾਬ ਦੇ ਹਰ ੲਿਨਸਾਨ ਦੀ ਸੋਚ ਅਜਿਹੀ ਹੁੰਦੀ....
Very nice thoughts. Few people think like this. Other wise people like to do labour in foreign countries. They don't want to live nd work in Punjab.
Most of the people go there to stock white girls
R. K.... Jawani wich bandraan nu ki ptaa k sanskar kis chidhya da naam hai.....😖😖😂😂
Bir Singh .....Haan Ji bilkul sahi aa. Aap teh gorian naal putthé kam karné aa.....teh viah kron layee punjabi virgin chahdii aa inhaa nu......👊👊
Because Punjab don't pay good money to labour
@R. K. they r building machines in order to get better quality work which is going to be better than goods processed with hands and another thing is that machines need maintainance too at they cant change the law of natuer
ਵੀਰ, ਦੀ, ਬਹੁਤ, ਵਧੀਆ, ਸੋਚ, ਜਿਹੜੇ, ਆਪਣਾ, ਪੰਜਾਬ, ਛੱਡਕੇ, ਹੋਰਾਂ, ਦੇਸ਼ਾ, ਦੀ,ਸਿਪਤ, ਕਰਦੇ, ਬੜੇ ਦੁੱਖ, ਵਾਲੀ, ਗੱਲ, ਪਰ, ੲਿਸ, ਵੀਰ, ਪੰਜਾਬ, ਸਹੀ, ਕਹਿ, ਆ, ਬਹੁਤ, ਬਹੁਤ, ਧੰਨਵਾਦ, ਜਿਹੜਾ, ਵੀ, ਕੋੲੀ, ਕਹੀਦਾ, ੲਿਹਨਾ, ਠੋਕਰ, ਨਾਹੀ, ਮਾਰੀ, ਅਮਰੀਕਾ, ਵਾਲੇ, ਆਪ, ਪਿੱਠ, ਤੇ, ਲੱਤ, ਮਾਰੀ, ਜਿਸ, ਕੋਲ , 100,ਕਿੱਲਾ, ੳੁਸਨੇ, ਕੀ, ਅਮਰੀਕਾ, ਨੂੰ, ਗੋਲੀ, ਮਾਰਨੀ
ਬਹੁਤ ਵਦੀਅਾ ਸੋਚ ਡਾਕਟਰ ਸਾਹਿਬ.ਪਰਮਾਤਮਾ ਤਹਾੳੁਨੂੰ ਮਹਿਨਤ ਫਲ ਬਗਸੇ.ਲੋਕਾ ਦੀ ਸੇਵਾ ਕਰਨਾ ਮਾਨਤਵਾ ਸੇਵਾ ਕਰਨਾ ਹਰ ਅਨਸਾਨ ਦੀ ਤੁਹਾਡੀ ਵਰਗੀ ਸੋਚ ਹੋਣੀ ਜਰੂਰੀ ਹੈ.🙏🙏
ਉਏ ਬਾਈ ਬਹੁਤ ਹੀ ਵਧੀਆ ਸੋਚ ਹੈ ਤੇਰੀ ਪ੍ਰਮਾਤਮਾ ਤੈਨੂੰ ਦਰਗਾਹ ਚ ਜਗ੍ਹਾ ਜਰੂਰ ਦੇਵੇਗਾ
After watching this, I felt like going back and return to farming. I don't care whether system is good or not because systems can be changed with education and consistent efforts. I am sure I have the ability to contribute to change the system somehow. But what inspired me is the core reality he has touch based when sharing his experience and it is more powerful than any other element. He knows exactly what it is all about and he is strong person who executed the thought to turn into reality. This is rare nowdays because most when knowing the truth we still run away to find something else.. I suppose we are more satisfied when we are in touch with our core (nature, history and relevance) and we live with knowing who we are otherwise there is always a pretend that we somehow show our way of expressing happiness. It's more like black and white and sometimes we end up living life in grey areas.. This man has not just found himself but he is fortunate that he has found the meaning of happiness for his own existence. The point about lai lag people.. following the herd..situation.. Ihda Hull aukha aa because poverty and insecurities have risen and people are looking a way out of it and they feel they need to do something to tackle that insecurity and hence they go abroad etc. But that doesn't mean happiness but a solution to 'a' problem.. Our existence is not to solve problems but enjoy the existence while knowing we exist and relevance to existence...
14 to 25 lakh depends upon land type, region, resourses
U pretty much explained everything..👍🏻👍🏻
R u back now?
ਬਹੁਤ ਵਧੀਆ ਕੀਤਾ ਜੀ ਵੀਰ ਜੀ
Jis din di video upload hoi aa.. roz 2-3 waar video dekh layi di aa..feels so good and motivating..👍🏻👍🏻🙏🏻🙏🏻
ਬਿਲਕੁਲ ਸਹੀ ਕਿਹ ਰਿਹਾ ਬਾਹਰ ਕੋਈ ਜ਼ਿੰਦਗੀ ਨਹੀਂ ਕਿਸੇ ਕੋਲ ਟਾਈਮ ਨਹੀਂ ਭੈਣ ਭਰਾਵਾਂ ਨਾਲ ਗੱਲ ਕਰਨ ਦਾ 100/ਸਹੀ ਗੱਲਾਂ ਕਰ ਦੱਸ ਰਿਹਾ ਹੈ
Bnd maar satinder dee banja sali
Hun bani gal -- you won my heart NAVREET SIVIA with ur positive,motivational, informative Journalism.
Thanks for not promoting visa consultants, ielts , Tuna Totka mafia
Changi soch aa put tery
ਇਹੋ ਜਿਹੇ ਨੌਜਵਾਨਾਂ ਦੀ ਬਹੁਤ ਲੋੜ ਹੈ ਪਰ ਅੱਜ ਕਲ ਦੇ ਨੌਜਵਾਨਾਂ ਦੇ ਪੱਲੇ ਕੁੱਝ ਨਹੀਂ।ਡਾਕਟਰ ਸਾਹਬ ਤੋਂ ਸਿੱਖਣਾ ਚਾਹੀਦਾ।
ਬਹੁਤ ਖੂਬ ਬਹੁਤ ਵਧੀਆ ਘੈਂਟ ਬੰਦਾ ਵੀਰ ਬਹੁਤ ਮੇਹਨਤ ਕੀਤੀ ਆ ਵੀਰ ਨੈ
ਬੇਟਾ ਜੀ ਬਹੁਤ ਵਧੀਆ ਲੱਗਿਆ ਹੈ ਕਿ ਆਪ ਸਭਨਾਂ ਨੂੰ ਸਹੀ ਗਾਈਡ ਕਰਦੇ ਹੋ ਧੰਨਵਾਦ ਹੈ ਜੀ
Dr. Sahib belongs to my city.i have been to him so many times. A great practioner he is.a very humble person.
ripu daman kehra pind g y g da
ਡਾਕਟਰ ਸਾਹਬ ਬਹਾਦਰ ਇਨਸਾਨ ਸਨ ਮੈਂ ਇਹਨਾਂ ਦੀ ਸੋਚ ਨੂੰ ਸਲੂਟ ਕਰਦਾ ਹਾਂ ਬਾਹਰ ਜਾਣ ਦੇ ਬਾਅਦ ਸੁੰਡੀਆਂ ਉਹਨਾ ਕੋਈ ਵੀ ਪਸੰਦ ਨਹੀਂ ਕਰਦਾ ਬਹੁਤ ਘੱਟ ਲੋਕਾਂ ਦੀ ਏਡੀ ਵੱਡੀ ਸੋਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਚੰਗੀ ਸੋਚ
Dr Darshan jit singh ਮੈਂ 33 ਸਾਲ ਤੋਂ ਕੈਨੇਡਾ ਜਾਂਦਾ ਹਾਂ ਪਰ ਦਿਲ ਪੰਜਾਬ ਲੱਗਦਾ ਹੁਣ 8 ਸਾਲ ਤੋਂ ਪੰਜਾਬ ਵਿਚ ਹਾਂ
ਬਹੁਤ ਵਡੀਆਂ ਸੋਚ ਬਾਈ ਦੀ ਦਿਲ ਲੱਗ ਗਈ ਵੀਰ ਦੀ ਗੱਲ
ਬਹੁਤ ਵਧੀਆ ਵੀਰ
He need to be CM of Punjab.
ਐਸੀ ਸੋਚ ਨੂੰ ਸਲਾਮ
Good interview and very meaningful thoughts
ਡਾਕਟਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਤੁਹਾਡੇ ਤੋਂ ਸੇਧ ਲੈਣ ਦੀ ਲੋੜ ਹੈ
Very good step taken and appreciable.Dr.Pal from California.
Waheguru ❤️. Akaash har munda eda da howe te PUNJABi
Dr Darshan jit singh Dr ਸਾਹਿਬ ਦੀ ਸੋਚ ਬੁਹਤ ਚੰਗੀ ਹੈ salute ਹੈ Dr ਸਾਹਿਬ ਨੂੰ Dr ਸਾਹਿਬ ਪੰਜਾਬ ਦਾ ਸਪੂਤ ਹੈ
ਪੱਤਰਕਾਰ ਘੈਂਟ ਬੰਦਾ ਬਾਈ ਕੰਮ ਸੋਹਣਾ ਕਰਦਾ ਏਦਾਂ ਹੀ ਜਾਰੀ ਰੱਖੀ ਸੱਚ ਬੋਲੀ ਪ੍ਰ ਹੋਰ ਪਾਤਰ ਕਾਰਾ ਬੰਗੋ ਝੂਠ ਬੋਲਦੇ ਬੀ ਨੀ ਨਾ ਬੋਲੀ ਬਾਈ ਬਹੁਤ ਅੱਗੇ ਜਾਓਏ ...
hats off to you udhay
cannot believe there are still people like you in this world god bless you
What an humble man.....Total truth in his statements!! If you’re willing to work hard why not do it in your own country..... and make Punjab into the swarg it once was.....🌹🌷💐
Very polite and humble doctor. A fresh MBBS doctor earns 10-15 lakh per month in the USA. It's courageous and genuine on his part to come back to his homeland. I hope he will continue to work as a doctor in India along with agriculture.
ਹੋਣ ਜਰਾ ਸੋਚੋ ਕੀ ਆਪਾ ਸਾਰੇ ਚਲੇ ਗਏ ਪੰਜਾਬ ਆਰਐਸਐਸ ਹਿੰਦੂਆਂ ਨੂੰ ਦੇ ਦਿਆਗੇ,ਸੋਚੋ ਗੁਰਦਵਾਰੇ ਹਿੰਦੂਆਂ ਨੂੰ ਦੇ ਦਿਆਗੇ, ਅੱਸੀ ਸਵਾਰਥੀ ਹੋ ਗਏ ਅੱਸੀ ਗੁਰਾ ਦੀ ਧ ਰਤੀ
ਖਾਲੀ ਛੱਡ ਕੇ ਚਲੇ ਜਾਵਾਂਗੇ
👍
ਸੱਦ ਕੇ ਜਾਈਏ ਬਾਈਁ ਤੇਰੀ ਗੰਦੀ ਸੋਚਦੇ ਏਨੀਆਂ ਵੱਧਿਆ ਗੱਲਾਂ ਸੁਣ ਕੇ ਅਕਲ ਨਾ ਆਈ ਕਿ ਹਿੰਦੂ ਸਿੱਖ ਲਾਈਆਂ
Bai ki hindu sikh layea tuc hinduan nu madda kyo keh rhe ho
hum nai changge,bura nai koi...menu lagda tu ehde ulat par lea...hum nai bure changga nai koi...Veere me v sikh haan te changge maare log har paase hunde..
Boht ਹੀ ਨੈੱਕ ਇਨਸਾਨ ਹਨ dr ਸਾਹਿਬ wahiguru chardikla rekhy ਕਿਸੇ ਚੀਜ਼ ਦਾ ਲਾਲਚ ਨਹੀਂ ehna ਨੂੰ ਸਬਰ ਤੇ ਸ਼ੁਕਰ ਵਾਲੇ ਇਨਸਾਨ ਹਨ
I wish my son can think like you. God bless, have a happy and prosperous life. You are a wonderful person.
Hats off You ,Dr.Sahib...Really A Peaceful & Pure Soul You are.
I got to know Uday while UC Davis. Absolute gem of a person.
👍🏻👍🏻
@VimanaHD
Is he a nerd ? Doesn't seem like one while talking but his thinking, lifestyle, and love of old things etc. make it sound like that. Just curious.
100 ਕਿਲੇ ਵਾਲਾ ਜੇ ਬਾਹਰ ਜਾਦਾ ਤਾ ਉਹ ਬੇਵਕੂਫ਼ੀ ਹੋਊ
Very positive thoughts and such a humble person.. I have lived in Australia for 7years never feel like home.. my mother was alone in India now I have shifted to india with my wife and daughter ! we are very happy
started my construction business which I was always thinking of in my mind..
Waheguru Kirpa rakhan sab ta..
harpreet sandhu tusi kithe rehnde ho vir g ???
heaven oo4 mohali bai ji..
harpreet sandhu how can i contact u
Nice
Bai 6_7 saal la k thde paise kma k vps aa skde aa apa
Kaint ....intelligent man....bohot time baad koi punjabi sensible te deep gallaa krda dekheya.....🙏
Sardar ji very nice massage
God bless you
Thanks ji
ਬਹੁਤ ਅੱਛਾ ਕੰਮ ਕਰ ਰਹੇ ਓ ਬਾਈ