15 ਟਰੈਕਟਰ 70 ਮੋਟਰਾਂ ਤੇ 500 ਕਿੱਲਾ ਜਮੀਨ ਕਿਵੇ ਬਣਾਈ । ਛੱਪਰਾ ਤੋ ਮਹਿਲ ਬਣਾਉਣ ਵਾਲੇ ਬਾਪੂ ਦਾ ਸੰਘਰਸ਼ ।

Поделиться
HTML-код
  • Опубликовано: 4 окт 2024
  • #inspirationalstory #punjabifarmers #madhyapradesh #punjabi #gurpreetkotli ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Комментарии • 244

  • @surjitgill6411
    @surjitgill6411 2 года назад +54

    ਧੰਨ ਧੰਨ ਕਰਵਾ ਦਿੱਤੀ ਪੰਜਾਬ ਦੇ ਸਿੱਖ ਸਰਦਾਰਾਂ ਨੇ। ਇਨ੍ਹਾਂ ਤੇ ਵਾਹਿਗੁਰੂ ਨੇ ਇਨੀ ਮਿਹਰ ਕੀਤੀ ਕਿ ਸਾਡਾ ਇਥੇ ਪੰਜਾਬ ਬੋਲਿਆ ਦਾ ਦਿਲ ਖੁਸ਼ ਹੋ ਰਿਹਾ। ਘੋਲੀਆ ਕਲਾ ਮੋਗਾ

    • @gagan1153
      @gagan1153 Год назад

      aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @kumarsabb6956
    @kumarsabb6956 2 года назад +21

    ਮਿਹਨਤਾਂ ਨੂੰ ਬੂਰ ਵੀ ਫੇਰ ਹੀ ਪੈਂਦਾ ਜੇ ਅਕਾਲ ਪੁਰਖ ਦੀ ਨਿਗਾਹ ਸਬੱਲੀ ਹੋਵੇ

  • @narajansingh959
    @narajansingh959 2 года назад +67

    ਇਹ ਰੱਬ ਦੀ ਕਿਰਪਾ ਨਾਲ ਹੁੰਦਾ ਹੈ ਜੀ ਬੰਦਾ ਸਿਰਫ਼ ਮਿਹਨਤ ਕਰਦਾ , ਫਲ ਵਾਹਿਗੁਰੂ ਦਿੰਦਾ ਹੈ। ਨਹੀਂ ਤਾਂ ਭੁੰਨੇ ਹੋਏ ਤਿੱਤਰ ਵੀ ਉਡਾ ਦਿੰਦਾ। ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖਣ। 🙏🙏🙏🙏🙏🙏🙏🙏🙏

    • @bajajtelecom5002
      @bajajtelecom5002 2 года назад +2

      Good Narajan Saab 🙏

    • @gurukekregemojguruke4857
      @gurukekregemojguruke4857 2 года назад +3

      ਬਹੂਤ ਘੱਟ ਨੇ ੳੂਸ ਦੀ ਕਿ੍ਪਾ ਦਾ ਜਿਕਰ ਕਰਦੇ ਞਿਡੀਅਾੲੀ ੳੂਸ ਨੂੰ ਦੇਦੇ ਨਹੀ ਬਾਕੀ ਮੈ ਮੈ ਮੈ

    • @gopichahal3640
      @gopichahal3640 2 года назад

      Bappu ji da mobile no mil sakda

    • @harjitsingh9701
      @harjitsingh9701 2 года назад +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @harjitsingh9701
      @harjitsingh9701 2 года назад

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂
      ​@@gurukekregemojguruke4857

  • @kulvinderhappy8671
    @kulvinderhappy8671 2 года назад +21

    ਇਹ ਡਾਕੂ ਜੀਥੇ ਰੋਟੀ ਪਾਣੀ ਛੱਕਦੇ ਸੀ। ਉਨ੍ਹਾਂ ਦੀ ਮੱਦਤ ਵੀ। ਖੂਲੇ ਦਿਲ ਨਾਲ ਕਰਦੇ ਸੀ। ਬਾਪੂ ਜਿੰਦਾਬਾਦ

  • @mossajatt190
    @mossajatt190 2 года назад +43

    ਬੰਦਾਂ ਤਾਂ ਐਵੇਂ ਆਪਣੀਆਂ ਤਰੀਫਾਂ ਕਰੀ ਜਾਦਾਂ । ਕਰਨ ਕਰਾਉਣ ਵਾਲਾ ਤਾਂ ਨਿਰੰਕਾਰ ਆ 🙏

    • @manindermadahar24
      @manindermadahar24 2 года назад +7

      ਵੀਰੇ ਨਿਰੰਕਾਰ v ਓਹਦੀ ਮਦੱਦ ਕਰਦਾ ਜੋਂ ਆਪਣੀ ਮਦੱਦ app ਕਰਦਾ

    • @harjitsingh9701
      @harjitsingh9701 2 года назад +5

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @RUPINDER_SINGH
      @RUPINDER_SINGH 2 года назад

      Nirankar shikku nee kar sakda j tere warga hath teh hath dhar k baitha raveh

    • @BhagwanSingh-zy3qr
      @BhagwanSingh-zy3qr 2 года назад +5

      @@harjitsingh9701ਨਿਰਾਕਾਰ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ

  • @jagdishsingh9965
    @jagdishsingh9965 2 года назад +74

    ਮਿਹਨਤ ਤਾਂ ਦੁਨੀਆ ਬਹੁਤ ਕਰਦੀ ਹੈ। ਪਰ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਨਤ ਨੂੰ ਭਾਗ ਲਾਉਂਦਾ ਹੈ।

    • @lovebrar8416
      @lovebrar8416 2 года назад +3

      Right ji

    • @mossajatt190
      @mossajatt190 2 года назад +1

      ਸਹੀ ਗੱਲ ਆ ਬਾਈ । ਅਸੀ ਬਹੁਤ ਮਿਹਨਤ ਕੀਤੀ ਸੀ । 5 ਕਿੱਲੇ ਸਾਰਾ ਈ ਡੁੱਬ ਗਿਆ ।

    • @sureshkumarvinayaik8743
      @sureshkumarvinayaik8743 2 года назад

      Bilkul sahi

    • @harjitsingh9701
      @harjitsingh9701 2 года назад

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @mossajatt190
      @mossajatt190 2 года назад

      @@harjitsingh9701 BANDA KINE BNAYA

  • @ajaysohiofficialsohi6995
    @ajaysohiofficialsohi6995 2 года назад +19

    ਬਾਪੂ ਇਮਾਨਦਾਰ ਸ਼ਖਸੀਅਤ ਹਨ

  • @gursewaksingh8299
    @gursewaksingh8299 2 года назад +19

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਬਜੁਰਗ ਬਾਪੂ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ। ਗੱਲਬਾਤ ਕਰਦਿਆਂ ਬਾਪੂ ਜੀ ਦੀ ਸਹਿਜਧਾਰੀ ਅਵਸਥਾ ਸਾਫ ਦਿਖਾਈ ਦੇ ਰਹੇ ਹਨ ਜੋ ਕਿ ਇਨਸਾਨ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਵਧੀਆ ਅਤੇ ਜਰੂਰੀ ਹੈ। ਬਾਪੂ ਜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @battlegrounddl1198
    @battlegrounddl1198 2 года назад +60

    ਵਾਹਿਗੁਰੂ ਜੀ ਦੀ ਨਿਗਾਹ ਸਿੱਧੀ ਹੋਏ ਤਾਂ ਸਭ ਕੁਝ ਹੋ ਜਾਂਦਾ ਹੈ ਨਹੀਂ ਮੇਹਨਤ ਵੀ ਕੁਝ ਨਹੀਂ ਕਰ ਸਕਦੀ 🙏

    • @gajjansinghhundal1811
      @gajjansinghhundal1811 2 года назад +1

      Sach vir ji

    • @harjitsingh9701
      @harjitsingh9701 2 года назад +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @gurdevsinghaulakh7810
    @gurdevsinghaulakh7810 2 года назад +17

    ਧੰਨ ਗੁਰੂ ਨਾਨਕ
    ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛੱਕੋ
    ਵਾਹਿਗੁਰੂ ਅੰਗ ਸੰਗ ਰਹੇਗਾ ਸਦਾ,

    • @harjitsingh9701
      @harjitsingh9701 2 года назад

      Guru ghar pathi roz naam japde ardaas krde ohna nu 500 killa kyo ni milya .. ?mehnat di gal aw bus bai ..

  • @jagjitsinghsomal754
    @jagjitsinghsomal754 2 года назад +31

    ਤਰੱਕੀ ਕਰਨ ਲਈ, ਜਿੰਦਗੀ ਅਸੂਲਾਂ ਨਾਲ ਜੀਣੀ ਚਾਹੀਦੀ ਹੈ। ਕਨੂੰਨ (ਸਵਿਧਾਨ) ਵਿੱਚ ਰਹਿ ਕੇ ਤਾਂ ਕਾਮਯਾਬੀ ਮਿਲਦੀ ਹੈ, ਅਕਾਲ ਪੁਰਖ ਕਿਸੇ ਵੀ ਵਿਅਕਤੀ ਦੀ ਮਿਹਨਤ ਨਹੀਂ ਰੱਖਦਾ।

    • @harjitsingh9701
      @harjitsingh9701 2 года назад +2

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂

    • @terabaap00731
      @terabaap00731 2 года назад +1

      @@harjitsingh9701 😂

  • @gsgill9409
    @gsgill9409 2 года назад +12

    ਬਾਪੂ ਜੀ ਹੋਰਾਂ ਦੀ ਮਿਹਨਤ ਨੂੰ ਸਲਾਮ ਹੈ ਕੋਟਲੀ ਵੀਰ

  • @YadvinderSingh-j9c
    @YadvinderSingh-j9c 2 года назад +38

    ਬਹੁਤ ਉਤਸ਼ਾਹ ਮਿਲਦਾ ਇਹੋ ਜਿਹੀਆਂ ਵੀਡੀਓ ਵੇਖ ਕੇ।ਮਿਹਨਤ ਨੂੰ ਸਲਾਮ, ਜ਼ਿੰਦਗੀ ਜ਼ਿੰਦਾਬਾਦ।

    • @pearasingh3886
      @pearasingh3886 2 года назад +2

      150 vage d 30 kale hude n 75 Nahh I

    • @YadvinderSingh-j9c
      @YadvinderSingh-j9c 2 года назад +1

      @@pearasingh3886 ਨਹੀਂ, ਵੀਰ ਜੀ ਕੲੀ ਜਗਾ ਵਿੱਘਾ 5ਕਨਾਲ ਦਾ ਹੁੰਦਾ।

    • @Artandcraftoffically
      @Artandcraftoffically 2 года назад

      Ni ok tf gya

  • @singhsj5841
    @singhsj5841 2 года назад +10

    ਕਿੰਨਾ ਸੋਹਣਾ ਲਗਦੈ ਬਾਪੂ ਚਾਦਰ ਕੁੜਤੇ ਵਿਚ ਬਸ ਇਹ ਪਹਿਰਾਵਾ ਆਖਰੀ ਸਾਹਾਂ ਤੇ ਹੈ ਨਵੀਂ ਪੀੜ੍ਹੀ ਨੂੰ ਵੀ ਪਾਉਣਾ ਚਾਹੀਦਾ ਹੈ

  • @sanjeevkhajuria1739
    @sanjeevkhajuria1739 2 года назад +6

    ਬਾਪੁ ਜੀ ਪੰਜਾਬ ਲੲਈ ਇਕ ਮਿਸਾਲ ਨੇ ।।। ਸਿਖਣਾ ਚਾਹੀਦਾ ਬਾਪੁ ਜੀ ਤੋਂ ਅਜ ਦੇ ਨੋਜਵਾਨਾ ਨੂੰ ।।

    • @ASingh1699k
      @ASingh1699k Год назад

      Panjab vich ni ho sakda Indian state ni chondi.

    • @sanjeevkhajuria1739
      @sanjeevkhajuria1739 Год назад

      @@ASingh1699k kio bappu ji ne eh sab india to vahar ja k kitaa sab ??

  • @SukhchainSingh-by7le
    @SukhchainSingh-by7le 2 года назад +13

    ਬਹੁਤ ਵਧੀਆ ਕੋਟਲੀ ਸਾਹਿਬ ਤੇ ਬਾਪੂ ਜੀ ਸਲਾਮ ਯ
    ਤੇਰੀ ਮਿਹਨਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ

  • @charanjeetsandhu1669
    @charanjeetsandhu1669 2 года назад +26

    ਵਾਹਿਗੁਰੂ ਦੀ ਮੇਹਰ ਹੋਈ ਆ ਬਾਪੂ ਤੇ

    • @harjitsingh9701
      @harjitsingh9701 2 года назад +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @vellyjatt7824
      @vellyjatt7824 2 года назад

      @@harjitsingh9701 bilkul sahi keha

    • @vellyjatt7824
      @vellyjatt7824 2 года назад

      Ghre baithe raho, te intzaar kro Waheguru di mehr di. Hahaha

    • @Bikramjitsingh-z1q
      @Bikramjitsingh-z1q Год назад

      ​@@harjitsingh9701teri bebe waste tere kanjar nu bna riha si

  • @sonygill8656
    @sonygill8656 2 года назад +4

    ਚੜਦੀ ਕਲਾ ਵਿਚ ਸਾਡੀ ਕੋਮ ਪੰਜਾਬੀ 👍👍👍🙏🙏

  • @jagtarchahal2541
    @jagtarchahal2541 2 года назад +24

    ਬਾਈ ਜੀ ਪੂਰਾ ਆਲਾ ਦੁਆਲਾ ਤੇ ਕੋਠੀਆਂ ਕਾਰਾਂ ਤੇ ਟਰੈਕਟਰ ਨੀ ਦਿਖਾਏ

    • @jugsingh2006
      @jugsingh2006 3 месяца назад

      Kothi sahmane hi tan khade ne.

  • @JaswinderSingh-io7uo
    @JaswinderSingh-io7uo 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ

  • @amarjeetsingh7561
    @amarjeetsingh7561 3 месяца назад

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ। ਮਿਹਨਤ ਕਰ ਕੇ ਬਣਾਇਆ ਸਭ ਕੁਝ। ਵਾਹਿਗੁਰੂ ਜੀ ਵੀ ਉਨ੍ਹਾਂ ਦੀ ਹੀ ਬਾਂਹ ਫੜਦੇ ਹਨ ਜਿਹੜੇ ਇਮਾਨਦਾਰੀ ਨਾਲ ਮੇਹਨਤ ਕਰਦੇ ਹਨ।

  • @gdhillon954
    @gdhillon954 2 года назад +20

    ❤️🙏❤️ਚੜ੍ਹਦੀਕਲਾ

  • @khushpreetbhullar8049
    @khushpreetbhullar8049 2 года назад +9

    ਬਹੁਤ👍💯 ਵਧੀਆ👍💯 ਜੀ 👍

  • @clash5983
    @clash5983 2 года назад +4

    Bapu ji ne bahut sohna dasya aam jimidara nu ehna to sikhna chahida hai

  • @BHAGWANSINGH-lo5of
    @BHAGWANSINGH-lo5of 2 месяца назад

    ਮਿਹਨਤ ਅੱਗੇ ਲਕਸ਼ਮੀ,ਪੱਖੇ ਅੱਗੇ ਪੌਣ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @dalbarasingh9833
    @dalbarasingh9833 3 месяца назад +1

    ਵਿਘਾ ਕਿਤੇ ਤਿੰਨ ਕਨਾਲ ਦਾ ਤੇ ਕਿਤੇ ਪੰਜ ਕਨਾਲ ਦਾ ਹੁੰਦਾ ਵੱਖ ਵੱਖ ਸਟੇਟਾਂ ਵਿੱਚ ।ਪਰ ਮੇਰੇ ਖਿਆਲ ਵਿੱਚ ਪੂਰੀ ਫਿੱਗਰ ਮੀਡੀਆ ਵਿੱਚ ਸ਼ੇਅਰ ਕਰਨੀ ਪਰਿਵਾਰ ਦੇ ਹਿੱਤ ਵਿੱਚ ਨਹੀਂ ।ਚੈਨਲ ਵਲਿਆਂ ਨੂੰ ਆਪਣੇ ਹਿੱਤਾਂ ਦੇ ਨਾਲ ਦੂਜੀ ਧਿਰ ਵੀ ਖਿਆਲ ਰੱਖਣਾ ਚਾਹੀਦਾ ਹੈ ।

  • @SurjitSingh-vf6kb
    @SurjitSingh-vf6kb 3 месяца назад +2

    ਸੋਹਲ ਠੱਠੀ ਬਾਬੇ ਸੈਣ ਭਗਤ ਜੀ ਦੀ ਜਗ੍ਹਾ ਹੈ

  • @manindermadahar24
    @manindermadahar24 2 года назад +7

    ਮਿਹਨਤ ਦਾ ਮੁੱਲ ਮਿਲਦਾ ਹੀ ਹੈ

    • @ASingh1699k
      @ASingh1699k Год назад

      Not possible in Panjab Indian state not allow.

  • @jagrajsinghsidhu706
    @jagrajsinghsidhu706 2 года назад +3

    Awesome! This is the result of wisdom, hard work n courage. Moreover let us join our heads eradicate drugs, wine n social evils from our society. To be successful humans ,we have to promote ethical values, education. Simple living , high thoughts must be highlighted in our society . Also cut your coat according to your clothes.
    Heartiest congratulations to S Beant Singh ji ❤❤❤❤❤

    • @ASingh1699k
      @ASingh1699k Год назад

      Great success story and just reward for hard work and perseverance. Reality is this is not possible for most people in Panjab given the anti Sikh anti state policies of Indian central government since 1947. To be successful in a just, fair and civilised society ethical values and education is important but in Panjab it is very much different. Joining heads talk when society is being divided on so many different levels is again not reality for Panjab today be it religion caste wealth politics dere babe etc. This reality is the reason why people are desperate to leave Panjab no matter what the cost or how you will cut your cloth.

    • @ASingh1699k
      @ASingh1699k Год назад

      One more thing you really think you can join heads and eradicate drugs from Panjab when the system is doing the opposite. Wishful thinking but not relevant for Panjab today.

  • @prof.kuldeepsinghhappydhad5939
    @prof.kuldeepsinghhappydhad5939 2 года назад +6

    Nice 👍 Hard work is key of success ❤️

  • @AmanSingh-lw4vv
    @AmanSingh-lw4vv 2 года назад +5

    Gurpreet kotli 22 bohat soni video

  • @JasvirSingh-xg8rj
    @JasvirSingh-xg8rj 2 года назад +5

    Luck and efforts play big role in life

    • @ASingh1699k
      @ASingh1699k Год назад

      Not possible for most people in Panjab because anti Sikh anti Panjab Indian state policies since 1947. Fact.

  • @jass2965
    @jass2965 2 года назад +5

    Baba ji saste rate property bna gae.changi gall .e esnu kehnde ne taraki-harek bande nu supne lene chihde ne .supne mehnat karke purre hunde ne ..💥💥

    • @sahibjotsingh1107
      @sahibjotsingh1107 2 года назад

      sasta rate ajjj lgda veer apa pr ohs tym oh rate v bht c income de hisab nal sunn vch apa nu bht simple lgda v 800/1000 da kila bn jnda c pr ehne v bht hude c oh tym ch

  • @hansrajmanda4957
    @hansrajmanda4957 3 месяца назад

    Interview Lene Wale mere Bhai ne bahut acchi tarah se interview liya bahut Sundar

  • @sukhrai4075
    @sukhrai4075 2 года назад +12

    ਤਕੜਾ।ਹੋਣਾ।ਗੁਣਾ।ਨੀ।ਪਰ।ਖੂਨ।ਬਸੀਨੇ।ਨਾਲ।ਕਮਾਈ।ਕੀਤੀ।ਹੋਵੇ।

  • @surjitsingh9511
    @surjitsingh9511 2 года назад +6

    ਆਪਣਾ ਪਿੰਡ ਦਸੋ ਬਾਪੂ ਜੀ।

  • @Harjinderbrar-j2e
    @Harjinderbrar-j2e Месяц назад

    ਬਾਈ ਜੀ।ਆਪ ਅਗਾਂਹ ਲਈ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਦਾ ਪੂਰਾ ਐਡਰੈੱਸ ਅਤੇ ਫੋਨਾਂ ਦੇ ਨੰਬਰ ਵੀ ਜਰੂਰ ਦੱਸਿਆ ਕਰੋ।
    ਧੰਨਵਾਦ

  • @Harjinderbrar-j2e
    @Harjinderbrar-j2e Месяц назад

    ਬਾਪੂ ਜੀ।
    ਕੀ ਇਸ M.P. ਰਾਜ ਦੇ ਵਿੱਚ ਕਾਨੂੰਨੀ ਤੌਰ ਤੇ ਅੱਜ ਇਕ ਵਿਆਕਤੀ ਸਹੀ ਕਿੰਨੇ ਏਕੜ ਜ਼ਮੀਨ ਦਾ ਮਾਲਕ ਬਣ ਸਕਦਾ ਹੈ।ਕੀ ਹੁਣ ਇਸ ਰਾਜ ਵਿੱਚ ਵੀ ਪੰਜਾਬ ਦੇ ਵਾਂਗ ਲੈਂਡ ਸੀਲਿੰਗ ਦਾ ਐਕਟ ਲਾਗੂ ਹੈ।
    ਧੰਨਵਾਦ ਜੀ।

  • @tilbendrasingh1042
    @tilbendrasingh1042 2 года назад +5

    Very nice Baba ji 🙏

  • @jiwanjasnam2702
    @jiwanjasnam2702 2 года назад +5

    Vvv good baapu ji

  • @m.goodengumman3941
    @m.goodengumman3941 2 года назад +4

    WAHAGURU kirpa karan sab ta ji 🙏👳‍♂️🇬🇧👍

  • @ravidhanesar2372
    @ravidhanesar2372 2 года назад +12

    Kismat de gal aa sari nhi mehnat ta dehadidar be bhut krda

    • @atozvlog1300
      @atozvlog1300 2 года назад +2

      ਲੱਖ ਰੁਪਏ ਦੀ ਗੱਲ

    • @SSDeol
      @SSDeol 2 года назад

      Bilkul sahi ji , jo thuadi kismat vich likhya oh thuanu kisy na kisy trekay mil hi jana, eh sab karma de hisab kitab ne.

    • @prabhsandhujattlife3045
      @prabhsandhujattlife3045 2 года назад

      Ryt bro

    • @jaspreetsingh-gp1qt
      @jaspreetsingh-gp1qt 2 года назад

      ਉਹ ਰਿਸਕ ਨਹੀਂ ਲੈੰਦਾ

  • @NavdeepSingh-od4fr
    @NavdeepSingh-od4fr 2 года назад +13

    ਮਹਿਨਤਾ ਦਾ ਮੁੱਲ

  • @harpreetkaur8063
    @harpreetkaur8063 2 года назад +2

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਬਾਪੂਜੀਸ਼ੁਕਰਗੁਰੂਜੀ

  • @satgursohi1630
    @satgursohi1630 3 месяца назад +1

    Waheguru Ji ❤

  • @sandhuschannel2114
    @sandhuschannel2114 2 года назад +3

    Bdi jyada mehnat kiti vaa bapuu ji honaa ne 🙏

  • @naranjansingh3727
    @naranjansingh3727 2 года назад +8

    ਜਿੰਦਾਬਾਦ ਕੌਟਲੀ ਜਿਦਾਬਾਦ

  • @baljindergrewal2242
    @baljindergrewal2242 2 года назад

    ਵਹਿਗੁਰੂ ਜੀ ਵਾਪੂਜੀ ਵਹੁਤ ਮੇਹਨਤ ਕੀਤੀ ਹੈ ਜੀ

  • @jugraajsingh7743
    @jugraajsingh7743 2 года назад +2

    Trend hi ban giya hai ki pihla video nu lambi karn da start vitch slow aid den da

  • @hansrajmanda4957
    @hansrajmanda4957 3 месяца назад

    Bapuji v unke Parivar per Parmatma apna hath banae rakhe

  • @virsasingh6859
    @virsasingh6859 2 года назад +1

    Wahiguru sab nu deve sabash

  • @ajitgrewal9053
    @ajitgrewal9053 2 года назад +3

    4:40 ਕਾਕਾ ਜੀ ਅੱਜ ਪਤਾ ਲੱਗਿਆ ਕਿ 100 ਵਿਘੇ ਦੇ 50 ਕਿੱਲੇ ਬਣਦੇ ਆ 🤯🤯🤯🤯

    • @kamaljitsingh2844
      @kamaljitsingh2844 Год назад +1

      Mp ਵਿੱਚ ਕਿੱਲੇ ਵਿੱਚ 2 ਵਿੱਘੇ ਹੁੰਦੇ ਨੇ

    • @jugsingh2006
      @jugsingh2006 3 месяца назад +1

      Ethe bigha wadda hunda.

  • @KingHunter3597
    @KingHunter3597 2 года назад +1

    1,00-ਵਿੱਘੇ ਤੋਂ 1,000-ਵਿੱਘਾ
    🚜🌾🌾🌾🌾🌾🌾🌾🌾

  • @gurpejguru2166
    @gurpejguru2166 2 года назад +2

    Sade sheopur di shaan a bapu sardar beant singh sohel sadi vath nal vath he peli

  • @gagansohal815
    @gagansohal815 2 года назад +5

    Good 👍

  • @JoginderSingh-vj2tx
    @JoginderSingh-vj2tx 2 года назад +3

    ਬਹੁਤ ਵਧੀਆ ਲਗਿਆ ਹੈ

  • @kashmirsingh8263
    @kashmirsingh8263 2 года назад +1

    Waheguru ge mehera karan

  • @satinderpalsingh6055
    @satinderpalsingh6055 2 года назад +2

    Baba ji very nice man👏👏👏👏👏👏

  • @G.B.M_punjabi
    @G.B.M_punjabi 2 года назад +2

    🙏🙏🙏

  • @surendrapalsingh4151
    @surendrapalsingh4151 2 года назад +3

    Boht vdiya

  • @SukhdevSohi-wf1ek
    @SukhdevSohi-wf1ek 3 месяца назад +1

    Singh's is kings ❤❤❤❤❤

  • @SukhpalSingh-rm2en
    @SukhpalSingh-rm2en 2 года назад +6

    Baba ji great man .

  • @sardarsaabsingh6463
    @sardarsaabsingh6463 2 года назад +1

    ਸਰਦਾਰ ਜੀ ✌️👍

  • @premkhatana3591
    @premkhatana3591 3 месяца назад

    Bapu Ji soch sahi hai ithe hi foreign hai kaam karne wala k liye

  • @narindersingh4750
    @narindersingh4750 2 года назад +2

    Baapu ne daaku wali gal right boli

  • @jaswinderkaur3054
    @jaswinderkaur3054 2 года назад +2

    🙏🙏waheguru ji

  • @VinodKumar-ww7tq
    @VinodKumar-ww7tq 2 года назад +1

    Waha guru ji Waha guru ji Waha guru ji

  • @jaspreetsingh-gp1qt
    @jaspreetsingh-gp1qt 2 года назад +1

    ਬਾਈ ਹੁਣ ਕੀ ਰੇਟ ਜ਼ਮੀਨ ਆ

  • @balrajsingh2318
    @balrajsingh2318 2 года назад +3

    Very nice 👍🙏

  • @pavittarsingh6311
    @pavittarsingh6311 2 года назад +11

    ਮਨੁੱਖਤਾ ਲਈ ਕੋਈ ਕੰਮ ਕੀਤਾ ਜਾ ਪਦਾਰਥ ਇਕੱਠੇ ਕੀਤੇ

  • @JagsirSingh-b2c
    @JagsirSingh-b2c 3 месяца назад

    ਬਹੁਤ ਵਦੀਆ ਜੀ

  • @nirmangill8850
    @nirmangill8850 2 года назад +2

    Good bapu ji

  • @SarbjitSingh-yg7bs
    @SarbjitSingh-yg7bs 3 месяца назад

    Gurpreet Kotli ki teri Gidderh Baha to Zmant Zbt ho gye 💓🤪 c

  • @naranjansingh3727
    @naranjansingh3727 2 года назад +2

    ਗਰਪਰੀਤ

  • @yadwindersingh6515
    @yadwindersingh6515 2 года назад +1

    Waheguru waheguru waheguru waheguru waheguru ji

  • @ਮਾਣਪੰਜਾਬਤੇ
    @ਮਾਣਪੰਜਾਬਤੇ 2 года назад +1

    ਬਾਈ ਸਿਰਰਾ ਇੰਟਰਵਿਊ

  • @akashmannakashmann20
    @akashmannakashmann20 2 года назад +1

    God bless u ji

  • @paldandiwal
    @paldandiwal Месяц назад

    Very nice

  • @GurvinderSinghShergill
    @GurvinderSinghShergill 3 месяца назад

    ਬਾਈ ਜੀ,ਇਥੇ ਫਸਲ ਕੀ ਬੀਜੀ ਜਾਂਦੀ ਹੈ ਬਾਰੇ ਕੋਈ ਜਿਕਰ ਨਹੀਂ ਕੀਤਾ ਇਸ ਮੁਲਾਕਾਤ ਚ ?

  • @yudhvirgoodviewsingh9487
    @yudhvirgoodviewsingh9487 2 года назад +1

    Wahguru wahguru

  • @surjitsingh9511
    @surjitsingh9511 2 года назад +1

    ਅਸੀ ਵੀ ਓਥੋ ਹੀ ਆਏ ਹਾਂ

  • @Calgary-Business-and-info
    @Calgary-Business-and-info Год назад

    ਏਨੀ ਜ਼ਮੀਨ ਸਰਪਲੱਸ ਕਾਨੂੰਨ ਤੋਂ ਕਿਵੇਂ ਬਚਾਈ ਹੋਈ ਹੈ ਜੀ ?? ਜ਼ਰੂਰ ਦੱਸੋ |

  • @BalwantSingh-xi8wj
    @BalwantSingh-xi8wj 2 года назад +1

    Kay baat ha.👌 ✔

  • @jaswantsingh-gy4xo
    @jaswantsingh-gy4xo 2 года назад +1

    Hakk Sach dee Kamai hai,

  • @gulshanpreet2016
    @gulshanpreet2016 2 года назад +1

    Wmk ji 🙏🙏🏻

  • @jankraj7383
    @jankraj7383 2 года назад +1

    Ram Ram ji

  • @amarjitsingh1275
    @amarjitsingh1275 2 года назад +3

    Salute Bappu g

  • @ProPlayer-su9cj
    @ProPlayer-su9cj 2 года назад +3

    ਕੋਈ ਤਾ ਰੋੜ ਲੱਗੀ ਹੋਣੀ😀😀 ਕੋਟਲੀ ਵੀਰ🤣

  • @bhajankaursandhu5668
    @bhajankaursandhu5668 2 года назад

    Bhut vadya puttra mehntkash veera deyaa khaneya saidh dindeya ne

  • @parvinderbuttar9327
    @parvinderbuttar9327 2 года назад +2

    Nice

  • @NirmalSingh-ez7km
    @NirmalSingh-ez7km 2 года назад

    Bapuji Apna ambarsa Jile Deve Jasola Pind Yad apni KD batiyate kede Pawar Devi

  • @sukhdevgill7210
    @sukhdevgill7210 2 года назад +1

    ਬਾਪੂ ਨੇ ਡੰਡਾ ਕਾਇਮ ਰੱਖਿਆ ਹੋਣਾ,

  • @shere-punjabsinghshergill3257
    @shere-punjabsinghshergill3257 Год назад

    Where are they located? what village and district.

  • @kumarsabb6956
    @kumarsabb6956 2 года назад +1

    ਵੀਰ ਪੰਜਾਬ ਤੇ ਪੰਜਾਬੀਆਂ ਨੂੰ ਕੁਜ ਜਿਆਦਾ ਨੀ ਭੰਡ ਰਿਹਾ

    • @dharmindersarpanch4184
      @dharmindersarpanch4184 2 года назад

      ਹੋਰ ਬਾਪੂ ਦੇ ਟੱ,,ਟਿ,,ਆਂ,, ਨੂੰ ਜ਼ਿਆਦਾ ਹੀ ਪਾਲਿਸ ਮਾਰ ਰਿਹਾ ਏ। ਸਾਲਿਆ ਪੱਤਰਕਾਰੀ ਦਿਆ ਸਾਰੇ ਲੋਕ ਪੰਜਾਬ ਦੇ ਮਾੜੇ ਨਹੀਂ ਤੇ ਸਾਰੇ ਇਧਰਲੇ ਚੰਗੇ ਨਹੀਂ। ਵੀਡੀਓ ਵਿੱਚ ਦਿਖਾਇਆ ਕੁੱਝ ਹੈ ਨੀ ਖਲੋਤੇ ਸਿਫਤਾਂ ਕਰੀ ਗੇ ਆਪਣੀਆਂ।

  • @NirmalSingh-ez7km
    @NirmalSingh-ez7km 2 года назад

    Soul penda De Vich De Sagai Sundari Chidiya koi hai ya Pind sari Chalegi ya

  • @swaransinghsekhon4836
    @swaransinghsekhon4836 Год назад

    Beant ji sat shri akaal

  • @JasveerSingh-gq3fk
    @JasveerSingh-gq3fk 2 года назад

    Kam bolda ha. Salute

  • @harjinderdhillon9094
    @harjinderdhillon9094 2 года назад +1

    Waheguru ji Mehar karo sabh te..sirra bai ji ☝️🙏🤲💯♥️🌹🚜🚜🚜🚜

  • @karambirsingh1119
    @karambirsingh1119 2 года назад +2

    Majhe ala jatt

  • @jassa2214
    @jassa2214 Год назад

    Waheguruji🙏