eh bhi push lia karo ji k tusi kis pind vich ja kis city vich ho koi ta naam hovega......gal plz start karan lagey hi gall noo pind city state to start kareya karo plz ...thanks
Jameen tah rajastan v milde aa. Gal aa country de hissab naal bnda kee aa. Economy kee aa desh de.... Kai war 50 killeia de jameen de barbar, eak shop wla v bna rehya hunda aa....
Etho pata lagda pu jabi murkh hunda punjab nu vech ky dusra mulk abad karna(apna ghar sale karkye dusra ghar abad karna) ajj ni ta kal tainu v sale kar dena ess mulk ny jiss nu apna bol reha hun
ਮਿਹਨਤੀ ਪੰਜਾਬੀਆਂ ਨੂੰ ਦਿਲੋਂ ਸਤਿਕਾਰ।।
ਵਾਹਿਗੁਰੂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
A
😊😊😊😊😊😊😊😊😊
ਖੇਤੀ ਦਾ ਫਾਇਦਾ ਪੰਜਾਬ ਵਿਚ ਹੀ ਹੈ। ਨਾ ਕੋਈ ਟੈਕਸ , ਨਾ ਅਕਾਊਂਟੈਂਟ ਦਾ ਖਰਚਾ
Je tax de rahe te accountant rakhia kina profit hunda hovega ih socho 😂
@@VikasKumar-rv2iosahi gall , ihna nu kaun samjhaave 😂😂
ਸਾਡੇ ਪਿੰਡ ਦੇ ਨੇ ਇੱਥੇ ਆਉਣ ਦੇ ਚੱਕਰ ਆਪਣੀ ਸਾਰੀ ਵੇਚ ਦਿੱਤੀ ਸੀ ਪਰ ਤੁਹਾਡੇ ਤੇ ਬਾਬੇ ਨਾਨਕ ਦੀ ਮੇਹਰ ਰਹੀ ਕਾਮਯਾਬੀ ਮਿਲ ਗਈ ਪਰ ਸੋਖਾਂ ਨਹੀ ਸਭ ਲਈ ਕਾਮਯਾਬ ਹੋਣਾ
kithe vaichi c bai ki rate
ਖੇਤੀ ਪੰਜਾਬੀਆਂ ਨੂੰ ਰਾਸ ਆਉਂਦੀ ਹੈ। ਮਿਹਨਤ ਪੰਜਾਬੀਆਂ ਨੂੰ ਰਾਸ ਆਉਂਦੀ ਐ
ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਿਦੇਸ਼ਾਂ ਵਿੱਚ ਮੇਹਨਤ ਕਰਦੇ ਪੰਜਾਬੀ ਵੀਰਾਂ ਨੂੰ
ਮੇਹਨਤ ਫਲ ਲਾਵੇ ਪਰਮਾਤਮਾ ਬਹੁਤ ਵਧੀਆ ਗੱਲਾਂ ਕੀਤੀਆਂ
ਬੱਲੇ ਪੰਜਾਬੀਓ ਜਿਉਂਦੇ ਵਸਦੇ ਰਹੋ
ਤਰਕੀਆ ਕਰੋ, ਪਰ ਆਪਣੇ ਪੰਜਾਬ ਮੁੱਢ ਤੋ ਨਾ ਟੁਟਿਓ, ( ਕਿਓਂਕਿ ਜਮੀਨਾ ਸਸਤੀਆ ਤਾਂ ਆ ਕਿ ਕਿ ਤੁਹਾਨੂੰ ਤੁਹਾਡੇ ਮੁੱਢ ਤੋ ਤੋੜਨਾ ਆ, ਇਸ ਲਈ, ( ਇਕ ਤਾ ਸੰਦ ਮੰਗਵਾਓਣ ਲਈ ਟਰਾਂਸਪੋਰਟਰ ਖਰਚਾ ਵੀ ਵਸੂਲ ਦੇ ਆ ਦੇਸ਼
ਬੁਹਤ ਸਮੇ ਬਾਅਦ ਗੁਰਪ੍ਰੀਤ ਸਿੰਘ ਵੀਰ ਵਿਚਰ ਸੁਣੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਬਹੁਤ ਵਧੀਆ ਜੀ
ਰੁਖੀ ਮਿਸੀ ਖਾ ਫਰੀਦਾ ਠੰਢਾ ਪਾਣੀ ਪੀ ਦੇਖ ਬੇਗਾਨੀ ਚੋਪੜੀ ਤੂੰ ਨਾ ਤਰਸਾ ਜੀ ਬਾਬੇ ਫਰੀਦ ਜੀ ਨੇ ਠੀਕ ਹੀ ਕਿਹਾ ਹੈ
49 percent nl kde malk ni bn skde malk 51 wala ee hunda
ਵੀਰ ਹੁਣ ਗੱਲ ਤਾ ਸਿਰੇ ਲੱਗੇ ਜੇ ਵਾਡੀ ਵੇਲੇ ਹੋਏ ਨਫੇ ਨੁਕਸਾਨ ਦੀ ਪੁਰੀ ਜਾਣਕਾਰੀ ਦੇਵੇ ਤਾ ਜੋ ਹੋਰ ਵੀਰ ਭਰਾ ਆਪਣਾ ਨਫਾ ਨੁਕਸਾਨ ਦਾ ਸਾਬ ਕਿਤਾਬ ਲਾ ਲੈਣ ਵੀਰੇ ਵਿਊ ਤੇ ਲਾਈਕ ਦੇ ਨਾਲ ਆਪਣੇ ਭਰਾਵਾਂ ਨੂੰ ਸਹੀ ਰਾ ਦਿਖਾਉ ਪੰਜਾਬ ਪਹਿਲਾ ਖਾਲੀ ਹੋ ਗਿਆ 🙏
ਸਿਰਫ ਸਾਡੇ ਹੀ ਪੰਜਾਬ ਦਾ ਕੋਈ ਕਾਨੂੰਨ ਨਹੀਂ ਇਥੇ ਕੋਈ ਵੀ ਆ ਕੇ ਜ਼ਮੀਨ ਖਰੀਦ ਲੈਂਦਾ ।ਬਾਕੀ ਕਿਤੇ ਵੀ ਚਲੇ ਜਾਓ ਤੁਹਾਨੂੰ ਕੋਈ ਜ਼ਮੀਨ ਨਹੀ ਮਿਲੋਗੀ।ਅਗਲਿਆਂ ਨੂੰ ਪਤਾ ਕੇ ਜ਼ੇ ਬਾਹਰ ਵਾਲਿਆਂ ਦੇ ਨਾ ਤੇ ਜ਼ਮੀਨਾਂ ਨਾ ਤੇ ਹੋਣ ਲੱਗ ਪਈਆਂ ਤਾਂ ਆਪਣੇ ਆਪਣੇ ਪ੍ਰਾਂਤ ਵਾਲਿਆ ਨੂੰ ਖੇਤੀ ਨਹੀਂ ਮਿਲੋ ।
ਬਿਨਾਂ ਸੋਚੇ ਛੱਡ ਤੀ ?
My advise. Do not buy land in Georgia. Wheat and rice farming market is best in Punjab. You can get 3 crops Punjab
ਪੰਜਾਬੀ ਦੀ ਬੁੱਲ੍ਹੇ ਬੁੱਲੇ ਹੋ ਜੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੀ
ਪੰਜਾਬੀ ਪੈਸੇ ਲਈ ਪਾਤਾਲ ਚ ਵੀ ਖੇਤੀ ਕਰਨ ਜਾ ਸਕਦੇ ਆ😂
Already Gaye hoye aa😂
ਪੈਸੇ ਲਈ ਨਹੀਂ ਸੌਕ ਲਈ
@@tejindersingh9310 kehra sok
Gap mari jana
Sok oh bi georgia wich
@@tejindersingh9310 sok Amira daay hunday aa
Garibaldi di majnoori hundi aa
ਇਸ ਦੇਸ਼ ਦੇ ਵਿੱਚ ਜਾਣ ਕਾਰਨ ਕਈ ਲੋਕ ਪੰਜਾਬ ਵਿੱਚ ਵੀ ਖੁਦ ਦੀ ਜਾਇਦਾਦ ਵੇਚ ਵੱਟ ਖੁਦ ਦਾ ਬਹੁਤ ਨੁਕਸਾਨ ਕਰ ਲਿਆ ਹੈ।
Waheguru ji mehar krn ji 😊🙏
Bhut himmat keeti bhrawan ne
Waheguru ji mehar karan
Geo cherdhay Punjab walio gud work.lakan gorgia di zmeen Punjab noo nin punch skthi . best wishes from lhandy Punjab thoon ji
Veer 2010,ch asi vi gha c jorjeha 6month,ch vapis agha c,,kuj ni atha
ਜੋ ਮਰਜੀ ਕਰੋ ਦੋ ਰੋਟੀਆਂ ਹੀ ਿਮਲਣੀਆਂ ਹਨ
2012-14 de nede hee Georgian farm lands di advertisements aundiya sann....tv te. Uss time vee 1.5 lakh da 1 kille da rate dasde see.
Sab agent ne Georgia wich kehti ghat te agnety jyada krde. 6 sal pehla milea si ina nu
ਜਗਰਾਉਂ ਏਰੀਏ ਕਿਹੜੇ ਪਿੰਡ ਦੇ ਆ ਦੱਸੀ ਭਰਾ ਹਰਵਿੰਦਰ ਜੰਡੀ ਜਗਰਾਉਂ ਸਾਈਡ
ਸਾਡੇ ਪਿੰਡ ਦੇ ਵੀ ਫਸ ਗਏ ਸੀ😅😅😅
fer kive bache sade ve gya c ik pind da zameen lain
@@bhawansingh0001 ਵੇਚ ਕੇ ਆਏ
Waheguru ji 🌹🌺🙏🚜🚜
ਵਾਹਿਗੁਰੂ ਜੀ
Wah lajawab 🙏
🙏 WAHEGURU TUHANU TAREKIA BAKSHAN
Bhai ji kille di kmai v ds dao ke kinni ku ho jandi aa?
Punjab de. Bhyia
It's average 4k to 8k per acre, not 20k.
California
eh bhi push lia karo ji k tusi kis pind vich ja kis city vich ho koi ta naam hovega......gal plz start karan lagey hi gall noo pind city state to start kareya karo plz ...thanks
ਜੱਟ ਤਾਂ ਚੰਦਰਮਾ ਤੇ ਵੀ ਖੇਤੀ ਕਰਨਗੇ
sva sau killa ik level krlega ghusea tu kiyara paun da matlab paani laun layi hunda nhainchoda sva so kille nu kille nu kinne dinn ch paani layenga
22 sun tn le video...pani nhi lgda ... Mee te barf nl hundi aa fasl
Love you panjabi vir
Very good jorjia the jan kari dan
Good baiji
Punjabi vera nu Chad di kala ch rakhe waheguru ji
Kotli bai jankari lai dhanwad
ਬਹੁਤ ਵਧੀਆ
ਆਪਣੇ ਦੇਹੜਕਿਆ ਵਾਲੇ ਵੀ ਰਹਿੰਦੇ ਹਨ ਇਥੇ ਜੋਰਜੀਆ ਵਿੱਚ
Kithe wassey yr punjabi lok,Salam yaar ehna di himat nu
Jameen tah rajastan v milde aa. Gal aa country de hissab naal bnda kee aa. Economy kee aa desh de.... Kai war 50 killeia de jameen de barbar, eak shop wla v bna rehya hunda aa....
ੳ ਕਿਥੇ ਆ 20 ਹਜਾਰ ਨੂੰ ਕਿਲਾ ਸਾਨੂ ਗਵਾਡੀਆਂ ਨੂੰ ਵੀ ਦੱਸ ਦਿਉ ਯਾਰ?ਕਿਉ ਪੰਜਾਬੀਆਂ ਦੀ ਰੋਟੀ ਛੁਡਾਉਦੇ ਹੋ ! ਸਾਰੇ ਭੱਜੇ ਆਉਣਗੇ ਅੱਗੇ ਝੁਗਾ ਚੌੜ? ਪਹਿਲੇ ਕਿਧਰ ਗਏ ਏਨੇ ਆਏ ਸੀ!
ਇਹ ਲਗਭਗ ਦਸ ਸਾਲ ਪਹਿਲਾਂ ਚਾਲੀ ਹਜ਼ਾਰ ਨੂੰ ਕਿੱਲਾ ਦੀ ਮਸ਼ਹੂਰੀ ਆਉਂਦੀ ਹੁੰਦੀ ਸੀ। ਓਸ ਵਕਤ ਕਈ ਲੋਕ ਗਏ ਸਨ
ਫਿਰ ਬਾਅਦ ਵਿੱਚ ਖਬਰਾਂ ਆਈਆਂ ਕੇ ਸਰਕਾਰ ਅੱਗੇ ਵੀਜ਼ਾ ਨਹੀਂ ਵਧਾ ਰਹੀ, ਜਿਸ ਨਾਲ ਜੌਰਜੀਆ ਜਾਣ ਦਾ ਰੁਝਾਨ ਲਗਭਗ
ਖ਼ਤਮ ਥੀ ਗਿਆ।
Swaran Singh Bhatti Waheguru ❤
Very good gurpreet ji
ਇਕ ਫਸਲ ਹੀ ਸਾਲ ਵਿੱਚ ਹੁੰਦੀ ਹੈ
ਕਿਉ,ਰੌਲਾ,ਪਾਇਆ,ਮੋਦੀ
ਰੌਲਾ ਨਾ,ਪਾਉ,ਮੋਦੀ,ਟੈਕਸ। ਲਾਦੂ। ਪੰਜਾਬ ਆਇਆ ਤੇ
ਫਸਿਓ ਨਾ ਪੰਜਾਬੀਓ ਇਹਨਾਂ ਉਰਦਾ ਤੀਰ ਪਿੱਛੇ ਲਿਆ ਆ 51% ਵਾਲਾ ਤੁਹਾਨੂੰ ਕਦੇ ਵੀ ਧਕੇ ਦੇ ਸਕਦਾ 50.9 ਵਾਲਾ ਵ ਨਾ ਫਸੋ ਵੀਰੋ ਨਾ ਫਸੋ ਮੈਂ ਤੁਹਾਨੂੰ ਕੈਨੇਡਾ ਚ ਲੈ ਦਿਨਾਂ ਆਂ 500 ਡਾਲਰ ਨੂੰ ਖਤਮ ਤੁਸੀਂ 100% ਮਾਲਿਕ ਪਰ 6ਮਹੀਨੇ ਬਰਫ਼ ਕਣਕ ਜਾਂ ਦਾਲਾਂ bhut ਹੁੰਦੀਆਂ ਆਂ ਇੱਥੇ ਫਾਇਦਾ ਕੋਈ ਨਹੀਂ ਦੂਰ ਦੂਰ ਤਕ ਪਿੰਡ ਵ ਨਹੀਂ ਦਿਸਣਾ ਇੰਡੀਆ ਜਿਨੀ ਅਬਾਦੀ ਆਂ ਇਕ ਖੇਤ ਵੀ ਹੈ ਓਹਦੇ ਉਪਰ ਮਜੀਨ ਲਵਾ ਕੇ double triple ਬਨਾ ਲਵੋ ਹਰ ਮੌਸਮ ਹੈ ਪੰਜਾਬ ਤੇ ਹਰ ਫਸਲ ਗੁਰੂਆਂ ਦੀ ਧਰਤੀ ਸੋਨਾ ਹੈ ਸੋਨਾ
Very nice
ਬੱਲੇ ਬੱਲੇ ਵੀਰ ਗੁਰਪ੍ਰੀਤ ਸਿੰਘ ਰਸੂਲਪੁਰੀਆ ਛਾਇਆ ਪਿਆ ਜੋਰਜੀਆ ਵਿੱਚ ਵੀਰ ਹੁਣੀ 2012 ਵਿੱਚ ਆਏਂ ਸੀ ਅਸੀਂ ਵੀ ਤਿਆਰੀ ਖਿੱਚ ਤੀ ਸੀ ਉਦੋਂ ਆਉਂਣ ਦੀ ਫੇਰ ਜਦੋਂ ਤੱਕ ਰੂਲ ਬਦਲ ਦਿੱਤਾ ਇਹਨਾਂ ਨੇ ਸਿਰਾਂ ਗੱਲਬਾਤ
ਵੀਰ ਰਸੂਲਪੁਰੀ ਨੇ ਸਾਡੇ ਪਿੰਡ ਦਾ ਨਾਮ ਉਚਾ ਕਰਤਾ ਜੀ
2009 ch asi vi aaye si
Mar ke rakhta
Tiblisi
Taqumi
@@Gkhan224😂😂😂
Ohna ne apni jameen bdiya bnaun lai kita sab baad vich dhake marke kadan ge asi vi lai c hun sanu visa v ni mil reha india to jaan lai georgia
Waheguru ji kirpa sadka ji
Nice
jado a ke russia ne topa de gole khole,,,,ehna di samadhi vi ehna kirayea ch banu.....
22 rasulpur tu
ਮੇਰੇ link ਦੇ ਬਹੁਤ ਫਸੇ ਐਵੇ ਹੀ | ਇਥੋਂ ਵੇਚ ਕੇ | ਨਾ ਇਥੋਂ ਦੀ ਰਹੀ ਹੁਣ ਤੇ ਵਾਪਸ ਵੀ ਆ ਗਏ ਅੱਧੇ ਤੇ
ਹੁਣ ਕੀ ਰੇਟ ਆ ਬਈ
Sikh farmers should purchase cheep land in different parts of India and abroad
Very nice bhai ji 🙏🙏
Very good
👍👍👍👍👍👍👌👌👌👌👌👌
Jhona lagn lagg ku nhi 22?
Gurpreet kotli ji tuhanu bolan de tameej nahi tusi tu tu karke gallan karde ho
Jihde set AA jave ohi siana
Subsidies v dindi hai govt
ਬਾਈ ਜੀ ਜਹਿਰ ਇੱਥੇ ਵੀ ਵਰਤਦੇ ਹੋ ਪੰਜਾਬ ਵਾਂਗੂ
ਨਹੀਂ ਕੁਦਰਤੀਂ ਖੇਤੀ ਹੈ
22 g main v jagraon too
ਹੁਣ। ਜ਼ਮੀਨ। ਨਾਮ। ਨਹੀ। ਹੁੰਦੀ। ਜੋਰਜੀ ਆ। ਦੇ। ਨਿਵਾਸੀ। ਦੇ। ਨਾਮ। ਹੁੰਦੀ। ਪੰਜਾਬੀ। ਦੇ। ਨਾਮ। ਨਹੀ।
Etho pata lagda pu jabi murkh hunda punjab nu vech ky dusra mulk abad karna(apna ghar sale karkye dusra ghar abad karna) ajj ni ta kal tainu v sale kar dena ess mulk ny jiss nu apna bol reha hun
ਖੇਤੀ ਕਿੱਤਾ ਮਾੜਾ ਨਹੀ
Mera vi baba gya c deport krta ona ne😢
Zaroor koi putha Kam kita hona 😂
ਮੈਨੂੰ ਵੀ ਲੈ ਜਾਉਗੇ ਜੀ ਬਹਾਰ ਦੇਸ ਜੀ
Je ithe thode jyada punjabi age mint ch coloniya cut deniaa😝
ਵੀਰ ਏਥੇ ਵੀ ਗੁੱਲੀ ਡੰਡਾ ਹੁੰਦਾ ਜਾਂ ਨਹੀਂ, ਪੰਜਾਬ ਚ ਮੱਤ ਮਾਰੀ ਰੱਖ ਦਾ
ਬਾਈਜੀਜੇਕੰਮਕਰਨਾਉੱਥੇਤਨਖਾਹਕਿੰਨੀਕੁ। ਹੋਰ ਕੋਲਖੇਤੀਦਾਟਰੈਕਟਰਚਲਾਉਣਾਬਾਈ।ਦੱਸਣਾਬਾਈਜੀ
Kanak da rate ki milda
ਪੰਜਾਬ ਵਰਗੀ ਜ਼ਮੀਨ ਕਿਤੇ ਵੀ ਨਹੀਂ
Punjab wargi kheti kite vi ni haigi
Is nl di new videi bnao
rab tohade te mehar kare veero
Brother visa scam k upper video banoo
Hlonbhsji number hai Gopi huna da Gorgia a
ਕੋਈ ਫਾਇਦਾ ਨੀ ਏਥੇ , ਕੲਈ ਲੋਕਾਂ ਦਾ ਨੁਕਸਾਨ ਹੋਇਆ।
acha ji ooo kive asi te soch rahe saa karan nu
@@farmermirza7232 ਜੰਗਲੀਂ ਜਾਨਵਰ ਬਹੁਤ ਏਥੇ, ਸਰਕਾਰ ਵੀਜ਼ਾ ਨੀ ਦਿੰਦੀ ਬਹੁਤੀ ਵਾਰ ਜਾਂ ਜ਼ਵਾਬ ਨੀ ਦਿੰਦੀ , ਕੋਈ ਪੱਕਾ ਰੇਟ ਨੀ ਵਪਾਰੀ ਸਿਸਟਮ ਆ, ਜ਼ਮੀਨ ਨਾਂਮ ਨੀ ਹੁੰਦੀ ਸਿਰਫ਼ ਲੀਜ਼ ਆ ਤਿੰਨ ਸਾਲਾਂ ਦੀ ਜੇ ਤਿੰਨ ਸਾਲਾਂ ਮਗਰੋਂ ਤੁਹਾਡੇ ਪਾਰਟਨਰ ਨਾਂਹ ਕਹਿ ਦੇਵੇ ਤਾਂ ਤੁਸੀਂ ਕੁਝ ਵੀ ਨੀ ਕਰ ਸਕਦੇ।
@@farmermirza7232cuz thand karke ik fasl to vadh nhi lagdi mostly ya kharab hobjandi h…
@@farmermirza7232 te koi msp nhi hondi uthe.. privte compnay rate lgandi h … chote farmer nhi bikul sehi nhi
@@farmermirza7232❤waheĝuruji❤
Jameen di koi registry ni leaz te mildi aw apni development lai punjabia nu bulaya
2024 vich v Georgia vera jameen kharedan lai visa la sakda hann
ਮੇਰੇ ਪਿੰਡ ਦੇ ਆ ਆਹ y
ਕਿਹੜਾ ਪਿੰਡ ਆ
Veere main Georgia hi a mainu ehna di insta ya num de deyo bai 😊
👍
❤❤❤
ਸਾਡੇ ਕੋਲ ਤਾਂ ਪੈਸੇ ਹੈਨੀ😮
Yaar tu free lai la
20000 ਰੁਪਏ , dollar ਕਿ ਦਿਨਾਰ ਦਾ ?
Ok
@@goldeysingh4547 ok ਕਿਹੜੀ ਕਰੰਸੀ ?
ਲੱਬਣੀ ਨਹੀ ਮੌਜ ਪੰਜਾਬ ਵੱਰਗੀ
Edda j apni India Punjab vich ho jawe vadia nai ❤
ਸਭ ਗੱਲਾ ਨੀ ਕੋਈ ਫਾਇਦਾ ਮੁੜਕੇ ਕੋਈ ਲੇਦੇ ਨਹੀ ਸੁਣਿਆ ਹੇ
Sade pind de 700 kila chhad ke aa ge