Farming In Tsnori Georgia 🇬🇪 | Road Trip | EP 27 | UAE To RUSSIA | Nasir Dhillon

Поделиться
HTML-код
  • Опубликовано: 26 ноя 2024

Комментарии • 294

  • @hardeepdhillon5386
    @hardeepdhillon5386 3 месяца назад +37

    ਬਹੁਤ ਮਨ ਭਰ ਆਇਆ ਜਦੋ ਸਰਪੰਚ ਸਾਹਿਬ ਨੇ ਕਿਹਾ ਕਿ 15 ਅਗਸਤ ਨੂੰ ਪੰਜਾਬ ਦੇ ਦੋ ਟੋਟੇ ਗਏ।

    • @CharnjeetkaurKhangura
      @CharnjeetkaurKhangura 2 месяца назад

      Oye hoe massa ee mille vir nu lgda pta nhi kdo ka da vir udeek da roo na vir 😊

    • @big--brain4231
      @big--brain4231 2 месяца назад +2

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

  • @HarpreetSingh-ux1ex
    @HarpreetSingh-ux1ex 3 месяца назад +46

    ਨਾਸਿਰ ਢਿੱਲੋਂ ਵੀਰ ਤੁਹਾਡਾ ❤ ਧੰਨਵਾਦ ਜੀ ਜ਼ੋ ਸਾਰੇ ਭਰਾਵਾਂ ਦੇ ਨਾਲ ਮੇਲ ਮਿਲਾਪ ਕਰਾਇਆ ਤੇ ਜੋਰਜੀਆ ਦੇ ਪੰਜਾਬੀਆ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਿਰਪਾ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹੱਦਾਂ ਵੀ ਖ਼ਤਮ ਹੋਣ ਅਸੀਂ ਸਵੇਰੇ ਲਾਹੌਰ ਤੇ ਰਾਤੀਂ ਲੁਧਿਆਣੇ ਹੋਈਏ ਸਾਰੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

    • @GurdeepSingh-lv9fu
      @GurdeepSingh-lv9fu 3 месяца назад +3

      ❤😊❤❤❤❤❤❤❤😊❤😅❤

    • @CharnjeetkaurKhangura
      @CharnjeetkaurKhangura 2 месяца назад +1

      Vir g othe de sika nu mil ke ayeo oh dasnge ke kina pyar krde eh sikha nu kive pyar nal rakhe othe tusi ta pdhcnna nhi ke muslman ya sikh a jrur mil ke ayeo ona kudia nu oh dasngea ke kina pyar krde eh tusi ta auna nhi otho ena pyar krdw😊

    • @big--brain4231
      @big--brain4231 2 месяца назад

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

    • @manindersingh5178
      @manindersingh5178 21 день назад

      ਚੈਨਲ ਬਣਾ ਲੈ ਦੱਸੀ ਜਾ 😂😂ਤੈਨੂੰ ਦੱਸਣ ਆਉਂਦੀਆਂ ਏਜੇਂਸੀਆਂ ਕੌਣ ਕੀ ਆ ​@@big--brain4231

  • @user-YouTube.creation
    @user-YouTube.creation 3 месяца назад +18

    ਭਿੰਡਰ ਦੀਆਂ ਬਰੇਕਾਂ ਵਾਹ ਵਾਹ ਵੀਰਿਆ ❤❤❤ ਬਾਕੀ ਤੇਰੀ ਅੰਗਰੇਜ਼ੀ ਸੁਣ ਕੇ ਮੇਰੇ ਗੋਰੇ ਯਾਰ ਵੀ ਬਾਗ ਬਾਗ ਹੋ ਗਏ 😍😍😍 Harrow London

  • @HarpreetSingh-bt4sd
    @HarpreetSingh-bt4sd 3 месяца назад +19

    ਕਿਆ ਬਾਤ ਹੈ , ਪੰਜਾਬੀਆਂ ਨੇ ਬਾਹਰ ਵੀ ਬੱਲੇ ਬੱਲੇ ਕਰਵਾਈ ਪਈ ਆ👌👌👌👌👌

    • @ashokdusad2956
      @ashokdusad2956 3 месяца назад

      पंजाबियों का कोई मुकाबला नहीं भाई पंजाबी दलेर है पूरे फिकर ना करो खालिस्तान भी मिलेगा पक्का एक दिन पंजाबियों को बस लगे रहो मेहनत करने में

  • @KuldeepSingh-nq1qi
    @KuldeepSingh-nq1qi 3 месяца назад +7

    ਜਿਥੇ ਗੲਏ ਪੰਜਾਬੀ ਉਥੇ ਲਿਆ ਪੰਜਾਬ ਵਸਾ ❤❤

  • @ਦੇਗਤੇਗਫਤਹਿਪੰਥਕੀਜੀਤ

    ਦਸਤਾਰ ਦੀ ਟੌਹਰ ਵੱਖਰੀ 😊

  • @mrunknown7004-w2n
    @mrunknown7004-w2n 2 месяца назад +2

    ਬਹੁਤ ਵਧੀਆ ਲੱਗਿਆ ਜੀ ਪੰਜਾਬੀ ਸਾਰੀ ਦੁਨੀਆਂ ਵਿੱਚ ਪਛਾਣ ਬਣਾਈ ਬੈਠੇ ਹਨ ❤❤❤❤❤

  • @shawindersingh6931
    @shawindersingh6931 3 месяца назад +18

    🌹very nice vlog🌹ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਨੂੰ ਵਾਹਿਗੁਰੂ ਏਦਾਂ ਹੀ ਖੁਸ਼ੀਆਂ ਬਖਸ਼ਣ🌹

    • @ganashkumar8830
      @ganashkumar8830 3 месяца назад

      Sirf charde de Punjab nu

    • @big--brain4231
      @big--brain4231 2 месяца назад

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

  • @sanjeevsirohi5801
    @sanjeevsirohi5801 3 месяца назад +15

    नासिर ढिल्लन जाट वकार भिण्डर जाट सहित सभी धर्मो के जाट भाईयों को सलाम नमस्ते सत श्री अकाल ।जय जाट

  • @Harpreetsingh-jk7vl
    @Harpreetsingh-jk7vl 2 месяца назад +2

    ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਬਲੋਗ ਦੇਖੀ ਦੇ ਤੁਹਾਡੀ ਫਿਲਮ ਬੜੀ ਵਧੀਆ ਹ

  • @paramjitsinghsingh251
    @paramjitsinghsingh251 3 месяца назад +4

    ਬਹੁਤ ਵਧੀਆ ਜੀ, ਰੱਬ ਕਰੇ ਇੱਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਜੀ ❤❤ ਰੱਬ ਰਾਖਾ

  • @AgamJot-y7v
    @AgamJot-y7v 3 месяца назад +15

    ਸੰਗਰਾਦ ਸ਼ਬਦ ਸੁਣ ਬਹੁਤ ਵਧੀਆ ਲੱਗਾ

  • @gurjinderdhillon3302
    @gurjinderdhillon3302 3 месяца назад +7

    ਨਾਸਿਰ ਢਿੰਲੋ ਵਕਾਰ ਭਿੰਡਰ Good

  • @ਦੇਗਤੇਗਫਤਹਿਪੰਥਕੀਜੀਤ

    ਵਧੀਆ ਕੰਮ,, good job 👍

  • @NIRMALSINGH-yb8hn
    @NIRMALSINGH-yb8hn 3 месяца назад +9

    ਸਰਪੰਚ ਸਾਹਿਬ ਜੌਰਜੀਆ ਵਿੱਚ ਜਿਨੇਂ ਵੀ ਬਲੌਗਰ ਆਉਂਦੇ ਹਨ ਉਹ ਤੁਹਾਡੇ ਕੋਲ ਹੀ ਆਉਂਦੇ ਹਨ

  • @balrajsingh4182
    @balrajsingh4182 3 месяца назад +4

    ਬਹੁਤ ਵਧੀਆ ਜੀ

  • @jpdhaliwal1286
    @jpdhaliwal1286 3 месяца назад +3

    Thanks for the informative and entertaining Vlog, Dhillon Sahib !!
    Stay safe !!
    God Bless !!

  • @gurditsingh1792
    @gurditsingh1792 3 месяца назад +3

    ਰਾਣਾ ਬੌਸ ਆਪਣਾ ਭਰਾ ਏ
    ਰਾਣਿਆ ਲਾਡੀ ਸੰਧੂ ❤

  • @punjabiludhiana332
    @punjabiludhiana332 3 месяца назад +20

    ਪੰਜਾਬੀ ਵੀਰੋ ਜੇ ਕੋਈ ਪੰਜਾਬੀ ਤੁਹਾਡੇ ਕੋਲ ਆਉਂਦਾ ਜਿਹੜੀ ਮਰਜ਼ੀ ਕੰਟਰੀ ਦਾ ਹੋਵੇ ਪੂਰੀ ਸੇਵਾ ਕਰਿਆ ਕਰੋ ।

    • @luckymaan415
      @luckymaan415 3 месяца назад +1

      Pakistan ch kini k sawe hundi aa apne punjabia di ohh v puch lya kro kde ehna hu veer ,

    • @avtarsinghsandhu1295
      @avtarsinghsandhu1295 3 месяца назад +1

      No problem brother

    • @DharamSingh-mh6jp
      @DharamSingh-mh6jp 3 месяца назад

    • @GURWINDERSINGH-bt1tf
      @GURWINDERSINGH-bt1tf 2 месяца назад

      @@luckymaan415ਪਾਕਿਸਤਾਨ ਦੇ ਪੰਜਾਬੀ ਚੜਦੇ ਪੰਜਾਬ ਦੇ ਸਿੱਖਾਂ ਦਾ ਬਹੁਤ ਮਾਣ ਤਾਣ ਕਰਦੇ ਇੱਥੋਂ ਤੱਕ ਕੇ ਪਹਿਲਾਂ ਤਾਂ ਆਪਣੇ ਘਰ ਲਿਜਾਣ ਲਈ ਤਰਲੇ ਕਰਦੇ ਕਿ ਸਾਨੂੰ ਮਹਿਮਾਨ ਨਿਵਾਜੀ ਦਾ ਮੌਕਾ ਦਿਓ ਦੁਕਾਨਾ ਵਾਲੇ ਭਰਾ ਪੈਸੇ ਤੱਕ ਨਹੀਂ ਲੈਦੇ

    • @big--brain4231
      @big--brain4231 2 месяца назад

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

  • @shahidgujjar7323
    @shahidgujjar7323 2 месяца назад +1

    Aslamoalikum nasir bhai thanks for exploring the update. Congratulations for sporting youth

  • @sarbjeetsinghsarbjeetsikgh9756
    @sarbjeetsinghsarbjeetsikgh9756 2 месяца назад

    ਬਹੁਤ ਵਧਿਆ ਵਿਡੀਓ ਬਾਈ ਜੀ

  • @BalvirSingh-ig7lx
    @BalvirSingh-ig7lx 3 месяца назад +8

    Nasir Dhillon zindabad zindabad

    • @big--brain4231
      @big--brain4231 2 месяца назад

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

    • @BalvirSingh-ig7lx
      @BalvirSingh-ig7lx 2 месяца назад

      @@big--brain4231 Bhai oh kujh bhi Ho skda hai !!!
      OS ne 1000ra loka Nu Bhaina bharawa Nu 75 Saal Baad milaya Hai.
      Koee Khalstani Hai!!
      Koee RSS Wala Hai !!!
      Koee Hindu rashter Wala Hai.
      Koee kujh koee kujh

    • @BalvirSingh-ig7lx
      @BalvirSingh-ig7lx 2 месяца назад

      @@big--brain4231 sabh to pehla apne bare dasso tusi ki Ho ???
      Nasir Dhillon Ex police man Hai??
      Pind panjwar Amritsar vich osda Parwar 1947 to pehla wasda c.

  • @sethi308
    @sethi308 3 месяца назад +12

    Dhillon sahab tuhade vlog dekh ke menu dubara georgia di yaada taazi ho gaiyan meri vi jameen ethe hi si sarpanch sahab di jameen de nede

    • @munda420s
      @munda420s 3 месяца назад +2

      Tusi vech ti si jameen? Georgia vech Apne kisana naal dhakka ta ni hunda?

    • @munda420s
      @munda420s 3 месяца назад

      Tusi vech ti si jameen? Georgia vech Apne kisana naal dhakka ta ni hunda?

  • @Diljitkourjosan6170
    @Diljitkourjosan6170 3 месяца назад +2

    ਨਾਸਿਰ ਢਿੱਲੋਂ ਵੀਰੇ 🙏🙏🙏🙏

  • @Manraj1265
    @Manraj1265 3 месяца назад +10

    بہت اچھی گفتگو ناصر اور بھنڈر صاحب، آپ نے جارجیا کا پورا شہر دکھایا، یہاں کے محنتی پنجابیوں سے میرا تعارف کرایا ਬਹੁਤ ਵਧੀਆ ਗੱਲਬਾਤ ਨਾਸਿਰ ਤੇ ਭਿੰਡਰ ਸਾਹਬ, ਤੁਸੀ ਪੂਰਾ ਜਾਰਜਿਆ ਸ਼ਹਿਰ ਦਿਖਾਈ, ਇੱਥੇ ਦੇ ਮਿਹਨਤੀ ਪੰਜਾਬੀਆ ਨਾਲ ਮਿਲਵਾਈਆ।ਧੰਨਵਾਦ ❤❤

  • @ManderMander-i8y
    @ManderMander-i8y 5 дней назад

    Dhillon sahib chak de fatte

  • @DharamSingh-mh6jp
    @DharamSingh-mh6jp 3 месяца назад +8

    ❤🎉❤🎉❤
    Babe de hatti
    Tbilisi Georgia

  • @pargatsinghnumberdar3955
    @pargatsinghnumberdar3955 2 месяца назад

    ਬਹੁਤ ਵਧਿਆ ਲੱਗਿਆ

  • @balkarsinghdhaliwal592
    @balkarsinghdhaliwal592 2 месяца назад

    ਬਹੁਤ ਖੁਸ਼ੀ ਹੋਈ ਬਾਈ ਨਾਸਿਰ ,ਜਿਉਂਦਾ ਰਹਿ ਬਾਈ ।ਜਦੋਂ ਇੱਧਰਲੇ ਪੰਜਾਬ ਆਏ ਤਾਂ ਆਪਜੀ ਨੂੰ ਜਰੂਰ ਮਿਲਾਂਗਾ।ਮਾਸਟਰ ਬਲਕਾਰ ਸਿੰਘ ਧਾਲੀਵਾਲ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਨੇੜੇ ਸਿੱਧੂ ਮੂਸੇਵਾਲਾ ਦਾ ਪਿੰਡ ।

  • @KawelSingh-of6px
    @KawelSingh-of6px 3 месяца назад +4

    Nice video 👍👍👍

  • @sabkamalikekhai4980
    @sabkamalikekhai4980 Месяц назад

    Wah ooye punjabiyo tuhanu dekh ke dil baag baag ho janda ❤

  • @shersinghbatth7116
    @shersinghbatth7116 3 месяца назад +11

    Nasir and Waqar veer ji sat shri akal dono Punjab jindabad hasde vasde raho

  • @Chahal197
    @Chahal197 3 месяца назад

    ਢਿੱਲੋਂ ਸਾਂਬ ਸਾਰੇ ਪੰਜਾਬੀਆਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਹਸਦੇ ਵਸਦੇ ਰਹੋ ਸੁਖਪਾਲ ਸਿੰਘ ਚਹਿਲ ਪਿੰਡ ਭੂਪਾਲ ਚੜਦੇ ਪੰਜਾਬ ਤੋਂ

    • @big--brain4231
      @big--brain4231 2 месяца назад

      ਭਰਾ ਜੀ ਬਹੁਤਾ ਨਾਸਰ ਨਾਸਰ ਨਾ ਕਰੋ। ਇਹ ਏਜੰਸੀਆਂ ਦੇ ਬੰਦੇ ਨੇ। ਆਓ ਮੇਰੇ ਨਾਲ ਮੈਂ ਤੁਹਾਨੂੰ ਕਰਤੂਤਾਂ ਦੱਸਾਂ ਇਹਨਾਂ ਦੀਆਂ।

  • @GurmeetSingh-br9pv
    @GurmeetSingh-br9pv 3 месяца назад +2

    ਪੰਜਾਬ ਪੰਜਾਬੀ ਜ਼ਿੰਦਾਬਾਦ

  • @mangalsingh8905
    @mangalsingh8905 3 месяца назад +2

    Kye baat he Puttar Nasir Waqir
    Very Beautiful village
    Sarpanch kang Sahib
    Rab Lambi Umar kare

  • @rajpoottravels7084
    @rajpoottravels7084 2 месяца назад

    Maharaj kamaal sardar saab Nice 👍

  • @SandeepSingh-ey4ih
    @SandeepSingh-ey4ih 3 месяца назад

    Kya baat Nasir bha
    Zindabad

  • @ramdas8842
    @ramdas8842 3 месяца назад +1

    Nasir Bhai aap ko is mulk mein dekh bahut achchha laga. Is mini Punjab ko dekh kar bhi bahut achchha laga 🙏🏻

  • @SatnamSingh-fe3tg
    @SatnamSingh-fe3tg 3 месяца назад +2

    Very good Jatta 👍

  • @safrkhana9755
    @safrkhana9755 Месяц назад

    ما شاء الله ❤❤❤❤❤ very good

  • @gorabhamma1250
    @gorabhamma1250 3 месяца назад

    ਬਹੁਤ ਵਧੀਆ ਵਿਚਾਰ ਹੈ

  • @bandnasidhu
    @bandnasidhu 3 месяца назад +1

    Now ,TWICELY I WATCHED this video & SHARED ON MY WHATSAAP GROUP at 12 P.M. OF MID NIGHT OF THURSDAY.

  • @GURVINDERSINGH-qp9gy
    @GURVINDERSINGH-qp9gy 2 месяца назад

    Bhaji , saria nu hasde khede wekh ke dil khush ho gia

  • @dhillonjatt7650
    @dhillonjatt7650 3 месяца назад

    ਬਹੁਤ ਖੂਬ ਜੀ ਜਿਓ

  • @GurpreetSingh-qt4yw
    @GurpreetSingh-qt4yw 3 месяца назад +3

    Very good jatto

  • @satvirsingh7845
    @satvirsingh7845 3 месяца назад +3

    Excellent video paji

  • @arurtransport5904
    @arurtransport5904 3 месяца назад

    nice to see you all together 👌

  • @GurmeetSingh-beer
    @GurmeetSingh-beer 3 месяца назад +9

    🎉🎉🎉❤🎉❤🎉🎉🎉
    ❤❤ babe di hatti ❤❤
    🎉🎉🎉 Georgia 🎉🎉🎉

  • @RajKumar-j6e1i
    @RajKumar-j6e1i 2 месяца назад

    Good job ❤

  • @SatnamSingh-fe3tg
    @SatnamSingh-fe3tg 3 месяца назад +1

    Very nice Vlog 👌 👍

  • @Iqbalfamilyvlog639
    @Iqbalfamilyvlog639 3 месяца назад +9

    اللہ تعالی کامیاب کرے صحت دے 🥀🌺🇵🇰🌷☘️☘️☘️🪴

    • @bandnasidhu
      @bandnasidhu 3 месяца назад

      Wah ji , WHAT A LOVELY BLESSINGS . 👌👌👌👌🙏.

    • @sandhusaab7504
      @sandhusaab7504 3 месяца назад

      Ameen veer ji 🙏

  • @Surjitjazz
    @Surjitjazz 2 месяца назад

    Sat siri akal all Veer Ji. Very nice to see Veer Ji both from Pakistan and all European Veers

  • @PunjabikuriMalkandi
    @PunjabikuriMalkandi 3 месяца назад +3

    Mashallah ❤️🤲🌹😍👍👍

  • @gurpreetsinghvirk7439
    @gurpreetsinghvirk7439 3 месяца назад

    Jeonda reh Dhillon veer dil Khush ho gya Saare apne lgde

  • @DevSadhupb23
    @DevSadhupb23 3 месяца назад +4

    NYC

  • @GurmukhSingh-xc6uw
    @GurmukhSingh-xc6uw 3 месяца назад +6

    ਢਿੱਲੋ ਸਾਹਿਬ ਅੰਜਮ ਸਰੋਆ ਨੂੰ ਵੀ ਨਾਲ ਲਿਆਉਣਾ ਸੀ , ਉਹ ਆਪਣੇ ਕਿਸਾਨਾ ਦੇ ਰੋਣੇ ਬਹੁਤ ਰੋਦੇ ਹੁੰਦੇ ਹਨ ਥੋੜੇ ਜਾਰਜੀਆ ਦੇ ਕਿਸਾਨਾਂ ਦੇ ਰੋਣਿਆ ਨੂੰ ਜਾਂਚ ਲੈਦੇ

  • @baliharsingh9497
    @baliharsingh9497 Месяц назад

    Nasir te sarey veera nu satshri akal ji. Bahut khusi hoi video vekh ke

  • @gurvinderthing9149
    @gurvinderthing9149 3 месяца назад

    Kaint video dhillon sahib

  • @sarbbrar4173
    @sarbbrar4173 3 месяца назад +1

    Very nice video Bai ji 👌👌👌

  • @surinderpalsingh485
    @surinderpalsingh485 3 месяца назад

    Beautiful Presentation veer g Nasir Dhillon saab g te Wakkar bhinder veer g❤❤❤❤❤

  • @afterschool6426
    @afterschool6426 3 месяца назад

    Nasir Dhillon saab jeonde raho..........dohan punjaba vich pyaar wadonde raho

  • @jotsinghjoshansingh750
    @jotsinghjoshansingh750 3 месяца назад

    ਬਾਈ ਏਥੇ ਜ਼ਮੀਨ ਕਦੇ ਵੀ ਆਪਣੇ ਨਾਮ ਨਹੀਂ ਹੁੰਦੀ ਸਰਕਾਰ ਕੋਲ ਹੀ ਜ਼ਮੀਨ ਦਾ ਅਧਿਕਾਰ ਹੂੰਦਾ ਹੈ ਇਥੇ ਬੰਜ਼ਰ ਜ਼ਮੀਨ ਆਮ ਹੈ

  • @baljindersinghbrar5138
    @baljindersinghbrar5138 3 месяца назад

    Baut khoob

  • @chanderdeepchhabra1016
    @chanderdeepchhabra1016 15 дней назад

    Very good bro

  • @jogindersingh-wy4sh
    @jogindersingh-wy4sh 2 месяца назад

    Dhilon ji thank you

  • @sandhusaab7504
    @sandhusaab7504 3 месяца назад

    Wah ji Wah . Punjab Punjabi at jidabad ❤️

  • @dilbagsingh-h6c
    @dilbagsingh-h6c 7 дней назад

    ਦੁਖ ਵਾਲੀ ਗੱਲ ਇਹ ਹੈ ਕਿ ਪੰਜਾਬ ਪੰਜਾਬ ਵਿਚੋਂ ਹੀ ਲੁਪਤ ਹੋ ਰਿਹਾ ਹੈ

  • @Surjitjazz
    @Surjitjazz 2 месяца назад

    It looks like historically rich place

  • @mumtazahmad4724
    @mumtazahmad4724 3 месяца назад

    Dillhion sab maza aa gia mini pujab dda

  • @jasveerpandher7931
    @jasveerpandher7931 3 месяца назад

    Very Very good lage rho jatto

  • @Chemma_09
    @Chemma_09 3 месяца назад +3

    Very good👍

  • @manjindersinghbhullar8221
    @manjindersinghbhullar8221 3 месяца назад

    ਨਾਸਿਰ ਢਿੱਲੋਂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @kamalbajwa47
    @kamalbajwa47 3 месяца назад +1

    Very nice bai jug jug jio

  • @priyankabector9672
    @priyankabector9672 20 дней назад

    Be happy all of you. ❤From fgs SIRHIND.

  • @karamjitsinghsandhu5243
    @karamjitsinghsandhu5243 3 месяца назад

    Nice ji good job

  • @Bhbh-qx7kw
    @Bhbh-qx7kw 2 месяца назад

    ਢਿੰਲੋ ਵੀਰ ❤❤❤❤❤❤❤❤❤❤❤❤

  • @sawarnsingh9989
    @sawarnsingh9989 3 месяца назад +2

    good vedio nasar shaib keep it up god bless sawarn Singh from UK

  • @surinderbajaj4381
    @surinderbajaj4381 3 месяца назад

    Very very beautiful efforts bro.

  • @mohansingh3290
    @mohansingh3290 3 месяца назад

    V nice

  • @johnpervaizjohnpervaiz2391
    @johnpervaizjohnpervaiz2391 3 месяца назад +1

    Nice ❤

  • @johalhundalmusicofficial
    @johalhundalmusicofficial 3 месяца назад

    Very nice ❤

  • @FaysalChaudhry
    @FaysalChaudhry 3 месяца назад

    Nice Video👍

  • @HarjinderSingh-rk5gf
    @HarjinderSingh-rk5gf 3 месяца назад

    Very nice vedeo Gurdas pur

  • @sukhmanpreetkaurr2395
    @sukhmanpreetkaurr2395 3 месяца назад

    Super jatta

  • @jaggarandhawa2570
    @jaggarandhawa2570 3 месяца назад

    Nasaruddin balle balle baki sare thalle thalle Waqar Punjabi balle balle baki sare tale tale

  • @Bongafunny82
    @Bongafunny82 3 месяца назад +1

    Very good 👍❤❤❤❤

  • @gillfamyoutuber722
    @gillfamyoutuber722 3 месяца назад +2

    First view fist comment

  • @jaswantvirk4423
    @jaswantvirk4423 2 месяца назад

    Nice 😅

  • @D_Singh1313
    @D_Singh1313 3 месяца назад

    Very nice vlog

  • @gillsaabgillsaab5137
    @gillsaabgillsaab5137 2 месяца назад +1

    ਸਾਡੇ ਪਿੰਡ ਢਪਾਲੀ( ਬਠਿੰਡਾ) ਤੋਂ,ਬਾਈ ਧਰਮ ਸਿੰਘ busy ਹੋਏ ਪਏ ਆ 📱 ਤੇ❤❤❤

  • @manmeet-Sachdeva.
    @manmeet-Sachdeva. 2 месяца назад

    ਪਾ ਦਿੱਤਾ ਬਾਈ ਨੂੰ ਵਖਤ। ਜੇ ਬਾਈ ਦੀ ਮੰਗੇਤਰ ਨੇ ਵੇਖ ਲਈ ਵੀਡੀਓ ਤਾਂ ਉਹ ਨੀ ਫਿਰ ਪਰਾਉਠੇ ਬਣਾ ਕੇ ਖਵਾਂਉਦੀ । ਉਹਨੇ ਕਹਿਣਾ ਹੈ ਤੈਨੂੰ ਸਭ ਕੁੱਝ ਬਣਾਉਣਾ ਆਉਦਾ ਹੈ ਤੁਹੀ ਬਣਾਇਆ ਕਰ ਘਰੇ ਰੋਟੀ।

  • @ajmerbhullar7016
    @ajmerbhullar7016 3 месяца назад +1

    Very nice 👌 👍

  • @sukhjitpandher7281
    @sukhjitpandher7281 2 месяца назад

    Love Nasir dhillon sahib

  • @balkarsinghdhaliwal592
    @balkarsinghdhaliwal592 2 месяца назад

    ਬਾਈ ਵਕਾਰ ਨੂੰ ਸ਼ੌਕ ਆ ਖੇਤੀ ਦਾ ਟਰੈਕਟਰ ਦਾ ਬਾਕੀ ਪਾਕਿਸਤਾਨ ਨਾਲੋਂ ਭਾਰਤ ਵਾਲ਼ੇ ਟ੍ਰੈਕਟਰ ਵੱਡੇ ਨੇ ਬਾਈ ਵਕਾਰ ਨੂੰ ਸਤਿ ਸ੍ਰੀ ਅਕਾਲ।ਮਾਸਟਰ ਬਲਕਾਰ ਸਿੰਘ ਧਾਲੀਵਾਲ ਪਿੰਡ ਰਾਏਪੁਰ ਜਿਲ੍ਹਾ ਮਾਨਸਾ ਨੇੜੇ ਸਿੱਧੂ ਮੂਸੇਵਾਲਾ ਦੇ ਪਿੰਡ ।

  • @dollarbawa5957
    @dollarbawa5957 3 месяца назад

    God bless you all ❤❤❤❤❤

  • @PalwinderSingh-fc9lo
    @PalwinderSingh-fc9lo 3 месяца назад

    Punjab Punjabi Jindabad ❤❤ Waheguru ji chardikla vich rakhn sarea Veera nu ❤❤❤❤

  • @varyamsingh1345
    @varyamsingh1345 2 месяца назад

    ਆ ਗਿਆ ਉਏ ਆ ਗਿਆ ਆ ਗਿਆ ਢਿੱਲੋ ਆ ਗਿਆ
    A geya a geya a geya dillon a geya

  • @ankushsharma1667
    @ankushsharma1667 3 месяца назад

    Super 🎉

  • @LakhwinderBhinder-e9d
    @LakhwinderBhinder-e9d 3 месяца назад +1

    ❤❤🎉🎉❤❤carry on jatta❤❤🎉🎉

  • @sarajitkaurkahlon668
    @sarajitkaurkahlon668 3 месяца назад

    Sat shri akal Nasir Dillon sahib waqer bhnder sahib and serpench sahib sab nu payar bhare sat shri akal smile ❤❤there are good people to your life spend some time with them ❤❤ bahut vdiya video share kete bahut bahut dhanyawad Nasir sahib aap de sab friends sat Sri akal waheguruji hamesha khush rakhe ❤❤nowords.