ਗੁਰਚੇਤ ਚਿੱਤਰਕਾਰ ਨਾਲ ਹੋਈ ਮੁਲਾਕਾਤ Nasir Dhillon Village Pakistan | Punjabi Travel Couple | Ripan

Поделиться
HTML-код
  • Опубликовано: 11 дек 2023

Комментарии • 1,9 тыс.

  • @rajwindersingh-gf8xb
    @rajwindersingh-gf8xb 5 месяцев назад +133

    ਕੁੱਤੇ ਲੀਡਰ ਤੋੜ ਵੰਡ ਤਾਂ ਗਏ ਜ਼ਮੀਨ ਸਾਡੀ❤ ਨਹੀਂ ਤੋੜ ਸਕੇ ਓਹ ਦਿਲ ਸਾਡੇ ਅੱਜ ਇੱਕੋ ਹੈ ਪਹਿਚਾਣ ਸਾਡੀ ❤ਲਹਿੰਦਾ ਪੰਜਾਬ ਚੜਦਾ ਪੰਜਾਬ ਜ਼ਿੰਦਾਬਾਦ ਸਾਰੇ ਭੈਣ ਭਰਾਵਾਂ ਨੂੰ ਸਤਿ ਸਿਰਿ ਅਕਾਲ ਬੱਚਿਆਂ ਨੂੰ ਪਿਆਰ🎉🎉

    • @GagandeepSingh-ne4yp
      @GagandeepSingh-ne4yp 5 месяцев назад +2

      ਅਤ ਵਿਕਾਸ ਵੀਰ ਜੀ ਉਹ ਤੁਹਾਡਾ ਬਹੁਤ ਬਹੁਤ ਜੋ ਸਾਡੇ ਵੀਰ ਨੂੰ ਤੁਸੀਂ ਬਹੁਤ ਸੋਹਣੇ ਦਰਸ਼ਨ ਮੇਲਿਆ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ

    • @singhkaler4062
      @singhkaler4062 5 месяцев назад +3

      ਨਾਸਿਰ ,ਗੁਰਚੇਤ, ਰਿਪਨ,ਖੁਸੀ,ਵਿਕਾਸ ਵੀਰ ਸਾਰਿਆ ਨੂੰ ਧੰਨਵਾਦ ❤🙏

    • @naharsinghsekhon1586
      @naharsinghsekhon1586 5 месяцев назад +2

      Vikas veer ji Thank you God bless you

  • @ParminderSingh-dq7ni
    @ParminderSingh-dq7ni 5 месяцев назад +20

    ਬਾਈ ਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਉਣ ਵਾਲੇ ਸਮੇਂ ਵਿੱਚ ਨਾਸਿਰ ਢਿੱਲੋਂ ਵੀਰ ਹੋਣੇ ਚਾਹੀਦੇ ਹਨ ਤਾਂ ਕਿ ਦੋਵੇਂ ਮੁਲਕਾਂ ਵਿੱਚ ਪਿਆਰ ਵਪਾਰ ਤੇ ਆਉਣਾ ਜਾਣਾ ਖੁੱਲ੍ਹਾ ਹੋ ਜਾਵੇ ❤❤

  • @user-vj4re9jc7h
    @user-vj4re9jc7h 5 месяцев назад +34

    ਵਿਕਾਸ ਵੀਰ ਦਾ ਦਿੱਲ ਦੀ ਗਹਿਰਾਈਆਂ ਤੋਂ ਬਹੁੱਤ ਬਹੁੱਤ ਧੰਨਵਾਦ ਜੋ ਰਿਪਨ ਤੇ ਖੁਸ਼ੀ ਦਾ ਸਾਥ ਦਿੱਤਾ ❤❤ ਰਿਪਨ ਤੇ ਖੁਸ਼ੀ ਦਾ ਵੀ ਧੰਨਵਾਦ ਜੋ ਸਾਨੂੰ ਪਾਕਿਸਤਾਨ ਦੀ ਯਾਤਰਾ ਕਰਾ ਰਹੇ ਨੇ 🙏🙏

  • @X._gagan9990
    @X._gagan9990 5 месяцев назад +4

    Thx ripan veere vikaas ji nu m bahut miss Karogi thx vikaas Pakistan vekan layi vikaas ji roj Kidan vekha ge 😢😢😢😢😢😢

  • @HarpreetSingh-ux1ex
    @HarpreetSingh-ux1ex 5 месяцев назад +312

    ਵਿਕਾਸ ਵੀਰ ਦਾ ਤਹਿ ਦਿਲੋਂ ਧੰਨਵਾਦ ਜੀ ਦੋ ਸਾਨੂੰ ਲਹਿੰਦੇ ਪੰਜਾਬ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਨਾਲ ਨਾਲ ਮਹੱਤਵਪੂਰਨ ਇਮਾਰਤਾਂ ਤੇ ਇਤਿਹਾਸਕ ਸਾਂਝਾ ਪਾਈਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

    • @HarpreetSingh-ux1ex
      @HarpreetSingh-ux1ex 5 месяцев назад +5

      @@HammirHada ਹਾਂ ਜੀ

    • @arshad09786
      @arshad09786 5 месяцев назад +3

      He is waqas

    • @rupinderuppal9094
      @rupinderuppal9094 5 месяцев назад +4

      Vikas paji thanks g 😘😘

    • @farhanrtv786
      @farhanrtv786 5 месяцев назад +7

      Please clear ur side about abeera.... Sardar log tay pyar nahi bhulday. Abeera da twaday nal pyar aida kamzor nahi ... ais nu clear kro plz

    • @sandeepakal1513
      @sandeepakal1513 5 месяцев назад +3

      Thanku veer g

  • @ekambricks
    @ekambricks 5 месяцев назад +57

    ਨਾਸਿਰ ਬਾਈ ਜੀ ਦਾ ਦਿਲੋਂ ਧੰਨਵਾਦ ਹੈ।। ਜੀ ਆਪਣੀ ਪੰਜਾਬੀ ਮਾਂ ਬੋਲੀ ਲਈ ਬਹੁਤ ਮਿਹਨਤ ਕਰ ਰਹੇ ਨੇ।

    • @mohanjeetkapoor9198
      @mohanjeetkapoor9198 5 месяцев назад +1

      ਨਾਸਿਰ ਬਾਈ ਦਾ ਵਿਕਾਸ ਬਾਈ ਦਾ ਬਹੁਤ ਬਹੁਤ ਧੰਨਵਾਦ

  • @kawaljitsingh4041
    @kawaljitsingh4041 5 месяцев назад +10

    Farm House of Nasir Dhillon is very beautiful. He is good person nature lover. This episode salute to Nasir paaji.

  • @farooqnadeem8490
    @farooqnadeem8490 28 дней назад

    پنجاب تے پنجابی زندہ باد @ لاہور ، لہور اے 👍❣️🇵🇰🇮🇳

  • @teachercouple36
    @teachercouple36 5 месяцев назад +75

    ਸੱਚੀਂ ਦਿਲੋਂ ਧੰਨਵਾਦ ਵਿਕਾਸ ਵੀਰੇ ਦਾ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ। ਖੁਸ਼ੀ ਰਿਪਨ ਦਾ ਵੀ ਬਹੁਤ ਧੰਨਵਾਦ। ਬਹੁਤ ਵਧੀਆ ਵਲੌਗ ❤

  • @venusfurniturebarnala1905
    @venusfurniturebarnala1905 5 месяцев назад +22

    ਬਾਬੇ ਨਾਨਕ ਦੀ ਜਨਮ ਭੂਮੀ ਦੇ ਦਰਸ਼ਣ ਤੇ ਸਾਡੇ ਪੁਰਖੇ ਦੀ ਜਨਮ ਭੂਮੀ ਨੂੰ ਸਲਾਮ

  • @RajinderSingh-cw9wu
    @RajinderSingh-cw9wu 5 месяцев назад +2

    ਵਾਹਿਗੁਰੂ ਜੀ ਸਾਡੇ ਦੋਵੇਂ ਪੰਜਾਬ ਇੱਕ ਕਰ ਦਿਉ
    ਜਿਵੇਂ ਨਾਸਿਰ ਢਿਲੋਂ ਵਛੜਿਆਂ ਨੂੰ ਮਿਲਾ ਦਿੰਦੇ ਹਨ
    ਕੋਈ ਪੰਜਾਬ ਨੂੰ ਵੀ ਮਿਲਾ ਦੇਵੇ ਤੇ ਫਿਰ ਕਦੇ ਵਿਛੜੇ ਨਾ

  • @SurjitSingh-tp8im
    @SurjitSingh-tp8im 5 месяцев назад +1

    ਵਿਕਾਸ ਵੀਰ ਦਾ ਬਹੁਤ ਬਹੁਤ ਧੰਨਵਾਦ ਬਾਈ ਵਿਕਾਸ ਨੇ ਤਾ ਸਾਡੇ ਦਿਮਾਗ ਦਾ ਵੀ ਵਿਕਾਸ ਕਰਾਤਾ ਲਹਿੰਦੇ ਪੰਜਾਬ ਦੇ ਦਰਸਨ ਕਰਵਾਕੇ ਲਹਿੰਦੇ ਪੰਜਾਬ ਵਾਲੇ ਬੜੇ ਮਿਲਣਸਾਰ ਨੇ ਧੰਨਵਾਦ ਰਬ ਰਾਖਾ

  • @jassjatti4555
    @jassjatti4555 5 месяцев назад +15

    ਅਬੀਰਾ ਨੇ ਪਾਕਿਸਤਾਨੀ ਸੂਟ ਲੈ ਕੇ ਰੱਖੇ ਆ ਖੁੱਸ਼ੀ ਭੈਣ ❤❤ਪਰੇਂਕ ਕਰਦੀ ਸੀ 😂😂 ਮਿਲ ਲੳ ਹੁਣ ਅਬੀਰਾ ਨੂੰ ਵਲੋਗ ਦਾ ਇੰਤਜ਼ਾਰ ਰਹੁਗਾ ਸਾਨੂੰ ਜਲਦੀ ❤

  • @ramandeepkaurrairamanrai6690
    @ramandeepkaurrairamanrai6690 5 месяцев назад +8

    Mera ta dil krda khamb lagg jan bss udd kai lehndai punjab vich aa java inna sohna laggiya menu Pakistan kash eh sarhadan na hundiya

  • @balvirslnghsahokesingh7446
    @balvirslnghsahokesingh7446 5 месяцев назад +5

    ਵਾਹ ਜੀ ਵਾਹ,,,, ਗੁਰਚੇਤ ਬਾਈ ਜੀ ਸਾਡੇ ਪਿੰਡ ਕਿਲ੍ਹਾ ਜ਼ਿਲ੍ਹਾ ਗੁੱਜਰਾਂਵਾਲਾ ਵਿੱਚ ਵੀ ਜਾਉ ਜੀ ਸਾਡੇ ਦਾਦਾ,ਨਾਨਕਾ ਪਿੰਡ ਵੀ ਪਾਕਿਸਤਾਨ ਵਿੱਚ ਰਹਿ ਗਏ ਹਨ ਜੀ। ਬੇਟੇ ਜੀ ਜਰੂਰ ਸਾਡੇ ਪਿੰਡ ਕਿਲ੍ਹਾ ਗੁੱਜਰਾਂਵਾਲਾ ਜ਼ਿਲ੍ਹਾ ਵਿੱਚ ਹੈ ਜੀ। ਅਸੀਂ ਵੀ ਤੁਹਾਡੇ ਕੈਮਰੇ ਰਾਹੀਂ ਵੇਖ ਲਵਾਂਗੇ ਜੀ। ਢਿੱਲੋਂ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।

  • @GurmeetSingh-ue8md
    @GurmeetSingh-ue8md 4 месяца назад +1

    ਢਿੱਲੋਂ + ਵਿਕਾਸ + ਸੈਂਹਬੀ ਜਟ ਬਹੁਤ ਹੀ ਘੈਟ ਬਾਈ ਐ, ਬਹੁਤ ਜਿਆਦਾ ਪਿਆਰ ਸਤਿਕਾਰ ਕਰਦੇ ਆ,,,,ਧੰਨਵਾਦ ਜੀ

  • @budhsinghhalwai8322
    @budhsinghhalwai8322 5 месяцев назад +49

    ਬਾਈ ਰਿਪਨ ,ਬਾਈ ਵਿਕਾਸ , ਗੁਰਚੇਤ ਵੀਰ ਅਤੇ ਬਾਈ ਨਾਸਿਰ ਵੀਰ ਸਮੇਤ ਲਹਿੰਦੇ ਪੰਜਾਬ ਦੇੰ
    ਸਮੂੰਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ. ਨਾਸਿਰ ਵੀਰ ਵਿਕਾਸ ਵੀਰ ਦਾ ਬਹੁਤ 2 ਧੰਨਵਾਦ ਜਿਹੜੇ ਚੜਦੇ ਪੰਜਾਬ ਤੋ ਆਪਣੇ ਕੋਲ ਪਹੁੰਚੀ ਪੰਜਾਬੀ ਜੋੜੀ ਨੂੰ ਮਾਣ ਸਤਿਕਾਰ ਦੇ ਰਹੇ ਹਨ.ਇਸ ਕਰਕੇ ਮਹਿਸੂਸ ਹੋ ਰਿਹਾ ਚੜਦਾ ਤੇ ਲਹਿੰਦਾ ਪੰਜਾਬ ਇੱਕ ਹੋ ਗਿਆ ਧੰਨਵਾਦ.

  • @bhupinderkaur8236
    @bhupinderkaur8236 5 месяцев назад +36

    ਧੰਨਵਾਦ ਵਿਕਾਸ ਪੁੱਤਰ ਜਿਉਂਦੇ ਵੱਸਦੇ ਰਹੋ ਦਿਲੋਂ ਪਿਆਰ ਰਿਪਨ ਤੇ ਖੁਸ਼ੀ ਨੂੰ ਵੀ❤❤

  • @HarpalsinghBaring-rr4zy
    @HarpalsinghBaring-rr4zy 5 месяцев назад

    ਵਧੀਆ, ਮਹਿਮਾਨ, ਨਵਾਜੀ, ਲਈ, ਰੱਬ, ਕਰੇ, ਦੋਵਾ, ਦੇਸਾ, ਪਿਆਰ, ਇਸ, ਤਰਾ, ਹੀ, ਬਣੀਆ, ਰਹੇ

  • @jagbirsinghgill3166
    @jagbirsinghgill3166 5 месяцев назад

    Nasir Dhillon Sahb te Vikas veer da bahut bahut bahut shukriya

  • @harbhajansingh8872
    @harbhajansingh8872 5 месяцев назад +128

    ਲਹਿੰਦੇ ਪੰਜਾਬ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

    • @SukhdevBajwa-vw9ot
      @SukhdevBajwa-vw9ot 5 месяцев назад

      ਧੰਨਵਾਨ ਵਿਕੇਸ

    • @SukhdevBajwa-vw9ot
      @SukhdevBajwa-vw9ot 5 месяцев назад

      ਵਾਹਿਗੁਰ ਸਤਿਨਾਮ ਚੜਦੀ ਕਲਾ

    • @laddydady2771
      @laddydady2771 5 месяцев назад

      Thanks vikesh Bro ji 🙏🏼🙏🏼🙏🏼🙏🏼🙏🏼🙏🏼🙏🏼

  • @ManpreetSingh-rh8dt
    @ManpreetSingh-rh8dt 5 месяцев назад +17

    ਵਿਕਾਸ ਵੀਰ ਤੇ ਢਿੱਲੋਂ ਵੀਰ ਦੋਨਾਂ ਨੂੰ ਦਿਲੋਂ ਸਲਾਮ 👏👏

  • @kamaljitsingh8542
    @kamaljitsingh8542 4 месяца назад +1

    ਵੀਰ ਜੀ ਬਹੁਤ ਵਧੀਆ ਲੱਗਦਾ,, ਸਾਨੂੰ ਤਾਂ ਇਹ ਹੀ ਲਗਦਾ ਕਿ ਪੰਜਾਬ ਇਕੋ ਹੀ ਆ ,

  • @BalwantSingh-ge5ex
    @BalwantSingh-ge5ex 5 месяцев назад +1

    वैसे तो आपके सभी व्लाग ही सराहनीय होते हैं।फिर भी यह ब्लॉग दिखाने के लिए आपका शुक्रिया, क्योंकि 6चक गांव के आसपास ही गांव 9चक है। 9चक गांव हमारे बाप- दादाओं का गांव रहा है। हमें बचपन में हमारे पिता जी नौ चक गांव की बहुत सी बातें बताया करते थे। एक बार फिर से आप सभी का बहुत बहुत धन्यवाद।

  • @roopakapoor7465
    @roopakapoor7465 5 месяцев назад +4

    Nasir your personality is very nice. I am very happy..👌🏽👌🏽🌹🌹🌹🌹🌹

  • @Khushi-tb6cp
    @Khushi-tb6cp 5 месяцев назад +19

    ਅਸਲੀ ਗੱਲ ਤਾਂ ਇਹ ਕਿ ਥੋਨੂੰ ਬਜੁਰਗ ਵੀ ਵੇਖਦੇ ਨੇ ਪੰਜਾਬੀ ਵਿਰਸਾ ਏਦਾ ਹੀ ਵਖਾਦੇ ਰਹੋ ਤੇ ਮੇਰੇ ਵਲੋ ਬੋਹਤ ਸਾਰਾ ਪਿਆਰ

  • @sohansinghkesarwalia5509
    @sohansinghkesarwalia5509 5 месяцев назад

    ਬਹੁਤ ਵਧੀਆ ,ਇਸ ਵਿੱਚ ਜੋ ਜਿਕਰ ਹੋਇਆ ਜੋਈਆ ਸਾਹਿਬ ਦਾ ,ਉਹ ਸਾਂਝਾ ਵੇਹੜਾ ਡਰਾਮਾ ਗਰੁੱਪ ਨਜ਼ੀਰ ਜੋਈਆ ਦਾ ਜਿਕਰ ਸੀ? ਵਧੀਆ ਮਿੱਤਰ ਨੇ

  • @mohanjeetkapoor9198
    @mohanjeetkapoor9198 5 месяцев назад +2

    ਨਾਸਿਰ ਬਾਈ ਦਾ ਵਿਕਾਸ ਬਾਈ ਬਹੁਤ ਬਹੁਤ ਧੰਨਵਾਦ

  • @kakabasra6595
    @kakabasra6595 5 месяцев назад +20

    ਵਿਕਾਸ ਬੀਰੇ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਲਵ ਯੂ ਵਿਕਾਸ ਵੀਰ ਬਾਬਾ ਨਾਨਕ ਜੀ ਤੈਨੂੰ ਬਹੁਤ ਲੰਮੀ ਉਮਰ ਤੇ ਤਰੱਕੀ ਬਖਸ਼ਣ ਘਰ ਪਰਿਵਾਰ ਚ ਖੁਸ਼ੀਆਂ ਦੇਣ❤❤❤❤❤❤❤❤

  • @shivdevsingh4287
    @shivdevsingh4287 5 месяцев назад +23

    ਵਾਹਿਗੁਰੂ ਜੀ ਕਿਰਪਾ ਕਰਨ ਦੋਵੇਂ ਪੰਜਾਬ ਅਤੇ ਦੋਵੇਂ ਦੇਸ਼ ਫਿਰ ਇਕੱਠੇ ਹੋ ਜਾਣ।
    ਬਾਈ ਗੁਰਚੇਤ ਚਿੱਤਰਕਾਰ ਹਨਾਂ ਦਾ ਬਹੁਤ ਬਹੁਤ ਧੰਨਵਾਦ।

  • @RanjitSingh-mf3lb
    @RanjitSingh-mf3lb 5 месяцев назад +1

    ਲਹਿਦੇ ਪੰਜਾਬ ਵਾਲੇ ਵੀਰਾ ਦਾ ਬਹੁਤ ਧੰਨਵਾਦ ਬਹੁਤ ਦਿਲ ਕਰਦਾ ਲਹਿਦਾ ਪੰਜਾਬ ਵੇਖਣ ਨੂੰ ❤❤👌👌🙏

  • @navneetsahota9524
    @navneetsahota9524 5 месяцев назад +1

    Thnkz Vikas Vire Bhut vdaaa Dill hai tuhda sb da 🥺💝 love For patiala

  • @ParmjitKaur-mj8pu
    @ParmjitKaur-mj8pu 5 месяцев назад +7

    Nasir veer ji da pind te khet bahut e sohne ne te sare bahut e jada pyar karde ne. Kina apnapan te pyar hai,enj lagda hai ki apne e punjab baithe han. Thank you so much veer ji .

  • @BaljeetSingh-nl9ot
    @BaljeetSingh-nl9ot 5 месяцев назад +32

    ਜਿਯੋਦੇ ਵਸਦੇ ਰਹੋ ਵੀਰ ਪਾਕਿਸਤਾਨੀ ਪੰਜਾਬ ਦਾ ਪਿਆਰ ਦੇਖ ਕੇ ਰੋਣਾ ਆ ਜਾਂਦਾ ਵੀਰ love u aa yrr ਸਾਰਿਆ ਨੂੰ ਬਲਜੀਤ handa ਸਪੇਨ

  • @lakhvirsingh9941
    @lakhvirsingh9941 4 месяца назад

    ਢਿੱਲੋ ਸਾਹਿਬ ਬਹੁਤ ਧੰਨਵਾਦ

  • @pinkcraft9673
    @pinkcraft9673 4 месяца назад +1

    ਵਿਕਾਸ ਵੀਰ ਅਤੇ ਨਾਸਿਰ ਢਿੱਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ

  • @Arjanvelly123
    @Arjanvelly123 5 месяцев назад +8

    ਆ culture ਆਪਾ 30 ਸਾਲ ਪਹਿਲਾਂ ਵੇਖਦੇ ਸੀ ਯਾਦਾਂ ਤਾਜਾਂ ਕਰ ਤਿਆਂ ਬਾਈ, ਮੌਡਰਨ ਬਣਨ ਦਾ ਕੀ ਫਾਇਦਾ ਜਦੋਂ ਚੁੱਲ੍ਹੇ, ਮੰਜੇ, ਮੱਜਾਂ, ਖੁੱਲ੍ਹੇ ਮਕਾਨ, ਖੁੱਲ੍ਹੇ ਖੇਤ, ਟਾਲੀ, ਕਿੱਕਰ ਇ ਨਾ ਦਿਸਣ। ਲਹਿੰਦਾ ਪੰਜਾਬ pure panjab

  • @JashanSingh-mm2lw
    @JashanSingh-mm2lw 5 месяцев назад +8

    ਵੈਸੇ ਬਾਈ ਮੈ ਇਕ ਗੱਲ ਹੌਰ ਨੌਟ ਕੀਤੀ ਪਾਕਿਸਤਾਨ ਦੀ , ਇਥੇ ਕੁੜੀਆ ਬੁੜੀਆ ਕਿਤੇ ਨੀ ਦੀਖੀਆ

  • @usadev8621
    @usadev8621 5 месяцев назад

    ਬਹੁਤ ਵਧੀਆ ਬਲੋਗ ਵਿਕਾਸ ਵੀਰ ਦਾ ਧੰਨਵਾਦ

  • @gajjansingh4876
    @gajjansingh4876 5 месяцев назад

    ਰਿਪਨ ਸਾਡੇ ਮਾਝੇ ਵਿੱਚ ਪਸ਼ੂਆਂ ਵਾਲੇ ਘਰ ਨੂੰ ਹਵੇਲੀ ਹੀ ਕਿਹਾ ਜਾਂਦਾ ਹੈ

  • @22anmol
    @22anmol 5 месяцев назад +8

    My grandfather and my whole village come from arifwala, sahiwal Pakistan in 1947 ❤🇮🇳

    • @janjua.2937
      @janjua.2937 5 месяцев назад

      Airf wala door hai fasliabad sy 🇵🇰

    • @22anmol
      @22anmol 5 месяцев назад +1

      @@janjua.2937 hanji door hai fasilabad or lahore se

    • @newworld983
      @newworld983 5 месяцев назад

      I'm from Arifwala now it's Tehseel of district pakpattan & division Sahiwal

    • @happyfamily51214
      @happyfamily51214 5 месяцев назад

      I am alive in arifwala sahiwal pakistan

  • @varindersingh6181
    @varindersingh6181 5 месяцев назад +15

    ਲਹਿੰਦੇ ਪੰਜਾਬ ਲਈ ਬਹੁਤ ਸਾਰਾ ਪਿਆਰ ਤੇ ਸਤਿਕਾਰ 🥰🥰❣️❣️🌹🌹🙏

  • @gurwindersarai8206
    @gurwindersarai8206 5 месяцев назад +1

    Thank u vikas ji ,,,, Thanks waheguru Ji. Aap nu chardi kla ch, rakhan,,,,, Dhillon Saab tuhada v Thanks ,,,,,,,,,,,, inshallah tusi sab tarakiya mano

  • @Mr-onkar
    @Mr-onkar 5 месяцев назад +5

    ਵਿਕਾਸ ਵੀਰ ਨੇ ਬਹੁਤ ਸੋਹਣੇ ਗੁਰਦੁਆਰੇ ਦੇ ਦਰਸ਼ਨ ਕਰਵਾਏ ਧੰਨਵਾਦ ਵੀਰ ਦਾ

  • @manjindersinghbhullar8221
    @manjindersinghbhullar8221 5 месяцев назад +5

    ਰਿਪਨ ਬਾਈ ਤੇ ਖੁਸ਼ੀ ਜੀ ਤੇ ਗੁਰਚੇਤ ਚਿੱਤਰਕਾਰ ਬਾਈ ਵਿਕਾਸ ਜੀ ਤੇ ਨਾਸਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਜ ਬਲੌਗ ਦੇਖ ਕੇ ਨਜ਼ਾਰਾ ਆਈ ਜਾਂਦਾ

  • @jandwalianath7279
    @jandwalianath7279 5 месяцев назад

    ਬਹੁਤ ਵਧੀਆ ਮਾਹੌਲ ਨਾਸਿਰ ਢਿੱਲੋਂ ਸਾਹਿਬ ਜੀ

  • @phoolasinghvirk7762
    @phoolasinghvirk7762 5 месяцев назад +2

    ਏਸ ਵੀਰ ਨੇ ਚੜ੍ਹਦੇ ਪੰਜਾਬ ਤੇ ਬਹੁਤ ਵਡਾ ਅਹਿਸਾਨ ਕਰ ਦਿੱਤਾ ਹੈ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ। ਵਕਾਸ ਵੀਰ ਦਾ ਤਹਿ ਦਿਲੋਂ ਧੰਨਵਾਦੀ ਹਾਂ

  • @shivdevsingh3626
    @shivdevsingh3626 5 месяцев назад +6

    ਸਾਡੇ ਵੱਡੇ ਵੱਡੇਰੇ ਵੀ 1947 ਦੀ ਵੰਡ ਵੇਲੇ ਜਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਤੋਂ ਚੜ੍ਹਦੇ ਪੰਜਾਬ ਆਏ ਸਨ | ਸਾਡੀ ਬੋਲੀ ਵੀ ਇਹਨਾਂ ਨਾਲ ਮਿਲਦੀ ਜੁਲਦੀ ਹੈ | ਜਿੱਥੇ ਮਾਲ ਡੰਗਰ ਬੰਨਦੇ ਸੀ ਉਸਨੂੰ ਹਵੇਲੀ ਹੀ ਕਹਿੰਦੇ ਸੀ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |

  • @Eastwestpunjabicooking
    @Eastwestpunjabicooking 5 месяцев назад +11

    ਮੇਰਾ ਦਿਲ ਕਰਦਾ ਕਿ ਸਾਡੇ ਘਰ ਵੀ ਕੋਈ ਵੀਰ ਵਿਖਾਏ ਤੇ ਗੱਲ-ਬਾਤ ਕਰਾ ਕੇਪੁਛੇ

  • @balrajsingh6151
    @balrajsingh6151 5 месяцев назад +2

    thanx to vikas for a great hospitality,vikas g da boln da lehja bahut vadia lagia

  • @user-nc5tx8mq6e
    @user-nc5tx8mq6e 4 месяца назад

    ਧੰਨਵਾਦ ਢਿਲੋਂ ਅਤੇ ਵਿਕਾਸ

  • @majorchahal2854
    @majorchahal2854 5 месяцев назад +3

    ਵਿਕਾਸ ਬਹੁਤ ਬਹੁਤ ਧੰਨਵਾਦ ਬੇਟਾ ਜੀ ਤੁਸੀਂ ਸਾਡੇ ਬੱਚਿਆਂ ਦੀ ਰਿੱਪਨ ਖੁਸ਼ੀ ਦੀ ਮਹਿਮਾਨ ਨਿਵਾਜ਼ੀ ਕੀਤੀ

  • @JagtarSingh-wg1wy
    @JagtarSingh-wg1wy 5 месяцев назад +23

    ਰਿਪਨ ਜੀ ਨਜ਼ਾਰਾ ਹੀ ਆਗਿਆ ਜੀ ਪਿੰਡਾ ਦਾ ਮਹੌਲ ਵੇਖ ਕੇ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @darasran556
    @darasran556 5 месяцев назад

    ਵਕਾਸ।ਵੀਰ।ਦਾ।ਬਹੁਤ। ਧਨਵਾਦ।ਜੀ

  • @usmankhizar01
    @usmankhizar01 5 месяцев назад +1

    Bhut vadia video aa g 😊😊😊
    Pakistan waleo thoda bhut bhut
    Shukriya😊😊😊

  • @vipankumar-kw8ts
    @vipankumar-kw8ts 5 месяцев назад +6

    ਧੰਨਵਾਦ ਵਿਕਾਸ ਵੀਰੇ ਲਹਿੰਦੇ ਪੰਜਾਬ ਬਾਰੇ ਦਿਖਾਉਣ ਲਈ ❤

  • @jasvirgrewalgrewal1782
    @jasvirgrewalgrewal1782 5 месяцев назад +7

    ਧੰਨਵਾਦ ਵਿਕਾਸ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ❤❤

  • @HardeepSingh-ib7iu
    @HardeepSingh-ib7iu 5 месяцев назад +1

    Thanks to vikas 22 and all Pakistani veer..So much love from India to all my Pakistani veer.❤❤❤❤❤

  • @sarbjitramgharia7287
    @sarbjitramgharia7287 5 месяцев назад +1

    Bahut bahut Thanks vikas veer g

  • @gurdeepsingh5883
    @gurdeepsingh5883 5 месяцев назад +9

    ਲਹਿੰਦੇ ਪੰਜਾਬ ਨੂੰ ਵਾਹਿਗੁਰੂ ਜੀ ਹਮੇਸਾ ਚੜ੍ਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @indersidhulehra2603
    @indersidhulehra2603 5 месяцев назад +60

    ਲਹਿੰਦਾ ਪੰਜਾਬ ਚੜਦਾ ਪੰਜਾਬ ਸਾਡਾ ਭਾਈਚਾਰਾ ਜਿੰਦਾਬਾਦ ❤, ਵਾਹਿਗੁਰੂ ਜੀ ਦੋਨਾਂ ਪੰਜਾਬ ਚੜਦੀਕਲਾ ਵਿਚ ਰੱਖਣ

  • @HarpalsinghBaring-rr4zy
    @HarpalsinghBaring-rr4zy 5 месяцев назад

    ਬਹੁਤ, ਬਹੁਤ, ਧਨਵਾਦ, ਵਿਕਾਸ, ਜੀ, 🙏🙏🙏🙏🙏🙏🙏🙏🙏🙏🙏

  • @kuldeepsinghsardarji8892
    @kuldeepsinghsardarji8892 5 месяцев назад +1

    ਸਾਰੇ ਲਹਿੰਦੇ ਪੰਜਾਬ ਵਾਲੇ ਬਾਈਆ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਖਾਸ ਕਰਕੇ ਵਿਕਾਸ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @Eastwestpunjabicooking
    @Eastwestpunjabicooking 5 месяцев назад +9

    ਸਾਡੇ ਵਡੇਰੇ ਵੀ ਪਾਕਿਸਤਾਨ ਤੋ ਆਏ ਨੇ ਹਵੇਲੀਆਂ ਹੀ ਆਖਦੇ ਨੇ। ਸਾਡੀ ਤੇ ਬੋਲੀ ਪਾਕਿਸਤਾਨ ਵਾਲੀ ਬੋਲੀ ਖਾਣ ਪੀਣ ਵੀ ਖੁਲੇ ਦਿਲ ਨਾਲ ਨਹੀਂ। ਚੜਦੇ ਪੰਜਾਬ ਦੇ ਲੋਕ ਤੰਗ ਦਿਲੀ ਵਾਲੇ ਨੇ।ਮੇਰੇ ਪੇਕੇ ਪਰਿਵਾਰ ਖੁਲੇ ਦਿਲ ਨਾਲ ਖਾਂਦੇ ਪੀਂਦੇ ਸਨ

  • @gogipreet7330
    @gogipreet7330 5 месяцев назад +4

    Nasr te vikash all team good people. GBU all team ..❤❤❤❤

  • @rockyjatt3797
    @rockyjatt3797 3 месяца назад

    Badi Khushi hoi dekh k ki Pakistani bhra Sade bandean di kini sewa karde aa waheguru pakistani bhrama nu chadhikalah bakshe

  • @didarsingh7391
    @didarsingh7391 4 месяца назад

    ਵਿਕਾਸ ਵੀਰ ਦਾ ਬਹੁਤ ਧਨਵਾਦ

  • @amanpreet980
    @amanpreet980 5 месяцев назад +6

    ਬਹੁਤ ਸਾਥ ਦਿੱਤਾ ਵਿਕਾਸ ਵੀਰ ਜੀ ਨੇ ਖ਼ੁਸ਼ ਰਹੋ ਹਮੇਸ਼ਾ

  • @manjindersinghbhullar8221
    @manjindersinghbhullar8221 5 месяцев назад +3

    ਵਿਕਾਸ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻

  • @ekamjotsingh8568
    @ekamjotsingh8568 5 месяцев назад

    ਵਿਕਾਸ ਬਾਈ ਧੰਨ ਬਾਈ ਛੱਡ ਰਿਪਨ ਨੂੰ ਰਹੇ ਪਰ ਲੱਗ ਇਝ ਰਹੀਆ ਜਿਵੇ ਸਾਨੂੰ ਛੱਡ ਰਹੇ ਹੋ ਵਿਕਾਸ ਬਹੁਤ ਵਧੀਆ ਇਨਸਾਨ ਹੈ ਫਿਰ ਜਰੂਰ ਮਿਲੀਉ

  • @karanthind3380
    @karanthind3380 5 месяцев назад +1

    Vikas bai nu continue rakho g apne nal ronak lgi rehndi aa dildaar bnda eh v

  • @malwakhabarnama
    @malwakhabarnama 5 месяцев назад +11

    ਬਹੁਤ ਸ਼ੁਗਲ ਮੇਲਾ ਦੇਖਿਆ ਭਰਾ ਜੀ। ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ।

  • @sandeeppandher6883
    @sandeeppandher6883 5 месяцев назад +43

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @jeevanjotsinghbrar1174
    @jeevanjotsinghbrar1174 5 месяцев назад

    ਵਿਕਾਸ ਵੀਰੇ ਦਾ ਬਹੁਤ ਬਹੁਤ ਧੰਨਵਾਦ ਜੀ

  • @dharminderdeol7406
    @dharminderdeol7406 5 месяцев назад +1

    ਵਿਕਾਸ ਵੀਰ ਦਾ ਬਹੁਤ ਧੰਨਵਾਦ ਪੁਰਾਣਾ ਵਿਰਸਾ ਦਿਖ਼ਾਉਣਲਈ

  • @dhanoa1237
    @dhanoa1237 5 месяцев назад +27

    Love you ਪਾਕਿਸਤਾਨ ਵਾਲਿਓ ਰਿਪਣ ਵੀਰੇ love you ❤❤❤❤

  • @user-op6ep4ml4w
    @user-op6ep4ml4w 5 месяцев назад +8

    ਧੰਨਵਾਦ ਵਿਕਾਸ ਵੀਰ ਤੁਹਾਡਾ ਪੰਜਾਬ ਅੱਜ ਵੀ ਪਹਿਲਾਂ ਵਰਗਾ ਪੰਜਾਬ ਹੈ। ਰੱਬ ਹਮੇਸ਼ਾ ਸਲਾਮਤ ਰੱਖੇ। ਸਾਡਾ ਵੀ ਬੋਤ ਜੀ ਕਰਦਾ ਲਹਿੰਦਾ ਪੰਜਾਬ ਵੇਖਣ ਨੂੰ । ਰੱਬ ਜੀ ਦੀ ਮੇਹਰ ਹੋਈ ਤਾਂ ਜਰੂਰ ਵੇਖਾਂਗੇ। ❤❤❤

  • @ultimatebeast8624
    @ultimatebeast8624 5 месяцев назад

    Bada sohna dera nasir dhillon ji da, wadiya kammm tuhada paili ch saron wekh ke munh ch paani aa gaya

  • @satgurdult7557
    @satgurdult7557 5 месяцев назад +1

    ਵਿਕਾਸ ਵੀਰ ਧੰਨਵਾਦ

  • @user-kl7qe2up5c
    @user-kl7qe2up5c 5 месяцев назад +3

    ਧੰਨਵਾਦ ਧੰਨਵਾਦ ਵਿਕਾਸ ਬਾਈ ਜੀ 🙏

  • @onkardhillon3092
    @onkardhillon3092 5 месяцев назад +5

    Dhillon Sahib, wish you and your family very best luck.
    Onkar Dhillon
    Toronto

    • @onkardhillon3092
      @onkardhillon3092 5 месяцев назад

      Dhillon sahib, From which city you are...

  • @sidhubaldev1742
    @sidhubaldev1742 5 месяцев назад

    Thankyou Vijas Chhotte Veer.and Nasir Dhillon Chhote veer..

  • @preet4868
    @preet4868 5 месяцев назад +1

    ਮੇਹਰਬਾਨੀ ਵੀਰਾਂ ਦੀ ਜਿਨ੍ਹਾਂ ਨੇ ਏਨੀ ਮਹਿਮਾਨ ਬਾਜੀ ਕਰੀ

  • @amritpalkaur8957
    @amritpalkaur8957 5 месяцев назад +4

    LOVE and respect for wqaas, Thanks❤

  • @amardeepsinghbhattikala189
    @amardeepsinghbhattikala189 5 месяцев назад +6

    Sat shri akal ji sarea nu pak panjab nu dekh k bachpan yadh aw gya akal purkh waheguru ji ehna nu chardikla tandrusti wakshan

  • @user-lj7hk6ye6i
    @user-lj7hk6ye6i 5 месяцев назад +1

    Vikas is good man and heartly Thanks Mr. Vikas and Mr. Ripan and Khushi

  • @akpalsingh
    @akpalsingh 5 месяцев назад +1

    ਵਿਕਾਸ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @GURIMULTANI17
    @GURIMULTANI17 5 месяцев назад +6

    Thank you ❤so much vikas 22 ; Bahut vadia guide kitaa hun tkk & Aan wale vlogs ch v miss kraange

  • @singhharjinder476
    @singhharjinder476 5 месяцев назад +5

    Thanks Vikas Bai waheguru chardi kala vich Rakhe ❤

  • @bhinderduhewala2853
    @bhinderduhewala2853 5 месяцев назад

    ਢਿਲੋਂ ਸਾਬ ਦਾ ਕਾਰੋ ਬਾਰ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @HariSingh-tu3mb
    @HariSingh-tu3mb 5 месяцев назад +1

    ਰਿਪਨ ਜੋੜੀ ਦਾ ਬਹੁਤ ਧੰਨਵਾਦ ਪਾਕਿਸਤਾਨ ਦੇ ਪਿੰਡਾਂ ਸ਼ਹਿਰਾਂ ਦੀ ਸਭਿਅਤਾ ਵਿਖਾਉਣ ਲਈ ਇਕ ਜਾਣਕਾਰੀ ਤੁਸੀਂ ਇਹਨਾਂ ਤੋਂ ਪਤਾ ਕਿ ਕੀ ਸਾਹਿਬਾਂ ਹੀਰ ਦੀ ਸਕੀ ਭਤੀਜੀ ਲਗਦੀ ਸੀ ਜੋ ਕੲੀਆਂ ਤੋਂ ਸੁਨਣ ਨੂੰ ਮਿਲਦਾ ਹੈ

  • @LOVEPREETSINGH-hq1hf
    @LOVEPREETSINGH-hq1hf 5 месяцев назад +4

    Jeho jeha Pakistan va Kaash... Eh Punjab Ajoka Hunda.......... Bahut Vadhia Culture..... Thanx Nasir Dhillon Bhaji and Vikas Bhaji...... Also to Ripan And Khushi..... Waheguru Chardi Kala Vich Rakhan Sabh nu....

  • @kulwantsinghrampy6026
    @kulwantsinghrampy6026 5 месяцев назад +6

    ਧੰਨਵਾਦ ਵਿਕਾਸ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖੇ।

  • @sodhiturbans7178
    @sodhiturbans7178 5 месяцев назад +2

    Thanks wikas beta.waheguru ji tuhanu tandrusti te charhdikla wich rkhe Amritsar to Bhupinder kour

  • @labhBrarsantybrar
    @labhBrarsantybrar 5 месяцев назад +1

    Lahinde punjab waleya nu Chardi Kala ch Rakhe ❤❤🎉🎉

  • @gurnoorsingh7820
    @gurnoorsingh7820 5 месяцев назад +11

    Thank you Vikas Ji for showing us so much beautiful history of our old Punjab

  • @user-me3tu8wy6d
    @user-me3tu8wy6d 5 месяцев назад +4

    Thank you vikash baiji 🧡🧡🤎🤎🙏🏻🤎 waheguru ji

  • @bamrahfurnitures7762
    @bamrahfurnitures7762 5 месяцев назад +2

    ਧੰਨਵਾਦ ਵਿਕਾਸ ਬਾਈ ਰੀਪੁਨ ਤੇ ਖੁਸ਼ੀ ਵੱਲੋਂ ਤੇ ਸਾਡੇ ਸਾਰੇ ਪ੍ਰੀਵਾਰ ਵਲੋਂ❤❤❤❤

  • @user-pj6ye8zm2d
    @user-pj6ye8zm2d 5 месяцев назад

    Rooh khush ho gayi g very good person lehanday Punjab de veer Nasir dhillon.vikas 22 huna ne bohot wadia pyar ditta

  • @user-xf7jx5wv8n
    @user-xf7jx5wv8n 5 месяцев назад +4

    ਵਧੀਆ ਲੋਕ ਨੇ ਫੈਸਲਾਬਾਦ ਦੇ ਰਿਪਨ ਬਾਈ ਨਾਸਿਰ ਤੇ ਵਿਕਾਸ ਨੂੰ ਵੀ ਸੱਦਾ ਦਿਉ ਚੱੜਦੇ ਪੰਜਾਬ ਆਉਣ ਦਾ ❤🙏🙏