Ma Sha Allah wa Tbarak Allah....anjum bhai Allah ap k dastrkhwan ko hmesha wusaten or barktainor ronqain ata frmae...ameen Zaibhi bhai or ap na Jo mehmano ki dil sa mehman nwazi ki or itne ache ikhlaq sa istqbal kiya bilashuba ap na islam ki taleem ko aam kiya...Allah pak ap k izzat o wqar ma hmesha izafa frmae. Ameen Samia minhas.sialkot punjab 🇵🇰
Anjum saroya tuhada vlog vekh k is tarha mehsoos Honda hy jewen ek family de sajana di bethak lugi hoi hy ek apnaiyat da ehsas Honda hy khush rahoo saroya sb Allah tuhandi zuban Vichy mazeed taseer peda farmaye tuhadi guftagu or alfaz da chunao bohat Aaala te vadiya hy with love from UK
ਅੰਜੁਮ ਸਰੋਇਆ ਬਈ ਧੰਨ ਐ ਤੇਰਾ ਪਰਿਵਾਰ ਤੁਸੀਂ ਤੇ ਕੈਮਰੇ ਸਾਹਮਣੇ ਹਾਜਰ ਹੁੰਦੇ ਓ,,,,,,ਪਰ ਉਹ ਤੁਹਾਡੇ ਲੇਡੀ ਮੈਂਬਰ ਪਰਦੇ ਦੇ ਪਿੱਛੇ ਐਕਟ ਕਰਦੇ ਆ ,,ਐਨੀ ਸੰਗਤ ਦਾ ਲੰਗਰ ,,ਪਰਸਾਦਾ ਬਣਾਉਂਦੇ ਆ ਜਿੰਨੀ ਸਲਾਗਾ ਕਰੀਏ ਬਹੁਤ ਘੱਟ ਹੈ।
Call beautiful location validity Punjab pure relative Punjab wonderful job wonderful job very nice ਆ
ਰੱਬ ਕਰੇ ਛੇਤੀ ਛੇਤੀ ਇਹ ਪੰਜਾਬ ਸਾਡਾ ਇੱਕ ਹੋ ਜਾਵੇ
Punjabi MAA boli jindabad ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
Saroya Saab sada vi bohat dil karda tahanu Milan nu I love 💕❤you saroya Saab
ਏਹ ਤਾਂ ਪੁਰਾਣਾ ਪੰਜਾਬ ਯਾਦ ਆ ਗਿਆ ਅਸੀ ਵੀ 1993 ਚਾ ਇੱਦਾ ਖੇਤ ਚਾ ਬੈਠ ਕੇ ਰੋਟੀ ਖਾਈ ਦੀ ਸੀ ਨਾਲ਼ੇ ਡੈਡੀ ਹੁਣੀ ਕੰਮ ਕਰਦੈ ਸੀ ਓਨਾ ਦੀ ਰੋਟੀ ਨਾਲ ਲੈ ਕੇ ਜਾਣੀ. ਅੱਪ ਦੀਆਂ ਵਲੋਗ ਬਹੁਤ ਚੰਗੀ ਹੁੰਦੈ ਹਨ . ਫਰੋਮ ਚੜ੍ਹਦਾ ਪੰਜਾਬ.
ਆਪ ਘਰੋਂ ਵੀ ਖਾ ਜਾਣੀ ਤੇ ਨਾਲ ਵੀ ਬੰਨ ਲੈਣੀ ਕਿ ਜਾ ਕਿ ਖਾਵਾਂਗੇ
ਅੰਮਾ ਜੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ
ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸਤਿਕਾਰ 🙏
Kye baat he Puttar Saroha
Very Nice Very Beautiful
Maya Very Beautiful
Rab Lambi Umar kare
ਪੰਜਾਬ ਲੇਦਾ ਤੇ ਚੜਦਾ ਪੰਜਾਂਬ ਈਕ ਹੋਜੇ ਬਾਈ ਨਾਸਰ ਜੀ ❤❤❤❤❤
ਦੇਸ਼ ਪੰਜਾਬ ਦੇ ਲੋਕੋਂ ਨੂੰ ਹੱਥ ਜੋੜ ਕੇ ਫਤਹਿ ਬੁਲਾਉਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਜ਼ਿਲ੍ਹਾ ਅੰਮ੍ਰਿਤਸਰ ਤਹਿ ਅਜਨਾਲਾ ਪਿੰਡ ਲੋਪੋਕੇ
ਬਾਈ ਜੀ ਅਸੀ ਜਲੰਧਰ ਤੋ ਜੀ ਸਾਡੇ ਵਲੋ ਸੰਤ ਸ੍ਰੀ ਅਕਾਲ ਜੀ ਸਾਰੇ ਲਾਈਦ ਪੰਜਾਬ ਪੰਜਾਬੀਆਂ ਨੂੰ 🙏🙏🙏🙏🙏🙏
Bhoot ronka lagiea dono Punjab ikk jaga bathe khana khaa rahe ❤❤❤❤❤❤
❤🎉
ਇਸ ਤਰਾਂ ਰੋਟੀ ਖਾਣ ਦਾ ਸਵਾਦ ਤਾਂ ਵੱਡੇ ਵੱਡੇ ਹੋਟਲਾਂ ਵਿੱਚ ਵੀ ਨਹੀਂ ਆਉਂਦਾ ।❤❤❤
Bilkul ji
My grandfather migrated from Jagrawan Tehsil Moga District Ludhiana.....
@@Ammazification
Jagrawan. Te Sade nal hi hai
Mullanpur dakha to 10 km te
Hun ta buhat vade citi ban gai
@@punjabiludhiana332 Thanks for replying. Village Jagrawan
ਬਿਲਕੁਲ ਸਹੀ ਕਿਹਾ ਵੀਰ ਜੀ ❤❤❤❤❤
Ma Sha Allah wa Tbarak Allah....anjum bhai Allah ap k dastrkhwan ko hmesha wusaten or barktainor ronqain ata frmae...ameen
Zaibhi bhai or ap na Jo mehmano ki dil sa mehman nwazi ki or itne ache ikhlaq sa istqbal kiya bilashuba ap na islam ki taleem ko aam kiya...Allah pak ap k izzat o wqar ma hmesha izafa frmae.
Ameen
Samia minhas.sialkot punjab 🇵🇰
Love from charda Punjab ❤
Anjum bhaji bahut satkaar yog Ne ,bahut vadiya te khariyan gallan karde Ne ,,,humesha khush rehan te lammi umar maane 🎉
ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻
Weldon anjum bahi g .SADA wasda rahe Punjab.
Soraya sb great job and thanks to our punjabi mothers for visiting lehnda punjab
Very good waheguru ji MA boli Punjabi ❤❤
Pind - Korwa khurd , Ambala
Tnvaad anjum saroya or saare pakistaan veeran daa🙏
ਸਤਿ ਸ਼੍ਰੀ ਅਕਾਲ ਸਰੋਏ ਵੀਰ ਜੀ 🙏🙏
ਮੈਂ ਪੁਸ਼ਪਿੰਦਰ ਸਿੰਘ ਜਿਲ੍ਹਾ ਅੰਬਾਲਾ ਤਹਿਸੀਲ ਨਰਾਇਣਗੜ੍ਹ ਤੋਂ ਤੁਹਾਡਾ ਨਾਸਿਰ ਬਾਈ t, ਜੈਬੀ ਹੰਜਰਾ,ਤੇ ਵਕਾਰ ਬਾਈ ਦਾ ਬਹੁਤ ਵਡਾ ਫਾਂ ਆ ਤੇ ਤੁਹਾਡੀ ਹਰੇਕ ਵੀਡਿਓ ਦੇਖਦਾ,ਰੱਬ ਨੇ ਮੌਕਾ ਦਿਤ ਤਾ ਮਿਲਣਾ ਤੁਹਾਨੂੰ
ਵਕਾਸ ਵੀਰ ਦਾ ਨਾਂ ਪੁਲ ਗਿਆ ਮਾਜਰਤ
ਆਮੀਨ ਰੱਬ ਤੁਹਾਡੀ wishes ਜਰੂਰ ਪੂਰੀ ਕਰਨ.
tenu kaffir kehnde ne musle
Thank you so much 🌹all of beautiful people's 😍
Love ❤️ and respect🙏
from
United 🇬🇧kingdom
🌹🌹🌹🌹🌹🌹🌹🌹🌹
Long live punjab
🌹🌹🌹🌹🌹🌹🌹🌹🌹
ਅੰਜਮ ਜੀ ਚੜਦਾ ਪੰਜਾਬ ਤੁਹਾਡੀ ਤੰਦਰੁਸਤੀ ਦੀਆ ਅਰਦਾਸ ਕਰਦਾ ਹੈ ।
Anjum saroya saab ji ❤❤love you ❤❤Slough England ton allha pak mehar krn ge ❤❤❤❤❤
Good to see you all . Punjabiyat zindabad ❤ greetings from China 🇨🇳
From Gujrat Pakistan 🇵🇰👌👌👌👌
ਬਹੁਤ ਵਧੀਆ ਜੀ
ماشاءاللہ بڑیاں سوینڑیاں گلاں کیتیاں نیں اج انجم سرویا نے
Congratulations Punjabi Together 🎉🎉❤
❤ ਮੈਂ ਸਤਨਾਮ ਸਿੰਘ ਸਿਵੀਆ ਰਾਇਕੋਟ ਲੁਧਿਆਣੇ ਤੋਂ ਬਹੁਤ ਦਿਲ ਕਰਦਾ ਸ ਰੋਆ ਸਹਿਬ ਤੁਹਾਡਾ ਇਹ ਜਗਹਾ ਦੇਖਣ ਨੂੰ ਕਾਸ਼ ਵੀਜਾ ਮਿਲ ਗਿਆ ਇੱਕ ਵਾਰੀ ਜਰੂਰ ਆਉਂਗਾ
Waheguru waheguru chardikalan Rekhe aap nu
ماشاءاللہ آپ کی رائے بہت خوب جناب
ਸਰੋਆ ਸਾਹਬ ਤੇ ਵਿਕਾਸ ਜੀ ਸਾਨੂੰ ਤੁਹਾਡੇ ਉੱਤੇ ਬਹੁਤ ਮਾਣ ਆ,ਅੱਲਾ-ਤਾਲਾ ਤੁਹਾਨੂੰ ਸਦਾ ਸਲਾਮਤ ਰੱਖੇ ❤
I respect punjabies and punjabi boli done punjab zindabad
ਬਹੁਤ ਵਧੀਆ ਜੀ ❤️❤️❤️❤️❤️ ਰੱਬ ਰਾਖਾ ਜੀ
اسلام علیکم ورحمتہ اللہ وبرکاتہ
پیارے بھائی استاد انجم سرویا صاحب بہت ہی مہمان نواز ہیں اللہ پاک آپ کو سلامت رکھے آمین یارب العالمین
ਬਹੁਤ ਵਧੀਆ ਵੀਰੇ ਤੁਸੀਂ ਪੰਜਾਬੀ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ
Anjum saroya tuhada vlog vekh k is tarha mehsoos Honda hy jewen ek family de sajana di bethak lugi hoi hy ek apnaiyat da ehsas Honda hy khush rahoo saroya sb Allah tuhandi zuban Vichy mazeed taseer peda farmaye tuhadi guftagu or alfaz da chunao bohat Aaala te vadiya hy with love from UK
Sat Sri akll anjum soray veer ji 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
wa ji wa eny sare parone... avein de ghar bare kush kismat hondy aa.
ਤਰਕ ਵਾਲਿਆਂ ਗੱਲਾਂ ਨੇ ਵੀਰ ਅੰਜੁਮ ਦਿਆਂ ❤
ਕਾਸ਼ ਕਿਤੇ ਸਾਨੂੰ ਵੀ ਮੌਕਾ ਮਿਲੇਗਾ ਆਪਣੇ ਪੁਰਖਿਆਂ ਦੀ ਧਰਤੀ ਨੂੰ ਵੇਖਣ ਦਾ 🙏
lol purkheyan di bund pad ti c musleya ne
Sari sangat Nu Sat Sari Akal 🌹🙏
ਬਹੁਤ ਵਧੀਆ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ।
Buhat vadiya ji piyar de naal naal rojgaar vi wad riha hai ji
ਸਰੋਇਆ ਸਾਬ ਦਿਲੋਂ ਸਤਿਕਾਰ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹੋਏ ਪਿਆਰ ਭੇਜ ਰਹੇ ਹਾਂ ਜੀ
Anjum ji ruh khush hundi a ,,vlog dekhke juttan da dna hi aven da Pakistan punjab nigha bahut a dekhke lehnda punjab dekhan nu munn karda
Waheguru chardi kala bakshee ji
Waheguru ji ese tarah sade Dona punjaba Di sanjh piyar muhabbat banai rakhe ❤❤from punjab india 🇮🇳 jagraon
Hoshiarpur tun aay sabbay mehmanan nu satsareakal Salam ty Ge Aayan nu.
Thanks Anjum sahib
Boht wadhiya te Zabrdast, Asi apny guests no Tandlianwala, Faisalabad (Lyallpur) wich welcome kehndy han, vekh k Boht Acha lgya ❤
Babe nanak de dharati de Langar thanks Anjum saroya veer ji🙏🙏
veer charhde punjab ton bahut saara pyaar ..... bhut khubsurat gallan krde ho tusi ..... waheguru ji mehr rakhan
ਸਰੋਆ ਸਾਬ ਨਾਸਿਰ ਵੀਰ ਵਿਕਾਸ ਵੀਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ 🎉🎉🎉🎉❤❤ ਜਿਉਂਦੇ ਵਸਦੇ ਰਹੋ
Anjum veeray bohat khushi hundi twadi gallan di
Very good Jatta 👍
Punjabi Jindabad,insaniat jindabad. Kaash ik din done Punjab ikk ho jaan.
ਏ ਅਸਲੀ ਪੰਜਾਬ ਦੀ ਧਰਤੀ ਸਾਡੀ❤
Te jeda India ch Punjab di dharti ohnu ki hoya oh ki asli nhi
Thoda ki lutt lea ja tareef kr diti veer ji @@BakraGee
@@manindersingh5178 gal lutan di nhi oh asli Punjab h te Jo India ch Punjab h oh ki asli nhi mein ta es gal de bare keha
Wah dekh k dil khush ho gaea
Bahut vadiya anjum saroyea veer
Kinay changay tay saaday lok ne, inj lgda ae canada to nei balkay kisay pind tou aaye ne❤
Saroya Sahib di har gal wich majah te hasa aaunda jis trah kehnde
Trank bnaunde aa ji
ਟਰੰਕ ਬਣਾਉਦੇ ਆ ਜੀ,
ਅੰਜੁਮ ਦੋਸਤ ਸਾਨੂੰ ਵੀ ਸੁਆਦ ਆ ਗਿਆ ਜਿਉਂਦੇ ਵੱਸਦੇ ਰਹੋ ਅਸੀਂ ਵੀ ਮਿਲਣਾ ਤੁਹਾਨੂੰ ਅੱਲਾ ਛੇਤੀ ਮਿਲਾਵੇ
Maa.boli Punjabi janidabad Bai ji from UK
Rabb sroye varge bandya nu sarhada torrn lyi jnm dinda
Apna sohna desh punjab❤️❤️😇😇🙏
ਸਰੋਆ ਵੀਰ ਰੋਣਕਾ ਲਾ ਦਿੰਦਾ, ਅੱਲਾ ਮੀਆ ਚੜਦੀ ਕਲਾ ਰੱਖੇ,
ਬਹੁਤ ਸੋਹਣਾ ਸੇਅਰ
ਅੰਜੁਮ ਸਰੋਆ ਸਾਹਬ ਨੇਕ ਇਨਸਾਨ ਹੋਂ ਤੁਸੀਂ।
ਬਹੁਤ ਵਧੀਆ
ਵਾਹ ਜੀ ਵੀਹ।
ਬਹੁਤ ਵਧੀਆ ਵੀਰ ਜੀ ❤❤❤
ਬਹੁਤ ਵਧੀਆ 🎉
Beautiful talk Bless you
ਅਜਮ ਸਰੋਆ very nice 👌
Respected Brother Allah bless you ❤️ Mashallha Good luck
kmall punjab and punjabi always zindaabad punjabi make for each other
Bohot wadiya program kita jy❤
Jeonde vasde raho bhravo
سرویا دل خوش ہو گیا اے ولاگ دیکھ کے
Bhot vadiya anjum sab....punjab di shan o tusi....
Ajj Tan Anjum bai dil hi Jit laya veere bahut vadia galla kitia…
Saroya sahab aah video tuhadi bahut vadia ha kyunki tusi sanu sada 25 sal pehla sama yad karva ditta hai keep it up
Masha Allah. Bahut khoob.
Bohot vadiya ❤
ਬਲੂ ਕੱਪੜਿਆਂ ਵਾਲੇ ਸਰਦਾਰ ਜੀ ,ਸਾਡੇ ਲਗੇ ਤੋ ਗੜਸ਼ੰਕਰ ❤
ਬਹੁਤ ਵਧੀਆ ਵਿਲੋਗ
Respected chachi g sade Harvel kaur chacha g Sardar Balraj singh g baut khushi Hoi Pakistan da vlog vekh k
why a peaceful vibes😇
Bohat Wadiya 👏👍
Bahit vadea saroea saab
Great vlog. Some Pakistani Punjabis are so warm. Love
Begets love. Hate destroys all in minutes. Hate is not good. So true. Lets teach love to all
ਬਹੁਤ ਹੀ ਵਧੀਆ
ਗੁੱਡ ਆ
ਜਿਉਂਦੇ ਵਸਦੇ ਰਹੋ ❤❤
سبحان اللہ❤❤❤❤❤❤
ਤੁਹਾਡੀਆਂ ਗੱਲਾਂ ਬਹੁਤ ਵਧੀਆ ਵੀਰੇ❤
Kamboj sahab nu India (rajasthan) Sri ganganagar to gagandeep kamboj vallo satt shree akal..
بہت ودیا گل بات اہ جی