Punjab da Alop Culture | Lehnde Punjab ne Sanbh rakhya | Anjum saroya nal kiti film shoot

Поделиться
HTML-код
  • Опубликовано: 25 авг 2024
  • Punjab da Alop Culture | Lehnde Punjab ne Sanbh rakhya | Anjum saroya nal kiti film shoot

Комментарии • 618

  • @Punjabilehar6
    @Punjabilehar6  8 месяцев назад +54

    Thankyou all keep supporting share and comments ❤❤

    • @baazvlogs5390
      @baazvlogs5390 8 месяцев назад +1

      Bahi bohut dill karda tuhanu Milan da ,rab ne chya tan next time jarurr awage

    • @chamkaur_sher_gill
      @chamkaur_sher_gill 8 месяцев назад

      🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

    • @Naveed78675
      @Naveed78675 8 месяцев назад

      mazza agya

    • @gurdeepkaur2461
      @gurdeepkaur2461 8 месяцев назад +1

      Tusi bhut vadiya kam kar rahe ho. Support tha bandi hai. Good luck veerji. 💯💯💯💯💯

    • @amandeeplally2177
      @amandeeplally2177 8 месяцев назад

      I like be C. Bhage soroya watch you

  • @Land-realty
    @Land-realty 8 месяцев назад +66

    ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਵਾਲੇ ਇੱਕਠੇ ਹੋ ਰਹੇ ਨੇ ਰੱਬ ਮੇਹਰ ਰੱਖੇ ❤❤

  • @shortsvideo48572
    @shortsvideo48572 8 месяцев назад +30

    ਦਿਲ ਕਰਦਾ ਦੋਵੇਂ ਪੰਜਾਬ ਇਕ ਹੋ ਜਾਣ....ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਦੇਖਣ ਨੂੰ ❤❤

  • @bpeo9578
    @bpeo9578 8 месяцев назад +29

    ਬੱਲੇ ਮੇਰੇ ਨਾਸਿਰ ਪੁੱਤਰਾ ਅੰਜੁਮ ਸਰੋਆ ਬੇਟਾ ਤੇ ਸਾਡੇ ਸ਼ਹਿਜ਼ਾਦੇ ਗੁਰਚੇਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇੰਝ ਹੀ ਮੇਰੇ ਪਿਓ ਦਾਦੇ ਦੀ ਧਰਤ ਸੁਹਾਵੀ ਦੇ ਦਰਸ਼ਨ ਕਰਾਉਦੇ ਰਿਹਾ ਕਰੋ। ਮੇਰੇ ਲਾਇਕ ਸੇਵਾ ਹੋਵੇ ਤਾਂ ਬੇਝਿਜਕ ਦੱਸਣਾ ਜੀ 🙏❤️🙏

  • @parminderjitsingh3096
    @parminderjitsingh3096 8 месяцев назад +30

    ਜਿਊੁਂਦੇ ਵਸਦੇ ਰਹੋ ਪੰਜਾਬ ਦੇ ਸ਼ੇਰ ਬੱਚੇ ਓ। ਰੱਬ ਤੁਹਾਡੇ ਨਾਲ ਹੈ

  • @RajinderSingh-cw9wu
    @RajinderSingh-cw9wu 8 месяцев назад +22

    ਬੜਾ ਮਨ ਮੋਹ ਲੈਣ ਵਾਲੇ ਦਰਿਸ਼ ਹਨ ਮਨ ਖੁਸ਼ ਹੁੰਦਾ ਵੇਖਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਵੀ ਇਹਨਾਂ ਦੇ ਨਾਲ ਹੀ ਫਿਰਦੇ ਹਾਂ
    ਵਾਹਿਗੁਰੂ ਸਭ ਦਾ ਭਲਾ ਕਰੀਂ

  • @pinderthathgaria
    @pinderthathgaria 8 месяцев назад +38

    ਬਹੁਤ ਵਧੀਆ ਵਲੋਗ ਨਜ਼ਰਾਂ ਆ ਗਿਆ ❤ਸਾਡੇ ਪੰਜਾਬ ਵਿੱਚ ਤਾਂ ਸਭ ਖਤਮ ਹੋ ਗਿ ਆ ਸਾਰੇ ਕਨੈਡਾ ਨੁੰ ਤੁਰੇ ਜਾਂਦੇ 😢😮ਪੇਸੈ ਦੀ ਦੋੜ ਲੱਗੀ ਕਿਸੇ ਨਾਲ ਪਿਆਰ ਨੀ ਰਹਿ ਗਿਆ 😢ਸਾਡੇ ਤਾਂ ਘਰਾਂ ਵਿੱਚ ਵੀ ਈਰਾਖਾ ਵੱਧ ਗਈ 😢ਇੱਕ ਦੂਜੇ ਨਾਲ ਪਿਆਰ ਵੀ ਖਤਮ ਹੋ ਗਿਆ 😮😊😮

    • @harjsingh6993
      @harjsingh6993 8 месяцев назад +1

      Bhraa sare pase ni same gll punjab ch har area da sab vakhra aa kyi pinda ch bda pyar loka ch

  • @jassi03purewal40
    @jassi03purewal40 8 месяцев назад +15

    Jinda Dil wale Sade lehnde Punjab de veer 45 year pahilan wala seen dekh k man khush ho geaa jionde vasde kush raho putro. Bus hun tan iko tamana hai lakeer ton paar jan d

  • @bholasinghsidhu5167
    @bholasinghsidhu5167 8 месяцев назад +21

    ਕਦੇ ਤਾਂ ਮੇਲ਼ ਕਰਾਦੇ ਰੱਬਾ ਦਿਲੀਂ ਤੇ ਲਹੌਰ ਦਾ ❤

  • @tejwindersingh7093
    @tejwindersingh7093 8 месяцев назад +5

    Yr kina ghaint mahol wa sachi bhut dil krda purana Punjab dekhn nu kina vdia hunda eh time charde Punjab vich sara kuj he khatam ho gya eh sab

  • @nirmalmann9347
    @nirmalmann9347 8 месяцев назад +11

    Bakamall Rooh Khush Keti. 50 sal pehlan de TASVEER pesh Keti.Sari Team nu Bar Bar SALAM Kei Bar SALAM.

  • @deepdeepdeep8148
    @deepdeepdeep8148 8 месяцев назад +20

    ਸ਼ਬਦ ਈ ਨਹੀਂ ਕੁਝ ਕਹਿਣ ਨੂੰ ਬਸ ਵਾਹਿਗੁਰੂ ਜੀ ਮੇਰੇ ਸਾਰੇ ਵੀਰਾ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਚ ਰੱਖਣ ਹਰ ਵੇਲੇ

  • @vikasdangi3934
    @vikasdangi3934 8 месяцев назад +9

    Sade haryana, himachal te dowe punjab nu malik ek vakh desh bana dewe ❤❤❤

  • @user-jp5sp4dr9b
    @user-jp5sp4dr9b 8 месяцев назад +5

    ਤੁਹਾਨੂੰ ਸਾਰੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏾 🙏🏾 🙏🏾 ਗੁਰਤੇਜ ਚਿਤਰਕਾਰ ਭਾਜ਼ੀ ਨੇ ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਲਹਿੰਦੇ ਪੰਜਾਬ ਜਾਕੇ ਤੁਹਾਡੇ ਸਾਰੇ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @swaransingh1412
    @swaransingh1412 8 месяцев назад +5

    Charda Punjab ate lehinda Punjab khush rahe apci pyar vadhe From charda punjab

  • @buntyjatt5567
    @buntyjatt5567 8 месяцев назад +22

    ਵਾਹਿਗੁਰੂ ਜੀ ਏਦਾ ਹੀ ਖੁਸ਼ ਰੱਖੇ ਤੇ ਮੈਲ ਮਿਲਾਪ ਹੁੰਦਾ ਰਵੇ 👍❤️💯

  • @gurmeetsinghsanghera5232
    @gurmeetsinghsanghera5232 8 месяцев назад +5

    ਵੀਡੀਓ ਦੇਖਦੇ ਦੇਖਦੇ ਤੀਜੀ ਵਾਰ ਲਿਖਣ ਲੱਗਿਆਂ ਜੀ ਕੇ ਸਾਡੇ ਗੀਤ ਸੰਗੀਤ ਦੀਆਂ ਧੁਨਾਂ ਵੀ ਓਹੀ ਆ 'ਆਹ, ਊਹ, ਆਹ. ਫੇਰ ਸਾਡਾ ਵੱਖਰੇਵਾਂ ਕਾਹਦਾ ਜੀ. ਸਾਨੂੰ ਕੋਸ਼ਿਸ਼ ਕਰਕੇ ਦੂਰੀਆਂ ਘਟਾਉਣੀਆਂ ਚਾਹੀਦੀਆਂ ਇੱਦਾਂ ਹੀ 🙏

  • @fatehvideomixingchakar338
    @fatehvideomixingchakar338 8 месяцев назад +27

    sami di awaz bht wadiya ,sirra singer

  • @harmindersingh4849
    @harmindersingh4849 8 месяцев назад +13

    Sawad aa gya Nassir baiji , Anjum baiji te Gurchet baiji and saare .............
    Awesome vlog , sadde huss huss ke tedd dukhan lag gye. Sirraaaaa........
    Keep it up dear Nassir Dhillon baiji.

  • @SukhwinderSingh-wq5ip
    @SukhwinderSingh-wq5ip 8 месяцев назад +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @supreet_khangura2547
    @supreet_khangura2547 8 месяцев назад +16

    Waheguru ji hamesha chardikala vch rhn mere 2ve punjab❤❤

    • @SandhukarajSingh
      @SandhukarajSingh 8 месяцев назад

      Waheguru ji hamesha chardikala vich ren mere 2ve Punjab ❤❤❤🎉🎉🎉

  • @gill4158
    @gill4158 8 месяцев назад +5

    Kya baat eda raat rahe pak jake saroye kol

  • @raghbirsinghdhindsa3164
    @raghbirsinghdhindsa3164 12 дней назад

    ਖੁਸ਼ ਰਹੋ ਪੰਜਾਬ ਦੇ ਵਾਰਸੋ।ਦੋਹਾਂ ਪੰਜਾਬਾਂ ਨੂੰ ਨੇੜੇ ਕਰ ਦਿਓ।ਦੋਵਾਂ ਦੀ ਕਿਸਮਤ ਬਦਲ ਜਾਵੇਗੀ

  • @mohindersingh9293
    @mohindersingh9293 8 месяцев назад +5

    Anjum ji time vali gal jabardust 😂😂😂❤

  • @samrathbirsingh3130
    @samrathbirsingh3130 8 месяцев назад +3

    ਰੱਬ ਤੁਹਾਡੀ ਸਾਰਿਆਂ ਦੀ ਲੰਬੀ ਉਮਰ ਕੇ ਸਾਡੇ ਚੰਨ ਵਰਗੇ ਭਰਾਵਾਂ ਦੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੇ ਸਾਡੇ ਵਿੱਚ ਇਹਨਾਂ ਮਤਲਬਖੋਰੀ ਅਤੇ ਸੰਤਾਂ ਦੇ ਭੁੱਖੇ ਲੀਡਰਾਂ ਵੱਲੋ ਖਿੱਚੀਆਂ ਲਕੀਰਾਂ ਖਤਮ ਹੋ ਜਾਣ ਅਤੇ ਅਸੀ ਆਮ ਵਾਂਗ ਜਦ ਮਰਜ਼ੀ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਮਿਲ ਸਕਈਏ ਜਦ ਮਰਜ਼ੀ ਅਸੀ ਲਾਹੋਰ ਨਾਨਕਾਣੇ ਜਾਈਏ ਅਤੇ ਉਹ ਜਦ ਮਰਜ਼ੀ ਮਲੇਰਕੋਟਲੇ ਅਤੇ ਕਾਦੀਆਂ ਆ ਜਾ ਸਕਣ

  • @chamkaur_sher_gill
    @chamkaur_sher_gill 8 месяцев назад +5

    ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @singhbirring3663
    @singhbirring3663 8 месяцев назад +6

    Aslam akem Nasir y.luv u all of u jatto.dhakk pone Puri ,nazare lende oh pure zindgi de .

  • @charnjitkaur7668
    @charnjitkaur7668 8 месяцев назад +10

    1947 Vich Kis dee Najar Lag gai c. Dona Bharva nu Vakh Kar Dita. Such a heart touching video. Love you guys. Koi Dhole Gaoun vala v sad lena c

    • @AteeqRajpoot197
      @AteeqRajpoot197 8 месяцев назад

      Tusi lehnde Punjab tu migrate kar ke Gaye ho ?

  • @manjeetsandhu1566
    @manjeetsandhu1566 8 месяцев назад +3

    Asi ikk a sab 🎉very nice best wishes from Austria

  • @rajwindersingh2684
    @rajwindersingh2684 8 месяцев назад +2

    Nasir veer chardhe Punjab walo bahut saari mohabbat

  • @tirathsingh6539
    @tirathsingh6539 8 месяцев назад +5

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤

  • @MaanBrar7007
    @MaanBrar7007 8 месяцев назад +1

    ਵਾਹਿਗੁਰੂ, ਅਲਾਹ,, ਕੋਈ ਤੂਫਾਨ ਆਵੇ ਤੇ ਬਾਰਡਰ ਜੇ ਤੋੜ ਕੇ ਪਰਾਂ ਮਾਰੇ

  • @amreekkaur4136
    @amreekkaur4136 8 месяцев назад +16

    ਬਾਬਾ ਨਾਨਕ ਮੇਹਰ ਕਰਨ ਸਭ ਸਰਹੱਦਾ ਖਤਮ ਹੋ ਜਾਣ ਸਭ ਇੱਕ ਦੂਜੇ ਨੂੰ ਮਿਲ ਸਕਣ ॥

    • @thkt5838
      @thkt5838 8 месяцев назад +1

      Voting kr lo Punjab assble India

  • @Soraab25
    @Soraab25 8 месяцев назад +3

    ਬਾਕੀ ਦੀਆ ਗਾਲਾ ਸ਼ਾਮੀ ਨੇ ਤਾ ਦਿਨ ਬਨਾ ਤਾ ਵੀਰ ਮਹਾਨ ਦੰਤਕਥਾ ਕੁਲਦੀਪ ਮਾਣਕ ਸਾਹਿਬ ਜੀ ਦੀ ਓਹ ਕਾਲੀਆਂ ਜੋ ਅੱਜ ਕੱਲ੍ਹ ਆਪਨੇ ਲੋਕ ਭੁੱਲ ਗਏ ਨੇ ਸ਼ਾਮੀ ਨੇ ਅੱਜ ਯਾਦ ਕਰਾ ਦਿੱਤੀ। ਸਲਾਮਤ ਰਹੋ ਖੁਸ਼ ਰਹੋ ਸੱਚੇ ਪਾਤਸ਼ਾਹ ਜੀ ਇਸ ਤਰਾਹ ਪਿਆਰ ਬਖਸ਼ੇ ਸਦਾ ਦੋਨੋ ਪੰਜਾਬ ਵਿੱਚ ਮਹਾਰਾਜ ਨਜ਼ਰ ਨਾ ਲਏ ਕਿਸ ਦੀ।

  • @mkinterprisesjaspal8994
    @mkinterprisesjaspal8994 8 месяцев назад +1

    ❤paji great Bahut wadhia Punjabi jinda baad ❤

  • @manibrar4149
    @manibrar4149 8 месяцев назад +10

    Sat Sri Akal ji sareya nu charda Punjab❤

  • @jagseersingh4395
    @jagseersingh4395 7 месяцев назад

    Nasir bai di Maa nu salaam aa yar, Dhan oh maa jihne es nu janam dita har gall cho Shugal Labh lehnda

  • @amritpalkaur1822
    @amritpalkaur1822 8 месяцев назад +3

    ਲੜਾਈ ਹੋ ਜਾਂਦੀ ਚਾਹ ਤੇ ਲੱਸੀ ਦੀ ਬਹੁਤ ਵਧੀਆ ਚੱੜਦਾ ਤੇ ਲਹਿਦਾ ਪੰਜਾਬ ❤❤❤❤❤ਕਾਸ਼ ਏਦਾਂ ਹੀ ਸਾਰੇ ਅਰਾਮ ਨਾਲ ਆ ਜਾਂ ਸਕਣ ❤❤

  • @M.adnanasgharAdnan-zg6yr
    @M.adnanasgharAdnan-zg6yr 8 месяцев назад +3

    Assalamo alaikum
    and
    Satsiriakal
    Sb nu bohat bohat pyar
    Verry nice

  • @gogavirk3403
    @gogavirk3403 8 месяцев назад +7

    Very nice blog god blessed dhillo sahib ji thank you so much showings us beautiful blog my blessings are always with you god blessed again ❤❤❤❤❤❤❤❤❤❤❤

  • @HarjinderSingh-rk5gf
    @HarjinderSingh-rk5gf 8 месяцев назад +4

    Meera bahut dill karda Nasir dhillon sabko Milne da

  • @harpreetdhindsa6900
    @harpreetdhindsa6900 8 месяцев назад +2

    No 1 amazing, Pakistan kept culture at its highest level

  • @abidjatoi5481
    @abidjatoi5481 8 месяцев назад +2

    Rub sacha sub mitran noo slamt rakhy❤❤

  • @satyakijeet1815
    @satyakijeet1815 8 месяцев назад +10

    ਬੁਹੁਤ ਵਧੀਆ ਜੀ❤

  • @jagpalsingh3422
    @jagpalsingh3422 8 месяцев назад +1

    Nasir VEER bhut vadhiya video...

  • @sukhpalgill5381
    @sukhpalgill5381 8 месяцев назад +4

    Boht vdiya dhillon sahb njara aa gya 🎉❤

  • @GurtejSingh-xi1nf
    @GurtejSingh-xi1nf 8 месяцев назад

    he waheguru ,alla sadde charde lehnde punjab nu dubara ikk karde

  • @HardevSingh-el4ec
    @HardevSingh-el4ec 8 месяцев назад +2

    ਪਰਦੇਸੀ ਨਾਲ ਨਾ ਅੱਖੀਆਂ ਲਈਅੇ ਨੀ ਭਾਂਵੇਂ ਲਾਖ ਟਕੇ ਦਾ ਹੋਵੇ ਇਕ ਗੱਲੋਂ ਪਰਦੇਸੀ ਚੰਗਾ ਜਿਹੜਾ ਯਾਦ ਕਰੇ ਤੇ ਨਾਲੇ ਰੋਵੇ ਭਾਊ ਜੀ ਬਹੁਤ ਚੰਗਾ ਲੱਗਾ ਜਿਊਦੇ ਰਹੋ

  • @kirpalsingh3313
    @kirpalsingh3313 8 месяцев назад +7

    Khush kitta ee jatto ❤

  • @malkitsandhu5724
    @malkitsandhu5724 8 месяцев назад +1

    ਬੋਹਤ ਬੋਹਤ ਧੰਨਵਾਦ ਵੀਰ ਜੀ ਸਾਰੇਆਂ ਦਾ ❤️👍🙏

  • @parminderladhar3281
    @parminderladhar3281 8 месяцев назад +1

    Old is gold very nice 2velog too thanks Nasir veer

  • @chanichauhan5155
    @chanichauhan5155 8 месяцев назад +1

    ਚੜ੍ਹਦਾ ਹੋਵੇ ਜਾਂ ਲਹਿੰਦਾ ਹੈ ਤਾਂ ਪੰਜਾਬ ਹੀ ਹੈ 🙏🙏❤

  • @tajindartajindar4025
    @tajindartajindar4025 8 месяцев назад +6

    Bhot pyar charda Punjab Amritsar to❤❤❤❤

  • @pachitarsingh9580
    @pachitarsingh9580 8 месяцев назад +2

    Bahut vadhia bai g 🙏

  • @a.s.bhullar3602
    @a.s.bhullar3602 8 месяцев назад +1

    Swaad aa gaya wekh ke bachpan yaad aa gaya nanke enj saonde si manje bistre daah ke

  • @gurmeetsinghsanghera5232
    @gurmeetsinghsanghera5232 8 месяцев назад +6

    ਨਾਸਿਰ ਤੁਹਾਡੀਆਂ ਵੀਡਿਓਜ਼ ਤਾਂ ਪਿਛਲੇ 4 ਕੁ ਸਾਲ ਤੋਂ ਦੇਖ ਰਿਹਾ. ਮੈਂ 61 ਸਾਲ ਦਾ ਹੋ ਜਾਣਾ 22 ਦਸੰਬਰ ਨੂੰ. ਤੁਹਾਡੇ ਤੋਂ ਇੰਸਪਾਇਰ ਹੋ ਕੇ ਮੈਂ ਵਕਾਰ ਭਿੰਡਰ ਨੂੰ ਵੀ ਫੋਲੋ ਕਰ ਲਿਆ. ਵੈਸੇ ਮੈਂ ਵੇਹਲਾ ਮੁੰਡਾ ਦੇ ਸਰਾਇਕੀ ਵੀਡੀਓ ਵੀ ਦੇਖਦਾਂ 3 ਕੁ ਸਾਲ ਤੋਂ.ਵੀਰ/ਪੁੱਤਰ ਤੁਹਾਨੂੰ ਲਹਿੰਦੇ ਪੰਜਾਬੀਆਂ ਨੂੰ ਬਹੁਤ ਮਿਸ ਕਰਦੇ ਹਾਂ. ਧਰਮਾਂ ਅੱਗੇ ਸਿਰ ਨਿਵਾਉਂਦੇ ਹਾਂ ਤੇ ਹੁਣ ਤੁਹਾਡੀ ਨਵੀਂ ਪੀੜ੍ਹੀ ਤੋਂ ਉਮੀਦਾਂ ਨੇ ਕੇ ਬਜ਼ੁਰਗਾਂ ਦੇ ਪਾਏ ਪਾੜ੍ਹੇ ਤੁਸੀਂ ਨਵੀਂ ਪੀੜ੍ਹੀ ਵਾਲੇ ਨੌਜੁਆਨ ਆਪਣੀਆਂ ਕੋਸ਼ਿਸ਼ਾਂ ਨਾਲ ਜ਼ਰੂਰ ਹਟਾ ਦੇਵੋਗੇ.

    • @Kuldeepsingh-wx9ps
      @Kuldeepsingh-wx9ps 8 месяцев назад

      Galat galan na karo eni age de hoge par gal krni nai ayi hje tak tuhnu kyu nafrat filonde j buzurga ne pyar vandiya na ki padda paiyia lggi samjh uncle ji eh msg dinde pye tusi fuddu comment karke nafrat filonde o sharam karo apni age val dekhlo😢

    • @tirathsingh6539
      @tirathsingh6539 8 месяцев назад

      ❤❤❤❤

    • @gurmeetsinghsanghera5232
      @gurmeetsinghsanghera5232 8 месяцев назад

      @@Kuldeepsingh-wx9ps ਨਹੀਂ ਬੱਚੇ ਤੁਸੀਂ ਮੇਰੇ ਕੁਮੈਂਟ ਨੂੰ ਗਲਤ ਲੈ ਗਏ. ਪਾੜ੍ਹੇ ਤਾਂ ਪਹਿਲਾਂ ਪਏ ਹੀ ਸੀ 1947 ਦੀ ਵੰਡ ਵੇਲੇ. ਤੁਸੀਂ ਹਾਕੀ ਦੇ ਮੈਚ ਨਹੀਂ ਦੇਖੇ ਹੋਣੇ ਪਾਕਿਸਤਾਨ ਨਾਲ. ਅਸੀ 9ਵੀ 10ਵੀ ਵਿੱਚ ਰੇਡੀਓ ਤੇ ਕੁਮੈਂਟਰੀ ਵੀ ਸੁਣਦੇ ਰਹੇ ਹਾਂ. ਸਾਰਿਆਂ ਨੂੰ ਮੈਚ ਦੌਰਾਨ ਇੱਦਾਂ ਫੀਲ ਹੁੰਦਾ ਸੀ ਜਿਵੇੰ ਕੋਈ ਜੰਗ ਹੋਣੀ ਹੋਵੇ. ਹੌਲ਼ੀ ਹੌਲ਼ੀ ਸਮੇਂ ਨਾਲ ਫਰਕ ਪੈ ਚੱਲਿਆ ਤੇ ਲੋਕ ਸਿਆਣੇ ਹੋਣ ਲੱਗੇ ਨੇ. ਮੈਂ ਜਿਆਦਾ ਕਰਕੇ ਪਾਕਿਸਤਾਨ ਦੀਆਂ ਵੀਡੀਓ ਦੇਖਦਾਂ ਆਪਣੇ ਦਿਲ ਵਿੱਚ ਪਿਆਰ ਸਤਿਕਾਰ ਹੋਣ ਕਰਕੇ.

  • @onkarsinghrandhawa7715
    @onkarsinghrandhawa7715 8 месяцев назад +3

    ਬਾਈ ਜੀ ਸਿੱਧੂ ਮੂਸੇਵਾਲ ਦਾ ਗਾਇਆ ਮਿਰਜਾ ਸੁਣਨਾ ਸੀ ਏਨਾ ਤੋ ਵੀਰੇ ਦੀ ਆਵਾਜ ਚ ਬਹੁਤ ਸੋਹਣਾ ਲੱਗਣਾ ਸੀ

  • @JaspalSingh-qf1ty
    @JaspalSingh-qf1ty 8 месяцев назад +1

    ਜਸਪਾਲ ਸਿੰਘ🙏🙏🙏🙏🙏🙏❤❤❤❤❤🎉🎉🎉🎉🎉🇮🇳🇮🇳🇮🇳👌👌👌👌✌✌🤣🙏🙏🙏👍👍👍👍👍👍👍🤣🤣🤣💯💯💯🌹👍👍🙏✌❤

  • @KamalSingh-dl6yc
    @KamalSingh-dl6yc 8 месяцев назад +1

    NASEER DHILLO JI GREAT MAN , DILO SATIKAAR JI

  • @jogasingh991
    @jogasingh991 8 месяцев назад

    Nasir dhillon sabb tusi golden period wich reh rahe ho tuhade bache eh sab dekhan nu tarsan ge jdo sadde wang tusi v advance hoge charda Panjab eh cheeza gwa chuka old virasat jo tusi hje jee rahe ho dil karda udd k ajye lehnde Panjab wall dil khush ho gya tuhade vlog dekh k mai kde v vlog nhi dekhe first tuhade dekhe & full without skip kitte thanks gurchet chitarkar g da jina di bdaolat eh mahol banya

  • @syedasim3789
    @syedasim3789 8 месяцев назад +6

    I regularly follow your channel, you are performing a great job in bringing closer saperated families and persons of both sides of the Punjab.

  • @GurpreetSingh-gn6cs
    @GurpreetSingh-gn6cs 8 месяцев назад +9

    ਵਾਹ ਜੀ ਵਾਹ ❤❤❤❤❤❤❤❤❤❤❤❤❤❤❤

  • @imranqamer5334
    @imranqamer5334 8 месяцев назад +2

    Punjab zindabad 😊😊

  • @TarlochanManes
    @TarlochanManes 8 месяцев назад +5

    ਵਾਹ ਜੀ ਵਾਹ ਸਵਾਦ ਆ ਗਿਆ❤❤❤❤

  • @naeemasif7683
    @naeemasif7683 8 месяцев назад

    Kamal Mehman navaji Surya Bhai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @zeeshanmalik868
    @zeeshanmalik868 8 месяцев назад +1

    پاکستان زندہ باد

  • @user-oc1tw1rw3p
    @user-oc1tw1rw3p 8 месяцев назад +1

    Gurcheet 22 taa Tuhade Pakistani da fan hoo gay g naser veer g tayan rakihoo salam sat sri akal saab noo veer g ❤❤❤❤❤❤❤❤

  • @user-ox7ss9yy7n
    @user-ox7ss9yy7n 8 месяцев назад +1

    Kyaa baat hai Punjab bahut pyar hai❤❤❤❤❤❤❤

  • @Bindersandhu13
    @Bindersandhu13 8 месяцев назад +1

    Sahi gal Aa ji ahja mahol ni haiga Hun sade Punjab ch ❤

  • @rinkukamboj8168
    @rinkukamboj8168 8 месяцев назад +1

    Bahut Pyar lehnde Punjab ch

  • @Farooq11122
    @Farooq11122 8 месяцев назад +2

    16 dari de bahir aali side te char chofeyre shades bnana chahi da si barish de bachao lei

  • @jagatkamboj9975
    @jagatkamboj9975 8 месяцев назад +3

    ਵਾਹ ਵਾਹ ਵਾਹ
    ਵਾਹਿਗੁਰੂ ਖੁਸ਼ੀਆਂ ਬਕਸ਼ੇ 🙏🙏

  • @JaswinderKaur-fi7px
    @JaswinderKaur-fi7px 7 месяцев назад

    Baba nanak Mehar kare dove punjab eak ho jaan 🙏

  • @dhesisohan
    @dhesisohan 8 месяцев назад

    ❤❤❤❤❤ਪਰਮਾਤਮਾ ਤੁਹਾਡੇ ਸਾਰਿਆ ਦੀ ਚੜ੍ਹਦੀ ਕਲਾ ਰੱਖੇ ਸੁਖਦੀਪ ਸਿੱਘ ਸਿੱਧੂ ਪਿੰਡ ਜੋਧਾ ਨਗਰੀ ਅਮ੍ਰਿੰਤਸਰ u s a

  • @rajbeersingh9677
    @rajbeersingh9677 8 месяцев назад +1

    Good paji

  • @kkaur8629
    @kkaur8629 8 месяцев назад +6

    So happy to c the two countries beautiful vlogs waheguru ji bless you always ❤😂

  • @_punjabi_singh
    @_punjabi_singh 8 месяцев назад +6

    Produce Punjabi movies you will earn because both Punjab are similar. Go ahead

  • @sargam24
    @sargam24 8 месяцев назад +3

    Heart touching love for each other
    East and west punjab

  • @reshamsingh7609
    @reshamsingh7609 8 месяцев назад +1

    Nice...
    God bless all of you.... Carry on.... Thanks everyone.

  • @khan-sir-classs
    @khan-sir-classs 8 месяцев назад +1

    Saroya banda ghaint ae bai👌👍

  • @HardeepSingh-tr5qb
    @HardeepSingh-tr5qb 5 месяцев назад

    Sami mirja buht sohna gaaya sun ki dil bago bag hòya ji.sare brava ne ral ke buht sohna vlog bnaya parmatma sab nu lobi omer baksi ji.❤deepa bathinda to.❤❤

  • @user-wq5qw4rm4s
    @user-wq5qw4rm4s 8 месяцев назад +3

    ਰੱਬ ਕਰੇ ਦੋਨੋ ਪੰਜਾਬ ਇੱਕ ਹੋ ਜਾਣ 👎

  • @sukhpreetkaur1671
    @sukhpreetkaur1671 8 месяцев назад

    Punjabi Leher Tv wale sare veera nu bahut sara pyar,,dil khush ho janda veer video dekh ka,,am from chad da punjab ,,bathinda,,,,rab mehr rakha sare veera te,,,,

  • @PritpalSingh-oq5wm
    @PritpalSingh-oq5wm 8 месяцев назад

    Wah ji wah bhut sohna laga punjabian da apsi pyar dekh ke waheguru Allah mehar kare IH inz hi milde rehaan we keep supporting from Ludhiana Punjab.

  • @rakeshkumar-kl4jl
    @rakeshkumar-kl4jl 8 месяцев назад +2

    Love you lehnde Punjab waleyo vereyo

  • @imranqamer5334
    @imranqamer5334 8 месяцев назад +2

    Punjab zindabad

  • @sukhadhillon6120
    @sukhadhillon6120 8 месяцев назад +1

    Full ghaint vlog Dhillon saab ❤❤❤❤🎉🎉🎉

  • @user-td6xd6ny7o
    @user-td6xd6ny7o 8 месяцев назад +2

    Love you ❤️ very good very nice video ❤ Ramesh Sunam To Love you so much

  • @HARJEET5610
    @HARJEET5610 8 месяцев назад +2

    Brother tusi bahut vadia kam kar rehe ho..mere dadi ji huni vi Pakistan to India aye c...o apne Village nu yaad yaad karke bahut ronde hunde c...o sheikhupura to c...Village:- patkhera, peer mahal kasba , sheikhupura

  • @chanichauhan5155
    @chanichauhan5155 8 месяцев назад

    ਸਾਡਾ ਸਾਂਝਾ ਪੰਜਾਬ ❤ ਬਾਈ ਅਜੰਮ ਦੀ ਪੁਆਧੀ ਵਿੱਚ ਵੀਡੀਓ ਬਣਵਾਇਆ ਕਰੋ❤

  • @i.a1791
    @i.a1791 8 месяцев назад

    Wow, kia baat hai pind ki yaad taza ho ghaye, welcome cute ghuest

  • @laddikohar7112
    @laddikohar7112 8 месяцев назад

    Dhillon 22 swad a janda veer stress dur ho jandi thonu dekh ke love you

  • @NirmalSingh-yh8kk
    @NirmalSingh-yh8kk 8 месяцев назад +1

    Very nice video veer ji Waheguru Maher karn ji app te 🙏🙏

  • @shamsherghuman2362
    @shamsherghuman2362 8 месяцев назад +1

    Panjwar sahib gurchet veer Waheguru kirpa banai rakhe

  • @amritraju5911
    @amritraju5911 8 месяцев назад +5

    Anjum Saab great character 😂😂😂

  • @jasbirwilkhu8406
    @jasbirwilkhu8406 8 месяцев назад +3

    Na charda na lehnda bass mera wasda rhy punjab,

  • @parminderdhillon6451
    @parminderdhillon6451 8 месяцев назад +1

    Bahut vdiya video ...bahut vdiya time c eh ❤

  • @MAffan-ve3sw
    @MAffan-ve3sw 8 месяцев назад

    Zabardast velog love you Brother ❤ Pakistan zindabad ❤

  • @gurdevbhangu
    @gurdevbhangu 8 месяцев назад +2

    Nice Dhillon sab

  • @r-sohal5816
    @r-sohal5816 8 месяцев назад +4

    Always love and respect for you bhai😊