Belkul shi gal a bande mitti darti nal jude hoye koi aakad nhi purana culture a sade wale chugliya te joules plle reh gyi na koi kise de janda na e koi chohnda v koi aawe..waheguru bhali kre 🙏
Nasir da chennel ena to vadh chlda te subscriber vi ode jada ne te os bnde nu punjab da har singer actor ode nal gal krda sidhu moose ala ne vi 1 var gal kiti c par afsos oh duniya ch nhi rha
Eh hunde aa assli chaudri pura natural te purana style te Sade wal ghara de bahar kanda e LCD la deen gay shreeka nu sarran lyi. Nadeem veer ji zindabad ❤👏👏👏👍👍
Ali , Nadeem Saab n ohna di families ne boht izzat maan n pyar dita tuhanu . Speechless. Ghar bohttttt zyada sohna. Har cheez available. Shanti v nale shahar de Khapkhane to door. Ena sukoon , organic khana peena, animals , greenery, nu dekh k jo peace milda dil nu utto border kol oda vakhra njara. Mind blowing.👌👏🤩🥰💐 Rabb mehr kre Ali n Nadeem saab n ohna di families te. ❤
@@bittubagga6830 o adde ghante de videos ch ni aa rhe that doesn't mean k o ohna nu mil ni rhi. Ena k fark hai apne dona countries di pinda wali ladies da .
@@bittubagga6830ladies ko dunia ko dikhana hamara culture Nahi ... Mehman nawazi hamara culture hai or us main dunia ki koi bhi qoum ham sai agay Nahi pohanch Sakti... Hamaray Han Acha Nahi samjha jata Kai orat nangay sir video main dant Nikal Kar hansti rahay
Ripan ji, aap ji di Pakistan di yatra bahut hi emotional hai, ehna saare veeran dhilon, vikas, Ali, khaalu Sahib da all India de lokan vallon bahut bahut dhanyavad, jehna ne apna keemti time de ke aap ji nu bahut payar naal yatra karayee hai, 🎉🎉
Roh kus karti punjabi veeru Dhillon Saab Nadeem saab sami veer mara veer jo paji ripan da vejat kara raha sab punjabi da thanks tusi baba nanak di jamen ta tusi kus nesab ho gumfar raha ho veer ji sada Punjab ch be dharsan deo tusi bahut respect keti ha thanks punjabi walooo
Super good to see these lovely people!! My mom and dad were born in Lahore and during the partition, they settled in Jalandher Punjab. All of their life, they kept missing and talking their neighbours and friends but couldn't go back to see them or their home.
Wonderful house and havelis love ❤ to everybody from East Punjab 🇮🇳. nice people of west Punjab 🇵🇰 very nice video 👍 thank 🙏 you God ☝️ bless you love 💗 from INDIA 🇮🇳🌹🌹🌹
Lehde Punjab waliyo🎉 saluit mera v Ripin/Khushi Beta ji bahut bahut dhanwad sareia de darsan kraun te sari parti Nasir dhillon, Nadeem sab ,Ali ji janvra pritee aana piar dekh k dil khush ho gya 🙏🙏
Bai Border hi Khulwa davo.Amritsar walle Lahore Ghumke aa sakan.Te Lahore Walle Amritsar.Dove ik dujje wal Business kar sakan.Kash eda ho jaave ta najara aa jaave. Dharam deen apni jagah.Allah Waheguru Ram Rabb sabda Sanjha aa.But eh Border jarur khulna chahida aa.Bhaichara vadhna chahida aa.Pakistan walyo khol davo bai Border.Saarya da jee karda ke Lahore,Multan,Peshavar,Karachi assi ghum sakiye.1947 to pehla da time aa jaave jado saare milke rehnde c ta najara aa jaave🎉.Bhot sara pyar lehnde punjab walya nu from Punjab INDIA.
❤❤❤❤ ਜਿੰਨੇ ਵੱਡੇ ਮੰਜੇ ਇਸਤੋਂ ਵੱਡੇ ਦਿੱਲ ਨੇ ਲ਼ਹਿਣਾ ਪੰਜਾਬ ਵਾਲਿਆ ਦੇ
Love u ਲਹਿੰਦੇ ਪੰਜਾਬ ਵਾਲਿਓ
ਚੌਧਰੀ ਜੀ, ਅੱਲਾ, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਦੇਵੇ ਜਿਸ ਤਰਾਂ ਸਾਡੇ ਵੀਰਾਂ ਦਾ ਸਤਿਕਾਰ ਕੀਤਾ ।
ਸਾਰਾ ਪੰਜਾਬ ਪਾਕਿਸਤਾਨ ਵਿਚ ਹੀ ਰਹਿ ਗਿਆ ਸਾਡੇ ਕੋਲ ਤਾਂ ਫੁਕਰਪੁਣਾ ਤੇ ਚੁਗਲਪੁਣਾ ਹੀ ਆ 😢❤❤
Belkul shi gal a bande mitti darti nal jude hoye koi aakad nhi purana culture a sade wale chugliya te joules plle reh gyi na koi kise de janda na e koi chohnda v koi aawe..waheguru bhali kre 🙏
Saade kol aapna dharm ate virsa hai . Jide kol apna dharm hi na bachya hove ohde kol kakh nhin bachya .
Very right
@@jaskaransingh3894😊
Bilkul sahi 👍👍👍
ਭਾਵੇਂ ਕਿੰਨੀ ਼ਭਈ ਮਾਲਕੀ ਹੋਵੇ ਪਰ ਮਾਲ ਡੰਗਰ ਖੁਲਾ ਰੱਖਿਆ ਹੋਇਆਂ ਕੋਈ ਮਾਲਕੀ ਦਾ ਘੁੰਮੰਡ ਨਹੀਂ ਦਿਖਿਆ। ਮਹਿਮਾਨ ਨਿਵਾਜ਼ੀ ਵਿਚ ਰਹਿੰਦਾ ਚੜਦਾ ਕਿਸੇ ਗੱਲੋਂ ਘੱਟ ਨਹੀਂ। ਇਹੀ ਦੁਆ ਹੈ ਕਿ ਸ਼ ਘੁੱਗ ਵੱਸਣ। ਸਾਡੀਆਂ ਸਾਂਝਾ ਬਣੀਆਂ ਰਹਿਣ ।ਇਹੀ ਅਰਦਾਸ ਬੇਨਤੀ ਹੈ ਜੀ।
Oky hun a
😊😊😊😊 bu bu bu Zee bu bu of of to❤@@davidsingh4877
Good brother
3
Hi get t
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਚੜਦੇ ਪੰਜਾਬ ਦਾ ਸੱਭਿਆਚਾਰ ਸਿਰਫ ਗਾਣਿਆਂ ਤੇ ਫਿਲਮਾਂ ਵਿੱਚ ਹੀ ਦਿਖਾਇਆ ਜਾਂਦਾ ਹੈ ਪਰ ਅਸਲ ਪੰਜਾਬ ਅੱਜ ਵੀ ਲਹਿਦੇ ਪੰਜਾਬ ਵਿੱਚ ਹੀ ਹੈ
ਘਰ ਬਹੁਤ ਸੋਹਣਾ ਵੀਰ ਨੇ ਗਾਣਾ ਬਹੁਤ ਸੋਹਣਾ ਗਾਇਆ ਲਹਿੰਦੇ ਪੰਜਾਬ ਵਿੱਚ ਪੁਰਾਣਾ ਪੰਜਾਬ ਵੇਖਣ ਨੂੰ ਮਿਲਦਾ
ਵੱਸਦੇ ਰਹਿਣ ਯਾਰ ਵੇਲੀ ਲਹਿੰਦੇ ਪੰਜਾਬ ਦੇ ਵਾਹਿਗੁਰੂ ਸਲਾਮ ਰੱਖੇ ਤਰੱਕੀ ਬਖ਼ਸ਼ੇ ਬਾਈ ਢਿੱਲ਼ੋ ਦੀ ਸੋਚ ਚੜ੍ਹਦੇ ਲਹਿੰਦੇ ਪੰਜਾਬ ਦਾ ਮੇਲ ਜੋਲਵਧੇ ਪਿਆਰ ਵਧੇ ਬਹੁਤ ਅਨੰਦ ਆਇਆ ਸਭ ਦੇਖਣ ਵਾਲ਼ਿਆਂ ਨੂੰ 💐🌹👍🙏🏻
ਬਹੁਤ ਬਹੁਤ ਵਧੀਆ ਇਨਸਾਨ ਹਨ ਸੰਧੂ ਸਾਬ ਜੀ ਬਾਕੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੋ ਮਿਲ ਕੇ ਸਾਰੇ ਟੀਮ ਵਰਕ ਕਰਦੇ ਹਨ ਪਤਾ ਨੀ ਕਿਉਂ ਸੈਮੀ ਤਾਂ ਸੱਚਮੁਚ ਹੀ ਚੜਦਾ ਪੰਜਾਬ ਦਾ ਲੱਗਦਾ ਹੈ voice is very nice,,,,
ਪਾਕਿਸਤਾਨ ਦੇ ਲੋਕਾਂ ਨੇ ਆਪਣੇ ਸ਼ੌਂਕ ਜਿਉਂਦੇ ਰੱਖੇ ਆ 🙌🙌🙌🙌
ਪਕੀ ਗੱਲ ਏ ਜੀ ਪੁਰਾਣਾ ਪੰਜਾਬ ਸਾਭ ਰਖਿਆ ਇਹਨਾ ਨੇ
How is indian punjab
ਐਨਾ ਪਿਆਰ ਵੀਰ ਜੀਓ ਪਾਕਿਸਤਾਨੀ ਵੀਰ ਕਿੰਨਾ ਪਿਆਰ ਕਰਦੇ ਨੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ
ਸਤ ਸੀ੍ ਅਕਾਲ ਭਾਈ ਜੀ ਦੋਵਾਂ ਮੁਲਕਾਂ ਦਾ ਪਿਆਰ ਸਤਿਕਾਰ ਦੇਖ ਕੇ ਰੂਹ ਖੂਸ ਹੋਗੀ ਇਸੇ ਤਰ੍ਹਾ ਮਹੁਬਤ ਬਨੀ ਰਹੇ
🎉❤ ਰਿਪਨ ਜੀ ਪਾਕਿਸਤਾਨ ਵਾਲੇ ਚੌਧਰੀ ਆ ਦੀ ਨਿਮਰਤਾ ਵੇਖ ਕੇ ਪਿਆਰ ,ਤੇ ਸਚਾਈ ਹਰ ਗੱਲ ਵਿੱਚ ਵਾਹ ਜੀ ਵਾਹ ਅੱਲਾ ਬਰਕਤ ਦੇਵੇ ਹੋਰ 🎉❤🎉 ਸਾਡੇ ਵਾਲੇ ਕੁਝ ਲੋਕ ਹੁਣ ਜਿਆਦਾ ਪੈਸੇ ਦਾ ਹੰਕਾਰ ਕਰ ਗੇ ਪਰ ਸਦਕੇ ਯਾਰ ਇਹਨਾਂ ਦੇ 🎉❤
ਨਾਸਿਰ ਢਿੱਲੋਂ ਸਾਬ ਦਾ ਧੰਨਵਾਦ ਜਿਨਾ ਦੇ ਪਿਆਰ ਕਰਕੇ ਰੇਪਿੰਨ ਸਾਰਾ ਕੁਝ ਹੋ ਰਿਹਾ ਹੈ ❤🎉❤
ਖਾਲਸਾ ਜੀ, ਅੱਲਾ ਨਹੀਂ ਅੱਲਾਹ ਲਿਖਿਆ ਜਾਂਦਾ ਹੈ😊😊
@@KitKat-s6ubas aa kuj aa sade palle hr gal aapne aap nu siyana dkhona baki gusa na kri bhra a e such a
ਵੱਡੇ ਮੰਜਿਆਂ ਤੋਂ ਵੱਡਾ ਦਿਲ। M speechless. ਬੱਸ ਦੁਆ ਤੋਂ ਇਲਾਵਾ ਕੁਛ ਨਹੀਂ, ਮਨ ਦਗ ਦਗ ਕਰ ਦਿੱਤਾ ਤੁਸੀਂ
ਬਹੁਤ ਪਿਆਰੇ ਲੋਕ ਨੇ, ਪਰਾਹੁਣਚਾਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ,ਲਹਿੰਦੇ ਪੰਜਾਬ ਵਾਲੇ ਸਾਡੇ ਪੰਜਾਬੀ ਭਰਾ, ਬਾਕੀ ਰਿਪਨ ਤੇ ਖੁਸ਼ੀ ਬੇਟਾ ਤੁਹਾਡਾ ਬਹੁਤ ੨ ਧੰਨਵਾਦ ਤੁਸੀਂ ਇਹ ਸਭ ਕੁਝ ਸਾਨੂੰ ਵਿਖਾਇਆ
ਲਹਿੰਦੇ ਚੜ੍ਹਦੇ ਪੰਜਾਬ ਨੂੰ ਵਾਹਿਗੁਰੂ ਹਮੇਸ਼ਾ ਇਸ ਤਰਾਂ ਹੀ ਖ਼ੁਸ਼ ਰੱਖੇ l ਵਾਹਿਗੁਰੂ ਕਰੇ ਤੁਹਾਡੇ ਖੁਸ਼ੀਆਂ ਭਰੇ ਵਲੌਗ ਆਉਦੇ ਰਹਿਣ ਅਸੀਂ ਦੇਖਦੇ ਰਹੀਏ l
ਬਹੁਤ ਵੱਡੇ ਦਿਲ ਨੇ ਪੰਜਾਬੀਆ ਦੇ ਮਹਿਮਾਨ ਨੂੰ ਪਲਕਾ ਤੇ ਬਿਠਾ ਲੈਦੇ ਨੇ ਧੰਨਵਾਦ ਖਾਲੂ ਸਾਬ ਦਾ❤❤
I'm also Pakistan born, Chakk No. 45 Janubi Distt. Sargodha.I like this this Programe ,We migrate to India in 1947,Now I'm in Toronto Canada
well come g
CHAK 45 ta mera pind wa sargodha ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਿਪਨ ਭਾਈ ਪੰਜਾਬੀ ਲਹਿਰ ਚ ਕੱਲ ਦੇਖਿਆ ਸੀ ਕੇ ਤੁਸੀਂ ੨੪ ਘੰਟੇ ਦੇ ਅੰਦਰ ਅੰਦਰ ਪਾਕਿਸਤਾਨ ਛੱਡ ਰਹੇ ਹੋ , ਕੀ ਇਹ ਸੱਚ ਹੈ , ਅਸੀਂ ਤਾ ਕਹਿੰਦੇ ਹਾ ਕਿ ਹੋਰ ਵੀ ਪਾਕਿਸਤਾਨ ਦੀਆਂ ਜਗਾਹਾਂ ਦਿਖਾ ਦਿੰਦੇ , ਬਾਕੀ ਤੁਹਾਡਾ ਬਹੁਤ ਧੰਨਵਾਦ , ਤੁਸੀਂ ਜਿੰਨਾ ਵੀ ਦਿਖਾਇਆ ਬਹੁਤ ਵਧੀਆ ਸੀ ।ਬਾਕੀ ਤੁਸੀਂ ਪਾਕਿਸਤਾਨ ਦੇ ਵਲੋਗਰ ਵੀ ਕਾਫ਼ੀ parmot ਕਰ ਦਿਤੇ ਨੇ , good.
Nasir da chennel ena to vadh chlda te subscriber vi ode jada ne te os bnde nu punjab da har singer actor ode nal gal krda sidhu moose ala ne vi 1 var gal kiti c par afsos oh duniya ch nhi rha
@@loveguru4554 ਹਾਂ ਬਾਈ ਨਾਸਿਰ ਬਹੁਤ ਵਧੀਆ ਬੰਦਾ , ਉਹ ਤਾ ਇਕੱਲੇ ਵਲੋਗ ਹੀ ਨਹੀਂ ਬਣਾਉਂਦਾ ,ਦੋਵਾਂ ਦੇਸ਼ਾ ਦੇ ਲੋਕਾਂ ਨੂੰ ਜੋੜਨ ਲਈ ਵੀ ਕਾਫ਼ੀ ਮੇਹਨਤ ਕਰ ਰਿਹਾ ਹੈ ।
ਅਲੀ ਦੀ ਸ਼ਾਇਰੀ ਕਮਾਲ,ਬੇਮਿਸਾਲ ਏ
Khalu ji nu vi slaaaaaaam
🙏🏻🙏🏻🙏🏻🙏🏻🙏🏻🙏🏻🙏🏻
Love 💕 From ਉੱਤਰਾਖੰਡ
( ਬਾਜਪੁਰ )ਜਿਲ੍ਹਾ ਉੱਧਮ ਸਿੰਘ ਨਗਰ
ਪਰਮਜੀਤ ਸਿੰਘ ਥਿੰਦ
ਬਾਜਪੁਰ ਵਾਲਿਉ ਲਵ ਯੂ
ਫਰੋਮ ਹਰਿਆਣਾ ❤
ਧਨੌਲੇ ਕਰ ਯੂਨੀਅਨ ਵਿੱਚ ਵੀ ਏਨਾ ਵੱਡਾ ਮੰਜਾ ਵੇਖਿਆ ਪੰਜਾਬੀ ਟਰੈਵਲ ਕਪਲ ਖੁਸ਼ੀ ਤੇ ਰਿਪਨ ਵੀਰ 💖 ਨੂੰ ਜੋੜਨ ਏਨਾ ਪਿਆਰ ਮੁਹੱਬਤਾਂ ਸਾਝਾ ਪਾਉਂਣ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਰਿਪਨ ਖੁਸ਼ੀ ਜੀ ਮੈਨੂੰ ਲਹਿੰਦਾ ਪੰਜਾਬ ਬਹੁਤ ਸੋਹਣਾ ਲੱਗਦਾ ਹੈ ਜੀ ਦਿਲ ਕਰਦਾ ਭੱਜ ਕੇ ਆ ਜਾਵਾ ਪਰ ਇਹ ਵਿੱਚ ਜੋ ਦੀਵਾਰ ਬਣੀ ਐ ਇਹ ਮਿਲਣ ਨੀ ਦਿੰਦੀ ਸਾਨੂੰ ਜੇ ਇਹ ਦੀਵਾਰ ਨਾ ਹੋਵੇ ਮੈਂ ਸਾਰਾ ਲਹਿੰਦਾ ਪੰਜਾਬ ਘੁੰਮ ਲਵਾ ਬਹੁਤ ਰੀਝ ਐ ਆਪਣਾ ਵਿਰਸਾ ਦੇਖਣ ਦੀ ਚੜਦਾ ਪੰਜਾਬ ਤਾਂ ਬਹੁਤ ਬਦਲ ਗਿਆ ਏ ❤❤❤❤❤
ਬਿਲਕੁਲ ਸਹੀ ਕਿਹਾ ਵੀਰ
ਸਤਿ ਸ੍ਰੀ ਅਕਾਲ ਰਿਪਨ ਵੀਰ ਜੀ ਤੇ ਸਾਰੇ ਪਾਕਿਸਤਾਨੀਆਂ ਨੂੰ। ਇਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਦੇਖ ਕੇ ਬਹੁਤ ਹੀ ਵਧੀਆ ਲਗ ਰਿਹਾ ਹੈ। ਰਿਪਨ ਵੀਰ ਜੀ ਤੁਸੀਂ ਬਹੁਤ ਹੀ ਖੁਸ਼ ਕਿਸਮਤ ਹੋ ਜਿਨ੍ਹਾਂ ਨੂੰ ਇਹ ਸਭ ਜਿਉਣ ਦਾ ਮੌਕਾ ਮਿਲਿਆ। ਪੰਜਾਬੀ ਟਰੈਵਲ ਕਪਲ ਵਾਲਿਆਂ ਦਾ ਦਿਲੋਂ ਧੰਨਵਾਦ। ਸੱਚ ਮੁੱਚ ਤੁਸੀਂ ਸਾਨੂੰ ਸਾਰਿਆਂ ਲੋਕਾਂ ਦੇ ਲਈ ਇੱਕ ਵਧੀਆ ਉਦਾਹਰਣ ਦਿੱਤੀ ਹੈ ਕਿ ਸਾਰੇ ਲੋਕ ਬੁਰੇ ਨਹੀਂ ਹੁੰਦੇ। ਪਾਕਿਸਤਾਨੀਆਂ ਨੂੰ ਸਤਿ ਸ੍ਰੀ ਅਕਾਲ। 👌👌👌👌🙏🙏🙏🙏🙏💯💯💯💯
Mostly pakistani are open heart people and on other side we are fed up with your indian media spreading hate.
Imran Khan zindabad imran Khan I love 💕 💕💕 you
Eh hunde aa assli chaudri pura natural te purana style te Sade wal ghara de bahar kanda e LCD la deen gay shreeka nu sarran lyi. Nadeem veer ji zindabad ❤👏👏👏👍👍
ਰਿਪਨ ,ਖੁਸੀ ਅਤੇ ਨਾਸਿਰ ਵੀਰ ਵਿਕਾਸ, ਸੈਮੀ ਵੀਰ ਸਮੇਤ ਸਾਰੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਅਤੇ ਵੀਰ ਨਦੀਮ ਸਾਹਿਬ ਦਾ ਧੰਨਵਾਦ ਹੈ.ਜੋ ਸਭ ਆਏ ਮਹਿਮਾਨਾਂ ਦੀ ਪ੍ਹ੍ਹੁਣਚਾਰੀ ਬੜੇ ਕਮਾਲ ਦੀ ਕਰਦੇ ਹਨ.ਧੰਨਵਾਦ.
ਜਿੰਦਗੀ ਦਾ ਅਸਲ ਨਜ਼ਾਰਾ ਵਿਖਾ ਕੇ ਸਵਾਦ ਲਿਆਤਾ
Mashallah ji good vlog 💕
Bahut change lok aa pakistan de ❤❤ese tara jiunde wasde raho vero ❤️ waheguru ji ese tara sade Punjabia de piyar muhabbat banai rakhna ji 🙏🙏
ਭਾਵੇਂ ਹੋਏ ਚੜਦਾ ਭਾਵੇਂ ਹੋਏ ਲਹਿੰਦਾ ਮੁਹੱਬਤ ਵੱਸਦੀ ਪੰਜਾਬੀਆ ਦੇ ਦਿਲਾਂ ਵਿਚ ਜੀ ਮੁਹੱਬਤ ਵੱਸਦੀ ਪੰਜਾਬੀਆ ਦੇ ਦਿਲਾਂ ਵਿਚ ਜੀ ❤❤❤❤ ਭਾਵੇਂ ਪਾ ਦਿੱਤੀ ਸੀ ਵੰਡ ਤੂੰ ਹਕੂਮਤੇ ਦੋਨਾਂ ਵਿੱਚ ਮੁਹੱਬਤਾਂ ਦੇ ਪਰ ਅੱਜ ਵੀ ਵੱਸਦੀ ਓਹੀ ਮੁਹੱਬਤ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਨੀ ਵਿਚ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਨੀ ❤❤❤
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
Ali , Nadeem Saab n ohna di families ne boht izzat maan n pyar dita tuhanu . Speechless. Ghar bohttttt zyada sohna. Har cheez available. Shanti v nale shahar de Khapkhane to door. Ena sukoon , organic khana peena, animals , greenery, nu dekh k jo peace milda dil nu utto border kol oda vakhra njara. Mind blowing.👌👏🤩🥰💐 Rabb mehr kre Ali n Nadeem saab n ohna di families te. ❤
Izzat maan ta hunda je bhabi ji naal os Ghar diya aurta company krdiya
@@bittubagga6830 o adde ghante de videos ch ni aa rhe that doesn't mean k o ohna nu mil ni rhi. Ena k fark hai apne dona countries di pinda wali ladies da .
@@s.kaur777 Mera mtlb sirf ena c k agar video ch v os Ghar diya aurta a Jaan tn zyaDa vdia lgda,
@@bittubagga6830 ji oh ta hai. bt apa sari pakistan series dekhli pinda vali ladies ta bilkul nhi aundiyan videos ch. ohna da culture hai so its ok.
@@bittubagga6830ladies ko dunia ko dikhana hamara culture Nahi ... Mehman nawazi hamara culture hai or us main dunia ki koi bhi qoum ham sai agay Nahi pohanch Sakti... Hamaray Han Acha Nahi samjha jata Kai orat nangay sir video main dant Nikal Kar hansti rahay
Zinne wadde manje 🪟🛏️
Onne khulle Dil ❤
Love you pak Punjabi veero te bhaino khush raho Allah waheguru khushiyan bakshey 🙏
Shukriya
ان کے دیکھے سے جو آجاتی ہے منہ پر رونق
وہ سمجھتے ہیں بیمار کا حال اچھا ہے❤
ਲਹਿੰਦੇ ਪੰਜਾਬ ਵਾਲਿਆਂ ਦਾ ਦਿਲ ਖੁੱਲ੍ਹੇ ਧਰਤੀ ਨਾਲ ਲੱਗੇ ਹੋਏ ਕੋਈ ਗੁਮਾਨ ਨਹੀਂ ਜਿਉਂਦੇ ਵੱਡੇ ਰਹੋ ਪਰਮਾਤਮਾ ਕਰੇ ਇਹ ਲਾਈਨਾਂ ਜੀ ਖਿੱਚੀਆਂ ਓਹ ਮਿਟ ਜਾਣ
Ripen dil khuss hogeya Rab kre pehla wang ek he ho jave sada sanja punjab ho jave love you Allah pak sareya nu dheer sareya khuseya deve❤❤❤❤
Ripan ji, aap ji di Pakistan di yatra bahut hi emotional hai, ehna saare veeran dhilon, vikas, Ali, khaalu Sahib da all India de lokan vallon bahut bahut dhanyavad, jehna ne apna keemti time de ke aap ji nu bahut payar naal yatra karayee hai, 🎉🎉
Wake hi dil moh liya sada ta lihinde punjab de punjabiya ne ❤❤❤ Waheguru ji hmesa 🙏🙏 punjabiya di chardikal rahe🥰🥰
well come g
ਨਦੀਮ ਸਾਹਿਬ ਢਿੱਲੋਂ ਸਾਹਿਬ ਵਿਕਾਸ ਭਰਾ ਸੈਮੀ ਜੱਟ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਤਰੱਕੀਆਂ ਬਖਸ਼ਿਸ਼ ਕਰੇ ਤੁਹਾਡਾ ਧੰਨਵਾਦ ਪਾਕਿਸਤਾਨ ਦਰਸ਼ਨ ਕਰਵਉਣ ਲਈ
True!!
Proud on our Pakistan brothers and sisters who speak Punjabi ,
Roh kus karti punjabi veeru Dhillon Saab Nadeem saab sami veer mara veer jo paji ripan da vejat kara raha sab punjabi da thanks tusi baba nanak di jamen ta tusi kus nesab ho gumfar raha ho veer ji sada Punjab ch be dharsan deo tusi bahut respect keti ha thanks punjabi walooo
ਰਿਪਨ ਵੀਰੇ ਖੁਸ਼ੀ ਭੈਣਜੀ ਤੁਹਾਡਾ ਕਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਐ।
ਜ਼ਿੰਦਗੀ ਦੇ ਅਸਲ ਨਜ਼ਾਰੇ ਲਿਆਤੇ ਲਹਿੰਦੇ ਪੰਜਾਬ ਦੇ ਫੇਰੇ ਵਿੱਚ ਘੁਮਾਂ ਕੇ ।
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤
ਬਹੁਤ ਹੀ ਸੋਹਣਾ ਤੇ ਵੱਡਾ ਘਰ👍👍
ਬਹੁਤ ਵਧੀਆ ਵਲੌਗ ਜੀ 👍👍🙏🙏
love you paksatani brothers................. bhot bhot pyar...........
thx................ kade mil k javo.............. patran aa k........g
ਰਿਪਨ ਬਾਈ ਤੇ ਖੁਸ਼ੀ ਜੀ ਤੇ ਵਿਕਾਸ ਜੀ ਨਾਸਿਰ ਢਿੱਲੋਂ ਜੀ ਤੇ ਨਾਦੀਨ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻👍 ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਭਲੀ ਕਰੇ ਦੋਨੋ ਪੰਜਾਬ ਉਤੇ ਖੁਸ਼ਹਾਲੀ ਭਰਿਆ ਹੱਥ ਮੇਰੇ ਦਾਤਿਆ
Great hospitality by Ali Ji, Naddem Sahib and nice fellows - Nasser, Vikas and Shami.
Long live the land of my forefathers ❤
ਰਿਪਨ ਤੇ ਖੁਸ਼ੀ ਗ਼ੁੱਸਾ ਨਾ ਕਰਿਓ, ਐਨੀ ਸੇਵਾ ਪਿਆਰ ਤਾ ਨਾ ਮਾਪਿਆ ਤੇ ਨਾ ਸੌਹਰਿਆ ਤੋ ਨੀ ਮਿਲਿਆ ਹੋਣਾ । ਮਹਿਮਾਨ ਨਿਵਾਜੀ ਕੋਈ ਸਿੱਖੇ ਤਾ ਪਾਕਿਸਤਾਨੀ ਪਰਿਵਾਰਾਂ ਕੋਲ਼ੋਂ ਹੀ ਮਿਲ ਸਕਦਾ ।ਮੇਰੇ ਪੇਕੇ ਘਰ ਐਦਾਂ ਰਹਿੰਦੀ ਸੀ ਆਵਾਜਾਈ। ਪਤਾ ਨਹੀਂ ਸੀ ਕਿ ਦੋ ਰੋਟੀ ਬਣ ਰਹੀ ,ਅਸੀਂ ਖਾਵਾਂਗੇ ਜਾ ਦਾਣਾ ਪਾਣੀ ਖਿੱਚ ਕੇ ਲਿਆਉਂਦਾ । ਬਹੁਤ ਸੇਵਾ ਕਰਦੇ ਸਨ।
Nice kaur., where are you from dear
ਕੋਈ ਸ਼ਕ਼ ਨਹੀਂ
ਸੈਮੀ ਵੀਰੇ ਬਹੁਤ ਵਧੀਆ ਗਾਉਂਦਾ ਇੱਧਰ ਪੰਜਾਬ ਚ ਆ ਕੇ ਮੂਸੇਵਾਲੇ ਦੀ ਕੰਪਨੀ ਚ ਆ ਕੇ ਚੱਕਵਾ ਜਿਹਾ ਗਾਣਾ ਕੱਢ ਬਾਬੇ
ਸਾਡੇ ਭਾਰਤ ਮਹਾਨ ਚ glass ਨੂੰ ਵੀ ਸੰਗਲੀ ਬੰਨੀ ਹੁੰਦੀ a। bank ch pen nu ਵੀ ਰੱਸੀ ਬੰਨੀ ਹੁੰਦੀ ਹੈ 😂😂
ਵਾਓ ਸ਼ਮੀ ਤੁਸੀ ਬਹੁਤ ਵਧੀਆ ਗਾਉਂਦੇ ਓ। ਕਿੰਨਾ ਚੰਗਾ ਹੋਵੇ ਜੇਕਰ ਬਾਰਡਰ ਸੌਖਾ ਹੋ ਜਾਵੇ।
Enjoy a villagers life of Pakistan 🇵🇰 ❤❤❤❤
ਬੜੀ ਵਧੀਆ ਵੀਡਿਔ ਸਾਹਮਣੇ ਤੌਂ ਵੇਖਣ ਨੂੰ ਦਿਲ ਕਰਦਾ ਪੰਜਾਬੀ ਸੁਣ ਕੇ ਬੜਾ ਚੰਗਾ ਲਗਿਆ ਸਾਡੇ ਮਾਂ ਪਿਉ ਤੇ ਰਿਸ਼ੇਦਾਰ ਵੰਡ ਤੌਂ ਪਹਲੇ ਪਾਕਿਸਤਾਨ ਸ਼ਾਹਪੁਰ ਸਰਗੌਧਾ ਰਹਿਂਦੇ ਸੀ
ਬਹੁਤ ਮਾਨ ਨੂੰ ਖੁਸ਼ੀ ਹੋਈ ਦੇਖ ਕੇ ਕਿੰਨਾ ਪਿਆਰ ਦੇਖਣ ਨੂੰ ਮਿਲਿਆ ਦੋਨੋ ਮੋਲਖਾ ਦੇ ਵੀਰਾ ਦਾ love you ਲਹਿੰਦੇ ਪੰਜਾਬ ਨੂੰ 🙏🏻🙏🏻🙏🏻🙏🏻🙏🏻👍🏻
ਵਾਹਿਗੁਰੂ ਮਿਹਰ ਕਰੀ ਸਾਡੇ ਪਾਕਿਸਤਾਨ ਵੀਰਾ ਤੇ
Saare hi apne ne... Malik sab da bhala kare ❤❤❤❤❤
ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਉ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਕਾਸ਼! ਇਹ ਲਕੀਰਾ ਨਾ ਹੋਣ ਦੋਵਾਂ ਮੁਲਕਾਂ ਦੀ ਅਾਉਣ ਜਾਣ ਖੁੱਲ ਜਾਵੇ।
ਗੁਸਾ ਨਾ ਕਰਿਓ ਤੁਹਾਨੂੰ ਮਖੋਲ ਕੀਤਾ ਗਿਆ ਹੈ
Ali saab jinne pyare insan ne, ustoh vadh pyara bolde ne....Allah Jindgani laave ehna nu
Ehnu kehnde ne dil tou payaar❤
ਬਹੁਤ ਵਧੀਆ ਪੰਜਾਬੀ ਸੱਭਿਆਚਾਰ
Nadeem Sahib de Mehman Nawazi Bakamall,Koi Jabab nahi.Wish you and your family Best of Health and Prosperity.Sab nu Salam.
ਚੜਦੇ ਪੰਜਾਬ ਵਿੱਚ ਬਹੁਤ ਕਰੇਜ ਹੈ ਘੋੜਿਆਂ ਦਾ
ਬਹੁਤ ਤਕੜੇ ਸਟੱਡ ਫਾਰਮ ਹਨ
ਅਮੋਸਨਲ ਹੋ ਕੇ ਆਪਣਾ ਆਪ ਨਾ ਭੁੱਲੋ
ਬਹੁਤ ਅੱਛੇ ਆਦਮੀ ਹਨ ਪਾਕਿਸਤਾਨੀ ਵੀਰ
ਤਿੰਨ ਵਾਰ ੍ਜਾਣ ਦਾ ਸਬੱਬ ਬਣਿਆ ਹੈ
ਬਹੁਤ ਪਿਆਰ ਕਰਦੇ ਹਨ
ਹਾਏ ਵੀਰੋ ਜੇ ਵੰਡ ਨਾ ਹੁੰਦੀ ਤਾਂ ਅੱਜ ਵੀ ਤੁਸੀ ਸਾਡੇ ਹਮਸਾਏ ਹੁੰਦੇ ਗੁਜਰਾਂਵਾਲਾ ਵੀ ਆਪਣਾ ਲੁਧਿਆਣਾ ਵੀ ਆਪਣਾ ਹੁੰਦਾ 😭😭
ਬਹੁਤ ਵਧੀਆ ਲੱਗਿਆ ਲਹਿੰਦੇ ਪੰਜਾਬ ਵਾਲਿਆਂ ਨੂੰ ਮਿਲ ਕੇ🎉❤ ਰਿਪਨ ਖੁਸ਼ੀ ਦਾ ਧੰਨਵਾਦ, ਮਲਕੀਤ ਪਟਿਆਲਾ
Sade Father Sahib da pind Mahmad District Narowal si, Waheguru kare ki zindgi ch ik var zaroor dekhie
ਬਹੁਤ ਸੋਹਣਾ dinner set , ਸਭ ਕੁਝ ਪਿਆਰ ਮਾਣ ਬਹੁਤ ਦੇਦੇ ਨੇ, Usa
ਦਿਲਦਾਰ ਨੇ ਪਾਕਿਸਤਾਨੀ ਪੰਜਾਬੀ ਬਹੁਤ ਹੀ ਘੈਟ ਲੱਗੀਆਂ ਅੱਗ ਦਾ ਬਲੋਗ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਬਹੁਤ ਸੋਹਣਾ ਲਹਿੰਦਾ ਪੰਜਾਬ ਵਧੀਆ ਮਹਿਮਾਨ ਨਿਵਾਜ਼ੀ ਜਿਉਂਦੇ ਰਹੋ
Love you ਲਹਿੰਦੇ ਪੰਜਾਬ ਵਾਲੇਓ
Super good to see these lovely people!! My mom and dad were born in Lahore and during the partition, they settled in Jalandher Punjab. All of their life, they kept missing and talking their neighbours and friends but couldn't go back to see them or their home.
ਵੀਰ ਜੀ ਮੇਰਾ ਬਹੁਤ ਜੀਅ ਕਰਦਾ ਕਿ ਮੈਂ ਲਹਿੰਦੇ ਪੰਜਾਬ ਜਾਵਾਂ , ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਜਾਣ ਦਾ ਕੋਈ ਛੌਂਕ ਨਹੀਂ ਮੇਰਾ
ਅਲੀ ਸਾਹਿਬ ਜੀ ਅੱਲਾ,ਵਾਹਿਗੁ ਜੀ ਤੁਹਾਡੀ ਉਮਰ ਕਰੇਂ
ਮੇਰਾ ਦੇਸ਼ ਹੋਵੇ ਪੰਜਾਬ love you to ❤❤❤❤❤❤🎉
Wonderful house and havelis love ❤ to everybody from East Punjab 🇮🇳. nice people of west Punjab 🇵🇰 very nice video 👍 thank 🙏 you God ☝️ bless you love 💗 from INDIA 🇮🇳🌹🌹🌹
ਰਿਪਣ ਵੀਰ ਜੀ ਲਹਿੰਦੇ ਪੰਜਾਬ ਦੇ Blog ਦਿਖਾ ਕੇ ਦਿਲ garden garden ਕਰਤਾ, ਕਿੰਨੇ ਚੰਗੇ ਆ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀ ਵੀਰ । ਕਾਸ਼ ਜੇ internet ਨਾਂ ਹੁੰਦਾ ਤਾਂ ਅਸੀਂ ਕੁੱਤੇ ਮੀਡੀਆ ਦਾ ਕਰਕੇ ਆਪਣੇ ਮਨਾਂ ਵਿੱਚ ਨਫ਼ਰਤਾਂ ਲੈਕੇ ਹੀ ਜਿਉਂਈ ਜਾਣਾ ਸੀ।
Lehde Punjab waliyo🎉 saluit mera v Ripin/Khushi Beta ji bahut bahut dhanwad sareia de darsan kraun te sari parti Nasir dhillon, Nadeem sab ,Ali ji janvra pritee aana piar dekh k dil khush ho gya 🙏🙏
ਇਸ ਸਾਝ ਨੂੰ ਅੱਲ੍ਹਾ ਵਾਹਿਗੂਰੁ ਵਧਾਵੇ ਇਕ ਦਿਨ ਦੋਨਾ ਪੰਜਾਬਾ ਨੂੰ ਇਕ ਜਾਂਨ ਹੋ ਜਾਏਂ ਲਾਹੋਰ ਜਾਨ ਲਈ ਦਿੱਕਤ ਨਾ ਆਵੇ ਲਾਹੌਰ ਵਾਲਿਆ ਨੂੰ ਅਮ੍ਰਿਤਸਰ ਆਉਣ ਜਾਣ ਲਈ ਦਿੱਕਤ ਨਾ ਆਵੇ
ਅੱਲ੍ਹਾ ਵਾਹਿਗੂਰੂ ਜੀ ਦਾਦੇ ਪੜਦਾਦੇ ਆ ਵਾਲੀ ਸਾਝ
ਅੱਜ ਦੀ ਪੀੜੀ ਦੀ ਸਾਝ ਬਨ ਜਾਏਂ ਸੁਣਲੇ ਫਰਿਆਦ ਮੇਰੇ ਮਾਲਕਾਂ
Mera Desh Hove Punjab❤❤
One day will be hope for best from sargodha Punjab Pakistan 🇵🇰
ਸਭ ਕੁਝ ਹੈ ਚੜਦੇ ਪੰਜਾਬ ਚ ਬਾਈ ਜੀ । ਸਰਦੇ ਪੁੱਜਦੇ ਜ਼ਿਮੀਂਦਾਰਾਂ ਸਭ ਕੁਝ ਰੱਖਿਆ ਹੋਇਆ। ਉਸ ਨੂੰ ਜਿਮੀਦਾਰ ਨਹੀਂ ਮੰਨਿਆ ਜਾਂਦਾ ਜਿਸ ਦੇ ਘਰ ਆਪਣਾ ਖੁੱਲਾ ਦੁੱਧ ਦਹੀਂ ਲੱਸੀ ਤੇ ਗੁੜ ਨਾ ਹੋਵੇ। ਘੋੜੀਆਂ ਦਾ ਸ਼ੌਕ ਵੀ ਬਹੁਤ ਲੋਕਾ ਨੂੰ ਹੈ ਤੇ ਵੱਧ ਰਿਹਾ। ਮੁਕਤਸਰ ਸਾਹਿਬ ਦੇ ਮੇਲੇ ਤੇ ਜਾ ਕੇ ਦੇਖ ਲਵੋ ਜੀ। ਕਿੰਨਾ ਪਿਆਰ ਹੈ ਪੰਜਾਬ ਦੇ ਲੋਕਾਂ ਨੂੰ ਘੋੜਿਆ ਨਾਲ ।
ਵੀਰ ਬਿਲਕੁਲ ਸਹੀ ਗੱਲ ਅਮੀਰੀ ਗਰੀਬੀ ਸਾਰਿਆ ਮੁਲਕਾਂ ਵਿੱਚ ਹੈਂ ਹੁੰਦੀ ਹੈ ਇਸ ਵਿਚ ਕੋਈ ਸੱਕ ਵਾਲੀ ਗੱਲ ਨਹੀਂ ਪਰ ਪਾਕਿਸਤਾਨੀ ਲੋਕਾਂ ਦੇ ਸੋਕ ਤੇ ਦਿਲ ਬਹੁਤ ਵੱਡੇ ਨੇ ਇਹ ਵੀਡੀਓ ਵੇਖਣ ਤੋਂ ਪਤਾ ਲੱਗਦਾ ਹੈ ਲਾਹਿਦੇ ਪੰਜਾਬ ਵਾਲਿਆ ਦੇ ਖੁਲੇ ਦਿਲ ਨੇ ਬਾਈ ਜੀ ਘਰਾਂ ਤੇ ਗੱਲਾਂ ਬਾਤਾਂ ਤੇ ਮਿਲਣ ਵਰਤਣ ਤੋਂ ਪਤਾ ਲੱਗਦਾ ਹੈ
Bai Border hi Khulwa davo.Amritsar walle Lahore Ghumke aa sakan.Te Lahore Walle Amritsar.Dove ik dujje wal Business kar sakan.Kash eda ho jaave ta najara aa jaave.
Dharam deen apni jagah.Allah Waheguru Ram Rabb sabda Sanjha aa.But eh Border jarur khulna chahida aa.Bhaichara vadhna chahida aa.Pakistan walyo khol davo bai Border.Saarya da jee karda ke Lahore,Multan,Peshavar,Karachi assi ghum sakiye.1947 to pehla da time aa jaave jado saare milke rehnde c ta najara aa jaave🎉.Bhot sara pyar lehnde punjab walya nu from Punjab INDIA.
India ne border laya Hoya. Pakistan walo nai koi border. India nai chaunda lok milen apas ch.
ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਬਹੁਤ ਬਹੁਤ ਧੰਨਵਾਦ
ਲਵ ਯੂ ਪਾਕਿਸਤਾਨੀਓ❤
Nice environment... Full of peace and freshly
11:08 ਗਾਨੇ ਵਾਲੀ ਅੱਤ ਕਰਵਾ ਦਿੱਤੀ ਬਾਈ ਨੇ।
ਕੋਈ ਫ਼ਰਕ ਨਹੀਂ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਦੀ ਬੋਲੀ ਅਤੇ ਗੀਤਾਂ ਬੋਲੀਆਂ ਵਿੱਚ
ਸਾਰੇ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠੇ ਹੋ ਜਾਣ ਬਹੁਤ ਪਿਆਰ ਕਰਦੇ ਨੇ ਦਿਲ ਖੁਸ਼ ਹੋ ਗਿਆ
ਬਹੁਤ ਸੋਹਣਾਂ ਲੱਗਾ ਤੁਹਾਡਾ ਪ੍ਰੋਗਰਾਮ 🎉 ਧੰਨਵਾਦ ਪਾਕਿਸਤਾਨ ਦਿਖਾਉਣ ਲਈ ਬੇਟਾ ।❤❤
Pakistan lahoria da izzat karn da trika pyar bra vadhia lagga sade punjabia ch eh pyar kyuni?
ਨਹੀ ਯਾਰ ਸਾਡੇ ਘਰ ਵੀ ਇਸਤਰਾਂ ਦਾ ਮੰਜਾ ਹੁੰਦਾ ਸੀ ਪਰ ਹੁਣ ਨਹੀ ਘੱਟੋ ਘੱਟ ਅਠਾਰਾਂ ਸਾਲ ਪਹਿਲਾਂ ਦੀ ਗੱਲ ਹੈ ਪਿੰਡਾਂ ਦੇ ਸਾਂਝੇ ਮਿਸਤਰੀ ਹੁੰਦੇ ਸੀ ਪੱਤੀ ਦੇ ਹਿਸਾਬ ਨਾਲ
ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ, ਲਹਿਦੇ ਪੰਜਾਬ ਨੂੰ ਵਿਖਾਉਣ ਤੇ
Once again a beautiful vlog from heart ❤️,so natural conversation, simple village people deep rooted from their land, culture and traditions.
❤❤ veer ji pakistan may bhe sabda bhala ho waheguru ji ❤❤
ਰਿਪਨ ਜੀ ਤੁਹਾਡਾ ਵੀਲੋਗ ਵਿਕਾਸ ਅਤੇ ਸੰਮੀ ਨਾਲ ਹੀ ਵਧੀਆ ਲੱਗਦਾ ਏ
Nadeem bai da sobhah Bhoot changa laga 🙌🙌god bless all all all🙌🙌
ਬੇਸ਼ਕ ਜੀ
ਘੋੜੇ ਤੇ ਖ਼ੁਸ਼ੀ ਨੂੰ ਵੀ ਬਿਠਾ ਲਾ । ਬਣ ਜੋ ਮਿਰਜ਼ਾ ਸਹੈਬਾ ਦੀ ਜੋੜੀ 👍🌹👌
ਸਾਂਝਾਂ ਜੁਗ ਜੁਗ ਵਸਦੀਆਂ ਰਹਿਣ 🙏
ਬਹੁਤ ਵਧੀਆ ਨੇ ਰਿਪਨ ਪਾਜੀ ਲਹਿੰਦੇ ਪੰਜਾਬ ਦੇ ਲੋਕ ਇਹਨਾਂ ਦੀ ਮਹਿਮਾਨ ਨਵਾਜ਼ੀ ਦਾ ਕੋਈ ਜਵਾਬ ਨਹੀਂ।
ਭਾਈ ਭਾਈ ਵਿੱਚ ਬਟਵਾਰਾ ਕਰਤਾ ਮਾੜੇ ਲੀਡਰਾਂ ਨੇ
ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Ripansano pgind pagor dahso