How’s Women Life in Afghanistan | ਅਫਗਾਨਿਸਤਾਨ ਦੀਆ ਔਰਤਾ ਦੀ ਜਿੰਦਗੀ

Поделиться
HTML-код
  • Опубликовано: 25 дек 2024

Комментарии • 585

  • @FlopYouTuber
    @FlopYouTuber  5 месяцев назад +433

    ਹਰ ਰੋਜ਼ ਸਪੈਸ਼ਲ ਆਕੇ 3-4 ਲੱਖ ਲੋਕ ਵੀਡਿਉਜ਼ ਦੇਖਦੇ ਆ ਪਰ ਚੈੱਨਲ ਸਬਸਕਰਾਇਬ ਨਹੀ ਕਰਦੇ :) ਏਸ ਨਾਲ ਮੈਨੂੰ ਪੈਸੇ ਤਾ ਨਹੀ ਆਉਦੇ ਪਰ ਹੋਸਲਾ ਜਾ ਮਿਲਦਾ

    • @gurpreet7507
      @gurpreet7507 5 месяцев назад +11

      bhut vadiya -jaankari bharpuur -vlog bai teri

    • @verkhakapoor2126
      @verkhakapoor2126 5 месяцев назад +15

      Roz wait krde a thude volg dii ❤ sangrur waleyo

    • @sainidavinder
      @sainidavinder 5 месяцев назад +3

      Krtaa jaan m

    • @sharmavishal1540
      @sharmavishal1540 5 месяцев назад +4

      Sab krnge subscribe don't worry

    • @jattblood9331
      @jattblood9331 5 месяцев назад +5

      Bro ਓਥੇ v ja ਕੇ ਆਈ ਜਿਥੇ buddh ਧਰਮ ਦੀ ਵੱਡੀ moorti ਹੈ ਜੋ buddh ਧਰਮ ਦਾ place c plz ਓਥੇ v cover ਕਰਕੇ ਆਈ ਉਹ ਰਹਿ ਗਿਆ ਦੇਖਣ vala

  • @Lambardar100
    @Lambardar100 5 месяцев назад +34

    ਹਾਂਜੀ ਪ੍ਰਗਟ ਭਰਾ ਕੀ ਹਾਲ ਚਾਲ ਹੈ ਇਕ ਦੋ ਬੇਕਾਰ ਇਨਸਾਨਾਂ ਦੇ ਕਮੈਂਟ ਪੜੇ ਇਨੀ ਗਿਰੀ ਹੋਈ ਸੋਚ ਹੈ ਲੋਕਾਂ ਦੀ ਖਾਸ ਕਰਕੇ ਆਪਣੇ ਪੰਜਾਬੀਆਂ ਦੀ ਕਈਆਂ ਦੀ ਜਿਹੜੇ ਕਦੇ ਪਿੰਡੋਂ ਬਾਹਰ ਨਹੀਂ ਨਿਕਲੇ ਉਹ ਇਹੋ ਜਿਹੇ ਸੜੇ ਹੋਏ ਕਮੈਂਟ ਕਰਦੇ ਪਰ ਤੁਸੀਂ ਆਪਣੇ ਕੰਮ ਵਿੱਚ ਲੱਗੇ ਰਹੋ ਪਰਮਾਤਮਾ ਚੜ੍ਹਦੀਕਲਾ ਬਖਸ਼ਣ

  • @bhindajand3960
    @bhindajand3960 5 месяцев назад +162

    ਆਪਣੀ ਜਾਨ ਨੂੰ,ਰਿਸਕ ਵਿੱਚ ਪਾਕੇ ਜੇ ਤੁਹਾਨੂੰ ਘਰਾ ਵਿੱਚ ਬੈਠੀਆਂ ਨੂੰ ਦੁਨੀਆਂ ਦਿਖਾ ਰਹਿਆਂ ਹੈਂ ਤਾਂ ਕਦਰ ਕਰੀਆਂ ਕਰੋ ਜੇ ਹੋਰ ਕੋਈ ਨਹੀਂ ਵੀ ਕਰਦਾ ਪੰਜਾਬੀਉ ਤੁਸੀਂ ਤਾਂ ਪੰਜਾਬ ਲਈ ਲਾਈਕ ਤੇ ਸਸਕਰਾਇਬ ਕਰ ਹੀ ਸਕਦੇ ਹੋ ਵੀਰੇ ਦਾ ਹੋਂਸਲਾ ਵਧਾਇਆਂ ਕਰੋ ਮਾਣ ਕਰੀਆਂ ਕਰੋ ਅਸੀਂ ਪੰਜਾਬੀ ਹਾਂ ਪੰਜਾਬੀ ਕਦੀਂ ਕੁਝ ਮੰਗਦੇ ਨਹੀਂ ਗੁਰੂ ਕਿਰਪਾ ਨਾਲ ਵੰਡਦੇ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

    • @Deepkuwait-ko2qj
      @Deepkuwait-ko2qj 5 месяцев назад +4

      Veere saanu maan is veer our maan hai sanu punjabi te punjab ch paida hon te. Is lai ta pargat nu dekhde sunde han. Lvu punjab❤

    • @sippysingh9401
      @sippysingh9401 5 месяцев назад +3

      ਹੈਲੋ ਬਾਈ ਤੁਹਾਨੂੰ ਵੇ ਵੀਡੀਓ ਮਿਲ ਗਈ ਹੋਣੀ ਜੋ ਏ ਦੱਲੇ ਨੇ ਹਰੀ ਸਿੰਘ ਨਲਵੇ ਬਾਰੇ ਬੋਲਿਆ ਲੱਖ ਦੀ ਲਾਹਨਤ ਆ ਜੋ ਏ ਦੱਲੇ ਨੂੰ ਸਪੋਰਟ ਕਰ ਰਹਿਓ ਸ਼ਰਮ ਕਰੋ

    • @gurbhejsingh-q2k
      @gurbhejsingh-q2k 3 месяца назад

      ​@@sippysingh9401bai shi kiha panjab de hak di kiheri gal kri ene fukra banda

  • @vikramsomalsomal5480
    @vikramsomalsomal5480 5 месяцев назад +31

    ਮੱਲਾ ਮੈਂ ਹਰ ਰੋਜ਼ ਤੇਰੀ ਵੀਡੀਓ ਦੇ ਜ਼ਰੀਏ ਸਾਰੇ ਦੇਸ਼ ਵੇਖ ਲੈਂਦੇ ਹਾਂ । ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਕਿਹੜਾ ਪਿੰਡ ਹੈ।

  • @gurvindersinghbawasran3336
    @gurvindersinghbawasran3336 5 месяцев назад +18

    ਵੀਰ ਪਰਗਟ ਸਿੰਘ ਵੀਰ ਮੇਰੇ ਕੋਲ ਉਹ ਸਬਦ ਨਹੀ ਜਿਹਨਾ ਨਾਲ ਧੰਨਵਾਦ ਕੀਤਾ ਜਾਵੇ ਤੇਰਾ ਬਹੁਤ ਕੁਝ ਤੂੰ ਉਹ ਦਿਖਾ ਦਿੱਤਾ ਜਿਹਨਾ ਨੂੰ ਅਸੀ ਕਦੀ ਵੀ ਨਹੀਂ ਦੇਖ ਸਕਦੇ ❤❤

  • @SANDEEPSINGHBADESHA
    @SANDEEPSINGHBADESHA 5 месяцев назад +54

    ਪੰਜਾਬ ਵਾਗ ਅਫਗਾਨਿਸਤਾਨ ਨੇ ਬਹੁਤ ਸੰਤਾਪ ਭੋਗਿਆ ਵਾਹਿਗੁਰੂ ਮੇਹਰ ਕਰੇ

    • @iamR_v_n_vloggs
      @iamR_v_n_vloggs Месяц назад

      ਪੰਜਾਬੀਆ ਦੇ ਬਡ ਵਿਚ ਕੀੜੀ ਲੜਦੀ ਸੀ

  • @riprecords1372
    @riprecords1372 5 месяцев назад +19

    ਵਾਹ ਜੀ ਵਾਹ ਵਾਹ ਜੀ ਵਾਹ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ

  • @JarnailSingh-ef5ir
    @JarnailSingh-ef5ir 5 месяцев назад +28

    ਵਾਹਿਗੁਰੂ ਜੀ ਦੀ ਕਿਰਪਾ ਹੈ ਇਸ ਵੀਰ ਉੱਤੇ ਜਿਹੜਾ ਦੁਨੀਆਂ ਦੀਆਂ ਬਹੁਤ ਸੋਹਣੀਆਂ ਥਾਵਾਂ ਵੇਖ ਰਿਹਾ ਹੈ ਪੈਸੇ ਨਾਲ ਤਾਂ ਬਹੁਤ ਦੁਨੀਆਂ ਅਮੀਰ ਹੋਉ ਪਰ ਇਹ ਵੀਰ ਕਿਸਮਤ ਦਾ ਅਮੀਰ ਹੈ

  • @HarjinderHarjindersinghg-en8sb
    @HarjinderHarjindersinghg-en8sb 2 дня назад

    ਪ੍ਰਗਟ ਸਿੰਘ ਵੀਰ ਬਹੁਤ ਵਧੀਆ ਇਨਸਾਨ ਹਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤❤❤❤

  • @ਉਸਤਾਦਬੱਬੂਮਾਨ-ਭ3ਬ
    @ਉਸਤਾਦਬੱਬੂਮਾਨ-ਭ3ਬ 5 месяцев назад +77

    ਪਰਗਟ ਧਿਆਨ ਨਾਲ ਬਾਈ,, ਲੁੱਲੀ ਵੱਡ ਦਿੰਦੇ ਆ ਏਹੇ

  • @SukhwinderSingh-wq5ip
    @SukhwinderSingh-wq5ip 5 месяцев назад +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @harvindersingh7392
    @harvindersingh7392 5 месяцев назад +5

    ਬਹੁਤ ਵਧੀਆ ਬਲੋਗ ਨੇ ਅਫਗਾਨੀਸਤਾਨ ਦੇ ਵੀਰ ਤੇਰੇ ਬਲਾਗ ਨੂੰ ਜਰੂਰ ਲਾਈਕ ਕਰੀਦਾ ਕਿਉ ਕਿ ਬਹੁਤ ਸਰਲ ਭਾਸ਼ਾ ਵਿੱਚ ਬਲਾਗ ਹੁੰਦਾ ਏ ਨਾਲੇ ਕਨਟੈਨਟ ਵੀ🙏🏻🙏🏻

  • @HarvinderVlogs-un6wm
    @HarvinderVlogs-un6wm 5 месяцев назад +33

    ਅਫਸੋਸ ਹੁੰਦਾ ਜਦੋ ਵਿਉ ਨਹੀ ਆਉਂਦੇ ਲੋਕ ਚੰਗੀਆਂ ਵੀਡੀਉ ਨਹੀ ਦੇਖਦੇ ਕਿੰਨੀ ਮਿਹਨਤ ਲੱਗਦੀ ਹੈ ਹਰ ਵੀਡੀਉ ਤੇ ਜਾਨ ਤਲੀ ਤੇ ਰੱਖੀ ਹੈ ਤੁਸੀ ਇਹਨਾਂ ਵੀਡੀਉ ਲਈ
    ਮੈ ਤੂਹਾਨੂੰ ਦੇਖ ਕੇ ਚੈਨਲ ਸ਼ੁਰੂ ਕੀਤਾ ਮੋਨੋਟਾਈਜ ਵੀ ਹੋ ਗਿਆ ਪਰ ਹੁਣ ਜੀ ਨਹੀ ਕਰਦਾ ਵਲੌਗ ਬਣਾਉਣ ਨੂੰ ਕਰਦ ਨਹੀ ਲੋਕਾਂ ਨੂੰ
    ਲੋਕ ਭਾਬੀ ਦੇ ਚੁੰਮੇ ਤੇ ਸੋਨੂ ਸੀਤੋ ਕਰੀ ਜਾਂਦੇ ਹਨ

    • @FlopYouTuber
      @FlopYouTuber  5 месяцев назад +5

      Start in Hindi You will Grow Fast

    • @sunglassesframes6347
      @sunglassesframes6347 5 месяцев назад

      Lo ji krta subscribe brother

    • @Palp192
      @Palp192 5 месяцев назад

      Lagga reh veer, wait Kar Thoda chir

    • @ashokrai48
      @ashokrai48 5 месяцев назад

      Sir kaha dis.

  • @RameshKumar-fr1vz
    @RameshKumar-fr1vz 5 месяцев назад +22

    ਪ੍ਰਗਟ ਸਿਆਂ ਸਤਸ੍ਰੀਕਾਲ ਸਜਣਾਂ ਹੈਰਾਤ ਚ ਪ੍ਰਿਥਵੀਰਾਜ ਚਵਾਨ ਦੀ ਸਮਾਧੀ ਹੈ ਜਰੂਰ ਦਿਖਾਇਓ ਹਿੰਦੂਸਤਾਨ ਦਾ ਅਖੀਰਲਾ ਮਹਾਂਰਾਜਾ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਸੈਲੂਟ ਹੈ ਛੋਟੇ ਵੀਰ

    • @Zee_Sandhu
      @Zee_Sandhu 5 месяцев назад +2

      ਉਹਨਾਂ ਦੇ ਫੁੱਲ ਰਾਣਾ ਲੈ ਗਿਆ ਸੀ ਚੋਰੀ ਕੱਢ ਕੇ, ਹੁਣ ਤੇ ਮਿੱਟੀ ਦੀ ਢੇਰੀ ਹੀ ਹੋਊ ਬੱਸ ਹੱਡੀਆ ਦਾ ਸੰਸਕਾਰ ਭਾਰਤ ਸਰਕਾਰ ਨੇ ਕਰਤਾ ਸੀ, ਸ਼ੇਰ ਸਿੰਘ ਰਾਣਾ

    • @ChanpreetSingh-vg9xl
      @ChanpreetSingh-vg9xl 5 месяцев назад

      ਬਹੁਤ ਸੋਹਣੀ ਜਾਣਕਾਰੀ ਵੀਰੇ​@@Zee_Sandhu

    • @narinderwaraich7442
      @narinderwaraich7442 5 месяцев назад +6

      ​@@Zee_Sandhuਝੂਠੀ ਕਹਾਣੀ ਬਣਾਈ ਏ ਰਾਣਾ ਦੀ ਰਿਸਰਚ ਕਰ ਕੇ ਵੇਖ ਵੀਰ ਐਵੇਂ ਗਿੱਦੜ ਦਾ ਗੂਹ ਅਸਮਾਨ ਚਾੜਿਆ ਏ ਓਹਨੂੰ ਨਕਲੀ ਹੀਰੋ ਬਣਾਇਆ ਫੂਲਨ ਦੇਵੀ ਦੇ ਕਤਲ ਚੋ ਬਰੀ ਕਰਨ ਲਈ ਕਿਉ ਕਿ ਫੂਲਨ ਦੇਵੀ ਦਲਿਤ ਸੀ ਤੇ ਓਹਨੇ ਉੱਚੀ ਜਾਤ ਨਾਲ ਮੱਥਾ ਲਾ ਕੇ ਕਈ ਵੱਡੇ ਵੱਡੇ ਠਾਕੁਰ ਜੋ ਆਪਣੇ ਆਪ ਨੂੰ ਉੱਚੀ ਜਾਤ ਕਹਿੰਦੇ ਸਨ ਗਰੀਬ ਦਲਿਤਾਂ ਤੇ ਜੁਲਮ ਕਰਦੇ ਸੀ ਉਹਨਾਂ ਨੂੰ ਫੂਲਨ ਦੇਵੀ ਨੇ ਸੋਧਾ ਲਾਇਆ ਸੀ

    • @rajdeepsinh4051
      @rajdeepsinh4051 5 месяцев назад

      ​@@narinderwaraich7442ਸਹੀ ਗਲ਼ ਆ. ਉਹ ਵੀਡੀਓ ਵੀ ਆ ਚੁਕੀ ਆ ਸਬ ਝੂਠ ਸੀ

    • @rudanvinayak2292
      @rudanvinayak2292 12 дней назад

      ਪ੍ਰਿਥਵੀ ਰਾਜ ਚੌਹਾਨ ਦੀਆਂ ਹੱਡੀਆਂ ਰਾਣਾ ਭਾਰਤ ਲੈ ਆਇਆ ਸੀ ਤੇ ਸੰਸਕਾਰ ਕਰ ਦਿੱਤਾ ਸੀ

  • @tirathsingh6539
    @tirathsingh6539 5 месяцев назад +6

    ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ ❤❤❤❤

  • @jassibrar881
    @jassibrar881 5 месяцев назад +9

    ਮਝਾ ਗਾਵਾ ਤਾ ਦਿੱਖ ਦਿਆ ਨਹੀਂ ਏਨੀ ਲੱਸੀ ਕਿੱਥੋਂ ਆਉਂਦੀ ਆ ਬਾਈ ❤❤

  • @ParamjitSingh-ok8he
    @ParamjitSingh-ok8he 5 месяцев назад +4

    ਬਹੁਤ ਸ਼ਾਨਦਾਰ ਸ਼ਹਿਰ ਦਾ ਸ਼ਾਨਦਾਰ ਵਲੌਗ। ਇਰਾਨ ਤੇ ਅਫਗਾਨਿਸਤਾਨ 1980 ਤੋਂ ਪਹਿਲਾਂ ਆਧੁਨਿਕ ਦਿੱਖ ਵਾਲੇ ਦੇਸ਼ ਸਨ।ਅਫਗਾਨੀ ਮੁੰਡੇ ਕੁੜੀਆਂ ਨਵੇਂ ਜਮਾਨੇ ਵੱਲ ਵਧ ਰਹੇ ਹਨ, ਬੇਸ਼ੱਕ ਪਾਬੰਦੀਆਂ ਹਨ। ਬਦਲਦੇ ਜਮਾਨੇ ਤੋਂ ਬਹੁਤਾ ਚਿਰ ਬੇਲਾਗ ਰਿਹਾ ਜਾ ਸਕਦਾ।
    ਬਹੁਤ ਵਧੀਆ ਵਲੌਗ ਹੈ ।

  • @Manveer_pc_5911
    @Manveer_pc_5911 5 месяцев назад +5

    Respect dilo ❤❤❤❤❤ ਪਰਗਟ ਵੀਰ ਜੀ

  • @gsantokhsinghgill8657
    @gsantokhsinghgill8657 28 дней назад +1

    Bahut wadia sari jankari pahli war sabh eh dekhiya a suniya zarur c ga afganistan da dirsh good aa sabh kujh hi PS🙏

  • @sukhdebgill4016
    @sukhdebgill4016 5 месяцев назад +4

    ਪ੍ਰਗਟ ਵੀਰੇ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤❤❤❤

  • @bikramsingh9740
    @bikramsingh9740 Месяц назад

    ਪਰਗਟ ਵੀਰ ਜੀ ਪਰਮਾਤਮਾ ਤੋਹਾਨੂ ਹਮੇਸ਼ਾ ਖੁਸ਼ ਰਖੇ ❤❤❤❤❤

  • @jotsidhu4007
    @jotsidhu4007 5 месяцев назад +10

    Bhut bdiya pargat veere waheguru tnu hmesha chaddikla ch rakhe ❤❤

  • @AmrikPasiana-lt4ll
    @AmrikPasiana-lt4ll 23 дня назад

    ਬਹੁਤ ਵਧੀਆ ਵੀਰ ਜੀ ਬਹੁਤ ਸੌਹਣੇ ਵਲੋਗ ਨੇ ਥੋਡੇ।👌👌👌🙏

  • @avtartari4486
    @avtartari4486 5 месяцев назад +14

    Sri guru Ramdas ji kirpa ਬਣੀਐ ਰੱਖਣਾ 🙏

  • @justtrending2710
    @justtrending2710 5 месяцев назад +4

    ❤❤❤ love you darling khich k rkh meter ❤❤❤
    ❤ Ardas tere lyi mere rbb agge tenu kde ਤੱਤੀ ਵਾਅ ਨਾ ਲੱਗੇ ❤❤

  • @HarpalSingh-uv9ko
    @HarpalSingh-uv9ko 5 месяцев назад +2

    ਪ੍ਰਗਟ ਕੀ ਹਾਲ ਏ ਯਾਰ? ਬਹੁਤ ਖਤਰਨਾਕ ਏਰੀਆ ਏ ਯਾਰ। ਵਾਪਸ ਆ ਜਾ ਭਰਾ।

  • @kulvinderhappy8671
    @kulvinderhappy8671 5 месяцев назад +4

    ਯਾਰ ਤੇਰਾ ਬਲੋਗ ਵੇਖ ਦਾ ਰੋਜ਼ ਸਾਹਮਣੇ ਆ ਜਾਦੇ ਸੀ ਹਰ ਇਕ ਵਿਚ ਜਿਦਾਂ ਦਿਲ ਹੋ ਜਾਂਦਾ ਸੀ ਪਰ ਇਹ ਬਲੋਗ ਦੇਖਣ ਤੇ ਮੰਨ ਬੇ ਚੇਨ ਹੋ ਰਿਹਾ ਇਥੇ ਦੇ ਲੋਕ ਲੱਗਦਾ ਤੜਫ ਰਹੇ ਬੱਸ ਪਤਾ ਨਹੀਂ ਮੰਨ ਅੰਦਰ ਕੀ ਹੋ ਰਿਹਾ ਰੱਬ ਤੇਨੂੰ ਖੁਸ਼ੀ ਦੇਵੇ

  • @paramjitsinghsingh251
    @paramjitsinghsingh251 5 месяцев назад +2

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @reshamsingh7609
    @reshamsingh7609 5 месяцев назад +4

    Nice..... Bahut badhiya... Very good job... Carry on Veer... thanks....

  • @amardeepsinghbhattikala189
    @amardeepsinghbhattikala189 5 месяцев назад +2

    Sat shri akal veer ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria veer dunia darshan karwon lyi

  • @SukhdeepSingh-bj2xo
    @SukhdeepSingh-bj2xo 5 месяцев назад +2

    ਗੈਂਟ ਕੰਮ ਬਾਈ ਤੇਰੇ ਬਾਹਣੇ ਅਸੀ ਵੀ ਘੁੰਮੀ ਜਾਂਦੇ ਆ❤

  • @jyotisharma1283
    @jyotisharma1283 5 месяцев назад +15

    Love the hospitality of locals ❤

  • @brarsidhu-dl7ol
    @brarsidhu-dl7ol 5 месяцев назад

    ਬਹੁਤ ਸੋਹਣੀਆਂ ਬਾਈ ਦੀਆਂ ਵੀਡੀਓ ਯਾਰ ਅਫਗਾਨਿਸਤਾਨ ਸਾਨੂੰ ਘਰੇ ਬੈਠੇ ਹੀ ਦੇਖ ਲਿਆ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ ਇਸੇ ਤਰ੍ਹਾਂ ਕੰਮ ਬਾਈ ਬਲੋਗ ਬਣਾਉਂਦਾ ਰਿਹਾ ਤੁਸੀਂ ਦੇਖਦੇ ਰਹੀਏ ਲਵ ਯੂ ਬਰੋ

  • @satnambal8939
    @satnambal8939 4 месяца назад

    ਬਹੁਤ ਵਧੀਆ ਵੀਰ ਅਸੀਂ ਜਾ ਤਾ ਨਹੀਂ ਸਕਦੇ ਪਰ ਤੁਸੀਂ ਅਫਗਾਨਿਸਤਾਨ ਦੀ ਸੈਰ ਕਰ ਦੀਤੀਆ
    ਬਹੁਤ ਬਹੁਤ ਧੰਨਵਾਦ

  • @Matharumodify
    @Matharumodify 5 месяцев назад +5

    ਪਰਗਟ ਵੀਰੇ ਯੂਟਿਊਬ ਤੇਰੇ ਕਰਕੇ ਦੇਖ ਦਾ ਬਾਕੀ ਤਾਂ ਬਕਵਾਸ ਨੇ ❤❤❤❤❤

  • @SehajpreetsinghKhangura-nb6eq
    @SehajpreetsinghKhangura-nb6eq 5 месяцев назад +1

    ਵੀਰੇ ਤੁਹਾਨੂੰ 400k ਦੀਆਂ ਬੋਹਤ
    ਬੋਹਤ ਵਧਾਇਆ ਰੱਬ ਤੁਹਾਨੂੰ ਜਿੰਦਗੀ ਵਿਚ ਬੁਹਤ ਤੱਰਕੀਆ ਦੇਣ ❤

  • @varinder_0008
    @varinder_0008 5 месяцев назад +3

    ਬਾਈ ਮੈਨੂੰ ਨਾਲ ਰੱਖਲਾ ਆਪਣੇ.. ਤੇਰੀ vedio ਬਣਾ ਦਿਆ ਕਰੁ

  • @yourparm5469
    @yourparm5469 5 месяцев назад +3

    ❤ ਬਹੁਤ vdiyaa video ਪ੍ਰਗਟ 22❤❤❤

  • @entertainmentpetsanimal
    @entertainmentpetsanimal 5 месяцев назад +3

    ਸ਼ਿਰਾ ਗੱਲਬਾਤ ਬਾੲਈ ਪ੍ਰਗਟ

  • @paramjeetsaini7979
    @paramjeetsaini7979 5 месяцев назад +4

    ਪਰਗਟ ਬਾੲੀ ਜਿੰਦਾਬਾਦ

  • @boparaiboparai9730
    @boparaiboparai9730 5 месяцев назад

    ਬਹੁਤ ਵਧੀਆ ਬਾਈ , ਅਤੇ ਯਾਰ ਵੀ ਬਰਨਾਲੇ ਤੋਂ

  • @AngrejsinghSandhu-u7h
    @AngrejsinghSandhu-u7h 5 месяцев назад +1

    ਬਾਈ ਤੇਰਾ ਬਲੌਗ ਦੇਖ ਕੇ ਬਹੁਤ ਸਕੂਨ ਮਿਲਦਾ, ਜਿਉਂਦਾ ਰਹਿ ਵੀਰ ,ਇਕ ਗੱਲ ਕਹਿਣੀ ਵੀਰ ਬਣਕੇ ਹਿੰਦੋਸਤਾਨ ਨਾ ਬੋਲਿਆ ਕਰੋ ਕਿਸੇ ਨਕਸ਼ੇ ਤੇ ਨੀ ਲਿੱਖਿਆ ਹਿੰਦੋਸਤਾਨ,,ਭਾਰਤ ਯਾਂ ਇੰਡੀਆ ਬੋਲਿਆ ਕਰੋ ਵਧੀਆ ਲਗੂ ਹੋਰ ਵੀ,,ਦੁਨੀਆ ਦੀ ਸੈਰ ਕਰਵਾਉਣ ਵਾਸਤੇ ਧੰਨਵਾਦ ਬਾਈ ਤੁਹਾਡਾ

  • @SatnamSingh-fe3tg
    @SatnamSingh-fe3tg 5 месяцев назад +4

    Very good Jatta 👍

  • @premdeepbrar9551
    @premdeepbrar9551 5 месяцев назад +4

    Hosla aaah Bhai daa 😮😮

  • @puneetsingh2371
    @puneetsingh2371 Месяц назад

    ਤੇਰੀ ਪੰਜਾਬੀ ਭਾਸ਼ਾ ਬਹੁਤ ਸੋਹਣੀ ਹੈ ਜੁਆਨਾਂ। ਸ਼ਾਬਾਸ਼

  • @rudanvinayak2292
    @rudanvinayak2292 12 дней назад

    ਬਹੁਤ ਵਧੀਆ ਵੀਰ।

  • @ManinderSingh-mx1kw
    @ManinderSingh-mx1kw 5 месяцев назад +2

    ਵੀਰ ਨੂੰ ਜਦੋਂ ਕੋਈ pushda india ਨੀ ......❤ਪੰਜਾਬ kenda❤....

  • @Aulakhfarm855
    @Aulakhfarm855 5 месяцев назад +3

    Bai nal din likh dya kro v ehnva din afganistan ch plz gaur kreo

  • @SherSingh-ec7jr
    @SherSingh-ec7jr 3 месяца назад

    ਖਤਰੋਂ ਕੇ ਖਿਲਾੜੀ ਲਗਦਾ ਵਾਈ ਬਲੌਗਰ👍

  • @84manjit
    @84manjit Месяц назад

    ਬਹੁਤ ਵਧੀਆ ਵੀਲਾਗ ਹੈ ਮੁੰਡੇ ਦਾ। ਕਾਂਟੈਂਟ ਬਹੁਤ ਹੈ। ਲੱਸੀ ਚ ਪਾਣੀ ਨੀ ਪਾਉਂਦਾ

  • @nirmalsingh9526
    @nirmalsingh9526 5 месяцев назад +1

    ❤❤❤❤❤❤❤❤❤❤ boht vadiya lagyaa veere

  • @sambhardwaj2683
    @sambhardwaj2683 5 месяцев назад +2

    Excellent blog bro. Keep going. Proud on you.❤from lehragaga

  • @HarvinderVlogs-un6wm
    @HarvinderVlogs-un6wm 5 месяцев назад +9

    ਵੀਰ ਜੀ ਸਤਿ ਸ੍ਰੀ ਅਕਾਲ , ਮੈਂ ਤੁਹਾਡੀਆਂ ਵੀਡੀਉ ਦੇਖਦਾ ਜਿਸ ਦਿਨ ਤੋ ਤੁਸੀਂ ਚੈਨਲ ਬਣਇਆ, 90% ਵੀਡੀਉ ਮੈ ਦੇਖੀਆ ਹਨ । ਤੂਹਾਨੂੰ ਦੇਖ ਦੇਖ ਕਿ ਮੇਰੇ ਵੀ ਘੁੰਮਣ ਵਾਲਾ ਕੀੜਾ ਲੜ ਗਿਆ , 30 ਤਰੀਕ ਨੂੰ ਮਹੀਨੇ ਬਾਅਦ ਘਰੇ ਵੜਿਆ ਤਾਂ ਮੇਰੇ ਬੱਚਿਆਂ ਨੇ ਬੈਗ ਲਕੋ ਤਾਂ ਕਹਿੰਦੇ ਫੇਰ ਚੱਕੋ ਹਫ਼ਤੇ ਨੂੰ
    ਖਾਸ ਗੱਲ ਇਹ ਮੇਰੇ ਨਾਲ ਨਾਲ ਮੇਰੇ ਮਾਤਾ ਜੀ ਤੂਹਾਨੂੰ ਵੀ ਬਣਦਾ ਹਿੱਸਾ ਦਿੰਦੇ ਹਨ (ਘਿਉ ਦੀਆ ਨਾਲਾ ) ਦਾ ਸਮਝੇ

  • @GajjansinghAulakh
    @GajjansinghAulakh 5 месяцев назад +2

    Bach k pargat Singh, waheguru mehar kre, trakian baxe parmatma

  • @ekamurlana
    @ekamurlana 5 месяцев назад +4

    Bahut pyar karde aa Afghanistan de log

  • @bhinder_singh_.8093
    @bhinder_singh_.8093 5 месяцев назад +9

    ਸਾਡਾ ਪਰਗਟ ਦਲੇਰ ਭਰਾ

  • @amritpalsinghsidhu814
    @amritpalsinghsidhu814 5 месяцев назад +8

    ਬਾਈ ਪਰਗਟ ਪੱਗ ਬੰਨ ਕੇ ਰੱਖਿਆ ਕਰ। ਫਿਰ ਪੂਰਾਂ ਰੋਬ ਪੈਦਾ ਹੈ। ਸਿੱਖਾਂ ਦਾ ਪੂਰੀ ਦੁਨੀਆ ਵਿੱਚ ਸਿੱਕਾ ਚੱਲਦਾ ਹੈ।

    • @lakhwindersingh3418
      @lakhwindersingh3418 5 месяцев назад +1

      Es tra dikt ght augi ohnu hlaat khrab aa othe other religion waste

  • @SinghPrabhjot-gr5vx
    @SinghPrabhjot-gr5vx 5 месяцев назад +2

    bahut vadya AA veer g

  • @harsimransingh-bh1cb
    @harsimransingh-bh1cb 5 месяцев назад +2

    bro tere blog sirra hunde a es kar ke 3-4 lakh lok dekh de a yarr..lage rahe munna bai

  • @PardeepAmanVlogs
    @PardeepAmanVlogs 5 месяцев назад +2

    Very good veere nice vlog❤❤saanu thauade vlog da besabri nal intzaar rehnda aa veer chardi Kla ch rakhe maalak thuanu best of luck❤❤

  • @MukeshKumar-jm7fi
    @MukeshKumar-jm7fi Месяц назад

    Bhut vdhia jankari
    🎉🎉🎉🎉🎉

  • @gurjeetsingh7821
    @gurjeetsingh7821 5 месяцев назад

    waheguru ji ana loka nu v trakea bakse🙏🏻

  • @eaglestargaming2906
    @eaglestargaming2906 5 месяцев назад +2

    Congratulations veere 400k hoge❤️❤️❤️and keep it up

  • @HarnekMalla
    @HarnekMalla 5 месяцев назад

    ਚੰਗਾ ਲੱਗਾ ਵਲੋਗ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @vikasviva6997
    @vikasviva6997 5 месяцев назад

    Bai galbaat yrr rabb tarakiyan bakshe brother ❤️❤️❤️ love uh aa ❤❤❤❤

  • @BharatSingh-bt5ig
    @BharatSingh-bt5ig 5 месяцев назад

    Lucky person❤I feel I am wandering with u thanks🌹🌹🌹🌹🌹🌹🌹🌹🌹🌹

  • @lakhwinderchandi1125
    @lakhwinderchandi1125 5 месяцев назад +3

    Yr bamyan city ja oh boht historic city aa bro .

  • @balrajsingh4182
    @balrajsingh4182 5 месяцев назад

    ਬਹੁਤ ਵਧੀਆ ਜੀ

  • @Narindersingh_Pb10
    @Narindersingh_Pb10 5 месяцев назад +3

    bht vdiya video ne bai

  • @narindersingh3140
    @narindersingh3140 4 месяца назад

    ਭਾਈ ਸਾਹਿਬ ਦੁਨੀਆ ਬਹੁਤ ਖੂਬਸੂਰਤ ਹੈ ਪਰ ਮਜਬ ਦਾ ਕੀੜਾ ਜਦੋਂ ਕੱਟਣਾ ਸ਼ੁਰੂ ਕਰੇ ਨਾ ਤੇ ਫਿਰ ਉਹੀ ਦੁਨੀਆ ਵੰਡੀ ਜਾਂਦੀ ਹੈ ਔਰ ਇਕ ਦੂਜੇ ਨਾਲ ਨਫਰਤ ਕਰਦੇ ਨੇ ਤਰੱਕੀ ਰੁਕ ਜਾਂਦੀ ਹੈ ਇਨਸਾਨੀਅਤ ਜਿਦਾਵਾਦ

  • @ThatAbhi
    @ThatAbhi 5 месяцев назад

    ਵੀਰੇ ਨਵਾਂ blog ਕਿਉ ਨਹੀਂ ਆ ਰਿਹਾ ?

  • @kulwinderkaur2051
    @kulwinderkaur2051 5 месяцев назад

    Pakistan d hospitality v bahut vdia a bahut pyar dinde fir boli v same a ta hor v vdia lgda, jrur ja k ayio

  • @shriram7329
    @shriram7329 5 месяцев назад

    Jaihind jaibhart jaimanvta. App mai fan music ho gaya hu.aap mai asliat h.Aap ek achhai educatid h.dhaniavad dhaniavad

  • @BARMINDERSINGHSAINI
    @BARMINDERSINGHSAINI 5 месяцев назад

    ਕਿ ਹਾਲ ਚਾਲ ਜੀ ਸੋਹਣੀ ਵੀਡੀਓ

  • @sewaksingh3446
    @sewaksingh3446 5 месяцев назад

    ਬਹੁਤ ਸੋਹਣੀਆਂ ਵੀਡੀਓ

  • @jarnailsinghauilajatpunjab3847
    @jarnailsinghauilajatpunjab3847 5 месяцев назад +1

    Iran bhi dekha do pargat Singh ji hor ki hal hai good 👍

  • @simranjitsingh6869
    @simranjitsingh6869 5 месяцев назад

    ਵੀਰ ਜੀ ਆਹ ਪੁਰਾਣੀ ਇਮਾਰਤ the empire ਜਰੂਰ ਦੇਖਿਓ ਜੀ youtube ਤੇ

  • @gurjindersingh9060
    @gurjindersingh9060 28 дней назад

    ਇਨ੍ਹਾਂ ਦੇ ਹਾਵ ਭਾਵ ਤੋਂ ਪਤਾ ਲੱਗਦਾ ਕਿ ਭਾਰਤੀਆਂ ਪ੍ਰਤੀ ਬਹੁਤ ਪਿਆਰ ਹੈ

  • @jarnailsinghauilajatpunjab3847
    @jarnailsinghauilajatpunjab3847 5 месяцев назад +3

    Agle video wich mera naam le demi pargat Singh ji mera naam hai jail singh from Ahmedabad Gujarat

  • @A.k.deepsinghRajput
    @A.k.deepsinghRajput 5 месяцев назад

    Fantastic bro rab tuhanu khush rakhe big fan bro ❤❤

  • @RajinderKumar-ne3gi
    @RajinderKumar-ne3gi 5 месяцев назад

    Very good bai ji
    Bahut khatarnak desh vich ho
    Please care take of u

  • @sohansingh5684
    @sohansingh5684 4 месяца назад

    Bai sira krai janda….bro area kehda tera

  • @bunnygumber86
    @bunnygumber86 5 месяцев назад +2

    Love from Ludhiana Punjab bro

  • @GurpreetSingh-kh7sp
    @GurpreetSingh-kh7sp 5 месяцев назад +2

    Pargat veere ghaint vlog 🎉

  • @Pangli2897
    @Pangli2897 5 месяцев назад

    ਅਫਗਾਨਿਸਤਾਨ ਦੀ ਪਿੳਰ ਚੀਜ਼ ਤਾ ਦਿਖਾ ਦੇ,,,ਜਿਹੜੀ

  • @gurindersidhu1625
    @gurindersidhu1625 5 месяцев назад

    Pargat veer ji very good information

  • @MAJHABLOCKVLOGS
    @MAJHABLOCKVLOGS 5 месяцев назад +3

    Luv u jnn bhut sohna vlog❤❤❤❤❤

  • @arjunpreetwale4915
    @arjunpreetwale4915 5 месяцев назад

    ਵੀਰ ਪਰਗਟ ਸਿੰਘ ਪੰਜਾਬ ਚ ਤੁਹਾਡਾ ਕਿਹੜਾ ਜਿਲਾ ਤੇ ਕਿਹੜਾ ਪਿੰਡ ਹੈ plz ਜਰੂਰ ਦੱਸਣਾ

  • @HardeepSingh-ie3wz
    @HardeepSingh-ie3wz 5 месяцев назад +3

    Very nice ji thanks

  • @dilbagpbo8
    @dilbagpbo8 5 месяцев назад +1

    Congratulations 🎊 bro 400k

  • @JashanKhangara
    @JashanKhangara 5 месяцев назад +2

    Love from Punjab❤❤

  • @sabinachowdhary385
    @sabinachowdhary385 5 месяцев назад +1

    Hello veer ji asi tuhade new subscriber aa please tusi iran 🇮🇷 Jaroor jao othe bahut bhi lok vlog bnaunde ne asi ona de vlog bahut pasand karde aa oh othe de nomedic people ne ona do life vare daso please dria bahut popular vlogger aa ona de pind vich ja ke volg banao te please arad te Sefh ela nu mil ke aao ona de vlog da name dria aa so please go there soon bless you ❤

  • @ravikhangura2831
    @ravikhangura2831 5 месяцев назад +1

    bht aga jana y tu hje ❤❤

  • @beantsharma5535
    @beantsharma5535 5 месяцев назад

    Salute a veer tainu

  • @ManpreetSingh-lo5mz
    @ManpreetSingh-lo5mz 5 месяцев назад

    Jigra chida yarr ehy sab karan lai . bhot vdia bro

  • @rohitshinde7865
    @rohitshinde7865 5 месяцев назад +1

    Bai full support a thono par safely travel karo bro 🙏plz

  • @LaambaMjs2480
    @LaambaMjs2480 5 месяцев назад +1

    Beautiful trip around the city

  • @BuaDitta-i8c
    @BuaDitta-i8c 5 месяцев назад

    Bhai g Punjab kehri jagh to ho tusi

  • @DaljitKang-ve1fu
    @DaljitKang-ve1fu 5 месяцев назад +1

    Mundria bhut sohnia ❤

  • @marinernagra5110
    @marinernagra5110 5 месяцев назад

    Bai videos ta pade nawa, wait karde nu sara din hogya, meh canada toh, but merq dream place aa afgahan