ਭਾਰਤ-ਪਾਕਿਸਤਾਨ ਦੀਆਂ ਬਾਡਰ ਨੇੜੇ ਜ਼ਮੀਨਾਂ Zero line India Pakistan | Punjabi Travel Couple | Ripan Khushi

Поделиться
HTML-код
  • Опубликовано: 7 янв 2024

Комментарии • 754

  • @RajinderSingh-pk6fm
    @RajinderSingh-pk6fm 5 месяцев назад +13

    Kina pyar krde aa Pakistan de lok, love you aa sab nu ਵਾਹਿਗੁਰੂ ਮੇਹਰ ਕਰੀ ਸਭ ਤੇ

  • @sunnysingh-sk9tl
    @sunnysingh-sk9tl 5 месяцев назад +17

    ਸਾਡੀ ਇੱਕੋ ਆ ਜ਼ੁਬਾਨ, ਸਾਡਾ ਵਿਰਸਾ ਵੀ ਇੱਕ ਪੰਜਾਬ, ਕੀ ਆ ਚੜ੍ਹਦਾ ਕੀ ਏ ਲਹਿੰਦਾ ਵੀਰਿਆ

  • @HarpreetSingh-ux1ex
    @HarpreetSingh-ux1ex 5 месяцев назад +30

    ਸੰਧੂ ਸਾਹਿਬ ਜੀ ਮਿਲਣਾ ਵਿਛੋੜੇ ਦੇ ਪਲ ਬਹੁਤ ਭਾਵਨਾਤਮਕ ਸਨ ਵਲੋਂ ਦੇਖਦੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੱਚ ਬੋਲ ਹਨ ਰਿਪਨ ਵੀਰ ਜੱਗ ਜਾਉਦਿਆ ਦੇ ਮੇਲੇ ਵਾਹਿਗੁਰੂ ਜੀ ਕਿਰਪਾ ਕਰਨ ਇਹ ਹੱਦਾਂ ਸਰਹੱਦਾਂ ਖ਼ਤਮ ਹੋਣ 🙏

  • @preetkoldhar8143
    @preetkoldhar8143 5 месяцев назад +3

    ਦੇਸ਼ ਬਦਲ ਤੇ ਕੁਰਸੀ ਨੇ ਪਰ ਦਿਲ ਤੇ ਮੌਸਮ ਨਾ ਬਦਲੇ

  • @satbirsingh5905
    @satbirsingh5905 5 месяцев назад +30

    ਨਦੀਮ ਸਾਬ ਤੇ ਅਲੀ ਭਾਈ ਸਬ ਤੋਂ ਚੰਗੇ ਇਨਸਾਨ ਨੇ ..........

  • @ammyvirk4517
    @ammyvirk4517 5 месяцев назад +11

    ਰਿਪਨ ਵੀਰ ਜੀ ,47 ਤੋ ਪਹਿਲਾ ਦਾ ਸਾਡਾ ਪਿੰਡ ਵਿਰਕ ਵੀ ਪਾਕਿਸਤਾਨ ਵਿੱਚ ਸੀ,ਆਪਣਾ ਪਿੰਡ ਵੇਖਣ ਨੂੰ ਬਹੁਤ ਦਿਲ ਕਰਦਾ 😢😢

  • @kamaljit2806
    @kamaljit2806 5 месяцев назад +23

    ਵੀਰ ਵਾਪਿਸ ਤੁਸੀਂ ਆ ਰਹੇ ਹੋ, ਦਿਲ ਸਾਡਾ ਉਦਾਸ ਹੋ ਰਿਹਾ।
    ਐਦਾਂ ਲਗਦਾ ਜਿਵੇਂ ਮੈਂ ਖੁਦ ਪਾਕਿਸਤਾਨ ਤੋਂ ਵਾਪਿਸ ਆ ਰਿਹਾ ਹੋਵਾਂ।

  • @InderjitSingh-hl6qk
    @InderjitSingh-hl6qk 5 месяцев назад +22

    ਲਹਿੰਦੇ ਪੰਜਾਬ ਦੇ ਗੱਭਰੂ,, ਭਾਣਜੇ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ,

  • @bharatsidhu1879
    @bharatsidhu1879 5 месяцев назад +10

    ਤੁਹਾਡਾ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦੇ ਪਿੰਡਾਂ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @baljeetsinghsidhu
    @baljeetsinghsidhu 5 месяцев назад +37

    ਬਾਈ ਮੋਟੂ ਜਿਹਾ ਬੋਲਦਾ ਬਹੁਤ ਸੋਹਣਾਂ ਕਿਆ ਸੋਹਣੀ ਬੋਲ ਬਾਣੀ ਹੈ।।।❤❤❤❤❤

  • @RavinderSingh-iy1cm
    @RavinderSingh-iy1cm 5 месяцев назад +4

    ਚੜਦਾ ਲਹਿੰਦਾ ਇੱਕ ਜੇ ਪੰਜਾਬ ਹੋ ਜਾਵੇ ਦਿਲ ਮੇਰੇ ਦਾ ਸੱਚੀ ਪੂਰਾ ਖਾਬ ਹੋ ਜਾਵੇ

  • @user-ys6rs4yx3q
    @user-ys6rs4yx3q 5 месяцев назад +27

    ਰਿਪਨ ਬਾਈ ਅਰਦਾਸ ਕਰਿਆ ਕਰੋ ਜਲਦੀ ਖਾਲਸਾ ਰਾਜ ਆਵੇ

  • @simarjeetsingh9257
    @simarjeetsingh9257 5 месяцев назад +15

    ali veer banda rabb de rooh aa dil da saaf banda❤❤ love you yaar

  • @user-ti1nc7hh4u
    @user-ti1nc7hh4u 5 месяцев назад +74

    ਇਕ ਬਾਈ ਕਹਿੰਦਾ ਬੱਸ ਆਪਾ ਨੂੰ ਸਰਹੱਦ ਮਾਰ ਗਈ, ਦਿਲ ਦੇ ਰਾਜੇ ਨੇ ਬੰਦੇ, ਆਪਣੇ ਭਾਈ ਦਾ ਭਾਈ ਦੁਸ਼ਮਨ ਬਣਿਆ ਫਿਰਦਾ

    • @SandipBajwa
      @SandipBajwa 5 месяцев назад

      ਸਤਿ ਸ੍ਰੀ ਅਕਾਲ! ਇਨ੍ਹਾਂ ਹੀ ਲੋਕਾਂ ਨੇ ਤੁਹਾਡੇ ਪੁਰਖਿਆਂ ਦਾ ਕਤਲ ਕੀਤਾ, ਬਾਹਰ ਕੱਢ ਦਿੱਤਾ। ਉਨ੍ਹਾਂ 'ਤੇ ਭਰੋਸਾ ਨਾ ਕਰੋ। ਉਹ ਨਕਲੀ ਹਨ., ਉਹਨਾਂ ਦਾ ਇੱਕੋ ਇੱਕ ਮਕਸਦ ਤੁਹਾਨੂੰ ਮਾਰੂਥਲ ਪੰਥ ਵਿੱਚ ਤਬਦੀਲ ਕਰਨਾ ਹੈ।

    • @RashpalSingh-gv2fg
      @RashpalSingh-gv2fg 5 месяцев назад +2

      Veere v good jankari..... Ehna da bahut danvad veera da.

  • @user-un9sr7zz7s
    @user-un9sr7zz7s 5 месяцев назад +50

    Punjab zindabad. Love our sikh punjabi brothers from Pakistan ❤🇵🇰

  • @InderjitSingh-hl6qk
    @InderjitSingh-hl6qk 5 месяцев назад +9

    ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਵੀ ਚੜ੍ਹਦੇ ਪੰਜਾਬ। ਆਓਣ ਦਾ ਸਦਾ ਦਿਓ ਜੀ,

  • @user-nv8ex2uk8l
    @user-nv8ex2uk8l 5 месяцев назад +14

    ਅੱਲ੍ਹਾ ਪਾਕ ਤੇਰੀ ਉਮਰ ਵਡੇਰੀ ਕਰੇ
    ਤੁਸੀਂ ਸਾਨੂੰ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਕਹਿੰਦੇ ਜਿਹਨੇ ਲਾਹੋਰ ਨਹੀਂ ਦੇਖਿਆ ਉਹ ਜੱਮਿਆ ਨਹੀਂ ਪਰ ਤੁਸੀਂ ਸਾਨੂੰ ਲਾਹੌਰ ਦੇ ਦਰਸ਼ਨ ਕਰਾਂ ਦਿੱਤੇ

  • @darasran556
    @darasran556 5 месяцев назад +8

    ਰਿਪਨ। ਖੁਸ਼ੀ।ਬਹੁਤ। ਧਨਵਾਦ ਲਹਿੰਦੇ।ਪੰਜਾਬ।ਦਖੋਨ।ਲਈ

  • @j.skundi7791
    @j.skundi7791 5 месяцев назад +11

    ਹੇ ਰੱਬਾ ਕਿਤੇ ਕਿਰਪਾ ਕਰ ਇਹ ਤਾਰਾਂ ਤੇ ਹੱਦਾਂ ਟੁੱਟ ਜਾਣ ਭਰਾ ਭਰਾ ਮਿਲ ਜਾਣ ਲੱਗਦਾ ਨਹੀਂ ਕੋਈ ਹੋਰ ਮੁੱਲਕ ਹੈ ਆਪਣਾ ਘਰ ਹੀ ਲੱਗਦਾ ਹੈ ਇਹੋ ਅਰਦਾਸ ਕਰਦੇ ਹਾਂ ਟੁੱਟ ਜਾਣ ਤਾਰਾਂ ਤੇ ਹੱਦਾਂ ਇਕ ਹੋ ਜਾਈਏ

  • @teachercouple36
    @teachercouple36 5 месяцев назад +22

    ਬਹੁਤ ਧੰਨਵਾਦੀ ਹਾਂ ਜੀ, ਤੁਹਾਡੇ ਸਾਰਿਆਂ ਦੇ। ਬਹੁਤ ਵਧੀਆ ਵਲੌਗ❤

  • @IPS_JAGRAON
    @IPS_JAGRAON 5 месяцев назад +17

    ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ

  • @paramjitjodhpur8224
    @paramjitjodhpur8224 5 месяцев назад +13

    ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਹੱਦਾ ਵਾਹ ਕੇ ਦੋ ਦੇਸ਼ ਬਣਾ ਦਿੱਤੇ। ਨਹੀਂ ਤਾਂ ਲਹਿੰਦੇ ਪੰਜਾਬ ਦਾ ਪਿਆਰ ਵੇਖਕੇ ਦੋਹਾਂ ਸਰਕਾਰਾਂ ਦੇ ਮੂੰਹ ਤੇ ਚਪੇੜ ਐ। ਤੁਸੀਂ ਤਾਰਾਂ ਲਾ ਸਕਦੇ ਹੋ ਦਿਲਾਂ ਦੀ ਸਾਂਝ ਵੱਖ ਨਹੀਂ ਕਰ ਸਕਦੇ। ਧੰਨਵਾਦ ਸਾਰੇ ਬੱਚਿਆਂ ਦਾ ਤੇ ਢੇਰ ਸਾਰਾ ਪਿਆਰ।

    • @SaleemKashif-nh1gy
      @SaleemKashif-nh1gy 5 месяцев назад +3

      Love you bro

    • @gurwindersidhu6542
      @gurwindersidhu6542 5 месяцев назад +1

      Char den reh ke dekhi, Ranjit Singh da butt 3 vaar Tod ditw enna saaleo enna nu thode sehara de naam be pta nhi bda aya payar vala, chal keh enna nu Punjab nu ek kar dende a, saalaa enna nu sap sung ju, eh ta aapna tourism bdha rahe thode varge loka nu mehaman bna ke, kade enna de blogger enna te artist edhar aye a, saalea enna vedios vaalea nu be view chahida,

    • @gurwindersidhu6542
      @gurwindersidhu6542 5 месяцев назад +1

      Aapne es punjab nu sambal lo eh ta 1947 ch gya duje paase enna de payar ch aapna punjab na kharab kar lo , kade Pakistani Punjabi de muh to sunya bai enna nu ek Punjab chahida,

    • @gurwindersidhu6542
      @gurwindersidhu6542 5 месяцев назад +1

      Tu edha kar enna nu keh edhar auon eh bahane banon lag jande a, je thunu Pakistan punjab enna pasand a ta Canada sd ke lahore da visa la lo, saade punjab nu sd do,

    • @gurwindersidhu6542
      @gurwindersidhu6542 5 месяцев назад +1

      Jehde lok maare ce ek duje de jehde ek duje dea kudiea de ijjat luti ce oh kive bhul jange, kade unna loka nu puccho jehde jaan bhacha ke aye ce

  • @surjitkhosasajjanwalia9796
    @surjitkhosasajjanwalia9796 5 месяцев назад +3

    Ripan ਸਾਬ,, ਰਿਫਊਜੀ ਤਾਂ ਕੋਈ ਨਹੀਂ ਕਹਿੰਦਾ,,, ਸਗੋਂ ਲਾਹੌਰੀਏ , ਸਿਆਲ ਕੋਟੀਏ,,, ਮਾਝੇ ਵਾਲੇ, ਜਾਂ ਬਾਰੀਏ ਆਖਿਆ ਜਾਂਦਾ, ਪਾਕਿਸਤਾਨ ਦੇ ਜਿਸ ਵੀ ਇਲਾਕੇ ਚੋਂ ਉੱਠ ਕੇ ਆਏ ਹੋਣ ਉਸ ਦਾ ਨਾਮ ਉਹਨਾਂ ਨਾਲ ਜੁੜ ਜਾਂਦਾ

  • @jagatkamboj9975
    @jagatkamboj9975 5 месяцев назад +29

    Love you pak Punjabi veero te bhaino khush raho Allah waheguru khushiyan bakshey 🙏❤🙏

  • @user-zy1lt7ks2r
    @user-zy1lt7ks2r 5 месяцев назад +4

    Akha cho paani aa gya....pta nhi kyn .motiya jaddan na sahi bareek tanne ta jarur judeh ne babe nanak di dharti naal 😢😢😢😢😢

  • @ParminderSingh-dq7ni
    @ParminderSingh-dq7ni 5 месяцев назад +34

    ਛੋਟੇ ਵੀਰ ਏਸ ਬਾਈ ਦੀ ਗੱਲ ਸਹੀ ਆ ਸਰਹੱਦਾਂ ਨੇ ਸਭ ਕੁਝ ਖਤਮ ਕਰ ਦਿੱਤਾ ਪਰ ਵੀਰਾਂ ਦੇ ਪਿਆਰ ਤੋ ਸਦਕੇ ਜਾਵਾਂ ਬਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਅਉਣਾ ਜਾਣਾ ਖੁੱਲ੍ਹਾ ਹੋ ਜਾਵੇ 🙏🙏🌿🌷♥️

  • @RoshanSingh-pd9hb
    @RoshanSingh-pd9hb 5 месяцев назад +11

    ਲਹਿੰਦੇ ਪੰਜਾਬ ਵਾਲੇ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @balbirsinghusajapmansadasa1168
    @balbirsinghusajapmansadasa1168 5 месяцев назад +22

    ਕਿਤੇ ਲਾਕੇ ਤਾਰਾਂ ਵੰਡਤਾ ਝਨਾਬ ਦੋਸਤੋ।ਫਰੰਗੀ ਨਾਲ਼ ਰਲ਼ ਲਾਕੇ ਪੱਥਰ ਤੇ ਵੰਡਤਾ ਸਾਡਾ ਪੰਜਾਬ ਦੋਸਤੋ

  • @JaspreetKaur-qs6wm
    @JaspreetKaur-qs6wm 5 месяцев назад +8

    🌹Ripan ਬਾਈ ਤੁਹਾਡੀ ਟੀਮ, ਤੇ ਜਿਨ੍ਹਾਂ ਨੇ ਤੁਹਾਡਾ ਸਾਥ ਦਿਤਾ ਉਨ੍ਹਾਂ ਟੀਮਾਂ ਦਾ,, ਤੇ ਜਹਿੜੇ ਵੀਰਾ ਨੇ ਆਪ ਸਭ ਦਾ ਲਹਿਦੇ ਪੰਜਾਬ ਨੂੰ ਵਿਖਾਣ ਵਿੱਚ ਸਾਥ ਦਿਤਾ,, ਸਾਨੂੰ ਸਾਰੇ ਚੜਦੇ ਪੰਜਾਬ ਵਾਲਿਆਂ ਨੂੰ ਆਪਣੀ ❤ਦਿੱਲ ਦੀ ਧੜਕਣ ਦੇ ਦਰਸ਼ਨ ਕਰਾਏ,,ਇਨ੍ਹਾਂ ਪਿਆਰ ਦਿਤਾ, ਮੈਂ ਸਭ ਦਾ ❤ ਦਿਲੋਂ ਧੰਨਵਾਦ ਕਰਦਾ ਹਾਂ, ਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਾਡੀਆਂ ਹੱਦਾਂ ਖਤਮ ਕਰੇ,, ਦੂਰੀਆਂ ਖਤਮ ਹੋ ਜਾਣ,, ਅਸੀਂ ਸਾਰੇ ਮਿਲ ਕੇ ਤਿਉਹਾਰ ਮਨਾਈਏ,, ਬੱਬੂ ਸਨੋਰ 699 ❤ U All 🌹🌹🙏🙏

  • @user-ys6rs4yx3q
    @user-ys6rs4yx3q 5 месяцев назад +79

    ਚੱਕ ਦਿਆਂਗੇ ਬਾਡਰ ਵਾਹਿਗੁਰੂ ਮਿਹਰ ਕਰੇਗਾ

    • @SandipBajwa
      @SandipBajwa 5 месяцев назад

      ਸਤਿ ਸ੍ਰੀ ਅਕਾਲ! ਇਨ੍ਹਾਂ ਹੀ ਲੋਕਾਂ ਨੇ ਤੁਹਾਡੇ ਪੁਰਖਿਆਂ ਦਾ ਕਤਲ ਕੀਤਾ, ਬਾਹਰ ਕੱਢ ਦਿੱਤਾ। ਉਨ੍ਹਾਂ 'ਤੇ ਭਰੋਸਾ ਨਾ ਕਰੋ। ਉਹ ਨਕਲੀ ਹਨ., ਉਹਨਾਂ ਦਾ ਇੱਕੋ ਇੱਕ ਮਕਸਦ ਤੁਹਾਨੂੰ ਮਾਰੂਥਲ ਪੰਥ ਵਿੱਚ ਤਬਦੀਲ ਕਰਨਾ ਹੈ।

  • @avtarcheema3253
    @avtarcheema3253 5 месяцев назад +8

    ਲਹਿੰਦਾ ਪੰਜਾਬ ਦਿਖਾਉਣ ਲਈ ਧੰਨਵਾਦ 👍👍🙏🙏

  • @NarinderSingh-bx3xu
    @NarinderSingh-bx3xu 5 месяцев назад +4

    ਮਓਜੇ ਕੇ ਭਡਾਣਾ ਫਿਰੋਜ਼ਪੁਰ ਦੇ ਪਿੰਡ ਵੀ ਹਨ ਵਿਰਕ ਜੱਟ ਸਾਡੇ ਵੀਰ ਰੋਤੋਕੇ ਖੇਮਕਰਨ ਕੋਲ ਆ ਇਕ ਰੋਤੋਕੇ ਤਰਨਤਾਰਨ ਦੇ ਕੋਲ ਆ ਜਿਊਂਦੇ ਰਹੋ ਲਹਿੰਦੇ ਪੰਜਾਬ ਪੰਜਾਬੀਉ ਦਿਲਾਂ ਨੂੰ ਛੂਹਣ ਵਾਲਾ ਕੰਮ ਕੀਤਾ ਹੈ ਪਰਮਾਤਮਾ ❤❤ ਖੁਸ਼ ਰਹੋ

  • @SukhwinderSingh-wq5ip
    @SukhwinderSingh-wq5ip 5 месяцев назад +7

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤😂

  • @giansingh9874
    @giansingh9874 5 месяцев назад +5

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਜੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕ ਜਿੰਦਾ ਬਾਦ ਜਿੰਦਾ ਬਾਦ ।

  • @harpreetkaur-hv9mj
    @harpreetkaur-hv9mj 5 месяцев назад +8

    Wapas e dono a rahe a india but eda feel ho rea jida apa sare India wapas a rahe a ...Dil hola pe rea c aaj last moment ch ...😢 Kash sare aan jaan lag jaan payr ban Jai ehi ardas ...sarkara kuj sath den jina ne apne purani pushtaini jaga dekhniya o dekh lain jinde jee ...Kai bujurg h eho jehe dono pase

    • @mohsanbabar3604
      @mohsanbabar3604 5 месяцев назад +1

      Log tu donu side se achey hein ,pr media aur governments ne ik dojey K khilaf nafrat bhar di hai

  • @harpreetkaur-hv9mj
    @harpreetkaur-hv9mj 5 месяцев назад +7

    Bht bht dhanwad Pakistan de jine v veer rippen n Khushi nal aaj tak sath rahe onane mehsoos nhi hon Dita ki kite bhr ghum rahe ne dove eda feel hoya jive apna Desh hi a ... waheguru sab nu chadikala bakshe n ripen Khushi ji gbu both ....n thanku Pakistan love u all

  • @s.kaur777
    @s.kaur777 5 месяцев назад +19

    Ali veer te Nadeem saab both are gems. Very nice n humble. 👏💐 Aj da vlog boht sohna lgeya. hye haul pen lg gye tuhadi Pakistan series khatam hon wali 😞 bda jee lgeya pichhle 1 n half months to. Apna apna ja lgeya sab. boht vdiya milansar lok. ❤ Waheguru bless us all.

    • @tabishrehman3448
      @tabishrehman3448 5 месяцев назад +2

      Welcome ji tose v aoo

    • @mohsanbabar3604
      @mohsanbabar3604 5 месяцев назад +1

      Thanks a lot for this compliment, you also good .

    • @Ozpak786
      @Ozpak786 5 месяцев назад +1

      Punjab zindabad. I wish we could see the day when punjabis can freely travel between eastern and western Punjab without need of visa.

  • @sawnasaab1113
    @sawnasaab1113 5 месяцев назад +6

    Kehnde tuc aaye C asa chutti kr leni C wah oye mere lehnde Punjab walyo Ena pyar luv ❤❤u bahut sara

  • @Amarjeetkaur-ky5hx
    @Amarjeetkaur-ky5hx 5 месяцев назад +36

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਨੂੰ ਇਨਾ ਕੁਝ ਦਿਖਾਉਣ ਵਾਸਤੇ❤

  • @user-ys6rs4yx3q
    @user-ys6rs4yx3q 5 месяцев назад +7

    ਵਿਕਾਸ ਬਾਈ ਘੈਂਟ ਪੰਜਾਬੀ ਬੰਦਾ

  • @vakeelsingh2728
    @vakeelsingh2728 5 месяцев назад +2

    ਰਿਪਨ ਵੀਰ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲੈਂਦੇ ਪੰਜਾਬ ਜਾਂ ਕੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਹੋਰ ਸੱਭਿਆਚਾਰ ਦੇ ਨਾਲ ਸਬੰਧਤ ਜਗ੍ਹਾ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਪਿਆਰ ਇੱਜ਼ਤ ਕਰਣ ਵਾਲੇ ਖਾਤਿਰ ਦਾਰੀ ਕਰਨ ਵਾਲੇ ਪਿਆਰ ਕਰਨ ਵਾਲੇ ਲੈਂਦੇ ਪੰਜਾਬ ਵਾਲੇ ਭਰਾਵਾਂ ਨੂੰ ਦਿਲੋਂ ਸਲਾਮ ਆ ਕਹਿਣਾ ਬਾਈ ਰਿਪਨ ਜੇਕਰ ਪਿਆਰ ਕਰਦੇ ਆ ਲੈਂਦੇ ਵਾਲੇ ਤੇ ਚੜਦੇ ਪੰਜਾਬ ਵਾਲੇ ਦੋ ਭਰਾਵਾਂ ਦੇ ਵਿੱਚ ਗੁਰੂ ਸਾਹਿਬ ਜੀ ਮੇਹਰ ਕਰਨ ਹੱਦਾਂ ਸਰਹੱਦਾਂ ਤੇ ਲਾਈਆਂ ਤਾਰਾਂ ਲਹਿ ਜਾਣ ਆਉਣ ਜਾਣ ਦਾ ਪੱਕਾ ਰਸਤਾ ਖੁੱਲ ਜੇ ਵੱਡ ਵੇਲੇ ਵੰਡਿਆ ਪੰਜਾਬ ਗਿਆ ਨੁਕਸਾਨ ਹੋਇਆ ਪੰਜਾਬ ਦਾ ਵੱਢਣ ਵਾਲੇ ਗੁਰੂ ਵੀ ਖ਼ਤਮ ਹੋ ਗਏ ਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਚੜਦੇ ਤੇ ਲੈਂਦੇ ਪੰਜਾਬ ਤੇ

  • @JasvinderSingh-ww1sv
    @JasvinderSingh-ww1sv 5 месяцев назад +17

    ਸਤ ਸੀ੍ ਅਕਾਲ ਭਾਈ ਜੀ ਬਹੁਤ ਹੀ ਵਧੀਆ ਅਨੰਦ ਮਾਨ ਰਹੈ ਹਾ ਘਰ ਬੈਠ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ

  • @kuldeepveertegurudikirpaha7774
    @kuldeepveertegurudikirpaha7774 5 месяцев назад +7

    Love you people of Lehnda Punjab, thanks for your hospitality.

  • @pranjeetsandhu
    @pranjeetsandhu 19 дней назад

    ਵਾਹਿਗੁਰੂ ਬਾਬਾ ਜੀ ਕਿਰਪਾ ਕਰਨ ਜਿਸ ਤਰ੍ਹਾਂ 47 ਤੋਂ ਪਹਿਲਾ ਹੁੰਦਾ ਸੀ ਦੋਵੇਂ ਦੇਸ਼ ਇਕ ਹੁੰਦੇ ਸੀ ਉਂਜ ਹੀ ਹੁਣ ਵੀ ਹੋ ਜਾਣ ।ਬਾਬਾ ਜੀ ਦੋਵੇਂ ਦੇਸ਼ ਦੇ ਵਾਸੀਆਂ ਦੀ ਤਰਾ ਸਰਕਾਰਾਂ ਚ ਵੀ ਸਮਜ ਤੇ ਪਿਆਰ ਨੂੰ ਵਧਾ ਕੇ ਦਿਲਾਂ ਦਿਮਾਗਾਂ ਚੋ ਨਫ਼ਰਤ ਨੂੰ ਖਤਮ ਕਰ ਦੇਣ।ਇਹ ਦਿਲੀ ਅਰਦਾਸ ਹੈ ਬਾਬਾ ਜੀ ਪੂਰੀ ਕਰਨ 🙏🙏🙏🙏🙏🤞🤞

  • @daljeetparmar6303
    @daljeetparmar6303 5 месяцев назад +9

    Hi I watch all your vlogs from Pakistan ! Punjabi Pakistani people are so, kind generous and hospitable! Love you Pakistan and big thank you to Ripan and Khushi for showing all the historical places in Pakistan! Love you all💕💕💕💕💕💕❤️❤️❤️❤️❤️❤️❤️

  • @user-xf7jx5wv8n
    @user-xf7jx5wv8n 5 месяцев назад +31

    ਭਾਵੁਕ ਹੋਣ ਵਾਲਾ ਸਮਾਂ ਆ ਗਿਆ 😢

  • @user-qb4pq5tl3p
    @user-qb4pq5tl3p 2 месяца назад +1

    Hum Pakistan Ka Punjabi ha Dil da raja ha ❤❤ Pakistan Zindabad 🇵🇰🇵🇰💪✌️ Punjab Long Live❤❤

  • @shksingh3107
    @shksingh3107 5 месяцев назад +7

    ਮੌਜੋਕੇ ਪਿੰਡ ਮੇਰੇ ਨਾਨਕੇ ਪਿੰਡ ਸੀ ਜਿਨ੍ਹਾਂ ਸਿਆਲਕੋਟ ਪਾਕਿਸਤਾਨ ਵਿਚ ਚਲਾ ਗਿਆ ਅਸੀਂ ਦਿੱਲੀ ਵਿੱਚ ਰਹਿੰਦੇ ਹਾਂ

  • @bsdhaliwaldhaliwal1564
    @bsdhaliwaldhaliwal1564 5 месяцев назад +1

    Waheguru chardi kala bakshe bro bahut sakun milda real punjab dekh ke

  • @jasmersinghjassbrar3673
    @jasmersinghjassbrar3673 5 месяцев назад +5

    ਅਜ ਦੇ ਬਲੋਗ ਚ ਬਸ ਏਨਾ ਹੀ ਕੇ ਅਜ ਥੋਨੂੰ ਅਲਵਿਦਾ ਕਹਿੰਦਿਆ ਵੇਖ ਮਨ ਭਰ ਜਿਹਾ ਗਿਆ.

  • @786Rana...birds-vlogs
    @786Rana...birds-vlogs 5 месяцев назад +20

    Pakistan 🇵🇰or India🇮🇳 both are brother ❤❤

  • @harbhajansingh8872
    @harbhajansingh8872 5 месяцев назад +4

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @jasvirgrewalgrewal1782
    @jasvirgrewalgrewal1782 5 месяцев назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਜੀ❤❤

  • @manjitsinghjassal8048
    @manjitsinghjassal8048 5 месяцев назад +2

    Jado ali ne kiha k jado gurughar ch ardas hundi aa edar sundi... Boht emotional c gal

  • @mohindersingh8947
    @mohindersingh8947 5 месяцев назад +2

    ਬਹੁਤ ਬਹੁਤ ਧੰਨਵਾਦ ਜੀ ❤
    ਬਾਰਡਰ ਏਰੀਆ ਦਿਖਾਉਣ ਲਈ

  • @user-ys6rs4yx3q
    @user-ys6rs4yx3q 5 месяцев назад +18

    ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਉਣ ਵਾਲਾ ਹੈ ਫਿਰ ਕੋਈ ਬਾਡਰ ਨਹੀਂ ਹੋਣਾ

  • @sushilgarggarg1478
    @sushilgarggarg1478 5 месяцев назад +15

    Enjoy a villagers life of Pakistan 🇵🇰 ❤❤❤❤

  • @GurdeepSingh-su5ev
    @GurdeepSingh-su5ev 5 месяцев назад +3

    ਗੱਲਾ ਸੁਣ ਕੇ ਦਿੱਲ ਪਸੀਜਿਆ ਜਾਂਦਾ ਕੀ ਹੋਵੇ ਵਾਹਿਗੁਰੂ ਮਿਹਰ ਕਰੇ

  • @JagtarSingh-wg1wy
    @JagtarSingh-wg1wy 5 месяцев назад +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @raavistudio6828
    @raavistudio6828 5 месяцев назад +1

    ਹਮ ਨਹੀ ਚੰਗੇ
    ਬੁਰਾ ਨਹੀਂ ਕੋਇ
    ਦੂਰ ਦੂਰ ਤੱਕ ਘੁੰਮ ਕੇ ਇਹ ਤੱਤ ਕੱਢਿਆ ਹੋਵੇਗਾ ਬਾਬਾ ਨਾਨਕ ਜੀ ਨੇ।

  • @PardeepSharma-fc8xh
    @PardeepSharma-fc8xh 5 месяцев назад +2

    Sachi yr Dil sanjey ney sade

  • @kuldipkumar5322
    @kuldipkumar5322 5 месяцев назад +12

    Thank you ripan for show us Pakistan’s places.

  • @sukhicheema7196
    @sukhicheema7196 5 месяцев назад +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏🏻🙏🏻🌸🙇❤️

    • @SandipBajwa
      @SandipBajwa 5 месяцев назад

      ਸਤਿ ਸ੍ਰੀ ਅਕਾਲ! ਇਨ੍ਹਾਂ ਹੀ ਲੋਕਾਂ ਨੇ ਤੁਹਾਡੇ ਪੁਰਖਿਆਂ ਦਾ ਕਤਲ ਕੀਤਾ, ਬਾਹਰ ਕੱਢ ਦਿੱਤਾ। ਉਨ੍ਹਾਂ 'ਤੇ ਭਰੋਸਾ ਨਾ ਕਰੋ। ਉਹ ਨਕਲੀ ਹਨ., ਉਹਨਾਂ ਦਾ ਇੱਕੋ ਇੱਕ ਮਕਸਦ ਤੁਹਾਨੂੰ ਮਾਰੂਥਲ ਪੰਥ ਵਿੱਚ ਤਬਦੀਲ ਕਰਨਾ ਹੈ।

  • @lovepreetaulakh1091
    @lovepreetaulakh1091 5 месяцев назад +4

    Sanu Panjabiya nu bhi Germany di kandh wang yeh kandh todni peni ha.Charda bhi Sada Lehnda bhi Sada❤

  • @user-oo7pd7xl6z
    @user-oo7pd7xl6z 5 месяцев назад +1

    Sade barnale di saan ne khusi te ripen..baki lehnde Punjabio love aa ❤

  • @davinderkaurdhaliwal8210
    @davinderkaurdhaliwal8210 5 месяцев назад +2

    Bahut dil karda dekhon nu Pakistan❤

  • @harnekmalla8416
    @harnekmalla8416 5 месяцев назад +3

    ਚੰਗਾ ਹੋਈਆਂ ਅੱਜ ਜੀਰੋ ਲਾਇਨ ਵੀ ਵੇਖ ਲਈ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਚੰਗਾ ਲੱਗਾ ਬਲੋਗ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @dfgFfgg-kj5rf
    @dfgFfgg-kj5rf 5 месяцев назад +7

    ਯਾਰ ਸੰਵਾਦ ਆ ਗਿਆ ਘਰ ਬੈਠਕੇ ਹੀ ਸਾਰਾ ਕੁਝ ਵੇਖ ਲਿਆ ਜਿਉਦਾ ਰਿਹ ਰਿਪਨ ਭਰਾ

  • @jasveersidhu9407
    @jasveersidhu9407 5 месяцев назад +109

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਲਹਿੰਦੇ ਪੰਜਾਬ ਦੀਆਂ ਰੂਹਾਂ ਦੇ ਰੂਬਰੂ ਕਰਵਾਇਆ ਇਹਨਾਂ ਵੀਰਾ ਦੀਆਂ ਰੂਹਾਂ ਵੇਖ ਕੇ ਮਨ ਬਹੁਤ ਸਕੂਨ ਮਿਲਿਆ ਅਸੀਂ ਰਿਨੀ ਆ ਤੁਹਾਡੇ ਜੋ ਸਾਨੂੰ ਇਹਨਾਂ ਦਾ ਮਿਲ ਮਿਲਾਪ ਕਰਵਾਇਆ ਮੈਂ ਫ਼ੇਰ ਤੋਂ ਤੁਹਾਡਾ ਧੰਨਵਾਦ ਕਰਦਾ ਮੈਂ ਚੜਦੇ ਪੰਜਾਬ ਤੋਂ ਤੇ ਜਿਲਾ ਬਠਿੰਡਾ ਪਿੰਡ ਲਹਿਰਾ ਸੌਂਧਾ ਜਸਵੀਰ ਸਿੰਘ (ਸੀਰਾ)

    • @Stories_jokes833
      @Stories_jokes833 5 месяцев назад +5

      Ripan veer bhut sohne vlog hunde aa tuhade ❤

    • @user-tn8tt4cx3u
      @user-tn8tt4cx3u 5 месяцев назад +3

      M pind Lehri to veer... Talwandi sabo kol pind Aa

    • @kamranhanif7559
      @kamranhanif7559 5 месяцев назад +1

      Love from Pakistan Italy ❤️

    • @gurcharansingh7094
      @gurcharansingh7094 5 месяцев назад +2

      ਬਹੁਤ ਬਹੁਤ ਧੰਨਵਾਦ ਜੀ.

    • @lovepreet2452
      @lovepreet2452 5 месяцев назад +2

      Govinda Mere Nana ka Pind Singh

  • @bravosawhney1691
    @bravosawhney1691 5 месяцев назад +4

    Yaar really got emotional when you guys were leaving, waheguru sandhu saab te Ali bai nu vasda te khush rakhe

  • @birpalkaur8347
    @birpalkaur8347 5 месяцев назад +1

    ਆਜੋ ਗੁਰੂ ਗੋਬਿੰਦ ਸਿੰਘ ਜੀ ਸਰਹੱਦਾਂ ਤੋੜ੍ਹ ਦਿੳ

  • @NirmalSingh-gw1li
    @NirmalSingh-gw1li 5 месяцев назад +2

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ

  • @sandhujatt1362
    @sandhujatt1362 5 месяцев назад +1

    ਦੌਵੇੇ ਪੰਜਾਬ ਚੜਦੀ ਕਲਾ ਵਿੱਚ ਰਹਿਣ?

  • @kskaryanastore
    @kskaryanastore 5 месяцев назад +2

    ਬਾਈ ਜੀ ਦੀ ਬੋਲੀ ਨੇ ਦਿਲ ਜਿੱਤ ਲਿਆ

  • @swarnjitsingh3571
    @swarnjitsingh3571 5 месяцев назад +3

    enjoyed the entire Pakistan tour... धनवाद PTC

  • @gurveer_ksandhu7862
    @gurveer_ksandhu7862 5 месяцев назад +11

    TUC kismat ale je veere ❤jehra thonu moka milea Pakistan Jaan da asi v java ge rabb sukh rekhe

  • @KuldeepSingh-xe5mr
    @KuldeepSingh-xe5mr 5 месяцев назад +10

    ਬਹੁਤ ਵਧੀਆ👍💯👍💯👍💯👍💯

  • @hansenjo2011
    @hansenjo2011 5 месяцев назад +2

    Naddem Sandhu Pure Hearted Jatt ❤️

  • @user-op2rr7xp4g
    @user-op2rr7xp4g 5 месяцев назад +6

    I LOVE INDIA PUNJAB MOGA ਪਿੰਡ ਸੰਘੇੜਾ ਜ਼ਿਲ੍ਹਾ ਮੋਗਾ ❤❤❤❤

  • @koolgutt
    @koolgutt 5 месяцев назад +2

    Ripn veeray gaal tusi kar ray see k ase wapsi jaana tay sachi meryan akhaan ich hanjoo a gay dil wich pata ni hook jay uthi khich pae dus ni sakda lafjaan ich ma lakin jaana honda bandy nu,, sareyan thawan apni akhi wekhyan hoyan ase lakin jo tawadi akh rahi wekhya oda sadwad e kuj hoor irdas a sohny rab agy k a boder khulan tak subah ase chandighar hoya tusi lhr howo Rab sohna mahar kary sab tay tay sohna chardi kaala ich rekhy Ameen. Khair naal jao tay feer ao .

  • @amritsidhu7518
    @amritsidhu7518 5 месяцев назад +1

    ਆਪਣਿਆ ਵਿਚਾਲੇ ਮਾਰੀ ਹੋਈ ਲੀਕ ਮੁੱਕ ਜਾਵੇ ਦੁਬਾਰਾ ਦੂਰ ਹੋਣ ਵਾਲੀ ਤਰੀਕ ਮੁੱਕ ਜਾਵੇ 😊😢 ਚੜਦਾ ਤੇ ਲਹਿੰਦਾ ਪੰਜਾਬ ਖੁਸ਼ ਰਹੇ

  • @sandhusaab7504
    @sandhusaab7504 5 месяцев назад +2

    Punjab Punjabi at jidabad ❤👏

  • @gurjeetsond4041
    @gurjeetsond4041 5 месяцев назад +2

    Rippen Khushi thank you so much beta ji ❤❤❤❤❤

  • @Harry-561
    @Harry-561 5 месяцев назад +7

    ਬਾਈ ਜੀ ਦੋ ਦਿਨ ਬਾਅਦ ਬਲੋਕ ਪਾਏ ਆ ਕਿਆ ਗੱਲ ਹੋ ਗਈ ਸੀ ਇਦਾਂ ਨਾ ਕਰਿਆ ਕਰੋ ਬਲੋਕ ਛੇਤੀ ਪਾ ਦਿਆ ਕਰੋ ਅਸੀਂ ਵੇਹਲੇ ਆ ਜਿਹੜੇ ਤੁਹਾਡਾ ਬਲੋਗ ਨੂੰ ਦੇਰ ਤੇ ਦੇਖੀ ਜਾਈਏ

  • @mandeepsaini5795
    @mandeepsaini5795 5 месяцев назад

    Sade naalo ta nala changa jehra kdi India ch te kdi Pakistan chla janda
    ਸਾਡੇ ਨਾਲੋ ਤਾ ਨਾਲਾ ਚੰਗਾ ਜਿਹੜਾ ਕਦੇ India ਤੇ ਕਦੇ Pakistan ਚਲਾ ਜਾਂਦਾ
    The drain is better than us that it can go to India or Pakistan sometime.
    Special love from US to both sides❤

  • @sunilkumar-de8rw
    @sunilkumar-de8rw 5 месяцев назад +6

    THANKS RIPAN G AND KHUSHI G AND ALL' PAKISTAN FAMILY MEMBERS FOR YOUR KINDNESS FOR EVER YOUNG GENERATION 🙏🙏

  • @terwandersingh3605
    @terwandersingh3605 5 месяцев назад +3

    Live well my Pakistani cousin. Soo happy to see you.

  • @akbaransari397
    @akbaransari397 5 месяцев назад +1

    ਅਲੀ ਵੀਰ ਦਾ ਬੋਲਣ ਦਾ ਢੰਗ ਕਿੰਨਾ ਵਧੀਆ ❤

  • @balwinderbhamra9557
    @balwinderbhamra9557 5 месяцев назад +2

    dila vich pyar hai sarhada koi mene ni rakhdia dono punjab zindabad bohut pyar karde dono sides de lok ❤❤❤❤❤❤

  • @jeevanjagowal1223
    @jeevanjagowal1223 5 месяцев назад +4

    Waheguru ji mehar karni Sade Dona Punjaba te

  • @punjabisongwriterbazida6269
    @punjabisongwriterbazida6269 5 месяцев назад +4

    ਬਾਈ ਕਿੰਨੀ ਵਾਰ ਕਹਿ ਚੁੱਕਿਆ ਕੀ ਤੁਸੀ ਸੁਲੇਮਾਨ ਹੈੱਡ ਕੋਲ ਪਿੰਡ ਵਿੱਚ ਜਾਓ ਪਾਕਪਟਨ ਪੁਰਾਣਾ ਪਿੰਡ ਹੈਗਾ ਜਿੱਥੇ ਅੱਜ ਵੀ ਪੁਰਾਣੀ ਹਵੇਲੀ ਜੌ ਕਿ ਮੇਰੇ ਨਾਨਕਿਆਂ ਦੀ ਹੈਗੀ ਆ, ਤੂੜੀ ਵਾਲੇ ਕਮਰੇ ਵਿਚ ਚਰਖਾ ਹਜੇ ਵੀ ਪਿਆ ਹੈਗਾ, ਕਿਰਪਾ ਕਰਕੇ ਉਥੇ ਜਾਓ ਜਿਹੜੀ ਪੁਰਾਣੀ ਤੇ ਆਲੀਸ਼ਾਨ ਹਵੇਲੀ ਆ

  • @bhupinderkaur3662
    @bhupinderkaur3662 5 месяцев назад +7

    Most welcome put back to Punjab🇵🇰🇮🇳❤️❤️

  • @balvirslnghsahokesingh7446
    @balvirslnghsahokesingh7446 3 месяца назад

    ਬਿਲਕੁਲ ਜੀ,,,, ਅਸਲ ਵਿੱਚ ਸਾਡਾ ਪਿੰਡ ਬੇਟੇ ਜੀ ਸਾਹੋਕੇ ਢੱਡਰੀਆਂ ਹੀ ਹੈ ਜੀ। ਪਾਕਿਸਤਾਨ ਵਿੱਚ ਸਾਡਾ ਸਮਸਾ ਪਿੰਡ ਨਾਨਕੇ ਸੀ ਅਤੇ ਦਾਦਕਿਆਂ ਦਾ ਪਿੰਡ ਕਿਲ੍ਹਾ ਸੀ ਜੋ ਗੁਜਰਾਂਵਾਲਾ ਜ਼ਿਲ੍ਹਾ ਪੈਂਦਾ ਹੈ ਜੀ।

  • @gurdipsahni7982
    @gurdipsahni7982 5 месяцев назад +3

    Thanks for exploring Pakistan 👍

  • @Drsukha68
    @Drsukha68 5 месяцев назад +1

    ਸਮਾਂ ਆ ਰਿਹਾ ਜਦੋ ਇਹ ਤਾਰਾਂ ਲੋਕ ਤੋੜ ਦੇਣਗੇ

  • @jassagill4331
    @jassagill4331 5 месяцев назад

    ਬਾਈ ਜੀ ਜਿਊਦੇ ਵਸਦੇ ਰਹੋ ਤੁਸੀ ਸਾਨੂੰ ਸਾਡਾ ਲਹਿੰਦਾ ਪੰਜਾਬ ਦੇ ਦਰਸ਼ਨ ਕਰਵਾ ਦਿਤੇ

  • @amanjodhan
    @amanjodhan 5 месяцев назад

    Digital India and her neighbour Pakistan, 2024 ਵਿੱਚ ਵੀ ਅੰਗੁਠੇ ਈ ਲਵਾਈ ਜਾਂਦੇ ਆ। ਤਰਕੀਆਂ ਦੇਖ ਲਓ, ਹਿੰਦੋਸਤਾਨ ਜ਼ਿੰਦਾਬਬ, ਪਾਕਿਸਤਾਨ ਜ਼ਿੰਦਾਬਾਦ.

  • @user-uq2io7go6z
    @user-uq2io7go6z 21 день назад

    Geo panjabi love brother hum Pakistani dil k asay he hn

  • @amritpalkaur1822
    @amritpalkaur1822 5 месяцев назад +1

    ਕਾਸ਼ ਏਵੇਂ ਦੇ ਰਿਸ਼ਤੇ ਹੋ ਜਾਣ ਸਾਰਿਆਂ ਦੇ ਕਿੰਨਾ ਚੰਗਾ ਲੱਗਦਾ ❤️ 🙏 🙏

  • @BaljeetKaur-xs5xl
    @BaljeetKaur-xs5xl 5 месяцев назад +2

    Punjab punjabiyat zindabaad 🇮🇳🇵🇰