ਭੁੱਬਾਂ ਮਾਰ ਮਾਰ ਹੋਇਆ ਵੰਡ ਵੇਲੇ ਦਾ ਬਜ਼ੁਰਗ India Pakistan Partion | Ripan Khushi Vlogs | Punjabi Couple

Поделиться
HTML-код
  • Опубликовано: 9 дек 2023

Комментарии • 859

  • @ssbdiary5258
    @ssbdiary5258 5 месяцев назад +171

    75 ਸਾਲ ਬਾਅਦ ਪਿੰਡਾਂ ਦੇ ਨਾਂ ਯਾਦ ਰੱਖਣੇ ਵੱਡੀ ਗੱਲ ਆ

  • @jassjatti4555
    @jassjatti4555 5 месяцев назад +328

    ਵੰਡਣ ਵਾਲੇ ਵੰਡ ਗਏ ਪੰਜ ਦਰਿਆਂਵਾਂ ਨੂੰ ਪਾਣੀ ਅੱਜ ਵੀ ਇਕੋ ਲਹਿ ਵਿੱਚ ਵੱਗਦਾ ਏ ਪੰਜਾਬ ਉਜਾੜਨ ਵਾਲੇ ਖੁੱਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ❤❤🙏🏻🙏🏻 ਵਾਹਿਗੁਰੂ ਜੀ ਧੰਨ ਗੁਰੂ ਨਾਨਕ 🙏🏻🙏🏻

    • @satnamsinghsatta3464
      @satnamsinghsatta3464 5 месяцев назад +7

      ਬਿਲਕੁਲ ਠੀਕ ਕਿਹਾ ਜੀ

    • @rupinderuppal9094
      @rupinderuppal9094 5 месяцев назад +6

      ,🤲🙏🙏🙏🙏

    • @satwantsatti9655
      @satwantsatti9655 5 месяцев назад +7

      ਓਸੇ ਤਰਾਂ ਨਹੀਂ ਵੱਸਦਾ ਦੋ ਹਿੱਸਿਆਂ ਵਿੱਚ ਵੱਸਦਾ ਹੈ.

    • @tejwindersingh7093
      @tejwindersingh7093 5 месяцев назад +3

      Vasda ta eko nehr vich he aa

    • @satwantsatti9655
      @satwantsatti9655 5 месяцев назад +6

      @@tejwindersingh7093
      ਗੱਲ ਨਹਿਰ ਦੀ ਨਹੀਂ ਪੰਜਾਬ ਦੀ ਹੈ ਤੇ ਇੱਕ ਤੋਂ ਦੂਜੇ ਵਿੱਚ ਜਾਣ ਲਈ ਵੀਜ਼ਾ ਚਾਹੀਦਾ ਹੈ

  • @gurmailsingh-kx9hc
    @gurmailsingh-kx9hc 5 месяцев назад +114

    ਬਾਪੂ ਦਾ ਗੱਚ ਭਰਿਆ ਪਿਆ ਇੰਨਾ ਬਜੁਰਗਾ ਵੱਲ ਦੇਖ ਕੇ ਪਤਾ ਲੱਗਦਾ ਕੇ ਬਟਵਾਰਾ ਕਿੰਨਾ ਦੁੱਖਦਾਈ ਸੀ ਇੰਨਾ ਨੂੰ ਵੀ ਆਪਣੀ ਜਨਮ ਭੂਮੀ ਦੀ ਬੁਹਤ ਯਾਦ ਆਉਦੀ ਹੋਊ ਤਾ ਹੀ ਤਾ ਕਹਿੰਦੇ ਆ ਜਿਸ ਤਨ ਲੱਗੀਆ ਉਹੀ ਜਾਣੇ ਕੋਣ ਦਿਲਾ ਦੀਆ ਜਾਣੇ💯💯💯

  • @AvtarSingh-pw7fv
    @AvtarSingh-pw7fv 5 месяцев назад +80

    ਲਹਿੰਦੇ ਪੰਜਾਬੀਆਂ ਵਲੋਂ ਚੜਦੇ ਪੰਜਾਬੀਆਂ ਦਾ ਆਦਰ ਮਾਣ ਫੁੱਲਾਂ ਦਾ ਮੀਂਹ ਪਾਕੇ ਕੀਤਾ ਗਿਆ ਜਿਸਨੂੰ ਦੇਖ ਮਨ ਗਦਗਦ ਹੋ ਗਿਆ

  • @daljitmanderdaljitmander8508
    @daljitmanderdaljitmander8508 5 месяцев назад +49

    ਨਾਸਿਰ ਵੀਰ ਨੂੰ ਕਹਿ ਦੋ ਸਾਰੇ ਬੇਬੇ, ਬਾਪੂ ਜਿੰਨੇ ਵੀ ਆ ਸਕਦੇ ਆ ਪੰਜਾਬ ਉਨ੍ਹਾਂ ਨੂੰ ਲੈ ਕੇ ਆਉਣ ਉਹ ਆਪਣੀ ਜਨਮ ਭੂਮੀ ਦੇਖ ਸਕਣ ਬਹੁਤ ਧੰਨਵਾਦ ਹੋਵੇਗਾ

  • @SinghGill7878
    @SinghGill7878 5 месяцев назад +64

    ਅੱਜ ਤਾਂ ਗੁਰਚੇਤ ਰਿੱਪਨ ਖੁਸ਼ੀ ਇਕੱਠੇ ਹੋ ਗਏ ਸਾਰੇ ਇਕੋ ਵਲੋਗ ਚ ਬਹੁਤ ਵਧੀਆ ਲਗਾ ❤ਬਾਪੂ ਜੀ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲਗਾ 😊

  • @chahalpb1313
    @chahalpb1313 5 месяцев назад +181

    ਮਨ ਭਾਵੁਕ ਹੋ ਗਿਆ ਯਾਰ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਬਡਬਰ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਬਡਬਰ ਪਿੰਡ ਕਬੱਡੀ ਦੀਆਂ ਖੇਡਾਂ ਦੇਖਣ ਜਾਂਦੇ ਸੀ ❤

    • @shere-punjabsinghshergill3257
      @shere-punjabsinghshergill3257 5 месяцев назад +2

      Kinni khushi hundi e, apne area de bande mil k. Dhanola Sangrur de gal lag gaye. Bhau Nasir yaar kado honge Majhaila de milap. Rabb kare sare Panjabi injh hi galle milde, hasde khedi khushia wande rehn. Koi buri nazar na lagge sanjhe PB nu. S. Hira Singh Bhathal and Bibi Rajinder kaur Bhathal. Bha ji bahut hi saaf dil te khul k dil di gallan karde ne. Kash Rabb PB nu mur k maile.

    • @user-dm4lw9gc4f
      @user-dm4lw9gc4f 5 месяцев назад +2

      I'm from baliaa

    • @SimranjitGill-kj1zo
      @SimranjitGill-kj1zo 5 месяцев назад

      Sada pind badbar a

    • @nridesitvusa
      @nridesitvusa 4 месяца назад

      ruclips.net/video/hOS6CTG_mPI/видео.htmlsi=6QzgDL6om2Q6T1gz

  • @SukhwinderSingh-wv1rx
    @SukhwinderSingh-wv1rx 5 месяцев назад +101

    ਦਿਲਦਾਰ ਬੰਦੇ ਨੇ ਲਹਿੰਦੇ ਪੰਜਾਬ ਦੇ ਲੋਕ ਐਨੀ ਇੱਜ਼ਤ ❤ ਇਮੌਸ਼ਨਲ ਹੋ ਗਿਆ ਦੇਖ ਕੇ ❤❤

    • @ranasidhu3219
      @ranasidhu3219 5 месяцев назад +1

      Kuch leddra kr k galtfamiya ne g...Punjabi 16 cror loka di boli h ...ah ta hun kuch loka kr k pyar vaddh Reya h g....waheguru mehar kare g

    • @mukul9360
      @mukul9360 4 месяца назад

      ​@@ranasidhu3219❤❤

  • @raghuvirnarain7321
    @raghuvirnarain7321 5 месяцев назад +15

    ਮਨ ਬਾਬਾ ਜੀ 75 ਸਾਲ ਕੋਈ ਥੋੜਾ ਸਮਾਂ ਹੁੰਦਾ ਏਨੀਆਂ ਗੱਲ ਯਾਦ ਰੱਖਿਆ ਹੋਈਆ, ਸਜਦਾ ਤੁਹਾਨੂੰ

  • @hardipsingh4234
    @hardipsingh4234 5 месяцев назад +8

    ਚੰਦਰੀਆਂ ਹਕੂਮਤਾਂ ਨੇ ਧਰਤੀ ਉੱਤੇ ਤਾਂ ਉਲੀਕ ਮਾਰ ਦਿੱਤੀ ਪਰ ਲੋਕਾਂ ਦੇ ਦਿਲਾਂ ਤੇ ਉਲੀਕ ਨਹੀਂ ਮਾਰ ਸਕਦੇ। ਖੁਸ਼ ਹੋ ਗਏ ਇਹ ਵੇਖ ਕੇ। ❤

  • @janakkumar3275
    @janakkumar3275 5 месяцев назад +35

    ਬਜ਼ੁਰਗ ਦੀਆਂ ਗੱਲਾਂ ਸੁਣ ਕਿ ਮਨ ਭਾਵਿਕ ਹੋ ਗਿਆ ਕਿੰਨੀਆਂ ਸੱਚੀਆਂ ਤੇ ਸੂਚੀਆਂ ਗੱਲਾਂ ਨੇ ਬਾਬੇ ਦੀਆ ਬਾਬਾ ਵੀ ਕਿੰਨਾ ਜਿੰਦਾ ਦਿਲ ਹੈ........ ਰਿਪਨ /ਖੁਸ਼ੀ ਤੁਸੀ ਕਿੰਨੇ ਭਾਗਾਂ ਵਾਲੇ ਹੋ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ..... ਹੱਸਦੇ ਵਸਦੇ ਰਹੋ

  • @anmolssidhu8626
    @anmolssidhu8626 5 месяцев назад +44

    ਬਾਈ ਜੀ ਆ ਵੀਡਿਓ ਦੇਖ ਕੇ ਰੂਹ ਤਕ ਚੀਸ ਪੈਂਦੀ ਆ ਅੱਖਾਂ ਵਿਚ ਪਾਣੀ ਆ ਗਿਆ ਅੱਜ ਵੀ ਦੋਵੇਂ ਪੰਜਾਬ ਸਰਕਾਰਾਂ ਦੀ ਮਾਰ ਝਲ ਰਹੇ ਨੇ ਵਾਹਿਗੁਰੂ ਜੀ ਸਾਡੇ ਦੋਵੇਂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣਾ ਦਿਲ ਨੂੰ ਸਕੂਨ ਵੀਂ ਮਿਲਿਆ ਸਾਰੇ ਵੀਰਾ ਨੂੰ ਬਜੁਰਗਾਂ ਨੂੰ ਦੇਖ ਕੇ ਧੰਨਵਾਦ ਲਿਹਂਦੇ ਪੰਜਾਬ ਦੇ ਵੀਰਾ ਦਾ

  • @kuldipkumar5322
    @kuldipkumar5322 5 месяцев назад +18

    ਯਾਰ ਸਾਰੇ ਵਲਾਗ ਫਿੱਕੇ ਪੈ ਗਏ ਤੁਹਾਡਾ ਇਹ ਵਲਯੋਗ ਦੇਖ ਕੇ , ਬਾਬੇ ਦੀਆਂ ਗੱਲਾਂ ਸੁਣ ਕੇ , ਵਾਹ ਬਈ ਵਾਹ …❤

  • @manjitsinghjassal8048
    @manjitsinghjassal8048 5 месяцев назад +7

    ਕਿੱਡੀ ਵੱਡੀ ਗੱਲ ਕਹਿ ਗਏ ਬਾਪੂ ਜੀ, ਚੰਗੇ ਬੰਦੇ ਹਰ ਧਰਮ ਚ ਮਿਲਦੇ ਨੇ ,ਤੇ ਭੈੜੇ ਦਾ ਕੋਈ ਧਰਮ ਨੀ

  • @shawindersingh6931
    @shawindersingh6931 5 месяцев назад +8

    ਅੱਜ ਬਣੀ ਐ ਗੱਲ ਰਿਪਨ ਖੁਸ਼ੀ ਬਾਈ ਗੁਰਚੇਤ ਜੀ ਸਾਰਿਆਂ ਨੇ ਇੱਕੋ ਬਲੋਗ ਬਣਾਇਆ l ਬਾਬਾ ਜੀ ਅੱਜ ਵੀ ਨੌਜਵਾਨਾਂ ਨੂੰ ਮਾਤ ਪਾਉਂਦੇ ਐ l

  • @arvinderkaur270
    @arvinderkaur270 5 месяцев назад +66

    ਬਾਬਾ ਜੀ ਦੀ ਪੰਜਾਬੀ ਬੋਲੀ ਸੁਣ ਕੇ ਤਾਂ ਦਿਲ ਗੱਦ ਗੱਦ ਹੋ ਗਿਆ।। ਮਾਂ ਬੋਲੀ ਤਾਂ ਲਹਿੰਦੇ ਵਾਲਿਆਂ ਨੇ ਹੀ ਸੰਭਾਲੀ ਹੋਈ ਹੈ।। ਅੱਜ ਦਾ ਐਪੀਸੋਡ ਸਭ ਤੋਂ ਵਧੀਆ ਹੈ ਬੇਟਾ।।

  • @InderjitSingh-hl6qk
    @InderjitSingh-hl6qk 5 месяцев назад +6

    ਏਨਾ ਪਿਆਰ ਤੇ ਇਕ ਮਾਂ ਦੇ ਜਾਏ ਵੀ ਨਹੀਂ ਕਰਦੇ, ਬਹੁਤ ਹੀ ਨਿੱਘੇ ਪਿਆਰ ਦਾ ਇਤਿਹਾਸ ਰਚ ਰਹੇ ਹਨ, ਜੀਊਂਦੇਂ ਵਸਦੇ ਰਹੋ,

  • @rajwinder1968
    @rajwinder1968 5 месяцев назад +14

    ਗੰਦੀ ਸਿਆਸਤ ਦੀ ਭੇੰਟ ਚੜ ਗਿਆ ਪੰਜਾਬ 1947 ਵਿੱਚ

  • @JAGTARSINGH-sq7oj
    @JAGTARSINGH-sq7oj 5 месяцев назад +9

    ਬਾਬਾ ਜੀ ਨੂੰ ਇਹਨਾਂ ਦਾ ਪਿੰਡ ਇੱਕ ਵਾਰ ਜ਼ਰੂਰ ਦਿਖਾਉਣਾ ਚਾਹੀਦਾ।

  • @singhrajwindersandhusandhu8252
    @singhrajwindersandhusandhu8252 5 месяцев назад +23

    ਬਾਬਾ ਬਹੁਤ ਸੋਹਣੀ ਪੰਜਾਬੀ ਬੋਲ ਦਾ ਹੈਂ, ਵਾਹਿਗੁਰੂ ਜੀ ਲੰਬੀ ਉਮਰ ਕਰੇ ਬਾਬਾ ਜੀ ਦੀ???

  • @baljitsingh6957
    @baljitsingh6957 5 месяцев назад +65

    ਬਹੁਤ ਹੀ ਭਾਵੁਕ ਮਹੌਲ ਹੋ ਗਿਆ ਹੈ ਬਾਪੂ ਦੀਆਂ ਗੱਲਾਂ ਸੁਣ ਕੇ। ਅੱਖਾਂ ਵਿੱਚ ਪਾਣੀ ਆ ਗਿਆ ਹੈ, ਪਿਛਲੇ ਸਮੇਂ ਦੀਆਂ ਗੱਲਾਂ ਬਾਤਾਂ ਸੁਣਕੇ

  • @HarpalSingh-uv9ko
    @HarpalSingh-uv9ko 5 месяцев назад +51

    ਮੇਰਾ ਵੀ ਦਿਲ ਕਰਦਾ ਯਾਰ ਪਾਕਿਸਤਾਨ ਦੇ ਪਿੰਡ ਵੇਖਣ ਨੂੰ।ਲੋਕਾਂ ਨੂੰ ਮਿਲਣ ਨੂੰ

    • @simarpawar1997
      @simarpawar1997 5 месяцев назад +1

      Right Pakistan wala Punjab old Punjab he aa

    • @gsidhu186
      @gsidhu186 5 месяцев назад

      ਮੇਰਾ ਤਾ ਹੰਝੂ ਨਹੀਂ ਰੁਕਦੇ ਮੇਰੇ ਪੜਦਾਦੀ ਜੀ ਦਸਦੇ ਸੀ ਕਿ ਦਾਦਾ ਜੀ ਇਕ ਸਾਲ ਦੇ ਸੀ ਜਦ ਪਾਕਿਸਤਾਨ ਛੱਡ ਕੇ ਆਉਣਾ ਪਿਆ ਬਹੁਤ ਜ਼ਿਆਦਾ ਯਾਦ ਕਰਦੇ ਸੀ ਉਹ ਸਭ ਸੁਣਾਉਂਦੇ ਹੁੰਦੇ ਸੀ 😢😢

    • @charanjitkaur5280
      @charanjitkaur5280 2 месяца назад

      Ryt mera v dil karda

  • @_Tari_Electrician
    @_Tari_Electrician 5 месяцев назад +10

    ਵੀਰ ਬਹੁਤ ਖੁਸ਼ੀ ਹੋਈ ਜਦੋਂ ਸਾਡੇ ਪਿੰਡ ਭੈਣੀ ਦਾ ਨਾਮ ਲਿਆ ਬਾਪੂ ਨੇ, " ਜਿਊਂਦਾ ਰਹੇ ਬਾਪੂ,"ਰੱਬ ਤੈਨੂੰ ਖੁਸ਼ ਰੱਖੇ, " ੍ਰਜ

  • @user-pf4id4hu5c
    @user-pf4id4hu5c 5 месяцев назад +3

    ਬਾਪੂ ਨੂੰ ਚੜ੍ਹਦੀ ਕਲਾ ਵਿਚ ਰੱਖੀ ਮਾਲਕਾ

  • @jassasohi7972
    @jassasohi7972 5 месяцев назад +7

    Na Canada jana, na amrika jana, bas j zindgi ne moka deta jan da tan Pakistan janaa ❤

  • @gurmeetmangat279
    @gurmeetmangat279 5 месяцев назад +70

    ਭਾਵੇਂ ਪਾਕਿਸਤਾਨ ਬਣੇਂ ਨੂੰ 75‌ ਸ਼ਾਲ ਹੋਂਗੇ ਪਰ ਬੋਲੀ ਤੇ ਪਿਆਰ ਵੇਖ ਕੇ ਦਿਲ ਗੱਦ ਗੱਦ ਹੋ ਗਿਆ ਜੀ

  • @shindersingh5708
    @shindersingh5708 5 месяцев назад +28

    ਬਹੁਤ ਵਧੀਆ ਲੱਗਿਆ ਮੀਆਂ ਜੀ ਦੀਆਂ ਗੱਲਾਂ ਸੁਣ ਕੇ ਜੋ ਅੱਜ ਵੀ ਪਿਆਰ ਕਰਦਾ ਪੰਜਾਬ ਦੀ ਧਰਤੀ ਨੂੰ 🎉🎉❤❤

  • @dalwindersingh6323
    @dalwindersingh6323 5 месяцев назад +7

    ਹੁਣ ਤੱਕ ਦੀਆਂ ਸਾਰੀਆਂ ਵੀਡੀਓ ਚੋਂ ਸਭ ਤੋਂ ਪਿਆਰੀ ਨਿਆਰੀ ਸੁੰਦਰ ਤੇ ਸਤਿਕਾਰ ਭਰੀ ਵੀਡੀਓ,,, ,,,,ਵੰਡਣ ਵਾਲਿਆਂ ਦਾ ਖੁਰਾ ਖੋਜ ਖ਼ਤਮ ਹੋਜੇ,,,,, ਇਸ ਦਾ ਬਾਕੀ ਦਾ ਪੂਰਾ ਭਾਗ ਜਰੂਰ ਦਿਖਾਓ ਜੀ,,,,ਧੰਨਵਾਦੀ ਹੋਵਾਂਗਾ,,,,,,ਸੁਆਦ ਆ ਗਿਆ,,!!ਵਾਹ ਜਿਉਂਦਾ ਰਹਿ ਬਾਪੂ ਰੱਬ ਤੈਨੂੰ ਤੰਦਰੁਸਤੀ ਭਰੀ ਲੰਮੀ ਉਮਰ ਬਖ਼ਸ਼ੇ 👍👍❤🙏🙏

  • @kakabasra6595
    @kakabasra6595 5 месяцев назад +29

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ਅੱਜ ਵੀ ਕਿੰਨਾ ਪਿਆਰ ਕਿੰਨੀ ਤੜਫ ਕਿੰਨਾ ਦਰਦ ਲੈ ਕੇ ਬੈਠੇ ਆਪਣੇ ਦਿਲ ਦੇ ਵਿੱਚ ਬੰਦੇ ਦੀ ਜੂਨ ਵੀ ਉਹਨਾਂ ਨੂੰ ਨਸੀਬ ਨਹੀਂ ਹੋਣੀ ਜਿਨਾਂ ਨੇ ਇਡਾ ਵੱਡਾ ਜ਼ੁਲਮ ਕੀਤਾ ਸਾਡੇ ਪੰਜਾਬ ਨੂੰ ਦੋ ਟੁਕੜਿਆਂ ਚ ਕਰਕੇ ਸਾਡੇ ਲੋਕਾਂ ਨੂੰ

  • @davinderkaur2675
    @davinderkaur2675 5 месяцев назад +16

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ

  • @hakamsingh6861
    @hakamsingh6861 5 месяцев назад +17

    ਰੀਪਨ ਚੈਤ ਤੂਹਾਡੀ ਵੀਡੀੳ ਦੇਖਕੇ ਬਹੁਤ ਖੁਸ਼ੀ ਹੋਈ
    ਬਾਪੂ ਪਾਕਿਸਤਾਨ ਵਿਚ ਬੈਠਾ ਸਾਡੇ ਪਿੰਡਾਂ ਦਾ ਨਾਂ ਲੈਂਦਾ ਦਿਲ ਗਦ ਗਦ ਹੌ ਗਿਆ ਮੇਰਾ ਵੀ ਜਿਲਾ ਬਰਨਾਲਾ ਹੈ.

  • @dalvirboparai6471
    @dalvirboparai6471 5 месяцев назад +32

    ਪਿੰਡ ਵਿੱਚ ਰੱਬ ਵਸਦਾ ਬਹੁਤ ਬਹੁਤ ਪਿਆਰ ❤️❤️🌹

  • @maanpb13ala28
    @maanpb13ala28 5 месяцев назад +8

    ਬਾਪੂ ਦਾ ਵੀਜਾ ਲਗਵਾਉ ਵੀਰੇ ਕਿਸੇ ਤਰਾਂ ਘੁਮਾਈਏ ਪਿੰਡ ਪੰਜਾਬ ਦਾ ❤️

  • @sugrabegum6021
    @sugrabegum6021 5 месяцев назад +49

    ਬਾਬਾ ਜੀ ਕਹਿੰਦੇ ਹਵਾ ਵੀ ਆਵੇ ਉਹ ਵ ਚੰਗੀ ਲਗਦੀ ਆ 😢😢😢 ਮੰਨੂ ਤਾ ਰੋਣਾ ਆ ਗਿਆ

  • @mysontyson627
    @mysontyson627 5 месяцев назад +10

    7.34 ਤੇ ਜਦੋਂ ਬਾਪੂ ਨੇ ਕਿਹਾ ਕਿ ਉੱਧਰ ਦੀ ਤਾਂ ਹਵਾ ਵੀ ਚੰਗੀ ਲੱਗਦੀ ਹੈ ਇਹ ਗੱਲ ਸੁਣ ਮੇਰਾ ਤਾ ਰੋਣਾ ਆਗਿਆ ਜਿਹੜੀਆਂ ਹਾਏ ਹਾਏ ਬਾਪੁ ਜੀ ਦੇ ਮੂੰਹੋਂ ਨਿਕਲਿਆ ਉਹ ਦਿਲ ਵਿੱਚ ਪੈਣ ਵਾਲੇ ਹੋਲ ਨੇ
    ਕਿੜੇ ਪੈਣ ਉਹਨਾਂ ਦੇ ਜਿਨਾ ਕਰਕੇ ਦੇਸ਼ ਵੰਡੀਆਂ ਗਈਆਂ

  • @punjabvlog44
    @punjabvlog44 5 месяцев назад +24

    ਅਸੀਂ ਇਧਰ ਦੇ ਆ ਪਰ ਫਿਰ ਵੀ ਪਾਕਿਸਤਾਨ ਨੂੰ ਦੇਖਣ ਨੂੰ ਜੀ ਕਰਦਾ ਬਹੁਤ ਜੀ ਕਰਦਾ

  • @avtarcheema3253
    @avtarcheema3253 5 месяцев назад +5

    ਭਾਵੇ ਦੂਜੇ ਮੁਲਕ ‘ਚ ਚਲੇ ਗਏ ਪਰ ਪੁਰਾਣੀਆਂ ਯਾਦਾਂ ਨਹੀਂ ਭੁਲਦੀਆਂ ।
    ਧੰਨਵਾਦ ਜੀ ਇਹ ਵਲੌਗ ਬਣਾਉਣ ਲਈ 🙏🙏

  • @rinkumattran3202
    @rinkumattran3202 5 месяцев назад +27

    💔 ਜੇ ਮੇਰਾ ਵੱਸ ਚੱਲਿਆ ਬਾਡਰ ਢਾਹ ਦੇਵਾਂ !
    ਕਾਸ਼ ਪੰਜਾਬ ਫਿਰ ਤੋਂ ਇੱਕ ਹੋਜੇ !
    ਪਾਕਿਸਤਾਨ ਭਾਰਤ ਦੇ ਬਾਡਰ ਹਮੇਸ਼ਾ ਲਈ ਖੁੱਲ੍ਹ ਜਾਣ ਇੱਕ ਦੂਜੇ ਲਈ 🙏
    ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ,ਸਾਨੂੰ ਸਾਡੀ ਧਰਤੀ ਤੇ ਵੀਜੇ ਲੈਕੇ ਜਾਣਾ ਪੈ ਰਿਹਾ 🙃

    • @NirmalSingh-bz3si
      @NirmalSingh-bz3si 5 месяцев назад

      ਇਹ ਕੀ ਹੋ ਗਿਆ ਸਾਡਾ ਘਰ ਵਿਛੜ ਗਿਆ ਯਾਰ ???

  • @raghuvirnarain7321
    @raghuvirnarain7321 5 месяцев назад +7

    ਰੀਪਨ ਯਾਰ ਬਾਪੂ ਦਾ ਪਿਆਰ ਦੇਖ ਮੇਰਾ ਰੋਣ ਨਿਕਲ ਗਿਆ, ਏਨੀਆਂ ਯਾਦਾ ਅਪਣੇ ਅੰਦਰ ਸਮੋਈ ਬੈਠੇ ਜੀ

  • @parmjeetdeosi2982
    @parmjeetdeosi2982 5 месяцев назад +14

    ਬਾਪੂ ਜਦੋਂ ਹਾਏ ਕਹਿਦਾਂ ਸੱਚੀ... ...... ਬਸ....... ਬਾਪੂ ਆਜੋ ਵੀਜ਼ਾ ਲਗਾ ਕੇ❤❤❤❤❤❤❤❤😢😢😢😢😢

    • @sgg566
      @sgg566 5 месяцев назад +1

      sachi gal hay vich dard jhalkda

  • @sukhdevsinghjhanda7675
    @sukhdevsinghjhanda7675 5 месяцев назад +17

    ਵੰਡ ਦਾ ਦਰਦ ਝਲਕਦਾ ਬਾਬੇ ਦੇ ਅੰਦਰੋਂ

  • @RajaKahlon-wf3nu
    @RajaKahlon-wf3nu 5 месяцев назад +25

    ਵੀਰ ਜੀ ਕਿੰਨਾ ਮੋਹ ਪਿਆਰ ਕਰਦੇ ਨੇ ਕੁਸ਼ ਲੋਕਾਂ ਨੇ ਗਲਤ ਬਿਆਨ ਕਰ ਕਰ ਨਫ਼ਰਤ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡੀ 😢😢😢

    • @jagatkamboj9975
      @jagatkamboj9975 5 месяцев назад +1

      Godi bhand media murdabad

    • @Jasvir-Singh8360
      @Jasvir-Singh8360 5 месяцев назад

      ਬਾਈ ਜੀ ਰਾਜਨੀਤੀ ਚੀਜ਼ ਹੀ ਅਜਿਹੀ ਹੈ ਆਪਣੇ ਸਕੇ ਪੁੱਤ ਭਤੀਜਿਆਂ ਨੂੰ ਪਾੜ ਕੇ ਚਸਕਾ ਲੈਣਾ ਇਸਦੀ ਮੁੱਢਲੀ ਫਿਤਰਤ ਹੈ ਜਿਹਨੂੰ ਆਖਦੇ ਰਾਜਨੀਤੀ। ਇਸ ਲਈ ਧਰਮ, ਹਵਨ, ਯੱਗ ਕੋਈ ਮਾਇਨੇ ਨਹੀਂ ਰੱਖਦੇ

  • @amritpalkaur1822
    @amritpalkaur1822 5 месяцев назад +17

    ਪੁੱਤ ਅਬੀਰਾ ਨੂੰ ਵੀ ਮੰਨਤ ਕਰਾਓ ਬਹੁਤ ਬੁਰਾ ਲੱਗਦਾ ਉਸ ਬਿਨਾਂ ਅਧੂਰਾ ਲੱਗਦਾ ਅਬੀਰਾ ਬਿਨਾਂ 😊😊

  • @SukhaSingh-km4wj
    @SukhaSingh-km4wj 5 месяцев назад +4

    A Mera Punjab ❤❤Balle Punjabio Wasde Raho Khus Raho Punjab Punjabi Jindabad Waheguru Ji sab Te Maher Karn ji

  • @karanvir116
    @karanvir116 5 месяцев назад +7

    ਵਾਹਿਗੁਰੂ ਜੀ
    ਰੱਬ ਕਰੇ ਦੋਨੋ ਪੰਜਾਬ ਫੇਰ ਤੋਂ ਕੱਠੇ ਹੋ ਜਾਣ ,,,ਹਰ ਘਰ ਖੁਸ਼ੀਆ ਹੋਣ ❤

  • @satvinderkaur6264
    @satvinderkaur6264 5 месяцев назад +60

    ਅਥਾਹ ਪਿਆਰ ਦੇਖਕੇ ਮਨ ਭਾਵੁਕ ਹੋ ਗਿਆ 🙏🙏

    • @usmankhaki
      @usmankhaki 5 месяцев назад

      A chez wazeh krdi Punjabia de Marzi de Bina wand hoi 😢😢😢

    • @sarabjitsarv8375
      @sarabjitsarv8375 5 месяцев назад

      Mera v ji karda rovi jawa

  • @RamanDeep-go7og
    @RamanDeep-go7og 5 месяцев назад +6

    ਰਿਪਨ ਤੇ ਖੁਸ਼ੀ ਤੁਸੀਂ ਸਾਡੀ ਪਿਆਰੀ ਭੈਣ ਅਬੀਰਾ ਨੂੰ ਜ਼ਰੂਰ ਮਿਲੋ ਅਸੀਂ ਅਬੀਰਾ ਭੈਣ ਨੂੰ ਬਹੁਤ ਹੀ ਯਾਦ ਕਰ ਰਹੇ ਹਾਂ,

  • @budhsinghhalwai8322
    @budhsinghhalwai8322 5 месяцев назад +5

    ਰਿਪਨ ਅਤੇ ਖੁਸੀ ਦੀ ਜੋੜੀ ਪ੍ਮਾਤਮਾਚੜਦੀ ਕਲਾ ਅਤੇ ਲੰਬੀ ਉਮਰ ਬਖਸੇ ਕਿਉਂਕਿ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਮਿਲਕੇ ਖੁਸੀ ਆਂ ਅਤੇ ਹਾਸਿਆਂ ਨੂੰ ਦੁਗਣਾ ਕਰ ਰਹੇ ਹਨ.ਸਰਕਾਰਾਂ ਦੀਆਂ ਨੀਤੀਆਂ ਸੋਚ ਦੀ ਘਾਟ ਕਾਰਨ ਲੋਕਾ ਦੇ ਹਾਸੇ ਦੱਬੇ ਪੲਏ ਹਨ ਧੰਨਵਾਦ..

  • @harbhajansingh8872
    @harbhajansingh8872 5 месяцев назад +18

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @varindersingh6181
    @varindersingh6181 5 месяцев назад +7

    ਸਭ ਤੋਂ ਵਧੀਆ ਤੇ ਸੋਹਣਾ ਵ੍ਲੋਗ ਰਿੱਪੰਨ ਵੀਰ
    ਬਾਬੇ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ
    ਬੜਾ ਦਿਲ ਕਰਦਾ ਬਾਬੇ ਨਾਨਕ ਦੀ ਧਰਤੀ ਨੂੰ
    ਦੇਖਣ ਨੂੰ ਪਤਾ ਨੀ ਕਦੋਂ ਸਬੱਬ ਬਣੇ 🙏🙏

  • @asttydydydgfxfxyfufug3798
    @asttydydydgfxfxyfufug3798 5 месяцев назад +7

    ਬਹੁਤ ਵਧੀਆ ਲੱਗਾ ਬਾਪੂ ਜੀ ਆ ਜਾਓ ਅਪਣੀ ਧੱਰਤੀ ਤੇ ਸਾਡਾ ਜੀ ਕਰਦਾ ਥੋਨੂੰ ਮਿਲਣ ਨੂੰ

  • @MD-ht2xr
    @MD-ht2xr 5 месяцев назад +5

    ਜਦੋਂ ਬਾਪੂ ਜੀ ਹਾਏ ਕਹਿੰਦੇ ਸੀ, ਮਨ ਵਾਰ ਵਾਰ ਭਰ ਜਾਂਦਾ ਸੀ

  • @harmeshsinghgill-ip1ws
    @harmeshsinghgill-ip1ws 5 месяцев назад +19

    ❤ਰਿਪਨ ਬਾਈ ਜੀ ਸਤਿ ਸੀ੍ ਆਕਾਲ ਬਾਈ ਜੀ ਸਰਦਾਰਾ ਦੇ ਘਰ ਦੇਖਣ ਨੂੰ ਬਹੁਤ ਜੀ ਕਰਦਾ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @user-rf7iq6fu1r
    @user-rf7iq6fu1r 5 месяцев назад +2

    ਸੱਚੀ ਰੂਹ ਖੁਸ ਹੋ ਗਈ ਬਾਪੂ ਨੂੰ ਦੇਖ ਕੇ ਕਿ ਅੱਜ ਵੀ ਯਾਦ ਕਰਦੇ ਨੇ ਆਪਣੀ ਧਰਤੀ ਨੂੰ ਖੁਸ਼ੀ ਭੈਣੇ ਤੁਹਾਡੇ ਬਲੋਗ ਦੇਖ ਕੇ ਆਪਦੇ ਲਹਿੰਦੇ ਪੰਜਾਬ ਨੂੰ ਦੇਖ ਕੇ ਖੁਸ਼ੀ ਮਿਲ ਗਈ ਜਿਹੜੀਆਂ ਗੱਲਾਂ ਮੈ ਆਪਦੇ ਦਾਦੀ ਮਾ ਦੇ ਮੂੰਹ ਚ ਸੁਣੀਆਂ ਸੀ ਉਹ ਅੱਜ ਅੱਖੀ ਦੇਖ ਲਈਆਂ ਆ ਵੀ ਅੱਜ ਵੀ ਲਹਿੰਦਾ ਪੰਜਾਬ ਸਾਡੇ ਇਤਿਹਾਸ ਨੂੰ ਸਵਾਲ ਕੇ ਰੱਖੀ ਬੈਠੇ ਆ ਤੇ ਸੱਚੀ ਇੱਥਰ ਲੋਕਾਂ ਚ ਕਿੰਨਾ ਪਿਆਰ ਆ❤😢

  • @Mixtube1231
    @Mixtube1231 5 месяцев назад +8

    ਪਹਿਲੀ ਵਾਰ ਜਦੋਂ ਖੁਸ਼ੀ ਜੀ ਗਏ ਸੀ Pakistan ਓਦੋਂ ਅਬੀਰਾ ਨੇ ਹੀ ਸਬ ਤੋਂ ਵੱਧ ਸੇਵਾ ਕੀਤੀ ਸੀ ❤❤❤❤❤❤

    • @user-hz7qt9pp9t
      @user-hz7qt9pp9t 5 месяцев назад

      Ye kusi sab kuj bul gai matlbi ne ye dono ripn h jo ye matni abi mani gumani ho gya h ye

  • @JagtarSingh-wg1wy
    @JagtarSingh-wg1wy 5 месяцев назад +13

    ਰਿਪਨ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਇਹਨਾਂ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @kanwarjeetsingh3495
    @kanwarjeetsingh3495 5 месяцев назад +1

    ਬਜ਼ੁਰਗ ਦੀਆਂ ਗੱਲਾਂ ਸੁਣ ਕੇ ਸਾਡਾ ਮਨ ਵੀ ਭਾਵੁਕ ਹੋ ਗਿਆ । ਇਹੀ ਹਾਲ ਸਾਡੇ ਬਜ਼ੁਰਗਾਂ ਦਾ ਹੁੰਦਾ ਸੀ ਜਦੋ ਉੁਹ ਲਾਇਲਪੁਰ ਜਾ ਲਹਿੰਦੇ ਪੰਜਾਬ ਦਾ ਨਾਂ ਲੈਂਦੇ ਸੀ ।

  • @sawarnsidhu6863
    @sawarnsidhu6863 5 месяцев назад +1

    ਬਾਪੂ ਜੀ ਦੀ ਠੇਠ ਪੰਜਾਬੀ ਬੋਲੀ, ਪਹਿਰਾਵੇ ਵਿੱਚ ਕੁੜਤਾ, ਚਾਦਰਾ, ਗੱਲਾਂ ਦਿਲ ਨੂੰ ਧੂਹ ਖਿੱਚ ਪਾਉਦੀਆ ਨੇ

  • @majorsingh7474
    @majorsingh7474 5 месяцев назад +7

    ਧੰਨ ਧੰਨ ਰਿਪਨ ਖ਼ੁਸ਼ੀ ਪੁੱਤਰ ਜੀ ਵਹਿਗੁਰੂ ਜੀ ਨੇ ਤੂਹਾਨੂੰ ਬਹੁਤ ਵਧਿਆ ਜੌਬ ਦਿੱਤੀ ਹੈ ਤੁਸੀ ਬਹੁਤ ਵਧਿਆ ਜੋਬ ਕਰ ਰਹੇ ਹੋ ਗੁਰੂ ਜੀ ਦੀ ਕਿਰਪਾ ਦੇ ਨਾਲ ਇਸੇ ਤਰਾ ਹੋਰ ਪਿਆਰ ਦੇਸਾ ਵਿਦੇਸਾਂ ਵਿਚ ਆਪਸੀ ਵਡਦੇ ਰਹੋ ਇਹ ਬਾਬਾ ਜੀ ਦੀਆ ਗਲਾ ਸੁਣ ਕੇ ਮਨ ਬਹੁਤ ਖ਼ੁਸ ਹੋਇਆ ਗਿਆ👍👍👍👍👍🙏🙏🙏🙏

  • @jattmehkma4309
    @jattmehkma4309 5 месяцев назад +1

    ਜੱਟ ਸਿਦਾ ਹੋਗਿਆ ❣️ ਬਾਪੂ ਬਹੁਤ ਵਧੀਆ ਗੱਲਾਂ ਕਰਦਾ ਖੁੱਸ਼ ਦਿਲ ਬੰਦਾ ਬਾਪੂ ❣️❣️❣️❣️

  • @user-xf7jx5wv8n
    @user-xf7jx5wv8n 5 месяцев назад +14

    ਖੁਸ਼ ਰਹੋ ਤੰਦਰੁਸਤ ਰਹੋ ਪਾਕਿਸਤਾਨ ਦੇ ਲੋਕ ਬਹੁਤ ਰਿਸਪੇਕਟ ਤੇ ਇਜਤ ਕਰਦੇ ਨੇ 🙏🙏🙏🙏🙏❤

  • @JaskaranSingh-mi8ly
    @JaskaranSingh-mi8ly 5 месяцев назад +2

    Apnae Lehandae Punjabi Mehman Niwaji ziada karade han Chardae punjab nalo Bahut good lagda,God bless u all ❤ Love you every Body ❤️

  • @gurdialsingh3131
    @gurdialsingh3131 5 месяцев назад +3

    Bapu ji nu hazar var salam ji

  • @vakeelsingh2728
    @vakeelsingh2728 5 месяцев назад +8

    ਗੰਦੀਆ ਸਰਕਾਰਾਂ ਨੇ ਵੰਡੀਆਂ ਪਵਾਈਆਂ ਇਸ ਦੇ ਵਿੱਚ ਕਤਲੇਆਮ ਕੀਤਾ ਜਿਸ ਵਿੱਚ ਨੁਕਸਾਨ ਹੋਇਆ ਮੁਸਲਮਾਨ ਭੈਣ ਭਰਾਵਾਂ ਦਾ ਸਿੱਖ ਭਰਾਵਾਂ ਅੱਧੇ ਭੈਣ ਭਰਾਵਾਂ ਦਾ ਵਛੋਡਾ ਪੈ ਗਿਆ ਐਧੇ ਭੈਣ ਭਰਾ ਚੜ੍ਹਦੇ ਪੰਜਾਬ ਦੇ ਵਿੱਚ ਰੈ ਗਏ ਅੱਧੇ ਭੈਣ ਭਰਾ ਲੈਂਦੇ ਚ ਚੱਲੇਗੇ ਜੇ ਸੱਭ ਤੋਂ ਵੱਧ ਪਿਆਰ ਕਰਦੇ ਆ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਵਾਲੇ ਸਿੱਖ ਭਰਾਵਾਂ ਦਾ ਤੇ ਮੁਸਲਮਾਨ ਭਰਾਵਾਂ ਦਾ ਸਰਕਾਰਾਂ ਦੀ ਮਾੜੀ ਸੋਚ ਨੇ ਪੰਜਾਬ ਦੇ ਕਿੰਨੇ ਟੋਟੇ ਕਰ ਕੇ ਸਟੇਟਾਂ ਬਣਾ ਦਿੱਤੀਆ ਪੰਜਾਬ ਨੂੰ ਖਤਮ ਕਰਨ ਦੇ ਲਈ ਪੰਜਾਬ ਅੱਜ ਵੀ ਚੜਦੀਕਲਾ ਦੇ ਵਿੱਚ ਹੈਂ ਗੁਰੂ ਸਾਹਿਬ ਜੀ ਦਸਮੇਸ਼ ਪਿਤਾ ਦੀ ਮੇਹਰ ਹੈ ਪੰਜਾਬ ਨੂੰ ਖਤਮ ਕਰਨ ਵਾਲੇ ਖੁਦ ਹੀ ਖਤਮ ਹੋ ਗਏ ਇੱਕ ਪਾਕਿਸਤਾਨ ਬਣਾ ਦਿੱਤਾ ਇੱਕ ਭਾਰਤ ਬਣਾ ਦਿੱਤਾ ਜਿੰਨਾ ਪਿਆਰ ਪਾਕਿਸਤਾਨ ਵਾਲੇ ਭੈਣ ਭਰਾ ਕਰਦੇ ਆ ਚੜਦੇ ਪੰਜਾਬ ਨੂੰ ਉਹਨਾਂ ਪਿਆਰ ਤਾਂ ਭਾਰਤ ਦੇ ਵਿੱਚ ਸਿੱਖ ਕੌਮ ਨਾਲ ਨਫ਼ਰਤ ਕੀਤੀ ਜਾਂਦੀ ਹੈ

  • @harnekmalla8416
    @harnekmalla8416 5 месяцев назад +3

    ਵੰਡ ਨੇ ਬਹੁਤ ਹੀ ਜਖਮ ਦਿੱਤੇ ਪੰਜਾਬੀਆਂ ਨੂੰ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @SatnamSingh-pn7ob
    @SatnamSingh-pn7ob 5 месяцев назад +68

    Cried watching Babu’s pain. Bapu Teri kasam, we will reunite and rebuild Punjab and remove all borders of hatred in India and Pakistan

    • @karanarora2481
      @karanarora2481 5 месяцев назад +2

      Dhan bhag jayeye mere veer

    • @mtahirayoubmtahirayoub7035
      @mtahirayoubmtahirayoub7035 5 месяцев назад +1

      Time is gone. Paa g sada vi Dil krda per Hun ni ho sakda

    • @SatnamSingh-pn7ob
      @SatnamSingh-pn7ob 5 месяцев назад

      @@mtahirayoubmtahirayoub7035 don’t underestimate the power of Punjab and Punjabi language. This is a land where human races were first born. It is just that youth was blinded by conspirators who were bent on destroying our thriving culture. They fooled us on religions, then they installed thieves in power.

    • @mtahirayoubmtahirayoub7035
      @mtahirayoubmtahirayoub7035 5 месяцев назад

      @@SatnamSingh-pn7ob Bhai main vi Panjabi aan main v chanda Panjab iko hi howy per Hun aye bohat okha ho Gia aye

    • @mtahirayoubmtahirayoub7035
      @mtahirayoubmtahirayoub7035 5 месяцев назад

      @@hpjjatt Aci terrorist ni c tuci sano banaya Hoya AA . India vi Pakistan nu hr Jaga Ty nafrat kr da aye India ton Murada janta ni aye Balky oho Hindu NY Jo Muslim nu khatam krn Di koshish kr dy Per Punjab Vich Muslims Sikh Ty Hindu Kathy rhy sakdy ny

  • @bababastasingh
    @bababastasingh 4 месяца назад +1

    ਬਹੁਤ ਵਧੀਆ ਲੱਗਾ ਬਜ਼ੁਰਗ ਨੂੰ ਮਿਲ ਕੇ 🙏ਅਜੇ ਵੀ ਇੰਨਾਂ ਸੁਨੇਹ ਹੈ ਪੰਜਾਬ ਪ੍ਰਤੀ👍

  • @KamalSingh-dl6yc
    @KamalSingh-dl6yc 5 месяцев назад +1

    ਅੱਜ ਤਾਂ ਗੁਰਚੇਤ ਰਿੱਪਨ ਖੁਸ਼ੀ ਇਕੱਠੇ ਹੋ ਗਏ ਸਾਰੇ ਇਕੋ ਵਲੋਗ ਚ ਬਹੁਤ ਵਧੀਆ ਲਗਾ dil khus ho ghya ji.. pak veera da bhout-2 thanks ji

  • @harbansbhangoo
    @harbansbhangoo 5 месяцев назад +21

    ਮਨ ਭਵਕ ਹੋਇਆ ਬਾਬਾ ਜੀਦੇ ਕੇ🎉🎉

  • @JasvinderSingh-ww1sv
    @JasvinderSingh-ww1sv 5 месяцев назад +4

    ਸਤ ਸੀ੍ ਅਕਾਲ ਜੀ ਲਹੀਦੇ ਪੰਜਾਬ ਦੇ ਲੋਕਾਂ ਦਾ ਪਿਆਰ ਸਤਿਕਾਰ ਦੇਖ ਕੇ ਮਨ ਭਰਿਆ ਅੱਜ ਮੇਰਾ ਐਸੇ ਤਰ੍ਹਾਂ ਦੋਹਾ ਦੇਸ਼ਾਂ ਦਾ ਪਿਆਰ ਸਤਿਕਾਰ ਬਣਿਆ ਰਹੇ ਜੀ

  • @krishandev3633
    @krishandev3633 5 месяцев назад +2

    😭😭😭😭😭ਮਿਲਾਦੇਓ ਰੱਬਾ ਸਾਡੇ ਪੰਜਾਬ ਨੂੰ 👏

  • @SohanSingh-jn2lc
    @SohanSingh-jn2lc 5 месяцев назад +10

    ਆਪਣੀ ਮਿੱਟੀ ਨਾਲ ਪਿਆਰ ਸਿਵਿਆਂ ਤੱਕ ਨਹੀਂ ਭੁੱਲਦਾ

  • @JAGTARSINGH-sq7oj
    @JAGTARSINGH-sq7oj 5 месяцев назад +13

    ਬਾਬਾ ਜੀ ਗੱਲਾਂ ਸੁਣਨ ਕਿ ਅੱਖਾਂ ਵਿੱਚ ਹੰਝੂ ਆ ਗਏ।

  • @kakabasra6595
    @kakabasra6595 5 месяцев назад +4

    ਚੜਦਾ ਵੀ ਸਾਡਾ ਲਹਿੰਦਾ ਵੀ ਸਾਡਾ ਅਸੀਂ ਪੰਜਾਬੀ ਸਾਡਾ ਇੱਕ ਹੀ ਪੰਜਾਬ ਇਹਦੇ ਵਰਗਾ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਪਿਆਰ ਦਾ ਅਹਿਸਾਸ

  • @ParminderSingh-
    @ParminderSingh- 5 месяцев назад +6

    ਦਾਨਗੜ ਬਰਨਾਲਾ ਵੱਲੋਂ ਸਾਰੇ ਪਾਕਿਸਤਾਨ ਨੂੰ ਸਲਾਮ ਸਤਿ ਸ੍ਰੀ ਆਕਾਲ

  • @KaranPb25
    @KaranPb25 5 месяцев назад +4

    ਬਾਪੂ ਜੀ ਦੀਆ ਗੱਲਾਂ ਸੁਣ ਕੇ ਦਿਲ ਰੋ ਪਿਆ ਮੇਰਾ ਦਾਦਾ ਜੀ ਦਾ ਪਿੰਡ ਚੱਕ 69 ਤਹਿ ਸਮੁੰਦਰੀ ਜ਼ਿਲਾ ਲਾਇਲਪੁਰ ਪੰਜਾਬ ਪਾਕਿਸਤਾਨ❤❤

  • @bkuektasidhupurfazilka1750
    @bkuektasidhupurfazilka1750 5 месяцев назад +4

    ਦੇਖ ਕੇ ਬਹੁਤ ਵਧੀਆ ਲੱਗਿਆ, ਪਾਕਿਸਤਾਨੀ ਲੋਕਾਂ ਵਿੱਚ ਬਹੁਤ ਪਿਆਰ ਹੈ

  • @gursewaksingh8299
    @gursewaksingh8299 5 месяцев назад +20

    ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @charanjitsingh4388
    @charanjitsingh4388 5 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਬਜ਼ੁਰਗਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ । ਬਜ਼ੁਰਗਾਂ ਦੀਆ ਗੱਲਾ ਸੁਣ ਮਜਾ ਆ ਗਿਆ ।

  • @GuruN-iq1zj
    @GuruN-iq1zj 5 месяцев назад +5

    ਬੋਹਤ ਬੋਹਤ ਬਧਿਆ ਬਾਈ ਰਿਪਨੱ ਸਿੰਘ ਜੀ ਤੁਸੀਂ ਤਾਂ ਤੇ ਬਾਬੇ ਨੇਂ ਮੇਰਾ ਦਿਲ ਜਿੱਤ ਲਿਆ ਬਾਬੇ ਨੇਂ ਚੜ੍ਹਦੇ ਪੰਜਾਬ ਆਲੀ ਬੋਲੀ ਆਜ ਤੱਕ ਸਾੰਭੀ ਬੈਠਾ ਬਾਪੂ ਜੀ ਮੇਰਾ ਕੋਟਿ ਕੋਟਿ ਪ੍ਰਣਾਮ ❤ਲੈਹੰਦੇ❤ਪੰਜਾਬ❤ਦੀ ❤ਪਵਿੱਤਰ❤ਧਰਤੀ❤ਨੂੰ ਅਕਾਲ ਪੁਰਖ ਵਾਹਿਗੁਰੂ ਰਹਿਮੱਤ ਕਰੇ ਕੀ ਬੋਡਰ ਟੁੱਟਣ 1947 ਤੋਂ ਪਹਿਲਾਂ ਬਾਲੇ ❤ ❤❤ ❤ ❤ਪੰਜਾਬ❤ਪੰਜਾਬ❤ ਇੱਕ ਹੋ ਜਾਣ ❤❤❤❤ੴਸਾਂਝਾਪੰਜਾਬਜ਼ਿੰਦਾਬਾਦ❤
    ❤ੴਚੜ੍ਹਦਾਪੰਜਾਬ❤ੴਲਹਿੰਦਾਪੰਜਾਬ❤🙏🌹💐🚩🗡️⚔️♥️🥰🙏🎉

  • @sukhjinder163
    @sukhjinder163 5 месяцев назад +1

    Gurchet 22 ta chup kr k bapu diya gallan bahut dhyaan naal sun rahe ea. Bahut sohna episode eh vala. Kinna pyar krde yr lehnde punjab vale charde punjab valya nu

  • @mahindersingh7136
    @mahindersingh7136 5 месяцев назад +8

    ਬਹੁਤ ਵਧੀਆ ਰਿਪਨ ਖੁਸ਼ੀ ਦਾ ਉਪਰਾਲਾ ਧੰਨਵਾਦ ਸਹਿਤ

  • @Lotus-jf9fk
    @Lotus-jf9fk 4 месяца назад +1

    ਬਾਬਾ ਜੀ ਦੀ ਬੋਲੀ ਸੰਗਰੂਰ-ਬਰਨਾਲੇ ਵਾਲੀ ਖ਼ਾਲਸ ਮਾਲਵਈ ਬੋਲੀ, ਬਿਲਕੁਲ ਸੁਨਾਮ ਮੇਰੇ ਨਾਨਾ ਜੀ ਵਾਲੀ ਹੈ 😢😢😢

  • @user-qn2ei1fo8p
    @user-qn2ei1fo8p 5 месяцев назад +3

    ਲਹਿੰਦੇ ਪੰਜਾਬ ਵਾਸੀਆਂ ਦਾ ਪਿਆਰ ਵੇਖਕੇ ਮੰਨ ਭਰ ਆਇਆ ਵਾਹਿਗੁਰੂ ਜੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀਆਂ ਹੱਦਾਂ ਬੰਨੇ ਟੁੱਟ ਜਾਣ ਦੋਵੇਂ ਪੰਜਾਬ ਇੱਕ ਹੋ ਜਾਣ

  • @MustakKhan-vy4nd
    @MustakKhan-vy4nd 5 месяцев назад +17

    ਖੁਸੀ ਭੈਣੇ ਸਿਰ ਤੇ ਚੁੰਨੀ ਲੈ ਲਿਆ ਕਰੋ ਯਾਦਾ ਸੋਹਣੇ ਲਗੋਗੇ🙏🏻🙏🏻ਮੇਰੀ ਗੱਲ ਗਲਤ ਲੱਗੀ ਹੋਵੇ ਤਾ ਮਾਫ਼ੀ

    • @dkmk6826
      @dkmk6826 5 месяцев назад

      Veer tussi kis city to belong karde😊

    • @JSSidhu68
      @JSSidhu68 4 месяца назад

      ਸੋਨੇ ਤੇ ਸੁਹਾਗਾ ਹੋਵੇਗਾ।

  • @priyavartsharma568
    @priyavartsharma568 4 месяца назад

    ਇਹ ਬਜ਼ੁਰਗ ਰਿਪਨ ਬਾਈ ਨੂੰ ਮਿਲ ਕੇ ਕਿੰਨਾ ਵਿਆਕੁਲ ਹੈ। ਕਿੰਨਾ ਪਿਆਰ ਕਰ ਰਿਹਾ ਹੈ।ਮਜਹਬ ਅਲੱਗ ਗੱਲ ।
    ਇਹ ਬਜ਼ੁਰਗ ਸਾਡੀ ਬੋਲੀ ਸੰਗਰੂਰ ਵਾਲੀ ਸੀ ਦੀ ਜਗ੍ਹਾ ਤੀ ਬੋਲਦਾ ਹੈ।
    ਹਿੰਦੂ -ਸਿੱਖ -ਮੁਸਲਮਾਨ ਬਾਦ ਦੀ ਗੱਲ , ਪਰ DNA ਇੱਕ ਹੇ।

  • @sandeepkaur331
    @sandeepkaur331 5 месяцев назад +1

    ਸਭ ਤੇਰੀ ਵੱਡਿਆਈ ਸੱਚੇ ਪਾਤਸਾਹਾ ਮੇਰਾ ਕੋਈ ਨੌਂ ਨੀ ਜਾਣਦਾ

  • @jagatkamboj9975
    @jagatkamboj9975 5 месяцев назад +7

    Love you pak Punjabi veero te bhaino khush raho allah waheguru khushiyan bakshe ❤❤❤🙏🙏

  • @ManveerOfficialvlogs7711_
    @ManveerOfficialvlogs7711_ 5 месяцев назад +5

    Kine sohne trike naal swagat kita lehnde punjab ne 🎉🎉🎉😊😊😊

  • @gurmeetsinghgurmeetsingh2599
    @gurmeetsinghgurmeetsingh2599 5 месяцев назад +2

    ਬਾਬਾ ਨਾਨਕ ਦੇਵ ਜੀ ਹੁਣ ਛੇਤੀ ਬਾਰਡਰ ਤੋੜ ਦੇਵੋ। ਤਾਂ ਕਿ ਤੁਹਾਡੀ ਲੁਕਾਈ ਆਪਣੇ ਵਿਛੜਿਆ ਨੂੰ ਮਿਲ ਸਕੇ।

    • @loveguru4554
      @loveguru4554 5 месяцев назад

      Veer eh de ho skda 😢border tut jve

  • @gurpreetkaurdhaliwal8563
    @gurpreetkaurdhaliwal8563 5 месяцев назад +10

    😢😢ਹਾਏ ਦਿਲ ਚ ਲਗਦੀ ਆ ਸਿੱਧੀ ਜਾਕੇ ।

  • @drjaswantsingh9729
    @drjaswantsingh9729 4 месяца назад +1

    ❤❤❤❤😢😢Vah Ji vah 😘😘😘😘😘 bapu tan poora , Vddali brothers lgda. Jeondey rho Ripen Ji, mreyan vich rooh bhr dendey o. ❤❤❤❤🙏🙏🙏🙏🙏🌹🌹🌹🌹God bless u both.

  • @user-rf7iq6fu1r
    @user-rf7iq6fu1r 5 месяцев назад

    ਮੈਂਨੂੰ ਲੱਗਦਾ ਵੀ ਮੇਰੀ ਉਮਰ ਦੇ ਬੱਚਿਆਂ ਨੂੰ ਆ ਇਤਿਹਾਸਕ ਚੀਜ਼ਾਂ ਦੀ ਜਾਣਕਾਰੀ ਹੂ ਸ਼ਾਇਦ ਤੁਹਾਡੇ ਬਲੋਗ ਦੇਖ ਕੇ ਸਾਡੀ generation nu knowledge mile

  • @ShamsherSingh-wt6lo
    @ShamsherSingh-wt6lo 5 месяцев назад +3

    ਰਿਪਿਨ ਤੁਸੀਂ ਦੋਹਾਂ ਪੰਜਾਬਾਂ ਨੂੰ ਬੁਹਤ ਨੇੜੇ ਕਰ ਦਿੱਤਾ।

  • @user-pf4id4hu5c
    @user-pf4id4hu5c 5 месяцев назад

    ਦੋਵਾਂ ਪੰਜਾਬਾਂ ਦੇ ਪਿਆਰ ਨੂੰ ਕਾਇਮ ਰ੍ਹਾਖੀ ਮਾਲਕਾ

  • @navdeepkhattra4617
    @navdeepkhattra4617 5 месяцев назад +8

    ਅੱਜ ਤਾਂ ਸਵਾਦ ਆ ਗਿਆ ਬਲੌਗ ਦੇਖਣ ਦਾ

  • @harshkaur2286
    @harshkaur2286 5 месяцев назад +3

    Saria da bhout danbad. Bapu nu dekh rooh khush ho gayi

  • @sk-nr7jr
    @sk-nr7jr 5 месяцев назад +5

    Baba ji diya gla sun k dil bhar giya 😢
    Jiyoo Punjabi 🙏

  • @NarinderSidhu-bh9vr
    @NarinderSidhu-bh9vr 5 месяцев назад +3

    ਯਾਦਾਂ ਸਾਂਝੀਆਂ ਕੀਤੀਆਂ ਬਾਪੂਨੇ

  • @RajaKahlon-wf3nu
    @RajaKahlon-wf3nu 5 месяцев назад +2

    Ripan Veer. Khushi sister tusi jake abeera khan nu vi milo oh sadi cute sister naraj hogi he❤❤❤❤❤