ਪਾਕਿਸਤਾਨ ਵਿੱਚ ਸੱਥਾਂ ਦੀ ਰੌਣਕ Pakistan Village life | Punjabi Travel Couple | Ripan Khushi

Поделиться
HTML-код
  • Опубликовано: 30 окт 2024

Комментарии • 1,3 тыс.

  • @KuldeepSingh-ug2di
    @KuldeepSingh-ug2di 10 месяцев назад +145

    ਸਰਦਾਰ ਸ਼ੁਭਦੀਪ ਸਿੰਘ (5911)ਰਹਿੰਦੀ ਦੁਨੀਆ ਤੱਕ ਅਮਰ ਰਹੇ ਗਾ

    • @ParveenKumar-lf4my
      @ParveenKumar-lf4my 10 месяцев назад +6

      Sidhu moose wala,.....,.Miss you,....😔

    • @KauraRauli-jk4ss
      @KauraRauli-jk4ss 5 месяцев назад +2

      ehde nalo ta phela Yampa jaat c a kal da javak tusi v oh gal karti aaj Wali navi koi purni gal yaad raho 5911 kon c ma ta ni janda ohnu

    • @bs5074
      @bs5074 2 месяца назад

      ​@@KauraRauli-jk4sste tenu kon janda ktede

  • @Sandeepkaur-ih4yl
    @Sandeepkaur-ih4yl 10 месяцев назад +28

    Pakistani kine khush hoye hindustani nu aya dekh k....etho pta lagda k partion punjab da jroor hoya pr pyar hje v ona e aa lehnde punjabia te chadde punjabia de dilla ch jina partion ton pehla c❤❤❤❤❤❤❤❤❤❤❤🎉🎉

    • @norilovesyou3
      @norilovesyou3 Месяц назад

      ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਯਿਸੂ ਨਾਮ ਦਾ ਇੱਕ ਆਦਮੀ ਬਣ ਗਿਆ, ਸਾਡੇ ਪਾਪਾਂ ਲਈ ਸਲੀਬ ਉੱਤੇ ਮਰਿਆ, ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਉਹ ਤੁਹਾਡੇ ਨਾਲ ਰਿਸ਼ਤਾ ਚਾਹੁੰਦਾ ਹੈ। ਪਾਪ ਤੋਂ ਤੋਬਾ ਕਰੋ, ਕਿਉਂਕਿ ਉਹ ਸੱਚ ਅਤੇ ਇੱਕੋ ਇੱਕ ਰਸਤਾ ਹੈ❤️✝️।

  • @qaisartufail4341
    @qaisartufail4341 10 месяцев назад +160

    O Sidhu Moosewala ❤❤❤ aliving legend, every citizen of DESH PUNJAB can't forget him 😭😭😭😭

    • @usmankhaki
      @usmankhaki 10 месяцев назад +10

      AJ zinda hunda mosewala ty dekh ke Khush hundaaaa

    • @simarpawar1997
      @simarpawar1997 10 месяцев назад +4

      Right 👍 sir Shotey Bache v jatt nu love krde aaa

    • @harjeetsingh7334
      @harjeetsingh7334 10 месяцев назад

      ​@@usmankhakipl9😮😮vvvùhhh😮😅9

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 10 месяцев назад +186

    ਇਕ ਗੱਲ ਬੁਹਤ ਚੰਗੀ ਲੱਗੀ❤️ ,, ਉਦਰਲੇ ਪੰਜਾਬ ਦੀਆਂ ਖੁੱਲ੍ਹੀਆਂ ਸਥਾਂ, ਪੁਰਾਣੇ ਬੋਹੜ, ਪਿਪਲ, ਲੋਕਾਂ ਦਾ ਇਕੱਠ ਦੇਖ ਕੇ ਮਨ ਖ਼ੁਸ਼ ਵੀ ਹੋਇਆ ਤੇ ਉਦਾਸ ਵੀ 😢 , ਉਦਾਸ ਇਸ ਕਰਕੇ ਕੇ ਅਸੀਂ ਬੱਸ ਫੁਕਰਪੁਣੇ ਨੇ ਮਾਰਲ਼ੇ ਤੇ ਕੋਈ ਸਾਂਝੀ ਵਿਰਾਸਤ ਨਹੀਂ ਸਾਂਭੀ,,❤️🙏🏻
    ਮੇਰਾ ਦੇਸ ਹੋਵੇ ਪੰਜਾਬ ❤️❤️

    • @safepureliving6464
      @safepureliving6464 10 месяцев назад +6

      ਓਧਰ ਵਾਲੇ ਅਜੇ ਵੀ ਪੱਛੜੇ ਹੋਏ ਨੇ ਤੇ ਸੱਥਾਂ ਚ ਮੇਲ ਮਿਲਾਪ ਜਾਰੀ ਏ !

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 месяцев назад

      @@safepureliving6464 ਭਾਵੇਂ ਆਪਣੇ ਨਾਲੋਂ ਪਛੜੇ ਲੱਗਦੇ ਹਨ,, ਪਰ ਆਪਾ ਤਾਂ ਵੀਰੇ ਨੈੱਟ ਤੇ ਪੰਜਾਬੀਅਤ ਦੀ ਦੁਹਾਈ ਲੋਣ ਜੋਗੇ ਰਹਿਗੇ,,ਜਾ ਫਿਰ ਫੁਕਰਪੁਣੇ ਦੀ ਦਲਦਲ ਵਿੱਚ ਫਸ ਦੇ ਜਾ ਰਹੇ ਹਾਂ,, ਮਾਰ ਕੁਟਾਈ, ਨਸ਼ਾ, ਸਹਿਣਸ਼ੀਲਤਾ ਵੀ ਗੁਆ ਚੁੱਕੇ ਹਾਂ,, ਇਥੇ ਹੀ ਬਸ ਨਹੀਂ,,etc,,,,,🙏🏻

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 месяцев назад +1

      @@asadabbasgujjar ❤️❤️👍

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 месяцев назад +1

      @@asadabbasgujjar ❤️❤️🙏🏻

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 месяцев назад

      @@asadabbasgujjar ji bilkul,🙏🏻
      Dher sarian duawwan ji ❤️❤️

  • @rajwinder1968
    @rajwinder1968 10 месяцев назад +60

    ਚੜਦੇ ਪੰਜਾਬ ਵਾਲਿਆ ਨੇ ਤਾ ਸਭ ਕੁੱਝ ਹੀ ਗਵਾ ਲਿਆ ਵਿਰਾਸਤ ਸਾਭੀ ਨਹੀ ਗਈ ਲਹਿੰਦੇ ਪੰਜਾਬ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸਭ ਕੁੱਝ ਸਾਭ ਰੱਖਿਆ

  • @loveguru4554
    @loveguru4554 10 месяцев назад +28

    Yaar sardar nu vekh babe diya aj akhan bhar ayia aj bab 95 saal da 75 saal bad ik sardar nu dekh khush hoya pind balle ripan veer dil khush krta❤

  • @BalwinderKaur-py8jt
    @BalwinderKaur-py8jt 10 месяцев назад +63

    ਲਹਿੰਦੇ ਪੰਜਾਬ ਦੀਆ ਸਥਾ ਨੂੰ ਸਲਾਮ ਕਸ਼ ਕਦੇ ਪੰਜਾਬ ਇਕੱਠਾ ਹੋ ਜਾਏ

  • @kakabasra6595
    @kakabasra6595 10 месяцев назад +16

    ਰੇਪਨ ਭਰਾ ਤੁਸੀਂ ਯਾਰ ਕਿਸਮਤ ਵਾਲੇ ਹੋ ਜਿਹੜਾ ਇਨਾ ਪਿਆਰ ਤੁਹਾਨੂੰ ਮਿਲ ਗਿਆ ਇਹ ਸਾਰਾ ਕੁਝ ਦੇਖਣਾ ਹਰ ਇੱਕ ਪੰਜਾਬੀ ਦੇ ਦਿਲ ਦੀ ਰੀਜ ਆ ❤❤❤❤❤❤❤

  • @gagandeepsingh63203
    @gagandeepsingh63203 10 месяцев назад +58

    ਬਾਈ ਹੁਣ‌ਤਾ ਸਾਡਾ ਦਿਲ ਵੀ ਕਰਦਾ ਆਪਣੇ ਪੰਜਾਬ ਦਾ ਇਹ ਹਿੱਸਾ ਵੀ ਵੇਖੀਏ ❤

  • @kamalharman9045
    @kamalharman9045 10 месяцев назад +26

    ਇਕ ਚੀਜ਼ ਬਹੁੱਤ ਦੁੱਖ ਦੇਂਦੀ ਹੈ ਵੀਰੋ ਲਹਿੰਦੇ ਪਾਕਿਸਤਾਨ ਵਿੱਚ ਅੱਜ ਬਹੁੱਤ ਸਾਰੇ ਬਜੁਰਗ ਇਕੱਠੇ ਬੈਠੇ ਮਿਲ ਜਾਂਦੇ ਪਰ ਸਾਡੇ ਪੰਜਾਬ ਵਿੱਚ ਤਾਂ ਬਜੁਰਗ ਮਿਲਦੇ ਹੀ ਨਹੀਂ ਸਭ ਮਰ ਗਏ ਹਨ ਕੋਈ ਵਿਰਲਾ ਹੀ ਜੀਂਦਾ ਮਿਲਦਾ

  • @dhillonsingh6177
    @dhillonsingh6177 10 месяцев назад +16

    ਸਿੱਧੂ ਮੂਸੇਵਾਲਾ ਬਾਈ ਪਾਕਿਸਤਾਨ ਪੰਜਾਬ ਵਿੱਚ ਕਿੰਨਾ ਫੇਮਿਸ ਸੀ ਇਹਨਾਂ ਬੱਚਿਆਂ ਵੱਲੋ ਗਾਏ ਗਾਣੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ,ਸਿੱਧੂ ਮੂਸੇਵਾਲਾ ਜ਼ਿੰਦਾਬਾਦ

  • @ManjitKaur-bp1lf
    @ManjitKaur-bp1lf 10 месяцев назад +26

    ਮਨ ਖੁਸ਼ ਹੋ ਗਿਆ ਪੰਜਾਬ ਦੇ ਪਿੰਡ ਦੇਖਕੇ 😊

  • @BoSS-tu1df
    @BoSS-tu1df 10 месяцев назад +22

    ਰਿਪਨ ਵੀਰ ਜੀ ਇਹ ਭਡਾਣਾ ਪਿੰਡ ਤਾਂ
    ਆਪਣੇ ਅੰਮ੍ਰਿਤਸਰ ਦੇ ਬਾਰਡਰ ਏਰੀਏ ਦੇ
    ਪਿੰਡ ਨੌਸ਼ਹਿਰਾ ਢਾਲਾ ਤੋਂ ਸਾਮ੍ਹਣੇ ਦਿਖਦਾ।
    ਪੂਰਾ ਸਾਫ ਸਾਫ ਓਸ ਪਿੰਡ ਦੀ ਕਿਸੇ ਵੀ ਘਰ
    ਦੀ ਛੱਤ ਤੇ ਖੜ੍ਹ ਦੇਖ ਸਕਦੇ ਜੇ। ਏਸ ਪਿੰਡ ਵਿੱਚ ਵੈਸਾਖੀ ਦਾ ਬਹੁਤ ਵੱਡਾ ਮੇਲਾ ਲਗਦਾ।

  • @MallDeep
    @MallDeep 13 дней назад +2

    ਲੱਭਣੀ ਨੀ ਮੌਜ ਪੰਜਾਬ ਵਰਗੀ ਚੜ੍ਹਦਾ ਲਹਿੰਦਾ ਪੰਜਾਬ ਜਿੰਦਾਬਾਦ

  • @harnekmalla8416
    @harnekmalla8416 10 месяцев назад +32

    ਕਮਾਲ ਕਰਤੀ ਲਹਿੰਦੇ ਪੰਜਾਬ ਵਾਲੀਆਂ ਨੇ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @harpinderjitkaur3991
    @harpinderjitkaur3991 10 месяцев назад +134

    ਮੇਰੇ ਪਿਤਾ ਜੀ ਦਾ ਪਿੰਡ ਭਡਾਣਾ , ਸਾਡਾ ਅਸਲ ਦਾਦਕਾ ਪਿੰਡ , ਸਾਡੇ ਵੱਡੇ ਵਡੇਰੇ ਸੂਰਬੀਰ ਯੋਧੇ ਬਾਬਾ ਬੋਤਾ ਸਿੰਘ ਜੀ ਦਾ ਯਾਦਗਾਰੀ ਇਤਿਹਾਸਕ ਪਿੰਡ । ਭਡਾਣਾ ਤੇ ਨੌਸ਼ਹਿਰਾ ਦੋਵੇਂ ਸੰਧੂ ਜੱਟਾ ਦੇ ਪਿੰਡ ਸਨ ।ਵੇਖ ਕੇ ਮਨ ਖੁਸ਼ ਵੀ ਹੋਇਆ ਤੇ ਉਦਾਸ ਵੀ ।ਧੰਨਵਾਦ ਬੇਟੇ ਰਿਪਨ ਤੇ ਖੁਸ਼ੀ ਜੀ ।

    • @AkashdeepSinghVeghal
      @AkashdeepSinghVeghal 10 месяцев назад +5

      Asa de val v panageer kehnde ne

    • @Preet_1300
      @Preet_1300 10 месяцев назад +4

      Sadi dadi da pind v Bhadana si

    • @gurpreetsingh-we1ss
      @gurpreetsingh-we1ss 10 месяцев назад +3

      ਤੁਸੀਂ ਹੁਣ ਕਿੱਥੇ ਰਹਿੰਦੇ ਹੋ ?
      ਸਾਡਾ ਵੀ ਪਿੰਡ ਭੜਾਣਾ ਹੈ

    • @brargaming6766
      @brargaming6766 10 месяцев назад +4

      ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇਸ ਪਿੰਡ ਦੇ ਵਸਨੀਕ ਸਨ

    • @navdeepkaur4605
      @navdeepkaur4605 9 месяцев назад +2

      Sat siri Akal ji Mere Nana ji da Pind Bhadana c fir oh Lahore chale gye te Thane Dara da Hatta vasaea c ohna di family ne ..

  • @gurnamsinghgarry5756
    @gurnamsinghgarry5756 10 месяцев назад +21

    ਵਾਹਿਗੁਰੂ ਪਰਮਾਤਮਾ ਮਿਹਰ ਕਰੇ ਪਾਕਿਸਤਾਨ ਵਾਲਿਆਂ ਦੇ ਸਾਰਿਆਂ ਤੇ ਵੈਸੇ ਇਹਨਾਂ ਨੇ ਵਿਰਸਾ ਸੰਭਾਲ ਕੇ ਰੱਖਿਆ ਤੇ ਸਾਡੇ ਵਾਲਿਆਂ ਨੇ ਪੈਸਾ ਸੰਭਾਲ ਰੱਖਿਆ ਪੈਸੇ ਦੇ ਪਿੱਛੇ ਸਾਡੇ ਵਾਲੇ ਪੈ ਗਏ ਇਹਨਾਂ ਨੇ ਆਪਣੀਆਂ ਸੱਥਾਂ ਨਹੀਂ ਭੁੱਲੀਆਂ ਸਾਰੇ ਭਾਈਚਾਰਾ ਸਾਂਝ ਨਹੀਂ ਭੁੱਲੀ ਇਹਨਾਂ ਨੇ ਇਨਾ ਫਰਕ ਪੈ ਗਿਆ ਲਹਿੰਦੇ ਤੇ ਚੜਦੇ ਪੰਜਾਬ ਦੇ ਵਿੱਚ

  • @ultimatebeast8624
    @ultimatebeast8624 10 месяцев назад +21

    Baccha baccha karda ai maan jatt te..love You pakistanion...love you SIDHU MOOSEWALA ji

  • @ranbirsinghjogich197
    @ranbirsinghjogich197 10 месяцев назад +42

    ਰਿਪਨ ਤੇ ਖੁਸ਼ੀ ਬੇਟੇ ਇਤਨੀ ਦੁਨੀਆਂ ਘੁੰਮ ਲਈ ਦਿਲ ਭੀ ਵੱਡਾ ਰੱਖੋ। ਅਬੀਰਾ ਬੇਟੀ ਨੂੰ ਕੋਈ ਆਪਣੀ ਮਜਬੂਰੀ ਹੈ ਤਾਂ ਪਿਆਰ ਨਾਲ ਦੱਸ ਦਿਉ ਪਰ ਉਸਨੂੰ ਨਰਾਜ ਛੱਡ ਕੇ ਨਹੀਂ ਆਉਣਾ। ਮੈਨੂੰ ਉਸਦੀ ਵੀਡੀਉ ਸੁਣ ਕੇ ਬਹੁਤ ਦੁਖੀ ਹੋਇਆ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਕ ਪਿਤਾ ਸਮਾਨ ਰੂਹ।

  • @rajwinder1968
    @rajwinder1968 10 месяцев назад +12

    ਵਾ ਉਏ ਸਿੱਧੂ ਪੁੱਤਾ ਇਹ ਆ ਪੰਜਾਬ ਦੀ ਸਰਦਾਰੀ

  • @Kambojfzk
    @Kambojfzk 10 месяцев назад +34

    ਬਹੁਤ ਖੁਸ਼ੀ ਹੋਈ ਕਿ ਪਾਕਿਸਤਾਨ ਚ ਅਜੇ ਵੀ ਪੁਰਾਣੇ ਸੱਥ ਅਤੇ ਰੁੱਖ ਬਰਕਰਾਰ ਹਨ

  • @janishjot9822
    @janishjot9822 3 месяца назад +5

    Wah... Sidhu moosewala g legend nu lahnde Punjab vich v yaad kita janda ,,so good,,meria te akha ch athru hi aa gy😢😢❤❤❤❤❤

  • @ranjitdeol1799
    @ranjitdeol1799 10 месяцев назад +36

    Bahut vadia vlog ਮਨ ਖੁਸ਼ ਹੋਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏

  • @manjeetkaurwaraich1059
    @manjeetkaurwaraich1059 10 месяцев назад +14

    ਬਹੁਤ ਬਹੁਤ ਵਧੀਆ ਤੁਸੀਂ ਸਾਨੂੰ ਲਹਿੰਦੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਵਾਲੇ ਦਿਖਾਇਆ ਧੰਨਵਾਦ ਲਿਪਟ ਤੇ ਖੁਸ਼ੀ ਦਾ

  • @mitarpiare2
    @mitarpiare2 10 месяцев назад +66

    ਮਾੜੀਆਂ ਸਿਆਸਤਾਂ ਨੇ ਵੰਡ ਦਿੱਤਾ ਰੰਗਲਾ ਪੰਜਾਬ,

  • @GurpreetSingh-ci4dc
    @GurpreetSingh-ci4dc 10 месяцев назад +12

    Mera v dil karda pak de pind dekhan nu❤❤

  • @JarnailKumar-f2j
    @JarnailKumar-f2j 10 месяцев назад +26

    ਬਹੁਤ ਸੋਣੀ ਵੀਡਿਓ ਬਹੁਤ ਸੋਹਣੇ ਲੋਕ ਲਹਿੰਦੇ ਪੰਜਾਬ ਦੇ 🙏🙏🙏❤

  • @KuldeepSingh-ug2di
    @KuldeepSingh-ug2di 10 месяцев назад +175

    ਪਾਕਿਸਤਾਨ ਵਾਲਿਓ ਜਿਉਦੇ ਵੱਸਦੇ ਰਹੋ

    • @NarenderSingh-qk5gn
      @NarenderSingh-qk5gn 10 месяцев назад

      Acha jehda ena ne sikhi khatam krti othe kudiyan nu chakk lende aa te convert kra dinde a Islam ch forcefully. Odo thodi awaz ni nikaldi. Per hi chattade raho tusi. Sikhi te kalank o tusi .

    • @NarenderSingh-qk5gn
      @NarenderSingh-qk5gn 10 месяцев назад

      @@asadabbasgujjar tu te muslim aa. Tu eh dass thode mulleyan ne kinniyan hindu kudiyan te sikhan nu chakk ke haras kita te convert kra lea . Sindh ch kinne case hunde aa eh. Inna hi secular sa tu te. Eh dass kinni vaari tu appose kita tu apni kaum de bandeyan nu . Ya jo oh krde aa oh galt ni. Te saade sikh .guruan di qurbani bhul gye jina nu muslima ne katl kita te Shaheed kita. Tusi shuru to Saadi kaum te hundun de dushman o. Majority of Muslims are cruel 95% . Hun tu ethe safai den aa gya. Odo kithe hunda ya jado Sadi kaum te julm krde ne thode bande . Kadi kita expose ona nu ?

    • @jeetsingh186
      @jeetsingh186 10 месяцев назад

      Waheguru ji

    • @williamgeorge5860
      @williamgeorge5860 10 месяцев назад

      @@NarenderSingh-qk5gnchup kr google kr lay Pakistan mein Sikhs population increase ho rhi h decrease phir bt krna ❤❤

    • @ahmadcheema4202
      @ahmadcheema4202 10 месяцев назад +1

      Tawanu v love from Pakistan 🇵🇰

  • @baljitthind4919
    @baljitthind4919 10 месяцев назад +34

    😭😭😭😭😭 ਹਏ ਉ ਰੱਬਾ ਚੀਸ ਉਠਦੀ ਵੇਖ ਕੇ ਮੇਰੇ ਬਾਰੇ ਨਾਨਕ ਦਾ ਦੇਸ ਮੇਰੇ ਵੱਡਿਆ ਦੀ ਧਰਤੀ

  • @KitKat-s6u
    @KitKat-s6u 10 месяцев назад +94

    ਪੰਜਾਬੀਆਂ ਨੂੰ ਗੁਜ਼ਾਰਿਸ਼ ਹੈ ਕਿ ਸਨੀ ਦਿਓਲ ਦੀ ਗਦਰ 2 ਮੂਵੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਕਿਉਂਕਿ ਗਦਰ 2 ਮੂਵੀ ਪੰਜਾਬੀਆਂ ਵਿੱਚ ਨਫ਼ਰਤ ਫੈਲਾਉਣ ਦਾ ਕਾਰਨ ਬਣ ਰਹੀ ਹੈ, ਲਹਿੰਦਾ ਤੇ ਚੜ੍ਰਦਾ ਪੰਜਾਬ ਜ਼ਿੰਦਾਬਾਦ

    • @harrysandhu3201
      @harrysandhu3201 10 месяцев назад +4

      Sunny deol a paji , Sunny leone nahi😂😂 dhyaan tuhada kidar hai😅

    • @meharbains2952
      @meharbains2952 10 месяцев назад +2

      inni sohni movie aa. uhde vich bas Love story dasi hoyi. mulk nu thodi galat keha aa

    • @KitKat-s6u
      @KitKat-s6u 10 месяцев назад +5

      @@meharbains2952 ਦੋਵਾਂ ਪੰਜਾਬਾਂ ਦੇ ਦਰਮਿਆਨ ਨਫ਼ਰਤ ਫੈਲਾ ਰਹੀ ਹੈ ਗਦਰ 2,,, ਸਨੀ ਦਿਓਲ ਆਪਣੇ ਹਲਕੇ ਵਿੱਚ ਜਾ ਕੇ ਪੁਰਫਾਰਮ ਤਾਂ ਕਰਦਾ ਨਹੀਂ, ਉਸ ਦੇ ਹਲਕੇ ਦੇ ਲੋਕ ਕਹਿੰਦੇ ਹਨ ਕਿ ਸਨੀ ਦਿਓਲ ਵੋਟਾਂ ਲੈਣ ਲਈ ਤਾਂ ਆ ਜਾਂਦਾ ਹੈ ਲੇਕਿਨ ਹਲਕੇ ਵਿੱਚ ਟੱਕੇ ਦਾ ਕੰਮ ਨਹੀਂ ਕਰਾਇਆ ਇਸ ਲਾਹਨਤੀ ਸਨੀ ਦਿਓਲ ਨੇ

    • @hardialsingh8181
      @hardialsingh8181 10 месяцев назад +1

      ਬਿਲਕੁਲ ਠੀਕ।

    • @Yudhvirboparai
      @Yudhvirboparai 2 месяца назад

      We are indian

  • @kamalpreetaulakh6386
    @kamalpreetaulakh6386 9 месяцев назад +4

    Sarey Pakistan waleyo hameshaa khush raho atey jiundey wassdey raho❤

  • @JagtarSingh-wg1wy
    @JagtarSingh-wg1wy 10 месяцев назад +159

    ਰਿਪਨ ਜੀ ਤੁਸੀਂ ਸਾਨੂੰ ਪਿੰਡਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਕਿ੍ਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇਸ ਵਾਰ ਅਬੀਰਾ ਖਾਨ ਨੂੰ ਕਿਉਂ ਨਹੀਂ ਮਿਲ ਰਹੇ ਸੋ ਤੁਸੀਂ ਸਾਨੂੰ ਜਰੂਰ ਦੱਸੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਤੇ ਵਿਕਾਸ ਜੀ ਤੇ ਮਿਹਰਬਾਨ ਰਹਿਣ ਜੀ

    • @avinoorkaurjosan4770
      @avinoorkaurjosan4770 10 месяцев назад +2

      Oh TikTok live te busy a 😂 roz dekhi di

    • @BalvirSingh-vx2gx
      @BalvirSingh-vx2gx 10 месяцев назад +4

      ​😢😢❤ ji😊😊😊😮 hu😂😂

    • @sukhwindersingh2162
      @sukhwindersingh2162 10 месяцев назад +13

      ਬਾਈ ਜੀ ਦੇਖ ਲਵੋ ਛੋਟੇ ਛੋਟੇ ਬੱਚਿਆ ਦੇ ਦਿਲ ਵਿੱਚ ਛਾਪ ਛੱਡ ਕੇ ਗਿਆ ਸਾਡੇ ਬਾਈ ਸਿੱਧੂ ਮੂਸੇ ਵਾਲਾ ਤੇ ਬੱਚੇ ਵੀ ਕਿੱਥੇ ਦੇ ਪਾਕਿਸਤਾਨ ਦੇ ਵਾਹ ਜੱਟਾ ਐਵੇਂ ਨਹੀਂ ਸੀ ਗੀਤਾ ਦੇ ਵਿੱਚ ਕਿਹਦਾ ਉਚਿਆ ਨੇ ਗੱਲਾ ਤੇਰੇ ਯਾਰ ਦੀਆਂ ❤❤😢😢😢

    • @satnamsinghsatta3464
      @satnamsinghsatta3464 10 месяцев назад +2

      End ਵਿਚ ਮਿਲਣ ਜਾਣ ਗਏ ਜਗਤਾਰ ਸਿੰਘ ਸਾਹਿਬ ਜੀ

    • @safepureliving6464
      @safepureliving6464 10 месяцев назад +5

      ਅਬੀਰਾ ! ਅਬੀਰਾ !! ਅਬੀਰਾ !!! ਮਰ ਜਾਣੀ ਸਾਰਿਆਂ ਦਾ ਦਿਲ ਮੋਹ ਲੈਦੀ ਏ ।

  • @punjabozzi230
    @punjabozzi230 10 месяцев назад +49

    Very nice vlog !
    Sidhu moosewala zindabaad! Legends always stay alive in peoples hearts ♥️!
    If you can please share the clip with Sidhus parents to showcase the love people of lehda Punjab has for their son!

  • @avtarcheema3253
    @avtarcheema3253 10 месяцев назад +9

    ਧੰਨਵਾਦ ਜੀ ਲਹਿੰਦੇ ਪੰਜਾਬ ਦੇ ਪਿੰਡ ਦਿਖਾਉਣ ਲਈ। ਬਹੁਤ ਹੀ ਖੂਬਸੂਰਤ ਨੇ ਲਹਿੰਦੇ ਪੰਜਾਬ ਦੇ ਪਿੰਡ 👍👍🙏🙏

  • @harbhajansingh8872
    @harbhajansingh8872 10 месяцев назад +35

    ਪਾਕਿਸਤਾਨ ਵਾਲੇ ਵੀਰ ਆਪਣੇ ਵਾਹਿਗੂਰੁ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @jasmersinghjassbrar3673
    @jasmersinghjassbrar3673 10 месяцев назад +7

    ਧੰਨਵਾਦ ਵਿਕਾਸ ਬਾਈ ਦਾ ਜੋ ਏਨੇ ਦਿਨਾਂ ਤੋਂ ਥੋਡਾ ਸਾਥ ਦੇ ਰਿਹਾ ਹੈ.

  • @rajveerrasulra8336
    @rajveerrasulra8336 Месяц назад +2

    ਵੰਡ ਜਦੋ ਸੀ ਹੋਈ ਕਿਸੇ ਨੂੰ ਕੋਈ ਫਰਕ ਨਾ ਪਿਆ, ਸੋਨੇ ਦੀ ਚਿੜੀ ਪੰਜਾਬ ਦਾ ਯਾਰੋ ਕਿਸੇ ਨੇ ਪੱਖ ਨਾ ਲਿਆਂ, ਮਾਪੇ ਵਿਛੜੇ ਭੈਣ ਭਾਈ ਵਿਛੜੇ ਕਈਆਂ ਦੇ ਵਿਛੜੇ ਦਿਲਜਾਨੀ ਨੇ, ਜਿਊਂਦੇ ਰਹਿਣ ਪੰਜਾਬੀ ਭਾਮੇ ਪਾਕਿਸਤਾਨੀ ਨੇ ❤

  • @LaddiTera
    @LaddiTera 10 месяцев назад +10

    ਬਹੁਤ ਖੂਬਸੂਰਤ ਕੰਮ ਕਰ ਰਹੇ ਹੋ ਚੜਦੇ ਤੇ ਲਹਿੰਦੇ ਪੰਜਾਬ ਦੀ ਭਾਈਚਾਰਕ ਸਾਂਝ ਵਧਣੀ ਚਾਹੀਦੀ ਹੈ। ਭਡਾਣਾ ਪਿੰਡ ਪੰਜਾਬੀ ਦੇ ਨਾਮਵਰ ਕਹਾਣੀਕਾਰ ਅਤੇ ਸਾਹਿਤਕਾਰ ਵਰਿਆਮ ਸਿੰਘ ਸੰਧੂ ਹੋਣਾਂ ਦਾ ਜੱਦੀ ਪਿੰਡ ਹੈ। ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਇਸ ਪਿੰਡ ਦਾ ਖੂਬਸੂਰਤ ਜਿਕਰ ਵੀ ਕੀਤਾ ਹੈ।

  • @pooransingh4487
    @pooransingh4487 Месяц назад +2

    ਦੋਨੋਂ ਪੰਜਾਬ ਇਕੱਠੇ ਹੋ ਜਾਣ ਤੇ ਕਿੰਨਾ ਵਧੀਆ ਲੱਗੇਗਾ❤

  • @iqbalsingh6963
    @iqbalsingh6963 10 месяцев назад +14

    ਜੀ ਸਤਿ ਸ੍ਰੀ ਅਕਾਲ ਮੈਨੂੰ ਬਹੁਤ ਖੁਸ਼ੀ ਹੋ ਈਕੀ ਤੁਸੀਂ ਲਾਹੌਰ ਦੇ ਪਿੰਡ ਦੀ ਸੈਰ ਕਰਾ ਰਹੇ ਹੋ ਪਿੰਡ ਦਿਖਾ ਰਹੇ ਹੋ ਸ਼ਾਇਦ ਕੋਈ ਨਾ ਕੋਈ ਤਾਂ ਆਪਣਾ ਪੁਰਾਣਾ ਪਿੰਡ ਦੇਖ ਸਕੇ ਜੋ ਕਦੀ 47 ਤੋਂ ਬਾਅਦਕਦੇ ਵੀ ਆਪਣੀ ਜਨਮਭੂਮੀ ਤੇ ਪੈਰ ਨਾ ਪਾ ਸਕਿਆ ਹੋਵੇ ਦਾ ਤੁਹਾਡੀ ਕੈਮਰੇ ਦੀ ਨਜ਼ਰ ਨਾਲ ਉਹਨਾਂ ਦੇ ਪਰਿਵਾਰ ਇਹ ਦੇਖ ਕੇ ਕਿੰਨੇ ਖੁਸ਼ ਹੋਏ ਹੋਣਗੇ ਤੁਹਾਨੂੰ ਕਿੰਨੀਆਂ ਦੁਆਵਾਂ ਦੇ ਰਹੇ ਹੋਣਗੇ ਮੇਰੇ ਦਾਦਾ ਜੀਤੇ ਪਿਤਾ ਜੀਤੇ ਚਾਚੇ ਤਾਏ ਭੂਆ ਫੁਫੜ ਲਾਹੌਰ ਤੋਂ ਉੱਜੜ ਕੇ ਸਨ ਸਾਡਾ ਪਿੰਡਨਾਮ ਬੱਲੋ ਕੀ ਜਿਲਾ ਲਾਹੌਰ ਜੋ ਕਿ ਹੈਡ ਬੱਲੋ ਕਰਕੇ ਬਹੁਤ ਬਹੁਤ ਹੀ ਮਸ਼ਹੂਰ ਜਗਾ ਹੈ ਜਿੱਥੋਂ ਦਾ ਮੇਰਾ ਦਾਦਾ ਸ਼ੇਰ ਸਿੰਘ ਇਸ ਪਿੰਡ ਦਾ ਲੰਬੜਦਾਰ ਸੀ ਇਹ ਪਿੰਡ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਜੋ ਕਿ ਅੱਜ ਕੱਲ ਪਿਕਨਿਕ ਸਪੋਟ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕੀ ਤੁਸੀਂ ਸਾਡਾ ਪਿੰਡ ਬੱਲੋ ਕੀ ਆਪਣੇ ਕੈਮਰੇ ਦੀ ਨਜ਼ਰ ਵਿੱਚ ਕੈਦ ਕਰਕੇ ਸਾਨੂੰ ਦਿਖਾਉਣ ਦੀ ਮੇਹਰਬਾਨੀ ਕਰੋ ਜੀ ਉਸ ਪਿੰਡ ਦਾ ਸਰਕਾਰੀ ਸਕੂਲ ਵੀ ਦਿਖਾਓ ਆਪਣਾ ਪਿੰਡ ਦੇਖਣ ਦੀ ਉਡੀਕ ਵਿੱਚ ❤

  • @surjitgrewal
    @surjitgrewal 10 месяцев назад +32

    Thank you showing the real Punjab. It reminds the beauty of Punjab before partition.

  • @MajorSingh-uq4ud
    @MajorSingh-uq4ud 10 месяцев назад +5

    @PUNJABITRAVELCOUPLE 2:09ਬਾਬੇ ਨੇ ਇਹ ਜੋ ਵੀਡਿਓ ਵਿੱਚ ਨਾਮ ਲਿਆ ਹੈ ਸਰਦੂਲ ਸਿੰਘ ਤੇ ਲਾਭ ਸਿੰਘ ਇਹ ਸਾਡੇ ਆਪਦੇ ਵੱਡੇ ਨੇ। ਲਾਭ ਸਿੰਘ, ਤਾਰਾ ਸਿੰਘ ਤੇ ਇਹਨਾਂ ਦਾ ਵੱਡਾ ਭਰਾ ਇੱਕ ਹੋਰ ਜਿਸਦਾ ਨਾਮ ਨਹੀਂ ਪਤਾ ਉਹ ਪਿੰਡ ਦਾ ਨੰਬਰਦਾਰ ਸੀ ਉਸ ਦਾ ਪੁੱਤਰ ਚੰਨਣ ਸਿੰਘ ਹੈ ਤੇ ਤਾਰਾ ਸਿੰਘ ਸਾਡੇ ਦਾਦੇ ਦਾ ਨਾਮ ਐ।
    ਅਸੀ ਹੁਣ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਚ ਮਸੀਤ ਢਾਣੀ ਚ ਰਹਿੰਦੇ ਹਾਂ।

    • @harpreetsandhu4096
      @harpreetsandhu4096 10 месяцев назад

      ਕਿਰਪਾ 🙏🏻🙏🏻 ਕਰਕੇ ਹੋ ਸਕੇ ਤਾਂ ਪਿੰਡ ਭਡਾਣਾ ਦੁਬਾਰਾ ਜਾਣਾ ਤੇ ਪੂਰਾ ਦਿਖਣਾ ਬਹੁਤ ਵਧੀਆ ਲੱਗਿਆ ਆਪਣੇ ਵਡਿਆ ਦੇ ਨਾਮ ਸੁਣ ਕੇ ਤੇ ਓਹਨਾ ਦੀ ਉਮਰ ਦੇ ਬਾਪੂ ਹੁਣਾ ਨੂੰ ਦੇਖ ਕੇ.....ਅੱਜ ਤੱਕ ਸਿਰਫ ਸੁਣਿਆ ਸੀ ਪਿੰਡ ਭਡਾਣੇ ਬਾਰੇ ਅੱਜ ਦੇਖ ਕੇ ਬਹੁਤ ਵਧੀਆ ਲੱਗਿਆ

  • @gurpreetsandhu5753
    @gurpreetsandhu5753 10 месяцев назад +18

    ਅੱਖਾਂ ਵਿੱਚੋਂ ਪਾਣੀ ਆ ਗਿਆ ਵੀਡੀਓ ਵੇਖ ਕੇ ਲੀਡਰਾਂ ਨੇ ਦੇਸ਼ ਦੇ ਤਿੰਨ ਟੁਕੜੇ ਕਰ ਦਿੱਤੇ। ਕਾਸ਼ ਕਿਤੇ ਇਹ ਦੁਵਾਰਾ ਇਕੱਠੇ ਹੋ ਜਾਣ

  • @goldysandhu4630
    @goldysandhu4630 10 месяцев назад +6

    Pakistan walia ne hale vi virsa shambia hai purane punjab wala waheguru phir ikatha kario dono punjaba nu

  • @AditiThakur-0786
    @AditiThakur-0786 10 месяцев назад +14

    Saade pind de nl hi ae pind hai 😀😀😀distt Hoshiarpur vich sighowal pind...👏👏bhut vadiya mahol hai idhr da aj v purane Punjab diya yaada taajiya ho gyi aw

  • @kanwarjeetsingh3495
    @kanwarjeetsingh3495 10 месяцев назад +12

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ
    ਲਹਿੰਦੇ ਪੰਜਾਬ ਦੇ ਪਿੰਡ ਵਖਾ ਕੇ ਬਹੁਤ ਹੀ ਵਧੀਆ ਕੀਤਾ। ਧੰਨਵਾਦ । ਬੜਾ ਸੋਹਣਾ ਕਲਚਰ ਹੈ ।

  • @mintusingh2042
    @mintusingh2042 10 месяцев назад +8

    Eh couple baki sarea to vdiya te privarik blog dekhonde a.bhut vdiya bai rab thonu hmesha khush rakhe.waheguru ji ka Khalsa waheguru ji ki Fateh 🙏

  • @wrestlingtime5713
    @wrestlingtime5713 10 месяцев назад +8

    ਬਚਾ ਬਚਾ ਕਰਦਾ ਏ ਮਾਣ jatt ਤੇ ਸਿੱਧੂ ਮੂਸੇਵਾਲਾ ❤

  • @krishu1354
    @krishu1354 2 месяца назад +6

    ਜਾਣ ਨੂੰ ਦਿਲ ਕਰਨ ਲੱਗ ਪਿਆ 😢🙁🙁

  • @jasmeenkaur_tarntaran3130
    @jasmeenkaur_tarntaran3130 10 месяцев назад +4

    Saahde bjurgaa da pind....❣️
    Saade dadke pind bhandaane de ne asl ch ❤❤ bht vaar dadi kolo glla suniyaa bht khich paindi c vekhn nu✨

  • @Kamal_Di_Kalam
    @Kamal_Di_Kalam 10 месяцев назад +4

    ਹਮੇਸ਼ਾ ਦੀ ਤਰਾਂ ਬੋਹਤ ਵਦੀਆ ਲੱਗ ਰਹੇ ਨੇ ਵਲੋਗ ਤੁਹਾਡੇ ਹਰ ਰੋਜ਼ ਉਡੀਕ ਹੁੰਦੀ ਹੈ k ਅਗਲਾ ਵਲੋਗ ਕਦੋਂ ਆਵੇਗਾ ਤੇ ਜਦੋਂ ਵਲੋਗ ਖ਼ਤਮ ਹੁੰਦਾ ਹੈ ਤਾਂ ਲਗਦਾ ਏ k ਜਲਦੀ ਖ਼ਤਮ ਹੋ ਗਿਆ ਹੋਰ ਵਡਾ ਹੋਣਾ ਚਾਈਦਾ ਸੀ ਤਾਂਘ ਰਹਿੰਦੀ ਕੇ ਹੋਰ ਦੇਖੀਏ ਹੋਰ ਸੁਣੀਏ ਤੁਹਾਨੂੰ..... waheguru Ji ਹਮੇਸ਼ਾਂ ਖੁਸ਼ ਰੱਖਣ ਤੁਹਾਨੂੰ ਦੋਨਾਂ ਨੂੰ
    ..ਤੇ ਪਾਕਿਸਾਨ ਦੇ ਵਲੋਗ ਦੇਖ ਇੰਝ ਲਗਦਾ ਕੇ ਅਸੀਂ ਵੀ ਘੁੰਮ ਕੇ ਆਈਏ। ਵਕਾਸ ਵੀਰ ਨੂੰ ਪੰਜਾਬ ਵਲੋਂ ਬੋਹਤ ਪਿਆਰ ਤੇ ਸਤਿਕਾਰ। ਅਗਲੇ ਵਲੋਗ ਦੀ ਉਡੀਕ ਕਰਦੇ ਤੁਹਾਡੇ ਫਾਲੋਅਰ।

  • @AvtarSingh-pw7fv
    @AvtarSingh-pw7fv 10 месяцев назад +7

    ਸੱਥ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਤੇ ਕਈ ਵਾਰ ਤਾਂ ਸੱਥ ਵਿੱਚ ਨਿਆਣੇ ਸਿਆਣੇ ਬਰਾਬਰ ਹੋ ਜਾਂਦੇ ਹਨ ਪਰ ਹੁਣ ਤਾਂ ਮਾਪੇ ਬੱਚਿਆਂ ਨੂੰ ਸੱਥ ਵਿੱਚ ਬੈਠਣ ਵੀ ਵਰਜਣ ਲੱਗ ਪਏ ਹਨ ਕਿ ਕਿਤੇ ਕੋਈ ਕੰਜ਼ਰ ਚਿੱਟੇ ਤੇ ਨਾ ਲਾ ਦੇਵੇ

  • @dividersings2330
    @dividersings2330 Месяц назад +1

    ਅਸੀਂ ਜਦੋਂ ਵੀ ਆਪਣੇ ਨਾਨਕੇ ਨੋੌਸ਼ਿਹਰੇ ਢਾਲੇ ਜਾਂਦੇ ਹਾਂ ਤਾਂ ਉੱਥੋਂ ਭੰਡਾਣਾ ਪਿੰਡ ਵੇਖਦੇ ਹਾਂ

  • @punjab4374
    @punjab4374 10 месяцев назад +4

    ਸਿੱਧੂ ਬਾਈ ਜੀ ਸੋਂਗ ਸੋਨਕੇ ਬਹੁਤ ਵਧੀਆ ਲਗਿਆ ਕਾਸ ਕੀਤੇ ਦੋਵੇਂ ਪੰਜਾਬ ਇਕ ਹੋ ਜਾਣ

  • @badalsingh6884
    @badalsingh6884 10 месяцев назад +8

    ਹੇ ਵਾਹਿਗੁਰੂ ਜੀ ਦੋਨਾਂ ਪੰਜਾਬਾਂ ਨੂੰ ਇਕੱਠੇ ਕਰ ਦੋ

  • @ajaibsingh261
    @ajaibsingh261 10 месяцев назад +10

    ਭਾਜੀ ਠੇਠ ਪੰਜਾਬੀ ਵਿਚ ਮਿਹਰਬਾਨੀ,ਧੰਨਵਾਦ ਹੁੰਦਾ , ਤੁਸੀਂ ਹਮੇਸ਼ਾ ਹੀ ਸ਼ੁਕਰੀਆ ਹਿੰਦੀ ਦਾ ਹੀ ਇਸਤੇਮਾਲ ਕਰਦੇ , ਲਹਿੰਦੇ ਪੰਜਾਬ ਵਾਲੇ ਭਰਾ ਬਹੁਤ ਵਧੀਆ ਠੇਠ ਪੰਜਾਬੀ ਬੋਲਦੇ ਨੇ , ਬਹੁਤ ਸੋਹਣਾ ਲੱਗ ਰਹਿਆ, ❤❤ , ਵੇਸੇ ਸੁਝਾਅ ਦਿੱਤਾ , ਗੁੱਸਾ ਨਾ ਕਰ ਲਿਊ 😂

  • @santokh1226
    @santokh1226 10 месяцев назад +2

    ਵੀਰ ਜਿੰਦਗੀ ਅਸਲ ਤੂੰ ਜੀ ਰਿਹਾ ਜਵਾਨੀਆਂ ਮਾਣੋ ਪਰਮਾਤਮਾ ਚੜਦੀ ਕਲ੍ਹਾ ਚ ਰੱਖੇ

  • @Akashdeep-eu6ut
    @Akashdeep-eu6ut 10 месяцев назад +7

    ਵਾਹ ਬਈ ਸਾਡਾ ਪੰਜਾਬ ਦਾ ਇਤਿਹਾਸ ਵਿਖਾ ਰਿਹਾ ਬਈ ਲਵ ਯੂ।

  • @HelloFact356
    @HelloFact356 2 месяца назад +1

    ਬਾਈ ਮੇਰਾ ਵੀ ਦਾਦਾ ਲਾਹੌਰ ਦਾ ਰਹਿਣ ਵਾਲਾ ਸੀ ਗਾ ਯਾਰ ਮੈਨੂੰ ਰੋਣਾ ਆ ਜਾਂਦਾ ਯਾਰ ਪੁਰਾਣੀ ਯਾਦ ਸੁਣ ਕੇ

  • @sukhwindersinghlela5465
    @sukhwindersinghlela5465 10 месяцев назад +6

    ਵਿਕਾਸ ਵੀਰ ਦਾਂ ਸਾਰਾ ਖਰਚਾ ਮੈ ਚਕਦਾ ਪੰਜਾਬ ਇੰਡੀਆ ਵਿਚ ਔਨ ਤੇ ਕਿਸਾਨ ਫਾਰਮ ਸੁਨਾਮ ਜਿਨਾ ਮਰਜ਼ੀ ਪੈਸਾ ਲੱਗ ਜਾਏ

  • @nirmaljitkaur9012
    @nirmaljitkaur9012 10 месяцев назад +3

    ਅੱਜ ਮਨ ਬਹੁਤ ਖੁਸ਼ ਹੋਇਆ ਪਾਕਿਸਤਾਨ ਵਿੱਚ ਸਿੱਧੂ ਵੀਰ ਬਹੁਤ ਪਿਆਰ ਕਰਦੇ ਹਨ ਤੇ ਬਹੁਤ ਹੀ ਚੰਗੇ ਲੋਕ ਹਨ ਅਤੇ ਬਹੁਤ ਖੋਲੇ ਸੁਭਾਅ ਹਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਸਾਰਿਆ ਨੂੰ🙏🙏🙏🙏

  • @jattin0143
    @jattin0143 10 месяцев назад +2

    Sidhu moose wala....ka naam sun k Dil khus ho gya.....🥺🥺

  • @sushilgarggarg1478
    @sushilgarggarg1478 10 месяцев назад +35

    Enjoy a tour of villagers life of Pakistan 🇵🇰 ❤❤❤❤

  • @maninderkaur1652
    @maninderkaur1652 10 месяцев назад +21

    So sweet children ❤️ 💕
    Healthy Wealthy and wise 👌

  • @balkarsinghdhanoa6740
    @balkarsinghdhanoa6740 10 месяцев назад +3

    ਰਿਪਨ ਵੀਰ ਜੀ ਬਹੁਤ ਸੁੰਦਰ ਲੱਗੇ ਪੰਜਾਬੀ ਲੋਕ ਲਹਿਦੇ ਵਾਲੇ ਹੁਣ ਸਾਨੂੰ ਇੱਕ ਵਾਰ ਅਰੂਸਾ ਆਲਮ ਦੇ ਦਰਸ਼ਨ ਵੀ ਕਰਾਂ ਦੇ

  • @amarjitsidhu5124
    @amarjitsidhu5124 10 месяцев назад +2

    ਰਿਪਨ ਖੁਸ਼ੀ ਤੁਸੀਂ ਅੱਜ ਵੀ ਲਹਿਦੇ ਪੰਜਾਬ ਦੇ ਲੋਕ ਤਹਾਨੂੰ ਕਹਿੰਦੇ ਆ ਕਿ ਉਹ ਤੁਹਾਡਾ ਖੁਹ ਆ ਅਤੇ ਦੂਜਾ ਮੁਸਲਮਾਨਾਂ ਦਾ ਕਿਡੀ ਮਾਨ ਵਾਲੀ ਗੱਲ ਆ

  • @mahimasingh4893
    @mahimasingh4893 10 месяцев назад +4

    ਵੀਰੇ ਤੁਸੀਂ ਬੜੇ ਖੁਸ਼ ਕਿਸਮਤ ਹੋ ਜਿਹੜੇ ਲਹਿੰਦੇ ਪੰਜਾਬ ਸਾਡੇ ਤੋਂ ਵਿੱਛੜੇ ਸਾਡਿਆਂ ਨਾਲ ਸਾਂਝ ਦਿਖਾ ਵੀ ਤੇ ਦੇਖ ਵੀ ਰਹੇ ਹੋ। ਪਰ ਸਾਡੇ ਅੱਖਾਂ ਵਿੱਚ ਪਿਆਰ ਦੇਖਕੇ ਵਿਛੋੜੇ ਦੇ ਹੰਝੂ ਭਰ ਆਏ ਕਾਸ਼!ਅਸੀਂ ਫਿਰ ਇਕੱਠੇ ਹੋ ਜਾਈਏ ਤੇ ਸਾਝਾ ਪਾਈਏ। ਇਹਨਾਂ ਦੀ ਬੋਲੀ ਵਿੱਚ ਹੀ ਬੜਾ ਰਸ ਏ। ਇਹ ਸੱਥਾਂ ਸਾਡੇ ਪੰਜਾਬ ਵਿੱਚੋਂ ਹੌਲੀ ਹੌਲੀ ਅਲੋਪ ਰਹੀਆਂ ਨੇ। ਸਾਰਿ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ।

  • @SukhwinderSingh-wq5ip
    @SukhwinderSingh-wq5ip 10 месяцев назад +12

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤

  • @inderjitghataura
    @inderjitghataura 10 месяцев назад +83

    ਕੀਹਨੂੰ ਕੀਹਨੂੰ ਰੋਣਾ ਆਇਆ ਸਿੱਧੂ ਦਾ ਗਾਣਾ ਸੁਣ ਕੇ - ਦਸਿਓ ਜਰਾ 😢

    • @Software541
      @Software541 4 месяца назад +4

      Hadd a Teri Edda kite shabad gaa gya oh

    • @janishjot9822
      @janishjot9822 3 месяца назад +2

      Mai bahut roia miss u225911 legend 😢😢😢❤

    • @KaranveerKaran-jy9jj
      @KaranveerKaran-jy9jj 2 месяца назад +1

      😂😂😂😂

    • @MaallMalll
      @MaallMalll Месяц назад +1

      Bhaji kise nu v ni 😅😂

    • @MaallMalll
      @MaallMalll Месяц назад

      ਲੈਲਾ ਵੇਖਿਆ ਨੀ ਬਕਰਿਆ ਮਾ ਮਾ 😂

  • @sandeepjattana7686
    @sandeepjattana7686 10 месяцев назад +4

    ਸਿੱਧੂ ਮੂਸੇ ਵਾਲਿਆ ਕਿੱਥੇ ਕਿੱਥੇ ਚਰਚੇ ਕਰਾ ਤੇ ਪੰਜਾਬੀ ਮਾਂ ਬੋਲੀ ਦੇ ਨਹੀਓ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਵੀਰ ਜੀ ਅਸੀਂ ਵੀ ਬਰਨਾਲੇ ਤੋਂ ਹਾਂ ਸਾਡਾ ਪਿੰਡ ਧਨੌਲਾ ਹੈ ਪਰ ਤੁਸੀਂ ਬਹੁਤ ਹੀ ਵਧੀਆ ਵਲੋਗ ਲੈ ਕੇ ਆਉਂਦੇ ਹੋ ਸਾਨੂੰ ਤਾਂ ਜਾਣ ਦਾ ਮੌਕਾ ਨਹੀਂ ਮਿਲਦਾ ਕਿਤੇ ਪਰ ਤੁਸੀਂ ਸਾਨੂੰ ਸਾਰਾ ਪੰਜਾਬ ਦਿਖਾ ਦਿੱਤਾ ਲੈਦਾ ਤੇ ਚੜਦਾ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @DilpreetSingh-e1k
    @DilpreetSingh-e1k 10 месяцев назад +8

    Kina sohna khnde ,ik khui tuhadi c ,ik sadi c ,wahh ,mja aa gea sun k ♥️

  • @vijindermohanjoshi3744
    @vijindermohanjoshi3744 10 месяцев назад +10

    ਮੇਰੀ ਦਾਦੀ ਕਸੂਰ ਦੀ ਸੀ ਮੇਰੇ ਦਾਦਾ ਜੀ ਲਾਹੌਰ ਰੇਲਵੇ ਗਾਰਡ ਸੀ

    • @RanbirElectronics
      @RanbirElectronics 2 месяца назад

      ਮੇਰੇ ਪੜਦਾਦਾ ਜੀ ਕਸੂਰ ਤੋਂ ਸਨ ਸਰਦਾਰ ਪ੍ਰੇਮ ਸਿੰਘ ਜੀ ਅਤੇ ਮੇਰੇ ਦਾਦਾ ਜੀ ਸਰਦਾਰ ਗੁਰਬਖਸ਼ ਸਿੰਘ ਜੀ ਬਦਰੂਦੀਨ ਦਾ ਕੋਟ ਕਸੂਰ ਵਿੱਖੇ ਰਹਿੰਦੇ ਸਨ ਵੀਰ ਜੀ।

  • @tirathkaur847
    @tirathkaur847 10 месяцев назад +15

    ਆਪਣੇ ਭਰਾ ਜਿਉਂਦੇ ਵਸਦੇ ਰਹਿਣ❤❤

  • @amanbhardwaj1737
    @amanbhardwaj1737 10 месяцев назад +4

    ਸਿੱਧੂ ਬਹੁਤ ਕੁੱਝ ਕਮਾਂ ਕੇ ਗਿਆ ਦੁਨੀਆ ਤੋਂ❤❤

  • @simranghotra53
    @simranghotra53 10 месяцев назад +5

    kaash mere Dada g hunde ajj oh tuhade vloge dekh k bot khush hunde , oh v pakistan to edr aye , sanu pnahi kehnde india vich kyuki assi edr pnaah lyi hoi 😊

  • @PMCinema01
    @PMCinema01 10 месяцев назад +1

    ਕਿੰਨੇ ਸਿੱਧ ਪੱਧਰੇ ਲੋਕ ਨੇ ...ਇਹ ਰਾਜਨੀਤੀ ਹੀ ਹੈ ਜੋ ਦੁਸ਼ਮਣੀ ਪੈਦਾ ਕਰਦੀ ਹੈ

  • @sevaanshp5455
    @sevaanshp5455 10 месяцев назад +6

    ਰਿੱਪਨ ਸਾਡੇ ਇਥੇ ਅਸੀਂ ਕਿਸੇ ਨੂੰ v refugee ਨਹੀਂ ਕਹਿੰਦੇ।ਅਸੀਂ ਸਾਰੇ ਭਾਰਤੀ

  • @khalsaji1699
    @khalsaji1699 10 месяцев назад +2

    ਨਹਿਰੂ ਪਟੇਲ ਗਾਂਧੀ ਜਿਨਾਹ ਲੁੱਟਕੇ ਖਾ ਗਏ ਸਾਨੂੰ । ਵੀਰ ਹੱਥੋਂ ਵੀਰ ਮਰਵਾ ਦਿੱਤੇ 🙏

  • @gurwantsandhu2699
    @gurwantsandhu2699 10 месяцев назад +10

    ਬਹੁਤ ਵਧੀਆ ਜੀ ਬੱਚੇ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ

  • @SurjeetSingh-qt6fu
    @SurjeetSingh-qt6fu 2 месяца назад +2

    ਮੂਸੇ ਵਾਲੇ ਬਾਈ ਜੀ ਦਾ ਕੋਈ ਮੁਕਾਬਲਾ ਨਹੀਂ ਸੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਬਾਈ ਜੀ ਜ਼ਿੰਦਾਬਾਦ ਪਰ ਵੀਰ ਜੀ ਕੋਈ ਹਿੰਦੂ ਜਾਂ ਸਿੱਖ ਭਰਾਂ ਨਹੀਂ ਦਿੱਸਦੇ ਸੱਥਾਂ ਵਿੱਚ ਜੀ

  • @gorasingh3516
    @gorasingh3516 10 месяцев назад +9

    ਰਿਪਨ ਵੀਰ ਆਮੀਰਾ ਤੁਹਡੇ ਨਾਲ ਨਰਾਜ ਹੈ ਆਪਣੀ ਭੈਣ ਜਰੂਰ ਜਾਉ

  • @GurjantSingh-in9yj
    @GurjantSingh-in9yj 9 месяцев назад +2

    ਵੀਰੇ ਉਹ ਪਿੰਡ ਵਾਲੇ ਸਾਰੇ ਬਜੁਰਗ ਕਹਿ ਰਹੇ ਸੀ ਗਏ ਕਿ ਪਿੰਡ ਵਿੱਚ ਗੁਰੂ ਦੁਆਰਾ ਸਾਹਿਬ ਬਹੁਤ ਵੱਡਾ ਹੈ ਵੀਰੇ ਤੁਸੀ ਉਹ ਨਹੀ ਦਿਖਾਇਆ, ਵੀਰੇ ਤੁਸੀ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਜਰੂਰ ਕਰਾਉਣੇ ਸੀ ਗਏ
    ਬਾਕੀ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਲਹਿੰਦੇ ਪੰਜਾਬ ਦੇ ਲੋਕ ਤੇ ਪਿੰਡ ਦਿਖਾ ਰਹੇ ਹੋ

  • @ArsalKiShorts22
    @ArsalKiShorts22 10 месяцев назад +5

    Punjab ty punjab huwe chahe charda punjab huwe ya lehnda punjab ❤

  • @Funnyjocker790
    @Funnyjocker790 10 месяцев назад +2

    Eho jihia dukaana te pind Di ronak dekh k bachpan yaad gya .ethe na te oh mahol raheya te na oh purania ronak.

  • @varinderbanth8384
    @varinderbanth8384 10 месяцев назад +17

    Love you bro Punjabi travels Waheguru ji waheguru mehar Kara ji ❤❤❤❤❤🎉

  • @Parmjitsinghsidhu-z3t
    @Parmjitsinghsidhu-z3t 10 месяцев назад +2

    ਭੜਾਣਾ ਪਿੰਡ,,,,,,ਬਾਬਾ ਬੋਤਾ ਸਿੰਘ,, ਬਾਬਾ ਗਰਜਾ ਸਿੰਘ ਦਾ ਪਿੰਡ,,ਹੈ,,,,

  • @rajeevkumar6031
    @rajeevkumar6031 10 месяцев назад +10

    Punjab ik aa❤
    Pakistan 👌🌹

  • @BarinderpalSingh-pi8nn
    @BarinderpalSingh-pi8nn 3 месяца назад +1

    ਘਰਿਆਲਾ ਤੇ ਵਰਨਾਲਾ ਹੋਰ ਹੈ । ਤੇ ਬਰਨਾਲਾ ਹੋਰ । ਘਰਿਆਲਾ , ਵਰਨਾਲਾ ਪੱਟੀ ਏਰੀਏ ਦੇ ਦੋ ਪਿੰਡ ਹਨ । ਜੋ ਆਜ਼ਾਦੀ ਤੋਂ ਪਹਿਲਾਂ ਲਾਹੌਰ ਆਜਾਦੀ ਤੋਂ ਬਾਅਦ ਅੰਮ੍ਰਿਤਸਰ ਤੇ ਹੁਣ ਤਰਨਤਾਰਨ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦੇ ਹਨ ।

  • @Majha_vlogs_Tarn-Taran
    @Majha_vlogs_Tarn-Taran 10 месяцев назад +5

    ਵੀਰ ਜੀ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਪਿੰਡ ਹੁਡਿਆਰਾ ਜਰੂਰ ਇੱਕ ਵਾਰ ਦਿਖਾ ਦੋ ਇਹ ਲਾਹੌਰ ਦੇ ਬਿਲਕੁਲ ਨਾਲ ਹੈ । 🙏🙏

  • @surindersyal6575
    @surindersyal6575 Месяц назад +1

    ਲੱਗਦਾ ਹੈ ਕਿ ਪਾਕਿਸਤਾਨ ਦੇ ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਰੌਣਕਾਂ ਹਨ। ਹਿੰਦੁਸਤਾਨ ਦੇ ਪੰਜਾਬ ਦੇ ਪਿੰਡ ਤਾਂ ਵੀਰਾਨ ਹੁੰਦੇ ਜਾ ਰਹੇ ਹਨ ਕਿਉਂਕਿ ਲੋਕਾਂ ਨੂੰ ਹੁਣ ਆਪਣੀ ਵਿਰਾਸਤ ਨਾਲ ਕੋਈ ਲਗਾਵ ਨਹੀਂ।

  • @JagdevSingh-zo9nd
    @JagdevSingh-zo9nd 10 месяцев назад +6

    ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ❤❤❤❤❤❤❤❤❤❤❤

  • @ManpreetSingh-xe1jd
    @ManpreetSingh-xe1jd 10 месяцев назад +1

    ਮੇਵਾ ਸਿੰਘ ਤੇ ਸੇਵਾ ਸਾਡੇ ਦਾਦੀ ਦਾ ਭਰਾਂ ਏ ਬਿਲਕੁਲ ਠੀਕ ਨੇ ਦਾਦੀ ਦਾ ਨਾਮ ਹਰਬੰਸ ਕੌਰ ਤਿੰਨ ਭੈਣਾ ਪਿੰਡ ਭਡਾਣੇ ਦੀਆਂ ਜਮਪਲ ਸੀ ਜੋ ਵੰਡ ਵੇਲੇ ਪੰਜਵੜ ਝਬਾਲ ਆਂ ਵੱਸੇ ਮੇਵਾ ਸਿੰਘ ਦਾ ਘਰ ਤਰਨ ਤਾਰਨ ਏ ।

  • @manjindersinghbhullar8221
    @manjindersinghbhullar8221 10 месяцев назад +11

    ਰਿਪਨ ਬਾਈ ਤੇ ਖੁਸ਼ੀ ਜੀ ਤੇ ਤੇ ਸਾਰੀ ਸੰਗਤ ਨੂ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਢੰਗ ਨਾਲ ਸੈਰ ਕਰਵਾ ਰਹੇ ਹੋ ਪਾਕਿਸਤਾਨ ਦੇ ਪਿੰਡਾਂ ਦੀ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @ManjinderSingh-zi2vv
    @ManjinderSingh-zi2vv 9 месяцев назад +1

    ਵਾਹਿਗੁਰੂ ਜੀ ਰੱਬਾ ਫੇਰ ਮਲਾਦੇ ਚਾਚੇ ਤਾਇਆ ਮੇਰਿਆ ਨੂੰ ਬੇਬੇ ਬਾਪੂ ਦੇ

  • @b.s.dhillon7515
    @b.s.dhillon7515 10 месяцев назад +10

    ਰਿਪਨ ਖੁਸ਼ੀ ਜੀ ਇਹ ਪਿੰਡ ਭੜਾਣਾ ਆਪਣੇ ਵਾਲੇ ਪਾਸੇ ਨੋਸ਼ਿਹਰਾ ਢਾਲਾਂ ਤੋਂ ਸਾਫ ਦਿਖਾਈ ਦਿੰਦਾ ਤੇ ਨਾਲ ਹੀ ਉਹ ਬਜ਼ੁਰਗ ਬਰਨਾਲੇ ਦੀ ਨਹੀ ਪਿੰਡ ਵਰਨਾਲੇ ਦੀ ਗੱਲ ਕਰ ਰਿਹਾ ਜੋ ਪੱਟੀ ਦੇ ਨਜ਼ਦੀਕ ਏ।

  • @ashoksarari942
    @ashoksarari942 10 месяцев назад +1

    ਰਿਪਨ ਜੀ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ,, ਜਿਨ੍ਹਾਂ ਨੇ ਸਾਨੂੰ ਘਰ ਬੈਠਿਆਂ ਨੁੰ ਪਾਕਿਸਤਾਨ ਦੇ ਪਿੰਡਾਂ ਦੇ ਲੋਕਾਂ ਦੇ ਦਰਸ਼ਨ ਕਰਵਾ ਦਿੱਤੇ. ਇੰਜ ਲਗਦਾ ਹੈ ਜਿਵੇਂ ਅਸੀਂ ਵੀ ਓਥੇ ਹੀ ਹੋਈਏ. ਜਿੱਥੇ ਤੁਸੀਂ ਫਿਰਦੇ ਹੋ.

  • @BalvirSingh-kz3uf
    @BalvirSingh-kz3uf 10 месяцев назад +9

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰੇ ਜੀ

  • @baljitmehta8153
    @baljitmehta8153 10 месяцев назад +2

    ਰਿਪਨ ਬੇਟੇ ਬਹੁਤ ਵਧੀਆ ਪਿੰਡ ਵਿੱਚ ਪੁਰਾਤਨ ਸੱਭਿਆਚਾਰ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ। ਬੇਟੇ ਅਬੀਰਾ ਨੂੰ ਜਰੂਰ ਮਿਲ ਕੇ ਆਓ ਬਹੁਤ ਮਿਸ ਕਰਦੇ ਹਨ ।

  • @jimmyraza333
    @jimmyraza333 10 месяцев назад +9

    Miss u sidu mossa ala😢😢😢

  • @jasvirsidhu6062
    @jasvirsidhu6062 10 месяцев назад +1

    ਗੱਲਬਾਤ ਦਾ ਤਰੀਕਾ ਘੱਟ ਆ, ਪਾਕਿਸਤਾਨੀਆਦਾਪਿਆਰਧੰਨਵਾਦ❤