Ripan veere 8 vjye di wait kar reha va vlong da . Mae dar gia c bro. Ki ripan bai nu waheguru ji🙏 chardi kalla vich rakhn. ❤ sukar hae vlong di 🔔notification ayi fer dil khush hogia ki sukh shanti hae.
Ajj tan bahut mushkil hoi Tahanu chalo rab ne fir v sun li Matetoo aa gye .Baki laddys village bare v changa laga bahut mehnat krni pendi hai ethe laddys nu Thank you
ਬਹੁਤ ਵੱਡਾ ਦਿਲ ਹੈ ਰਿਪਨ ਤੇ ਖੁਸ਼ੀ ਦਾ ਇਹੋ ਜਿਹੇ ਇਲਾਕੇ ਵਿੱਚ ਜਿਸ ਜਗ੍ਹਾ ਜਾਣ ਪਹਿਚਾਨ ਤਾਂ ਕੀ ਹੋਣੀ ਹੈ ਕਿਸੇ ਨੂੰ ਬੋਲੀ ਵੀ ਸਮਝ ਨਹੀਂ ਆਉਂਦੀ ਅਸੀਂ ਤਾਂ ਪੰਜਾਬ ਵਿੱਚ ਰਾਤ ਹੋ ਜੇ ਤਾਂ ਡਰ ਲੱਗਦਾ ਹੈ
ਵਾਹਿਗੁਰੂ ਜੀ ਦਾ ਸ਼ੁਕਰ ਹੈ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ ॥ ਮੈ ਤਾ ਵਾਹਗੁਰੂ ਅੱਗੇ ਅਰਦਾਸ ਕਰਦੀ ਮੈਨੂੰ ਦੋਬਾਰਾ ਜਨਮ ਪੰਜਾਬ ਵਿੱਚ ਮਿਲੇ
Q tusi rabb dea salea lagdea
Ooh
@@pamipami1937
😮😮😮 😮😮😮😮😮😮😮😮😮😮 0:21
1
@@pamipami1937❤❤❤
ਬਹੁਤ ਵੱਡੇ ਦਿਲ ਵਾਲੇ ਹੋ ਖੁਸ਼ੀ ਰਿਪਨ ਪੁੱਤਰ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰਖੇ ਆਪਣਾ ਖ਼ਿਆਲ ਰੱਖਣਾ 🙏🏻🙏🏻❣️
ਪੰਜਾਬੀ ਟ੍ਰੈਵਲ ਕਪਲ ਦੀ ਜੋੜੀ ਦੇ ਸਿਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣ ਅਤੇ ਆਪਣੇ ਸਰੋਤਿਆਂ ਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ, ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਂਦੇ ਹੋ।
ਬਹੁਤ ਵਧੀਆ ਬਲੌਕ ਪੰਜਾਬ ਬੈਠੇਆ ਨੂੰ ਅਫਰੀਕਾ ਦਿਖਾਤੀ ਰੱਬ ਤਰੱਕੀਆਂ ਵਗਸੇ ਵੀਰੇ ਤੇਰਾ ਪਿੰਡ ਮਾਲਵੇ ਵਿੱਚ ਕਿਹੜਾ ਬਹੁਤ ਹੀ ਵਧੀਆ
ਸ਼ੁਕਰ ਹੈ ਰੱਬ ਦਾ ਜਿਸਨੇ ਸਾਨੂੰ ਸਵਰਗ ਵਿੱਚ ਜਨਮ ਦਿੱਤਾ, ਫੇਰ ਵੀ ਪਤਾ ਨਹੀਂ ਲੋਕ ਕਿਓਂ ਨਿੰਦਾ ਕਰਦੇ ਰਹਿੰਦੇ ਹਨ ਆਪਣੀ ਮਾਤ ਭੂਮੀ ਦੀ।
ਬਹੁਤ ਖੂਬਸੂਰਤ ਸਫ਼ਰ ਰਿਹਾ ਹੈ ਵੀਰ ਤੁਹਾਡਾ,,,, ਅਜ਼ਬ ਨਜ਼ਾਰਾ ਦੇਖਣ ਨੂੰ ਮਿਲਿਆ ਹੈ,,, ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ
ਵਿਪਨ ਤੇ ਖੁਸ਼ੀ ਬਹੁਤ ਦਿਲਦਾਰ ,ਖੁਸ਼ ਮਿਜਾਜ ਅਤੇ ਹੱਸ ਮੁੱਖ ਤਬੀਅਤ ਦੇ ਮਾਲਕ ਬਹੁਤ ਦਲੇਰੀ ਨਾਲ ਖਤਰਨਾਕ ਰਸਤਿਆਂ ਤੇ ਉਜਾੜ ਥਾਵਾਂ ਵਿਚ ਵਿਚਰ ਰਹੇ ਹਨ ਅਤੇ ਪਬਲਿਕ ਨੂੰ ਮੁਫਤ ਵਿਚ ਕੀਮਤੀ ਜਾਣਕਾਰੀ ਦੇ ਰਹੇ ਹਨ । ਬਹੁਤ ਖੂਬਸੂਰਤ ਟੂਰ ਦਾ ਅਸੀ ਅਨੰਦ ਮਾਣ ਰਹੇ ਹਨ। ਰੱਬ ਖੈਰ ਕਰਨ ਕਰਨ ।ਤੁਹਾਡੀ ਹਿੰਮਤ, ਗਿਆਨ ,ਬੋਲਬਾਣੀ ਅਤੇ ਮਿਲਵਰਤਣ ਦਾ ਸਲੀਕਾ ਮੌਹ ਭਰਿਆ ਹੈ ।
ਜਿਉਂਦੇ ਰਹੋ ਬਾਈ,ਵਾਹਿਗੁਰੂ ਖੁਸ਼-ਅਬਾਦ ਰੱਖੇ ਤੁਹਾਨੂੰ ਸਾਰੇ ਪਰਿਵਾਰ ਨੂੰ...
ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਸੀਂ ਸੱਭ ਨੂੰਪੰਜਾਬ ਵਿਚ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਹੋ
ਰਿਪਨ ਅਤੇ ਖੁਸ਼ੀ ਹਿੰਮਤ, ਦਲੇਰੀ ਅਤੇ ਜ਼ਿੰਦਾਦਿਲੀ ਦੀ ਮਿਸਾਲ ਆ।ਵਾਹਿਗੁਰੂ ਜੀ ਦੀ ਹਮੇਸ਼ਾ ਮਿਹਰ ਰਹੇ ਤੁਹਾਡੇ ਤੇ। ਵਲੌਗ ਚ ਦਿਖਾਏ ਪਿੰਡ ਦੀਆਂ ਔਰਤਾਂ ਦਾ ਜੀਵਨ ਬਹੁਤ ਕਠਿਨ ਹੈ। ਜਿਸ ਤਰ੍ਹਾਂ ਪੰਜਾਬ ਦੇ ਲੋਕ ਪਾਣੀ ਦੀ ਅੰਨੇਵਾਹ ਦੁਰਵਰਤੋਂ ਕਰ ਰਹੇ ਹਨ ,ਡਰ ਲੱਗਦਾ ਕਿਤੇ ਸਾਡੀਆਂ ਭਵਿੱਖ ਦੀਆਂ ਨਸਲਾਂ ਦੀ ਇਸ ਤਰ੍ਹਾਂ ਦੀ ਨੌਬਤ ਨਾ ਆ ਜਾਵੇ। ਸੋ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਵੀ ਬੇਨਤੀ ਹੈ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਸਾਉਥ ਅਫਰੀਕਾ ਦਾ ਟੋਟਲ ਖ਼ਰਚਾ ਦੱਸੋ ਰਿਪਨ ਜੀ 5 ਦਿਨਾਂ ਹੋਟਲ ਸਮੇਤ
ਰਿਪਨ ਖੁਸ਼ੀ ਕੀ ਤੁਹਾਨੂੰ ਇਹਨਾਂ ਤੋਂ ਡਰ ਨਹੀਂ ਲਗਦਾ ਵਾਹਿਗੁਰੂ ਕਿਰਪਾ ਰਖਣ ਤੁਹਾਡੇ ਤੇ
ਪੁੱਤਰੋ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਰਹਿੰਦਾ ਹਾਂ ਸਾਨੂੰ ਘਰ ਬੈਠਿਆਂ ਦੁਨੀਆਂ ਵਿਖਾ ਰਹੇ ਹੋ ਪਰ ਰਿਸਕ ਵਾਲੇ ਥਾਂ ਨਾ ਜਾਇਆ ਕਰੋ ਕਿਉਂ ਕਿ ਜਿੰਦਗੀ ਬਹੁਤ ਕੀਮਤੀ ਹੈ
ਮਿੱਤਰ ਅੱਜ ਬੁਰੇ ਫਸੇ
ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਬਖਸ਼ੇ ❤❤❤
ਜਿਉਂਦੇ ਵਸਦੇ ਰਹੋ 🎉🎉
ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ
ਅਫਰੀਕਾ vlog ਦੀਆਂ ਸਾਰੀਆਂ ਵੀਡਿਓ ਵਧੀਆ ਲੱਗੀਆ....ਬਹੁਤ ਬਹਾਦੁਰ ਨੇ ਏਸ ਪਿੰਡ ਦੀਆਂ ਔਰਤਾਂ...🙏
ਬਾਹਰ ਜਾਣ ਘੁੰਮਣਾ ਹਰੇਕ ਵਿਅਕਤੀ ਨਹੀਂ ਕਰ ਸਕਦਾ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਸੈਰ ਕਰਵਾ ਦਿੱਤੀ ❤❤❤❤ਜਿਉਂਦਾ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤
ਪਾਣੀ ਦੀ ਅਸਲ ਕੀਮਤ ਦਾ ਇੱਥੇ ਪਤਾ ਚਲਦਾ ਹੈ, ਦੂਜੇ ਪਾਸੇ ਅਸੀ ਪੰਜਾਬੀ ਪਾਣੀ ਦੀ ਅਹਿਮੀਅਤ ਨਹੀਂ ਸਮਝ ਨਹੀ ਸਕੇ ਹਾਲੇ ਤੱਕ 😮
ਵਾਹਿਗੁਰੂ ਜੀ ਦਾ ਸ਼ੁਕਰ ਹੈ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ
ਰਿਪਨ ਤੁਸੀ ਦਿਖਾਇਆ ਇਹ ਪਿੰਡ ਧੰਨਵਾਦ ਤੁਹਾਡਾ ਜਿਊਂਦੇ ਰਹੋ ਪੁੱਤਰ
ਪੰਜਾਬੀ ਕਪਲ ਟਰੈਵਲ ਨੂੰ ਨਵਾਂ ਸਾਲ ਮੁਬਾਰਕ ਹੋਵੇ ਆਪ ਚੜ੍ਹਦੀ ਕਲਾ ਵਿਚ ਰਹੋ ਅਸੀਂ ਤੁਹਾਡੇ ਵਿਲੋਗ ਦੇਖਦੇ ਰਹਿੰਦੇ ਹਾਂ ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਮੋਰਾਂਵਲੀ ਜ਼ਿਲ੍ਹਾ ਫ਼ਰੀਦਕੋਟ
ਬਹੁਤ ਜਰੁਤਬੰਦ ਲੱਗ ਰਹੇ ਨੇ ਲੋਕ ਸਲੁਹਤਾ ਤੋਂ ਵਾਂਜੇ ਇਲਾਕਾ ਬਹੁਤ ਖੁਸ਼ਕ ਹੈ ਬਾਈ ਜੀ ਆਪਣੀ ਸਿਹਤ ਦਾ ਖਿਆਲ ਰੱਖੋ 👍🙏
ਸੈਲਿਊਟ ਹੈ ਵੀਰੇ ਜੋ ਤੁਸੀਂ ਧਰਤੀ ਦਾ ਇਹ ਖਿੱਤਾ ਘੁੰਮਣ ਦੀ ਹਿੰਮਤ ਕੀਤੀ। ਦੁਨੀਆਂ ਕਿਹੜੇ ਹਾਲਾਤਾਂ ਵਿਚ ਵਸਦੀ ਹੈ। ਇਹ ਵੀ ਇਨਸਾਨ ਨੇ। ਅਕਾਲ ਪੁਰਖ ਦੀ ਲੀਲਾ।
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 🙏
ਕੀਲੀ ਪਾਉਲ ਵਾਲੀ ਵੀਡੀਓ ਬਹੂਤ ਵਦੀਆ ਲੱਗੀ
ਕੀਲੀ ਤੇ ਕੀਲੀ ਪਰਿਵਾਰ ਚ ਬਹੂਤ ਸਾਦਗੀ ਵੀਚਾਰਾ ਪੰਨ ਬਹੂਤ ਸੀ
ਕੀਨਾਂ ਵਦੀਆ ਮੇਲ ਮਿਲਾਪ ਕਰੇਆ ਥੋਡੇ ਨਾਲ ❤❤🎉🎉🎉🎉
ਬਹੁਤ ਵਧੀਆ ਲੱਗਿਆ ਵੀਰ ਜੀ ਤੁਸੀਂ ਅੋਖੀ ਸੋਖੀ ਦੁਨੀਆਂ ਦਿਖਾ ਰਹੇ ਹੋ ਪਰਮਾਤਮਾ🙏 ਦਿਨ ਦੁਗਨੀ ਰਾਤ ਚੋਗਨੀ ਤਰੱਕੀ ਕਰੇ ਪਰਮਾਤਮਾ🙏 ਮੇਹਰ ਭਰਿਆ ਹੱਥ✋ ਰੱਖੇ 🙏🙏🙏
ਹਾਏ ਵਾਪਸ ਆਜੋ ਮੈਨੂੰ ਤੇ ਡਰ ਲਗਣ ਲਗ ਗਿਆ ਵੈਸੇ ਬਹੁਤ ਮਜਾ ਆਉਂਦਾ ਤਿਹਾਡੀਆਂ ਵੀਡੀਓ ਦੇਖ ਕੇ god bless u
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ🙏 26:25
ਇਹ ਬਲੌਗ ਦੇਖ ਕੇ ਪਤਾ ਲੱਗਦਾ ਹੈ ਕੇ ਪੰਜਾਬ ਤਾਂ ਬੁਹਤ ਹੀ ਵਧੀਆ ਹੈ ਵੀਰ ਜੀ
🎉🎉🎉🎉🎉❤ ਵਾਹਿਗੁਰੂ ਜੀ ਖੁਸੀ ਰਿਪਨ ਨੂੰ ਹਮੇਸ਼ਾ ਖੁਸ਼ ਰੱਖਣ ਜੀ
❤❤❤❤❤
ਸਰਦਾਰ ਜੀ, ਇਹਨਾਂ ਦੇਸ਼ਾਂ ਨੂੰ ਦੇਖ ਕੇ ਮਹਿਸੂਸ ਕੀਤਾ ਹੈ ਕਿ ਪੰਜਾਬ ਵਰਗਾ ਕੋਈ ਹੋਰ ਨਹੀ
ਵਾਹਿਗੁਰੂ ਜੀ ਅਸੀਂ ਗੂਰੁ ਸਾਹਿਬ ਜੀ ਦੀ ਕਿਰਪਾ ਨਾਲ ਪੰਜਾਬ ਵਿੱਚ ਜਨਮੇ ਸੀ ਤੁਸੀਂ ਬਾਈ ਜੀ ਵਿਖਾ ਦਿੱਤਾ ਕਿੰਨੀ ਗਰੀਬ ਧੰਨ ਰੱਬ ਜੀ ਤੇਰੇ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਦੀ ਨਾਲ ਅਸੀਂ ਪੰਜਾਬ ਵਿੱਚ ਜਨਮੇ ਜੀ
Ji ko ko😢
ਅਸੀਂ ਪੰਜਾਬੀ ਬਹੁਤ ਕਿੱਸਮਤ ਵਾਲੇ ਹਾਂ ਕੇ ਆਪਣੇ ਗੁਰੂਆਂ ਦੀ ਧਰਤੀ ਤੇ ਹਰ ਸਹੂਲਤਾਂ ਨਾਲ ਵਸਦੇ ਹਾਂ, ਵੀਰੋ ਬਾਹਰ ਨਾ ਜਾਉ, ਪੰਜਾਬ ਵਰਗਾ ਨਜਾਰਾ ਨਹੀਂ ਲੱਭਣਾ, ਆਪਣਾ ਘਰ ਆਪ ਹੀ ਸੰਭਾਲੋ, ਦੂਜਿਆਂ ਨੂੰ ਸਮਾਂ ਨਾ ਦੇਵੋ ਕੇ ਸਾਡੇ ਘਰ ਵੜਨ, ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
Right 👍🏻
ਜੋ ਗੁਰੂਆਂ ਪੀਰਾਂ ਦੇਵਤਿਆਂ ਦੀ ਧਰਤੀ ਤੇ ਪੰਜਾਬ ਦੇ ਵਿਚ ਜਨਮ ਲਿਆ ਹੋਵੇ ਉਹ ਬੰਦਾ ਕਰਮਾਂ ਵਾਲਾ ਹੁੰਦਾ,, ਪੰਜਾਬ ਦੇ ਲੋਕ ਬਹੁਤ ਵਧੀਆ ਖਾਣਾ ਪੀਣਾ ਰਹਿਣ ਲਈ ਚੰਗੇ ਘਰ ਹਨ
ਲੋਕਾਂ ਲਈ ਨਜ਼ਾਰੇ ਹੋਣੇ ਆ, ਕਾਹਦਾ ਨਕਸ਼ਾ ਘਰਾਂ ਦਾ, ਸਮਾਂ ਲੰਘਾਉਂਦੇ ਅੱਤ ਦੀ ਗ਼ਰੀਬੀ ਭੁੱਖਮਰੀ, ਗੰਦੀ ਰਾਜਨੀਤੀ, ਧਰਮ ਤੇ ਘਰੇਲੂ ਯੁੱਧਾਂ ਨੇ ਇਨਸਾਨੀ ਜਾਮੇ ਨੂੰ ਜਾਨਵਰਾਂ ਵਾਂਗ ਰਹਿਣ ਲਈ ਮਜਬੂਰ ਕੀਤਾ ਹੋਇਆ, ਜੂਨ ਗੁਜ਼ਾਰਾ ਕਰਦੇ ਆ ਬੱਚਿਆ ਦਾ ਕੀ ਭਵਿੱਖ ਹੈ ਹੈ ਕੋਈ ਰਾਹ ਰਸਤਾ ਉਹਨਾਂ ਲਈ...?
ਏਥੇ ਧਰਮ ਦੀ ਕੋਈ ਲੜਾਈ ਨਹੀਂ।। ਜਿਨ੍ਹਾਂ ਵੀ ਸਰੀਰ ਦਾ ਸੁਖ
ਵਧਾਈਏ ਓਨਾਂ ਹੀ ਮਨ ਅਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਅਤੇ ਰੋਗ ਵਧਦੇ ਜਾਂਦੇ ਨੇ।। ਬਾਕੀ ਦੁਖ ਅੱਜ ਹਵਸ ਅਤੇ ਕਰੂਰ ਵਿਗਿਆਨਿਕ ਸੋਚ ਕਰਕੇ ਨੇ,
Koi gal nahi betaa
@@anoophans4858 koi na putt
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
11:34
ਔਰਤ ਦੇ ਪਿੰਡ ਦੀ ਕਹਾਣੀ ਬਹੁਤ ਵਧੀਆ ਲੱਗੀ ਆਪਣੇ ਪਜਾਬ ਵਿੱਚ ਵੀ ਕੋਈ ਇਕਣ ਦਾ ਪਿੰਡ ਬਾੳਣਾ ਚਾਹਿਆ ਦਾ
ਪੰਜਾਬੀਓ ਆਪਾਂ ਨੂੰ ਰੱਬ ਦਾ ਸ਼ੁਕਰਾਨਾ ਕਰਨਾਂ ਚਾਹੀਦਾ
ਧੰਨ ਜਿਗਰਾ ਭਰਾ ਤੇਰਾ!
ਵਾਹਿਗੁਰੂ ਜੀ ਤੁਹਾਡੇ ਨਾਲ ਰਹਿਣ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ
ਤੁਹਾਡੀ ਸਖ਼ਤ ਮਿਹਨਤ ਨੂੰ ਸਜਦਾ ਐ
ਵਾਹਿਗੁਰੂ ਜੀ ਮੇਹਰ ਕਰਨ
ਰਿਪਨ ਜੀ ਬਹੁਤ ਬਹੁਤ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਸਾਨੂੰ ਫੈਕਟਰੀਆਂ ਦੇ ਬਲੌਗ ਵੀ ਜ਼ਰੂਰ ਹੀ ਵਿਖਾਇਆ ਕਰੋਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਮਨ ਦੁਖੀ ਹੋਇਆ ਇਹਨਾਂ ਔਰਤਾਂ ਨੂੰ ਦੇਖ ਕੇ ਏਨੇ ਦੁਖੀ ਮਨ ਦੇ ਨਾਲ ਇਹਨਾਂ ਨੇ ਸੰਸਾਰ ਨੂੰ ਛੱਡ ਦਿੱਤਾ ਸੰਸਾਰ ਦੇ ਵਿਚ ਜਿਉਂਣ ਦੀ ਇੱਛਾ ਇਹਨਾਂ ਦੀ ਖ਼ਤਮ ਹੋਈ ਹੋਈ ਹੈ ਜਿਉਣਾ ਇਹਨਾਂ ਦੀ ਮਜਬੂਰੀ ਇਹ ਹੈ ਦਰਿਆ ਦੇ ਵਿਚੋ ਪਾਣੀ ਦਾ ਬੰਦੋਬਸਤ ਸਰਕਾਰਾਂ ਨੂੰ ਹੋਰ ਦੇਸ਼ ਦੀਆਂ ਨੂੰ ਵੀ ਕਰਨਾ ਚਾਹੀਦਾ ਖਾਲਸਾ ਏਡ ਦਾ ਨਾਮੁ ਬਹੁਤ ਉੱਚਾ ਹੋਵੇਗਾ ਜੇਕਰ ਇਨ੍ਹਾਂ ਔਰਤਾਂ ਪਾਸ ਦਾ ਪਾਣੀ ਦਾ ਬੰਦੋਬਸਤ ਰੋਜ਼ ਦਾ ਰੋਜ ਸੌਖੇ ਤਰੀਕੇ ਨਾਲ ਹੋ ਜਾਵੇ ਬੜਾ ਦੁਖ ਹੋਇਆ ਦੇਖ ਕੇ ਜਿਤਨੇ ਸੰਕਟ ਦੇ ਵਿਚ ਸਮਾ ਕੱਢ ਰਹੀਆਂ ਹਨ
ਵਾਹਿਗੁਰੂ ਜੀ ਨੇ ਏਥੇ ਹੀ ਨਰਕ ਸਵਰਗ ਬਣਿਆ ਹੈ। ਤੁਹਾਨੂੰ ਬਹੁਤ ਬਹੁਤ ਨਮਸ਼ਕਾਰ ਹੈ। ਬਾਕੀ ਤੁਹਾਡੀ ਵੀ ਮੇਹਨਤ ਨੂੰ ਸਲਾਮ ਹੈਂ। ਤੁਸੀਂ ਵੀ ਕਿਸੇ ਮਹਾਂਪੁਰਖ ਤੋਂ ਘੱਟ ਨਹੀਂ।ਜਿਹਨਾਂ ਨੇ ਏਸੇ ਧਰਤੀ ਉੱਤੇ ਨਰਕਾਂ ਦੇ ਸੈਰ ਕਰਾਤਾ ਹੈ।
ਅਨਜਾਣੇ ਰਸਤਿਆਂ ਤੇ ਤੁਰਨਾ ਖਾਲਾਜੀ ਦਾ ਵਾੜਾ ਨਹੀਂ ਭਾਈ ਧੰਨ ਓ ਤੁਸੀਂ ਮੀਆਂਬੀਵੀ
, ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ 🙏🙏
Ripan veere 8 vjye di wait kar reha va vlong da . Mae dar gia c bro. Ki ripan bai nu waheguru ji🙏 chardi kalla vich rakhn. ❤ sukar hae vlong di 🔔notification ayi fer dil khush hogia ki sukh shanti hae.
ਰਿਪਨ ਤੇ ਖੁਸੀ ਤੁਹਾਡੀ ਕਦੀ ਲੜਾਈ ਨਹੀਂ ਹੁੰਦੀ ਇਸ ਜਗਾ ਤੌ ਲੈ ਕੈ ਆਈ ਇਹ ਰਿਸ਼ਤਾ ਖ਼ਰਾਬ ਸੀ
ਰਿਪਨ ਖੁਸ਼ੀ ਜੀ ਪੂਰੇ ਅਫ਼ਰੀਕਾ ਦੇ ਲੋਕਾਂ ਦੀ ਜਿੰਦਗੀ ਤੇ ਰਹਿਣ ਸਹਿਣ ਅਤੇ ਖਾਣ ਪੀਣ ਇਹ ਸਾਰਾ ਕੁਝ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ,ਜਿਉਦੇ ਵੱਸਦੇ ਰਹੋ
Great beta tusi bahut sohna kam kr rahey tusi sari jagah tuo jnnu karwa rahey. Parmatma tuhanu hamisha khush rakhey.
ਬਹੁਤ ਹੀ ਮੁਸ਼ਕਿਲ ਹਾਲਾਤਾਂ ਵਿੱਚ ਸਾਡੇ ਤੱਕ ਜਾਣਕਾਰੀ ਭੇਜ ਰਹੇ ਹੋ, ਧੰਨਵਾਦ ਬੱਚਿਓ
ਬੂਹੇ ਬਾਰੀਆਂ ਫ਼ਿਲਮ relate ਕਰਦੀ ਆ ਔਰਤਾਂ ਅਲੱਗ ਰਹਿੰਦੀਆਂ ਫ਼ਿਲਮ ਚ
ਬਹੁਤ ਸੋਹਣਾ ਵਲੋਗ ਵੀਰ ਜੀ ਆਪਣਾਂ ਧਿਆਨ ਰੱਖਣਾ ਕੋਈ ਸ਼ਬਦ ਨਹੀਂ ਮਿਲ ਰਹੇ ਵਲੋਗ ਤਾਂ ਬਹੁਤ ਪਾਉਂਦੇ ਪਰ ਕੋਈ ਜਾਣਕਾਰੀ ਨਹੀਂ ਦਿੰਦੇ 🙏🙏🙏🙏🙏🙏🙏🙏 thank you veerji very nice
@@kamalsingh-dc1vsaho 😅😅😅
ਯਾਰ ਮੈਂਨੂੰ ਤਾਂ ਅੱਜ ਦਾ vlog ਦੇਖ ਕੇ ਡਰ ਲੱਗਣ ਲੱਗ ਗਿਆ ਸੀ ਜੱਦੋ ਤੁਸੀਂ ਕੱਲੇ ਰਹਿ ਗਏ ਸੀ ਮੈ ਤਾਂ ਸ਼ੁਕਰ ਕੀਤਾ ਜਦੋ ਤੁਹਾਨੂੰ ਗੱਡੀ ਮਿਲੀ ਏਨਾ ਰਿਸਕ ਨਾ ਲਿਆ ਕਰੋ ਯਾਰ ਹੁਣ ਤੁਹਾਡੀ ਬਹੁਤ tension ਹੋਣ ਲੱਗ ਗਈ ਹੈ ਬਾਕੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਪ੍ਰਦਾਨ ਕਰਨ 🙏
@@jatindersingh3220 ਅਪਣਾ ਪਨ ਜਿਹਾ ਲੱਗਦਾ ਵੀਰ ਤਾਂ ਕਰੀ ਦਾ ਫ਼ਿਕਰ ਦਿਲ ਨੂੰ ਲੱਗ ਗਏ ਦੋਨੋ ਜਾਣੇ
਼ਭਰਪੂਰ ਜਾਣਕਾਰੀ ਲਈ ਸ਼ੁਕਰੀਆ ਤੁਹਾਡੇ ਦੋਵਾਂ ਦਾ
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ 🙏🙏🙏🙏🙏
ਰਿਪਨ ਤੇ ਖੁਸੀ ਪੁੱਤਰ ਬਹੁਤ ਵੱਡਾ ਜਿਗਰਾ ਚੱਕੀ ਫਿਰਦੇਓ ਪੁੱਤ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
😮😮
Ajj tan bahut mushkil hoi
Tahanu chalo rab ne fir v sun li Matetoo aa gye .Baki laddys village bare v changa laga bahut mehnat krni pendi hai ethe laddys nu
Thank you
ਵੀਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਜਾਨ ਤੇ ਖੇਡ ਕੇ ਸਾਨੂੰ ਵੱਖ ਵੱਖ ਥਾਵਾਂ ਦੀਆਂ ਵੀਡੀਓ ਦਿਖੋਦੇ ਹੋ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਧੰਨਵਾਦ ਕਰਦੇ
Cha Pani v nhi puchi kise ne. Punjab best of all ❤
ਭਾਜੀ ਵੀਡੀਓ ਦੇਖਕੇ ਬਹੁਤ ਬਹੁਤ ਬਹੁਤ ਹੀ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਖੁਸ਼ ਰੱਖੇ
ਸੁਕਰ ਮਾਲਕਾ ਕਿ ਸਾਨੂੰ ਪੰਜਾਬ ਵਿੱਚ ਜਨਮ ਮਿਲਿਆ
ਜਿਹੜੇ ਲੋਕ ਪੰਜਾਬ ਵਿੱਚ ਪਾਣੀ ਦੀ ਕਦਰ ਨਹੀਂ ਕਰਦੇ ,ਪਰਮਾਤਮਾ ਨੇ ਇਹੋ ਜਿਹੀ ਜਗ੍ਹਾ ਤੇ ਜਨਮ ਦੇ ਦੇਣਾ ,ਸੋ ਹਰ ਵਸਤੂ ਦੀ ਕਦਰ ਕਰੋ ,ਰਬ ਦੀ ਕਿਰਪਾ ਸਮਝ ਕੇ ।
ਪਿੰਡ ਹਰਰਾਣ
ਵਾਹਿਗੁਰੂ ਜੀ
ਬ ਲੌ ਕਦੇ ਕਾ ਡਲੇ ❤❤
ਓਹ ਮੂਰਖਾਂ ਇਹਨਾਂ ਦੇ ਤੁਕੇ ਨਹੀਂ ਲੱਗਦੇ ਇਹ ਇਸ ਤਰ੍ਹਾਂ ਦੀ ਪਹਾੜੀ ਕਿੱਕਰਾ ਨੇ ਹੋਰ ਸਾਰੇ ਦਰੱਖਤ ਖਤਮ ਕਰ ਦਿੰਦੀਆਂ ਨੇ ਇਹ ਬਿਨਾਂ ਪਾਣੀ ਤੋਂ ਹੁੰਦੀਆਂ ਨੇ
ਬਹੁਤ ਵਧੀਆ ਜਾਣਕਾਰੀ ਦਿੱਤੀ
Wahiguru di kirpa rahe g tuhade te 🙏🙏🙏
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸੱਭ ਤੋਂ ਪਹਿਲਾਂ ਆਪਣਾਂ ਖਿਆਲ ਰੱਖਣਾ ਜੀ ਬਹੁਤ ਫ਼ਿਕਰ ਹੋ ਜਾਂਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਬਹੁਤ ਵਧੀਆ ਲੱਗਿਆ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ ਤੁਹਾਡੀ ਮੇਹਨਤ ਨੂੰ ਸਲੂਟ ਹੈ ਜੀ ❤🎉❤🎉❤🎉
ਬਹੁਤ ਵਧੀਆ ਲੋਕ ਨੇ ਜੀ❤
Theek a good 👍👍👍👍👍👏🙂🙂🙂
ਸਤਿ ਸ਼੍ਰੀ ਅਕਾਲ। ਅਸੀ ਜਿਸ ਧਰਤੀ ਤੇ ਰਹਿ ਰਹੇ ਹਾਂ ਉਹ ਸਵਰਗ ਹੈ। ਸਾਰੀ ਦੁਨੀਆ ਘੁੰਮ ਲਈਏ ਫਿਰ ਪੰਜਾਬ ਵਰਗੀ ਮੌਜ ਕਿਤੇ ਨਹੀ ਮਿਲਣੀ। ਸੁਕਰ ਕਰੀਏ ਪ੍ਰਮਾਤਮਾ ਦਾ। ਬਾਕੀ ਬਲੋਗ ਬਹੁਤ ਵਧੀਆ ਲੱਗਿਆ। ਫੀਮੇਲ ਵਾਲਾ ਪਿੰਡ ਵੇਖ ਕੇ ਜਾਣਕਾਰੀ ਵੀ ਮਿਲੀ ਅਤੇ ਵਧੀਆ ਵੀ ਲੱਗਿਆ।
Punjab vargi Jagah nahi hegi poori duniya wich 🦅🦅
Allah tyno kamyab krry paai
ਪਰਮਾਤਮਾ ਚੜ੍ਹਦੀ ਕਲਾ ਚ, ਰੱਖੇ,,,,,,,ਬਾਈ ਫੋਨ ਨੰਬਰ ਲੈਣਾ ਸੀ ਮੋਟਰਸਾਈਕਲ ਵਾਲੇ ਦਾ।
ਰਿਪਨ ਭਰਾ ਚੰਗੀ ਜਾਣਕਾਰੀ ਦੇਣ ਲਈ ਧੰਨਵਾਦ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਤੁਹਾਨੂੰ ,,
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਬਾਈ ਜੀ
ਵਾਹਿਗੁਰੂ। ਮੇਹਰ। ਕਰੇ। ਜੀ🎉🎉
Waheguru virr tanu chaddi kala Rahe...🤲
ਜਿੰਦਗੀ ਇੰਨਾ ਵਿਚਾਰਿਆ ਦੀ ਵੀ ਨਿਕਲ ਜਾਣੀ ਆ ਆਪਾਂ ਸਾਰੇ ਇੰਨੇ ਸੋਹਣੇ ਮਕਾਨਾਂ ਵਿੱਚ ਰਹਿੰਦੇ ਆ ਪਰ ਫਿਰ ਵੀ ਕੁਲ ਮਾਲਕ ਦਾ ਸੁਕਰ ਨਹੀਂ ਕਰਦੇ ਅਸੀਂ ਜਿੰਨਾ ਵੀ ਉਸ ਮਾਲਕ ਦਾ ਸੁਕਰ ਕਰੀਏ ਘੱਟ ਆ 🥺
ਬਹੁਤ ਦਿਲ ਹੈ ਆਪ ਦਾ ਸੱਚੇ ਬੰਦੇ ਤੇ ਰੱਬ ਵੀ ਮੇਹਰ ਕਰਦਾ ਹੈ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
Waheguru ji 🙏🏻🙏🏻🙏🏻 love you sidhu mosewala forever 😘😘😘
ਸੁਕਰ ਪ੍ਰਮਾਤਮਾ ਦਾ ਪੰਜਾਬ ਵਿੱਚ ਜਨਮ ਹੋਇਆ
ਪੰਜਾਬ ਦੀਆਂ ਔਰਤਾਂ ਨਾਲੋ ਤਾਂ ਇਹ ਚੰਗੀਆਂ ਨੇ ਕੰਮ ਸੇ ਕੰਮ ਜੁਲਮ ਤਾਂ ਨਹੀਂ ਸਹਦੀਆਂ ਆਦਮੀਆਂ ਦੇ । ਸਟੈਂਡ ਲੈਣ ਦੀ ਹਿੰਮਤ ਰੱਖਦੀ ਆਂ ਨੇ ਬੁਹਤ ਵਧੀਆ ਲਗਿਆ
ਤੁਸੀਂ ਆਪਣਾ ਧਿਆਨ ਰੱਖਣ ਬਹੁਤ ਜ਼ਰੂਰੀ ਆ
ਰਿਪਨ ਸਿੰਘ ਤੇ ਖੁਸ਼ੀ ਕੌਰ ਜ਼ਿੰਦਗੀ ਅਜੇ ਬਹੁਤ ਲੰਮੀ ਆ੍੍ ਗੁਰਸੇਵਕ ਸਿੰਘ ਮੀਂਹਾਂ ਸਿੰਘ ਵਾਲਾ ਜੀਰਾ ਫਿਰੋਜ਼ਪੁਰ
ਜੀ ਮੈਂ ਛੌਟੀ ਹੁੰਦੀ ਇਹ ਕਿੱਕਰਾਂ ਦੇਖਿਆਂ ਵੀ ਆ ਤੇ ਇਨ੍ਹਾ ਦੇ ਤੁੱਕੇ ਵੀ ਖਾਧੇ ਆ😊ਅਜਕੱਲ ਨੀ ਦੇਖੇ ਪਰ ਬੜਾ ਚਿਰ ਹੋ ਗਿਆ
Waheguru ji hmesha khush rakhe Sonu 😇😇
ਵਾਹਿਗੁਰੂ ਜੀ ਕਿਰਪਾ ਬਣਾਈ ਰੁੱਖਣ ਆਪ ਉਪਰ
ਨਵੀਂ ਹੀ ਦੁਨੀਆਂ ਦਿਖਾਉਣ ਲਈ ਸ਼ੁਕਰੀਆ 🙏
ਤੁਹਾਡਾ ਬਲੌਗ ਬਹੁਤ ਜਾਣਕਾਰੀ ਭਰਭੂਰ ਹੈ ਪਰ ਪਹਾੜੀ ਕਿੱਕਰਾਂ ਤੇ ਤੁੱਕੇ ਨਹੀਂ ਲਗਦੇ ਹੁੰਦੇ।
ਵੀਰ ਅਗਲੀ ਵਾਰ ਟਾਇਰ ਵੀ ਦੇਖ ਲਿਆ ਕਰੋ । ਮੋਟਰਸਾਈਕਲ ਦੀ ਹਾਲਤ ਵੀ 🙏 God blesses u 💕
भाई साहब आपने बहुत अच्छी
ਬਰੋ ਜਦੋਂ ਕੋਈ ਆਪਾਂ ਨੂੰ ਜਾਣਦਾ ਪਛਾਣਦਾ ਈ ਨਹੀਂ, ਨਾਂ ਕਿਸੇ ਨੂੰ ਸਮਝ ਆਉਂਦੀ ਆ,, ਫੇਰ ਲੈਣ ਕੀ ਆਏ ਆ ਏਥੇ 😛😛😛
ਰੀਪਨ ਵੀਰ ਜੀ ਸਤਿਸ਼ਰੀ ਅਕਾਲ ਹੁਣ ਤੁਹਾਡਾ ਜੰਗਲ ਓਜਾੜ ਵਿੱਚ ਮੋਟਰਸਾਈਕਲ ਪੈਂਚਰ ਹੋ ਗਿਆ ਹੈ ਕਿਧਰੇ ਕੋਈ ਜਾਨਵਰ ਦਾ ਵੀ ਖਤਰਾ ਬਣ ਸਕਦਾ ਹੈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਤੁਹਾਡਾ ਸਫਰ ਖੁਸ਼ੀਆਂ ਨਾਲ ਬਤੀਤ ਹੋਵੇ, ਯੁੱਗ ਯੁੱਗ ਜੀਓ ਜੀ ,ਬਹੁਤ ਬਹੁਤ ਧੰਨਵਾਦ ਜੀ,ਵਲੋ ਰਾਣਾ ਰਾਣੀਪੁਰੀਆ ,17,, 9,, 2023,, ਟਾਈਮ 10 ਵੱਜਕੇ 17 ਮਿੰਟ ਰਾਤ,ਦਿਨ ਐਤਵਾਰ ,
Dhan Guru Nanak Dev g Mhar kro 🙏🙏