ਪਾਕਿਸਤਾਨ ਵਿੱਚ ਸੁੰਨਸਾਨ ਪਈਆਂ ਹਵੇਲੀਆਂ Padhana Village Pakistan |Punjabi Travel Couple Ripan Khushi

Поделиться
HTML-код
  • Опубликовано: 20 дек 2023

Комментарии • 937

  • @amanria6297
    @amanria6297 5 месяцев назад +73

    ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲਿਓ ਬਾਈ❤ ਤੁਸੀਂ ਵਿਰਸਾ ਸੰਭਾਲ ਕੇ ਰੱਖਿਆ ਹੋਇਆ🙏

  • @Nagra1990mukerian
    @Nagra1990mukerian 5 месяцев назад +21

    ਅੱਜ ਤੋਂ 30 ਸਾਲ ਪਹਿਲਾਂ ਆਪਣਾ ਵੀ ਪੰਜਾਬ ਏਦਾਂ ਦਾ ਹੀ ਸੀ ਜਿੱਦਾਂ ਪਿੰਡਾਂ ਵਿੱਚ ਜਾਣਾ ਬੱਚੇ ਇਕੱਠੇ ਹੋ ਜਾਣੇ ਦਰਖਤ ਇਦਾਂ ਕੱਚੀਆਂ ਗਲੀਆਂ ਕੱਚੇ ਘਰ ਸਾਰਾ ਕੁਝ ਸੇਮ ਉਦਾਂ ਦਾ ਹੀ ਹੈ

    • @rajabhullar8302
      @rajabhullar8302 5 месяцев назад +3

      1960 ਵਿਚ ਪੰਜਾਬ ਇਸ ਤਰਾ ਦਾ ਸੀ. ਪਾਕਿਸਤਾਨ ਵਿਚ ਕੋਈ ਡਿਵੈਲਪਮੈਂਟ ਨਹੀਂ ਹੋਈ. ਰਾਤੋ ਰਾਤ ਲੋਕ ਲਖਾ ਤੋ ਕੱਖਾ ਦੇ ਹੋਗੇ ਸੀ .

    • @rajinderbhogal9280
      @rajinderbhogal9280 5 месяцев назад

      Treu

  • @jagdishrana3254
    @jagdishrana3254 5 месяцев назад +58

    ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
    ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
    ਜਗਦੀਸ਼ ਰਾਣਾ

    • @Aaj361
      @Aaj361 5 месяцев назад +4

      ਜੋ ਵੰਡ ਨੇ ਪਰਲੇ ਪਾਸੇ ਛੱਡਤਾ ਉਸ ਪ੍ਰਾਪਰਟੀ ਦੇ ਜ਼ਿਆਦਾ ਮਾਲਿਕ ਹਿੰਦੂ ਸਿੱਖ ਹੀ ਸਨ ਇਹ 100% ਸਹੀ ਹੈ

  • @punjabiludhiana332
    @punjabiludhiana332 29 дней назад +1

    ਬੋਰਡ ਤੇ 1947 ਨੀ 1887 ਲਿਖੀਆਂ ਦੁਬਾਰਾ ਵੇਖੋ ਵੀਡੀਓ ❤

  • @singhkanpur1
    @singhkanpur1 5 месяцев назад +33

    ਦਿਲੋਂ ਧੰਨਵਾਦ ਸ਼ਿਕਾਗੋ ਤੋਂ ❤ ਦਿਲ ਭਰ ਭਰ ਆਉਂਦਾ ਹੈ ਜਦੋਂ ਪੁਰਾਣੇ ਗੁਰੂ ਘਰਾਂ ਦੀਆਂ ਬੁਲੰਦ ਇਮਾਰਤਾਂ ਵੇਖਦੇ ਹਾਂ ਜਾਂ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਵੇਖਦੇ ਹਾਂ ਜਾਂ ਪੁਰਾਣੇ ਸਿੱਖਾਂ ਦੇ ਵੱਸਦੇ ਸ਼ਹਿਰ ਪਿੰਡ 😢 ਕਿੰਨਾ ਹਾਲਾਤਾਂ ਵਿੱਚ ਸਿੱਖਾਂ ਨੇ ਵੱਸਦੇ ਵਸਾਉਂਦੇ ਘਰ ਪਿੰਡ ਛੱਡੇ ਹੋਣਗੇ, ਦਿਲ ਭਰ ਆਉਂਦਾ ਹੈ ਖਿਆਲ ਕਰਕੇ ਹੀ ਜਦੋਂ ਜਾਨਾਂ ਬਚਾਉਣੀਆਂ ਔਖੀਆਂ ਹੋ ਗਈਆਂ।ਵਾਹਿਗੁਰੂ ਘਰੋਂ ਬੇਘਰ ਨ ਹੋਵੇ ਕਦੇ ਕੋਈ । ਇਕ ਗੱਲ ਸਮਝ ਨਹੀਂ ਲੱਗੀ ਕੀ ਜਵਾਲਾ ਸਿੰਘ ਜੀ ਦੇ ਰਹਿੰਦੀ ਪੀੜੀ ਨੇ ਇਸਲਾਮ ਧਾਰਨ ਕਰ ਲਿੱਤਾ ਜਾਂ ਮੋਨੇ ਸਿੱਖ ਵਾਂਗੂੰ ਰਹੀ ਜਾਂਦੇ ਹਨ। ਸਵਾਲ ਇਤਰਾਜ ਜੋਗ ਹੋ ਸਕਦਾ ਹੈ ਪਰ ਦਿਲ ਵਿਚ ਆ ਗਿਆ। ਮਾਫ਼ ਕਰਨਾ।

    • @harvindersingh5994
      @harvindersingh5994 5 месяцев назад +2

      Mere mann vch vi ehi swaal aaya hai

    • @manjinderfateh2136
      @manjinderfateh2136 5 месяцев назад +4

      Dukh laga hawali nal ehna da jameer v muk gaya

    • @yashpalkungru6988
      @yashpalkungru6988 5 месяцев назад +4

      ਇਹਨਾਂ ਦੇ ਦਾਦਿਆਂ ਪੜਦਾਦਿਆਂ ਨੇ ਹੀ ਧਰਮ ਪਰਿਵਰਤਨ ਕਰ ਲਿਆ ਸੀ ਉਹ ਦੱਸ ਰਿਹਾ ਹੁਣ ਉਹ ਮੁਸਲਿਮ ਧਰਮ ਵਿਚ ਨੇ, ਕੁਛ ਚਾਚੇ ਤਾਏ ਪੰਜਾਬ ਵਿੱਚ ਹੀ ਨੇ ਸਿੱਖ ਧਰਮ ਵਿਚ ਨੇ

    • @DP19880
      @DP19880 5 месяцев назад +2

      ​@@manjinderfateh2136tusi ekdam sahi gal kiti veer ji....is video vich kisi bhi veer nu Haveli di jar jar halat nhi dikh di ki haal kita hega Haveli the je ehi Haveli wand de baad Bharat wich houndi ta is Haveli the haal ina bura kade vi ni hunda😢

    • @VillageFoodLab-dl2rn
      @VillageFoodLab-dl2rn 11 дней назад

      ​@@DP19880India bombari se haveli khrab hovi hy video ich Munda das dea

  • @davinderpaljohal8229
    @davinderpaljohal8229 5 месяцев назад +8

    ਕਹਿੰਦੇ ਨੇ 1947 ਚ ਭਾਰਤ ਅਜ਼ਾਦ ਹੋਇਆ ਪਰ ਪੰਜਾਬ ਵਡਿਆ ਗਿਆ ਵੰਡਿਆ ਗਿਆ ਅਤੇ ਖ਼ਤਮ ਹੋ ਗਿਆ।😢😢😢😢❤❤

  • @punjabiludhiana332
    @punjabiludhiana332 29 дней назад

    ਹਵੇਲੀ ਦਾ ਵਾਰਿਸ ਜੇਹੜਾ ਮੁੰਡਾ ਆਇਆ ਸੀ । ਕਿੰਨੀ ਲਿਆਕਤ ਸੀ ਬੋਲਣ ਦੀ ਉਸ ਮੁੰਡੇ ਵਿੱਚ ਬੋਲੀ ਕਿੰਨੀ ਮਿੱਠੀ ਸੀ । ❤

  • @singhdalwinder1332
    @singhdalwinder1332 5 месяцев назад +27

    ਵਾਹਿਗੁਰੂ, ਅੱਲਾ ਕਰੇ ਦੋਵੇਂ ਪੰਜਾਬ ਫੇਰ ਇਕੱਠੇ ਹੋਣ❤❤

  • @gurloveleenkaur2157
    @gurloveleenkaur2157 5 месяцев назад +36

    ਪੁਰਾਤਨ ਥਾਂ ਦਿਖਾਉਣ ਲਈ ਧੰਨਵਾਦ ਤੁਸੀਂ ਰੋਪੜ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਹੱਦ ਬਾਰੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਏ ਸੀ ਸਰਕਾਰ ਵੱਲੋਂ ਅਜ ਉਸ ਥਾਂ ਦੀ ਨਿਸ਼ਾਨ ਦੇਹੀ ਕਰ ਦਿੱਤੀ ਗਈ ਧੰਨਵਾਦ। ਜਿਉਂਦੇ ਵਸਦੇ ਰਹੋ।

  • @dharampal3864
    @dharampal3864 5 месяцев назад +4

    ਬਹੁਤ ਬਹੁਤ ਧੰਨਵਾਦ ਪਾਕਿਸਤਾਨੀ ਭਰਾਵਾਂ ਦਾ ਜਿਨ੍ਹਾਂ ਪੁਰਾਤਨ ਇਮਾਰਤਾਂ ਸਾਂਭ ਰੱਖੀਆਂ,ਰਿਪਨ ਖੁਸ਼ੀ ਨੂੰ ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।

  • @bawa_pics
    @bawa_pics 5 месяцев назад +7

    ਬਹੁਤ ਸਕੂਨ ਮਿਲਦਾ ਵੀਡੀਓ ਦੇਖ ਕੇ ਪਰ ਦੁਖ ਜਿਹਾ ਵੀ ਲੱਗਦਾ ਕਿ ਕਿਉ ਵੰਡਿਆ ਗਿਆ ਪੰਜਾਬ ਸਾਡਾ 💔💔

  • @user-by4sp1bz6p
    @user-by4sp1bz6p 5 месяцев назад +9

    ਅੱਜ ਦੇ ਸਮੇਂ ਅਸੀ ਰਾਜਿਸਥਾਨ ਚ ਮਹਿਲ , ਦੇਖਣ ਜਾਂਦੇ ਆ , ਪਰ ਵੰਡ ਤੋਂ ਪਹਿਲਾਂ ਸਰਦਾਰਾਂ ਦੀ ਤੂਤੀ ਬੋਲਦੀ ਸੀ ,, ਕਿਆ ਬਾਤਾਂ ਹਵੇਲੀ 👌👌ਸਰਦਾਰ ਜਵਾਲਾ ਸਿੰਘ ਜੀ vs ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🚩🚩❤️
    ਰੀਪੇਨ ਵੀਰੇ ਪੁਰਾਣੀਆਂ ਸਾਂਝਾਂ ਤੇ ਯਾਦਾਂ ਦਰਸ਼ਕਾ ਦੇ ਝੋਲ਼ੀ ਪਾਉਣ ਲਈ thnx ❤️

  • @user-lw1rv4kn1r
    @user-lw1rv4kn1r 5 месяцев назад +11

    ਯਰ 22 ਜਿਹੜੇ ਪਿੰਡ ਤੂੰ ਜਾਨਾ ਮਾਸਟਰਾਂ ਨੂੰ ਕੀ ਪਤਾ ਲੱਗ ਜਾਂਦਾ ਜਵਾਕਾਂ ਨੂੰ ਓਹਦੀਂ ਛੁੱਟੀ ❤

    • @renusarwan9966
      @renusarwan9966 5 месяцев назад

      Jwaak bahut ne othe ikk de 4veah sab de 4 4 jwaak

  • @bhupinderkaur8236
    @bhupinderkaur8236 5 месяцев назад +4

    ਰਿਪਨ ਪੁੱਤਰ ਇਹ ਸਭ ਵੇਖਕੇ ਦਿਲ ਰੋ ਪੈਦਾ ਹੈ🙏🙏

  • @user-nc5tx8mq6e
    @user-nc5tx8mq6e 4 месяца назад +1

    ਭੰਡਾਣਾ ਪਿੰਡ ਸਾਹਮਣੇ ਇਧਰ ਪੰਜਾਬ ਦਾ ਬਹੁਤ ਵਡਾ ਪਿੰਡ ਨਸ਼ਹਿਰਾ ਢਿਲਾ ਹੈ।ਨਹਿਰੂ ਢਾਕਾ ਦੇ ਲੋਕ ਬਹੁਤ ਸੇਵਾਦਾਰ ਹਨ ।ਮੈਂ ਇਸ ਪਿੰਡ ਚ ਸਰਕਾਰੀ ਡਿਊਟੀ ਕੀਤੀ ਹੈ।

  • @user-vj4re9jc7h
    @user-vj4re9jc7h 5 месяцев назад +11

    ਕਿਉਂ ਵੰਡਿਆ ਸਾਡਾ ਪੰਜਾਬ ਗਿਆ ? ਕਿਉਂ ਵੰਡਿਆ ਸਾਡਾ ਆਬ ਗਿਆ ? ਦਿਲਾਂ ਵਿੱਚ ਵੰਡੀਆਂ ਪਾ ਦਿੱਤੀਆਂ , ਧਰਮ ਦੇ ਠੇਕੇਦਾਰਾਂ ਨੇ । ਅਜੇ ਵੀ ਅੱਖ ਪੰਜਾਬ ਤੇ ਰੱਖੀ ਹੋਈ ਕਈਂ ਗਦਾਰਾਂ ਨੇ ।ਪਰ ਅੱਜ ਵੀ ਪੰਜਾਬ ਨੂੰ ਖਤਮ ਕਰਨਾ ਚਹੁੰਦੇ ਨੇ ਬੱਸ ਰੱਬ ਖੈਰ ਕਰੇ ।🙏🙏 ਅਸੀਂ ਤਾਂ ਅਰਦਾਸ ਹੀ ਕਰ ਸਕਦੇ ਰੱਬ ਅੱਗੇ ਬਾਕੀ ਉਸ ਨੂੰ ਕੀ ਭਾਉਦਾਂ ਉਹੌ ਜਾਣੇ 🙏🙏

    • @ChibbRajput
      @ChibbRajput 5 месяцев назад

      Punjab vandaya gaya te vadaya gaya. Ae hy saari Hindustan dei vandd.

  • @sukhdevsingh-tt4gm
    @sukhdevsingh-tt4gm 5 месяцев назад +6

    18:12 ਤੇ ਤੁਸੀਂ ਸੰਃ ੧੯੯੭ ਨੂੰ ਸੰਨ 1947 ਪੜਿਆ ਸੀ ਏਹ ਸੰਮਤ 1997 ਲਿਖਿਆ ਹੈ ਜੋ ਕਿ ਸ਼ਾਇਦ ਸੰਨ 1940 ਬਨਦਾ ਹੈ ਭੁਲਚੁਕ ਲਈ ਮਾਫੀ 🙏| ਬਾਕੀ ਪੁਰਾਨੇ ਸਾਂਝੇ ਪੰਜਾਬ ਦੀਆਂ ਨਿਸ਼ਾਨੀਆ ਦਿਖਾਉਨ ਲਈ ਬਹੁਤ -ਬਹੁਤ ਧੰਨਵਾਦ ।ਲੇਕਿਨ ਖੰਡਹਰ ਬਿਲਡਿੰਗਾ ਨੂੰ ਦੇਖਕੇ ਮੰਨ ਬੜਾ ਦੁਖੀ ਹੁੰਦਾ ਜੇ ਪੰਜਾਬ ਦੀ ਵੰਡ ਨਾ ਹੁਦੀਂ ਤਾਂ ਇਹ ਸਬ ਗੁਰੂਦਵਾਰੇ ਬਿਲਡਿੰਗਾ ਆਬਾਦ ਹੋਨੀਆ ਸਨ ਖੁੱਲੇ ਦਰਸ਼ਨ ਦੀਦਾਰੇ ਹੁਦੇਂ

  • @pinderthathgaria
    @pinderthathgaria 5 месяцев назад +7

    ਭਡਨਾ ਪਿੰਡ ਤੋ ਨੁਸਿਹਰਾ ਢਾਲਾ ਚੜਦਾ ਪੰਜਾਬ ਦਿੱਖ ਦਾ ❤ਗੁਰਦੁਵਾਰਾ ਬਾਬਾ ਜਲਨ ਜੀ ਦਿਖ ਦਾ ❤❤

  • @VijayKumar-eu9po
    @VijayKumar-eu9po 4 месяца назад +1

    ਲੱਖ ਲਾਹਨਤ ਉਨਾ ਲੋਕਾ ਨੂ ਜੇਹੜੇ ਏਡੀ ਬੜੀ ਬਰਬਾਦੀ ਤੋ ਬਾਅਦ ਵੀ ਧਰਮ ਵਿਚ ਕੱਟੜਵਾਦ ਰਖਦੇ ਇਨਸਾਨੀਅਤ ਧਰਮ ਹੋਣਾ ਚਾਹੀਦਾ

  • @GurmeetSingh-yu2kp
    @GurmeetSingh-yu2kp 5 месяцев назад +7

    3:04 ਰਿਪਨ ਵੀਰ ਬਾਬਾ ਬੋਤਾ ਸਿੰਘ ਜੀ ਦਾ ਪਿੰਡ ਵੀ ਪੜਾਣਾ ਸੀ ਉਹਨਾਂ ਦੀ ਕੋਈ ਵੀ ਨਿਸ਼ਾਨੀ ਨਹੀਂ ਵਖਾਈ

    • @parteekdahuja1387
      @parteekdahuja1387 3 месяца назад

      ਸਾਡੇ ਫਿਰੋਜ਼ਪੁਰ ਵਿਚ ਵੀ ਇੱਕ ਪਿੰਡ ਭੜਾਣਾ ਹੈ 😊😊

  • @satwantchahal5547
    @satwantchahal5547 5 месяцев назад +9

    ਪਰਮਾਤਮਾ ਕਰਕੇ ਲਹਿੰਦੇ ਪੰਜਾਬ ਦੇ ਚੜਦੇ ਪੰਜਾਬ ਵਿੱਚ ਪਿਆਰ ਹਮੇਸ਼ਾ ਇਸੇ ਤਰ੍ਹਾਂ ਹੀ ਬਣਿਆ ਰਹੇ

  • @Aarambhseantttak
    @Aarambhseantttak 5 месяцев назад +17

    ਬਹੁਤ ਵਧੀਆ ਲਗਾ ਲਹਿੰਦਾ ਪੰਜਾਬ ਵੇਖ ਕੇ , ਜਿਉਂਦੇ ਰਹੋ ਰਿਪੁਨ ਖੁਸ਼ੀ।

  • @gursharansinghdhillon2568
    @gursharansinghdhillon2568 5 месяцев назад +1

    ਪਹਿਲਾਂ ਪੜ ਲੈ ਚੰਗੀ ਤਰਾਂ ਪਢਾਣਾ ਜਿਲਾ ਲਹੌਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਨ 1887 ਨਾਂ ਕਿ ਸੰਨ 1947😢

  • @sandhu.7597
    @sandhu.7597 5 месяцев назад +2

    ਰਿਪਨ ਭਾਈ ਸ,ਠਾਕਰ ਸਿੰਘ ਪਿੰਡ ਭਡਾਣਾ
    ਸਾਡੇ ਪੜਦਾਦਾ ਜੀ ਹਨ । ਪਿੰਡ ਅਵਾਣ ਨੇੜੇ ਰਮਦਾਸ ਅਜਨਾਲਾ ਅਮ੍ਰਿਤਸਰ

  • @harpalsingh1449
    @harpalsingh1449 5 месяцев назад +5

    ਰਿੰਪਨ ਵੀਰ ਸੱਤ ਸ੍ਰੀ ਅਕਾਲ ਤੁਸੀ ਜੋ ਇਹ ਪਿੰਡ ਪਡਾਣਾ ਅਤੇ ਹਵੇਲੀ ਵਿਖਾ ਰਹੇ ਅਤੇ ਸਰਦਾਰ ਜਵਾਲਾ ਸਿੰਘ ਬਾਰੇ ਮੈ ਸੁਰਿੰਦਰ ਕੋਛੜ ਦੀ ਲਿਖੀ ਕਿਤਾਬ ਸਰਹੱਦ ਪਾਰ ਗੁਰਧਾਮ ਵਿੱਚ ਪੜ ਲਿਆ ਹੈ ਜੋ ਇਹ ਪੱਥਰ ਲੱਗੇ ਹਨ ਇੰਨਾ ਬਾਰੇ ਵੀ ਪੜਿਆ ਹੈ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @HaseebShah92
    @HaseebShah92 5 месяцев назад +70

    Welcome to Punjab.
    I was born in Lahore now living in Europe.
    I wish one day I would be able to visit our ancestral town of Ludhiana and Malerkotla.

    • @harbanslalsharma4052
      @harbanslalsharma4052 5 месяцев назад +5

      Nobody pervents you, dear Haseeb. You are always welcome.

    • @HaseebShah92
      @HaseebShah92 5 месяцев назад +4

      @harbanslalsharma4052 Thank you so much for your welcome and kindness 😊

    • @AnjuSharma-it1nu
      @AnjuSharma-it1nu 5 месяцев назад +1

      🏵️💐🌹🏵️💐🌹🏵️💐🌹🏵️💐🌹🏵️💐🌹

    • @aamnarawat6446
      @aamnarawat6446 5 месяцев назад +2

      I'm from Malerkotla❤😍⭐

    • @jatt00100
      @jatt00100 5 месяцев назад +1

      haseeb brother mai bhut video vich vekhya k lehde punjab de lok sikha nall bhut vdia bahave karde ne man stkaar v karde ne par jehre lehnde ch sikh rehande ohna da dharam convert kyu ho reha aw fer jida k es video vich dsde ne k sade grandfather convert hoye aw

  • @ArshNaushera-jl8fr
    @ArshNaushera-jl8fr 5 месяцев назад +12

    ਵੀਰ ਜੀ ਏਸ ਤੋ ਸਾਹਮਣਾ ਪਿੰਡ ਸਾਡਾ ਨੌਸ਼ਹਿਰਾ ਢਾਲਾਂ (ਚੜਦਾ ਪੰਜਾਬ)❤

  • @user-vj4re9jc7h
    @user-vj4re9jc7h 5 месяцев назад +9

    🦜🦜ਬਹੁਤ ਵਧੀਆ ਲੱਗਿਆ ਜੋ ਤੁਸੀਂ ਪੁਰਾਣੇ ਘਰ ਤੇ ਹਵੇਲੀਆਂ ਦਿਖਾਈਆਂ ਰਿਪਨ ਤੇ ਖੁਸ਼ੀ ਤੁਹਾਡਾ ਬਹੁੱਤ ਬਹੁੱਤ ਧੰਨਵਾਦ । ਕਿਤੇ ਸਾਡੇ ਵੀ ਇੱਥੇ ਅਜਿਹੀਆਂ ਯਾਦਗਾਰਾਂ ਸਾਭੀਆਂ ਹੁੰਦੀਆਂ ❤❤👌🙏🙏

  • @sardulsingh2637
    @sardulsingh2637 5 месяцев назад +3

    ਬਹੁਤ ਵਧੀਆ ਲਗਦਾ ਇਸ ਤਰ੍ਹਾਂ ਲਗਦਾ ਜਿਵੇਂ ਅਸੀਂ ਨਾਲ ਘੁੰਮ ਰਹੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @dalbirsinghsingh8144
    @dalbirsinghsingh8144 5 месяцев назад +12

    ਬਹੁਤ ਅਮੀਰ ਲੋਕ ਹੋਣੇ ਆ ਪਹਿਲੇ ਪੰਜਾਬ ਦੇ ਲੌਕ

  • @ravinderkumar4094
    @ravinderkumar4094 3 месяца назад +1

    19:36 love from village chhangla city dasuya district hoshiarpur chrda punjab❤

  • @GurdeepSingh-su5ev
    @GurdeepSingh-su5ev 4 месяца назад +1

    ਪੰਜਾਬ ਪੰਜਾਬੀਅਤ ਚੜ੍ਹਦਾ ਲਹਿੰਦਾ ਸਾਂਝਾ ਪੰਜਾਬ ਜਿੰਦਾਬਾਦ ਦੋਨੋ ਪੰਜਾਬ ਚੜ੍ਹਦਾ ਤੇ ਲਹਿੰਦਾ ਅੱਜ ਤੋ ਪ੍ਰਣ ਕਰੋ ਕਿ ਆਉਣ ਵਾਲੇ ਸਮੇ ਵਿੱਚ ਅਜਾਦੀ ਦਿਵਸ ਨਹੀ ਮਨਾਉਣਾ ਪੰਜਾਬ ਦੀ ਬਰਬਾਦੀ ਹੀ ਹੋਈ ਆ ਪੰਜਾਬ ਦੀ ਬਰਬਾਦੀ ਦਾ ਸੋਗ ਮਨਾਉਣਾ ਚਾਹੀਦਾ ਹਿੰਦੂਸਤਾਨ ਅਜਾਦੀ ਲਈ ਪੰਜਾਬ ਨੇ ਆਪਣੇ ਦਿੱਲ ਦੇ ਦੋ ਟੁਕੜੇ ਕਰਵਾ ਲਏ ਹਿੰਦੂਸਤਾਨ ਵਾਲੇ ਧੰਨਾਢ ਅੱਜ ਵੀ ਪੰਜਾਬ ਤੇ ਬੁਰੀ ਅੱਖ ਰੱਖਦੇ ਨੇ ਪਰ ਹੁਣ ਪੰਜਾਬ ਤੋ ਨਹੀ ਸਹਿ ਹੋਣੀ ਹੋਰ ਬਰਬਾਦੀ ਹੁਣ ਤਾ ਪੰਜਾਬ ਇੱਕ ਪਾਸਾ ਹੀ ਕਰੇਗਾ

  • @sandeepdeep3277
    @sandeepdeep3277 5 месяцев назад +13

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਇੰਨੀਆਂ ਵਧੀਆ ਜਗ੍ਹਾ ਦਿਖਾਉਣ ਲਈ

  • @harbhajansingh8872
    @harbhajansingh8872 5 месяцев назад +51

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏 🙏

    • @sukhdevsinghsandhu2257
      @sukhdevsinghsandhu2257 5 месяцев назад +1

      Amritsar to Lahore tak sandhuan da ilaka see is nu Sandhu belt kiha janda see

  • @navjotsingh3202
    @navjotsingh3202 5 месяцев назад

    ਭਢਾਣੇ ਛੇਵੇ ਗੁਰੂ ਸਾਹਿਬ ਦਾ ਸੇ ਵਕ ਬਾਬਾ ਜਲਣ ,ਨੌਸ਼ਹਿਰੇ ਢਾਲੇ ਵਾਲੇ ਸਨ ,ਜਿਸ ਕੋਲ ਗੁਰੂ ਜੀ ਕੁਝ ਦਿਨ ਠਹਿਰੇ ਸਨ( ਸਾਖੀ ਸੂਰਜ ਪ੍ਰਕਾਸ਼)

  • @ajaydeepsingh4732
    @ajaydeepsingh4732 4 месяца назад +2

    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ 🙏

  • @gurdipsahni7982
    @gurdipsahni7982 5 месяцев назад +26

    Old memories of Sikh culture.. thanks for exploring Pakistan 👍

  • @BoSS-tu1df
    @BoSS-tu1df 5 месяцев назад +30

    ਵੀਰ ਜੀ ਤੁਸੀਂ ਸਾਨੂੰ ਇਕੱਲਾ ਪਾਕਿਸਤਾਨ ਦਾ
    ਪੰਜਾਬ ਹੀ ਨੀ ਦਿਖਾਇਆ ਨਾਲ ਨਾਲ
    ਸਾਡੇ ਬਚਪਨ ਦੀਆਂ ਸਬ ਓਹ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਕਿਉਂਕਿ ਆਹੀ ਓਹ ਸਾਡਾ ਬਚਪਨ ਵਾਲ਼ਾ ਪੰਜਾਬ ਸੀ। Same ਜੌ ਹੁਣ ਸਿਰਫ ਤੇ ਸਿਰਫ Reality ਚ ਲੇਹੰਦੇ ਪੰਜਾਬ ਚ ਹੀ ਰਹਿ ਗਿਆ ਬਸ 🙏 ਬਾਕੀ ਵੀਰ ਜੀ ਵੀਡਿਓ ਚ ਤੁਸੀਂ ਭਡਾਣੇ ਪਿੰਡ
    ਦਾ ਜਿਕਰ ਕੀਤਾ ਓਹ ਪਿੰਡ ਸਾਡੇ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਦੇ ਬਾਰਡਰ ਦੇ ਪਿੰਡ ਤੋਂ ਵੀ ਦਿਖਦਾ ਹੈ

  • @nishanchattha5614
    @nishanchattha5614 5 месяцев назад

    ਬਹੁਤ ਦਿਲ ਕਰਦਾ ਏ ਸਾਡੇ ਬਜ਼ੁਰਗਾਂ ਦੀ ਜਨਮ ਭੂਮੀ ਤੇ ਲਹਿੰਦਾ ਪੰਜਾਬ ਵੇਖਣ ਨੂੰ ਛੋਟੇ ਵੀਰ ਜਦੋਂ ਤੂੰ ਸਾਨੂੰ ਪੁਰਾਣੀਆਂ ਹਵੇਲੀਆਂ ਘਰ ਗਲੀਆਂ ਛੱਪੜ ਵਿਖਾਉਂਦਾ ਹੈ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਬਾਕੀ ਗੱਲ ਵੀਰ ਜੀ ਕਦੇ ਗੁਜਰਾਂਵਾਲ ਜਿਲੇ ਵਿੱਚ ਵੀ ਜਾਇਓ ਸਾਨੂੰ ਉਥੋਂ ਦੇ ਪਿੰਡ ਬਗੈਰਾ ਵਿਖਾਇਓ ਸਾਡੇ ਬਜ਼ੁਰਗਾਂ ਦਾ ਪੁਰਾਣਾ ਪਿੰਡ ਸੀ ਰੁੱਖਾਂ ਵਾਲੀ ਤੇ ਨਾਲ ਸਿੰਘਪੁਰਾ ਪਿੰਡ ਵੀ ਸੀ, ਡਾਕਖਾਨਾ ਅਕਾਲਗੜ੍ਹ ਸੀ ਤੇ ਤਹਸੀਲ ਵਜ਼ੀਰਾਂ ਸੀ ਤੇ ਰਾਮ ਨਗਰ ਨੇੜੇ ਸ਼ਹਿਰ ਸੀ ਜੋ ਹੁਣ ਰਸੂਲ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਨੇ 12 ਦਰੀ ਬਣਾਈ ਹੋਈ ਸੀ ਸਾਡੇ ਉਸ ਪੁਰਾਣਾ ਪਿੰਡ ਵਿੱਚ ਸਾਰੇ ਚੱਠਾ ਗੋਤ ਦੇ ਜ਼ਿਆਦਾ ਘਰ ਸਨ।

  • @bhinderduhewala2853
    @bhinderduhewala2853 4 месяца назад +1

    ਪਿੰਡ ਭੜਾਣਾ ਬਹੁਤ ਵਧੀਆ ਲੱਗਾ ਜੀ ਲੋਕ ਬਹੁਤ ਚੱਗੇ ਹਨ ਜੇਕਰ ਵੱਡੀਆ ਨਾ ਹੁੰਦੀਆ ਤਾ ਕਿਆ ਬਾਤਾਂ ਸੀ ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @agamkhaira7144
    @agamkhaira7144 5 месяцев назад +10

    ਚੜ੍ਹਦੇ ਦੇ ਪੰਜਾਬ ਨੇ ਤਰੱਕੀ ਬਹੁਤ ਕੀਤੀ ਪਰ ਸਾਡੀ ਸੋਚ ਗੁਲਾਮ ਹੋ ਗਈ 😢😢

    • @muhammadimrankhankhiyara6583
      @muhammadimrankhankhiyara6583 5 месяцев назад +1

      السلام علیکم میرا نام عمران ہے میں اپ سے رابطہ کرنا چاہتا ہوں

  • @Jigri_Dosat
    @Jigri_Dosat 5 месяцев назад +3

    ਮੂਸੇਵਾਲਾ ਬਾਈ ਕਮਾਲ ਕਰ ਗਿਆ 🔥🔥🔥🔥🔥🔥❤️❤️❤️❤️

  • @tourwalk.
    @tourwalk. 5 месяцев назад +1

    ਮੇਰੇ ਦਾਦਾ ਜੀ ਦਾ ਜਨਮ ਵੀ "ਘਨ੍ਹੀਏ ਕੇ" ਪਿੰਡ ਹੋਇਆ ਸੀ। ਉਹਨਾਂ ਦੀ ਉਮਰ 1947 ਦੀ ਵੰਡ ਸਮੇਂ 8-9 ਸਾਲ ਸੀ। ਉਹਨਾਂ ਨੇ ਵੀ ਆਪਣੀ ਜਨਮ ਭੂਮੀ ਵੇਖੀ ਹੈ।

  • @surinders86
    @surinders86 5 месяцев назад +1

    ਜਿਹੜੇ ਵੀਰ ਗੁਰਦਵਾਰੇ ਦੀ ਇਮਾਰਤ ਚ ਰਹਿੰਦੇ ਨੇ ਓ ਪਿੰਡ ਸੰਾਗਲਾ ਦਸੂਹਾ ਜਿੱਲ੍ਹਾ ਹੋਸ਼ਿਆਰਪੂਰ ਦੇ ਰਹਿਣ ਵਾਲੇ ਸਨ

  • @satwinderdhaliwal2124
    @satwinderdhaliwal2124 5 месяцев назад +4

    ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਮੁਕਤਸਰ ਸਾਹਿਬ ਗੁਰੂਸਰ ਤੋਂ

  • @surinderpal7460
    @surinderpal7460 5 месяцев назад +4

    ਵਿਕਾਸ ਬਾਈ ਤਾਂ ਦੁਬਈ ਚਲੇ ਗਏ ਸੀ ਮੈਨੂੰ ਲੱਗਦਾ ਜੇ ਇਹ ਪਹਿਲਾਂ ਤੋਂ ਫ਼ਿਲਮਾਂਇਆ ਹੋਇਆ ਬਲੋਗ ਏ।

  • @BB-xg6nt
    @BB-xg6nt 5 месяцев назад +1

    ਸਰਦਾਰ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਨੇ ਭਡਾਣਾ ਪਿੰਡ ਦੇ ਇਤਿਹਾਸ ਤੇ ਵੀਡੀਓ ਪਾਈ ਹੋਈ ਜੀ ਬਹੁਤ ਵੱਡਾ ਇਤਿਹਾਸਕ ਪਿੰਡ ਇਹ

  • @BarinderSinghKamboj
    @BarinderSinghKamboj 5 месяцев назад +1

    ਉਸ ਟਾਈਮ ਪਤਾ ਨਹੀ ਕਿੰਨੇ ਸਿੱਖ ਪਰਿਵਾਰ ਮੁਸਲਮਾਨ ਬਣੇ ਤੇ ਕਿੰਨੇ ਹੀ ਮੁਸਲਮਾਨ ਸਿੱਖ ਬਣੇ। ਆਪਾ ਧਰਮ ਪਿਛੇ ਦੂਜੇ ਨੂੰ ਮਾਰਨ ਤੱਕ ਜਾਦੇ ਹਾ। ਪਰ ਡੰਡੇ ਨਾਲ ਧਰਮ ਵੀ ਬਦਲ ਲੈਦੇ ਹਨ ਪਰ ਗੋਤ ਕਿਉ ਨਹੀ ਬਦਲੀਆ

  • @SinghGill7878
    @SinghGill7878 5 месяцев назад +9

    Dil krda apna lehnda punjab othe jake dekhiye bhut vdhia lgda Ripan nd Khushi tuhada bhut bhut dhanwad darshan karwon ly
    Mere lehnde punjab de bhrawa nu Sat shri akaal ❤❤🙏🙏

    • @haroonrashid4668
      @haroonrashid4668 5 месяцев назад +2

      Well come sardar ji kbi Ayo na Punjab Pakistan

    • @sufyanyaqoobofficial1346
      @sufyanyaqoobofficial1346 5 месяцев назад +1

      Welcome sardar ji tusi ao lende Punjab asi tuwanu welcome karny aan

    • @SinghGill7878
      @SinghGill7878 5 месяцев назад +1

      @@haroonrashid4668 Hanji bhra je Waheguru ji ne chahiya tan jaroor avagay ji 🙏

    • @SinghGill7878
      @SinghGill7878 5 месяцев назад

      @@sufyanyaqoobofficial1346 Thanks bhra ena pyaar jiton ly kdi Baba Nanak ji di kirpa hoiy jaroor avagay ji 🙏

    • @haroonrashid4668
      @haroonrashid4668 5 месяцев назад

      @@SinghGill7878 Pakistan ma kis city ma app Ka dill krta ha any ko ma Lahore se HON

  • @dsmultanilivetv1786
    @dsmultanilivetv1786 5 месяцев назад +11

    ਰਿਪਨ ਸਦਾ ਖੁਸ਼ ਰਹੋ❤❤

  • @ssingh3543
    @ssingh3543 5 месяцев назад

    ਨੁਸਹਿਰੇ ਢਾਲੇ ਤੋਂ ਇਹ ਪਿੰਡ ਸਾਫ ਨਜ਼ਰ ਆਉਂਦਾ ਇਥੇ ਵਿਸਾਖੀ ਤੇ ਬਾਬਾ ਜਲਣ ਜੀ ਦਾ ਮੇਲਾ ਲੱਗਦਾ ਅਸੀਂ ਬੋਡਰ ਤੋਂ ਖਲੋ ਕੇ ਵੇਖਦੇ ਹੁੰਦੇ ਆ ਇਹ ਭੁਟਾਣਾ ਪਿੰਡ

  • @Ranglapunjab103
    @Ranglapunjab103 5 месяцев назад

    ਜਨਾਬ 1897 (੧੮੯੭)ਨੂੰ 1947 ਪੜ੍ਹ ਗਏ। 1947 ਚ ਗੁਰਦੁਆਰਾ ਕਿਸਨੇ ਬਣਾਉਣਾ ਸੀ?ਇਸਤੋਂ ਲੱਗਦਾ ਕਿ ਇਹ ਜੋੜਾ ਬਹੁਤ ਥਾਈਂ ਟੱਪਲੀਆਂ ਮਾਰ ਜਾਂਦਾ।ਗੁਰਮੁਖੀ ਲਿੱਪੀ ਦੀ ਗਿਣਤੀ ਵਾਲੇ ਅੱਖਰਾਂ ਦੀ ਇਹਨਾਂ ਨੂੰ ਪਛਾਣ ਨਹੀਂ।

  • @BalkarSingh-xs5zw
    @BalkarSingh-xs5zw 5 месяцев назад +189

    ਰਿਪਣ ਵੀਰ ਜੀ ਸਾਨੂੰ ਬੜਾ ਸੋਹਣਾ ਲੱਗਦਾ ਜਦੋ ਪੁਰਣੇ ਗੁਰੂ ਘਰ ਜਾ ਆਮ ਘਰ ਵੇਖਦੇ ਹਾ ਪਰ ਕੀ ਕਰੀਏ ਅਸੀਂ ਗੁਲਾਮ ਹਾ ਜਦੋ ਅਸੀਂ ਅਜਾਦ ਹੋ ਗਏ ਅਸੀ ਪਾਕਿਸਤਾਨ ਜਾਈਆ ਕਰਾਗੇ

    • @MandeepDhillon-ge1xt
      @MandeepDhillon-ge1xt 5 месяцев назад +12

      Sahi kaha verr tu

    • @dkmk6826
      @dkmk6826 5 месяцев назад +17

      Tussi azad hon to bad pakistan nikal jana tuhaddi dharam
      Parivartan lai saleya sharm karo

    • @Hardeep3600
      @Hardeep3600 5 месяцев назад +11

      Tusi hune he ja sakde aa

    • @Kuldeepsingh-wx9ps
      @Kuldeepsingh-wx9ps 5 месяцев назад +17

      ​@@dkmk6826har sikh da dil karda pakistan jan nu Lehnda Punjab dekhn nu tenu ki takleef saliya meriya

    • @harvindersingh5994
      @harvindersingh5994 5 месяцев назад +10

      ​@@dkmk6826eh gaye ne ehna da dharam parivartan ho gya. Aven hi bakwas nahi kari di hundi

  • @user-mw3fh5qs3q
    @user-mw3fh5qs3q 5 месяцев назад +3

    ਬਹੁਤ ਬਹੁਤ ਧੰਨਵਾਦ ਜੀ ਜੋ ਪੁਰਾਤਨ ਗੁਰਦੁਆਰਾ ਸਾਹਿਬ ਅਤੇ ਇਮਾਰਤਾਂ ਦੇ ਦਰਸ਼ਨ ਕਰਵਾਏ।

  • @balvirslnghsahokesingh7446
    @balvirslnghsahokesingh7446 5 месяцев назад +1

    ਬਿਲਕੁਲ ਜੀ,,, ਅਸਲ ਵਿੱਚ ਇਹ ਸਾਰਾ ਸਿਹਰਾ,,,,, ਵੀਰ ਨਾਸਿਰ ਢਿੱਲੋਂ ਜੀ, ਹੰਜਰਾ ਜੀ, ਦੀ ਕਰਮਾਂ ਵਾਲੀ ਜੋੜੀ ਨੂੰ ਜਾਂਦਾ ਹੈ ਜੀ। ਵਾਹਿਗੁਰੂ ਲੰਬੀਆਂ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਜੀ। ਧਨਵਾਦ ਮਿਹਰਬਾਨੀ।

  • @ggrewal1755
    @ggrewal1755 4 месяца назад

    ਰਿਪਨ ਸਿੰਘ ਜਾਪਦਾ ਤੁਹਾਨੂੰ ਵੀਡੀਓ ਬਣਾਉਣ ਦੀ ਕਾਹਲ ਹੁੰਦੀ , ਸਥਾਨ ਬਾਰੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਬੁਹਤ ਸੀਮਤ ਹੁੰਦੀ |
    ਥੋੜੀ ਤਿਆਰੀ ਕਰਕੇ ਜਾਇਆ ਕਰੋ |

  • @user-xf7jx5wv8n
    @user-xf7jx5wv8n 5 месяцев назад +13

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ❤🇮🇳🙏

  • @RajwinderKaur-eq2xn
    @RajwinderKaur-eq2xn 5 месяцев назад +17

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨੀਆਂ ਵਧੀਆ ਜਗ੍ਹਾ ਦਿਖਾਉਣ ਲਈ ♥️

    • @ChibbRajput
      @ChibbRajput 5 месяцев назад +1

      You people must visit this Punjab ❤❤❤❤

  • @sarajsingh8216
    @sarajsingh8216 5 месяцев назад

    ਸਰਦਾਰ ਜੁਆਲਾ ਸਿੰਘ ਭੜਾਣਾ ਮਹਾਰਾਣੀ ਜਿੰਦ ਕੌਰ ਦਾ ਜੀਜਾ ਮਹਾਰਾਜਾ ਰਣਜੀਤ ਸਿੰਘ ਦਾ ਸਾਂਢੂ ਇਸ ਸਰਦਾਰ ਨੂੰ ਡੋਗਰੇ ਧਿਆਨ ਸਿੰਘ ਨੇ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਕਰਕੇ ਬੜੀ ਦਰਦਨਾਕ ਮੌਤ ਮਾਰਿਆ ਸੀ

  • @iqbalsinghmann1411
    @iqbalsinghmann1411 5 месяцев назад

    ਗੁਰਦੁਆਰਾ ਸਾਹਿਬ ਵਿੱਚ ਲੱਗੇ ਪੱਥਰ ਤੇ ਸੰਮਤ ੧੯੯੭ (1997) ਲਿਖਿਆ ਹੈ ਇਸ ਮੁਤਾਬਿਕ ਇਹ 1940 ਦਾ ਬਣਿਆ ਹੈ।
    ਗੁਰਮੁਖੀ ਹਿੰਦਸੇ ਇਸ ਤਰਾਂ ਦੇ ਹੁੰਦੇ ਨੇ।
    ੧ ੨ ੩ ੪ ੫ ੬ ੭ ੮ ੯ ੦

  • @SatnamSingh-fe3tg
    @SatnamSingh-fe3tg 5 месяцев назад +18

    Dhan Guru Nanak Dev g Chadhadi Kala rakhna 🙏🙏

  • @wanikaisersaleem5814
    @wanikaisersaleem5814 5 месяцев назад +3

    Pakistan zindabad..love you pakistan punjab

  • @SukhpalSinghDhaliwal-xt2rt
    @SukhpalSinghDhaliwal-xt2rt 5 месяцев назад +2

    ❤ਰਿਪਣ ਦੀ ਸੇਵਾ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਖੁਸ਼ੀ ਦੀ ਸੇਵਾ ਬਹੁਤ ਵਧੀਆ ਹੈ ਵਾਹਿਗੁਰੂ ❤❤

  • @nirmalramgarhia5417
    @nirmalramgarhia5417 5 месяцев назад

    ਵੀਰ ਜੀ ਸੇਖੂ ਪੁਰ ਮਲਿਆਂ ਵਡਿਆ ਚਬੂਤਰੇ ਵਾਲੀ ਮਲਿਆਂ ਵੀ ਹੈ ਨੇ ਸਾਡੀ ਵੀ ਹਵੇਲੀ ਹੈ ਸਾਡੇ ਦਾਦਾ ਜੀ ਦਾ ਨਾਮ ਲੜਿਕਾ ਸਿੰਘ ਪੁਤਰ ਹਵਾਰਾ ਸਿੰਘ ਰਾਮਗੜ੍ਹੀਆ ਜੈ ਕੋਈ ਪਤਾ ਲਗੇ ਤਾਂ ਦਸੇਔ 🙏🙏

  • @pardeepdevgan7768
    @pardeepdevgan7768 5 месяцев назад +5

    ਪਡਾਣਾ ਪਿੰਡ ਸਾਡੇ ਪਿੰਡ ਹਵੇਲ਼ੀਆਂ ਤੋ ਸਾਰਾ ਦਿਖਦਾ ।

    • @deepcartruckwash....3195
      @deepcartruckwash....3195 5 месяцев назад

      Ripon bai eh pind baba botta singh garja singh da v aha ਤੇ ਚੜਦੇ ਪੰਜਾਬ ਚ੍ਹ ਵੀ ਭੜਾਣਾ ਹੈਗਾ (ਮੇਰਾ ਪਿੰਡ) ਜਿਲਾ ਫਿਰੋਜਪੁਰ ਨੇੜੇ ਜੀਰਾ

  • @tamannasandhu5434
    @tamannasandhu5434 4 месяца назад +1

    ਮੇਰੇ ਸਹੁਰੇ ਪਰਿਵਾਰ ਦਾ ਪਿੰਡ ਪਡਾਨਾ ਇਥੋਂ ਦੇ Royal sardar ਜਿਹਨਾਂ ਦੀਆਂ ਇਹ ਹਵੇਲੀਆਂ ਨੇ ਉਜਾੜੇ ਨੇ ਪੂਰੀ ਰਿਆਸਤ ਹੀ ਖੋਹ ਲਈ ਸ਼ੁਕਰ ਵਾਹਿਗੁਰੂ ਦਾ ਹਾਲੇ ਵੀ ਇਜ਼ਤਾਂ ਸ਼ੌਹਰਤਾਂ ਦੀ ਬਖਸ਼ਿਸ਼ ਕੀਤੀ ਇਸ ਪਰਿਵਾਰ ਤੇ 🙏

    • @VillageFoodLab-dl2rn
      @VillageFoodLab-dl2rn 11 дней назад

      The haveli 's presnt owner is also sandhu.and his ancestors was juwala Singh now Pakistani generation are muslim.r u from canada

  • @sukhwinderharry4674
    @sukhwinderharry4674 5 месяцев назад

    ਰਿਪਨ ਜੀ 1947 ਨਹੀਂ। ਸੰਮਤ 1997 ਲਿਖਿਆ। ਜਾਣੀ ਸੰਨ 1940. ਜਿਵੇਂ ਹੁਣ ਸੰਮਤ 2080 ਚੱਲ ਰਿਹਾ। ਸੰਨ ਨਾਲੋਂ ਸੰਮਤ 57 ਸਾਲ ਅੱਗੇ ਚੱਲ ਰਿਹਾ।

  • @jagatkamboj9975
    @jagatkamboj9975 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sushilgarggarg1478
    @sushilgarggarg1478 5 месяцев назад +9

    Enjoy a tour of Pakistan 🇵🇰 ❤❤❤❤

  • @karandeepsingh1721
    @karandeepsingh1721 5 месяцев назад +1

    Ripan ❤Khushi ਮੈਨੂੰ ਤੁਹਾਡੇ ਲਹਿੰਦੇ ਪੰਜਾਬ ਦੇ ਸਾਰੇ ਵਲੌਗ ਬਹੁਤ ਹੀ ਪਸੰਦ ਹਨ ।ਤੁਹਾਡਾ ਬਹੁਤ ਬਹੁਤ ਧੰਨਵਾਦ ।❤❤💐💐🙏🙏🙏🎉🎉

  • @KamalSingh-dl6yc
    @KamalSingh-dl6yc 5 месяцев назад +2

    ਵਾਹਿਗੁਰੂ, ਅੱਲਾ ਕਰੇ ਦੋਵੇਂ ਪੰਜਾਬ ਫੇਰ ਇਕੱਠੇ ਹੋਣ,,ਬਹੁਤ ਵਧੀਆ ਲਗਾ

  • @RajinderSingh-ds3mf
    @RajinderSingh-ds3mf 5 месяцев назад +7

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @jatinderb7595
    @jatinderb7595 5 месяцев назад +10

    Dhan Dhan Guru Gobind Singh Ji who gave us turban by sacrifice His family!

  • @techkaran3653
    @techkaran3653 5 месяцев назад +1

    ❤❤❤ Love you ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲਿਹਦਾ ਪੰਜਾਬ ਵਖਾ ਰਹੇ ਹੋ

  • @sukhrajgill9771
    @sukhrajgill9771 4 месяца назад

    ਭੜਾਣਾ ਪਿੰਡ ਹੁਣ ਵੀ ਜੀਰਾ, ਫ਼ਿਰੋਜ਼ ਪੁਰ ਰੋਡ ਤੇ ਆ ਇਸ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸਿੰਘ ਇਸ ਪਿੰਡ ਦੇ ਸਨ

  • @Harry-561
    @Harry-561 5 месяцев назад +5

    ਵੀਰਾ ਜੀ ਸਾਨੂੰ ਉੱਥੇ ਦੇ ਸਿੱਖਾਂ ਦੇ ਸਿੱਖਾਂ ਦੇ ਪਰਿਵਾਰਾਂ ਨਾਲ ਮਿਲਾਓ ਤੇ ਉਹਨਾਂ ਦੇ ਰਹਿਣ ਸਹਿਣ ਬਾਰੇ ਵੀ ਜਾਣੂ ਕਰਵਾਓ

  • @hitechburner2547
    @hitechburner2547 5 месяцев назад +4

    I also visited padhana village❤

  • @HardevsinghSihra-br2yy
    @HardevsinghSihra-br2yy 5 месяцев назад

    ਸਾਡੇ,, ਵੱਲੋਂ ,, ਭੜਾਣੇ, ਵਾਲੇ,, ਸਭ ,, ਮੇਰੇ ਪਨਜਾਬੀਆ,, ਨੂੰ ,, ਸਲਾਮ ਏ ਲਕਮ,, ਜੀ,,
    ਜਿਉਂਦੇ ਰਹੋ,, ਖੁਸ਼ ਰਹੋ ਜੀ।

  • @vatandeepkaur4936
    @vatandeepkaur4936 5 месяцев назад

    M from INDIA Punjab distt Tarn Taran ... ਮੈਂ ਝਬਾਲ ਪਿੰਡ ਤੋਂ ਹਾਂ । ਨਾਸਿਰ ਭਾਜੀ ਦੇ ਪਿੰਡ ਪੰਜਵੜ ਦੇ ਕੋਲ । ‌ਮੈਨੂੰ ਬਹੁਤ ਆਪਣਾਪਣ ਮਹਿਸੂਸ ਹੋ ਰਿਹਾ ਪਾਕਿਸਤਾਨ ਦੇ ਪਿੰਡ ਦੇਖ ਕੇ।

  • @VickyBhardwajvlogs
    @VickyBhardwajvlogs 5 месяцев назад +5

    Thanks for sharing such a beautiful video

  • @shanuchahal3649
    @shanuchahal3649 5 месяцев назад +3

    ਬੁਹਤ ਵਧੀਆ ਕੰਮ ਕਰ ਰਹੇ tusi rapin 22 ❤

  • @InderjitSingh-sk2kf
    @InderjitSingh-sk2kf 5 месяцев назад

    ਪਾਕਸਿਤਾਨੀ ਵੀਰਾਂ ਦਾ ਧੰਨਵਾਦ ਪੁਰਾਣਾ ਵਿਰਸ਼ਾ ਸਾਂਭ ਕੇ ਰੱਖਿਆ ਜਿਓੰਦੇ ਵਸਦੇ ਰਹੋ

    • @education0057
      @education0057 5 месяцев назад

      ਧੰਨਵਾਦ ਪਾਕਿਸਤਾਨੀਆਂ ਦਾ ਛਿੱਲੜ। ਓਹਨਾਂ ਕੋਲੋਂ ਇੰਨੇ ਪੈਸੇ ਹੀ ਹੈਨੀ ਕਿ ਇੰਨਾ ਬਿਲਡਿਗਾਂ ਨੂੰ ਮੋੜੀਫਾਈ ਵੀ ਕਰ ਸਕਣ।

  • @Eastwestpunjabicooking
    @Eastwestpunjabicooking 5 месяцев назад +1

    ਸਰਦਾਰ ਜਵਾਲਾ ਸਿੰਘ ਸੰਧੂ ਦੇ ਪੋਤਰੇ ਬਸੀ ਪਠਾਣਾ ਬੈਠੇ ਨੇ ਤੇ ਸਾਡੇ cousin Nanke aa

  • @FUNNYSHOOT01
    @FUNNYSHOOT01 5 месяцев назад +3

    ❤❤❤❤ LOVE THIS PLACE

  • @Searchboy77
    @Searchboy77 5 месяцев назад +5

    Waheguru ji 🙏 tuhanu hamesha khush rakhe ❤😊🥰👩‍❤️‍👨

  • @jasdevbhangu4406
    @jasdevbhangu4406 2 месяца назад

    ਜਿਉਦੇ ਵਸਦੇ ਰਹੋ ਰਿਪਨ ਤੇ ਖੁਸ਼ੀ।

  • @JagtarSingh-wg1wy
    @JagtarSingh-wg1wy 5 месяцев назад +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗੁਰਦੁਵਾਰਾ ਸਾਹਿਬ ਅਤੇ ਹਵੇਲੀ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਿਕਾਸ ਭਾਈ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @RavinderMultani-uk-italy
    @RavinderMultani-uk-italy 5 месяцев назад +3

    Very nice work.👌 I am very happy for you shote vir Waheguru tuhanu crdikla bakhan 🙏🏼

  • @sushilgarggarg1478
    @sushilgarggarg1478 5 месяцев назад +8

    Enjoy a villagers life of Pakistan 🇵🇰 ❤️ ❤❤❤

  • @SSMaan-hc1ng
    @SSMaan-hc1ng 5 месяцев назад +2

    ਬਹੁਤ ਵਧੀਆ ਕੰਮ ਕਰ ਰਹੇ ਹੋ
    ਪੰਜਾਬ ਦੀਆ ਹੋਰ ਵੀ ਨਿਸ਼ਾਨਾ ਦਿਖਾਈ
    ਹੋ ਸਕੇ ਤਾਂ ਕੋਈ ਜੁਦਾ ਜਾਗਦਾ ਬਜੁਰਗ ਲੱਭ ਕੇ ਇੰਟਰਵਿਊ ਕਰੋ ਇਹਨਾ ਥਾਂਵਾਂ ਵਾਰੇ
    ਮੇਰਾ ਵੀ ਦਿਲ ਕਰਨ ਲਾਤਾ ਲਹਿੰਦਾ ਪੰਜਾਬ ਵੇਖਣ ਨੂੰ।

  • @kuldipnandchahal8994
    @kuldipnandchahal8994 5 месяцев назад

    ਪਤਾ ਨੀ ਜਦੋਂ ਤੋਂ ਧਰਤੀ ਸਿਰਜ਼ੀ ਹੈ ਕੀਨੀਆ ਸਭਤਾਵਾਂ ਆਈਆਂ ਅਤੇ ਅਲੋਪ ਹੋ ਗਈਆਂ ਹੁਣ ਜੋ ਕੁਝ ਤੁਸੀ ਦਿਖਾ ਰਹੇ ਹੋ ਇਹ ਭੀ ਇਸ ਸਦੀ ਦੀ ਨਸ਼ਟ ਹੋਈ ਸਭਤਾ ਹੀ ਤਾਂ ਹੈ ਵੰਡ ਦਾ ਖ਼ਤਰਨਾਕ ਮੰਜ਼ਰ ਪਰ ਹੁਣ ਭੀ ਲੋਕ ਵੱਖ ਹੋਣਾ ਵੰਡ ਪਾਉਣੀ ਨੂੰ ਮਹੱਤਵ ਦੇ ਰਹੇ ਹਨ ਜੋਂ ਬਰਬਾਦੀ ਨੂੰ ਸੱਦਾ ਦੇ ਰਹੇ ਹਨ ਮਾਨਸ ਕਿ ਜਾਤ ਸਵੈ ਏਕੋ ਪਹਿਚਾਨਬੋ ਨੂੰ ਭੁੱਲ ਕੇ ਅਜਿਹੀਆਂ ਸੋਚਾਂ ਰੱਖਦੇ ਹਨ ਵਾਹਿਗੁਰੂ ਸਭ ਨੂੰ ਸਮੱਤ ਵਖਸ਼ੇ

  • @baljindersingh7802
    @baljindersingh7802 5 месяцев назад +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @amrikgoraya580
    @amrikgoraya580 5 месяцев назад +15

    This is Bikrmi Sambht 1997. Sambht year is approximately 57 years ahead of A Normal Gregory year. So that means 1997-57=1940. So this Gurudwara was built in 1940.

    • @vickyasr
      @vickyasr 5 месяцев назад +1

      Thanks for explean.😊🙏.

    • @tamannasandhu5434
      @tamannasandhu5434 4 месяца назад +1

      ਗੁਰਦੁਆਰਾ ਸਾਹਿਬ ਵਿਚ ਜੌ ਦਿਉੜੀ ਦੀਆਂ ਸੰਗਮਰਮਰ ਦੀਆਂ ਚੌਗਾਠਾ ਉਹਨਾਂ ਦੀ ਸੇਵਾ ਮੇਰੇ ਸਹੁਰਾ ਪਰਿਵਾਰ ਵਲੋਂ ਕੀਤੀ ਗਈ ਸੀ ਮਾਰਬਲ ਉਪਰ ਉਹਨਾਂ ਦੇ ਨਾਂ ਅਜੇ ਵੀ ਲਿਖੇ ਹਨ 🙏

  • @BAJWASINGH
    @BAJWASINGH 5 месяцев назад +1

    ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ।

  • @sukhpalsingh4523
    @sukhpalsingh4523 5 месяцев назад +1

    ਹਵੇਲੀ ਦੇਖਕੇ ਰੁਤਬੇ ਦਾ ਅੰਦਾਜਾ ਲੱਗੀ ਜਾਂਦਾ ਹੈ 🙏🙏🙏🙏🙏

  • @GurpreetSingh-ii3gt
    @GurpreetSingh-ii3gt 5 месяцев назад +7

    ❤❤❤ ਬਾਈ ਜੀ ਮੈ ਕੋਟਕਪੁਰੇ ਤੋਂ ਜਿਲ੍ਹਾ ਫਰੀਦਕੋਟ ਤੋਂ ਆ ਜੀ

    • @MehakDeepKaur-zh3wt
      @MehakDeepKaur-zh3wt 5 месяцев назад +1

      Asi v Kotkapura to

    • @GurpreetSingh-ii3gt
      @GurpreetSingh-ii3gt 5 месяцев назад

      @@MehakDeepKaur-zh3wt ਕਿਹੜੇ ਏਰੀਏ ਚੋਂ ਉਹ ਤੁਸੀ g kotkapure ਤੋਂ

    • @MehakDeepKaur-zh3wt
      @MehakDeepKaur-zh3wt 5 месяцев назад +1

      Hri Nau

    • @parteekdahuja1387
      @parteekdahuja1387 3 месяца назад

      ਮੇਰੇ ਪੇਕੇ ਆ ਕੋਟਕਪੂਰੇ, 😊😊

  • @kaurjasbir2758
    @kaurjasbir2758 5 месяцев назад +3

    Bless you guys
    Take care both.. Rab rakha 🙏

  • @namanrandhawa544
    @namanrandhawa544 5 месяцев назад

    ਬਹੁਤੀ ਦੇਰ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁਦੇ ਸਾਂ ਰਾਜ ਵਾਲੇ ਅੱਜ ਵਾਂਗ ਫਕੀਰਾਂ ਦੇ ਨਜਰ ਆੳਦੇ ਉਤੇ ਗੁਟਾਂ ਦੇ ਹੀਰੇ ਹੰਢਾਉਣ ਵਾਲੇ

  • @laltarsem7548
    @laltarsem7548 5 месяцев назад +2

    Ripen ji and khushi ji waheguru ji respect

  • @MaanSaab-un8pb
    @MaanSaab-un8pb 5 месяцев назад +7

    ਬੁਹਤ ਬੁਹਤ ਧੰਨਵਾਦ ਵੀਰ ਜੀ ਪਡਾਣਾ ਪਿੰਡ ਦਾ ਵਲੋਗ ਬਣਾਉਣ ਲਈ 🙏

    • @MaanSaab-un8pb
      @MaanSaab-un8pb 5 месяцев назад

      ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ