ਖੇਤਾਂ ਵਿੱਚ ਸੰਗਤਾਂ ਨੂੰ ਉਡੀਕਦਾ ਗੁਰੂ ਘਰ Gurdwara in Pakistan | Punjabi Travel Couple | Ripan Khushi

Поделиться
HTML-код
  • Опубликовано: 21 дек 2023

Комментарии • 1,1 тыс.

  • @singhdalwinder1332
    @singhdalwinder1332 5 месяцев назад +136

    ਰੂਹ ਕੰਬਦੀ ਆ ਤੇ ਦਿੱਲ ਭੁੱਬਾਂ ਮਾਰ ਰੋਂਦਾ ਜਦੋਂ ਘੁੱਗ ਵੱਸਦੇ ਪੰਜਾਬ ਦੇ ਉਜਾੜੇ ਦੀਆਂ ਨਿਸ਼ਾਨੀਆਂ ਦੇਖਦੇ ਆਂ, ਸਦਾ ਵਸਦੇ ਰਹੋ ਰੂਹਾਂ ਦੀਆਂ ਸਾਂਝਾਂ ਨੂੰ ਮਿਲਾਉਣ ਵਾਲਿਓ❤❤

  • @jasvirkaur4017
    @jasvirkaur4017 5 месяцев назад +82

    ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਕੇ ਸੀਨੇ ਵਿੱਚ ਚੀਸ ਉਠਦੀ ਆ। ਹੰਝੂ ਆ ਜਾਂਦੇ ਸੱਚੀ। ਵਾਹਿਗੁਰੂ ਜੀ ਕਿਰਪਾ ਕਰਨ ਗੁਰਧਾਮਾਂ ਦੀ ਸੇਵਾ ਸੰਭਾਲ ਬਖਸ਼ਨ। ਦੋਹੇਂ ਪੰਜਾਬਾਂ ਨੂੰ ਤੱਤੀ ਵਾਅ ਨਾ ਲੱਗੇ। ਲਕੀਰਾਂ ਮਿਟ ਜਾਣ ਰੱਬਾ।ਰਿਪਨ ਖੁਸ਼ੀ ਦਰਸ਼ਨ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ।

  • @sukhjindersandhu4141
    @sukhjindersandhu4141 5 месяцев назад +25

    ਮੁੰਡੇ ਨੇ ਬਹੁਤ ਵਧੀਆ ਦਸਿਆ ਇਤਹਾਸ ਬਾਰੇ

  • @user-mw3fh5qs3q
    @user-mw3fh5qs3q 5 месяцев назад +150

    ਦਿਲ ਨੂੰ ਬਹੁਤ ਦਰਦ ਹੁੰਦਾ ਹੈ ਗੁਰਦੁਆਰਾ ਸਾਹਿਬਾਨ ਦੀਆਂ ਡਿਗੀਆਂ ਇਮਾਰਤਾਂ ਨੂੰ।

    • @lambother
      @lambother 5 месяцев назад +7

      Same like babri masjid

    • @TravelwithLucky17
      @TravelwithLucky17 5 месяцев назад +11

      ​@@lambotherbabari masjid wala kamm BJP modi government Hindu leaders ne kita Sikh Religion da koi len denn ni oh kam pishe

    • @rajinderbhogal9280
      @rajinderbhogal9280 5 месяцев назад

      ​@@TravelwithLucky17❤

    • @rajinderbhogal9280
      @rajinderbhogal9280 5 месяцев назад +1

      Naveed is Well spoken and knowledgable fellow.

    • @rakshas6002
      @rakshas6002 5 месяцев назад +2

      ​@@lambotherbilkul same bai oddo v musalmana ne ram mandar tod k babri masjid bna ti si. Haje mathura da krishn mandr half tod k masjid bnayi hoyi koyi v vekh aave mathura.

  • @SinghGill7878
    @SinghGill7878 5 месяцев назад +15

    ਰਿਪਨ ਵੀਰ ਤੂਤਾਂ ਵਾਲਾ ਖੂਹ ਵੀ ਦਿਖਾ ਦਿੰਦੇ 10ਵੀ ਕਲਾਸ ਚ ਤੂਤਾਂ ਵਾਲਾ ਖੂਹ ਨਾਵਲ ਪੜ੍ਹਦੇ ਰਹੇ ਆ ਐਨਾ ਵਧੀਆ ਲਿਖਿਆ ਸੀ ਐਵੇ ਲਗਦਾ ਹੰਦਾ ਸੀ ਕਿ ਸਾਰੇ ਪਾਤਰ ਇਰਦ ਗਿਰਦ ਹੀ ਫਿਰਦੇ ਹੋਣ 😊

  • @user-pd8yy3nb9f
    @user-pd8yy3nb9f 5 месяцев назад +20

    ਬਹੁਤ ਵਧੀਆ ਜੀ ਆਪਣੇ ਵਾਲੇ ਪਾਸੇ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦਾ ਕੀ ਹਾਲ ਹੈ ਸਭ ਨੂੰ ਪਤਾ ਹੈ ਦੀਵਾਨ ਜੀ ਦਾ ਗੁਰੂ ਸਾਹਿਬ ਜੀ ਸਿੱਖ ਇਤਿਹਾਸ ਵਿੱਚ ਯੋਗ ਦਾਨ ਹੈ ਸਬ ਨੂੰ ਪਤਾ ਹੈ

  • @ShamsherSingh-wt6lo
    @ShamsherSingh-wt6lo 5 месяцев назад +17

    ਖੇਤਾਂ ਵਿੱਚ ਗੁਰਦਵਾਰੇ ਦੇ ਦਰਸ਼ਨ ਕਰਦਿਆਂ ਖੁਸ਼ੀ ਨੇ ਸਿਰ ਕਜਿਆ ਬੁਹਤ ਚੰਗਾ ਲੱਗਾ।

  • @sandeepkaur-yn3lj
    @sandeepkaur-yn3lj 5 месяцев назад +47

    ਰਾਤ ਨੂੰ ਵੀਡਿਉ ਦੇਖ ਕੇ ,,ਜਦੋਂ ਸੋਨੇ ਆ ਪੂਰੀ ਰਾਤ ਪਾਕਿਸਤਾਨ ਚ ਈ ਘੁੰਮਦੇ ਆ,,ਸਵੇਰੇ ਐਵੇਂ ਲਗਦਾ ਹੁੰਦਾ ਜਿਵੇਂ ਖੁਦ ਰਾਤ ਪਾਕਿਸਤਾਨ ਜਾਕੇ ਆਏ ਹੋਈਏ,, thnks ripan and khusi🙏🙏🙏

  • @mysontyson627
    @mysontyson627 5 месяцев назад +22

    ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਤੂਤਾਂ ਵਾਲਾ ਖੂਹ ਜ਼ਿਦਗੀ ਦੇ ਉਹ ਸੁਨਹਿਰੀ ਦੌਰ ਯਾਦ ਕਰਵਾ ਜਾਂਦਾ ਜੋ ਸਾਰੀ ਉਮਰ ਨਹੀਂ ਭੂਲੇ ਜਾ ਸਕਦੇ।
    10ਵੀ ਚ ਸੀ ਕਹਾਣੀ ਤੂਤਾਂ ਵਾਲਾ ਖੂਹ

    • @Edits.by.Vexten5
      @Edits.by.Vexten5 5 месяцев назад

      ਹਾਂ ਜੀ ਮੈਂ ਵੀ ਤੂਤਾਂ ਵਾਲਾ ਖੂਹ ਪੜ੍ਹਿਆ ਹੋਇਆ ਮਾਲੇਰਕੋਟਲਾ ਤੋਂ

  • @user-no1hq7qc7w
    @user-no1hq7qc7w 5 месяцев назад +19

    ਇਸ ਵੀਰ ਨੂੰ ਬੇਨਤੀ ਕਰਦੇ ਆ ਕੇ ਗੁਰੂਘਰ ਦੀ ਇਮਾਰਤ ਦੇ ਪਿੱਲਰਾ ਨੂੰ ਪਲੱਸਤਰ ਕਰਦੋ ਪਲੀਜ਼

  • @h.ssandhu7267
    @h.ssandhu7267 5 месяцев назад +9

    ਰਾਜ ਬਿਨਾ ਨਾ ਧਰਮ ਚਲੈ ਹੈ। ਜੇ ਸਾਡਾ ਰਾਜ ਹੁੰਦਾ ਤਾਂ ਗੁਰੂ ਘਰਾਂ ਦੀ ਏ ਹਾਲ ਨਾ ਹੁੰਦੀ। 😢

    • @kanwardeepsingh2896
      @kanwardeepsingh2896 4 месяца назад +1

      Sahi gal Raj bina na dharam chale hai. Dharam bina sab dale male hai.

    • @ashukaliakalia3243
      @ashukaliakalia3243 16 дней назад

      Right india vich waqf borad h congress government 100 crore dindi te sade guru ghr mandir dekh lawo

  • @MalkeetSingh-nk9nh
    @MalkeetSingh-nk9nh 5 месяцев назад +27

    ਵੀਰ ਜੀ ਮੈਂ ਪੱਟੀ ਸਹਿਰ ਨਜ਼ਦੀਕ ਖੇਮਕਰਨ ਤੋ ਹਾ ਅਤੇ ਸਾਡੇ ਨਾਨਾ ਜੀ ਜਾਮਨ ਪਿੰਡ ਤੋਂ ਵਡ ਸਮੇਂ ਆਏ ਸੀ ਅਤੇ ਲਹਿੰਦੇ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਖ਼ੁਸ਼ੀ ਹੋਈ ਵਾਿਹਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @bawa_pics
    @bawa_pics 5 месяцев назад +135

    ਸਕੂਨ ਵੀ ਮਿਲਦਾ ਤੇ ਰੋਣਾ ਵੀ ਆਉਂਦਾ 💔 ਕਾਸ਼ ਪੰਜਾਬ ਫਿਰ ਤੋਂ ਇੱਕ ਹੋ ਜਾਵੇ ਅਸੀਂ ਇੱਧਰ ਆ ਸਕੀਏ ਜਦੋਂ ਦਿਲ ਕਰੇ ਕੋਈ ਪਬੰਦੀ ਨਾ ਹੋਵੇ 💔

    • @harvindersingh5994
      @harvindersingh5994 5 месяцев назад +9

      Mere ta chitt karda border diya tara tura sabh kujh patt chadda

    • @avtarcheema3253
      @avtarcheema3253 5 месяцев назад +2

      ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਇਮਾਰਤਾਂ ਤੇ ਸੋਹਣ ਸਿੰਘ ਸੀਤਲ ਦਾ ਪੁਰਾਣਾ ਘਰ ਦਿਖਾਉਣ ਲਈ ਧੰਨਵਾਦ 🙏🙏

    • @simarpawar1997
      @simarpawar1997 5 месяцев назад +1

      Right sir sanu Yaad he nhi si kyo ki life Enni fast KR lye Appa apna virsa bhull gye ji video wekh ke pata chalda sadey purkhe sada Virsa kinna Ameer aa❤❤🎉🎉

    • @vivekrathore833
      @vivekrathore833 5 месяцев назад +1

      sahi gal aa panjab ekk hona chahida charda teh lenda ekk hooo jave raab kr k

    • @TSigh
      @TSigh 5 месяцев назад +1

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

  • @teachercouple36
    @teachercouple36 5 месяцев назад +16

    ਸਾਡੇ ਇੱਧਰਲੇ ਲੋਕਾਂ ਨਾਲੋਂ ਜ਼ਿਆਦਾ ਸ਼ਰਧਾ ਰੱਖਣ ਵਾਲੇ ਲੱਗਦੇ ਆ ਗੁਰੂ ਘਰਾਂ ਪ੍ਰਤੀ ਲਹਿੰਦੇ ਪੰਜਾਬ ਦੇ ਲੋਕ। ਬਹੁਤ ਧੰਨਵਾਦੀ ਹਾਂ ਜੀ ਰਿਪਨ ਖੁਸ਼ੀ ਵਿਕਾਸ ਹੋਰਾਂ ਦਾ❤

    • @TSigh
      @TSigh 5 месяцев назад

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

  • @SinghGill7878
    @SinghGill7878 5 месяцев назад +55

    ਸਾਡੇ ਉਸ ਟਾਈਮ ਦੇ ਸਿੱਖ ਲੀਡਰਾਂ ਦੀ ਨਲਾਇਕੀ ਕਹਿ ਸਕਦੇ ਹਾਂ ਜੋ ਸਿਰਫ 1 ਜਾ 2 ਕਿਲੋਮੀਟਰ ਦੂਰ ਗੁਰੂ ਘਰਾਂ ਨੂੰ ਓਦਰ ਕਰਵਾ ਸਕਦੇ ਸੀ ਕਿਸੇ ਹੋਰ ਪਾਸੇ ਦਾ ਏਰੀਆ ਬਦਲੇ ਚ ਚਲਾ ਜਾਂਦਾ ਪਰ ਓਹਨਾ ਨੇ ਕੁਸ਼ ਨਹੀਂ ਕੀਤਾ ਨਹੀਂ ਤਾਂ ਇਹ ਹਾਲਤ ਨਾ ਹੁੰਦੀ ਇਹਨਾਂ ਗੁਰੂ ਘਰਾਂ ਦੀ

    • @BaljeetMann-cn7rs
      @BaljeetMann-cn7rs 5 месяцев назад +8

      ਸਾਨੂੰ ਮਾਰਿਆ ਹੀ ਸਾਡੇ ਲੀਡਰਾਂ ਨੇ ਹੈਂ ਜੀ

    • @rajinderbhogal9280
      @rajinderbhogal9280 5 месяцев назад +2

      Exactly

    • @TSigh
      @TSigh 5 месяцев назад +1

      ਕਤਲੇਆਮ ਵਿੱਚ ਲੀਡਰ ਕੀ ਕਰਦੇ। ਇਤਹਾਸ ਰਿਵਿਜ਼ਨ ਕਰੋ

    • @SinghGill7878
      @SinghGill7878 5 месяцев назад +2

      @@TSigh ਓ ਭਰਾ ਜਦੋਂ ਕਿਸੇ ਵੀ ਤਰਾ ਦੀ ਵੰਡ ਹੁੰਦੀ ਆ ਪਹਿਲਾ ਨਕਸ਼ਾ ਤਿਆਰ ਹੁੰਦਾ ਉਸ ਟਾਈਮ ਵੀ ਇਵੇ ਹੀ ਹੋਇਆ ਸੀ ਓਦੋ ਲੀਡਰ ਸਭ ਕੁਸ਼ ਕਰ ਸਕਦੇ ਸੀ ਕਤਲੇਆਮ ਬਾਅਦ ਚ ਸ਼ੁਰੂ ਹੋਇਆ ਸੀ

    • @TSigh
      @TSigh 5 месяцев назад +1

      @@SinghGill7878 ਇਤਹਾਸ ਪੜ ਗਲਾਂ ਨਾਲ ਇਤਿਹਾਸ ਨਹੀਂ ਬਦਲਦੇ

  • @JagtarSingh-wg1wy
    @JagtarSingh-wg1wy 5 месяцев назад +31

    ਰਿਪਨ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਕਿਰਪਾ ਕਰਕੇ ਸੰਗਤ ਤੇ ਮਿਹਰਬਾਨ ਹੋ ਕੇ ਕਿਰਪਾ ਕਰਨਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @harnekmalla8416
    @harnekmalla8416 5 месяцев назад +60

    ਬੜੀਆਂ ਯਾਦਾ ਸੰਭਾਲੀ ਬੈਠਾ ਪਾਕਿਸਤਾਨ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @TSigh
      @TSigh 5 месяцев назад +5

      ਸੰਭਾਲੀ ਬੈਠਾ ਜਾਂ ਖੰਡਰ ਕਰ ਦਿੱਤੀਆਂ

    • @AmritpalSingh-uu7pq
      @AmritpalSingh-uu7pq 5 месяцев назад

      @@TSightu paise de ohna nu oh bna lynde oh jida tu punjab apne ch ohna diaa masjidaa sambiaaa 😝

  • @rajwinder1968
    @rajwinder1968 5 месяцев назад +15

    ਵੀਰੇ ਤੁਸੀ ਤਾ ਸਾਡੇ ਏਰੀਏ ਦੇ ਲਾਗੇ ਹੀ ਹੋ ਚੜਦੇ ਪੰਜਾਬ ਦੇ ਵੀਰੇ ਤੂਤਾ ਵਾਲਾ ਖੂਹ ਜਰੂਰ ਦਿਖਾਉ ਅਸੀ ਦੱਸਵੀ ਵਿੱਚ ਨਾਵਲ ਪੜਿਆ ਸੀ ਵਾਹਿਗੁਰੂ ਜੀ ਦੋਨੋ ਪੰਜਾਬ ਇੱਕ ਕਰ ਦੋ

  • @Jasbir55
    @Jasbir55 5 месяцев назад +42

    ਬਹੁਤ ਬਹੁਤ ਧੰਨਵਾਦ ripan ji ਪੁਰਾਣੇ ਗੁਰੂਧਾਮਾਂ ਦੇ ਦਰਸ਼ਨ ਕਰਵਾਏ ਤੁਸੀ ਬਹੁਤ ਮਜਾ ਆ ਰਿਹਾ ਹੈ ਲਹਿੰਦੇ ਪੰਜਾਬ ਨੂੰ ਦੇਖ ਕੇ 🙏🙏

  • @babbubhullar8969
    @babbubhullar8969 5 месяцев назад +5

    Yrr bakki ta theek aa..Sadi language kini mili aa Lehde Punjab naal..yrr kini Khushi hundi aa es gall di..kash assi ik hunde....

  • @sunnysingh-sk9tl
    @sunnysingh-sk9tl 5 месяцев назад +21

    ਹਾਏ ਰੱਬਾ। ਕਿੰਨੀ ਖਸਤਾ ਹਾਲਤ ਹੈ ਸਾਡੇ ਗੁਰੂ ਘਰਾਂ ਦੀ। ਇਹ ਵੀ ਸ਼ੁਕਰ ਆ ਮਾਲਕਾ। ਨਿਸ਼ਾਨੀਆਂ ਹਲੇ ਮੋਜੂਦ ਹਨ। ਰਿਪਣ ਵੀਰ ਜੀ ਦੇ blog ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਇਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਉਂਦੇ ਰਹਿਣਗੇ।

    • @uzaad
      @uzaad 5 месяцев назад +3

      Agar log atay jatay rahan to rafi kouch or bahtar hoo sakta hai. Aj bi bohat kouch baki hai

  • @simmikaur661
    @simmikaur661 5 месяцев назад +12

    😢😢bhut dukh hoya dekh k Sade guru jithe ik time bheth de c oh ehoji halt vich 😢😢😢😢 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

    • @yousafsardar8411
      @yousafsardar8411 5 месяцев назад

      its sad but all this happen because of lack of sikh people interest

  • @BalbirSingh-jj5sw
    @BalbirSingh-jj5sw 5 месяцев назад +2

    ਤੂਤਾਂ ਵਾਲਾ ਖੂਹ ਨਾਵਲ ਧੰਨੇ ਸ਼ਾਹ ਦਾ ਜਿਕਰ ਇਹ ਸਭ ਮੈਂ ਆਪਣੀ ਕਿਤਾਬਾਂ ਵਿੱਚ ਪੜਿਆ ਹੈ ਰਿਪਨ ਵਾਈ ਤੇਰਾ ਤਹਿ ਦਿਲ ਤੋਂ ਧੰਨਵਾਦ ਬੱਲੋ ਬਲਵੀਰ ਸਿੰਘ ਧਿਮਾਨ ਬਲਬੇੜਾ ਪਟਿਆਲਾ

  • @k.spannu5722
    @k.spannu5722 5 месяцев назад +29

    ਵੀਰ ਜੀ ਰੂਹ ਖੁਸ਼ ਹੋ ਗੀ ਅੱਜ ਦਾ ਵੀਡੀਓ ਦੇਖ ਕੇ ਜਦੋ ਭਰਾ ਨੇ ( ਤਰਗੇ ਪਿੰਡ ) ਦਾ ਨਾਮ ਲਿਆ ਇਸ ਤਰਗੇ ਪਿੰਡ ਵਿੱਚੋਂ ਸਾਡੇ ਬਜ਼ੁਰਗ ਉੱਠ ਕੇ ਆਏ ਸੀ ਬਹੁਤ ਇਸ਼ਾ ਸੀ ਮੇਰੀ ਆਪਣੇ ਬਜ਼ੁਰਗਾ ਦਾ ਪਿੰਡ ਦੇਖਣ ਦੀ ਪਿੰਡ ਤੇ ਚੱਲੋ ਨਹੀ ਗਏ ਤੁਸੀਂ ਪਰ ਨਾਮ ਸੁਣ ਬਹੁਤ ਖੁਸ਼ੀ ਹੋਈ ! ❤❤

    • @gopytargaalgon1687
      @gopytargaalgon1687 5 месяцев назад +2

      ASI v Pannu targa

    • @k.spannu5722
      @k.spannu5722 5 месяцев назад +1

      Hun kithe rehne oo veer

    • @TSigh
      @TSigh 5 месяцев назад +2

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ

    • @AmritpalSingh-uu7pq
      @AmritpalSingh-uu7pq 5 месяцев назад

      @@TSighteri bhein nhi rhndi othe lgda ta ohna ne khndr krta 😝

  • @raavistudio6828
    @raavistudio6828 5 месяцев назад +4

    ਗਿਆਨੀ ਸੋਹਣ ਸਿੰਘ ਜੀ ਸੀਤਲ ਦਾ ਜੱਦੀ ਘਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ। ਬਾਕੀ ਸਾਰੇ ਅਸਥਾਨ ਲਗਾਤਾਰ ਦੇਖ ਰਹੇ ਹਾਂ, ਸ਼ੁਕਰਾਨੇ ਆਪ ਜੀ ਦੇ ।

  • @HarpreetSingh-ux1ex
    @HarpreetSingh-ux1ex 5 месяцев назад +9

    ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਜੀ ਵੀ ਸਾਰੇ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਤੇ ਇੱਥੇ ਆਏ ਸਨ

  • @jasdevbhangu4406
    @jasdevbhangu4406 2 месяца назад

    ਰਿਪਨ ਵੀਰ ਖੁਸ਼ਕਿਸਮਤ ਹੋ ਤੁਸੀ ਜੋ ਬਾਬੇ ਨਾਨਕ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਇਥੇ ਆਏ।

  • @avtarkasoulino.1363
    @avtarkasoulino.1363 5 месяцев назад +1

    Wahyguru ji kirpa karo ji apne guru sikhan ty Ji Maharaj ty apny Guru ghar de seva apny sikhan nu bakhso ji....

  • @swarnsinghbirdi6991
    @swarnsinghbirdi6991 5 месяцев назад +5

    ਇਹ ਵੀ ਡੀ ਉ ਦੇਖ ਕੇ ਮੰਨ ਉਦਾਸ ਹੋ ਗਿਆ। ਸਾਡੇ ਗੁਰੂ ਪਾਤਿਸ਼ਾਹ ਦੀਆਂ ਚਰਨ ਛੋਹ ਧਰਤੀ ਲਹਿੰਦਾ ਪੰਜਾਬ ਦੀਆਂ ਇਮਾਰਤਾਂ ਸਮੇਂ ਨਾਲ ਖੰਡਰ ਬਣ ਰਹੇ ਹੈ,, ਬਹੁਤ ਅਫਸੋਸ ਹੋ ਰਿਹਾ। ਪੀਲੀ ਸਰਟ ਵਆਲਾ ਵੀਰ ਨਵੀਂਦ ਬਾਈ ਦੇ ਚਿਹਰੇ ਦੀ ਖੁਸ਼ੀ ਬਹੁਤ ਕੁਛ ਬਿਆਨ ਕਰਦੀ ਹੈ।ਦੀਨ ਮੁਹੰਮਦ ਬਜ਼ੁਰਗ ਗਿਆਨੀ ਸੋਹਣ ਸੀਤਲ ਦੇ ਘਰ ਦੀ ਨਿਸ਼ਾਨੀ ਸੰਭਾਲੀ ਬੈਠਾ,, ਬੱਕਰੀਆਂ ਵਾਲਾ ਬਜ਼ੁਰਗ ਕਹਿੰਦਾ ਮਾਤਾ ਰਾਣੀ ਦਾ ਸਥਾਨ ਬਹੁਤ ਵਧੀਆ ਹੁੰਦਾ ਸੀ। ਧੰਨਵਾਦ ਹੈ ਪੰਜਾਬੀ ਕਪਲ਼ ਟਰੈਵਲ ਦਾ। ਧੰਨਵਾਦ ਨਾਸਿਰ ਢਿੱਲੋਂ,, ਅੰਜੁਮ ਸਰੋਇਆ ਗਰੁੱਪ ਦਾ।

  • @avtarcheema3253
    @avtarcheema3253 5 месяцев назад +8

    ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਇਮਾਰਤਾਂ ਤੇ ਸੋਹਣ ਸਿੰਘ ਸੀਤਲ ਦਾ ਪੁਰਾਣਾ ਘਰ ਦਿਖਾਉਣ ਲਈ ਧੰਨਵਾਦ 🙏🙏

  • @RanjitSingh-mf3lb
    @RanjitSingh-mf3lb 5 месяцев назад

    1947ਵਿੱਚ ਸਿੱਖ ਲੁੱਟੇ ਪੱਟੇ ਗਏ❤😢😢ਧੰਨਵਾਦ ਵੀਰ ਜੀ।

  • @avtarkasoulino.1363
    @avtarkasoulino.1363 5 месяцев назад +1

    Wahyguru ji kirpa karo ouna lokan ty jina veran ny sab rakhiya ji...

  • @bobbymeetsursinghrinkusurs1986
    @bobbymeetsursinghrinkusurs1986 5 месяцев назад +5

    ਅਸੀਂ ਵੀ ਭਿੱਖੀ ਵਿੰਡ ਤੋਂ ਆ ਰਿਪਨ ਵੀਰ , ਆਜੋ ਤੁਹਾਨੂੰ ਦਰਸ਼ਨ ਕਰਾਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਥਾਨ ਦੇ ਪਹੁਵਿੰਡ ਖਾਲੜਾ ਰੋਡ

  • @varinderbanth8384
    @varinderbanth8384 5 месяцев назад +33

    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

  • @balkourdhillon5402
    @balkourdhillon5402 5 месяцев назад +7

    ਰਿਪਨ ਸ਼ੇਰਾ ਬਹੁਤ ਵਧੀਆ ਗਲ ਜਿਹੜੇ ਤਸੀ ਗੁਰਦੁਆਰਾ ਸਾਹਿਬ ਜੀ ਤੀਜੇ ਪਾਤਸ਼ਾਹ ਦੇ ਦਰਸ਼ਨ ਕਰਵਾਏ। ਤੇਬਹੁਤ ਮਾੜੀ ਗਲ ਵੀ ਤੁਸੀਦੋਵਾਂ ਨੇ ਗੁਰੂ ਘਰ ਨੂੰ ਸ਼ਰਧਾ ਭਾਵਨਾ ਨਾਲ ਸੀਸ ਨਹੀ ਝੁਕਾਇਆ। ਅੱਗੇ ਤੋਂ

  • @AmarjeetSingh-dm4mj
    @AmarjeetSingh-dm4mj 5 месяцев назад +13

    ਪਾਕਿਸਤਾਨ ਪੰਜਾਬ ਵਾਸੀਆਂ ਦਾ ਧੰਨਵਾਦ ਬਹੁਤ ਬਹੁਤ ਜਿਹਨਾਂ ਨੇ ਪੁਰਾਣੀਆਂ ਜਿੰਨੀਆਂ ਵੀ ਜਗਾਵਾਂ ਸੰਭਾਲ ਕੇ ਰੱਖੀਆਂ ਹਨ ਜਿੰਨਾ ਹੋ ਸਕੇ।
    ਜਿਉਂਦੇ ਵਸਦੇ ਰਹਿਣ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਲਹਿੰਦੇ ਪੰਜਾਬ ਨੂੰ ।
    ਦੂਸਰੇ ਪਾਸੇ ਅਫਸੋਸ ਹੈ ਕਿ ਅਸੀਂ ਚੜਦੇ ਪੰਜਾਬ ਵਾਲੇ ਕੁਝ ਵੀ ਪੁਰਾਣੀਆਂ ਯਾਦਾਂ ਸਾਂਭ ਨਹੀਂ ਸਕੇ ।

  • @jarnailbenipal5668
    @jarnailbenipal5668 5 месяцев назад +12

    ਰਿਪਨ ਤੇ ਖੁਸੀ ਪੁੱਤਰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਤੁ

  • @dalbirsinghsingh8144
    @dalbirsinghsingh8144 5 месяцев назад +25

    ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਗੁਰਦਵਾਰੇ ਦੀ ਦੇਖ ਰੇਖ ਕਰਨੀ ਚਾਹੀਦੀ ਹੈ

    • @rajinderbhogal9280
      @rajinderbhogal9280 5 месяцев назад

      Veerji, they have destroyed what we had. Cant expect anything from them.

    • @sarbjitsingh2033
      @sarbjitsingh2033 5 месяцев назад

      kiven kar sakde
      dooje desh ch

    • @AmritpalSingh-uu7pq
      @AmritpalSingh-uu7pq 5 месяцев назад

      @@rajinderbhogal9280tu dsde ki krna chahida chauryaa

  • @jojobhular348
    @jojobhular348 5 месяцев назад +10

    ਸਾਡੇ ਦਾਦਾ ਜੀ ਦੀ ਜਨਮਭੋਇੰ ਸਾਡਾ ਪਿਆਰਾ ਪਿੰਡ 'jahaman' ❤❤

    • @gursewakgill4503
      @gursewakgill4503 5 месяцев назад +1

      ਸਾਡਾ ਵੀ ਪਿੰਡ ਜਾਹਮਣ ਸੀ ਵੀਰੇ

    • @jojobhular348
      @jojobhular348 5 месяцев назад +1

      @@gursewakgill4503 ok br,hun kithe rahde ho ????

    • @gursewakgill4503
      @gursewakgill4503 5 месяцев назад

      @@jojobhular348 ਮਲੋਟ ਏਰੀਏ ਚ ਲੰਬੀ ਦੇ ਨੇੜੇ

    • @jojobhular348
      @jojobhular348 5 месяцев назад

      @@gursewakgill4503 🤔🤔🧐🧐

  • @H.singh_Sheron
    @H.singh_Sheron 5 месяцев назад +7

    ਬਹੁਤ ਸਾਰਾ ਪੁਰਾਣਾ ਇਤਿਹਾਸ ਸੰਭਾਲਿਆ ਹੋਇਆ ਆ।। ਵਾਹਿਗੁਰੂ ਮੇਹਰ ਕਰੇ 🙏

  • @harbhajansingh8872
    @harbhajansingh8872 5 месяцев назад +229

    ਬਹੁਤ ਪੁਰਾਣੀਆ ਸਾਰੀਆਂ ਥਾਵਾਂ ਪਾਕਿਸਤਾਨ ਵਾਲੇ ਨੇ ਸਾਂਭ ਕੇ ਰੱਖਿਆ ਹੋਇਆ ਨੇ ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    • @luckybhinder9179
      @luckybhinder9179 5 месяцев назад +3

      Waheguru ji waheguru ji 🙏🙏

    • @narinderjitsingh3425
      @narinderjitsingh3425 5 месяцев назад +3

      Waheguru. Waheguru. Ji

    • @narinderjitsingh3425
      @narinderjitsingh3425 5 месяцев назад +2

      Waheguru. Waheguru. Ji

    • @harman5750
      @harman5750 5 месяцев назад +1

      ❤❤❤❤❤

    • @jasha9sandhu
      @jasha9sandhu 5 месяцев назад +2

      ਸਿਖਾਂ ਬਿਨ ਖੋਲ੍ਹੇ ਹੋਏ ਗੁਰਦੁਆਰਾ ਸਾਹਿਬ

  • @Sk-hw1rt
    @Sk-hw1rt 5 месяцев назад +8

    ਬਹੁਤ ਬਹੁਤ ਧੰਨਵਾਦ ਵੀਰੇ ,ਰੱਬ ਤੁਹਾਡਾ ਭਲਾ ਕਰੇ,ਚੜ੍ਹਦੀਆਂ ਕਲਾ ਬਖਸ਼ੇ।❤

  • @servicemehkma1947
    @servicemehkma1947 5 месяцев назад +4

    ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਸਲੀ ਘਰ ਜਰੂਰ ਦਿਖਾਉ ਜੀ

  • @KvSidhuVlogs
    @KvSidhuVlogs 5 месяцев назад +15

    ਗਿਆਨੀ ਜੀ ਦੇ ਘਰ ਦੇਖ ਕੇ ਇੰਝ ਲੱਗਿਆ ਜੀਵੇ ਵੰਡ ਵੇਲੇ ਅੱਗ ਲੱਗਾ ਦਿੱਤੀ ਹੋਵੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਦੇਖ ਕੇ 😢😢😢😢😢

  • @JasvinderSingh-ww1sv
    @JasvinderSingh-ww1sv 5 месяцев назад +15

    ਸਤ ਸੀ੍ ਅਕਾਲ ਰਿਪਣ ਭਾਈ ਜੀ ਲਹਿੰਦੇ ਪੰਜਾਬ ਵਾਲੇ ਵਸਨੀਕਾ ਨੇ ਪੁਰਾਣਿਆ ਵਿਰਾਸਤਾਂ ਨੂੰ ਸੰਭਾਲ ਕੇ ਰੱਖਿਆ ਜਿਹੜੇ ਵੀਰ
    ਵੰਡ ਵਲੇ ਵੈਲੇ ਚੜਦੇ ਪੰਜਾਬ ਆ ਗਿਆ ਉਹਨਾ ਦੇ ਪੁਰਖਿਆਂ ਦੀਆਂ ਨਿਸ਼ਾਨੀਆ ਅੱਜ ਵੀ ਕਾਇਮ ਹੈ

  • @karanveersinghdhillon6340
    @karanveersinghdhillon6340 5 месяцев назад +10

    ਪਾਕਿਸਤਾਨ ਵਾਸੀਆਂ ਦਾ ਦਿਲੋਂ ਸ਼ੁਕਰੀਆ
    ਪੰਜਾਬ ❤

  • @davinderpal987
    @davinderpal987 5 месяцев назад +4

    ਰਿਪਨ ਖੁਸ਼ੀ ਤੁਸੀਂ ਬਹੁਤ ਸਾਰੀਆਂ ਪੁਰਾਣੀਆਂ ਯਾਦਾ ਦਿਖਾਈਆਂ, ਤੁਹਾਡੇ ਕਰਕੇ ਅਸੀਂ ਸਾਰੀਆਂ ਪਾਕਿਸਤਾਨ ਦੇ ਪੁਰਾਤਨ ਗੁਰਦੁਆਰੇ ਅਤੇ ਪੁਰਾਣੀਆਂ ਇਮਾਰਤਾਂ ਵੇਖੀਆਂ, ਮੈਨੂੰ ਤਾਂ ਇੰਜ ਲੱਗਦਾ ਜਿਵੇਂ ਮੈਂ ਤੁਹਾਡੇ ਨਾਲ ਹੋਵਾ

  • @Harpreet14159
    @Harpreet14159 5 месяцев назад +1

    ਦਿਲ ਬਹੁਤ ਦੁਖਿਆ ਗੁਰੂ ਘਰ ਦੇ ਹਲਾਤ ਦੇਖ ਕੇ ਵਾਹਿਗੁਰੂ ਜੀ 😢😢😢😢😢😢😢

  • @user-nc6rp1gx4k
    @user-nc6rp1gx4k 5 месяцев назад +25

    ਧਾਹ ਨਿਕਲਦੀ ਗੁਰਦਵਾਰਾ ਸਾਹਿਬਾਨਾਂ ਦੀ ਇਹ ਹਾਲਤ ਦੇਖ ਕੇ😢

  • @user-wf1eg9vp3t
    @user-wf1eg9vp3t 5 месяцев назад +9

    ਪਾਕਿਸਤਾਨ ਦੇ ਵਸਨੀਕ ਨੂੰ ਸਲਾਮ, ਜਿਨ੍ਹਾਂ ਪੁਰਾਣੀਆਂ ਗੁਰੂ ਘਰ ਯਾਦਗਾਰ ਤੇ ਇਤਹਾਸਕ ਯਾਦਾਂ ਨੂੰ ਸੰਭਾਲ ਕੇ ਰੱਖਿਆ, ਇਧਰਲੇ ਪੰਜਾਬ ਵਿੱਚ ਜੋ ਅਸੀਂ ਕੀਤਾ, ਅੱਜ ਇਹ ਵੇਖ ਕੇ ਦਿਲ ਰੋਂਦਾ ਹੈ। ਅਸੀਂ ਸ਼ਰਮਿੰਦਾ ਹਾਂ, ਵਾਹਿਗੁਰੂ ਸਾਨੂੰ ਬੱਖਸ਼ ਲਈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @DP19880
      @DP19880 5 месяцев назад +1

      Ghanta sambhal kar rakhi hoyi hai halat wekho kya kar k rakhi hoyi hai inha loka ne sadi historical monuments di 😢😠

  • @user-vh5rm5mz5p
    @user-vh5rm5mz5p 5 месяцев назад +2

    ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਟਵਾਰੇ ਤੋਂ ਬਾਅਦ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਈਆ ਹੋਈਆਂ ਹਨ। ਗੁਰੂਆਂ ਦੇ ਨਾਮ ਅਤੇ ਪਾਤਸ਼ਾਹੀਆ ਬਾਰੇ ਵੀ ਪੂਰੀ ਜਾਣਕਾਰੀ ਹੈ। ਵਾਹਿਗੁਰੂ ਜੀ ਲਹਿੰਦੇ ਪੰਜਾਬ ਵਾਸੀਆਂ ਨੂੰ ਵੀ ਚੜ੍ਹਦੀ ਕਲਾ ਵਿਚ ਰੱਖੇ।

  • @GurvinderSingh-mb5ig
    @GurvinderSingh-mb5ig 5 месяцев назад +15

    ❤ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰ ਦਾਸ ਜੀ ਮਹਾਰਾਜ ❤

  • @gurdeepkaur2461
    @gurdeepkaur2461 5 месяцев назад +11

    ਪਾਕਿਸਤਾਨੀਆਂ ਦਾ ਦਿਲ ਤੌ ਬਹੁਤ ਹੀ ਧਨਵਾਦੀ ਹਾ ਅਸੀਂ ਸਾਰੇ ਲੋਕ ਪਰ ਆਪਣੇ ਗੁਰੂ ਘਰਾ ਦੀ ਇਦਾ ਦੀ ਹਾਲਤ ਵੇਖ ਕੇ ਸਾਡੇ ਮੰਨ ਨੂੰ ਬਹੁਤ ਦੁੱਖ ਹੋ ਰਿਹਾ ਹੈ। ਪਰਮੇਸ਼ੁਰ ਇਹਨਾਂ ਗੁਰੂ ਘਰਾਂ ਦੀ ਸੇਵਾ ਕਰਨ ਦੀ ਹਿਂਮਤ ਦੇਵੇਗਾ। 🙏🙏🙏🙏🙏🙏🙏❤❤❤❤

    • @TSigh
      @TSigh 5 месяцев назад +1

      ਖੰਡਰ ਬਣਾ ਦਿੱਤੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਦੁਖ ਹੋ ਰਹਿਆ ਹੈ। ਧੰਨਵਾਦ ਕਿਸ ਗਲ ਦਾ

    • @AmritpalSingh-uu7pq
      @AmritpalSingh-uu7pq 5 месяцев назад

      @@TSighchauryaaa oh muslim country a sukr a ohna ne ena sambhya tu dooje dhrm da ki khuch sambya paise de k auna tu ohna nu

    • @yousafsardar8411
      @yousafsardar8411 5 месяцев назад

      what to do sikhs are few in pakistan

    • @TSigh
      @TSigh 5 месяцев назад

      @@AmritpalSingh-uu7pq boli chu tu labda tu kon hain

  • @gorabhamma1250
    @gorabhamma1250 5 месяцев назад +15

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @avtargrewal3723
    @avtargrewal3723 5 месяцев назад

    ਲੋਹੇਦੇ ਪੰਜਾਬ ਵਾਲਿਆ ਵੀਰਾ ਦਾ ਧੰਨਵਾਦ ਗੁਰੂਘਰ ਦੀ ਸਾਂਭ ਸੰਭਾਲ ਕਰਨ ਲਈ ਧੰਨਵਾਦ ਕਰਦੇ ਹਾ

  • @harmanpreetsingh3972
    @harmanpreetsingh3972 5 месяцев назад +4

    ਵੀਰ ਜੀ ਖੇਮਕਰਨ ਸਾਡਾ ਈ ਏਰਿਆ ਵਾ ਸਾਡੇ ਖੇਮਕਰਨ ਵੱਲੌ ਰੇਲ ਗੱਡੀ ਉਨਦੀ ਰਹੀ ਆ ❤🙏🙏

  • @ranakaler7604
    @ranakaler7604 5 месяцев назад +10

    ਇੰਡੀਆ ਅਤੇ ਪਾਕਿਸਤਾਨ ਜਦੋਂ ਇਕ ਸੀ ਤਾਂ ਕਦੀ ਸਾਡੇ ਬਜੁਰਗ ਵੀ ਪਾਕਿਸਤਾਨ ਨੂੰ ਜਾਂਦੇ ਹੋਣਗੇ ਅੱਜ ਉਹ ਪੁਰਾਣੀਆਂ ਥਾਂਵਾਂ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹਨ ,ਰੀਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਪਾਕਿਸਤਾਨ ਦੇ ਪਿੰਡ ਦਿਖਾ ਰਹੇ ਹੋ ਯੁੱਗ ਯੁੱਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ,ਰਾਣਾ ਰਾਣੀਪੁਰੀਆ 23,,,12,,,2023,

  • @MANMOJI100
    @MANMOJI100 5 месяцев назад +11

    ਅਸੀਂ ਤਾਂ1947 ਵੇਲੇ ਦੇ ਉਜੜੇ ਹੁਣ ਜਾਂ ਕੇ ਕਿਤੇ ਪੈਰ ਲੱਗੇ ਹਨ ਜ਼ਮੀਨਾਂ ਦੇ ਮੁਕੱਦਮਾ ਨੇ ਪਰਿਵਾਰ ਨੂੰ ਚੈਨ ਦੀ ਨੀਂਦ ਸੌਂ ਨਹੀਂ ਦਿੱਤਾ 😢😢 ਜ਼ਮੀਨ ਵੀ ਜਾਂਦੀ ਰਹੀ

  • @dharmbirbhullarofficial
    @dharmbirbhullarofficial 5 месяцев назад +34

    4:15 ਭੈਣੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏻♥️ ਸਤਿਕਾਰ ਦਿਲ ਚ ਹੋਵੇ ਤਾਂ ਝਲਕ ਦਿੱਖ ਜਰੂਰ ਜਾਂਦੀ ਆ

  • @manpreetpannu2018
    @manpreetpannu2018 5 месяцев назад +15

    ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਾਡਾ ਪਿੰਡ ਜਾਹਮਣ ਦਿਖਾ ਦਿੱਤਾ ਜਿਥੋਂ ਸਾਡੇ ਪੁਰਖੇ ਆਏ ਬਹੁਤ ਵਧੀਆ ਲੱਗਾ ਆਪਣਾ ਪਿੰਡ ਦੇਖ ਕੇ🙏🙏

  • @rajpalkaur21
    @rajpalkaur21 5 месяцев назад +3

    ਰਿਪਨ ਸਿਆਲਕੋਟ। ਪੂਰਨ ਭਗਤ ਜੀ ਦਾ ਖੂਹ ਹੈ ਉਥ੍ਹੇ ਵੀ ਜਾਣਾ ਧਨਵਾਦ ਜੀ

  • @user-nv8ex2uk8l
    @user-nv8ex2uk8l 5 месяцев назад +5

    ਅੱਲ ਪਾਕ ਤੁਹਾਨੂੰ ਖੁੱਸ਼ ਰੱਖੇ ਤੁਸੀਂ ਸਾਨੂੰ ਪੁਰਾਣੀਆਂ ਥਾਂਮਾ ਦੇ ਦਰਸ਼ਨ ਕਰਵਾਏ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ

  • @pavsandhar7631
    @pavsandhar7631 5 месяцев назад +1

    ਬਹੁਤ ਦੁੱਖ ਹੁੰਦਾ ਗੁਰਦਵਾਰਾ ਸਾਹਿਬ ਦੀ ਖਸਤਾ ਹਾਲਤ ਦੇਖ ਕੇ ਵਾਹਿਗੁਰੂ ਜੀ

  • @ajaibsingh6044
    @ajaibsingh6044 5 месяцев назад +2

    ਲਹਿੰਦੇ ਪੰਜਾਬੀਆਂ ਦਾ ਧੰਨਵਾਦ ਜਿੰਨਾ ਨੇ ਇਤਿਹਾਸ ਸਾਂਭ ਕੇ ਰੱਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।
    ਅਜਾਇਬ ਸਿੰਘ ਧਾਲੀਵਾਲ ਮਾਨਸਾ

    • @chahal-pbmte
      @chahal-pbmte 4 месяца назад

      ਐਸ ਡੀ ਓ ਸਾਹਿਬ ਲਹਿੰਦੇ ਪੰਜਾਬ ਦੇ ਇਲਾਕੇ ਵੇਖ ਕੇ ਮਨ ਖ਼ੁਸ਼ ਵੀ ਹੁੰਦਾ ਤੇ ਦੁਖੀ ਵੀ, ਕਿ ਕਾਸ਼ ਵੰਡ ਨਾ ਹੁੰਦੀ ਤਾਂ ਕਿੰਨਾ ਚੰਗਾ ਲੱਗਦਾ।

  • @simarchadha9807
    @simarchadha9807 5 месяцев назад +10

    Dhan dhan satguru Guru Amar Das ji

  • @HarvinderSingh-ff5kt
    @HarvinderSingh-ff5kt 5 месяцев назад +10

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰਖੇ

  • @ramgopalgharu3551
    @ramgopalgharu3551 4 месяца назад

    Dil ch bahut dard hunda hai guru gharan di halat dekh ke ina di sambhal karo SGPC

  • @kanwarjeetsingh3495
    @kanwarjeetsingh3495 5 месяцев назад +7

    ਸਤਿ ਸ੍ਰੀ ਅਕਾਲ
    ਪੁਰਾਣੇ ਗੁਰੂ ਘਰ ਵੇਖ ਕੇ ਖ਼ੁਸ਼ੀਆਂ ਮਿਲਦੀ ਹੈ ਪਰ ਗੁਰੂ ਘਰਾਂ ਦੀ ਹਾਲਤ ਵੇਖ ਕੇ ਮਨ ਵਿਚਲਿਤ ਵੀ ਹੁੰਦਾ ਹੈ ਕਾਸ਼ ਪੰਜਾਬ ਵੰਡਿਆ ਨਾ ਜਾਂਦਾ ਤਾਂ ਗੁਰੂ ਘਰਾਂ ਦੀ ਇਹ ਹਾਲਤ ਨਾ ਹੁੰਦੀ ।

  • @gurujisingh584
    @gurujisingh584 5 месяцев назад +3

    ਰਿਪਨ ਬਟਵਾਰਾ ਨਹੀਂ ਦੋ ਭਰਾਵਾਂ ਦਾ ਅਤੇ ਸਕਿਆਂ ਭਾਈਆਂ ਦਾ ਬੇਤਹਾਸ਼ਾ ਖੂਨ ਡੁਲਿਆ ਆਪਣਿਆਂ ਨੇ ਆਪਣਿਆਂ ਨੂੰ ਬੜੀ ਬੇਰਹਿਮੀ ਦੇ ਲੁੱਟਿਆ ਤੇ ਕੁਟਿਆ ਅੰਗਰੇਜ਼ਾਂ ਦੀ ਮਾੜੀ ਸੋਚ ਨੇ ਦੋ ਸਕਿਆਂ ਭਾਈਆਂ ਵਿੱਚ ਐਨੀ ਨਫਰਤ ਭਰੀ ਜਿਸ ਦਾ ਖਮਿਆਜਾ ਅੱਜ ਵੀ ਅਸੀਂ ਭੋਗ ਰਹੇ ਹਾਂ ਮੇਰਾ ਨਾਨਕਾ ਪਰਿਵਾਰ ਬਾਰ ਦੇ ਵਿੱਚ ਰਹਿੰਦਾ ਸੀ ਬੜੇ ਸੋਹਣੇ ਬਾਗ ਸਨ ਮੇਰੇ ਨਾਨਕਿਆਂ ਦੇ ਬਟਵਾਰੇ ਵਿੱਚ ਅਸੀਂ ਬਹੁਤ ਕੁਝ ਗਵਾਇਆ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡਾ ਲਹਿੰਦਾ ਅਤੇ ਚੜ੍ਹਦਾ ਪੰਜਾਬ ਫੇਰ ਇੱਕ ਹੋਵੇ ਅਸੀਂ ਸਾਰੇ ਪਰਿਵਾਰ ਭਰਾ ਭੈਣ ਚਾਚੇ ਤਾਏ ਮਾਮੇ ਮਾਸੀਆਂ ਫੁਫੀਆਂ ਸਭ ਇਕੱਠੇ ਹੋਈਏ ਇਹ ਸਰਹੱਦਾਂ ਖਤਮ ਹੋ ਜਾਣ ਲਹਿੰਦੇ ਪੰਜਾਬ ਵਾਲੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਚੜ੍ਹਦੇ ਪੰਜਾਬ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਤੇ ਲਾਹੌਰ ਦੀਆਂ ਗਲੀਆਂ ਵਿੱਚ ਦੁੜੰਗੇ ਲਾਉਂਦੇ ਹੋਏ ਘੁੰਮਣ ਵਾਹਿਗੁਰੂ ਅੱਲਾ ਮੇਹਰ ਕਰੇ ਸਾਰਿਆਂ ਲਹਿੰਦੇ ਪੰਜਾਬ ਦੇ ਪਰਿਵਾਰਾਂ ਨੂੰ ਵਿਕਾਸ ਨਾਸਿਰ ਢਿੱਲੋਂ ਸੈਮੀ ਦੇ ਸਾਰੇ ਪਰਿਵਾਰ ਨੂੰ ਸਲਾਮ ਸਤਿ ਸ੍ਰੀ ਆਕਾਲ ਅਬੀਰਾ ਖਾਨ ਨੂੰ ਸਲਾਮ ਸੱਬਾ ਖੈਰ ਰੱਬ ਰਾਖਾ

  • @KuldeepSingh-fx3by
    @KuldeepSingh-fx3by 5 месяцев назад +17

    ਰੀਪਨ ਵੀਰ ਤੇ ਖੁਸ਼ੀ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਵਿਕਾਸ ਵੀਰ ਨਾਸਿਰ ਢਿੱਲੋਂ ਸੱਮੀ ਜੱਟ ਤੇ ਨਦਈਮ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @vazeersingh234
    @vazeersingh234 5 месяцев назад

    10:11 ਜਦੋਂ ਵੀਰ ਨੇ ਕਿਹਾ ਕਦੇ ਿਦਨ ਆਉਣਗੇ ਮਨ ਭਰ ਆ ਇਆ

  • @ArshChahal47
    @ArshChahal47 5 месяцев назад +1

    ਇਹ ਗੁਰੂ ਘਰ ਸਭ ਤੋਂ ਪਹਿਲਾਂ ਮੈਂ ਆਸਟਰੇਲੀਆ ਜਾਂ ਯੂਐੱਸਏ ਆਲੇ ਬਾਈ ਦੀ ਵੀਡੀਓ ਵਿੱਚ ਵੇਖਿਆ ਸੀ।

  • @budhsinghhalwai8322
    @budhsinghhalwai8322 5 месяцев назад +6

    ਰਿਪਨ ਖੁਸੀ਼ਅਤੇ ਵਿਕਾਸ ਵੀਰ ਜੀ ਬਹੁਤ 2 ਧੰਨਵਾਦ ਤੁਸੀ ਸਾਨੂੰ ਗੁਰੂ ਜੀ ਨਾਲ ਸਬੰਧਤ ਗੁਰ ਅਸ਼ਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ.ਤੂ ਤਾਂ ਵਾਲਾ ਖੂਹ ਨਾਵਲ ਦਾ ਲੇਖਕ ਸੋਹਣ ਸਿੰਘ ਸੀਤਲ ਬਾਰੇ ਚਾਨਣਾ ਪਾਇਆਉਸਦੇ ਪਾਤਰ ਸਨ ਧੰਨਾ ਸੇਠ ,ਬਾਬਾ ਅਕਾਲੀ ,.ਇਲਮਦੀਨ ਬੀਬੀ ਭਜਨੀ,ਸਰਦਾਰ ਲੱਖਾ ਸਿੰਘ, ਧੰਨ ਸੇਠ ਦੀ ਚਾਂਦਨੀ ਜੁੱਤੀ ਜਿਹੜੀ ਪੈਰੀ ਪਾਕੇ ਸਰਦਾਰ ਲੱਖਾ ਸਿੰਘ ਨੁੰ ਮਿਲਣ ਜਾਦਾ ਹੈ.ਦੁਪਹਿਰਾ ਆ ਕੇ ਤੂਤਾ ਵਾਲੇ ਖੂਹ ਉਪਰ ਕੱਟ ਦਾ ਹੈ.ਚਾਂਦਨੀ ਜੁਤੀ ਦਾ ੍ਭਾਵ ਜੁੱਤੀ ਟੁੱਟੀ ਹ ਹੋਈ ਸੀ.ਧੰਨਵਾਦ

  • @MandeepSingh-gg7rm
    @MandeepSingh-gg7rm 5 месяцев назад +6

    ਰੱਬ ਕਰੇ ਪੰਜਾਬ ਇਕ ਹੋ ਜਾਏ ਤੇ ਅੱਸੀ ਬਿਨਾ ਰੋਕ ਟੋਕ ਆ ਜਾ ਸਕਿਐ। ਪਾਕਿਸਤਾਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਪੁਰਾਣਾ ਸੱਭ ਕੁੱਝ ਸਾਂਬ ਕੇ ਰੱਖਿਆ ਹੋਇਆ।ਬਹੁਤ ਜੀ ਕਰਦਾ ਪਾਕਿਸਤਾਨ ਜਾਕੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰੀਏ ਤੇ ਆਪਣਾ ਪਿੰਡ ਵੀ ਦੇਖੀਏ।❤️❤️❤️❤️❤️🙏🙏🙏🙏🙏

    • @user-nd4dt1yb4d
      @user-nd4dt1yb4d 5 месяцев назад

      What saambheya ??

    • @DP19880
      @DP19880 5 месяцев назад

      Kya sambhal kar rakha hai are you blind??😒....halat dekho historical monuments ki sab tuta futa padaa hai inko dekhne or sambhalne wala koi nhi hai...kuch time baad ye bhi nhi bachega😒😠

  • @majorsingh7474
    @majorsingh7474 5 месяцев назад +1

    ਰਿਪਨਖੁਸ਼ੀ ਅਤੇ ਵਿਕਾਸ ਜੀ ਜਦੋ ਦੇ ਰਿਪਨ ਜੀ ਦੇ ਵਲੌਗ ਵੇਖਦੇ ਆ ਰਹੇ ਹਾ ਹੁਣ ਤਾ ਇਹ ਜਾਪਦਾ ਕਿ ਆਸੀ ਜਲਦੀ ਜਲਦੀ ਹੀ ਪਾਕਿਸਤਾਨ ਜਾ ਕੇ ਆਪਣੇ ਵਿਛੜੇ ਪਾਕਿਸਤਾਨੀ ਭਰਾਵਾ ਨੂੰ ਮਿਲਕੇ ਆਪਣਾ ਪਿਆਰ ਸਾਝਾ ਕਰ ਆਈਏ ਰਿਪਨ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਵੱਡੀ ਜੋਬ ਦਿੱਤੀ ਹੈ ਧੰਨ ਰਿੱਪਾਂ ਖ਼ੁਸ਼ੀ ਦੇ ਮਾਤਾ ਪਿਤਾ ਜੀ ਨੂੰ ਸਲੂਟ ਹੈ ਜਿਹਨਾਂ ਨੇ ਇਹਨਾ ਚੰਗੇ ਬੱਚਿਆ ਨੂੰ ਜਨਮ ਦੇ ਕੇ ਚੰਗੇ ਸਸਕਾਰ ਦਿਤੇ ਹਨ ਵਾਹਿਗੁਰੂ ਜੀ ਇਹਨਾ ਨੂੰ ਹੋਰ ਤਰੱਕੀ ਆ ਬਖ਼ਸਣ ਜੀ 🙏🙏🙏🙏🙏👍👍👍👍

  • @gurdialsingh5951
    @gurdialsingh5951 5 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 5 месяцев назад +44

    Enjoy a villagers life of Pakistan 🇵🇰 ❤❤❤

  • @jaskiratsinghkhehra
    @jaskiratsinghkhehra 5 месяцев назад +19

    ਵਾਹ ਲਹਿੰਦੇ ਪੰਜਾਬ ਵਾਲਿਅੋ ❣️😘🔥

  • @narinderpaul502
    @narinderpaul502 5 месяцев назад

    ਬਹੁ ਧਨਵਾਦ ਰਿਪਨ ਵੀਰ ਜੀ ਯੋ ਤੁਸੀ ਫਾਜ਼ਿਲਕਾ ਸ਼ਹਿਰ ਦੇ ਨਾਮ ਲਿਆ

  • @davinderrandhawa4391
    @davinderrandhawa4391 5 месяцев назад +14

    ਮੇ ਸਾਰੀਆਂ ਵੀਡੀਓ ਵੇਖੀਆਂ ਅਨੰਦ ਆ ਗਿਆ 👌

  • @harmanpreetsingh467
    @harmanpreetsingh467 5 месяцев назад +19

    ਵਾਹਿਗੁਰੂ ਆਪ ਜੀ ਨੂੰ ਖੂਬ ਤੰਦਰੁਸਤੀ ਦੇਵੇ ਤੇ ਇਸੇ ਤਰਾਂ ਦੁਨੀਆ ਘੁੰਮ ਦੇ ਰਹੋ ਤੇ ਘੁਮਾਉਂਦੇ ਰਹੋ ❤❤❤❤

  • @kakabullethomeroyalenfield7297
    @kakabullethomeroyalenfield7297 5 месяцев назад +2

    🙏🥲ਗੁਰੂ ਘਰਾਂ ਦਿਆਂ ਡਿੱਗੀਆਂ ਢੱਠੀਆਂ ਇਮਾਰਤਾਂ ਦੇਖਕੇ ਦਿਲ ਬਹੁਤ ਰੋਇਆ ਇਸਦਾ ਸਿੱਧਾ ਸਾਦਾ ਕਾਰਣ ਇਹੋ ਹੈ ਕੇ ਸਿੱਖਾਂ ਦੀ ਦੇਖ ਰੇਖ ਤੋਂ ਇਹ ਦਰ ਬਹੁਤ ਦੂਰ ਹੋ ਚੂੱਕੇ ਹਨ ਹੂਣ ਮੈ ਪੂਛਣਾ ਚਾਹਦਾਂ ਊਹਨਾ ਨੂੰ ਜੋ ਖਾਲਿਸਤਾਨ ਦੀ ਮੰਗ ਕਰਦੇ ਹਨ ਅਗਰ ਬਣਿਆ ਤਾਂ ਹਿੰਦੁਸਤਾਨ ਵਿੱਚ ਜੋ ਹੋਰ ਸਟੇਟਾਂ ਵਿੱਚ ਗੁਰੂ ਘਰ ਹਨ ਊਹਨਾ ਦਾ ਕੀ ਹਾਲ ਹੋਇਗਾ ਕੋਈ ਦੱਸੇ 😢 ਸ਼ਾਇਦ ਇਸਤਰਾਂ ਦਾ ਹੀ ??

  • @shailenderpalsingh1734
    @shailenderpalsingh1734 5 месяцев назад +20

    Ripan ji you are really doing a good job I salute the people of Pakistan who are helping you for the vlog and give them my regards too

  • @user-by4sp1bz6p
    @user-by4sp1bz6p 5 месяцев назад +24

    ਵਾਹਿਗੁਰੂ ਜੀ ,ਇਸ ਸੋਹਣੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਣਾ ❤️

  • @kuldipkumar5322
    @kuldipkumar5322 5 месяцев назад +4

    ਤੂਤਾਂ ਵਾਲਾ ਖੂਹ ਨਾਵਲ ਮੈਂ 81-82 ਚ ਆਪਣੇ ਪਿਤਾ ਜੀ ਅਤੇ ਦਾਦਾ ਜੀ ਨੂੰ ਸੁਣਾਇਆ ਕਰਦਾ ਸੀ , ਬੜਾ ਮਜ਼ਾ ਆਉਂਦਾ ਸੀ ਨਾਵਲ ਪੜ੍ਹਨ ਅਤੇ ਸੁਣਾਉਣ ਦਾ । ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ , ਧੰਨਵਾਦ ਬਾਈ ਜੀ ਤੁਸੀਂ ਸੋਹਣ ਸਿੰਘ ਸੀਤਲ ਦੇ ਪਿੰਡ ਦੇ ਦਰਸ਼ਨ ਕਰਵਾ ਦਿੱਤੇ ।

  • @sarabjitkaur3367
    @sarabjitkaur3367 5 месяцев назад

    Eh lok te bahut vadea jo aje v gurdwara saheb rakhe bethe nr. Italt

  • @jaswantrauke5149
    @jaswantrauke5149 2 месяца назад

    ਬਹੁਤ ਹੀ ਮਿਹਨਤ ਕਰਕੇ ਦਰਸਨ ਮੇਲਾ ਕਰਵਾ ਰਹੇ ਓ । ਬਹੁਤ ਬਹੁਤ ਧੰਨਵਾਦ

  • @Searchboy77
    @Searchboy77 5 месяцев назад +5

    Waheguru ji 🙏 tuhanu hamesha khush rakhe ❤😊👩‍❤️‍👨🥰

  • @SarabjeetSingh-su3qh
    @SarabjeetSingh-su3qh 5 месяцев назад +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @gurpreetwalia4001
    @gurpreetwalia4001 5 месяцев назад +1

    bhut khushi hundi hai vekh k sanu loga nu bhut pasand krde hun ji😘😘😘😘😘😘😘

  • @ramangrewal6053
    @ramangrewal6053 5 месяцев назад +3

    Lehnde punjab de veera nu ❤️salute hai waheguru ji tuhanu chardikala bakhshan 🙏🙏

  • @ekamdeep5373
    @ekamdeep5373 5 месяцев назад +4

    ਹੇ ਮੇਰੇ ਮਾਲਕਾ 😢😢😢 ਰੋਣਾ ਆਉਂਦਾ ਵੇਖ ਕੇ

  • @paramjeetsingh247
    @paramjeetsingh247 5 месяцев назад +5

    ਦੋ ਦੇਸ਼ਾਂ ਨੂੰ ਨਹੀਂ ਸਿਰਫ ਦੋ ਪੰਜਾਬ ਨੂੰ ਵੰਡਿਆ

  • @sukhisekhon244
    @sukhisekhon244 5 месяцев назад +1

    Chad.da Punjab te hmesha guru sahibaana di allahpaak di Kira bni rhe

  • @user-zz4sc6nl4o
    @user-zz4sc6nl4o 5 месяцев назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @SatnamSingh-fe3tg
    @SatnamSingh-fe3tg 5 месяцев назад +13

    Dhan Guru Nanak Dev g Chadhadi Kala rakhna 🙏🙏

  • @jatinderpalsinghkailey1848
    @jatinderpalsinghkailey1848 5 месяцев назад +3

    ਵੰਡ ਤਾਂ ਪੰਜਾਬ ਹੀ ਹੋਇਆ

  • @fatehsingh6688
    @fatehsingh6688 5 месяцев назад +1

    🙏🙏🌹 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ 🙏🏻🌹

  • @nirmalsidhu7514
    @nirmalsidhu7514 5 месяцев назад +1

    ਖੇਤਾਂ ਵਿੱਚ ਖੜੇ ,ਢਹਿਣ ਕਿਨਾਰੇ ਗੁਰਦੁਆਰਾ ਸਾਹਿਬ ਨੂੰ ਜਿਸ ਮੁਸਲਮਾਨ ਵੀਰ ਨੇ ਸਾਂਭ ਕਿ ਰੱਖਿਆ ਬਹੁਤ ਹੀ ਸਿੱਖ ਧਰਮ ਦਾ ਸਤਿਕਾਰ ਕਰਨ ਵਾਲਾ ਇਨਸਾਨ ਹੋਵੇਗਾ, ਜੇਕਰ ਇਸ ਦੀ ਮਰੰਮਤ ਕਰਵਾ ਦੇਣ ਤਾਂ ਬਹੁਤ ਧੰਨਵਾਦ ਹੋਵੇਗਾ!!

  • @Rie60067
    @Rie60067 5 месяцев назад +4

    Waheguru ji dove Punjab fir to ik ho jan
    Atte Gurudwara nu vi vadiya trah bna dita jave