Bapu de Pakistan wale Pind Da Safar (part2) Native Village In Pakistan

Поделиться
HTML-код
  • Опубликовано: 25 дек 2024

Комментарии • 571

  • @Punjabilehar6
    @Punjabilehar6  Год назад +127

    Thankyou all keep supporting share and comments ❤❤🙏🏻🙏🏻🙏🏻🙏🏻

    • @KulwinderSingh-nm2nx
      @KulwinderSingh-nm2nx Год назад +6

      Veer ji asi Punjab tu aaa mere dada ji dadi ji da ghrrr pak ch aa plzz tu dhk do mere dadi ji bhut Bimar ne

    • @KulwinderSingh-nm2nx
      @KulwinderSingh-nm2nx Год назад +1

      M tuhnu pind da name mere dada ji de papa da name dasde aaa

    • @KulwinderSingh-nm2nx
      @KulwinderSingh-nm2nx Год назад

      Ghrr kithe ko aa sara koj dasde aa plzz sanu ghrr Daka dooo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼mere dadi je ne dhk aa vaaaa

    • @KulwinderSingh-nm2nx
      @KulwinderSingh-nm2nx Год назад

      Plzz veer raab tuhde lambi Umar kreee plzzz raplye krooo veerrrr

    • @kulwindersingh2816
      @kulwindersingh2816 Год назад

      Hello paji

  • @boghadhillon12
    @boghadhillon12 Месяц назад +12

    ਦੋਹਾਂ ਪੰਜਾਬਾਂ ਨੂੰ ਇੱਕ ਕਰਦੇਂ ਰੱਬਾ ਵੇ ਰੱਬਾ ਤੇਰਾਂ ਕੇੜਾ ਮੁਲ ਲਗਦਾ ❤❤❤❤

  • @SinghFulel
    @SinghFulel Год назад +13

    ਨਾਸਿਰ ਮਦਨੀ ਤੇ ਨਾਸਿਰ ਢਿੱਲੋਂ, ਸਾਨੂੰ ਬਹੁਤ ਪਿਆਰੇ ਲਗਦੇ ਨੇ,ਇਹ ਉਹ ਦੀਪਕ ਹਨ ਸਾਡੇ ਲਈ ਜੋ ਵਿਚ ਤੁਫਾਨਾਂ ਜਗਦੇ ਨੇ ।

  • @KitKat-s6u
    @KitKat-s6u Год назад +13

    ਮੇਰੇ ਦੁਵੇਂ ਸੋਹਣੇ ਪੰਜਾਬ ਹੱਸਦੇ ਵੱਸਦੇ ਰਹਿਣ, ਲਾਹਨਤ ਹੋਵੇ ਸਨੀ ਦਿਓਲ ਤੇ ਜਹਿੜਾ ਗਦਰ 2 ਮੂਵੀ ਬਣਾ ਕੇ ਪੰਜਾਬੀਆਂ ਵਿੱਚ ਪਾੜ ਪਾਉਣਾ ਚਾਹ ਰਿਹਾ ਹੈ, ਲਹਿੰਦੇ ਪੰਜਾਬ ਵਾਲੇ ਸਾਡੇ ਵੀਰ ਹਨ ਅਤੇ ਲਹਿੰਦਾ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ, ਲੱਖ ਦੀ ਲਾਹਨਤ ਹੈ ਸਨੀ ਦਿਓਲ ਤੇ,

  • @Avtar-xu1dd
    @Avtar-xu1dd Год назад +25

    ਟਿਊਨ ਬਹੁਤ ਦਿਲ ਨੂੰ ਟੁੰਬਦੀ ਹੈ ਬਹੁਤ ਸੋਹਣਾ ਸੰਗੀਤ ਹੈ ਜੀ

  • @ParminderSingh-yx3nw
    @ParminderSingh-yx3nw Год назад +33

    ਸੰਗੀਤ ਦੀ ਆਵਾਜ਼ ਬਹੁਤ ਸੋਹਣੀ ਹੈ

  • @lekhrajlehri6497
    @lekhrajlehri6497 Месяц назад +5

    Pakistani people are so sweet. They respect Indian. Nasir Dhillon Sahib Thanks very much. May you prosper and win a laurel in your life.

  • @JagjeetSingh-bf2dp
    @JagjeetSingh-bf2dp 6 месяцев назад +22

    ਵੀਰ ਜੀ ਪਾਕਿਸਤਾਨ ਆਉਣ ਦੀ ਬੜੀ ਤੀਬਰ ਇੱਛਾ ਹੈ, ਲਹੌਰ ਤੇ ਪਾਕਿ, ਪੰਜਾਬ ਦੇ ਪਿੰਡ ਦੇਖਣ ਨੂੰ ਬਹੁਤ ਦਿਲ ਕਰਦੈ।

  • @davindersinghvirk4185
    @davindersinghvirk4185 Год назад +38

    ਵਾਹਿਗੁਰੂ ਜੀ ਚੜ੍ਹਦਾ ਲਹਿੰਦਾ ਪੰਜਾਬ ਇਕ ਹੋ ਜਾਵੇ

    • @ParveenRana-bs8bj
      @ParveenRana-bs8bj 5 месяцев назад

      Gurujii ki kurbaniyan bhul gai, or apne ko guru ka sikh kahene ka kya fayeda😂😂😂

  • @Jasmaan279
    @Jasmaan279 Год назад +68

    ਨਾਸਿਰ ਢਿੱਲੋਂ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਮਹਾਨ ਹੋ ❤️❤️🙏🙏 ਰੂਹ ਖੁਸ਼ ਕਰ ਦਿੰਦੇ ਹੋਂ ਛੋਟੇ ਵੀਰ ਚੜਦੇ ਅਤੇ ਲਂਹਦੇ ਪੰਜਾਬ ਵਾਲੇ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰਹਿਣ

    • @Kuldeepsingh-wx9ps
      @Kuldeepsingh-wx9ps Год назад +1

      Pakistani veeran nu Gurumukhi punjabi samjh nai ondi

    • @satwindersingh6177
      @satwindersingh6177 8 месяцев назад

      nasir dillon jinda baad

    • @kanwarjeetsingh1086
      @kanwarjeetsingh1086 7 месяцев назад

      Hasda vasda rhe pakistan

    • @KulwantHundal-q3v
      @KulwantHundal-q3v 7 месяцев назад

      @@kanwarjeetsingh1086ਬਿਲਕੁਲ ਜੀ ਕਿਉ ਕੇ ਸਾਡਾ ਵੀ ਪਿੰਡ ਲਾਇਲਪੁਰ ਲਾਗੇ 74 ਚੱਕ ਬੰਡਾਲਾ ਸੀ ਮੇਰੇ ਦਾਦੇ ਦਾ ਨਾਮ ਭਾਗ ਸਿਘ ਸੀ

    • @zainshah6061
      @zainshah6061 3 месяца назад

      @@Kuldeepsingh-wx9ps nai g sano nai ondi ..tusi english lekh dea kro sab read kr lea krn ...Zain from Nankana Sahib

  • @kuldeepsinghkamboj5741
    @kuldeepsinghkamboj5741 Год назад +53

    ਦੇਸ਼ ਪੰਜਾਬ 1947 ਪਹਿਲਾਂ ਦੀਆਂ ਯਾਦਾਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤ ਪੰਜਾਬੀ ਲਹਿਰ ਵੀਰਾਂ ਬਹੁਤ ਬਹੁਤ ਧੰਨਵਾਦ ਜੀ

  • @scythianwarlord7557
    @scythianwarlord7557 Год назад +14

    ਮੇਰੇ ਵਡੇ ਬਾਈ ਨਾਸਰ ਢਿੱਲੋਂ ਸਾਬ ਬੋਹਤ ਬੋਹਤ ਧਨਵਾਦ ਤੁਹਾਡਾ ਵੀਰੇ

  • @rajpaltiwana9249
    @rajpaltiwana9249 Год назад +18

    ਬਹੁਤ ਵਧੀਆ ਗੀਤ ਦੀ ਧੁਨ। ਵਜਦੀ ਬਹੁਤ ਸੋਹਣੀ ਲੱਗਦੀ ਹੈ ਬਾਈ

  • @SonuSingh-uq2tv
    @SonuSingh-uq2tv Год назад +15

    ਸਾਡਾ ਪਿੰਡ ਕੋਟਲਾ ਸੰਤਾ ਸਿੰਘ,ਜ਼ਿਲਾ ਸੇਖੂਪੁਰਾ,ਸਾਡਾ ਵੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ,ਸਾਡੇ ਪੜਦਾਦੇ ਦਾ ਨਾਂਸਰਦਾਰ ਨਿਹਾਲਸਿੰਘ ਸੀ,ਤੇ ਸਾਡੇ ਦਾਦੇ ਦਾ ਨਾਂ ਰੂੜ ਸਿੰਘ ਸੀ।,ਹੁਣ ਅਸੀਂ ਜ਼ਿਲਾ ਗੁਰਦਾਸਪੁਰ ਵਿੱਚ ਰਹਿ ਰਹੇ ਹਾਂ,,ਜੋਗੀ ਚੀਮੇ ਵਿੱਚ,ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,ਜਿਹੜੇ ਵਿੱਛੜਿਆਂ ਨੂੰ ਮਿਲਾਉਂਦੇ ਹਨ

  • @jaswantsingh-li5lf
    @jaswantsingh-li5lf Месяц назад +1

    ਧੰਨਵਾਦ ਪਾਕਿਸਤਾਨ ਦੇ ਚੈਨਲ ਵਾਲੇ ਭਰਾਵਾਂ ਦੇ ਜਿਹੜੇ ਵਿਸੜਿਆ ਨੂੰ ਮਿਲਾ ਰਹੇ ਹਨ ਪਰਮੇਸ਼ੁਰ ਇੰਨਾ ਨੂੰ ਚੜਦੀਕਲਾ ਵਿੱਚ ਰੱਖਣ

  • @kuldeepsinghchatha
    @kuldeepsinghchatha Год назад +16

    ਭਰਾਵੋ ਸਿਆਸੀ ਲੋਕਾਂ ਨੇ ਮਾਰਿਐ ਦੋਵਾਂ ਦੇਸ਼ਾਂ ਨੂੰ।ਜੰਤਾਂ ਭੁਗਤ ਰਹੀ ਐ

  • @jagatkamboj9975
    @jagatkamboj9975 Год назад +17

    Love you pak Punjabi veero Te bhaino Khoosh rho Allah Waheguru khushiya bakshe Love

  • @jaswantsingh-kv8ep
    @jaswantsingh-kv8ep Год назад +43

    ਲਾਇਲਪੁਰ 22 ਚਕ ਮੇਰੀ ਮਾ ਪਿੰਡ ਸੁੱਖੀ ਵਸੈ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਨੂੰ

  • @parminderjitsidhu4622
    @parminderjitsidhu4622 Год назад +21

    ਬਹੁਤ ਵਧੀਆ ਕੰਮ ਏ ਨਾਸਿਰ ਵੀਰ ਦਾ

  • @Sunnyjohal-dz4wv
    @Sunnyjohal-dz4wv Год назад +14

    Lehar channel waleo tuhanu indian soldier da salute ji

  • @sukhchainsingh9449
    @sukhchainsingh9449 Год назад +117

    ਪਾਕਿਸਤਾਨ ਵਿੱਚ ਵੱਸਦੇ ਸਾਰੇ ਮੁਸਲਮਾਨ ਭਰਾਵਾਂ,ਭੈਣਾਂ ਨੂੰ ਸਲਾਮ ਭੇਜਦੇ ਹਾਂ।

    • @waqarahmad225
      @waqarahmad225 Год назад +3

      47 m tou bht zulam kiye thay

    • @ramandeepkailay7781
      @ramandeepkailay7781 Год назад +3

      tab tu ham padha bhe nahi hoi the.

    • @xtremegaming7138
      @xtremegaming7138 Год назад +1

      ​@@waqarahmad225bhai Muslimo ne bhe hinduo ke saath

    • @GurpreetsanghagaguGagu
      @GurpreetsanghagaguGagu 10 месяцев назад

      ​@@waqarahmad2251984 me hindu neve Sikh kio nare the

    • @GurpreetsanghagaguGagu
      @GurpreetsanghagaguGagu 10 месяцев назад

      ​@@waqarahmad225isey mate bole Musliman apke jija ji jode Bai Akbar nu de ki gale Sikh nu sale Musliman de bajero mastan Musliman nu de ki gale Sikh nu site mate nu pargnt kene keta sec sche dase sach dasay

  • @shahzadbhatti722
    @shahzadbhatti722 Год назад +10

    Mashallah india our pakistan ky log kitny achy hy

  • @Sahibji-rg6fi
    @Sahibji-rg6fi Год назад +8

    ❤ ਮੇਰੇ ਰੰਗਲੇ ਪੰਜਾਬ ਦੀਆਂ ਬਾਤਾਂ ਨਿਰਾਲੀਆਂ ਨੇ ❤

  • @jaswantsingh-gy4xo
    @jaswantsingh-gy4xo Год назад +24

    NASIR DHILLON IS Great MAN, we feels him own Blood own family member .

  • @mandeepprincesingh
    @mandeepprincesingh Год назад +5

    ਚੜਦੇ ਪੰਜਾਬ🌅 ਤੇ ਡੁੱਬ ਦੇ ਪੰਜਾਬ 🌇ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਸਲਾਮ ਹੱਸਦੇ 🥰😘😀 ਵਸਦੇ ਰਹੋ

  • @saqibaslam2375
    @saqibaslam2375 Год назад +70

    Na India na Pakistan mera ek Punjab ❤❤❤❤❤

    • @waqarahmad225
      @waqarahmad225 Год назад

      Ek Punjab tub ho ga jub sikh India ko Punjab say nikal dain gay

    • @HardeepMangat_
      @HardeepMangat_ Год назад

      True

    • @Harmandeol2323A
      @Harmandeol2323A 9 месяцев назад +1

      ​@@waqarahmad225india kiwe kad sakda sikha nu sara india becoming khalistan 🙏🚩🪯👈soon tere warge chuk ke sri lanka marne aaa

    • @AmirAlikhanAli
      @AmirAlikhanAli 7 месяцев назад

      Only pakistan

  • @deeprataindia1170
    @deeprataindia1170 Год назад +47

    ਪਾਕਿਸਤਾਨ ਦੇ ਜਵਾਨ ਵੈਖ ਕੇ ਰੂਹ ਖੁਸ਼ ਹੋ ਜਾਂਦੀ ਹੈ ਬਾਪੂ ਹੁਣਾ ਨੂੰ ਵੈਖ ਕੇ ਚਾ ਚੜ੍ਹ ਜਾਂਦਾ ਹੈ ਸਾਡੇ ਨਾਲੋ ਉਮਰਾਂ ਵੀ ਵੀ ਲੰਬੀਆ ਹਨ ਆਪਜੀ ਦੀਆਂ ਅੱਲ੍ਹਾ ਇਸ ਤਰ੍ਹਾਂ ਹੀ ਰੱਖੇ।
    ,,Ballu ਰਟੈਂਡਾ,,

    • @deepkuldeep8813
      @deepkuldeep8813 Год назад +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @jasvirgill3622
      @jasvirgill3622 Год назад +1

      Dhillon sahib very thankful to you.

    • @jassajattsangha3784
      @jassajattsangha3784 Год назад +3

      ​@@deepkuldeep8813 verr ohna de phn vich v goggle trancelate hage ne jida appa Urdu de comnt trancelate krke parde aa oda e pakistani verr krde aa apne mitar hage aa bot eda e gll hundi

    • @chhindasinghaulakh6815
      @chhindasinghaulakh6815 Год назад +1

      ​@@deepkuldeep8813Bhai ji Google te sab ho janda aa jehdi language tohanu ondi Hove ohde vich hi translate ho jandi aa,so Dil kholke likhdeya karo jehdi Marzi language

    • @zainshah6061
      @zainshah6061 3 месяца назад

      @@deepkuldeep8813 ha g bhai sah bol ry ne, tusi english use kr lea kro veeroO. Zain from Nankana sahib

  • @khalsafauj4205
    @khalsafauj4205 Год назад +9

    Sada apna Punjab charda te lehnda Punjab rab kre Allah kre ase jaldi ekthe hoea te border khtam hon

  • @Avtar-xu1dd
    @Avtar-xu1dd Год назад +5

    ਕਾਹਨੂੰ ਟੁੱਟ ਦੀਆਂ ਨੇ ਦਿਲਾਂ ਨੂੰ ਜੁੜੀਆਂ ਹੋਈਆਂ ਤਾਰਾਂ ਜੀ

  • @dalwindersingh9832
    @dalwindersingh9832 8 месяцев назад +6

    ਸਲਾਮ ਹੈ ਏਦਾਂ ਦੇ ਪਿਆਰ ਨੂ ਸੱਤ ਸ਼੍ਰੀ ਅਕਾਲ ਜੀ ਪਿੰਡ ਮੁਕੇਰੀਆ ਭੰਗਾਲਾ ਹੁਸ਼ਿਆਰਪੁਰ

  • @chamkaur_sher_gill
    @chamkaur_sher_gill Год назад +32

    ਸਤਿ ਸ੍ਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ❤❤❤❤❤🙏🙏🙏🙏🙏🙏🙏🙏❤❤❤❤

    • @deepkuldeep8813
      @deepkuldeep8813 Год назад +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @IrfanBacher
      @IrfanBacher Год назад +1

      pray for visa free travel policy ❤

  • @ranahumbal1242
    @ranahumbal1242 Год назад +25

    No pak..no India ..only one Punjab❤

  • @ManjeetKaur-dz4us
    @ManjeetKaur-dz4us Год назад +11

    ਅਤਿ ਸਤਿਕਾਰ, ਜੀਓ।
    ਬਾਬੇ ਨਾਨਕ ਜੀ ਦੀਆਂ ਮਿਹਰਾਂ, ਦੋਵੇਂ ਪੰਜਾਬ
    ਮੁਹੱਬਤਾਂ ਦੀਆਂ ਪੌਣਾ ਦਾ ਨਿੱਘ ਦਾ ਮਾਨਣ। ⛳🤲🙏🙏🙏🙏🙏🙏🙏🙏🙏🙏🙏🙏🙏🙏🌾🌾🌾🌾🌾🌾🌟🌟🌙🌟🌟🌟🌟

    • @Kuldeepsingh-wx9ps
      @Kuldeepsingh-wx9ps Год назад +1

      Veerji Pakistan veeran nu Gurumukhi punjabi samjh nai ondi oh shahmukhi te urdu likhde so comment simple punjabi language ch karo tajo sab nu samjh a sake tuhada bhut bhut dhanwad Ji❤🙏

  • @ShergillShergill-s7e
    @ShergillShergill-s7e Год назад +4

    Waheguru Ji ਚੜਦੇ ਅਤੇ ਲਹਿੰਦੇ ਪਾਸੇ ਵਾਲੇ ਵੀਰਾ ਦਾ ਪਿਆਰ ਦਿਨੋ ਦਿਨ ਵੱਧ ਦਾ ਹੀ ਜਾਵੇ love you all Panjabi ਵੀਰਾਂ nu ❤❤❤❤❤❤❤❤❤❤❤❤❤❤

  • @shindachahal216
    @shindachahal216 Год назад +96

    ਕੁੱਤੀਆ ਸਰਕਾਰਾ ਦਾ ਬੇੜਾ ਬੈਠੂ ਜਿਸਨੇ 1947 ਕਰਾ ਕੇ ਯਾਰਾ ਨੂੰ ਯਾਰਾ ਤੋ ਵੱਖ ਕੀਤਾ 😢😢😢😢😢

    • @Kuldeepsingh-wx9ps
      @Kuldeepsingh-wx9ps Год назад +1

      ​@NAHMLOVER1999bilkul theek boliya veere tusi❤🙏

    • @Jaffar532
      @Jaffar532 Год назад

      UK Divide by roll from Saudi Arabia 🇸🇦🇸🇦🇸🇦

    • @BinnaRani-r6l
      @BinnaRani-r6l 9 месяцев назад

      Veer nice kya

    • @Harmandeol2323A
      @Harmandeol2323A 9 месяцев назад

      😢😢😢

    • @Harmandeol2323A
      @Harmandeol2323A 9 месяцев назад

      Its very right 🙏its really painful for innocent people 🙏💔😭when i see people heart broken stories i cant control my 😢tears every time 💔

  • @gurchatsingh6264
    @gurchatsingh6264 Год назад +17

    ਬਹੁਤ ਬਹੁਤ ਧਨੰਵਾਦ ਨਾਸਿਰ ਵੀਰ ਸੱਚੀ ਆ ਸਾਰਾ ਮਿਲਣ ਮਿਲਾਪ ਦੇਖਕੇ ਅੱਖੀਆ ਚ ਪਾਣੀ ਆ ਜਾਦਾ ਜਾਲਮ ਸਰਕਾਰਾ ਨੇ ਬਹੁਤ ਮਾੜਾ ਕੰਮ ਕੀਤਾ ਇਕ ਦੂਜੇ ਨੂੰ ਵਿਛੋੜ ਕੇ

  • @charanjitsingh4388
    @charanjitsingh4388 Год назад +10

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।

  • @harikrishan725
    @harikrishan725 Год назад +2

    ਨਾਸਿਰ ਕਿਸਾਨਾਂ ਸਾਹਿਬ ਤੁਸੀਂ ਵੀ ਸਾਡੇ ਸਮਾਜ ਵਿੱਚੋਂ ਹੋ ਸਾਡੇ ਸਮਾਜ ਦਾ ਕੰਮ ਹੀ ਵਲਾਂ ਕਰਨ ਦਾ ਇਤਿਹਾਸ ਗਵਾਹ ਹੈ ਚਾਹੇ ਕਿਸੇ ਵੀ ਨਾਲ ਸਬੰਧਤ ਹਨ ਇਹ ਬਖਸ਼ਿਸ਼ ਕਿ੍ਸਨ ਅਵਤਾਰ ਤੋਂ ਸਾਨੂੰ ਮਿਲ਼ੀ ਹੋਈ ਹੈ ਸਤਿ ਸਾਹਿਬ ਜੀ ਚੜ੍ਹਦਾ ਲਹਿੰਦਾ ਪੰਜਾਬ ਇੱਕ ਹੋ ਜਾਵੇ ਇਹ ਹੀ ਅਰਦਾਸ ਕਰਿਆ ਕਰੋ ਇਨਸਾਨੀਅਤ ਜ਼ਿੰਦਾਬਾਦ

  • @makhokhar7475
    @makhokhar7475 3 месяца назад +1

    یہ اتنی غم زدہ داستانیں ہیں کہ میرے جیسا کمزور دل آدمی سن ہی نہیں سکتا بہرحال میرے والد صاحب بتایا کرتے تھے کہ ہم بہت اچھی زندگی گزار رہے تھے بہین بھائیوں کی طرح رہتے تھے پاکستانی بہت پیار کرنے والے اور اچھے ہیں۔۔۔

  • @9xpendu
    @9xpendu Год назад +3

    ਜੇ punjab ( ਪੰਜਾਬ ) da koi sab pasndi da channel oh hai no.1 te
    Punjabi lehar

  • @JagtarSingh-bb6gn
    @JagtarSingh-bb6gn Год назад +9

    ਜਿਉਂਦੇ ਰਹੋ

  • @saadqureshi996
    @saadqureshi996 Год назад +12

    Nasir bhi ap ka bhut bhut shukrya humary Pakistan ka orignal image dekhany k ley😢🇵🇰

  • @sarbjeetsidhu9602
    @sarbjeetsidhu9602 11 месяцев назад +3

    Punjab is the best land in the world and people are so respected both sides of Punjab
    God bless them 🙏

  • @SubhashChander-pp6ig
    @SubhashChander-pp6ig Год назад +5

    ਇੱਕ ਗੱਲ ਪੱਕੀ ਹੈ, ਪਾਕਿਸਤਾਨ ਵਿੱਚ ਭਾਵੇਂ ਕਿਸੇ ਦੀ ਧੀ, ਭੈਣ ਰਹਿ ਗਈ ਸੀ, ਭਾਵੇਂ ਕਿਸੇ ਦਾ ਪੁੱਤਰ ਜਾਂ ਭਰਾ ਹੁਣ ਜੇਕਰ ਵਿਛੜੇ, ਮਿਲਦੇ ਹਨ ਤਾ ਉਧਰਲੇ ਸਭ ਮੁਸਲਮਾਨ ਹੋਏ ਮਿਲਦੇ ਹਨ। ਨਾਸਿਰ ਢਿਲੋਂ ਵੀ ਤਾਂ ਜੱਟ ਤੋਂ ਮੁਸਲਮਾਨ ਹੋਇਆ।

    • @HKGAKHAR
      @HKGAKHAR Год назад

      ਅੱਜ ਦੇ ਹਿੰਦੁਸਤਾਨ ਅਤੇ ਸੰਨ 1947 ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਅੱਜ ਜਿੰਨ੍ਹੇ ਵੀ ਮੁਸਲਮਾਨ ਹਨ, ਉਹ ਪਹਿਲਾਂ ਸਾਰੇ ਹਿੰਦੂ ਹੀ ਸਨ..!
      #GakharzUTComments
      #UTC20231202

  • @ramangrewal6053
    @ramangrewal6053 Год назад +8

    Waheguru ji charde n lehnde punjab da peyar ese trha bnayi rabkhna sab nu ❤️ salute hai 🙏🙏

  • @singhsaab6992
    @singhsaab6992 Год назад +4

    ਰਾਜ ਦੇ ਲਾਲਚ ਚ ਪੰਜਾਬ ਦੀ ਹਿੱਕ ਤੇ ਲਕੀਰਾਂ ਖਿੱਚ ਦਿੱਤੀਆਂ ਜੋ ਅਜ ਤਕ ਵੀ ਮਿਟ ਨਹੀਂ ਸਕਿਆ 😢

  • @bhagwaltv1436
    @bhagwaltv1436 Год назад +8

    بھائی اللہ پاک آپ کو خوش رکھے آپ بہت ھی اچھا کام کر رھے ھیں آپکی ویڈیو دیکھ کر دل بہت خوش ھوتا ھے ۔۔۔
    اللہ پاک آپ کو اسکا اجر دے گا تمام لوگوں کی دعائیں آپکے ساتھ ھیں

  • @HarwinderHarry-bd8pr
    @HarwinderHarry-bd8pr Год назад +2

    Veer.sarean.nu.salam.

  • @harnekmalla8416
    @harnekmalla8416 Год назад +2

    ਪਾਕਿਸਤਾਨੀ ਪੰਜਾਬੀ ਦਾ ਧੰਨਵਾਦ ਚੜਦੇ ਪੰਜਾਬ ਦੇ ਪੰਜਾਬੀਆਂ ਨਾਲ ਯਾਦਾ ਤਾਜ਼ਾ ਕਰਨ ਲਈ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @jeetasingh5900
      @jeetasingh5900 Год назад

      Harnek veer ssa g tusi holand to ho ja Punjab to tuhde Pind da ik neka name da munda holand v hai jande o tusi ohnu

  • @rajeevkatyal2342
    @rajeevkatyal2342 Год назад +17

    Very emotional video. My parents migrated from Multan to Jalandhar in 1947. Best wishes from Multani Indians, #multaniindians

    • @mohammadsarwarsarwar8191
      @mohammadsarwarsarwar8191 Год назад

      Multan city se ya Multan key nazdeek kisi pind şey? I am from multan

    • @na8361
      @na8361 Год назад

      Do you still speak Saraiki?

    • @rajeevkatyal2342
      @rajeevkatyal2342 Год назад +1

      @@mohammadsarwarsarwar8191 They lived in Multan city somewhere near Hannu da Chajja, Gopal Mandir, Bhor Darwaza etc.

    • @rajeevkatyal2342
      @rajeevkatyal2342 Год назад

      @@na8361 Haanji, But not very perfect. Now it has got mixed up with punjabi and hindi.

    • @khalidsardarkhan4672
      @khalidsardarkhan4672 Год назад +3

      You must visit Pakistan. You will get respect and love in Pakistan. You will go back with very sweat memories from Pakistan

  • @HarjinderSingh-wt2ye
    @HarjinderSingh-wt2ye Год назад +8

    Very heart touching,Nasir Dhillon ji jyonde vasde rho❤😊

  • @harshbhadla
    @harshbhadla 10 месяцев назад +5

    ਪਾਕਿਸਤਾਨ ਵਿੱਚ ਵਸ਼ਦੇ ਵੀਰਾਂ ਨੂੰ ਸ਼ਲਾਮ ਭੇਜਦੇ ਹਾ ਜੀ👏👏👏👏

    • @SaabSingh-b9l
      @SaabSingh-b9l 3 месяца назад

      ❤❤❤❤❤🌹🌹🌹🙏🙏🙏🙏🙏🌜🌜🌜🌜🌹🥀

  • @satnamsinghsatta3464
    @satnamsinghsatta3464 Год назад +8

    ❤ ਬਹੁਤ ਬਹੁਤ ਪਿਆਰ ਸਤਿਕਾਰ❤

  • @HardeepSingh-eu7wh
    @HardeepSingh-eu7wh Год назад +6

    Nice show nasar paji portugal tu paji ❤️❤️❤️❤️

  • @sarbjitkaur-ei7qm
    @sarbjitkaur-ei7qm Месяц назад

    pakistani walya veera ni bahut bahut thanks

  • @sakinderboparai3046
    @sakinderboparai3046 Год назад +7

    ਮੇਰੇ ਪਿਤਾ ਜੀ ਨੇ ਦੋ ਮੁਸਲਮਾਨ ਲੜਕੇ ਆਪਦੇ ਗੰਨੇ ਦੇ ਖੇਤ ਵਿੱਚ ਬਚਾ ਕੇ ਰੱਖੇ ਸੀ। ਜਿੰਨਾ ਦੇ ਅੱਜ ਵੀ ਪਰਿਵਾਰ ਸਾਡੇ ਪਿੰਡ ਹੀ। ਰਹਿੰਦੇ ਨੇ ਅਤੇ ਅੱਜ ਵੀ ਨਹੀ। ਭੁਲਦੇ। ਪਿਤਾ ਜੀ ਨੇ ਰਾਤ ਨੂੰ ਰੋਟੀ ਦੇ ਕੇ ਆਉਣੀ।

  • @ausmani2278
    @ausmani2278 Год назад +14

    Heart touching video ❤ to all.

  • @OhiAkash-m5m
    @OhiAkash-m5m 23 дня назад

    waah yaar dil khush ho gya video dekh ke ❤❤❤

  • @talwindersingh5919
    @talwindersingh5919 Месяц назад

    Paji Ssa Ji 🙏🏻 Bahut vdiya lgga dekh & Sun ke sab kuj❤️ love you Pakistan 🫡

  • @narinderdhillon7366
    @narinderdhillon7366 Год назад +7

    Great job done by Nasir Dhillon. Salute to you brother for this kind work. God bless you.

  • @kulwindersinghninda375
    @kulwindersinghninda375 Год назад +6

    ❤ ਦਿਲੋਂ ਪਿਆਰ ਸਾਰਿਆਂ ਨੂੰ

  • @harshbhadla
    @harshbhadla 10 месяцев назад +1

    ਚੜਦੇ ਪੰਜਾਬ ਵਲੋ ਸ਼ਲਾਮ ਆ ਜੀ ❤❤❤👏👏👏

  • @hrf8453
    @hrf8453 Месяц назад

    Love u Punjabi leher. You are doing well

  • @tirathsingh6539
    @tirathsingh6539 Год назад +9

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤❤

    • @waqarahmad225
      @waqarahmad225 Год назад

      47 m tou zulam k pahar toray tay muslamanoo per

    • @GurpreetsanghagaguGagu
      @GurpreetsanghagaguGagu 10 месяцев назад

      ​@@waqarahmad225tum log in hindu ne 9184 tu lake hune ta Sikh te julme kie ha bove bolo jode Bai Akbar nu de ki gale Sikh nu sale Musliman de bajero mastan Musliman nu de ki gale Sikh nu sale Musliman de Sita Mata nu pargnt kene keta sec Saleo Musliman de

    • @waqarahmad225
      @waqarahmad225 10 месяцев назад

      @@GurpreetsanghagaguGagu urdu ya English m rply karain

  • @RooplalNar
    @RooplalNar 5 месяцев назад +1

    ਸਾਡੇ ਪੁਰਖਿਆਂ ਦਾ ਪਿੰਡ ਸੀ ਚੱਕ ਦਾਮੂਆਣਾ ਜ਼ਿਲ੍ਹਾ ਸ਼ੇਖੂਪੁਰ ।ਜੀ ਕਰਦਾ ਪਿੰਡ ਦੇਖੀਏ

  • @InderjitSingh-gw7yb
    @InderjitSingh-gw7yb Год назад +10

    Nasir ji, Sat Sri Akal. You are great. While watching you episodes, eyes fill with tears.

  • @yourdad-eg9zb
    @yourdad-eg9zb Год назад +3

    Punjab da barwaara hoya punjab ijjarr ke rukh ditta😊

  • @khalidsardarkhan4672
    @khalidsardarkhan4672 Год назад +19

    All Sikhs Indian pilgrims are well respected in Pakistan

  • @karamjeetsingh319
    @karamjeetsingh319 11 месяцев назад

    Bothe punjab punjab and Pakistan very good explanation History befor 1947 greatgrad father families thanks

  • @rahisab-bs7vn
    @rahisab-bs7vn Год назад +2

    From INDIA..nasir sahib tuhada uprala bahut vadjya..tune vahut vadhia..

  • @GurcharanSodhi
    @GurcharanSodhi 8 месяцев назад +3

    Very good job bro ,,, love you too bro,, ,,,,,,

  • @bsingh7247
    @bsingh7247 Год назад +2

    ਧੰਨਵਾਦ ਬਾਈ ਜੀ ਢਿੱਲੋ ਸਹਾਬ ❤️❤️❤️👏

  • @SurinderSingh-hw2jc
    @SurinderSingh-hw2jc Год назад +3

    God bless you🙏

  • @naghmajaisi9666
    @naghmajaisi9666 9 месяцев назад

    بہت نیک کام کریہ توسی ویرا ناصر ڈھلن جی

  • @jaswantsingh-li5lf
    @jaswantsingh-li5lf Месяц назад +2

    ਨਵਜੋਤ ਸਿੱਧੂ ਦੀ ਮਿਹਰ ਬਾਨੀ ਕਰਕੇ ਇਹ ਲੋਕ ਆਪਣੇ ਵਿਸੜਿਆ ਨੂੰ ਮਿਲ ਰਹੇ ਹਨ

  • @DavinderSingh-fu9zb
    @DavinderSingh-fu9zb Год назад +3

    ਸੱਚ ਦੀ ਮੂਰਤ❤

  • @bhagsingh5831
    @bhagsingh5831 Месяц назад

    ਢਿੱਲੋ ਸਾਹਬ ਬਹੁਤ ਵਧੀਆ ਇਨਸਾਨ ਹਨ

  • @mgrandomvlog1750
    @mgrandomvlog1750 Год назад +1

    Wah yaar bahut vdia pakistaan jaan nu bahut ji karra jitthe saade vadhare rehande si

  • @HarjitSingh-xs8qt
    @HarjitSingh-xs8qt Год назад +8

    very emotional old is gold

  • @satnamsinghpurba9584
    @satnamsinghpurba9584 Год назад +5

    Very nice story god bless you all team members 🙏

  • @jasssaran.
    @jasssaran. Год назад

    ਬਹੁਤ ਵਧੀਆ
    Very nice good bro

  • @gagangrewal5059
    @gagangrewal5059 Год назад +2

    Eh video dekh k Dadi diyan dassian gallan yaad aagiyan, te ronna aagya,,asi gallan hi sunnian waddea toh parr lagda jive saada pind ohi c,,Chakk no 61,Jilla Lalepur

  • @FhlfjhffKfcjjccjc
    @FhlfjhffKfcjjccjc Год назад

    Varyy. Nice. Waheguru.. Rab. Bhali. Karu. Vidi. Bahut. Sunar. Haa

  • @GurmeetSingh-yd6zn
    @GurmeetSingh-yd6zn 8 месяцев назад +2

    Wahe guru ji

  • @jaswindersingh-po7hh
    @jaswindersingh-po7hh 5 месяцев назад +1

    Video dekh key mere dadey dey dost aliser di yaad aa gae Jo Pakistan chley gae sn.dade dey Dil vicho aant tk nahi niklia.

  • @JaswantSingh-km3xy
    @JaswantSingh-km3xy 4 месяца назад +1

    ਪਾਕਿਸਤਾਨ ਵਿੱਚ ਵਸਦੇ ਵੀਰਾਂ ਨੂੰ ਸਲਾਮ
    ਵੱਲੋਂ -ਜਸਵੰਤ ਸਿੰਘ ਪਿੰਡ
    ਕੁਲਾਣਾ(ਮਾਨਸਾ)

  • @SatnamSingh-wu6ti
    @SatnamSingh-wu6ti 8 месяцев назад

    Bahut sohna te wadda kamm kar rhe verr Nasir bai jan ji. Waheguru ji chardikla vich rakhan ji..

  • @AfsarAli-fm9si
    @AfsarAli-fm9si 11 месяцев назад

    Dil rota hai ye kahaani de kar bahut parbar bijhthe hai

  • @rajbeersingh9475
    @rajbeersingh9475 3 месяца назад

    Yr ma sikh te muslim bharava nu ikathe dekh k emotional ho jana
    I love pakistan❤
    J jindgi vich mauka milya jaroor pakistan ava ga mera bhut dil krda pakistan jan nu❤❤❤

  • @dalwindersingh9832
    @dalwindersingh9832 4 месяца назад

    Parmatma seb da mek milap ida he rekhe waheguru ji

  • @streetfood8731
    @streetfood8731 9 месяцев назад +4

    Mare nana ji da Janam be pakistan pubjab da hain. 10 years dr c. Jado 1947 nu chad ke rajasthan aa gaye c. 😢😢😢😢

  • @makhansingh3002
    @makhansingh3002 Год назад +1

    ਜ਼ਿਲਾ ਲਾਹੋਰ ਤਹਿਸੀਲ ਮਨਟਗੋਮਰੀ ਪਿੰਡ ਜੀ ਏ ਬੱਗਾ ਸਰਦਾਰ ਮੰਗਲ ਸਿੰਘ ਸੰਧੂ ਸਾਡੇ ਪੜਦਾਦੇ ਜੀ ਸਨ

  • @balbirsinghgill7209
    @balbirsinghgill7209 Год назад +2

    ਬਹੁਤ ਵਧੀਆ ਬਾਈ ਜੀ

  • @Jxhshdghsjyhshhdsh
    @Jxhshdghsjyhshhdsh 5 месяцев назад

    ਨਾਸਿਰ ਢਿੱਲੋਂ ਧੰਨਵਾਦ ਵਲੋਂ ਬਾਜ਼ ਸਿੰਘ ਢਿੱਲੋਂ ਅੰਮਿਤਸਰ ਤੋਂ

  • @SatnamSingh-og6dc
    @SatnamSingh-og6dc Год назад +1

    Nasir Bhai Aadat Kisi Ek ka Itihaas lekhan Di bahut badhiya Karte Pyari

  • @karamjeetsingh319
    @karamjeetsingh319 11 месяцев назад

    Naser dhilon ji very very thanks you are great person my dear son

  • @HabiburRehman-e7s
    @HabiburRehman-e7s 10 месяцев назад +1

    Nasir bhai great person man (habib Khan) pakistan

  • @rajindermundi2901
    @rajindermundi2901 Год назад +3

    Good job ji 😊

  • @jeetinderkaur5896
    @jeetinderkaur5896 8 месяцев назад +1

    Rrub sub nu kush rakha

  • @harbhoolsingh1930
    @harbhoolsingh1930 Год назад

    Nasir saab bahut vadia ji