ਫਿਜੀ ‘ਚ ਵੀ ਖੇਤੀ ਕਰ ਰਹੇ ਨੇ ਪੰਜਾਬੀ | ਪੰਜਾਬ ਤੋਂ ਲਿਆਂਦੇ ਟਰੈਕਟਰ ਤੇ ਮਸ਼ੀਨਾਂ

Поделиться
HTML-код
  • Опубликовано: 14 янв 2025

Комментарии • 326

  • @SurinderSingh-ln3pv
    @SurinderSingh-ln3pv Год назад +80

    ਪੰਜਾਬੀ ਨੂੰ ਭਾਵੇ ਜਿਥੇ ਮਰਜੀ ਭੇਜ ਦਿਓ ਜਿਹੜੇ ਮਰਜੀ ਦੇਸ ਚ ਭੇਜ ਦਿਓ ਸਾਡੇ ਬੰਦੇ ਜੁਗਾੜ ਲਾ ਹੀ ਲੈਦੇ ਨੇ।
    ਵਾਹਿਗੁਰੂ ਮਿਹਰ ਰੱਖੀ ਪੰਜਾਬ ਦੇ ਪੁੱਤਾਂ ਤੇ ਉਹਣਾਂ ਦੇ ਕੰਮ ਕਾਰਾਂ ਤੇ

    • @RajKamal-g2i
      @RajKamal-g2i Год назад

      Jugaar ( Deshi ) Punjabian Di Technology ENGLAND ( UK )

    • @KuldeepSingh-gp5sr
      @KuldeepSingh-gp5sr Год назад

      ਜੁਗਾੜ ਨਹੀ,ਮੇਹਨਤ ਕਰਕੇ ਆਵਦਾ ਨਾਂ ਬਣਾ ਲੈਂਦੇ ਆ।

    • @ParmjitGill-ew8kg
      @ParmjitGill-ew8kg 10 месяцев назад

  • @mintubhaikavlogs
    @mintubhaikavlogs Год назад +30

    ਬਾਈ ਇਹ ਪੰਜਾਬੀਆਂ ਦੇ ਖੂਨ ਚ ਆ ਜਿੱਥੇ ਵੀ ਜਾਣ ਤਰੱਕੀ ਕਰ ਹੀ ਲੈਂਦੇ ਆ
    ਇਸੇ ਗੱਲੋਂ ਬਹੁਤੇ ਲੋਕ ਸੜਦੇ ਵੀ ਆ ਪੰਜਾਬੀਆਂ ਤੋਂ

  • @NarinderpalBrar
    @NarinderpalBrar Год назад +34

    ਪੰਜਾਬੀਆਂ ਦੀ ਬੱਲੇ ਬੱਲੇ, ਪੰਜਾਬੀ ਜਿੱਥੇ ਵੀ ਜਾਂਦੇ ਹਨ ਓਥੇ ਆਪਣੀ ਮਿਸਾਲ ਬਨ ਜਾਂਦੇ ਹਨ

  • @Mannisinghbasati
    @Mannisinghbasati Год назад +112

    ਬੜੀ ਖੁਸ਼ੀ ਹੁੰਦੀ ਆ ਆਪਣੇ ਸਿੱਖ ਪਰਾਵਾ ਦੀ ਤਰੱਕੀ ਵੇਖ ਕੇ. ਸਤਿ ਸ਼੍ਰੀ ਅਕਾਲ ਜੀ 🙏

    • @creativev5477
      @creativev5477 Год назад +1

      ਵੀਰ ਜੀ ...ਪਰਾਵਾਂ ਨਹੀਂ ਹੁੰਦਾ। ਭਰਾਵਾਂ ਹੁੰਦਾ।

  • @KuldipSinghMadheke
    @KuldipSinghMadheke Год назад +27

    ਬਾਠ ਜੀ ਬਹੁਤ ਵਧੀਆ
    ਦੁਨੀਆਂ ਦੇ ਵੱਧ ਤੋ ਵੱਧ ਦੇਸ਼ਾ ਅਤੇ ਭਾਰਤ ਦੇ ਸਾਰੇ ਸੂਬਿਆਂ ਦੀ ਖੇਤੀ ਮਾਡਲਾਂ ਦੀ ਕਵਰੇਜ ਕਰਣ ਤੋ ਬਾਅਦ ਕਿਸੇ ਸਿੱਟੇ ਤੇ ਪਹੁੰਚ ਕੇ ਇੱਕ ਵੀਡੀਉ ਜਰੂਰ ਬਣਾਇਓ
    ਇਹ ਕੰਮ ਵੱਡਾ ਅਤੇ ਗੁੰਝਲਦਾਰ ਤਾਂ ਹੈ ਪਰ ਤੁਸੀ ਕਰ ਸਕਦੇ ਹੋ
    ਇਹ ਟੀਚਾ ਜਰੂਰ ਮਿਥ ਲਵੋ
    ਕਿਸੇ ਸਿੱਟੇ ਤੇ ਜਰੂਰ ਪਹੁੰਚਿਆ ਜਾਵੇ

  • @gurdialsandhu748
    @gurdialsandhu748 Год назад +22

    ਪ੍ਰਮਾਤਮਾ ਤੁਹਾਨੂੰ ਚੜ੍ਹਨ ਦੀ ਕਲਾ ਵਿੱਚ ਬਲ ਬਖਸ਼ੇ❤

  • @charanjitdhillon8117
    @charanjitdhillon8117 Год назад +18

    .ਸਾਡਾ ਗੁਆਂਢੀ ਪਿੰਡ ਖੋਸਾ ਕੋਟਲਾ ਮੇਰਾ ਪਿੰਡ ਗਲੋਟੀ ਏ ਬਹੁਤ ਹੀ ਵਧੀਆ ਲੱਗਾ ਵੀਰਾਂ ਦਾ ਕੰਮ

  • @TalwinderSandhu-vh7wj
    @TalwinderSandhu-vh7wj Год назад +57

    ਬਾਠ ਸਾਬ ਬੁਹਤ ਬਹੁਤ ਧੰਨਵਾਦ ਤੁਸੀਂ ਆਪਣੇ ਪੰਜਾਬੀ ਵੀਰਾਂ ਬਾਰੇ ਜਾਣਕਾਰੀ ਦਿਤੀ. ਮਿਹਨਤ ਨਾਲ ਤੁਸੀਂ ਕਿਤੇ ਵੀ ਆਪਣੀ ਥਾਂ ਬਣਾ ਸਕਦੈ ਹੋ. 🙏

  • @HarpreetSingh-bt4sd
    @HarpreetSingh-bt4sd Год назад +20

    ਵਾਹ ਜੀ ਵਾਹ, ਬਾਈ ਜੀ ਹੁਰਾਂ ਨੇ ਬਾਹਰ ਆ ਕੇ ਪੰਜਾਬ ਦਾ ਨਾਂ ਰੌਸਨ ਕਰ ਦਿੱਤਾ।

  • @avtarsingh6340
    @avtarsingh6340 Год назад +34

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤

  • @manjitsinghdhanota6063
    @manjitsinghdhanota6063 Год назад +2

    ਬਾਠ ਜੀ ਸਵਾਲ ਬਹੁਤ ਰਹਿ ਗਏ।
    ਇਨ੍ਹਾਂ ਨੂੰ ਤਾਂ ਰੱਬ ਨੇ ਵਿੱਚ ਰੰਬਾ ਰੱਖ ਕੇ ਗਾਜਰਾਂ ਦੇ ਦਿਤੀਆਂ। ਭਾਵ ਕਿ ਇੰਜਨੀਅਰ ਜੀ ਕੰਪਨੀ ਦੇ ਜਰੀਏ ਫੀਜੀ ਪਹੁੰਚ ਗਏ ਅਗਲਾ ਖੇਤੀ ਦਾ ਕੰਮ ਪ੍ਰੋਗਰਾਮ ਸੂਤ ਆ ਗਿਆ।
    ਹੋਰ ਲੋਕਾਂ ਲਈ ਖੇਤੀ ਦੀ ਟਰੈਕਟਰ ਮਕੈਨਿਕ ਦੀ ਜਾਂ ਹੋਰ ਕੰਮ ਦੀ ਫੀਜੀ ਵੀਜੇ ਦੀ ਬਹੁਤ ਜਾਣਕਾਰੀ ਤੁਸੀਂ ਅਧੂਰੀ ਛੱਡ ਗਏ। ਸ਼ੁਕਰੀਆ :::::

  • @Seerat1213
    @Seerat1213 Год назад +5

    ਵਾਹ ਜੀ ਵਾਹ ਸਿੰਘ ਇੰਜ਼ ਕਿੰਗ ਐਵੇ ਨਹੀ ਕਹਿੰਦੇ ਇਹ ਸੱਚ ਹੈ❤

  • @DarshanSinghSarwara
    @DarshanSinghSarwara 7 месяцев назад +2

    ਅਸੀ ਵੀ ਕੀਤੀ ਹੈ ਫਿਜੀ ਚ ਖੇਤੀ 35 ਕਿੱਲਿਆ ਦੀ ਨਾਲੇ ਪੈਟਰੋਲ ਪੰਪ ਲਾਇਆ ਸੀ। ਪਰ ਮੁਸ਼ਕਿਲ ਇਹ ਆਉਂਦੀ ਹੈ ਇਸ ਦੇਸ਼ ਦੀ ਅਬਾਦੀ ਥੋੜੀ ਹੋਣ ਕਰਕੇ ਜਿਨਸ ਨਹੀਂ ਬਿਕਦੀ। ਨਾਲ ਨਾਲ ਕੋਈ ਹੋਰ ਦੇਸ਼ ਦੀ ਹੱਦ ਨਹੀਂ ਲੱਗਦੀ ਮਾਰਕੀਟ ਦੀ ਵੱਡੀ ਪ੍ਰੌਬਲਮ ਹੈ। ਜ਼ਮੀਨ ਸਸਤੀ ਹੈ ਏਥੇ

  • @Chak_mander
    @Chak_mander Год назад +13

    ਬਾਂਠ ਸਾਬ, ਮੇਹਨਤ ਕਰਨ ਦੀ ਲੋੜ ਹੈ, ਸਭ ਕੁਝ ਪਰਮਾਤਮਾ ਦੀ ਕਿਰਪਾ ਹੈ।

  • @Beatspassion713
    @Beatspassion713 Год назад +21

    Punjabi JITHHE B JANDE NE UTHE HI PUNJAB WARGA MAHUAL BNA LAINDE NE❤
    PROUD TO BEING PUNJABI❤

  • @gurdialsandhu748
    @gurdialsandhu748 Год назад +4

    ਪ੍ਰਮਾਤਮਾ ਤੁਹਾਨੂੰ ਚੜ੍ਹਨ ਦੀ ਕਲਾ ਵਿੱਚ ਬਲ ਬਖਸ਼ੇ

  • @shivdevsingh3626
    @shivdevsingh3626 Год назад +97

    ਕਿੰਨੇ ਹੀ ਸਵਾਲ ਰਹਿ ਗਏ ਪੁੱਛਣ ਵਾਲੇ ਕਿ ਇੱਥੇ ਕਦੋਂ ਆਏ? ਕਿੰਨੀ ਜ਼ਮੀਨ ਹੈ ? ਜ਼ਮੀਨ ਦਾ ਪ੍ਰਤੀ ਏਕੜ ਮੁੱਲ ਕੀ ਹੈ ? ਪੜ੍ਹਾਈ ਲਈ ਬੱਚੇ ਸਕੂਲ ਕਿੱਦਾਂ ਜਾਂਦੇ ? ਵਗੈਰਾ ਵਗੈਰਾ |

    • @amanbath5073
      @amanbath5073 Год назад +6

      Fiji is a small island close to nz, it has similar education like India and also affiliated to Nz study as well, lots of opportunities to work close to other countries esp Samoa, NZ and Australia.
      There are lots of Shri guru hatkrishan schools and Dayand schools . Very beautiful country, called mini India and mix of western and india culture

    • @GurjantSingh-mo8mq
      @GurjantSingh-mo8mq Год назад +2

      X

    • @gurwantsingh5068
      @gurwantsingh5068 Год назад

      ​@@amanbath5073Useful Information ℹ️ℹ️

    • @BalwinderSingh-ve6lp
      @BalwinderSingh-ve6lp 9 месяцев назад

      JJ ​@@amanbath5073

    • @jaswinderduhra3437
      @jaswinderduhra3437 6 месяцев назад

      ​@@amanbath5073aààààààààààààààaaààààààààÀàààààààÀ

  • @Sandhu_vlogs365
    @Sandhu_vlogs365 Год назад +13

    ਤੁਸੀ ਕੀ ਜਾਣੋ ਫੀਜੀਉ ਕਿ ਜੱਟ ਜੁਗਾੜੀ ਹੁੰਦੇ ਆਂ 🤟👍🌾🎋🌻

  • @Gurdeep22G
    @Gurdeep22G Год назад +8

    ਬਹੁਤ ਵਧੀਆ ਜੀ ਰੱਬ ਨੇ ਮਿਹਨਤ ਨੂੰ ਭਾਗ ਲਾਏ ਆ ।। ਇਕ ਵਾਰ ਤਾਂ ਚਿੱਤ ਕਰਨ ਲੱਗ ਪਿਆ ਫਿਜ਼ੀ ਜਾਣ ਨੂੰ ।।😂

  • @balbirsakhon6729
    @balbirsakhon6729 Год назад +5

    ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾਸਰਬੱਤ ਦਾ ਭਲਾ
    ਮੰਗਣ ਵਾਲੀ ਕੌਮ ਹੈ
    ਕਿਵੇਂ ਨਾਂ ਖੁੱਸ਼ ਹੋਵੇ ਗੁਰੂ
    ਆਪ ਨਾਲ ਹਨ

  • @sona.bajwa5209
    @sona.bajwa5209 Год назад +33

    ਖੇਤਾਂ ਨੂੰ ਦਵਾੲੀ ਖਾਦ ਨਹੀ ਪੲੀ ਜਮੀਨ ਚ ਕੁਦਰਤੀ ਤੱਤ ਪੂਰੇ ਨੇ ੲਿਸ ਲੲੀ ਮੁੱਢਾ ਕਮਾਦ ਹੋੲੀ ਜਾਂਦਾ
    ਸਪਰੇ ਖਾਦਾਂ ਪਾ ਪਾ ਕੇ ਹੋ ਜਾਣਾਂ ਓਹੀ ਹਾਲ

  • @ParamjitSingh-gu7tb
    @ParamjitSingh-gu7tb Год назад +20

    ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰ ਦਿਓ ਕਿ ਪੰਜਾਬ ਵਾਂਗੂ ਅੰਨ੍ਹੇ ਵਾ ਖਾਦਾਂ ਨਾ ਪਾਉਣ ਲੱਗ ਪੈਣ 🙏🏾🙏🏾🙏🏾

    • @manjeetkhangura3816
      @manjeetkhangura3816 Год назад +1

      Right 👍

    • @sukhrajsinghsukhi1745
      @sukhrajsinghsukhi1745 7 месяцев назад +1

      ਸਰਕਾਰ ਸਪਰੇ ਖਾਦ ਨਾ ਦੇਵੇ ਲੋਕ ਵੀ ਆਪ ਖੇਤੀ ਕਰਨ ਦੂਜੇ ਨੂੰ ਸਲਾਹ ਬਹੁਤ ਦਿੰਦੇ ਆ

    • @Dhillon1995
      @Dhillon1995 4 месяца назад

      Ft v ni tllde😂

  • @majorsingh7474
    @majorsingh7474 Год назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਬਾਠ ਸਾਹਿਬ ਤੁਸੀ ਫਿਜੀ ਦੀ ਖੇਤੀ ਬਾੜੀ ਤੇ ਵੀਰ ਗੁਰਜੀਤ ਸਿੰਘ ਨਾਲ ਖੇਤੀ ਵਾਰੇ ਜਾਣਕਾਰੀ ਹਾਸਲ ਕਰਵਾਈ👍👍👍👍🙏🙏🙏🙏

  • @ishwarpandit5158
    @ishwarpandit5158 Год назад +9

    ਤੁਹਾਡੀ ਮਿਹਨਤ ਨੂੰ ਸਲਾਮ

  • @ibelieveinhumanity8312
    @ibelieveinhumanity8312 Год назад +14

    Bhave goraya dhe mulkha cha bahut tarakiya ghar lai.Gaddiya ve waheguru na changiya gaddiya dhe dhittiya par jo nazara jatt dhe putt nu Tractor te baatth ke ayondha oh nazara duniya dhe koi cheej nai
    dhe sakdhe.Afsoos jameen ghatt hon karke bahar ayona paya.Bahut wadiya episode ji.🙏

  • @pachitarsingh9580
    @pachitarsingh9580 Год назад +12

    ਜੀਉ ਪੰਜਾਬੀਉ 🙏

  • @avtarsinghsandhu9338
    @avtarsinghsandhu9338 Год назад +4

    ਵਾਹ ਉਏ ਜੱਟਾ ਤੁਸੀ ਧੰਨ ਹੋ ਜੀ ।।

  • @PleaseSingh-pb3zp
    @PleaseSingh-pb3zp Год назад +3

    ਰੱਬ.ਮੇਨਤ.ਨੂੰ.ਫਲ.ਲਾਵੇ.ਵੀਰ.

  • @aksfilmsusa
    @aksfilmsusa Год назад +4

    It's nice to see the next generation of punjabi farmers moving to Fiji. We all did our share and paved the path for you all. "Chardi Kala".

  • @SomalJobPlacementNearGovtAyurv
    @SomalJobPlacementNearGovtAyurv Год назад +30

    Singh is real King 👑 of World 🌍🌷

  • @AmarjeetSingh-rb1bl
    @AmarjeetSingh-rb1bl 11 месяцев назад +1

    Amarjeet,,,,said,,,❤❤❤❤,,,🎉🎉,,,,🎉🎉,

  • @BabuChandigarhiaPunjabFans
    @BabuChandigarhiaPunjabFans Год назад +9

    Very nice Bath Sahib good work and good news for the all Indians Salute to these great farmers From Our Great punjab Very big message for those students going Canada England Australia and other countries congratulations team Prime Asia TV for this great apisod

  • @SidhuhitechNursery
    @SidhuhitechNursery Год назад +1

    ਬਾਬਾ ਜੀ ਬਹੁਤ ਫਿੱਟ ਪਏ ਨੇ, ਸਰੀਰ ਸਹੀ ਹੈ 👌👌👌😄🎉🎉🎉

  • @Rajansingh-dj6ci
    @Rajansingh-dj6ci Год назад +1

    ਪੰਜਾਬ ਵਾਲੇ ਪੰਜਾਬੀ ਭੁੱਲ ਰਹੇ ਹਨ ਪਰ ਇਹਨਾਂ ਦੀ ਬੋਲੀ ਬਹੁਤ ਵਧੀਆ

  • @RashpalSingh-gv2fg
    @RashpalSingh-gv2fg Год назад +6

    Vaho sardaro God bless you....

  • @JagdeepSingh-pp1bs
    @JagdeepSingh-pp1bs Год назад +15

    ਬਾਠ ਸਾਹਿਬ ਇਹਨਾਂ ਦਾ ਕਨੈਕਟ ਦੇ ਦਵੋ ਅਸੀਂ ਕਿਵੇਂ ਆ ਸਕਦੇ ਆ

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਜੀ ਨਾਇਸ਼ 👍👍🧡

  • @GurpreetSingh-wn8hx
    @GurpreetSingh-wn8hx Год назад +1

    ਪਾਜੀ ਇਹ ਗੱਲ ਖਾਦ ਯੂਰੀਆ ਵਾਲੀ ਗੱਲ ਕਦੇ ਪੰਜਾਬ ਚ ਆਕੇ ਨਾ ਪੂਸ਼ ਲੈਯੋ ਕਿਸੇ ਕਿਸਾਨ ਨੂੰ

  • @arshugill8001
    @arshugill8001 Год назад +8

    ਜਿਥੇ ਵੀ ਜਾਣ ਪੰਜਾਬੀ ਨਵਾ ਪੰਜਾਬ vasaonde ne

  • @ahiliasingh6430
    @ahiliasingh6430 Год назад +7

    Thank you 🙏 for the great information
    I m from Fiji originally
    I have learned a lot from the video
    May God continue to bless you and your family
    Thank you 🙏 so much for the positive feedback

  • @LalsinghSandhu-xw3rs
    @LalsinghSandhu-xw3rs 6 месяцев назад

    ਪਰਮਾਤਮਾ ਚੜਦੀ ਕਲਾ ਰੱਖੇ ਜੀ

  • @SukhwinderSingh-wq5ip
    @SukhwinderSingh-wq5ip Год назад +6

    ਬਹੁਤ ਵਧੀਆ ਬਾਈ ਸਭ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kamalgill8077
    @kamalgill8077 Год назад +1

    ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ

  • @SukhwinderSingh-ot8jo
    @SukhwinderSingh-ot8jo Год назад +17

    ਬਾਈ ਜੀ ਦੱਸਿਆ ਨਹੀਂ ਕਿਸ ਅਧਾਰ ਤੇ ਫਿਜੀ ਜਾਇਆ ਜਾ ਸਕਦਾ ਹੈ ਕਿਨਾਂ ਖ਼ਰਚ ਆਉਂਦਾ ਹੈ

    • @Panjgrain
      @Panjgrain Год назад

      ਬਾਈ ਗੱਲਾਂ ਗੋਲ ਮੋਲ ਕਰ ਗਿਆ 😂

    • @OhiSandhu
      @OhiSandhu Год назад

      @@Panjgrain munda aya c company through..dasi tn jnde ne..baki india walya da sidha visa lgda airport te

  • @makhansingh3002
    @makhansingh3002 Год назад +7

    ਮੇਰੇ ਵੱਲੋਂ ਸਤਿ ਸ਼੍ਰੀ ਆਕਾਲ ਜੀ

  • @parvindersinghkang
    @parvindersinghkang Год назад +5

    Wah ji wah punjabio❤

  • @jaswindersinghtoor4048
    @jaswindersinghtoor4048 Год назад +7

    Khalsa g sat Sri akal.

  • @gavybhullarbhullargavy9220
    @gavybhullarbhullargavy9220 Год назад +5

    Waheguru ji ka Khalsa waheguru ji ki Fateh

  • @jaswinderbrar7137
    @jaswinderbrar7137 Год назад +3

    ਬਹੁਤ ਵਧੀਆ ਜੀ

  • @Ravindersingh-it4js
    @Ravindersingh-it4js Год назад +1

    Waheguru ji waheguru ji 💖🎊🎊🎊💐🙏🙏 very nice Vir

  • @perjagsingh
    @perjagsingh Год назад

    ਬਹੁਤ ਸਾਰੀਆਂ ਸ਼ੁਭ ਦੁਆਵਾਂ

  • @JasbirSingh-wj9qm
    @JasbirSingh-wj9qm Год назад +4

    Very good 👍 Singh is King 🤴

  • @gavybhullarbhullargavy9220
    @gavybhullarbhullargavy9220 Год назад +2

    Wah shero khush karta j
    Tusi great ho

  • @chanansingh2534
    @chanansingh2534 Год назад +4

    ਵਾਹਿਗੁਰੂ ਦੀ ਕਿਰਪਾ ਸਿੱਖ ਉਤੇ ਹਰੇਕ ਜਗਾਹ ਬਣੀ ਹੋਈ ਹੈ।

  • @puntysingh5902
    @puntysingh5902 Год назад +1

    ਭਾ ਜੀ ਮਿਸਤਰੀ ਦਾ ਕੰਮ ਚਲਦਾ ਪੰਜਾਬ ਅਾਗੂ

  • @gsantokhsinghgill8657
    @gsantokhsinghgill8657 Год назад +2

    Very good information Bath bhai thenk u🙏🏻🙏🏻

  • @johalhundalmusicofficial
    @johalhundalmusicofficial Год назад +1

    wah

  • @daljitsingh748
    @daljitsingh748 Год назад +4

    ਗਾਂ, ਮੱਝ ਜਾਂ ਕੋਈ ਹੋਰ ਪਸ਼ੂ ਨਜਰ ਨਹੀਂ ਆਇਆ। ਦੁੱਧ ਕਿੱਥੋਂ ਲੈਂਦੇ ਹਨ।

  • @gurbachan.mander
    @gurbachan.mander Год назад +3

    Very good interview

  • @balwindersinghvirk2852
    @balwindersinghvirk2852 Год назад +2

    ਵਾਹਿਗੁਰੂ ਜੀ

  • @SurjeetSingh-gw4ep
    @SurjeetSingh-gw4ep Год назад +3

    ਨਸ਼ਾ ਨਾ ਹੋਣ ਕਾਰਨ ਖੇਤੀ ਦੇ ਸੰਦ ਖੁੱਲ੍ਹੇ ਚ ਪਏ ਐ

    • @eurospin731
      @eurospin731 Год назад +1

      ਪੰਜਾਬ ਚੇ ਆਪਣੇ ਆਲਿਆਂ ਨੇ ਤਾਂ ਪੀ ਲੈਣੇ ਸੀ ਹੁਣ ਤੱਕ 😂

    • @punjabgroup
      @punjabgroup Год назад

      ​@@eurospin731ਬਾਕੀ ਦੇਸ਼ ਵਿੱਚ ਵੀ ਨਸ਼ਾ ਅੰਧ ਭਗਤ।
      21000 ਕਰੋੜ ਦਾ ਚਿੱਟਾ ਗੁਜਰਾਤ ਅਡਾਨੀ ਪੋਰਟ ਤੋਂ ਫੜਿਆ ਗਿਆ ਸੀ 😂

  • @gillsuspect912
    @gillsuspect912 Год назад +3

    ਕਿਸਾਨੀ 🙏🏻

  • @karmpalmann928
    @karmpalmann928 Год назад +2

    ਬਾਠ ਸਹਿਬ ਜੀ ਨਹੀਂ ਰੀਸਾਂ ਤੇਰੀਆਂ ਭਾਈ ਸਾਹਿਬ ਜੀ

  • @hlo-c8i
    @hlo-c8i Год назад +14

    ਏਥੇ ਵਾਲੇ ਕਿਸਾਨ ਕਿਉਂ ਨਹੀਂ ਕੰਮ ਕਰਦੇ। ਏਥੇ ਤਾਂ ਕਣਕ ਝੋਨਾ ਬੀਜ ਕੇ ਵਿਹਲੇ ਫਿਰਦੇ। ਬਹੁਤੇ ਲੋਕ ਤਾਂ ਖਾਦ ਦਵਾਈ ਵੀ ਆਪ ਨਹੀਂ ਪਾਉਂਦੇ। ਤਾਂ ਫਿਰ ਕਾਹਦੀ ਕਿਸਾਨੀ। ਏਥੇ ਬੱਸ ਕਰਜੇ ਚੁੱਕਣ ਤੇ ਜੋਰ ਆ। ਅਤੇ ਬਾਅਦ ਵਿੱਚ ਕਰਜ ਮਾਫੀ ਦੀ ਉਡੀਕ

    • @amrindersingh8817
      @amrindersingh8817 Год назад +1

      ਪੰਜਾਬ ਵਿੱਚ ਸਾਨੂੰ ਕੰਮ ਕਰਦਿਆਂ ਸ਼ਰਮ ਮਸੂਸ ਹੁੰਦੀ ਆ ਦੂਜੀ ਗੱਲ ਜਦੋਂ ਸਾਡੀ ਫਸਲ ਆਉਂਦੀ ਆ ਅਸੀਂ ਟਰੈਕਟਰ ਟ੍ਰਾਲੀ ਥੱਲੇ ਬੰਦਾ ਮਾਰਨ ਨੂੰ ਫਿਰਦੇ ਆ ਅਕਲ ਘੱਟਦੀ ਜਾਂਦੀ ਆ ਹੰਕਾਰ ਵੱਧਦਾ ਜਾਂਦਾ ਜਾਂਦਾ ਆ

    • @dalvirsingh12
      @dalvirsingh12 Год назад +7

      Shimla mirch layi a es vari 1 rs killo wik rahi a . Hun das ?

    • @ArshdeepSingh-of4gg
      @ArshdeepSingh-of4gg Год назад +1

      @@dalvirsingh12 kise ne demand kiti c tuhade kolo shimla mirch di ?? je nhi ta kyo layi ??

    • @dalvirsingh12
      @dalvirsingh12 Год назад +1

      @@ArshdeepSingh-of4gg mai ni layi lokan de i gal kar reha

    • @ArshdeepSingh-of4gg
      @ArshdeepSingh-of4gg Год назад +1

      @@dalvirsingh12 Chlo je tuci nhi layi ta theek aa. Aapnw lok business te economics nu nhi samjde ese lye maar khande ne.
      Jis cheez di market ch demand hi nhi hai oh kithe viku te ki rate milu ??
      MSP v bahuta chir ni rehni. Eh khatam hon to pehla - pehla pinda walea nu aapne business shuru ker lene chahide ne sehra ch te kheti nu ker dena chahida duje number te.
      Aaun wale sme ch jehda banda sirf kheti te nirbhar rhu ga oh ragdia jawe ga.

  • @rajinderaustria7819
    @rajinderaustria7819 Год назад +1

    9:40 ਸਰਦਾਰ ਸਾਹਿਬ ਇਥੇ ਤੁਸੀਂ ਮਜਦੂਰਾਂ ਨੂੰ ਪੰਜਾਬ ਵਾਲੇ ਮਜਦੂਰ ਨਾਂ ਸਮਝੋ ਕਿ ਤੁਸੀਂ ਉਹਨਾਂ ਦਾ ਖੂਨ ਨਿਚੋੜ ਦਿਉਂਗੇ ਇਥੇ ਕੰਮ ਤਰੀਕੇ ਨਾਲ ਹੀ ਹੁੰਦਾ ਹੈ। ਕਿੳਂਕਿ ਇਥੇ ਮਜਦੂਰਾਂ ਦੀ ਪਹਿਲਾਂ ਸੁਣਦੇ ਹਨ ਅਤੇ ਮਾਲਕ ਦੀ ਬਾਅਦ ਵਿੱਚ। ਨਾਂ ਕਿ ਪੰਜਾਬ ਵਾਂਗ।
    RAJINDER SINGH AUSTRIA
    (VIENNA)

    • @vikaramdhillon5853
      @vikaramdhillon5853 Год назад

      Veer g ajj di date ch fijji ya vienna ja ke agriculture da kam karne fayde da sauda hai ya nahi...

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +2

    ਇਕ ਵਾਰ ਬੀਜੀਆਂ ਗੰਨਾ ਅਗਲੇ ਸਾਲ ਮੂਡਾ ਗੰਨਾ growth ਕਰਦਾ ਪਰ ਇਕ ਵਾਰ ਬੀਜ ਕੇ ਗੰਨਾ ਆਪਾ ਨੂੰ 15/20 ਸਾਲ ਆਮਦਨ ਦਿੰਦਾ ਮੇਰੇ ਹਿਸਾਬ ਨਾਲ ਕੋਈ ਇਹੋ ਜਿਹਾ ਬੀਜ ਨਹੀਂ ਹੋਣਾਂ
    ਇੰਡੀਆ ਵਿੱਚ ਤਾਂ ਕੋਈ ਬੀਜ ਨਹੀਂ ਜਿਹੜਾ 15/20 ਸਾਲ ਤੱਕ ਆਮਦਨ ਦਿੰਦਾ ਹੋਵੇ
    ਬਾਕੀ ਫਿਜ਼ੀ ਵਿੱਚ ਹੋ ਸਕਦਾ ਇਹੋ ਜਿਹਾ ਬੀਜ ਪਰ ਇੰਡੀਆ haini

  • @rooplal972
    @rooplal972 Год назад +1

    Roop saidoke moga, Bath sihib sat shri Akal ji very nice intervew THANKYOU bro

  • @gursharanmandair4470
    @gursharanmandair4470 Год назад +2

    Good.bath.vir.ji

  • @maan4575
    @maan4575 Год назад

    ਜੇ ਕਿਸੇ ਗਰੀਬ ਪਰਿਵਾਰ ਜਾ ਆਪਣੀ ਹੀ ਫੈਮਲੀ ਦੇ ਗਰੀਬ ਪਰਿਵਾਰ ਜਾ ਰਿਸਤੇਦਾਰ ਨੂੰ ਲੈ ਜਾਦੇ ਟਰੈਕਟਰ ਤਾ ਇਥੇ ਵੀ ਬਥੇਰੇ ਨੇ

  • @gurjindersingh4666
    @gurjindersingh4666 Год назад +1

    Dhanbad G

  • @bhindersingh_sidhu
    @bhindersingh_sidhu Год назад +3

    satnam waheguru ji ❤

  • @dalbirsinghgrewal4531
    @dalbirsinghgrewal4531 Год назад +4

    Very very nice Bath sab

  • @gurdipanand4105
    @gurdipanand4105 Год назад +2

    Gurdeep Singh ji guru nanak mehar krn ji dhan guru nanak

  • @pammadhillon4306
    @pammadhillon4306 Год назад +1

    Buht vadea bath saab

  • @HarpreetSingh-ej8lv
    @HarpreetSingh-ej8lv Год назад

    Bahut vadia laggi galbaat Sardar ji di..BATH SAHAB V KAINT A..

  • @nirmalsidhu5453
    @nirmalsidhu5453 6 месяцев назад

    ਫਿਜੀ ਦੇਸ ਜਾਣਾ ਕਿਵੇਂ ਆ ਪੂਰੀ ਜਾਣਕਾਰੀ ਦਿੱਤੀ ਜਾਵੇ ਬਾਠ ਸਾਹਿਬ ਜੀ ਧੰਨਵਾਦੀ ਹੋਵਾਂਗਾ

  • @gurwantsingh5068
    @gurwantsingh5068 Год назад

    Good job Batth Saab 🙏🙏🙏🙏🙏

  • @jasbirpalsingh8910
    @jasbirpalsingh8910 Год назад +1

    Waheguru ji bath saab thanks

  • @Mannisinghbasati
    @Mannisinghbasati Год назад

    बड़ी खुशी हुंदी आ अपने पंजाबी वीरा दी तरक्की वेख के 👌👌

  • @jyotigill1315
    @jyotigill1315 Год назад +5

    ਜੇਹੜਾ ਸਵਾਲ ਬਾੲਈ ਨੇ ਕੇ ਫਿਜੀ ਆਉਣ ਦਾ ਤਰੀਕਾ ਕੀ ਆ ਓਹਦਾ ਸਹੀ ਜਵਾਬ ਨੀ ਦਿੱਤਾ ਬਾਈ ਨੇ ਹੋਰ ਹੀ ਉਗ ਦੀ ਪੜਤਾਲ ਛੱਡ ਗਿਆ

    • @skymne
      @skymne Год назад +2

      Fijji layi indian layi visa on arrival aa.ticket lao te jao

  • @gurucharan1780
    @gurucharan1780 Год назад +1

    God bless you my dear

  • @KuldeepSingh-wo8wp
    @KuldeepSingh-wo8wp Год назад

    Good very good veer ji ✍🏻🙏🏻🙏🏻

  • @gurvindersingh8237
    @gurvindersingh8237 Год назад +1

    Great 👍

  • @AmritSingh-vp7sj
    @AmritSingh-vp7sj Год назад

    V.good information 🎉🎉

  • @jagdevsinghsingh3611
    @jagdevsinghsingh3611 Год назад +1

    Waheguru ji Mehar kari

  • @sukhdevsinghsukhdevsingh7554
    @sukhdevsinghsukhdevsingh7554 Год назад +1

    ਮੈਂ ਵੀਰ ਦੇ ਘਰ ਗਿਆ ਸੀ ਸਮਾਨ ਦੇਨ ਫੀਜੀ ਭੇਜਣਾ ਸੀ

  • @GurmejSingh-w9h
    @GurmejSingh-w9h 6 месяцев назад

    Very good 👌👌👌👌

  • @sarwansingh6636
    @sarwansingh6636 Год назад +1

    Good job brother g god bless you

  • @Vehlajatt123
    @Vehlajatt123 Год назад +4

    Bai ji eh insan ta all rounder player a bhoute mehnat kiti a sahi a pind ve bhoute km machina da kita pappa uncle ji

    • @AzamAli-y1v1x
      @AzamAli-y1v1x 7 месяцев назад

      Yr bhai da contact nmbr mil skda

  • @humpreetbrar-cp1pq
    @humpreetbrar-cp1pq Год назад +2

    Good knowledge

  • @surindersingh-tj2vb
    @surindersingh-tj2vb Год назад +1

    Veri. Good

  • @JotKaur-oi6lg
    @JotKaur-oi6lg Год назад +3

    Good job ❤️❤️

  • @SidhuCreations13
    @SidhuCreations13 Год назад +2

    ਇਹ ਭਰਾਂ ਮੇਰੇ ਪਿੰਡ ਦੇ ਹਨ,,ਖੋਸਾ ਕੋਟਲਾ ਨੇੜੇ ਮੋਗਾ

  • @laddisingh8485
    @laddisingh8485 Год назад +1

    Bhut wadiea ji

  • @sikandarmann796
    @sikandarmann796 Год назад +1

    Very good thanks for the information

  • @jasbirpalsingh8910
    @jasbirpalsingh8910 Год назад

    Waheguru ji dee kirpa sadka jidasmesh pita ji dee kirpa ji

  • @amangrewal7107
    @amangrewal7107 Год назад +2

    Waheguru ji

  • @m.goodengumman3941
    @m.goodengumman3941 Год назад +2

    Very good beer ji🙏

  • @shubegsingh8394
    @shubegsingh8394 Год назад +2

    ਬਾਠ ਸਾਹਿਬ ਇਹ ਵੀ ਦਸੋ ਜੇ ਕੋਈ ਸੋਚੇ ਫਿਜੀ ਬਾਰੇ ਜਾਣਾ ਸੋਚੇ ਉਹ ਕੀ ਕਰੇ ਕਿੰਨੀ ਰਕਮ ਸਾਰਾ ਕੁਝ ਦਸਣ ਦੀ ਕਿਰਪਾ ਕਰੋ

  • @swindersodhi1737
    @swindersodhi1737 Год назад

    Great work well done