12 ਹਜਾਰ ਨੂੰ ਠੇਕਾ ਤੇ 40 ਹਜਾਰ ਨੂੰ ਮੁੱਲ ਮਿਲਦੀ ਏ ਜਮੀਨ । 12 ਵੀ ਕਰਕੇ ਮੁੰਡਾ ਕਰਦਾ ਏ 500 ਕਿੱਲੇ ਦੀ ਖੇਤੀ ।

Поделиться
HTML-код
  • Опубликовано: 26 дек 2024

Комментарии • 67

  • @surjeetsingh9685
    @surjeetsingh9685 8 месяцев назад +33

    ਪੰਜਾਬੀਆਂ ਦੀ ਪੱਗ ਹਰ ਦੇਸ਼ ਵਿੱਚ ਪਾਪੁਲਰ ਹੋ ਗਈ ਮੁੰਡੇ ਦੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ 🎉 ਮਿੱਟੀ ਗਿੱਲੀ ਗੋਹਾ ਸੁਕੀ ਲੋਹਾ

  • @JaswinderSingh-io7uo
    @JaswinderSingh-io7uo 6 месяцев назад +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਪਰ ਅਸੀਂ ਪੰਜਾਬ ਵਿੱਚ ਸੋਨਾ ਛੱਡ ਕੇ ਪੱਥਰ ਦਿਲ ਲੋਕਾਂ ਨੂੰ ਆਬਾਦ ਕਰਨ ਲੱਗੇ ਹਾਂ ❤❤❤ ਆਪਣਾ ਪੰਜਾਬ ਵੀ ਬਚਾਉ ❤❤❤

  • @KulwantSingh-ff4ju
    @KulwantSingh-ff4ju 8 месяцев назад +22

    ਜਿਸ ਕੋਲ ਜਾਈਏ ਉਸਦੀ ਗੱਲ ਵੀ ਸੁਣ ਲੈ ਆਪ ਹੀ ਚਪੜ ਚਪੜ ਕਰੀ ਜਾਂਦਾ

    • @VSCHANDPURI
      @VSCHANDPURI 7 месяцев назад

      Samne Wale di gal Kan do???

    • @MrJeet11
      @MrJeet11 7 месяцев назад

      😅😅😅😅😅😅😅

    • @MrJeet11
      @MrJeet11 7 месяцев назад

      Sahi pakre😂😂😂

  • @nirbhaibrar9738
    @nirbhaibrar9738 8 месяцев назад +24

    ਤੇਰੀ ਕਡੰਕਟਰੀ ਵਾਲੀ ਆਦਤ ਜਾਦੀ ਨੀ । ਆਪ ਈ ਬੋਲੀ ਜਾਨਾ ਕੋਈ ਬਾਈ ਤੋ ਵੀ ਚੰਗੇ ਸਵਾਲ ਤੇ ਤਜਰਬਾ ਪੁੱਛ ਲੈ । ਚਵੜ ਚਵੜ ਚਵੜ

  • @oneworld8316
    @oneworld8316 8 месяцев назад +19

    ਠੇਕੇ ਤੇ ਮਿਲਦੀ ਨਹੀਂ ਨਵੇਂ ਬੰਦੇ ਨੂੰ 😇 ਪੁਰਾਣੇ ਬੰਦੇ ਪਹਿਲਾ ਬਾਜੀ ਮਾਰ ਲੈਂਦੇ 😂

  • @chahal-pbmte
    @chahal-pbmte 8 месяцев назад +18

    ਵਿਊ ਲੈਣ ਲਈ ਕਿੰਨਾ ਝੂਠ ਬੋਲਦੇ ਨੇ ਯੂਟਿਊਬਰ ਇਸ ਵੀਡੀਓ ਦੇ ਸਿਰਲੇਖ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ। ਕਿੱਥੇ 40000/- ਕਿੱਥੇ 250000/- ਜ਼ਮੀਨ ਦਾ ਮੁੱਲ।

  • @SurjitSingh-tp8im
    @SurjitSingh-tp8im 5 месяцев назад +1

    ਕੋਟਲੀ ਸਾਹਿਬ ਇਹਨਾਂ ਤੋਂ ਇਹ ਪੁਛੀਆ ਕਰੋ ਕਿ ਪਰਤੀ ਕਿਲਾ ਸਲਾਨਾ ਕਿੰਨੀ ਕਮਾਈ ਹੁੰਦੀ ਹੈ ਤਾਂ ਕਿ ਵੇਖਣ ਵਾਲੀਆਂ ਪਤਾ ਲਗ ਸਕੇ ।ਤੇਇਹ ਪੰਜਾਬ ਵਿੱਚ ਕਿਥੋ ਨੇ ਦਸਿਆ ਕਰੋ ਤਾਹੀ ਵੀਡੀਓ ਦੀ ਸਮਝ ਆਉਂਦੀ ਏ ਜਨਾਬ।

  • @kuldeepkharoud4185
    @kuldeepkharoud4185 8 месяцев назад +4

    ਉਹਦੀ ਤਾ ਸੁਣ ਲੈਣ ਦੇ ਬਾਈ

  • @singh_kaur_status
    @singh_kaur_status 7 месяцев назад +1

    ਤੇਰੀ ਲਾਸਟ ਵਿੱਚ ਬੋਲੀ ਗੱਲ ਨੇ ਕੀਲ ਕੇ ਰੱਖਤਾ 👌👌✅💯

  • @jagrajsandhu8421
    @jagrajsandhu8421 6 месяцев назад +1

    ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੇ,ਕੋਟਲੀ ਨੂੰ ਵਧੀਆ ਪਰ ਲੱਗ ਗੲਏ ਦੇਸ਼ ਛੱਡ ਵਿਦੇਸ਼ਾਂ ਵਿੱਚ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ,

  • @jassthelegend8810
    @jassthelegend8810 7 месяцев назад +3

    ਇੱਥੇ ਰੌਲਾ ਪਾਈ ਜਾਂਦੇ ਹਾਏ ਦਰਖਤ ਵੱਢ੍ਤੇ, ਇੱਥੇ ਪਿੱਛੇ੍ ਦੂਰ ਦੂਰ ਤੱਕ ਕੋਈ ਦਰਖਤ ਦਿਖਾਈ ਦਿੰਦਾ ਕਿਸੇ ਨੂੰ

  • @balbirgill9961
    @balbirgill9961 6 месяцев назад +1

    ਇਥੇ ਕਿਹੜੀਆਂ ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆ ਤੇ ਕਿਸ ਕਿਸ ਮਹੀਨੇ ।

  • @gursahibsingh2182
    @gursahibsingh2182 8 месяцев назад +8

    ਬਹੁਤ ਵਧੀਆ ਗੱਲ ਹੈ

  • @ajaibsingh6044
    @ajaibsingh6044 8 месяцев назад +4

    Good job Kotli sahib thanks

  • @baggafirozepuriya
    @baggafirozepuriya 8 месяцев назад +1

    Veer g es tra di kheti ta Saudi Arab wich v kita jandi aa

  • @SonuBrar
    @SonuBrar 8 месяцев назад

    Bahut vadhiya veere
    Te jede ehnu gala kadhi jaane aa ja mjaak uda rahe ne k eh ta video te kujh hor likhda te andar kujh hor dikha reha taan bhai ji edha kharcha views naal hi nikalda eh te thode sirf minutes lagde video nu te edha pura pura hafta lag jaanda bnaan te naale kharcha alag

  • @SikanderSingh-ve7us
    @SikanderSingh-ve7us 7 месяцев назад

    ਬਹੁਤ ਵਧੀਆ ਜੀ ।

  • @doreamon_to
    @doreamon_to 8 месяцев назад +1

    Nawa system ni
    Bai kariban 1930 to videshan che pivot system use hunde aaye ne. Bs time to time upgrade hunde aaye aa.🙏

  • @balbirgill9961
    @balbirgill9961 6 месяцев назад +1

    ਇਕੱਲੀ ਮਿੱਟੀ ਤੇ ਰੇਨ ਗੰਨ ਦਿਖਾਉਣ ਆਇਆ ਜੌਰਜੀਆ। ਪੂਰੀ ਜਾਣਕਾਰੀ ਦਿਆ ਕਰੋ।

  • @ChaterpalSingh-d5x
    @ChaterpalSingh-d5x 7 месяцев назад

    Bijday.kee.aa.fasal.tan.dasde

  • @JasvinderSingh-ww1sv
    @JasvinderSingh-ww1sv 8 месяцев назад +25

    ਇਹ ਰੈਨ ਗੰਨ ਸਾਡੇ ਸੁਰਤਗਡ ਰਾਜਸਥਾਨ ਵਿੱਚ ਏਸਿ਼ਆ ਸਭ ਵੜਾ ਫਾਰਮ ਹੈ ਉੱਥੇ ਸਾਰੀ ਖੇਤੀ ਰੈਨ ਗੰਨ ਨਾਲ ਹੁੰਦੀ ਹੈ

    • @MadeinPanjab1699
      @MadeinPanjab1699 8 месяцев назад +2

      ਬਾਈ ਓਸ ਫਾਰਮ ਦਾ ਨਾਮ ਕੀ ਤੇ ਕੌਣ ਮਾਲਕ

    • @labhBrarsantybrar
      @labhBrarsantybrar 8 месяцев назад +3

      ​@@MadeinPanjab1699ਸੂਰਤਗੜ੍ਹ ਰਾਜਸਥਾਨ ਕੇਂਦਰ ਕ੍ਰਿਸ਼ੀ ਫਾਰਮ
      ਬਹੂਤ ਲੱਮਾੰ ਚੋੜਾ ਹੈ ਪਾਕਿਸਤਾਨ ਦੇ ਬੋਡਰ ਤੱਕ ਲੱਗ ਜਾੰਦਾ ਹੈ ਮੈ ਵੀ ਸੂਰਤਗੜ੍ਹ ਰਾਜਸਥਾਨ ਤੋਂ ਹਾੰ

    • @Sidhu_harpinder
      @Sidhu_harpinder 8 месяцев назад +2

      ​@@MadeinPanjab1699 Central State Farm Suratgarh 30,000 Hectors da h Government of India de under h.

  • @sukhjindersingh1675
    @sukhjindersingh1675 6 месяцев назад

    ਪਾਣੀ ਦਾ ਸਾਧਨ ਕੀ ਹੈ

  • @gurjotsingh8934
    @gurjotsingh8934 4 месяца назад

    ਇਹਦੇ ਨਾਲ ਪਾਣੀ ਦੀ ੭੫ ਫ਼ੀਸਦ ਬੱਚਤ ਹੁੰਦੀ ਹੈ

  • @funforkids866
    @funforkids866 8 месяцев назад +3

    Good information

  • @parmindersingh2081
    @parmindersingh2081 8 месяцев назад +4

    ਇਕ ਤਾਂ ਜੌਰਜੀਆ ਅਮਰੀਕਾ ਦਾ ਰਾਜ ਹੈ ਦੂਸਰਾ ਜੌਰਜੀਆ ਕੋਈ ਦੇਸ਼ ਵੀ ਹੈ ਜੀ?

    • @MadeinPanjab1699
      @MadeinPanjab1699 8 месяцев назад +3

      ਹਾਂਜੀ ਵੀਰ ਕੋਈ ਵੀ ਸਵਾਲ ਪੁੱਛਕੇ ਇੰਤਜ਼ਾਰ ਕਰਨ ਨਾਲ਼ੋਂ ਖ਼ੁਦ ਗੂਗਲ ਤੇ ਦੇਖਿਆ ਕਰੋ ਨਾਲ਼ੇ ਹੋਰ ਵੀ ਜਾਣਕਾਰੀ ਮਿਲ਼ਦੀ ਤੇ ਵਧਦੀ

    • @surindersandha163
      @surindersandha163 7 месяцев назад

      Georgia ek rasia to add hoea shota kiha desh h

  • @kiratgunsran8124
    @kiratgunsran8124 8 месяцев назад

    Suratgarh Rajasthan by 20 sal pahle lagi h rain gun

  • @Nisavarsingh
    @Nisavarsingh 8 месяцев назад +1

    Videsan🎉vich😂karòjikhetì❤

  • @ramadeepsinghraman3852
    @ramadeepsinghraman3852 8 месяцев назад +1

    v😮😢 11:50

  • @ManjitSingh-jn9qk
    @ManjitSingh-jn9qk 6 месяцев назад

    Good job

  • @davindershah8613
    @davindershah8613 6 месяцев назад

    Right

  • @gagansinghgagansingh9167
    @gagansinghgagansingh9167 8 месяцев назад +2

    Place kithy a bro eh

  • @rajudaudpur7482
    @rajudaudpur7482 8 месяцев назад

    Eh veer sada Village Rahoun near khanna to aa.Bittu Bai da beta

  • @Gill-do1jw
    @Gill-do1jw 8 месяцев назад +2

    ਚੰਗੀ ਤਰਾਂ ਡਿਟੇਲ ਨਾਲ ਦੱਸਿਆ ਕਰੋ

  • @ramadeepsinghraman3852
    @ramadeepsinghraman3852 8 месяцев назад +2

    😮😢

  • @AmandeepKaur-tq6jc
    @AmandeepKaur-tq6jc 8 месяцев назад +1

    gbu putt🙏🏻🙏🏻🤞🏻🤞🏻

  • @gurjotsingh8934
    @gurjotsingh8934 4 месяца назад

    Clayee soil

  • @PriyaSharma-fn1bv
    @PriyaSharma-fn1bv 8 месяцев назад

    👍👍

  • @sarbjitsinghsingh7678
    @sarbjitsinghsingh7678 7 месяцев назад

    ਕਿਹੜੀ ਫ਼ਸਲ ਹੁੰਦੀ ਤੇ ਕੀ ਆਮਦਨ ਹੁੰਦੀ ਦੱਸਿਆ ਨਹੀਂ।

  • @singhpunjab007
    @singhpunjab007 7 месяцев назад

    Sarkar to fasal da rate mangan di th sanu punjab vich sarkar mandikaran khatam karan di lor e. Kisan nu khud nu hak hona chahida hai ki oho fasal da rate aap te kare, sarkar di koi dakhal andagi nahi honi chahidi.
    Canada, usa, australia, europe kite vi mandia nahi han. Kisan demand vekh fasal karde han, ik sirf punjab hi e jo murkha vang do fasla kanak and chaval de pichhe laga e. Mere pind de do nojavan italy to vaps aa ke khetti karni start kiti e. Lalru road te 6 ganne de juice diya reria han and pind to dudh ikatha karke, oh da dahi bana ke chandigarh and nal de pinda vich vech de han. Ik month di income 10lakh to uper e.

  • @HarindersinghDhaliwal-ku4ft
    @HarindersinghDhaliwal-ku4ft 8 месяцев назад +1

    Punjab 2

  • @Youtubemax11
    @Youtubemax11 8 месяцев назад

    Ither tel bahut sasta

  • @TaranNagra-gl6ge
    @TaranNagra-gl6ge 8 месяцев назад +2

    Fardeep veer a

  • @kulwinderjeetkaur2462
    @kulwinderjeetkaur2462 8 месяцев назад

    Place kheri a

  • @sunnyjose7804
    @sunnyjose7804 8 месяцев назад

    Very bad Reviews vaste ki ki karde ho..

  • @reshamsingh605
    @reshamsingh605 8 месяцев назад

    Good job h bai g

  • @gurseertsidhubangi5656
    @gurseertsidhubangi5656 8 месяцев назад +3

    india ch v asi kheti waste bill bne c othe vroth kri jane o

    • @lokawaajchannlgaivy6706
      @lokawaajchannlgaivy6706 8 месяцев назад

      Veer eh ta maari janda bhkaai aa leej te jmeen punjab ch de ditty fr dobaara shutty

  • @SarbiitSekhon
    @SarbiitSekhon 8 месяцев назад +1

    LlllllllllllllllllllllllllllllllllllllllllpllllllllllllllllBhai ji Jila Kheda hai

  • @love-me7zd
    @love-me7zd 8 месяцев назад

    Sarkar msp nhi lgani chaidi issnu markit se shad dita jawe