ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ

Поделиться
HTML-код
  • Опубликовано: 2 окт 2024
  • ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ
    -----------------------------------------------------------------------------------------------------
    FOLLOW ME;
    Main Channel / @gurigharangna
    Facebook; / gurigharangna
    Instagram; / guri_gharangna
    --------------------------------------------------------------------------------------------------------
    JOIN MY SOCIAL MEDIA COURSE
    Buy course gurigharangna....
    Learn about the facebook,youtube,AI,& Web development
    ---------------------------------------------------------------------------------------------------------
    For Promotion
    Whatsapp-- 70093-86359
    Mail- gurigharangna410@gmail.com

Комментарии • 82

  • @artandcraftwithdeep7529
    @artandcraftwithdeep7529 4 месяца назад +13

    ਬਹੁਤ ਵਧੀਆ ਲੱਗਿਆ ਬੜੀ ਮਿਹਨਤ ਦਾ ਕੰਮ ਹੈ ਸਰਦਾਰ ਸਾਹਿਬ ਜੀ ਦਾ।

  • @akashdeepsingh3143
    @akashdeepsingh3143 2 месяца назад +2

    ਵੀਰ ਜੀ ਅਸੀਂ ਵੀ ਇਸ ਤਰ੍ਹਾਂ ਸਬਜ਼ੀਆਂ ਲਾਉਣਾ ਚਾਹੁੰਦੇ ਹਾਂ ਤੁਸੀਂ ਦੱਸਦੋ ਕਿਹੜੇ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੱਗਦੀਆਂ ਹਨ ਪਲੀਜ ਜ਼ਰੂਰ ਦੱਸਿਓ ਸੱਤ ਸ਼੍ਰੀ ਆਕਾਲ ਵੀਰ ਜੀ

  • @kuljeetkaur5768
    @kuljeetkaur5768 4 месяца назад +4

    ਵੀਰ ਜੀ ਮਿਲੀਬੱਗ ਤੋਂ ਜੋ ਚੋਲਾ ਤੋਂ ਤਿਆਰ ਕੀਤਾ
    ਉਸ ਬਾਰੇ ਡਿਟੇਲ ਚ ਜਾਣਕਾਰੀ ਦੇਦੋ ਕਿਵੇਂ ਤਿਆਰ ਕਰਨੀ ਆ

  • @088surjit
    @088surjit 3 месяца назад +5

    ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਖੁਸ਼ੀ ਹੁੰਦੀ ਜੋ ਕੰਮ ਆਪ ਕੋਲੋਂ ਨਾ ਹੋ ਸਕਿਆ ਹੋਵੇ ਉਸ ਤਰੀਕੇ ਨਾਲ ਕੋਈ ਹੋਰ ਕਰ ਰਿਹਾ ਵੇਖ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਧੰਨਵਾਦ ਭੈਣ ਦਾ ਤੇ ਵੀਰ ਦਾ

  • @MerapunjabPB03
    @MerapunjabPB03 5 месяцев назад +12

    ਵਾਹ ਜੀ ਵਾਹ ਕਿੰਨੇ ਸੋਹਣੇ ਫੁੱਲ ਬੂਟੇ ਸਲੂਟ ਆ ਫੈਮਿਲੀ ਨੂੰ

  • @shivtarsingh9346
    @shivtarsingh9346 3 месяца назад +3

    ਬਹੁਤ ਵਧੀਆ ਜੀ

  • @harjotbrar4531
    @harjotbrar4531 5 месяцев назад +8

    ਭਾ ਜੀ ਬਹੁਤ ਵਧੀਆ ਲੱਗਿਆ ❤❤👌👌
    ਤੁਹਾਡੀ ਮਿਹਨਤ ਨੂੰ ਸਲਾਮ।

  • @RajveerSingh-sc3vw
    @RajveerSingh-sc3vw 4 месяца назад +3

    Wah, Kiya baat a,ji jionday raho nd Rab tarkkiyan bxhsy

  • @dilbaghsinghpannu8429
    @dilbaghsinghpannu8429 3 месяца назад +2

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ

  • @PremSing-k7p
    @PremSing-k7p 3 месяца назад +2

    ਧੰਨਵਾਦ ਜੀ ❤

  • @pavittarsingh739
    @pavittarsingh739 16 дней назад

    ❤ ਬਹੁਤ ਵਧੀਆ ਜੀ। ❤
    ਨਿੰਬੂ ਜਾਤੀ ਦੇ ਬੂਟਿਆਂ ਲਈ ਲਈ ਮਾਈਨਰ ਦਾ ਕੋਈ ਆਰਗੈਨਿਕ ਹੱਲ ਹੈ ਜੀ ?

  • @jasvirkaur7981
    @jasvirkaur7981 Месяц назад

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹੈਂ ਵਿਡੀਉ ਦੇਖਣ ਤੇ

  • @guljinderkaur6769
    @guljinderkaur6769 Месяц назад

    Excellent

  • @princebanur2085
    @princebanur2085 4 месяца назад +1

    👍👍🙏🙏bohat vadia bhaiji

  • @paramjitkaur7082
    @paramjitkaur7082 4 месяца назад

    Buhat vidhya ji gbu family always be happy n strong healthy long life 👍🙏

  • @toorfamilyvlog617
    @toorfamilyvlog617 5 месяцев назад +1

    Very nice shearing Ji

  • @gurdialsingh-uj8li
    @gurdialsingh-uj8li Месяц назад

    ਮੇਰਾ ਮਨ ਬਹੁਤ ਖੁਸ਼ ਹੋਇਆ ਜੀ

  • @SurjeetSingh-sy8pc
    @SurjeetSingh-sy8pc 3 месяца назад

    Good job

  • @sukhi_kaler
    @sukhi_kaler 3 месяца назад

    Good work Sir🙏

  • @jagrajsinghsidhu9445
    @jagrajsinghsidhu9445 Месяц назад

    ਸਰ ਜੀ ਪਾਇਪ ਵਿੱਚ ਪਾਣੀ ਦੇਣ ਦੀ ਸਮੱਸਿਆਂ ਆ ਰਹੀ ਹੈ

  • @sushmarani6150
    @sushmarani6150 4 месяца назад +1

    ਵੇਲਾਂ ਤੇ ਫੁੱਲ ਲੱਗ ਕੇ ਸੁੱਕਦੇ ਨੇ, ਕੋਈ ਹੱਲ ਦੱਸਣਾ ਜੀ

  • @jagseerwarach4409
    @jagseerwarach4409 4 месяца назад

    Awesome ji

  • @satnaamsingh1234
    @satnaamsingh1234 3 месяца назад

    Very nice 👍

  • @gurdialsingh-uj8li
    @gurdialsingh-uj8li Месяц назад

    ਬਹੁਤ ਵਧੀਆ ਲੱਗਿਆ ਜੀ

  • @gopi2bhatti
    @gopi2bhatti 5 месяцев назад +14

    ਮਾਸਟਰ ਜੀ ਟਮਾਟਰ ਥੱਲਿਓਂ ਖਰਾਬ ਹੁੰਦੇ ਆ ਉਸ ਬਾਰੇ ਜਰੂਰ ਦੱਸਿਉ

    • @MerapunjabPB03
      @MerapunjabPB03 5 месяцев назад +2

      ਜ਼ਿਆਦਾ ਪਾਣੀ ਪਾਉਣ ਨਾਲ ਸਿਉਕ ਲੱਗ ਜਾਂਦੀ ਹੈ ਟਮਾਟਰ ਨੂੰ

    • @JaswinderKaur-j8u
      @JaswinderKaur-j8u 4 месяца назад +1

      Aci v tamater de buute lgae hoe a flll neche to khrab ho reha

    • @mynanogarden6842
      @mynanogarden6842 3 месяца назад

      ਅਗਰ ਟਮਾਟਰ ਦਾ ਬੂਟਾ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਪਾਣੀ ਜ਼ਿਆਦਾ ਦੇਣ ਨਾਲ ਬੂਟੇ ਨੂੰ ਫਗਂਸ ਲੰਗ ਜਾਂਦੀ ਹੈ ਅਗਰ ਟਮਾਟਰ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਕੈਲਸ਼ੀਅਮ ਦੀ ਘਾਟ ਹੁੰਦੀ ਆ ਪਾਨ ਵਾਲੇ ਤੋਂ ਚੂਨੇ ਦਾ ਪੈਕਟ ਲੈਕੇ ਚਨੇ ਦੇ ਦਾਣੇ ਜਿਨ੍ਹਾਂ ਘੋਲ ਕੇ ਬੂਟੇ ਚ ਪਾ ਸਕਦੇ ਹੋ

  • @jasvirkaur7981
    @jasvirkaur7981 Месяц назад

    ਅਸੀਂ ਇਸ ਨੂੰ ਗੰਨੇ ਕੇਹਦੇ ਨੇ

  • @jagdeepkaur8855
    @jagdeepkaur8855 2 месяца назад

    ਬਹੁਤ ਸੋਹਣੀ ਗਲ ਕੀਤੀ ਤੁਸੀਂ ਤੇ ਤੁਹਾਡੀ ਸੋਚ ਨੂੰ ਸਲਾਮ 🎉🎉🎉

  • @gurtejsingh6417
    @gurtejsingh6417 4 месяца назад +3

    Vadhia gal kitia g good info.

  • @nachhattarkaur7600
    @nachhattarkaur7600 3 месяца назад

    ਕਿੰਨੇ ਸੋਹਣੇ ਫੁੱਲ ਹਨ। ਮਿਹਨਤ ਨੂੰ ਸਲੂਟ ਆ। 👍

  • @kaurmanpreetsamrala4347
    @kaurmanpreetsamrala4347 4 месяца назад +1

    Bahut vadhia uprala ji mai v ghar vich sabzi vagera grow kiti hoi hai but mai karhi patta 2-3 baar grow kiai but nhi hoeaya

  • @sanjupruthi8354
    @sanjupruthi8354 Месяц назад

    Thank you so much veer g bhabhi ji 🙏🙏

  • @surjitsingh8613
    @surjitsingh8613 3 месяца назад

    Great Sir

  • @balwantsinghdhadda2644
    @balwantsinghdhadda2644 4 месяца назад +2

    Great job Sir Ji
    Best wishes

  • @RaviKumar-cd5vh
    @RaviKumar-cd5vh 3 месяца назад

    ❤❤❤❤

  • @jarnailjally6602
    @jarnailjally6602 5 месяцев назад +3

    Good g bhut vdya

  • @loveneetkaur4437
    @loveneetkaur4437 3 месяца назад

    Sade amrood lgeya hoyea ji gamle ch pr amrood ni lgg rhe koi recommendation...? K ki use kr skde aa?

  • @AmarjeetKaur-oe2hl
    @AmarjeetKaur-oe2hl 4 месяца назад

    ❤ waheguru j menu v knowlege devo j please Amritsar to ha jiI.

  • @inderjeetsingh-cn6gp
    @inderjeetsingh-cn6gp 4 месяца назад +1

    Very good veer g❤

  • @hardeepsaini9479
    @hardeepsaini9479 3 месяца назад

    Brother g Manu tuhada come bahut bahut badhai lgaya g 👍🌹

  • @GurjantSingh-ih3ko
    @GurjantSingh-ih3ko 3 месяца назад

    Very good ji bahut sohna upralla g orgnik sabjiaa da sat Sri akal ji

  • @kulwinderkaur3637
    @kulwinderkaur3637 4 месяца назад

    Chibar atey prol barey asi changing tara jandey ha

  • @reshamsingh7609
    @reshamsingh7609 5 месяцев назад +1

    Nice...
    Informative video...

  • @JinderpalKaur-z9x
    @JinderpalKaur-z9x 3 месяца назад

    Very nice

  • @MohinderGerwal
    @MohinderGerwal Месяц назад

    ❤❤❤❤ thanks

  • @gurpreetbhullar7097
    @gurpreetbhullar7097 2 месяца назад

    Very good

  • @mohindersingh7762
    @mohindersingh7762 4 месяца назад +1

    God bless you.

  • @MamtaRani-ly9ir
    @MamtaRani-ly9ir 4 месяца назад

    Pajji sabjiya de flower nu kidiya chad jandhia ne ki kriye

  • @ManjitKaur-kb1tq
    @ManjitKaur-kb1tq Месяц назад

    Very nice

  • @gurdavsingh1952
    @gurdavsingh1952 4 месяца назад

    ਬਹੁਤ ਵਧੀਆ

  • @parmindersingh-jw8yi
    @parmindersingh-jw8yi 4 месяца назад

    Bai g kotha na ger leo😅

  • @SlakhanSingh-vt1zp
    @SlakhanSingh-vt1zp 4 месяца назад

    Veere jio
    Waheguro ang sag rahe
    Koi jankari laini hove tan dasoge

  • @birpalkaur8347
    @birpalkaur8347 4 месяца назад +2

    ਸਾਡੀਆ ਸਬਜੀਆ ਸਾਰੀਆ ਸੁੱਕ ਜਾਦੀਆ

  • @promiladevi4628
    @promiladevi4628 3 месяца назад

    Very fantastic carry on

  • @karaokemusic5715
    @karaokemusic5715 4 месяца назад

    Chat na dga liyo mama

  • @toorfamilyvlog617
    @toorfamilyvlog617 5 месяцев назад

    ਸਾਡੇ ਸਮਾਣਾ ਸਾਇਡ ਚਿੱਬੜ ਬਹੁਤ ਘੱਟ ਮਿਲਦੇ ਆ

  • @SandeepSimran
    @SandeepSimran 3 месяца назад

    Waa g waa bhut vadiya Kam kit aa

  • @HarjinderKaur-w7g
    @HarjinderKaur-w7g 3 месяца назад

    Very good ji 🎉

  • @ranikaur4014
    @ranikaur4014 4 месяца назад +1

    👍👍👏👏

  • @gurjeetbhinder2113
    @gurjeetbhinder2113 4 месяца назад

    Good 👍 give us address & location

  • @HarwinderkaurGill-yd5so
    @HarwinderkaurGill-yd5so 4 месяца назад

    Sulate Sir 🙏🙏🙏🙏🙏🙏🙏🙏💓💓💓💓💓💓💓💓💓

  • @GurpreetSingh-zg8rj
    @GurpreetSingh-zg8rj 3 месяца назад

    Good sardar saab

  • @dohaqatar8488
    @dohaqatar8488 3 месяца назад

    Nice g

  • @KawaljitKaur-m3v
    @KawaljitKaur-m3v 5 месяцев назад

    Haldol kon se month bijde ne bhaji

  • @InderjitSingh-ej8rq
    @InderjitSingh-ej8rq 4 месяца назад

    Great veer ji

  • @inderjeetsingh-cn6gp
    @inderjeetsingh-cn6gp 4 месяца назад

    Menu v bahut shauk he

  • @barjindersingh632
    @barjindersingh632 4 месяца назад

    Waheguru ❤❤

  • @agamagam2920
    @agamagam2920 4 месяца назад

    Very very nyc

  • @inderjeetsingh-cn6gp
    @inderjeetsingh-cn6gp 4 месяца назад

    God bless you ✌

  • @PargatkhosaSingh-zz9wg
    @PargatkhosaSingh-zz9wg 4 месяца назад

    Very good

  • @sukjeetchahal159
    @sukjeetchahal159 4 месяца назад

    Very nice 👍

  • @kulwinderder4379
    @kulwinderder4379 4 месяца назад

    Va va Sardar g

  • @mayakaur2572
    @mayakaur2572 4 месяца назад

    🇲🇾🙋👌👌🙏🏻🙏🏻

  • @bibiparminderkaurkhalsa732
    @bibiparminderkaurkhalsa732 4 месяца назад

    vere sade koye v buta ne huda

  • @sarbjitkaur2648
    @sarbjitkaur2648 4 месяца назад

    👍👍👍

  • @GillSaab-o9v
    @GillSaab-o9v 4 месяца назад

    ਮੈਡਮ ਜੀ ਸਾਡੇ ਬੈਗਣ ਦੇ ਬੂਟਿਆਂ ਦੇ ਮਿੱਟੀ ਵਿੱਚ ਚਿੱਟੀ ਸੋਡੀ ਲੱਗ ਜਾਂਦੀ ਹੈ ਬੂਟੇ ਸਾੜੇ ਜਾਂਦੇ ਹੈ

  • @gurpreetsinghchahal9131
    @gurpreetsinghchahal9131 5 месяцев назад

    👍🙏🏻

  • @navstaryoyo3521
    @navstaryoyo3521 4 месяца назад

    Shat nu slab to keve bachauna