Je interview karni aa bai ji Tan pind fathepur near bhogpur Ohna di interview kr Tenu pata lage Bina Pani paye aur bina kisi milawat kiteyan Bande nu parmatma Trakiyan kive baksda
Ah gal 💯 right aa ji jina time nekli milk nhi band hunda ona time kisana da milk bura hal rahna please ikdhe hoke nekli milk band kerwao dahi lessi khoya pneer de simple bherwao
Ohda mal khada veer akha dekh kive kri janda kam koi v kro mehnat avda mull jrur mod di aa mnya mlavat bhut kise nu demotivate na kro je sare hi aive sochn lag gye fir majja rakho kon assi rakhiya veer vedia roti pani chalda suba v kam sham nu v kam main tere vala comment krn lagya c tu phela krta😅😅
ਬਹੁਤ ਹੀ ਚੰਗੀ ਸਿਆਣਪ ਤੇ ਇਮਾਨਦਾਰੀ ਨਾਲ ਸੱਚਾਈ ਬਿਆਨ ਕੀਤੀ ਹੈ। ਸੱਭ ਦਾ ਤਹਿ ਦਿਲੋਂ ਧੰਨਵਾਦ, ਅਕਾਲਪੁਰਖ ਚੜਦੀਆਂ ਕਲਾਂ ਬਖਸ਼ਣ
ਬਾਈ ਜੀ ਵਾਕਿਆ ਈ ਸਹੀ ਗੱਲਾਂ ਨੇ ਮੈਂ ਬਠਿੰਡੇ ਜਿਲ੍ਹੇ ਤੋਂ ਮੌੜ ਮੰਡੀ ਦੇ ਪਿੰਡ ਕਮਾਲੂ ਸਵੈਚ ਤੋਂ ਆਂ ਜੀ ਸਾਡੇ ਏਧਰ ਅਜੇ ਵੀ ਸਿਰਫ ਪਿੰਡਾਂ ਵਿੱਚ ਹੀ ਚੰਗਾ ਦੁੱਧ ਮਿਲ ਜਾਂਦਾ ਗਾ
ਪਸ਼ੂ ਰੱਖ ਕੇ ਇਮਾਨਦਾਰੀ ਨਾਲ ਦੁੱਧ ਦਾ ਕਾਰੋਬਾਰ ਘਾਟੇ ਦਾ ਸੌਦਾ। ਘਰੇ ਦੁੱਧ 70,80 ਰੁਪਏ ਪੈਂਦਾ।
@@Jjj-dq9oe 150 ਤੋਂ 200 ਰੁਪਏ ਖਰਚਾ ਆਉਂਦਾ ਇੱਕ ਲੀਟਰ ਦੁੱਧ ਪੈਦਾ ਕਰਨ ਲਈ ,
ਜੇ ਇਹ ਠੀਕ ਨਾ ਲਗਿਆ ਤਾਂ ਖਰਚੇ ਜੋੜ ਕੇ ਵੇਖੋ, ਟੱਪ ਜਾਏਗਾ ਜੀ
@@dladhar-cf9dh ਸਹੀ ਹਿਸਾਬ ਲੱਗਦਾ ਤੁਹਾਡਾ, ਜੇ ਅਪਨੀ ਮਿਹਨਤ ਪਸੂਆਂ ਦੀ ਬਿਮਾਰੀ, ਕਈ ਪੈਸੇ ਲੁਆ ਕੇ ਮਰ ਜਾਂਦੇ ਨੇ।
ਬਿਲਕੁਲ ਸਹੀ ਕਿਹਾ ਜੀ
ਸਹੀ ਆ ਪਰ ਲੋਕ ਸਸਤਾ ਦੁਧ ਭਾਲਦੇ ਭਾਵੇ ਨਕਲੀ ਹੋਵੇ
ਜੌ ਆਦਮੀ ਅਤੇ ਔਰਤਾਂ ਨਾਮਰਦ ਹੋ ਰਹੇ ਇਸ ਦੁੱਧ ਕਰਕੇ। ਜਿਹੜੀਆਂ ਨਾ ਇਲਾਜ਼ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਦੁੱਧ ਕਰਕੇ ਫਿਰ ਡਾਕਟਰਾਂ ਦੇ ਘਰ ਭਰਦੇ ਹਾਂ ਏਸ ਕਰਕੇ ਘਰ ਦਾ ਦੁੱਧ ਜ਼ਰੂਰ ਚਾਹੀਦਾ ਹੈ ਜੀ ਵਾਹਿਗੁਰੂ ਜੀ
ਆਹ ਧੂਜੇ ਬਾਈ ਨੇ ਸਹੀ ਗੱਲ ਕਹੀ ਹੈ ਜਿਹੜਾ ਮਰਦਾ ਮਰੇ ਜਦੋਂ ਲੋਕਾਂ ਨੂੰ ਅਸਲ ਨਕਲੀ ਚੀਜ ਦਾ ਪਤਾ ਨਹੀਂ। ਦੁੱਧ ਘਰ ਦਾ 100 ਰੁਪਏ ਕਿਲੋ ਘਰ ਦਾ ਦੇਸੀ ਘਿਓ 2000 ਨੂੰ ਵਾਰਾ ਨਹੀਂ ਖਾਂਦਾ ਸਾਡੇ ਕੋਲ ਘਰ ਵਿੱਚ ਆਪਣੇ ਪਸ਼ੂ ਰਖੇ ਹੋਏ ਹਨ ਤੂੜੀ ਅਤੇ ਹਰਾ ਚਾਰਾ ਸਾਡਾ ਘਰ ਦਾ ਹੈ ਫੇਰ ਵੀ ਸਾਡੇ ਹੱਥ ਖੜੇ ਹਨ ਜੀ ਧੰਨਵਾਦ
ਸਿਰਫ ਆਪਣੇ ਲਈ ਹਰ ਕੋਈ ਗਾਂ ਜਾਂ ਮੱਝ ਆਪਣੇ ਘਰ ਰੱਖ ਸਕਦਾ ਹੈ ਸਾਦਾ ਜੀਵਨ ਜੀਨਾ ਸ਼ੁਰੂ ਕਰੋ।ਅਸੀਂ ਆਪਣੇ ਲਈ ਇਕ ਗਾਂ ਰੱਖਣ ਜਾਂ ਰਹੇ ਹਾਂ,ਵੇਚਣ ਲਈ ਨਹੀਂ ਸਗੋਂ ਆਪਣੇ ਲਈ।
ਤੁਸੀਂ ਕਹਿਣਾ ਵੀਰ ਬਚਦਾ ਨਹੀਂ ਕੁਛ ਸਾਡੇ ਤਾਂ ਧੜਾ ਧੜ ਡਾਇਰੀ ਫਾਰਮ ਖੁੱਲ ਰਹੇ ਨੇ ਅਮਰੀਕਣ ਬੈੜੀਆਂ ਦੇ
ਜਿੰਨੀ ਦੇਰ ਤੱਕ ਖਾਣ, ਪੀਣ ਦੀਆਂ ਵਸਤਾਂ ਅਤੇ ਦਵਾਈਆਂ ਦੀ ਮਿਲਾਵਟ ਤੇ ਸਾਉਦੀ ਅਰਬ ਦੀ ਤਰਜ ਤੇ ਫਾਂਸੀ ਦੀ ਸਜਾ ਜਾਂ ਦੋਨੇ ਹੱਥ ਕੱਟਣ ਦੀ ਸਜਾ ਨਹੀਂ ਹੁੰਦੀ ਓਨੀ ਦੇਰ ਇਹ ਜਹਿਰ ਵੇਚਣ ਵਾਲੇ ਵਧਦੇ ਰਹਿਣਗੇ।
👍💖
Har ek ghotale dia tara mantria tak judia hoia ne.
Proud of u daddy❤️.
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ।
84 ਲੱਖ ਜੂਨਾਂ ਦੇ ਧੱਕਿਆ ਤੋਂ ਵਾਹਿਗੁਰੂ ਬਚਾ ਲਵੇ
ਬਹੁਤ ਵਧੀਆ ਵੀਰ 100%ਸਹੀ ਗਲ ਹੈ।
🙏ਬਾਈ ਜੀ🌷👍 ਬਿੱਲਕੁੱਲ ਸਹੀ ਕੇਹਾ
ਭਰਾਵੋ ਵੀਰ ਕੱਲੀ ਕੱਲੀ ਗੱਲ ਸੱਚੀ ਅਤੇ ਸਹੀ ਹੈ
ਦੁੱਧ ਪਨੀਰ ਦੱਹੀ ਦੇ ਨਾਮ ਤੇ ਬਜਾਰਾ ਵਿਚ ਅੱਜ ਜਹੇਰ ਵੇਚ ਰਹੇ ਨੇ
🙏ਬਾਈ ਜੀ🙏 ਲੋਕਾ ਵਧੀਆ ਦੁੱਧ ਪੰਸਦ ਨਹੀ ਸਾਡੇ ਨਾਲ ਵੀ ਜੋ ਦੁੱਧ ਲੈਣ ਵਾਲੇ ਆਕੈ ੲੈਹੀ ਬੱਕਵਾਸ ਕਰਦੇ ਸੀ ਅਸੀ ਸਾਰੀਆ ਮੱਝਾ ਵੇਚ ਬੰਦ ਹੀ ਕਰਤਾ ਹੁਣ ਆਪੇ ਮਿਲਾਵਟ ਸੜੀਆ ਹੋਏਆ ਦੁੱਧ ਹੁਣ ਖੂਸ਼ ਹੋ ਹੋ ਪੀਂਦੇ
ਵਾਹਿਗੁਰੂ ਜੀ ਮੇਹਰ ਕਰੋ ਜੀ । ਬਿਲਕੁਲ ਸਹੀ ਸੱਚੀਆਂ ਗੱਲਾਂ ਹਨ । ਲੋਕਾਂ ਨੂੰ ਅਸਲੀ ਚੀਜ਼ਾਂ ਖਾਣ ਦੀ ਆਦਤ ਘੱਟ ਗਈ ਹੱਟ ਵੀ ਗਈ ਹੈ । ਹੁਣ ਰੱਬ ਹੀ ਰਾਖਾ ਹੈ ।
ਵੀਰ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਅੱਜ ਦੇ ਸਮੇਂ ਦੁੱਧ ਪਨੀਰ ਦਹੀ ਹੋਰ ਵੀ ਬਹੁਤ ਖਾਣ ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਬਹੁਤ ਮਿਲਾਵਟ ਹੋ ਰਹੀ ਹੈ ।ਪਰ ਮੈਂ ਤੁਹਾਡੀ ਇਜ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਆਪਣਾ ਜੱਦੀ ਕਿਤਾ ਹੀ ਛੱਡ ਦੇਣਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ।ਜੇ ਅਸੀਂ ਪੰਜਾਬ ਵਿੱਚ ਹਰ ਉਹ ਬੰਦਾ ਜੋ ਮਾਲ ਡੰਗਰ ਜਾਂ ਖੇਤੀਬਾੜੀ ਦਾ ਕੰਮ ਛੱਡ ਦੇਣਗੇ। ਫਿਰ ਇਹ ਕੰਮ ਬਾਈਏ ਹੀ ਕਰਨਗੇ ਪੰਜਾਬ ਵਿੱਚ ਅਸੀਂ ਤੇ ਆਪ ਬਾਈਆਂ ਨੂੰ ਹਾਲਾਸੇ਼ਰੀ ਦਾਣ ਦਾ ਕੰਮ ਕਰ ਰਹੇ ਹਾਂ। ਇਹ ਬਿਲਕੁਲ ਅਸੀਂ ਗਲਤ ਕਰ ਰਹੇ ਹਾਂ। ਅੱਜ ਵੀ ਬਹੁਤ ਲੋਕ ਹਨ ਜੋ ਵੱਧ ਪੈਸੇ ਖਰਚ ਕੇ ਦੁੱਧ ਦਹੀ ਪਨੀਰ ਹੋਰ ਵੀ ਬਹੁਤ ਚੀਜ਼ਾਂ ਮੁਲ ਲੈ ਸਕਦੇ ਹਨ ਪਰ ਹੋਣ ਪਿਉਰ ।
ਬਹੁਤ ਹੀ ਵਧੀਆ ਵੀਚਾਰ ਤੇ ਇਮਾਨਦਾਰੀ ਦਿਖਾਈ ਇਹ ਬਹੁਤ ਹੀ ਵਧੀਆ ਪਰ ਇਨ੍ਹਾਂ ਦੀ ਸਚਾਈ ਸੁੱਣ ਕੇ ਮਨ ਨੂੰ ਜ਼ਿਆਦਾ ਧੱਕਾ ਲੱਗਾ ਹੈ
ਬਿਲਕੂਲ ਸੰਚ ਹੈ ਵੀਰ ਸਾਡੈ ਕੋਲ ਵੀ 9 ਗਾਵਾ ਨੈ ਡੈਰੀ ਵਾਲੈ ਰੈਟ ਦਿਦੈਆ 35 ਰੂ ਕੂਛੰ ਵੀ ਨਹੀ ਬਚਦਾ ਪੰਰ ਆਸੀ ਆਜੰ ਤੰਕ ਇਕ ਬੂਦੰ ਵੀ ਕਿਸੈ ਚੀਜ ਦੀ ਨਹੀ ਪਾਈ
Bhaji ਮੈਂ ਕਈਆਂ ਦੀ ਮਿਨਤ ਕਰਕੇ ਹਾਰ ਗਈ ਕੋਈ ਦੋਜੀ ਦੁੱਧ ਨੀ ਦੇਂਦਾ ਸਾਮਨੇ ਕੱਢ ਕੇ... ਕਿਸੇ ਵੀ ਰੇਟ ਤੇ ਸਾਮਨੇ ਕੱਢ ਕੇ ਦੇਣ ਨੂੰ ਤਿਆਰ ਨਹੀਂ.... 80 ਨਾ 100 ਤੇ ਕਹਿਦੇ ਜੇ ਵਿਸ਼ਵਾਸ ਹੈ ਤਾਂ ਲੈ ਲਓ ਨਹੀਂ ਤਾਂ ਹੈ ਨਹੀਂ
Kyun jhooth di bhen gadi jande o
Jihde sale ne dudh ch Pani pauna ja koi hor milwat karni aa oh kamjab nai ho sakda
Eh Banda Kam kr ke khus nai
Eh Pani paunda hou tahi ehda sab kush vikya
Je interview karni aa bai ji
Tan pind fathepur near bhogpur
Ohna di interview kr
Tenu pata lage
Bina Pani paye aur bina kisi milawat kiteyan
Bande nu parmatma
Trakiyan kive baksda
ਸਿੱਧਾ ਕਿਸਾਨ ਤੋਂ ਲਵੋ ਤੇ ਪੈਸੇ ਵੀ ਜ਼ਰੂਰ ਦੇਵੋ ਬਾਹਲ਼ੇ ਤਾਂ ਪੈਸੇ ਮਾਰ ਜਾਂਦੇ ਕਿਸਾਨ ਦੇ@@pritidua6220
ਸਾਰੇ ਵੀਰਾਂ ਨੂੰ ਸਤਸ਼੍ਰੀਅਕਾਲ ਮੈਂ ਇਸ ਦੋਦੀ ਵੀਰ ਨੂੰ ਸਲਾਹ ਦੇਂਦਾ ਭਰਾ ਗੁਰਸਿੱਖ ਨੂੰ ਕਿਸੇ ਗੰਦੇ ਬੰਦੇ ਦਾ ਨਾਂ ਲੈਣ ਤੋਂ ਡਰਨਾ ਨਹੀਂ ਵੀਰੇ ਸਾਰੀ ਦੁਨੀਆਂ ਨੂੰ ਸੱਭ ਪਤਾ ਜਿੰਨਾ ਬਿਫ ਦਾ ਕਾਰੋਬਾਰ ਹੈਂ ਉਹ ਤਕਰੀਬਨ ਬਾਮਣਾ ਬਾਣੀਆਂ ਦਾ ਹੈਂ ਇਹ ਲੋਕ ਤਾਹੀ ਰੌਲਾ ਪਾਉਂਦੇ ਨੇ ਕਿ ਹੋਰ ਕੋਈ ਕਾਰੋਬਾਰ ਨਾਂ ਕਰੇ BJP ਦੀ ਐਡੇਉਲੋ ਹੀ ਇਹ ਹੈਂ ਜੀ
ਬਿਲਕੁਲ ਠੀਕ ਗਲ ਸਾਡਾ ਅਫਸਰ ਮੈ ਸੇਵਾਦਾਰ ਸੀ ਦੋਜੀ ਪਾਣੀ ਪਾਇਆ ਸੀ ਦੂਜੀ ਅਗਲੇ ਦਿਨ ਨਹੀ ਆਣਾ ਮੈ ਘਰੋ ਦੁੱਧ ਲੈ ਗਿਆ ਸਾਬ ਦੇ ਘਰ ।ਵਾਲੀ ਨੇ ਗਰਮ ਕੀਤਾ ਤਾ ਸਾਬ ਨੂ ਕਹਿੰਦੀ ਅੱਜ ਦੁੱਧ ਠੀਕ ਨਹੀ
ਬਾਈ ਸਾਡਾ ਪਿੰਡ ਬੱਧਣੀ ਕਲਾਂ ਹੈ ਮੋਗੇ ਚ ਸਾਡੇ ਬਾਹਰਲੇ ਪਿੰਡ ਤੋਂ ਆ ਕੇ ਲੋਕਾਂ ਨੇ ਡੇਅਰੀ ਖੋਲੀ ਆ ਓਹ ਅੱਜ 15 ਕਿਲੇ ਆਲੇ ਦੇ ਬਰਾਬਰ ਆ ਜਦੋਂ ਮਰਜੀ ਕਿਹ ਦਿਓ 10 ਡਰੱਮ ਦੁੱਧ ਚਾਹੀਦਾ ਹਾਜਰ ਹੋਏਗਾ ਓਨਾ ਦੁੱਧ ਆਉਂਦਾ ਨੀ ਜਿਨਾ ਵਿਕਦਾ ਸਾਰਾ ਨਕਲੀ ਆ
100 % sahi keha tusi g
ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ😂 ਅੱਜ ਦਾ ਪੜਿਆ ਲਿਖਿਆ ਮਨੁੱਖ ਲਾਲਚੀ ਲੋਭੀ ਬਣ ਚੁੱਕਿਆ ਜਦ ਅਸੀਂ ਅਨਪੜ ਸਾਂ ਕੋਈ ਕੈਲਕੁਲੇਟਰ ਨਹੀਂ ਸੀ ਸ ਜਿੰਨੇ ਪਸ਼ੂ ਰੱਖੇ ਹਨ ਉਸ ਨੂ ਗਰਾਈਆਂ ਦੇਣ ਦੀ ਜਰੂਰਤ ਨਹੀਂ ਸੇਵਾ ਹੀ ਸੇਵਾ😢
ਬਹੁਤ ਵਧੀਆ ਗੱਲਾਂ ਦੱਸੀਆਂ ਨੇ ਵੀਰ ਜੀ ਨੇ ਵਾਹਿਗੁਰੂ ਜੀ ਕਿਰਪਾ ਕਰਨ ਜੀ
ਬਹੁਤ ਵਧੀਆ ਗੱਲਾਂ ਦੱਸਦਿਆਂ ਹਨ ਧੰਨਵਾਦ ਜੀ
ਸਹੀ ਗੱਲ ਹੈ ਜੀ
ਵੀਰ ਜੀ ਗਲਾ ਤਾਂ ਠੀਕ ਹਨ.
ਅਸੀਂ ਵੀ ਮੋਹਾਲੀ ਹਾਂ ਪਰ ਦੁੱਧ 85/ ਲੀਟਰ ਦੇ ਰੇਟ ਤੇ ਲੈਂਦੇ ਹਾਂ.
ਦੂਸਰਾ ਰਾਜਪੁਰਾ ਤੋਂ ਵੀ ਆਉਂਦਾ
ਜੋ 66/ਰੇਟ ਤੇ ਗਾਂ ਦਾ ਦੁੱਧ ਆਉਦਾ ਹੈ.
ਵਿਸ਼ਵਾਸ ਤੇ ਕੰਮ ਚੱਲ ਰਿਹਾ ਹੈ.
ਤੁਸੀਂ ਵੀ ਸੇਵਾ ਲਈ ਸ਼ੁਧ ਦੁੱਧ ਦਾ ਧੰਧਾ ਕਰ ਸੱਕਦੇ ਸੀ. ਇਸ ਵਰਗੀ ਕੋਈ ਸੇਵਾ ਨਹੀਂ.
ਸਾਡੇ ਪਿੰਡ ਵਿੱਚ 350 ਲੋਕ ਹਨ। ਮੱਝਾਂ ਗਾਵਾਂ ਸਾਰੀਆਂ 16 ਦੁੱਧ ਵਾਧੂ ਮਿਲਦਾ। ਪਹਿਲਾਂ ਹਰ ਗਰੀਬ ਅਮੀਰ ਪਸ਼ੂ ਰੱਖਦੇ। ਸਰਕਾਰਾ ਲੋਕੀ ਸੱਭ ਸੁੱਤੇ ਹੋਏ ਨੇ। ਸਵੇਰੇ ਹੁੱਠਦੇ ਪਹਿਲਾਂ ਜ਼ਹਿਰ ਪੀਂਦੇ ਨੇ। ਪੰਜਾਬ ਵਿੱਚ ਲੋਕ ਖੱਸੀ ਹੋ ਰਹੇ ਨੇ।
ਆਸੀ ਤਾਂ ਹੁਣ ਤੱਕ ਦੁਧ ਕਦੇ ਮੁਲ ਨਹੀਂ ਲਿਆ
ਅੰਜ ਤੱਕ ਆਸੀ ਵੇਚਣ ਵਾਲੇ ਦੁਧ ਵਿਚ ਪਾਣੀ ਨਹੀਂ ਪਾਏਆ
@@RajinderSingh-lv5wkapna kol 6 kovitl apa v kdi pni nhi oa
Pa
ਤੁਸੀਂ ਰੱਖ ਲੋ ਫੇਰ ਤੇਰੀ ਕੀ ਬੁੰਡ ਪਾਟੀ ਆ😂😂😂
ਅਸੀਂ 80 ਰੁਪਏ ਖਰੀਦ ਰਹੇ ਹਾ ਨਾਲ ਪਟਰੋਲ ਵੀ 50 ਰੁਪਏ ਲਗਦੇ ਹਨ 6 ਕਿਲੋ ਲੈਂਦੇ ਹਾ ਭਾਵ 90 ਰੁਪਏ ਪੈਦਾ ਜਿਨ੍ਹਾਂ ਨੇ ਅਸਲ ਦੁੱਧ ਪੀਣਾ ਉਹ ਪੈਸੇ ਖਰਚ ਕਰਦੇ ਹਨ
ਸਹੀ ਦੁੱਧ ਪੀਣ ਹਰ ਕੋਈ ਪਰ 80 Rs koi ne ਦੀਦਾ
ਗਾ ਦਾ ਦੁੱਧ 60 ਰੁ: ਲੇਦੈ ਹਾ
Ryt🙏
Veer bilkul ik number milk beffelo milk 60 rupees dinde aa 40 rupees cow milk
Ah gal 💯 right aa ji jina time nekli milk nhi band hunda ona time kisana da milk bura hal rahna please ikdhe hoke nekli milk band kerwao dahi lessi khoya pneer de simple bherwao
100 ਸੱਚ ਜੀ
ਬਹੁ ਪਰਪੰਚ ਕਰ ਪਰ ਧਨੁ ਲਿਆਵੈ
ਸੁਤ ਦਾਰਾ ਪਹਿ ਆਨਿ ਲੁਟਾਵੈ ।।੧।। 656 ਅੰਕ 656 ਭਗਤ ਕਬੀਰ ਜੀ
Bhai Shihab . Rate 100 rs hona chaya.
Tusi asi ke karaga
Jamaane nal chalna.
Bhai Shihab .lut lana loga tanu sikho kamkaj Karo market nal rho.
Government sath dewa.
ਬਹੁਤ ਵਧੀਆ ਗੱਲ ਆ਼਼਼ਜੀ
ਮੈਂ ਵੀ ਡੇਅਰੀ ਛੱਡੀਏ ਮੇਰੀ ਡੇਅਰੀ ਸਾਹਨੇਵਾਲ ਵਿੱਚ ਸੀ ਮਿਲਾਵਟ ਕਰਕੇ ਕੰਮ ਛੱਡਿਆ ਹੈਂ
Near dorha bai ji
ਸਾਹਨੇਵਾਲ ਕਿਥੇ
😊😊😊
.&6yyy@@Bhangu-f6f
Veer tuhada ji ni karea k tusi v 300 wala milavti ghee 650 nu vech k Scorpio laie 😅😅
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
ਵੀਰ ਜੀ ਬਹੁਤ ਚੰਗੀ ਗੱਲ ਹੈ ਤੁਹਾਡਾ ਮਨ ਬਦਲ ਪਰ ਪੂਰਾ ਸੱਚ ਨਹੀਂ ਦੱਸਿਆ ਪਾਣੀ ਪਾਉਂਣ ਨਾਲ ਕੁਸ਼ ਨਹੀਂ ਹੁੰਦਾ ਕਰੀਮ ਕਢਾਉਣ ਵਾਲੀ ਗੱਲ ਛੁਪਾਗੇ ਰਬ ਨੂੰ ਸਬ ਪਤਾ
ਵਾਹਿਗੁਰੂ ਜੀ ਮੇਹਰ ਕਰੋ ਜੀ 🙏
100 ਵਿਚੋਂ 80% ਪਾਣੀ ਵਿੱਚ ਮਧਾਣੀ ਭਈਆ ਦੀ ਪਾਈ ਆ ਜਿੰਨਾ ਟਾਈਮ ਭਈਆਂ ਤੋਂ ਲੈ ਕੇ ਖਾਣਾ ਤਾਂ ਤੁਸੀਂ ਮਰਨਾ ਹੀ ਅ ਗੰਦ ਜਰਦਾ। ਬੀੜੀਆਂ ਪੀਂਦੇ ਥੁੱਕਦੇ ਖਾਣ ਵਾਲੇ ਸਮਾਨ ਵਿਚ ਅਸੀਂ ਦੇਖੇ ਦੁੱਜਾ ਸਫ਼ਾਈ ਨਹੀਂ ਤਾ ਮਰਨਾ ਤੁਸੀਂ ਪੰਜਾਬੀਓ ਨਸਲ ਖਤਮ ਕਰ ਦੇਣੀ ਤੁਹਾਡੀ। ਇਹਨਾਂ ਨੂੰ ਜਵਾਈ ਬਣਾ ਨਾਂ ਰੱਖੋ ਇਹਨਾਂ ਦਾ ਬਾਈਕਾਟ ਕਰੋ ਸ਼ਾਇਦ ਤੁਸੀ ਬਚ ਜਾਓਗੇ।
ਲੋਕਾਂ ਤੇ ਸਰਕਾਰ ਬਰਾਬਰ ਦੇ ਜ਼ਿੰਮੇਵਾਰ ਨੇ
Waheguru ji ka khalsa waheguru ji ki Fateh,bhut vadhya vichar ne, veer ji ,purana vela yad karvata tusi
ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ
ਮੈਂ ਇਹ ਕੰਮ ਅਜ ਤੋਂ 14 ਸਾਲ ਪਹਿਲਾਂ ਛੱਡ ਕੇ ਪ੍ਰਾਈਵੇਟ ਜੌਬ ਕਰ ਰਿਹਾ ਹਾਂ ਬਕਰੀਆਂ ਦਾ ਕੰਮ ਕਰਨਾ ਚਾਹੁੰਦਾ ਹਾਂ ਕੋਈ ਟਰੇਨਿਗ ਬਾਰੇ ਜਰੂਰ ਦਸਨਾ ਜੀ
ਸ਼ੁਕਰ ਹੈ ਮਾਲਕ ਦਾ 🙏 ਪਿੰਡਾ ਦੇ ਜੰਮਪਲ ਆ ਅਜੇ ਸਾਡੇ ਮਾਲਵੇ ਵਿੱਚ ਬਹੁਤ ਕੁਝ ਆਪਣਾ ਬਚਾ ਰੱਖਿਆ ਸਮਜੋ ਪੰਜਾਬੀਓ ਪਿੰਡਾ ਵਾਲਿਓ
ਬਾਈ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਪਰ ਸਾਡੇ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ
ਵੀਰ ਜੀ ਦੀ ਹਰ ਇੱਕ ਗੱਲਾਂ ਸੱਚੀਆਂ ਹਨ
ਹੁਣ ਇਸ ਬਾਈ ਨੇ ਦੱਸ ਦਿੱਤਾ। ਸਰਕਾਰ ਕੀ ਕਰਦੀ ਹੈ। ਇਸ ਬਾਈ ਨੇ ਜੇ ਦੱਸ ਦਿੱਤਾ। ਫਿਰ ਤੁਸੀ ਤਾਂ ਹੁਣ ਇੱਕ ਟੀਮ ਲਾਦੋ। ਕਿ ਇਹਨਾਂ ਨੂੰ ਫੜ੍ਹ ਸਕਣ ਜੀ 🙏 ਬੇਨਤੀ ਹੈ ਜੀ। ਤੁਹਾਡੇ ਵੀ ਬੱਚੇ ਹੈ ਜੀ। ਸਾਡੇ ਜਲੰਧਰ ਸ਼ਹਿਰ ਵਿੱਚ ਦੂਧ 45 50 ਵਿੱਕਦਾ ਹੈ ਜੀ। ਪਰ ਇੱਕ ਆਪਣੇ ਵੀ ਹੈ ਇਮਾਨਦਾਰ ਬੰਦਾ ਉਹ ਬਿਲਕੁਲ ਸਹੀ ਦੂਧ ਦਿੰਦੇ ਹੈ। ਤੁਹਾਡੇ ਕਹਿੰਣ ਦਾ ਮਤਲਬ ਇਹ ਹੈ ਕਿ ਉਹ ਦੂਧ ਸਹੀ ਨਹੀ ਦਿੰਦਾ।
ਸੱਚੀ ਗੱਲ ਏ ਵੀਰ ਦੀ ਅਸੀ ਵੀ ਦੱਧੁ ਪਾਉਦੇ ਸੀ
ਵੀਰਦੀਆ ਗੱਲਾਂ ਬਿਲਕੁੱਲ ਸੱਚੀਆ ਨੇ,ਦੁੱਧ ਜਿਨਾਂ,ਮੱਰਜੀ ਕੋਈ,ਕੱਹੇ ਸੁੱਦਹੇ ਹੋਈਨੱਹੀ ਸੱਕਦਾ ਇਹ,ਸੱਚਹੇ ਲੋਕਾਂ ਨੁੰ ਪੱਤਾ ਹੀ,ਨੱਹੀ ਪਿਉਰ ਦੁੱਧ ਕਿਹੋ, ਜਿਹਾ ਹੁੰਦਾ,ਨਾਲੋਕਾ,ਨੁੰ,ਸੱਮੇਲਦਾਪੱਤਾ ਨਾਹੀ ਦੁੱਧ,ਦੀ ਪੱਹੇਚਾਨ,
ਦੁੱਧ ਅਤੇ ਦੁੱਧ ਤੋਂ ਬਣੇ ਹੋਏ ਪਦਾਰਥ ਜਿਵੇਂ ਦੇਸੀ ਘੀ ਮੱਖਣ, ਪਨੀਰ ਆਦਿ ਬਹੁਤ ਹੀ ਸਾਵਧਾਨੀ ਨਾਲ ਖਰੀਦਣੇ ਚਾਹੀਦੇ ਹਨ। ਬਾਜ਼ਾਰਾਂ ਵਿੱਚ ਖੁੱਲੇ ਵਿਕ ਰਹੇ ਪਦਾਰਥ ਖਰੀਦਣ ਤੋਂ ਹੁਣ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਬਜ਼ਾਰਾਂ ਵਿੱਚ ਖੁੱਲੀਆਂ ਵਿਕ ਰਹੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਪ੍ਰਯੋਗ ਹੁਣ ਖਤਰੇ ਤੋਂ ਖਾਲੀ ਨਹੀਂ ਹੈ।
ਭਰਾ ਮੇਰਿਆ ਇਹ ਰੇਟ ਵੱਡੇ ਸ਼ਹਿਰਾਂ ਵਿੱਚ ਹੀ ਮਿਲਦਾ ਜਿਸ ਨੇ ਆਪਣੇ ਪਿੰਡ ਹੀ ਘਰਾਂ ਵਿੱਚ ਵੇਚਣਾ ਉਸਨੂੰ ਇਹ ਰੇਟ ਨਹੀਂ ਮਿਲਦਾ ਕਿਉਂਕਿ ਜੇ 100% ਸ਼ੁੱਧ ਤੇ ਗਾੜਾ ਚੋਣਾ ਤਾਂ ਬਜਾਰ ਦਾ ਪੇੜਾ ਨਹੀਂ ਘਰਦਾ ਦਾਣਾ ਹੀ ਪਾਉਣਾ ਪੈਂਦਾ, ਤੇ ਇਹੋ ਜਿਹੇ ਦੁੱਧ ਦਾ ਨਾਂ ਰੇਟ ਮਿਲਦਾ ਤੇ ਨਾਂ ਹੀ ਪਚਦਾ ਲੋਕਾਂ ਨੂੰ। ਜੋ ਚੁਆਵਾਂ ਵੀ ਲੈਂਦੇ ਹਨ ਉਹ ਵੀ 6,7 ਫੈਂਟ ਵਾਲਾ ਹੀ ਖ਼ਰੀਦ ਕੇ ਰਾਜੀ ਨੇ ਜੇ ਫਿਰ 9,10 ਤੱਕ ਗਈ ਤਾਂ ਪਚਣੋ ਹਟ ਜਾਂਦਾ। ਸੋ ਵੀਰ ਪਸ਼ੂ ਪਾਲਕ ਵੀ ਕੀ ਕਰਨ ਕਿੱਧਰ ਨੂੰ ਜਾਣ ਇਹ ਕਾਰਨ ਨੇ ਉਹਨਾਂ ਨੂੰ ਵੀ ਮਜਬੂਰੀ ਵੱਸ ਦਾਣੇ ਦੀ ਥਾਂ ਫੀਡ ਹੀ ਪਾਉਣੀ ਪੈਂਦੀ ਆ ਜਿਸ ਵਿੱਚ ਜਿਨੀ ਨਾਈਟ੍ਰੋਜਨ ਉਹ ਉਹਨਾਂ ਹੀ ਵਧਾਉਂਦੀ ਆ।
Waheguru mehar karan very honest person
ਜੇਕਰ ਬੇਇਮਾਨੀ ਤੋ ਬਿਨਾ ਦੋਦੀ ਇਕ ਜਨਮ ਨਹੀ ਜੀਉ ਸਕਦੇ ਤਾ ਆਪੇ ਪਤਾ ਲੱਗ ਜਾਉ ਜਦੋ ਰੱਬ ਨੇ ਚੁਰਾਸੀ ਲੱਖ ਜਨਮ ਦੇ ਦਿੱਤਾ ।
Dudh putt ik barabr mande c siane lok🙏💐🌹♥️🙏💐🌹
Very nice human beings . Thanks Ji .
ਇਹ ਬਿਲਕੁਲ ਸਚਾਈ ਹੈ ਲੋਕਾ ਨੂੰ ਪਤਾ ਹੀ ਨਹੀ ਹੈ ਅਸਲੀ ਦੁੱਧ ਦੀ ਪਛਾਣ ਹੀ ਨਹੀ ਹੈ
ਪਹਿਲਾਂ ਰਾਜਾ ਜਿਸਨੂੰ ਬੱਕਰੀਆ ਨਹੀਂ ਰੱਖਣ ਦੇ ਰਹੀ ਘਰਵਾਲੀ
ਬਾਈ ਜੀ ਅਚਾਰ ਨਾਲ ਦੁੱਧ ਵਿੱਚ ਸਮੈਲ ਆਉਂਦੀ ਹੈ
No
ਜਦੋਂ ਡੇਅਰੀ ਤੇ ਸੱਤ ਸੌ ਵਿਕਦਾ ਸੀ ਅਸੀਂ ਅਸਲੀ ਬਿਨਾ ਸੋਹਣਾ ਦੇ ਟੀਨ ਦਾ ਮਿਕਸ ਕੀਤੇ 750 ਦਾ ਦੇਂਦੇ ਸੀ ਕੁਛ ਬਚਦਾ ਸੀ ਤਾਂਹੀ 750 ਦੇਂਦੇ ਸੀ
ਦੇਸੀ ਤਰੀਕੇ ਨਾਲ ਕਢਿਆ 1000 ਵੀ ਵਿਕਦਾ 2000 ਵੀ ਵਿਕਦਾ ਘਿਓ , ਹਾਰੇ ਤੇ ਰਖਿਆ ਦੁੱਧ ਬਾਅਦ ਚ ਦਹੀ ਜਮਾਕੇ ਫੇਰ ਹੱਥ ਨਾਲ ਮਧਾਣੀ ਚਲਾ ਕੇ ਕਢਿਆ ਘਿਓ 2000 ਵਿਕਦਾ ਹਾਲੀ ਵੀ
ਓ ਵੀਰ ਲੋਕ ਸਸਤਾ ਭਾਲਦੇ ਨੇ,,,,ਨਕਲੀ ਸਸਤਾ ਮਿਲਦਾ,,,,ਸਾਡੇ ਘਰ ਦਸ ਕਿੱਲੋ ਘਰ ਦਾ ਘਿਓ ਪਿਆ,,,ਲੋਕ ਲੈਣ ਲਈ ਏ ਕਹਿੰਦੇ ਓ ਤਾ ਸਸਤਾ ਦਿੰਦਾ ,,,,ਤੂੰ ਮਹਿੰਗਾ,,,,ਅਸਲੀ ਦੀ ਪੜਤ ਮਾਰਤੀ ਨਕਲੀ ਕਾਰੋਬਾਰ ਨੇ,,,ਦੇਸੀ ਘਿਉ 800ਨੂੰ ਵੀ ਲੈਣ ਨੂੰ ਤਿਆਰ ਨੀ,,,ਧੂਰੀ ਸੰਗਰੂਰ
Veer kithe vikda 1000,2000 da
@@VikiDhillon-cd2gf 1000 ਰੁਪਏ ਚ ਇਕ ਮੋਹਾਲੀ ਦੇ ਪਿੰਡ ਦੀ ਵੀਡਿਓ ਦੇਖੀ ਸੀ ਪਸ਼ੂਆਂ ਦੀ ਖੁਰਾਕ ਵਧੀਆ ਰੱਖੀ ਹੋਈ ਸੀ ਉਸ ਭੈਣ ਨੇ ਹੁਣ ਤੇ ਵੱਧ ਹੋਣਾ ਰੇਟ। 2000 ਵਾਲੀ ਹਰਿਆਣੇ ਚ ਹੈ ਆਨਲਾਈਨ ਵੈੱਬਸਾਈਟ ਵੀ ਹੈ ਹੱਥ ਨਾਲ ਕਢਿਆ ਹੁੰਦਾ ਹੈ ਕਰੀਮ ਵਾਲਾ ਨਹੀਂ ਦਹੀ ਤੋਂ ਮੱਖਣ ਮੱਖਣ ਤੋਂ ਦੇਸੀ ਘਿਓ। ਜਦੋਂ ਡੇਅਰੀ ਤੇ ਘਿਓ 450 ਰੁਪਏ ਸੀ ਹਰਿਆਣਾ ਦੇ ਥਾਣਾ ਛਪਰ ਦੇ ਨੇੜੇ ਪਿੰਡ ਸੁਲਤਾਨ ਪੁਰ ਚੋ ਰੋਜ ਦੀ ਮਲਾਈ ਤੋਂ ਕਢਿਆ ਘਿਓ 800 ਰੁਪਏ ਕਿਲੋ ਸ਼ਾਹਬਾਦ ਦਾ ਬੰਦਾ ਲੇ ਕੇ ਜਾਂਦਾ ਸੀ। ਕਰੀਮ ਵਾਲਾ ਸਸਤਾ ਘਿਓ ਇਸ ਵਕਤ ਹਰਿਆਣਾ ਦੇ ਮੁਲਾਣਾ ਦੀ ਡੇਰਿਆਂ ਤੇ ਮਿਲਦਾ ਹੈ ਉਧਰ ਘਰ ਘਰ ਘਿਓ ਹੈ ਇਸ ਲਈ ਡਿਮਾਂਡ ਨਹੀਂ ਅੰਬਾਲਾ ਦੇ ਨੇੜੇ ਦੇ ਪਿੰਡਾਂ ਦੇ ਕਰਿਆਨੇ ਵਾਲੇ ਮੁਲਾਣੇ ਤੋਂ ਕਰੀਮ ਲੇ ਕੇ ਆਂਦੇ ਨੇ
Eh Line serch karo niche wali
घी की आंखें खोलने वाली जानकारी Healthy Ghee || Technical Farming ||
ਸਹੀ ਕਿਹਾ ਬਾਈ ਜੀ
Bahut vadhia jankari vali galbat
Ru Khush Karti Maharaj galane siddhiyan Te sachiyan Gallan
ਵੀਰ ਜੀ ਵਿਆਹ ਸ਼ਾਦੀ ਵਿੱਚ ਬਰਫ਼ੀ ਅਤੇ ਪਨੀਰ ਪਕੌੜੇ ਹੀ ਖਾਂਦਾ ਹਾਂ , ਦੂਜੇ ਪਕੋੜੇ ਅਤੇ ਹੋਰ ਗ਼ੁਲਾਮ ਜ਼ਾਮਨ,ਰਸ ਗੁੱਲੇ ਜਾਂ ਹੋਰ ਕੁੱਝ ਨਹੀਂ ਖਾਂਦਾ ਹਾਂ। ਵੀਰ ਠੰਡੇ ਵੀ ਕਹਿੰਦੇ ਜ਼ਿਆਦਾ ਨਾ ਪੀਉ ਫਿਰ ਫਰੂਟ ਚਾਟ ਹੀ ਰਹਿ ਗਿਆ ਹੈ
ਸਾਡੇ ਪਿੰਡ ਵੀ ਮੰਝ ਦਾ ਦੁੱਧ 80 ਰੁ ਏ ਤੇ ਗਾਂ ਦਾ ਦੁੱਧ 50ਰੁ
ਠੀਕ ਗੱਲ ਜੀ
ਰਾਜਪੁਰਾ ਦੀ Happy Nature ਦੇ ਨਾਂ ਦੀ ਸਾਈਟ ਹੈ
ਉਹ ਜੱਟੋ ਤੁਹਾਡੀ ਉਹ ਬੇੜੀ ਬੈਠੀ ਆ ਤੁਸੀਂ ਉਹ ਸਾਰਾ ਕੁਝ ਖਤਮ ਜਵਾਕ ਜੰਮਣੇ ਬੰਦ ਕਰਤੇ ਤੁਸੀਂ ਨੇ ਹੁਸ਼ਿਆਰ ਹੋ ਗਏ ਪੜਨ ਲਈ ਲਾਗੇ ਤਾਂ ਖੇਤਾਂ ਚੋਂ ਕੰਮ ਛੱਡ ਤੇ ਡੰਗਰ ਰੱਖਣ ਲਈ ਛੱਡ ਤੇ ਭਾਲਦਾ ਦੁੱਧ ਦਈਆਂ ਮੱਖਣ ਪਨੀਰ ਹੁਣ ਕ ਲਿ ਨੂੰ ਹੋਰ ਟਰਾਲੀਆਂ ਭਰ ਭਰ ਕੇ ਟਰਾਲੀਆਂ ਭੲਇਆ ਦੀਆ ਲਿਆਓ ਉਹਨਾਂ ਦੀਆਂ ਕੰਮ ਕਰਦੀ ਡੱਕਾ ਤੋੜ ਦੇਣੇ ਤੁਸੀਂ ਹੈਗੇ ਹੂ ਵਿਹਲੇ ਰਹਿਣਾ ਸਾਰਾ ਦਿਨ ਕੰਮ ਕੇ ਆਪਣੇ ਆਪ ਹੋ ਜਾਣਗੇ ਜੀਰੀ ਲਾ ਲਾ ਖਤਮ ਕਰਤਾ ਪਾਣੀ ਪੰਜਾਬ ਦਾ ਪੰਜਾਬ ਤਾਂ ਜਮੀ ਖਤਮ ਕਰਤਾ ਹੁਣ ਲੋਕਾਂ ਨੇ ਦਰਖਤ ਤੁਸੀਂ ਵੜ ਤੇ ਸਾਰਾ ਕੁਝ ਫਰੀ ਮੰਗਦੇ ਆ ਸਰਕਾਰ ਤੋਂ ਸਾਰਾ ਕੁਝ ਫਰੀ ਲੈਟ ਵੀ ਦਵਾਈਆਂ ਵੀ ਖਾਣ ਨੂੰ ਕਣਕ ਵੀ ਸਟੈਟ ਜਾਂ ਵੀ ਫਰੀ ਲਾਉਣ ਵੀ ਲਿਮਟਾਂ ਵੀ ਤੁਹਾਡਾ ਕੀ ਆ ਜਦੋਂ ਖਤਮ ਕਰਤਾ ਪੰਜਾਬ ਨੂੰ ਆਪਣੇ ਆਪ ਹੀ ਪੰਜਾਬ ਨੂੰ ਖਤਮ ਕਰਾ ਤੁਸੀਂ ਨੇ ਲਾ ਲਾ ਧਰਨੇ ਮਰਦੇ ਹੋਏ ਸੀ ਤੁਹਾਡੀ ਜਾਨ ਨਿਕਲਦੀ ਸਾਡਾ ਜਵਾਬ ਕੰਮ ਨਹੀਂ ਕਰਦਾ ਸਾਨੂੰ ਸ਼ਰਮ ਆਉਂਦੀ ਆ ਪਹਿਲਾਂ ਜਵਾਕਾਂ ਨੂੰ ਕੰਮੇ ਨਹੀਂ ਕਰਨ ਦਿੰਦੇ ਮਾਂ-ਬਾਪ ਸ਼ਰਮਾ ਨੂੰ ਆਉਣ ਲੱਗ ਜਾਂਦੀ ਆ ਪਹਿਲਾਂ ਕੰਮ ਕਿੱਥੋਂ ਕਰਨਗੇ ਉਹ ਸਾਡਾ ਮੁੰਡਾ ਸਬਜੀ ਵਿੱਚ ਆੜੀ ਲੈਗਾ ਸਾਡਾ ਮੁੰਡਾ ਸਾਡਾ ਮੁੰਡਾ ਆਹ ਕੰਮ ਕਰੂਗਾ ਸ਼ਰਮ ਤਾਂ ਤੁਹਾਨੂੰ ਲਾ ਰੱਖੀ ਆ
ਬਾਈ ਸੋਲਾਂ ਆਨੇ ਸਚ ਹੈ ਜਟ ਦੀ ਮਤ ਮਾਰੀ ਗਈ ਸਾਡੀਆ ਬੁੜੀਂਆ ਵੀ ਬਿਗੜ ਗਈਆ ਕੰਮ ਕਰਕੇ ਰਾਜੀ ਨਹੀ
ਇਕੱਲਾ ਸ਼ੈਪੂ ਤੇ ਰਿਫਾਇੰਡ ਤੋਂ ਬਣੇ ਦੁੱਧ ਵਿੱਚੋਂ ਖੋਆ ਕਦੇ ਵੀ ਨੀਂ ਨਿੱਕਲ ਸਕਦਾ।
ਨਿਕਲਦਾ ਭਾਈ ਸਾਹਿਬ ਜੀ
@@gyansimran ਨਹੀ ਵੀਰੇ ਕੁਝ ਹੋਰ ਵੀ ਪੈਂਦਾ ਹੋਉ। ਮੈਂ ਵੀ ਦੁੱਧ ਦਾ ਕੰਮ 21 ਸਾਲ ਕੀਤਾ। ਮੈਂ 13 ਸਾਲ ਪੰਜਾਬ ਦੀ ਦੂਜੇ ਨੰਬਰ ਦੀ ਸਭ ਤੋੰ ਵੱਡੀ ਦੁੱਧ ਦੀ ਫੈਕਟਰੀ ਵਿਚ ਪ੍ਕਉਰਮੈਂਟ ਵਿਭਾਗ ਵਿਚ ਵੀ ਕੰਮ ਕੀਤਾ ਹੈ।
किसान भाई अपना अनाज अपनी कंपनी बना के बेचो जय जवान जय किसान
ਕਹਿੰਦੇ ਨਾਲੇ ਮੇਰੀਆਂ ਚਲਦੀਆਂ ਫਿਰ ਕਹਿੰਦੇ ਬਕਰਿਆਂ ਮੇਰੀ ਪਤਨੀ ਰੱਖਣ ਦਿੰਦੀ ਨਹੀ
ਮੋਬਾਇਲ ਟਾਵਰਾਂ ਨੇ ਦੁਧਾਰੂਆਂ ਦੀ ਜਨਣ ਸਕਤੀ ਖਤਮ ਕਰ ਦਿੱਤੀ ਇਸਦਾ ਨਿਰਣਾ ਕਰੇ ਬਿਨਾਂ ਸ੍ਰੀ ਗੱਲ
ਸਾਰੀ ਗੱਲ ਵਿਅਰਥ ਹੈ ਪੁਰਾਣਾ ਸਮਾਂ ਵਾਪਸੀ ਲਈ ਕੋਈ ਇਲਾਕਾ ਨਜ਼ਰ ਨਹੀਂ ਆਦਾ
ਰੇਟ 110 ਚਾਹਿਦਾ
ਬਠਿੰਡਾ ਚ ਸਾਰੇ ਗੰਦ ਪਾਇਆ ,ਦੁੱਧ ਚ ਜ਼ਗ਼ ਬਣਾਉਂਦੇ ਨੇ ਘੰਟੇ ਬਾਦ ਦੁੱਧ ਫਟ ਜਾਂਦਾ ਸਾਡੀਆਂ ਤਾਂ ਮੱਝਾਂ ਸਵੇਰ 3ਵਜੇ ਚੋ ਕੇ ਰਖਣਾ ਕਈ ਵਾਰ ਸ਼ਾਮ ਨੂੰ ਚੇਤਾ ਆਉਂਦਾ ਕਿ ਦੁੱਧ ਨੀ ਗਰਮ ਨੀ ਕੀਤਾ ਤਾਂ ਵੀ ਵਧੀਆ ਹੁੰਦਾ ਸੀ,ਅਸੀਂ ਘਰ ਚੋ ਦੁੱਧ ਲੈਂਦੇ ਹਾਂ ਪਰ ਓਹ ਜਨਾਨੀ ਬਹੁਤ ਮਿਲਾਵਟ ਕਰਦੀ ਆ ਪਰ ਗੁਰੂ ਘਰ ਦੀ ਸੌਹ ਖਾਂਦੀ ਆ
ਮੇਰਾ ਭਰਾ ਦੁੱਧ ਦਾ ਕੰਮ ਕਰਦਾ ਏ।ਵਧੀਆ ਦੁੱਧ ਲੈਣਾ ਹੈ ਤਾਂ ਤੁਸੀਂ ਆਪਣਾ ਨੰ ਭੇਜੋ।
ਬਾਈ ਜੀ ਪਹਿਲੇ ਬੋਲਦਾ ਸੀਂ ਘਰਵਾਲੀ ਦੇ ਕੋਈ ਦਖਲਅੰਦਾਜ਼ੀ ਨਹੀਂ ਹੁਣ ਬੋਲ ਕੇ ਘਰਵਾਲੀ ਨਾਲ ਬੱਕਰੀਆਂ ਬਾਰੇ ਸਲਾਹ ਕੀਤਾ ਨਾ ਕੀਤਾ ਲੋਕਾਂ ਘਰਾਂ ਵਿੱਚ ਜਨਾਨੀ ਦੀ 90 ਫੀਚਰ ਬੀਬੀ ਭੈਣ ਦੀ ਚੱਲਦੀ ਹੈ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
ਸਾਡੇ। ਇਥੇ ਦੋਧੀ ਆਏ ਦੋ ਤੋ ਤਿੰਨ ਕਿਲੇ ਜ਼ਮੀਨ ਲੈਂਦੇ
ਨੀਤਾਂ ਨੂੰ ਮੁਰਾਦਾਂ ਨੇ ਬਾਈ
ਜਦ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੇਈਮਾਨੀ ਸੋਚਣੀ ਏ ਤਾਂ ਭਾਗ ਨੀ ਲਗਦੇ। ਸਹੀ ਕੰਮ ਕਰਕੇ ਤਾਂ ਦੇ ਮਾਲਕ ਫਲ ਲਾਉਂਦਾ।
ਆਪਾਂ ਦੇਖਦੇ ਹਾਂ ਅੱਜ ਕੱਲ ਨਵੇਂ ਮੁੰਡੇ ਕਿੰਨਾ ਸੋਹਣਾ ਕੰਮ ਕਰਦੇ ਨੇ and o ਸਫਲ ਵੀ ਨੇ
ਤੁਲਸੀ ਦਾਸ ਜੀ ਨੇ ਕਿਹਾ ਹੈ ਕਲਯੁਗ ਕੇਵਲ ਨਾਮ ਅਧਾਰ ਸੀਮਰ ਸੀਮਰ ਨਰ ਉਤਰੇ ਪਾਰ
Waheguru hi mahar karan lokan te🙏
ਸਹੀ ਗੱਲ ਐਂ ਜੀ
ਮੈ ਵੀ ਤਿੰਨ ਸਾਲ ਡੇਅਰੀ ਕਰ ਕੇ ਛੱਡੀ ਐ ਇਮਾਨਦਾਰੀ ਚ ਕੁੱਝ ਨੀ ਬਚਦਾ ਮਿਲਾਵਟ ਕਰਨ ਵਾਲੇ ਕਰੋੜਾ ਪਤੀ ਹੋ ਗਏ ਅਸੀ ਘਾਟੇ ਚ ਕੰਮ ਬੰਦ ਕੀਤਾ ਲੋਕਾ ਨੇ ਪੈਸੇ ਵੀ ਮਾਰ ਲਏ, ਦੁੱਧ ਦਾ ਮੁੱਲ ਘੱਟੋ ਘੱਟ 100 ਰੁਪਏ ਕਿੱਲੋ ਹੋਵੇ ਫਿਰ ਕਿਸਾਨ ਨੂੰ ਕੁੱਝ ਬਚਦਾ
ਬਾਈ ਜੀ ਇਨ੍ਹਾਂ ਨੂੰ ਰੇਟ ਨਹੀਂ ਮਿਲਦਾ ਇਹ ਸੱਚ ਹੈ ਪਰ ਤੁਸੀਂ ਆਪਣਾਂ ਫਰਜ ਨਿਭਾਉ ਕਿਸੇ ਪਰਿਵਾਰ ਨੂੰ ਬਚਾਇਆਂ ਨਕਲੀ ਦੁੱਧ ਤੋਂ ਪਹਿਲਾਂ ਆਲ਼ੇ ਭਾਈ ਸਾਬ੍ਹ ਕਹਿੰਦੇ ਬਕਰੀਆਂ ਰਖਣੀਆਂ ਜਿਨ੍ਹਾਂ ਨੂੰ ਮਿਟ ਲਈ ਵੱਡੀਆਂ ਜਾਣਾਂ ਉਹ ਕੰਮ ਠੀਕ ਆ । ਆਹ ਅਸਰ ਹੋਇਆ ਕਥਾ ਦਾ ਦੁਜਾ ਕਹਿੰਦੇ ਕੋਈ ਗੱਲ ਨਹੀਂ ਮੋੜਦਾ ਟੱਬਰ ਵਿਚ ਫੇਰ ਬਕਰੀਆਂ ਰੱਖਣ ਨੂੰ ਜਗ੍ਹਾ ਬਾਹਰ ਦੇਖ ਰਿਹਾ ਤੁਸੀਂ ਟ੍ਰੇਨਿੰਗ ਲਈ ਬੱਕਰੀਆਂ ਰੱਖੋ ਚੰਗਾ ਪਰ ਲੱਸੀ ਵਿਚ ਮਧਾਣੀ ਪਾਇਆ ਖੋਆ ਨੀ ਨਿਕਲਨਾ ਬਾਈ । ਜੋ ਬਾਕੀ ਵਿਰ ਇਸ ਕੰਮ ਨਾਰ ਜੁੜੇ ਉਹ ਲੋਕਾਂ ਨੂੰ ਅਵੇਅਰ ਕਰੋ ਬਮਾਰ ਕੋਣ ਹੋਣ ਦਾ ਕੋਣ ਸ਼ੋਕ ਰਖਦਾ । ਮਾੜਾ ਚੰਗਾ ਸਾਹਮਣੇ ਕਰੋ ਲ਼ੋਕ ਸਿਆਣੇ ਹੈ। ਪੱਤਰ ਕਾਰ ਸਾਹਿਬ ਹਾਰੇ ਬੰਦੀਆਂ ਨੂੰ ਘੱਟ ਦਿਖਾਉਣ ਦੀ ਬੇਨਤੀ ਕਬੂਲ ਕਰੋ ਜੀ
ਬਿਲਕੁੱਲ ਸਹੀ ਗੱਲ ਹੈ
Shi gl veer
Very 2 nice ji
Bilkul sahi gallan ne veer ne
Moralful interview 🙏
Veer diyan ek ek gall sachhi hai
ਇੱਕ ਪਾਸੇ ਤਾਂ ਕਹਿੰਦਾ ਮੈਂ ਜੋ ਮਰਜ਼ੀ ਕਰਾਂ ਘਰ ਚ ਕੋਈ ਬੋਲਦਾ ਨੀ ਫਿਰ ਕਹਿੰਦਾ ਘਰਦੇ ਬੱਕਰੀਆਂ ਰੱਖਣ ਨੀ ਦਿੰਦੇ 👎
Ohda mal khada veer akha dekh kive kri janda kam koi v kro mehnat avda mull jrur mod di aa mnya mlavat bhut kise nu demotivate na kro je sare hi aive sochn lag gye fir majja rakho kon assi rakhiya veer vedia roti pani chalda suba v kam sham nu v kam main tere vala comment krn lagya c tu phela krta😅😅
.30 pestol. Marcdese. Par gharwali da dhakya. Bakri na raku
ਬਹਤ ਪਿੰਡਾ ਵਿੱਚ ਡੇਅਰੀਆਂ ਵਾਲਿਆਾ ਤੇ ਜਦੋ ਮਰਜੀ 2=2ਕਵਿੰਟਲ ਦਧ ਕਿਸੇ ਵੀ ਟਾਇਮ ਲੈ ਸਕਦੇ ਹਨ ਪਰ ਮੰਝਾਗਾਵਾ ਤਾ ਸਭਾ ਤੇਸਾਮ ਨੂੰ ਹੀ ਦੇ ਦਿੰਦਿਆਂ ਜਿਸ ਕੌਲ ਇਕ ਕਿਲਾ ਵੀ ਜਮੀਨ ਹੈ 1=20ਪਸੂ ਜਰੂਰ ਰਖੇ ਆਗੇ50 ਸਾਲ ਪਹਿਲਾਮਜਦੂਰ ਭਰਾ ਵੀ ਪਸੂ ਰਖ੍ਹਦੇ ਸੀ???
ਭਾਈ ਸਾਹਿਬ ਕਹਿੰਦੇ ਘਰ ਵਿੱਚ ਮੇਰੀ ਗੱਲ ਚੱਲਦੀ, ਬੱਕਰੀ ਰੱਖਣ ਵਾਰੀ ਘਰ ਵਾਲਿਆਂ ਦੀ ਚੱਲ ਸੋਚ ਕੇ ਬੋਲਣਾ ਚਾਹੀਦਾ।
ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਭਾਈ ਸਾਹਿਬ। ਪਹਿਲਾਂ ਕਹਿੰਦੇ ਹੋ ਕੋਈ ਚੂੰ ਨਹੀਂ ਕਰਦਾ ਘਰ ਫਿਰ ਕਹਿੰਦਾ ਹੈ ਕਿ ਜੇ ਬੱਕਰੀਆਂ ਲਿਆਂਦੀਆਂ ਫੇਰ ਖਬਰਦਾਰ ਘਰੇ ਨਹੀਂ ਵੜਨ ਦੇਣਾ
ਵੀਰ ਲੋਕਾ ਖੁੱਲਾ ਦੁੱਧ ਲੈਣਾ ਬੰਦ ਕਰਤਾ ਤਾਂ ਘਬਰਾਇਆ ਫਿਰਦਾ
ਗੱਲਾ ਤਾਂ ਪੱਕੀਆ ਨੇ ਪਰ ਜੇ ਸੁਣਨ ਵਾਲਾ ਕੱਚਾ ਹੋਵੇ ਤਾਂ ਕੀ ਕੀਤਾ ਜਾਵੇ
ਵੀਰ ਜੀ ਜਿੱਥੇ ਪੈਕਟਾਂ ਵਿਚ ਦੁੱਧ ਤਿਆਰ ਹੁੰਦਾ ਹੈ ਉੱਥੇ ਵੀ ਜੇ ਇੱਕ ਕੁਇੰਟਲ ਦੁੱਧ ਪਲਾਂਟ ਦੇ ਅੰਦਰ ਜਾ ਰਿਹਾ ਹੈ ਤਾ ਉਸਤੋਂ ਕਿਤੇ ਜ਼ਿਆਦਾ ਆਈਟਮਾਂ ਦੁੱਧ ਤੋਂ ਤਿਆਰ ਤੇ ਪੈਕਟਾਂ ਵਿਚ ਦੁੱਧ ਉਸ ਪਲਾਂਟ ਤੋਂ ਬਾਹਰ ਆ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ???@@HarpalSingh-fn6bi
😂😂😂
ਵੀਰ ਕੀ ਗਲਤ ਕਹਿ ਤਾ ਚੰਗੀ ਗੱਲ ਸੁਣੋ ਲੱਤਾਂ ਨਾ ਖਿਚਿਆ ਕਰੋ
ਅਸੀ ਤਾ ਕਹਿੰਦੇ ਆ ਸਾਨੂੰ ਦੁੱਧ ਵਧਿਆ ਚਾਹਿਦਾ ਹੈ ਰੇਟ ਦੇਵਾਗੇਂ ਜੋ ਤੁਸੀ ਲਾਵੋਗੇਂ ।
Good 👍
Waheguru ji Mehar krn
❤bikul sahi kaha
ਜਦੋਂ ਵਰਸੀਨ ਨੂੰ ਫੁੱਲ ਪੈ ਜੇ ਉਹ ਪਸ਼ੂ ਲਈ ਨੁਕਸਾਨ ਦਿੰਦਾ ਮੈਂ ਕਿਸੇ ਡੇਅਰੀ ਵਾਲੇ ਤੋਂ ਸੁਣਿਆ ਸੀ।
ਞੀਰ ਜੀ ਦੋ ਮਝਾ ਦਾ ਖਰਚ ਤਿੰਨ ਹਜਾਰ ਦੱਸੋ ਕਿਞੇ
Very nice video thanks 🙏 🌹🌹👍
ਸਾਲ਼ੇ ਲੋਕ ਹੀ ਮਿਲਾਵਟਾਂ ਖਾਣ ਦੇ ਕਾਬਿਲ ਹਨ, ਮੈ 35 ਸਾਲ ਤੋਂ ਦੁੱਧ ਦਾ ਕੰਮ ਕਰ ਰਿਹਾ ਹੈ ਸਾਡੀ ਤੀਸਰੀ ਪੀੜ੍ਹੀ ਹੈ ਇਸ ਕੰਮ ਵਿੱਚ ਵੀਡਿਓ ਵਾਲਾ ਵੀਰ ਸੱਚ ਦੀ ਗੱਲ ਕਰ ਰਿਹਾ ਹੈ, ਪਿੰਡਾ ਵਿੱਚ ਦੁੱਧ ਜਿਆਦਾ ਹੈ ਪਸ਼ੂ ਘੱਟ ਹੈ, ਪਸ਼ੂ ਤੇ ਚਾਰਾ ਮਹਿਗਾ ਹੈ ਦੁੱਧ ਸਸਤਾ ਹੈ, ਲੋਕਾਂ ਨੂੰ ਦੁੱਧ ਦੀ ਪਹਿਚਾਣ ਨਹੀਂ ਹੈ ਚਿੱਟਾ ਦੁੱਧ ਲੱਭਦੇ ਹਨ ਜੋਂ ਕਿ ਗਾੜ੍ਹਾ ਵੀ ਹੋਵੇ, ਕੋਈ ਮੁਸ਼ਕ v ਨਾ ਹੋਵੇ ਜੱਦਕਿ ਅਸਲੀ ਦੁੱਧ ਵਿੱਚ ਪਠਿਆ ਦੀ ਮੁਸ਼ਕ ਹੁੰਦੀ ਹੈ
ਕੁੱਝ ਨੀ ਪੈਂਦਾ ਪੱਲੇ
ਇੱਕ ਗੱਲ ਦੀ ਸਮਝ ਨਹੀਂ ਆਈ ਕੇ
ਚੈਨਲਾਂ ਵਾਲੇ 2-5 3 ਮਿੰਟ ਦਾ ਸਮਾਂ ਭੂਮਿਕਾ ਬੰਨਣ ਤੇ ਈ ਕਿਉਂ ਖਰਾਬ ਕਰਦੇ ਹਨ ?
ਲੰਬੀ ਵੀਡੀਓ ਦਾ ਬੈਨੀਫਿਟ ਮਿਲਦਾ
God bless you all family's very nice veer ji
Us officer nu dhamkia miln lg gyia ci shi km krn te oh officer bhut nek or srif ci apni jindgi gwan nalo eho jehi noukri chadi changi he
Person telling true story, salute to him.
Sahi veer ji
Waheguru ji waheguru ji
Very good 👍
ਵੀਰ ਜੀ ਆਪਣੇ ਹੱਥੀਂ ਕੰਮ ਕਰੋਂ ਮਿਹਨਤ ਜ਼ਰੂਰ ਪੱਲੇ ਪੈਂਦੀ ਹੈ ਮੇਰੇ ਕੋਲ ਵੀ 6 ਮੱਝਾਂ ਨੇ ਮੈਂ ਆਪ ਕੰਮ ਕਰਦਾ ਨੌਕਰ ਕੋਈ ਨਹੀਂ ਹੈ
ਞੀਰ ਜੀ ਦੋ ਮਝਾ ਦਾ ਖਰਚ ਤਿੰਨ ਹਜ਼ਾਰ ਕਿਞੇ
ਵਾਹ ਓਏ ਭਾਓ,ਇਕ ਪਾਸੇ ਆਖਦਾ ਏ,ਜੋ ਆਖ ਦਿੱਤਾ ਕਰਦੇ ਆ,ਕਦੇ ਘਰਵਾਲੀ ਤੋ ਪੁਛਿਆ ਨ੍ਹੀ,ਮਰਦ ਆ,ਬੱਕਰੀਆ ਘਰ ਵਾਲੇ ਰੱਖਣ ਨ੍ਹੀ ਦਿੰਦੇ,ਏਹ ਕੀ ਗੱਲ ਹੋਈ, ****