ਜਿਹੜੇ ਰੱਬ ਨੂੰ ਮੰਨਦੇ ਉਨ੍ਹਾਂ ਦੇ ਘਰ ਕਲੇਸ਼ ਹੁੰਦਾ | Vaid Manjit Singh Katani Kalan | Josh Talks Punjabi

Поделиться
HTML-код
  • Опубликовано: 1 фев 2025

Комментарии • 512

  • @karanvirdhillon3115
    @karanvirdhillon3115 2 месяца назад +38

    ਸਭ ਤੋ ਪਿਆਰੀ ਤੇ ਰਸ ਵਾਲੀ ਜੇ ਕੋਈ ਵਸਤੁ ਹੈ ਤਾਂ. ਮੇਰਾ ਧੰਨ ਗੁਰੂ ਨਾਨਕ. ਏਹ ਦੁਨੀਆ ਨੂੰ ਕੀ ਪਤਾ ਕੀ ਸੁੱਖ ਹੈ ਨਾਮ ਵਿਚ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😊❤

  • @ar_sentences7112
    @ar_sentences7112 2 месяца назад +189

    ਅੱਜ ਤੱਕ ਸਾਇੰਸ ਤੋਂ ਖੂਨ ਦੀ ਬੂੰਦ ਤੱਕ ਨਹੀਂ ਬਣੀ ਤੇ ਤੁਸੀਂ ਕਹਿਨੇ ਪਰਮਾਤਮਾ ਹੈਨੀ ਤੇ ਨਾ ਹੀ ਅੱਜ ਤੱਕ ਨਾ ਕਿਸੇ ਦੇ ਫਿੰਗਰ ਪ੍ਰਿੰਟ ਮੈਚ ਹੋਏ ਆ ਇਸਦਾ ਮਤਲਬ ਇਹ ਹੈ ਕਿ ਕੋਈ ਤਾਂ ਹੈ ਜੋ ਉੱਪਰ ਬੈਠ ਕੇ ਇਸ ਦੁਨੀਆਂ ਨੂੰ ਚਲਾ ਰਿਹਾ ਤੇ ਉਹ ਪਰਮ ਪਰਮਾਤਮਾ ਹੀ ਆ ਨਹੀਂ ਤਾਂ ਮੇਰੇ ਦਸਮ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਲਿਓ ਸਾਰੀ ਦੁਨੀਆ ਦੁੱਖਾਂ ਵਿੱਚ ਰੋਹ ਪੈਂਦੀ ਹੈ ਉਸ ਮਾਂ ਦੇ ਜਾਏ ਦੀ ਅੱਖ ਚੋਂ ਨੀਰ ਨਹੀਂ ਵਗਿਆ ਪਰਮਾਤਮਾ ਹੀ ਸੀ

    • @pgstreetvlog919
      @pgstreetvlog919 2 месяца назад

      ਫਿੰਗਰ ਪ੍ਰਿੰਟ ਦੀ ਸੁਣੋ,,, ਤੁਸੀਂ ਇੱਕ ਕਾਪੀ ਦੇ ਸਾਫ ਕਾਗਜ ਦੇ ਉੱਤੇ,, ਦੋ ਚਾਰ ਬਿੰਦੀਆਂ ਟੇਢੀਆਂ ਲੈਣਾ ਮਾਰ ਦਿਓ,,, ਉਸ ਤੋਂ ਬਾਅਦ ਜਿੰਨੇ ਵੀ ਪੇਜਾਂ ਉੱਤੇ ਮਾਰੀ ਜਾਓਗੇ ਸੇਮ ਨਹੀਂ ਮਾਰ ਸਕਦੇ ਸਾਰੀਆਂ ਅਲੱਗ ਅਲੱਗ ਹੋਣਗੀਆਂ ਜਿੰਨੀਆਂ ਮਰਜ਼ੀ ਮਾਰੀ ਜਾਓ ਚਾਹੇ ਹਜ਼ਾਰਾਂ ਕਾਗਜ਼ਾਂ ਉੱਤੇ ਵਿੰਗੇ ਟੇਢੀਆਂ ਲੈਣਾ ਮਾਰ ਦਿਓ ਬਿਲਕੁਲ ਸੇਮ ਨਹੀਂ ਹੋਣਗੀਆਂ,,

    • @VivekBajaj-s6s
      @VivekBajaj-s6s 2 месяца назад +13

      ਇਹ ਬਹਿਸ ਵਿੱਚ ਅੱਜ ਤੱਕ ਕੋਈ ਨਹੀਂ ਜਿੱਤਿਆ ਪਰ ਜਿੰਨੇ ਪੀਰ ਪੈਗੰਬਰ ਗੁਰੂ ਦੇਵੀ ਦੇਵਤੇ ਹੋਏ ਆ ਦੁਨੀਆ ਤਾ ਇੰਨਾ ਤੋ ਪਹਿਲਾਂ ਵੀ ਚਲਦੀ ਸੀ । ਰੱਬ ਕੀ ਹੈ ਵਾਲੇ ਚਲਾਕ ਲਈ ਲੁੱਟਣ ਦਾ ਢੰਗ ਜਿਹੜੇ ਭੋਲੇ ਆ ਉਹ ਸ਼ੋਸ਼ਣ ਕਰਵਾਈ ਜਾਂਦੇ ਆ ਆਰਥਿਕ ਵੀ ਮਾਨਸਿਕ ਤੇ ਸਰੀਰਕ

    • @HøneyR1
      @HøneyR1 2 месяца назад +10

      @@ar_sentences7112 ਜੋ ਵੀ ਗੁਰੂ ਜਾ ਦੇਵੀ ਦੇਵਤੇ ਆਏ ਏਸ ਜੱਗ ਤੇ। ਓ ਵੀ ਕਿਸੇ ਨਾ ਕਿਸੇ ਮਾਂ ਦੇ ਜਾਏ ਨੇ।
      ਸੋ ਕੁਦਰਤ ਤੋਂ ਵੱਧ ਕੁਜ ਨਹੀ ਏਥੇ। ਜੋ ਆਇਆ ਓਹਨੇ ਜਾਨਾ ਵੀ ਆ

    • @humanoid25
      @humanoid25 2 месяца назад +8

      ​@@HøneyR1je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral ਛੋਟੀ ਕਿਤਾਬ ਦੀ pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ 🙏

    • @AkAk-yd9qf
      @AkAk-yd9qf 2 месяца назад +5

      ​@@VivekBajaj-s6sਕੁੱਦਰਤ ਹੈ ਜੀ ਜਿਹੜੇ ਬਲਾਤਕਾਰੀ ਗੁੰਡੇ ਧਰਮ ਦੇ ਨਾਂ ਰੱਬ ਦੇ ਨਾਂ ਲੁਟਦੇ ਫਿਰਦੇ ਨੇ ਉਹ ਰੱਬ ਨਹੀਂ ਜੀ

  • @ਕੌੜਾਸੱਚ-ਰ3ਣ
    @ਕੌੜਾਸੱਚ-ਰ3ਣ 3 месяца назад +52

    ਵੈਦ ਮਨਜੀਤ ਸਿੰਘ ਇੱਕ ਮਹਾਂ ਮੂਰਖ ਅਤੇ ਸੋਭਾ ਦਾ ਭੁੱਖ ਇਨਸਾਨ ਹੈ। ਸਿਰਫ ਮਸ਼ਹੂਰ ਹੋਣ ਖਾਤਰ ਕੋਈ ਵੀ ਪੱਖ ਲੈ ਸਕਦਾ ਹੈ। ਦੁੱਖ ਹੋਇਆ ਦੇਖ ਕੇ ਕਿ ਜਿਸ ਥਾਂ ਬਾਈ ਗੁਰਪ੍ਰੀਤ ਮਿੰਟੂ ਅਤੇ ਪ੍ਰਭਸਿਮਰਨਜੀਤ ਸਿੰਘ ਵਰਗੇ ਉੱਘੇ ਇਨਸਾਨ ਆਪਣੀ ਕਹਾਣੀ ਦੱਸ ਕੇ ਗਏ ਉਥੇ ਅਜਿਹੇ ਪਾਖੰਡੀ ਸਮਝਦਾਰ ਨੂੰ ਬੋਲਣ ਲਈ ਕਿੱਦਾਂ ਸੱਦ ਲਿਆ ਗਿਆ। ਇਹ ਗੱਲਾਂ ਹਵਾ ਵਿਚ ਨਈਂ, ਅਸਲ ਜ਼ਿੰਦਗੀ ਵਿੱਚ ਕਈ ਵਾਰ ਇਸ ਇਨਸਾਨ ਨੂੰ ਮਿਲਣ ਤੋਂ ਬਾਅਦ ਕਹਿ ਰਿਹਾ ਹਾਂ ਜੀ। ਇਸਦੇ ਨਜ਼ਦੀਕੀ ਇਨਸਾਨਾਂ ਨੂੰ ਮਿਲੋ ਤਾਂ ਤੁਹਾਨੂੰ ਇਸ ਬੰਦੇ ਦਾ ਸੱਚ ਪਤਾ ਚਲ ਜਾਏਗਾ। ਧੰਨਵਾਦ

    • @tgrgtk111-i8p
      @tgrgtk111-i8p 3 месяца назад

      ਲੈਕ ਨਹੀਂ ਤੂੰ ਮਹਾਂ ਨਲਾਇਕ ਹੈ ।ਐਂਵੇਂ ਨਾ ਭੌਂਕੀ ਜਾ 🤮🤮🤮

    • @tgrgtk111-i8p
      @tgrgtk111-i8p 2 месяца назад

      ਟੰਬ ਮੰਗਦੇ ਇਹੋ ਜਿਹੇ

    • @avtarkrishan4163
      @avtarkrishan4163 2 месяца назад +2

      Tuc mile ho ehna nu kiwe de insaan ne

    • @gurbhajankaur3281
      @gurbhajankaur3281 14 дней назад +1

      V good

  • @gora88johal
    @gora88johal 3 месяца назад +18

    ਮਾਫ਼ ਕਰਨਾ ਕੋਈ ਗੱਲ ਦਾ ਪੂਰੀ ਸਿਰੇ ਨਹੀਂ ਲਾਈ,, ਨਾ ਮੂੰਹ ਨਾ ਸਿਰ,, ਨਾ ਕੋਈ ਵਿਸ਼ਾ,,, ਵੈਦ ਹੋਣ ਦਾ ਕੋਈ ਸਬੂਤ ਦਿੱਤਾ ਕੋਈ ਬਿਮਾਰੀ ਵਰੇ ਜਾਣਕਾਰੀ ਯਾਂ ਕੁਝ ਹੋਰ ,, ਇਹ ਗੱਲਾਂ ਤਾਂ ਸਭ ਸਾਡੇ ਬਜ਼ੁਰਗ ਆਮ ਹੀ ਦਸਦੇ ਰਹਿੰਦੇ ਹਨ

  • @manvirindersingh6989
    @manvirindersingh6989 3 месяца назад +54

    ਸਾਨੂੰ ਸੰਗ ਆ ਰਹੀ ਹੈ ਆਪਣੀ ਨਲਾਇਕੀ ਤੋਂ ਆਪ ਜੀਆਂ ਨੂੰ ਸੁਣ ਕੇ ਜੇਕਰ ਆਪ ਜੀ ਨੂੰ ਸੁਣ ਕੇ ਵੀ ਨਾ ਸੰਭਲੇ ਤਾਂ ਫਿਰ ਅਸੀਂ ਅਭਾਗੇ ਹਾਂ, ਆਪ ਜੀਆਂ ਦਾ ਦਿਲੋਂ ਸਤਿਕਾਰ🙏

    • @JoginderSingh-nu1zz
      @JoginderSingh-nu1zz 2 месяца назад

      Jaesi mtt de tesa pargas

    • @PbschoolPbschool
      @PbschoolPbschool 2 месяца назад

      Very nice veer ji 🎉

    • @jagdishsingh9965
      @jagdishsingh9965 26 дней назад

      ਵੀਰ ਜੀ ਮੈ ਚੰਗਾ ਰਹਿ ਗਿਆ, ਮੈ ਪਹਿਲਾ ਕੂਮੈਟ ਚੈਕ ਕਰ ਲੈਂਦਾ ਹਾ,,ਤੁਹਾਡਾ ਕੂਮੈਟ ਪੜ ਕੇ ਵੀਡੀਓ ਬੰਦ,,,,ਧੰਨਵਾਦ

  • @ShagunMehra-vd8sd
    @ShagunMehra-vd8sd 2 месяца назад +7

    ਰੱਬ ਹੈਗਾ ਤੂੰ ਮਨ ਨਾ ਮੰਨ ਤੇਰੀ ਜ਼ਿੰਦਗੀ ਭਰਾਵਾ ਮੇਰੇ ਵਾਹਿਗੁਰੂ ਸੱਚੇ pasthah ਤੋਂ ਬਿਨਾ ਕੋਣ ਸਾਡਾ ਓਹੀ a sada ta

  • @sundargutka1111
    @sundargutka1111 3 месяца назад +43

    ਕਲਿਯੁਗ ਵਿਚ ਰਬ ਨੂੰ ਮੰਨਣ ਵਾਲੇ ਦੁੱਖੀ ਹੀ ਹੁੰਦੇ ਹੈ l ਲੇਕਿਨ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਸਿੱਖ ਕੌਮ ਉਤੇ l ਗੁਰਬਾਣੀ ਪੜ੍ਹ ਪੜ੍ਹ ਕੇ ਲਾਇਫ ਠੀਕ ਹੁੰਦੀ ਹੈ 💙

    • @rockysingh4090
      @rockysingh4090 3 месяца назад +2

      Kehdi kirpa hoi a ?

    • @sundargutka1111
      @sundargutka1111 3 месяца назад

      @rockysingh4090 ਖਾਲਸਾ ਜੀ ਗੁਰਬਾਣੀ ਘੱਟ ਪੜ੍ਹਦੇ ਲੱਗਦੇ ਉਹ

    • @tgrgtk111-i8p
      @tgrgtk111-i8p 2 месяца назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇਕਰ ਬਣਿਆ ਹੈ ਸ਼ਬਦ ਤਾਂ ਕਾਹਦੇ ਲਈ ਹੈ ਬੋਲੀ ਜਾਉ ਕੁੱਤੇ ਆਪੇ ਭੱਜ ਜਾਣਗੇ

    • @baljeetkumarsharma4897
      @baljeetkumarsharma4897 2 месяца назад

      😂😂😂

    • @designn_artist
      @designn_artist 2 месяца назад

      Theek kaha hai

  • @avtarsinghthind5775
    @avtarsinghthind5775 2 месяца назад +7

    ਹਰਜੋਤ ਸਿਘ ਗਿਲ ਜੀ,
    ਪ੍ਰਵਕਤਾ ਜੀ ਗਿਆਨ ਦੀਆਂ ਗੱਲਾਂ ਕਰ ਰਹੇ ਹਨ, ਸਾਨੂੰ ਜਿਹੜੀਆਂ ਚੰਗੀਆਂ ਲਗਣ ਉਨ੍ਹਾਂ ਦਾ ਫਾਇਦਾ ਲੈ ਲੈਣਾ ਚਾਹੀਦਾ ਹੈ, ਤੈ ਜਿਹੜੇ ਔਗੁਣ ਲਗਣ ਉਨ੍ਹਾਂ ਨੂੰ ਇਗਨੋਰ ਕਰਨ ਵਿੱਚ ਹੀ ਸਾਡੇ ਲਈ ਚੰਗਾ ਹੈ ।

  • @navneetkaur5332
    @navneetkaur5332 22 дня назад

    Bhaji tuci gallan bahut changian kitian ne Gurbani bare bahut changa dasya ...parmatma tan kher tad hi hunda jad asi change karm karde han ...par fir v aci jad tak Guru wale ni bande ih gyan adhura hai ....iss laii meri vanuta hai k aap Guru wale jaroor bano Amrit shako singh sajjo ...Maharraj kirpa karan.

  • @GurdhianSingh-g5s
    @GurdhianSingh-g5s 2 месяца назад +10

    ਇਹ ਓਹ ਇਨਸਾਨ ਹੈ। ਪੜ੍ਹੇ ਲਿਖੇ ਮੂਰਖ

  • @HakamSingg
    @HakamSingg 3 месяца назад +47

    ਜੇ ਰੱਬ ਹੈ ਨਹੀਂ ਨਾ ਤਾਂ ਫਿਰ ਕੁਝ ਵੀ ਹੈ ਨਹੀਂ ਗਾ ਤੁਸੀਂ ਕੱਲ ਦੇ ਜੰਮੇ ਉਹ ਤੇ ਪਰਮ ਪਿਤਾ ਦੇ ਸ਼ੱਕ ਕਰ ਰਹੇ ਹੋ ਵੱਡੇ ਮੂਰਖ ਹੋ

  • @jagdevbrar6100
    @jagdevbrar6100 2 месяца назад +9

    ਤੂੰ ਹੈ ਹੀ ਲਾਗੀ ਦੇ ਕਾਬਿਲ ਜੋ ਰੱਬ ( ਪ੍ਰਮਾਤਮਾ ) ਨੂੰ ਨਹੀਂ ਮੰਨਦਾ ਦਸਾਂ ਪਾਤਸ਼ਾਹੀਆਂ ਅਤੇ ਭਗਤਾਂ ਨੇ ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਲਿਖਿਆ ਹੈ

    • @merapunjab6443
      @merapunjab6443 2 месяца назад

      ਛੁੱਟੀਆਂ ਸੁਣ ਨਾ ਤੇਰੇ ਵੱਸ ਦਾ ਰੋਗ ਨਹੀ🙏

    • @AmarjitSingh-fh1mz
      @AmarjitSingh-fh1mz 2 месяца назад

      Your comment on this man show that you don't have any knowledge to counter the thoughts of this man.

  • @babachahal9381
    @babachahal9381 2 месяца назад +7

    ਵਾਹਿਗੁਰੂ ਜੀ ਭਲਾ ਕਰਨਗੇ ਇਸ ਦਾ

  • @navjitsidhu4658
    @navjitsidhu4658 9 дней назад

    Bohot vadhia shjhia veer ji ne

  • @HARJEETSINGH-yv1np
    @HARJEETSINGH-yv1np 3 месяца назад +34

    ਜਿਹੜੇ ਗਧੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਸਭ ਤੋਂ ਪਹਿਲਾਂ ਸਾਹ ਲੈਣਾ ਬੰਦ ਕਰਨ, ਬਾਕੀ ਸਭ ਬਾਅਦ ਦੀਆਂ ਗੱਲਾਂ, ਸਾਹ ਰੱਬ ਦੀ ਕਿਰਪਾ ਨਾਲ ਹੀ ਆਉਂਦਾ

    • @tgrgtk111-i8p
      @tgrgtk111-i8p 2 месяца назад +1

      ਇਹ ਵੀ ਤਜਰਬਾ ਤੇ ਸ਼ਬਦ ਠੀਕ ਹੈ ਜੀ

    • @Arshdeep-ye2yq
      @Arshdeep-ye2yq 2 месяца назад

      ਸਹੀ ਗੱਲ

    • @Arshdeep-ye2yq
      @Arshdeep-ye2yq 2 месяца назад

      ਜੌ ਰੱਬ ਨੂੰ ਟਿੱਚਰਾਂ ਕਰਦੇ ਫਿਰ ਕੁੱਤੇ ਦੀ ਮੌਤ ਮਰਦੇ

    • @HøneyR1
      @HøneyR1 2 месяца назад +3

      😅😅😅😅😅
      ਬਹਿ ਕੇ ਰੱਬ ਨੂੰ‌ ਪੂਜੀ ਚੱਲ।
      ਜਦੋ ਬਿਮਾਰ ਹੁੰਨਾ ਵੀਰ ਓਦੋ ਵੀ
      ਡਾਕਟਰ ਕੋਲ ਨਾ ਜਾਇਆ ਕਰ ਫੇਰ। ਰੱਬ ਤੋਂ ਹੀ ਦਵਾਈ ਲੈ ਲਿਆ ਕਰ

    • @SukhjitSingh-q5f
      @SukhjitSingh-q5f 2 месяца назад +1

      ਬਿਲਕੁਲ ਸਹੀ ਹੈ.. Brain ਵਿੱਚ ਇੱਕ processor ਸਾਡੀ ਆਪਣੀ ਮਰਜ਼ੀ ਤੋ ਬਿਨਾਂ ਵੀ ਚੱਲ ਰਿਹਾ ਹੈ ਜੋ ਪਰਮਾਤਮਾ ਨੇ ਫਿੱਟ ਕੀਤਾ ਤੇ ਸਾਡੇ ਸਾਰੇ ਸਰੀਰ ਦੀ background ਵਿਚ ਦੇਖ ਭਾਲ ਕਰ ਰਿਹਾ..

  • @hsblogs1117
    @hsblogs1117 2 месяца назад +2

    ❤❤❤❤❤bahut kuj sikhea vaid g dhanwad tuhada

  • @ashokklair2629
    @ashokklair2629 2 месяца назад +25

    ਵੈਦਦ ਮਨਜੀਤ ਇਕ ਮਹਾ ਮੂਰਖ ਹੈ। ਕਿਉਕਿ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ ਕੋਈ ਵੀ ਦੁਖੀ ਮਨੁਖ, ਜੇ ਰੱਬ ਦਾ ਸਿਮਰਨ ਕਰੇਗਾ, ਉਸਦੇ ਕਲ-ਕਲੇਸ ਦੂਰ ਹੋਣਗੇ:-
    👉🏿ਸਿਮਰਉ ਸਿਮਰਿ ਸਿਮਰਿ ਸੁਖ ਪਾਵਉ।। ਕਲ ਕਲੇਸ ਤਨ ਮਾਹਿ ਮਿਟਾਵਉ।।
    ਪਰ ਇਹ ਮੂਰਖ ਡੁਪਲੀਕੇਟ ਕਾਮਰੇਡ, ਗੁਰੂ ਦੇ ਸਿਧਾਂਤ ਤੋ ਉਲਟ ਕਹਿੰਦੈ।਼

    • @ashokklair2629
      @ashokklair2629 2 месяца назад +1

      *​@@AS-nc5wh* ਜੀ! ਪਹਿਲੀ ਗੱਲ ਇਸ ਕੁੰਮੈਂਟ ਨੂੰ ਦੋਬਾਰਾ ਧਿਆਨ ਨਾਲ ਵਾਚਣਾ ਕਰੋ ਜੀ!, ਕਿ ਪੰਜਵੇ ਪਾ: ਜੀ, **ਸਿਮਰਨ** ਕਰਨ ਦਾ ਲਾਭ ਇਹ ਦਸਦੇ ਹਨ ਕਿ , ""ਦੁਖ"" & ""ਕਲੇਸ"" ਦੂਰ ਹੁੰਦੇ ਹਨ।
      ਉਦਾਹਰਣ:- ਜਿਵੇ ਦੋ ਸਕ ਭਰਾਵਾ ਦਾ ਐਕਸੀਡੈਂਟ ਹੋ ਗਿਆ। ਤੇ ਇਕੋ ਹੌਸਪਿਕਲ ਵਿਚ ਦੋਨੋ ਦੇ ਬੈਂਡ, ਬਰਾਬਰ ਲੱਗੇ ਹਨ!
      ਪਰ ਇਕ ਭਰਾ ਸਿਮਰਣ ਕਰਨ ਵਾਲੇ ਦੀਆ, ਦੋਨੋ ਲੱਤਾ ਪੱਟਾਂ ਦੀਆ ਜੜਾਂ ਤੋ ਵਢੀਆ ਗਈਆ, ਤੇ ਦੋਨੋ ਬਾਹਵਾਂ ਵੀ ਮੋਢਿਆ ਤੋ ਵਢੀਆ ਗਈਆ, ਤੇ ਸਿਰਫ ਸਰੀਰ (ਧੜ) ਬਾਕੀ ਰਹਿ ਗਿਆ। ਪਰ ਸਿਮਰਨ ਕਰਨ ਵਾਲਾ ਫਿਰ ਵੀ, ਅੰਦਰਲੇ ਮਨੋ ਖੁਸ਼ ਰਹੇਗਾ, । ਮੇਨ ਗੱਲ ਕਿ ਸਿਮਰਨ ਕਰਨ ਵਾਲਾ ਇਤਨਾ ਦੁੱਖ ਹੁੰਦਿਆ ਹੋਇਆ ਵੀ, ਦੁੱਖ ਨਹੀ ਮੰਨੇਗਾ।
      👉🏿ਦੂਸਰੇ ਭਰਾ ਦੀ ਸਿਰਫ ਇਕ ਉਂਗਲੀ ਕਟੀ ਗਈ, ਤੇ ਉਸੇ ਦਿਨ ਇਸ ਭਰਾ ਦੀ (ਸੌ ਕਰੋੜ) ਦੀ ਲਾਟਰੀ ਨਿਕਲ ਆਈ। ਪਰ ਫਿਰ ਵੀ ਇਹ ""ਸਿਮਰਨ"" ਤੋ ਹੀਣਾ ਹੋਣ ਕਰਕੇ, ਦੁਖੀ ਹੀ ਰਹੇਗਾ, ਕਦੇ ਵੀ ਸੁਖੀ ਨਹੀ ਹੋ ਸਕਦਾ !
      ⭕👉🏿ਪਰ ਸਿਮਰਨ ਦਾ ਅਰਥ ਵਾਹਿਗੁਰੂ, ਵਾਹਿਗੁਰੂ ਕਰਨਾ ਨਹੀ, ""ਸਿਮਰਨ"" ਤਾ ਇਕ ਆਪਣੇ ਅਸਲੀ ਸ੍ਵਰੂਪ ਦੀ ""ਪਹਿਚਾਣ"" ਹੈ ਜੀ!
      ਕਿਉਕਿ ਰਾਮ ਰਾਮ ਤਾ ਬਹੁਤ ਦੁਨੀਆ ਕਰਦੀ ਐ, ਜਿਵੇ ਵਾਹਿਗੁਰੂ ਵਾਹਿਗੁਰੂ ਤਾ ਬਹੁਤ ਸਿੱਖ ਵੀ ਕਰਦੇ ਹਨ, ਪਰ ਇਹ ""ਸਿਮਰਨ'' ਨਹੀ। ਇਹ ਸਿਰਫ ਜੀਭ ਨਾਲ ਜਾਪਣਾ ਹੈ।
      👉🏿ਬਿਨੁ ਜਿਹਬਾ ਜੋ ਜਪੈ ਹਿਆਇ, ਸੋ ਜਾਣੈ ਕੈਸਾ **((ਨਾਉ))** ।।
      ਸੋ ਸਚ ਜਾਣੋ ਇਹ ਬੀਡੀਓ ਬਣਾਉਣ ਵਾਲਾ ਵੀ ਅਸਲੀ ਨਾਸਤਕ ਜਾ ਅਸਲੀ ਕਾਮਰੇਡ ਨਹੀ, ਇਹ ਵੀ **((ਨਕਲੀ))** ਨਾਸਤਕ , ਨਕਲੀ ਕਾਮਰੇਡ ਹੈ।
      ਜੇਹੜਾ ਅਸਲੀ ""ਨਾਸਤਕ"" ਹੁੰਦੈ, ਉਹ ਬਹੁਤ ਸੱਚਾ ਪੱਕਾ ਮਨੁਖ ਹੁੰਦੈ, ਤੇ ਉਹ ਆਪਣੀ ਮੰਜਲ ਤੇ ਪਹੁੰਚਣ ਵਿਚ ਕਾਮਯਾਬ ਹੋ ਜਾਂਦੈ।

    • @ashokklair2629
      @ashokklair2629 2 месяца назад +2

      ​@@AS-nc5wh ਜੀ! ਤੁਸੀ, ਸਿਮਰਨ & ਦੁਖ ਨੂੰ ਸਮਝੇ ਹੀ ਨਹੀ!!

  • @butasingh-w9w
    @butasingh-w9w 14 дней назад

    Very good
    ਰੱਬ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਵੀ ਰੱਬੀ ਕਾਨੂੰਨ ਮੰਨਣ ਲਈ ਕਿਹਾ
    ਬਾਕੀ ਸਮਝ ਆਪੋ ਆਪਣੀ ਆ , ਰੱਬ ਰਾਖਾ

  • @Aaj361
    @Aaj361 3 месяца назад +41

    ਤੁਹਾਡੀ ਇਸ ਕਲਿਪ ਨੁੰ ਮੈਂ 2 ਵਾਰ ਸੁਣਿਆ ਕਾਰਨ ਇਹ ਕੇ ਸੁਣਨ ਤੋਂ ਕੁੱਛ ਰਹਿ ਨਾ ਜਾਵੇ ਕਿਉਕਿ ਇਹ ਬਹੁਤ ਡੂੰਗੀ ਸਿੱਖਿਆਦਾਇਕ ਖੋਜ ਬਿਰਤੀ ਨਾਲ ਪੇਸ਼ ਕੀਤਾ ਹੋਇਆ ਇਹ ਵੀਡੀਓ ਸੀ
    ਸਮਾਜ ਨੁੰ ਸੇਧਤ ਕਰਨ ਲਈ ਤੁਹਾਡੇ ਕੋਲ ਬਹੁਤ ਕੁੱਛ ਹੈ
    ਢੱਡਰੀਆਂ ਵਾਲੇ ਜੀ ਘੱਗਾ ਸਾਬ ਜੀ, ਸਰਬਜੀਤ ਜੀ, ਇਹਨਾਂ ਨਾਲ ਬਹਿ ਕੇ ਤੁਹਾਡੀਆਂ ਆਪਸੀ ਗੱਲਾਂ ਇੱਕ ਵਿਸ਼ਾ ਲਈ ਕੇ ਹੋਣ ਤਾਂ ਸਮਾਜ ਹੋਰ ਤਰੱਕੀ ਕਰੇਗਾ 🙏🙏

  • @navjitsidhu4658
    @navjitsidhu4658 9 дней назад

    Manjeet Singh ne bilkul shi kiha ji jehre bani jiada prde a oh likan vich sho krde a k mai path krda hmesha e hi sho krda

  • @DalbirSandhu-y6b
    @DalbirSandhu-y6b 26 дней назад

    Well intelligent person if world 🎉. Great Indian.

  • @sehaj-x6jattboys
    @sehaj-x6jattboys 2 месяца назад +2

    Rab di mehar nal asi bhot sokhe a, Gurbani de hisaab nal chlo sab thik ho jna,par a na bolo k rab heni,sacha waheguru ji 🙏te prosa rakho, hn par ਪਾਖੰਡੀ ਸਾਧਾਂ ਦੇ ਡੇਰਿਆਂ ਤੋਂ ਦੂਰ ਰਹਿਣਾ ਚਾਹੀਦਾ, ਵਾਹਿਗੁਰੂ ਤੇ ਭਰੋਸਾ ਰੱਖੋ

  • @HøneyR1
    @HøneyR1 2 месяца назад +20

    ਬਿਲਕੁਲ ਸਹੀ ਕਿਹਾ ਅੰਕਲ ਜੀ।
    ਸੱਚ ਬਹੁਤ ਘੱਟ ਲੋਕ ਹੀ ਜਾਂਣਦੇ ਆ।
    ਗੁਰਬਾਣੀ ਬੁੱਝਣ ਵਾਲੀ ਸ਼ਹਿ ਆ
    ਨਾ ਕਿ ਪੂਜਣ ਵਾਲੀ 🙏🏻👈👈

    • @DharmpalDhammu-fm1xt
      @DharmpalDhammu-fm1xt 2 месяца назад +2

      Respect b jrori aa usdi

    • @HøneyR1
      @HøneyR1 2 месяца назад +1

      @DharmpalDhammu-fm1xt respect ta har dharm di krde apa. And karni chahidi v

    • @simarbahia4566
      @simarbahia4566 2 месяца назад +1

      Pothi parmasher ka thaon da matlab ki a

    • @ManjitKaur-f5y
      @ManjitKaur-f5y 2 месяца назад +2

      @@HøneyR1 ਗੁਰਬਾਣੀ ਕਲੀ ਬੁਝਣ ਦੀ ਛੈ ਨ੍ਹੀ ਗੁਰਬਾਣੀ ਪੂਜਣ ਯੋਗ ਆ ਬਾਣੀ ਗੂਰੁ ਗੂਰੁ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸ਼ਾਰੇ ਗੁਰਬਾਣੀ ਕਹਾ ਸ਼ੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ

    • @HøneyR1
      @HøneyR1 2 месяца назад +1

      @@ManjitKaur-f5y ਕਹਿਣ ਦਾ ਭਾਵ ਗੁਰ ਬਾਣੀ ਨੂੰ ਸਮਜੋ
      ਓਸ ਦਿਖਾਏ ਰਾਸਤੇ ਤੇ ਚੱਲੋ ਜੋ ਬਾਣੀ ਕਹਿੰਦੀ।
      ਪਰ ਹੁਣ‌ ਤਾਂ‌ ਗੁਰ ਬਾਣੀ‌ ਚ ਵੀ ਬਹੁਤ ਕੁਜ ਬਦਲ ਦਿੱਤਾ ਗਿਆ।

  • @AmritpalSingh-n4l
    @AmritpalSingh-n4l 2 месяца назад +2

    Thank you 🙏 very very good thank

  • @GursimranSingh-jf3wn
    @GursimranSingh-jf3wn 2 месяца назад +2

    Bahut vadiya gala Sir Ji.. bahut Bahut dhanvad

  • @satpalsinghkooner7047
    @satpalsinghkooner7047 3 месяца назад +5

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ ❤

  • @IqbalSingh-jk1vd
    @IqbalSingh-jk1vd 2 месяца назад +2

    Bahut badhiya Soch te vichaar..... Xsingh ji

  • @KulwantSingh-sg5ox
    @KulwantSingh-sg5ox 2 месяца назад +2

    ਵੀਰੇ ਤੂੰ ਕਥਾਵਾਚਕਾਂ ਤੇ ਮਿਥਿਹਾਸ ਦਾ ਦੋਸ਼ ਲਾ ਰਿਹਾ ਪਰ ਤੂੰ ਸਾਰੇ ਗੁਰਬਾਣੀ ਦੇ ਅਰਥ ਗ਼ਲਤ ਕੀਤੇ ਹਨ ਵਿਦਵਾਨ ਜੀ ਲ਼ੋਕ ਤੇਰੇ ਨਾਲੋਂ ਜਿਆਦਾ ਜਾਣਦੇ ਨੇ ਗੁਰਬਾਣੀ ਬਾਰੇ

  • @harjinderkaur6922
    @harjinderkaur6922 2 месяца назад +1

    Bahut vadia lecture knowledge great 👍 bapuji SSA

  • @KashmirSingh-pt5pw
    @KashmirSingh-pt5pw 2 месяца назад

    Very very informative. Thanks ji

  • @Panjabistan
    @Panjabistan 3 месяца назад +7

    ❤ ਦਿਲੋਂ ਧੰਨਵਾਦ ਜੀ , ਅੰਦਰੂਨੀ ਗਿਆਨ ਦੇਣ ਲਈ.....ਕੋਈ ਜਵਾਬ ਨੀ ਤੁਹਾਡੀਆਂ ਗੱਲਾਂ ਦਾ 🙏🙏

  • @vinaygill2141
    @vinaygill2141 2 месяца назад +3

    ਦੁਨੀਆਂ ਤੇ ਜਿੰਨੇ ਵੀ ਗਰੀਬ ਜਾਂ ਲੋਕਾਂ ਦੇ ਸਤਾਏ ਹੋਏ ਹਨ ਸਿਰਫ ਉਹ ਲੋਕ ਹੀ ਕਹਿੰਦੇ ਹਨ ਕਿ ਰੱਬ ਨਹੀਂ ਹੈ। ਇਹ ਬੰਦਾ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ

    • @humanoid25
      @humanoid25 2 месяца назад

      je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral book pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ🙏

  • @guravtarsingh4207
    @guravtarsingh4207 3 месяца назад +40

    ਗੁਰਬਾਣੀ ਦੀਆਂ ਤੁੱਕਾਂ ਤੋੜ ਮਰੋੜ ਕੇ ਵਰਤ ਰਿਹਾ l ਅੱਧੀਆਂ ਪੰਕਤੀਆਂ ਆਪਦੇ ਕੋਲੋਂ ਹੀ ਵਿੱਚ ਜੋੜੀ ਜਾਂਦਾl ਬਸ ਬੋਲਚਾਲ ਚ flow ਹੋਣ ਕਾਰਨ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦਾ l

    • @KashmirSingh-zw4gz
      @KashmirSingh-zw4gz 3 месяца назад +7

      ਤੈਨੂੰ ਕਿੰਨਾ ਕ ਗਿਆਨ ਆ ਗੁਰਬਾਣੀ ਦੀਆਂ ਤੁਕਾਂ ਦਾ

    • @BhagwanSingh-wh9uy
      @BhagwanSingh-wh9uy 3 месяца назад +6

      Jo ehh gallat bolle han tussi theek karke comments watch paa dewo ji.

    • @jaspreetlamba7315
      @jaspreetlamba7315 3 месяца назад +4

      Apna apna samjaun da tareeka hai
      Matlab gal samaj aun naal hai

    • @gurjotsinghtiwana9125
      @gurjotsinghtiwana9125 3 месяца назад +1

      Koyee galat nahi ji jehra ensan asal nu phechan janda uh es manjil te. Pahunch janda ji.gurbani kade v Bhai pandit molvee nahi samja sakda

    • @KashmirSingh-zw4gz
      @KashmirSingh-zw4gz 3 месяца назад +3

      @@guravtarsingh4207 ਤੈਨੂੰ ਕਿੰਨਾ ਕ ਗਿਆਨ ਆ ਗੁਰਬਾਣੀ ਦੀਆਂ ਤੁਕਾਂ ਦਾ

  • @kpsgil3118
    @kpsgil3118 2 месяца назад

    Bahut khoob ji. Tanvaad

  • @SatnamSingh-vv2rj
    @SatnamSingh-vv2rj 2 месяца назад +14

    ਗੁਰਬਾਣੀ ਦੀ ਤੁਕਾਂ ਦਾ ਗ਼ਲਤ ਵਿਆਖਿਆ ਕਰ ਰਿਹਾ ਹੈ।

    • @jatindersingh1809
      @jatindersingh1809 2 месяца назад

      ਏਸਨੂੰ ਫੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰ ਵਾਹੋ

  • @amarjeetsinghminhas1981
    @amarjeetsinghminhas1981 2 месяца назад

    Very nice and very true God bless you 🙏

  • @DEEPAKKUMAR-jn2mc
    @DEEPAKKUMAR-jn2mc 3 месяца назад +18

    ਜਿਥੋਂ ਬਾਣੀ ਨਿਕਲੀ ਆ ਉਹ ਤੁਹਾਡੇ ਕੋਲ ਵੀ ਹੈ ! ਓਨੂੰ ਪਛਾਣੋ ਓਨੂੰ ਲੱਬੋ , ਨਾਨਕ, ਮਹਾਤਮਾ ਬੁੱਧ , ਕ੍ਰਿਸ਼ਨ, ਸ਼ਿਵ, ਸੂਫੀ , ਇਨ੍ਹਾਂ ਲੋਕਾਂ ਨੇ ਲੱਬਿਆਂ ਏਹ ਸੰਤ ਬਣਗੇ ਤੁਸੀਂ ਕਿਊ ਨਹੀਂ ਬਣੋਗੇ !

    • @jassalkaur3548
      @jassalkaur3548 3 месяца назад +1

      👌👌👍👍👏🏻👏🏻👏🏻🙏🙏🙏

    • @ashokkumar-se5sl
      @ashokkumar-se5sl 3 месяца назад +1

      BHAGWAT GEETA ZATIBADEE H .LADIES NU KRISHAN PAAP YONI DASDA H .PHLO PADO PHER GYAN DWO FAKENDER MODI WANGU JHOOTH NA BOLO

    • @ashokklair2629
      @ashokklair2629 2 дня назад

      ਹੁਣ ਇਹਨੇ ਕੀ ਲਂਭਣਾ, ਹੁਣ ਤਾ ਗੱਲ ਸਿਰੇ ਲਗੀ ਹੈ ਇਹਦੀ,!!!

  • @rajkapoor490
    @rajkapoor490 19 дней назад

    Wondetful

  • @JaswinderSingh-id4mt
    @JaswinderSingh-id4mt 3 месяца назад +13

    🎉🎉🎉🎉🎉 ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਧੰਨਵਾਦ ਜੀ।

  • @RamenDeep-ie9dd
    @RamenDeep-ie9dd 17 дней назад

    Good ver ji

  • @Funny30274
    @Funny30274 3 месяца назад +1

    Bht achhi video. Danwad 🙏 josh tv da . Jo achhe bnde nu moka dita apni gal rakhn da .

  • @daulatramsharma7162
    @daulatramsharma7162 3 месяца назад +1

    Bahut badhiya vichar ❤

  • @bildersing572
    @bildersing572 9 дней назад

    🙏🙏

  • @guriqbalsinghaujla1715
    @guriqbalsinghaujla1715 2 месяца назад

    What a new type lecture 50% true 50% looking self made . We have many good preachers in our society. He is looking time waisting .

  • @manminderkaur4714
    @manminderkaur4714 2 месяца назад +1

    Bohat vdhia kiha ji vihar changa rakhho belenes ch raho te dooje da haak v na maro eh mera v sochna aw ji Thank you uncle ji🙏🏻🙏🏻👌👍

  • @PardeepKumar-m7g
    @PardeepKumar-m7g 2 месяца назад +1

    Bilkul sahi kaha hai ji

  • @amarseera2843
    @amarseera2843 3 месяца назад +17

    ਕੁਝ ਬੰਦਿਆਂ ਦੀ ਯਾਦ ਸ਼ਕਤੀ ਬੜੀ ਤੇਜ਼ ਹੁੰਦੀ ਆ। ਗੱਲਾਂ ਚ ਬੜੇ ਤੇਜ਼ ਹੁੰਦੇ ਨੇ।ਪਤਾ ਨਹੀਂ ਪਰੈਕਟੀਕਲ ਲਾਈਫ ਕਿਸ ਤਰ੍ਹਾਂ ਦੀ ਹੈ

  • @premsagar6028
    @premsagar6028 2 месяца назад +3

    ਭਾਈ ਸਾਹਿਬ ਇਹ ਸੱਚ ਹਜਮ ਨਹੀਂ ਹੋਣਾ,ਕਿਉ ਕਿ ਸੱਚ ਕੌੜਾ ਲੱਗਦਾ।ਰੱਬ ਨੂੰ ਤਾਂ ਸਾਰੇ ਮੰਨਦੇ ਪਰ ਰੱਬ ਦੀ ਕੋਈ ਨਹੀਂ ਮੰਨਦਾ।

    • @fatehsingh3219
      @fatehsingh3219 Месяц назад

      True Bol Han So is karkay hazim Nhi ho rhay

  • @JASWINDERsingh-cm4hp
    @JASWINDERsingh-cm4hp 2 месяца назад +24

    ਵੈਦ ਜੀ ਤੁਸੀ ਤਾਂ ਬਹੁਤ ਬੋਝ ਚੁਕੀ ਫਿਰਦੇ ਹੋ ਬਹੁਤ ਭਰਮਾਂ ਵਿੱਚ ਜੀਅ ਰਹੇ ਹੋ

  • @parmjitkaur8519
    @parmjitkaur8519 2 месяца назад

    Very nice veer ji 💅💅

  • @KalaMirpuria
    @KalaMirpuria 2 месяца назад

    Bahut vadia galla dasia bhai sahib ne bahut bahut Dhanbad ji app ji da ji 🙏

  • @singhbaljit3755
    @singhbaljit3755 2 месяца назад

    Great bai ji dhan bad ji

  • @tajindersrowa2286
    @tajindersrowa2286 2 месяца назад

    Bhai ji bahut vadiya

  • @ManojMehra-nq1bm
    @ManojMehra-nq1bm 2 месяца назад

    Bilkul sacche Galla

  • @maheyfabrications3690
    @maheyfabrications3690 2 месяца назад

    You are too right vaid ji

  • @Balwindersingh-g4y
    @Balwindersingh-g4y Месяц назад

    Very nice and 💯 right brother

  • @ArshdeepKaur-t2n
    @ArshdeepKaur-t2n 2 месяца назад

    Nice 👍👍❤❤

  • @melasinghsandhusandhu
    @melasinghsandhusandhu 2 месяца назад

    V good🎉

  • @SukhwantGrewal-u6q
    @SukhwantGrewal-u6q 3 дня назад

    " ਅਰਬਦ ਨਰਬਦ ਧੰਧੂਕਾਰਾ।। ਧਰਣਿ ਨ ਗਗਨਾ ਹੁਕਮ ਅਪਾਰਾ।। ਨਾ ਦਿਨ ਨਾ ਰੈਨਿ ਨ ਚੰਦ ਨ ਸੂਰਜ ਸੁੰਨ ਸਮਾਧਿ ਲਗਾਇਦਾ।। " (ਮਾਰੂ ਮਹੱਲਾ ੧ ਪੌੜੀ ੧੮ਵੀਂ )ਅਕਾਲ ਪੁਰਖ ਤਾਂ ਉਦੋਂ ਵੀ ਸੀ ਉਹਦੇ ਬਾਰੇ ਦੱਸ ਦਿੱਤਾ। ਫਿਰ ਅੱਗੇ ਉਸ ਨੇ ਕੀ ਕੀਤਾ "ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ।। ਜਲ ਤੇ ਤਿ੍ਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ।। " (ਸੀ੍ ਰਾਗ ਮਹੱਲਾ ੧ ਅੰਗ ੧੯) ਇਹ ਕਹੀ ਜਾਂਦਾ ਪਰਮਾਤਮਾ ਕੋਈ ਮੰਨਣ ਦੀ ਚੀਜ ਨਹੀਂ ਨਾ ਜਪਣ ਵਾਲੀ ਗੱਲ ਨਹੀਂ ਹੈ ਨਾ ਹੀ ਹੈ। ਸੱਚ ਕੀ ਹੈ ਨਾ ਮਿਟਣ ਵਾਲਾ, ਨਾ ਖਤਮ ਹੋਣ ਵਾਲਾ, ਨਾ ਖਤਮ ਹੋਣ ਕੌਣ ਹੈ ਪਰਮਾਤਮਾ " ਕੂੜ ਨਖੁਟੈ ਨਾਨਕਾ ਓੜਕ ਸੱਚ ਰਹੇ " ਫੈਸਲਾ ਤੁਹਾਡੇ ਹੱਥ,,, ਸੁਕਰੀਆ।

  • @sarabjitshergill6991
    @sarabjitshergill6991 3 месяца назад +1

    Ehna dey hor videos v banao bahut wadiya vichar hune . Thanks ❤🙏

  • @kewalkrishan-7072
    @kewalkrishan-7072 2 месяца назад

    Good❤

  • @sukhisidhu9361
    @sukhisidhu9361 29 дней назад

    waha guru ji

  • @JagjitSingh-lw8fm
    @JagjitSingh-lw8fm 3 месяца назад +24

    ਵੈਦ ਜੀ ਮੇਰੇ ਦੋ ਸਵਾਲ ਨੇ, 1. ਬੰਦਾਂ ਘਰ ਵਾਲੀ ਔਰਤ ਨੂੰ ਦੇਵੀ ਮੰਨਦੈ ਪਰ ਉਹ ਬੰਦੇ ਨੂੰ ਮੰਦਾ ਬੋਲਦੀ ਐ ਤਾਂ ਬੰਦਾ ਕੀ ਕਰੇ।
    2.ਗਵਾਂਡੀ ਵੱਟ ਵੱਢਣੋ ਨੀ ਹਟਦਾ ਫੇਰ ਕੀ ਕਰੇ।

    • @SukhjinderSingh-ru1ts
      @SukhjinderSingh-ru1ts 3 месяца назад +1

      ਬਿਲਕੁੱਲ ਸਹੀ

    • @dalbirgrewal6469
      @dalbirgrewal6469 3 месяца назад +6

      ਜਦੋਂ ਵੀਰ ਤੁਹਾਡੇ ਅੰਦਰ ਸਬਰ ਆ ਗਿਆ ਉਹਨਾ ਦਾ ਕੇਹਾ ਸੁਣਿਆ ਸਬ ਬੇਅਰਥ ਲੱਗਣ ਲੱਗ ਜਾਣਾ ਸਬਰ ਗਿਆਨ ਨਾਲ ਮਿਲਦਾ ਤੁਹਾਡੇ ਅੰਦਰ ਏਨੀ ਤਾਕਤ ਆ ਜਾਂਦੀ ਉਹਨਾ ਦਾ ਗਲਤ ਬੋਲਿਆ ਤੁਹਾਨੂੰ ਸੋ ਨਹੀਂ ਸਕਦਾ

    • @mehtacomputersgoriwala4411
      @mehtacomputersgoriwala4411 2 месяца назад +2

      Right

    • @ashokklair2629
      @ashokklair2629 2 месяца назад +1

      ਬਹੁਤੀ ਲਿਹਾਜ ਵੀ ਕੁਤਿਆ ਦੀ ਰੰਨ ਹੈ!

  • @advocatejagmohansinghbhatt6707
    @advocatejagmohansinghbhatt6707 3 месяца назад

    Very correct and rightly said.

  • @KamaljeetKaur-ce9wc
    @KamaljeetKaur-ce9wc 2 месяца назад

    Bot hi badiya galan dasiya har gal srahe jog h aaj kal kise ghar vich mata ghar wali te nu di kadr hani

  • @surjitbhatti1623
    @surjitbhatti1623 3 месяца назад

    Extraordinary indeed!

  • @RamenDeep-ie9dd
    @RamenDeep-ie9dd 17 дней назад

    Big nolage ver ji

  • @AmritpalSingh-yl7yf
    @AmritpalSingh-yl7yf 2 месяца назад

    👌👌

  • @AartiAarti-g7z
    @AartiAarti-g7z 3 месяца назад

    vaid ji bhout vadia lagea tuhadia gallan te tuhade vichar sun ke

  • @HarjinderSingh-tl5su
    @HarjinderSingh-tl5su 3 месяца назад

    Very good news ❤❤❤❤

  • @charanjitsingh9632
    @charanjitsingh9632 3 месяца назад +2

    Please bring this person again he has so much knowledge

    • @humanoid25
      @humanoid25 2 месяца назад

      je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral book pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ🙏

  • @balbirsinghdhillon81
    @balbirsinghdhillon81 2 месяца назад +4

    ਜਿਸਨੂੰ ਗੁਰਬਾਣੀ ਦੀ ਸਮਝ ਆ ਗਈ ਅਤੇ ਗੁਰੂ ਜੀ ਦੀ ਕਿਰਪਾ ਨਾਲ ਸਮਝ ਸਮਝ ਕੇ ਪ੍ਰਮਾਤਮਾ ਦੇ ਨਾਮ ਨਾਲ ਸੁਰਤ ਜੁੜ ਗਈ। ਉਹਦੇ ਕੋਲ ਕਿਸੇ ਨੂੰ ਸਮਝਾਉਣ ਲਈ ਸ਼ਬਦ ਉਪਲੱਬਧ ਨਹੀਂ ਹੁੰਦੇ।
    ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੋ ਜਾਂਦੀ ਹੈ।
    ਗੂੰਗਾ ਗੁੜ ਦਾ ਸਵਾਦ ਤਾਂ ਚੱਖ ਲੈਂਦਾ ਪਰ ਬੋਲਕੇ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਸਵਾਦ ਕਿਹੋ ਜਿਹਾ ਹੈ।ਇਸ ਲਈ ਬਹੁਤੇ ਲੋਕ ਰੱਬ ਨੂੰ ਨਹੀਂ ਮੰਨਦੇ ਕਿਓਂਕਿ ਉਹਨਾਂ ਨੂੰ ਕੋਈ ਦਿਖਾ ਨਹੀਂ ਸਕਦਾ ਕਿ ਰੱਬ ਕਿਹੋ ਜਿਹਾ ਹੈ। ਰੱਬ ਕੋਈ ਦੇਖਣ ਵਾਲੀ ਚੀਜ਼ ਨਹੀਂ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜੋ ਕਿ ਹਰ ਇਕ ਦੇ ਅੰਦਰ ਹੀ ਹੈ ਸੋ ਖੁਦ ਹੀ ਗੁਰਬਾਣੀ ਪੜ੍ਹੋ ਸੁਣੋਂ ਤੇ ਹੌਲੀ ਹੌਲੀ ਮੰਨਣ ਵਿੱਚ ਆ ਜਾਣਾ ਹੈ। ਗੁਰਬਾਣੀ ਵਿੱਚ ਦਰਜ ਹੈ।
    ਵਜਾਇਆ ਵਾਜਾ ਪਉਣ ਨਉ
    ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ।।
    ਗੁਰਦੁਆਰੈ ਲਾਇ ਭਾਵਨੀ ਇਕਨਾਂ ਦਸਵਾ ਦੁਆਰ ਦਿਖਾਇਆ।।
    ਮਤਲਬ ਜਿਹੜਾ ਪਵਿੱਤਰ ਵਾਜਾ ਵਜਦਾ ਜਿਸਨੂੰ ਅਨਹਦ ਆਵਾਜ਼ ਕਹਿੰਦੇ ਹਨ ਉਸਦੀ ਕਿਰਪਾ ਨਾਲ ਹੀ ਆਪਣੇ ਨੌਂ ਦਰਵਾਜ਼ੇ ਪ੍ਰਗਟ ਹਨ ਸ਼ਰੀਰ ਦੇ ਜਿਵੇਂ ਕਿ ਦੋ ਕੰਨ
    ਦੋ ਨੱਕ ਦੇ ਸੇਕ
    ਇਕ ਮੂੰਹ
    ਦੋ ਅੱਖਾਂ ਅਤੇ ਦੋ ਮਲ ਮੂਤਰ ਵਾਲੀਆਂ ਜਗਾਹ ਕੁੱਲ ਮਿਲਾ ਕੇ ਨੌਂ ਦਰਵਾਜ਼ੇ ਹੋ ਗਏ।
    ਅਤੇ ਜੋ ਦਸਵਾਂ ਦੁਆਰ ਹੈ ਉਹ ਗੁਪਤ ਹੈ ਜਿਥੇ ਕਿ ਪ੍ਰਮਾਤਮਾ ਦਾ ਨਾਮ ਚਲਦਾ ਹੈ ਜਿਸ ਨੂੰ ਅਨਹਦ ਆਵਾਜ਼ ਕਹਿੰਦੇ ਹਨ ਅਤੇ ਉਥੋਂ ਹੀ ਹਰੀ ਰਸ ਵਰਸਦਾ ਹੈ ਪਰ ਇਸਨੂੰ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਹਦੀ ਭਾਵਨਾ ਗੁਰੂ ਸਾਹਿਬ ਨਾਲ ਜੁੜ ਜਾਂਦੀ ਹੈ ਮਤਲਬ ਜੋ ਗੁਰਬਾਣੀ ਪੜ੍ਹ ਸੁਣ ਕੇ ਉਸ ਤੇ ਅਮਲ ਕਰਦੇ ਹਨ ਅਤੇ ਉਹ ਹਰ ਵਕਤ ਅਨੰਦ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਅਵਸਥਾ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੀ ਹੈ ਜਨਮ ਮਰਨ ਦੇ ਚੱਕਰ ਚੋਂ ਨਿਕਲ ਜਾਂਦੇ ਹਨ।ਸੋ ਬੇਨਤੀ ਹੈ ਕਿ ਜੋ ਪੜ੍ਹੇ ਹਨ ਗੁਰਬਾਣੀ ਖੁਦ ਪੜ੍ਹੋ ਸੁਣੋਂ ਤੇ ਹੌਲੀ ਹੌਲੀ ਮੰਨਣ ਚ ਵੀ ਆ ਜਾਵੇਗੀ ਤੇ ਪਤਾ ਵੀ ਲੱਗ ਜਾਵੇਗਾ ਕਿ ਅਸਲ ਗੱਲ ਕੀ ਹੈ।
    ਸੋ ਜੇ ਕਿਸੇ ਨੂੰ ਠੀਕ ਨਾ ਲੱਗੇ ਤਾਂ ਮੁਆਫ਼ ਕਰਨਾ।

  • @charanjitsingh9632
    @charanjitsingh9632 3 месяца назад

    Very nice thanks for loading this video

  • @khosakhosa1284
    @khosakhosa1284 2 месяца назад

    bilkul Right ji

  • @KulwantSingh-sg5ox
    @KulwantSingh-sg5ox 2 месяца назад +1

    ਵੀਰੇ ਤੂੰ ਕਥਾਵਾਚਕਾਂ ਤੇ ਮਿਥਿਹਾਸ ਦਾ ਦੋਸ਼ ਲਾ ਰਿਹਾ ਪਰ ਤੂੰ ਸਾਰੇ ਗੁਰਬਾਣੀ ਦੇ ਅਰਥ ਗ਼ਲਤ ਕੀਤੇ ਹਨ ਵਿਦਵਾਨ ਜੀ ਲ਼ੋਕ ਤੇਰੇ ਨਾਲੋਂ ਜਿਆਦਾ ਜਾਣਦੇ ਨੇ ਗੁਰਬਾਣੀ ਬਾਰੇ ਵੀਰ ਜੀ ਅੱਜ ਤੁਹਾਥੋਂ ਪਤਾ ਲੱਗਿਆ ਹੈ ਕਿ ਨਾਮ ਜਪਣ ਵਾਲੀ ਚੀਜ਼ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਫਿਰ ਗ਼ਲਤ ਹੀ ਕਿਹਾ ਹੈ ਕਿ ਨਾਮ ਜਪੋ ਵੰਡ ਛਕੋ ਕਿਰਤ ਕਰੋ,

  • @Sukhu_97
    @Sukhu_97 3 месяца назад +1

    True lines

  • @sukhwantsingh9013
    @sukhwantsingh9013 2 месяца назад

    Best of luck. Very nice. Vill. Vadian, GHS.

  • @ManjeetKaur-y3q4e
    @ManjeetKaur-y3q4e 2 месяца назад

    Very nice vidio

  • @mssarao
    @mssarao 3 месяца назад +7

    ਜੇ ਜ਼ਿੰਦਗੀ ਇੱਕ ਸੁਫਨਾ ਹੈ।ਤਾਂ ਮਰਨ ਤੋਂ ਬਾਅਦ ਸਾਡੀ ਅੱਖ ਕਿਥੇ ਖੁਲਦੀ ਹੈ ?🙏

    • @ParamjitKaur-bp4de
      @ParamjitKaur-bp4de 2 месяца назад +2

      27:16 ਜੀਵਨ ਇੱਕ ਸੁਪਨਾ ਹੀ ਹੈ। ਸਾਡਾ ਅਸਲ ਘਰ ਤਾਂ ਪਰਮ ਆਤਮਾ ਦਾ ਘਰ ਹੀ ਹੈ। ਜਦੋਂ ਅਸੀਂ ਬਹੁਤ ਪ੍ਰੇਸ਼ਾਨ ਹੁੰਦੇ ਹਾਂ ਤਾਂ ਕਿਉੰ ਰੱਬ ਨੂੰ ਹੀ ਕਹਿੰਦੇ ਹਾਂ ਰੱਬਾ ਬੁਲਾ ਲੈ ।ਜਾਂ ਇਹ ਸਮਝ ਲਵੋ ਸਾਡਾ ਧਰਤੀ ਗ੍ਰਹਿ ਦਾ ਵੀਜ਼ਾ ਲੱਗਿਆ ਹੈ।

    • @vickyvickt1477
      @vickyvickt1477 2 месяца назад

      ​@@ParamjitKaur-bp4de500 percent Agree madem.

  • @JaspalSingh-ph5bl
    @JaspalSingh-ph5bl 3 месяца назад

    Very nice ji ❤❤❤

  • @roopChand-z9t
    @roopChand-z9t 2 месяца назад

    Very nice and noble vaid

  • @HarbhajanSingh-ii8ej
    @HarbhajanSingh-ii8ej 2 месяца назад +4

    Sardar manjit Singh ji jionde vasde raho ji amazing understanding.keep it up brother.

  • @balbirtakhar2426
    @balbirtakhar2426 2 месяца назад

    Thanks ❤😂 krei on

  • @karamjeetkaurguddi4284
    @karamjeetkaurguddi4284 2 месяца назад

    🙏🙏💯

  • @Simranguruindia
    @Simranguruindia 3 месяца назад +6

    ਬਾਣੀ ਤੇ ਠੀਕ ਆ ਭਰਾਵਾ. ਸ਼ਬਦ ਤੁਸੀਂ ਸਾਰੇ ਗਲਤ ਪੜ ਰਹੇ ਓ..... ਸਾਰੀਆਂ ਪੰਕਤੀਆਂ ਗਲਤ

    • @rupinderkaur9365
      @rupinderkaur9365 3 месяца назад +2

      Ver g tusi galti kinni jaldi das diti 😢 par jo giyan dita usdi gal vi kar lao. Guru g bhavna dekhde a ... shota bacha totla bolda ta asi usnu ta galti nahi keh sakde. Lattan na khicho tusi akal giyal laogi 🙏

    • @HS-714
      @HS-714 2 месяца назад

      ​@@rupinderkaur9365nahi je Gurbani hi galt padi fer Arth kiwe sahi nikln ge?? Logic ki hoea thodi galh da??

  • @baljinderkaur5586
    @baljinderkaur5586 2 месяца назад

    🙏 Bot vadiya ji

  • @mohinderpal8052
    @mohinderpal8052 2 месяца назад

    Vaidsabthankyouverygood

  • @JaswinderKaur-kq4gv
    @JaswinderKaur-kq4gv 3 месяца назад

    Waheguru ji🙏🙏❤❤

  • @harjitsingh2437
    @harjitsingh2437 2 месяца назад

    Right

  • @letsgowithme2901
    @letsgowithme2901 3 месяца назад

    bahut wadhia jankari

  • @BaljinderKaur-ce9ru
    @BaljinderKaur-ce9ru 2 месяца назад

    Very good vaid jeee

  • @jaswinderbrar8954
    @jaswinderbrar8954 2 месяца назад

    Very nice Vad Manjeet Singh ji

  • @majhewalejatt7831
    @majhewalejatt7831 3 месяца назад +5

    Lok rab to nhi dharma to dukhi aa rab ta ek hosla den vali power aa

  • @P.WilsonPeter
    @P.WilsonPeter 2 месяца назад +1

    Very very nice

  • @HarrybawaHarrybawa
    @HarrybawaHarrybawa 2 месяца назад

    Good 👍

  • @tarloksingh3636Dsp
    @tarloksingh3636Dsp 3 месяца назад +3

    Thanks Sir ji God bless you ❤️❤️❤️🙏🙏🙏🙏

  • @gurbhajankaur3281
    @gurbhajankaur3281 14 дней назад +1

    ਪ੍ਰਮਾਤਮਾ ਪਹਿਲਾ ਞੀ ਸੀ ਹੁਣ ਵੀ ਹੈ ਸਦਾ ਕਾਇਮ ਰਹਿਣ ਵਾਲਾ ਹੈ ਸਦੀਵੀ ਹੈ ੲਇਸ ਬੰਦੇ ਨੂ ਇਲਾਜ ਕਰਵਾਉਣ ਦੀ ਲੋੜ ਲਗ ਰਹੀ ਹੈ

  • @sharabe6868
    @sharabe6868 2 месяца назад +3

    Very very good talk vaid ji thank you

  • @RanjitSingh-yu2ns
    @RanjitSingh-yu2ns 3 месяца назад

    ਬਹੁਤ ਵਧੀਆ ਸੁਨੇਹਾ ਦੇਣ ਲਈ ਧੰਨਵਾਦ

  • @KulwantSingh-sg5ox
    @KulwantSingh-sg5ox 2 месяца назад

    ਤੂੰ ਵੀਰੇ ਅੰਮ੍ਰਿਤ ਨਾ ਛਕਣ ਲਈ ਬਹੁਤ ਵਧੀਆ ਬਹਾਨਾ ਲੱਭਿਆ ਹੈ ਕਿਉ ਕਿ ਤੈਨੂੰ ਗੁਰਸਿੱਖੀ ਵਾਲ਼ਾ ਜੀਵਨ ਚੰਗਾ ਨਹੀਂ ਲਗਦਾ ਬਾਕੀ ਰਹੀ ਗੱਲ ਰੱਬ ਦੀ ਹੋਂਦ ਦੀ, ਇਸ ਬਾਰੇ ਤਾਂ ਏਨਾ ਹੀ ਬਹੁਤ ਹੈ ਕਿ ਜੇਕਰ ਰੱਬ ਨਾ ਹੁੰਦਾ ਤਾਂ ਤੂੰ ਵੀ ਤੇ ਮੈਂ ਵੀ ਨਾਂ ਹੁੰਦੇ ਅਤੇ ਜੇਕਰ ਰੱਬ ਨਹੀਂ ਹੈ ਤਾਂ ਫਿਰ ਤੂੰ ਕਦੇ ਵੀ ਮਰੀਂ ਨਾ ਸਦਾ ਜਿਉਂਦਾ ਰਹੀ ਫੇਰ ਲ਼ੋਕ ਤੇਰੀ ਗੱਲ ਮੰਨ ਲੈਣਗੇ