Ssa bahji its 100 percent truth aa.Im not doctor.but jehda kuj ena ne koya ona cho kafi cheeja mai krdi aa jidda mai kde v rice nal roti ni khadi,early morning bina brush water peena,dahi nal kheera ni khana it’s really truth.im from Italy.sb kuj galt khan peen nal hunda body ch.because aapa nu knowledge ni hegi.tusi bahut vadia podcast le k aye thankuu soooo much 🙏🙏🙏🙏
Amazing confidence and Knowledge, very nice to hear all this information, beautiful soul, Kudrat nil jury soul. we will learn a lot. Thank You Thank you 🧡💞💯💫kudrat da star
Hlo bhaji sat shri akal ji🙏🏻🙏🏻🙏🏻ma Pani wali gl suni aa..bilkil sach aa eh..ma khud bhut bimar ho gya c..Mera weight 85ton 56rah giya c.. just Pani nu es tarike naal peen naal hi ma thik Hoya aa without any medicine
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
ਬਹੁਤ ਹੀ ਵਧੀਆ podcast ਧੰਨਵਾਦ
Good ❤
ਪੌਡਕਾਸਟ ਵਧੀਆ ਪਰ ਮਾਫ਼ ਕਰਨਾ ਵੈਦ ਜੀ ਨੂ ਕਹਿਣਾ ਕਿ ਅਰਯੂਵੈਦਕ ਨਹੀਂ ਆਯੂਰਵੈਦਿਕ ਹੁੰਦਾ।
😮😮😮😮😮
Qatar
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ। ਮੈਂ ਬਿਸਤਰੇ ਚੋਂ ਨਿਕਲਣ ਤੋਂ ਪਹਿਲਾਂ ਇਕ ਲਿਟਰ ਕੋਸਾ ਪਾਣੀ ਪੀਂਦਾ ਹਾਂ । ਹੁਣ ਦਿਨ ਵਿਚ ਅਗੇ ਨਾਲੋਂ ਵਧ ਪਾਣੀ ਪੀਵਾਂਗਾ। ਪਿੰਡੇ ਤੇ ਕਦੀ ਕਦੀ ਥੋੜੀ ਖਾਜ ਹੁੰਦੀ ਸ਼ਾਇਦ ਹਟ ਜਾਵੇ। ਨੰਗੇ ਪੈਰੀਂ ਤੁਰਨਾ ਸਿਵਾਏ ਗੁਰਦਵਾਰਾ ਸਾਹਿਬ ਦੇ ਹੋਰ ਕਿਤੇ ਮੁਸ਼ਕਿਲ ਹੈ।
ਸ਼ਹਿਰ ਲੀਡਜ਼ ਇੰਗਲੈਂਡ
ਉਮਰ 81 ਸਾਲ।
ਬਹੁਤ ਵਧੀਆ ਪਰੋਗਰਾਮ ਹੈ। ਡਾਕਟਰ ਸਾਹਿਬ ਫਿਰ ਹੋਰ ਵੀ ਪਰੋਗਰਾਮ ਕਰਨਾ। ਸਤਿ ਸ੍ਰੀ ਅਕਾਲ ਵੀਰ ਜੀ ਬੱਲ ਸਾਹਿਬ। ਆਤਮਜੀਤ ਕੌਰ ਨੌਰਵੇ ਤੋਂ ਫੋਨ ਕੀਤਾ
ਜਿੰਨੇ ਵੈਦ ਉਨੇ ਰੋਗ ਠੀਕ ਫੇਰ ਵੀ ਨਹੀਂ ਹੋ ਰਹੇ ਭਾਈ ਸਾਹਿਬ ਜੀ ਬਾਤ ਵਿਤ ਕਫ ਦੇ ਹਿਸਾਬ ਨਾਲ ਸਵੇਰੇ ਪਾਣੀ ਪਿਤਾ ਜਾਂਦਾ ਵਾਂ ਦਾ ਰੋਗੀ ਕਿਵੇਂ ਸਵੇਰੇ ਸਵੇਰੇ ਪਾਣੀ ਪੀਲੂ ਗਾ❤
ਭਾਈ ਸਾਹਿਬ ਵਿਸ਼ਾ ਬਹੁਤ ਹੀ ਵਧੀਆ ਤੇ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਿਹਤ ਤੇ ਵਾਤਾਵਰਣ ਨਾਲ ਸਬੰਧਤ ਹੈ ਬਹੁਤ ਬਹੁਤ ਧੰਨਵਾਦ ਜੀ।
ਬੱਲ ਸਾਹਿਬ ਦੇ ਨਾਲ ਨਾਲ ਇਨ੍ਹਾਂ ਦੇ ਪਿਤਾ ਜੀ ਸਰਦਾਰ ਗੁਰਮੇਲ ਸਿੰਘ ਜੀ ਦਾ ਵੀ ਅਰਬਾਂ ਖਰਬਾਂ ਵਾਰ ਧੰਨਵਾਦ 🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ,ਇਹ ਵੀ ਬਹੁਤ ਵੱਡਾ ਦਾਨ ਹੈ ਜੀ। ਏ.ਐਸ.ਆਈ ਸਤਪਾਲ ਸਿੰਘ ਬਠਿੰਡਾ
ਬਹੁਤ ਵਧੀਆ ਜਾਣਕਾਰੀ ਹੈ ਵੀਰ
ਵੈਦ ਸਾਹਿਬ ਜੀ ਅਸੀਂ ਕੋਸ਼ਿਸ਼ ਕਰਾਂਗੇ
ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ। ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿਤੀ sir ਜੀ 🙏q
ਬਹੁਤ ਬਹੁਤ ਧੰਨਵਾਦ
ਬਹੁਤ ਹੀ ਵਧੀਆ ਢੰਗ ਨਾਲ ਜ਼ਿੰਦਗੀ ਜਿਊਣ ਦੀ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਜੀ
THE BEST ADVICE
Ssa bahji its 100 percent truth aa.Im not doctor.but jehda kuj ena ne koya ona cho kafi cheeja mai krdi aa jidda mai kde v rice nal roti ni khadi,early morning bina brush water peena,dahi nal kheera ni khana it’s really truth.im from Italy.sb kuj galt khan peen nal hunda body ch.because aapa nu knowledge ni hegi.tusi bahut vadia podcast le k aye thankuu soooo much 🙏🙏🙏🙏
Very knowledgeable Dr. Sahib
ਵਾਹਿਗੁਰੂ ਜੀ ਪਾਣੀ ਪਿਤਾ ਪੀਣ ਨਾਲ ਅਸੀਂ ਆਪਣੇ ਸਾਰੇ ਰੋਗ ਠੀਕ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲੱਗੀ❤❤
ਬਹੁਤ ਬਹੁਤ ਧੰਨਵਾਦ ਵੀਰ ਜੀ ਐਨੀ ਵਧੀਆ ਜਾਣਕਰੀ ਦੇਣ ਲਈ god bless you ji 🤗🙏
ਬਹੁਤ ਵਿਧੀਆਂ ਜਾਣਕਾਰੀ ਦਿੱਤੀ
ਜਾਣਕਾਰੀ ਬਹੁਤ ਬਹੁਤ ਵਧੀਆ ਹੈ ਧੰਨਵਾਦ ਜੀ।❤❤❤❤❤❤❤❤❤❤😂
Bahut vadia podcast anni sadaki te knowledge bahut 🙏🙏
Very nice... Dr. Sahab
Thank you
Very informative podcast 💯🙌🏻
Very very very nice 💯
Good vichar
Kaffi study based.. good information..😊 very simple way.. thanks both of you 🙏🙏
Thanks for good health talk 🙏🙏
waheguru ji waheguru ji waheguru ji
excellent way to explain, very effective
Best vlog veer ji thank you 🙏
The best
Valuable
Congratulations nice idia ji God bless you and your family members thanks 🙏🙏👍👍
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਬਹੁਤ ਧੰਨਵਾਦ ਜੀ
Amazing confidence and Knowledge, very nice to hear all this information, beautiful soul, Kudrat nil jury soul. we will learn a lot. Thank You Thank you 🧡💞💯💫kudrat da star
Bahu vadhiya jankari
Buhat vadiya podcast se thanks pa g
waheguru ji ki fateh bhai sahib very good video i m from jalandhat &in bhog pur
ਹਰਿਆਣਾ ਜਿਲਾ ਕਰਨਾਲ ਪਿੰਡ ਅਸੰਧ ਤੋ ਦੇਖ ਰਹੇ ਹਾ ਵੀਰ ਜੀ 🙏🙏
I am from USA l always watching very good
beautiful information thanks both of you 🎉🎉🎉🎉🎉🎉🎉🎉
Bal veere bohat ❤❤vadia c ❤❤🇺🇸🇺🇸
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ🎉
Good
God bless you always from Hamilton Canada
Very good information
Jo v dasieya dr,saab ne sab sach aa
so nice and very healthy information 😇
ੴ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਮੈ ਤੁਹਾਨੂੰ USA ਤੋਂ ਦੇਖ ਰਿਹਾ ਜੀ ਤੇ ਸੁਣ ਰਿਹਾ ਜੀ ਤੁਹਾਡਾ ਪ੍ਰਗਰਾਮ ਬਹੁਤ ਵਧੀਆ ਹੈ ਜੀ ਆਪਾਂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ ।
Wdiya ਜੀ 🙏
Great, beautiful discussion 🎉
Valuable thoughts
Thanks🙏
Veer ji
I from USA ca very good show
ਪਿੰਡ ਬੋਡੇ ਜਿਲਾ ਮੋਗਾ ਤੋ ਪੋਡਕਾਸਟ ਵੇਖ ਰਹੇ ਹਾ ਸਾਨੂੰ ਵਧੀਆ ਲੱਗਾ ਅਸੀ 5 ਲੋਕਾ ਨੂੰ ਸੇਰ ਕੀਤਾ
Very nice 👍🏻👍🏻👌👌good job Vr g🙏🙏
Very informative dr sahib
Very good ji Godbless you all always From Calgary AB Canada 🇨🇦
Good information stay blessed
Waheguru Ji Mehar Karan
ਵਾਹ ਜੀ ਵਾਹ ਵੈਦ ਜੀ ਇਹ ਮੰਤਰ ਮੈਨੂੰ ਮੇਰੇ ਮਾਲਕ ਕਲਗੀਧਰ ਪਾਤਸ਼ਾਹ ਨੇ ਪਹਿਲਾਂ ਹੀ ਸਮਝਾਇਆ ਹੋਇਆ ਜੋ ਆਪ ਜੀ ਲੋਕਾਂ ਨੂੰ ਸਮਝਾ ਰਹੇ ਹੋ ਇਸ ਮੰਤਰ ਦੇ ਨਾਲ 80% ਲੋਕ ਬਿਮਾਰ ਨਹੀਂ ਹੋਣਗੇ
From New Zealand.. very informative
superb program ropar
Bahot wadhiya jankari de rahe hon
ਅਸੀ ਕੋਟ ਕਪੂਰਾ ਤੋ ਸੁਣ ਰਹੇ ਹਾਂ ਜੀ ਬਹੁਤ ਵਧੀਆ
ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਵਾਹਿਗੁਰੂ ਜੀ ਮੇਹਰ ਕਰੇ ਪਾਣੀ ਨਾਲ ਹਰ ਬਿਮਾਰੀ ਖਤਮ ਹੋ ਸਕਦੀ ਹੈ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੀ ❤❤❤❤❤❤❤❤❤❤
❤❤❤❤
Very nice👍 ji god bless you
Bohut wadia information
Very informative
Bot bot thanks veer da ji veer nu ik vaar fer sdo ji asi rajsthan to ha ji waheguru ji 🙏
🙏Thank you so much for good knowledge from patiala🙏
Good information 👍
nice information 👌 thanks
The best valuable knowledge betaji thanks from usa ,Ludhiana
Thankkyou sir jankari bahut hi km di hai
ਪਾਣੀ ਤਾਂ ਸਾਰੇ ਪੀ ਜਾਂਦੇ ਆ ਕੋਈ ਖਲੀ ਪੇਟ ਗੋਲੀਆਂ ਖਾਈ ਜਾਂਦਾ ਹੈ ਵਿਪੀ ਦੀਆ ਸੁਗਰ ਦੀਆ ਵਾਂ ਦੀਆ❤
ਬੱਲ ਓਏ ਸੱਭ ਤੋਂ ਘਟੀਆ ਵੀਡੀਓ ਹੈ ਤੇਰੀ।
Bahut sohna Bal Bai
Intiative sohna Aa
🎉🎉🎉🎉🎉ਬਹੁਤ ਵਧਿਆ ਹੈ
Republic of Togo ton Sun Rhe aa (From Patiala )
Waheguru waheguru waheguru waheguru waheguru waheguru ji ke Fateh 🙏🙏🙏
Very Good Interview
From distt Jalander.
Very very Good.
Kataria.
ਸਚਾਈ ਹੀ ਲੱਗਦੀ ਹੈ ਤਾਂ ਹੀ ਪਹਿਲੇ ਲੋਕ ਬਿਮਾਰ ਘੱਟ ਹੀ ਹੁੰਦੇ ਸਨ।
Bahut wadhia jaankaari ji
Bhut vdhiaa veerji
Bohot badhiya kha
Vadhia programme
Thanks ji USA 🇺🇸
Bahhut sohna podcast g
❤😂🎉😢😮😅😊
Waheguru g❤❤❤❤❤
Very nice video
Hlo bhaji sat shri akal ji🙏🏻🙏🏻🙏🏻ma Pani wali gl suni aa..bilkil sach aa eh..ma khud bhut bimar ho gya c..Mera weight 85ton 56rah giya c.. just Pani nu es tarike naal peen naal hi ma thik Hoya aa without any medicine
Thanks Sir
Bout vidya podcast veera
Bhaut bhaut dhanwad
Very good ji
ਸੰਗਰੂਰ ਤੋਂ
We watched from manitoba canada
V v good je brother