Thank you both, very useful treatments, Are they veins or arteries that get blocked by cholesterol etc? I think they are arteries not veins, Thnx again Dr. Murtaza
Bahut wadhia Laga ji ap ji da shoh dekh ke bhain Baljinder kaur ji te Dr Murtaza ji bari wadhia jankari diti Baki ap ji di pujabi bari shudh Lagi diwa di waheguru ji🙏 🙏🏻
Dr. Ji mainu dhundla dikhan lag janda aa. 1 month ch 1- 2 warr ho janda eda, liet bilkul changi ni lagdi, jdon liet band kr do 3 ghaante baad fark penda, please reply me sir please 🙏🏻 🙏🏻 🙏🏻 🙏🏻 🙏🏻
ਵਾਹਿਗੁਰੂ ਜੀ ਤੁਹਾਡੀ ਭਲਾ ਭਲਾ ਕਰੇ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖਣ ਲਈ ਮਿਲੀ ਬਹੁਤ ਹੀ ਵਧੀਆ ਲੱਗੀ ਤੁਹਾਡੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਕੈਨੇਡਾ ਵਿੱਚ ਰਹਿ ਕੇ ਵੀ ਤੁਸੀਂ ਐਨੀ ਸ਼ੁੱਧ ਪੰਜਾਬੀ ਬੋਲ ਰਹੇ ਹੋ ਅਤੇ ਇਧਰ ਪੰਜਾਬ ਦੇ ਲੋਕ ਆਪਣੀ ਮਾਂ ਬੋਲੀ ਬੋਲਣ ਵੇਲੇ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ।
L""l"llll"llll""ĺ"ĺ
P
Qap
Very nice video sir and madam
ਜਿਸ ਨੂੰ ਰੱਬ ਨੇ ਵਾਲ ਦਿੱਤੇ ਹਨ ਉਹ ਨਾਈ ਲਭਦਾ ਹੈ,ਜਿਸ ਨੂੰ ਨਹੀਂ ਦਿੱਤੇ ਉਹ ਦਵਾਈ ਲਭਦਾ ਹੈ ਵਾਹ ਓਏ ਬੰਦਿਆਂ ਤੇਰੀ ਸੋਚਣੀ ਦੇ
ਡਾ ਸ਼ਾਹਿਬ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹਨ। ਬਹੁਤ ਵਧੀਆ ਲਗਾ ਪੰਜਾਬੀ ਸੁਣ ਕੇ।
THANKS.
ਬਲਜਿੰਦਰ ਜੀ ਤੁਹਾਡੀ ਅਵਾਜ ਤੇ ਗੱਲ ਕਰਨ ਦਾ ਤਰੀਕਾ ਤੇ ਚੰਗਾ ਪਰੋਗਰਾਮ ਕਰਨ ਦੀ ਸ਼ਲਾਘਾ ਕਰਦੇ ਹਾ ਪਰਮਾਤਮਾ ਤੁਹਨੂੰ ਚੜਦੀ ਕਲਾ ਵਿੱਚ ਰੱਖੇ
ਬਲਜਿੰਦਰ ਜੀ ਤੂਹਾਨੂੰ ਤੇ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਸਤਿ ਸ੍ਰੀ ਆਕਾਲ ਜੀ ਤੁਸੀ ਨਾਲ ਨਾਲ ਪੰਜਾਬੀ ਦੱਸ ਦਿਆਂ ਕਰੋ ਬਹੁਤ ਬਹੁਤ ਮੇਹਰਬਾਨੀ ਹੋਵੇਗੀ
Xxex exerrxxxe rx eee
ਬਹੁਤ ਹੀ ਵਧੀਆ ਪ੍ਰੋਗਰਾਮ ਲਗਾ🙏👌
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
Pure Punjabi Language spoken by you so attractive,you are doing well for Punjabi Baljinder Madam.
Right ji 🙏🏻Satnam ji Waheguru ji 🙏🏻
ऑऑजछछझझ
ਮੈਡਮ ਜੀ ਡਾਕਟਰ ਸਾਹਿਬ ਜੋ ਅਗਰੇਜ਼ੀ ਵਿੱਚ ਦਸਿਆ ਉਹ ਇੱਕ ਵਾਰ ਪੰਜਾਬੀ ਜਾਂ ਹਿਦੀ ਵਿੱਚ ਜਰੂਰੀ ਦਸੋ ਸਾਡੇ ਵਰਗੇ ਘੱਟ ਪੜੇ ਲਿਖੇਆ ਨੂੰ ਸਮਝ ਨਹੀਂ ਆਉਂਦੀ ਧੰਨਵਾਦ ਪਰ ਸੋਚੇਓ ਜਰੂਰ ਤੁਹਾਡੇ ਅਪਨੇ ਦਰਸ਼ਕਾ ਬਾਰੇ
Hnji
ਬੁਹਤ ਵਧੀਆ ਮੈਡਮ ਜੀ ਐਂਡ ਸਰ ਜੀ 👍
ਮੈਮ ਜੀ ਪਰਮਜੀਤ ਕੋਰ ਜੀ ਸਵੇਰੇ ਸੈਰ ਕਰੋ ਐਕਸਸਾਈਜ ਕਰੋ ਮੈ ਵੀ ਇੱਕ ਆਮ ਲੈਡੀਜ ਹਾ ਚਾਰ ਵਜੇ ਉੱਠ ਕੇ ਸੈਰ ਤੇ ਅੱਧਾ ਘੰਟਾ ਇੱਕ ਲੈਡੀਜ ਨਾਲ ਕੁਸਤੀ ਕਰਦੀ ਹਾ ਪੰਜਾ ਗੇਮ ਕਰਦੀ ਹਾ ਕੋਈ ਦੁਵਾਈ ਖਾਣ ਦੀ ਲੋੜ ਨਹੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਭ
ਫੜੇ।ਜਾਣਗੇ।ਵਾਲੇ
ਲਗਦੇ।ਹਨ
ਅਵਾਜ।ਵਿਚ।ਜਾਦੂ।ਹੈ।ਜੀ
ਸਤ।ਸੀਰੀ।ਅਕਾਲ।ਜੀ
Bilkul Sahi it's very good suggestion. Bahut bahut shukaria jioji jug jug 🙏🙏🙏 jioji
ਡਾ. ਸਾਬ ਚੀਜ਼ਾਂ ਦੇ ਨਾਮ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵਿਚ ਵੀ ਜ਼ਰੂਰ ਦਸਿਆ ਕਰੋ ਜੀ ਧੰਨਵਾਦ
ਜਾਣਕਾਰੀ ਬਹੁਤ ਵਧੀਆ ਦੇਂਦੇ ਹੋ
ਬਹੁਤ ਹੀ ਵਧੀਆ ਬਿਆਨ ਕੀਤਾ ਗਿਆ ਹੈ।
Good information about the BP. Thanks madam ji
great ! good job ji.GOD bless you and your staff ji
Madam Bzljinder kaur and Dr. Murtza sahib way of telling useful health issue solutions is very nice thanks very much
Thanks a million dr sahib for your sweet message at the end I really love it 👏 God bless you
ਡਾਕਟਰ ਸਾਹਿਬ ਮੇਰਾ Bp ਬਹੁਤ ਜਦ ਵੱਧ ਜਾਂਦਾ ਮੈਂ ਟੈਸਟ ਵੀ ਕਰਵਾ ਲਿਆ ਪਰ ਟੈਸਟ ਵਿਚ ਕੋਈ v Problem ਨਾਈ ਆਉਂਦੀ ਸਾਰੇ ਟੈਸਟ ਬਿਲਕੁਲ ਸਹੀ ਆਉਂਦੇ ਆ Bp ਫਿਰ ਵੀ High ho jnda ਇਸਦਾ ਕਾਰਨ ਕੀ ਆ ?
Vere j test vich kuj v nahi aonda. Ek bar dekhio tuhade gas bndi honi jis karan bp hight hunda hona gas dwa dhian dio.
ਗੁਡ ਵੀਰ ਜੀ
ਖਾਵਹੁ ਖਰਚੋ ਰਲ ਮਿਲ ਭਾਈ ਤੋਟ ਆਵਹਿ ਵਧਦੋ ਜਾਈ ਧੰਨਵਾਦ
Bilkul sahi gall
Thank you for this program...... :)
ਬਹੁਤ ਵਧੀਆ ਜਾਣਕਾਰੀ ਦਿੱਤੀ
ਡਾਕਟਰ ਸਾਹਿਬ ਜੀ।ਸਤਿ ਸ੍ਰੀ ਅਕਾਲ।ਡਾਕਟਰ ਸਾਹਿਬ ਜੀ ਜੋ ਵੀ ਚੀਜ਼ਾਂ ਜਾਂ ਗਿਆਨ ਦਿਦੇ ਹੋ
ਪੰਜਾਬੀ ਵਿਚ ਦੱਸਿਆ ਜਾਂਦਾ ਤਾਂ ਹੋਰ ਵੀ ਵਧੀਆ ਹੈ ਜੀ।ਹੋਰ ਵੀ ਜਾਣਕਾਰੀ ਵੀਡੀਓ ਜਰੂਰ ਪਾਉਣਾ ਜੀ।ਧਨਵਾਦ ਸਾਹਿਤ।
Loll the day dear friend and a half hours and hours of 🤣🤣🤣
Thank you both, very useful treatments,
Are they veins or arteries that get blocked by cholesterol etc? I think they are arteries not veins,
Thnx again Dr. Murtaza
ਡਾਕਟਰ ਸਾਹਿਬ ਆਪ ਜੀ ਦੇ ਨੁਖਸੇ ਬਹੁਤ ਅੱਛੇ ਲੱਗੇ ਆਪ ਜੀ ਧੰਨਵਾਦ
Dr Saheb aapji ne bahutt hi achhi jankari Diya hai dhanbad Lelewala Talwandi sabo damdama Sahib Bahadur Singh sidhu
Thanks for the good advice 🌹
Is it castor oil
or coconut oil
Kini sohni jodi hy Baljinder kaur ji ur mutaza doctor stay blessed both of you 🙏🙏🙏
Sohni jodi
Dr murtaza ji very nice enformition 💯👌👌👍👍
ਵਾਹਿਗੁਰੂ ਜੀ
Thanks Dr, sb and Rajendra cur
ਬਹੁਤ ਵਧੀਆ ਜੀ ਧੰਨਵਾਦ
Thank you very much doctor sahib
Thanks doc fr nice remedies
God bless you
ਡਾਕਟਰ ਸਾਹਿਬ ਪਂਜਾਬੀ ਬੋਲ ਰਹੇ ਹਨ ।ਪਰ ਕਮੈਂਟ ਇਂਗਲਿਸ਼ ਵਿਚ ਹੋਰਹੇ ਹਨ।।ਸਾਨੂਂ ਵੀ ਪਂਜਾਬੀ ਵਿਚ ਕਮੈਂਟ ਕਰਨੇ ਚਾਹੀਦੇ ਹਨ।
2
Bahut wadhia Laga ji ap ji da shoh dekh ke bhain Baljinder kaur ji te Dr Murtaza ji bari wadhia jankari diti Baki ap ji di pujabi bari shudh Lagi diwa di waheguru ji🙏 🙏🏻
ਧੰਨਵਾਦ ਜੀ
Very nice video ji thanks ji
Thanks Dr. Sahib & Sister
Baljinder kaur ji.
Thankz
ਡਾਕਟਰ ਸਾਹਿਬ ਕਿਰਪਾ ਕਰਕੇ ਲੋਹ ਵੀ ਪੀ ਬਾਰੇ ਸਪਸ਼ਟ ਪੂਰੀ ਜਾਣਕਾਰੀ ਦੇਵੋਂ ਜੀ ਉਮਰ 61 ਸਾਲ ਹੈਂ ਜੀ
Dr Sahib thanks ji thanks baljinder madam ji 👍 i like video 💐
Very nice ❤❤❤❤ Ji
Very nice advice, thank you so for
ਬਹੁਤ ਵਧੀਆਂ ਇਲਾਜ ਧੰਨਵਾਦ
ਡਾਕਟਰ ਸਾਹਬ ਅਸੀਂ ਕੱਪੜੇਧੋਣ ਵਾਲੇ ਸਾਬਣ ਨਾਲ ਸਿਰ ਸਰੀਰ ਧੌਦੇਹਾਂ ਕੋਈ ਕਰੀਮਫੇਸ ਵਾਸ਼ ਦੀ ਸਾਰੀ ਜਿੰਦਗੀ ਲੋੜ ਨਹੀ ਅਜਮਾਓ।ਗੋਡਿਆ ਵਿੱਚਢੇਲੀਆ ਬਣ ਗੲਈਆ ਹਨ ਕੋਈ ਹੱਲ ਦੱਸੋ।
Barjinar ji thankyou verry much
very nice details. pls tell the dates when u coe live. thanks to .Dr, Sahib and Baljinder ji
Thanks for this message it is very important and usefull
Thanks dr Sahib
Very good information show 🙏
Thank you so much sir .
Bouhat ਵਧੀਆ Dr sahib thanks
Sas Akaal ji 🙏🏻
Thanks very much for suggestions on good health
Thanks a lot Dr.Sahib..
Good and useful information
Thanks
ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਜੀ
Thank you Dr.sahib
Bahut vadhia and kimti vachan hanging kids.
Hi dr ji if somebody have harnia what we have to do please give me remedy
Thanks Dr sahib very nice 🙏👌🌹
Thanks a lot for information 🙏🙏
very nice information 🙏👍
God bless you Dr Sahib 👍❤️
Thanks dr shahib
Please Dr. Sab nal gall kerwa deo, meri beti dian problems hun, menu legda dr. Jurur hall ked denge mam meri apnu request he Please
Dr. Ji mainu dhundla dikhan lag janda aa. 1 month ch 1- 2 warr ho janda eda, liet bilkul changi ni lagdi, jdon liet band kr do 3 ghaante baad fark penda, please reply me sir please 🙏🏻 🙏🏻 🙏🏻 🙏🏻 🙏🏻
Dr. Ji please reply me 🙏🏻
Doctor Shab te baljinder ji wahe guru tuhadia umar lambi Karan
Very nice dereal God bless you
Good information 👍
I agreed with ur “Saabak”
Thank you both ji
Low BP is also cured by increased water intake. Pls clarify. Excellent content. Amritsar
Great Health Show Thanks
Very good advices
Thank doctor sahib ji
Excellent information
Thanks Dr. Sahib and Baljinder Ji Nice program ... Winnipeg Canada
very nice suggestion
👍👍👍👍
Dr olive oil v different Name to ha ,kehra pina chahida
Good information. How we lose weight please suggest karo
God bless you JI.
Bhut vadia Dr sahib
Very beautiful information
Thanks ji Dr sab
Thank you ji
Dr Sahib watermelon seed direct khana good effect krega ???
Very nice good ida
Salam ha aap nu sir
Dr saab keratosis pilaris skin problem de treatment bare v dasso ji
ਬਲਜਿੰਦਰ ਜੀ, ਡਾਕਟਰ ਸਾਹਿਬ ਨੂੰ ਪੰਜਾਬੀ ਵਿੱਚ ਹੀ ਸਭ ਕੁਝ ਦੱਸਣਾ ਚਾਹੀਦਾ ਕਿਉਂਕਿ
"ਸਾਂਝਾ ਟੀਵੀ" ਪੰਜਾਬੀਆਂ ਦਾ ਚੈਨਲ ਆ ਜੀ 🙏
Right ji
Very informative video
Waheguru Ji Ka Khalsa Waheguru Ji Ki Fateh. What can be used instead of egg yolk?
ਮੈਨੂੰ ਤਾਂ ਤਰਬੂਜ਼ ਨਹੀਂ ਹਜ਼ਮ ਹੁੰਦਾ ਜਦੋਂ ਵੀ ਖਾਵਾਂ ਪੇਟ ਖ਼ਰਾਬ ,ਤਰਬੂਜ਼ ਦੇ ਬੀਜ ਹਜ਼ਮ ਹੋ ਜਾਣਗੇ।? ਜਾਣਕਾਰੀ ਦੇਣ ਲਈ ਬਹੁਤ ੨ ਧੰਨਵਾਦ ।
Good
V nice ji❤
Very nice
ਡਾਕਟਰ ਜੀ ਇਹ ਸਭ ਕੁਝ ਭਾਰਤ ਵਿਚ ਮਿਲ ਜਾਣ ਮੈਡਮ ਜੀ ਦਸਣਾ
Bagha border Amritsar ton ji 1 chamach olive oil ne body vich Jaan pa diti va ji nukhsha dasan vaastey bahut meharbani va doctor Sahib ji
ਬਹੁਤ ਬੜੀਆਂ ਜੀ ਸਹੀ ਸੰਦੇਸ਼
v nice