Dr Amarbir Singh is only allopathic doctor who has big heart to say such valuable hints to save your precious life Follow guidelines said by doctor to save lifes from diseases Dr Sahib reord one video in a week on different diseases God bless you Dr.Sahib
Hlo respected team.... I'm Ravinder Kaur.... Mai sirf eh bolna hai ki tuc asthma related problems de kise doctor nal v pls episode lai K ayo.... Ta jo isnu overcome krn ch help Ho ske.....
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ
ਡਾਕਟਰ ਸਾਹਿਬ ਵਲੋਂ ਬਹੁਤ ਹੀ ਵਿਸਥਾਰਪੂਰਵਕ ਤੇ ਵਧੀਆ ਸਲਾਹ ਦਿੱਤੀ ਗਈ ਹੈ।
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਜੀ
ਰੁਪਿੰਦਰ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਗਲਬਾਤ ਵੀ ਵਧੀਆ ਲੱਗੀ ।
ਬਹੁਤ ਵਧੀਆ ਡਾਕਟਰ ਸਾਹਿਬ ਅਗਲੇ ਹਫਤੇ ਸ਼ੂਗਰ ਦੇ ਰੋਗੀਆਂ ਲਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਧੰਨਵਾਦ ਸਹਿਤ।
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
ਡਾਕਟਰ ਸਾਹਿਬ ਖੰਨੇ ਵਿਚ ਸਭ ਤੋ ਵਧੀਆ ਹਨ ਮੈਂ ਦਵਾਈ ਇਥੋਂ ਲੈਂਦਾ ਅਮਨਦੀਪ ਸਿੰਘ ਪਿੰਡ ਗੋਹ
ਬਹੁਤ ਵਧੀਆ ਜਾਣਕਾਰੀ ਦਿੱਤੀ।ਡਾਕਟਰ ਸਾਹਿਬ ਧੰਨਵਾਦ ਜੀ।ਤੁਹਾਡੀ ਕਲਿਨਕ ਕਿੱਥੇ ਹੈ?
ਮੈਡਮ ਜੀ ਤੁਹਾਡਾ ਵੀ ਧੰਨਵਾਦ....
@@ਸਾਹਿਤਿਕਫੁਲਵਾੜੀ I 1å8
ਗੋਹ ਵਾਲੇ ਡਾਕਟਰ ਦਾ ਨੰਬਰ ਦੇਣਾ ਜੀ,,, ਮੈਂ ਗੋਬਿੰਦਗੜ੍ਹ ਤੋਂ ਹਾਂ
Dr sab aap ne vadia information diti thank u
ਗੱਲ ਬਾਤ ਬਹੁਤ ਵਧੀਆ ਪਰ ਅੱਜ ਹਰ ਬੰਦਾ ਦਿਮਾਗੀ ਟੈਨਸ਼ਨ ਦਾ ਸ਼ਿਕਾਰ ਹੈ।ਪਰਿਵਾਰ ਵਿਚ ਕੋਈ ਦਿਲ ਦਾ ਮਰੀਜ਼ ਉਹਦੇ ਇਲਾਜ ਲਈ ਗਰੀਬ ਪਰਿਵਾਰ ਕੋਲ ਪੈਸਾ ਨਹੀਂ ਉਹਦਾ ਸਾਰਾ ਪਰਿਵਾਰ ਮਾਨਸਿਕ ਰੋਗੀ ਹੋ ਜਾਵੇਗਾ ਜਿਸਦਾ ਦਿਮਾਗ ਰੋਗੀ ਹੋ ਗਿਆ ਸਮਝੋ ਉਹ ਆਰਥਿਕ ਹਾਲਤ ਕਰਕੇ ਬਿਮਾਰ ਹੋ ਗਿਆ ਇਸਦਾ ਇਲਾਜ ਉਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਹੈ ਜੋ ਨਾ ਸਰਕਾਰਾਂ ਕਰਦੀਆਂ ਹਨ।ਨਾ ਕੋਈ ਰਿਸ਼ਤੇਦਾਰ।
ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸੇਹਤ ਬਾਰੇ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ💥
ਡਾਕਟਰ ਸ਼ਾਹਿਬ ਨੇ ਬਹੁਤ ਵਧੀਆ ਦੱਸਿਆ ਜੀ ਧਨਵਾਦ ਜੀ
ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ,
ਡਾਕਟਰ ਸਾਹਿਬ ਜੀ ਤੇ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ ❤🙏ਇੰਨੀ ਵੱਡੀ ਤੇ ਵਧੀਆ ਜਾਣਕਾਰੀ ਦੇਣ ਲਈ 🙏😇🤗🤗
ਜਾਣਕਾਰੀ ਬਹੁਤ ਵਧਿਆ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
ਵਾਹਿਗੁਰੂ ਜੀ ਬਹੁਤ ਵਧੀਆ
ਧੰਨਵਾਦ ਡਾਕਟਰ ਸਾਹਿਬ
ਡਾ ਅਮਰਬੀਰ ਖੰਨਾ ਮੈਨੂੂੰ ਪਰੈਸਰ ਦੇ ਅਟੈਕ ਤੋ 2009 ਵਿਚ ਜਾਨ ਵਚਾੲੀ ਸੀ ਮਲੇਸੀਅੀ ਖਮਾਣੋ ਤੋ ਜੀ ।। ਬਹੁਤ ਧੰਨਵਾਦ ਜੀ ।।। ਹੂਣ ਵੀ ਪਰੈਸਰ ਦੀ ਗੋਲੀ ਚਲਦੀ ਹੈ ਜੀ ਃ।
ਬਹੁਤ ਵਧੀਆ ਜੀ , ਧੰਨਵਾਦ ਜੀ !!
ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ
Dr Amarbir Singh is only allopathic doctor who has big heart to say such valuable hints to save your precious life Follow guidelines said by doctor to save lifes from diseases Dr Sahib reord one video in a week
on different diseases
God bless you Dr.Sahib
ਬਹੁਤ ਵਧੀਆ ਜਾਣਕਾਰੀ
ਡਾ ਸਾਹਿਬ ਜੀ ਨੇ ਵਧੀਆ ਸੁਝਾਅ ਦਿੱਤੇ
Bahut wadia gal bat hor vi Sankari dio
ਡਾਕਟਰ ਜੀ। ਅਸੀਂ ਲੋਕ ਜਦੋਂ ਕੋਈ ਅੰਗ ਖ਼ਰਾਬ ਹੁੰਦਾ ਉਦੋਂ ਸੋਚਦੇ ਆਹ ਚੀਜ਼ਾਂ ਸ਼ਰੀਰ ਵਿੱਚ ਵੀ ਹਨ । ਸ਼ਰੀਰ ਵੱਲ ਧਿਆਨ ਨਹੀਂ ਹੈ। ਬਾਕੀ ਬੜਾ ਵਿਸਥਾਰ ਤੇ ਤਰੀਕੇ ਸਮਝਾ ਗਏ ਜ਼ੋ ਮਾਹਰਾਂ ਵਿਚ ਨੇ
Dr Sahib ji buhat khoob Mulakat ji hor aage vdo ji Waheguru ji kirpa bnna ke rakho Dr Sahib ji te
Thank. You. So. Much. Dr. Sahib. Sahib ji. 🙏🙏
Very nice ji dr and sandu ਭੈਣ ਜੀ😍🌹🙏🏽
ਧੰਨਵਾਦ ਜੀ
Dr ਸਾਹਿਬ ਬਹੁਤ hi vadhia das ਰਹੇ ਹਨ dhanwad ਜੀ
Thanks Docter sahab❤
Dr Amarbir Singh is Avery intelligent doctor in khanna city
Bahut vadia doctor ne Amarbir Singh Khanna to ❤❤
ਵਧੀਆ ਸਿਹਤ ਜਾਣਕਾਰੀ 🎉
ਬਹੁਤ ਵਧੀਆ ਜਾਣਕਾਲੀ
❤❤ EXCELLENT 👌🥰
Eh...dr... doctor sahab... really good man... hai ji
ਬਹੁਤ ਵਧੀਆ ਵੀਚਾਰ
Thank you Dr sahib
Good. Dr .sir .thanks
Very nice and valuable information shared to keep physically fit. Thanks 👍😊
🙏 ਵਾਹਿਗੁਰੂ ਜੀ ਧੰਨਵਾਦ ਜੀ 🙏
ਸਾਡੇ ਪਰਿਵਾਰ ਲਈ ਡਾਕਟਰ ਸਾਹਿਬ ਰੱਬ ਨੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹਿਣ 🙏🏻🙏🏻❤
Kehde hospital ch ne ji dr sahib?
@@mkalsi2005 ਪੀਰ ਖੰਨਾ ਰੋਡ ਜੀਵਨਜੋਤ ਹਸਪਤਾਲ ਖੰਨਾ
very nyc video ji❤dr sab da smjhon da treeka bot vdhia ji😊
Thank you so much Dr Sahib
Bilkul sahi hai ji
Thanks doctor sahab ji
BHUTA DHANWAD JI
Good ji
Doctor sahib g salute hai g thonu
Very useful interview. Thanku sir
Bahut badhiya jankari,Dr sahib 🙏🙏🙏
ਜੇ ਕਣਕ ਸਾਡੇ ਦੇਸ਼ ਦਾ ਅਨਾਜ ਨਹੀ ਅਜ ਤੋ ਹਜਾਰਾ ਸਾਲ ਪਹਿਲਾ ਜਿਹੜੇ ਦੇਸੀ ਘਿਓ ਦੀਆ ਚੂਰੀਆ ਕਿਥੋ ਖਾਂਦੇ ਸੀ ਉਦੋ ਨਾ ਡਾਕਟਰ ਸੀ ਨਾ ਹਸਪਤਾਲ
ਜਰੂਰੀ ਨਹੀ ਚੂਰੀ ਕਣਕ ਦੀ ਹੋਵੇ,ਚੂਰੀ ਜਵਾਰ,ਕੋਧਰਾ ਜੌ ਛੋਲੇ ਆਦਿ ਦੀ ਹੁੰਦੀ ੲਈ।ਲਗਦਾ ਹੈ ਤੁਸੀ ਜਵਾਰ ਦੀ ਪਿੰਨੀ/ਚੂਰੀ ਖਾਧੀ ਨਹੀ।
Thanks for guidance 🙏🏻🙏🏻
Thank you so much for sharing nd careing information
Very nice talk
Bahoot wadia laga doctor sab ji🙏🙏🙏
Doctor sahib g mere father g thoda bhut dilo danwad krde nae tuc nae ohna nu jindgi bakshi hae g
Thanks ji tusi bht hi badiyaa tarakey nal samjeaa
Bhaut bhaut sukriya ( information )
Well explained, Thanks 🙏🏽 🙏🏽
Dr Sahib ji ,Bahut vadhyaa vichar sehat vaste
Great discussion love and regards to everyone from England ❤
very good information told in very simple way
Dr sahib ji great knowledge salout
Bahut vadhiaa
Very good information Dr sahib ji
Bt vadhiea
Thanks Dr sahib
Dr.sahib tuci great ho
Dr sahib app g nbahut acha samjaa thank u god bless u waheguru
Very thanks ji god bless you very nice
Bahut wadia
Waheguru.ji.Maher.Karo.
So simply explained .Thanku so much.
Thnx g🎉
Hlo respected team.... I'm Ravinder Kaur.... Mai sirf eh bolna hai ki tuc asthma related problems de kise doctor nal v pls episode lai K ayo.... Ta jo isnu overcome krn ch help Ho ske.....
Bahut vadhia jaankari ji
ਸਟ੍ਰੋਕ ਵਾਰੇ ਭੀ ਦਸਿੳ ਜੀ
🎉Thank you so much give knowledge about Health. and Care of body
Thanks for Guidance
Thank you doctor sahab
Thanks sir good information.
Very nice pics
V good voice vir Ji.
Thanku D.r sahib good information 🙏
Thanks mam
Very good point
Thx dr sahib ji🙏🙏
hi … thnxxx for. gud. information. kodra ka dusra naam kya he..?? thnxxx again.
Very nice
Thanku Dr sahib good information
Very intelligent doctor in khanna city
Nice vichar
Very useful info thanks lot
Thank you so much for sharing this useful information 🙏🙏
Thank you so much sir Ji
❤
Nice ji
Bhut badiya jankari diti aa g
Good 👍
nice information 👍