Treatment for poor people is unaffordable in all the hospitals. Majority of people in India won't be able to spend Rs 10000/- day. All Hospitals have become money spinning institutions. No way out for a poor.
I being at 78+ completely agree with one point which I felt i.e when I got angry & BP naturally gone up on any reason whatsoever, I left eating sometimes not for only a day but sometimes for two days & I got relaxed happily without taking any medicine. I felt more energetic than earlier.
His dera Bassi centre near Chandigarh is very expensive, hiims charges 500 rupees for doctor appointment and for simple treatment medicine starts from 5000 rupees...
Part 2: ruclips.net/video/dEL2EEhSL9s/видео.html
Kya bone marrow test karwate time pain hota hai ?
ਇਸ ਵਪਾਰੀ ਡਾਕਟਰ ਦੇ ਹਸਪਤਾਲ ਦੇ ਗੇਟ ਉੱਪਰ ਹੀ ਗਰੀਬ ਬੰਦਾ ਨਹੀਂ ਪਹੁੰਚ ਸਕਦਾ, ਹੁਣ ਕਨੇਡਾ ਵਿੱਚ ਵੀ ਵਪਾਰ ਕਰਨ ਆਇਆ ਹੈ ਆਪਣੀ ਦੁਕਾਨਦਾਰੀ ਚਲਾਉਣ ਲਈ ਅਜਿਹੀਆਂ ਗੱਲਾਂ ਕਰਦਾ ਹੈ ਤੇ ਅਮੀਰਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਏ ਤੇ ਆਪਣੇ ਹਸਪਤਾਲ ਵਿਚ ਆਉਣ ਲਈ ਮਜਬੂਰ ਕਰਦਾ ਹੈ, ਗਰੀਬ ਬੰਦੇ ਇਹਨਾਂ ਦੇ ਹਸਪਤਾਲ ਵਿੱਚ ਨਹੀਂ ਜਾ ਸਕਦੇ , ਇਸ ਮੂਰਖ ਬੰਦੇ ਨੂੰ ਪੁੱਛੋ ਕਿ 10 ਲੱਖ ਰੁਪਏ ਗਰੀਬ ਪਰਿਵਾਰ ਕਿੱਥੋਂ ਲੈ ਕੇ ਬੀਮਾ ਕਰਵਾਏ ਤੁਹਾਡੇ ਫਾਈਵ ਸਟਾਰ ਹਸਪਤਾਲਾਂ ਵਿੱਚ ਗਰੀਬ ਮਰੀਜ਼ ਕਿਵੇਂ ਜਾਵੇ, ਵਪਾਰੀ ਬੰਦੇ ਝੂਠ ਬੋਲਣ ਲੱਗਿਆਂ ਸ਼ਰਮ ਕਰ
ਇਹ ਗੱਲਾਂ ਵਿੱਚ ਅਮੀਰਾਂ ਠੱਗਣ ਵਾਲਾ ਡਾਕਟਰ ਹੈ ਇਸ ਨੂੰ ਪੰਜਾਬ ਵਿੱਚ ਠੱਗ ਡਾਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ
ਸੱਚਮੁੱਚ ਹੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ।
ਦਵਾਈ ਕਿਸੇ ਮਸਲੇ ਦਾ ਹੱਲ ਨਹੀਂ।
ਵੀਰ ਜੀ ਤੁਸੀ ਜੋ ਲੋਕਾਂ ਨੂੰ ਭਰਮ ਵਿਚ ਰੱਖ ਕੇ ਠੱਗਦੇ ਹੋ ਤੁਹਾਡਾ ਬਹੁਤ ਮੇਹਗਾ ਇਲਾਜ ਹੈ
ਮੈਂ ਡਾਕਟਰ ਸਾਹਿਬ ਨਾਲ 100%ਸਹਿਮਤ ਹਾਂ ਅਤੇ ਬਿਨਾ ਦਵਾਈ ਵਾਲੀ ਜਿੰਦਗੀ ਜੀਅ ਰਿਹਾ ਹਾਂ 👍
ਕੈਂਸਰ ਹੋਣ ਤੇ ਵੀ ਦਵਾਈ ਨਹੀਂ ਗੋਹੇ ਦਾ ਇਸਤੇਮਾਲ ਕਰਨਾ ਜੀ
@@singhmaninder850very good g
ਬਹੁਤ ਵਧੀਆ ਬਾਈ ਜੀ, ਧੰਨਵਾਦ ਤੁਹਾਡਾ
ਮੈਂ ਵੀ medicine free
thanks & salute for आचार्य मनीष and team
specially to Dr Biswaroop Roy Chowdhury
@@singhmaninder850❤❤❤❤❤xç iuiiii❤
ਸਾਰੀਆਂ ਗੱਲਾਂ ਠੀਕ।
ਐਲੋਪੈਥੀ ਵਾਲੇ ਗਾਹਕ ਬਣਾਉਂਦੇ ਹਨ।
ਤੁਸੀਂ ਇੱਕ ਦਿਨ ਦਾ 10000 ਲੈਦ ਹੋ,
ਸਰਮ ਕਰੋ।
ਵਾਹਿਗੁਰੂ ਜੀ ਮੇਹਰ ਕਰੋ ਜੀ । ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ । ਸੱਚੀਆਂ ਗੱਲਾਂ ਹਨ । ਪੰਜਾਬੀ ਲੋਕਾ ਨੂੰ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ।
Je ehna ਤਰਸ ਆਉਂਦਾ ਲੋਕਾਂ ਤੇ ਫੇਰ ਸਸਤਾ ਕਰਨ sb kuch ਆਮ ਲੋਕਾਂ ਲਈ
ਬਹੁਤ ਮਹਿੰਗਾ ਏ Himm Hospital ਦਾ ਇਲਾਜ ਵੀਰ ਜੀਉ
Ohna ne kdo keha sade kol aao gall ta sunde ni tuc kise ton
Waheguru ji waheguru ji waheguru ji waheguru ji ka khalsa waheguru ji ki Fateh
ਖਾਣ-ਪੀਣ ਦਾ ਧਿਆਨ ਰੱਖੋ।
ਸਾਦਾ ਭੋਜਨ ਕਰੋ।
ਹਰ ਰੋਜ਼ ਥੋੜੀ ਕਸਰਤ ਜ਼ਰੂਰ ਕਰੋ।
ਰਾਮਦੇਵ ਅਮਰੀਕਾ ਗੋਡੇ ਪਾਉਣ ਗਿਆ ਕਸਰਤ ਬਹੁਤ ਕਰਦਾ ਰਿਹਾ 😂😂😂
@@singhmaninder850 bai sach waa eh gall ? 😂😂😂
@@youtubeshorts9290sachaa aa g😮
@@singhmaninder850PM
🎉ਸਬ ਤੋਂ ਵੱਧ ਕਾਰਗਰ। ਗਰੀਬਾਂ । ਲਈ ਅਮੀਰਾਂ ਲਈ ਸਾਰੀਆਂ ਜਾਤੀਆਂ ਧਰਮਾਂ ਲਈ।ਸਬ ਤੋਂ ਸਸਤਾ ਫ੍ਰੀ ਇਲਾਜ।।ਤੰਨ ਦਾ ਵੀ ਮੰਨ ਦਾ ਵੀ 🎉ਕੁਦਰਤ ਦਾ ਵੀ ਹਰੇਕ ਜੀਵ ਜੰਤੂ ਦਾ ਵੀ 🎉 ਬਿਲਕੁੱਲ ਮੁਫਤ।ਇਲਾਜ ਦੇ ਨਾਲ ਸੁਖੀ ਜੀਵਨ ਲੰਮਾ ਜੀਵਨ 🎉ਇਸ ਡਾਕਟਰ ਦਾ ਨਾਮ ਹੈ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।।🎉 ਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ।ਦੇ ਦੱਸੇ ਹੋਏ ਉਪਦੇਸ਼ ਬੰਦਾ ਆਪਣੀ ਜ਼ਿੰਦਗੀ ਚ।ਫਾਲੋ ਕਰ ਲਏ 🎉ਬਾਬਾ ਹੋਰ ਖਾਣਾਂ ਖੁਸ਼ੀ ਖਵਾਰ 🎉 ਜਿੱਤ ਖਾਦੇ ਤੰਨ ਪੀੜੀਐ।ਮੰਨ ਮੇ ਚਲੇਂ ਵਿਕਾਰ 🎉ਯਾਨੀ ਕਿ ਖਾਣ ਪੀਣ ਦਾ ਪਰਹੇਜ਼।ਕੀ ਖਾਣਾਂ ਕੀ ਪੀਣਾ 🎉 ਸਤਿਗੁਰੂ ਸਮਝਾ ਰਹੇ ਨੇ 🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ।।ਜੇ ਸਬਰ ਸੰਤੋਖ ਦਯਾ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਨੇਕੀ ਵਾਲਾ ਜੀਵਨ ਬਣਾ ਲਿਆ।।ਮੰਨ ਚੋ ਤ੍ਰਿਸ਼ਨਾ ਅਗ ਬੁਝ ਜਾਉ।।।ਰਾਜਾ ਪ੍ਰਜਾ ਦਾ ਭਲਾ ਕਰੂ 🎉 ਪ੍ਰਜਾ ਸਾਰੇ ਸਮਾਜ ਦਾ 🎉ਹੁੰਣ ਤਾਂ ਵੇਖ ਲਓ ਕੂੜ ਰਾਜਾ ਕੂੜ ਪ੍ਰਜਾ 😢ਪਰ ਇਸ ਅਨਮੋਲ ਡਾਕਟਰ ਦੇ ਨਿਯਮ ਸਾਰੇਆਂ ਨੂੰ ਮੰਨਣੇ ਪੈਣੇ ਨੇ 🎉ਹਵਾ ਸਾਹ ਲੈਣ ਜੋਗੀ ਨਹੀਂ ਛੱਡੀ ਮਾਂ ਦੇਆ ਪੁਤਾਂ ਨੈ 😢 ਗੁਰੂ ਡਾਕਟਰ ਕੇਹ ਰੇਹਾ ਹੈ।। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ 🎉ਅਖੇ ਹਮ ਤੋਂ ਦਿਵਾਲੀ ਮੰਨਾਏ ਗੇ 😢ਹਮਾਰਾ ਤੈਯੋਹਾਰ ਹੀ ਆਖੋ ਮੇਂ ਖਟਕਦ ਹੈ 😢 ਸਿੱਖ ਅਸੀਂ ਗੁਰਪੁਰਬ ਮੰਨੋਣਾ।। ਸੜਕਾਂ ਤੇ ਜਾਮਂ ਲੋਣਾ।। ਪ੍ਰਦੁਸ਼ਣ ਨੂੰ ਵਧੋਣਾ।।ਪਟਾਖੇ ਚਲੋਣੇ ਨੇ 😢ਇਸ ਤਰ੍ਹਾਂ ਸੰਸਾਰ ਸਮੁੰਦਰ ਚ ਸਮਾਜ ਜਹਾਜ਼ ਨੂੰ ਡੁਬੋਣ ਲਈ ਹਰ ਕੋਈ ਆਵਦਾ।।ਭੈੜਾ ਯੋਗਦਾਨ ਪਾ ਰੇਹਾ ਹੈ 😢ਮੰਨ ਮੈਲਾ ਸਬ ਕੁਛ ਮੈਲਾ।।ਦੀ ਤਰਜ ਤੇ ਰਾਜੇ ਵਜੀਰ ਜਨਤਾ ਨੂੰ ਦੁਖਾਂ ਤਕਲੀਫਾ ਦੀਆਂ ਗੈਹਰਿਆ ਖਡਾ ਚ ਜਾਣਬੁੱਝ ਕੇ ਸਿਟ ਰਹੇ ਨੇ।।😢ਸਾੰਇਸ ਖੋਜ ਕਰਤਾ।। ਰੱਬ ਕੁਦਰਤ ਨਾਲ ਲੜਾਈ ਲੜਨ ਲੱਗ ਪਏ ਨੇ 😢
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ।
ਡਾਕਟਰ ਸਾਹਿਬ ਹਰ ਰੋਜ 300 ₹ ਕਮਾਉਣ ਵਾਲਾ ਆਮ ਇਨਸਾਨ ਤੁਹਾਨੂ ਹਰ ਰੋਜ 10000₹ ਕਿਸ ਤਰਾ ਦੇਵੇਗਾ ਤੁਹਾਡੇ ਹਸਪਾਤਲ ਤਾ ਸਿਰਫ ਅਮੀਰਾ ਲਈ ਹਨ
That's what the hidden point is, it's all with sugar coated so-called ancient Indian treatment system /Scams!
300 Rs roz kamaan wale nu beera sugar BP nahi hunda …oh mehnat-kash insaan vaa …
Eh Dr saab sethan di gal kar rahe ne
Treatment for poor people is unaffordable in all the hospitals. Majority of people in India won't be able to spend Rs 10000/- day. All Hospitals have become money spinning institutions. No way out for a poor.
ਸ਼੍ਰੀ ਮਾਨ ਜੀ ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸਦਾ ਹਾਂ ਕਿ ਕੁੱਤਾ ਜਦੋਂ ਕੁੱਝ ਸਾਡਾ ਇਨਸਾਨਾਂ ਦਾ ਦਿੱਤਾ ਗਲਤ ਖਾਕੇ ਬਿਮਾਰ ਹੋ ਜਾਂਦਾ ਹੈ ਤਾਂ ਉਹ ਘਾਹ ਖਾਂਦਾ ਹੈ ਜੋ ਕਿ ਕੁੱਤੇ ਦੀ ਖੁਰਾਕ ਨਹੀਂ ਅਤੇ ਤੁਰੰਤ ਉਲਟੀ ਕਰਦਾ ਹੈ ਅਤੇ ਠੀਕ ਹੋ ਜਾਂਦਾ ਹੈ।ਕੁੱਤਾ ਇਨਸਾਨਾਂ ਨਾਲ ਰਹਿਣ ਕਰਕੇ ਗੰਦ ਮੰਦ ਖਾ ਲੈਂਦਾ ਹੈ।ਜਿਸਦਾ ਹੱਲ ਉਸ ਨੂੰ ਕੁਦਰਤ ਨੇ ਦਿੱਤਾ ਹੋਇਆ ਹੈ।ਬਾਕੀ ਜੰਗਲੀ ਜਾਨਵਰਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਜਿਸ ਕਰਕੇ ਉਹ ਬਿਮਾਰ ਹੀ ਨਹੀਂ ਹੁੰਦੇ।
ਉਂਝ ਕੁਦਰਤ ਨੇ ਇਹ ਸਰੀਰ ਬਿਮਾਰ ਹੋਣ ਲਈ ਬਣਾਇਆ ਵੀ ਨਹੀਂ।ਬਿਮਾਰੀ ਸਾਡੇ ਗਲ ਲਾਲਚੀ ਲੋਕਾਂ ਨੇ ਪਾਈ ਹੋਈ ਹੈ।ਜਿਨ੍ਹਾਂ ਦੇ ਪ੍ਰਿਵਾਰਾਂ ਦਾ ਜਿਉਂਦੇ ਰਹਿਣ ਦਾ ਸਾਧਨ ਹੀ ਸਾਡੀ ਬਿਮਾਰੀ ਹੈ।ਜੇ ਅਸੀਂ ਆਪਣੀਆਂ ਸਿਰਫ ਖਾਣ ਪੀਣ ਦੀਆਂ ਆਦਤਾਂ ਠੀਕ ਕਰ ਲਈਏ ਤਾਂ ਉਨ੍ਹਾਂ ਦੇ ਪ੍ਰਿਵਾਰ ਖਤਮ ਹੋ ਜਾਣਗੇ।
ਮੇਰੇ ਕੁਤੇ ਦੇ ਸੰਗਲੀ ਨਹੀਂ ਹੈ । ਉਹ ਘਾਹ ਦਾ ਰਸ ਕੱਢ ਕੇ ਪੀਂਦਾ ਹੈ ।
Veer kutta ghaa kha k ulty karda pet saaf krn lai nd rest, n k ghaa da juice , tnx
ਹਾਏ ਹਾਏ ਰੱਬਾ ਇੰਨਾਂ ਮਹਿੰਗਾ ਇਲਾਜ਼ ਗ਼ਰੀਬ ਲੋਕ ਕੀ ਕਰਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
Right 100%ਪ੍ਰਮਾਤਮਾ ਨੇ ਕੋਈ ਬਿਮਾਰੀ ਨਹੀਂ ਬਣਾਈ ਜਿਸ ਤਰਾਂ ਲੈਟਰੀਨ,ਬਾਸਰੂਮ,ਪਸੀਨਾ ਵਰਗੀਆਂ ਕਿ੍ਰਿਆਵਾਂ ਨੇ ਬਿਲਕੁਲ ਇਸੇ ਤਰਾਂ ਫੋੜੇ ਫਿਨਸੀਆਂ ,ਬੁਖ਼ਾਰ ,ਸਿਰ ਦਰਦ,ਪੇਟ ਦਰਦ ਆਦਿ ਵੀ ਜ਼ਰੂਰੀ ਕਿ੍ਰਿਆਵਾਂ ਨੇ ਇਹ ਕੋਈ ਬਿਮਾਰੀਆਂ ਨਹੀਂ ਹਨ ਕਦੇ ਵੀ ਐਲੋਪੈਥੀ ਦਵਾਈ ਨਹੀ ਲੈਣੀ ਚਾਹੀਦੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ
❤ ਡਾਕਟਰ ਸਾਹਿਬ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਵਾਹਿਗੁਰੂ ਜੀ ❤
ਤੁਹਾਡੀ ਦਵਾਈਆਂ ਕਿੰਨੀਆਂ ਮਹਿੰਗਾਈ ਨੇ।
ਲੋੜ ਤੋਂ ਜਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਚਾਹੇ ਦਵਾਈ ਹੋਵੇ ਜਾ ਖਾਣਾ....ਕੁਝ ਗੱਲਾਂ ਠੀਕ ਹਨ ਪਰੰਤੂ ਸਾਰੀਆਂ ਨਹੀਂ ਕਿਉਕਿ ਕੋਈ ਸਮਾ ਸੀ ਜਦ ਕਈ ਅੌਰਤਾ ਜਣੇਪੇ ਦੌਰਾਨ ਮਰ ਜਾਦੀਆਂ ਸਨ ਲੋਕ ਅੈਕਸੀਡੈਂਟਾ ਚ ਮਰ ਜਾਦੇ ਸਨ ਬਜੁਰਗ ਗੋਡਿਆਂ ਦੇ ਦਰਦਾ ਕਾਰਨ ਦੁੱਖ ਭੋਗਦੇ ਸਨ ਪਰੰਤੂ ਅੱਜਕਲ ਅਜਿਹਾ ਨਹੀਂ ....ਅਸਲੀਅਤ ਇਹ ਹੈ ਕਿ ਭਾਰਤੀ ਡਾਕਟਰ ਜਿਆਦਾਤਰ ਪੈਸੇ ਦੇ ਲਾਲਚ ਕਾਰਨ ਮਰੀਜਾਂ ਨੂੰ ਲੋੜ ਤੋ ਜਿਆਦਾ ਦਵਾਈਆਂ ਲਿਖ ਦਿੰਦੇ ਹਨ ਜਿਨ੍ਹਾਂ ਦੇ ਕੁਝ ਨੁਕਸਾਨ ਵੀ ਹੁੰਦੇ ਹਨ.....ਵਰਤ ਰੱਖਣੇ ਕਸਰਤ ਕਰਨੀ ਸਿਹਤ ਲਈ ਲਾਭਦਾਇਕ ਹਨ....ਜਾਪਾਨ ਜਾ ਚੀਨ ਵਿੱਚ ਡਾਕਟਰ ਇੰਨੀ ਦਵਾਈ ਨਹੀਂ ਦਿੰਦੇ ਜਿੰਨੀ ਭਾਰਤ ਚ ...ਸਾਡੇ ਦੇਸ ਚ ਦਵਾਈਆਂ ਦਾ ਵਪਾਰ ਹੈ ਜਿਸਦਾ ਖਮਿਆਜਾ ਸਾਡੇ ਲੋਕਾਂ ਦੀ ਸਿਹਤ ਤੇ ਜੇਬ ਭੁਗਤ ਰਹੀ ਹੈ ...ਕੀ ਬਾਹਰਲੇ ਦੇਸ ਆਯੁਰਵੇਦਿਕ ਦਵਾਈਆਂ ਵਰਤਦੇ ਹਨ ?ਨਹੀਂ ਉਹ ਲੋਕ ਲੋੜ ਅਨੁਸਾਰ ਖਾਂਦੇ ਹਨ ਰੋਜਾਨਾ ਕਸਰਤ ਕਰਦੇ ਹਨ ਤੇ ਤੰਦਰੁਸਤ ਰਹਿੰਦੇ ਹਨ.....ਸਰਕਾਰਾਂ ਚੰਗੀਆਂ ਹੋਣ ਕਾਰਨ ਸਭ ਨੂੰ ਰੁਜ਼ਗਾਰ ਵੀ ਦਿੰਦੀਆਂ ਨੇ ਬੁਢਾਪਾ ਵੀ ਸੁਰੱਖਿਅਤ ਹੈ ....ਕੋਈ ਟੈਨਸਨ ਨਹੀਂ ......ਹੋਰ ਵੀ ਕਈ ਕਾਰਨ ਹਨ ਜੀ ਤੰਦਰੁਸਤੀ ਦੇ। ਧੰਨਵਾਦ
Right
ਡਾਕਟਰ ਸਾਬ ਜੀ ਹਰ ਰੋਜ ਬਾਜਰੇ ਦੇ ਦਾਣੇ ਜਿੰਨੀ ਅਫੀਮ ਖਾਣ ਨਾਲ 100 ਸਾਲ ਵੀ ਦਵਾਈ ਲੈਣ ਦੀ ਲੋੜ ਹੀ ਨਹੀ
ਪਵੇਗੀ
💯 agree
ਕਹਿੰਦਾ ਫਾਈਵ ਸਟਾਰ ਹੌਸਪੀਟਲ ਹੈ, ਧੰਦਾ ਪੈਸੇ ਕਮਾਨ ਦਾ ਗਰੀਬ ਬਿਮਾਰ ਕਿੱਥੇ ਜਾਵੇ, 10000 ਰੋਜ ਦਾ ਖਰਚਾ
ਬਿਲਕੁਲ ਸਹੀ ਗੱਲ ਹੈ। ਇਹਨਾਂ ਵੀ ਧੰਦਾ ਹੀ ਬਣਾ ਲਿਆ ਹੈ। ਇਹ ਸਾਰੇ ਹਸਪਤਾਲਾਂ ਦੇ ਪਿਓ ਹਨ । ਏਨਾ ਕਿਤੇ ਵੀ ਖਰਚਾ ਨਹੀਂ ਜਿਨੇ ਇਹ ਲੈਂਦੇ।
Right
Eh apdi advertising kr rahe ne
What a great ancient Indian wisdom shared by Dr Manish. Absolutely true.
I being at 78+ completely agree with one point which I felt i.e when I got angry & BP naturally gone up on any reason whatsoever, I left eating sometimes not for only a day but sometimes for two days & I got relaxed happily without taking any medicine. I felt more energetic than earlier.
ਇਕ ਦਿਨ ਦਾ ਖਰਚਾ 10000 ਹਜਾਰ ਗਰੀਬ ਦੇ ਵਸ ਤੋ ਬਾਹਰ ਹੈ
@@PardeepKumar-wo5vnto 🎉
@@PardeepKumar-wo5vn5
@@PardeepKumar-wo5vnaje Dr kainda sada ilaj mahnga nahi
Sada desh india duniya da sab to Mahan desh hai
Love india ❤
I am also medicine free
thanks & salute for आचार्य मनीष and team
specially to Dr Biswaroop Roy Chowdhury
Very useful information as of Dr Bishwaroop Rai Chaudhary . excellent 👌
ਡਾਕਟਰ ਮਨੀਸ਼ ਕੁਮਾਰ ਜੀ ਬੜੇ ਸੁਲਝੇ ਹੋਏ ਡਾਕਟਰ ਸਰ ਹਨ। ਇੰਨ੍ਹਾਂ ਦੀਆਂ ਗੱਲਾਂ ਸੌਂ ਪਰਸੈਂਟ ਸਹੀਂ ਹਨ ਬਿਨਾਂ ਦਵਾਈ ਤੋਂ ਇਲਾਜ਼ ਕਰਦੇ ਹਨ ਤੇ ਠੀਕ ਵੀ ਕਰਦੇ ਹਨ ਇਸ ਸਰ ਦਾ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
WE ARE AGRY 1000% WITH YOU DR SABB !!
ਧੰਨਵਾਦ ਡਾਕਟਰ ਸਾਹਿਬ ਜੀ🙏
lot of Respect dr saab
Jo btaya bhut achi jankari di very good
ਵਾਹਿਗੁਰੂ ਜੀ।
Agree that fruits are better over protein and fat
Mann nu khush Karan layi changa vichar hai....waise v canada di medical services da bura haal hai...ayurveda de sir te jiyo othe baithe hun
😢Thanks Dr Sahib for information reg Health
bilkul sahi keh rahe oo tusi
Keep it up,love u doctor sahab ,,
Very true ji 👌🏻👌🏻👌🏻👌🏻👌🏻👌🏻
Very much interesting ❤ ....
Very good Dr sahib ji 🙏🙏👍👍
Very Good Doctor Saab ❤❤
੧੦ ਹਜਾਰ ਜਿਆਦਾ ਹੀ ਸਸਤਾ
Allopathy emergency ਵਾਸਤੇ ਸਹੀ ਆ ਪਰ chronic problem ਲਈ ਨਹੀ (refind carbohydrates refind sugar extremely dangerous )
Dr.Saab g very good knowledge for us
Thank you 🙏
I agree with doctor,coz of diet I m healthy without any medicine,
Wah mainu nhi pta c Dr Saab eni sohni Punjabi bolde aa
Bahut vadia
100 ਪਰਸੈਂਟ ਸੱਚ ਬੋਲ ਕੇ 1000 ਪਰਸੈਂਟ ਲੁੱਟ ਠੱਗੀ ਮਾਰਨਾ ,
His dera Bassi centre near Chandigarh is very expensive, hiims charges 500 rupees for doctor appointment and for simple treatment medicine starts from 5000 rupees...
Of course it's all about money and business.
Bassi we got Bassi show here in Canada.
@@kaurmal8791 😄😄
He is a BIG Fraud Thugg😂😂😂😂😂
500 rs is gud OPD fee...
Dr.Manjish is also great Thug doctor
Kabir
Are you a Doctor ???
Yaah 👌
Bilkul true
ਡਾ ਅਮਰ ਸਿੰਘ ਅਜ਼ਾਦ ਕੈਂਸਰ ਨਾਲ ਕਿਵੇਂ ਮਰੇ
ਉਹ ਤੁਹਾਡੀ ਟੀਮ ਨਾਲ ਜੁੜੇ ਸਨ
ਉਨ੍ਹਾਂ ਦਾ ਇਲਾਜ ਕਿਉਨਹੀ ਕੀਤਾ
ਉਹ ਮਿਲਟ ਦਾ ਪ੍ਰਚਾਰ ਕਰਦੇ ਸੀ
ਬਿਲਕੁੱਲ ਗੱਲ ਸਹੀ ਹੈ ਜੀ 😢 ਜਿੰਨਾ ਚਿਰ ਜਿਸ ਚ ਲਾਲਚ ਬਿਰਤੀ ਆ 😢 ਤਦੋਂ ਭਾਵੇਂ ਜਿੰਨਾ ਮਰਜ਼ੀ ਵੱਧਿਆ ਖਾਣ ਪੀਣ ਬੰਦਾ ਆਪ ਕਰ ਲਏ।।😢ਉਸਦਾ ਕੁੱਝ ਨਹੀਂ ਹੋ ਸਕਦਾ 😢ਆਪ ਨੇ ਬੜੀ ਗੁਝੀ ਜਾਣਕਾਰੀ ਦਿੱਤੀ ਹੈ ਕਿ ਡਾਕਟਰ ਅਮਰ ਸਿੰਘ ਆਜ਼ਾਦ ਕੈਂਸਰ ਨਾਲ ਮਰਿਆ ਹੈ।।ਔ ਵੀ ਪਰਹੇਜੀ ਡਾਕਟਰ ਹੋ ਕੇ 😢 ਲਾਲਚੀ ਇਨਸਾਨ।।ਭਾਵੇ ਧਰਮ ਦਾ ਪਾਠ ਪੜਾਏ।😢ਚਾਹੇ ਰਾਜਾ ਬੰਣ ਕੇ ਜਨਤਾ ਨੂੰ ਲੁੱਟ ਕੇ ਖਾਏ 😢ਚਾਹੇ ਡਾਕਟਰ ਬਣਕੇ ਜਨਤਾ ਦਾ ਖੂਨ ਪੀਏ 😢ਸਬ ਹਰਾਮ ਖੋਟਾ ਖਾਏ 😢ਇਹ ਸਬ ਭੀ ਸਾਧਾਰਣ ਬੰਦੇ ਤੋਂ ਵੀ ਭੈੜੀ ਮੋਤ ਮਰਦੇ ਨੇ 😢ਔ ਭੈੜੇ ਉ।।ਜਨਤਾ ਨੈ ਥੋਨੂੰ ਆਪਣੇ ਦੁਖ ਦਰਦ ਤਕਲੀਫਾਂ।ਨਾਲ ਰੋਂਦੇ ਹੋਏ।ਥੋਡੇ ਕੋਲ ਆਏ ਨੇ ਨਾ ਲੁਟੋ ਨਾ ਕੁਟੋ।।😢 ਰੱਬ ਦੀ ਲਾਠੀ ਤੋਂ ਡਰੋਂ 😢😢😢😢
Very good 👍🏻
Sare apda apda Kam vadhan nu aaa. Jive tusi kar rahe ho
ਆਪ ਦਵਾਈਆਂ ਦੇ ਰੇਹਾ
👏👏👏👌very nice talk
So ji Take care your Health, ji Good Health Is a key of success, Health is Wealth , Good divises
I also do believe that we can keep ourself fit without medicine 👍
Absolutely 💯 thanks for your guidance
ਮੈੰ ਸੀਰ ਦਰਦ ਦੀ ਕੋਈ ਦਵਾਈ ਲੇਤੀ ਹੀ ਨਹੀਂ 20 ਸਾਲ ਤੋਂ, ਸਿਰਫ ਸ਼ੇਰ ਕਰਦਾਂ ਅੱਧਾ ਘੰਟਾ
ਪੰਜਾਬੀ ਵਾਲੇ ਤਾਂ ਵੱਟ ਕਡੇ ਪਏ ਨੇ 😅ਸੀਰ ਨਹੀਂ 😅ਸਿਰ ਹੁੰਦਾ 😅ਲੇਤੀ ਨਹੀ 😅 ਲੈਂਦਾ ਹੁੰਦਾ 😅 ਸ਼ੇਰ ਨਹੀਂ 😅ਸੈਰ ਲਿਖੋ 😅ਹਰਮੀਤ ਸਿਹਾਂ ਵੀਰੇ 😮😅
He is not Dr. Manjish but he is Acharya Manish .
Bilkul theek
ਇਸ ਨੇ ਜੋ ਕਿਹਾ ਅਪਲਾਈ ਕਰੀਏ ਬਹੁਤ ਵਧੀਆ ਰਿਜਲਟ ਮਿਲਦਾ।
ਇੱਕ ਦਿਨ ਦਾ ਖਰਚਾ ਬਸ ਸਿਰਫ 10000
😂😂😂😂😂😂😂
Bilkul sahi kiha dr sahib ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਬਿਲਕੁਲ ਸਹੀ ਕਹਿ ਰਹੇ ਹਨ ਦਵਾਈਆਂ ਤੋ ਬਚੋ
Good information
ਸੁਝਾਅ, ਵਿਚਾਰ ਸਭ ਵਧੀਆ ਹਨ ਪਰ ਮਿਲਣਾ ਹੋਵੇ ਜਾਂ ਨੰਬਰ?
बहुत ही अच्छा काम कर रहे हो जी
Interesting and knowledgeable
ਖਾਣਾ ਪੀਣਾ ਸਹੀ ਰੱਖੋ ,ਮੈ ਖੁਦ 1.5 ਸਾਲ ਤੋਂ ਕੋਈ ਦਵਾਈ ਨੀ ਖਾਧੀ.....
Mere boli wich khan peen nu daru keha janda now only red label
@@Dhermender-zo9xl ਵੀਰ ਜੀ ਪੰਜਾਬੀ ਦੇ ਦੋ ਮਤਲਬ ਨਿਕਲਦੇ ਆ.....ਉਹ ਤੁਹਾਡੇ ਤੇ ਆ,ਤੁਸੀ ਕਿਸ ਤਰਹ ਸੋਚ ਦੇ ਹੋ
@harpreetmaan2711 very good no medication for 2 years I'm 45 years old few health problems. What you do thanks
ਇਹ ਅਖੌਤੀ ਅਚਾਰੀਆ ਸ਼ਿਰੀ ਚਾਰ ਸੌ ਬੀਸ ਹੈ ਭਲਿਓ ਯਾਦ ਰੱਖਿਓ ਅਤੇ ਬਚ ਕੇ ਰਹਿਓ ਇਸ ਨੌਸਰ ਬਾਜ ਤੋਂ ਮੈਨੂੰ ਇਸ ਅਖੌਤੀ ਦੇ ਹਥ ਲਗ ਚੁੱਕੇ ਹਨ ਭੋਲਿਓ।
@@ikmoorakhsikh Teri ki story aa
Explain please
ਕੀ ਦੱਸਾ ਵੀਰ ਸਵੇਰ ਵੇਲੇ ਹੀਂ ਆਦਤ ਡਿਪ੍ਰੈਸ਼ਨ 😢
Good ji
Right 👍
Sir very nice video
Thank you so much ji Dr.sahib Tell us about epilepsy remedies also.
ਸੌ ਸਚਾ ਸੁਚਾ ਵੈਦ ਡਾਕਟਰ ਇਕ ਵੇਖਿਆ ਪ੍ਰੈਕਟੀਕਲੀ ਹੰਢਾ ਕੇ ਉਸ ਦਾ ਨਾਮ ਹੈ ਡਾਕਟਰ ਖਾਦ ਵਲੀ ਸਾਹਿਬ ਭੋਲਿਓ ਯਾਦ ਰੱਖਿਓ।
Dr sahab आपने मेरी जिन्दगी बदल दी
Bhut shi gallan kahia g ❤❤
10 हजार वो भी एक दिन का बहुत सस्ता। What a fun?
Host ਮਿਕਸੀ fridge 'ਚ ਰੱਖ ਦਿੰਦਾ 😅😂
😂😂
nhi ohna nu bhulekha pai gya v kite food mix krke kithe rakh dinde ne
ਅਮੀਰਾਂ ਦਾ ਡਾਕਟਰ ਗਰੀਬਾਂ ਲਈ ਮਜਾਕ
Very nice informations manish sir
Thanks sir🌹
VV.Good.
❤❤
Very excellent discussing , Thanks, Allopathy is emergency treatment which needs to every persos
Doc saheb nu v kise ashay doctor di zarurat hai.
ਆਪ ਸਭ ਤੋਂ ਮਹਿਗੀ ਦਵਾਈਆਂ ਵੇਚਦਾ ਤੇ ਦੂਜੀਆਂ ਕਹਿੰਦਾ ਨਾ ਵੇਚੋ
Sir plz thyroid de aurevedic solution dso koi...daily tablet na laini pave .
Thanks. Sir. ❤❤. 🎉🎉
ਡਾ ਸਾਹਿਬ ਸਤਿ ਸ ਅਕਾਲ
ਸਰਬ ਰੋਗ ਕਾ ਆਉਖਦ ਨਾਮ, ਸੱਚ ਬੋਲੋ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੋ, ਸੋਚ ਵਧੀਆ ਰੱਖੋ, ਜੈਲਸ ਨਾ ਕਰੋ, ਫਰੀਦਾ ਬੁਰੇ ਦਾ ਭਲਾ ਗੁੱਸਾ ਮਨ ਨ ਹਢਾਏ ਦੇਹੀ ਰੋਗ ਨਾ ਲਗੀ ਪਲੇ ਸਭ ਕੁਛ ਪਾਏ। ਫਿਰ ਦੇਖੋ, ਕਿੰਨੀ ਤਾਕਤ ਮਿਲਦੀ ਹੈ।
ਕੇਵਲ ਇੱਕ ਆਧ ਨਾਲ ਨਹੀਂ ਸਾਰਾ ਸਮਾਜ ਸਾਰਾ ਪਿੰਡ ਸ਼ੈਹਰ ਹੀ 🎉 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਲੱਗ ਜਾਏ 🎉 ਫੇਰ ਮੋੜਾ ਪਉ 😢 ਬੀਮਾਰੀ ਆਂਂ ਤੋਂ।।ਈਰਖਾ ਦਵੈਸ਼ ਸਾੜੇ ਤੋ।।ਲਾਲਚ ਬਿਰਤੀ ਤੋਂ 😢ਦੁਖਾ ਤਕਲੀਫਾਂ ਤੋ 😢
Kehda oil lagaye sir dasdo plz
👍👍
Very very good opinion ji
Sir sat shree akaal g ,mai constipation nal bahut hi dukhi aa please koi solution dasso please
Chidian wali gal 102 persent right❤❤❤
Kya bone marrow test karwate time pain hota hai ?
ਸੰਗਰੂਰ ਵਿਖੇ ਕਿਥੇ ਹੈ ਕਲੀਨਿਕ ਅਪਣਾ
Very nice,thanks