@@sarbjit-singh-gillgurbani anusaar danger hi he o insaan Jo gurbani na samje 1289 aung te bani pddo Guru sahib ne saaf likha Insaan maas kha sakda Kurksether de vich brahmna ne aag v na baln di mnahi c Guru nanak sahib de darshna ik raja ounda Os nu hor kuj nhi milya Ta os ne hirn nu maar ke guru sahib de bhett kita Ta guru sahib othe rings Te bani da ochaan kita
bai paapi kehn da shonk nhi , kehna pai reha , fir aive kro zoos cho saare jaanvar khol do jihnu jinne fat di lod hoyi aapi lailu 😂 , tuci badde science mannn walea ne jehda dunia da nuksaan kitta crona lyaake haje v saale praud feel krde aa , naale je non veg bina taakat nhi aaundi haathi ch takkar maarke dekh leo dr saaab 😂😂😂
@@dilsaj6698lod ni pyi,, Mili Janda sab kuj,,, zoo Cho fer kahnu kdd ke khane,, aho illogical glla krke ta thonu koi puchhda ni, logically aajao kro behas
Par veer ji jado guru gobind sji gh je ne apne singa nu chatkaya maas dita si khaan nu... odo dand mahi si eh maas khaan wale... jado tusi Ghar ek rat chua maar dende ho kidki LA ke odo nahi tusi paal karde... jado tusi kanak ke dawaai pande ho Jo Jeev kha ke mar jande hai odo nahi paap ... jado tusi medicine Kah de ho lta bava Dukhan diya os vich ki penda .... oh vi search Kar lo
Veer ji urine nu khel na samjho. Khas trike nal Desi Gau de urine de ark nal bhot bimariya theek hundiya han. Esda matlab e nhi k har Gau da moot peen lai theek ha. Medically samjho. Even ke jere khet vich Desi gaan chrde san uthe extra khaad di lod nhi si . Kudrat di har cheej de pichhe koi na koi vajah ha. Vlaiti gaan da dudh jyada jror hunda ha lekin cancer nu bdava denda ha,Desi gaan da dudh Ghar bhaven Hove lekin cancer vargi bimari nu khatam krn vich sahayak ha ji. Ayurveda bhot Vishal samundar ha. Os vich swae mutar da lekhan v ha. Matlab kuj rog apne hi urine nal theek hunde han. Charak sanhita,sushae sanhita,ashtank hardyam vich varnan ha ehe sab cheeja da ji Kuj galat likh gya hova ta apna veer samj k maaf kr dena ji. 😊😊🙏🏻🙏🏻🌷🌷
Tu soch tere samne koi tereto takatvar aa k tere bachhe ja tere maa baap nu khave kidda da laggu ga Guru Gobind Singh ne keh ta ta jruri thodi a maas khana hi a thodi apni samaj vi la layidi hundia
@@deepmaster92...kise jeev nu maar k khana oh v paap hi aa iss duniya ch soach k vekh har roz kinne jeev marde hone aa kinnya de gal vadde jaande aa eh v vekho...
@@ARTMASTER1313acha mnu ek gl da ans tu pehla viah kraya ja krayega jdo vi kudi nl he kryega teri bhen vi hou ghr ma vi hou os ch teri wife ch ki frk a same a na phir jo avdi wife nl krega ma nl kr lega bhen nl kr lega ds pehla tu
@@jhallirecords8614 hum apne sochne ki shamta k karan sbse algg and special Jeevan hai iss duniya me...kyu na hum kmm se kmm hurt kre dusre jeevo ko??
Bilkul sahi kaha ji 🙏 healthy nahi honge bacche rakshas honge ajma Lio jesa Ann tesa Mann ki meat toh Bina hor koi cheez nahi 4 inch di jeebh da sawaad hai gale noo taa kuj pata v nahi chalna rabb toh door dunia kuj nazar nahi anaa ina loka noo meat toh siva
Doctor di soch nu salam a ,salya apna ang wad ka kha ha fr manu , insan di body hwa pani miti nal bni a hoi a ,baki rhi gal doctor saab nu dekh lo bhut pehlwan a , purane time ch lok mehnat bhut krde c hathi kam krde c odo prdushn nai , spry nai hundia c fasla nu ,
@curiositytv3508 ye sbb hajme pe depend krta hai...non veg khao ya veg...jbb tkk kasrat nhi kroge...yodha jaisa sharir nhi bnta....chawal jeha Dr. ...baglia Mari jayunda hai 😅
@NeverF0ld I was a hard-core non veg too. Once I saw my father killing a chicken. The chicken was running for its life. Can u imagine the plight of the poor animal? He wasn't put on earth just to suit the taste of our tongue . Would u kill n eat your family member to complete ur diet ? We have so many other options. Do saal ght umr hoju. Fer ki aa. Atleast don't have someone's blood on your hands.
Dr sahib jo ਪ੍ਰਮਾਤਮਾ ਹੈਗਾ ਨਾ ਉਹ ਮੌਤ ਪਹਿਲਾਂ ਲਿਖਦਾ ਜ਼ਿੰਦਗੀ ਬਾਅਦ ਚੋ ਜਿਸ ny bimar hona ho hi jna jis ny ਸਿਹਤਮੰਦ ਰਹਿਣਾ reh hi lena jruri ni meat khana maas khana j aa sab khan li hunda ta ਜਾਨਵਰ or ਇਨਸਾਨ cho koi frk na hunda j a sab khan li hunda ta ਕੁਦਰਤ ਸਬਜੀਆਂ ਫਲ ਨਾ ਦਿੰਦਾ appa nu
ਇਹ ਡਾਕਟਰ ਜਮਾ ਪਾਗਲ ਆ, ਇਹਦਾ ਦਿਮਾਗ ਹਿੱਲ ਚੁੱਕਿਆ , ਕਦੇ pgi, dmc ਲੁਧਿਆਣੇ ਜਾ ਕੇ ਵੇਖਿਆ??? 98 percnt case non veg khan valea de aunde aa.......vegitarian khan valea nu ght bimaria lggn gia always
ਡਾ. ਸਾਹਿਬ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ, ਇਕੱਲੀ ਇਕੱਲੀ ਗਲ ਸਹੀ ਹੈ, ਮੈਂ 77 ਸਾਲ ਦਾ ਹਾਂ,ਪਹਿਲੇ ਖੁਰਾਕਾਂ ਦੁੱਧ ਦਹੀਂ ਦੇਸੀ ਘਿਉ, ਖੁੱਲੀ ਮਾਤਰਾ ਵਿੱਚ,ਦੇਸੀ ਮੁਰਗੇ ਘਰਾਂ ਵਿੱਚ ਹੀ ਪਾਲਦੇ ਸੀ ਜਾਂ ਬਕਰੇ ਵੀ ਪਾਲਦੇ ਸੀ ਜਾਂ ਬਕਰਾ ਲਿਆ ਕੇ ਸਾਰਿਆਂ ਨੂੰ ਸੁਨੇਹਾ ਦੇਣਾ ਕੇ ਮੀਟ ਲੈ ਜਾਉ ਬਹੁਤ ਵਧੀਆ ਸਮਾਂ ਸੀ ਤੇ ਤਕੜੇ ਵੀ ਸੀ ਚੱਰੀ ਦੀਆਂ ਪੰਜ ਪੰਜ ਭਰੀਆਂ ਟੋਕੇ ਨਾਲ ਕੁਤਰ ਲਈਦੀਆਂ ਸੀ, ਸੱਤ ਅੱਠ ਹਾਲੀ ਤੇ ਗਾਂਵਾਂ ਮੱਝਾਂ ਹੁੰਦੀਆਂ ਸਨ, ਕੁਇੰਟਲ ਦੀ ਬੋਰੀ,ਕੁਇੰਟਲ ਗੰਨੇ ਦੀ ਭਰੀ ਜਾਂ ਚਰੀ ਬਾਜਰਾ ਅਰਾਮ ਨਾਲ ਚੁੱਕ ਕੇ ਇੱਕ ਅੱਧਾ ਕਿਲੋਮੀਟਰ ਲੈ ਜਾਂਦੇ ਸੀ ਪਰ ਹੁਣ 35 ਕਿੱਲੋ ਜਾਂ 45 ਕਿੱਲੋ ਵੀ ਕਿਲ ਕੇ ਚੁਕਦੇ ਹਨ, ਰੋਟੀ ਛਾਹ ਵੇਲਾ ( breakfast) ਪੂਰਾ ਮੱਖਣ ਦਹੀਂ ਸਾਗ ਨਾਲ ਮੱਕੀ ਦੀ ਰੋਟੀ ਖੂਬ ਖਾਂਦੇ ਸੀ, ਦੁਪਹਿਰ ਸ਼ਕਰ ਘਿਉ ਤੇ ਬੇਜੜ ਕਣਕ(ਦੇਸੀ ਛੋਲੇ ਤੇ ਕਣਕ) ਦੀ ਰੋਟੀ ਹੁੰਦੀ ਸੀ, ਚਾਹ ਹਫਤੇ ਵਿੱਚ ਇਕ ਅੱਧੀ ਵਾਰ ਜਾਂ ਕੋਈ ਮਹਿਮਾਨ ਆਉਣਾ, ਖੰਡ ਇਕ ਜਾਂ ਦੋ ਕਿੱਲੋ ਸੰਭਾਲ ਕੇ ਪ੍ਰਾਹੁਣਿਆਂ ਦੀ ਚਾਹ ਲਈ ਹੀ ਵਰਤਣੀ, ਸਰਦੀਆਂ ਵਿੱਚ ਗੰਨੇ ਦੀ ਰੱਸ ਤੇ ਲੱਸੀ ਆਮ ਸੀ ਤੇ ਗਰਮੀਆਂ ਵਿੱਚ ਮੱਕੀ ਦੀਆਂ ਛਲੀਆਂ ਤੇ ਲੱਸੀ ਆਮ ਸੀ, ਘਿਉ ਤਾਂ ਦਾਲ ਸੱਬਜੀ ਵਿੱਚ ਪਾਉਣ ਤੋਂ ਬਿਨਾਂ ਕੌਲੀ ਭਰ ਕੇ ਪੀ ਜਾਂਦੇ ਸੀ, ਦੁੱਧ ਤੇ ਲੱਸੀ ਲਈ ਛੰਨਾ ਜਾਂ ਕੰਗਣੀ( ਅੱਧਾ ਲੀਟਰ) ਦਾ ਗਲਾਸ ਵਰਤਦੇ ਸੀ ਤੇ ਦੁੱਧ ਪੀਣ ਲੱਗੇ ਮੱਝ ਦਾ ਇਕ ਥੱਣ ਪੂਰਾ ਚੁੰਗ ਜਾਣਾ ਕੇ ਦੁੱਧ ਨੂੰ ਹਵਾ ਨਾ ਲੱਗੇ, ਕਬੱਡੀ ਕੁਸ਼ਤੀ ਤੇ ਮੁਗਦਰ ਚੁਕਣਾ ਤੇ ਹੋਰ ਖੇਡਾਂ ਖੇਡਣੀਆਂ, ਸੱਭ ਇੱਕ ਪੁਰਾਣੀ ਯਾਦ ਹੀ ਬਣ ਕੇ ਰਹਿ ਗਈ ਹੈ, ਧੰਨਵਾਦ ਸਹਿਤ।
Gal ta bilcul sahi par tusi likan wale 25,30sal de ho jihne apne bap be nahi apne Dada ji Di dight likhi,
@@mnohr6636 ਨਹੀਂ, ਵੀਰ ਜੀ ਜਾਂ ਬੇਟਾ ਜੀ ਮੈਂ,ਹੈ ਤਾਂ 77 ਸਾਲ ਦਾ ਪਰ ਹੈ ਤੰਦਰੁਸਤ, ਬਾਕੀ ਵਾਹਿਗੁਰੂ ਹੱਥ, ਜੁਆਨੀ ਵੇਲੇ ( 40-60 ਸਾਲ)ਭਾਰ 104 ਕਿੱਲੋ ਤੱਕ ਵੀ ਰਿਹਾ, ਪੰਜ ਕੁ ਸਾਲ ਫੌਜ EME ਵਿੱਚ ਵੀ ਸਰਵਿਸ ਕੀਤੀ, ਪਰ ਜੀਅ ਨਹੀਂ ਲਗਿਆ,Discharge ਤੋਂ ਬਾਦ ਵੀ ਅਜਾਦ ਨੌਕਰੀ ਕੀਤੀ,ਹੁਣ 70 -72 ਕਿੱਲੋ ਭਾਰ ( 5’11”)ਰੱਖਦਾਂ ਹਾਂ ਸੈਰ ਵੀ ਕਰਦਾ ਹਾਂ ਤੇ ਬੁਢਾਪੇ ਵਿੱਚ ਜਿੱਥੇ ਜਿੰਦਗੀ ਤੋਂ ਖੁਸ਼ ਹਾਂ ਓਥੇ ਵਾਹਿਗੁਰੂ ਜੀ ਦਾ ਧੰਨਵਾਦ ਵੀ ਕਰਦਾ ਹਾ।
ਬਾਈ ਜੀ ਅੱਜ ਕੱਲ ਦੀ ਪੀੜ੍ਹੀ ਤੋਂ ਗਾੜ੍ਹੀ ਪਿੱਛ ਆਲ਼ੀ ਲੱਸੀ ਦਾ ਗਲਾਸ ਨੀ ਪੀਤਾ ਜਾਂਦਾ ਆਪਣੇ ਤਾਂ ਕੰਗਣੀ ਆਲ਼ੇ ਗਲਾਸ ਤੇ ਵੱਡੇ ਛੰਨੇ ਹੁੰਦੇ ਸੀ ਜਿਸ ਨਾਲ ਖਾਧੀਆਂ ਖੁਰਾਕਾਂ ਅੱਜ ਵੀ ਸਾਡੇ ਵਿੱਚ ਬੋਲਦੀਆਂ ਨੇ. 🙏🙏🙏
ਅੱਜ ਦੇ 18 ਤੋਂ 30 ਸਾਲ ਦੇ ਬੱਚੇ ਵੀ ਆਪਣੇ ਮੁਕਾਬਲੇ ਕੰਮ ਕਾਰ, ਭੱਜ ਨੱਠ ਨੀ ਕਰ ਸਕਦੇ. ✊
@@pbproperty783 ਬਿਲਕੁਲ ਵੀਰ ਜੀ ਠੀਕ, ਹੁਣ ਤਾਂ ਪੋਤੇ ਵੀ ਜਮੀਨ ਵੱਲ ਜਾ ਕੇ ਖੁਸ਼ ਨਹੀਂ ਜੇ ਜਾਂਦੇ ਤਾਂ ਕਣਕ ਨੂੰ ਪੁੱਛਦੇ ਇਹ ਝੋਨਾ ਕੇ ਕਣਕ, ਅਸੀਂ ਅਜੇ ਵੀ ਛੇ ਸੱਤ ਕਿੱਲੇ ਵਾਹ ਕੇ ਫੇਰ ਟਰੈਕਟਰ ਤੋਂ ਉਤਰੀਦਾ,ਤੇ ਅਜੇ ਵੀ ਪੰਚੀ ਤੀਹ ਕਿੱਲੇ ਵਾਹੀ ਸੰਭਾਲ ਲਈਦੀ ਹੈ ਜੇ ਮੁੰਡਿਆਂ ਦਾ ਟਾਈਮ ਲੱਗੇ ਤੇ ਮਦਤ ਕਰਾ ਦਿੰਦੇ ਨਹੀਂ ਤਾਂ ਵੀ ਪ੍ਰਵਾਹ ਨਹੀਂ ਕਰੀਦੀ।
Aap ji Da bahut Dhanvaad ji
Vdea Likhaya aap ji ne .
ਹੁਣ ਤਕ ਦਾ ਬੇਹਤਰੀਨ ਇੰਟਰਵਿਊ.. ਲੋਕਾਂ ਦੀਆਂ ਅੱਖਾਂ ਪਤਾਨੀ ਕਿਥੇ ਜਾਕੇ ਖੁਲਣਗੀਆਂ.. || ਡਾਕਟਰ ਸਾਬ ਦਾ ਨਾਮ ਤੇ ਨੰਬਰ ਜਰੂਰ ਦਸਿਓ ਜੀ.. || 🙏🙏🙏🙏🙏
ਜਿਸ ਦਾ ਮਨ ਕਰਦਾ ਖਾਣ ਨੂ ਉਹ ਖਾ ਸਕਦਾ ਜਿਸ ਦਾ ਮਨ ਨਹੀਂ ਕਰਦਾ ਉਹ ਨਾਂ ਖਾਵੇ. ਖੁਸ਼ ਰਹੋ 😀😀
ਆਹੋ ਮੂਰਗੇ ਬੱਕਰੇ ਜਾਂ ਹੌਰ ਕਿਸੇ ਵੀ ਪਸ਼ੂ ਤੋਂ ਪੁੱਛਣ ਜਾਂ ਡਰਨ ਦੀ ਲੌੜ ਨਹੀਂ ਉਹ ਸਾਡਾ ਕੀ ਕਰ ਲੂ ਉਹ ਕੇਹੜੀ ਗਿਣਤੀ ਚ ਆਉਂਦੇ ਨੇ ਓਦਾਂ ਵੀ ਬੰਦੇ ਦੇ ਆਵਾਜ਼ ਦੇਣ ਤੇ ਰੱਬ ਤਾਂ ਹਾਜਰ ਹੋਇਆ ਨਹੀਂ। ਹੈ ਈ ਨਹੀਂ ਹੈ ਵੀ ਤਾਂ ਡਰ ਗਿਆ ਵੈਸੇ ਹੁਣ ਬੰਦੇ ਨੂੰ ਰੱਬ ਰੁੱਬ ਨਾਮ ਦੀ ਸ਼ੈਅ ਦੀ ਲੌੜ ਵੀ ਨਹੀਂ ਜੈ ਕਿਸੇ ਜੀਵ ਨੂੰ ਲੌੜ ਹੈ ਤੇ ਲੇ ਆਵੇ ਦੇਖ਼ ਲਾਂ ਗੇ ਕਿਉਂ ਏਦਾਂ ਈਂ ਐਂ ਨਾਂ !? 👈✍️
@@sarbjit-singh-gillgurbani anusaar danger hi he o insaan
Jo gurbani na samje
1289 aung te bani pddo
Guru sahib ne saaf likha
Insaan maas kha sakda
Kurksether de vich brahmna ne aag v na baln di mnahi c
Guru nanak sahib de darshna ik raja ounda
Os nu hor kuj nhi milya
Ta os ne hirn nu maar ke guru sahib de bhett kita
Ta guru sahib othe rings
Te bani da ochaan kita
😂
ਜਿਹੜੇ ਮੀਟ ਖਾਣ ਆਲੇ ਵੀਡੀਓ ਦੇਖ ਰਹੇ ਨੇ, ਉਹ ਕਹਿਣਗੇ ਡਾ ਬਹੁਤ ਸਿਆਣਾ। ਜਿਹੜੇ ਨਹੀਂ ਖਾਂਦੇ, ਉਹ ਕਹਿਣਗੇ ਪਾਪੀ।
Yeah 👍
bai paapi kehn da shonk nhi , kehna pai reha , fir aive kro zoos cho saare jaanvar khol do jihnu jinne fat di lod hoyi aapi lailu 😂 , tuci badde science mannn walea ne jehda dunia da nuksaan kitta crona lyaake haje v saale praud feel krde aa , naale je non veg bina taakat nhi aaundi haathi ch takkar maarke dekh leo dr saaab 😂😂😂
Sahi aa bhai sahib
😂😂😂 ਸਹੀ ਗੱਲ Bro😅😅😅
@@dilsaj6698lod ni pyi,, Mili Janda sab kuj,,, zoo Cho fer kahnu kdd ke khane,, aho illogical glla krke ta thonu koi puchhda ni, logically aajao kro behas
1 ਮਾਸਾਹਾਰੀ ਜੀਵਾ ਦੇ ਦੰਦ ਮਨੁੱਖ ਦੇ ਦੰਦਾਂ ਵਰਗੇ ਨਹੀਂ ਹੁੰਦੇ
2 ਮਾਸਾਹਾਰੀ ਜੀਵ ਜੀਬ ਨਾਲ ਪਾਣੀ ਪਿਦੇ ਹਨ
3 ਸ਼ਾਕਾਹਾਰੀ ਜੀਵਾ ਦੇ ਦੰਦ ਮਨੁੱਖ ਵਰਗੇ ਹੁੰਦੇ ਹਨ ਅਤੇ ਸਾਡੇ ਵਾਂਗ ਡੀਕ ਲਾਅ ਕੇ ਪਾਣੀ ਪਿਦੇ ਹਨ ਕੁਦਰਤ ਦੇ ਅਨੁਸਾਰ ਅਸੀ ਮਾਸ ਨਹੀਂ ਖਾ ਸਕਦੇ
ਜਿਸ ਦਾ ਦਿਲ ਕਰਦਾ ਹੈ ਉਹ ਖਾ ਲਏ
ਜਿਸ ਦਾ ਦਿਲ ਨਹੀਂ ਕਰਦਾ ਉਹ ਨਾ ਖਾਵੇ
👍👍
Rit
Par veer ji jado guru gobind sji gh je ne apne singa nu chatkaya maas dita si khaan nu... odo dand mahi si eh maas khaan wale... jado tusi Ghar ek rat chua maar dende ho kidki LA ke odo nahi tusi paal karde... jado tusi kanak ke dawaai pande ho Jo Jeev kha ke mar jande hai odo nahi paap ... jado tusi medicine Kah de ho lta bava Dukhan diya os vich ki penda .... oh vi search Kar lo
Manukh pehlan masahari hi c bai ji
Veer ji main ta ik gl smjda k jehda digest kar skda ho kha skda jisnu pchda nhi o kidda kha skda jidda insan jehr nhi kha skda 😂
But y g bander v ta masahari a,oh kio ni Pani jeab nal peende .oh v ta apne vangu peende a
ਮਨਿੰਦਰਜੀਤ ਜੀ ਅੱਜ ਦੇ ਸਮੇ ਲਈ ਸਿਹਤ ਪ੍ਰਤੀ ਬਹੁਤ ਵਧੀਆ ਤੇ ਜਰੁਰੀ ਜਾਣਕਾਰੀ ਵਾਲੀ ਇੰਟਰਵਿਊ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,,, ਤੁਹਾਡੀਆਂ ਸਾਰੀਆਂ ਇੰਟਰਵਿਊ,,,,ਐਪੀਸੋਡ ਵਧੀਆ ਕਿਸਮ ਤੇ ਤੱਥ ਭਰੇ ,, ਤੇ ਜਾਣਕਾਰੀ ਭਰਪੂਰ, ਸੇਧ ਦੇਣ ਵਾਲੇ ਹੁੰਦੇ ਹਨ,,,, ਮਨਿੰਦਰ ਜੀ ਮੈਂ ਐਗਰੀਕਲਚਰ ਸੈਕਟਰ ਵਿਚ ਹੀ ਕੱਮ ਕਰ ਰਿਹਾ ਹਾਂ,,,,ਐਗਰੀਕਲਚਰ ਵਿਚ ਸਬਤੋ ਜ਼ਿਆਦਾ ਜਹਿਰ ਵਰਤਿਆ ਜਾ ਰਿਹਾ ਹੈ,,,, ਜਿਸਦੇ ਬਾਰੇ ਆਮ ਬੰਦਾ ਬਿਲਕੁਲ ਜਾਂਣੂ ਨਹੀਂ ਹੈ.
ਮੈਂ ਇੱਕ ਗੱਡੀਆਂ ਵਾਲ਼ੀ ਔਰਤ ਨੂੰ ਪੁੱਛਿਆ ਕੇ ਤੁਸੀਂ ਬੱਚਾ ਹੋਣ ਬਾਅਦ ਕੀ ਖੁਰਾਕ ਖਾਦੀਆਂ ਕਹਿਦੀ ਮੀਟ ਸਾਡੀਆਂ ਔਰਤਾਂ ਪੰਜੀਰੀ ਖਾ ਕੇ ਢਿੱਡ ਵਧਾ ਲੈਂਦੀਆਂ
Shi hai ji o bakra thadk k khandya ny
ਬਹੁਤ ਹੀ ਮਹੱਤਵਪੂਰਨ ਗੱਲਾਂ ਸਮਝਣ ਲਈ ਜ਼ਰੂਰੀ ਹਨ
ਗਲਤ ਗੱਲਾਂ ਨੂੰ ਖੂਬਸੂਰਤ ਗੱਲਾਂ ਨਾਲ ਰੰਗ ਦੇ ਕੇ ਕਿਹਾ ਜਾ ਰਿਹਾ। 36 ਪਰਕਾਰ ਦਾ ਭੋਜਨ ਹੈ ਇਨਸਾਨ ਲੲੀ।
ਡਾਕਟਰ ਸਾਹਿਬ ਇੱਥੇ ਕਿਨਾ ਨੂੰ ਸਮਝਾਉਂਦੇ ਹੋ ਜਿੱਥੇ ਦੁੱਧ ਡੋਲਦੇ ਹੋਣ ਮੂਤ ਪੀਦੇ ਹੋਣ
ਸਹੀ ਗੱਲ ਖ਼ਾਨ ਸਾਬ੍ਹ 🙏
Mustakkhan. Tu sala lgda koi jo mrji kre..
Veer ji urine nu khel na samjho. Khas trike nal Desi Gau de urine de ark nal bhot bimariya theek hundiya han. Esda matlab e nhi k har Gau da moot peen lai theek ha. Medically samjho. Even ke jere khet vich Desi gaan chrde san uthe extra khaad di lod nhi si . Kudrat di har cheej de pichhe koi na koi vajah ha. Vlaiti gaan da dudh jyada jror hunda ha lekin cancer nu bdava denda ha,Desi gaan da dudh Ghar bhaven Hove lekin cancer vargi bimari nu khatam krn vich sahayak ha ji.
Ayurveda bhot Vishal samundar ha. Os vich swae mutar da lekhan v ha. Matlab kuj rog apne hi urine nal theek hunde han. Charak sanhita,sushae sanhita,ashtank hardyam vich varnan ha ehe sab cheeja da ji
Kuj galat likh gya hova ta apna veer samj k maaf kr dena ji.
😊😊🙏🏻🙏🏻🌷🌷
👍👍🤣🤣🤣
Unth da moot peende tuhi
ਦੂਧ ਤੇ ਬਣਿਆ ਹੀ ਭੋਜਨ ਲਈ ਹੈ,ਇਹ ਗਲ ਹੋਰ ਹੈ ਕਿ ਅਸੀ ਦੁੱਜੇ ਜਾਨਵਰਾਂ ਦਾ, ਯਾ ਓਹਨਾ ਦੇ ਬੱਚਿਆ ਦੇ ਹਿੱਸੇ ਦਾ ਵੀ ਪੀ ਜਾਂਦੇ ਹਾਂ
ਕਈ ਗੱਲਾਂ ਬਿਲਕੁੱਲ ਦਰੁਸਤ ਨੇ ਜਿਹੜੇ ਮਾਸ ਨਹੀਂ ਖਾਂਦੇ ਓਹ ਆਪਣੇ ਹਿਸਾਬ ਨਾਲ ਤਰਕ ਦੇ ਦੇਣਗੇ ਤੇ dr ਨੂੰ ਗਾਲ਼ਾਂ ਦੇਣਗੇ ਜਿਹੜੇ ਖਾਂਦੇ ਨੇ ਓਹ ਆਪਣੇ ਹਿਸਾਬ ਨਾਲ ਜਵਾਬ ਦੇ ਰਹੇ ਨੇ ਹਾਂ ਇਹ ਗੱਲ ਬਿਲਕੁੱਲ ਸਹੀ ਹੈ ਕੇ ਜਦੋਂ ਭਾਰਤ ਜਿਆਦਾ ਧਾਰਮਕ ਹੋ ਕੇ ਸ਼ਾਕਾਹਾਰੀ ਬਨ੍ਹਿਆ ਮਾਸਾਹਾਰੀ ਲੁਟੇਰੇ ਆਏ ਤੇ ਲੁੱਟ ਕੇ ਲੈਅ ਗਏ ਤੇ ਅੱਗੋਂ ਕੋਈ ਮੁਕਾਬਲਾ ਨਹੀਂ ਕਰ ਸਕੇ ਕਈ ਤਾਂ ਅਹਿੰਸਾ ਪ੍ਰਮੋਧਰਮ ਕਹਿ ਕੇ ਸਨਯਾਸੀ ਬਨ੍ਹ ਗਏ ਇਹ ਤਾਂ ਸ਼ੁੱਕਰ ਕਰੋ ਕੇ ਜੁਲਮ ਕਰਨਾ ਪਾਪ ਹੈ ਸਹਿਣਾ ਵੀ ਪਾਪ ਹੈ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਫੌਜ ਖੜੀ ਕੀਤੀ ਤੇ ਪੇਟ ਨਾ ਪਈਆਂ ਰੋਟੀਆਂ ਸਬੇ ਗਲਾਂ ਖੋਟੀਆਂ ਕਹਿ ਕੇ jhtka ਕਰਕੇ ਖਾਣ ਦੀ ਆਗਿਆ ਦਿੱਤੀ
100% ਸੱਚ ਕਿਹਾ, ਬੈਸਟ ਕਮੇਂਟ
ਬੱਲਕੁੱਲ ਮੇਰੇ ਵੀਰ
😂😂 non veg mahapap.common sense rakho.tusi insan hoke pashoo bande ho
Tu soch tere samne koi tereto takatvar aa k tere bachhe ja tere maa baap nu khave kidda da laggu ga
Guru Gobind Singh ne keh ta ta jruri thodi a maas khana hi a thodi apni samaj vi la layidi hundia
@@Sahil_Arya007 💯☑️
ਇਕੱਲੇ ਮਾਸ ਖਾਣਾ ਹੀ ਪਾਪ ਨਹੀਂ
ਪਰਾਇਆ ਹੱਕ ਖਾਣਾ ਵੀ ਪਾਪ ਹੈ
ਕਿਸੇ ਦਾ ਬੁਰਾ ਕਰਨਾ ਵੀ ਪਾਪ ਹੈ
ਪਰਾਈ ਇਸਤਰੀ ਦਾ ਸੰਗ
ਹੋਰ ਵੀ ਬਹੁਤ ਸਾਰੇ ਪਾਪ ਨੇ ਜਾ ਤਾ ਇਹ ਵੀ ਸਾਰੇ ਛੱਡੋ ਨਹੀ ਤਾਂ ਇਕੱਲੇ ਮਾਸ ਖਾਣ ਨਾਲ ਹੀ ਬੰਦਾ ਪਾਪੀ ਆ
❤❤❤
ਸਾਡੇ ਲੋਕ ਧਰਮਾ ਨੇ ਨਮੱਰਦ ਬਣਾਤੇ ਕੋਈ ਕਹਿੰਦਾ ਮੀਟ ਨਹੀ ਖਾਣਾ ਕੋਈ ਕਹਿੰਦਾ ਆਡਾਂ ਨਹੀ ਖਾਣਾ ਕੋਈ ਮੱਛੀ ਕਿਸੇ ਧਰਮ ਦੀ ਪਰਵਾਹ ਨਾ ਕਰੋ ਆ।ਆਪਣੀ ਜਿੰਦਗੀ ਰੱਜ ਕੇ ਖਾ ਕੇ ਜਿਉਣਾ ਸਿੱਖੋ ਫੈਟ ਵਾਲਾ ਖਾਣਾ ਜਰੂੱਰ ਖਾਵਾਗੇ ਪਹਿੱਲਾ ਖਾਣਾ ਧਰਮ ਬਾਅਦ ਵਿੱਚ
Aho aho ame galan krde aa Jo marji khao. Burrrrrrrrr mey ni manda kise nu 😅😅😅😢😅😂
Bai ji , kite koi mnahi ehh apne sikh darm ch ,haa rehatt merada ch eh jrur keha hoia v hlaaal masss nhi khana vasie kah skde a. Apni lodh de hisab nll
ਜੇ ਮਨੁੱਖ ਦਾ ਸਰੀਰ ਮਾਸ ਦੇ ਹਿਸਾਬ ਨਾਲ ਹੁੰਦਾ ਤਾਂ ਉਸਦੇ ਵੀ ਮਾਸਾਹਾਰੀ ਜਾਨਵਰਾਂ ਵਾਂਗੂ ਅਗਲੇ ਦੰਦ ਵੱਡੇ ਹੁੰਦੇ ਮਾਸ ਖਾਣ ਵਾਸਤੇ,,, ਸਾਰੇ ਮਾਸਾਹਾਰੀ ਜਾਨਵਰਾਂ ਦੇ ਅਗਲੇ ਦੰਦ ਵੱਡੇ ਹੁੰਦੇ ਨੇ,,,ਅਤੇ ਮਾਸਾਹਾਰੀ ਜੀਭ ਨਾਲ ਪਾਣੀ ਪੀਂਦੇ ਨੇ,,, ਅਤੇ ਸਕਾਹਰੀ ਡੀਕ ਲਾ ਕੇ ਪਾਣੀ ਪੀਂਦੇ ਹਨ,,,, ਅਤੇ ਇਨਸਾਨ ਦੀਆਂ ਮਾਸਪੇਸ਼ੀਆਂ ਵੀ ਸਕਾਹਰੀ ਜੀਵ ਦੀ ਤਰਾਂ ਹੀ ਹੁੰਦੀਆਂ ਹਨ,,,, ਮੈਨੂੰ ਤਾਂ ਇਹ ਡਾਕਟਰ ਹੀ ਫੁਦੂ ਲੱਗ ਰਆ ਹੈ
ਹੋ ਸਕਦਾ ਹੈ ਮਾਂਸ ਫਾਇਦਾ ਕਰਦਾ ਹੋਵੇ, ਪਰ ਆਪਣੇ ਫਾਇਦੇ ਲਈ ਕਿਸੇ ਦੀ ਜਾਨ ਕਿਉ ਲਈਏ
Jaan ta assi sbjiya di b lende ha ji
@@raghuvirsingh7255 veer ji ,,sabjia vich चेतना नहीं hundi, una nu dard da ahsas nhi hunda,,,
Eoje fayde di aesi tesi bhrawa . Sahi keha
ਦੁੱਧ, ਹਵਾ ਤੇ ਹਜ਼ਾਰਾਂ ਲੋਕ ਹਨ ਜਿਹੜੇ ਜੀਂਦੇ ਹਨ ਵੀ ਰ
ਪਾਪ ਲੱਗਦਾ ਹੈ ਜਾਂ ਨਹੀਂ ਲੱਗਦਾ ਇਹ ਤਾਂ ਦੁਨੀਆਂ ਛੱਡਕੇ ਜਾਣ ਤੋ ਬਾਅਦ ਪਤਾ ਲੱਗੇਗਾ ਜਦ ਲੇਖਾ ਹੋਣਾ ਹੈ
ਸਹੀਂ ਗੱਲ ਆ।
ਪਾਪ ਇਕੱਲੇ ਮਾਸ ਨਾਲ ਨੀ ਹੁੰਦਾ ਹੋਰ ਬਹੁਤ ਤਰਾ ਦੇ ਪਾਪ ਬੰਦਾ ਜਿੰਦਗੀ ਚ ਕਰਦਾ । ਉਨ੍ਹਾਂ ਦਾ ਹਿਸਾਬ ਵੀ ਹੋਵੇਗਾ ਭਾਵੇਂ ਕੋਈ ਸ਼ਾਕਾਹਾਰੀ ਹੋਵੇ ਜਾਂ ਮਾਸਾਹਾਰੀ ।
@@deepmaster92...kise jeev nu maar k khana oh v paap hi aa iss duniya ch soach k vekh har roz kinne jeev marde hone aa kinnya de gal vadde jaande aa eh v vekho...
ਡਾਕਟਰ ਸਾਹਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਮੈਨੂੰ ਬਹੁਤ ਪਸੰਦ ਆਈਆਂ ਮੇਰੀ 56,57 ਸਾਲ ਦੀਂ ਉਮਰ ਹੋ ਗਈ ਮੈਂ 14,15ਸਾਲ ਪਹਿਲਾਂ ਨੌਨਵਿੰਜ ਖਾਦਾਂ ਸੀ ਪਰ 5,6 ਸਾਲ ਕੋਈ ਫਰਕ ਨਹੀ ਪਿਆਂ ਪਰ ਹੁਣ ਮਹਿਸੂਸ ਹੋਰਿਆ ਹੈ ਪਰ ਇਕ ਗੱਲ ਦਾ ਫਾਇਦਾ ਜਰੂਰ ਹੋਇਆ ਗਰੀਬੀ ਸੀਂ ਮੀਟ ਸਰਾਬ ਖਾਣ ਪੀਣ ਦਾ ਖਰਚਾ ਘਟਿਆ ਪਰ ਮੈਨੂੰ ਹੁਣ ਲੱਗਦਾ ਖਾਣਾਂ ਚਾਹੀਦਾ ਹੈ
ਸਾਡੇ ਪਿੰਡਾਂ ਦੀਆਂ ਔਰਤਾਂ ਦੇਗ਼ ਸਵਾ ਕਿੱਲੋ ਦੀ ਕਰਵਾ ਦਿੰਦੀਆਂ ਘਰੇ ਜੁਆਕਾਂ ਨੂੰ ਅੱਧਾ ਚਮਚ ਪਾਉਂਦੀਆਂ😂😂
❤❤😂❤❤YES GREAT LOGIC
ਬਿਲਕੁਲ ਸਹੀ ਕਿਹਾ ਮਾਸ ਖਾਣਾ ਮਨੁੱਖ ਦਾ ਭੋਜਨ ਹੈ ਜਿਹੜੇ ਲੋਕ ਧਰਮ ਦੇ ਉਧਾਰਨ ਦਿੰਦੇ ਨੇ ਉਹ ਧਰਮ ਬਾਰੇ ਨਹੀਂ ਜਾਣਦੇ ਕਿਉਕਿ ਧਰਮ ਇਹ ਨਹੀਂ ਕਹਿੰਦਾ ਕਿ ਮਾਸ ਨਹੀਂ ਖਾ ਸਕਦੇ । ਨਿਹੰਗ ਸਿੰਘ ਮਾਸ ਖਾਂਦੇ ਨੇ ਤੇ ਗੁਰਬਾਣੀ ਵੀ ਮਾਸ ਖਾਣ ਦੇ ਖਿਲਾਫ ਨਹੀਂ ਹੈ । ਮਾਸ ਖਾਣ ਵਾਲੀਆਂ ਕੌਮਾਂ ਨੇ ਹਿੰਦੁਸਤਾਨ ਤੇ ਰਾਜ।ਕੀਤਾ ਹੈ ਤੇ ਸ਼ਾਕਾਹਾਰੀ ਉਹਨਾਂ ਦੇ ਗੁਲਾਮ ਰਹੇ ਨੇ । ਜੰਗਲ ਵਿਚ ਵੀ ਏਦਾਂ ਹੀ ਹੈ ਸ਼ੇਰ ਮਾਸਖੋਰ ਹੈ ਤੇ ਸ਼ਾਕਾਹਾਰੀ ਜੀਵ ਉਸਤੋ ਡਰ ਕੇ ਰਹਿੰਦੇ ਨੇ ਤੇ ਜੰਗਲ ਚ ਸ਼ਾਕਾਹਾਰੀ ਤੇ ਮਾਸਾਹਾਰੀ ਦਾ ਕਬਜਾ ਰਹਿੰਦਾ ਹੈ ਹਾਥੀ ਬਹੁਤ ਤਾਕਤਵਰ ਹੈ ਪ੍ਰੰਤੂ ਸ਼ੇਰ ਜੈਸੀ ਨਿਰਭੈਤਾ ਉਸ ਵਿਚ ਵੀ ਨਹੀਂ ਹੁੰਦੀ
ਡਾਕਟਰ ਸਾਹਿਬ ਦੀ ਇਹ ਗੱਲ ਗਲਤ ਹੈ ਕੇ ਇਨਸਾਨ ਸਾਰੀ ਉਮਰ Plant ਤੇ ਨਹੀਂ ਰਹ ਸਕਦਾ ,ਮੇਰੀ Mother 96 ਸਾਲ ਦੀ ਹੋ ਕੇ ਮਰੀ ਹੈ ,ਉਸਨੇ ਸਾਰੀ ਉਮਰ Meat ਨਹੀਂ ਖ਼ਾਦਾ .ਇਥੋਂ ਤੱਕ ਕੇ ਉਸਨੇ ਕਦੀ ਆਂ ਡਾ ਵੀ ਨਹੀਂ ਖ਼ਾਦਾ . ਆਖਰ ਤੱਕ ਪੂਰੀ ਤੰਦਰੁਸਤ ਰਹੀ ਹੈ .
kaka milk ta pakka pindi honi aa. oh plant base nahi ha
ਦੁੱਧ, ਘਿਓ, ਲੱਸੀ, ਦਹੀ, ਪਨੀਰ ਕਿਹੜਾ ਦਰੱਖਤ ਤੇ ਲਗਦੇ ਆ, ਇਹ ਸਭ ਪਸ਼ੂਆਂ ਤੋਂ ਮਿਲਦੇ ਆ, ਤੇ ਇਹਨਾਂ ਦੇ ਸਿਰ ਤੇ ਹੀ ਤੇਰੀ ਦਾਦੀ ਨੇ ਏਨੀ ਉਮਰ ਕੱਢੀ ਆ, ਨਾ ਕੇ ਕੱਲੀ ਕਣਕ ਦੇ ਆਸਰੇ
@@ARTMASTER1313acha mnu ek gl da ans tu pehla viah kraya ja krayega jdo vi kudi nl he kryega teri bhen vi hou ghr ma vi hou os ch teri wife ch ki frk a same a na phir jo avdi wife nl krega ma nl kr lega bhen nl kr lega ds pehla tu
@@ARTMASTER1313
But you not need to kill any animal for milk.
ਬਿਲਕੁਲ ਦੁੱਧ ਕੱਢਣ ਨਾਲ ਨਾਂ ਜਾਨਵਰ ਦੀ ਜਾਨ ਜਾਂਦੀ ਨਾਂ ਕੋਈ ਉਸ ਨੂੰ ਕੋਈ ਤਕਲੀਫ ਹੁੰਦੀ ਉਸ ਦੀਆਂ ਸਿਰਫ ਹੱਡੀਆਂ ਖੁਰਨ ਕਰਕੇ ਕੈਲਸ਼ੀਅਮ ਹੁੰਦਾ ਜਿਹੜੀ ਕੋਈ ਪਾਪ ਵਾਲੀ ਗੱਲ ਨਹੀਂ
ਗੱਲ ਤਾ ਸਾਰੀ ਸਮਝ ਦੀ ਆ ਜਦੋ ਮਨੁੱਖ ਨੂੰ ਕੁਦਰਤ ਵਾਰੇ ਚੰਗੀ ਤਰਾਂ ਗਿਆਨ ਹੋ ਜਾਂਦਾ ਓਦੋ ਮਨੁੱਖ ਮਾਸ ਮੀਟ ਛੱਡ ਦਿੰਦਾ ਮੰਨਦੇ ਹਾਂ ਮਨੁੱਖ ਮੁਢ ਤੋਂ ਮਾਸਾਹਾਰੀ ਸੀ ਪਰ ਉਸ ਟਾਈਮ ਉਹ ਆਪਣੀਆਂ ਭੈਣਾਂ ਮਾਵਾਂ ਨਾਲ ਵੀ ਸੈਕਸ ਕਰਦਾ ਸੀ ਤੇ ਓਦੋ ਗਿਆਨ ਨਹੀਂ ਸੀ ਪਸ਼ੂ ਵਿਰਤੀ ਸੀ ਤੇ ਪਸ਼ੂ ਪਸ਼ੂ ਨੂੰ ਹੀ ਖਾ ਖਾ ਕੇ ਜਿਓੰਦੇ ਸੀ.........
ਕਿਸੇ ਵੀ ਜਾਨਵਰ ਨੂੰ ਮਾਰ ਕੇ ਖਾਣਾ ਸਹੀ ਗੱਲ ਨਹੀਂ ਹੈ ਜੋ ਪਰਮਾਤਮਾ ਨੂੰ ਮੰਨਦਾ ਹੈ ਉਸ ਨੂੰ ਕਦੀ ਵੀ ਮਾਸ ਨਹੀਂ ਖਾਣਾ ਚਾਹੀਦਾ ਇਸ ਦਾ ਹਿਸਾਬ ਜਰੂਰ ਦੇਣਾ ਪਵੇਗਾ ਆਪਾਂ ਨੂੰ ਕੋਈ ਹੱਕ ਨਹੀਂ ਹੈ ਕਿਸੀ ਜਾਨਵਰ ਨੂੰ ਮਾਰ ਕੇ ਖਾਈਏ।
Good
pehla jo addi manav c oh maar ke hi khada c, ohna nu paap q ni lagda c fr
@@jhallirecords8614 hum apne sochne ki shamta k karan sbse algg and special Jeevan hai iss duniya me...kyu na hum kmm se kmm hurt kre dusre jeevo ko??
@@divinesoul1313 thinking 👌🙌hands down
ਬਹੁਤ ਹੀ ਵਧੀਆ ਗਲਾ ਕਹੀਆ ਹੈ ਐਨੀ information ਦੇਣ ਲਈ ਧੰਨਵਾਦ। ਸਾਡੇ ਸਮਾਜ ਨੂੰ ਇਸ ਗਲਾ ਵਾਰੇ ਗੌਰ ਕਰਨੀ ਚਾਹੀਦੀਆਂ। ਤਾਂ ਜੋ ਬਿਮਾਰੀਆਂ ਤੋਂ ਸਿਹਤ ਨੂੰ ਬਚਾਇਆ ਜਾ ਸਕੇ ਤੇ ਸਰੀਰ ਦਾ ਪੂਰਨ ਵਿਕਾਸ ਹੋ ਸਕੇ।
❤❤
ਸਭ ਤੋਂ ਚੰਗੇ ਇਨਸਾਨ ਆ ਰੱਬ ਦਾ ਨਾਮ ਲੈਣ ਵਾਲਾ. ਸਿੱਖਾਂ ਦਾ ਇਤਹਾਸ ਪੜ੍ਹ. ਪੱਤਰ ਖਾ ਖਾ ਕਿ ਵੀ Jung Jodh ਕੀਤੇ ਆ. ਡਾਕਟਰ ਜੀ.
Ki pata yar eitayas jhota likh dita hove..apa ki kol beth k likhvya c..
ਮੰਨਦੇ ਆ ਔਖੇ ਵੇਲੇ ਪੱਤਰ ਖਾਧੇ ਆ ਪਰ ਮੀਟ ਖਾਣ ਦੀ ਮਨਾਹੀ ਕਿੱਥੇ ਕੀਤੀ ਆ ਅੰਮਿ੍ਤ ਛਕਾਉਣ ਵੇਲੇ ਵੀ ਚਾਰ ਬੱਜਰ ਕੁਰਾਇਤਾ ਵਿੱਚ ਹਲਾਲ (ਕੁੱਠਾ ਮਾਸ) ਖਾਣ ਦੀ ਮਨਾਹੀ ਆ ਪਰ ਇੱਹ ਨੀ ਕਿਹਾ ਕੇ ਮੀਟ ਨਹੀਂ ਖਾਣਾ
@@jaspreetsingh-zr6jcਤੂੰ ਬਕਰਾ ਖਾਣਾ ਆ ਤਾਂ ਖਾ ਲੈ ਯਾਰ ਇਤਿਹਾਸ ਨੂੰ ਵਿੱਚ ਕਿਉ ਘੜੀਸ ਰਿਹਾ
Dharm di tan koi gal hi nyi bai ji ehda vich eh tan ?
ਡਾਕਟਰ ਸਾਹਿਬ ਨੂੰ ਕੋਈ ਚੰਗਾ ਕਹੀ ਜਾਦਾ ਐਂ ਕੋਈ ਮਾੜਾ ਕਹੀ ਜਾਦਾ ਐਂ ਪਰ ਮੀਟ ਖਾਣਾ ਕੋਈ ਮਾੜੀ ਗੱਲ ਨਹੀਂ ਐਂ ਪਰ ਮੀਟ ਖਾਣਾ ਹਰ ਇਕ ਦੇ ਵੱਸ ਦਾ ਕੰਮ ਨਹੀਂ ਐਂ ਮਹਿੰਗਾ ਬਹੁਤ ਐਂ
ਬੱਲਕੁੱਲ ਮੇਰੇ ਵੀਰ
ਹੋਰ ਯਾਰ, ਚਾਰ ਸੌ ਦੀ ਇੱਕ ਪਲੇਟ ਦਿੰਦੇ ਨੇ ਬੱਕਰੇ ਦੀ।
Hahaha 🤣
@jagseer 22 da avda dukh aa 😂😂😂😂😂😂
ਇਹ ਤਾਂ ਡਰਦੇ ਦੇਸੀ ਘਿਓ ਨੀਂ ਖਾਂਦੇ ਕਹਿੰਦੇ ਖੂਨ ਸੰਘਣਾ ਹੋਜੂਗਾ 😂
Bai main jdon Di menu surat aai aa main week da ghto ghat 1kg desi ghyo khanda aa reha te 40 saal da main te menu koi rog ni aa
Roj e khans 1 kilo
ਜਿਹੜੇ ਬੌਲਦ ਸੜਕਾਂ ਤੇ ਤਬਾਹੀ ਮਚਾਉਂਦੇ ਨੇ ਓਹਨਾ ਨੂੰ ਬਣਾ ਕੇ ਖਾਓ, ਨਾਲੇ ਸਿਹਤ ਬਣੂ ਨਾਲੇ ਲੋਕੀ ਇਹਨਾਂ ਤੋ ਸੁਰੱਖਿਅਤ ਹੋਣਗੇ
😂😂😂😂😂😂
Gal ta sahi a bai
Kha ja pher
😂😂😂 sahi gal aa yr aajja kal nu pind nu ik farh lainde aa
😂😂😂😂😂
ਬਹੁਤ ਹੀ ਬਹੁਮੁੱਲੀ ਜਾਣਕਾਰੀ ਦਿੱਤੀ ਹੈ ਡਾ ਸਹਿਬ ਜੀ ਨੇ
ਸਹੀ ਕਿਹਾ dr sahib ਇਕ ਇਕ ਗੱਲ ਸਹੀ. 🙏🙏
ਤੁਹਾਡੇ ਵਰਗੇ ਲੋਕਾਂ ਨੂੰ ਸਾਡੇ ਵਿਚਾਰ ਸਮਝ ਨਹੀਂ ਆਉਣਗੇ।। ਇਨਸਾਨ ਸਿਰਫ ਮੀਟ ਹੀ ਖਾਵੇਂ।।
ਬਹੁਤ ਜਾਣਕਾਰੀ ਭਰਪੂਰ , ਵੈਰੀ ਗੁੱਡ
आपने तथ्यों पर आधारित जानकारी दी । आपकी जानकारी ने आँखें खोल दी । कोटि कोटि धन्यवाद डॉक्टर साहिब का और लोक आवाज चैनल का ।
ਮੈਂ ਡਾਕਟਰ ਸਾਹਿਬ ਨਾਲ਼ ਪੂਰੀ ਤਰ੍ਹਾਂ ਸਹਿਮਤ ਹਾਂ। ਕਈ ਧਰਮ ਦੇ ਪਿਠੂ ਇਹ ਗੱਲ ਹਜ਼ਮ ਨਹੀਂ ਕਰ ਸਕਦੇ। ਲੋਕ ਪਰਲੋਕ ਸੁਧਾਰਨ ਦੀ ਗੱਲ ਕਰਨ ਲਗਦੇ ਹਨ। ਨਾਮ ਦਾਨ ਲੈਣ ਵਾਲੇ ਵੀ ਬਿਮਾਰ ਹੋਣ ਤੇ ਜੋ ਦਵਾ ਲੈਂਦੇ ਹਨ ਉਹ ਵੀ ਮਾਸਾਹਾਰੀ ਹੀ ਹੈ। ਸੋ ਸਾਰੇ ਹੀ ਲੋਕ ਮਾਸਾਹਾਰੀ ਹਨ।
ਕਿਸੇ ਦੀ ਜਾਨ ਲੈ ਕੇ,ਖੁਦ ਚ ਜਾਨ ਪੈਦਾ ਕਰਨਾ,ਸਹੀ ਨਹੀਂ ਹੈ।
ਪਵਿਤਰ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਨਾ ਮਾਸ ਖਾਣ ਨੂੰ ਲਿਖਿਆ ਨਾ ਮਾਸ ਖਾਣ ਦੀ ਮਨਾਹੀ ਕੀਤੀ ਆ ਪਰ ਅੰਮਿ੍ਤ ਛਕਾਉਣ ਵੇਲੇ ਕੇਵਲ ਕਿਹਾ ਕੀ ਹਲਾਲ ਨਹੀ ਖਾਣਾ
ਬਾਈ ਜੀ , ਸੀ ਗੁਰੂ ਗ੍ੰਥ ਸਾਹਿਬ ਵਿੱਚ ਗੁਰੂ ਜੀ ਨੇ ਸਭ ਨੂੰ ਆਪਣੇ 2 ਧਰਮ ਅਨੁ੍ਸਾਰ ਨਾਮ ਜਪਨ ਦੀ ਸਿੱਖਿਆ ਦਿੱਤੀ ਹੈ. ਕੋਈ ਵਾਹਿਗੁਰੂ ਕਹੇ ਕੋਈ ਅੱਲਾ੍ ਕਹੇ ,ਕੋਈ ਕਹੇ ਰਾਮ .ਇਸਦਾ ਸਮਾ ਹੈ ਸਾਢੇ ਚੌਵੀ ਮਿੰਟ ਭਾਵ ਇੱਕ ਘੜੀ,ਸਵਾ ਬਾਰਾਂ ਮਿੰਟ ਅੱਧੀ ਘੜੀ, ਉਸਤੋਂ ਅੱਧੀ ਘੜੀ ਛੇ ਮਿੰਟ, ਇਹ ਹੈ ਅਮਿ੍ਤ ਵੇਲੇ ਉਠ ਕੇ ਇਸਨਾਨ ਕਰਕੇ ਨਾਮ ਜਪਨ ਦਾ ਟਾਇਮ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਫਿਰ ਗੁਰੂ ਸਾਹਿਬ ਦੀ ਉਸ ਇਨਸਾਨ ਉਪਰ ਮੇਹਰ ਹੁੰਦੀ ਹੈ.ਇਹ ਰੱਬੲ ਇਨਸਾਨ ਦੀ ਆਵਾਜ ਨਾਲ ਪ੍ਗਟ ਹੁੰਦਾ ਹੈ ਅਤੇ ਜਦੋਂ ਬੰਦੇ ਆਵਾਜ ਬੰਦ ਹੋ ਜਾਵੇ .ਫਿਰ ਰੱਬ ਚਲਾ ਬਦਲ ਲੈਦਾ ਹੈ਼਼਼
ਮੈਨੂੰ ਇਕ ਇਹ ਗੱਲ ਦੱਸੀਓ ਕੇ ਗੁਰੂ ਗਰੰਥ ਸਾਹਿਬ ਚ ਇਹ ਲਿਖੇਆ ਕੇ ਉਸਨੂੰ ਪੂਜਣਾ ਹੈbudgsingh ਵਾਲੇid ਦੱਸਿਓ
ਜਿਥੇ ਤੱਕ ਮੈ ਸੋਚਦਾ ਆ ਕੇ ਓਸਤੋ ਸਾਨੂੰ ਸਿਖਣ ਵਾਲੀਆ ਗੱਲਾ ਲਿਖੀਆ ਆ ਓਹ ਅਸੀ ਸਿਖਦੇ ਨੀ ਆ ਓਹ ਕੰਮ ਘਟ ਕਰਦੇ ਆ ਬੱਸ ਇਹ ਘੋਟ ਲਗਾਏਆ ਜਦਾਂ ਕੇ ਪੂਜੋ । ਮਾਂ ਬਾਪ ਨੂੰ ਪੂਜਣਾ ਹੁੰਦਾ ਓਹ ਚਾਹੇ ਘਰ ਬਿਮਾਰ ਹੋਣ ਯਾ ਕੁਝ ਵੀ ਪਰ ਨਹੀ ਮੱਥਾ ਟੇਕਣ ਜਾਣਾ ਹੀ ਆ ਸ਼ਰਦਾ ਹੁੰਦੀ ਆ ਰੱਬ ਤੇ ਘਰ ਚ ਹੀ ਆ ਆਪਣਾ ਘਰ ਟੱਬਰ
ਪੂਜਾ ਕੀਚੇ ਨਾਮ ਧੇਈਏ ...ਗੁਰਬਾਣੀ ਵਿਚ ਆਉਂਦਾ
ਮਾਂ ਬਾਪ ਦਾ ਸਤਿਕਾਰ ਕਰਨਾ ਚੰਗੀ ਗੱਲ ਆ....ਅਕਾਲ ਪੂਰਖ ਸਬ ਤੋਂ ਉਚਾ
@@budhsinghhalwai8322
F 3:27
ਬਿਲਕੁਲ ਸਹੀ ਹੈ ਡਾ, ਸਾਹਬ
ਦਲੀਲ ਵਾਲ਼ੀ ਗੱਲਬਾਤ। ਧੰਨਵਾਦ ਜੀ।
ਐਨੀ details ਵਿੱਚ ਤਾਂ ਕੋਈ ਡਾਕਟਰ 2000 ਫੀਸ ਲੈਕੇ ਵੀ ਨੀ ਸਮਝਾਅ ਸਕਦਾ।
ਸੋਚੋ,🤔ਫੇਰ ਇਹਨੂੰ ਕਿੰਨੀ ਫੀਸ ਮਿਲੀ ਹੋਣੀ ਆਂ ਮਾਸਾਹਾਰ ਨੂੰ ਪ੍ਰਮੋਟ ਕਰਨ ਲਈ? ਕਿਉਂਕਿ ਫ੍ਰੀ ਦੇ ਵਿੱਚ ਤਾਂ ਕਿਸੇ ਨੂੰ ਇਹ ਹੱਥ ਦੀ ਮੈਲ ਵੀ ਨੀਂ ਦਿੰਦੇ ✍️👈
@@meenurajput254so ch ji
ਇਹ ਖੁਦ ਮਾਂਸਾਹਾਰੀ ਹੋਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਅਸੀਂ ਜੱਦੋ ਮੀਟ, ਮੱਛੀ ਖਾਦੇ ਸੀ ਕੋਈ ਬਿਮਾਰੀ ਨਹੀਂ ਹੁੰਦੀ ਸੀ ਪਰ ਹੁਣ ਤਾਂ ਦਵਾਈਆਂ ਹੀ ਨਹੀਂ ਮੁੱਕ ਦੀਆਂ। ਧੰਨਵਾਦ ਜੀ।
Bilkul sahi gal hai ji
ਡਾਕਟਰ ਸਾਹਿਬ ਨੇ ਬਹੁਤ ਗਿਆਨ ਕਰਵਾਇਆ
ਮੈਂ ਇਸ ਵਿਸ਼ੇ ਤੇ ਕੁਝ ਨਹੀਂ ਬੋਲ ਰਿਹਾ ਪਰ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਮੀਟ ਖਾਣ ਵਾਲੇ ਦਾ ਮੁਕਾਬਲਾ ਨਾ ਮੀਟ ਖਾਣ ਵਾਲ਼ੇ ਨਹੀਂ ਕਰ ਸਕਦੇ ਉਸਦਾ ਜਵਾਬ ਇਹ ਦਿੰਦਾ ਹਾਂ ਕਿ ਮੈਂ ਕੈਨੇਡਾ ਵਿੱਚ ਹਾਂ, ਮੀਟ ਨਹੀਂ ਖਾਂਦਾ ਤੇ ਪੂਰੀ ਸ਼ਿਫਟ ਦੇ ਵਿੱਚ ਮੇਰੀ ਪਰਫਾਰਮੈੱਸ ਮੀਟ ਖਾਣ ਵਾਲ਼ਿਆਂ ਤੋਂ ਤਕਰੀਬਨ ਬੈਸਟ ਹੁੰਦੀ ਹੈ। ਇਸ ਲਈ ਖਾਣਾ,ਨਹੀਂ ਖਾਣਾ ਅਲੱਗ ਵਿਸ਼ਾ ਹੈ ਪਰ ਇਹ ਨਹੀਂ ਹੈ ਕਿ ਜੇ ਨਹੀਂ ਖਾਂਦੇ ਮੀਟ ਤਾਂ ਮੀਟ ਖਾਣ ਵਾਲਿਆਂ ਨਾਲ਼ ਮੁਕਾਬਲਾ ਨਹੀਂ ਕਰ ਸਕਦੇ ਜਾਂ ਇਨਰਜੈਟਿਕ ਨਹੀਂ ਰਹਿ ਸਕਦੇ। ਬਹੁਤ ਲੋਕ ਸੁਣੇ ਨੇ ਜੋ 100 ਸਾਲ ਦੇ ਨੇੜ ਪੂਰੇ ਵੇਜੀਟੇਰੀਨ ਰਹਿ ਕੇ ਫਿੱਟ ਰਹੇ ਨੇ। ਜੇ ਸਰੀਰ ਦੀ ਲੋੜ ਤੇ ਤਾਕਤ ਠੀਕ ਸੀ ਤਾਂ ਹੀ ਉਹ ਇੱਥੋਂ ਤੱਕ ਪਹੁੰਚੇ। ਇਸ ਲਈ ਹੋਰ ਵੀ ਬਹੁਤ ਸੋਰਸ ਨੇ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਤੇ ਸਰੀਰ ਨੂੰ ਤਾਕਤ ਦੇਣ ਦੇ ਤੇ ਫਿੱਟ ਰੱਖਣ ਦੇ।
Sahi gaal veer ji
@@gursirmankaur5485ਇਹਨਾ ਗੱਲਾ ਦਾ ਕੋਈ ਫਿਆਦਾ ਨਹੀਂ ਆ
Takat practice nal aundi a
Maans khan nal koi takat ni aundi
Dr te ghussa a
ਕੁੱਤਾ ਭੋਕ ਦਾ ੲਿਹਦੇ ਪਿੱਸੇ ਲੱਗ ਕੇ ਪਾਪ ਨਾ ਕੱਰੋ ਰੱਬ ਨਾਮ ਜੱਪੋ ਸਤਿਨਾਮ ਸ੍ਰੀ ਵਾਹਿਗੁਰੂ
ਲਾਲੀ ਡਾਕਟਰ ਦੇ ਮੂੰਹ ਤੇ ਵੀ ਨੀ ਦਿਖਦੀ😂
😂😂
Muth di shakayat
ਅਕਲ ਦੀਆ ਗੱਲਾ ਦਸਿਆ ਕਰੋਂ।ਮੀਟ ਤੋ ਚੰਗੀ ਫੈਟ ਮਿਲਦੀ ਹੈ।। ਗਲਤ ਹੈ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧਾਰਮਿਕ ਰਸਤੇ ਤੇ ਤੁਰਕੇ ਦੇਖੋ ਕੀ ਖਾਣਾ ਤੇ ਕੀ ਨਹੀਂ ਖਾਣਾ ਜਾਇਜ ਕੀ ਹੈ ਤੇ ਕੀ ਨਜਾਇਜ ਹੈ ਇਹ ਆਪ ਪਤਾ ਲਗ ਜਾਏਗਾ ਲੋਕਾਂ ਨੂੰ ਸਮਝਾਊ ਪਰ ਇਹ ਸਮਝਾਉ ਕਿ ਤੁਹਾਡੀ ਚੋਰਾਸੀ ਕਿਸ ਤਰਾ ਕਟੀ ਜਾਣੀ ਹੈ ਤੁਹਾਡਾ ਸੋਹਣਾ ਜੀਵਨ ਕਿਸ ਤਰ੍ਹਾਂ ਬਨਣਾ ਹੈ ਮਹਾਰਾਜ ਗੂਰਬਾਣੀ ਵਿੱਚ ਲਿਖਦੇ ਨੇ 1350 ਅੰਗ ਤੇ ਜਉ ਸਭ ਮੇ ਏਕ ਖੁਦਾਇ ਕਹਤ ਹਉ ਤਉ ਕਉ ਮੁਰਗੀ ਮਾਰੈ ਤੇ ਅਗੇ 1377 ਭਾਂਗ ਮਾਛੁਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹਿ ਤੀਰਥ ਬਰਤ ਨੇਮ ਕੀਏ ਤੇ ਸਭੈ ਰਿਸਾਤਲ ਜਾਂਹਿ ਬਾਕੀ ਮਹਾਰਾਜ ਨੇ ਬੰਦੇ ਲਈ ਦਾਲਾ ਸਬਜੀਆ ਬਣਾਈਆ ਹਨ ਹੋਰ ਵੀ ਬਹੁਤ ਕੁੱਝ ਬਣਾਇਆ ਹੈ ਫਿਰ ਵੀ ਮੁੰਹ ਵਿਚੋਂ ਨਾਲਾ ਡਿਗਦੀਆਂ ਹਨ ਫਿਰ ਇਹ ਢੀਠ ਪੁਣਾ ਹੈ ਇਹ ਢੀਠ ਪੂਣਾ ਚੋਰਾਸੀ ਵਿੱਚ ਹੀ ਨਿਕਲੇਗਾ ਆਪਣੀ ਤੰਦਰੁਸਤੀ ਲਈ ਕਿਸੇ ਜਾਨਵਰ ਨੂੰ ਮਾਰ ਕਿ ਖਾਣਾ ਕਿਥੋ ਦੀ ਸਿਆਨਪ ਹੈ ਵੀਰੋ ਸਮਝੋ ਤੁਹਾਡੇ ਧਾਰਮਿਕ ਰੂਪ ਨੂੰ ਇਸੇ ਤਰਾਂ ਖਤਮ ਕਰਨਾ ਹੈ ਇਹ ਸਭ ਕੁੱਝ ਲਾਲਚ ਵਸ ਹੋ ਕਿ ਕੀਤਾ ਜਾ ਰਿਹਾ ਹੈ ਵੀਰੋ ਅਜੇ ਵੀ ਨਾ ਸਮਝੇ ਤਾ ਜੋ ਬੀਜੋਗੇ ਉਹ ਹੀ ਵਡਣਾ ਪਵੈਗਾ ਜੇ ਕੋਈ ਲਿਖਣ ਵਿੱਚ ਗਲਤੀ ਤਾ ਮੁਆਫ਼ੀ ਚਾਹੁੰਦਾ ਹਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhut vadeya veer ji ਜੋ ਮਾੱਸ ਖਨਦੇ ਨੇ ਸਿਰਫ ਜੀਭ ਦਾ ਸੁਆਦ ਹੈ ਜੀ ਇਹ ਦੇ ਗਰਦਨ ਤੇ ਦਾਤਰ ਰਖੋ ਫਿਰ ਦੇਖਣਾ ਇਸ਼ ਦਿਆ ਅੱਖਾਂ ਵਿਚ ਕਿਸ਼ੇ ਜਾਨਵਰ ਨੂੰ ਮਰਦੇ ਟਾਈਮ ਉਸਦੀ ਫੀਲਿੰਗ ਕਦੇ ਮਾਹਸੂਸ ਕੀਤੀ ਇਸ਼ ਡਾਕਟਰ ਨੂੰ ਕੁਸ਼ ਬਵੀ ਗਿਆਨ ਨਹੀ ਹੈ
ਧੰਨਵਾਦ ਵੀਰ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਤੁਸੀ .
🙏🙏❤👍👍
@@surindermahara7745❤🙏🙏🏃🙏🙏
Bilkul sahi kaha ji 🙏 healthy nahi honge bacche rakshas honge ajma Lio jesa Ann tesa Mann ki meat toh Bina hor koi cheez nahi 4 inch di jeebh da sawaad hai gale noo taa kuj pata v nahi chalna rabb toh door dunia kuj nazar nahi anaa ina loka noo meat toh siva
ਬਿਲਕੁਲ ਗਲਤ ਢੰਗ ਵਾ ਕਿਉ ਲੋਕਾ ਨੂੰ ਗੁੰਮਰਾਹ ਕਰ ਰਹੇ ਹੋ ਕਈ ਤਾ ਸਿੱਖ ਧਰਮ ਵਿੱਚ ਵੀ ਗੁੰਮਰਾਹ ਕਰ ਰਹੇ ਜਿਨਾ ਦਾ ਜੀ ਕਰਦਾ ਹੈ ਉਹ ਕਹਿੰਦੇ ਹਨ ਮਾਸ ਖਾਣ ਲੈਣਾ ਚਾਹੀਦਾ ਹੈ ਇਸ ਡਾਕਟਰ ਨੂੰ ਪੁੱਛੋ ਤੂੰ ਕਿਨਾ ਮੀਟ ਖਾ ਲੈਦਾ ਹੈ
ਡਾਕਟਰ ਤੂੰ ਮੀਟ ਖਾਦਾ ਹੈ ਫਿਰ ਨਿਗਾ ਦੀਆਂ ਐਨਕਾਂ ਕਿਉਂ ਲਾਈਆਂ ਹਨ
😂😂
😂😂😂 right...
Te face te laali ya khushi bhi ni dikh rhi
Sahi gal ..😅😅😅
Bhut vadhiya jankari thanks 🙏🙏
ਮੈਂ ਤਾ ਇਨ੍ਹਾਂ ਜਾਣਦਾ ਕੇ ਸਾਕਾਹਾਰੀ ਹਮੇਸ਼ਾ ਪਾਣੀ ਘੁੱਟ ਭਰ ਕੇ ਪੀਣਗੇ ਤੇ ਮਾਸਾਹਾਰੀ ਪਾਣੀ ਜੀਬ ਨਾਲ ਪੀਣਗੇ, ਜਾਨਵਰਾਂ ਦੇ ਦੰਦਾਂ ਤੇ ਇਨਸਾਨ ਦੇ ਦੰਦਾਂ ਚ ਫਰਕ ਹੈ. ਆਪਾਂ ਨਈ ਕਹਿ ਸਕਦੇ ਕੇ ਅਸੀ ਸਿਰਫ ਮੀਟ ਖਾਣ ਲਈ ਬਣੇ ਹਾਂ.
Right
Right
ਵੀਰ ਜੀ ਬਾਜ ਜੀਭ ਨਾਲ ਨੀਂ ਬਲਕਿ ਘੁੱਟ ਭਰ ਕੇ ਪੀਂਦਾ ਆ
ਮਨੁੱਖ ਸਰਵ ਆਹਾਰਾ ਹੈ ਜੀ
Appa n send kar do Dr+shaab thanks bahut hi sunder swall kita👍💯
ਬਹੁਤ ਵਧੀਆ ਜਾਣਕਾਰੀ। ਇਕ ਵੀਡੀਓ ਦੇਸੀ ਘਿਓ ਤੇ ਵੀ ਬਾਣਾਓ ਜੀ
ਡਾਕਟਰ ਨੂੰ ਚੈੱਕ ਕਰਵਾ ਲਵੋ ਠੀਕ ਹੈ
Uprla khaana khrab aa
pehli waar is tra di interview suni ...eni clear ate bebak tarike naal...Thank you doctor saab...
ਡਾਕਟਰ। ਸਾਹਿਬ। ਜੀ। ਪਾਪ ਪੁੰਨ। ਤਾਂ। ਆਪ। ਹੀ। ਬਨਾ। ਲੈਂਦੇ ਹਾਂ। ਜੇ। ਕੋਈ। ਬੰਦਾ। 5। 7। ਬੱਕਰੇ। ਤਏ20। 50। ਮੁਰਗੇ। ਵੱਢ। ਦਿੰਦਾ ਹੈ। ਤਾਂ। ਅਸੀਂ। ਸਾਰੇ ਪਿੰਡ ਦੇ ਲੋਕ। ਉਸਨੂੰ। ਪਾਪੀ। ਕਹਿਣ। ਲੱਗ। ਜਾਂਦੇ ਹਨ ਪਰ। ਕਿਸਾਨਾਂ। ਨੂੰ। ਹਰ ਕੋਈ। ਭਗਤ। ਤੇ। ਅੰਨ। ਦਾਤਾ। ਕਹਿੰਦੇ ਹਨ। ਕੇ। ਲੋਕਾਂ। ਦਾ। ਢਿੱਡ। ਭਰਦਾ। ਤੇ। ਹੱਕ ਦਾ। ਖਾਂਦੇ ਨੇ। ਪਰ। ਦੇ। ਆਪਾਂ। ਠੰਡੇ। ਦਿਮਾਗ। ਨਾਲ। ਸੋਚੀਏ ਤੇ। ਇੱਕ। ਬੱਕਰੇ। ਤੇ। ਮੁਰਗੇ ਮੁਰਗੀਆਂ। ਵਿੱਚ। ਵੀ। ਜਾਨ। ਹੁੰਦੀ ਹੈ ਅਤੇ। ਦੂਜੈ। ਪਾਸੇ। ਸੋਚੀਏ ਤਾਂ। ਮੱਛਰਾਂ। ਮੱਖੀਆਂ। ਤੇਲਾ। ਸੁੰਡੀਆਂ। ਵਿੱਚ। ਵੀ। ਜਾਨ। ਹੇ। ਪਰ। ਜਦੋਂ। ਇਹੇ। ਸੁੰਡੀਆਂ। ਤੇਲਾ। ਖੇਤ ਵਿੱਚ। ਆ। ਜਾਂਦੇ ਹਨ। ਤਾਂ। ਅਸੀਂ। ਇੱਕ। ਢੋਲੀ। ਦੇ। ਵਿੱਚ। ਦਵਾਈ। ਪਾਕੇ। ਲੱਖਾਂ। ਹੀ। ਜਾਨਵਰਾਂ ਨੂੰ। ਮਾਰ। ਦਿੰਦੇ। ਹਾ। ਪਰ। ਸਾਨੂੰ। ਜਿਥੇ। ਠੀਕ। ਲੱਗੇ। ਉਸਨੂੰ। ਪੁੰਨ। ਅਤੇ। ਜੋ। ਨਾ। ਠੀਕ। ਲੱਗੇਂ। ਤਾ। ਉਸਨੂੰ। ਪਾਪ। ਕਹਿਦੇ। ਹਾ।
Muth da dasda meet da chakr vakra doctor saab joo marji khalo bramchari daso sarea nu
ਬੁਦੀ ਭ੍ਰਿਸ਼ਟ ਹੋ ਚੁੱਕੀ ਹੈ ।।
ਮਾਸ ਤੋਂ ਪੈਦਾ ਹੋਇਆ ਮਾਸ ਵਿੱਚ ਬਣਿਆ ਵਾਹਰ ਆਉਣ ਵੇਲੇ ਪਹਿਲਾਂ ਹੀ ਮੂੰਹ ਵਿੱਚ ਮੂੰਮਾ ਮਾਸ ਦਾ ਪਾਇਆ ਜਾਂਦਾ ਹੈ ਅੰਦਰੋਂ ਲਿਕਵਟ ਮਾਸ ਮਿਲਦਾ ਹੈ ਫਿਰ ਸਕੇ ਸਬੰਧੀ ਭੈਣ ਭਰਾ ਮਾਤਾ ਪਿਤਾ ਸਭ ਸਕੇ ਸਬੰਧੀ ਮਾਸ ਦੇ ਹਨ ਵੱਡਾ ਹੋਇਆ ਵਿਆਹ ਕਰਵਾ ਕੇ ਸਵਾ ਮਣ ਪੱਕਾ ਮਾਸ ਘਰੇ ਲਿਉਣ ਤੇ ਸਾਰੇ ਖੁਸ਼ ਹੋ ਹੋ ਨਚਦੇ ਹਨ ਜੇ ਕੋਈ
ਸਹੀ ਗੱਲ ਏ ਵੀਰ ਜੀ! ਮੈਕਸੀਕੇ ਸਾਡੇ ਨਾਲੋ ਦੁੱਗਣਾ ਕੰਮ ਕਰਦੇ ਨੇ!
ਡਾਕਟਰ ਸਾਬ ਪੰਜਾਬ ਦਾ ਖਾਣਾ ਪੀਣਾ ਬਦਲ ਗਿਆ ਸਾਬ ਤੋਂ ਜਯੂਰੀਆ ਬੰਦ ਹੋਜੇ
ਹੁਣ ਡਾਕਟਰ ਨੂੰ ਜਿੰਦੇ ਨੂੰ ਵੱਢ ਕੇ ਇਸਦਾ ਮੀਟ ਬਣਾਓ ਫਿਰ ਇਸਨੂੰ ਪਤਾ ਲੱਗੇ
Bai tenu kon samjave unpadh khotey nu
Khootiya
Doctor di soch nu salam a ,salya apna ang wad ka kha ha fr manu , insan di body hwa pani miti nal bni a hoi a ,baki rhi gal doctor saab nu dekh lo bhut pehlwan a , purane time ch lok mehnat bhut krde c hathi kam krde c odo prdushn nai , spry nai hundia c fasla nu ,
ਬਹੁਤੇ ਬੰਦੇ ਧਾਰਮਿਕ ਪ੍ਰਭਾਵ ਅਧੀਨ ਸ਼ਾਕਾਹਾਰੀ ਹੋਣਾ ਸਹੀ ਮਨਦੇ ਹਨ ਪਰ ਜੇ ਵਿਗਿਆਨਕ ਪੱਖੋਂ ਵੇਖਿਆ ਜਾਵੇ ਤਾਂ ਪੌਦਿਆਂ ਵਿੱਚ ਵੀ ਜਾਨ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਫਿਰ ਵੀ ਹਰ ਬੰਦੇ ਦੀ ਭੋਜਨ ਪ੍ਰਤੀ ਆਪਣੀ ਪਸੰਦ ਤੇ ਜਰੂਰਤ ਹੈ। ਤਾਂ ਸਾਡਾ ਇੱਕ ਸੱਜਣ ਮਜਾਕ ਵਿੱਚ ਇਹ ਵੀ ਕਹਿ ਦਿੰਦਾ ਹੈ ਕਿ ਜੇਕਰ ਮੁਰਗੇ ਤੇ ਬੱਕਰੇ ਨਾ ਖਾਧੇ ਤਾਂ ਹੋਰ ਕੀ ਇਹ ਹਲ ਜੋੜਨ ਨੂੰ ਪੈਦਾ ਹੋਏ ਹਨ ਪਰ ਜੇਕਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ਸਭ ਭੋਜਨ ਲੜੀ ਦੇ ਭਾਗ ਹਨ।
Kade kise plant nu katan lage bhajdiya ja rondya vekhya
J nhi ta fer apna muh band rakh
@@Sahil_Arya007 ਬਿਲਕੁਲ ਸਹੀ ਜਵਾਬ ਦਿੱਤਾ ਭਾਜੀ
ਬਿਲਕੁਲ ਬਕਵਾਸ ਕਿਹਦੇ ਦੀ ਜਾਨ ਲੈ ਕੇ ਖਾਣਾ ਲਾਹਨਤ ਹੈ ਹਿਸਾਬ ਦੇਣਾ ਪੈਂਦਾ ਪਰਮਾਤਮਾ ਵਾਸਤੇ ਸਭ ਇੱਕੋ ਜਿਹੇ ਹਨ ਲਾਹਨਤ ਹੈ ਇੱਕ ਜਾਨ ਦੁਸਰੀ ਜਾਨ ਨੂੰ ਖਾ ਜਾਵੇ ਜੇਕਰ ਜਾਨਵਰ ਤੁਹਾਡੀ ਬੋਲੀ ਬੋਲੀ ਵਿੱਚ ਤੁਹਾਨੂੰ ਵਾਸਤਾ ਪਾਵੇ ਮੈਨੂ ਨਾ ਮਾਰੋ ਜਿਸ ਵਿੱਚ ਦਿਆ ਹੈ ਨਹੀ ਮਾਰਾਂਗੇ ਬਾਕੀ ਰਹੀ ਤਾਕਤ ਦੀ ਗੱਲ ਨਾਮ ਜਪਨ ਨਾਲ ਆਤਮਕਥਾ ਬਲ ਮਿਲਦਾ ਹੈ ਬੰਦਗੀ ਦੀ ਤਾਕਤ ਬਰਾਬਰ ਕੋਈ ਚੀਜ ਨਹੀ
ਘੋੜਾ ਤਾਂ ਮੀਟ ਜਾਂ ਆਂਡੇ ਖਾਂਦਾ ਨੀ ਫਿਰ ਘੋੜਾ ਇਹਨਾਂ ਤਾਕਤਵਾਰ ਕਿਵੇਂ ਹੁੰਦਾ 🤔🤔
Hathi bhi nhi khayunda
Doctor ਸਾਹਿਬ ਦਾ ਨਾਮ , hospital address ਕੀ ਆ ਜੀ । ਕਿਰਪਾ ਕਰਕੇ ਦੱਸੋ ਤਾਂ ਜ਼ੋ ਹੋਰ ਜਾਣਕਾਰੀ ਲੈ ਸਕੀਏ । ਬਹੁਤ ਵਧੀਆ ਜਾਣਕਾਰੀ ਆ ਜੀ ਤਰਕ ਤੇ ਬਾਇਓ ਸਾਇੰਸ ਬਾਰੇ।
ਬਕਵਾਸ ਕਰਦਾ।ਕਿਹੜੇ ਕੰਜਰ ਨੇ ਡਾਕਟਰੀ ਸਰਟੀਫਿਕੇਟ ਦਿੱਤਾ ਇਹਨੂੰ
ਡਾਕਟਰ ਸਾਹਿਬ ਇਹਨਾ ਨੂੰ ਕਓਉਨ ਸੰਮਜਾਊ 🙉👈😂👌👍🙏🏼🙏🏼🙏🏼😱😰
Best information for us for all THANKS ALOT DR. SAHIB G
ਏਹ ਝੋਲਾ ਛਾਪ ਡਾਕਟਰ ਲੋਕਾਂ ਨੂੰ ਹਸਪਤਾਲ ਪਹੁੰਚਾ ਕੇ ਹੀ ਦਮ ਲਵੇਗਾ.
ਲੱਗਦਾ ਹੈ ਇਸਨੇ latest ਰਿਸਰਚ ਮਾਸ ਖਾਣ ਦੇ ਓਪਰ ਨਹੀ ਪੜੀ
Aajkal animals murga.
Eggs sbb dairy vich tyar kita jayunda hai...which is also toxic.
ਸਿਹਤ ਲਈ ਜ਼ਰੂਰੀ ਤੱਤ ਸਕਾਹਰੀ ਖੁਰਕ ਤੋਂ ਮਿਲਦੇ ਆ। ਬੁੱਧ ਧਰਮ ਵਿੱਚ ਸਦੀਆ ਤੋਂ ਸਕਹਾਰੀ ਨੇ ਤੇ ਬੱਚੇ ਵੀ ਪੈਦਾ ਕਰ ਰਹੇ ਹਨ। ਇਹ ਤਾਂ ਅੱਧੇ ਖਾਲੀ ਤੇ ਭਰੇ ਗਲਾਸ ਵਾਲੀ ਗੱਲ ਹੈ।
ਡਾਕਟਰ ਸਾਹਿਬ ਕਿਸੇ ਸਲਾਟਰ ਹਾਊਸ ਤੋਂ ਕਮਿਸ਼ਨ ਤਾ ਨਹੀਂ ਕਰ ਲਈ ਜੋ ਨਾਨਵੈਜ ਨੂੰ ਪ੍ਰਮੋਟ ਕਰ ਰਹੇ ਹੋ ਡਾਕਟਰ ਸਾਹਿਬ ਘੋੜਾ,ਬੋਲਦ, ਝੋਟਾ,ਹਾਥੀ ਇਹ ਸਾਰੇ ਸ਼ਾਕਾਹਾਰੀ ਹਨ ਸਾਰੀ ਜ਼ਿੰਦਗੀ ਸਿਹਤਮੰਦ ਵੀ ਰਹਿੰਦੇ ਬੱਚੇ ਵੀ ਪੈਦਾ ਕਰਦੇ ਇਹਨਾਂ ਨੂੰ ਫੈਂਟ ਕਿਥੋਂ ਮਿਲਦੀ ਇਨਸਾਨ ਕੁਦਰਤ ਤੋਂ ਜ਼ਿਆਦਾ ਸਿਆਣਾ ਨਹੀਂ ਹੋ ਸਕਦਾ ਪੜ੍ਹਾਈ ਕਰਕੇ ਇਨਸਾਨ ਕੋਈ ਜ਼ਿਆਦਾ ਸਮਝਦਾਰ ਨਹੀਂ ਬਣ ਜਾਂਦਾ ਘੱਟ ਪੜ੍ਹੇ ਪੁਰਾਣੇ ਜ਼ਮਾਨੇ ਦੇ ਲੋਕਾਂ ਦੀਆਂ ਬਣਾਈਆਂ ਬਿਲਡਿੰਗਾ ਹੀ ਦੇਖ ਲਓ ਜਿਹੜੀਆਂ ਸਾਇੰਸ ਨੂੰ ਵੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਚੱਜ ਦੀਆਂ ਗੱਲਾਂ ਦਸੋਂ ਐਵੇ ਲੋਕਾਂ ਦਾ ਦਿਮਾਗ ਖਰਾਬ ਕਰਕੇ ਰਖਿਆ
ਕੱਲਾ ਬਾਬੇ ਦੇ ਤਵੀਤਾਂ ਤੇ ਨਾਂ ਰਿਹੈ ਸਾਡੇ ਪਿੰਡਾਂ ਦੀਆਂ ਔਰਤਾਂ ਜੋ ਬਾਬੇ ਕਹਿੰਦੇ ਉਹੀ ਖਾਂਦੀਆਂ ਡਰਦੀਆਂ
😂😂😂
ਇਸ ਪਾਗ਼ਲ ਨੂੰ ਸਮਝਾਉ ਕਿ ਇਹਨਾਂ ਜਾਨਵਰਾਂ ਨੂੰ ਪਾਏ ਗਾ ਕੀ ।।
ਜਿਉਂਦੇ ਜੀ ਨੂੰ ਤੰਗ ਕਰਨਾ ਪਾਪ ਹੈ ਪਰ ਮਰੇ ਹੋਏ ਦਾ ਪਾਪ ਨਹੀਂ ਇੱਕ ਵਾਰ ਵਿੱਚ ਖ਼ਤਮ ਕਰਨ ਨਾਲ ਜੀਵਨ ਮੁਕਤ ਹੁੰਦਾ ਹੈ ਤੜਫਾਉਣ ਨਾਲ ਦੁਖੀ ਕਰਨ ਨਾਲ ਪਾਪ ਹੈ
Tuhade peo mulle ta kehde o haram aa 😂😂
Sab to ਸਿਹਤਮੰਦ or ਤਾਕਤਵਰ ਹੱਥੀਂ aa ਉਹ ਕਦੇ ਮਾਸ ni khnda j bnda mass khan nal ee ਸਿਹਤਮੰਦ hunda ਤਾਕਤਵਰ ਹੁੰਦਾ ਤਾਂ ਹੱਥੀਂ ਸਭ ਤੋਂ ਕਮਜ਼ੋਰ ਹੁੰਦਾ
ਬਹੁਤ ਵਧੀਆ ਗੱਲ ਬਾਤ ਸੀ
ਸਿਖ ਕੌਮ ਨੂੰ ਖਾਣ-ਪੀਣ ਪਿਛੇ ਉਲਝਾਇਆ ਹੋਇਆ ਪਰ ਗੁਰੂ ਦੇ ਅੰਗ ਗਲੀਆ ਚ ਰੁਲੀ ਜਾਣ ਸਿਖਾਂ ਦਾ ਕਤਲੇਆਮ ਹੋਈ ਜਾਵੇ ਉਹ ਕੋਈ ਗੱਲ ਨਹੀ
ਇਸ ਡਾਕਟਰ ਦੀ ਕੋਈ ਗੱਲ ਨਹੀਂ ਮੰਨਨੀ ਚਾਹੀਦੀ ਇਹ ਪਾਗ਼ਲ ਹੋ ਗਿਆ ਹੈ ।।
Dr. has given Unique knowledge.
ਵੈਸੇ ਵੀ ਮਾਸ ਖਾਣਾ ਕੁਦਰਤੀ ਹੈ ਇਸੇ ਲਈ ਜਾਨਵਰ ਮਾਸ ਖਾਂਦੇ ਨੇ ਜੇਕਰ ਇਹ ਕੁਦਰਤੀ ਨਾ ਹੁੰਦਾ ਤਾਂ ਕੋਈ ਵੀ ਜਾਨਵਰ ਮਾਸ ਨਾ ਖਾਂਦਾ। ਨਾਲ਼ੇ ਮਨੁੱਖ ਵੀ ਜਿੰਨੀ ਦੇਰ ਸਭਿਅਕ ਨਹੀ ਸੀ ਹੋਇਆ ਜੰਗਲਾਂ ਚ ਰਹਿੰਦਾ ਸੀ ਓਦੋਂ ਉਹ ਕੀ ਖਾਂਦਾ ਸੀ?ਮਾਸ ਹੀ ਖਾਂਦਾ ਸੀ
ਹੁਣ ਤਾਂ ਅਕਲ ਆ ਗਯੀ ਸੁਧਰ ਜਊ
ਇਨਸਾਨ ਪਹਿਲਾਂ ਗੁਫਾਵਾਂ ਵਿੱਚ ਰਹਿੰਦੇ ਸੀ ਹੁਣ ਕਿਉਂ ਨਹੀਂ ਰਹਿੰਦੇ
Thande ilaake de look Maass khayunde ne....te garmi wala desh hai sadda....ethe mass di jrurat nature de according ghat consume kuta jayunda hai...
ਸਾਰੀਆਂ ਪਾਗ਼ਲ ਗੱਲਾਂ ਕਰਦਾਂ ਤੁ ਤਾਂ ਮੀਟ ਹੀ ਖਾਹ ਰਿਹੇ
ਕਿਨ੍ਹਾਂ ਕੁ ਪਹਿਲਵਾਨ ਏ ਧੱਕੇ ਨਾਲ ਐਨਕਾਂ ਵਿੱਚ ਦੇਖਦਾ
ਸਿਕੰਦਰ ਦੀ ਗੱਲ ਕਰਦੇ
ਗੁਰੂ ਹਰਿਗੋਬਿੰਦ ਜੀ ਦਾ 600ਕਿਲੋ ਭਾਰ ਸੀ
ਪੇਸਟੀ ਸਾਈਡ ਦੀ ਗੱਲ ਕਰਦੇ
ਪਸੁ ਜਾ ਜਾਨਵਰ ਕੀ ਬੰਦੇ ਨੂੰ ਖਾਣ ਗੇ ਓ ਵੀ ਹਰਾ ਚਾਰਾ ਬੀਜ ਖਾਣ ਗੇ ਪੈਸਟੀਸਾਇਡ ਤਾਂ ਘੱਟ ਕਿਵੇਂ ਹੋਵੇ ਗੀ
ਸੇਕਸ ਦੀ ਗੱਲ ਕਰਦੇ
ਜਨ ਸੰਖੀਆ ਵਿੱਚ ਤਾ ਪਹਿਲਾਂ ਹੀ ਧੁੜ ਕੱਢੀ ਪੲਈ ਐ
ਨਿੱਕੇ ਨਿੱਕੇ ਬੱਚਿਆਂ ਨਾ ਰੇਪ ਹੋ ਰਹੇ ਨੇਂ
ਤੇਰੇ ਵਿੱਚ ਹੋਉ ਘਾਟ ਕਾਮ ਦੁਨੀਆਂ ਅੱਨੀ ਹੋਈ ਪੲਈਐ
ਬੰਦਰਗਾਹਾਂ ਨਾਲ ਲਗਦੀਆਂ ਸਟੇਟਾਂ ਭਾਰਤ ਵਿੱਚ ਜ਼ਿਆਦਾ ਮਾਸਾ ਹਾਰੀ ਨੇ
ਪਰ ਤਗਮੇ ਹਰਿਆਣਾ ਜ਼ਿਆਦਾ ਜਿਤਦੇ ਫੇਰ ਕਿਥੇ ਗੲਈ ਮੰਛੀ
ਜੇ ਤੁ ਕਹਿਦੇ ਕੀ ਕੋਈ ਇਨਸਾਨ ਮਾਸ ਤੋ ਬਿਨਾਂ ਜ਼ਿੰਦਾ ਨਹੀ ਰੈ ਸਕਦਾ ਤਾਂ ਤਾਂ ਕੋਈ ਇਨਸਾਨ ਸ਼ਾਕਾਹਾਰੀ ਤੋ ਬਿਨਾ ਨਹੀਂ ਰੈ ਸਕਦਾਂ ਜਨਮ ਤੋਂ ਲੇ ਕੇ ਮਰਨ ਤੰਕ ਸਾਕਾਹਾਰੀ ਚੀਜਾ ਦੀ ਵੀ ਲੋੜ ਜਰੁਰੀ ਐ
ਜੇ ਦਬਾਈ ਮਾਸਾਹਾਰੀ ਐ
ਤਾ ਪਾਣੀ ਸ਼ਾਕਾਹਾਰੀ ਵਿੱਚ ਐ
ਸਰਿਜ ਤੇ ਸੁਈ ਸ਼ਾਕਾਹਾਰੀ
ਤੇ ਅੱਦਰਲਾ ਪਾਣੀ ਮਾਸਾਹਾਰੀ
ਮੀਟ ਮਾਸਾਹਾਰੀ ਜਿਸ ਭਾਡੇ ਵਿੱਚ ਐ ਓ ਸ਼ਾਕਾਹਾਰੀ ਐ
ਮੀਟ ਦੇ ਵਿੱਚ ਤਾਮਸਿਕ ਫੈਟ ਹੁੰਦੀ ਐ, ਦੁੱਧ ਵਿੱਚ ਅਧਿਆਤਮਕ ਫੈਟ ਹੁੰਦੀ ਐ।
Bai bas has hi sakde aa thode comment te
ਮਨਿੰਦਰ ਭਰਾ ਤੂੰ ਤੇ ਚੰਗਾ ਭਲਾ ਸੀ, ਕਿੱਥੋਂ ਚੁੱਕ ਕੇ ਲਿਆਂਦਾ ਡਾਕਟਰ ਨੂੰ?ਕੁੱਲ ਮਿਲਾ ਕੇ ਬੇਵਕੁਫ ਹੀ ਆ.
ਆਪ ਡਾ. ਵੀ ਮਾਸਾਹਾਰੀ ਹੋਣਾ ਸਹਿਤ ਦੇਖ ਲੋ ਕੀਨੀ ਤਕੜੀ ਆ 😂😂
Utto chashma lggeya Hoya hai 🤭
@curiositytv3508 ye sbb hajme pe depend krta hai...non veg khao ya veg...jbb tkk kasrat nhi kroge...yodha jaisa sharir nhi bnta....chawal jeha Dr. ...baglia Mari jayunda hai 😅
ਬਹੁਤ ਵਧੀਆ ਡਾਕਟਰ ਸਾਹਬ ਧੰਨਵਾਦ ਜੀ, ਮੈਨੂੰ ਪੱਕਾ ਯਕੀਨ ਆ ਗਿਆ, ਕਿ ਬਾਂਦਰ ਤੁਹਾਡੇ ਪਿਤਾ ਜੀ ਹਨ, ਧੰਨਵਾਦ ਜੀ
ਜਿਸ ਨੂੰ ਲੱਗੀ ਪ੍ਰਮਾਤਮਾ ਦੀ ਲਗਨ ਉਨ੍ਹਾਂ ਦਿਆ ਤਾ ਗੱਲਾਂ ਹੀ ਹੋਰ ਹੁੰਦੀਆਂ ਹੋਰ ਤੁਸੀ ਜੋ ਮਰਜੀ ਖਾਈ ਜਾਓ ਨਾਂ ਤੋਹਾਨੂ ਕੈਸੇ ਨੇ ਰੋਕਣਾ ਨਾਂ ਤੁਸੀ ਖਾਣੋ ਰੁਕਣਾ
@NeverF0ldmtlb apne nutrients nu pura krn lyi, kill animals ? 😂
@NeverF0ld I was a hard-core non veg too. Once I saw my father killing a chicken. The chicken was running for its life. Can u imagine the plight of the poor animal? He wasn't put on earth just to suit the taste of our tongue . Would u kill n eat your family member to complete ur diet ? We have so many other options. Do saal ght umr hoju. Fer ki aa. Atleast don't have someone's blood on your hands.
@@rimmyk7444do you know biodiversity chain?
@@kgf19 it's food chain by the way. Do you homework. Then we will talk. 😂
Good lesson of knowledge thanks DR. Sahib keep it up 👍
Dr sahib jo ਪ੍ਰਮਾਤਮਾ ਹੈਗਾ ਨਾ ਉਹ ਮੌਤ ਪਹਿਲਾਂ ਲਿਖਦਾ ਜ਼ਿੰਦਗੀ ਬਾਅਦ ਚੋ ਜਿਸ ny bimar hona ho hi jna jis ny ਸਿਹਤਮੰਦ ਰਹਿਣਾ reh hi lena jruri ni meat khana maas khana j aa sab khan li hunda ta ਜਾਨਵਰ or ਇਨਸਾਨ cho koi frk na hunda j a sab khan li hunda ta ਕੁਦਰਤ ਸਬਜੀਆਂ ਫਲ ਨਾ ਦਿੰਦਾ appa nu
Doctor sab ajj kal murge v ਟੀਕੇ ਵਾਲੇ ਮਿਲਦੇ ਨੇ ਅੰਡੇ ਵੀ ਟੀਕੇ ਨਾਲ ਕਿ ਕਰੀਏ
ਸਾਡੇ badde ਬਜੁਰਗ ਯੋਧੇ ਹੋਏ ਨੇ..ਸੂਰਮੇ ਹੋਏ ਨੇ..ਨਾ ਕਿ ਬਾਂਦਰ..ਡਾਕਟਰ ਦੇ ਹੋਣਗੇ..!!!
Isnu kuch ni pta
ਵਿਦੇਸ਼ਾਂ ਚ ਜਿਹੜੀਆਂ ਬਿਮਾਰੀਆਂ ਹਨ ਉਨਾ ਵਿਚ ਬਹੁਤੀਆਂ ਦਾ ਇਲਾਜ ਵੀ ਨੀ ਹੈ ਵੱਡੇ ਮਾਸਹਾਰੀਆਂ ਦਾ।ਫੇਰ ਜਿਆਦਾਤਰ ਧਰਮਸਥਾਨਾਂ ਵਿਚ ਸ਼ਾਕਾਹਾਰੀ ਭੋਜਨ ਹੀ ਕਿਉਂ।
Logics 👏👏
ਜੇ ਤੇਰੇ ਪੂਰਵਜ਼ ਜੂੰਆ ਚਿੰਚੜ ਖਾਂਦੇ ਸੀ ਤਾਂ ਤੈਨੂੰ ਵੀ ਖਾਂਣੇ ਚਾਹੀਦੇ ਹਨ
Very very good information thanks so much sir G
ਮੈ ਸਹਿਮਤ ਆ ਕਿਉਕੀ veg food ਨਾਲ ਲੋਕ ਸਾਰੇ ਜ਼ਮੀਨ ਦਾ ਬੇੜਾ ਗਰਕ ਕਰ ਰਿਹਾ ਆ ਤਰਾ ਤਰਾ ਦਿਆ ਦਵਾਇਆ ਪਾ ਪਾ ਕੇ ਜ਼ਮੀਨ ਦਾ ਬੁਰਾ ਹਾਲ ਆ । ਜਿਹੜਾ ਜਨਵਰ ਯਾ ਪੰਛੀ ਆ ਉਹ ਕੁਦਰਤੀ ਸਰੋਤ ਨਾਲ ਪਲਦਾ ਆ । ਜਿਵੇ ਆਪਾ ਦੇਸੀ ਮੁਰਗੇ ਰੱਖ ਲੋ ਕੋਈ ਦਵਾਈ ਨੀ ਕੋਈ ਫੀਡ ਨੀ ਖੁਲੇ ਖੇਤ ਚ ਪਾਲ ਕੇ ਚੱਕੋ ਪੁਰਾ ਪਰੋਟੀ ਤਾਕਤ ਮਿਲਦੀ ਆ । ਜਨਵਰਾ ਨੂੰ ਵੀ ਖੇਤਾ ਚ ਯੁਰੀਏ ਵਾਲੇ ਪੱਠਠੇ ਪਾ ਕੇ ਦੁੱਧ ਪੀ ਕੇ ਬਿਮਾਰ ਹੁੰਦੇ ਆ । ਖੁਲੇ ਚ ਜਾਨਵਰ ਪਲੇਆ ਹੋਵੇ ਦੁੱਧ ਪੀ ਕੇ ਦੇਖੋ
H tu chudu hi a
Jehre vadde vadde poultry farm chalan daye a oh kidrti a
Eh dactar app ghusa a
Lekha Dena Pau udo pata laggu
ਸਰ ਜੀ ਜਮੀਨ ਨੂੰ ਖਰਾਬ ਵੀ ਤਾਂ ਇਨਸਾਨ ਨੇ ਆਪ ਹੀ ਕੀਤਾ ਆਪਣੇ ਲਾਲਚ ਕਰਕੇ ਪਹਿਲਾਂ ਵੀ ਤਾਂ ਲੋਕ ਬਿਨਾਂ ਦਵਾਈ ਸਪਰੇਅ ਦੈ ਖੇਤੀ ਕਰਦੇ ਸੀ ਹੁਣ ਕਿਉਂ ਨਹੀਂ ਕਰਦੇ
ਜੇਹੜਾ ਮੁਰਗੇ ਦਾ ਮੀਟ ਲੋਕੀਂ ਖਾ ਰਹੇ ਹੋ ਉਹਨਾਂ ਕੋਲੋ ਤੁਰੀਆਂ ਨਹੀਂ ਜਾਂਦਾ
ਇਹ ਮਸਲਾ ਪੁੰਨ ਪਾਪ ਦਾ ਨਹੀਂ ਆ।। ਗੱਲ ਅਸਲ ਚ ਸਿਰਫ ਇਹਨੀ ਕੂ ਹੈ ਕਿ ਜਦੋਂ ਅਸੀਂ ਖੇਤੀ ਕਰਨਾ ਨਹੀਂ ਸਿੱਖੇ ਸੀ ਅਤੇ ਜੰਗਲਾ ਵਿੱਚ ਰਹਿੰਦੇ ਸੀ ਓਦੋਂ ਜਾਨਵਰ ਮਾਰਕੇ ਖਾਂਦੇ ਸੀ ਪਰ ਜਦੋਂ ਤੋਂ ਮਨੁੱਖ ਨੇ ਬਸਤੀਆਂ ਬਸਾਈਆਂ ਨੇ ਓਹ ਖੇਤੀ ਕਰਨਾ ਵੀ ਸਿੱਖ ਗਿਆ ।protin de ਨਾਮ ਤੇ ਆਪਣੇ ਜੀਭ ਦੇ ਸੁਆਦ ਵਾਸਤੇ ਕਿਓਂ ਕਿਸੇ ਜਾਨਵਰ ਦੀ ਜਾਨ ਲੈਣੀ ਹੈ ।। ਮਾਸ ਨਾਲੋ ਜਿਆਦਾ ਪ੍ਰੋਟੀਨ ਸਾਨੂੰ vegetarian ਚੀਜਾਂ ਤੋਂ ਮਿਲਦਾ ।।
Kede food ch aa protein veg ch zyda non veg nlo
@@sukhirandhawa3723 ਦਾਲਾਂ ਵਿੱਚ ਜਿਹੜੀਆਂ ਅਸੀਂ ਆਪਣੇ ਖੇਤਾਂ ਵਿੱਚ ਬੀਜਦੇ ਆਂ।ਬਾਕੀ ਬਹੁਤ ਵੱਡੇ ਵੱਡੇ ਵਿਦਵਾਨ ਵੈਦ ਬੈਠੇ ਨੇ ਪੰਜਾਬ ਚ ਓਹਨਾਂ ਤੋਂ ਪੁੱਛ ਸਕਦੇ ਹੋ 🙏🙏
ਇਹ ਡਾਕਟਰ ਜਮਾ ਪਾਗਲ ਆ, ਇਹਦਾ ਦਿਮਾਗ ਹਿੱਲ ਚੁੱਕਿਆ , ਕਦੇ pgi, dmc ਲੁਧਿਆਣੇ ਜਾ ਕੇ ਵੇਖਿਆ??? 98 percnt case non veg khan valea de aunde aa.......vegitarian khan valea nu ght bimaria lggn gia always
❤ਸਲਾਮ
ਇਹ ਡਾਕਟਰ ਝੂਠ ਬੋਲ ਰਿਹਾ ਹੈ ਇਨਸਾਨ ਵਾਸਤੇ ਸਬਜੀਆਂ ਤੇ ਫਰੂਟ ਬਣਿਆ ਏ
ਸਾਡੇ ਬਾਪੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਕਿਹਦੇ ਸੀ ਆਪਣੇ ਹੱਥ ਨਾਲ ਬਣਾਕੇ ਝਟਕਾ ਮੀਟ ਖਾਂਦੇ ਸੀ