Sukhjinder Lopo ਦੀ ਜ਼ਿੰਦਗੀ ਦਾ ਅਸਲ ਸੱਚ? ਸ਼ੌਂਕੀ ਸਰਦਾਰ ਦੀ ਪਹਿਲੀ ਇੰਟਰਵਿਊ

Поделиться
HTML-код
  • Опубликовано: 27 янв 2025

Комментарии • 832

  • @shokibrar7041
    @shokibrar7041 3 года назад +104

    2 ਵਾਰ ਇੰਟਰਵਿਊ ਸੁਣ ਲੀ ਦਿਲ ਕਰਦਾ ਇਕ ਵਾਰ ਹੋਰ ਸੁਣਾ ਦਿਲ ♥️ ਖੁਸ਼ ਹੋ ਗਿਆ

  • @rajinderaustria7819
    @rajinderaustria7819 3 года назад +104

    ਲੋਪੋ ਸਾਹਿਬ ਨੇ ਕਿਹਾ ਕਿ ਅਸੀਂ ਇਹਥੇ ਦਿਨ ਕੱਟਣ ਤੇ ਨਹੀਂ ਆਏ. ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਜਿਉਂਦਾ ਰਹਿ ਵੀਰ.
    RAJINDER SINGH AUSTRIA
    (VIENNA)

  • @GurvinderSingh-li2nc
    @GurvinderSingh-li2nc 3 года назад +43

    ਸੁਖਜਿੰਦਰ ਵੀਰ ਸਲਾਮ ਆ ਤੁਹਾਨੂੰ ਤੇ ਤੁਹਾਡੇ ਬੇਬੇ ਬਾਪੂ ਤੁਹਾਡੇ ਭਾਈ ਤੇ ਤੁਹਾਡੀ ਉੱਚੀ ਸੁੱਚੀ ਸੋਚ ਨੂੰ

  • @jassabrar1632
    @jassabrar1632 3 года назад +92

    ਇਹੋ ਜੇ ਹੀਰੇ ਬੰਦੇ ਦੁਨੀਆ ਤੇ ਬਹੁਤ ਘੱਟ ਮਿਲਦੇ। ਸਦਾ ਖੁਸ਼ ਰਹੋ ਬਾਈ।

  • @bambihabole9828
    @bambihabole9828 3 года назад +11

    ਸੁਖਜਿੰਦਰ ਲੋਪੋ ਨੂੰ ਵਧਾਈ ਹੋਵੇ ਅਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @sukhdevsinghsandhu2074
    @sukhdevsinghsandhu2074 3 года назад +54

    ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ, ਰਤਨਦੀਪ ਸਿੰਘ ਧਾਲੀਵਾਲ ਜੀ ਤੇ ਸੁੱਖਜਿੰਦਰ ਸਿੰਘ ਲੋਪੋ ਵਾਲਿਆਂ , ਜਿਊਂਦੇ ਵਸਦੇ ਰਹੋ ਵੀਰ ਜੀ , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਤਰੱਕੀਆਂ ਦੇਣ

    • @avtarsamra2823
      @avtarsamra2823 2 года назад

      ਲੋਪੋ ਵਾਲਿਆ ਵੱਢਿਆ ਭਰਾਵਾ ਆਪਣਾ ਮੁਬਾਇਲ ਨੰਬਰ ਦਿਓ ਜੀ ਬਾਈ ਜੀ ਅਜ ਪਤਾ ਲਗਿਆ ਕੇ ਤੂੰ ਅਫੀਮ ਵੀ ਵਰਤਦਾ ਏ ਹਰ ਭੇਜ ਦੌਧਰੀਏ ਵੀ ਖਾਦਾਂ ਹੳਉਗਾਬਾਈ ਕੋਈ ਅਫੀਮ ਭੁੱਕੀ ਦੀ ਸਪਸ਼ਟ ਚ ਵੀ ਵੀ ਡੀ ਓ ਬਣਾ ਲੈਣੀ ਸੀ ਜੀ ਵਾਹਿਗੁਰੂ ਜੀ ਅਵਤਾਰ ਸਮਰਾ ਮੋਗਾ ਵਾਹਿਗੁਰੂ ਜੀ

    • @avtarsamra2823
      @avtarsamra2823 2 года назад +1

      ਧਨ ਗੁਰੂ ਰਾਮ ਦਾਸ ਮਹਾ ਰਾਜ ਜੀ ਕਿਰਪਾ ਕਰੋ ਦਾਸ ਤੇ ਵਾਹਿਗੁਰੂ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ

  • @sukhvinder_singh86
    @sukhvinder_singh86 3 года назад +27

    ਮੈਂ ਐਵੇਂ ਦਾ ਸੁਲਜਿਆ ਹੋਇਆ ਬੰਦਾ ਅੱਜਤੱਕ ਨਹੀਂ ਦੇਖਿਆ ,, ਕਿਆ ਬਾਤਾਂ ਕਯਾ positivity kya , kya positive Vibes ne,, 48 ਮਿੰਟ ਕੀਲ ਰੱਖਿਆ ਬਾਈ ਦੀ ਗੱਲਾ ਨੇ ਤੇ ਦਲੀਲਾਂ ਨੇ😇👌👌👌👌👌,,ਸਿੱਖਣ ਨੂੰ ਮਿਲ ਰਿਹਾ ਵੀਡਿਓ ਤੋਂ ,,

    • @sukhvinder_singh86
      @sukhvinder_singh86 3 года назад +3

      @Lucha Jattxxx jiwe da tu nam likhia tenu ta pind wale miln gall krn nu😂😁

  • @gurdas_sandhu
    @gurdas_sandhu 3 года назад +8

    ਬਹੁਤ ਖ਼ੂਬ ... ਦਿਲ ਦੀਆਂ ਗੱਲਾਂ... ਭਰਾ ❣️

  • @sukhpalsingh3275
    @sukhpalsingh3275 2 года назад +2

    ਵਾਹਿਗੁਰੂ ਜੀ ਸੁਖਜਿੰਦਰ ਸਿੰਘ ਲੋਪੋਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurlal4302
    @gurlal4302 3 года назад +116

    ਸਾਡੇ ਵੀਰ ਸੁਖਜਿੰਦਰ ਲੋਪੋ ਵਾਲੇ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ 🙏

  • @yadwindersharma5545
    @yadwindersharma5545 3 года назад +30

    ਬਾਈ ਦਿਲ ਕਰਦਾ ਸੁਣੀ ਜਾਈਏ ਇਹ ਮੁਲਾਕਾਤ ਮੁੱਕੇ ਹੀ ਨਾ ਬਹੁਤ ਵਧੀਆ ਗੱਲਾਂ ਕੀਤੀਆ ਬਾਈ ਸੁਖਜਿੰਦਰ ਲੋਪੋ ਨੇ।ਧੰਨਵਾਦ ਬਾਈ ਰਤਨਦੀਪ ਸਿੰਘ ਧਾਲੀਵਾਲ 🙏🙏🙏🙏

  • @ygkhetla4132
    @ygkhetla4132 3 года назад +157

    ਧਾਲੀਵਾਲ ਤੇ ਲੋਪੋ ਵੀਰ ਨੂੰ ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਬਖਸ਼ੇ ਜੀ

    • @gurbhindergill8348
      @gurbhindergill8348 3 года назад +1

      ਸੁਖਵਿੰਦਰ

    • @jaswinderpalsingh3622
      @jaswinderpalsingh3622 3 года назад +2

      ਦੁਨੀਆਂ ਨੀ ਜਿਤੀ ਜਾਂਦੀ ਬਾਈ ਮਸਤ ਰਹੋ ਖੁਸ਼ ਰਹੋ ਆਪਣੇ ਕੰਮ ਨਾਲ ਜੁੜੇ ਰਹੋ ਵਹਿਗੁਰੂ ਤਰੱਕੀ ਬਖਸੇ

    • @sonydhaliwal4199
      @sonydhaliwal4199 3 года назад +1

      @@gurbhindergill8348 6th

    • @sonydhaliwal4199
      @sonydhaliwal4199 3 года назад

      @@jaswinderpalsingh3622 6

    • @sonydhaliwal4199
      @sonydhaliwal4199 3 года назад

      @@gurbhindergill8348 6

  • @JaskaranSingh-bp9lr
    @JaskaranSingh-bp9lr 3 года назад +13

    ਬਹੁਤ ਹੀ ਚੰਗੀ ਇੰਟਰਵਿਊ ਆ।ਸਵਾਦ ਹੀ ਆ ਗਿਆ ਸੁਣ ਕੇ।ਜਿਉਂਦਾ ਰਹਿ ਭਾਈ।ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਚ ਰੱਖੇ।

  • @nareshchaudhary917
    @nareshchaudhary917 2 года назад +1

    ਬੋਹਤ ਵਧੀਆ ਗੱਲਾਂ ਵੀਰੇ ਦੀਆ ਦਿਲ ਕਰਦਾ ਸੁਣੀ ਜਾਈਏ
    ਇਕ postive ਤੱਥ ਨੇ । ਜ਼ਿੰਦਗੀ ਜਿਊਣੀ ਸਿਖੋਂਦੇ ਨੇ ਬਾਈ ਦੀਆ ਗੱਲਾਂ

  • @bawabawa4675
    @bawabawa4675 3 года назад +28

    ਬੁਹਤ ਵਧੀਆ ਲੱਗਾ ਬਾਈ ਦੀ ਗੱਲ ਬਾਤ ਸੁਣ ਕੇ ਬੁਹਤ ਨਿੱਘੇ ਸੁਭਾਅ ਦਾ ਬਾਈ ਕਾਫੀ ਵਾਰੀ ਮਿਲਣ ਦਾ ਮੌਕਾ ਮਿਲਿਆ ਬਾਈ ਨੂੰ

  • @khaniqbal7115
    @khaniqbal7115 2 года назад +1

    ਰੱਬ ਦੀ ਸੋਹ ਖਾ ਕੇ ਲਿਖਣ ਲੱਗਾ ਵੀ ਲੋਪੋ ਵਾਲੇ ਬਾਈ ਨੂੰ ਮੈ ਐਵੇ ਕਮਲ ਜਿਹਾ ਅਮਲੀ ਜਿਆ ਸਮਝ ਦਾ ਰਿਹਾ ਪਰ ਅੱਜ ਪਤਾ ਲੱਗਾ ਵੀ ਬਾਈ ਕਿੰਨਾ ਘੈਟ ਬੰਦਾ ਬਾਈ ਦੀ ਸੋਚ ਬਹੁਤ ਉਚੀ ਆ ਜਿਓਦਾ ਰਹਿ ਬਾਈ ਬਾਬਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @Randhawadiaryfarming
    @Randhawadiaryfarming 3 года назад +8

    ਬਹੁਤ ਸੋਹਣੀਆਂ ਤੇ ਸਾਫ ਗੱਲਾਂ ਕੀਤੀਆਂ ਲੋਪੋ ਵਾਲੇ ਵੀਰ ਨੇ

  • @zaildarkuldeep8451
    @zaildarkuldeep8451 3 года назад +8

    Very good nice conversation. ਜਿਹੜਾ ਬੰਦਾ ਅਪਣੇ ਪਿਛਓਕੜ ਨੂੰ ਨਹੀ ਭੁੱਲਦਾ ਉਹ ਹਮੇਸਾਂ ਕਾਮਜਾਬ ਬਣਿਆ ਰਹਿੰਦਾ। ਇਹ ਪੱਥਰ ਤੇ ਲਕੀਰ ਵਾਲੀ ਗਲ ਹੈ।

    • @jodhsingh8570
      @jodhsingh8570 3 года назад

      U Right veer g

    • @farmingsuccess4485
      @farmingsuccess4485 3 года назад

      ਜੈਲਦਾਰ ਸਾਹਿਬ ਕਮੈਂਟ ਤੁਹਾਡਾ ਵੀ ਪੱਕਾ ਹੁੰਦਾ ਲੈਪੋ ਵਾਲੇ ਦੀ ਵੀਡੀਓ ਤੇ

    • @zaildarkuldeep8451
      @zaildarkuldeep8451 3 года назад +1

      @@farmingsuccess4485 ਪ੍ਰਮਾਤਮਾ ਹੀ ਥੋਹੜੀ ਬਹੁਤ ਸੋਹਜੀ ਦੇ ਦਿੰਦਾ ਕਿਤੇ ਕਿਤੇ। ਬਾਕੀ ਬਾਈ ਤੇਰਾ ਅਤਿ ਧੰਨਵਾਦ।

    • @pritpalkaur2521
      @pritpalkaur2521 3 года назад +1

      ਬੁਹਤ ਵਧੀਆ ਸੋਚ ਮਾਲਕ ਐ ਵੀਰੇ ਇੰਨੀ ਜਾਣਕਾਰੀ ਸ਼ਾਇਦ ਹੀ ਹੋਰ ਕਿਸੇ ਨੂੰ ਨਹੀਂ ਹੋਣੀ ਮੈਨੂੰ ਤਾਂ ਲੱਗ ਦੈ ।ਤੇਰੀਆਂ ਗੱਲਾਂ ਨਾਲ ਪਤਾ ਨੀ ਨੌਜਵਾਨਾਂ ਦੀ ਜਿੰਦਗੀ ਬਦਲ ਸਕਦੀ ।

    • @pritpalkaur2521
      @pritpalkaur2521 3 года назад +1

      ਜਵਾਨੀ ਬਦਲ ਸਕਦੀ ਇੰਟਰਵਿਊ ਸੁਣਕੇ ਇਨਾਂ ਟੈਅਲਟ ਭਰਿਆ ਪਿਆ ਹੈ ਫੇਰ ਮਿਲਾਇ ਉ

  • @sukhjinderdhillon2589
    @sukhjinderdhillon2589 3 года назад +15

    ਇਹੋ ਜਿਹੇ ਬੰਦੇ ਦੁਨੀਆਂ ਵਿੱਚ ਘੱਟ ਹੀ ਮਿਲਦੇ ਆ ਜਾਉਂਦਾ ਵੱਸਦਾ ਰਹਿ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ 👍👍👍👍👍👍👍👍

  • @dairyhelp1526
    @dairyhelp1526 3 года назад +27

    22 ਦਿਲ ਦੀ ਗੱਲ ਦੱਸ ਰਿਹਾ ਹੁਣ ਤਕ ਮੈਂ ਤੈਨੂੰ ਕਮਲਾ ਜਿਹਾ ਸਮਝ ਰਿਹਾ ਸੀ
    ਬਾਈ ਅੱਜ ਸਮਝ ਲੱਗੀ ਤੂੰ ਤਾਂ ਬਹੁਤ ਹੀ ਸਮਝਦਾਰ ਤੇ ਡੂੰਘਾ ਬੰਦਾ, ਹੀਰਾ ਬੰਦਾ ਯਾਰ ਵੀਰ ਤੈਨੂੰ ਮਿਲਣ ਦੀ ਦਿਲ ਵਿੱਚ ਖਿੱਚ ਬਣ ਗਈ

  • @HB_BrainyBites
    @HB_BrainyBites 3 года назад +3

    ਬਾਈ ਸੁਖਜਿੰਦਰ ਲੋਪੋ ਸੱਚੀ ਤੁਹਾਡੀ ਜਿੰਦਗੀ ਐਵੇਂ ਦੀ ਹੀ ਹੈ
    ਤੁਹਾਨੂੰ ਘਰ ਤੇ ਖੇਤ ਮਿਲ ਕੇ ਕਈ ਵਾਰ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆਂ ਆਨੰਦ ਆ ਜਾਂਦਾ ਮਿਲ ਕਿ ਬਾਈ
    ਰੱਬ ਜੀ ਹੋਰ ਵੀ ਤਰੱਕੀਆਂ ਬਖਛਣ

  • @jagdeepsidhu1313
    @jagdeepsidhu1313 3 года назад +2

    ਬਾਈ ਤੂੰ ਬੰਦਾ ਬਹੁਤ ਵਧੀਆ ਜਿਉਂਦਾ ਵੱਸਦਾ ਰਹੇ ਮੇਰਾ ਇਹ ਵੀਰ।

  • @gurpreetdagru659
    @gurpreetdagru659 3 года назад +6

    ਬਹੁਤ ਵਧੀਆ ਬੰਦਾ ਬਾਈ ਲੋਪੋ ਵਾਲਾ

  • @jaspalsingh-ef8cc
    @jaspalsingh-ef8cc 3 года назад +7

    ਵਾਹ ਵਾਹ ਵੀਰ ਜੀਓ, ਬਹੁਤ ਵਧੀਆ ਲੱਗਿਆ ਜੀ , ਜੀਵਨ ਦੀਆਂ ਸੱਚੀਆਂ ਗੱਲਾਂ ਨੇ ਵੀਰ ਜੀ, ਜੀਉਂਦੇ ਵਸਦੇ ਰਹੋ । ਜਸਪਾਲ ਸਿੰਘ ਚੰਡੀਗੜ੍ਹ ਤੋਂ

  • @ManbirMaan1980
    @ManbirMaan1980 3 года назад +20

    ਬਹੁਤ ਵਧੀਆ ਲੱਗੀ ਇੰਟਰਵਿਊ, ਲੋਪੋਂ ਵਾਲੇ ਨੇ ਬਹੁਤ ਵਧੀਆ ਤੇ ਬੜੇ ਖੁੱਲ੍ਹੇ ਦਿਲ ਨਾਲ ਜਵਾਬ ਦਿੱਤੇ

  • @kulwindersangha7085
    @kulwindersangha7085 3 года назад +17

    ਬਾਈ ਰਤਨ ਤੇ ਲੋਪੋ ਦੋਨਾਂ ਨੇ ਬੁਹਤ ਵਧੀਆ ਇੰਟਰਵਿਊ ਕੀਤੀ

  • @harbanshunjan3057
    @harbanshunjan3057 2 года назад +3

    ਬਾਈ ਜੀ ਸਵਾਦ ਆ ਗਿਆ।। ਦਿਲ ਖੁਸ਼ ਹੋ ਗਿਆ

  • @mastansingh146
    @mastansingh146 3 года назад +1

    ਸੁਖਜਿੰਦਰ ਦੀਆਂ ਸਾਰੀਆ ਗੱਲਾਂ ਲਿਖ ਕੇ ਰੱਖਣ ਵਾਲੀਆ ਹੰਦੀਆ very good 👍

  • @meharsinghmehar386
    @meharsinghmehar386 3 года назад +2

    ਹੋਰ ਗਲ ਤੋਂ ਵਖਰੀ ਲੋਪੋ ਵੀਰ ਦੀ ਵਿਆਖਿਆ ਦਾ ਲਹਿਜਾ ਬਹੁਤ ਵਧੀਆ

  • @gagankhehra1981
    @gagankhehra1981 3 года назад +16

    ਜਮੀਨ ਨਾਲ ਜੁੜਿਆ ਹੋਇਆ ਸਾਡਾ ਬਾਈ 🙏 ਪ੍ਰਮਾਤਮਾ ਚੜ੍ਹਦੀ ਕਲਾਂ ਚ ਰੱਖੀ ਬਾਈ ਤੇ 🙏

  • @zorasingh08
    @zorasingh08 3 года назад

    ਸੁਖਜਿੰਦਰ ਲੋਪੋ ਦੀ ਮੁਲਾਕਾਤ ਜਾਣਕਾਰੀ ਭਰਪੂਰ ਹੈ।
    ਪਰਮਾਤਮਾ ਹੋਰ ਤਰੱਕੀ ਦੇਵੇ।

  • @hakamsingh8114
    @hakamsingh8114 3 года назад

    ਸੁਖਵਿੰਦਰ ਲੋਪੋ ਵਾਲੇ ਵੀਰ ਬਹੁਤ ਵਧੀਆਂ ਵਿਚਾਰ ਨੇ ਰਤਨ ਧਾਲੀਵਾਲ ਵੀਰ ਦਾ ਧੰਨਵਾਦ

  • @jagrajsinghjatana7313
    @jagrajsinghjatana7313 3 года назад +14

    ਬਹੁਤ ਵਧੀਆ ।ਦੋਵੇ ਬਾਈ ਸਿਰਾ ਨੇ।🙏🏼🙏🏼👍👍

  • @sandhusandhu1471
    @sandhusandhu1471 3 года назад +22

    "ਜਿਸ ਤਨ ਲਾਗੇ ਸੋ ਤਨ ਜਾਣੇ, ਬਹੁਤ ਕੁੱਝ ਸੱਚ ਏ ਜੋ ਹੋ ਰਿਹਾ ਏ ? ਪਰ ਜੋ ਓਸ ਮਾਲਕ ਨੂੰ ਯਾਦ ਰੱਖਦਾ ਓਸਦਾ ਕੋਈ ਕੁੱਝ ਨਹੀ ਵਿਗਾੜ ਸਕਦਾ‌ 🙏🏻

  • @sandhudeep7796
    @sandhudeep7796 3 года назад +13

    ਲਵ ਯੂ ਲੋਪੋਂ ਆਲਿਆ ਦਿਲੋ ਪਿਆਰ ਸਤਿਕਾਰ ❤️

  • @harrykang6478
    @harrykang6478 3 года назад +4

    ਮੈਂ ਬਾਈ ਦਾ ਹਰ ਇੱਕ ਵੀਡੀਓ ਦੇਖ ਦਾ ਬਹੁਤ ਵਧੀਆ ਕੰਮ ਕਰ ਰਿਹਾ ਬਾਈ ਬਹੁਤ ਜ਼ਿਆਦਾ ਜਾਣਕਾਰੀ ਵਾਲੀਆਂ ਵੀਡੀਉ ਹੁੰਦੀਆਂ ਬਾਈ ਦੀਆਂ

  • @jass4375
    @jass4375 2 года назад +1

    bhut ਵਧੀਆ ਗੱਲ ਬਾਤ ਬਾਈ ਲੋਪੋ ਕੇ ਜਿਉਂਦੇ ਰਹੋ,ਖੁਸ਼ ਰਹੋ 🙏🙏

  • @tariveer4605
    @tariveer4605 3 года назад +18

    ਬਹੁਤ ਵਧੀਆ ਗੱਲਾਂ ਕਰੀਆ ਅਸੀ ਵੀ ਗੱਲਾਂ ਤੇ ਅਮਲ ਕਰਾਗੇ..

  • @raisarpanch
    @raisarpanch 3 года назад +4

    ਬਾਈ ਨੂੰ ਚੜ੍ਹਦੀ ਕਲਾ ਬਕਛੇ ਰੱਬ ਸਰਬੱਤ ਦਾ ਭਲਾ

  • @hd_sekhon6422
    @hd_sekhon6422 3 года назад +1

    ਦਿਲ ਨੂੰ ਸਕੂਨ ਮਿਲ ਗਿਆ ਲੋਪੋਂ ਵਾਲੇ ਦੀਆਂ ਗੱਲਾਂ ਸੁਣ ਕੇ

  • @kamaljitsingh7561
    @kamaljitsingh7561 2 года назад +1

    ਵਾਈ ਬਹੁਤ ਬਹੁਤ ਆਨੰਦ ਆਇਆ ਸੁਣ ਕੇ . ਸੁਖਜਿੰਦਰ ਵਾਈ ਦੀ ਅਵਾਜ ਵਿੱਚ ਇੱਕ ਠਹਿਰਾਓ ਆ . ਬਹੁਤ ਸੋਣੀਆਂ ਗੱਲਾਂ ਕੀਤੀਆਂ .. ਬਹੁਤ ਕੁਝ ਸਿਖਿਆ .. ਜਿਓਂਦੇ ਵਸਦੇ ਰਹੋ

  • @sonygill8656
    @sonygill8656 3 года назад +11

    ਰੱਤਨ ਬਾਈ ਸੁਖਜਿੰਦਰ ਲੋਪੋ ਤਾ ਹੀਰਾ 💎 ਬੰਦਾ ਏ👍 ਹਰ ਗੱਲ ਸੱਚ ਦੱਸ ਦਿੰਦਾ ਏ ਨਹੀਂ ਤਾਂ ਲੋਕ ਤਾ ਸਪਰੇ ਕਰ ਕੇ ਡੱਬੇ ਲੋਕ ਦਿੰਦੇ ਏ ਤਾ ਕੇ ਕੋਈ ਗੁਆਂਢੀ ਨਾ ਏੇ ਸਪਰੇ ਕਰ ਲਵੇ ਘੋੜਿਆਂ ਬਾਰੇ ਤਾ ਕਿਹਨੇ ਦੱਸਣਾ ਏ
    ਸੋਨੀ ਸ਼ੇਰਗਿੱਲ ਸਮਾਣਾ ਮੰਡੀ

  • @legendjatt4888
    @legendjatt4888 2 года назад

    21 ਮਿੰਟ ਤੇ 44 ਸੈਕੰਡ ਤੇ ਜੋ ਗੱਲ ਕਹੀ
    ਧਰਮ ਨਾਲ ਸੁਆਦ ਹੀ ਆ ਗਿਆ
    ਲੋਪੋ ਆਲਾ ਘੈਂਟ ਆ

  • @sardarasingh3157
    @sardarasingh3157 3 года назад +17

    ਰਤਨਦੀਪ ਵਾਈ ਧੰਨਵਾਦ ਵਾਈ ਵਾਈ ਦੀ ਇੰਟਰਵਿਊ ਕੀਤੀ

  • @chuharsingh6259
    @chuharsingh6259 3 года назад +2

    ਬਹੁਤ ਹੀ ਵਧੀਆ ਬਾਈ ਲੋਪੇ ਜੀ ਬਹੁਤ ਹੀ ਸੱਚਿਆਂ ਗੱਲ ਕੀਤੀਆਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖੇ ਵੱਲੋਂ ਚੂਹੜ ਸਿੰਘ ਪੰਜਾਬ 🙏🙏

  • @davimahal1957
    @davimahal1957 3 года назад +2

    ਆਨੰਦ ਆ ਗਿਆ ਲੋਪੋਂ ਵੀਰ ਜੀ ❤️🙏🙏, ਬਹੁਤ ਵਧੀਆ ਵੀਡੀਓ ਨੇ,

  • @hardeepgill3105
    @hardeepgill3105 2 года назад

    ਬਹੁਤ ਹੀ ਸੋਹਣੀਆ ਗੱਲਾ
    ਬਹੁਤ ਹੀ ਚੰਗੀਆਂ ਲੱਗਿਆ ਜੌ ਤੁਸੀ ਦਸਿਆ ਵੀ ਟਾਈਮ ਪਾਸ ਕਰਨਾ ਜਿੰਦਗੀ ਨਹੀਂ ਚੰਗਾ ਟਾਈਮ ਲਿਓਨ ਵਾਸਤੇ ਸਖ਼ਤ ਮੇਨਤ ਅਤੇ ਸੋਂਕ ਜਰੂਰੀ ਏ ਬਾਈ ਜੀ ਬਹੁਤ ਬਹੁਤ ਧੰਨਵਾਦ

  • @gurmeetmangat279
    @gurmeetmangat279 3 года назад +1

    ਬਹੁਤ ਵਧੀਆਂ ਸਿੱਖਣ ਨੂੰ ਮਿਲਿਆ ਵਾਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖੇ ਜੀ

  • @parwazsingh9959
    @parwazsingh9959 3 года назад +3

    ਸਿਰਾ ਲੱਗ ਗਿਆ ਅੱਜ ਤੇ ,,,,ਜੇ ਲੋਪੋ ਬਾਈ ਪੰਜਾਬੀ ਫਿਲਮਾਂ ਚ ਕੰਮ ਕਰੇ ਕਿਉਕੇ ਅਵਾਜ਼ ਚ ਦਮ ਆ ਬਹੁਤ💪💪

  • @khushdeepkhusi9036
    @khushdeepkhusi9036 3 года назад

    Sukhjinder 22 ਤੇਰੀਅਾ ਗॅਲਾ ਸੁਣ ਕੇ ਬਹੁਤ ਵਧੀਅਾ ਲॅिਗਅਾ 👌👌👌

  • @lakhwindersinggilllakhwind4836
    @lakhwindersinggilllakhwind4836 3 года назад

    ਲੋਪੋ ਵਾਲੇ ਵੀਰ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ

  • @Babbu-m2m
    @Babbu-m2m 6 дней назад

    ਵਹਿਗੁਰੂ ਮਿਹਰ ਰੱਖੇ ਜੀ ਚੱੜਦੀ ਕਲਾ ਵਿਚ ਰੱਖੇ ਜੀ

  • @sanveersingh6971
    @sanveersingh6971 3 года назад +3

    ਸੁਆਦ ਲਿਆਤਾ ਮੇਰੇ ਭਰਾ ਨੇ ਧੰਨਵਾਦ ਬਾਈ Rmb da

  • @punjabpunjabiatzindabad2702
    @punjabpunjabiatzindabad2702 3 года назад +44

    ਰੱਬੀ ਰੂਹ ਆ ਲੋਪੋ ਆਲਾ ਬਾਈ , ਕਿਤੇ ਮਿਲੇ ਵੀ ਨੀ ਬਸ ਬਾਈ ਦੀਆ ਵੀਡੀਓ ਦੇਖ ਦੇਖ ਹੁਣ ਏਦਾਂ ਲਗਦਾ ਜਿਵੇਂ ਆਪਣਾ ਹੀ ਸਕਾ ਵੱਡਾ ਭਰਾ ਹੋਵੇ ਬਾਈ ਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ ਘੋੜੀਆਂ ਦਾ ਸ਼ੌਂਕ 94-95 ਛੱਡ ਦਿਤਾ ਸੀ ਬਲਦ ਦਾ 90 ਤੋਂ ਹੁਣ ਤੱਕ ਵੀ ਪਰ ਜਦ ਦਾ ਲੋਪੋ ਵਾਲਾ ਬਾਈ ਨੇ ਸ਼ੌਂਕੀ ਸਰਦਾਰ ਚੈਨਲ ਤੇ ਵੀਡੀਓ ਬਣਾਉਣ ਲੱਗਾ ਪਹਿਲਾ ਫੇਸਬੁੱਕ ਤੇ ਹੀ ਪਾਉਂਦਾ ਸੀ ਦੁਬਾਰੇ ਸ਼ੌਂਕ ਘੋੜੀਆਂ ਦਾ ਉਠ ਖੜ੍ਹਿਆ ਦੁਬਾਰੇ ਰੱਖਾ ਗਏ ਵਹਿਗੁਰੂ ਮੇਹਰ ਕਰੇ

  • @harmandeepsingh2105
    @harmandeepsingh2105 2 года назад

    Love you bai Sukhjindar love you

  • @manjotkaurmanjotkaur9887
    @manjotkaurmanjotkaur9887 2 года назад +1

    22ਜੀ ਬਹੁਤ ਸੋਣੀਆਂ ਗੱਲਾਂ ਸੀ

  • @Aamtonkhaas
    @Aamtonkhaas 3 года назад +5

    ਮੰਨ ਖੁਸ਼ ਹੋ ਗਿਆ ਬਾਈ ਦੀ ਇਨਟਰਵਿਉ ਸੁਣ ਕੇ

  • @sabhisingh2402
    @sabhisingh2402 3 года назад +41

    ਰੂਹ ਖੁਸ ਹੋ ਗਈ ਬਾਈ ਇਨਟਰਵਿੳੁ ਸੁਣਕੇ

  • @apextuber7295
    @apextuber7295 3 года назад +4

    ਹੀਰਾ ਬੰਦਾ 👍🙏🙏

  • @tarsemsinghwander6049
    @tarsemsinghwander6049 3 года назад +2

    ਸੁਖਜਿੰਦਰ ਲੋਪੋਂ ਜ਼ਿੰਦਾਬਾਦ।

  • @JagjeetSingh-os6qw
    @JagjeetSingh-os6qw 3 года назад +2

    ਬਾਈ ਜੀ ਮੈ ਬਾਈ ਲੋਪੋ ਵਾਲੇ ਦੀਆਂ ਸਾਰੀਆਂ ਵੀਡੀਓਜ਼ ਦੇਖਦਾ ਨਾਲੇ ਮੈਨੂੰ ਵੀ ਬਹੁਤ ਸੌਕ ਆ ਘੋੜਿਆਂ ਦਾ ਪਰ ਅਜੇ ਆਪਣੇ ਘਰ ਦੇ ਇਜਾਜਤ ਨੀ ਦਿੰਦੇ ਇਕ ਗਲ ਆ ਬਾਈ ਵੀ ਰਖਣੇ ਜਰੂਰ ਆ

  • @sukhpreetsingh2590
    @sukhpreetsingh2590 3 года назад +6

    Bhut kush sikhan nu milia sukhjinder bai god bless uuu bro 😍😍🙏🙏

  • @GurlalSingh-ms4ci
    @GurlalSingh-ms4ci Год назад

    ਪਤਾ ਨਹੀਂ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਬਦਲ ਸਕਦੇ ਆ ਬਾਈ ਸੁਖਜਿੰਦਰ ਲੋਪੋ ਵਰਗੇ ਅਗਾਂਹਵਧੂ ਨੌਜਵਾਨ

  • @81183-brar
    @81183-brar 3 года назад +5

    ਖ਼ੂਬਸੂਰਤ ਇੰਟਰਵਿਊ

  • @harmeetdirba6373
    @harmeetdirba6373 3 года назад +19

    ਬਾਈ ਜੀ ਦੀ ਇਕ ਇਕ ਗੱਲ ਬਹੁਤ ਕੀਮਤੀ ਹੈ
    ਮੈ ਤਹਿਦਿਲੋ ਧੰਨਵਾਦ ਕਰਦਾ ਹਾਂ ਜੀ
    ਬਾਈ ਜੀ ਦਾ ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਹਨ ਜੀ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gauravsyal1856
    @gauravsyal1856 2 года назад

    ਬਹੁਤ ਵਧੀਆ ਵਧੀਆ ਬੰਦਾ ਹੀ ਵਧੀਆ ਸੋਚ ਸਕਦਾ ਆ

  • @BaldevSingh-sq4cr
    @BaldevSingh-sq4cr 3 года назад

    ਸੁਖਜਿੰਦਰ ਵੀਰੇ ਬਹੁਤ ਬਹੁਤ ਤੇਰਾਂ ਪਿਆਰ ਅਉਦਾ ਸਤਿ ਸ੍ਰੀ ਅਕਾਲ ਜੀ

  • @varindergill669
    @varindergill669 3 года назад

    ਬਾਈ ਤੇਰੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਵੀਰ ਨੇ ।ਲੋਪੋ

  • @SukhdeepSingh-cf8um
    @SukhdeepSingh-cf8um 3 года назад

    ਬਹੁਤ ਵਧੀਆਂ ਗੱਲਾ ਲੋਪੋ ਆਲਿਆ ਸਰਦਾਰਾ

  • @ammusandhu1089
    @ammusandhu1089 3 года назад +4

    Dil krda loppo wale bai diyan gallan hi suni jayea bht nazara aya vr

  • @gurpartapsinghrai3292
    @gurpartapsinghrai3292 3 года назад +68

    ਖੁੱਲੇ ਦਿਲ ਦਾ ਬੰਦਾ...ਵੀਰ ਆਹ ਖੇਤਾ ਚ ਬੈਠਣ ਦਾ ਸਵਾਦ ਈ ਅਲੱਗ ਆ

  • @jagrajgrewal7507
    @jagrajgrewal7507 3 года назад +10

    ਬਹੁਤ ਵਧੀਆ ਲੱਗਿਆ ਵੀਰ ਗੱਲਾਂ ਸੁਣ ਕੇ❣️❣️

  • @amarjeetsingh90
    @amarjeetsingh90 3 года назад +18

    ਸਲੂਟ ਆ ਭਾਈ ਸਭ ਨੂੰ ਜਿਹੜੇ ਪੰਜਾਬੀ ਵਿਚ ਕਮੈਟ ਕਰਦੇ ਹਨ

  • @jagjeetmathematics1329
    @jagjeetmathematics1329 3 года назад +13

    Aj tak kise di gall sunke satisfiction nhi milli but aj sun k ruh khush ho ge .i am satisfied.
    Thank you bai .bahut khowlge de malk ho ap

  • @lovepreetkaursandhu4376
    @lovepreetkaursandhu4376 2 года назад

    Veer sukhjinder lopo ji tuhadi gal baat bhut vadia laggi..

  • @SukhwinderSingh-mv7rd
    @SukhwinderSingh-mv7rd 3 года назад +13

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍🙏🙏

  • @bhagirathsingh8731
    @bhagirathsingh8731 3 года назад +1

    ਨਹੀਂ ਰੀਸਾਂ ਤੇਰੀਆਂ ਲੋਪੋ ਵਾਲੇ ਛੋਟੇ ਵੀਰਿਆ! ਤੇਰੀਆਂ ਗੱਲਾਂ ਹਰ ਇੱਕ ਨੂੰ ਸੁਣਨੀਆਂ ਚਾਹੀਦੀਆਂ ਹਨ।

  • @paramjitsinghpammy
    @paramjitsinghpammy 3 года назад +4

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਬਾਈ ਜੀ
    ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼
    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਬਾਈ ਜੀ
    🙏🙏🙏🙏🙏🙏🙏🙏🙏🙏

  • @sarwanbajwa8074
    @sarwanbajwa8074 3 года назад

    ਤਾਂ ਹੀ ਤਾਂ ਬਾਈ ਜੀ ਲੋਕ ਕਹਿ ਦਿੰਦੇ ਨੇ ਕੇ ਬਾਈ ਦੀ ਜਿੰਦਗੀ ਚ ਕਾਲੀ ਦਾ ਹੱਥ ਏ ਤੇ ਬਾਈ ਮੰਨੀ ਵੀ ਜਾਂਦਾ ਏ ਕੇ ਮੇਰੀ ਜਿੰਦਗੀ ਵਿੱਚ ਕਾਲੀ ਦਾ ਹੱਥ ਏ😀😀😀😀😀👌👌👌👌👌

  • @sukhwantsingh8800
    @sukhwantsingh8800 3 года назад +5

    Lopon veer ji you are great
    Thanks🙏🙏🙏🙏🙏

  • @kuldipsingh598
    @kuldipsingh598 3 года назад +7

    ਮਨ ਖੁਸ਼ ਹੋ ਗਿਆ

  • @kamaljitsingh7561
    @kamaljitsingh7561 3 года назад

    ਬਹੁਤ ਵਧੀਅਾ ਵਿਚਾਰ ਨੇ ਬਾੲੀ ਲੋਪੋ ਦੇ.. ਪਹਿਲੀ ਵਾਰ ਸੁਣਿਅਾ ਬਹੁਤ ਵਧੀਅਾ ਲੱਗਿਅਾ... ਦਿਲੋਂ ਗੱਲਾਂ ਕੀਤੀਅਾਂ ਬਾੲੀ ਨੇ..

  • @JagjeetSingh-os6qw
    @JagjeetSingh-os6qw 3 года назад +1

    ਜੀਉਂਦਾ ਰਹਿ ਬਾਈ ਰੱਬ ਤੈਨੂੰ ਸਦਾ ਸਲਾਮਤ ਰੱਖੇ ਦਿਲੋ ਪਿਆਰ ਆ ਬਈ ਲੋਪੋ ਵਾਲੇ ਨੂੰ

  • @raghbirsra2315
    @raghbirsra2315 3 года назад +11

    ਘਿਓ ਮੱਲਾਂ ਨੂੰ ਤੇ ਫੀਮ ਗਲਾਂ ਨੂੰ ✌️✌️✌️✌️✌️ sirra bnda

    • @thelighthouse3548
      @thelighthouse3548 3 года назад

      @Lucha Jattxxx kitho?

    • @yadsekhon8700
      @yadsekhon8700 3 года назад

      @Lucha Jattxxx ਵੀਰ ਕੀ ਰੇਟ,ਚਲੋ ਰੇਟ ਦਾ ਤਾਂ ਕੀ ਹੈ ਪਰ ਮਾਲ ਵਧੀਆ ਚਾਹੀਦਾ।

    • @thelighthouse3548
      @thelighthouse3548 3 года назад

      No ta send kar veer

  • @JaskaranSingh-bp9lr
    @JaskaranSingh-bp9lr 3 года назад +47

    ਲੋਪੋ ਵਾਲੇ ਭਾਈ ਨੂੰ ਬੇਨਤੀ ਆ ਕੇ ਤਾਰੀ ਲੀਲ੍ਹਾ ਵਾਲਿਆ ਦੀ ਇੰਟਰਵਿਊ ਕਰੋ ।ਸੁਣਿਆ ਬਹੁਤ ਚੰਗੇ ਜਾਨਵਰ ਆ ਉਨ੍ਹਾਂ ਕੋਲ।

    • @rajdeepmannrajdeepmann2721
      @rajdeepmannrajdeepmann2721 3 года назад +1

      ਘੋੜੇ ਤੇ ਕਬੂਤਰ ਦੋਨੋ ਟੋਪ ਦੀ ਨਸਲ ਆ ਓਹਨਾਂ ਕੋਲ

  • @JagmohanSingh-ng7ze
    @JagmohanSingh-ng7ze 3 года назад +3

    ਬਹੁਤ ਵਧੀਆ ਮੁਲਾਕਾਤ

  • @balbirsingh3068
    @balbirsingh3068 3 года назад +1

    ਬਹੁਤ ਹੀ ਜ਼ਿਆਦਾ ਵਧੀਆ ਗੱਲਬਾਤ ਹੈ ਜੀ ਬਹੁਤ ਅਨੰਦ ਮਈ ਮੁਲਾਕਾਤ ਸੀ ਪਰ ਵੀਰ ਜੀ ਇਕ ਗਲ ਠੀਕ ਨਹੀਂ ਲੱਗੀ ਸਰਕਾਰੀ ਨੌਕਰੀ ਵਾਲੀ ਵੱਡੇ ਵੀਰ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵਿਅਕਤੀ ਸਰਕਾਰੀ ਨੌਕਰੀ ਕਰਦਾਂ ਹੈਂ ਉਸ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਹੀ ਸਿੱਖਿਆ ਪ੍ਰਾਪਤ ਕਰਨ ਗੁਸਤਾਖੀ ਮਾਫ਼ ਕਰਨਾ ਵੀਰ ਜੀ

  • @jasvirgill3622
    @jasvirgill3622 3 года назад +2

    Wah bai lopo sahib behad keemti gallan manu bohat hosla milia.

  • @makhankalas660
    @makhankalas660 3 года назад

    ਲੋਪੋ ਬਾਈ ਜੀ ਬਹੁਤ ਵਧੀਆ ਗੱਲਾ ਸੁਣ ਕੇ ਮਨ ਨੂੰ ਸਕੂਨ ਮਿਲੀਆ ਹੈ

  • @akashdesai3670
    @akashdesai3670 2 года назад

    Top chenal in punjab
    Love form surat shoki sardar.

  • @jaggamansoorwalia7518
    @jaggamansoorwalia7518 3 года назад +3

    love u lopo walea........Ratan veer bhut bhut thx....yaar nu dekhn da moka milea.....bhut chah chad janda lopo wale nu vekh nu

  • @sonygill8656
    @sonygill8656 3 года назад +15

    ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ ਹਰਭੇਜ ਵੀ ਬੰਦਾ ਬਹੁਤ ਵਧੀਆ ਏ 👍👍

  • @lavi9136
    @lavi9136 3 года назад

    ਬਹੁਤ ਵਧੀਆ ਲੱਗਿਆ ਬਾਈ ਜੀ ਵੀਡੀਓ ਵੇਖ ਕੇ 🙏🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਪਰੀਵਾਰੀਕ ਸਾਂਝਾ ਰਖਣ ਵਿੱਚ ਬੰਦਾ ਬਹੁਤ ਕੁਝ ਕਰ ਸਕਦੇ 🙏🙏🤗🤗🤗🌾🌾🌾🌾🌾🌳🌳🌳🌳🌳🚜🚜🚜🚜

  • @nexion5144
    @nexion5144 3 года назад +57

    ਬਾਈ ਅਾਪਨਾ ਏਰੀਅਾ ਹੀ ਪੋਜੀਟਵ ਹੈ,ਸੰਤਾ ਮਹਾਪੁਰਸਾ ਦੀ िਕ੍ਪਾ ਸੰਤ ਦਰਬਾਰਾ िਸੰਘ ਜੀ,ਤੇ ਏਥਰ ਬਾਬਾ ਨੰਦ िਸੰਘ ਜੀ ਦੇ ਬਚਨ ਨੇ ਅਾਪਨੇ ਏਰੀਏ ਲਈ,ਮੇਰਾ िਪੰਢ ਛੋਟੇ ਕਾੳੁਕੇ

    • @BalwinderSingh-ug9fe
      @BalwinderSingh-ug9fe 3 года назад

      ਹੁਣ ਤਾਂ ਹਰ ਪਿੰਡ ਵਿੱਚ ਹੀ ਬਾਬਾ ਨੰਦ ਸਿੰਘ ਜੀ ਬੈਠਾ ਹੈ ।

  • @FATEHProduction
    @FATEHProduction 3 года назад +60

    ਬਹੁਤ ਵਧੀਆ ਕੰਮ ਕਰ ਰਿਹਾ ਬਾਈ🙏

    • @BalwinderSingh-ko1pr
      @BalwinderSingh-ko1pr 3 года назад +1

      ਬਹੁਤ ਵਧੀਆ ਸੁਖਜਿੰਦਰ ਬਾਈ

    • @ਬਰੇਕਾਫੇਲ੍ਹਮਹਿਕਮਾ
      @ਬਰੇਕਾਫੇਲ੍ਹਮਹਿਕਮਾ 3 года назад

      ਤੁਹਾਡਾ ਵੀ ਕੰਮ ਬਹੁਤ ਵਧੀਆ ਸੀ ਜੀ ਬਾਈ ਜਾਰੀ ਰੱਖੋ ਤੁਹਾਡੀਆਂ ਕਬੂਤਰਾਂ ਨਾਲ ਜੁੜੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਸੀ ਹੋਰ ਵੀ ਬਹੁਤ ਟੋਪਿਕ ਆ ਪੰਜਾਬ ਵਿੱਚ ਆਜੋ ਗੱਗਾ ਬਹੁਤ ਸੋਹਣਾ ਬੋਲਾਰਾ ਲੋਕ ਪਿਆਰ ਵੀ ਬਹੁਤ ਕਰਦੇ ਉਹ ਦੀ ਸਾਦਗੀ ਨੂੰ

    • @surinderpal5690
      @surinderpal5690 3 года назад

      ਵਾਹਿਗੁਰੂ ਜੀ ਮੇਹਰ ਕਰਨ ਜੀ

  • @KulwantSingh-ki1mv
    @KulwantSingh-ki1mv 3 года назад +6

    ਬਈ ਬਹੁਤ ਅਨੰਦ ਆਇਆ ਯਰ interview ਸੁਣ ਕੇ ❤️

  • @sandhuschannel2114
    @sandhuschannel2114 3 года назад +2

    Bhut jyada vddiyaa interview lopoo and Ratan dhariwal veer dilo fan aa ehnaa donaa veera de❤️👍🙏👍👍👍🙏

  • @Mr.gill6268
    @Mr.gill6268 2 года назад

    very good loppo wala veer ji,Waheguru ji hamesha tuhanu chardi kla vich rakhan

  • @gurpalkang3636
    @gurpalkang3636 3 года назад +1

    Bai lopon valeyaa waheguru tenu hamesha chardi klah vich rakhe 🙏🙏🙏

  • @majorchahal2854
    @majorchahal2854 2 года назад

    ਧਾਲੀਵਾਲ ਸਾਹਿਬ ਅਤੇ ਸੁਖਜਿੰਦਰ ਲੋਪੋ ਛੋਟੇ ਵੀਰੋ ਤੁਹਾਡੀ ਮੁਲਾਕਾਤ ਇਉਂ ਦਿਲ ਕਰਦੈ ਵਾਰ ਵਾਰ ਸੁਣੀ ਜਾਵਾਂ ਜਿਵੇਂ ਕਿ ਮੇਰਾ ਪਸੰਦੀਦਾ ਕਲਾਕਾਰ ਗੁਰਦਾਸ ਮਾਨ ਸਾਹਿਬ ਜੀ ਦੇ ਕਿਸੇ ਵੀ ਗੀਤ ਵਾਂਗ, ਜਿਉਂਦੇ ਵਸਦੇ ਰਹੋ ਸਦਾ ਜਵਾਨੀਆਂ ਮਾਣੋਂ ਯੁੱਗ ਯੁੱਗ ਜੀਓ