Show with Sukhjinder Lopon | Motivational | EP 17 | Talk with Rattan |

Поделиться
HTML-код
  • Опубликовано: 6 май 2022
  • #TalkwithRattan #ShonkiSardar #SukhjinderLoponInterview
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Комментарии • 159

  • @kulwindersinghkulwindersin3245
    @kulwindersinghkulwindersin3245 2 года назад +18

    ਬਾਈ ਜੀ ਬਹੁਤ ਸਿਆਣੀਆਂ ਗੱਲਾਂ ਕਰਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ

  • @JaspreetKaur-kw9pg
    @JaspreetKaur-kw9pg Год назад +6

    ਇਹ ਗੱਲ ਤਾਂ ਮੰਨਣ ਯੋਗ ਹੋ ਗੲੀ ਕਿ ਭੋਲੀਆ ਗੱਲਾਂ ਸੱਚੀਆਂ ਹੁੰਦੀਆਂ ਹਨ 🙏

  • @jogindersingh-mn1tz
    @jogindersingh-mn1tz Год назад +5

    ਬਹੁਤ ਹੀ ਰੌਚਕ ਤੇ ਵਧੀਆ ਸੀ,ਧੰਨਵਾਦ।

  • @jagroopsinghvlogs
    @jagroopsinghvlogs 2 года назад +6

    ਬਹੁਤ ਹੀ ਵਧੀਆ ਵਿਚਾਰ ਨੇ ਬਾਈ ਦੇ l ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ 🙏🙏🙏👌👌👍👍

  • @Jashanpreet-xn5de
    @Jashanpreet-xn5de 2 года назад +28

    ਸੁਖਜਿੰਦਰ ਬਾਈ ਤੇਰੀਆ ਗੱਲਾਂ ਮੁਰਦਿਆ 'ਚ ਜਾਨ ਪਾ ਦਿੰਦੀਆ । ਗੱਲਾ ਸੁਣ ਕੇ ਲੱਗਦਾ ਪਰੇਸ਼ਾਨੀ ਨਿੱਕੀ ਹੁੰਦੀ ਆਪਾ ਜਾਣਬੁੱਝ ਭਾਜੜਾ ਪਾ ਲੈਣੇ । ਬਾਈ ਇੰਟਰਵਿਊ ਸੁਣ ਕੇ ਇਹੀ ਸਿੱਖਿਆ ਕੇ ਮੁਸ਼ਕਿਲ 'ਚ ਕਦੇ ਘਬਰਾਓ ਨਾ ਅਨੰਦ ਲੈਕੇ ਠਰੰਮੇ ਨਾਲ ਪਾਰ ਲੱਗੋ । ਤਰੱਕੀ ਕਰਦਿਆ ਤੇ ਮੁਸੀਬਤ 'ਚ ਕਦੇ ਕਾਹਲੇ ਨਾ ਪਓ ਕਿਉਕਿ ਕਾਹਲੀ ਅੱਗੇ ਹਮੇਸ਼ਾ ਟੋਏ ਹੁੰਦੇ ਹਨ ।

  • @gurlabhsingh8072
    @gurlabhsingh8072 2 года назад +4

    ਪੈਸਾ ਅਤੇ ਸ਼ੋਹਰਤ ਜਿੰਦਗੀ ਨੂੰ ਸੋਖਾ ਕਰ ਦਿੰਦੀ ਹੈ ਪੈਸਾ ਸ਼ੌਹਰਤ ਮੇਨ ਚੀਜ ਹੈ ਇਹ ਦੋ ਚੀਜਾਂ ਨਾਲ ਜਿੰਦਗੀ ਸੌਖੀ ਹੋ ਜਾਂਦੀ ਹੈ ਪਹਿਲਾਂ ਤੋਂ ਨੌਜਵਾਨ ਪੀੜ੍ਹੀ ਬਹੁਤ ਸਮਝਦਾਰ ਹੈ ਚਾਰ ਪੈਸੇ ਨਾਲ ਹੀ ਗੱਲਾਂ ਅੌਦੀਆ ਹਨ

  • @shokibrar7041
    @shokibrar7041 2 года назад +8

    ਰਤਨ ਵੀਰ ਲੋਪੋ ਵਾਲੇ ਦੀ ਵੀਡੀਓ ਤੇਰਾ ਚੈਨਲ ਚਲਾ ਦੁ ਗੀ ਮੁਬਾਰਕਾ ਵੀਰ ਨਵੇਂ ਚੈਨਲ ਦੀਆ👍

  • @gurkiratsingh1905
    @gurkiratsingh1905 2 года назад +5

    Sukhjinder veer motivation a mere li
    🙏🙏🙏🙏🙏🙏🙏🙏
    Veer g parmatma chardikla bakshan

  • @HarjotsinghgurmGurm
    @HarjotsinghgurmGurm Год назад +1

    ਬਾਈ ਰਤਨ ਤੇ ਬਾਈ ਲੋਪੋ ਵਾਲੇਆਂ ਸਵਾਦ ਆਗਿਆ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ

  • @veeruveeruveeru4404
    @veeruveeruveeru4404 Год назад

    ਲੋਪੋ ਵਾਲੀਆ ਤੇਰੀ ਗੱਲਾ ਜਾਰਾ ਸੱਚੀ ਮੁਰਦੇ ਵਿੱਚ ਜਾਨ ਪੋਦੀਆ ਗੱਲਾ ਤੇਰੀ ਸੋਚਣ ਤੇ ਮਜਬੂਰ ਕਰ ਦੀਆ ਗੱਲਾ ਤੇਰੀ ਵਿੱਚ ਦੱਮ ਆ ਬਾਈ ਉਏ

  • @chamelsingh8304
    @chamelsingh8304 2 года назад +4

    ਜਿੰਦਗੀ ਵਿਚ ਗਿਆਨ ਦਾ ਦੀਵਾ ਹੋਣਾਂ ਬਹੁਤ ਜਰੂਰੀ ਹੈ ਜੀ

  • @hardeepgill3105
    @hardeepgill3105 2 года назад +1

    ਬਾਈ ਲੋਪੋ ਵਾਲਿਆ ਨਜਾਰਾ ਆ ਗਿਆ
    ਬਾਈ ਧਾਲੀਵਾਲ ਤੇਰਾ ਵੀ ਧੰਨਵਾਦ ਜੌ ਲੋਪੋ ਵਾਲੇ ਬਾਈ ਦੀ ਇੰਟਰਵਿਊ ਕਰਕੇ ਲੋਕਾ ਨੂੰ ਕਿਵੇ ਜਿੰਦਗੀ ਨੂੰ ਕਿਵੇ ਪੋਜ਼ੀਟਿਵ ਤਰੀਕੇ ਨਾਲ ਜਿਉਣੀ ਚਾਹੀਦੀ ਐ ਬਈ ਸੁਖਜਿੰਦਰ ਤੁਸੀ ਐਨੇ ਵਦੀਆ ਅਤੇ ਪੋਜ਼ੀਟਿਵ ਇਨਸਾਨ ਹੋ
    ਮੈ ਪਹਿਲਾ ਐ ਸੋਚਦਾ ਸੀ ਤੁਹਾਡੇ ਵਾਰੇ ਵੀ ਯਾਰ ਐਵੇਂ ਸੱਡੀ ਜਾਂਦੇ ਪਰ ਮੈ ਗਲਤ ਸੀ ਬਾਈ ਜੀ ਤੁਸੀ ਗ੍ਰੇਟ ਹੋ ਧੰਨਵਾਦ

  • @ManpreetSingh-zz1wp
    @ManpreetSingh-zz1wp 2 года назад +2

    Rooh nu sukoon den Wale Bool Vadde Bai sukhjinder lopon De, 🥰🥰🥰🥰🥰🥰

  • @makhankalas660
    @makhankalas660 2 года назад +2

    ਬਹੁਤ ਵਧੀਆ ਕੰਮ ਆਉਣ ਵਾਲੀਆਂ ਗੱਲਾਂ ਬਾਤਾਂ ਲੱਗੀਆ ਨੇ ਵੀਰੋ

  • @sukhjinderdhillon2589
    @sukhjinderdhillon2589 2 года назад +6

    ਬਹੁਤ ਵਧੀਆ ਗੱਲਾਂ ਬਾਈ ਦੀਆਂ 👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍

  • @gurlal4302
    @gurlal4302 2 года назад +1

    ਬਹੁਤ ਸਿਆਣੀਆਂ ਗੱਲਾਂ ਸਾਡੇ ਬਾਈ ਦੀਆਂ

  • @gurcharansingh1660
    @gurcharansingh1660 Год назад

    ਬਹੁਤ ਵਧੀਆ ਤਜਰਬੇ ਕਾਰ ਗੱਲਾਂ ਸਤਿ ਸ੍ਰੀ ਅਕਾਲ ਜੀ ਗੁ ਸਿੰ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ 9592002888🙏🙏🌹🌹🌴🦜🥦🌷🦚🍀🐍🌴🦜

  • @user-tz8ne4ey9l
    @user-tz8ne4ey9l 8 месяцев назад

    22 ਜੀ ਤੁਹਾਡੀਆਂ ਗੱਲਾਂ ਬਹੁਤ ਘੈਂਟ ਆ ਸਾਰੀਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਮੈ ਇਹ ਵੀ ਕਹਿਣਾ ਚਾਹੁੰਦਾ ਕੇ Astrology ਵਾਰੇ ਵੀ ਥੋੜਾ study ਕਰੋ ਉਹ ਚੀਜ ਵੀ ਹੈਗੀ ਆ ਜੋਤਸ਼ੀ ਦੀ ਗੱਲ ਨੀ ਕਰਦਾ ਮੈ ਆਸਟਰੋਲੋਜੀ ਵਾਰੇ ਕਹਿੰਦਾ ਵੀਰ ਇਸ ਚੀਜ ਦੀ knowledge ਵੀ ਰੱਖੋ ਮਤਲਬ study ਕਰੋ ਵੀ ਇਹ ਹੈਗਾ ਕੀ ਆ ਇਸ ਚੀਜ ਵਾਰੇ ਨੀ ਤੁਹਾਨੂੰ ਗਿਆਨ ਹੈਗਾ 🇺🇸

  • @sukhvirjassal842
    @sukhvirjassal842 Год назад +1

    ਇੰਨੀਆਂ ਸੋਹਣੀਆਂ ਗੱਲਾਂ ਬਾਈ

  • @gagandhaliwal1138
    @gagandhaliwal1138 Год назад

    Love u mere veer sukhjinder ਮੇਰੀ ਲੋਪੋ ਤੋ 😘

  • @MandeepSingh-pd5rb
    @MandeepSingh-pd5rb Год назад +2

    You are right Baai. Ji very nice good Job

  • @gurlabhsingh8072
    @gurlabhsingh8072 2 года назад +5

    ਫਿਲਮ ਤੇ ਅਸਲ ਜਿੰਦਗੀ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ

    • @LakhwinderSingh-hn6lb
      @LakhwinderSingh-hn6lb 2 года назад +1

      ਬਾਈ ਜੀ ਦੁਬਾਰਾ ਸਾਰੀ ਗੱਲ-ਬਾਤ ਸੁਣ

  • @sidhumooseWala-tj1cq
    @sidhumooseWala-tj1cq 2 года назад +3

    Good bless you veer ji 👌👌👌 motivated interview 👌👌👌❤️❤️❤️❤️❤️❤️❤️❤️❤️❤️❤️❤️

  • @dogarkhan3201
    @dogarkhan3201 Год назад

    ਬਾਈ ਤੇਰੀਆਂ ਦਲੀਲਾਂ ਕਿਆ ਬਾਤ ਆ,,, ਗੱਲਾਂ ਗੱਲਾਂ ਵਿਚ ਗੱਲ ਬਣਦੀ ਆ,,, ਜਿਉਂਦਾ ਰਹਿ ਬਾਈ

  • @goldykhinda9824
    @goldykhinda9824 Год назад +1

    Great baai ji

  • @davindersinghdhaliwal2674
    @davindersinghdhaliwal2674 9 месяцев назад

    Veere Sukhjinder mai a clip Calgary ton thodi door ik nikke jehi city ch beh ke sun rha,
    Jithe mera man nai c lgg rha saam de tym
    Ah video dekh ke mai sab nu mil lya te neend v aaju
    Bs hun mai soch rha bai g Sukhjinder da dhanwaad lwe kra,
    Mainu lgda eh ehsaan India jaake hi chukkaa skda mai milke🙏

  • @navjotsidhu4283
    @navjotsidhu4283 Год назад

    boht hi vadia lagea bol chaal sun k ik bai ne boht hi vadia gal kahi ae jindgi vich museebat nu aun lai k v tuse one hi wadde hero ho jini k wadi museebat ae dill jitt lea veer ne mill k jarrur auga ik din bai nu main

  • @labhsingh9239
    @labhsingh9239 2 года назад

    Bahut khoob bai sukhjinder lopon.waheguru mehar kre

  • @sandeepmasih5143
    @sandeepmasih5143 Год назад +1

    Great thanks 🇺🇸🇺🇸🇺🇸🇺🇸🦁🦁🙏🙏

  • @deepmaster92
    @deepmaster92 2 года назад +1

    bai ji di last te poem ..bahut hi deep motivated a

  • @user-to1fk6vh8s
    @user-to1fk6vh8s 2 года назад +1

    ਸੁਖਜਿੰਦਰ ਲੋਪੋਂ ਸਿਰਾ ਬੰਦਾ ਐ

  • @GurdeepSingh-ck9ze
    @GurdeepSingh-ck9ze 2 года назад +4

    ਸੁਖਜਿੰਦਰ ਲੋਪੋਂ Nice

  • @guripandher1400
    @guripandher1400 2 года назад

    ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ 'ਧੰਨਵਾਦ,

  • @deepsidhu3577
    @deepsidhu3577 2 года назад

    Ratan veere sukhwinder veer di aw interview ajj Tak di bast interview ban gyi aw interview sunke v kuj na Sikh sakye Banda fr os da duniya te Aya na Aya akk brababr aw ratan veere LGA rye malk thanu kamjabi te raste te jaldi le ke jyeo gya gbu

  • @unitedpanjabi
    @unitedpanjabi 2 года назад +1

    ਬਹੁਤ ਖੂਬ ਗੱਲਬਾਤ

  • @jagmeetsinghmuhar1486
    @jagmeetsinghmuhar1486 2 года назад +1

    ਕਹਿਣੀ ਕਰਣੀ ਵਿਚ ਬਹੁਤ ਫਰਕ ਹੁੰਦਾ ਬਾਈ

  • @angrejsingh7562
    @angrejsingh7562 2 года назад

    Very good veer ji najara aagea god bless you

  • @lovedeepsingh288
    @lovedeepsingh288 2 года назад +1

    Rattan y tuci dove bohot motivation krde oo thanks y

  • @gagandeepbrar6928
    @gagandeepbrar6928 2 года назад +4

    ੨੨ ਅੱਜ ਦੇ ਟਾਇਮ ਸੁਖਜਿੰਦਰ ਲੋਪੋ ਬਰੈਡ ਆ

  • @bluepen215
    @bluepen215 Год назад +1

    God bless you

  • @adab_stallionz
    @adab_stallionz 2 года назад

    ਚੜ੍ਹਦੀਕਲਾ

  • @sandeepbrar6198
    @sandeepbrar6198 2 года назад +2

    Great thoughts 👍

  • @loverajdeepsingh6569
    @loverajdeepsingh6569 Год назад +3

    Bai g nazara aa giya thodian gallan te soch sun k main hopefully thode naal hor gal kar saka and rattan veer ur doing good job keep it up and wadia soch wale bande apne channel te le k aunde reha karo , waise main veer nu kite kite dekhda rehana par ohde bande di soch da aina pata nhi lagda bas 22 eh hi keh sakda Ki sira ho giya te ek hor gal sukhjinder veer thodian hor aida diya gallan di wait kara ge jida v tusi chaho 👏🏼sat shri akal.

  • @sandhusarabjit629
    @sandhusarabjit629 Год назад

    Veer g tere gall karn tricka very nice

  • @baliharsingh5558
    @baliharsingh5558 2 года назад

    Thanks Sir 👍

  • @fathesingh6772
    @fathesingh6772 Год назад

    22.sirra.karta

  • @VarinderSingh-ux9ih
    @VarinderSingh-ux9ih 2 года назад +1

    God bless you bro 👍🙏

  • @bawavirk8915
    @bawavirk8915 2 года назад

    Bhut vadia bai ji

  • @jassingh5705
    @jassingh5705 Год назад

    Very nice interview 👍 👍

  • @sumitpal84
    @sumitpal84 2 года назад +2

    GOOD VIDEO 👍 GOD BLESS YOU BAI 🙏 😊 ❤

  • @JagwinderSingh-sd1fi
    @JagwinderSingh-sd1fi 2 года назад +1

    22 ਯਾਦਵਿੰਦਰ ਕਰਫਿਊ ਦੀ ਇਟਰਵਿਉ ਜਰੂਰ ਕਰੋ

  • @Gurpreetsingh-hs9zd
    @Gurpreetsingh-hs9zd 2 года назад +1

    ਲੋਪੋ ਵਾਲਾ ਘੈਂਟ ਬਣਦਾ ਬਾਈ

  • @laddikotra9714
    @laddikotra9714 2 года назад

    Very good veer ਜੀ

  • @baliharsingh5558
    @baliharsingh5558 2 года назад

    Very good working khelsa Ji 🙏🏻

  • @manjindergill420
    @manjindergill420 Год назад

    Bhut wadia bai

  • @sumitpal84
    @sumitpal84 2 года назад +1

    GOOD 👍 INTERVIEW

  • @jatindersaini5034
    @jatindersaini5034 Год назад

    Lopoo bai you are great

  • @amritgrewal2044
    @amritgrewal2044 2 года назад

    Good job 💐🙏

  • @DavinderSingh-qu9br
    @DavinderSingh-qu9br 2 года назад

    Very good speech

  • @user-ph8eq5fb5j
    @user-ph8eq5fb5j 11 месяцев назад

    Love you 🎉❤ vere

  • @RajpalSingh-bt7bf
    @RajpalSingh-bt7bf 2 года назад

    Sai gal baat

  • @jassijassi3252
    @jassijassi3252 2 года назад

    Bhi ji very very nice video ji

  • @sangha4236
    @sangha4236 2 года назад +1

    Bahot 9c ggg

  • @grewalharman4309
    @grewalharman4309 2 года назад +1

    Nice interview

  • @jagjitsinghsingh2622
    @jagjitsinghsingh2622 2 года назад

    Wa wa y g AP g diya gla

  • @karanbajwa2750
    @karanbajwa2750 Год назад

    He is right you will go long way .

  • @SarbjeetSingh-bk1qg
    @SarbjeetSingh-bk1qg Год назад +1

    Very good boss

  • @zorajatt2912
    @zorajatt2912 2 года назад

    Siraaaaaa. Jatttaaaaaaaa

  • @gaganbuttar7822
    @gaganbuttar7822 2 года назад

    Well said bro

  • @JIND_JAAN_KABADDI_13
    @JIND_JAAN_KABADDI_13 2 года назад

    Bahut vdiya bnda vaaa

  • @xfactor5326
    @xfactor5326 Год назад

    Kismat di hoond nu mann k v positive reha ja sakda. Lopo saab koi lakh kahi jaave pr sab kuj bande de hath ch v nahi hunda ek kori sachi eh v aa.
    Sab kuj apne hath v mannan vaale lok zeyada dukhi hunde ne.

  • @tarloksingh3557
    @tarloksingh3557 Год назад

    Dono bai ghaint

  • @gillvikramjitsingh427
    @gillvikramjitsingh427 Год назад

    Wdia gall baat

  • @bluepen215
    @bluepen215 Год назад

    Great a

  • @zorajatt2912
    @zorajatt2912 2 года назад +1

    Luv U Lopon Waleaa. A ❤️❤️❤️❤️❤️

  • @gursevsingh3143
    @gursevsingh3143 2 года назад

    Very nice 👍👍

  • @gurlabhsingh8072
    @gurlabhsingh8072 2 года назад +1

    ਖਾਨ ਦੇ ਮੁੰਡੇ ਨੂੰ ਭਾਜਪਾ ਨੇ ਮੁਸੀਬਤ ਦਿੱਤੀ ਸੀ ਨਾ ਕਿ ਉਸ ਨੇ ਆਪਣੇ ਆਪ ਖਰੀਦੀ ਸੀ ਉਹ ਇੱਕ ਲਾਗਡਾਟ ਸੀ ਉਹ ਆਪ ਨਹੀਂ ਸੀ ਫਸਿਆ

  • @jatindersaini5034
    @jatindersaini5034 Год назад

    Legend bai sukhjinder

  • @gamerharrygamer5906
    @gamerharrygamer5906 Год назад

    Very nice ਬਾਈ

  • @jassmaan.19
    @jassmaan.19 Год назад +1

    Good 😊❤️🚀

  • @astiwana6629
    @astiwana6629 2 года назад

    Very nice 👍 👌 🌹

  • @punjabwala1904
    @punjabwala1904 2 года назад +1

    SUKHJIDER YU. R. POWERED MOTIVATIONAL. MAN ♂️♂️♂️

  • @parmindersingh4267
    @parmindersingh4267 Год назад

    ਵਾਹ ਬਾਈ

  • @amankvlogs5982
    @amankvlogs5982 2 года назад

    Sirraa galla

  • @manpreetsinghdhaliwal1066
    @manpreetsinghdhaliwal1066 2 года назад +1

    Ghaint banda aa

  • @gurpyarsinghmann1650
    @gurpyarsinghmann1650 Год назад

    👍🏼

  • @harmeetsinghs445
    @harmeetsinghs445 Год назад

    ❤❤

  • @cutebabyteer6136
    @cutebabyteer6136 Год назад

    ਬਾਬੇ ਕੱਲੀ - ਕੱਲੀ ਗੱਲ ਕੰਮ ਦੀ ਲੋਪੋ ਆਲੇ ਦੀ

  • @sssidhu8148
    @sssidhu8148 2 года назад +1

    ❤️❤️❤️❤️

  • @baliharsingh5558
    @baliharsingh5558 2 года назад

    Jatt Full Spot Sir

  • @navtejsinghkhosa8705
    @navtejsinghkhosa8705 2 года назад

    Very nice

  • @raisaab6868
    @raisaab6868 Год назад

  • @JagwinderSingh-sd1fi
    @JagwinderSingh-sd1fi 2 года назад +1

    ਪ੍ਰਧਾਨ ਮੰਤਰੀ ਬਾਜੇਕੇ ਦੀ ਵੀ ਚਿੱਬਕੱਢ ਇਟਰਵਿਉ ਕਰੋ

  • @gagandhaliwal1138
    @gagandhaliwal1138 Год назад

    Will try to stop suicidal thoughts

  • @KulwantSingh-el9sh
    @KulwantSingh-el9sh 2 года назад

    💯❤👌

  • @Arjun-vq3hz
    @Arjun-vq3hz 2 года назад

    👌👌👌

  • @happysran3251
    @happysran3251 2 года назад

    🙏🙏💯

  • @user-fo3uv3uy8b
    @user-fo3uv3uy8b Год назад

    👌❤

  • @bluepen215
    @bluepen215 Год назад

    Good a

  • @vvcvvc5784
    @vvcvvc5784 2 года назад

    ❤❤❤