ਗੋਪੀ ਬੰਦਾ ਭਾਵੇਂ ਦੇਸੀ ਹੈ ਪਰ ਗੱਲਾਂ ਪੜ੍ਹੇ ਲਿਖਿਆਂ ਨਾਲੋਂ ਵੀ ਵਧੀਆ ਕਰਦਾ।

Поделиться
HTML-код
  • Опубликовано: 24 янв 2025

Комментарии • 225

  • @balvirsidhu1271
    @balvirsidhu1271 Год назад +9

    ਬਾਈ ਗੁਰਪ੍ਰੀਤ ਗਲਤ ਕਮੈਂਟਾਂ ਦੀ ਪਰਵਾਹ ਨਾਂ ਮੱਨੀਂ ਕੁਛ ਲੋਕ ਹੁੰਦੇ ਐ ਜੋ ਖੁਦ ਕੁਸ ਕਰ ਨੀਂ ਸਕਦੇ ਪਰ ਦੂਜੇ ਦੀ ਤਰੱਕੀ ਓਹਨਾਂ ਤੋ ਜਰੀ ਨੀਂਂ ਜਾਂਦੀ। ਜਿਓਂਦਾ ਵਸਦਾ ਰੈਹ ਭਰਾ ਰੱਬ ਤੈਨੂੰ ਹੋਰ ਤਰੱਕਿਆਂ ਬਖਸੇ❤❤❤❤

  • @LakhvirKaur-m4e
    @LakhvirKaur-m4e Год назад +15

    ਬਹੁਤ ਵਧੀਆ ਵਿਚਾਰ

  • @bhindersran2170
    @bhindersran2170 Год назад +31

    ਬਹੁਤ ਵਧੀਆ ਮਨਜਿੰਦਰ ਸਿੱਧੂ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੈਨੂੰ ਬਾਈ ਜੀ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜੀ ❤🎉🎉🎉❤❤❤❤❤

  • @amritpalaujla1265
    @amritpalaujla1265 Год назад +10

    ਸਿੱਧੂ ਵਾਰੇ ਬਹੁਤ ਵਧੀਆ ਗੱਲ ਸੱਚ ਦੱਸੀ ਏ ਬਾਈ ਨੇ

  • @sarpanchkhalsa735
    @sarpanchkhalsa735 Год назад +5

    ਵੀਰ ਗੁਰਪ੍ਰੀਤ ਜਿਹੜੇ ਦੋ ਗੰਨਮੈਨ ਮਿਲੇ ਸੀ ਉਹ ਕਿਹੜੇ ਨਾਲ ਲੈ ਗਿਆ ਸੀ। ਸੁਖਬੀਰ ਨੇ ਜਿਹੜੀਆਂ ਬਣਾਈਆਂ ਸਾਰੀਆਂ ਠੇਕੇ ਤੇ ਬਣਾਈਆਂ ਅੱਜ ਤੱਕ ਟੋਲ ਟੈਕਸ ਭਰ ਰਹੇ ਹਾਂ।

  • @NavdeepSingh-yd9uh
    @NavdeepSingh-yd9uh Год назад +9

    ਬਿਲਕੁੱਲ ਸੱਚਾ ਬੰਦਾ ਬਾਈ

  • @bahadursingh9718
    @bahadursingh9718 Год назад +3

    ਇਹ ਵੀਰ ਜੀ ਜਦੋਂ ਆਪਾਂ ਸੁਭਾ ਸੁਭਾ ਖੇਤ ਜਾਂਣ ਲੱਗ ਗ਼ਏਂ ਖੇਤ ਜਾ ਕੇ ਕੋਈਂ ਕ਼ਈਂ ਕੰਮ ਜ਼ਰੂਰ ਕਰਾਂਗਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @arshpreetjandu8162
    @arshpreetjandu8162 Год назад +5

    ਸਹੀ ਗੱਲ ਐ ਕਈ ਅੌਰਤਾਂ ਨਗਵਟ ਸੋਚਦੀਆਂ 🙏

  • @animalsserve0006
    @animalsserve0006 Год назад +19

    ਆਪਾ ਬਾਈ..ਥੋੜੇ ਪੋਡਕੈਸਟ ਦੇ ਅਲਾਵਾ ਹੋਰ ਕੋਈ ਪੋਡਕੈਸਟ ਨਹੀਂ ਦੇਖਦਾ..ਜਿਉਂਦੇ ਵੱਸਦੇ ਰਹੋ..ਵਾਹਿਗੁਰੂ ਜੀ❤❤❤❤

  • @DavinderSinghSidhu60
    @DavinderSinghSidhu60 Год назад

    Good Putter Ji ❤❤ Waheguru Ji Tuhanu Tandrusti bakshan

  • @ginnibhangu2666
    @ginnibhangu2666 Год назад +13

    ਵਾਹ ਗੋਪੀ ਵਾਹ 🙏🙏🙏

  • @DavinderjitKaurKaler
    @DavinderjitKaurKaler Год назад +3

    Bahut vadiaa gallaa te sachiaa galaa

  • @GoraSandhu-dv2il
    @GoraSandhu-dv2il 11 месяцев назад +1

    ਗੋਪੀ ਵੀਰ ਏਕ ਗਲ ਦਾ challange ਕਬੂਲ ਕਰ v 32,bore revolver de ਮੁਕਾਬਲੇ ਮੈਦਾਨ ਵਿੱਚ ਕੋਈ pistol wala nhi khadrda

  • @JagjitSingh_
    @JagjitSingh_ Год назад +2

    ਮਨਿੰਦਰ ਜੀ ਬਹੁਤ ਵਧੀਆ ਲੱਗਿਆ ਗੋਪੀ ਚੰਗੀਆਂ ਗੱਲਾਂ ਕਰਦੈ ਗਮੀਆਂ ਸਾਦੀਆਂ ਤੇ ਖਰਚ ਘੱਟ ਕਰਨ ਵਾਲੀ ਗੱਲ ਵੀ ਠੀਕ ਹੈ ੧੯੮੨ ਵਿੱਚ ਮੈਂ ਆਪਣੇ ਵਿਆਹ ਤੇ ਛੇ ਹਜ਼ਾਰ ਖਰਚ ਕੀਤਾ ਸੀ ਅਤੇ ਮੇਰੇ ਸੀਰੀ ਦੇ ਵਿਆਹ ਤੇ ੧੯੮੨ ਵਿੱਚ ਹੀ ਵੀਹ ਹਜ਼ਾਰ ਖਰਚ ਕੀਤਾ ਸੀ

    • @romisingh6453
      @romisingh6453 9 месяцев назад

      Hun ta Siri ki apney nerhey de khas nu niva dikhai janda

  • @ManiaujlaMaanaujla
    @ManiaujlaMaanaujla Год назад +7

    Gopi pra sirra banda yrr. And program bhut sona ji❤❤

  • @arshmann1288
    @arshmann1288 Год назад

    ਬੁਹਤ ਵਧੀਆ ਪੌੜਕਾਸਟ ਹੁੰਦਾ ਐ ਮਨਜਿੰਦਰ ਵੀਰ ਜੀ ਟੋਹਾਡਾ

  • @ShinderpalKaur-yx6px
    @ShinderpalKaur-yx6px Месяц назад

    Good bai ji
    ❤❤
    Hor daso vadi aa bai

  • @harrydhaliwal4997
    @harrydhaliwal4997 Год назад +1

    ਵਧੀਆ ਗੱਲਬਾਤ ❤

  • @GurpreetSingh-mu3ce
    @GurpreetSingh-mu3ce Год назад +1

    Bhaji podcast dekh ke mja aa sidhu bare gal kiti bhot sakoon mileya justice for sidhu moosewala

  • @RamanpreetToor
    @RamanpreetToor Год назад

    Main first interview bi without skip dekhi bht wadiya gala krade neeee

  • @sarpanchkhalsa735
    @sarpanchkhalsa735 Год назад +6

    ਵੀਰ ਜੀ ਸਿਕਿਊਰਿਟੀ ਸਰਕਾਰੀ ਏਜੰਸੀਆਂ ਲਾਉਂਦੀਆਂ ਬਾਅਦ ਵਿੱਚ ਤੁਸੀਂ ਹੀ ਕਹਿਣਾ ਕਿ ਸਿਕਿਊਰਿਟੀ ਨਹੀਂ ਦਿੱਤੀ ਸੀ।

  • @Arunkheraliya-rl7hk
    @Arunkheraliya-rl7hk Год назад +4

    Bahut hi vadiya naik vichar gopi bai ji de ❤❤❤❤❤

  • @manpreetkamboj6197
    @manpreetkamboj6197 Год назад

    Sirra galbaat ❤❤❤❤❤❤

  • @whiskymander1859
    @whiskymander1859 Год назад +8

    ਬਾਈ ਗੋਪੀ ਬਹੁਤ ਵਧੀਆ ਗਲ

  • @gurmeetsran3533
    @gurmeetsran3533 Год назад +2

    Very good vichaar Puter ji ❤❤❤❤❤

  • @ShinderpalKaur-yx6px
    @ShinderpalKaur-yx6px 8 дней назад

    Good 👍👍👍

  • @jaatmita88
    @jaatmita88 Год назад +1

    Desi Banda ❤(Haryana)❤

  • @bhagatdhaliwal7717
    @bhagatdhaliwal7717 Год назад +40

    ਪਹਿਲਾ 10 ਮਿੰਟ ਕਿਉ ਖਰਾਬ ਕੀਤੇ

  • @balrajsingh1336
    @balrajsingh1336 Год назад

    ਹਾ ਕਬਰਾਂ ਤੇ ਮੜੀਆਂ ਤੇ ਬੋਲੋ ਏਹ ਗੱਲਾਂ ਤੇਂ ਬਹੁਤ ਫ਼ੇਮ ਮਿਲਦੀ ਚਾਹੇ ਆਵਦੇ ਘਰਦੇ ਰੋਜ ਬਾਬਿਆ ਕੋਲ ਜਾਂਦੇ ਹੋਣ

  • @pawandeepsing
    @pawandeepsing 10 месяцев назад

    Sira veer🎉🎉🎉dab kakho

  • @gurmeetsran3533
    @gurmeetsran3533 Год назад +2

    God bless you Puter ji

  • @charanpreetgill1666
    @charanpreetgill1666 Год назад +1

    siraaaa galbaat gopi 22 ❤

  • @gurmeetsran3533
    @gurmeetsran3533 Год назад

    Waha Waha Puter ji God bless you

  • @Buttar-yr1qc
    @Buttar-yr1qc Год назад +3

    ਬਾਈ ਜੀ ਕੰਡਾਕਟਰ ਬਾਈ ਪੇਦੂ ਦੀ ਇੱਕ ਵਾਰ ਹੋਰ ਇੰਟਰਵਿਊ ਕਰਿਉ 🙏🏻🙏🏻

    • @luckymaan9928
      @luckymaan9928 Год назад +1

      ਪੇਮੂ ਸ਼ਰਮਾ ਐਂ ਵੀਰ ਪੇਦੂ ਨੀਂ

    • @Pendu941
      @Pendu941 Год назад +1

      Sahi gal a bai conductor saab nu le ke ayo jaroor dubara

  • @ravirai758
    @ravirai758 Год назад +2

    Kaira v bhut vdia bnda jine bhai amritpal singh ji de gl kiti c ❤❤

  • @navjotmaan7384
    @navjotmaan7384 Год назад

    ਗੱਲ ਬਾਤ sirra❤

  • @PKM22222
    @PKM22222 Год назад

    Bohot khiull ke gall kitti sacche vichaar bohot wadhia dasseya bohot wadhia insaaf Di gall kitti

  • @Arunkheraliya-rl7hk
    @Arunkheraliya-rl7hk Год назад +3

    Gopi bai ji ne jo kiha sach kiha dhanyawad manjindar bai ji tuhade hi channel te sach dikhaya janda he manjindar bai ji tusi insan vi sach da saath den wale ho i liked lok awaj channel 👍👍👍👍🙏🙏🙏🙏❤️

  • @parminderkumar6899
    @parminderkumar6899 Год назад

    ❤❤❤❤❤gope jje sat sari akal je ap da fan ah veer je pk basra retted forest officer Ludhiana ❤❤❤❤❤❤❤❤❤❤🎉🎉❤❤

  • @SunilKumar-ji1vw
    @SunilKumar-ji1vw Год назад

    Good 22G

  • @rakeshraswanta1312
    @rakeshraswanta1312 Год назад +1

    ਸਾਰੇ ਭਾਰਤ ਵਿੱਚ high way ਬਣੇ ਨੇ ਤੇ ਟੋਲ ਟੈਕਸ ਲਆ ਜਾਂਦਾ

  • @HardeepSingh-kh2jk
    @HardeepSingh-kh2jk Год назад

    ਬਹੁਤ ਵਧੀਆ ਗੋਪੀ ਵੀਰ

  • @DilbagSingh-td8cj
    @DilbagSingh-td8cj Год назад +1

    Raji Rahu veere

  • @luckymaan9928
    @luckymaan9928 Год назад +1

    ਹਾਈਵੇ ਸੜਕਾਂ ਸੈਂਟਰ ਸਰਕਾਰ ਨੇ ਬਣਾਈਆਂ ਵੀਰ ਨਾਂ ਕੇ ਬਾਦਲਾਂ ਨੇਂ

  • @jaswindersingh-ov3bi
    @jaswindersingh-ov3bi Год назад +4

    ਬਾਈ ਜਵਾ ਮੇਰੇ ਮਾਮੇ
    ਵਰਗਾ😢 ਕਲ ਪੂਰਾ ਹੋ ਗਿਆ ।

  • @SamsherSingh-w8y
    @SamsherSingh-w8y Год назад

    Very. Good. 22. G

  • @GaggiBrar-y9i
    @GaggiBrar-y9i Год назад

    Fan a kehda mere 😂

  • @KuldeepSingh-l9h6g
    @KuldeepSingh-l9h6g Год назад

    Sirra Yaar Bai g K Moge Wala

  • @baljeetmalhi20
    @baljeetmalhi20 Год назад

    ❤🎉 end broo

  • @khushkaransingh5311
    @khushkaransingh5311 Год назад +6

    ਧੂਰੀ ਆਲੇ ਬਾਬੇ ਨਾਲ ਵੀ ਪੋਡਕਾਸਟ ਕਰੋ ਬਾਈ ਜੀ

  • @JigishaVlogs7697
    @JigishaVlogs7697 Год назад

    Greater 🎉🎉🎉🎉

  • @amritmadahar6247
    @amritmadahar6247 Год назад +22

    1997 ਚ ਅਕਾਲੀ ਦਲ ਦੀ ਵੀ ਬਹੁਤ ਵੱਡੀ ਜਿੱਤ ਹੋਈ ਸੀ ਸਾਇਦ 93 MLA ਜਿੱਤੇ ਸੀ ਓਸ ਤੋਂ ਬਾਅਦ ਆਪ ਪਾਰਟੀ ਦੀ ਵੱਡੀ ਜਿੱਤ ਹੋਈ ਆ

    • @jassingh3867
      @jassingh3867 Год назад

      ਉਹਦੇ ਵਿਚ 18 ਬੀ ਜੇ ਪੀ ਦੀਆ 75 ਅਕਾਲੀ ਦਲ ਦੀਆ ਸੀ ਇਹ ਵੀ ਦਸੋ ਸੁਖਵੀਰ ਜੀ

    • @LovepretBhatti
      @LovepretBhatti Год назад

      Mi we

    • @professor0295
      @professor0295 Год назад

      😂😂😂
      ਮੂਰਖ ਲੋਕ ਅਜੇ ਵੀ ਪਾਰਟੀ ਬਾਜੀ ਚ ਲੱਗੇ ਆ। ਜਿਹੜੀਆ ਗੱਲਾ ਕਰ ਰਹਿਆ ਵੀਰ ਉਹ ਮੰਨਦਾ ਨਹੀਂ ਕੋਈ।

  • @BintRai-o5p
    @BintRai-o5p Год назад

    Nice 💯

  • @Heir4546
    @Heir4546 11 месяцев назад

    bai teri gal sachi hoyi aw❤😍

  • @malkitsingh2145
    @malkitsingh2145 Год назад +4

    Bai aglli varr pemmu bai nu lake aauna 🙏🏻🙏🏻🙏🏻

  • @sukhmanpreetsingh1632
    @sukhmanpreetsingh1632 Год назад

    Bai jeonda reh yaar ❤

  • @RamSingh-mu6fq
    @RamSingh-mu6fq Год назад

    Wah Gopi 22 ji

  • @gurlal4302
    @gurlal4302 Год назад +1

    Very good 👍❤

  • @sandeepkour2125
    @sandeepkour2125 Год назад

    ❤❤❤❤❤❤❤ very nice

  • @kiransinghgill1793
    @kiransinghgill1793 Год назад +1

    ਗੋਪੀ ਵੀਰ ਗੱਲਾਂ ਤਾਂ ਠੀਕ ਆ ਪਰ ਤੁਹਾਨੂੰ ਪਤਾ ਨਹੀਂ ਲੱਗਾ ਭਰਾ ਭਗਵੰਤ ਮਾਨ ਨੇ ਐਵੇ ਗਪੌੜ ਛੱਡਿਆ ਹੋਇਆ ਕਿ ਰਾਜਨੀਤੀ ਕਰਕੇ ਤਲਾਕ ਹੋਇਆ ਪਰ ਅਸੀਂ ਜਾਣਦੇ ਆਂ ਸਾਰੀ ਕਹਾਣੀ ਸ਼ਰਾਬ ਦੀ ਹੀ ਸੀ ਏਹਨੇ ਲੋਕਾਂ ਕਰਕੇ ਪਰਿਵਾਰ ਦੀ ਕੁਰਬਾਨੀ ਦੇਣ ਦੀ ਗੱਲ ਬਣਾਈ ਸੀ।

  • @ਸੁਖਮਨਸਿੰਘ-ਘ6ਭ

    ਬਾਈ ਲੋਕ ਅਵਾਜ਼ ਟੀ.ਵੀ ਨੂੰ ਬੇਨਤੀ ਆ …ਵੀਡੀਓ ਨੂੰ ਦੇਖਣ ਤੋਂ ਪਹਿਲਾਂ ਹੀ ਬੰਦੇ ਦਾ ਮੂਡ ਖਰਾਬ ਹੋ ਜਾਂਦਾ !!
    ਬੇਨਤੀ ਆ ਐਨੀਆਂ ਝਲਕੀਆਂ ਨਾ ਪਾਇਆ ਕਰੋ । ਐਤਕੀਂ ਤਾਂ ਹੱਦ ਈ ਮੁਕਾਤੀ ਯਰ ।

  • @gurmeetsran3533
    @gurmeetsran3533 Год назад

    Bapu Badel BABA BOHRH Hi Shi Sahi Gall Kiti Puter ji God bless you❤❤❤❤❤

  • @buttakhan2255
    @buttakhan2255 Год назад

    Gopi y siraaaa 👍👍

  • @gaggiwalia7021
    @gaggiwalia7021 Год назад +1

    👌👌💯

  • @makhansingh3002
    @makhansingh3002 Год назад +5

    ਦਰਜ਼ੀ ਨੂੰ ਪੈਸੇ ਦੇ ਦਿੱਤੇ ਜਾ ਨਹੀਂ

  • @happysidhu9853
    @happysidhu9853 Год назад

    ਬਾਈ ਸਿੱਧੂ ਤਾਰੇਪਾਲ ਨਾਲ ਮੁਲਾਕਾਤ ਪਹਿਲ ਦੇ ਆਧਾਰ ਤੇ ਕਰੋ

  • @amritpalsinghdhillon8974
    @amritpalsinghdhillon8974 Год назад +1

    Very good

  • @ManinderSingh-vu7ve
    @ManinderSingh-vu7ve Год назад

    Bhai bhut Vdya true gal krde life de

  • @111MANVEER
    @111MANVEER Год назад

    Kaint gopi bai

  • @HarmansinghBheniwal
    @HarmansinghBheniwal Год назад

    Gope.sira

  • @balvirsingh2658
    @balvirsingh2658 Год назад

    Good 22ji

  • @Pirthisingh-dx2pr
    @Pirthisingh-dx2pr Год назад

    ਵੀਰੇ ਮਗਰ ਭਾਬੀ ਆ ਗਈ ਹੈ ਭਗਵੰਤ ਮਾਨ ਵੀਰੇ ਦੇ ਪਿੱਛੇ ਤਾਂ ਕਰਕੇ ਮਜਬੂਰ ਹੋ ਗਿਆ ਹੈ ਬਾਕੀ ਭਗਵੰਤ ਮਾਨ ਵੀਰਾਂ ਸਹੀ ਹੈ ਗੁਸਾ ਨਾ ਮਨਾਈਆਂ ਕਰੲਇਏ

  • @PritpalKaur-f7i
    @PritpalKaur-f7i Год назад

    Very good veer g

  • @navdeepsingh-vx1ni
    @navdeepsingh-vx1ni Год назад

    Khasha visky ali gal jama sahi a

  • @AbhaypartapSingh-lm4vy
    @AbhaypartapSingh-lm4vy Год назад

    Gopi bhau v siraaaa

  • @PKM22222
    @PKM22222 Год назад

    Sahi gall veerji dunnia nu hi ghaata peya

  • @harpalsinghsingh3758
    @harpalsinghsingh3758 Год назад

    Very nice video ji

  • @navdeepsinghbrar1016
    @navdeepsinghbrar1016 Год назад +5

    Gopi good man the laltun ਪਰ ਵੀਰ ਤਹਿਸੀਲ ਦਾਰ ਪੂਰੇ ਦਿਨ ਦਾ ਹਿਸਾਬ ਕਿਤਾਬ ਅਰਜ਼ੀ ਨਵੀਸ਼ ਨਾਲ ਸ਼ਾਮ ਨੂੰ ਕਰਦੇ ਆ ਤੇ ਤਹਿਸੀਲ ਦਾਰ mLa ਨਾਲ ਤੇ ਉਹ ਅੱਗੇ ਚੈਨ ਬਣੀ ਵੀਰ ਇਹਨਾਂ ਦੀ ਇਮਾਨ ਦਾਰ ਬੰਦੇ ਨੂੰ ਵੀ ਇਹ ਚੈਨ ਭਰਿਸ਼ਟ ਕਰ ਦਿੰਦੀ ਆ ਪਹਿਲੇ 2 ਕੂ ਮਹੀਨੇ ਜ਼ਰੂਰ ਡਰੇ ਇਹ ਨਵੀਂ ਸਰਕਾਰ ਤੋ ਪਰ ਅੱਜ ਜ਼ੋਰਾਂ ਤੇ ਆ ਕੰਮ

  • @GurwinderSingh-xd6ow
    @GurwinderSingh-xd6ow Год назад

    Good job Veer ji

  • @GurpyarPunia
    @GurpyarPunia Год назад

    Good❤❤❤❤

  • @gurpreetaulakh6881
    @gurpreetaulakh6881 Год назад

    Very nice 👍

  • @makhanbrar3660
    @makhanbrar3660 Год назад

    good. ❤❤❤❤❤

  • @SukhdevVirk-p8m
    @SukhdevVirk-p8m Год назад +2

    ਵੀਰ ਤੇਰੀਆਂ ਗੱਲਾਂ
    ਬਹੁਤ ਵਧੀਆ
    ਪਰ ਭਾਰ ਘਟਾ
    ਕਾਮਯਾਬ ਤਾਂ ਹੋ ਗਿਆ

  • @anmolbrar3391
    @anmolbrar3391 Год назад

    ਬਾਈ ਗੋਪੀ ਸਿੱਧੂ ਜੀ।
    ਆਪ ਇਸ ਗੱਲ ਦੀ ਕਦੇ ਅਸਲ ਸਚਾਈ ਵੀ ਜਰੂਰ ਦੱਸਿਉ ਕਿ ਆਪਣੇ ਬਹੁਤ ਹੀ ਸੱਚੇ ਸੁੱਚੇ ਮਲਵਈ ਲੀਡਰ ਬਾਈ ਜਗਮੀਤ ਸਿੰਘ ਬਰਾੜ ਜੀ ਨੂੰ ਆਪਣੇ ਮਲਵਈ ਲੋਕ ਆਪਣੇ-ਆਪ ਹੀ ਚੋਣਾਂ ਦੌਰਾਨ ਜਿੱਤਾ ਕਿ ਕਾਮਯਾਬ ਵੀ ਕਿਉ ਨਹੀਂ ਕਰਦੇ ਹਨ।
    ਧੰਨਵਾਦ ਜੀਉ।

  • @gurjitkaur3797
    @gurjitkaur3797 Год назад

    Very nice

  • @kulversingh2840
    @kulversingh2840 Год назад

    NYC ❣️

  • @lakhwinderdhindsa6239
    @lakhwinderdhindsa6239 Год назад

    ਬਥੇਰਾ ਝੋਨਾ ਵੇਚਿਐ ਠੇਕੇ ਵਾਲੀ ਦਾ ਝੱਗਾ ਤਾਂ ਬਦਲ ਹੀ ਲੈ ਇਸ ਤਰ੍ਹਾਂ ਗਰੀਬ ਨੀ ਹੋਣਾ

  • @yadwindersingh5032
    @yadwindersingh5032 Год назад

    All rights

  • @NirmalSingh-oo8cp
    @NirmalSingh-oo8cp Год назад

    Very good day job🙏🙏

  • @gurindersingh1119
    @gurindersingh1119 Год назад

    Gopi gurpreet ❤❤

  • @sukhmanjotsingh7427
    @sukhmanjotsingh7427 Год назад

    Nice 👍❤❤❤

  • @jaysonranu9835
    @jaysonranu9835 Год назад

    ਰਾਜੇ ਬੜਿੰਗ ਨੇ ਦਰਜੀ ਦੇ ਪੈਸੇ ਦੇਤੇ ਵੀਰੇ ???

  • @Pardeepkumar-n7g1r
    @Pardeepkumar-n7g1r Год назад

    ਬਾੲਈ ਦੀ ਗੱਲ ਸਹੀ ਐ ਪਟਵਾਰੀ ਨਹੀ ਹਟਦੇ

  • @rakeshraswanta1312
    @rakeshraswanta1312 Год назад

    2 ਤੋਂ 5 ਕੀ ਹੋਇਆ ਭਾਰਤ ਇੰਦਰ ਚਾਹਲ ਕਰੋੜਾਂ ਪਤੀ ਹੋ ਗਿਆ ਠੀਕ ਹੈ ਕੁੱਝ ਗਲਾਂ ਤੇ ਅਸੀਂ ਹਸ ਸਕਦੇ ਹਾਂ ਪਰ ਜਿੰਨਾ ਪਿੱਛਲੇ 15 ਸਾਲਾਂ ਚ ਗਰਾਂਟਾ ਦਾ ਦੁਰਉਪਯੋਗ ਹੇਰਾਫੇਰੀਆਂ ਹੋਈਆਂ ਚਾਪਲੂਸ ਲੱਖਾਂ ਪਤੀ ਹੋ ਗਏ 23 ਹਜਾਰ ਕਰੋੜ ਵਿਆਜ ਦੇਣਾ ਪੈਂਦਾ ਸਾਲ ਦਾ ਪੰਜਾਬ ਨੂੰ ਬੇਅੰਤ ਸਿੰਘ 6 ਹਜਾਰ ਕਰੋੜ ਕਰਜਾ ਛਡ ਕੇ ਗਿਆ ਸੀ ਜੇ ਕਰਜਾ ਨਾ ਚੜਦਾ ਇੱਕ ਵੀ ਮੁੰਡਾ ਬੇਰੁਜਗਾਰ ਨੀ ਰਹਿਣਾ ਸੀ ਨਾ ਕਿਸੇ ਨੇ ਬਾਹਰ ਜਾਣਾ ਸੀ ਸ਼ਰਾਬ ਦਾ ਮਾਫੀਆ ਬਨ੍ਹਾ ਦਿੱਤਾ ਗਿਆ ਸਬ ਆਪਣੀਆ ਜੇਬਾਂ ਭਰ ਰਹੇ ਨੇ ਲੋਕ ਵੀ ਲਾਲਾਂ ਡੇਗਦੇ ਨੇ ਕਰੋੜਾਂ ਰੁਪਏ ਖਰਚ ਕਰਕੇ ਜਿੱਤਿਆ ਹੋਇਆ kdhu ਕਿਥੋਂ ਪਰ ਪੰਜਾਬ ਸਿਹਾਂ ਨੂੰ ਚੂੰਡ ta ਅਪਣੇ ਖਰਬਾਂ ਦੇ ਕਾਰੋਬਾਰ ਬਨ੍ਹਾ ਲਏ ਇੱਕ ਮਾੜੀ ਘਟਨਾ ਦੇਸ਼ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਦੇਵੇਗੀ ਇਸੇ ਲਈ ਸੇਕੁਰਟੀ ਦਿੱਤੀ ਜਾਂਦੀ ਹੈ ਜੰਮੂ ਕਸ਼ਮੀਰ ਵਿੱਚ ਮੁਫ਼ਤੀ ਮੁਹੰਮਦ ਅਗਵਾ ਕਰਕੇ ਅੱਤਵਾਦੀ ਛੁੜਾ ਲਏ ਓਸੇ ਤੋਂ ਬਾਅਦ cm ਦੇ ਪਰਿਵਾਰ ਨੂੰ ਵੀ ਸੁਰਕਸ਼ਾ ਦਿੱਤੀ ਜਾਂਦੀ ਹੈ ਹਾਂ ਲੋਕਾਂ ਨੂੰ ਹਸਾਉਣ ਲਈ ਤੇਰੇ ਵਾਂਗ ਭਗਵੰਤ ਨੇ ਵੀ ਜੁਮਲਾ chhdiya ਪਰ ਸਿਸਟਮ ਚ ਆ ਕੇ ਆਪਣੀ ਨੀ ਚਲਾ ਸਕਦੇ ਦੇਸ਼ ਦੀ ਖੁਫੀਆ ਏਜੰਸੀਆਂ ਮਗਰ ਲਗਣਾ ਪੈਂਦਾ

  • @DaljeetSingh-rv7ft
    @DaljeetSingh-rv7ft Год назад

    Ohh

  • @harleeenkaur6932
    @harleeenkaur6932 Год назад

    ❤❤❤❤❤🎉🎉🎉🎉

  • @baldevsama
    @baldevsama Год назад

    ਵਧੀਆ ਵਿਚਾਰ ਪੜਿਆ ਨਾਲੋ ਵੱਧ ਕੜਿਆਲ ਬੰਦਾ ਏ ਗੁਡ

    • @baldevsama
      @baldevsama Год назад

      ਕੜਿਆ ਪੜਿਆ ਜਾਏ

  • @mandeepsandhu7811
    @mandeepsandhu7811 Год назад +2

    ਮੁਰਗੀ ਦੇ ਪੈਸੇ ਬੱਕਰੀ ਦੇ ਪੈਸੇ ਆਡਿਆ ਦੇ ਪੈਸੇ

  • @Laddi009
    @Laddi009 Год назад +1

    Apna bhart kheda oye ghugua jea

  • @vikramsingh-bv3qh
    @vikramsingh-bv3qh Год назад

    🙏🙏