ਬੁੜੀਆਂ ਨੇ ਤਾਂ ਸਾਡੀ ਬੱਸ ਵਿੱਚ ਕੀ ਚੜ੍ਹਨਾ ਆਸ਼ਿਕ ਵੀ ਨਹੀਂ ਚੜ੍ਹਦੇ|Podcast With Conductor (New)| Lok Awaz TV

Поделиться
HTML-код
  • Опубликовано: 18 окт 2024
  • ਬੁੜੀਆਂ ਨੇ ਤਾਂ ਸਾਡੀ ਬੱਸ ਵਿੱਚ ਕੀ ਚੜ੍ਹਨਾ ਆਸ਼ਿਕ ਵੀ ਨਹੀਂ ਚੜ੍ਹਦੇ, ਆਹ ਕੰਡਕਟਰ ਹਸਾ ਹਸਾ ਥੋਡੀਆਂ ਵੱਖੀਆਂ ਦੁਖਣ ਲਾ ਦਊਗਾ।
    Podcast With Conductor (New)
    ਤਜ਼ਰਬੇ (Podcast) Episode.27
    #podcast #bus #conductor #driver #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,desi punjab,bus conductor,bus conductor songs,bus conductor life,punjab roadways,bus driver,bus driving school,bus driver song,lok awaz tv podcast,lok awaz podcast,new podcast,travel,bus,pessenger

Комментарии • 321

  • @HappySingh-tm1un
    @HappySingh-tm1un 8 месяцев назад +15

    ਬਿਲਕੁਲ ਸੱਚੀਆ ਗੱਲਾ ਪ੍ਰਾਈਵੇਟ ਬੱਸਾ ਵਾਲਿਆ ਦਾ ਬਹੁਤ ਮੰਦਾ ਹਾਲ ਆ

  • @SANDHU.EDITS07
    @SANDHU.EDITS07 10 месяцев назад +18

    ਇਸ ਕੰਡਕਟਰ ਨਾਲ ਕੀਤੀ ਮੁਲਕਾਤ ਸਾਨੂੰ ਬਹੁਤ ਵਧੀਆ ਲੱਗੀ ਜੀ
    ਤੁਹਾਡਾ ਬਹੁਤ ਬਹੁਤ ਧੰਨਵਾਦ

  • @AURSH-
    @AURSH- 10 месяцев назад +35

    ਬਹੁਤ ਵਧੀਆ ਗੱਲਾਂ ਸੁਣਾਈਆਂ ਬਾਈ ਜੀ ਜੁੱਗ ਜੁੱਗ ਜੀਉ ਜੀ ਲੰਮੀਆਂ ਉਮਰਾਂ ਮਾਣੋ

  • @bahadursingh9718
    @bahadursingh9718 10 месяцев назад +39

    ਬਾਈਂ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮਨ ਖ਼ੁਸ਼ ਹੋ ਜਾਂਦਾ ਹੈ ਮਨ ਸਾਫ਼ ਤਨ ਸਾਫ਼ ਵੀਰ ਦੀਆਂ ਗੱਲਾਂ ਸਾਫ ਸੁਥਰੀਆਂ ਕਰਦੇ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਫੌਜੀ ਗੋਗਾਂ ਪਹਿਲਵਾਨ ਲੇਲੇਵਾਲਾ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 10 месяцев назад +19

    ਧੰਨਵਾਦ ਬਾਈ ਸਿੱਧੂ ਸਾਹਿਬ ਐਹੋ ਜਿਹੇ ਪੋਡਕਾਸਟ ਕਰਿਆ ਕਰੋ ਕਿਉਂਕਿ ਅੱਜ ਕੱਲ ਦੁਨੀਆ ਨੂੰ ਟੈਂਸ਼ਨ ਬਹੁਤ ਆ ਅਗਰ ਆਪਣੀ video ਦੇਖਕੇ ਕੋਈ 10 ਮਿੰਟ ਹੱਸ ਖੇਡ ਲਉ ਟੈਂਸ਼ਨ ਘਟੁਗੀ ਹੀ ਮਾੜੀ ਮੋਟੀ

  • @laddikotra9714
    @laddikotra9714 9 месяцев назад +6

    ਮਨਜਿੰਦਰ ਬਾਈ ਬਹੁਤ ਬਹੁਤ ਧੰਨਵਾਦ ❤🎉

  • @balvirsingh2658
    @balvirsingh2658 10 месяцев назад +9

    ਮੇਰੇ ਪਿੰਡ ਗੁਰਨੇ ਖੁਰਦ ਦਾ ਡਰਾਈਵਰ ਮਨਜੀਤ ਸਿੰਘ ਭੋਲਾ ਪੰਦਰਾਂ ਵੀਹ ਸਾਲਾਂ ਤੋਂ ਗਰਗ ਬੱਸ ਤੇ ਬਹੁਤ ਹੀ ਇਮਾਨਦਾਰੀ ਨਾਲ ਡਿੳਟੀ ਕਰ ਰਿਹਾ ਹੈ ਜੀ

  • @sukhjitsingh6668
    @sukhjitsingh6668 10 месяцев назад +22

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮਨਿੰਦਰ ਵੀਰ ਮੈਂ ਵੀ 14 ਸਾਲ ਕੰਡਕਟਰ ਰਿਹਾ ਹਾਂ ਇਹੋ ਜਿਹੀਆਂ ਗੱਲਾਂ ਮੇਰੇ ਕੋਲ ਵੀ ਬਹੁਤ ਹਨ ਪਰ ਬਾਈ ਦਿਲ ਖੁਸ਼ ਹੋ ਜਾਂਦਾ ਏ ਤੁਹਾਡੀਆਂ ਵੀਡੀਓ ਦੇਖ ਕੇ

  • @XEnFarmer1974
    @XEnFarmer1974 10 месяцев назад +28

    ਮਨਿੰਦਰ ਬਾਈ ਬਹੁਤ ਮਿਹਨਤ ਕਰ ਰਹੇ ਹੋ, carry on jatta

  • @JaswantSingh-sw9qi
    @JaswantSingh-sw9qi 10 месяцев назад +47

    ਮਨਿੰਦਰਜੀਤ ਮੈਂ ਤੈਨੂੰ ਆਪਣੀ ਹੱਡ ਬੀਤੀ ਦੱਸਦਾ।ਮੈਂ ਚੰਡੀਗੜ੍ਹ ਤੋਂ ਬਠਿੰਡੇ orbit ਬੱਸ ਵਿਚ ਚੜ੍ਹ ਕੇ ਆਇਆ।ਰਸਤੇ ਵਿੱਚ ਕੰਡਕਟਰ ਫੋਨ ਕਰਕੇ ਮਾਲ ( ਪੋਸਤ) ਬਾਰੇ ਬਾਰੇ ਪੁੱਛਣ ਲੱਗਾ। ਕਹਿੰਦਾ ਮੈਂ ਤਾਂ ਮਰਿਆ ਪਿਆਂ।ਮੈਂ ਉਸ ਨੂੰ ਕਾਰਡ ਲਵਾ ਦਿੱਤਾ। ਉਸ ਨੇ ਮੇਰੀ ਟਿਕਟ ਨ੍ਹੀ ਕੱਟੀ। ਮੈਨੂੰ ਅਬੋਹਰ ਵਾਲੀ ਬੱਸ ਵਿਚ ਬਿਠਾਇਆ ਤੇ ਟਿਕਟ ਵੀ ਨਾ ਕੱਟਣ ਨੂੰ ਕਿਹਾ ਅਤੇ ਕਿਹਾ ਕਿ ਇਸ ਨੂੰ ਦੌਲੇ ਅੱਡੇ ਤੇ ਉਤਾਰ ਦੇਵੀਂ।

    • @john-ky2gn
      @john-ky2gn 10 месяцев назад +5

      ਬਾਈ ਸਾਡੇ ਤਾ ਮਿਲਦਾ ਨੀ ਮਾਲ ਚਿੱਟਾ ਹੀ ਵਾਲਾ। ਦਵਾ ਦਿਓ ਯਰ ਕੀਤੇ ਵਦੀਆ ਹੋਇਆ ।

    • @rabbrakha3968
      @rabbrakha3968 10 месяцев назад +5

      ਬਾਈ ਤੁਸੀਂ ਤਾ ਰੱਬ ਬਣਕੇ ਆਏ ਵੀਰ ਲਈ

    • @JaswantSingh-sw9qi
      @JaswantSingh-sw9qi 10 месяцев назад +7

      @@rabbrakha3968 ਕੰਡਕਟਰ ਨੇ ਮੇਰੀ ਬਹੁਤ ਇੱਜਤ ਕੀਤੀ ਉਸ ਨੂੰ ਇਉਂ ਲੱਗਿਆ ਜਿਵੇਂ ਕੋਈ ਲਾਟਰੀ ਲੱਗ ਗਈ ਹੋਵੇ ।ਚਾਹ ਵੀ ਪਿਆਈ।

    • @JaswantSingh-sw9qi
      @JaswantSingh-sw9qi 10 месяцев назад +7

      @@john-ky2gn ਮੈਂ ਬਾਈ ਅਮਰੀਕਾ ਵਿੱਚ ਹਾਂ।ਆਪਣੇ ਘਰ ਵਿੱਚ ਬੀਜ ਲੳ 2 ਕੁ ਮਰਲੇ।ਸਭ ਲਾਈ ਜਾਂਦੇ ਐ।ਇਹ ਕੰਮ ਤਾਂ ਕਰਨਾ ਹੀ ਪੳ।

    • @pilotsekhon2639
      @pilotsekhon2639 10 месяцев назад +5

      ਡੋਡਿਆਂ ਲੲਈ ਸਰਕਾਰ ਤੇ ਸਾਰਿਆਂ ਨੂੰ ਰਲਕੇ ਦਬਾਅ ਬਨਾਉਣ ਪੳਊ

  • @deepsahotagagan969
    @deepsahotagagan969 5 месяцев назад +1

    Eh ne saaff dill de bande... nazara aa gea jattaaannnn.luv ju aaaa❤❤❤

  • @reetbrar2809
    @reetbrar2809 10 месяцев назад +12

    ਸਹੀ ਗੱਲਾਂ

  • @sukhmanjotsingh7427
    @sukhmanjotsingh7427 10 месяцев назад +9

    ਬਹੁਤ ਵਧੀਆ ਨੇ ਗੱਲਾ ਨੇ ਵੀਰ ਦੀਆਂ ।

  • @GurinderBaniwichar
    @GurinderBaniwichar 9 месяцев назад +3

    ਗੱਲਾ ਹੀ ਹੁੰਦੀਆ ਇਨ੍ਹਾ ਕੋਲ ਏਹੋ ਤਾਂ ਦਿਲ ਲਗਾਉਂਦੀਆਂ ਨੇ

  • @deepsing2895
    @deepsing2895 8 месяцев назад +1

    ਏਵੀ ਸਿਰਾਂ। ਬੱਦਾ ਵਾਈ lov you y g ਥੋਨੂੰ ਦੋਨਾ ਨੂੰ ਵੀਰੇਉ

  • @laddibhatia1084
    @laddibhatia1084 10 месяцев назад +7

    ਬਾਈ ਕੰਡਕਟਰ ਬਹੁਤ ਹੀ ਵਧੀਆ ਬੰਦਾ ਜੀ ਮੈ ਬਾਈ ਦੀ ਬੱਸ ਵਿਚ ਕਾਫੀ ਵਾਰੀ ਸਫਰ ਕੀਤਾ ਜੀ ਸੱਚਾ ਬੰਦਾ ਜੀ ਵਾਹਿਗੁਰੂ ਮੇਹਰ ਰੱਖਣ ਬਾਈ ਤੇ❤🎉❤

  • @dsmangat8864
    @dsmangat8864 10 месяцев назад +9

    ਬਹੁਤ ਵਧੀਆ ਬਾਈ ਨੇ ਰੋਣਕ ਲਾਈ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @sameergill9082
    @sameergill9082 10 месяцев назад +59

    ਸੁਫਨਾ ਹੋ ਗੀ ਪਾਲੀਏ,ਹੁਣ ਮਿਲਣੋ ਵੀ ਰਿਹ ਗਈ ਨੀ,ਨਜ਼ਾਰਾ ਆ ਗਿਆ ਬਾਈ ਜੀ 😂ਬਹੁਤ ਵਧੀਆ ਸੁਭਾਅ ਬਾਈ ਦਾ, ਧੰਨਵਾਦ ਬਾਈ ਜੀ ਦੋਨਾਂ ਦਾ

  • @Aara4738
    @Aara4738 10 месяцев назад +2

    So nice veera ji so good ਕੰਡਕਟਰ ਸਾਬ

  • @gurlal4302
    @gurlal4302 10 месяцев назад +7

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ ਇਹੋ ਜਿਹੇ ਲੋਕਾਂ ਨੂੰ ਲਿਆਇਆ ਕਰੋ। ਮਨਿੰਦਰਜੀਤ ਸਿਧੂ ❤🙏

  • @ਲਵਜੋਤ_ਗਿੱਲ
    @ਲਵਜੋਤ_ਗਿੱਲ 10 месяцев назад +9

    ਮਨਿੰਦਰਜੀਤ ਸਿੱਧੂ ਵੀਰੇ ਸਤਿ ਸ਼੍ਰੀ ਆਕਾਲ.
    ਬਾਈ ਦੀ ਸ਼ੋਲ ਵਾਲੀ ਗੱਲ ਨੇ ਟਿੱਡ ਦੁੱਖਣ ਲਾਤਾ ਬਾਈ
    ਓਏ ਮੈਂ ਬੰਦਾ 😂😂❤

  • @amritpalaujla1265
    @amritpalaujla1265 10 месяцев назад +4

    ਸਾਡਾ ਏਰੀਆ ਪਾਤੜਾਂ ਮਨਿੰਦਰਜੀਤ ਦੀਆ ਸਾਰੀਆ ਇੰਟਰਵਿਊ ਸੁਣਦੇ ਹਾ ਬਹੁਤ ਸੱਚਾ ਪੱਤਰਕਾਰ ਏ

  • @deepsahotagagan969
    @deepsahotagagan969 5 месяцев назад +1

    Waheguru ji tuhadiyaaa harr manokamna purriyaaaabkrn ji❤❤❤

  • @Dosanjh84
    @Dosanjh84 10 месяцев назад +10

    ਬਾਈ ਵੀ ਸਾਡਾ ਈ ਵੀਰ ਆ, ਸੱਚੀ ਗੱਲ ਆ ਪੈਸੇ ਪਾੜਨ ਵਾਲਾ ਈ ਕੰਮ ਆ।

  • @meghrajsharma5721
    @meghrajsharma5721 10 месяцев назад +6

    ਬਾਈ ਛੱਡ ਪਰਾਂ ਕੰਡਕਟਰੀ ਫ਼ਿਲਮਾਂ ‌ਚ
    ਮਜ਼ਾਹੀਆ ਰੋਲ ਕਰਿਆ ਕਰ

  • @john-ky2gn
    @john-ky2gn 10 месяцев назад +13

    ਵੀਰੇ lhudiana ਤੋਂ ਬਠਿੰਡਾ ਫਿਰੋਜ਼ਪੁਰ ਫਾਜ਼ਿਲਕਾ ਰੂਟ ਵਾਲੇ ਕਿਸੇ ਡਰਾਈਵਰ ਜਾ ਕੰਡਕਟਰ ਨੂੰ ਜਰੂਰ ਲੈ ਕੇ ਆਵੀ

  • @jaspreetmaan5508
    @jaspreetmaan5508 10 месяцев назад +8

    ਬਾਈ ਨੇ ਰੰਗ ਬੰਨ ਦਿੱਤੇ❤

  • @balkarn.yessingh3917
    @balkarn.yessingh3917 10 месяцев назад +3

    ਬਾਈ ਦੀਆ ਗੱਲਾਂ ਬਿਲਕੁਲ ਸੱਚ ਆ ਬਾਈ ਜਿਉਦਾ ਵਸਦਾ ਰਹਿ ਰੱਬ ਤੁਹਾਨੂੰ ਤਰੱਕੀ ਬਖਸ਼ੇ

  • @jaspalaulakh2001
    @jaspalaulakh2001 9 месяцев назад +3

    ਦਿਲ ਖੁਸ਼ ਹੋ ਗਿਆ ਬਾਈ

  • @abroldentalcare8638
    @abroldentalcare8638 5 месяцев назад +1

    Excellent

  • @bahadursingh9718
    @bahadursingh9718 10 месяцев назад +11

    ਬਾਈਂਂ ਜੀ ਬਾਈਂਂ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ ਧੰਨਵਾਦ

  • @UshaRani-rr1yl
    @UshaRani-rr1yl 3 месяца назад +1

    Brother ji Sahi kiha S Parkash Singh Badal was very humble and great CM

  • @raghbirsingh6076
    @raghbirsingh6076 10 месяцев назад +13

    ਬਾ ਕਮਾਲ ਗਲਬਾਤ ਮਨਿੰਦਰਜੀਤ ਬਾਈ ❤

  • @gurnaibsingh1.5m48
    @gurnaibsingh1.5m48 10 месяцев назад +2

    ਸਿੱਖ ਧਰਮ ਬਾਰੇ ਦੇਖ ਕੇ ਬੋਲ ਬਾਈ ਸਭ ਨਾਲੋਂ ਵੱਧ ਲੰਗਰ ਤੇ ਸੇਵਾ ਸਿੱਖ ਧਰਮ ਵਿੱਚ ਹੀ ਹੁੰਦੀ ਕਈ ਵਾਰੀ ਹੱਥਾਂ ਨਾਲ ਬੰਨੀਆਂ ਮੂੰਹ ਨਾਲ ਖੋਲਣੀਆਂ ਪੈ ਜਾਂਦੀਆਂ ਨੇ

  • @IqbalSingh-ps1mg
    @IqbalSingh-ps1mg 10 месяцев назад +6

    ਘੈਂਟ ਵਾਈ ਜੀ

  • @HappySingh-tm1un
    @HappySingh-tm1un 8 месяцев назад +2

    ਲੜਾਈ ਤੋ ਤਾ ਪਾਸਾ ਵੱਟਿਆ ਹੀ ਚੰਗਾ 22 ਜੀ

  • @HappySingh-tm1un
    @HappySingh-tm1un 8 месяцев назад +2

    ਟਾਇਰ ਡੀਜ਼ਲ ਡਰਾਈਵਰ ਕੰਨਕਟਰਾ ਦੀਆ ਤਨਖਾਹਾ ਖਰਚੇ ਤਾ ਹੋਰ ਵੀ ਬਹੁਤ ਹੁੰਦੇ ਨੇ ਕਿਥੋ ਪੂਰੇ ਹੋਣਗੇ

  • @sikandersingh1042
    @sikandersingh1042 10 месяцев назад +4

    Bahut vadhya gallan share keetiyaan lakhi 22 dhanwaad

  • @parmindersingh7490
    @parmindersingh7490 4 месяца назад +1

    Good

  • @GurinderBaniwichar
    @GurinderBaniwichar 9 месяцев назад +2

    ਸਭ ਕੁਝ ਹੈ ਆਪਣੇ ਗਰੂ ਗ੍ਰੰਥ ਸਾਹਿਬ ਵਿੱਚ। ਬਸ ਸਹੀ ਸਬਦ ਪਤਾ ਹੋਣਾ ਚਾਹੀਦਾ ਤੇ ਸਹੀ ਸਮਯਾ

  • @jeewansharma6426
    @jeewansharma6426 9 месяцев назад +2

    ❤❤❤❤❤ ਸਾਫ਼ ਦਿਲ ਬੰਦਾ

  • @Harmansingh-yv5td
    @Harmansingh-yv5td 10 месяцев назад +6

    ਵਹਿਗੁਰੂੂ ਚੜਦੀ ਕਲਾ ਵਿੱਚ ਰੱਖੇ

  • @gurjeetsingh5877
    @gurjeetsingh5877 10 месяцев назад +7

    ਬਹੁਤ ਵਧੀਆ

  • @gurjindersingh8891
    @gurjindersingh8891 10 месяцев назад +2

    ਮਨ ਖ਼ੁਸ਼ ਕਰਤਾ ਬਾਈ।

  • @HappySingh-tm1un
    @HappySingh-tm1un 8 месяцев назад +2

    ਰੱਬ 22 ਜੀ ਤੁਹਾਨੂ ਬੱਸਾ ਦਾ ਮਾਲਕ ਬਣਾਵੇ

  • @MENREGA_CELL_PUNJAB
    @MENREGA_CELL_PUNJAB 10 месяцев назад +1

    ਲੱਖੀ ਵਾਈ ਧੰਨਵਾਦ

  • @flop1235
    @flop1235 10 месяцев назад +4

    ਹੁਣ ਤਾਂ ਲੱਲੀ ਛੱਲੀ ਬਾਹਰ ਜਾਈ ਜਾਂਦੀ ੲ ਸਿਰਾ👌👌😅

  • @SukhmanPreet-mu4jf
    @SukhmanPreet-mu4jf 9 месяцев назад +1

    gbu veere bht vdia interview

  • @ProGaming-yq7fe
    @ProGaming-yq7fe 10 месяцев назад +4

    Right. Bir. Ji

  • @loveraheja-b3f
    @loveraheja-b3f 8 дней назад

    dill lutt leya bai ne...
    enna dil ta jazzy b de "JIHNE MERA DIL LUTTEYA" ne ni lutteya...
    najaara hi aa gya dil diya galla sun ke.. pradhan mantri saab di MAN KI BAAT naalo taa asli MAN KI BAAT taa bai ke kitiya..
    Sacche Paatshah LOK AWAZ TV te apne anchor bai nu chardi kala ch rakhan.

  • @rbrar3859
    @rbrar3859 10 месяцев назад +1

    ਸੱਚੀਆਂ ਗੱਲਾਂ ਹਨ।

  • @sukhjitsingh6668
    @sukhjitsingh6668 10 месяцев назад +3

    ਮਨਿੰਦਰ ਵੀਰ 1 ਘੰਟੇ ਦਾ ਪ੍ਰੋਗਰਾਮ ਮੈ ਵੀ ਤੁਹਾਡੇ ਨਾਲ ਬਣਾ ਸਕਦਾ ਹਾਂ ਮੇਰੇ ਕੋਲ ਵੀ ਬਹੁਤ ਵਧੀਆ ਗੱਲਾਂ ਨੇ ਪਰ ਮੈਂ ਕਿਸੇ ਪੈਸੇ ਲਈ ਜਾਂ ਜਾਂ ਅਪਣੀ ਮਸ਼ਹੂਰੀ ਲਈ ਨਹੀਂ ਕਹਿੰਦਾ ਪਰ ਮੈ ਤਾਂ ਤੁਹਾਡੇ ਕੈਮਰੇ ਸਾਹਮਣੇ ਵੀ ਨਹੀਂ ਆਊਂਗਾ

  • @jspawaar675
    @jspawaar675 10 месяцев назад +6

    ਇਹ ਤਾਂ ਸਾਡੇ ਆਲਾ ਲੱਕੀ ਓਏ 😂।ਲੱਖੀ ਖਿੱਚ ਕੇ ਰੱਖ ਬਾਈ ਕੰਮ ਨੂੰ।ਪਰ ਰੋਡਵੇਜ਼ ਵਿੱਚ ਭਰਤੀ ਹੋ ਕੇ ਅਤੇ ਫਿਰ ਹੜਤਾਲ ਕੀਤੀ ਅਤੇ ਬਾਦਲ ਨੇ ਸਸਪੈਂਡ ਕਰ ਦਿੱਤੇ ਗਏ ਅਤੇ ਫਿਰ ਸ਼ਿਵ ਮੋਟਰਜ਼ ਵਿਚ ਆਉਣ ਤੋਂ ਬਾਅਦ ਗਰਗ ਬੱਸ ਵਿੱਚ ਪਰ ਇਹ ਗਰਗ ਬੱਸ ਤੋਂ ਪਹਿਲਾਂ ਵਾਲਾ ਸਫ਼ਰ ਲੁਕੋ ਲਿਆ 😂😂😂😂😂😂😂

    • @chahal-pbmte
      @chahal-pbmte 9 месяцев назад +1

      ਇਹ ਲੱਕੀ ਕਿਹੜੇ ਪਿੰਡ ਤੋਂ ਐ?

    • @jspawaar675
      @jspawaar675 8 месяцев назад

      @@chahal-pbmte ਪਾਤੜਾਂ ਜ਼ਿਲ੍ਹਾ ਪਟਿਆਲਾ ਤੋਂ ਐ ਜੀ
      ਇਹ ਪਾਤੜਾਂ ਦੇ ਨੇੜੇ ਧੂਹੜ ਪਿੰਡ ਤੋਂ ਐ

  • @SukhwinderSingh-wq5ip
    @SukhwinderSingh-wq5ip 10 месяцев назад +9

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ 😂

  • @HBrar-g8l
    @HBrar-g8l 10 месяцев назад +5

    ਬਹੁਤ ਵਧੀਆ ਗੱਲ ਬਾਤ ਢਿੱਲੋਂ ਬਾਈ ਨੇ ਅੱਤ ਕਰਾਤੀ

  • @narpindermangat6069
    @narpindermangat6069 10 месяцев назад +3

    ਫੱਕਰ ਬੰਦਾ ਯਾਰ ❤

  • @LalaSingh-y1n
    @LalaSingh-y1n 9 месяцев назад

    Bahut vadhia Lakhi Dhillon

  • @harrysinghmf78
    @harrysinghmf78 10 месяцев назад +1

    ਘੈਂਟ ਗੱਲਬਾਤ ਮਨਿੰਦਰ ਵੀਰ😅😅😅😅

  • @gurpreetkaur-zl2ie
    @gurpreetkaur-zl2ie 10 месяцев назад

    Sawariya di mazboori samjhan wali gall bahut jiyada changi laggi veer di

  • @parmjitsingh-xq9gf
    @parmjitsingh-xq9gf 9 месяцев назад +1

    vadia jaan ❤sachi y yr posat khan ale da dil sachi vadda hunda yr

  • @mannatbanipal5183
    @mannatbanipal5183 10 месяцев назад +5

    ਪੇਮੂ ਬਾਈ ਬਹੁਤ ਵਧੀਆ ਹੈਂ

  • @gurjeetsingh5877
    @gurjeetsingh5877 10 месяцев назад +4

    ਵੀਰੇ ਨਸ਼ਾ ਛੱਡ ਕੇ ਦਲਦਲ ਵਿਚੋਂ ਨਿਕਲੇ ਨੌਜਵਾਨ ਦੀ ਇੰਟਰਵਿਊ ਦਿਖਾਉ ਤਾਂ ਜ਼ੋ ਹੋਰ ਨੂੰ ਸੇਧ ਮਿਲੇ

  • @jaggagill8556
    @jaggagill8556 10 месяцев назад +2

    Dil khush ho janda tuhada podcast dekh ke

  • @jagmeetsher
    @jagmeetsher 10 месяцев назад +2

    Bahut Vdiya ..

  • @baljinderkaler1713
    @baljinderkaler1713 10 месяцев назад +1

    Buhat wadiya Gallbat hoi ji shukriya veere dove veeran da ji

  • @Q-singh526
    @Q-singh526 10 месяцев назад

    ਬੱਲੇ ਬਾਈ ਲੱਖੀ ਢਿੱਲੌ, ਡਰੈਵਰ ਤੇ ਕੰਡੈਟਰਾ ਨੂੰ ਬਹੁਤ ਸਹਿਣਸ਼ੀਲਤਾ ਸਬਰ ਰੱਖਣਾ ਪੈਦਾ ਹੋਊ ਬਾਈ,
    ਦੁਬਾਰੇ ਫੇਰ ਆਈ ਬਾਈ ਹਜੇ ਗੱਲਾਂ ਬਾਤਾ ਪੂਰੀਆ ਨੀ ਸੁਣਾਈਆ

  • @drgarcha1964
    @drgarcha1964 10 месяцев назад +3

    ਜਲੇਬੀ ਵਰਗੀਆਂ ਸਿੱਧੀਆਂ ਗੱਲਾਂ । ਜੀਓ ਪਿਆਰਿਓ ❤👌👌

  • @jeewansharma6426
    @jeewansharma6426 9 месяцев назад +1

    ਮੈਂ ਆਪ ਕਦੀ ਕਦੀ ਬਿਨ੍ਹਾਂ ਕੰਮਾਂ ਕਾਰਾਂ ਘੁੰਮਣ ਲਈ ਆਧਾਰ ਕਾਰਡ ਲੈ ਕੇ ਬੱਸਾਂ ਵਿਚ ਸਫ਼ਰ ਕਰੀਦਾ

  • @Dosanjh84
    @Dosanjh84 10 месяцев назад +4

    ਜਾਣਦੇ ਬਾਈ, ਦੁਆਬੇ ਆਲੇ ਵੀ ਮਾੜੇ ਨੀ,,😂
    Love you Bai lakhi Dhillon, ਪੋਸਤ ਦੀ ਮੰਗ ਰੱਖਣ ਲਈ।

    • @parmjitsingh-xq9gf
      @parmjitsingh-xq9gf 9 месяцев назад +1

      vera main german rhena yr j punjab ch posat milan lagg jave main bapas aju german shad k 😂😂😂

  • @brarjagwindersingh3900
    @brarjagwindersingh3900 10 месяцев назад

    ਵਧੀਆ ਗੱਲਬਾਤ ਰਹੀ ਇਹ ਵੀ

  • @MandeepSingh-qj3kc
    @MandeepSingh-qj3kc 10 месяцев назад +3

    Bauth vdia gal Krda y Lakhi

  • @MandeepSingh-dj2ni
    @MandeepSingh-dj2ni 10 месяцев назад +2

    ਬਾਈ ਬਹੁਤ ਵਧੀਆ ਬਾਈ ਜੀ ਇਕ ਵਾਰ ਹੋਰ ਜਰੂਰ ਬਲਾਇਉ

  • @kaurkharoud899
    @kaurkharoud899 10 месяцев назад +58

    ਰੱਬ ਤੁਹਾਨੂੰ ਬਸਾਂ ਦਾ ਮਾਲਕ ਬਣ ਦੇਵੇ

    • @naag5962
      @naag5962 10 месяцев назад +1

      ਅਕਾਲੀ ਦਲ ਦੀ ਸਪੋਟਰ ਲੱਗਦੀ ਅੰਟੀ 😂😂😂😂😂😂😂😂

    • @NavdeepSingh-yd9uh
      @NavdeepSingh-yd9uh 10 месяцев назад +1

      ਇਸ ਵਿੱਚ ਅਕਾਲੀ ਦਲ ਵਾਲੀ ਕੀ ਗੱਲ ਆ

    • @naag5962
      @naag5962 10 месяцев назад

      @@NavdeepSingh-yd9uh Pani walia busa chldia akalia dia ta keha

    • @GurdeepSingh-kv9zy
      @GurdeepSingh-kv9zy 10 месяцев назад

      ​@@naag5962❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤s।i

    • @BalakaranMaan
      @BalakaranMaan 5 месяцев назад

      😂❤​@@naag5962

  • @HarwinderSingh-sg9ep
    @HarwinderSingh-sg9ep 8 месяцев назад

    Veri nice good vidio

  • @SatnamSingh-bp9dx
    @SatnamSingh-bp9dx 10 месяцев назад +1

    Good job mainder bhai ji❤❤❤❤❤❤

  • @kiranjitsingh2906
    @kiranjitsingh2906 10 месяцев назад +1

    , ਵਾਹ ਉਹ ਵੀਰਾ ਰੂਹ ਖੁਸ਼ ਕਰਤੀ ਹ ਤਾ

  • @Ekamjeetsingh-vj1yc
    @Ekamjeetsingh-vj1yc 3 месяца назад +1

    Driver Life No Easy

  • @shamshersandhu9026
    @shamshersandhu9026 10 месяцев назад +1

    Maninderjit ji , Dhillon Veer nu slute . Kya Andaz Hai .❤❤

  • @LalaSingh-y1n
    @LalaSingh-y1n 9 месяцев назад

    Bahut vadhia vedio

  • @lufisongsworld
    @lufisongsworld 10 месяцев назад +4

    ਫਫੜੇ ਭਾਈਕੇ ❤

  • @NarinderSingh-ux2pt
    @NarinderSingh-ux2pt 10 месяцев назад +3

    Good vir ji

  • @harsimransingh6363
    @harsimransingh6363 10 месяцев назад +1

    Manjinder veere podcast kholde saar he like krta . Purane podcast pamma driver conductor krke ene podcast dekh lite . K is driver conductor kitey naal pyaar ho gya 😊

  • @Hunterjatt79
    @Hunterjatt79 8 месяцев назад +1

    ਭੁੱਕੜ ਨਾਲ ਡੱਕਿਆ ਬੈਠਾ ਧਗੜਾ 😂😂 ਉਈਂ ਅੱਲ ਪਟੱਲ ਸਿੱਟੀਂ ਜਾਂਦੈ

  • @shamdhiman8717
    @shamdhiman8717 10 месяцев назад +4

    ਸਰਕਾਰ ਨੇ ਪ੍ਰਾਈਵੇਟ। ਬੱਸ ਫੇਲ ਕਰਤੀ ਅਧਾਰ। ਕਾਡ। ਵਾਲੀ। ਸਕੀਮ ਨਾਲ

    • @jspawaar675
      @jspawaar675 10 месяцев назад

      ਇਹ ਸਾਡੇ ਨਾਲ ਪੀ ਆਰ ਟੀ ਸੀ ਪਟਿਆਲਾ ਡਿਪੂ ਵਿੱਚ ਡਰਾਈਵਰ ਹੁੰਦਾ ਸੀ ਪਰ ਹੜਤਾਲ ਕਾਰਨ ਬਾਦਲ ਨੇ ਸਸਪੈਂਡ ਕਰ ਦਿੱਤੇ ਸੀ। ਅਸੀਂ ਸੁਪਰੀਮ ਕੋਰਟ ਤੱਕ ਕੇਸ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਤਾਂ ਬਹਾਲ ਹੋ ਗਏ , ਪਰ ਇਹਨੂੰ ਚਸਕਾ ਪੈ ਗਿਆ ਪ੍ਰਾਈਵੇਟ ਠੇਕੇ ਤੇ ਲੈਣ ਦਾ, ਬੱਸ ਹੁਣ ਇਹ ਪ੍ਰਾਈਵੇਟ ਬੱਸ ਠੇਕੇ ਤੇ ਚਲਾ ਰਿਹਾ ਹੈ 😂

  • @parmjitsingh9574
    @parmjitsingh9574 10 месяцев назад +2

    Very. Best. Nature. Conduder. Veer. Ji. Best. Interview

  • @satgursingh2173
    @satgursingh2173 10 месяцев назад +1

    ਲੱਕੀ ਬਾਈ sha। ਗਿਆ।

  • @ankubasra9220
    @ankubasra9220 9 месяцев назад +1

    Very nice good Veer je 🙏🙏 Jai Hind jai shree ram 🙏🙏

  • @ajay1ification
    @ajay1ification 10 месяцев назад +2

    22 nu yar veer banya dubara bulayi veere bohat hi dilchasp banda aa 22❤

  • @Sunilkumar-fd4up
    @Sunilkumar-fd4up 10 месяцев назад

    Bhut aacha interview... Sunil from shimla

  • @gurnaibsidhu1412
    @gurnaibsidhu1412 10 месяцев назад +3

    ਸਰਕਾਰ ਨੂੰ ਮੁਫ਼ਤ ਖੋਰ੍ਹੀ ਬੰਦ ਕਰਨਾ ਚਾਹੀਦਾ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਕੀਮਾਂ ਜਾ ਸਰਿਆ ਨੂੰ ਬਰਾਬਰ ਦੇ ਅਧਿਕਾਰ ਹੋਣ ਰੁਜ਼ਗਾਰ ਦੇ ਸਾਧਨ ਕਰਨ ਕਿਸੇ ਨੂੰ ਸਫਰ ਫਰੀ ਨਹੀ ਚਾਹੁੰਦੇ ਹਨ

  • @dhaliwal1217
    @dhaliwal1217 10 месяцев назад +1

    ਮਨਿੰਦਰਜੀਤ ਸਿੰਘ ਵੀਰ ਬਹੁਤ ਬਹੁਤ ਦਿਲੋਂ ਪਿਆਰ ਆ😂😂😂

  • @GagandeepSingh-me3rq
    @GagandeepSingh-me3rq 10 месяцев назад

    ਬੇਕਾਰ ਵੀਡੀਓ ਕਨੈਕਟਰ ਵੀਰੇ ਨੂੰ ਕੋਈ ਗੱਲ ਚੱਜਦੀ ਨਹੀਂ ਆਉਂਦੀ ਨਾ ਹੀ ਗੱਲ ਤੇ ਹਾਸਾ ਆਉਂਦਾ ਪੰਮੋ ਬਾਮਣ ਕਨੈਕਟਰ ਵੀਰ ਦੀ ਵੀਡੀਓ ਟੋਪ ਦੀ ਸੀ

  • @kulwantkaurkhalsa8966
    @kulwantkaurkhalsa8966 Месяц назад

    ਸੱਚੀ ਗੱਲ ਹੈ ਵੀਰ ਜੀ ਕੁਝ ਦਿਨ ਪਹਿਲਾ ਮੈ ਬੱਸ ਵਿਚ ਜਾ ਰਹੀ ਸੀ 30 ਰੁਪਏ ਦੇਣੇ ਸੀ ਜੋ ਮੈ ਪਹਿਲਾ ਹੀ ਪਰਸ ਵਿਚੋ ਕੱਢ ਕੇ ਰੱਖਦੀ ਹਾ ਭੀੜ ਜਿਆਦਾ ਹੋਣ ਕਰਕੇ 10 ਰੁਪਏ ਨੀਚੇ ਗਿਰ ਗਏ ਭੀੜ ਜਿਆਦਾ ਹੋਣ ਕਾਰਨ ਪਰਸ ਵਿਚ ਪੈਸੇ ਹੋਰ ਨਹੀ ਸੀ ਕੱਢ ਸਕਦੀ ..ਕੰਡਕਟਰ ਟਿਕਟ ਕੱਟਣ ਆਏ ਨੂੰ ਮੈ ਕਿਹਾ 10 ਰੁਪਏ ਗਿਰ ਗਏ ..ਮੇਰੀ ਗੱਲ ਪੂਰੀ ਸੁਣੇ ਬਿੰਨਾ ਮੈਨੂੰ ਬੋਲਣ ਲੱਗ ਗਿਆ ਕਹਿਦਾ ਮੈ ਗੇਰੇ ਮੈ ਕੀ ਕਰਾ...ਜਦ ਕਿ ਮੈ ਕਹਿਣਾ ਚਾਹੁੰਦੀ ਸੀ ਕਿ ਭੀੜ ਘੱਟ ਹੋਣ ਤੇ 10ਰੁਪਏ ਦੇ ਦੇਵਾਗੀ....ਜਦ ਕਿ ਮੈ ਹਰ ਰੋਜ ਉਸ ਬੱਸ ਵਿਚ ਹੀ ਆਉਦੀ ਹਾਂ......ਮੈਨੂੰ ਐਨੀ ਬੇਜਤੀ ਮਹਿਸੁਸ ਹੋਈ ਮੈਨੁੰ ਦੋ ਦਿਨ ਨੀਦ ਨਹੀ ਆਈ

  • @SukhwinderSingh-dc5xg
    @SukhwinderSingh-dc5xg 10 месяцев назад +2

    Good swaad. Ageya

  • @Harinder-Grewal
    @Harinder-Grewal 10 месяцев назад +1

    ਘੈਟ ਬਾਜ਼ੀ ਬਹੁਤ ਵੱਧੀਆ ❤

  • @SukhmanPreet-mu4jf
    @SukhmanPreet-mu4jf 9 месяцев назад +1

    ❤❤ love u brother

  • @laddinayyar9485
    @laddinayyar9485 10 месяцев назад +2

    ਪੰਮੇ ਦਾ ਵੀ podcast ਕਰਦੋ ਵੀਰੇ ❤

  • @KuldeepSingh-l9h6g
    @KuldeepSingh-l9h6g 10 месяцев назад +2

    Yaar Bolda Sirra Bai g ❤🎉 K Moge Wala

  • @jagdevrangi6043
    @jagdevrangi6043 10 месяцев назад

    ਬਹੁਤ ਬਹੁਤ ਵਧੀਆ ਵੀਰ ਜੀ

  • @jeewansharma6426
    @jeewansharma6426 9 месяцев назад

    ਪੇ੍ਮੂ ਵਾਈ ਦਾ ਸਾਥੀ ਵਧੀਆ ਬੰਦਾ ਏ