"ਧੌਣਾਂ ਤੇ ਮਾਂ ਪਿਓ ਦੇ ਨਾਮ ਦਾ ਟੈਟੂ ਬਣਾਇਆ ਹੁੰਦਾ ਮੰਨਦੇ ਕਿਸੇ ਦੀ ਵੀ ਨਹੀਂ"Podcast With Conductor Cum Driver

Поделиться
HTML-код
  • Опубликовано: 30 окт 2024

Комментарии • 370

  • @GurpreetSingh-b6d
    @GurpreetSingh-b6d 2 месяца назад +52

    ਬਹੁਤ ਇੰਤਜ਼ਾਰ ਕਰਾਇਆ ਮਨਿੰਦਰਜੀਤ ਵੀਰੇ, ਵੱਖੀਪਾੜ ਕੰਡਕਟਰ, ਬਾ-ਕਮਾਲ ਪੌਡਕਾਸਟ ਮਨਿੰਦਰਜੀਤ ਵੀਰੇ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣👌👌👌👌👌👌👌👌👌👌👌👌👌👌👌

  • @chuharsingh6259
    @chuharsingh6259 2 месяца назад +40

    ਬਹੁਤ ਵਧੀਆ ਵਿਚਾਰ ਹਨ ਸਰਕਾਰ ਨੂੰ ਮੁਫ਼ਤ ਸਫ਼ਰ ਬੰਦ ਕਰ ਦੇਣ ਚਾਹੀਦੀ ਹੈ ਹਰੇਕ ਬੱਸਾਂ ਬਨਾਂ ਵਜ਼ਾ ਬੁਡੀਆ ਤੁਰੀਆਂ ਫਿਰਦੀਆਂ ਹਨ ਬੱਚਿਆਂ ਨੂੰ ਰੋਜ਼ਗਾਰ ਦੇਣ ਚਾਹੀਦੀ ਹੈ

  • @user-he6dp1yw4u
    @user-he6dp1yw4u 2 месяца назад +66

    Y ਇਸ y ਨੂੰ ਹਫ਼ਤੇ ਮਹੀਨੇ ਬਾਅਦ ਸੱਦ ਲਿਆ ਕਰੋ..
    . ਸਿਆਣੀਆਂ ਗੱਲਾਂ ਦਾ ਭੰਡਾਰ ਹੈ ਇਹਨਾਂ ਕੋਲ਼ 😊👏🏻👏🏻👏🏻👏🏻👏🏻

    • @HarjinderSingh-vq7xv
      @HarjinderSingh-vq7xv 2 месяца назад +5

      Y ਨਹੀਂ ਜੀ 22ji ਕਿਹਾ ਕਰੋ, ਪੰਜਾਬੀ ਬੋਲੀ ਨੂੰ ਨਾ ਵਿਗਾੜੋ ਬਾਈ ਜੀ. ਉਮੀਦ ਹੈ ਖਿਆਲ ਰੱਖੋਗੇ. ਧੰਨਵਾਦੀ ਹੋਵਾਂਗੇ. 🙏
      From Canada 🇨🇦

    • @Jugaddi4321
      @Jugaddi4321 Месяц назад +1

      ​@@HarjinderSingh-vq7xv bai canada likna di koi lod nai c.

    • @HarjinderSingh-vq7xv
      @HarjinderSingh-vq7xv Месяц назад

      @@Jugaddi4321 ਤੇਰੇ ਵਰਗੇ ਪੁੱਛਦੇ ਰਹਿੰਦੇ ਆ ਕਿੱਥੋਂ aan.
      ਦਿਮਾਗ ਤੇ ਅਕਲ ਦੀ ਕਾਫੀ ਘਾਟ ਹੈ ਤੁਹਾਨੂੰ.

    • @manvirdhaliwal-cu3sy
      @manvirdhaliwal-cu3sy Месяц назад

      ​​@@HarjinderSingh-vq7xvaan ਨੀ ਬਾਈ ਆ ਲਿਖੋ ਪੰਜਾਬੀ ਚ ਅੰਗਰੇਜੀ ਦੀ ਮਿਲਾਵਟ ਨਾ ਕਰੋ ਵਿਦਵਾਨ ਸਾਬ ਜੀ

    • @manvirdhaliwal-cu3sy
      @manvirdhaliwal-cu3sy Месяц назад

      ​@@HarjinderSingh-vq7xv ਨਾਲੇ 22 ji ਨੀ 22 ਜੀ ਲਿਖੋ

  • @ShagunMehra-vd8sd
    @ShagunMehra-vd8sd 2 месяца назад +37

    ਮੈਂ ਤਾਂ ਇਹ ਵੀਡੀਓ ਦੇਖ ਕੇ ਇਨਸਟਾਗ੍ਰਾਮ ਹੀ ਡੀਲੀਟ ਕਰਤੀ ਗੱਲ ਬਹੁਤ ਵਧੀਆ ਲੱਗਈ ਵੀਰ ਦੀ ਮੇਰੀ ਬੱਚੀ ਵੀ 8 ਸਾਲ ਦੀ ਹੋਗੀ ਸਹਿਦ ਉਹਦੇ ਤੇ ਵੀ ਅਸਰ ਹੋਣਾ ਮੈਨੂੰ ਦੇਖ ਕੇ 😢😢😢😢

    • @RohitBawa-qu6if
      @RohitBawa-qu6if 2 месяца назад +2

      ਬਹੁਤ ਵਧੀਆ ਕੀਤਾ ਭੈਣ ਜੀ

    • @harmansandhu77
      @harmansandhu77 2 месяца назад +1

      Hlo

    • @ShagunMehra-vd8sd
      @ShagunMehra-vd8sd 2 месяца назад

      @@harmansandhu77 bolo g

    • @big--brain4231
      @big--brain4231 Месяц назад +1

      18 ਮਿੰਟ 32 ਸੈਕਿੰਡ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ। ਮੈਂ ਤੁਹਾਡੇ ਨਾਲ ਵਾਧਾ ਕਰਦਾ ਹਾਂ। ਮੈਂ ਆਪਣੇ ਬੱਚੇ ਨੂੰ 22 ਸਾਲ ਤੋਂ ਪਹਿਲਾਂ ਮੋਟਰਸਾਈਕਲ ਜਾਂ ਹੋਰ ਗੱਡੀ ਨਹੀਂ ਚਲਾਉਣ ਦੇਵਾਂਗਾ।

    • @Amit-l6u1u
      @Amit-l6u1u 8 дней назад

      Gud

  • @jassaimmortal..6772
    @jassaimmortal..6772 2 месяца назад +25

    ਜੇਬ ਚ 30 ਰੇਹਣ ਊ ਈ
    energy ਰੇਹਦੀ ਆ 100% ਸਚ ❤
    ਫੇਨ ਹੋ ਗਿਆ ਬਾਈ ਦਾ ।

  • @championgamemap6485
    @championgamemap6485 2 месяца назад +38

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @allpunjabistatus8670
    @allpunjabistatus8670 2 месяца назад +34

    ਬਹੁਤ ਘੱਟ ਮੁੰਡੇ ਕੁੜੀਆਂ ਰਹਿ ਗੇ, ਜੋ ਆਪਣੇ ਮਾਂ ਬਾਪ ਦੀ ਸੁਣਦੇ ਆ,‌ਨਹੀ ਤਾਂ ਬੂਰੇ ਹਾਲ ਆ😢

    • @sukhwinderkaur7145
      @sukhwinderkaur7145 2 месяца назад +3

      ਹੁਣ ਮਾਪੇ ਡਰਦੇ ਨੇ

    • @ranasidhu3219
      @ranasidhu3219 2 месяца назад

      ​@@sukhwinderkaur7145...right g...hun ta bacheya tu daar aunda g...

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +13

    ਹਸਣ ਵਾਲੀ ਆ ਗੱਲਾਂ ਚ ਬੁਹਤ ਵੱਡਾ ਦਰਦ ਲੁਕਿਆ ਹੋਇਆ ਬਾਈ ਦੇ। ਅੱਜ ਦੇ ਸਮੇਂ ਹਰ ਇੱਕ ਨੂੰ ਫ੍ਰੀ ਚੀਜ਼ ਚਾਹੀਦੀ ਹੈ ਪਰ ਅਪਣੀ ਚੀਜ਼ ਬੇਚਣੀ ਹੈ। ਫ੍ਰੀ ਨੇ ਸਭ ਖਤਮ ਕਰਤਾ

  • @ParamjitSingh-b2m
    @ParamjitSingh-b2m 2 месяца назад +33

    ਦਰਦ ਬਿਆਨ ਕਰਦਾ ਬਾਈ ਇਸ ਲਾਈਨ ਵਿੱਚ ਪਰ ਇਹ ਅਵਾਜ਼ ਸਾਰੇ ਹੀ ਪਰਾਈਵੇਟ ਡਰਾਈਵਰ, ਕੰਡਕਟਰ ਵੀਰਾ ਦੀ ਸਪੋਟ ਕਰੋ ਵੀਹ ਇਸ ਬਾਈ ਦੀ

  • @gsdakha3763
    @gsdakha3763 2 месяца назад +10

    ਬਿਲਕੁੱਲਸਹੀ ਗੱਲ ਹੈ ਜੀ 👍

  • @balkarn.yessingh3917
    @balkarn.yessingh3917 2 месяца назад +12

    ਬਾਈ ਜੀ ਦੀਆਂ ਗੱਲਾਂ ਬਿਲਕੁਲ ਠੀਕ ਆ ਦਿਖਾਵੇ ਵੱਧਗੇ ਕੰਮ ਕੋਈ ਨਹੀਂ ਕਰਕੇ ਰਾਜੀ

  • @gurdipram7691
    @gurdipram7691 2 месяца назад +17

    ਬਹੁਤ ਵਧੀਆ ਮਨਿੰਦਰ ਬਹੁਤ ਯਾਦ ਕੀਤਾ ਧੰਨਵਾਦ ਜੀ ਪੇਮੂ ਬਾਈ ਜੀ

  • @tarsemsinghrajput6675
    @tarsemsinghrajput6675 2 месяца назад +15

    ਬਹੁਤ ਵਧੀਆ ਜੀ ਕਡੰਕਟਰ ਸਾਬ੍ਹ 🙏🏽🙏🏽😜

  • @gurpreet927
    @gurpreet927 2 месяца назад +18

    ਸ਼ੁਕਰ ਆ ਕੇ ਆ e ਗਿਆ pemu ਵੀਰ ,,pemu ਵੀਰੇ ਆ ਜਾਇਆ ਕਰੋ ਜਲਦੀ ਜਲਦੀ

  • @Makhan-r1j
    @Makhan-r1j Месяц назад +1

    ❤ ਬਾਈ ਦੀਆਂ ਪਹਿਲੀਆਂ ਇੰਟਰਵਿਊਆਂ ਇਹ ਇੰਟਰਵਿਊ ਸਾਰੀਆਂ ਸੁਣਨ ਵਾਲੀਆਂ ਨੇ ਹਾਸੇ ਵਾਲੀਆਂ ਗੱਲਾਂ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਦੀਆਂ ਬਹੁਤ ਵਧੀਆ ਗੱਲਬਾਤ ਲੱਗੀ ਹੈ ਸਿੱਧੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਨੂੰ ਦੁਬਾਰਾ ਪੋਡਕਾਸਟ ਕਰਨ ਨਾਲ ਲੈ ਕੇ ਆਏ ਹੋ ਬਾਈ ਦੀਆਂ ਗੱਲਾਂ ਸੁਣ ਕੇ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਦੋਨੋਂ ਭਰਾਵਾਂ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਲੰਮੀਆਂ ਉਮਰਾਂ ਬਖਸਿਓ ਜੀ ਤਰੱਕੀਆਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JaspreetMaddy
    @JaspreetMaddy 2 месяца назад +5

    ਬਹੁੱਤ ਕੈਂਟ 👍

  • @EkamSingh-q7o
    @EkamSingh-q7o 2 месяца назад +9

    ਬਾਈ ਬਹੁਤ ਇੰਤਜਾਰ ਸੀ ❤

  • @amannmarahar1637
    @amannmarahar1637 2 месяца назад +4

    ਪੌਡਕਾਸਟ ਸੁਣਿਆਂ ਹੁਣ ਆ। ਰਾਤ ਵੇਖਿਆ ਕਿ ਸ਼ਰਮਾ ਜੀ ਦਾ ਪ੍ਰੋਗਰਾਮ ਆ ਗਿਆ। ਬੜਾ ਦਿਲ ਖੁਸ਼ੀ ਹੋਇਆ। ਬਾਈ ਨੇ ਰੰਗ ਬੰਨ ਕੇ ਰੱਖਿਆ ਪੂਰਾ।

  • @jagdevbrar6100
    @jagdevbrar6100 2 месяца назад +13

    ਕਡੰਕਟਰ ਸਾਹਿਬ ਜੀ ਦੀਆਂ ਗੱਲਾਂ ਸੋਲਾਂ ਆਨੇ ਸੱਚ ਹੈ

  • @AURSH-
    @AURSH- 13 дней назад

    ਵਾਹ ਬਾਈ ਪੇਮੂ ਬਹੁਤ ਵਧੀਆ ਸੱਚੀਆਂ ਗੱਲਾਂ ਨੇ ਤੇਰੀਆਂ ਸਭ ਨੂੰ ਖੁੱਸ਼ ਕਰਕੇ ਰੱਖਦਾਂ ਜੁੱਗ ਜੁੱਗ ਜੀ ਬਾਈ ਤੇਰੀ ਲੰਮੀ ਉਮਰ ਹੋਵੇ ❤❤

  • @Fact_Punjab295
    @Fact_Punjab295 2 месяца назад +92

    22 ਕਲ ਹੀ ਮੈ ਸੋਚਿਆ ਸੀ ਵੀਰ ਡਰਾਈਵਰ ਵੀਰ ਨੂੰ ਕਦੋਂ ਲੈਕੇ ਆਊ ਸ਼ੁਕਰ ਆ ਵੀਰ ਅੱਜ ਹੀ ਆ ਗਿਆ ਪਿਛਲੇ podcast ਵੀਰ ਦੇ ਮੈ 20 ਵਾਰ ਸੁਣੇ।

    • @Jxss_saini
      @Jxss_saini 2 месяца назад +11

      ਪਤੰਦਰਾ ਵਿਹਲਾ ਈ ਰਹਿਣਾ😂

    • @gurpratapsingh8464
      @gurpratapsingh8464 2 месяца назад +1

      Ek bar ch samj nhi ayi

    • @gurlalsinghbrar111
      @gurlalsinghbrar111 2 месяца назад

      La eve bai ne mut mat ta kita hona

    • @Kamaldeep-h2j
      @Kamaldeep-h2j 2 месяца назад

      ਉਹ ਬਾਈ ਉਹਨੂੰ ਮਾਲ ਨਹੀਂ ਮਿਲਿਆ ਸੀ ਤਾਂ ਨਹੀਂ ਮੈਨੂੰ ਲੱਗਦਾ ਆਇਆ ਸੀ

    • @LoveSarhali-ix5hq
      @LoveSarhali-ix5hq 2 месяца назад

      ​@@Jxss_sainitanu ki problem jinni wari oh marji dekhe

  • @avtarsinghhundal7830
    @avtarsinghhundal7830 16 часов назад

    VERY GOOD performance

  • @MalkitSingh-u8i
    @MalkitSingh-u8i 2 месяца назад +9

    ਬਹੁਤ ਹੀ ਵਧੀਆ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ

    • @JS50108
      @JS50108 2 месяца назад +3

      ਆਪਣਾ ਨਾਮ ਦੱਸਣ ਦੀ ਕੀ ਲੋੜ ਸੀ ਬਾਈ ਇੱਥੇ? 😂😂

    • @GurdeepSingh-t5s
      @GurdeepSingh-t5s 2 месяца назад

      Eh te roda hai jathedaar

  • @JagroopSingh-fh9dp
    @JagroopSingh-fh9dp 2 месяца назад +7

    ਸਚੀਆ ਗਲਾ ਬਾਈ ਦੀਆ ਸਚੀਆ ਹਨ ਪਿਛਲੇ ਹਫਤੇ ਮੈ ਪ੍ਰਾਈਵੇਟ ਬਸ ਤੇ ਲੁਧਿਆਣਾ ਗਿਆ ਬਸ ਵਿੱਚ ਮਸਾ ਬਾਰਾ ਸਵਾਰੀਆਂ ਸੀ ਲੋਕ ਗਰਮੀ ਕਰਕੇ ਆਪਦੇ ਸਾਧਨਾ ਨੂੰ ਤਰਜੀਹ ਦੇਣ ਲੱਗ ਪਏ

  • @IqbalSingh-ps1mg
    @IqbalSingh-ps1mg 2 месяца назад +5

    ਘੈਂਟ ਗੱਲ ਬਾਤ ਵਾਈ ਜੀ

  • @narpinderSingh-w2r
    @narpinderSingh-w2r 2 месяца назад +3

    ਬਾਈ ਮਨਿੰਦਰਜੀਤ ਮੰਡੀਰ ਤੇ ਕੁੜੀਆਂ ਟੈਟੂ ਬਾਈ ਸਿੱਧੂ ਮੂਸੇ ਵਾਲੇ ਦੀਆਂ ਰੀਸਾਂ ਕਰਦੇ ਪਰ ਉਹ ਬਾਈ ਸਿੱਧੂ ਤਾਂ ਆਪਣੇ ਮਾਪਿਆਂ ਦਾ ਬਹੁਤ ਖਿਆਲ ਰੱਖਦਾ ਸੀ ਤੇ ਨਾਂ ਕੋਈ ਨਸ਼ਾ ਕਰਦਾ ਸੀ ਮੰਡੀਰ ਨੂੰ ਨਸ਼ਿਆਂ ਤੋਂ ਰੋਕਦਾ ਸੀ ਇਹ ਲੋਕ ਤਾਂ ਸਿੱਧੂ ਦੇ ਪੈਰਾਂ ਵਰਗੇ ਵੀ ਨਹੀਂ ਬਹੁਤ ਸੱਚੀਆ ਚੰਗੀਆ ਗੱਲਾਂ ਸੌ ਗੁਣਾਂ ਸਹੀ ਗੱਲ ਕੀਤੀ ਵੀਰ ਕਨਐਕਟਰ ਨੇ ਧੰਨਵਾਦ ਜੀ ❤❤❤❤❤❤❤❤❤❤

  • @mannatbanipal5183
    @mannatbanipal5183 2 месяца назад +2

    ਬਾਈ ਦਾ ਬਹੁਤ ਇੰਤਜ਼ਾਰ ਸੀ

  • @TarsemsinghTarsemsingh-qt5cm
    @TarsemsinghTarsemsingh-qt5cm 2 месяца назад +2

    ਬਾਈ ਬਿਲਕੁਲ ਸਹੀ ਗੱਲ

  • @harsimransingh6363
    @harsimransingh6363 2 месяца назад +2

    Y asi pemmu y de purane podcast 5,5 baar repeat dekhe aw , asi svere uthdensaar he pehla y da aya podcast, din ban gya aj tan 😊

  • @Makhan-r1j
    @Makhan-r1j Месяц назад

    ਸਹੀ ਗੱਲ ਹੈ ਵੀਰ ਦੀ ਫਰੀ ਵਾਲਾ ਕੰਮ ਤਾਂ ਬਹੁਤ ਜ਼ਿਆਦਾ ਗਲਤ ਹੈ ਫਰੀ ਕਰਨ ਨਾਲ ਕੋਈ ਫਾਇਦਾ ਨਹੀਂ ਹੈ ਸਿਰਫ ਨੁਕਸਾਨ ਹੀ ਹੈ ਸਾਰੇ ਪਾਸੇ ਔਰਤਾਂ ਲਈ ਕਰਾਇਆ ਮਾਫ ਕੀਤਾ ਸੀ ਪਰ ਇਹ ਉੱਲਟ ਹੀ ਪੈ ਗਿਆ, ਹਰ ਇੱਕ ਘਰ ਵਿੱਚ ਮਾੜੀ ਮੋਟੀ ਲੜਾਈ ਤਾਂ ਹੋ ਜਾਦੀ ਹੈ ਪਤੀ ਪਤਨੀ ਦੀ ਲੜਾਈ ਸੱਸ ਨੂੰਹ ਦੀ ਲੜਾਈ ਹੋ ਵੀ ਜਾਂਦੀ ਹੈ, ਪਹਿਲਾਂ ਨੁਕਸਾਨ ਫਰੀ ਦਾ ਘਰਾਂ ਵਿੱਚ ਹੈ ਮਾੜੀ ਜੀ ਤਾੜਨਾ ਕਰਤੀ ਘਰਵਾਲੀ ਦੀ ਆਧਾਰ ਕਾਰਡ ਚੱਕ ਕੇ ਪੇਕੇ ਜਾ ਵੜਦੀ ਹੈ ਪੇਕਿਆਂ ਚ ਰੋਲਾ ਪੈ ਜਾਂਦਾ ਹੈ ਸਾਡੀ ਕੁੜੀ ਨਾਲ ਪਤਾ ਨਹੀਂ ਕਿੰਨਾ ਕੁ ਮਾੜਾ ਕੀਤਾ ਜਿਹੜੀ ਘਰ ਛੱਡ ਕੇ ਆ ਗੲਈ ਜੇ ਕਰਾਇਆ ਫਰੀ ਨਾ ਹੋਏ ਘਰ ਚ ਲੜਾਈ ਝਗੜਾ ਹੋ ਵੀ ਜਾਵੇ ਤਾਂ ਲੇਡੀਜ਼ ਕੋਲ ਪੈਸੇ ਹੋਣਗੇ ਤਾਂ ਕਰਾਇਆ ਲਾ ਕੇ ਪੇਕੇ ਘਰ ਜਾ ਸਕੇ ਗੀ ਨਹੀਂ ਰੁੱਸ ਕੇ ਸਿਰ ਬੰਨ ਕੇ ਖੇਸ ਲੈ ਕੇ ਪੈ ਜਾਵੇ ਗੀ ਇੱਕ ਦੋ ਦਿਨ ਬਾਅਦ ਗੁੱਸਾ ਠੰਢਾ ਹੋ ਜਾਂਦਾ ਹੈ ਪਰਿਵਾਰ ਫੇਰ ਇਕੱਠਾ ਰਹਿੰਦਾ ਹੈ ਪੇਕੇ ਤੱਕ ਗੱਲ ਵੀ ਨਹੀਂ ਪਹੁੰਚਦੀ, ਕਿਰਾਇਆ ਫਰੀ ਹੋਣ ਕਰਕੇ ਘਰ ਦੀਆਂ ਉਹ ਜ਼ਨਾਨੀਆਂ ਜਿਹਨਾਂ ਦੀ ਘਰ ਵਿੱਚ ਚੱਲਦੀ ਹੈ ਬੰਦੇ ਥੱਲੇ ਲਾ ਰੱਖੇ ਹੁੰਦੇ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਉਹ ਹਰ ਰੋਜ਼ ਏਧਰ ਉੱਧਰ ਘੁੰਮ ਕੇ ਆਉਂਦੀਆਂ ਨੇ ਸਬਜ਼ੀਆਂ ਲੈਣ ਵੀ ਬਜ਼ਾਰਾਂ ਵਿੱਚ ਜਾਂਦੀਆਂ ਹਨ, ਫਾਲਤੂ ਆਉਣ ਜਾਣ ਨਾਲ ਭੀੜ ਦੇਖ ਲਵੋ ਕਿੰਨੀ ਹੁੰਦੀ ਹਰ ਇੱਕ ਬਸ ਵਿੱਚ ਸੋ ਸੋ ਸਵਾਰੀ ਚੜਦੀ ਹੈ

  • @Deepdholan07
    @Deepdholan07 2 месяца назад +2

    ਬਹੁਤ ਵਧੀਆ ਗੱਲਾਂ ਹੁੰਦੀਆਂ ਬਾਈ ਦੀਆਂ
    ❤❤❤❤❤❤❤

  • @KuldeepSingh-oz8dl
    @KuldeepSingh-oz8dl 2 месяца назад +3

    ਬਹੁਤ ਵਧੀਆ ਬਾਈ ਦੀਆਂ ਗੱਲਾਂ ਵਿੱਚ ਬਹੁਤ ਸਚਿਆਈ ਹੈ

  • @GurpreetSingh-b6d
    @GurpreetSingh-b6d 2 месяца назад +3

    ਅੱਜ ਬਾਈ ਥੱਕਿਆ-ਥੱਕਿਆ ਜਿਹਾ ਲਗਦਾ, ਐਨਰਜੀ ਲੈਵਲ ਬਹੁਤ ਘੱਟ ਲੱਗਿਆ, ਠੀਕ-ਠਾਕ ਰਿਹਾ ਅੱਜ ਦਾ ਪੌਡਕਾਸਟ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @AmanJot-d2p
      @AmanJot-d2p 22 дня назад +1

      ਨਹੀਂ ਯਰ ਅੱਜ ਲਗਦਾ ਮਾਲ ਘੱਟ ਖਾਦਾ ਜਾ ਅਸਰ ਘੱਟ ਹੋਇਆ ਜਾ ਅਸਰ ਉਤਰ ਗਿਆ

  • @parmjitsingh3850
    @parmjitsingh3850 2 месяца назад +1

    ਬਹਾਉਤ ਚੰਗੀਆ ਗੱਲਾਂ ਵੀਰ ਦੀਆ

  • @reshamsingh7609
    @reshamsingh7609 2 месяца назад +1

    Nice.... Bahut badhiya.... Keep it up.... God bless you forever... Thanks....

  • @deepverma5336
    @deepverma5336 2 месяца назад +6

    ਝੰਡੇ ਅਮਲੀ ਦੇ 92 ਗੂੰਗਿਆਂ ਨਾਲੋਂ ਤਾਂ ਏਹ ਹੀ MLA ਬਣਜੇ ਤਾਂ ਚੰਗਾ, ਘੱਟੋ ਘੱਟ ਖੁੱਲ ਕੇ ਬੋਲਦਾ ਤਾਂ ਹੈ ਖੁੱਲ ਕੇ,
    ਦਿਲ ਦਾ ਬੰਦਾ ਚੰਗਾ ਹੈ, ਸਾਡੀ ਉਮਰ ਵੀ ਬਾਈ ਨੂੰ ਲੱਗ ਜੇ ❤

  • @kirpalsidhu44
    @kirpalsidhu44 9 дней назад

    ਸੱਚਾਈ ਕਿਹਾ ਵੀਰ ਨੇ

  • @bobbydhaliwal19
    @bobbydhaliwal19 2 месяца назад +1

    ਦੋਵੇਂ ਵੀਰਾਂ ਨੂੰ ਦਿਲੋਂ ਦੁਆਵਾਂ
    ਬਾਈ ਪੇਮੂ ਨੂੰ ਛੇਤੀ ਸੱਦਿਆ ਕਰੋ ਬਾਈ
    ਉਡੀਕ ਰਹਿੰਦੀ ਆ ਬਾਈ ਦੇ ਪੌਡਕਾਸਟ ਦੀ 🙏🏻

  • @jinderpoohla
    @jinderpoohla 2 месяца назад +3

    ਸਹੀ ਗੱਲ ਬਾਈ ਦੀ ਜੇ ਸਹੀ ਸੇਧ ਨਹੀ ਦੇ ਸਕਦੇ ਤਾ ਗਲਤ ਸੇਧ ਵੀ ਨਾ ਦੇਉ

  • @Harjinderbrar-j2e
    @Harjinderbrar-j2e 2 месяца назад

    ਬਾਈ ਜੀ ਆਪਣੀ ਮਲਵਈ ਬੋਲੀ ਵਿੱਚ ਗੱਲਾਂ ਖਾਸ ਕਰ ਬਹੁਤ ਵਧੀਆ ਲੱਗਦੀਆਂ ਹਨ ।ਧੰਨਵਾਦ ਜੀਉ ।

  • @gurdipsingh3373
    @gurdipsingh3373 2 месяца назад +2

    ਸੱਚੀਆਂ ਗੱਲਾਂ ਨੇ ਤੇਰੇ ਯਾਰ ਦਿਆ

  • @SukhwinderRupana-b9q
    @SukhwinderRupana-b9q 2 месяца назад

    ਬਹੁਤ ਵਧੀਆ ਵਿਚਾਰ ਨੇ

  • @karanveerkaranveer1434
    @karanveerkaranveer1434 2 месяца назад

    ਮਨਿੰਦਰ ਬਾਈ ਤੂੰ ਹੱਸਦਾ ਬੋਹਤ ਸੋਹਣਾ ਤੇਰੇ ਸਾਰੇ podcast ਵਧੀਆ ਹੁੰਦੇ ਹਨ ਤੈਨੂੰ ਹੱਸਦਾ ਦੇਖ ਕੇ ਸਾਡਾ ਵੀ ਮਨ ਖੁਸ਼ ਹੋ ਜਾਂਦਾ

  • @ParmjitSingh-q4y
    @ParmjitSingh-q4y 2 месяца назад

    ਬਾਈ ਜੀ ਬਹੁਤ ਵਧੀਆ ਗੱਲਾ ਬਾਤਾ ਕਰੀਆ ।

  • @karanvirthaper1317
    @karanvirthaper1317 2 месяца назад +3

    pandit ji .. sira gal baat..

  • @MandeepMehra-vb9tj
    @MandeepMehra-vb9tj 2 месяца назад +2

    ਯਾਰ ਜਮਾ ਸਿਰੇ ਗੱਲ ਬਾਤ ਕਰਦਾ ਪਰਾ ਸਭ ਵੀਡਿਓ ਐਂਡ ਨੇ 😂😂😂

  • @judgedhillon8800
    @judgedhillon8800 2 месяца назад

    ਬਹੁਤ ਵਧੀਆ 👍

  • @ParamjitSingh-b2m
    @ParamjitSingh-b2m 2 месяца назад +2

    ਨਵੀ ਪੀੜੀ ਨੇ ਸੁਨਣੀਆਂ ਨਹੀਂ ਪਰ ਬਾਈ ਦੀਆਂ ਗੱਲਾਂ ਪਾਏ ਦਾਰ ਸੁਨਣ ਵਾਲੀਆਂ ਹਨ ਡੂੰਘੇ ਅਰਥ ਹਨ ਆਮ ਜਿਹੀਆਂ ਗੱਲਾਂ ਦੇ

  • @kulwindersohi2203
    @kulwindersohi2203 2 месяца назад

    Very good ground to earth natural prodcast, all tackling 1990 to 2000 , best of luck

  • @mahirajput8230
    @mahirajput8230 Месяц назад

    waheguru ji hamesha sareya ta apna mehar phreya hath rakhn ji ❤

  • @amanbrar7370
    @amanbrar7370 2 месяца назад +1

    ਵੈਰੀ ਗੁੱਡ 😅
    ਆਹ ਗਿਆ ਵੀਰ ਜਲਦੀ ਆਇਆ ਕਰ ਯਾਰ ਗੱਲਾਂ ਬਾਤਾਂ ਬਹੁਤ ਵਧੀਆ ਹੈ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +10

    ਖੇੜੀ ਵਾਲ਼ੇ ਬਾਬੇ ਨਾਲ਼ ਇਹੀ ਹੋਇਆ ਓਹਦੀ ਸੱਸ ਨੇ ਹੀ ਘਰ ਪੱਟ ਤਾਂ ਅਪਣੀ ਕੁੜੀ ਦਾ। ਬਸ ਪੈਸਾ ਪੈਸਾ ਲਾਲਚ ਹੋਗਿਆ ਹਰ ਥਾਂ ਤੇ।

  • @iqbalsinghkalsiraj22g92
    @iqbalsinghkalsiraj22g92 2 месяца назад

    ਸਤਿ ਸ੍ਰੀ ਅਕਾਲ ਦੋਵੇ ਵੀਰਾਂ ਨੂੰ 🎉🎉🎉🎉

  • @happyna3060
    @happyna3060 2 месяца назад +3

    ਅੰਕਲ ਦੀਆਂ ਵੀਡੀਓ ਪੁਰਾਣੀਆਂ ਦੇਖੇ ਟਾਈਮ ਪਾਸ ਕਰਦਾ ਸੀ ਅੱਜ ਐਂਡ ਲਾ ਦਿੱਤੀ

  • @JaspalSingh-br6cl
    @JaspalSingh-br6cl 2 месяца назад

    So good interview 🙏🙏🌹🌹👌👌👍👍👍

  • @chamkau
    @chamkau 2 месяца назад +1

    ਸਹੀ ਗੱਲ ਹੈ ਬਾਈ ਜੀ ਜੇ ਜੀਭ ਵਾਲੀਆਂ ਗੋਲੀਆਂ ਬੰਦ ਹੋ ਗਈਆਂ ਤਾਂ ਬਹੁਤ ਲੋਕਾਂ ਦਾ ਮਾੜਾ ਹਾਲ ਹੋ ਜਾਣਾ ਕਿਉਂ ਕੇ ਸੌ ਵਿੱਚੋਂ ਪੰਜਾਹ ਬੰਦੇ ਜੀਭ ਵਾਲੀ ਗੋਲੀ ਖਾਈ ਜਾਦੇ ਇਹ ਗੋਲੀ ਬਹੁਤ ਮਾੜੀ ਹੈ ਨਹੀਂ ਖਾਣੀ ਚਾਹੀਦੀ

  • @gursewaksingh7909
    @gursewaksingh7909 2 месяца назад

    ਬਾਈ ਬਹੁਤ ਵਧੀਆ

  • @KhushnoorDhaliwal
    @KhushnoorDhaliwal 2 месяца назад +2

    Very good Bai uu are 100% right

  • @karanbaraich2300
    @karanbaraich2300 2 месяца назад

    Bahut vadia interview

  • @BaljeetSingh-go5vi
    @BaljeetSingh-go5vi 2 месяца назад

    ਸਹੀ ਗੱਲ ਆ ਬਾਈ ਦੀ

  • @InderjeetSingh-tt1lg
    @InderjeetSingh-tt1lg 2 месяца назад +1

    ਬਹੂਤ ਟਾਈਮ ਬਾਅਦ ਆਈ ਕੰਡਕਟਰ ਵੀਰ ਦੀ 😂ਵੀਡੀਊ

  • @sukhdhaliwal3135
    @sukhdhaliwal3135 2 месяца назад

    bahut vadea gallan hundia har var bai dea

  • @Gurjeetsingh-br1bx
    @Gurjeetsingh-br1bx 2 месяца назад

    ਕਰਨ ਵੀਰ ਜੀ ,ਇੰਟਰਵਿਊ ਲਈ,ਕਿਸ ਤਰਾਂ ਕਿਸੇ ਲਈ ਸੋਚਦੇ ਹੋ ,ਕਦੇ ਮੇਰੇ ਵਰਗੇ ਦਰਜੀ ਨੂੰ ਵੀ ਬਲਾ ਲਿਉ।

  • @lakhbirbal450
    @lakhbirbal450 2 месяца назад

    Bilkul shi bol rahe ho g waheguru mehre kre

  • @jaggagill8556
    @jaggagill8556 2 месяца назад +1

    Video start hon to pehla hi like ND comment

  • @kamaljeetsidhu3060
    @kamaljeetsidhu3060 2 месяца назад +7

    ਵੀਰ ਜੀ ਇੱਕ ਤਾਂ ਮੁਫ਼ਤਖੋਰੀ ਅਤੇ ਦੂਜਾ ਧਰਮ ਦੇ
    ਨਾਂਮ ਹੇਠ ਧੰਦਾ ਕਰਨ ਵਾਲਿਆਂ ਖ਼ਿਲਾਫ਼ ਜ਼ਰੂਰ ਬੋਲਿਆ
    ਕਰੋਂ ਅਸੀਂ ਵੀ ਹੈਲਪ ਕਰਾਂਗੇ ਤੁਹਾਡੀ। ਪੰਜਾਬੀ ਲੋਕ
    ਤਾ ਮੰਗਤੇ ਬਣ ਗਏ ਹਨ ਹਰ ਚੀਜ਼ ਮੁੱਫਤ ਭਾਲਦੇ ਹਨ।

  • @kalasandhu6769
    @kalasandhu6769 2 месяца назад +1

    ਬਹੁਤ vadia ਗੱਲਾਂ ੨੨ਦੀਆ ਸੱਚਾਈ ਆ ਜੋ ਵੀ ਕਿਹਾ
    ਜਿਉਂਦਾ ਰਹਿ ਭਰਾ vadia ਮੋਟੀਵੇਟ ਕਰਦਾ ਸ਼ਰਮਾ ਸਾਬ❤

  • @balvirsingh2658
    @balvirsingh2658 2 месяца назад

    ਬਹੁਤ ਵਧੀਆ ਇਨਸਾਨ ਨੇ ਬਾਈ ਜੀ

  • @jaggagill8556
    @jaggagill8556 2 месяца назад +2

    ❤❤❤❤❤❤

  • @mandeepsandhu3436
    @mandeepsandhu3436 2 месяца назад +1

    ਸਾਡੇ ਸਕੂਲ ਚ ਬਹੁਤ ਕੁੱਟ ਪਈ ਮਜਾਲ ਆ ਕਦੇ ਸਾਹ ਵੀ ਕੱਢਿਆ ਹੋਵੇ ਅਧਿਆਪਕ ਜਾਂ ਮਾਂ‌ ਬਾਪ ਮੂਹਰੇ ਪਰ ਅੱਜ ਕੱਲ ਦੇ ਜਵਾਕ ਕੁੱਟ ਤਾਂ ਦੂਰ ਜੇ ਕੋਈ ਅਧਿਆਪਕ ਉੱਚਾ ਵੀ ਬੋਲ ਦੇਵੇ ਤਾਂ ਉਹਨੂੰ ਰਾਹ 'ਚ ਘੇਰ ਲੈਂਦੇ ਨੇ। ਅਜੋਕੇ ਸਮਾਜ ਦਾ ਮਾਨਸਿਕ ਪੱਧਰ ਬਹੁਤ ਹੀ ਅਗਰੈਸਿਵ ਤੇ ਦੂਜੇ ਦੀ ਇੱਜਤ ਨਾ ਕਰਨ ਵਾਲਾ ਬਣ ਗਿਆ ਹੈ।

  • @Mandeepjatana5911
    @Mandeepjatana5911 2 месяца назад +1

    Sirra galbaat ❤

  • @rakeshraswanta1312
    @rakeshraswanta1312 2 месяца назад +1

    ਜੀਅ ਵਧੀਆ ਲਗਦਾ ਸੁਣ ਕੇ

  • @RaniKaur-g7j
    @RaniKaur-g7j 2 месяца назад

    Thanks veer ji tusi bhut vdiya gla dasiya te hsaye bi bot

  • @manjindersingh4204
    @manjindersingh4204 2 месяца назад +2

    10 ਦਿਨ ਬਾਅਦ ਲੈ ਕੇ ਆਇਆ ਕਰੋ pemo 22 ਨੂ

  • @sukhidhaliwal4665
    @sukhidhaliwal4665 2 месяца назад +3

    ਆ ਗਿਆ ਪੇਮੋੁ

  • @joginderpal520
    @joginderpal520 2 месяца назад

    ਬਾਈ ਬਾਈ ਆਨੰਦ ਆ ਗਿਆ

  • @gurdarshansingh4269
    @gurdarshansingh4269 2 месяца назад +1

    ਮਨਿੰਦਰ ਵੀਰ ਪਤਾ ਨਹੀਂ ਕਿੱਧਰ ਰੁਝਿਆ ਰਹਿੰਦਾ ਹੈ
    ਵੀਰ ਜੀ ਪੇਮੂ ਬਾਈ ਨੂੰ ਜਲਦੀ ਲੇ ਕਿ ਆਇਆ ਕਰ

  • @harpreetbhullar2433
    @harpreetbhullar2433 2 месяца назад

    Good thinking

  • @BalveerkaurJaito
    @BalveerkaurJaito 2 месяца назад +7

    ਮਨਿੰਦਰ ਆਹਾ ਬਾਈ ਬਹੁਤ ਵਧੀਆ ਗੱਲਾਂ ਕਰਦਾ ਹੈ ਹਾਸੇ ਬਹੁਤ ਪਾਉਂਦਾ ਹੈ ਤੇਰੀਆਂ ਸਾਰੀਆਂ ਵੀਡੀਓ ਮੈਂ ਦੇਖਦੀ ਹਾਂ ਅਸੀਂ ਵੀ ਜੈਤੋ ਤੋਂ ਹਾਂ ਗੁਰਦੁਆਰੇ ਦੇ ਕੋਲ ਬੀਬੀ ਬੀਰੋ ਜੈਤੋਂ ਮੰਡੀ

    • @jassbrar477
      @jassbrar477 2 месяца назад

      ਗੁਰੂ ਘਰ ਕੋਲ ਘਰ ਤੁਹਾਡਾ

    • @BalveerkaurJaito
      @BalveerkaurJaito 2 месяца назад

      @@jassbrar477 ਹੰਜੀ

    • @russelwiper3112
      @russelwiper3112 2 месяца назад

      ਜੈਤੋਂ ☝️ USA🇺🇸

    • @BalveerkaurJaito
      @BalveerkaurJaito 2 месяца назад

      Asha kiton vere ki name dad da​@@russelwiper3112

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +1

    ਜਿਹਨਾ ਕੋਲ 100.150 ਬਸਾ ਸੀ ਹੁਣ 15.20 ਹੀ ਰਹਿ ਗਈਆਂ। ਸਰਕਾਰੀ ਬਸਾ ਵੀ ਠੇਕੇ ਤੇ ਪ੍ਰਾਈਵੇਟ ਵੀ ਠੇਕੇ ਤੇ।2500.3500.4500 ਲੰਬੇ route ਤੇ

  • @Mandeepjatana5911
    @Mandeepjatana5911 2 месяца назад +1

    Sirra galbaat 🎉

  • @Malwarenovations5111ltd
    @Malwarenovations5111ltd 2 месяца назад

    jma sacchian gallan bai diya💯,

  • @dr.maanraju3115
    @dr.maanraju3115 2 месяца назад

    Shi gal aa

  • @GurpreetSingh-ur5im
    @GurpreetSingh-ur5im 2 месяца назад

    ਸਿਰਾ ਗੱਲਬਾਤ ਐ ਬਾਈ

  • @gurdeepbajwa2247
    @gurdeepbajwa2247 5 дней назад

    Sahi gll bro

  • @SonyMaan-s1e
    @SonyMaan-s1e Месяц назад +1

    SARDAR SUKHBIR BADAL JIMDABAD 💪💪💪💪😍

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +2

    Bus ਦਾ ਡਰਾਈਵਰ ਕਾਇਮ ਤੇ ਨੋਲੱਜ ਵਾਲਾ ਚਾਹੀਦਾ ਕਿਉਕਿ ਬਸਾ ਦਾ ਕੱਚੇ ਮਾਲ ਵਾਲ਼ੇ ਟਰੱਕਾਂ ਵਰਗਾ ਕੰਮ ਹੈ। ਸਹੀ ਟਾਈਮ ਤੇ ਪੋਹਚਣਾ ਹੁੰਦਾ। ਪਰ ਫੇਰ ਵੀ ਕਦਰ ਨਹੀ ਕਰਦੇ

  • @guntajsingh5560
    @guntajsingh5560 2 месяца назад

    Bahut badhiya gal baat hundi ha y diya

  • @CanadaKD
    @CanadaKD 2 месяца назад

    ਸਿੱਧੂ ਵੀਰ ਸੁੱਖੇ ਟਰੱਕ ਡਰਾਈਵਰ ਨੂੰ ਲਿਆਉ ਇੱਕ ਵਾਰੀ ।

  • @Jaswantsingh-hg3vh
    @Jaswantsingh-hg3vh 2 месяца назад

    Bai sira krda ha thanks you bai ji

  • @chamkaur_sher_gill
    @chamkaur_sher_gill 2 месяца назад +1

    Sat Sri akll veer ji 🎉🎉🎉🎉🎉🎉🎉🎉❤❤❤❤❤❤❤❤

  • @jashandhaliwal4456
    @jashandhaliwal4456 2 месяца назад +1

    ਬਾਈ ਜੀ ਈ ਰਿਕਸ਼ੇ ਵਾਲਿਆਂ ਦੇ ਵੀ ਪਰਿਵਾਰ ਐ

  • @gurmukhsinghgurmukhsingh267
    @gurmukhsinghgurmukhsingh267 2 месяца назад

    Motivation podcast 👍

  • @gaganmaan1495
    @gaganmaan1495 2 месяца назад

    ਸਹੀ ਗੱਲ ਸਹੀ ਆ ਬਾਈ ਅਕਾਲੀ ਸਰਕਾਰ ਫੇਰ ਵੀ ਪੰਜਾਬ ਦਾ ਸੋਚਦੀ ਸੀ

  • @harjohal482
    @harjohal482 2 месяца назад

    ❤❤❤❤waah kya baat

  • @ekamjotsingh7392
    @ekamjotsingh7392 2 месяца назад

    💯💯

  • @Goni318
    @Goni318 2 месяца назад

    Driver bilkul sahi gal krda100%%

  • @MandeepSingh-mo8jn
    @MandeepSingh-mo8jn 2 месяца назад

    I am big fan for maninder Jeet sidhu saab

  • @GurmeetSingh-d2x6v
    @GurmeetSingh-d2x6v 2 месяца назад +1

    Sahi gal aa pemu bai

  • @MrJapjee
    @MrJapjee 2 месяца назад

    Thanks Maninder for podcast of pamu after long time