EP-52 18 Days Kidnapped, About Fake Saints & Power Of Sewa Ft. Manjot Singh Talwandi | AK Talk Show

Поделиться
HTML-код
  • Опубликовано: 29 дек 2024

Комментарии • 763

  • @Anmolkwatraofficial
    @Anmolkwatraofficial  Год назад +321

    ਕਿਵਾ ਲਗਿਆ ਤੁਹਾਨੂੰ ਮਨਜੋਤ ਵੀਰੇ ਨਾਲ ਇਹ ਪੋਡਕਾਸਟ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਪੋਡਕਾਸਟ ਨੂੰ ਸ਼ੇਅਰ ਕਰਕੇ ਚਗਿਆਈ ਫੈਲਾਨ ਵਿਚ ਆਪਣਾ ਯੋਗਦਾਨ ਪਾਓ ਜੀ

    • @aslammohammad8836
      @aslammohammad8836 Год назад +8

      Both vdia kaint banda sda manjot vera

    • @HarsimranSingh-jw2dz
      @HarsimranSingh-jw2dz Год назад +10

      ਇਹਨਾਂ ਦੇ ਸਹੁਰਾ ਪਰਿਵਾਰ ਨਾਲ ਮੈਂ ਬਹੁਤ ਸਮੇਂ ਤੋਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਲੰਗਰ ਵਿਚ ਇਕੱਠੇ ਸੇਵਾ ਕਰ ਰਿਹਾ ਹੈ। ਇਹਨਾਂ ਦੀ ਵਾਈਫ ਜਸ ਭੈਣਜੀ ਬਹੁਤ ਵਧੀਆ ਇਨਸਾਨ ਹਨ।

    • @HarsimranSingh-jw2dz
      @HarsimranSingh-jw2dz Год назад +9

      ਅਨਮੋਲ ਕਵਾਤਰਾ ਜੀ ਤੁਸੀਂ ਵੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜ਼ਰੂਰ ਆਓ

    • @raikaurrai
      @raikaurrai Год назад +4

      ਬਹੁਤ ਵਧੀਆ

    • @jassbriyah
      @jassbriyah Год назад +2

      Bhttt vdia lga veere❤ WahEgUrU chrdikala ch rkhn hmesha🙏bhttt sikhya mili

  • @Randhawa336
    @Randhawa336 Год назад +30

    18 ਸੇਰ ਦਾ ਖੰਡਾਂ ਸੀ ਬਾਬਾ ਦੀਪ ਸਿੰਘ ਜੀ ਕੋਲ। ਸੀਸ ਤਲੀ ਤੇ ਧਰ ਕੇ ਲੜਦੇ ਰਹੇ। 🙏🙏🙏

  • @Anmolkwatraofficial
    @Anmolkwatraofficial  Год назад +104

    ਮਨਜੋਤ ਵੀਰੇ ਦੀ ਜ਼ੀ ਜ਼ਿੰਦਗੀ ਦੀ ਉਹ ਕਹਾਣੀ ਜੋ ਤੁਹਾਨੂੰ ਸਭ ਨੂੰ ਸੁਣਨੀ ਚਾਹੀਦੀ ਹੈ ਕਿਵਾ ਇਕ ਬਿਹਾਰ ਦੇ ਪਰਵਾਸੀ ਨੇ ਬਚਾਈ ਸੀ ਜਾਨ.! ਜਰੂਰ ਸ਼ੇਅਰ ਕਰੋ ਪੌਡਕਾਸਟ

    • @RSB143
      @RSB143 Год назад

      Menu pata hai ki nasha chddan daa trikaa kinu pataa hai...
      Oh a0ne sab to purane hai is kaam ch..
      Awada sab kuch laa taa ohnaa esi kaam ch

    • @RSB143
      @RSB143 Год назад

      @garry8400 😀 nhi veere oh tut gye Sarkar di sajisha age,

    • @sahilanand2646
      @sahilanand2646 7 месяцев назад

      Manoj bhai da hor podcast ave

    • @thephotographersunny
      @thephotographersunny 7 месяцев назад

  • @gsdhatt9321
    @gsdhatt9321 Год назад +18

    ਧੰਨਵਾਦ ਮਨਜੋਤ ਆਪਣੀ ਜਿੰਦਗੀ ਦੇ ਕੁਝ ਪਲ ਸਾਝੇ ਕਰਨ ਤੇ ,, ਤੂੰ ਹੀਰਾ ਹੈ ਸਾਡੇ ਏਰੀਏ ਦਾ ,,ਕਈ ਗੱਲਾ ਦਾ ਪਤਾ ਹੀ ਨਹੀ ਸੀ ਮਾਣ ਹੋਰ ਵੀ ਜਿਆਦਾ ਵੱਧ ਗਿਆ ਤੁਹਾਡੇ ਤੇ ,,ਵਾਹਿਗੁਰੂ ਕਿਰਪਾ ਕਰਨ ਸਦਾ ਹਸਦੇ ਵਸਦੇ ਰਹੋ
    ਖਾਸ ਧੰਨਵਾਦ ਅਨਮੋਲ ਦਾ

  • @kajalsandeep881
    @kajalsandeep881 Год назад +49

    ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਮਨਜੋਤ ਭਾਜੀ ਦੀ ਸੇਵਾ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ ਦੇਖਦਿਆਂ , ਗੜ੍ਹਦੀਵਾਲਾ ਸ਼ਹਿਰ ਦਾ ਮਾਣ Ⓜ️🅰️NJOT SINGH TALWANDI

  • @amnindersingh9314
    @amnindersingh9314 Год назад +40

    ਮਨੁੱਖਤਾ ਦੀ ਸੇਵਾ ਸਬ ਤੋ ਵੱਡੀ ਸੇਵਾ❤ ਗੁਰੂ ਪਾਤਸ਼ਾਹ ਚੜਦੀਕਲਾ ਵਿਚ ਰੱਖਣ ਵੀਰਾਂ ਨੂੰ👏

  • @sultansingh7138
    @sultansingh7138 Год назад +32

    ਅਨਮੋਲ ਕਵਾਤਰਾ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਕਾਲਪੁਰਖ ਜੀ ਥੋਡੇ ਤੇ ਮੇਹਰ ਕਰਨ 🙏

  • @lovepreetsingh1313
    @lovepreetsingh1313 Год назад +13

    Sade Tande urmur de Manjot Singh te Sare Punjab da Maan ne Tusi Donno veer. Love u both❤

  • @simranjeetsingh1390
    @simranjeetsingh1390 Год назад +15

    ਬਾਬਾ ਤੰਦਰੁਸਤੀਆਂ ਬਖਸ਼ੇ ਬਾਈ ,,,, ਬਹੁਤ ਵਧੀਆ, ਸਿੱਖਣਯੋਗ ਪੌਡਕਾਸਟ 👏🏻

  • @Anu_Bharti22
    @Anu_Bharti22 Год назад +9

    Har podcast best hunda Kyunki jo galla har Podcast ch hundiya oh life nu bahut positive kar rahiya ek shi direction de rahiya.. Mentally ina peaceful feel hunda podcast dekh ke ki hje ve samaj ch ehni vadia soch wale insan ne jo insaniyat de sewa nu apni life da motive samjde ne or sanu sariya nu ve inspire kar rahe ne..Kihde words ch tada shukriya kita jave sir tusi life nu dekhn da nazariya totally hi badal dita..Tusi as podcaster ek bahut vadia initiative lita youth nu shi direction den ch..Tadi vibe eni positive hai ki har guest tade nal dil khool ke apni life story share karde ne.. Thankuu soo much nd lots of Respect for u Sir🙏

  • @narindersingh7238
    @narindersingh7238 Год назад +94

    ਅਨਮੋਲ ਵੀਰੇ ਮੈਂ ਨਸ਼ਾ ਕਰਦਾ ਸੀ ਪਰ ਜਦੋਂ ਤੁਸੀਂ ਅਜਿਹੇ ਇਨਸਾਨਾਂ ਦੀ ਜੀਵਨੀ ਉਨ੍ਹਾਂ ਦੇ ਮੂੰਹੋ ਸੁਣ ਕੇ ਮੇਰਾ ਵੀ ਜੀਵਨ ਸੁਧਰ ਗਿਆ ਵੀਰੇ ਮੈਂ ਤੁਹਾਡਾ ਅਹਿਸਾਨ ਨਹੀਂ ਭੁੱਲ ਸਕਦਾ ਜੀ love you ਵੀਰੋਂ

    • @sidhusidhu6072
      @sidhusidhu6072 Год назад +1

      ਰੱਬ ਨੇ ਦੁਬਾਰਾ ਜ਼ਿੰਦਗੀ ditti ਵੀਰ ਜੀ ਖੁਸ਼ raho

    • @jaswindersingh7568
      @jaswindersingh7568 Год назад +4

      Nasha shadya ta vdia aa bro me 7 sal chitta laya bhut kuch krya ... hun 1 sal 2 month hoge mjaa aa rya jioon da bhut

    • @RavinSharma-r8q
      @RavinSharma-r8q Год назад +1

      ਮੈਂ ਵੀ ਛੱਡਿਆ ਹੈ ਨਸ਼ਾ ,ਅੱਜ ਕੱਲ ਸਰਕਾਰੀ ਨੌਕਰੀ ਕਰਦਾ ਹਾਂ ,ਵਾਕਿਆ ਹੀ ਜਿੰਦਗੀ ਦਾ ਮਜਾ ਹੈ

    • @MandeepKaur-mf1kw
      @MandeepKaur-mf1kw 11 месяцев назад

    • @amritpal595
      @amritpal595 10 месяцев назад

      Veer g tusi interviewd dvo es mamle te

  • @manpreetsaini8474
    @manpreetsaini8474 Год назад +37

    ਇੱਕ ਨਸ਼ਾ ਛੱਡਣ ਲਈ ਜਰੂਰੀ ਹੈ ਕੋਈ ਹੋਰ ਵਡਾ ਨਸ਼ਾ ਕੀਤਾ ਜਾਏ, ਜੇ ਗੁਰਬਾਣੀ ਦਾ ਨਸ਼ਾ ਚੜ੍ਹ ਜਾਏ, ਫਿਰ ਏਹ ਦੁਨੀਆਵੀ ਨਸ਼ੇ ਕੁਝ ਨੀ , ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ॥
    Connect with Bani and feel the blessings

  • @jitbhatia8213
    @jitbhatia8213 Год назад +24

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤ ਮਨਜੋਤ ਪਾਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀ ਵਾਹਿਗੁਰੂ ਮੇਹਰ ਕਰੇ ਥੋਡੇ ਤੇ ਥੋਡੀ ਪੂਰੀ ਟੀਮ ਤੇ❤

  • @HarsimranSingh-jw2dz
    @HarsimranSingh-jw2dz Год назад +13

    ਸਾਡੇ ਇਲਾਕੇ ਦੀ ਸ਼ਾਨ ਭਾਈ ਮਨਜੋਤ ਸਿੰਘ। ਮੇਰੇ ਨਾਨਕਿਆਂ ਦੇ ਪਿੰਡ ਇਹਨਾਂ ਗੁਰ ਆਸਰਾ ਘਰ ਖੋਲਿਆ । ਇਹਨਾਂ ਦੇ ਵਾਈਫ ਜਸ ਭੈਣਜੀ ਵੀ ਬਹੁਤ ਵਧੀਆ ਹਨ । ਚੜਦੀ ਕਲਾ ਵਾਲੇ ਹਨ । ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਸੀਂ ਸਾਰੇ ਇਕੱਠੇ ਸੇਵਾ ਕਰਦੇ ਹਾ

    • @AmarjeetKaurSandhu174
      @AmarjeetKaurSandhu174 Год назад +2

      ਮੈਂ ਦਰਸ਼ਨ ਤਾਂ ਨਹੀਂ ਕੀਤੇ ਰਾਮਖੇੜਾ ਦੇ ਪਰ ਸੰਤਾਂ ਦੀ ਜੀਵਨੀ ਸੁਣੀ ਸੰਤ ਹਰਨਾਮ ਸਿੰਘ ਜੀ ਦੀ ਬਹੁਤ ਕਰਮਾਂ ਭਾਗਾਂ ਵਾਲੇ ਤੁਹਾਨੂੰ ਉਥੇ ਜਨਮ ਮਿਲਿਆ

  • @sunnyrandhawa9615
    @sunnyrandhawa9615 Год назад +13

    I proud of Manjot Waheguru ji chadikala vich rakhan sari teem nu

  • @BeeraJhajjipind
    @BeeraJhajjipind Год назад +3

    ਸਾਡਾ ਛੋਟਾਂ ਵੀਰ ਮਨਜੋਤ ਸਿੰਘ, ਬਹੁਤ ਵਧੀਆ ਸੇਵਾ ਕਰ ਰਿਹਾ,

  • @gurjot_bains_3023
    @gurjot_bains_3023 Год назад +20

    2 rabbi rooha , 1 frame .waheguru chardiklaa ch rekha veer 🙏🙏🙏🙏❤❤❤❤

  • @Pxrmhayer
    @Pxrmhayer 11 месяцев назад

    Eh veer ਜੀ ਵੀ ਪਾਲ ਖਰੋੜ ਵਰਗੇ ਦਿਖਦੇ ਤੇ ਇਹ ਵੀ ਲੋਕ ਸੇਵਾ ਕਰਦੇ ਬਹੁਤ ਹੀ ਵਧੀਆ ਗੱਲ a waheguru ਜੀ ਏਦਾ ਦੇ ਸਾਰੇ ਵੀਰਾ ਨੂੰ ਚੜਦੀਕਲਾ ਵਿਚ ਰੱਖੇ ਤੇ ਸਾਨੂੰ v ਬੁੱਧੀ ਦੇਵੇ ਅਸੀਂ ਵੀ ਇਹਨਾਂ ਵਾਂਗ ਲੋਕਾਂ ਦੀ ਸੇਵਾ ਕਰ ਸਕੀਏ ਸਾਡੀ ਸੇਵਾ ਵੀ ਲਵੇ ਰੱਬ ਇਹ ਵੀ ਬਖਸ਼ ਹੀ ਹੁੰਦੀ ਹਰ ਬੰਦਾ ਦੁਨੀਆ ਦਾਰੀ ਤੋਂ ਦੂਰ ਹੋਕੇ ਸੇਵਾ ਨਹੀਂ ਕਰ ਸਕਦੇ ਵਾਹਿਗੁਰੂ ❤❤

  • @harnetchoudhary1782
    @harnetchoudhary1782 Год назад +4

    ❤ ਬਹੁਤ ਵਧੀਆ ਗੱਲਬਾਤ ਬਾਤ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲੀਆ ਹੈ ਗੱਲਾ ਬਾਤਾ ਸਾਂਝੀਆਂ ਕੀਤੀਆਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਜਾਰੀ ਰੱਖੀਓ ਜੀ ਐਵੇ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ❤

  • @WGKK1313
    @WGKK1313 Год назад +1

    ਮਨਜੋਤ ਸਿਆਂ ਬਹੁਤ ਵਧੀਆ,,,ਮੇਰੇ ਕੋਲ ਹੁਣ ਵੀ ਓਸ time ਦੀਆਂ ਫੋਟੋਆਂ ਪਈਆਂ ਨੇ,ਅੱਜ ਤੋ 13_14 ਸਾਲ ਪਹਿਲਾਂ ਦੀਆ ਆਪਣੀਆਂ ਇੱਕਠਿਆ ਦੀਆਂ,,,ਹੁਣ ਵੀ ਓਦੋਂ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਜਿੰਦਗੀ ਆਪਣੀ ਕੀ ਸੀ ਸੋਚ ਕੇ ਲਗਦਾ ਕੇ ਅਸੀੰ ਕਿੱਦਾ ਦੇ ਹੁੰਦੇ ਸੀ। GILL DASUYA

  • @RAJWINDERKAUR-gv1yi
    @RAJWINDERKAUR-gv1yi Год назад +1

    Dhan baba deep singh ji hamesha apna mehr bhryea hatth rkhn apne kookran te chardikala bkshn ehna samajh sewakan nu 🙏ehde hi sawa da ball bkshn waheguru ji 🙏🌺mere kol words ni hege manjot veere te anmol veere lyi ki ehna di v ki den a eh raab de bandeyan di sawa krn vich lge hoye ne bhtt khass ne mere eh veer huni jina nu waheguru ji ne sewa krn lyi chunnyea 🙏🙇‍♀️🌺chrdikala bkshan waheguru ehna nu ehna de pariwaran nu 🙇‍♀️

  • @ashjkf
    @ashjkf Год назад

    ਮਨਜੋਤ ਜਿਹੜੀਆਂ ਗੱਲਾਂ ਦੱਸ ਰਿਹਾ 101% ਸੱਚ ਨੇ ਇਹ ਸਾਡੇ ਨੇੜਲੇ ਪਿੰਡ ਦਾ ਆ ਵੀਰ ਗੜਦੀਵਾਲ ਜਿੱਲ੍ਹਾ ਹੋਸ਼ਿਆਰਪੂਰ ...ਮਨਜੋਤ ਵੀਰ ਦਾ ਪਿੰਡ ਤਲਵੰਡੀ ਆ ਗੜਦੀਵਾਲ ਨਜਦੀਕ ਹੋਸ਼ਿਆਰਪੂਰ .ਜਿਹੜੀ ਇਹ ਬਾਹਰ ਵਾਲੀ ਗੱਲ ਦਸ ਰਿਹਾ ਕਨੇਡਾ ਵਾਲੀ ਮੈ ਵੀ ਸੁਣੀ ਸੀ ਅੱਜ ਤੋਂ 10 ਸਾਲ ਪਹਿਲਾਂ ਜੋ ਕੇ ਬਿਲਕੁਲ ਸੱਚ ਆ 👏👏👏👏 ਵਾਹਿਗੁਰੂ ਜੀ

  • @ਜੱਦੀਸਰਦਾਰਹਰਮਨਸਿੰਘਬਰਾੜ

    Dhan Dhan Baba Deep Singh Ji👏🏻

  • @daljitlitt9625
    @daljitlitt9625 Год назад +1

    ਬੇਟਾ ਜੀਤੁਹਾਡੇ ਵਰਗੇ ਬੱਚਿਆਂ ਦੀ ਜਰੂਰਤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ।

  • @lalitadogra94
    @lalitadogra94 Год назад +4

    Anmol ji mene aapko abi kuch din se dekhna shuru Kiya hai or almost 10 podcast dekh liye honge...bhai Greta work ... I saw your video when u visited vrindavan.. the glow ..on ur face respect .. towards God ...honesty towards ur work.. salute bhai... Hope aapka .....0001 % b aap jese ban paye hum log

  • @sunnysingh3202
    @sunnysingh3202 Год назад +2

    So happy to listen to Manjot Ji..he is a true hero..god bless this great soul

  • @ਹਰਪਾਲਸਿੰਘਗਿਰਨ

    ਬਹੁਤ ਵਧੀਆ ਭਾਈ ਸਾਹਿਬ ਜੀ

  • @ParamjitKaur-rf6ng
    @ParamjitKaur-rf6ng Год назад +7

    I proud of Manjot putt waheguru chardikala Vich rakhay

  • @geetabhalla5768
    @geetabhalla5768 Год назад +3

    ਜਰੂਰੀ ਨਹੀਂ ਕਿ ਕਿਸੇ ਸੰਤ ਜਾਂ ਮਹਾਤਮਾ ਦੇ ਹੀ ਪੈਰਾਂ ਨੂੰ ਹੱਥ ਲਈਦਾ, ਕਦੇ ਕਦੇ ਇਹੋ ਜਿਹੇ ਸਮਾਜ ਦੇ ਹੀਰੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਦੇ ਅੱਗੇ ਆਪ ਮੁਹਾਰੇ ਹੀ ਸਿਰ ਝੁੱਕ ਜਾਂਦਾ ❤❤❤, ਬਹੁਤ ਹੀ ਵਧੀਆ ਇੰਟਰਵਿਊ

  • @harshibassi413
    @harshibassi413 Год назад

    Thanks

  • @karmitakaur3390
    @karmitakaur3390 Год назад +39

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

    • @jagdeepsingh3821
      @jagdeepsingh3821 Год назад +3

      Bhrawa manjot v kat ni aa har banda parmatma da deta hoya kamm karda

    • @luckysaini3635
      @luckysaini3635 Год назад +3

      yaar gal ki ho rahi hai..topic ki chal rya..te tuhade loka di soch kithe hai haje v..apna hi vich randi rona lai k baith jande ho..asi sidhu de koi dokhi ni aa sahnu v dukh hai jo v hoya..par ethe tere eh comment da koi matlab hai tu aap soch..waheguru tenu budhi bakshan thodi akal aawe..sat shri akaal🙏

    • @gurveer.singh.grewal.3361
      @gurveer.singh.grewal.3361 Год назад

      ਫਿੱਟੇ ਮੂੰਹ ਤੇਰੇ ਜੰਮਣ ਤੇ ਤੁਸੀਂ ਲੋਕ ਵੀ ਲਾਈਕ ਲੈਂਣ ਲਈ ਪਤਾ ਨਹੀਂ ਕੀ ਕੁਛ ਕਰਦੇ ਹੋ ਗੱਲ ਕਿਸ ਟੋਪਿਕ ਤੇ ਹੋ ਰਹੀ ਆ ਇਹਦੇ ਵਿੱਚ ਸਿੱਧੂ ਵੀਰ ਕਿੱਥੋਂ ਆ ਗਿਆ ਹੱਦ ਆ ਤੁਹਾਡੀ ਲੋਕਾਂ ਦੀ

  • @SONIA-cy4tq
    @SONIA-cy4tq Год назад

    Mainu eh podcast and jo v guest aande tuhade podcast vich sachi aiwe lgde ki eh shyad mainu samjh sakde kyuki aajtk jo que.main sab kol kardi c te sab ignore krde c te mainu pagal bol dinde c es vich sab ans.mil jande really great ..main podcast aiwe dekhdi haan jiwe koi mere nal samne beth ke gal karda.

  • @sagarsaini1863
    @sagarsaini1863 Год назад

    Gardhiwale kol AA paji di Baba Deep Singh ji sewa society othe rescue people's da illaz v chlda,, mein parsonally Milya Hoya paji nal.. Manjot Naam AA paji da jot kehnde ne Pyar nal... Bda ghaint bnda veer boht sarkaar te Pyar aa 22 lyi Dil ch..

    • @sagarsaini1863
      @sagarsaini1863 Год назад

      Assi v hsp de hi AA,, Anmol tuhadi NGO boht ghaint km krdi AA,, jede ini ini duro sewa krn aaunde o ohna di kithe na kithe lekhe LG jandi tuhade through,, kyuki ajkl fraudulent boht aa, so tuc puri inquiry krk jrurtmand di puri help kevaunde ho Salute for you and also Salute for Ekzaria team. Love u all💞

  • @RajvinderKour-kb7xf
    @RajvinderKour-kb7xf Год назад +1

    Veer 1 second skip ni hoya veer pehla podcast a jeda pura dekhya respect a Bai nu❤️❤️❤️

  • @manpreetsaini6885
    @manpreetsaini6885 Год назад +1

    Bai di team eni cooperative a ikk ishare te kmm karde pye c
    langar vi sadde bout hi jadda kehn te sakhya c mae bolla paji samose lae lvo nll prr ehna de andr ikko hi gall paji duji jagha jna assi late ho jna
    Siifft ta hor vi bout krni a prr alfaz katt pee janne
    WAHEGURU JI Chardi klla chh rakhan sarri team nu
    Bout sara pyar Pind Chhani nand singh teh Mukerian, Hoshiarpur, Panjab ⛳️

  • @kulartvlive
    @kulartvlive Год назад +4

    ਮਨਜੋਤ ਭਾਜੀ ਸਾਡੇ ਇਲਾਕੇ ਦੇ ਮਾਣ ਨੇ। ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰੇ ਨੂੰ ਤੇ ਹਮੇਸ਼ਾ ਹੀ ਚੜਦੀਕਲਾ ਚ ਰਹਿਣ ਤੇ ਆਪਣੀ ਸੇਵਾ ਇੱਦਾ ਹੀ ਬਣਾਈ ਰੱਖਣ 🙏🙏

  • @amansidhu8345
    @amansidhu8345 Год назад +21

    A podcast with pal kharoud (Apna farz sewa society) will be such an inspiration and spread of positivity please Asap!

  • @mannsaini1289
    @mannsaini1289 Год назад +2

    ❤ਸਾਡਾ ਵੱਡਾ ਵੀਰ ਹੋਸ਼ਿਆਰਪੁਰ ਦੀ ਸ਼ਾਨ ❤❤❤

  • @gaganbrar591
    @gaganbrar591 Год назад +5

    ਬਹੁਤ ਹੀ ਵਧੀਆਂ ਲੱਗੀ ਜੀ ਬਾਬਾ ਜੀ ਚੱੜਦੀਕਲਾ ਵਿੱਚ ਰੱਖਣ ਤੁਹਾਨੂੰ ਸਾਰਿਆਂ ਨੂੰ ਬਾਈ ਜੀ ❤❤❤❤❤❤

  • @DaljitSingh-fp8hd
    @DaljitSingh-fp8hd Год назад +3

    Boht vadia lagga aj da podcast bhai ji te sikhan nu v bhot kujh milya

  • @BalwinderSingh-x8f
    @BalwinderSingh-x8f Год назад +7

    ਸਾਡੇ ਇਲਾਕੇ ਦੀ ਸ਼ਾਨ ਮਨਜੋਤ ਸਿੰਘ ਤਲਵੰਡੀ ❤

  • @amansumal5875
    @amansumal5875 Год назад +12

    ਸਾਨੂੰ ਮਾਣ ਆ ਮਨਜੋਤ ਸਿੰਘ ਤਲਵੰਡੀ ਤੇ ਵਾਹਿਗੁਰੂ ਵੀਰ ਨੂੰ ਹੋਰ ਸੇਵਾ ਕਰਨ ਦਾ ਬਲ ਬਕਸ਼ੇ ਤਾਂ ਜੋ ਗਰੀਬ ਲੋਕਾ ਦੀਆ ਜਿੰਦਗੀਆ ਸੁਧਰ ਸਕਣ🙏🏻

  • @ਸਹਿਜਪ੍ਰੀਤਸਿੰਘ-ਗ3ਖ

    ਵਾਹਿਗੁਰੂ ਜੀ ਬੇਸ਼ਕ ਦਿਖਾਈ ਨਹੀ ਦਿੰਦੇ ਪਰ ਇੰਨਾ ਰੱਬ ਵਰਗੀਆਂ ਰੂਹਾਂ ਦੇ ਵਿੱਚ ਵੱਸ ਕੇ ਦੁਖੀਆਂ ਦੇ ਦਰਦ ਤਕਲੀਫ਼ਾਂ ਦੂਰ ਕਰ ਰਹੇ ਹਨ ਬੜੀ ਅੰਦਰੁਨੀ ਖੁਸ਼ੀ ਇੱਕ ਮਾਣ ਤੇ ਸਕੂਨ ਵੀ ਹੁੰਦਾ ਹੈ ਕਿ ਵਾਹਿਗੁਰੂ ਅਜੇ ਵੀ ਇਹਨਾ ਵੀਰਾ ਵਿੱਚ ਚਾਹੇ ਉਹ ਅਨਮੋਲ ਵੀਰਾਂ ਹੈ ਚਾਹੇ ਉਹ ਗੁਰਪ੍ਰੀਤ ਵੀਰਾ ਹੈ ਚਾਹੇ ਉਹ ਮਨਜੋਤ ਵੀਰਾ ਹੈ ਵਾਹਿਗੁਰੂ ਜੀ ਆਪ ਇਹ ਸੇਵਾ ਕਰਵਾ ਰਹੇ ਹਨ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ੇ ਚੜਦੀਕਲਾ ਬਖਸ਼ੇ

  • @Lovenature-nt8zm
    @Lovenature-nt8zm 4 месяца назад +1

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @Rabb_mehar_kre
    @Rabb_mehar_kre Год назад +1

    Jehre bande UP Bihar de Es veere de kol labour krde c ohna da zameer dekho kinna jagda zameer aa.... Apan ohna nu Bhayie keh ke insult krde aan...but ohna ne kinna kita es veer da...es kr k dharam ya state koi galt nhi, Banda te bande di soch da h Sara khel aa....salam aa UP wali labour nu

  • @harnetchoudhary1782
    @harnetchoudhary1782 Год назад +6

    ❤ ਵਾਹਿਗੁਰੂ ਜੀ ਦੋਨੋ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਐਵੇ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @simranrandhawa9037
    @simranrandhawa9037 Год назад

    Bahut vadhia g prmatma ne jis kolon koi seva laini hundi jroor oh hi bachaunda a

  • @Sidhusaab-xw9rr
    @Sidhusaab-xw9rr Год назад +1

    ਬਹੁਤ ਵਧੀਆ ਵੀਰ ਜੀ ਅਕਾਸ਼ ਅਸੀਂ ਵੀ ਕੁੱਝ ਕਰ ਪਾਉਂਦੇ ਸਮਾਜ ਲਈ

  • @balbirkaur871
    @balbirkaur871 Год назад +3

    Sachi manjot Veera bhut vidia a bhut vidia kamm karde nii Veera wehguru hamsha Veera nu chardekla vich rakha ❤❤❤❤❤❤

  • @KaramjitNagra-u4y
    @KaramjitNagra-u4y Год назад +1

    ਵੀਰ ਜੀ ਦਿਲੋ ਸਲੂਟ ਆ ਤੁਹਾਨੂੰ ਸਭ ਨੂੰ ਇਨੀ ਜਿਆਦਾ ਸੇਵਾ ਕਰਨ ਵਾਲਿਆ ਨੂੰ🫡 ਤੁਹਾਡੇ ਪੋਡਕਾਸਟ ਦੇਖ ਕੇ ਮੈ ਬਹਤ ਕੁਝ ਸਿਖਦੀ ਆ ਵੀਰੇ ਰੱਬ ਮੈਨੂੰ ਵੀ ਇਨੇ ਜੋਗੇ ਕਰੇ ਮੈ ਹਰ ਇਕ ਲੋੜਵੰਦ ਦੀ ਮਦਦ ਕਰ ਸਕਾ 🙏 ਰੱਬ ਹਮੇਸ਼ਾ ਤੁਹਾਨੂੰ ਤਰੱਕੀਆਂ ਦੇਵੇ ਤੁਹਾਡਾ ਹੌਸਲਾ ਰੱਬ ਕਦੇ ਟੁੱਟਣ ਨਾ ਦਵੇ 🙏🫡

  • @iknoorkaurchoudhatychoudha3687

    Bhtt vadiya insaan aur bhtt h vadiya km h veere thvda. Thanku soo much eda de chnge km krn lae aur sde jiha nu v shi raste dikhan lae🙏

  • @manharmasson7261
    @manharmasson7261 Год назад +7

    ਧੰਨ ਧੰਨ ਬਾਬਾ ਦੀਪ ਸਿੰਘ ਜੀ❤

  • @narindersinghkandola5285
    @narindersinghkandola5285 Год назад

    ਇਹ ਵੀਰ ਨੂੰ ਪਹਿਲੀ ਸੁਨਿਆ ਬਹੁਤ ਵਦਿਆ ਸੇਵਾ ਕਰ ਰਿਹਾ।

  • @Amit-xy7yu
    @Amit-xy7yu Год назад +6

    Sanu Maan a manjot veer te eh asli star a ❤❤❤

  • @JustreactYT
    @JustreactYT Год назад +1

    Bande nu zindgi jeen da maksad mil jaana bahut waddi gall hundi aa❤ Tuhanu dono veera nu zindgi jeen da maksad mil chuka hai, aaas krda har ik nu zindgi da maksad mile ❤

  • @kiranjotsinghvassan3092
    @kiranjotsinghvassan3092 Год назад +2

    veer manjot veer da den nhi de skde ❤️🙏 bahut e vadhia kamm kr rahe ne sade ilakke ch

  • @ManinderBahgha
    @ManinderBahgha Год назад +3

    Sade elake di shann veer manjot singh talwandi,

  • @barindersingh2970
    @barindersingh2970 Год назад +2

    ਵਾਹਿਗੁਰੂ ਜੀ

  • @nikkadeol7259
    @nikkadeol7259 Год назад +4

    ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ….

  • @H.singh_kw
    @H.singh_kw Год назад +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਵੀਰਾਂ ਨੂੰ ❤

  • @AmandeepMashi-mz4vg
    @AmandeepMashi-mz4vg Год назад +1

    Waheguru Sade bddey veer manjot Singh talwandi nu chrdikla bakshn ,,

  • @manmeetsinghsoundh7786
    @manmeetsinghsoundh7786 Год назад +2

    Veere Manjot Bai ne te o kamm kitta oh har kisse de vass da nai aa. Podcast is really very informative. I would like to meet him personally too... Waheguru ji ne mehar kitti taa.

  • @Jatindersumal
    @Jatindersumal Год назад +2

    Vadda Veer Manjot Singh Takwandi❤

  • @FOUJI-IS-LIVE
    @FOUJI-IS-LIVE Год назад +1

    Bhut vdia kam kar rahe Anmol veere Waheguru tohanu chardi kalan wich rakhn

  • @manpreetsaini6885
    @manpreetsaini6885 Год назад

    Bout kaint veer manjot singh
    Mukerian chh vi full sewa kitti ⛳️⛳️

  • @nishachahal440
    @nishachahal440 Год назад +5

    Waheguru ji 🙏🙏🙏🙏bs rab te vishwas rkhna chahida oo hamesha samjande shi raste pande sath hunde aa

  • @anitadadra1953
    @anitadadra1953 Год назад

    Bahut vadia lgga veere .. bahut kush sikhan nu miliya 🙏

  • @Ranjit-Sidhu
    @Ranjit-Sidhu Год назад +1

    One of the Greatest podcast of this channel... Manjot veer di videos te main bahut time ton vekhda han lekin ehni detail aj pta laggi... Flood ch vi kinni sewa kiti si ehna ne din raat

  • @princxxe
    @princxxe Год назад +3

    Boht Wadia Bhaji .Keep it up!!

  • @guruveerhundal6409
    @guruveerhundal6409 Год назад +3

    Bhot vdia podcast bhai❤❤

  • @ShamsherSingh-uw4ie
    @ShamsherSingh-uw4ie 3 месяца назад

    Bhut hi changi soch wah Kamal peskas🙏

  • @jaspreetclar4788
    @jaspreetclar4788 Год назад +11

    What a great inspiring story. Navjot and Anmol both of you doing great work for the humility. I salute you both . Waheguru bless you two ❤️🙏

  • @nishachahal440
    @nishachahal440 Год назад +3

    Bhut khushi hoyi podacst dekh ke eh vala ❤❤

  • @AmandeepSingh-bu4wn
    @AmandeepSingh-bu4wn Год назад

    ਬਹੁਤ ਵਧੀਆ ਵਿਚਾਰ ਕੀਤੇ

  • @kalersrecords
    @kalersrecords Год назад +1

    ❤ ਬਹੁਤ ਵਧੀਆ ਵਿਚਾਰ ਦੋਨੋ ਵੀਰਾਂ ਦੇ❤

  • @S.PDhillon
    @S.PDhillon Год назад +2

    Bai di life journey boht hard c jehde ne eh pal nhi face kite ohna nu eh gallan boht easy lag rahian pr jehde nal beet dian oh kade bhul. Ni sakda y manjot boht Ghaint banda ❤🎉

  • @gagangondpuria5241
    @gagangondpuria5241 Год назад +1

    Manjot veer sada gariva da masiha a . Parmatma lami umer kre bhra sade di🙏🏻

  • @HarpalSingh-zu5ss
    @HarpalSingh-zu5ss Год назад

    Manjot Singh ji aap ji di sewa nu naman. Parmatma chardikala ch rakhhe tuhanu.

  • @pinkidhindsa
    @pinkidhindsa Год назад +6

    Manjot veer proud of you💕💐💕🙏🙏🙏

  • @deepstudio6012
    @deepstudio6012 Год назад

    ਅਨਮੋਲ ਵੀਰ। ਕੋਈ ਸ਼ੱਕ ਨਹੀਂ ਯੂਥ ਨੂੰ ਸੇਧ ਦੇਣ ਵਾਲਿਆਂ ਦੀ ਬਹੁਤ ਘਾਟ ਹੈ। ਸ਼ਾਹ ਮੁਹੰਮਦ ਸਾਹਿਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਰਾਜ਼ ਵਿੱਚ ਮਹਾਂ ਕਵੀ ਹੋਏ ਨੇਂ। ਉਨ੍ਹਾਂ ਲਿਖਿਆ "ਸ਼ਾਹ ਮੁਹੰਮਦ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।" ਤੁਹਾਡੇ ਵਰਗੇ ਯੋਧਿਆਂ ਦੀ ਬਹੁਤ ਜ਼ਰੂਰਤ ਹੈ। ਮਨਜੋਤ ਸਿੰਘ ਸੀ ਵਾਲਾ ਪੋਡਕਾਸਟ ਨਹੀਂ ਇਹ ਅਟੱਲ ਸਚਾਈਆਂ ਨੇ।ਇਹ ਰਸਤਾ ਵਾਕਿਆ ਹੀ ਸਖ਼ਤ ਹੈ। ਇਥੇ Leg puller ਬਹੁਤ ਹਨ।😊

  • @Labbisheronwala
    @Labbisheronwala Год назад +4

    ਬਹੁਤ ਘੈਂਟ ਇਨਸਾਨ ਆ ਮਨਜੋਤ ਬਾਈ❤❤

  • @chahatdeepsingh9748
    @chahatdeepsingh9748 Год назад +5

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਭਰਾਵਾਂ ਨੂੰ 🙏🏻

  • @Chacchaa
    @Chacchaa Год назад +1

    ANMOL veer je thoda k last vich Photos ja video highlights krr dinde ohna bandea dia jo Manjot bai de nal ground level te kam krde rahee flood vich v tan bdi khushii di gal hunii c ohna nu v , oh v khush hunde k apa v Anmol veere de podcast da hisa bnee ❤ WMK ❤

  • @glantegeetwithsurinderkaur1584
    @glantegeetwithsurinderkaur1584 Год назад +1

    Bhut hi wadhya ji waheguru ji chardi kala ch rakhna ji dona nu🙏🙏🙏🙏🙏

  • @bajwasaab6894
    @bajwasaab6894 Год назад +4

    Waheguru ji chardiya kala vich rakhan tuhanu 🙏🏻
    Anmol veer bht wadiya

  • @Kaur_makeoverspb07
    @Kaur_makeoverspb07 Год назад +4

    Superb👏🏻👏🏻👏🏻👏🏻👏🏻 Dil khush ho gya eh podcast sunke and baut motivation mili Waheguru Mainu v eh mauka bakshey Sewa krn da🙏🏻♥️😇🌸

  • @youtubechannel6168
    @youtubechannel6168 Год назад

    WAHEGURU ਜੀ ਬਹੁਤ ਬਹੁਤ ਆਨੰਦ ਆਇਆ ਜੀ

  • @amnindersingh5340
    @amnindersingh5340 Год назад +8

    ਵਾਹਿਗੁਰੂ ਮੇਰੀ ਉਮਰ ਵੀ ਮਨਜੋਤ ਵੀਰ ਨੂੰ ਲਾ ਦਿਉ

  • @parvindershahbazpuria9739
    @parvindershahbazpuria9739 Год назад +5

    Waheguru mehar bharya hath rakhe veer te

  • @MandeepKaur-cr1fr
    @MandeepKaur-cr1fr Год назад

    Bhut jyada vdyia lgga ..kyi glla sikhn nu milyea 🙏🙂..te bhut hi vdiya insaan o tuc ....te bhut vdiya km krr rehe o veerr g... waheguru ji waheguru krn sbb te🙏

  • @surinderkanta1393
    @surinderkanta1393 Год назад +6

    One of the best podcast
    Jug jug jio dono veere

  • @jaspreetjas1085
    @jaspreetjas1085 Год назад

    Bhut vdiya veer nd thnxx

  • @AmandeepMashi-mz4vg
    @AmandeepMashi-mz4vg Год назад +3

    ਵਾਹਿਗੁਰੂ ਲਮੀ ਉਮਰ ਬਖਸ਼ਣ

  • @GurtejSingh-wd4qo
    @GurtejSingh-wd4qo Год назад +1

    ਬਹੁਤ ਵਧੀਆ ਬਾਈ ਜੀ 👏 👏

  • @ManpreetSingh-du1oh
    @ManpreetSingh-du1oh 4 месяца назад

    ਮਨਜੋਤ ਭਾਜੀ great man

  • @ankubasra9220
    @ankubasra9220 Год назад

    Anmol je good job bhei de je hamasha he Guru je da deta naam ਨਾਲ ਜੋੜਨਾ ਚਾਹੀਦਾ ਹੈ je 🙏🙏 naam ਸਿਮਰਨ he ਕਰਣਾ ਚਾਹੀਦਾ ਹੈ ਨਸਾ apna ਆਪ ਹੀ sad ਸੱਕਦਾ ਹੈ jai mata di ji

  • @PardeepPeepo
    @PardeepPeepo Год назад +7

    Manjot veer bhut he vadia kam karda pea ji. Pind apne Di vi Nohar Badal diti veer ne v. Proud aa veer te.

  • @hyperninja1092
    @hyperninja1092 Год назад +12

    ਭਾਜੀ ਬੋਤ ਵਾਦਿਆ ਲੱਗਦਾ ਏਨਾ ਕੁਜ ਸੁੰਣ ਕੇ ਮੈਂ 18 ਸਾਲਾਂ ਦਾ ਤੇ ਬੋਤ ਕੁਝ ਸਿੱਖਦਾ ਤੋਹਦੇ ਵੀਡਿਓਜ਼ ਤੋ love you 22❤

    • @JS9h
      @JS9h Год назад +3

      ਬਹੁਤ ਵਧੀਆ ਜੀ, ਤੁਸੀਂ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਬਾਈ ਸ਼ੁੱਧ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਪੰਜਾਬੀ ਹੋ🙏
      ਜਿਵੇਂ ਕਿ -: ਬੋਤ ਨਹੀਂ ਬਹੁਤ ਹੁੰਦਾ, ਤੋਹਦੇ ਨਹੀਂ ਤੁਹਾਡੇ ਹੁੰਦਾ, ਕੁਜ ਨਹੀਂ ਕੁੱਝ ਹੁੰਦਾ, ਵਾਦਿਆ ਨਹੀਂ ਵਧੀਆ ਹੁੰਦਾ,

    • @gurveer.singh.grewal.3361
      @gurveer.singh.grewal.3361 Год назад +1

      ​​@@JS9hਬਹੁਤ ਵਧੀਆਂ ਜੀ ਤੁਸੀਂ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਬਹੁੱਤ ਨਹੀਂ ਬਹੁਤ ਹੁੰਦਾ ਲਿੱਖਣ ਨਹੀਂ ਲਿਖਣ ਹੁੰਦਾ

  • @Lol-fraata
    @Lol-fraata Год назад +1

    22 pehli waari saara full podcast sunya anand aa gyaa❤️

  • @unitedpanjabi
    @unitedpanjabi Год назад +5

    ਜੀਓ❤