RAVAN ਚੰਗਾ ਜਾ ਮਾੜਾ ਸੀ ? Amritpal Singh Mehron on RAMAYAN, Dusshera & Diwali, ILLUMINATI | Aman Aujla

Поделиться
HTML-код
  • Опубликовано: 5 фев 2025
  • #amritpalsinghmehron #amanaujla #podcast
    Welcome to 21st Episode of THE AMAN AUJLA SHOW with ​⁠‪@aamritpalsinghmehron‬
    DISCLAIMER : Welcome to The Aman Aujla Show Before we dive into our conversation today, we would like to provide a brief disclaimer to ensure clarity and transparency for our listeners. Please note that the information shared in this podcast is for general entertainment and informational purposes only. The views and opinions expressed by our guests and hosts are their own and do not necessarily reflect the official stance of TAAS or its production team.
    Guests and hosts may discuss a wide range of topics, including current events, personal experiences, and professional expertise. While we strive to provide accurate and up-to-date information, we cannot guarantee the complete accuracy, reliability, or validity of all statements made during the show.
    Thank you for tuning in to The Aman Aujla Show. Now, let's get started with today's episode!
    In This Episode we had Great Conversation with Bhai Amritpal Singh Mehron on RAVANA , RAMAYAN , RAM-SITA-RAVAN story, Jadu toona , diljit dosanjh ILLUMINATI , Lives & Death , Kaur Movement & MANY MORE TOPICS...
    #punjabipodcast #podcast #podcasting #podcastshow #theamanaujlashow
    You can Listen to the Uncut version of this episode on Spotify :
    will update soon
    Aman Aujla : / iamanaujla
    ------------------------------------------------------------------------------------------------------------------------------------------------
    THE AMAN AUJLA SHOW
    Host : Aman Aujla
    Guest : Amritpal Singh Mehron
    Cinematographer : INFAMOUS PHOTOGRAPHY
    Video edited by - MANS & Hans
    Sound : MANS
    Produced by - Amandeep Singh (Aman Aujla)
    Mail me at :
    workforamanaujla@gmail.com
    Watch more related Podcast:
    Podcast Episode 01 - • Past Life, Secrets, Gi...
    Podcast Episode 02- • Girlfriends , Ex’s , Y...
    Podcast Episode 03- • FULL KHAPP with TOKRA ...
    Podcast Episode 04- • ALTO ਤੋਂ AUDI ਤੱਕ ਦਾ ਸ...
    Podcast Episode 05- • Anmol Kwatra talked ab...
    Podcast Episode 06- • Sukh Sanghera about Go...
    Podcast Episode 07- • HIMMAT SANDHU talks ab...
    Podcast Episode 08- • Comic Singh Standup Co...
    Podcast Episode 09- • Amritpal Singh Mehron ...
    Podcast episode 10- • ਮੌਤ ਤੋਂ ਬਾਅਦ ਕੀ ਹੁੰਦਾ ...
    Podcast Episode 11- • Pukhraj Bhalla on YJKD...
    Podcast Episode 13- • BROWN KUDI -The Welder...
    Podcast Episode 14- • KARAN DUTTA on Kullad ...
    Podcast Episode 15 - • Video
    Podcast episode 16- • Sardool Sikandar & Ama...
    Podcast episode 17- • Bir Ramgarhia New vide...
    Podcast Episode 18- • Bhaana Sidhu ( ਪੰਜਾਬ ਦ...
    Podcast Episode 19- • Happy Raikoti on Sidhu...
    Chapters : Will be updated soon
    Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    LIKE COMMENT SHARE SUBSCRIBE

Комментарии • 2,6 тыс.

  • @thanvirsingh1620
    @thanvirsingh1620 Год назад +63

    ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਰਾਵਣ ਬਾਰੇ ਵੀ ਤੇ ਹੋਰ ਵੀ ਧੰਨਵਾਦ ਬਾਈ ਜੀ 🙌❤

  • @AkashDeep-eh2cg
    @AkashDeep-eh2cg Год назад +739

    ਮੈਂ ਤੇ 10 ਕੁ ਮਿੰਟ ਦੀ ਹੀ ਵੀਡੀਓ ਵੇਖਣ ਆਇਆ ਸੀ, ਪਰ ਤੁਹਾਡੀਆਂ ਗੱਲਾਂ ਨੇ ਮੈਨੂੰ ਸਾਰੀ ਵੀਡੀਓ ਵੇਖਣ ਲਈ ਮਜ਼ਬੂਰ ਕਰ ਦਿੱਤਾ। ਏਨਾ ਗਿਆਨ ਤੇ ਸਿੱਖਿਆ ਇਸ ਵੀਡੀਓ ਵਿੱਚ ਦਿੱਤੀ ਗਈ ਕਿ ਮੈਂ ਵੀਡੀਓ ਨੂੰ ਸਕਿਪ ਵੀ ਨਹੀਂ ਕਰ ਸਕਿਆ।🙏🏻🙏🏻

  • @decentlike8404
    @decentlike8404 Год назад +51

    ਵੀਡੀਓ ਦੇਖਣੀ ਇਕ 1 min hi c ਪਰ ਜਦੋਂ ਸੁਣਨ ਲਗਿਆ ਪਤਾ ਹੀ ਨੀ ਲਗਿਆ ਕੇ ਕਦੋਂ ਸਾਰੀ ਵੀਡੀਓ ਹੀ ਸੁਣੀ ਗਈ । ਬੁਹਤ ਚੜਦੀਕਲਾ ਵਾਲੀ ਰੂਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ। ਬੁਹਤ ਬੁਹਤ ਧੰਨਵਾਦ ਔਜਲਾ ਸਾਬ ਏਦਾਂ ਹੀ ਹੋਰ episodes ਲਿਉਂਦੇ ਰਹੋ ❤

  • @gagandeepsidhu3829
    @gagandeepsidhu3829 Год назад +52

    ਬਾ ਕਮਾਲ ਵਿਚਾਰ ਬਹੁਤ ਹੀ ਵਧੀਆ ਵਿਚਾਰ. ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ

  • @AngadKumar-ft3bf
    @AngadKumar-ft3bf Год назад +8

    ਹਰ ਹਰ ਮਹਾਦੇਵ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਓਮ ਨਮਹ ਸ਼ਿਵਾਏ

  • @ekampreetsingh657
    @ekampreetsingh657 Год назад +125

    ਮੈਂ ਹੋਰ ਕੋਈ podcast ਨਹੀਂ ਸੁਣੀ ਇਕੱਲੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੁ ਜੀ ਦੀ ਸੁਣੀ ਤੇ ਇਸਦਾ ਅਗਲੀ podcast ਦਾ ਵੀ ਇੰਤਜ਼ਾਰ ਰਹੇਗਾ

  • @RamanGoraya-k6w
    @RamanGoraya-k6w Год назад +104

    ਖਾਲਸਾ ਮੇਰੋ ਰੂਪ ਹੈ ਖਾਸ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @PrabhjotSingh-ly4et
    @PrabhjotSingh-ly4et Год назад +69

    ਖ਼ੂਬ ❤
    ਹੋਰ ਵੱਡੇ ਮੁੱਦਿਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ interview ਦਾ ਇੰਤਜ਼ਾਰ ਰਹੇਗਾ।

  • @RaviSingh-wu1cd
    @RaviSingh-wu1cd 2 месяца назад +4

    ਇਹੋ ਜਿਹੇ ਸਿੰਘਾਂ ਦੀ ਪੰਜਾਬ ਨੂੰ ਬਹੁਤ ਬਹੁਤ ਲੋੜ ਹੈ ਹੇ ਵਾਹਿਗੁਰੂ ਮਹਿਰੋਂ ਸਾਹਿਬ ਨੂੰ ਅਕਾਲ ਪੁਰਖ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @_amritkalsi0774
    @_amritkalsi0774 Год назад +33

    ਬਾਬਾ ਤੁਹਾਨੂੰ ਤਰੱਕੀਆ ਬਖਸ਼ੇ 🙏🌸

  • @PRABH-xf6ne
    @PRABH-xf6ne Год назад +52

    ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਇਹ Podcast ਸੁਣ ਕੇ । ਸ਼ਾਯਦ ਤੁਹਾਡੀ ਇਸ ਵੀਡਿਓ ਦੇ ਕਾਰਣ ਭਟਕੇ ਹੋਏ ਲੋਕ ਸਿੱਧੇ ਰਾਹ ਪੈ ਜਾਣ । ❤❤❤❤❤❤

  • @preetguri1994
    @preetguri1994 Год назад +215

    ਜਦੋਂ ਕੋਈ ਕੌਮ ਹਾਰਦੀ ਭਰਾਵਾਂ ਕਰਕੇ ਹਾਰਦੀ 🌼💯🥺

    • @AkkuWriter
      @AkkuWriter Год назад +6

      22 sach da sath den wala gadar ne hunda bhot muslman v mugla de time aurangjayb nu chad k Gurugobind Singh ji de nall san es hisab nall ta oh v gadar ne aurangjaib nu chad k jo ohna da apna c Shri Guru gobind singh ji da sath deta

    • @preetguri1994
      @preetguri1994 Год назад

      @@AkkuWriter ਤੁਸੀ ਮੇਰੇ ਕਮੇਂਟ ਨੂੰ ਗਲਤ side ਲੈ gye bro 🤝

    • @mrpaulpal
      @mrpaulpal Год назад

      ਰਾਵਣ ਦੇ ਨਾਮ ਨਾਲ 🌶️🌶️🌶️🌶️🌶️ ਤਾਂ ਲੜੀ ਏ

    • @AkkuWriter
      @AkkuWriter Год назад +2

      @@mrpaulpal bro eh mari gall da jawab ni aa j rawan de nam te mirch lagde hunde fr asi rawan da likhya hoya shiv tandav na gande na he 31 warag man de rawan kumbkaran megnath sb. De respet hai hindu dharam vich ohna da putla sadan to pehla v ohna de pooja hunde hai ohna de sanman de roop ch pr tu c gall debet de kite c es li main thanu sawal pucheya pr mircah tuhade lag ge kyo k swal de jawab vich thannu sach bollna pau ga jinde vich tuhade bejti hou ge kyo k j rawan ne te ous di bhn ne shi kam kita ta tu c v apne sister de kise nall jabrdasti karan te oh he karo ge ta he main kya bro debate ta chad tu ah sawal da jawab he dede jo main puchya tanu 😁

    • @mrpaulpal
      @mrpaulpal Год назад +2

      @@AkkuWriter ਰਾਵਣ ਦੀ ਪਰਕਰਮਾ ਕਿਉ ਕੀਤੀ, ਥੋਖੇ ਨਾਲ ਮਰਨਾ,ਸੀਤਾ ਮਾਤਾ ਨੂੰ ਚੁੱਕਿਆ ਤਾਂ ਰਾਵਣ ਹੰਕਾਰੀ ,ਲਕਸ਼ਮਣ ਨੇ ਨੱਕ ਕਟਿਆ ਓ ਵੀ ਹੰਕਾਰੀ ਸੀ ਉਸ ਦੀ ਸਜ਼ਾ , ਜਦੋਂ ਰਾਵਣ ਮਾਰਦਾ ਫਿਰ ਸ਼੍ਰੀ ਰਾਮ ਨੇ ਲਕਸ਼ਮਣ ਨੂੰ ਕਿ ਕਰਨ ਭੇਜਿਆ ਸੀ ਰਾਵਣ ਕੋਲ
      ਸਾਡੇ ਵੀ ਸਿੱਖ ਰਾਜ ਵਿੱਚ ਸਾਡੇ ਹੀ ਸਿੱਖ ਭਰਾਵਾ ਨੇ ਗਦਾਰੀਆਂ ਕੀਤੀਆਂ ਨੇ ਅਸੀਂ ਮੰਨਦੇ ਹਾਂ
      ਜੇ ਰਾਵਣ ਦਾ ਭਰਾ ਨਾ ਰਲਦਾ ਸ਼੍ਰੀ ਰਾਮ ਨਾਲ ਜ਼ੋਰ ਲਾ ਲੈਂਦੇ ਕਦੇ ਨੀ ਹਾਰਦਾ ਸੀ।
      ਸ਼੍ਰੀ ਰਾਮ ਤੋਂ ਰਾਵਣ , ਭਗਤੀ, ਪੈਸੇ,ਸੈਨਾ,ਦਿਮਾਗ, ਸੱਭ ਤੋਂ ਵੱਧ ਸੀ ਬੱਸ ਗੱਲ ਗਦਾਰੀ ਦੀ ਏ
      ਫਿਰ ਲਕਸ਼ਮਣ ਦੀ ਸਜ਼ਾ ਕਿੱਥੇ ਏ
      ਸੱਚੀ ਗੱਲ ਤੇ ਸੱਭ ਦੇ ਮਿਰਚ ਲੜ ਦੀ ਏ।

  • @tejsaab8803
    @tejsaab8803 Год назад +129

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏 ਭਾਈ ਸਾਹਿਬ ਦੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬਾਕੀ ਲੋਕ ਹੁਣ ਸਮਝਣ ਤੇ ਫਿਰ ਗੱਲ ਬਣਦੀ ਹੈ ਵਾਹਿਗੁਰੂ ਜੀ ਮੇਹਰ ਕਰੇ ਸਾਡੇ ਹਿਰਦੈ ਵਿੱਚ ਗੱਲਾਂ ਮੰਨਣ ਦਾ ਬਲ ਬਖਸ਼ਣ ਅਮਨ ਔਜਲਾ ਜੀ 🙏 ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

    • @losser9204
      @losser9204 Год назад +6

      ਖਾਲਸਾ ਜੀ ਦਿਬਰੋਗਰ ਬਾਰੇ ਜੇਲ ਦੀ ਗਲ ਕੀਤੀ

    • @amarbal9627
      @amarbal9627 Год назад +1

      Bhut vadya gala kitiya bhai Saab hona ne

    • @tejsaab8803
      @tejsaab8803 Год назад +1

      @@amarbal9627 ਧੰਨਵਾਦ ਜੀ 🙏 ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ 🙏

    • @malkitsingh4011
      @malkitsingh4011 Год назад

      🙏🙏

  • @Footballlovers0000
    @Footballlovers0000 Год назад +21

    ਬਹੁਤ ਸੋਹਣੀ ਵੀਡੀਓ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਬ੍ਰੌਡਕਾਸਟ ਤੋ ❤

  • @amanqadri5893
    @amanqadri5893 Год назад +23

    ਬਾਈ ਜੀ ਵਾਹ ਵਾਹ ਬਹੁਤ ਵਧੀਆ ਅਵਾਜ਼ ਵੀਰ ਜੀ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਸਾਰੇ ਪੰਜਾਬ ਦੇ ਸਿੱਖਾਂ ਨੂੰ ਅਪਣੇ ਧਰਮ ਲਈ, ਅਪਣੇ ਆਪ, ਅਪਣੀਆਂ ਧੀਆਂ ਭੈਣਾਂ ਲਈ ਅਮ੍ਰਿਤ ਪਾਲ ਬਾਬਾ ਜੀ ਦੀ ਦਿੱਤੀ ਹੋਈ ਸੇਧ ਮੁਤਾਬਕ ਚਲਣਾਂ ਚਾਹੀਦਾ ਹੈ

  • @harpreetchahal4149
    @harpreetchahal4149 Год назад +47

    ਭਾਈ ਅੰਮ੍ਰਿਤਪਾਲ ਜੀ 🙏🏻 ਬਾਬਾ ਜੀ ਜਿੰਨਾ ਕੁਝ ਆਹ ਚਾਲੀ ਪੰਜਾਹ ਮਿੰਟਾਂ ਚ ਸਿੱਖ ਲਿਆ ਉਹਨਾਂ ਅੱਜ ਤੱਕ ਨਾ ਕਿਤੇ ਪੜਿਆ ਸੀ ਨਾ ਪੜਨਾ ਗਾ 🙏🏻 ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਬਾਈ ਅਮਨ ਹਮੇਸ਼ਾ ਖੁਸ਼ ਰਹਿ ਭਰਾ ❤️❤️🙏🏻

  • @princereona
    @princereona Год назад +27

    ਭੂਲੋ ਰਾਵਣੁ ਮੁਗਧੁ ਅਚੇਤਿ ॥ ਲੂਟੀ ਲੰਕਾ ਸੀਸ ਸਮੇਤਿ ॥ ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥.
    🙏🏻 yaa ta bhai sahib ne gurbani nhi pdhi… ya fer je padhi hai ta sirf ohi glla manan lyi pdhi jo ehna di matt ne mnaunia chahiya… 🙏🏻🙏🏻 waheguru ji

    • @amankhokhar9265
      @amankhokhar9265 Год назад

      Sab apni apni dafli ਵਜਾ ਰਹੇ ਨੇ, ਜਿਦੀ ਜਿੱਡਾ ਲੋਟ।।।

    • @ChopraTraveller
      @ChopraTraveller Год назад

      Sahi keha tusi. You are right

    • @Iamstyliahajay
      @Iamstyliahajay Год назад

      Sahi gaal ya.

    • @Truthseekers55
      @Truthseekers55 Год назад +2

      Bai Bilkul hi bacheya walian gallan kar reha eh nihang singh ehne clearly Ramayana tan chaddo guru g sahib v ni padhya ya reference v ni dekhya podcast te a ke bolan ton pehla.. saaf saaf gurbani galat dasdi hai ravan nu aur valmiki ramayan vich ravan de janam ton le ke maran tak sab likhya hoya ke ohne kinne rape kite kinnian lutta hamle kite apne bhra di bahu te hath paya c par ehna anpad loka ne aap study nahi karni.. hun ta google hega Ramayana geeta quran guru g s sab kuch online peya..!

    • @simran-gaming01
      @simran-gaming01 Год назад

      ਹੁਣ ਤੂ ਮਸਕੀਨ ਜੀ ਨੂ ਵੀ ਗ਼ਲਤ ਕਹੇਗਾ... ਜੋ ਰਾਵਣ ਬਾਰੇ ਉਹਨਾਂ ਦੱਸਿਆ..... ਜੋ ਬਾਣੀ ਦੀਆ ਤੁਕਾਂ ਲਿਖੀਆਂ ਹੈ ਏਨਾ ਦਾ ਮਤਲਬ ਪਤਾ ਹੈ ਯਾ ਹਵਾ ਵਿਚ ਗਲਾ ਕਰੀ ਜਾਂਦਾ

  • @Arman_virk..07
    @Arman_virk..07 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਜੀ ਸਾਡੇ ਉਤੇ ਤੁਹਾਡੀ ਬਹੁਤ ਹੀ ਮਿਹਰ ਹੈ❤❤❤️❤️❤️🙏🙏🙏🙏🙏🙏🙏👏👏👏👏👏👏

  • @balkarann_sidhu
    @balkarann_sidhu Год назад +52

    ਕੁੱਛ ਵੀ ਮਾੜਾ ਨਹੀਂ ਲੱਗਾ।। ਬੜਾ ਕੁੱਛ ਸਿੱਖਿਆ ਅੱਜ❤

    • @GURJARumeshkasana
      @GURJARumeshkasana Год назад +1

      bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

  • @mrpaulpal
    @mrpaulpal Год назад +283

    ਕੋਣ ਕੋਣ ਮੇਰੇ ਵਾਂਗ ਰਾਵਣ ਜੀ ਨੂੰ ਮੰਨਦਾ

    • @honey__fouji_01
      @honey__fouji_01 Год назад +4

      ❤ me

    • @triptadhawan8660
      @triptadhawan8660 Год назад +4

      22 ravan ji da asli namm dsiyo ?

    • @mrpaulpal
      @mrpaulpal Год назад +2

      @@triptadhawan8660 ਭਗਤ ਰਾਵਣ

    • @GaganJotGaganJot
      @GaganJotGaganJot Год назад +2

      ​@@triptadhawan8660Dashgarev 💯Ravan Da Real Naam Hai

    • @mrpaulpal
      @mrpaulpal Год назад +5

      @@GaganJotGaganJot ਗੁਰੂ ਗ੍ਰੰਥ ਸਹਿਬ ਵਿੱਚ ਰਾਵਣ ਦਾ ਨਾਮ ਰਾਵਣ ਹੀ ਬਰਨਣ ਕੀਤਾ ਹੋਇਆ

  • @sharanjitsingh382
    @sharanjitsingh382 Год назад +34

    ਵਾਹਿਗੁਰੂ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏

  • @lastSUKHBIRSINGHSONY
    @lastSUKHBIRSINGHSONY Год назад +1

    ਵੀਰ ਜੀ ਬਾਬਾ ਜੀ ਦਾ ਗੱਲ ਕਰਨ ਦਾ ਢੰਗ ਬਹੁਤ ਬਹੁਤ ਹੀ ਵਧੀਆ ਹੈ ਬਿਲਕੁਲ ਸਹੀ ਢੰਗ ਨਾਲ ਗਿਆਨ ਦੀਆਂ ਗੱਲਾਂ ਕੀਤੀਆਂ ਹਨ ਤੇ ਉਮੀਦ 👈ਕਰਦੇ ਹਾਂ ਕਿ ਸਾਰੇ ਵੀਰ ਭੈਣਾਂ ਇਸਨੂੰ ਸੀਰੀਅਸ ਲੈਣਗੇ 🙏🙏🙏ਵਧੀਆ ਵੀਡੀਓ ਬਣਾਉਣ ਲਈ ਬਹੁਤ ਬਹੁਤ ਮੁਬਾਰਕ ਹੋਵੇ🎉🎉🎉🎉🎉

  • @rajenderpalsinghnikka2744
    @rajenderpalsinghnikka2744 Год назад +3

    ਸੱਚੀਆਂ ਗਲਾ ਸੁਣਕੇ ਰੂਹ ਖੁਸ਼ ਹੋ ਗਈ ਵੀਰ ਜੀ।।

  • @gurwinder6040
    @gurwinder6040 Год назад +66

    ਵਾਹਿਗੁਰੂ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖੇ 🙏🙏

  • @JashanGill22
    @JashanGill22 Год назад +8

    Waheguru ji thonu Chardi kla vich rkhe Amritpal veer ❤️ Sooh lgge schi khoon kholda jdo beadbi di gal sunde aa.Mnu ik vr bnda mile jine eda kita baki m jana mera kam jane.Dhanwadd 🙏🏼

  • @malkeetsog641
    @malkeetsog641 Год назад +9

    ਬਹੁਤ ਵਧੀਆ video ਬਣਾਈ ਵੀਰ ਜੀ ❤❤❤
    ਭਾਈ ਅੰਮ੍ਰਿਤਪਾਲ ਜੀ ਨੂੰ ਤੇ ਅਮਨ ਵੀਰ ਤੁਹਾਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤❤❤

  • @GURJARumeshkasana
    @GURJARumeshkasana Год назад +58

    RAM RAM ❤ saare sikh bhaiyan n ........JAI SHREE RAM

    • @poonamdeepkaur9120
      @poonamdeepkaur9120 Год назад +2

      Ram ram 🙏🏻

    • @GURJARumeshkasana
      @GURJARumeshkasana Год назад +1

      @@georgeshahw ye maanush alp-gyani(half read) jo Bina padhe bolte hai isliye inki baaton p ya dhyan dena ram ka naam lete chalna JAI SHREE RAM

    • @GURJARumeshkasana
      @GURJARumeshkasana Год назад +5

      @@georgeshahw .... bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

    • @yamrajsarkar101
      @yamrajsarkar101 Год назад

      @@GURJARumeshkasana thank you for right information jay shree ram jay mahakal

    • @KamleshRani-eo8ic
      @KamleshRani-eo8ic Год назад +2

      ਰਾਵਣ ਗਿਯਾਨੀ ਤਾਂ ਬਹੁਤ ਸੀ ਪਰ ਬੇਈਮਾਨ ਵੀ ਸੀ ਓਸਨੇ ਆਪਣੇ ਹੀ ਸੋਤੇਲੇ ਭਰਾ ਕੁਵੇਰ ਦੀ ਸੋਨੇ ਦੀ ਲੰਕਾ ਤੇ ਕਬਜ਼ਾ ਕਰਕੇ ਉਸ ਨੂੰ ਧੱਕੇ ਮਾਰਕੇ ਕੱਢ ਦਿੱਤਾ ਸੀ ਆਪਣੀ ਹੀ ਭੈਣ ਸਰੂਪਨਖਾ ਦੇ ਪਤੀ ਨੂੰ ਮਾਰ ਦਿੱਤਾ ਸੀ ਰਾਵਣ ਇੱਕ ਰਾਕਸ਼ਣੀ ਦਾ ਪੁੱਤਰ ਸੀ ਰਾਵਣ ਹੰਕਾਰੀ ਸੀ ਆਪਣੇ ਪਿਤਾ ਦੇ ਵਿਰੁੱਧ ਸੀ ਆਪਣੇ ਭਰਾ ਭਾਵੀਸ਼ਨ ਨੂੰ ਵੀ ਭਰੀ ਸਭਾ ਚ ਧੱਕੇ ਮਾਰਕੇ ਠੁੱਡੇ ਮਾਰਕੇ ਲੰਕਾ ਵਿੱਚੋਂ ਕੱਡ ਦਿੱਤਾ ਸੀ 😒ਮਾਤਾ ਸੀਤਾ ਇੱਕ ਆਮ ਇਸਤਰੀ ਨਹੀਂ ਸੀ ਜੀ 🙏ਸ਼੍ਰੀ ਰਾਮ ਜੀ ਨੇਤਾਂ ਆਪਣੇ ਪਿਤਾ ਦੇ ਇੱਕ ਬਚਨ ਦੀ ਖਾਤਿਰ 14 ਬਰਸ਼ ਜੰਗਲਾਂ ਵਿੱਚ ਗੁਜਾਰੇ ਸੰਨ 🙏ਜੈ ਸ਼੍ਰੀ ਰਾਮ

  • @daljeetanmol1499
    @daljeetanmol1499 2 месяца назад +3

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਦੋਨਾਂ ਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ। ਕਿਰਪਾ ਕਰਕੇ ਭਾਈ ਅੰਮ੍ਰਿਤਪਾਲ ਬਾਈ ਜੀ ਨੂੰ ਦੁਬਾਰਾ ਬੁਲਾਓ ਤੇ ਅੰਮ੍ਰਿਤ ਛਕਾਉਣ ਬਾਰੇ ਸਵਾਲ ਪੁੱਛੋ। ਕਿਉਂਕਿ ਸਾਡੇ ਨੇੜੇ ਤੇੜੇ ਬਹੁਤ ਇਹੋ ਜਿਹੇ ਬੱਚੇ ਨੇ ਜਿਹੜੇ ਆਪ ਅੰਮ੍ਰਿਤ ਛਕਣਾ ਚਾਹੁੰਦੇ ਹਨ। ਪਰ ਉਹਨਾਂ ਦੇ ਘਰ ਵਾਲੇ ਨਹੀਂ ਮੰਨਦੇ।

  • @baghelsingh2595
    @baghelsingh2595 Год назад +9

    ਸਹੀ ਗੱਲ ਆ ਵੀਰ ਜੀ 🙏 ਰਾਵਣ ਇੱਕ ਯੋਧਾ ਸੀ 🙏💐💐 ਸਤਿਨਾਮ ਵਾਹਿਗੁਰੂ 🙏💐🙏

  • @rahuldhiman8111
    @rahuldhiman8111 Год назад +19

    Bohot changa si waheguru ji da khalsa waheguru g di fateh ❤

  • @princelubana8929
    @princelubana8929 Год назад +4

    ਬੋਹਤ #ਵੱਧਈਆ ਗੱਲਾ #ਕੀਤੀਆ 🙏🏻🦁💯👌🇺🇸

  • @SukhdevSingh-ql8ps
    @SukhdevSingh-ql8ps Год назад +27

    Inna vdhia podcast shabad hi ni kuj kehn nu, kmaal de vichar Bhai Amrit pal Singh de🙏

    • @GURJARumeshkasana
      @GURJARumeshkasana Год назад +1

      ram ram bade bhai ... bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

  • @JodbeerSinghJodha
    @JodbeerSinghJodha Год назад +3

    ਸ਼ਹੀਦ ਸਿੰਘ ਦੀ ਆਤਮਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾ ਹਾਜਰ ਹੁੰਦੀ ਆ ਤੇ ਜਦੋ ਕੋਈ ਸਿੰਘ ਸ਼ਹੀਦਾ ਨੂੰ ਯਾਦ ਕਰਦਾ ਤਾ ਮਹਾਜਰ ਜੀ ਤੋ ਆਗਿਆ ਲੈ ਧਰਤੀ ਤੇ ਹਾਜਰ ਹੁੰਦੇ

  • @rajwinderinsan1848
    @rajwinderinsan1848 2 месяца назад +1

    ਗਿਆਨ ਦਾ ਸਮੁੰਦਰ,ਬਾਬਾ ਅਮ੍ਰਿਤਪਾਲ ਸਿੰਘ ਮੇਹਰੋਂ, ਬਹੁਤ ਸਾਰੀਆਂ ਘੈਂਟ ਗੱਲਾਂ,

  • @Farm_tractor_punjab_
    @Farm_tractor_punjab_ Год назад +1

    ਬਾਬਾ ਜੀ ਬਹੁਤ ਸਹੁਣੀ ਗੱਲ ਕਹੀ ਤੁਸੀ ਵਹਿ ਗੁਰੂ ਕਿਰਪਾ ਕਰੇ ਕੇ ਹੋਰ ਸ

  • @peetsingh6900
    @peetsingh6900 Год назад +62

    ਰਾਵਣ ਦੇ ਨਾਲ ਦੁਨੀਆ ਦੇ ਵਿਚ ਸਿਰਫ਼ ਇਕੋ ਇਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਵਣ ਨਾਲ ਇਨਸਾਫ ਕੀਤਾ ਹੈ

    • @SukhwinderSingh-pb6hb
      @SukhwinderSingh-pb6hb Год назад +1

      Ki bakvas kardi ha

    • @monikadhiman723
      @monikadhiman723 Год назад +2

      @@SukhwinderSingh-pb6hb bkwas tu kr rea phln boln d tameez rkh smjhya

    • @AkkuWriter
      @AkkuWriter Год назад +6

      ❗️ ਰਾਵਣ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਸਵਾਲ -- ਜੇ ਕੱਲ ਨੂੰ ਤੁਹਾਡੀ ਭੈਣ ਕਿਸੇ ਮੁੰਡੇ ਨੂੰ ਜਬਰਦਸਤੀ ਵਿਆਹ ਕਰਵਾਉਣ ਲਈ ਕਹੇ ਤੇ ਉਹ ਮੁੰਡਾ ਨਾਹ ਕਰ ਦੇਵੇ ਚਪੇੜਾਂ ਮਾਰ ਦੇਵੇ ਜਾਂ ਨੱਕ ਵੱਢ ਦੇਵੇ ਤੁਸੀ ਕੀ ਕਰੋਗੇ ?
      ਭੈਣ ਨੂੰ ਜਿੰਦਗੀ ਜਿਉਂਣਾ ਸਿਖਾਉਗੇ ਜਾਂ ਮੁੰਡੇ ਤੋਂ ਬਦਲਾ ਲਵੋਗੇ ?

    • @monikadhiman723
      @monikadhiman723 Год назад +1

      @@AkkuWriter rawan jo v c bhut vidvaan c ohna da aam loka nl comparison ni ho skda.. Rawan nu pta c k j mai sita mata nu hath v lagaya ta mai bhasam ho jana a shraap c rawan nu

    • @monikadhiman723
      @monikadhiman723 Год назад

      @@AkkuWriter jo a cmnt kr k aukha ho rea bnda aehnu puche koi k rawan nu kehda pta ni c k mai glt kr rea hamdardi d gl kitho aagi. Ramayan ch ohnu jan k bura ta banaya ni gea

  • @ekampreetsingh657
    @ekampreetsingh657 Год назад +26

    ਕਈ ਧਰਮਾਂ ਦੀ ਵਿਚ ਪੂਜਦੇ ਨੇ ਕਿਤੇ ਪੁਤਲੇ ਮੇਰੇ ਸਾੜਦੇ ਨੇ
    ਰਾਵਣ ਜ਼ਿੰਦਾਬਾਦ

    • @sahill1410
      @sahill1410 Год назад +2

      Bahut wrong info aa jo eh bolya ramyan pdi ni ehne .glt bol rea eh .nlle ram ji uss prmatma da roop si jinna nu akal purakh keha jnda.

    • @ekampreetsingh657
      @ekampreetsingh657 Год назад

      @@sahill1410 ਉਹ ਜਾ ਭਰਾਵਾ ਬੈਠ ਜਾ ਟਿਕ ਕੇ ਮੈਂ ਵੀ ਰਮਾਇਣ ਦੇਖੀ ਹੈ ਰਾਵਣ ਮਹਾਂਪੁਰਸ਼ ਸੀ ਅਸੀ ਰਾਵਣ ਨੂੰ ਕਦੇ ਗਲਤ ਨਹੀਂ ਮੰਨਦੇ ਉਸ ਨੇ ਆਪਣੀ ਭੈਣ ਦੇ ਲਈ ਸਾਰਾ ਕੁਝ ਕੀਤਾ ਅੱਜ ਦੀ ਦੁਨੀਆ ਚ ਕੋਈ ਵੀ ਭਰਾ ਨਹੀਂ ਜੋਂ ਆਪਣੀ ਭੈਣ ਲਈ ਇਨਾ ਕੁਝ ਕਰ ਜਾਵੇ ਤੇ ਰਾਮ ਜੀ ਨੇ ਸੀਤਾ ਜੀ ਦੇ ਲਈ ਉਸ ਮਹਾਂਪੁਰਸ਼ ਮਾਰ ਕੇ ਫੇਰ ਸੀਤਾ ਤੇ ਛਕ ਕੀਤਾ ਜਦ ਕੇ ਰਾਵਣ ਨੇ ਸੀਤਾ ਜੀ ਨੂੰ ਹੱਥ ਤਕ ਨਹੀਂ ਲਗਾਇਆ ਸੀ ਤੇ ਸੀਤਾ ਜੀ ਨੂੰ ਘਰੋਂ ਕੱਢ ਦਿੱਤਾ

    • @gursimrangohir5113
      @gursimrangohir5113 Год назад +1

      ​@@ekampreetsingh657odi bhen keda tikdi si😂den nu firdi si

    • @ekampreetsingh657
      @ekampreetsingh657 Год назад +1

      @@gursimrangohir5113 ਆਪਣੀ ਸੋਚ ਦੇਖੋ ਰਾਵਣ ਨਾਲੋ ਤਾਂ ਬੁਰੇ ਤੁਸੀ ਹੋ ਉਸਦੀ ਭੈਣ ਲਕਸ਼ਮਣ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਜਦ ਲਕਸ਼ਮਣ ਨਹੀਂ ਮੰਨਿਆ ਤਾਂ ਉਸਨੇ ਰਾਮ ਨੂੰ purpose ਕੀਤਾ ਤਾਂ ਲਸ਼ਮਣ ਨੇ ਉਸਦਾ ਨਕ ਵੱਢ ਦਿੱਤਾ ਇਸਲਈ ਲਸ਼ਮਣ ਦਾ ਪੁਤਲਾ ਵੀ ਨਾਲ ਸਾੜਨਾ ਚਾਹੀਦਾ ਜਿਸਨੇ ਇਕ ਔਰਤ ਦੀ ਇੱਜਤ ਨਹੀਂ ਕੀਤੀ

    • @gursimrangohir5113
      @gursimrangohir5113 Год назад +2

      @@ekampreetsingh657 pra ravan nu sharap Dita si ki oh kise istri nu odi marji Bina touch nhi si kar skda is karke nhi kita

  • @SohanSingh-wr8vb
    @SohanSingh-wr8vb Год назад +6

    ਞੀਰ ਜੀ ਭਾਈ ਸਾਬ ਜੀ ਦਾ ਹਫਤਾਞਾਰ ਪਰੋਗਰਾਮ ਰੱਖੋ ਜੀ 🎉🎉🎉🎉❤❤❤

  • @devendersingh22g2
    @devendersingh22g2 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ i think aman bai nu hor eho je podcast karne chahide ne dhanbaad bai ji 👍🏻🫶🏼

  • @happycanada8720
    @happycanada8720 Год назад +5

    ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫਤਿਹ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਗਿਆਨ ਦਿੱਤਾ 🙏🙏🌹🌹🌹🌹

  • @KiranPreet-mx6tt
    @KiranPreet-mx6tt Год назад +15

    ਬਹੁਤ ਕੁਝ ਸਿੱਖਣ ਨੂੰ ਮਿਲਿਆ ❤️🙏🙏🙏 ਵਾਹਿਗੁਰੂ 🙏❤️

    • @GURJARumeshkasana
      @GURJARumeshkasana Год назад

      ram ram charan sparsh .... bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

  • @baaz84
    @baaz84 Год назад +21

    Bohot vadiyaa 22 ❤❤❤ nice speech for Hindu Muslim and Sikhs ❤❤❤

  • @prabhleenkaurbajwa7467
    @prabhleenkaurbajwa7467 Год назад +4

    Ahankaar ton bchaave waheguru ji ehna nu par..
    Sant naal spaahi vi a veer ji
    Estran da gian te bahadri lai ehna di mata pita ji nu janam den lai kot kot dhanvaad

  • @manubrar6474
    @manubrar6474 Год назад

    Veere sachi m RUclips kisi hor video lyi open kiti bt jdo eh video chl pyi ta bhul e gyi ki dkhna ... Ina jada sohna ithaas dsya bs kmaal aa Sanu v ni bhulna hun te bhut bhut dhanvaad Bhai Amritpal ji da te Aman veere da🙏🏻

  • @GurmukhSingh-x1n
    @GurmukhSingh-x1n Месяц назад

    🙏🏻🙏🏻 ਵਾਹੇਗੁਰੂ ਜੀ ਦਾ ਖਾਲਸਾ ਵਾਹੇਗੁਰੂ ਜੀ ਦੀ ਫਤੇ ਬਹੁਤ ਬਿਦਿਯਾ ਲੱਗਯਾ ਭਾਈ ਜੀ ਦੀ ਯਾ ਗਲਾ ਸੁਣ ਕੇ ਬਹੁਤ ਬਿਦਿਆ ਸਮਜਾਦੇ ਨੇ ਮੇਰੀ ਜੁਬਾਨ ਬੀਚੋ ਤਾ ਸ਼ਬਦ ਹੀ ਖਤਮ ਹੋ ਗਏ ਨੇ ਭਾਈ ਮੇਰੋ ਵਾਲੇ ਦੀ ਯਾ ਗਲਾ ਸੁਣ ਕੇ ਵਾਹੇਗੁਰੂ ਜੀ ਦਾ ਖ਼ਾਲਸਾ ਵਾਹੇਗੁਰੂ ਜੀ ਦੀ ਫਤੇ 🙏🏻🙏🏻

  • @HappySingh-ul7qq
    @HappySingh-ul7qq Год назад +5

    ਕੱਲੀ ਕੱਲੀ ਗੱਲ ਸੱਚ ਆਖੀ ਆ ਸਿੰਘ ਸਾਹਿਬ ਜੀ ਨੇ

  • @akashpreetkaur5717
    @akashpreetkaur5717 Год назад +4

    Bhai amaritpal singh ji bhut sohnia galla kitia waheguru tuhanu hor gian bkse ❤

  • @waytosuccess9722
    @waytosuccess9722 Год назад +5

    Boht vdia lgya sun k.waheguru ji ka khalsa waheguru ji ki Fateh 🙏🙏🙏

  • @kalasra4042
    @kalasra4042 9 месяцев назад

    ਬਹੁਤ ਖੂਬ ਜਾਣਕਾਰੀ ਮਿਲੀ .🙏

  • @GILLRAHIMEKE
    @GILLRAHIMEKE Год назад +1

    Waheguru ena geyan sareya nu bahkhse

  • @Arman_virk..07
    @Arman_virk..07 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਜੀ ਸਾਨੂੰ ਚੰਗੇ ਗਿਆਨ ਨਾਲ ਜੋੜ ਕਿ ਰੱਖੋ

  • @gouravanand1230
    @gouravanand1230 Год назад +19

    ਰਾਵਣ ਹਾਰਿਆ ਕਉ?
    ਰਾਵਣ ਇਸ ਲਈ ਹਾਰਿਆ ਓਦੇ ਕੋਲ ਇਕ ਪਤਨੀ ਹੋਣ ਦਾ ਬਾਦ ਬੀ ਓਹੋ ਮਾਤਾ ਸੀਤਾ ਨੂੰ ਚੁੱਕ ਕਾਏ ਲਏ ਗਏ ਜਦੋਂ ਰਾਵਣ ਮਰਿਆ ਰਾਮ ਜੀ ਇਕ ਪੱਥਰ ਤੇ ਬੈਠੇ ਸੋਚ ਰਹੇ ਇਕ ਰਾਵਣ ਲਈ ਏਨਾ ਖੂਨ ਖਰਬਾ ਓਦੋਂ ਰਾਵਣ ਦੀ ਪਤਨੀ ਮਾਤਾ ਮੰਦੋਡਰੀ ਆਈ ਕੇ ਰਾਵਣ ਏਨਾ ਬਲਵਾਨ ਏਨੂੰ ਕਿੰਨਾ ਹਾਰਿਆ ਕਿੰਨਾ ਮਾਰਿਆ ਤਾਂ ਓਥੇ ਇਕ ਸੈਨਾਪਤੀ ਨੇ ਰਾਮ ਜੀ ਵੱਲ ਇਸ਼ਾਰਾ ਕੀਤਾ ਰਾਮ ਜੀ ਬੈਠਾ ਓਨਾ ਨੇ ਇਕ ਇਸਤਰੀ ਦਾ ਪਰਛਾਵਾਂ ਦਖਿਆ ਜੋ ਓਨਾ ਵੱਲ ਆ ਰਿਹਾ ਸੀ ਤਾਂ ਰਾਮ ਜੀ ਇਕ ਦਮ ਉਠਾ ਕਾਹਾ ਹੈ ਮਾਤੇ ਮੂਜੇ ਮਾਫ਼ ਕਰਦੋ ਰਾਵਣ ਨੇ ਜੀਦ ਕੀਤੀ ਤਾਂ ਮਰਨਾ ਪਿਆ
    ਇਸਤੋਂ ਇਹ ਪਤਾ ਲਗਦਾ ਰਾਮ ਜੀ ਕੋਲ ਜੌ ਪ੍ਰਾਪਤ ਹੈ ਓਹੋ ਪ੍ਰਾਪਤ ਹੈ ਪਰ ਰਾਵਣ ਕੋਲ ਜੌ ਪ੍ਰਾਪਤ ਹੈ ਓਹੋ ਟਾ ਬੀ ਦੂਜੀ ਔਰਤ ਤਾਂ ਅੱਖ ਰੱਖਦਾ ਸੀ ਮਾਤਾ ਸੀਤਾ ਨੂੰ ਵਿਆਹ ਲਈ ਕਾਹਦਾ ਸੀ ਤਾਂ ਮਰਿਆ ਗਏ ਰਾਵਣ ਵੀਰੇ
    ਸ੍ਰੀ ਰਾਮ ਜੀ ਇਕ ਮਰਾਦਆ ਉੱਤਮ ਪੂਰਸ ਨਾ
    Jai shree Ram ❤
    Satnam wahaguru ❤
    Tusi lalli multani di video dakhi honi aa Anmol kwatra ji nal

    • @nitishkumar591
      @nitishkumar591 Год назад +1

      Shi gal khi bai. E banda logic galat das riha

    • @Radhekrishan-ji
      @Radhekrishan-ji Год назад +1

      Jai shri ram🙏🏻

    • @laba3423
      @laba3423 Год назад +2

      eh cheez samaj nhi aandi jdon hindu aap kehnde ne v ravan nu gyaan c prr hankar lai dubbya fer kis gll daa hor lok chaudhry banke saanu gyaan vandi jaande ne , te je reaction de daiye taan hindu maade ne

    • @GURJARumeshkasana
      @GURJARumeshkasana Год назад

      ​@@laba3423... bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

    • @ladherjiwan
      @ladherjiwan Год назад

      Bhorti saleya

  • @Prince-Charlie1978
    @Prince-Charlie1978 Год назад +6

    ਜਿਹੜਾ -2 ਰਾਵਣ ਨੂੰ ਰਾਮ ਜੀ ਨਾਲੋ ਚੰਗਾ ਮੰਨ ਦਾ ਆ । ਪਰਮਾਤਮਾ ਕਰੇ ਉਨਾ ਦੇ ਘਰ ਸ਼ਰੂਪਨੱਖਾ ਤੇ ਰਾਵਣ ਵਰਗੇ ਨਿਆਣੇ ਜੰਮੇ । ਖ਼ਾਸ ਕਰ ਏਹੇ ਲੋਕ ਅਰੁੰਗਜੇਬ ਨੂੰ ਵੀ ਆਪਣਾ ਪਿਓ ਮੰਨਦੇ ਆ ।

    • @dipenbhaj3
      @dipenbhaj3 Год назад +3

      Jede Shiv bhagat Ravan nu galat kahe, osde peo te maa nu khuni babasir hove. Te tere chitda ch khaaj peje.
      Ram vishu avtar cige but Ravan bahut vadda bhagat c mere Mahadev da. Assi Bolebaba nu v mande aa te Vishnu/Shri Hari ji nu v mande aa

    • @nikhiluu121
      @nikhiluu121 Год назад

      @@dipenbhaj3 ravan shiv bhagat c eh ta theek hai par cga te galat banda hi naa .

    • @Sastaavlogger-h6u
      @Sastaavlogger-h6u Год назад

      Rabb krke teri behan da koi nakk vdd dvee

    • @nikhiluu121
      @nikhiluu121 Год назад +2

      oh prava j kise cheezz da nahi pta hunda te pta karna lyi bohat saare change channels v haigae aa youtube te..
      srupnakha ne seeta te janleva hamla kita c jis de jwaab ch laxman ne ohda nakk vadd ta
      valmiki ramayan jis trha likhi aa ohnu odaa hi padhna theek hai naa ki personally judge krke padhna.
      @@Sastaavlogger-h6u

  • @Sukh_mattu_09169
    @Sukh_mattu_09169 4 месяца назад +2

    Minu baba ji di ik gall vadya lagi ki ehna ne Sita Mata nu mata kya
    ❤❤

  • @Rebel-or-king
    @Rebel-or-king Год назад

    ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਦੀ ਗੱਲ ਸੁਣ ਕੇ ਇਕ ਪੁਸਟਬ ਬਾਇਬ ਆਉਂਦੀ। ਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਇਹੋ ਜਿਹੇ ਵੀਰਾ ਨੂੰ 🙏🙏🙏

  • @Kaur_physio
    @Kaur_physio Год назад +14

    ਸਾਰਾ ਕੁਝ ਹੀ ਬਹੁਤ ਚੰਗਾ❤

  • @jassbawa5911
    @jassbawa5911 Год назад +8

    Bohot sohna podcast amritpal bhaji nu salute a yr 🫡 eho jahe bnde mai kehna hor 5-7 a jaan punjab tar jave. Amrit bhaji nu benti a v je a daas de layak koi sewa hove ta jroor hukam krna mai canada a pr saari zindagi lai ni. Kuj ghr dia majbooria ethe lai ayia.

  • @Singh_Love96
    @Singh_Love96 Год назад +8

    Waheguru waheguru❤
    Sun k amaal krna chahida sab nu 🙏🏻

  • @beantsinghsidhu2389
    @beantsinghsidhu2389 Год назад +1

    ਵਾਹਿਗੁਰੂ ਜੀ ਸਰਬੱਤ ਤੇ ਮਿਹਰ ਕਰੀ ਜੀ

  • @ranjeet7448
    @ranjeet7448 Год назад +2

    बहुत ही सुंदर interview 🙏 .. हम संपूर्ण video देखें .. एक संत और निहंग में कोई भेद नहीं। ये दोनों स्वयं एक प्रतिमूर्ति हैं.. ये एक नई दिशा देने के साथ बढ़ती बाधाएं या कुरीतियों का सही मार्ग दर्शन करते हैं आप धन्य हैं..
    आज रावण की चरित्र चित्रण बेहद ही सुंदर लगी..

    • @GURJARumeshkasana
      @GURJARumeshkasana Год назад +1

      ram ram charan sparsh .... bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

  • @DeepnaharDeep-vf1lo
    @DeepnaharDeep-vf1lo Год назад +5

    ਬਹੁਤ ਸੋਹਣੀਆਂ ਗੱਲਾਂ ਤੇ ਵਿਚਾਰ ਭਾਈ ਸਾਹਿਬ ਦੀਆਂ ❤❤❤

    • @GURJARumeshkasana
      @GURJARumeshkasana Год назад

      ram ram bade bhai.. bilkul galt jankari hai SURPNAKHA MATA SITA KO MARNE BHAAGI THI kyonki sita ji k karan unka vivah nhi ho paa raha tha bhabhi maa saman hoti hai isliye lakshman ji n unka naak kaat diya maar bhi sakte the .....lekin naak kaat k chod diya aur raavan ko koi daya nhi aayi thi apni bhrn p sita ji se raavan ka moh hogya tha ...kripa ramamyan pafh l phir baat karke raavan mahan si lekin whastra kahte hai moh + ahankar + stree sareer k aasakt raavan jaise mahagyani ka bhi vinaash hosakta hai ...insliye manushyon ko ahankar + lust se bachana chahiye . Waheguru ❤

  • @0007_BabbuMaan
    @0007_BabbuMaan Год назад +22

    ਭਾਈ ਅੰਮ੍ਰਿਤਪਾਲ ਸਿੰਘ ਜੀ। ਮਾਣ ਹੈ ਥੋੜੇ ਤੇ

  • @kabooter_bazz4953
    @kabooter_bazz4953 Год назад

    ਬਹੁਤ ਹੀ ਵਧੀਆ ਢੰਗ ਨਾਲ ਹਰ ਗੱਲ ਨੂੰ ਸਮਝਾਇਆ ਹੈ ਭਾਈ ਸਾਹਿਬ ਜੀ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਇੰਟਰਵਿਊ ਵਿੱਚੋਂ ਪਰਮਾਤਮਾ ਚੜਦੀਕਲਾ ਵਿੱਚ ਰੱਖੇ ਹਮੇਸ਼ਾ ਤੇ ਇਸ ਤਰ੍ਹਾਂ ਦੀਆਂ ਵੀਡੀਓ ਜਰੂਰ ਸੁਣਿਆਂ ਕਰੋ ਧਿਆਨ ਨਾਲ

    • @jogindersingh2698
      @jogindersingh2698 Год назад

      ruclips.net/user/shorts8x-Op7wKv8E?si=bkrrf-WwN3zZHWfV

  • @Ryder41
    @Ryder41 5 месяцев назад

    Waheguru ❤

  • @harkirat_13
    @harkirat_13 Год назад +58

    Best knowledge I learn ❤❤

  • @gouravanand1230
    @gouravanand1230 Год назад +8

    ਅਸਲ ਵਿਚ ਰਾਵਣ ਚ ਹੰਕਾਰ ਆ ਗਏ ਸੀ ਤੁਲਸੀਦਾਸ ਜੀ ਨਾ ਇਹ ਸਭ ਪਹਿਲਾ ਹੀ ਰਮਾਇਣ ਚ ਲਿਖ ਦਿੱਤਾ ਸਭ ਕੁਛ ਵਿਆਹ ਵਾਲੀ ਗੱਲ ਤਾ ਪ੍ਰਭੂ ਰਾਮ ਜੀ ਨੇ ਲਕਸ਼ਮਣ ਜੀ ਨੂੰ ਕਹੇ ਸੀ ਮੈ ਇਕ ਵਿਆਹ ਡੀ ਪ੍ਰਥਾ ਚੱਲੂਗਾ

  • @crimeministerff8888
    @crimeministerff8888 Год назад +33

    🙏🏻ravan vrga na koi hai na koi hove ga great person

    • @Fnclips-e7q
      @Fnclips-e7q Год назад

      Read Ramayana don't believe on wrong information

  • @ravigill5626
    @ravigill5626 4 месяца назад

    ਰੂਹ ਨੂੰ ਸੂਹ gye ah video 🥰🥰⚔️⚔️⚔️🦅🦅🙏🏻🙏🏻

  • @pb02gurjant
    @pb02gurjant 7 месяцев назад

    ਬਹੁਤ ਸੋਹਣੀਆਂ ਗੱਲਾਂ 👌❤ ਵਾਹਿਗੁਰੂ ਜੀ ਕਾ ਖ਼ਾਲਸਾ 🙏 ਵਾਹਿਗੁਰੂ ਜੀ ਕੀ ਫ਼ਤਿਹ

  • @karansran9661
    @karansran9661 Год назад +14

    ਬਹੁਤ ਹੀ ਵਧੀਆ ਵੀਰ ਜੀ

  • @pardeep2823
    @pardeep2823 Год назад +26

    Bai ji mai koi hater ni ha but aa gaal thik nhi lagi ta mai likh reha, maniya ravan nu geyaan c and bhohot vidwan c but oo apne hankaar vich dhubeya hoya c taa ai sab hoya.
    And bai ji bol re ne ki laxman ji ne ik nari da nak vadhdita, ta ravan ne apni sister dy badly ch sita mata nu ley aya. But veer ji, us da nak tab kteya c jad oo apne asli roop cha ai kyu ki shurpankha ik sunder nari da pes badla k ai c and us da dil Shri Ram ji ty ageya c and oo ram ji nu jabardasti force krn lgi ki mainu qubool kr lo but ram ji ny us nu peyaar naal daseya ki mai ta viyaha hoya ha mai eda kadey nhi kr skda, feer o laxman ji kol chli gai but laxman ji ney b mnaa krta dita feer us nu gusaa aageya or o sita mata ji nu khan lagi c ta laxman ji nu gussa ageya and feer ona nu bchaan kr k nak vadhta or tb o raakshas roop ch c, feer o rondy rondy ravan kol chli gi or apne valo glaa milaa k ravan nu padhkata and boli ki othe ik sunder istri hai ta ravan apni gandi soch nu leky us nu dekh lai ek sadhu da pes badal k geya c, agey feer ptaa he hai ki hoya c sareya nu.
    Feer bai ji bolre ne ki ravan ne mata sita ji nu haat ni laya kadey b but ravan kisi b aurat nu haat ni lgaa skda c kyu ki ravan nu shrap c ki agr oo kise b aurat nu us di permission ta bger haat lauga ta us dy 100 tukdhe hojugey or sharp us dy praa kuber ji ny dita c kyu ki ravan una di hoon wali patani ty b bhuri nighaa rakh reha c, and ravan ne phela b kai aurata naal jabar dasti bhura km kita c.
    And rahi gaal ravan da putla jalaan di, oo taa kriye janda ki loka nu dikhaya jave ki bhurai and galt kmaa da end aa sab hai, chahie jina marzi geyaani hove but achhai di hamesha jit hundi hai but apne loki is nu ik funny ya normal ji gaal samajh dy ne but sanu sikhna chahida ki dekho ravi kida vada or us kool sab kuch c but o apne glt kama or ego kr k Prabhu Shri Ram ji dy samny nahi tik paya.
    So Please Spread Right Knowledge 🙏
    Jay Shri Ram ❤🙏

    • @Playfalames
      @Playfalames Год назад +2

      BAI TU EH SERIAL DEKH KE LIKH REHA ASLI RAMAYAN TENU V NI PTA

    • @Simranjitkaurkaur-ww9rm
      @Simranjitkaurkaur-ww9rm Год назад

      ​@@Playfalamesmai v aahi commet krn aya c bai tu pehla he krta tv te dekh ke sach man lainde aa ehoje lok

    • @pardeep2823
      @pardeep2823 Год назад +7

      @@Playfalames Acha ji feer tusi ta padhi honi valmiki ramayana pkaa

    • @pardeep2823
      @pardeep2823 Год назад +3

      @@Simranjitkaurkaur-ww9rm nhi brother valmiki ramayana ch sab kuch detail ch explain kreya geya hai sab dy bare and ravan dy b, or rhi gaal tv serial di us vich v kai chija galat dikhaiya jandiya

    • @rahulverma-07
      @rahulverma-07 Год назад +3

      Bilkul right dssya bro.... ehi schayi aa.... valmiki g di ramayan eh sb kuch mntn ae.... loki ghuse aa... jehde ravan nu apna buda mnnde aa....

  • @badshahh61
    @badshahh61 Год назад +4

    ਬਹੁਤ ਵਧੀਆ podcast ਵੀਰ ❤❤

  • @deepdhaliwalsehazpreet3329
    @deepdhaliwalsehazpreet3329 Год назад +1

    Very nyc vichar phji..👌👌🙏🙏😌🤗

  • @RaviSidhurkb786
    @RaviSidhurkb786 Год назад

    ਬੋਹਤ ਵਧੀਆ ਬਾਈ ਜੀ ਪੂਰੀ ਗੱਲ ਸ ਮ ਜ ਗਏ ਜੀ good joab

  • @SHIVA-PANDIT640
    @SHIVA-PANDIT640 Год назад +15

    JAI SHREE RAM🚩JAI DADA RAWAN 🚩🚩

  • @rajatjassi1438
    @rajatjassi1438 Год назад +8

    Jai shree ram 🌸🚩

    • @Harihehehs
      @Harihehehs Год назад +1

      Jai ravan

    • @rajatjassi1438
      @rajatjassi1438 Год назад +3

      @@Harihehehs ram ram 🤌🏼🚩

    • @rajatjassi1438
      @rajatjassi1438 Год назад

      Tumaa sikha hua hama tumara guru kaa bara ma kbi galta nahi bolata always support hama koi problem nhi jasa ap manata hu bsa hama bi ram ji ko manta haa 🚩

    • @Harihehehs
      @Harihehehs Год назад

      I don't speak bad about ram ji but please respect ravan because ravan is one of the best person

    • @Harihehehs
      @Harihehehs Год назад

      Sorry if I speak bad things about ram ji

  • @InderjitSingh-bw4fj
    @InderjitSingh-bw4fj Год назад +15

    Waheguru chrdi kala vich rakhe Bai nu

  • @HardeepSingh-vz7iv
    @HardeepSingh-vz7iv 8 месяцев назад

    Bhot kus sikhn nu milea y Aman aujla ji Bhai amritpal Singh mehro ji dhnvad bhot vdia vcar ne aap ji bhot geanvan kli kli gll Dil vs jandia tudi kehi ❤❤❤

  • @pb-xchahal
    @pb-xchahal Год назад +2

    ❣️Vere Bohat Vadia Interview si ❣️. Bohat Changiyan Gallan Sikhan nu miliyan ❣️

  • @Sardarsaab-c4s
    @Sardarsaab-c4s Год назад +9

    Waheguru ji Ka khalsa waheguru ji ki fateh

  • @hansarsh9242
    @hansarsh9242 Год назад +19

    Bhai Amritpal Singh Ji Khalsa ❤
    Bhai Amritpal Singh Ji Mehron Zindabaad, WaheGuru Ji Bhai Sahib Nu Chardikala ch rakhe

  • @gaganwadhwa9535
    @gaganwadhwa9535 Год назад +14

    Very nice 👌👌
    Great Discussion 👍👍
    Thank you so much for this experience 🙏🙏

  • @paintedwhisper295
    @paintedwhisper295 4 месяца назад +1

    M ta bas video dekhan aaya c aa video dekh ke channel subscribe vi ho gya te kuch hor podcast vi dekhan nu jee karda

  • @VeerpalBajwa-h1x
    @VeerpalBajwa-h1x Год назад

    Waheguru ji Amrit veer ji lamibiya umra bakhash, jis nu sun ke sade bachche sahi raah te turn.

  • @garryb3057
    @garryb3057 Год назад +16

    One of the best episode 👌🏼 great explanation and knowledge.

  • @Jaspalsingh-ho5cp
    @Jaspalsingh-ho5cp Год назад +5

    ਰਾਵਣ❤

  • @ohhellobros4574
    @ohhellobros4574 Год назад +26

    waheguru ji da khalsa waheguru ji di fateh

  • @shivanirajput2562
    @shivanirajput2562 Год назад

    Ik second v vedio bnd krn da mnn ni kita veere edaa hi kmm krde raoo Waheguru chardi kala ch rakhe ❤

  • @inderpreetsingh0
    @inderpreetsingh0 Год назад

    Bhut kuj mileya sikhan nuu Bhai amritpal Singh g te Aman aujla veere bhut vdia videos rabb thanu trakii bakshaay Ida de yodhe duniye te hoon saree ❤❤❤❤

  • @Drew_mciyntyre
    @Drew_mciyntyre Год назад +82

    Ravan was a Great personality ❤️🙏

    • @Goldberg697
      @Goldberg697 Год назад +24

      Aruenjeb bhi Great personality ala tha 5 time ka namji tha 👍

    • @mrpaulpal
      @mrpaulpal Год назад +4

      @@Goldberg697 ਔਰਗਜੇਬ ਨੇ ਕਿਸੇ ਦੀ ਭੈਣ ਦਾ ਨੱਕ ਨੀ ਕਟਿਆ ਨਾ ਓਸ ਦੀ ਕੋਈ ਜੰਗ ਜਨਾਨੀਆ ਪਿਸੇ ਨਹੀਂ ਕੀਤੀ

    • @mrpaulpal
      @mrpaulpal Год назад +2

      @@Goldberg697 ਜੇ ਕਹੇ ਤਾਂ ਮੈ ਦੱਸ ਦਿਨਾਂ ਕੋਣ ਕੋਣ ਲੜਿਆ ਜਨਾਨੀਆ ਲਈ ਚੱਲ ਸਾਰਸੇ ਵਾਲੇ ਸਾਧ ਦਾ ਮੁੰਡਾ

    • @fansidhumosewala
      @fansidhumosewala Год назад

      ​@@Goldberg697gao motar pena v Rog door krda 😂😂😂 aji pind sade moot le ji hindu sade veer c jdo moot nai c peende hun etihas a Hindu bol naal e moot pene likh Google pehla eh kad da ram g ne moot peena kithe kiha aurngjab nmaj pad da c follow nai c krda hreak granth ch likhea gltiya da putla insaan rawan ne 14 saal rap kita hunda fir brabar man da aurngjab de oh jwak kudiya rap krda c julm hindua te e jada krda c sikh ajad c kyu k guru ne jameer nu marn kiha sade marn nu nai ese krke sab ton ghat matra walea ne ankh naal rehna nai shadea tuhade hindu veer muslman bni jande c daang mout ton darde 😂😂 gallan ch surme ne tusi lok real ch ki a dil cho pta tuhanu v a moot pee k dleri nai sharam ondi gandi note te aya paira ch rulda viah shadiya ch sade o ese krke ankh naal sutde a asi paira.ch ukaat dasde a ohna di asi k eh chez di pokh nai sanu bus rulna onda

    • @Drew_mciyntyre
      @Drew_mciyntyre Год назад +5

      @@AjaySaharan har insaan jo 5 time namaaz karta hai or uppar wale ko yaad krta hai woh acha he hota hai all Sikhs and Muslim believe in one God Concept ❤️👏

  • @arjansingh9292
    @arjansingh9292 Год назад +8

    Last vich veere guru sahib da biyadbi di gal sun ke rona a gya 😢😢😢😢 waheguru lokan nu smat bakshan 🙏

  • @HarmanSingh-sj5vh
    @HarmanSingh-sj5vh Год назад +101

    This podcast deserves millions views 🔥

  • @RanjitDhaliwal-ut7fo
    @RanjitDhaliwal-ut7fo 10 месяцев назад

    Bhut ਬਹੁਤ ਵਧੀਆ ਗੱਲ ਬਾਤ ਬਾਈ ਜੀ ਮੈ ਤਾਂ ਰਾਵਣ ਆਪਣਾ ਭਰਾ ਮੰਨਦੀ ਆ ਵੀਰੇ ਮੈਨੂੰ ਬਹੁਤ ਬੁਰਾ ਲੱਗਦਾ ਹੁੰਦਾ ਹਰ ਵਾਰ ਤੁਹਾਡੀ ਵਿਚਾਰਾ ਨਾਲ ਲੋਕਾਂ ਦੀ ਸੋਚ ਬਦਲ ਸਕਦੀ ਆ

  • @truckswale7359
    @truckswale7359 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਵੀਰ ਜੀ

  • @jaspreetkaur2993
    @jaspreetkaur2993 Год назад +8

    🙏🏻🙏🏻 mera veer chardikala ch rahe 😍😍🙏🏻 bht proud feel Kardi mai Amritpal di bhen a ❤️

  • @singisking9863
    @singisking9863 Год назад +6

    ਸਤ ਸ੍ਰੀ ਅਕਾਲ ਜੀ ਸਾਰਿਆ ਨੂੰ ਵੈਸੇ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਹਿਲਾ ਤੋਂ ਹੀ ਬਹੁਤ ਫਾਲੋ ਕਰਦੇ ਆ ਅਤੇ ਜਿੰਦਗੀ ਵਿੱਚ ਵੀ ਬਹੁਤ ਜਿਆਦਾ ਸੁਧਾਰ ਆਇਆ ਹੈ ਪਰ ਇਹ episode ਵਿੱਚ ਬਹੁਤ ਜਿਆਦਾ ਸਿੱਖਨ ਨੂੰ ਮਿਲਿਆ ਅਤੇ ਉਡੀਕ ਰਹੇਗੀ ਹੋਰ ਵੀਡੀਓ ਦੀ 🙏 ਬਾਕੀ ਵਾਹਿਗੁਰੂ ਜੀ ਮਿਹਰ ਕਰਨ ਸਰਿਆ ਤੇ 🙏

  • @haji75hfskl
    @haji75hfskl Год назад +10

    ਰਾਵਣ ਦਾ ਸਤਿਕਾਰ ਕਰੋ
    ਤੇ ਆਪਣੇ ਆਪਣੇ ਜਿਲੇ ਦੇ ਐਮ ਐਲ ਏ ਤੇ ਹੋਰ ਮੰਤਰੀਆਂ ਦੇ ਪੁਤਲੇ ਫੁੱਕੋ ਅਸਲੀ ਦਾਨਵ ਤੇ ਉਹ ਨੇ

  • @SandeepKaur-ys6ci
    @SandeepKaur-ys6ci Год назад

    Bht sohni video c , tuc awe de gentlemen nu bulayia karo jehre real ch good msg dende a , we love to listen,

  • @Lakhveersingh-mx5fw
    @Lakhveersingh-mx5fw 3 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @the_artist_canvas
    @the_artist_canvas Год назад +7

    Gaining knowledge from your videos❤❤🙏🙏