ਆਹ ਬੰਦੇ ਕੋਲ ਪਿੰਡ ਦੀ ਸਰਪੰਚੀ ਤੋਂ ਲੈਕੇ ਦੁਨੀਆਂ ਦੀ ਹਰੇਕ ਜਾਣਕਾਰੀ ਹੈ,ਗੱਲਾਂ ਸੱਚੀਆਂ ਵੀ ਕਰਦਾ ਤੇ ਹਾਸੇ ਵਾਲੀਆਂ ਵੀ

Поделиться
HTML-код
  • Опубликовано: 9 янв 2025

Комментарии • 980

  • @harmailsingh8626
    @harmailsingh8626 Год назад +203

    ਸਲੂਟ ਹੈ ਪੱਤਰਕਾਰ ਨੂੰ ਜਿਸ ਪਿੰਡਾਂ ਦੀਆਂ ਸੱਥਾਂ ਦੇ ਰੋਣਣੀ ਬੰਦੇ, ਲੋਕਾਂ ਅੱਗੇ ਲਿਆਂਦੇ, ਕਈਆਂ ਨੂੰ ਸੈਲੀਵਿਰਟੀ ਬਣਾਤਾ, ਜਿਉਂਦਾ ਰਹਿ ਪੱਤਰਕਾਰ ਵੀਰ

    • @baljider247
      @baljider247 Год назад +2

      ਬਾਈ ਥੋੜਾ ਪੰਜਾਬੀ ਸਿੱਖੋ, ਰੋਕਣੀ ਨੀਂ ਹੁੰਦਾਂ, ਰੌਣਕੀ ਹੁੰਦੇ

    • @samreetmaan3422
      @samreetmaan3422 Год назад +2

      ​Likhde waqt galt v ho janda hai veer ❤

    • @harrybrar3370
      @harrybrar3370 Год назад +2

      Veer Kyi baari type krn lage galt ho janda ede ch koi vaadi gal nhi haiga tu aap b vekhi kde apaa kyo vaari press g krde aa te type koi hor ho jaanda

  • @sonymaan1684
    @sonymaan1684 Год назад +51

    30 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੋਈ ਚੱਜ ਦੀ ਇੰਟਰਵੀਊ ਸੁਣੀ ਆ ਉ ਵੀ ਪੂਰੀ ਸਵਾਦ ਆ ਗਿਆ ਸੁਣ ਕੇ ਇਕ ਇਕ ਗੱਲ ਬਿਲਕੁਲ ਸੱਚੀ ਆਖੀ ਆ ਬਾਈ ਨੇ ਜਿਉਂਦਾ ਰਹਿ ਭਰਾਵਾਂ ਰੱਬ ਤਰੱਕੀ ਬਖਸ਼ੇ ਹੋਰ

  • @chamkaursingh744
    @chamkaursingh744 Год назад +58

    ਬਾਈ ਦੀ ਕੁੜੀਆਂ ਵਾਲੀ ਗੱਲ ਸਭ ਤੋਂ ਸਿਰਾ ਲੱਗੀ ਰੱਬ ਹਰੇਕ ਨੂੰ ਧੀ ਦੀ ਦਾਤ ਦੇਵੇ🙏

  • @ruzcccc4641
    @ruzcccc4641 Год назад +167

    ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡੇ ਵਾਲ਼ੇ ਕਰੋ ਲਾਈਕ ਬਾਈ ਗੋਪੀ ਦੀਆਂ ਸੱਚੀਆ ਗੱਲਾਂ ਨੂੰ ❤

    • @jaswindersingh6410
      @jaswindersingh6410 Год назад +2

      ❤❤ਲੱਕੀ ਚਾਵਲਾ ਸ੍ਰੀ ਮੁਕਤਸਰ ਸਾਹਿਬ ❤❤

    • @noorgill795
      @noorgill795 Год назад +3

      Bai da pind kheda bai

    • @rajwantsran8572
      @rajwantsran8572 Год назад

      ​@@noorgill795ਭਲਾਈਆਣਾ

    • @ruzcccc4641
      @ruzcccc4641 Год назад

      @@noorgill795 ਭਲਾਈਆਣਾ

  • @Heybrohowru
    @Heybrohowru Год назад +41

    ਸਹੀ ਗਲ ਆ ਵੀਰ ਮੈ ਕੈਨੇਡਾ ਵਿੱਚ ਪਿਛਲੇ ਬਾਈ ਸਾਲ ਤੋ ਆ ਅਸੀ ਤਾ ਠੀਕ ਆ ਭਾਂਡੇ ਮਾਜੇਂ toilets clean ਕੀਤੀਆ ਬਹੁਤ ਜਿਆਦਾ ਹਡ ਤੋੜਵੀ ਮਿਹਨਤ ਕੀਤੀ ਮੈ ਇਹੀ ਕਹਿਣਾ ਚਾਹੁਨਾ ਕੇਨੈਡਾ ਆਓ ਜੀ ਸਦਕੇ ਆਓ ਬਹੁਤ ਵਧੀਆ ਦੇਸ਼ ਆ ਪਰ ਜਿਵੇ ਇਹ ਵੀਰ ਕਹਿੰਦਾ ਸਿਰ ਤੇ ਬਠਲ ਚਕਦਾ ਬਿਲਕੁਲ ਸਹੀ ਕਿਹਾ ਮਿਹਨਤ ਕਰੋ ਬਾਬੇ ਨਾਨਕ ਨੇ ਵੀ ਹਲ ਵਾਹਿਆ ਹਥੀ ਮਿਹਨਤ ਕੀਤੀ ਜਿਹੜੇ ਕੰਮ ਕਰਦੇ ਨੂ ਦੇਖ ਤੀਵੀ ਥੱਲੇ ਲਗਿਆ ਸ਼ਬਦ ਵਰਤਦੇ ਆ ਓਹੋ ਜਿਹੇ ਲੋਕਾ ਦੀ ਤਾ ਬਿਲਕੁਲ ਜਗਾ ਨਹੀ ਬਾਹਰਲੇ ਦੇਸ਼ਾ ਚ ਗੋਰੇ ਇਹੋ ਜੇ ਲੋਕਾ ਨੂ ਹੇਟ ਕਰਦੇ ਆ ਇਹ ਥੱਲੇ ਲਗਣ ਨਹੀ ਮੋਢੇ ਨਾਲ ਮੋਢਾ ਲਾ ਕੇ ਚਲਣਾ ਹੁੰਦਾ ਇਹੋ ਜੇ ਮਿਹਨਤੀ ਵੀਰਾ ਦੀ ਬਾਹਰਲੇ ਦੇਸ਼ਾ ਨੂ ਵੀ ਬਹੁਤ ਲੋੜ ਆ ਸਲੂਟ ਆ ਵੀਰ ਤੇਰੀ ਮਿਹਨਤ ਤੇ ਤੇਰੀਆ ਪਿਆਰੀਆ ਗਲਾ ਨੂ

  • @gurjitsingh-vn7yz
    @gurjitsingh-vn7yz Год назад +40

    ਜਿਉਂਦਾ ਰਹਿ ਬਾਈ। ਬਹੁਤ ਸਮਝ ਦੀਆਂ ਗੱਲਾਂ। ਇਹਨਾਂ ਗੱਲਾਂ ਦਾ ਲੋਕਾਂ ਤੇ ਜਰੂਰ ਅਸਰ ਹੋਵੇਗਾ।

  • @JassiJarahan
    @JassiJarahan Год назад +4

    ਵਧੀਆ ਗੱਲਾਂ ਬਾਈ ਜੀ ਦੀਆਂ, ਸੱਚੀਆਂ ਤੇ ਕੌੜੀਆਂ ਗੱਲਾਂ ਨੇ। ਪੁਰਾਣੇ ਬਜ਼ੁਰਗਾਂ ਕੋਲ ਬੈਠ ਕੇ ਖਜਾਨਾ ਇੱਕਠਾ ਕੀਤਾ।❤

  • @khakatcouple
    @khakatcouple Год назад +7

    MLA SHO ਵਾਲੀ ਗੱਲ ਜਮਾ ਸਹੀ ਆ, ਏਹ ਗੱਲ ਮੈ ਵੀ ਸੋਚਦੀ ਹੁੰਦੀ ਆ

  • @GurdeepBhupal
    @GurdeepBhupal Год назад +38

    ਗੋਪੀ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਜਿਉਂਦਾ ਰਹਿ ਵੀਰ ਰੱਬ ਤਰੱਕੀਆਂ ਬਖ਼ਸ਼ੇ ਪੱਤਰਕਾਰ ਵੀਰ ਬਹੁਤ ਵਧੀਆ ਵੀਰ ਆ

  • @jatinderdeol6942
    @jatinderdeol6942 Год назад +33

    ਗੱਲਾਂ ਜਮਾਂ ਸੱਚੀਆਂ ਤੱਤੀਆਂ ਖਰੀਆਂ ਕੀਤੀਆਂ ਬਾਈ ਨੇ।

  • @sharanjitgrewal5189
    @sharanjitgrewal5189 Год назад +23

    ਜਿ਼ੰਦਗੀ ਦੀਆਂ ਸਚਾਈਆਂ 👍ਸਮਾਜ ਦੀਆਂ ਸਾਰੀਆਂ ਔਖਾਂ- ਸੌਖਾਂ ਵਾਰੇ ਬਹੁਤ ਵਧੀਆ ਢੰਗ ਨਾਲ ਦੱਸਿਆ 👌

  • @tejwantsingh3114
    @tejwantsingh3114 Год назад +58

    ਬਾਈ ਜੀ ਦੀਆਂ ਗੱਲਾਂ ਸੱਚੀਆਂ ਤੇ ਖਰੀਆਂ ਨੇ ।।
    ਖੁਸ਼ਮਿਜਾਜ ਬੰਦਾ ਅਕਾਲ ਪੁਰਖ ਮਿਹਰ ਰੱਖਣ ਜੀ ਪਿਆਰਿਓ।।

  • @anmolbrar3391
    @anmolbrar3391 Год назад +60

    ਆਪਣੇ ਮਲਵਈ ਬਾਈਆਂ ਦੀ ਸਚ ਦੱਸਣ ਦੀ ਪੱਕੀ ਹੀ ਆਦਤ ਹੈ।ਧੰਨਵਾਦ ਜੀਉ।

  • @nasib68
    @nasib68 Год назад +14

    ਬਹੁਤ ਹੀ ਵਧੀਆ ਗੱਲਾ ਆ ਤੇ ਗੱਲਾ ਪੁਰੀਆਂ ਪੁਰੀਆਂ ਸੱਚੀਆਂ ਨਾ ਸਲੂਟ ਆ ਬਾਈ ਜੀ ਨੂੰ 🎉

  • @sonymaan1684
    @sonymaan1684 Год назад +60

    22 ਜਿਸ ਦਿਨ ਦੀ ਮੇਰੇ ਧੀ ਜਮੀ ਆ ਓਸ ਰੱਬ ਨੇ ਰੰਗ ਲਾ ਰੱਖੇ ਆ ਮੇਰੀ ਲਾਡੋ ਰਾਣੀ ਬਹੁਤ ਕਰਮਾ ਵਾਲੀ ਆ ❤❤❤

  • @SatnamSinghSivia
    @SatnamSinghSivia Год назад +111

    ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ ਮਨ ਪਹਿਲੀਆਂ ਯਾਦ ਆ ਜਾਂਦੀਆਂ

    • @sandhuprabh553
      @sandhuprabh553 Год назад +4

      ਦੱਸੀਏ ਆਂਟੀ ਨੂੰ ਅਖੇ ਪਹਿਲੀਆਂ ਯਾਦ ਆ ਗਈਆਂ 😂😂😂 ਸੁਧਰ ਜਾਵੋ ਬੁੜਿਉ ਇੱਕ ਸਾਡੇ ਵਾਲਾ 96 ਦਾ ਹੋ ਗਿਆ ਹਲੇ ਵੀ ਖੇਤ ਦੇ ਬੰਨਿਆਂ ਵੱਲ ਝਾਕਦਾ ਅਖੇ ਪੁੱਤ ਦੇਖੀਂ ਕਿਤੇ ਬੁੜੀਆਂ ਆਪਣੇ ਪੱਠੇ ਤੇ ਨੀ ਵੱਢੀ ਜਾਂਦੀਆਂ ਨਹੀਂ ਤਾਂ ਮੈਂ ਦੇਖ ਕੇ ਆਉਂਨਾ ਇਨਾਂ ਦੀ ਭੈ.😂😂😂

    • @BaldevSingh-ox7gs
      @BaldevSingh-ox7gs Год назад

      ​@@sandhuprabh553❤

  • @sukhmandersingh890
    @sukhmandersingh890 Год назад +30

    ਮਨਿੰਦਰ ਬਾਈ 2 ਕਿਲੋ ਖੂਨ ਵਧਗਿਆ ਧੰਨਵਾਦ

  • @mantasidhu358
    @mantasidhu358 Год назад +60

    ਬੁਹਤ ਧੰਨਵਾਦ ਕਰਦੇ ਹਾਂ ਬਾਈ ਜੀ ਦਾ ਤੇ ਪੱਤਰਕਾਰ ਵੀਰ ਦਾ

  • @VikramSingh-jc5go
    @VikramSingh-jc5go Год назад +72

    ਸਿੱਧੂ ਵੀਰ ਤੇਰੀਆ ਗੱਲਾ ਤਾਂ ਬਿਲਕਲ ਸੱਚੀਆ ਨੇ
    ਪਰ ਲੋਕਾਂ ਨੂੰ ਕੌੜੀਆ ਤੇ ਮਿਰਚਾਂ ਤਾਂ ਪੱਕਾ ਲੱਗਣ ਲੱਗਣੀਆ ❤❤❤

  • @JaswantSingh-sw9qi
    @JaswantSingh-sw9qi Год назад +53

    ਬਾਈ ਨੇ ਸਹੀ ਗੱਲ ਕੀਤੀ ਐ।ਮੇਰੇ ਚਾਰ ਭੈਣਾ ਹਨ।ਮੇਰੇ ਬਾਪੂ ਨੇ ਚਾਰਾਂ ਕੁੜੀਆਂ ਦੇ ਵਧੀਆ ਵਿਆਹ ਕੀਤੇ ਨਾਲ ਦੀ ਨਾਲ ਆਏ ਸਾਲ ਜਮੀਨ ਵੀ ਖਰੀਦਦੇ ਰਹੇ।ਹੁਣ ਇੱਕ ਕੁੜੀ ਨ੍ਹੀ ਵਿਆਹੀ ਜਾਂਦੀ।

    • @JaswinderSingh-lm4vb
      @JaswinderSingh-lm4vb Год назад +3

      Sach a Bai

    • @ravithind5005
      @ravithind5005 Год назад +2

      ਬਿਲਕੁਲ ਠੀਕ ਕਿਹਾ ਜੀ ਤੁਸੀਂ, ਮੇਰੇ ਵੀ ਚਾਰ ਭੈਣਾਂ ਨੇ ਬਾਈ ਜੀ ਬਹੁਤ ਵਧੀਆ ਟਾਇਮ ਲੰਗਦਾ ਸੀ ਪਰ ਮਿਹਨਤ ਕਰਦੇ ਸੀ, ਹੁਣ ਵਾਂਗੂੰ ਵਿਹਲੇ ਨਹੀਂ ਸੀ ਰਹਿੰਦੇ। ਵਾਹਿਗੁਰੂ ਜੀ ਕਿਰਪਾ ਕਰਨਗੇ ਜੀ ਪੰਜਾਬ ਤੇ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।

    • @GarryDhaliwal-pq8pq
      @GarryDhaliwal-pq8pq 8 месяцев назад

      Ķl0​@@JaswinderSingh-lm4vb

  • @bahadursingh9718
    @bahadursingh9718 Год назад +13

    ਵੀਰ ਜੀ ਆਪ ਜੀ ਇਸ ਬਾਈਂ ਦੀਆਂ ਗੱਲਾਂ ਬੜੀਆਂ ਨਵੇਂ ਮੁੰਡਿਆਂ ਨੂੰ ਸਮਝਾਉਣ ਵਾਲੀਆਂ ਹਨ ਬਹੁਤ ਹੀ ਮਹੱਤਵਪੂਰਨ ਗੱਲਾਂ ਹਨ ‌

  • @animalsserve0006
    @animalsserve0006 Год назад +39

    ਐਸ ਭਰਾ ਨੂੰ ਦੋਬਾਰਾ ਲੈਕੇ ਆਯੋ ਇੰਟਰਵਿਊ ਲੇਇ...❤❤❤❤❤

  • @vickydauniya8021
    @vickydauniya8021 Год назад +22

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੱਚ ਬੋਲਣ ਦੀ ਹਿੰਮਤ ਬਖਸੇ ਬਹੁਤ ਹੀ ਵਧੀਆਂ ਵਿਚਾਰ ਵੀਰੇ

  • @rbrar3859
    @rbrar3859 Год назад +23

    ਬਿੱਲ ਕੁੱਲ ਸਹੀ ਗੱਲਾਂ ਬਾਈ ਦੀਆਂ

  • @GaggiSandhu-wl7sg
    @GaggiSandhu-wl7sg Год назад +25

    ਘੈਟ ਗੱਲ ਬਾਤ ਆ ਜੱਟਾਂ 🤘
    ਖਿੱਚ ਕੇ ਰੱਖ ਕੰਮ ਸਾਡੇ ਆਲਿਆਂ ❤
    Apna vadda bhra gurpreet brar ( gopi ) 💗😊

  • @gurmailsingh5073
    @gurmailsingh5073 Год назад +13

    ਬਾਈ ਜੀ ਜੀਵਨ ਦਾ ਸਚ ਪੇਸ਼ ਕੀਤਾ ਹੈ ਮੁਬਾਰਕਾਂ

  • @riprecords1372
    @riprecords1372 Год назад +37

    ਵਾਹਿਗੁਰੂ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @ramniksingh6132
    @ramniksingh6132 Год назад +21

    ਵਧੀਆ ਵਿਚਾਰ ਬਾਈ ਦਾ

  • @sukhsidhu952
    @sukhsidhu952 Год назад +74

    ਵਾਹਿਗੁਰੂ ਸਦਾ ਖੂਸ ਰੱਖੇ ਵੀਰ ਗੁਰਪ੍ਰੀਤ ਨੂੰ 💯💯

    • @MalkitSingh-vs2tl
      @MalkitSingh-vs2tl Год назад

      ਬਾਈ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਸਾਹਿਬ ਜੀ ਚੜਦੀ ਕਲਾ ਬਖਸ਼ਣ ਮਲਕੀਤ ਸਿੰਘ ਧਾਲੀਵਾਲ

  • @nirmalsingh864
    @nirmalsingh864 Год назад +185

    ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।

  • @RajwantKaur-s9z
    @RajwantKaur-s9z Год назад +12

    ਵੀਰ ਜੀ ਇਹ ਗੱਲ ਬਿਲਕੁੱਲ ਸਹੀ ਹੈ ਕੇ ਹਰ ਅਹੁਦੇ ਲਈ ਯੋਗਤਾ ਨਿਰਧਾਰਤ ਹੋਣੀ ਚਾਹੀਦੀ ਹੈ | ਕਈ ਪਿੰਡਾਂ ਦੇ ਸਰਪੰਚ ਤਾਂ ਮੰਦਿਰ ਤੇ ਮੜੀਆਂ ਦੀ ਗਰਾਂਟ ਦੇ ਪੈਸੇ ਵੀ ਖਾ ਗਏ | ਪਰ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਭਾਵੇਂ ਜਿੱਥੇ ਮਰਜ਼ੀ ਸ਼ਿਕਾਇਤ ਕਰੋ | ਵੀਰ ਜੀ ਤੁਸੀਂ ਬਹੁਤ ਸੱਚੀਆਂ ਗੱਲਾਂ ਕੀਤੀਆਂ ਹਨ ਪਰ ਕਈਆਂ ਨੂੰ ਤਾਂ ਬਹੁਤ ਮਿਰਚਾਂ ਲਗੀਆਂ ਹੋਣਗੀਆਂ | ਪਰ ਹਰ ਗੱਲ ਤੇ ਸਟੈਂਡ ਕੋਈ ਕੋਈ ਹੀ ਲੈ ਸਕਦਾ ਹੈ | ਬਹੁਤੇ ਤਾਂ ਸਰਪੰਚੀ ਲਈ ਗ੍ਰਾਂਟਾ ਖਾਣ ਲਈ ਹੀ ਮਰਦੇ ਹਨ | ਜਿਹੜਾ ਇੱਕ ਵਾਰ ਸਰਪੰਚ ਬਣ ਗਿਆ ਤਾਂ ਫਿਰ 5 ਸਾਲ ਕਿਸੇ ਦੀ ਬਾਤ ਨਹੀਂ ਪੁੱਛਦਾ | ਨਹੀਂ ਤਾਂ ਇਹ ਕਹਿਣ ਕੇ ਜਿਹੜਾ ਮਰਜ਼ੀ ਬਣ ਜਾਵੇ ਅਸੀਂ ਤਾਂ ਪਿੰਡ ਦਾ ਵਿਕਾਸ ਚਾਹੁੰਦੇ ਹਾਂ | ਅਸੀਂ ਤਾਂ ਬੱਲੇ ਬੱਲੇ ਵਿੱਚ ਹੀ ਮਾਰੇ ਜਾਂਦੇ ਹਾਂ | |ਇੱਕ ਕਹਾਵਤ ਹੈ ਕੇ ਮੱਛਲੀ ਪੱਥਰ ਚੱਟ ਕੇ ਮੁੜਦੀ ਹੈ ਪਰ ਕਈ ਤਾਂ ਪੱਥਰ ਚੱਟ ਕੇ ਵੀ ਨਹੀਂ ਮੁੜਦੇ | ਇਹ ਗੱਲਾਂ ਤਾਂ ਹੁਣ ਸੁਪਨਾ ਬਣ ਕੇ ਹੀ ਰਹਿ ਗਈਆਂ ਹਨ | ਵੀਰ ਜੀ ਤੁਸੀਂ ਆਪਣੇ ਬਹੁਤ ਕੀਮਤੀ ਵਿਚਾਰ ਸਾਂਝੇ ਕੀਤੇ, ਇਸ ਦੇ ਲਈ ਆਪਦਾ ਬਹੁਤ ਬਹੁਤ ਧੰਨਵਾਦ | ਵੀਰ ਜੀ ਜੇ ਇਹ ਗੱਲਾਂ ਕਿਸੇ ਨੂੰ ਕਹੀਏ ਤਾਂ ਜੁਆਬ ਮਿਲਦਾ ਹੈ ਕੇ ਤੁਸੀਂ ਤਾਂ ਪੁਰਾਣੇ ਵਿਚਾਰਾਂ ਦੇ ਹੋ, ਹੁਣ ਇਹ ਗੱਲਾਂ ਨਹੀਂ ਚਲਦੀਆਂ |

  • @ranbirkaur9705
    @ranbirkaur9705 Год назад +12

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @jagmeetteona6186
    @jagmeetteona6186 Год назад +17

    ਬਹੁਤ ਵਧੀਆ ਸੱਚੀਆਂ ਗੱਲਾਂ ਦੱਸੀਆਂ ਬਾਈ ਨੇ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ

  • @tejvirk3150
    @tejvirk3150 Год назад +62

    ਗੋਪੀ ਗੋਪੀ ਕਰਵਾ ਰੱਖੀ ਆ ਸਿੱਧੇ ਸਾਦੇ ਜੱਟ ਨੇ

  • @snynaaz2122
    @snynaaz2122 Год назад +19

    Rip bro 😂😂😂😂
    ਕੱਲੀ ਕੱਲੀ ਗੱਲ 16ਆਨੇ ਸੱਚ...... ਸੱਤ ਵਾਲਾ ਕਿੱਸਾ ਤਾਂ ਪੂਰਾ ਸਿਰਾ 👌🏻👌🏻

  • @kalyansaab661
    @kalyansaab661 Год назад +5

    ਬਿਲਕੁਲ ਸੱਚੀਆਂ ਗੱਲਾਂ ਨੇ ਬਾਈ ਦੀਆਂ ,
    ਪੇਕਿਆਂ ਤੋਂ ਸਪੋਟ ਮਿਲਣ ਕਾਰਕੇ ਕੁੜੀਆਂ ਆਪਣਾ ਘਰ ਕਿਵੇਂ ਬਰਬਾਦ ਕਾਰਦੀਆਂ ਨੇ ਬਾਈ ਦੀ ਉ ਗੱਲ ਮੇਨੂੰ ਬੋਹਤ ਵਧੀਆ ਲੱਗੀ

  • @lovepreetsingh-wx7dv
    @lovepreetsingh-wx7dv Год назад +22

    ਬਹੁਤ ਵਧੀਆਂ ਗੱਲਾਂ ਗੁਰਪ੍ਰੀਤ ਬਾਈ ਦੀਆਂ ਦਿਲ ਖੁਸ਼ ਹੋ ਗਿਆ ਗੱਲਾ ਸੁਣ ਕੇ❤

  • @KulwinderSingh-tb7ov
    @KulwinderSingh-tb7ov Год назад +5

    ਬਹੁਤ ਵਧੀਆ ਲੱਗਿਆ ਵੀਰ ਜੀ ਸਾਰੀ ਟੈਸ਼ਨ ਦੂਰ ਹੋ ਗਈ। ਗੱਲਾਂ ਸੱਚੀਆਂ ਨੇ। 🙏🙏👌👌🙏🙏👌👌

  • @baldevsidhu3025
    @baldevsidhu3025 Год назад +16

    ਬਹੁਤ ਹੀ ਵਧੀਆ ਤਸਵੀਰ ਪੇਸ਼ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ ਪਰਮਾਤਮਾਂ ❤️👌😂🙏

  • @SonuSingh-kh2zy
    @SonuSingh-kh2zy 11 месяцев назад

    22 ਗੱਲਾ ਬਹੁਤ ਸੱਚੀਆਂ ਤੇ ਤੇ ਚੰਗੀਆਂ ਆ। 🙏🏻

  • @BaljinderBrar731
    @BaljinderBrar731 Год назад +41

    Waheguru ਲੰਮੀਆਂ ਉਮਰਾਂ ਬਖਸ਼ੇ ਬਾਈ ਨੂੰ ❤️

  • @AvtarSingh-vp8pk
    @AvtarSingh-vp8pk Год назад +3

    ਇਸ ਬਾਈ ਜੀ ਦੀਆਂ ਗੱਲਾਂ ਜਵਾਂ ਸੱਚੀਆਂ ਤੇ ਤੱਤੀਆਂ ਹੁੰਦੀਆਂ ਨੇ ।

  • @JagjitSingh_
    @JagjitSingh_ Год назад +18

    ਮਨਿੰਦਰਜੀਤ ਮੁੰਡੇ ਦੀਆਂ ਗੱਲਾਂ ਵਧੀਆ ਲੱਗੀਆਂ ਮੈਂ ਖੁਦ ਚਾਲੀ ਸਾਲਾਂ ਤੋਂ ਲਗਾਤਾਰ ਸਰਪੰਚ ਪੰਚ ਨੰਬਰਦਾਰ ਮਾਰਕੀਟ ਮੈਂਬਰ ਵੱਖ ਵੱਖ ਆਉਦੇ ਤੇ ਅੱਜ ਤੱਕ ਹਾਂ ਅਤੇ ਸਾਰੀਆਂ ਹੀ ਸਰਕਾਰਾਂ ਵੇਖੀਆਂ ਹਨ ਸਭ ਤੋਂ ਵੱਧ ਰਾਜੀਨਮੇ ਮੈਂ ਕਰਵਾਏ ਹਨ ਵਿਕਾਸ ਦੇ ਕੰਮ ਵੀ ਕਰਵਾਏ ਹਨ ਅਤੇ ਕੋਈ ਪੈਸਾ ਨਹੀਂ ਖਾਦਾ ਬਾਬੇ ਨਾਨਕ ਦੀ ਪੂਰੀ ਮਿਹਰ ਹੈ

    • @dhainchand1643
      @dhainchand1643 Год назад +5

      ਜਗਜੀਤ ਸਿੰਘ ਜੀ,
      ਤੁਹਾਡਾ ਕਮੈਂਟ ਪੜ੍ਹ ਕੇ ਬਹੁਤ
      ਖੁਸ਼ੀ ਹੋਈ।
      ਜਿਉਂਦੇ ਵਸਦੇ ਰਹੋ।

    • @DeeepmaanMaan
      @DeeepmaanMaan Год назад +2

      ਵਾਹੇਗੂਰੁ ਜੀ ਤੁਹਾਡੇ ਉੱਤੇ ਮਿਹਰ ਕਰਨ ਦੁਨੀਆਂ ਦੀ ਹਰ ਖੁਸ਼ੀ ਨਸੀਬ ਕਰੇ ਤੁਹਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਕਮੈਂਟ ਪੜਕੇ 🙏🙏

    • @boota4341
      @boota4341 Год назад

      ਬਹੁਤ ਵਧੀਆ ਵਾਹਿਗੁਰੂ ਰੱਬ ਤੇ ਪ੍ਰਮਾਤਮਾ ਮੇਹਰ ਕਰੇਗਾ ਜੇ ਉਸ ਤੇ ਭਰੋਸਾ ਰੱਖੋਗੇ ਧੰਨਵਾਦ ਜੀ

  • @harjeet_maan_
    @harjeet_maan_ Год назад +8

    ਗੱਲ ਵੀਰ ਦੀ ਸਹੀ ਪਿੱਛੇ ਵੀਡੀਓ ਆਈ ਸੀ ਇੱਕ mla ਨੂੰ ਗੁਲਦਸਤਾ ਪੇਟ ਕੀਤਾ ਫੜਕੇ ਫੜਾਇਆ ssp ਨੂੰ ਜਿਹੜੇ ਮੰਤਰੀਆਂ ਦੇ ਆਹੁਦੇ ਉਹ ਪੜਾਈ ਦੇਖਕੇ ਦਿੱਤੇ ਜਾਣ ਹੁੰਦਾ ਅਨਪੜ ਆਹੁਦਾ ਦਿੱਤਾ ਸਿੱਖਿਆ ਮੰਤਰੀ ਦਾ

  • @CanadaKD
    @CanadaKD Год назад +9

    ਬਾਈ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ।

  • @hardeepsingh-li9xs
    @hardeepsingh-li9xs 11 месяцев назад

    ਬਾਈ ਜੀ ਸਾਰੀਆਂ ਗੱਲਾਂ ਸੋਡੀਆ ਸੱਚੀਆਂ ਨੇ ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀਂ

  • @championgamemap6485
    @championgamemap6485 Год назад +38

    ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @Amrik8278
    @Amrik8278 4 месяца назад

    ਸੱਚੀਆਂ ਤੱਤੀਆਂ ਗੱਲਾਂ ਨੇ ਬਾਈ ਜੀ ਦੀਆਂ ❤

  • @BaljitSingh-bj4vm
    @BaljitSingh-bj4vm Год назад +8

    ਬਿਲਕੁਲ ਸਹੀ ਕਿਹਾ ੯੨ਹਿਜੜਿਆ। ਦੀ ਸਰਕਾਰ ਹੈ

  • @d.s.dhaliwal8209
    @d.s.dhaliwal8209 Год назад +4

    ਬਾਈ ਗੋਪੀ ਦੀਆਂ ਗੱਲਾਂ ਬਿਲਕੁੱਲ ਸੱਚੀਆਂ ਨੇ । ਪ੍ਰਮਾਤਮਾ ਨੇ ਬਾਈ ਤੇ ਬਹੁਤ ਮੇਹਰ ਕੀਤੀ ਹੈ । ਖ਼ੁਸ਼ ਮਿਜਾਜ਼ ਬਾਈ ਗੋਪੀ ਅਤੇ ਪੱਤਰਕਾਰ ਵੀਰ ਰੂਹ ਖੁਸ਼ ਹੋਗੀ ਜੋੜੀ ਦੀਆਂ ਗੱਲਾਂ ਸੁਣ ਕੇ। ਪ੍ਰਮਾਤਮਾ ਦੋਹਾਂ ਵੀਰਾਂ ਨੂੰ ਤੰਦਰੁਸਤੀ ਬਖ਼ਸ਼ੇ ਔਰ ਸਾਨੂੰ ਹੋਰ ਵਧੀਆ ਵਧੀਆ ਔਰ ਸੱਚੀਆਂ ਗੱਲਾਂ ਸੁਣਾਉਂਦੇ ਰਹਿਣ । ਧੰਨਵਾਦ ਵੀਰੇ ਤੁਹਾਡਾ ।

  • @former646
    @former646 Год назад +5

    ਮਨਿੰਦਰ ਵੀਰ ਅੱਜ ਤਾਂ ਨਜਾਰਾ ਲਿਆ ਦਿੱਤਾ।
    ਧੰਨਵਾਦ ਵੀਰ

  • @Malwa_belt_pb29
    @Malwa_belt_pb29 Год назад +6

    ਵਾਹ ਬਾਈ ਜਿਊਦਾਂ ਵਸਦਾ ਰਹਿ❤❤ ਦਿਲ ਖੁਸ਼ ਹੋਗਿਆ🫡💚👌

  • @bahadursingh9718
    @bahadursingh9718 Год назад +7

    ਵੀਰ ਜੀ ਤੁਸੀਂ ਬਹੁਤ ਹੀ ਸਿਆਣੇ ਪੁਰਸ਼ਾਂ ਸਿਆਣੇ ਬੰਦਿਆਂ ਦੀਆਂ ਗੱਲਾਂ ਸੁਣੀਆਂ ਹਨ ਧੰਨਵਾਦ ਬਹੁਤ ਮੁੰਡਿਆਂ ਨੂੰ ਸਮਝ ਆਵੇਗੀ।

  • @PunjabKabaddi143
    @PunjabKabaddi143 Год назад +4

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੇ ਸਾਰਾ ਕੁਝ ਸੱਚ ਹੈ ਬਈ ❤

  • @sainisony5833
    @sainisony5833 Год назад +15

    ਬਾਈ ਤੇਰੀ ਇੱਕ ਇੱਕ ਗੱਲ ਤੇ ਇੱਕ ਇੱਕ ਸ਼ਬਦ ਚ ਦਮ ਆ

    • @bhagatdhaliwal7717
      @bhagatdhaliwal7717 Год назад +1

      ਮੈਂ ਆਪਣੀ ਬੇਟੀ ਦੀ ਰਿੰਗ ਸ਼ੇਰਾਮਾਨੀ ਕੀਤੀ ਸੀ ਏਦਾ ਹੀ ਹੋਈ 25 ਕਿਹ ਕੇ 49 ਆ ਗਏ ਤੇ ਪਲੇਟਾਂ 83 ਲਾ ਗਏ

    • @manudhaliwal2342
      @manudhaliwal2342 Год назад

      ​@@bhagatdhaliwal7717eho jhea nu Tn vapis e mod dena se...jehre Hun eda krde baad Ch ki bnu

  • @GurverSingh-zo1io
    @GurverSingh-zo1io Год назад +24

    ਬਹੁਤ ਬਹੁਤ ਵਧਾਈ ਵੀਰ ਜੀ 👌👌👌👌👌👌👌😃😃😃😃😂😂

  • @HarwinderMaan1965
    @HarwinderMaan1965 Год назад +6

    ਬਾਈ ਜੀ ਬਿੰਦਰੱਖੀਏ ਦਾ ਇੱਕ ਗੀਤ ਸੀ, ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ,,, ਉਸੇ ਤਰ੍ਹਾਂ ਬਾਈ ਜੀ ਤੇਰੀ ਗੱਲ ਐ,,,,
    ਮੈਂਨੂੰ ਪੱਕਾ ਯਕੀਨ ਆ,
    ਯਾਨੀ ਕਿ ਤੇਰੇ ਘਰ ਵਾਲੀ (ਭੈਣ ਜੀ ) ਬਹੁਤ ਸਮਝਦਾਰ ਤੇ ਸਿਆਣੀ ਹੈ,
    ਤਾਹੀਂ ਮੋਟੇ ਭਾਜੀ ਨੂੰ ਗੱਲਾਂ ਆਉਂਦੀਆਂ ਨੇ ,,, ਸਤਿ ਸ੍ਰੀ ਆਕਾਲ
    (ਮਾਨ)

  • @jaskaran3394
    @jaskaran3394 Год назад

    ਮਰਨ ਦੀ ਗੱਲ ਨਹੀਂ ਕਰਨੀ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ ਬਹੁਤ ਵਧੀਆ ਗੱਲ ਆ ਨੇ

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Год назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpinderrandhawa855
    @gurpinderrandhawa855 Год назад +15

    🔥ਇਹ ਆ🏇🐎 ਘੋੜੀਆਂ ਆਲਾ💪 ਗੋਪੀ ਭਲਾਈਆਣਾ😎ਜੀਅ ਉਏ ਜੱਟਾ 😁ਦਿਲ ਖੁਸ਼ ਕਰਤਾ ਅੱਜ ।।
    ਵਾਹਿਗੁਰੂ ਜੀ ਮਿਹਰ ਕਰਨ ਜੀ ਵੀਰ ਅਤੇ ਪਰਿਵਾਰ ਤੇ ।। ਧੰਨਵਾਦ ਬਾਈ ਤੇਰਾ , ਉਹ ਵੀ ਦਿਲੋਂ❤ ਜਿਉਂਦਾ ਵੱਸਦਾ ਰਹਿ।।
    ਪਿੰਡ ਕੋਹਾਲਾ, ਫਿਰੋਜ਼ਪੁਰ ਤੋਂ ਗੁਰੀ।।

  • @gillhoney2479
    @gillhoney2479 Год назад +3

    ਬਿਲਕੁਲ ਸੱਚੀਆਂ ਗੱਲਾਂ ਨੇ ਵੀਰ ਮੇਰਿਆ👌👌

  • @ManpreetKaur-kh3pg
    @ManpreetKaur-kh3pg Год назад +1

    ਵੀਰ ਜੀ ਦੀਆ ਗੱਲਾਂ ਬਿਲਕੁਲ ਸੱਚੀਆਂ ਨੇ।

  • @baljitbhullar1310
    @baljitbhullar1310 Год назад +5

    ਬਹੁਤ ਵਧੀਆ ਸੱਚੀਆਂ ਗੱਲਾਂ

  • @satwantpannu9784
    @satwantpannu9784 Год назад +2

    ਸਹੀ ਗੱਲ ਆ ਬਾਈ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @punjabipunjabto5430
    @punjabipunjabto5430 Год назад +3

    ਬਾਈ ਘੈਂਟ ਘੈਂਟ ਬੰਦੇ ਲੱਭ ਕੇ ਲਿਆ ਕਰਦਾ
    ਸਲੂਟ ਆ ਬਾਈ ਤੈਨੂੰ ਇਸ ਚੈਨਲ ਤੇ ਚੰਗੀਆ ਅਤੇ ਕੰਮ ਵਾਲਿਆ video ਮਿਲਦੀਆ ਹਨ

  • @malkeetsandhu7824
    @malkeetsandhu7824 Год назад

    ਬਹੁਤ ਵਧੀਆ ਵੀਰ ਜੀ ਬਿਲਕੁੱਲ ਸੁਂਚੀਆ ਗੱਲਾਂ।

  • @harnetchoudhary1782
    @harnetchoudhary1782 Год назад +16

    ❤ ਸੱਚੀਆ ਗੱਲਾਂ ਕੀਤੀਆਂ ਬਾਈ ਨੇ ❤

  • @happyusa0777
    @happyusa0777 Год назад

    ਜੀ ਬਿਲਕੁਲ ਕੱਪੜੇ ਵਾਲੀ ਗਲ ਬੇੜਾ ਗਰਕ ਹੋ ਰਿਹਾ ਬਹੁਤ ਨੰਗੇਜ ਪੁਣਾ ਵਧ ਰਿਹਾ ਅਣਖ ਇਜਤ ਸ਼ਰਮ ਹਿਜਾ ਖਤਮ ਹੁੰਦੀ ਜਾ ਰਹੀ

  • @ginderkaur6274
    @ginderkaur6274 Год назад +4

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ

  • @ravichahal7187
    @ravichahal7187 Год назад

    Mera man ਭਾਉਂਦਾ ਬੁਲਾਰਾ a eh ਵੀਰ ਬਹੁਤ ਹੀ ਸਿਆਣਿਆਂ ਗੱਲਾਂ ਕਰਦਾ ਵੀਰ ਜਿੱਦਾਂ ਦੁਨੀਆ ਦੇ ਹਰ ਤਾਲੇ ਦੀ ਚਾਬੀ ਹੁੰਦੀ ਇਹਦੇ ਕੋਲ

  • @karmansingh8133
    @karmansingh8133 Год назад +3

    ਸੱਚੀਆਂ ਗੱਲਾਂ ਨੇ ਵੀਰੇ ਦੀਆਂ ❤❤❤❤❤

  • @SonySony-zd3pb
    @SonySony-zd3pb Год назад +2

    ਸਹੀ ਗੱਲ ਵੀਰੇ ਦਿਲ ਖ਼ੁਸ਼ ਕਰਤਾ

  • @sunnysidhu6779
    @sunnysidhu6779 Год назад +12

    1 ਵਾਰੀ ਹੋਰ😂😂😂 ਬਾਈ ਜੀ ਇਕ ਵਾਰ ਫਿਰ ਬੁਲਾਓ ਵੀਰੇ ਨੂੰ,,,,,,,, ਅਨੰਦ ਆ ਗਿਆ,, ਕਿਆ ਬਾਤਾਂ ਕੀਤੀਆਂ, ਕੰਡਕਟਰ ਵੀਰੇ ਵਾਂਗੂੰ ਖਰੀਆ ਗੱਲਾ 😅

  • @balbirsinghgill1595
    @balbirsinghgill1595 Год назад

    ਬਹੁਤ ਹੀ ਵਧੀਆ ਤੇ ਸੱਚੀਆ ਗੱਲਾਂ ਨੇ, ਜਿਉਦਾ ਰਹਿ ਪੁੱਤ

  • @SandeepSingh-re4qw
    @SandeepSingh-re4qw Год назад +2

    ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ❤ ਖੁਸ਼ ਕਰਤਾ

  • @ਗੁਰਜਿੰਦਰਸਿੰਘ-ਡ8ਪ

    ਗੋਪੀ ਬਾਈ ਦੀਆਂ ਗੱਲਾਂ 100 ਪ੍ਰਤੀਸ਼ਤ ਸੱਚੀਆਂ ਹਨ

  • @sandeepmann8586
    @sandeepmann8586 Год назад +10

    ਬਹੁਤ ਵਧੀਆ

  • @nirmalsinghmaan62
    @nirmalsinghmaan62 Год назад +2

    ਆ ਗੁਰਪ੍ਰੀਤ ਸਿੰਘ ਮੁੰਡੇ ਦੀਆਂ ਗੱਲਾਂ ਬਿਲਕੁੱਲ ਸੱਚੀਆਂ ਐ
    ਪਰ ਹੈ ਕੌਡੀਆਂ ਬਾਲਿਆਂ ਨੂੰ ਹਜ਼ਮ ਨਹੀਂ ਹੋਣਗੀਆਂ

  • @gurbindergurney6
    @gurbindergurney6 Год назад +2

    ਬਿਲਕੁਲ ਸੱਚ ਗੱਲਾਂ ਬਾਈ ਦੀਆਂ ❤

  • @NIRMALSINGH-yb8hn
    @NIRMALSINGH-yb8hn Год назад

    ਹਾਸੇ ਹਾਸੇ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰੇ ਨੇ

  • @KulwinderSingh-tb7ov
    @KulwinderSingh-tb7ov Год назад +8

    ਗਰੀਬ ਕੁੜੀਆਂ ਤੇ ਪੈਲਸ ਤੋ ਬਿਨਾਂ ਮੁੰਡੇ ਵਾਲੇ ਰਿਸਤਾ ਨੀ ਕਰਦੇ, ਸਾਰੇ ਡਰਾਮੇ ਨੇ ਜੀ। 🙏🙏🙏

  • @harjitgill9168
    @harjitgill9168 9 месяцев назад

    ਬਹੁਤ ਵਧੀਆ 🙏

  • @balvirsingh2658
    @balvirsingh2658 Год назад +3

    ਬਹੁਤ ਵਧੀਆ ਇਨਸਾਨ ਹਨ 22 ji 🎉

  • @HardeepSingh-sy4ji
    @HardeepSingh-sy4ji Год назад +1

    ਬਹੁਤ ਸੋਹਣੀਆਂ ਗੱਲਾਂ ਵੀਰ ਦੀਆ

  • @sidhusabb281
    @sidhusabb281 Год назад +2

    ਬਾਈ ਦਿਲ ਖੁਸ਼ ਕਰਤਾ love you bai ❤

  • @GurtejSingh-jr2eq
    @GurtejSingh-jr2eq Год назад +1

    ਵੀਰ ਦੀਆ ਸਾਰੀ ਦੀਆ ਸਾਰੀਆਂ ਗੱਲਾਂ ਸੱਚੀਆ ਨੇ
    ਸਾਰੇ ਪਰਿਵਾਰ ਨੇ ਟੀਵੀ ਤੇ ਲਾਕੇ ਦੇਖੀ ਐ ਵੀਡਿਓ ਤਨ ਮਨ ਗੁਲਾਬ ਦੇ ਫੁੱਲ ਦੀ ਤਰਾਂ ਖੁਸ਼ੀਆ ਨਾਲ ਭਰ ਗਿਆ
    ਬਹੁਤ ਬਹੁਤ ਧੰਨਵਾਦ ਜੀ
    🙏ਸਤਿ ਸ੍ਰੀ ਅਕਾਲ 🙏

  • @KawalNijjar-fd4pl
    @KawalNijjar-fd4pl Год назад +2

    ਨਜ਼ਾਰਾ ਆ ਗਿਆ ਗੱਲਾਂ ਸੁਣ ਕੇ

  • @govindchhajli9819
    @govindchhajli9819 Год назад

    ਬਿਲਕੁਲ ਸੱਚ ਗੱਲ ਨੇ ਬਾਈ

  • @GurpreetKaur-yg8xb
    @GurpreetKaur-yg8xb Год назад +3

    ਬਾਈ ਮੈ ਟਰੱਕ ਚਿਲਾਉਂਦਾ ਥੋਡੇ ਬੋਲ ਸੁਣਦੇ ਸਮਝਦੇ ਬਾਈ ਮੈ ਆਪਣੇ ਉਸਤਾਦਾਂ ਕੋਲੋ ਸੁਣਿਆ ਗੁਹਾਟੀ ਵਰਗੀ ਲਾਇਨ ਜੇ ਵਿੱਚ ਬਿਹਾਰ ਨਾ ਹੋਵੇ ਭਰਾਵਾਂ ਵਰਗਾ ਪਿਆਰ ਨੀ ਜੇ ਵਿੱਚ ਨਾਰ (ਜਨਾਨੀ) ਹੋਵੇ ਬਾਈ ਬਹੁਤ ਵਧੀਆ ਆਪਦੀਆ ਵਿਚਾਰ ਸੁਣਕੇ ਸਤ ਸ੍ਰੀ ਅਕਾਲ 🙏🙏🙏🙏🙏

  • @Gorabholeke2000
    @Gorabholeke2000 Год назад +1

    ਬਹੁਤ ਵਧੀਆ ਲੱਗਾ ਵੀਰ ਜੀ ਸਵਾਦ ਆ ਗਿਆ ❤

  • @malkitsingh2145
    @malkitsingh2145 Год назад +16

    Good job maninder sidhu veer 🙏🏻🙏🏻🙏🏻

  • @13._raj809
    @13._raj809 Год назад +1

    ਬਹੁਤ ਵਧੀਆ ਗੱਲਾਂ ਕੀਤੀਆਂ ਜਵਾਂ ਸਚੀਆਂ 😊😊ਵੀਰੇ

  • @subhashram7508
    @subhashram7508 Год назад +2

    Dil khush ho gaya bathinde wali Punjabi boli . Subhash Maurya Balrampur Uttar Pradesh.

  • @DhandeepSingh-en2vl
    @DhandeepSingh-en2vl Год назад

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਬਾਈ ਜੀ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਹੀ ਵਧੀਆ ਹਨ ।ਜੋ ਤੁਸੀਂ ਕਿਹਾ ਹੈ ਕਿ ਗੱਡੀ ਦੇ ਟਾਇਰਾ ਉਪਰ ਪਾਣੀ ਕਿਉਂ ਪਾਉਂਦੇ ਹਨ, ਇਹ ਪੁਰਾਣੇਂ ਸਮੇਂ ਆਵਾਜਾਈ ਦੇ ਸਾਧਨ, ਲੱਕੜ ਦੇ ਪ੍ਹਈਆਂ,(ਟੈਰਾਂ) ਵਾਲ਼ੇ ਗੱਡੇ ਗੱਡੀਆਂ ਹੁੰਦੇ ਸਨ। ਚਲਦੇ ਸਮੇਂ ਲੱਕੜ ਗਰਮ ਹੋ ਕੇ ਚੀਕਣ ਲੱਗ ਜਾਂਦੀ ਸੀ। ਇਸ ਕਰਕੇ ਪਾਣੀ ਪਾਇਆਂ ਜਾਂਦਾ ਸੀ ਕਿ ਚੱਕਾ ਗਰਮ ਨਾ ਹੋਵੇ। ਅਤੇ ਦੁਨੀਆ ਨੇ ਇਸ ਨੂੰ ਰਿਵਾਜ ਹੀ ਬਣਾ ਲਿਆ ਹੈ। ਧੰਨਵਾਦ ਜੀ 🙏🙏

  • @dilbaghsingh4234
    @dilbaghsingh4234 Год назад +8

    ਸਵਾਦ ਆ ਗਿਆ ਬਾਈ ਸੁਣ ਕੇ

  • @anjujayant4021
    @anjujayant4021 10 месяцев назад

    Bohat vadiya veer galbat ......stay blessed ❤🙌😊

  • @MalkitSingh-nl1sg
    @MalkitSingh-nl1sg Год назад +16

    ਸਰਪੰਚ ਸਹਿਬ ਜਿੰਦਾ ਦਿਲ ਬੰਦੇ ਨੇ ਸਚੀਆ ਗੱਲਾ ਕਰਦੇ ਨੇ

  • @jkink7556
    @jkink7556 9 месяцев назад

    ਵੀਰ ਦੀਆਂ ਗੱਲਾਂ ਤੱਤੀਆਂ ਪਰ ਸੱਚੀਆਂ ਹਰ ਕੋਈ ਨਹੀਂ ਕਰ ਸਕਦਾ

  • @bhupinderdullat9249
    @bhupinderdullat9249 Год назад +4

    ਿੲੱਕ ਹੋਰ ਮੁਲਾਕਾਤ ਜਰੂਰ ਕਰੋ