Podcast With Darshan Aulakh | Ep 10 | Akas

Поделиться
HTML-код
  • Опубликовано: 14 янв 2025

Комментарии • 133

  • @bsbeantsharma
    @bsbeantsharma 5 месяцев назад +17

    ਛੋਟੇ ਵੀਰ ਭੁੱਲਰ ਜੀ, ਬਹੁਤ ਚੰਗਾ ਲੱਗਿਆ ਜੀ, ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਸਾਡੇ ਰੂਹ ਬਰੂਹ ਕਰਾ ਰਹੇ ਹੋ, ਸ਼ਾਇਦ ਪੰਜਾਬ ਦੇ ਸਾਰੇ ਲੋਕ ਇੰਨਾ ਨੂੰ ਜਾਣਦੇ ਹੀ ਨਾ ਹੋਣ। ਅਗਾਂਹ ਵੀ ਇਹ ਲੜੀ ਜਾਰੀ ਰੱਖਣਾ ਜੀ 🙏🙏🙏🙏

  • @gurdevsingh-zc5xw
    @gurdevsingh-zc5xw 5 месяцев назад +6

    ਅਣਖੀ ਤੇ ਬੇਬਾਕ ਮਹਾਨ ਨਾਇਕ ਦਰਸ਼ਨ ਔਲਖ ਮਜਾ ਆ ਗਿਆ ਪੌਡਕਾਸਟ ਸੁਣ ਕੇ ।ਪੰਜਾਬ ਦੇ ਹਾਲਾਤਾਂ ਤੇ ਜੋ ਬੇਬਾਕ ਗੱਲਾਂ ਦਰਸ਼ਨ ਜੀ ਨੇਂ ਕੀਤੀਆਂ ਕਿਸੇ ਸਿਆਸਤਦਾਂਨ ਚ ਜੁਅਰਤ ਨਹੀ ਗੱਲ ਕਰਨ ਦੀ ।

  • @truckmakhma20
    @truckmakhma20 5 месяцев назад +5

    Very good bai Aulkh Sabb ji ਬਹੁਤ ਵਧੀਆ ਲੱਗਾ ਤੁਹਾਡੀ ਇੰਟਰਵਿਉ ਸੁਣ ਕੇ ਤੁਹਾਡੇ ਦਿਲ ਵਿੱਚ ਬਹੁਤ ਦਰਦ ਤੇ ਪਿਆਰ ਆ ਪੰਜਾਬ ਲਈ ! ਬਾਕੀ ਤੁਸੀ ਸੂਟਿੰਗ ਬਾਰੇ ਗੱਲ ਕੀਤੀ ਕੇ ਪੰਜਾਬ ਗੌਰਮਿੰਟ ਸਾਥ ਨਹੀ ਰਹੀ ! ਬਾਈ ਇਹ ਸੈਟਰ ਗੌਰਮਿੰਟ ਨਹੀ ਚਾਹੁੰਦੀ ਕੇ ਪੰਜਾਬ ਵਿੱਚ ਵੱਡੇ ਸਟਾਰ ਜਾਕੇ ਫਿਲਮਾ ਬਣਾਉਣ ਤੇ ਵਿੱਚ ਇਹ ਪੰਜਾਬ ਦਾ ਦਰਦ ਫਿਲਮਾ ਰਾਹੀਂ ਦੱਸਣ ! ਇਹ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ! ਹੋਰ ਦੇਖਲੋ ਤੁਸੀਂ ਦੂਜੀਆਂ ਸਟੇਟਾਂ ਦੇ ਕਿੱਲੇ ਹਵੇਲੀਆਂ ਰਾਜੇ ਮਹਾਰਾਜਿਆਂ ਦੀਆ ਜਿਹੜੀ ਹੈਗੀਆ ਉਹਨਾਂ ਦੇਖ ਭਾਲ ਪੂਰੀ ਹੁੰਦੀ ਟਾਇਮ ਟਾਇਮ ਤੇ ਰੰਗ ਤੇ ਰੀਪੇਅਰ ਹੁੰਦੀ ਰਹਿੰਦੀ ਆ ਤੇ ਪੰਜਾਬ ਦੇ ਪੁਰਾਨੇ ਕਿਲੇ ਖੰਡਰ ਬਣੇ ਪਏ ਆ ! ਬਾਕੀ ਤੁਹਾਡਾ ਬਹੁਤ ਵਧੀਆ ਸੁਬਾਹ ਆ ਤੇ ਪੰਜਾਬ ਲਈ ਦਰਦ ਆ ਬਹੁਤ ਚੰਗਾ ਲੱਗਾ 🙏🙏🙏🙏

  • @gurjindersingh956
    @gurjindersingh956 5 месяцев назад +5

    ਔਲਖ ਸਾਹਿਬ ਦੀ ਸੋਚ ਨੂੰ ਸਲਾਮ ਸਿਰ ਝੁਕਦਾ ਤੁਹਾਡੇ ਵਿਚਾਰ ਸੁਣ ਕੇ

  • @Bawarecordsofficial
    @Bawarecordsofficial 5 месяцев назад +13

    ਬਾਈ ਦਰਸ਼ਨ ਜੀ ਸਤਿ ਸ੍ਰੀ ਅਕਾਲ | ਭੁੱਲਰ ਸਾਬ੍ਹ ਬਹੁਤ ਧੰਨਵਾਦ | ਬਹੁਤ ਸੱਚੀਆਂ ਗੱਲਾਂ ਕੀਤੀਆਂ |

  • @balvirsidhu1271
    @balvirsidhu1271 5 месяцев назад +4

    ਮੈਂ ਤਾਂ ਅੱਜ ਪਹਿਲੀ ਵਾਰ ਬਾਈ ਦਰਸ਼ਨ ਔਲਖ ਸਾਬ ਦੇ ਦਰਸ਼ਨ ਕੀਤੇ ਨੇਂ ਬਹੁਤ ਵਧੀਆ ਇੰਟਰਵਿਉ ਬੜੀ ਬੇਬਾਕੀ ਨਾਲ ਬੋਲਦੇ ਨੇਂ ਬਾਈ ਜੀ ਨੇਂ ਚਮਕੀਲੇ ਬਾਰੇ ਵੀ ਸਹੀ ਕਿਹਾ ਵਾਕਈ ਚਮਕੀਲਾ ਆਵਦੇ ਚਾਹੁਣ ਵਾਲੀਆਂ ਦੇ ਦਿਲਾਂ ਚ ਵਸਦੈ। ਏਸ ਤੋਂ ਪਹਿਲਾਂ ਜਾਂ ਮੈਂ ਸ਼ਮਸ਼ੇਰ ਸੰਧੂ ਸਾਬ ਦਾ ਪੋਡਕਾਸਟ ਵੇਖਿਆ ਸੀ ਬਾਪੂ ਦੇ ਕਿੱਸੇ ਜਾਂ ਅੱਜ ਬਾਈ ਦਰਸ਼ਨ ਔਲਖ ਸਾਬ ਦਾ ਪੋਡਕਾਸਟ ਜੋ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਇੱਕ ਗਲ ਸੁਨਣ ਵਾਲੀ ਸੀ ਮੇਰੇ ਖਿਆਲ ਨਾਂ ਇੱਕ ਐਪੀਸੋਡ ਹੋਰ ਹੋਣਾ ਚਾਹੀਦਾ❤❤❤❤❤❤❤❤❤❤❤

  • @ajitsingh-qh9ii
    @ajitsingh-qh9ii 5 месяцев назад +7

    ਬਾਈ ਜੀ, ਸਣਕੇ ਮਨ ਭਰ ਆਉਂਦਾ ਹੈ ਜਿਨ੍ਹਾਂ ਪਿੰਡੇ ਹਡਾਇਆ ਉਨ੍ਹਾਂ ਦਾ ਕੀ ਹਾਲ ਹੋਵੇਗਾ

  • @windersingh9211
    @windersingh9211 5 месяцев назад +6

    ਬਾਈ ਦਰਸ਼ਨ ਸਿੰਘ ਨੇ ਬਹੁਤ ਸੱਚਾਈ ਨਾਲ ਗੱਲਾਂ ਕੀਤੀਆਂ ਖੁੱਲ ਕਿ 1984 ਤੇ ਵੀ ਬੋਲਿਆ ਪਰ ਇਹ ਭੁੱਲਰ ਪੱਗ ਵੀ ਬੰਨੀ ਆ ਪਰ ਇਹਨੂੰ ਤਕਲੀਫ ਜਿਹੀ ਹੋਈ ਖਾੜਕੂ ਸਿੰਘਾਂ ਦੇ ਨਾਂਮ ਤੋਂ ਇੱਥੋਂ ਪਤਾ ਲੱਗਦਾ ਕਿ ਸਰਕਾਰ ਵੱਲੋਂ ਕੀਤੇ ਗਏ ਅੱਤਿਆਚਾਰ ਦਾ ਪੰਜਾਬ ਦੀ ਜੁਆਨੀ ਦਾ ਕੀਤਾ ਘਾਣ ਕੋਈ ਵਾਲਾ ਦੁੱਖ ਡਾਇਲ ਨੀ ਲੱਗਦਾ ਏਸ ਬੰਦੇ ਨੂੰ

  • @BalwinderSingh-ms4by
    @BalwinderSingh-ms4by 5 месяцев назад +9

    ਸਿੱਖ ਇਤਿਹਾਸ ਵਿੱਚ ਬਹੁਤ ਸਾਖੀਆਂ ਹਨ ਉਹਨਾਂ ਤੇ ਫਿਲਮਾਂ ਬਣ ਸਕਦੀਆਂ ਹਨ ਜਿਵੇਂ ਬਿਧੀਪੁਰ,ਹਰੀ ਸਿੰਘ ਨਲੳ,ਸੰਤ,ਭਗਤ।ਤੁਗਲਵਾਲ ਗੁਰਦਾਸਪੁਰ।

  • @gurcharanbrar3029
    @gurcharanbrar3029 5 месяцев назад +3

    ਇਹ ਸਾਡੇ ਅਬੋਹਰ ਦੇ ਮਹਾਨ ਕਲਾਕਾਰ ਨੂੰ ਸਲੂਟ ਹੈ 🎉🎉🎉

  • @surindersingh1513
    @surindersingh1513 5 месяцев назад +8

    ਬਹੁਤ ਵਧੀਆ ਦਿਲ ਦਿਆਂ ਗੱਲਾਂ ਕੀਤੀਆਂ ਬਾਈ ਦਰਸ਼ਨ aulakh ਨੇ. ਸਵਾਦ आ ਗਿਆ ਸੁਣ ਕੇ. ਜੀਓ ਬਾਈ ਜੀ. ਬਾਈ ਭੁੱਲਰ ਨੇ ਵੀ ਖੂਬ ਘੋਖ ਕੀਤੀ ਗੱਲਾਂ ਕੱਢਵਾਉਣ ਲਈ.

  • @sarpanchkhalsa735
    @sarpanchkhalsa735 5 месяцев назад +1

    ਔਲਖ ਵੀਰ ਜੀ ਤਾੜੀ ਇੱਕ ਹੱਥ ਨਾਲ ਨਹੀਂ ਵਜਦੀ। ਅਸੀਂ ਆਪਣੇ ਆਪ ਨੂੰ ਸਮਝੀਏ ਤਾਂ ਹੀ ਸੁਧਾਰ ਹੋ ਸਕਦਾ ਹੈ। ਸਾਡਾ ਧਾਰਮਿਕ ਅਤੇ ਰਾਜਨੀਤਿਕ ਵਿਚਾਰਧਾਰਾ ਫੇਲ ਹੋ ਚੁਕੀਆਂ

  • @RAMSINGH-fh8kl
    @RAMSINGH-fh8kl 4 месяца назад +1

    ਦਰਸ਼ਨ ਔਲਖ ਜੀ ਤੇ ਭੁੱਲਰ ਸਾਹਿਬ ਸਤ ਸ਼੍ਰੀ ਆਕਾਲ ਜੀ।

  • @sangammusic2871
    @sangammusic2871 4 месяца назад

    ਭਾਈ ਸਾਹਿਬ ਭੁੱਲਰ ਸਾਹਿਬ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਦਰਸ਼ਨ ਔਲਖ ਜੀ ਨਾਲ ਹੰਢਾਇਆ ਹੋਇਆ ਵਕਤ ਅਕਿਹ ਯਥਾਰਥ ਹੈ ਇਹ ਸਭ ਕੁਝ "ਮੇਰੇ ਸਮੇਂ ਦਾ ਪੰਜਾਬ"ਹੈ (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)

  • @h.bahavwalia3607
    @h.bahavwalia3607 4 месяца назад

    ਬਾਈ ਦਰਸ਼ਨ ਔਲਖ ਸਾਹਿਬ ਸਾਡੇ ਅਬੋਹਰ ਦੀ ਸ਼ਾਨ ਹਨ।‌ ਬਹੁਤ ਚੰਗਾ ਲੱਗਦਾ ਹੈ। ਬਾਈ ਔਲਖ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ।

  • @baigurjitsingh8503
    @baigurjitsingh8503 5 месяцев назад +5

    ਬਹੁਤ ਵਧੀਆ ਲੱਗਿਆ
    ਦੋਵੇਂ ਭਰਾ ਵਧੀਆ ਲੱਗੇ

  • @singhsardar7404
    @singhsardar7404 5 месяцев назад +1

    Darshan Aulakh bai ji thude bohat sohne vichar lage waheguru chardikala vich rakhe

  • @RAMSINGH-fh8kl
    @RAMSINGH-fh8kl 4 месяца назад

    ਭੁੱਲਰ ਸਾਹਿਬ ਇਹੋ ਜਿਹੀ ਇੰਟਰਵਿਊ ਪਹਿਲੀ ਵਾਰ ਸੁਣ ਕਿ ਬਹੁਤ ਕੁਝ ਮਿਲਿਆ ਮੈ ਆਪ ਸਭ ਕੁਝ ਦੇਖਿਆ ਪਰ ਔਲਖ ਬਾਈ ਨੇ ਸਭ ਕੁਝ ਸੁੱਚ ਬੋਲਿਆ ਧੰਨਵਾਦ ਦੋਹਾਂ ਭਾਈਆ ਦਾ ਜੀ।

  • @sarpanchkhalsa735
    @sarpanchkhalsa735 5 месяцев назад +3

    ਜਿੰਨਾ ਚਿਰ ਸਾਡਾ ਧਾਰਮਿਕ ਪ੍ਰਚਾਰ ਸਿੱਖਾਂ ਦੀ ਬਜਾਏ ਖਾਲਸੇ ਕੋਲ ਨਹੀਂ ਆਓਂਦਾ ਉਨ੍ਹਾਂ ਚਿਰ ਸੁਧਾਰ ਨਹੀਂ ਹੋ ਸਕਦਾ

    • @bablasekhon1044
      @bablasekhon1044 2 месяца назад

      ਸਿੱਖਾ ਚ ਤੇ ਖਾਲਸੇ ਆ ਚ ਕੀ ਫਰਕ ਹੇ ਜੀ ਦੱਸੋ ਗੇ

    • @sarpanchkhalsa735
      @sarpanchkhalsa735 2 месяца назад

      @bablasekhon1044 ਸਿੱਖ ਕੋਈ ਵੀ ਹੋ ਸਕਦਾ ਹੈ ਪਰੰਤੂ ਜਦੋਂ ਸਿਖੀ ਦਾ ਇਮਤਿਹਾਨ ਪਾਸ ਕਰ ਜਾਂਦਾ ਹੈ ਇਹ ਖਾਲਸਾ ਬਣ ਜਾਂਦਾ ਹੈ ਭਾਵ ਅਧਿਆਪਕ ਬਣ ਜਾਂਦਾ ਹੈ। ਪ੍ਰਿਥਮੈ ਮਨ ਪ੍ਰਬੋਧੇ ਆਪਣਾ ਪਾਛੈ ਅਵਰ ਰੀਝਾਵੈ।।

    • @sarpanchkhalsa735
      @sarpanchkhalsa735 2 месяца назад

      @bablasekhon1044 ਸਿੱਖ ਵਿਦਿਆਰਥੀ ਹੈ ਅਤੇ ਖਾਲਸਾ ਅਧਿਆਪਕ

  • @sarbjitsandhu2531
    @sarbjitsandhu2531 3 месяца назад

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਭੁੱਲਰ ਸਾਹਿਬ ਵਧਾਈ ਦੇ ਪਾਤਰ ਹੋ। ਜਿਨ੍ਹਾਂ ਨੇ ਔਲਖ ਸਾਹਿਬ ਵਰਗੇ ਇੰਨਸਾਨ ਦੇ ਦਰਸ਼ਣ ਕਰਵਾ ਦਿੱਤੇ।

  • @HappyghumanGhuman
    @HappyghumanGhuman 2 месяца назад

    Bai darshan Aulakh ji main tuhanu bahut time to janda par ajj tuhade punjab prati pyar dekh ke tuhadi izzat hor vaddh gi

  • @Shamsher_Singh_Bajwa_93
    @Shamsher_Singh_Bajwa_93 5 месяцев назад +4

    ਬੰਦਾ ਸੱਚਾ ❤❤❤

  • @GurpreetSingh-b6d
    @GurpreetSingh-b6d 5 месяцев назад +3

    ਬਹੁਤ ਵਧੀਆ ਪੌਡਕਾਸਟ 👌👌👌👌👌👌👌👌👌👌👌👌👌👌👌👌👌👌👌👌👌👌👌👌

  • @Paramjitsmangat
    @Paramjitsmangat 5 месяцев назад +2

    Darshan s aulakh ji myself tuhada veer Parmjit S. Mangat aj gad gad ho gia tuhada podcast da darshan kar k meri mangat family valo bless long live our aulakh

  • @GurnekSingh-l6c
    @GurnekSingh-l6c 5 месяцев назад +1

    ਕੁਝ ਨਹੀਂ ਹੁੰਦਾ ਓ ਆਪਣੇ ਮਰੀਜ਼ਾਂ ਨੂੰ ਕਦੋਂ ਕਹਿਣਗੇ ਸਚਾਈ ਐ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯😀😀😀😀😀

  • @tarsemsinghrajput6675
    @tarsemsinghrajput6675 5 месяцев назад +2

    🙏🏽🙏🏽🙏🏽🙏🏽🙏🏽🙏🏽

  • @ManjeetSingh-mn7sr
    @ManjeetSingh-mn7sr 28 дней назад

    ਬਾਈ ਜੀ ਦਰਸ਼ਨ ਸਿੰਘ ਔਲਖ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਨੇ ਬਾਈ ਜੀ ਤੁਸੀਂ ਹਰਿਮੰਦਰ ਸਾਹਿਬ ਜੀ ਵਾਲੀ ਗੱਲ ਦੱਸੀ ਆ ਬਹੁਤ ਦੁੱਖ ਹੋਇਆ ਐ ਤਿੰਨ ਪੁੱਤਰ ਬਾਪ ਮਾਰੇ ਗਏ ਘਰ ਬਰਬਾਦ ਹੋ ਗਿਆ ਫਿਰ ਸੈਣੀ ਵਾਲੀ ਗੱਲ ਦੱਸੀ ਬਹੁਤ ਦੁੱਖ ਹੋਇਆ ਐ ਬਾਈ ਜੀ ਕਾਲਾ ਦੌਰ ਵੇਖਿਆ ਆਪਣੀਆਂ ਅੱਖਾਂ ਨਾਲ ਵਾਹਿਗੁਰੂ ਜੀ ਉਹ ਦਿਨ ਨਾ ਵਿਖਾਏ ਲੀਡਰ ਤਾਂ ਕਿਸੇ ਕੰਮ ਦੇ ਨਹੀਂ ਆ ਮੈਂ ਥੋੜ੍ਹੇ ਦਿਨ ਪਹਿਲਾਂ ਇਹ ਕਿਸੇ ਨੂੰ ਜਬਾਬ ਦੇ ਦਿੱਤਾ ਸੀ ਪੰਜਾਬ ਨੂੰ ਤਬਾਹ ਬਹੁਤ ਕਰਨ ਆਏ ਸੀ ਗੁਰੂਆਂ ਦੀ ਧਰਤੀ ਆ ਇਹ ਸਦਾ ਜਿੰਦਾ ਰਹਿਣਗੇ ਬਾਈ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਵੇ

  • @yudhvirsinghdhaliwal2398
    @yudhvirsinghdhaliwal2398 4 месяца назад

    Salute darshan sir❤

  • @HappySingh-is2pw
    @HappySingh-is2pw 5 месяцев назад +1

    🙏🙏🙏🙏🙏🌹🌹Siraaa 22 j Very Very Good 👍

  • @TaranBajwa-j8e
    @TaranBajwa-j8e 5 месяцев назад +1

    ਬਹੁਤ ਵਧੀਆ ਵਿਚਾਰ ਬਾਈ ਔਲਖ

  • @RAMSINGH-fh8kl
    @RAMSINGH-fh8kl 4 месяца назад

    ਔਲਖ ਸਾਹਿਬ ਨੇ ਸਹੀ ਕਿਹਾ ਜੀ ਹੁਣ ਤਾਂ formerly ਹੈ ਜੀ ਵਾਹਿਗੁਰੂ ਤੁਹਾਨੂੰ ਦੋਹਾਂ ਭਾਈਆ ਨੂੰ ਖੁਸ ਰੁੱਖੇ ਜੀ।

  • @SukhjinderSinghKang-f6p
    @SukhjinderSinghKang-f6p 5 месяцев назад +2

    God gifter brother punjab the heera

  • @nirmalmann438
    @nirmalmann438 5 месяцев назад +1

    ਸਲਾਮ ਔਲਖ ਸਾਹਿਬ ਨੂੰ

  • @varshasaini-c3i
    @varshasaini-c3i 5 месяцев назад +1

    bhoutttt vadhiya lagga...te bhoutttt hii khushi hoyo ji interview dekh ke....😊

  • @dr.gurwinderparhar3422
    @dr.gurwinderparhar3422 5 месяцев назад +4

    ਬਹੁਤ ਵਧੀਆ ਦਰਸ਼ਨ ਸਾਹਿਬ

  • @HarpreetKaur-rr7qt
    @HarpreetKaur-rr7qt 5 месяцев назад +3

    Sat sri akal Jagtar singh ji Darshan ji. Good show. God bless you both.

  • @gurinderpalsingh1981
    @gurinderpalsingh1981 5 месяцев назад +41

    ਪਹਿਲੇ ਛੇ ਮਿੰਟ ਵੇਖਣ ਤੋਂ ਬਾਅਦ ਪੌਡਕਾਸਟ ਦੇਖਣ ਨੂੰ ਜੀ ਹੀ ਨਹੀਂ ਕਰਦਾ। ਇਹ ਪਹਿਲੇ ਛੇ ਮਿੰਟ ਜੇ ਨਾ ਵਿਖਾਉ ਤਾਂ ਸ਼ਾਇਦ ਸਾਰੀ ਵੀਡੀਓ ਦੇਖਣ ਦਾ ਮਨ ਕਰੇ

    • @ajaibsingh5647
      @ajaibsingh5647 5 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊​@GurvirRathi-vc8kq

    • @jaspalsinghsandhu9170
      @jaspalsinghsandhu9170 4 месяца назад

      Bilkul sahi, I was also going to stop but somehow continuing

    • @ParamjitSingh-hw3fd
      @ParamjitSingh-hw3fd 4 месяца назад

      😊😊😊😊😊​@Agriculture-n9v

    • @ParamjitSingh-hw3fd
      @ParamjitSingh-hw3fd 4 месяца назад

      ​😊😊😊😊😊

    • @jagmeetdhaliwal33
      @jagmeetdhaliwal33 4 месяца назад

      Nhi ehde nal intrest bn da audience da bro,🙏🙏

  • @harrydhaliwal4997
    @harrydhaliwal4997 4 месяца назад

    ਵਾਹ ਜੀ ਵਾਹ ਅਔਲਖ ਸਾਬ

  • @rajwindermaan5640
    @rajwindermaan5640 5 месяцев назад +1

    Darshan singh sat.sri.akal vira.punjab da.darad.ap da.andar.vakh ka.khusi.ho.e.dhanvad dosta

  • @GagandeepSingh-gd6dj
    @GagandeepSingh-gd6dj 3 месяца назад

    ਭੂੱਲਰ ਸਰ ਬੇਨਤੀ ਹੈ ਜੀ ਹੱਥ ਜੋੜ ਕੈ ਦਰਸਨ ਸਰ ਜੀ ਦੀ ਇੱਕ ਹੋਰ ਇੰਟਰਵਿਊ ਕਰੋ ਜੀ ਇਸ ਤੋ ਵੀ ਵੱਦ ਟਾਈਮ ਵਾਲੀ ਇਹੋ ਜੇ ਕੋਹੀਨੂਰ ਦੁਬਾਰਾ ਨੀ ਬਣਦੇ ਹੱਥ ਜੋੜ ਕੇ ਬੇਨਤੀ ਹੈ ਧੰਨਵਾਦ ਤੁੰਹਾਡਾ ਤੇ ਦਰਸ਼ਨ ਸਰ ਜੀ ਦਾ ਬਹੁਤ ਦਿੱਲ ਤੇ ਰੂਹ ਨੂੰ ਇੱਕ ਖਿੱਚ ਜਹੀ

  • @arshdeepSingh-mj9ex
    @arshdeepSingh-mj9ex 5 месяцев назад +2

    ਸਤਿਕਾਰਯੋਗ ਸਖਸ਼ੀਅਤ ਬਾਈ ਦਰਸ਼ਨ ਔਲਖ ਜੀ

  • @gaganchahal8969
    @gaganchahal8969 5 месяцев назад +2

    ਸੱਚ ਏ ❤❤😊

  • @rockydadral9868
    @rockydadral9868 2 месяца назад

    Kya baat 22 ji

  • @prabhjotkaurdhillon5177
    @prabhjotkaurdhillon5177 5 месяцев назад +2

    ਬਾਕਮਾਲ ❤

  • @GurdevSingh-pv4uh
    @GurdevSingh-pv4uh 4 месяца назад

    Very. Good. Aolakh Ji

  • @gurbindersingh6364
    @gurbindersingh6364 5 месяцев назад

    Darshan bhaji milia chahunda ji 🙏🙏🙏

  • @SjladharJsladhar
    @SjladharJsladhar 5 месяцев назад +1

    Darshan aulakh by di soch kabile tareef

  • @sardarsahib8321
    @sardarsahib8321 5 месяцев назад +1

    ਬਾਈ ਦਰਸ਼ਨ ਔਲਖ ਬਹੁਤ ਵਧੀਆ ਬੰਦਾ ਇਹਨਾ ਨੇ ਪਤਾ ਨਹੀਂ ਕਿੰਨੀਆਂ ਕ ਫਿਲਮਾਂ ਦੀ ਸ਼ੂਟਿੰਗ ਮੇਰੇ ਪਿੰਡ ਕੀਤੀ ਜਿਹਨਾ ਵਿੱਚੋ ਸ਼ਹੀਦ ਊਧਮ ਸਿੰਘ, ਵਾਰਿਸ ਸ਼ਾਹ, ਸ਼ਹੀਦ ਏ ਮੁਹੱਬਤ ਬੂਟਾ ਸਿੰਘ, veerzara, ਹੋਰ ਵੀ ਪਤਾ ਨਹੀਂ ਕਿੰਨੀਆਂ ਫਿਲਮਾਂ ਵਿੱਚ ਬਾਈ ਸਾਡੇ ਪਿੰਡ ਆਉਂਦਾ ਰਿਹਾ ਹੁਣ ਤਾਂ ਬਾਈ ਸਾਨੂੰ ਸਾਡੇ ਪਿੰਡ ਦਾ ਹੀ ਲਗਦਾ 😊

    • @ShamsherSingh-k6b
      @ShamsherSingh-k6b 5 месяцев назад

      ਕਿਹੜਾ ਪਿੰਡ ਆ ਬਾਈ ਜੀ ? ਜੇ ਠੀਕ ਸਮਝੋ ਤਾਂ ਦੱਸਣਾ

    • @sardarsahib8321
      @sardarsahib8321 5 месяцев назад

      @@ShamsherSingh-k6b ਵੀਰ ਜੀ ਆਪਣਾ ਪਿੰਡ ਹੈ ਮਾਣਕਪੁਰ ਸ਼ਰੀਫ਼ ਜਿਲਾ SAS ਨਗਰ ਮੋਹਾਲੀ

    • @ShamsherSingh-k6b
      @ShamsherSingh-k6b 5 месяцев назад

      @@sardarsahib8321 ਧੰਨਵਾਦ ਜੀ

    • @gurmailsaini
      @gurmailsaini 5 месяцев назад

      ❤❤❤❤❤🎉🎉🎉🎉🎉🎉

  • @ramansidhu1088
    @ramansidhu1088 5 месяцев назад +1

    ਬਾਈ ਅੱਜ ਮੇਰੇ ਦਿਲ ਚ ਤੁਹਾਡੀ ਇੱਜਤ ਹੋਰ ਵੱਧ ਗਈ

  • @1699TC
    @1699TC 5 месяцев назад +8

    ਸਿਵੇ ਫਰੋਲ ਫਰੋਲ ਇਕੱਠੇ ਕੀਤੇ ਜੱਦ ਤੱਤ ਸੀ,
    ਲੱਕੜਾਂ ਸੀ ਬੋਲੀਆਂ,ਬੰਨ ਗਵਾਹ ਗਈਆਂ ਡੱਟ ਸੀ,
    ਢੋਲ ਲੈ ਆਇਆ ਸੀ ਜੋ ਪੁੱਤ ਗਵਾਚੇ,
    ਗਿਣਤੀ ਵਿੱਚ ਸੀ ਸੈਂਕੜੇ ਨਾ ਬੱਸ ਕੋਈ 6,7 ਸੀ,
    ਖਾਲੜਾ ਖੜ੍ਹਿਆ ਕਲਾ ਹੀ ਖਿਲਾਫ ਕਾਤਲਾਂ,
    ਬਾਜ਼ ਤਾਂ ਬੱਸ ਰਿਹਾ ਪੜ,
    ਜੋ ਓਦੇ ਲਿੱਖੇ ਗਵਾਹੀ ਭਰੇ ਖੱਤ ਸੀ,
    ਇੰਕਲਾਬ ਸੀ ਸ. ਜਸਵੰਤ ਖਾਲੜਾ,
    ਨਾ ਸਮਜੀ ਬੱਸ ਕੋਈ ਜ਼ਿੱਦ,ਹੱਟ ਸੀ
    ਅੱਜ ਲੌਂਦੇ ਵੀ ਓਹੀ ਰੋਕਾਂ,ਜਿਨ੍ਹਾਂ ਦੀ ਕੱਲ੍ਹ ਵੀ ਬੱਸ ਰੱਖੀ ਲੱਤ ਤੇ ਲੱਤ ਸੀ,
    ਇੰਕਲਾਬ ਸੀ ਖਾਲੜਾ..
    ਬਾਜ਼

    • @GurpreetSingh-b6d
      @GurpreetSingh-b6d 5 месяцев назад +2

      👌👌👌👌👌👌👌👌👌👌👍👍👍👍👍👍👍👍

    • @SUKHA-Khai-shergarh
      @SUKHA-Khai-shergarh 5 месяцев назад +2

      *Hun bhaji aapni soch kidhar ja rhi hai 😢😢😢😢*

  • @ParamjitSingh-b2m
    @ParamjitSingh-b2m 5 месяцев назад +4

    ਸੋਨੂ ਸੂਦ ਨੂੰ ਵੀ ਬਾਹ ਫੜ ਕੇ ਤੋਰਨ ਵਾਲੇ ਬਾਈ ਦਰਸ਼ਨ ਔਲਖ

  • @KulwinderSingh-iw3qg
    @KulwinderSingh-iw3qg Месяц назад

    Super

  • @kamaldipbrar9297
    @kamaldipbrar9297 5 месяцев назад

    🙏🙏🙏

  • @pavitarjeet
    @pavitarjeet 5 месяцев назад

    ਬਹੁਤ ਵਧੀਆ ਲੱਗਿਆ ਬਿਲਕੁਲ ਸੱਚੀਆਂ ਗੱਲਾਂ

  • @rashpalsinghkhakh4635
    @rashpalsinghkhakh4635 4 месяца назад

    ਭਾਜੀ ਗੱਲ ਤੁਹਾਡੀ ਵਧੀਆ ਵਾ ਤੁਸੀਂ ਖਾੜਕੂ ਰਾਜ ਦੀ ਗੱਲ ਕਰਨ ਦਾ ਜੇ ਖਾੜਕੂ ਆਪੇ ਇਨਾ ਵੀ ਬਾਣੀ ਜਾਣਾ ਸੀ ਜਿੱਦਾਂ ਇਹਨਾਂ ਤੇ ਗੰਨਾ ਲਾਈਆਂ ਸੀ ਤੇ ਇਹਨਾਂ ਨੂੰ ਚੁੱਕ ਕੇ ਲੈ ਜਾਂਦੇ ਇੱਕ ਵਾਰੀ ਟਾਰਚਰ ਕਰਦੇ ਜੇ ਉਹ ਸਿਰ ਸਿੱਧਾ ਮਾਰ ਦਿੰਦਾ ਵੀ ਇਹੋ ਹੀ ਆ ਤਾਂ ਫਿਰ ਇਹਨਾਂ ਵੀ 47 ਚੁੱਕਣੀ ਸੀ ਫਿਰ ਇਹਨਾਂ ਥੋੜੀ ਫਿਲਮਾਂ ਬਣਾਉਣੀਆਂ ਸਾਨੂੰ ਮਜਬੂਰ ਕੀਤਾ ਗਿਆ ਭਾਜੀ ਵੀ ਖਾੜਕੂ ਬਣਨ ਨੂੰ ਮਜਬੂਰ ਕੀਤਾ ਗਿਆ ਉਹ ਕਿਹਦਾ ਬਣਦਾ ਭਿੰਡਰਾਂ ਵਾਲੇ ਸੰਤ ਕਿਤੇ ਖਾੜਕੂ ਸੀ ਉਹਦੇ ਵਿਚਾਰੇ ਬਾਣੀ ਪੜਨ ਵਾਲੇ ਬੰਦੇ ਉਹਨਾਂ ਨੇ ਤੇ ਗੁਰੂ ਦੇ ਅੰਮ੍ਰਿਤ ਛਕਿਆ ਰਾਤ ਦਿਨ ਭਿੰਡਰਾਂ ਵਾਲੇ ਸੰਤ ਗੁਰਬਾਣੀ ਪੜ੍ਹਦੇ ਉਹਨਾਂ ਨੂੰ ਵੀ ਸਾਡੇ ਜਾਣਕੇ ਚਕਾਈ ਆ ਕੋਈ ਚਾਹੁੰਦਾ ਸੀ ਗੱਲ ਨਹੀਂ ਹੈਗੀ ਇਹ ਪੁਲਿਸ ਦਾ ਸਾਰਾ ਕੰਮ ਜਿਹੜਾ ਵਾ ਇਹ ਸਾਰਾ ਸਰਕਾਰਾਂ ਨੇ ਬੇੜਾ ਗਰਕ ਕੀਤਾ ਖਾਸ ਕਰਕੇ ਕਾਂਗਰਸ ਸਰਕਾਰ ਜਿੰਮੇਵਾਰ ਆ ਜਿੰਨੇ ਪੰਜਾਬ ਦੇ ਨੌਜਵਾਨ ਮਰੇ ਆ

  • @VijayKumar-d4p4o
    @VijayKumar-d4p4o 5 месяцев назад

    God bless both of you

  • @navdeepsingh-kg7qs
    @navdeepsingh-kg7qs 5 месяцев назад

    Very nice ❤

  • @SukhjinderSinghKang-f6p
    @SukhjinderSinghKang-f6p 5 месяцев назад +1

    👌👌👌👌👌

  • @hazurasingh9243
    @hazurasingh9243 5 месяцев назад +1

    F aus👍👍👍👍

  • @SachinSharma-ww9by
    @SachinSharma-ww9by 5 месяцев назад

    Very good person darshan aulakh

  • @balkarbrar3446
    @balkarbrar3446 5 месяцев назад

    Love you ver g ਬਹੁਤ ਵਧੀਆ

  • @dhillonamarjitsingh3528
    @dhillonamarjitsingh3528 5 месяцев назад

    Good man the lalten👍👍

  • @MehreenMaan
    @MehreenMaan 4 месяца назад

    Sachi y di rooh sachi Suchi jaapdi a

  • @ashmeetbrar8169
    @ashmeetbrar8169 5 месяцев назад

    ਬਹੁਤ ਵਧੀਆ ਗਲਾਂ ਲਗੀਆਂ

  • @bhullarguriqbal3221
    @bhullarguriqbal3221 5 месяцев назад

    Good Both of you Bai Ji❤ ❤

  • @manju-nr3fn
    @manju-nr3fn 5 месяцев назад +2

    ਬਹੁਤ ਵਧੀਆ ਵਾਰਤਾਲਾਪ ਜੀ

  • @balwantshergill
    @balwantshergill 5 месяцев назад

    very good truth about punjab

  • @bikramsingh6101
    @bikramsingh6101 5 месяцев назад

    🎉🎉 good job

  • @gurwinderbrar219
    @gurwinderbrar219 5 месяцев назад

    ਡਿੰਪੀ ਚੰਦਭਾਨ ❤

  • @hardeepsinghmaan1874
    @hardeepsinghmaan1874 5 месяцев назад

    ਬੁਹਤ ਵਧੀਆ ਗੱਲਬਾਤ ਲੱਗੀ👌

  • @kuljeetsinghrandhawa9462
    @kuljeetsinghrandhawa9462 5 месяцев назад

    Excellent ji.

  • @GurpreetSingh-wj8ch
    @GurpreetSingh-wj8ch 5 месяцев назад

    I remember 1984 Sikh Genocide. Blue star

  • @mikekahlon6361
    @mikekahlon6361 5 месяцев назад

    Very impressive interview !!

  • @rajwindermaan5640
    @rajwindermaan5640 5 месяцев назад

    Alukh.sahab oh.den.bohat.mara si.jo.police na
    Kita.si.punjab nu.kuchla chohnda

  • @HS10501
    @HS10501 5 месяцев назад +1

    nice conversation

  • @kashmirasingh3259
    @kashmirasingh3259 5 месяцев назад

    Good man

  • @saabtung2519
    @saabtung2519 5 месяцев назад

    ਵਾਹ

  • @surindernijjar7024
    @surindernijjar7024 5 месяцев назад +1

    Very nice

  • @gurdeepsinghsidhu42
    @gurdeepsinghsidhu42 5 месяцев назад +1

    Sat Sri akal ji

  • @BaljinderDhaliwal-w1x
    @BaljinderDhaliwal-w1x 5 месяцев назад

    ਦਰਸ਼ਨ ਔਲਖ ਜੀ ਦਾ ਇਕ ਡਾਇਲੋਗ ਸ਼ਹੀਦੇ ਬੂਟਾ ਸਿੰਘ ਫਿਲਮ ਦਾ ਮੈਂ ਹਵਾ ਵਿਚ ਤਲਵਾਰ ਲਹਿਰਾਈ ਓਹਦਾ ਗਾਟਾ ਮੇਰੇ ਪੈਰਾਂ ਵਿਚ ਹਾਂ ਹਾਂ ਕਿਆ ਬਾਤ ਸੀ

  • @baldevsingh2945
    @baldevsingh2945 5 месяцев назад

    ❤❤

  • @SukhjinderSinghKang-f6p
    @SukhjinderSinghKang-f6p 5 месяцев назад

    Good 🎉 blessed you

  • @GurpreetSingh-fi4ud
    @GurpreetSingh-fi4ud 5 месяцев назад +2

    Kiwe mil sakda aulakh Bai nu.kithe,kiwe.

  • @JarnailSingh-xk7qs
    @JarnailSingh-xk7qs 5 месяцев назад +1

    Bhullar lambu varga kangra nu mahan hastia kha reha jehda sekhi da varri han

  • @harrypreet3846
    @harrypreet3846 5 месяцев назад +1

    Ajh hiran hoyea mai bai ji hollywood tak jake vi pair nhi chade te ajh jehre vloger apne nu pta nhi ki samjhi bethe kai tan feeling hee moose di layi bethe hai

  • @sonuchaudhary8578
    @sonuchaudhary8578 5 месяцев назад +1

    Jadon jatt Di pasand song aaeya odon you tube hundi ci eh ni samjh aaeya

  • @daljitsingh-ob7fb
    @daljitsingh-ob7fb 5 месяцев назад

    nice dove wade bande

  • @sukhmankaur2568
    @sukhmankaur2568 5 месяцев назад

    Gant man

  • @rockydadral9868
    @rockydadral9868 2 месяца назад

    Tabahai c bhagwant maan ji di pehli film c

  • @SinghBh-mu8wv
    @SinghBh-mu8wv 5 месяцев назад +3

    ਵੇਖ ਲਓ ਵੱਡੇ ਸ਼ਿਵ ਸੈਨੀਕੋ ਜਿਹੜਾ ਵੀ ਇਹਨਾਂ ਦਾ ਬੰਦਾ ਵੇਖ ਲਓ ਫਰੋਤੀ ਦੇ ਨਾਲ ਹੀ ਜੁੜਿਆ ਹੋਇਆ ਓ ਜਿੱਦਾਂ ਸੂਰੀ ਦੇ ਦੋ ਸੂਰ 6 ਲੱਖ ਦੀ ਫਰੋਤੀ ਅਮਿਤ ਗੰਜਾ ਵੱਡਾ ਲਵਾਈਨ ਜੱਟ ਕਰੇ ਗਰੀਬ ਤੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ ਉਲਟਾ ਪਰਚਾ ਕਰਵਾ ਤਾ ਥਾਪਰ ਦਾ ਕਚੁੰਬਰ ਹੀ ਕੱਢਣਾ ਪਿਆ ਜੇ ਇਹਨਾਂ ਦਾ ਇਹ ਹਾਲ ਹੀ ਰਿਹਾ ਤਾਂ ਤੁਸੀਂ ਜਾਣਦੇ ਹੋ ਸੂਰੀ ਨੂੰ ਮਿਲਣ ਵਾਲੇਆ ਮੇਰੇ ਸਾਲੇ ਵਾਲੀ ਕਾਲੀ ਆ ਮੋਦੀ ਨੇ ਕਤੀੜ ਪਾਲੇ ਆ

  • @jagseersinghmaan6153
    @jagseersinghmaan6153 5 месяцев назад +2

    ਜਦੋਂ ਕੋਈ ਨਿਊਜ਼ ਜਾਂ ਪੋਡਕਾਸਟ ਸ਼ੁਰੂ ਤੋਂ ਕੱਟ ਕੱਟ ਕੇ ਵਿਖਾਇਆ ਜਾਵੇ ਤਾਂ ਫੇਰ ਓਸਨੂੰ ਵੇਖਣ ਨੂੰ ਜੀ ਨਹੀਂ ਕਰਦਾ ਐਨਾਂ ਬੋਰ ਹੋ ਜਾਂਦੈਂ ਤੇ ਬੰਦਾ ਹੋਰ ਚੈਨਲ ਚਲਾਉਂਦਾ ਪਰ ਵੱਢੀ ਗਿਣਤੀ ਚੈਨਲਾਂ ਆਲਿਆਂ ਨੂੰ ਇਹੋ ਬਿਮਾਰੀ ਲੱਗ ਗਈ ਐ ਤੇ ਇਹੋ ਹੀ ਹੁੰਦਾ ਇਹ ਬਿਮਾਰੀ ਦਾ ਇਲਾਜ ਕਰਨ ਲਈ ਕੋਈ ਡਾਕਟਰ ਵੀ ਹੈਨੀ।

    • @balvirsidhu1271
      @balvirsidhu1271 5 месяцев назад

      @jagseersinghmaan6153 ਸਹੀ ਗੱਲ ਸਾਰੇ ਕੀਤੇ ਕਰਾਏ ਦਾ ਆਪ ਹੀ ਨਾਸ਼ ਮਾਰ ਲੈਂਦੇ ਐ ਕਈ ਵਾਰ ਬੰਦਾ ਅੱਕ ਕੇ ਅੱਗੇ ਕੋਈ ਹੋਰ ਵਿਡਿਓ ਵੇਖਣ ਲੱਗ ਜਾਂਦੈ। ਗਲਤ ਸਿਸਟਮ ਐ ਏਹ ਏਹਨਾਂ ਦਾ ਬਹੁਤ ਖਿਝ ਜਾਂਦੈ ਬੰਦਾ ਕਈ ਵਾਰ ਪੋਡਕਾਸਟ ਵੇਖਣ ਦਾ ਮਨ ਹੁੰਦੈ ਪਰ ਡਿਸਕਲੈਮਰ ਕਰਕੇ ਛੱਡਣਾ ਪੈਦਾ

  • @HarpreetKaur-rr7qt
    @HarpreetKaur-rr7qt 5 месяцев назад

    Take time with Gurpreet minttu with manukta di sewa in. Hassanpur see how the people are living and we can find they houses people are lost.

  • @balwantshergill
    @balwantshergill 5 месяцев назад

    you will see more charges on filming arouned canals in future

  • @bittusarpach8629
    @bittusarpach8629 5 месяцев назад

    Satkar yog sakhsiyat

  • @jhanbhihours
    @jhanbhihours 5 месяцев назад

    sirra Darsan yrr

  • @inderjit748
    @inderjit748 5 месяцев назад

    BAI JI GHEE KHAAN DE GAL AA SIAL DÉ MAHENE JAMEA HOEA GHEE BINA ÑAP TOL KHAA JANDE CE

  • @ankugrover6447
    @ankugrover6447 4 месяца назад

    ਕਿਓੂ ਯਰ ਸਿਰਫ਼ ਵਿਯੂ ਵਧਾਊਣ ਖਾਤਰ ਬਾਈ ਡਿੰਪੀ ਦਾ ਨਾਂ ਬਿਨਾਂ ਕਿਸੇ ਗੱਲ ਤੌਂ ਐਵੇਂ ਹੀ ਲੈ ਲੈਣੇ ਊ. darshan aulakh bai change director o, tusi ta ghato ghat tuhanu ta nai shoba dinda ajeha kehna k mai awde akhi dekhea bai dimpy nu bedian ch . ki hoea j aj bai dimpy di faimly ch nai hai koi tuhada virodh karan wala ehnda matlb kuj v boli jaonge . je sachi gal nai pata ta keh dwo asi nai mile os bande nu jruri ta nahi k har banda milea howe bai nu . so please ghato ghat sachi gal dso j nai ptas ta mna kr deo.

  • @Harmangill474
    @Harmangill474 5 месяцев назад +1

    3:10

  • @ramansidhu1088
    @ramansidhu1088 5 месяцев назад +2

    ਪੰਜਾਬੀ ਫਿਲਮਾਂ ਬਾਰੇ ਬੇਬਾਕੀ ਨਾਲ ਸੱਚ ਕਿਹਾ

  • @no1farmingwala
    @no1farmingwala 5 месяцев назад

    आदमी की सोच सामने आ ही जाता है

    • @balvirsidhu1271
      @balvirsidhu1271 5 месяцев назад

      ਕੀ ਗਲਤ ਕਿਹੈ ਓਹਨੇਂ