Surjeet Bindrakhia ਮੈਨੂੰ ਮੁੜ ਨਹੀਂ ਲੱਭਿਆ |Podcast With Shamsher Sandhu | Akas | EP 41

Поделиться
HTML-код
  • Опубликовано: 6 янв 2025

Комментарии • 117

  • @kulwindersinghkingra7598
    @kulwindersinghkingra7598 Месяц назад +13

    ਜਾਹ ਬੇਕਦਰਾ ਕਦਰ ਨਾ ਜਾਣੀ
    ਦਿਲ ਤੱਤੜੀ ਦਾ ਤੋੜ ਗਿਓਂ
    ਬਿੰਦਰੱਖੀਆ ਸਾਹਿਬ ਦਾ ਇਹ ਸੈਡ ਸੌਗ ਮੈਨੂੰ ਬਹੁਤ ਪਸੰਦ ਹੈ

  • @balrajsinghgill2412
    @balrajsinghgill2412 2 месяца назад +12

    ਬਾਈ ਸ਼ਮਸ਼ੇਰ ਸੰਧੂ ਬਹੁਤ ਹੀ ਦਿਲਦਾਰ ਹਨ ਅੱਜ ਜੋ ਗੱਲਾਂ ਜਾਂ ਪਹਿਲਾਂ ਵੀ ਜੋ ਗੱਲਾਂ ਸੁਣਾਉਂਦੇ ਨੇ ਉਹ ਦਿਲ ਨੂੰ ਟੁੰਬਦੀਆਂ ਨੇ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਐਸੇ ਪੰਜਾਬੀ ਗੀਤਕਾਰ ਬਹੁਤ ਮੁਸ਼ਕਿਲ ਮਿਲਦੇ ਨੇ

  • @SukhwinderSingh-jg8lb
    @SukhwinderSingh-jg8lb 2 месяца назад +11

    ਇਸ ਇੰਟਰਵਿਊ ਲਈ ਸੰਧੂ ਤੇ ਭੁੱਲਰ ਦੋਵੇਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ❤❤

  • @AmarinderSinghDhaliwal
    @AmarinderSinghDhaliwal 2 месяца назад +16

    ਸੰਧੂ ਸਾਹਿਬ ਤੇ ਬਿੰਦਰਖੀਆ ਸਾਹਿਬ ਦੀ ਸ਼ਾਨ ਵਿੱਚ ਕੁੱਝ ਕਹਿਣ ਲਈ ਸ਼ਬਦ ਹੀ ਮੁੱਕ ਜਾਂਦੇ ਹਨ। ਬਿੰਦਰਖੀਆ ਜੀ ਦੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੀ ਗਾਇਕੀ ਤੇ ਸੰਧੂ ਸਾਹਿਬ ਦੀ ਗੀਤਕਾਰੀ ਚੰਗੇ ਸੁਭਾਅ ਅਤੇ ਚੰਗੀ ਯਾਦਾਸ਼ਤ ਦਾ ਕੋਈ ਤੋੜ ਹੀ ਨਹੀਂ ਕੋਈ ਮੁਕਾਬਲਾ ਹੀ ਨਹੀਂ। ਬਿੰਦਰਖੀਆ ਸਾਹਿਬ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ ਤੇ ਸੰਧੂ ਸਾਹਿਬ ਨੂੰ ਵੀ ਪਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੀ। ਧੰਨਵਾਦ ਜੀਓ।

  • @jobsindubai4648
    @jobsindubai4648 Месяц назад +5

    Menu changi tra yadd a 2003 ch mai ghr ch chulle agge baitha sagg di agg saakh reha c jodo sadi guwadan eh kabar lai k ai c k surjit sir is duniya te nhi rahe.... Hr ghr har pind har shahr eh gl agg wang faiill gyi c..... Te os to bad 29 -5 -22 jad mossewala eda hoya.... Odo inz he hoya....
    Legend never died.....
    Surjit iko c iko he rahu gye.
    Owe mossewala iko c iko rahu gya... Rehdi duniya tak.
    Thax Akas Team da te Shamsher sir da.....
    Baba Sukh rakhe.... Sabna te... 🙏

  • @jaswiderjassaljaswiderjass8219
    @jaswiderjassaljaswiderjass8219 2 месяца назад +9

    ਸ਼ਮਸ਼ੇਰ ਸੰਧੂ ਜੀ ਤੁਸੀਂ ਕਿਸੇ ਵੀ ਕਲਾਕਾਰਾਂ ਨਾਲ ਪੱਖ ਪਾਤ ਨਹੀਂ ਕੀਤਾ ਜੀ, ਤੁਹਾਡੀ ਸੋਚ ਨੂੰ ਸਲਾਮ ਹੈ। ਨਹੀਂ ਤਾਂ ਬਹੁਤ ਵੱਡੇ ਲੋਕ ਆਵਦੇ ਹੀ ਸਾਥੀ ਦੀ ਹਮਾਇਤ ਕਰਦੇ ਹਨ

  • @allpro2812
    @allpro2812 Месяц назад +5

    ੳਸ ਟਾਈਮ ਕੋਈ ਵੀ ਪ੍ਰੋਗਰਾਮ , ਲੋਹੜੀ , ਦਿਵਾਲੀ ,ਨਵਾ ਸਾਲ ਲੇਡੀਜ ਸੰਗੀਤ ਕੀ ਸਕੁਲ , ਬੁਦਰਖੀਅੇ ਦੇ ਗੀਤ ਤੋ ਬਗੈਰ ਅਧੂਰਾ ਸੀ
    ਕਿਆ ਟਾਇਮ ਸੀ , ਸਾਨੁ ਟੇਡੀ ਟੇਡੀ ਤੱਕਦੀ ਤੁ 🔥🔥

  • @mr.nirmalkumar3232
    @mr.nirmalkumar3232 Месяц назад +6

    ਸੰਧੂ ਸਾਬ੍ਹ ਗ੍ਰੇਟ ਗੀਤਕਾਰ 🎉🎉

  • @SukhwinderSingh-jg8lb
    @SukhwinderSingh-jg8lb 2 месяца назад +13

    ਸੁਰਜੀਤ ਬਿੰਦਰੱਖੀਆ ਬਾਈ ਸਾਡੇ ਰੋਪੜ ਦਾ ਮਾਣ ਸੀ❤❤

  • @ksbrar4612
    @ksbrar4612 2 месяца назад +10

    ਵਾਹ ਜੀ ਵਾਹ ਸੰਧੂ ਸਾਹਿਬ ਬਹੁਤ ਵਧੀਆ ਗੱਲ ਬਾਤ ਬਿੰਦਰਖੀਆ ਬਾਰੇ ਜਾਣਕਾਰੀ ਦਿਤੀ ਅਤੇ ਭੁੱਲਰ ਵੀਰ ਦਾ ਬਹੁਤ ਧੰਨਵਾਦ❤

  • @jaskaransingh-di8zl
    @jaskaransingh-di8zl 2 месяца назад +21

    ਗੀਤਕਾਰ ਸ਼ਮਸ਼ੇਰ ਸੰਧੂ ਨੇ ਇਸ ਪੌਡਕਾਸਟ ਵਿਚ ਸਵ.ਸੁਰਜੀਤ ਬਿੰਦਰਖੀਆ ਦੇ ਜ਼ਿੰਦਗੀ ਦੇ ਅਣਛੋਹੇ ਪਹਿਲੂਆਂ ਬਾਰੇ ਬਾਖੂਬੀ ਜਾਣਕਾਰੀ ਦਿੱਤੀ।❤

  • @mr.nirmalkumar3232
    @mr.nirmalkumar3232 Месяц назад +4

    ਸੰਧੂ ਸਾਬ੍ਹ ਸੱਚੀ ਦਿਲੋਂ ਹੀਰਾ ਨੇਂ

  • @chamkaursingh9098
    @chamkaursingh9098 2 месяца назад +4

    Bade parmatma umer deve thuhde khus karke tuhdi umer tusi jindo raho babe vad to vad rerdng de kar Sade vaste

  • @samar_editz773
    @samar_editz773 2 месяца назад +16

    ਬਾਈ ਜੀ ਅਤੁੱਲ ਸਰਮਾ ਸਾਹਿਬ ਦੀ ਵੀ ਇਟਰਵਿਉ ਵੀ ਕਰੋ ਜੀ ਕਿਉਂਕਿ ਉਹਨਾਂ ਦੇ ਦਿਲ ਦੀ ਪੀੜ ਵੀ ਸਾਰਿਆਂ ਦੇ ਸਾਹਮਣੇ ਆ ਸਕੇ ਜੀ ਕਿਉਕੇ ਬਿੰਦਰੱਖੀਆ ਸਾਹਬ ਦੇ ਉਹ ਗੁਰੂ ਜੀ ਸੀ ਜੀ ਨਾਲੇ ਸੰਧੂ ਸਾਹਬ ਦੇ ਕਹਿਣ ਮੁਤਾਬਕ ਪੰਛੀ ਤਾ ਇੱਕ ਉੱਡਦਾ ਖੰਭ ਸਾਰੇ ਹੀ ਹਿਲਦੇ ਨੇ ਪਰ ਇੱਕ ਖੰਭ ਕਿਸੇ ਨੇ ਉਡਾਇਆ ਹੀ ਨਹੀ ਸੋ ਉਹਨਾਂ ਦੈ ਵਿਚਾਰ ਵੀ ਲਵੋ ਜੀ

  • @parmjitsinghsidhu0016
    @parmjitsinghsidhu0016 2 месяца назад +3

    Sada Sabh ton piyara Program, maza aa janda hai Ji sunke...

  • @karanveersingh9883
    @karanveersingh9883 2 месяца назад +4

    Shamsher sindhu tai har hafte jarur ik interview ਕਰੇ ਕਰੁ ਜੀ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ Месяц назад +5

    ਜਿਉਣਾ ਮੌੜ ਤੇ ਵੈਰੀ ਵਿੱਚ ਵੀ ਅਖਾੜਾ ਸੀ ਅਤੁਲ ਸ਼ਰਮਾ ਜੀ ਤੇ ਦਵਿੰਦਰ ਖੰਨੇ ਵਾਲਾ ਕਿੱਥੇ ਨੇ ਅੱਜਕਲ ? ਕਰੋ ਕੋਈ ਮੁਲਾਕਾਤ

  • @chamkaur_sher_gill
    @chamkaur_sher_gill 2 месяца назад +5

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sanghera-pe1wu
    @Sanghera-pe1wu 2 месяца назад +2

    ਵਾਹ! ਸ਼ਮਸ਼ੇਰ ਸਿੰਘ ਸੰਧੂ ....ਪੰਜਾਬ ਦਾ ਮਾਣ ...ਭੋਲਾ ਸਿੰਘ ਸੰਘੇੜਾ

  • @jasvirgill3622
    @jasvirgill3622 Месяц назад +2

    Bhullar sahib and Sandhu sahib v v thanks.

  • @ranjeetbrar1829
    @ranjeetbrar1829 Месяц назад +2

    Waah ji waah kya baat hai ji 🙏🥇🙏

  • @dalbarasingh522
    @dalbarasingh522 Месяц назад +2

    ਬਹੁਤ ਵਧੀਆ ਜੀ ਭੁੱਲਰ ਸਾਬ।

  • @manjitpal1156
    @manjitpal1156 2 месяца назад +5

    Vichar. Charcha. No .3. Great ❤
    Bhullar sab

  • @harjeetjaula
    @harjeetjaula Месяц назад +5

    ਦਾਰੂ ਬਹੁਤ ਕਲਾਕਾਰਾਂ ਨੂੰ ਲੈਣ ਗਈ ਜਿਵੇਂ।
    ਰਾਜ ਬਰਾੜ, ਕੁਲਦੀਪ ਪਾਰਸ, ਕੁਲਦੀਪ ਮਾਣਕ, ਬਿੰਦਰੱਖੀਆ ਸਾਹਿਬ,,

    • @MandeepSingh-xv6cw
      @MandeepSingh-xv6cw Месяц назад +2

      ਮੇਜਰ ਰਾਜਸਥਾਨੀ, ਧਰਮਪ੍ਰੀਤ, ਜਸ਼ਨਦੀਪ

    • @khosasaab3464
      @khosasaab3464 Месяц назад

      ​@@MandeepSingh-xv6cwਮੇਜਰ ਰਾਜਸਥਾਨੀ ਨੇ ਆਤਮਹੱਤਿਆ ਕਰੀ ਸੀ

    • @bashirelectrical6249
      @bashirelectrical6249 29 дней назад

      ਬਿਲਕੁਲ ਸਹੀ ਗੱਲ ਹੈ ਜੀ

  • @Kiranbala-w3c
    @Kiranbala-w3c 2 месяца назад +3

    Very very very very nice 👍👍👍 👍👍👍👍👍👍👍❤❤❤❤

  • @arshdeepsingh2309
    @arshdeepsingh2309 Месяц назад +2

    Veer Jagtar Ji Lejendry Parsonelity Veer Sandhu jio beshkimti Bakmal hai ji poori discuss. Sat seri akal hai Ji Sabnu ❤

  • @satindersonu4649
    @satindersonu4649 2 месяца назад +2

    Sat shri akal Sandhu sahab bohot vadia podcast bhullar sahab purania yadda taza kerwa ditia bindrakhia meri jann c bai bindrakhia nhi auna mur k I miss bindrakhia bai ji

  • @sahib9037
    @sahib9037 Месяц назад +1

    ਮੇਰਾ ਹਰ podcast ਚ msg ਹੂੰਦਾ
    ਸੰਧੂ ਬਾਈ ਤੂੰ ਜਿੰਨੀ ਜਾਣਕਾਰੀ ਕੱਢ ਸਕਦੇ ਹਾਂ
    ਪਲੀਜ਼ ਕੱਢ ਲੋ ਵੀਰ ਜੀ
    ਸੰਧੂ ਬਾਈ ਕੋਲ ਪੁਰਾਣੇ ਵੇਲਿਆਂ ਦੀ ਬੜੀ ਜਾਣਕਾਰੀ ਪਈ ਹੇ ਜਿੰਦਗੀ ਦਾ ਕੋਈ ਪਤਾ ਨਹੀਂ
    ਧੰਨਵਾਦ ਵੀਰ ❤❤❤❤❤

  • @samar_editz773
    @samar_editz773 2 месяца назад +6

    ਬਿੰਦਰੱਖੀਆ ਤਾ ਬਿੰਦਰੱਖੀਆ ਸੀ ਹਿੱਕ ਦਾ ਜੋਰ ਲਾ ਕੇ ਗਾਉਣ ਵਾਲਾ ਗਾਇਕ ਸੀ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸੇ ਜੀ

  • @rajnishjasra516
    @rajnishjasra516 17 дней назад

    👌👌👌

  • @sukhmanisandhu56
    @sukhmanisandhu56 2 месяца назад +2

    Bindrakhia + Atul Sharma + Shamsher Sandhu ❤️❤️❤️

  • @harmindersingh5148
    @harmindersingh5148 Месяц назад +1

    Surjit bindrakhia je shamsher sandhu je Atul Sharma je all best miss the groups 😢😢😢😢😢😢😢😢😢😢😢

  • @gurpreetmaan7525
    @gurpreetmaan7525 2 месяца назад +4

    Bhout vadiya ji ❤

  • @msshergill1112
    @msshergill1112 Месяц назад +1

    ਬਹੁਤ ਹੀ ਸ਼ਾਨਦਾਰ ਇੰਟਰਵਿਊ

  • @GurdeepSingh-ll2kl
    @GurdeepSingh-ll2kl Месяц назад +1

    Very good interview ji-❤bindrakhia legend

  • @preetmohinder5568
    @preetmohinder5568 Месяц назад +3

    ਧਨ ਵਾਦ

  • @hardipsingh7873
    @hardipsingh7873 Месяц назад +1

    Legend never dies, very nice interview, thanks

  • @karamsingh3599
    @karamsingh3599 2 месяца назад +1

    Sandhu saab di yaadast te gallan sunaun da tareeka. Bakamaal

  • @mohanaujlainfotainmentlive7422
    @mohanaujlainfotainmentlive7422 Месяц назад +3

    ਮੈਂ ਤਿੜਕੇ ਘੜੇ ਦਾ ਪਾਣੀ
    ਮੈਂ ਕੱਲ੍ਹ ਤੱਕ ਨਹੀਂ ਰਹਿਣਾ!!!

  • @karanbaraich2300
    @karanbaraich2300 2 месяца назад +2

    Bahut vadia interview 👍

  • @RAVINDERSINGH-mt7wy
    @RAVINDERSINGH-mt7wy 2 месяца назад +3

    Good program ji

  • @jagmeetteona6186
    @jagmeetteona6186 Месяц назад +2

    ਬਹੁਤ ਵਧੀਆ ਕਲਾਕਾਰ ਸੀ ਲੰਮੀ ਹੇਕ ਦਾ ਮਾਲਕ ਸੁਰਜੀਤ ਬਿੰਦਰਖੀਆ

  • @Amrinder-y7l
    @Amrinder-y7l 2 месяца назад +4

    Bai g swad ah geya

  • @sahib9037
    @sahib9037 Месяц назад +2

    ਸੰਧੂ ਬਾਈ
    Bendrakiy ਬਾਈ ਦਾਂ ਅਖਾੜਾ ਮੁੱਲਾਂਪੁਰ ਵੀ ਲੱਗਿਆ ਸੀ ਜੂ ਮੇ ਦੇਖਿਆ
    ਫਿਰ ਇਕ DSP ਸਟੇਜ ਤੇ ਆ ਗਿਆ ਬਿੰਦਰੱਖੀਏ ਦਾਂ ਦੋਸਤ ਸੀ
    ਫਿਰ ਡੀਐਸਪੀ ਨੇ ਚਮਕੀਲੇ ਦਾ ਸਾਂਗ ਗਇਆ ਸੀ
    Teke ਤੇ ਘਰ ਪਾਂ ਲੈਣਾ ਮੌਜ ਬਣ ਜਾਣੀ ਨੀ ਬਾਈ ਨੇ ਵੀ ਨਾਲ ਗਇਆ ਸੀ
    ਧੰਨਵਾਦ

  • @harmindersingh5148
    @harmindersingh5148 Месяц назад +1

    No body can't broke the record surjit bindrakhia je shamsher sandhu je Atul Sharma je

  • @gagndeepsharma3890
    @gagndeepsharma3890 2 месяца назад +3

    Shamsher sandhu te bindrakiya g da record ni tutna kise to rehndi duniya tak

  • @ramanrana83
    @ramanrana83 2 месяца назад +1

    ਬਹੁਤ ਵਧੀਆ

  • @randhirsinghbatth4015
    @randhirsinghbatth4015 Месяц назад +3

    ਬਿੰਦਰਖੀਆ ਕਿਸੇ ਨੀ ਬਣ ਜਾਣ ਘਰ-ਘਰ ਗਾਇਕ ਜਮ ਦੇ

  • @charanjeetsandhu1669
    @charanjeetsandhu1669 2 месяца назад +12

    ਬਾਹਲਾ ਵਧੀਆ ਕਲਾਕਾਰ ਸੀ ਬਿੰਦਰੱਖੀਆ

  • @navreetrandhawa1990
    @navreetrandhawa1990 Месяц назад

    Bindrakhia saab Bhalwana de Tabbar nu belong krde c, ohna da Pariwaar chaunda c ki Bindrakhia ji Bhalwan banan parr oh Singer bann na chaunde c ta krke ohna da Stamina ohna di Khuraak shuru ton hi vadia c ❤❤

  • @RajeshArora-e4m
    @RajeshArora-e4m Месяц назад

    Shamsher sandhu looks very humble human being

  • @satwantkaur3636
    @satwantkaur3636 Месяц назад +1

    Bhaut vadia pod cast ji

  • @balrajsinghgrewal1504
    @balrajsinghgrewal1504 2 месяца назад +1

    Excellent information.. thanks

  • @harbansbawa4130
    @harbansbawa4130 Месяц назад +2

    ਤੇਰੇ ਚ ਤੇਰਾ ਯਾਰ ਬੋਲਦਾ ਇਹ ਤਾਂ ਅਖਾਣ ਬਣ ਚੁੱਕੀ ਹੈ ਮੁਹਾਵਰਾ ਬਣ ਚੁੱਕਿਆ ਪੁਲੀਟੀਕਲ ਸਟੇਜਾਂ ਤੇ ਵੀ ਇਹ ਕਿਹਾ ਜਾਂਦਾ

  • @birsingh5388
    @birsingh5388 2 месяца назад +3

    ਮੈਂ ਕੁਝ ਇੱਕ ਗਾਣੇ ਅੱਜ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਤੇ ਦੇਖੇ, ਪਰ ਉਹਨਾਂ ਦਾ ਮੇਲ ਗਾਣਿਆਂ ਨਾਲ ਨਹੀਂ ਹੈ, ਉਹ ਸ਼ੂਟ ਵੀ ਵੈਸਟਰਨ ਸਟਾਇਲ ਨਾਲ ਕੀਤੇ ਗਏ ਹਨ, ਇਸ ਦਾ ਆਈਡੀਆ ਕਿਸ ਦਾ ਹੁੰਦਾ ਸੀ, ਕਿ ਵੀਡੀਓ ਵੈਸਟਰਨ ਸਟਾਇਲ ਦੀ ਬਣੇਗੀ ਗੀਤ ਭਾਵੇਂ ਪੰਜਾਬੀ ਹੋਣ?

  • @charnjitseewat6793
    @charnjitseewat6793 Месяц назад +1

    Veer g you are the best guy,

  • @KulbirSingh-ts4rh
    @KulbirSingh-ts4rh 2 месяца назад +2

    ਸੰਧੂ ਸਾਬ ਦਾ ਇੱਸ ਤੋਂ ਉੱਪਰ ਇੰਟਰਵਿਊ ਨਹੀਂ ਹੋਣਾਂ 🙏🏻

  • @PremSingh-o7y6l
    @PremSingh-o7y6l Месяц назад +1

    Very. Nice. Sandhu. Sahab.

  • @SandeepSingh-g7d
    @SandeepSingh-g7d Месяц назад +2

    Right...

  • @RAVINDERSINGH-mt7wy
    @RAVINDERSINGH-mt7wy 2 месяца назад +1

    Sandu ji great

  • @marnybhandal
    @marnybhandal 20 дней назад +1

    Very good singer pargan bhandal

  • @KuldeepSidhu-gk7ve
    @KuldeepSidhu-gk7ve Месяц назад +2

    ਰੋਪੜ ਜਿਲੇ ਦੀ ਸ਼ਾਨ ਸੁਰਜੀਤ ਬਿੰਦਰਖੀਅਾ

  • @SurinderSingh-hr3fe
    @SurinderSingh-hr3fe Месяц назад

    Waheguru ji

  • @sharmatenthouse1848
    @sharmatenthouse1848 Месяц назад +1

    Shamsher sandhu jagtarsingh bholar by sat shri akal

  • @MohinderSingh-or5vj
    @MohinderSingh-or5vj 21 день назад +1

    1970 se pehle hamne sh suchcha singh diyan
    Kushtiyan dekhiyan

  • @gurssingh3027
    @gurssingh3027 Месяц назад +1

    Good interview

  • @nachhtarbhullar4243
    @nachhtarbhullar4243 Месяц назад

    ❤very nice ❤

  • @DeepSingh-e3o8o
    @DeepSingh-e3o8o 2 месяца назад +2

    ਜਿਓਣਾ ਮੌੜ ਫਿਲਮ ਚ ਵੀ ਬਿੰਦਰਖੀਏ ਦਾ ਗਾਣਾ ਸੀ

  • @pargatsingh9668
    @pargatsingh9668 Месяц назад +1

    Nice Jodi

  • @sukhadhamrait1545
    @sukhadhamrait1545 Месяц назад +1

    good show

  • @jaswindersingh5714
    @jaswindersingh5714 Месяц назад

    Good 👍👍👍

  • @pardeepsingh5684
    @pardeepsingh5684 Месяц назад +1

    Sandhu sahib jado mukhda tape ayi a, eh gal chal payi c ' mukhde ne dupatta sadd ta' 🙏

  • @sukhadhamrait1545
    @sukhadhamrait1545 Месяц назад +1

    love from new zealand

  • @InderJeet-tt7ot
    @InderJeet-tt7ot Месяц назад

    ❤❤❤

  • @harpalrana4042
    @harpalrana4042 Месяц назад +1

    Nice 👍

  • @manjitpal1156
    @manjitpal1156 2 месяца назад +4

    K. S. Makhan .......

  • @kuldipsingh-wj8qu
    @kuldipsingh-wj8qu 2 месяца назад +3

    O k ji

  • @sukhikharoud9224
    @sukhikharoud9224 Месяц назад +4

    ਵੀਰੇ ਸਾਡੇ ਪਿੰਡਾਂ ਵਿੱਚ ਬਿੰਦਰਖੀਏ ਬਾਰੇ ਇਹੀ ਕਿਹਾ ਜਾਂਦਾ ਕੇ ਓਹ ਨਸ਼ਾ ਬਹੁਤ ਕਰਨ ਲੱਗ ਗਿਆ ਸੀ ਉਹ ਤਾਂ ਹੀ ਉਹ ਦੁਨੀਆ ਛੱਡ ਗਿਆ ਸਾਨੂੰ ਕਿਰਪਾ ਕਰ ਕੇ ਤੁਸੀਂ ਦੱਸਿਓ ਕੇ ਇਹ ਗੱਲ ਸੱਚ ਹੈ ਜਾਂ ਝੂਠ,,

  • @pardamangill4182
    @pardamangill4182 27 дней назад

    Assi v apna pindo Gaye c bhog te sandhu sab

  • @karamkharoud4887
    @karamkharoud4887 2 месяца назад +3

    ਰਵਿੰਦਰ ਗਰੇਵਾਲ ਨਾਲ ਵੀ ਪੌਡਕਾਸਟ ਕਰੋ ਜੀ

    • @allpro2812
      @allpro2812 Месяц назад

      ਮੈਂ ਕਹਿਣ ਹੀ ਲੱਗਿਆ ਸੀ , ਰਗੁਵਾਲ ਨਾਲ ਬਹੁਤ ਭੰਗੜਾ ਪਾਇਆ ,

  • @pardesibheenia
    @pardesibheenia Месяц назад +1

    🙏👍

  • @user-op3lc4um4w
    @user-op3lc4um4w Месяц назад +1

    ਸਭ ਤੋ ਵਡਾ ਇਕਠਾ ਸਿਧੂ ਮੂਸੇਵਾਲਾ ਤੇ ਕੁਲਦੀਪ ਮਾਣਕ ਵਾਲੇ ਹੋਇਆ ਸੀ।

  • @ManjinderSingh-ec9jd
    @ManjinderSingh-ec9jd Месяц назад

    Dj da king 👑👑👑 Punjabi maa boli da fokh singer ♥️ dj da king ❤❤❤❤

  • @vakhrekaraj9948
    @vakhrekaraj9948 Месяц назад +1

    Bindrakhyia punjab da dj king

  • @p.bhatti7960
    @p.bhatti7960 13 дней назад

    SSA ji, bahut vadhia podcast hai. Ik request hai, Madhaniyyan geet de writer da naam clear nahi Sunday. Please reply vich likh deyo. Thank you.

  • @ShingarJassar
    @ShingarJassar 2 месяца назад +2

    ਜਗਮੋਹਨ ਸੰਧੂ ਅੱਜ ਤੱਕ ਵੀ ਦੀਦਾਰ ਸੰਧੂ ਮੇਲਾ ਲਗਵਾ ਰਿਹਾ ਹੈ

  • @JagwinderSingh-sd1fi
    @JagwinderSingh-sd1fi 2 месяца назад +1

    ਪੱਤੜਕਾਰ੍ਹ ਸਾਬ😂

  • @gurinder7847
    @gurinder7847 Месяц назад

    Asi ardas karde k sandhu shabh nu nawah bindrakia lakh jawe

  • @AmarjitSingh-g5i
    @AmarjitSingh-g5i Месяц назад

    done

  • @ਦਿਲਦੀਪRandhawa
    @ਦਿਲਦੀਪRandhawa 2 месяца назад +6

    ਜੱਟ ਦੀ ਪਸੰਦ ਗੀਤ ਦੇ ਪਹਿਲੇ ਹੀ ਸਥਾਈ ਅੰਤਰੇ ਚ ਜੋ ਗਲਤੀ ਐ ਉਸ ਦੀ ਕਦੇ ਗਲ ਨੀ ਕੀਤੀ।

    • @AmarinderSinghDhaliwal
      @AmarinderSinghDhaliwal 2 месяца назад +3

      ਕੀਤੀ ਕਿਉਂ ਨਹੀਂ ਸੰਧੂ ਸਾਹਿਬ ਨੇ ਬਹੁਤ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕੀਤੀ ਆ ਵਾਰ ਵਾਰ ਕੀਤੀ ਆ। ਤੁਸੀਂ ਸੁਣਿਓ ਇੰਟਰਵਿਊ ਤੇ ਗੌਰ ਕਰਿਓ ਬਾਈ ਜੀ।

    • @ਦਿਲਦੀਪRandhawa
      @ਦਿਲਦੀਪRandhawa 2 месяца назад +2

      @AmarinderSinghDhaliwal ਵੀਰ ਜੀ ਜੇ ਲਿੰਕ ਹੈ ਭੇਜ ਦਿਓ।

    • @AmarinderSinghDhaliwal
      @AmarinderSinghDhaliwal 2 месяца назад +1

      @@ਦਿਲਦੀਪRandhawa ਜ਼ਰੂਰ ਬਾਈ ਜੀ ਜਲਦੀ ਭੇਜਾਂਗਾ ਲੱਭ ਕੇ

    • @jaskaransingh-di8zl
      @jaskaransingh-di8zl 2 месяца назад +1

      ਕੇਹੜੀ ਗਲਤੀ ਸੀ ਖੁਲਕੇ ਦਸ ਵੱਡੇ ਭਰਾ ਅੱਗੇ ਵੀ ਕੲਈ ਵਾਰੀ ਪੜਿਆਂ ਤੇਰਾ ਕੁਮੈਂਟ

  • @gurvindersidhugermany3693
    @gurvindersidhugermany3693 Месяц назад

    Bindrakhia king 👑

  • @pindigrewal4349
    @pindigrewal4349 15 дней назад

    ਦਵਿੰਦਰ ਖੰੰਨੇ ਵਾਲੇ ਵੀ ਗੱਲ ਬਾਤ ਕਰੋ

  • @Deep-learndive
    @Deep-learndive 2 месяца назад +2

    Bs sandhu Saab karke thode channel de pakke darshak bn gye

  • @KamaljitSingh-ri1ho
    @KamaljitSingh-ri1ho Месяц назад

    Devinder khanna vala nu v bulao

  • @RajaWarring-h5k
    @RajaWarring-h5k Месяц назад +1

    ਸੰਧੂ।ਸਾਹਬ।ਦੀ।ਯਾਦਦਸਤ।ਦੇ।ਕੀ।ਕਹਿਣੇ।ਆ।

  • @jaskarngillgill6710
    @jaskarngillgill6710 16 дней назад

    Dawinder khanewala di interview kro g

  • @jaskaransinghkamboj8597
    @jaskaransinghkamboj8597 Месяц назад

    Sorry to say, with due respect Anchor saab nu thoda prepare kar k swaal puchhne chahide han kyu k fumble and repeat kar kar k bol rahe han Bhullar saab.

  • @sukhawadali1563
    @sukhawadali1563 2 месяца назад +1

    Dj king

  • @gurpreetsingh-ry3xu
    @gurpreetsingh-ry3xu 13 дней назад

    SHAMSHER SANDHU JI TUHADE GEET KOI KHAAS NAHI HANN

  • @Rabb_mehar_kre
    @Rabb_mehar_kre Месяц назад +1

    Sawaal dekhlo patarkar Sahib de😂😂... Eh level ehna da.... Fitte moonh podcast de.... Sawaal ki kr reha" acha ji jdon tuhanu jahaj ch jhoota milya te tuhanu chaaw te bahut houga"😂 hhahahahhaha..... Wah tere Pattalkar shahib.... Bde dost aa daas de v Ambarsar Gurdaspur de....khaas kr Jatt bhra... Koi Banda Majhail Ambarsar Gurdaspur da Te oh v Jatt, "Haiga, Haiga" nhi krda.... Haiga word h nhi aa Majhailaan da....eh kite affiliated Bhullar te ni!!!!! Zero pattalkar big zero....nalayak kamm...uch darje da nikkama kamm....lakh laahnat....