Best podcast i ever heard thankyou rattan bhaji for making this happen and thankyou so much mintu bhaji mai words ch beyaan ni kr skda kini madad kiti es podcast ne mainu zindagi ch clarity lai k aun ch boht confused c mai 5-6 months ton
2 hour 38 mint da pata ni laga kdu nikal gye g .bhut vadhiya Galla kitya mintu g ne g...ratan vir g bhut vadhiya kita tusi g..mera vi supna hm mintu vir g nu ik var jrur Mila g.
Boht vadia 22 g hr vaar di trah boht chnga lagga Podcast ta btheray ho rye a pr Panjabi Podcast di leeh hi vakhri a Jyonde vsde rho 22 Parmatma chardikalah bkshey 🙏🙏🙏
Mintu bai da hor v podcast kreyo.. daily program sunda bhaut time ho gya.. Bhaut kuj sikhya bai toon, bhaut e kuj subaah ch change ayye te bhaut kuj thinking ch v change ayyi bai krke Waheguru chardi kalah bakshe bai nu
Swaad aagaya bai ena k lamba ta chalna chahida show nazara aa janada sara hi sunya bai ❤️👌👌 England baithe aa aahi chiza jodi firdia punjab naal bai te anand aauna galna baata sunke kai wari ta ame feel aounda v thode vich hi baithe aa aapa aps ch hi glna kr re aa
ਬਾਈ ਮੈਂ ਡਾਕੂਆਂ ਦੇ ਮੁੰਡੇ ਤੋਂ ਬਾਦ ਜਾਨਣ ਲੱਗਿਆ ਸੀ ਮਿੰਟੂ ਬਾਈ ਨੂੰ ਤੇ ਪਹਿਲਾ ਪੋਡਕਾਸਟ ਮੈਂ ਵੇਹਲੇ ਵੇਹਕੇ ਸੁਣਿਆ ਨਹੀ ਪਹਿਲਾਂ ਸਾਰੇ ਕੰਮ ਕਰਦੇ ਨੀ ਈ ਸੁਣੇ ਸੀ। ਧਨਵਾਦ ਰਤਨ ਬਾਈ
ਤੁਹਾਡੇ ਚੈਨਲ ਤੇ ਗੱਲਬਾਤ ਸੁਣ ਕੇ ਅਨੰਦ ਆ ਜਾਂਦਾ ਏ
ਆ ਗਿਆ ਕਹਿੰਦੇ ਜਿਸਦਾ ਇੰਤਜਾਰ ਸੀ
ਮਿੰਟੂ ਗੁਰਸਰੀਆ ✌️✌️
ਮੇਰੀ ਡਿਮਾਂਡ ਪੂਰੀ ਕਰਨ ਲਈ ਧਨਵਾਦ 🎉❤❤❤
ਰਤਨ ਭਾਈ ਸਾਬ੍ਹ ਪੋਡਕਾਸਟ ਬਹੁਤ ਹੀ ਜਬਰਦਸਤ ਸੀ,ਮੇਰੇ ਵੱਲੋ ਇਕ ਬੇਨਤੀ ਹੈ ਕਿ ਕਿਰਪਾ ਕਰਕੇ ਮਿੰਟੂ ਗੁਰੂਸਰੀਆ ਵੀਰ ਨੂੰ ਇਕ ਬਾਰ ਫੇਰ ਰੂਬਰੂ ਕਰੋ ਜੀ।
ਜੋ ਜੋਂ ਵੀਰ ਸਹਿਮਤ ਨੇ ਇਸ ਕਮੈਂਟ ਨੂੰ ਲਾਈਕ ਕਰਕੇ ਆਪਣੀ ਅਰਜ਼ੀ ਜਰੂਰ ਪਾਉ।❤
L
Shi gall aww
ਮਿੰਟੂ ਗੁਰੂਸਰੀਆ ਬਾਈ ਸੱਭ ਕੁੱਝ ਠੀਕ ਆ ਜੋ ਲਾਈਫ ਚ ਹੋਇਆ ਨਿੱਕੀ ਉਮਰ ਚ ਨਹੀ ਪਤਾ ਲਗਦਾ ਮੈਨੂੰ ਤੇਰੇ ਤੇ ਮਾਣ ਆ ਵੀਰੇ ਕਲੀਨ ਸ਼ੇਪ ਨਾ ਹੋ ਦਾੜ੍ਹੀ ਹਲਕੀ ਜੀ ਰੱਖ
ਵਧੀਆ ਪੋਡਕਾਸਟ .... ਪੋਡਕਾਸਟ ਸੁਨਣ ਦੇ ਨਾਲ਼ ਨਾਲ਼ ਮੈ ਇੱਕ ਸੂਟ ਸਿਉਂਤਾ ਧੰਨਵਾਦ ਵੀਰ ਜੀ
ਸਿਰਾ ਜੱਟਾ ਬਹੁਤ ਵਧੀਆ ਪੱਤਰਕਾਰੀ ਆ ਬਾਈ ਦੀ।ਮੇਰੇ ਤੇ ਮੇਰੇ ਪਰਿਵਾਰ ਨੂੰ ਆਪ ਜੀ ਨੂੰ ਬਹੁਤ ਸਾਰਾ ਪਿਆਰ ਤੇ ਦੁਆਵਾ।ਤੁਸੀ ਹਮੇਸਾ ਚੜਦੀਕਲਾ ਰਹੋ
ਤੁਸੀ ਦੋਵੇ ਹੀਰੇ ਹੋ ਪੰਜਾਬ ਦੇ ਮੀਡੀਆ ਦੇ ਵਾਹਿਗੁਰੂ ਮੇਹਰ ਕਰੇ
ਸਾਰੇ ਜਾਣੇ ਪੰਜਾਬੀ ਚ ਟਿੱਪਣੀਆਂ ਕਰਿਆ ਕਰੋ, ਬਹੁਤਿਆਂ ਨੇ ਕੀਤੀਆਂ ਵੀ ਦੇਖ ਕੇ ਖੁਸ਼ੀ ਹੋਈ । ਬਾਕੀ ਬਹੁਤ ਵਧੀਆਂ ਗੱਲਾਂ 💯
ਮਨ ਬਾਗੋਬਾਗ ਹੋ ਗਿਆ ਪੋਡਕਾਸਟ ਸੁਣ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਬਾਈ ਮਿੰਟੂ ਦੇ ਤਜ਼ਰਬੇ ਤੋਂ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੂੰ ਅਤੇ ਰਤਨ ਵੀਰ ਨੂੰ ਤੇ ਸਾਰੀ ਟੀਮ ਨੂੰ।
ਬੜੀਆ ਸਵਾਦ ਵਾਲੀਆ ਗੱਲਾ ਕੀਤੀਆ ਮਿੰਟੂ ਬਾਈ ਨੇ ਪੂਰਾ ਪੌਡਕਾਸਟ ਸੁਣਿਆ bhot ਕੁੱਛ ਸਿੱਖਣ ਨੂ ਮਿਲਿਆ .
Luv from canada 🇨🇦
ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
ਬਾਈ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਚੜਦੀਕਲਾ ਚ ਰਹੋ ਤੁਸੀਂ ਹਮੇਸ਼ਾ❤️❤️
ਮਿੰਟੂ ਗੁਰੂਸਰੀਆ ਹੀਰੋ ਬਣ ਕੇ ਆਇਆ ਪੂਰੀ ਗੱਲਬਾਤ,, ਪੋਡਕਾਸਟ ਬਹੁਤ ਵਧੀਆ ❤
ਸਾਰਾ ਪੋਡਕਾਸਟ ਸੁਣਿਆ ਸਵਾਦ ਆ ਗਿਆ। ਮਿੰਟੂ ਗੁਰੂਸਰੀਆ ਬਾਈ ❤❤❤। ਜਿਓਦਾ ਰਹਿ ਬਾਈ
ਬਿਲਕੁੱਲ ਸਹੀ ਮਿੰਟੂ ਬਾਈ ਅਸੀਂ ਖ਼ੁਦ ਆਪਣੀ ਜ਼ਿੰਦਗੀ ਦੇ ਹੁਣ ਤੱਕ ਲਗਬਗ 10,12 ਸਾਲ ਬਰਬਾਦ ਕਰ ਦਿੱਤੇ ਨੇ ਤੇ ਅਸੀਂ ਆਪਣੇ ਸਾਰੇ ਹੀ ਭਰਾਵਾਂ ਜਾ ਕੋਲ ਬੈਠੇ ਕਿਸੇ ਦੁਸ਼ਮਣ ਨੂੰ ਵੀ ਸਹੀ ਸਲਾਹ ਨਹੀਂ ਦੇਂਦੇ ਵੀਰੇ.... ਵਾਹਿਗੁਰੂ ਜੀ ਸਾਰੇਆਂ ਦੇ ਬੱਚਿਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਤੇ ਨਸ਼ੇ ਅਤੇ ਖ਼ਾਸਕਰ ਮਾੜੀ ਸੰਗਤੀ ਤੋਂ ਦੂਰ ਰੱਖੇ ਤੇ ਤੰਦਰੁਸਤੀਆਂ ਬਖਸ਼ਣ ਜੀ❤
Jindgi de sbb to vdiya 2.30 ghnte... inspired, motivated, positivity, energetic sara kuch iko podcast ch pya
ਸਵਾਦ ਈ ਆ ਗਿਆ ਰਤਨ ਵੀਰੇ ਮੇਰੇ ਫੇਵਰੇਟ ਤੇ ਮੇਰੇ ਬੇਲੀ ਮਿੰਟੂ ਬਾਈ ਦਾ ਪੋਡਕਾਸਟ ਕਰਨ ਲਈ ਤੇਰਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ❤❤
ਤੁਹਾਡਾ ਮਨਪਸੰਦ ਜਰਨਲਿਸਟ ਬੰਦਾ ਪੌਡਕਾਸਟ ਕਰਦਾ ਹੋਵੇ ਤੇ ਸਾਹਮਣੇ ਬੈਠਾ ਹੋਵੇ ਉਦਾਹਰਨਾਂ ਦਾ ਮੁਜੱਸਮਾ ਮਿੰਟੂ ਗੁਰੂਸਰੀਆ ਫ਼ਿਰ ਕਿਥੇ ਤਾਰ ਟੁੱਟਦੀ ਪਰੋਗਰਾਮ ਨਾਲੋਂ
ਸੋਨੇ ਤੇੇ ਸੁਹਾਗਾ ਹੋ ਗਿਆ ਰਤਨ ਬਾਈ
Dr Gurpreet Dhillon
Amritsar
ਬਹੁਤ ਵਧੀਆ ਗੱਲਬਾਤ ਮਿੰਟੂ ਬਾਈ ਤੇ ਸਾਰੀ ਟੀਮ ਰਤਨ ਵੀਰ
ਐਨਰਜੀ ਭਰਪੂਰ ਸੀ ਸਾਰੀ ਗੱਲਬਾਤ
ਮੀਡੀਆ ਦੁਨੀਆਂ ਦਾ ਬੇਤਾਜ਼ ਬਾਦਸ਼ਾਹ ਮਿੰਟੂ ਗੁਰੂਸਰੀਆ ਬਹੁਤ ਸੋਹਣੀ ਪੋਡਕਾਸਟ ਬਹੁਤ ਕੁਝ ਸਿੱਖਣ ਨੂੰ ਮਿਲਦਾ ਏਹ ਇਨਸਾਨ ਤੋ ਮਾਲਕ ਮੇਹਰ ਕਰੇ..
ਰਤਨ ਵੀਰ ਮੈਂ ਪੂਰਾ ਸੁਣਿਆ ਬਹੁਤ ਵਧੀਆ ਲੱਗਿਆ ਬਾਈ ਇੱਕ ਬੇਨਤੀ ਆ ਲਾਭ ਹੀਰਾ ਨੂੰ ਜਰੂਰ ਲੈ ਕੇ ਅਉ
ਮਿੰਟੂ ਵੀਰ ਜੀ ਜਿਊਂਦੇ ਰਹੋ, ਵਾਹਿਗੁਰੂ ਚੱੜਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ ❤️
ਸ਼੍ਰੀ ਸ਼੍ਰੀ ਮਿੰਟੂ ਗੁਰੂਸਰੀਆ ਬਾਈ
ਸਾਡੇ ਅਰਗਿਆਂ ਲਈ ਚਾਨਣ ਮੁਨਾਰਾ ਹੈ ਜਿਨ੍ਹਾਂ ਨੇ ਆਪਣੀ ਜਵਾਨੀ ਤਾਂ ਖਰਾਬ ਕਰਲੀ ਪਰ ਆਉਣ ਵਾਲੀ ਜ਼ਿੰਦਗ਼ੀ ਨੂੰ
ਜ਼ਿੰਦਾਬਾਦ ਕੀਤਾ ਆਪਣੀ ਮਿਹਨਤ ਨਾਲ ❤
ਵੀਰ ਰਤਨ ਤੁਹਾਡਾ RMB ਤੇ ਵੀਰ ਬਲਜਿੰਦਰ ਸਿੰਘ(ਮਿੰਟੂ ਜੀ ) ਦਾ I WORLD. ਦੇਖਦੇ ਸੁਣਦੇ ਹਨ ਜੀ। ਬਹੁਤ ਸੁਹਣਾ PODCAST ਹੈ ਜੀ। ਸਾਰਿਆਂਨੂੰ ਸਤਿ ਸ੍ਰੀ ਅਕਾਲ 🙏
Mintu bhaji great,,, I lost all at age of 40 but after seeing him it’s motivation,,
ਬਹੁਤ ਵਧੀਆ ਗੱਲ-ਬਾਤਾਂ ਬਾਈ
ਮਿੰਟੂ ਬਾਈ ਗੂੱਡ ਪਰਸਨ ,,,ਵਿਆਹ ਵਾਲਾ ਕਿੱਸਾ ਰਹਿ ਗਿਆ ਮਤਲਬ ਵਿਆਹ ਵਾਲਾ ਦਿਨ ਉਹ ਵੀ ਬਹੁਤ ਘੈਂਟ ਸੀ ਕਿੱਦਾਂ ਬਰਾਤ ਪਹੁੰਚੀ ਤੇ ਕਿੱਦਾਂ ਫੇਰ ਵਾਪਸ ਆਈ 👍🙏
ਮੂੰਹ ਤੇ ਗੱਲ ਕਿਹਣ ਦੀ ਜੂਰਤ ਰਖਦਾ ਛੋਟਾ ਵੀਰ ਹੀਰਾ ਬਣੇਆ ਠੋਕਰਾ ਖਾਕੇ ਬਣੇਆ ਵੀਰ ਨੂੰ ਸਲਾਮ ਏ 👌👌👌👌👌ਗੁਡ ਗੱਲ ਬਾਤ ਆ🙏🏻🙏🏻🙏🏻
Listened complete podcast, very interesting
ਤਾਰਾਪਾਲ ਨੂੰ ਵੀ ਲਿਆ ਬਾਈ ਰਤਨ ਕਿਸੇ ਦਿਨ ਧੰਨਵਾਦ ਬਹੁਤ ਬਹੁਤ 🙏🙏🙏
Best podcast i ever heard thankyou rattan bhaji for making this happen and thankyou so much mintu bhaji mai words ch beyaan ni kr skda kini madad kiti es podcast ne mainu zindagi ch clarity lai k aun ch boht confused c mai 5-6 months ton
ਮਿੰਟੂ ਬਾਈ ਨੂੰ ਕਥਾ ਵਾਂਗ ਸੁਣਿਆਂ ਹੈ ਮੈਂ ਰਤਨ ਵੀਰ,ਨਜ਼ਾਰਾ ਆ ਗਿਆ।ਬੇਸ਼ਕ ਮੈਂ ਕਿੱਤੇ ਵਜੋਂ ਪ੍ਰੋਫ਼ੈਸਰ ਹਾਂ ਪਰ ਮਿੰਟੂ ਬਾਈ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਐ।ਧੰਨਵਾਦ ਤੁਹਾਡਾ ਦੋਵਾਂ ਦਾ।
Panjab de sab toh pyaare insaan da podcast leke aun lyi duje pyaare insaan ratan bai da v bhut bhut dhanwaad❤❤❤❤❤❤❤❤❤❤❤❤❤❤❤❤❤❤❤❤ ❤❤
ਬਹੁਤ ਵਦੀਆ ਗੱਲਾਂ ਬਾਤਾਂ 👍🙏🙏
ਪੂਰਾ podkast ਸੁਣਿਆ bhuut vadia
ਬਹੁਤ ਵਧੀਆ ਗੱਲ ਬਾਤ ਰਤਨ ਤੇ ਮਿੰਟੂ ਵਿਚਾਲੇ ਮਜਾ ਆ ਗਿਆ ਸੁਣ ਕੇ।
Best podcast ratan singh dhaliwal ji
ਬਿੱਲਕੁਲ ਸਹੀ ਗੱਲਾਂ ਨੇ ਮਿੰਟੂ ਜੱਟ ਦੀਆਂ ਬਹੁਤ ਖੂਬ ਰਤਨ ਵੀਰ👍
ਵਾਹ ਧੰਨਵਾਦ ਬਹੁਤ ਬਹੁਤ ਦੋਹਾਂ ਵੀਰਾਂ ਦਾ 🙏🙏🙏
ਕੋਈ ਕਿਸੇ ਨੂੰ ਨਸ਼ੇ ਤੇ ਨੀ ਲਾ ਸਕਦਾ ਜਿੰਨੀ ਦੇਰ ਆਪਣਾ ਮਨ ਨਈ। ਨੋਟ- ਪਰਸ਼ਨਲ ਤਜੁਰਬਾ
ਕਿਸੇ ਦਿਨ ਬਾਈ ਵੀਰ ਦਵਿੰਦਰ ਬਾਈ ਨਾ ਗੱਲਬਾਤ ਸਾਂਝੀ ਕਰਾਇਓ
ਗੁੰਮਨਾਮ ਹੋ ਗਿਆ ਬਾਈ ਵਧੀਆ ਕਲਾਕਾਰ ਆ ਉਸ ਦੇ ਵੀ ਹਾਲਾਤਾਂ ਜ਼ਿੰਦਗੀ ਬਾਰੇ ਦੱਸੋ ਸਾਨੂੰ ❤❤
ਬਹੁਤ ਵਧੀਆ ਗੱਲਬਾਤ love you both
ਬਾਈ ਰਤਨਦੀਪ ਸਿੰਘ ਜੀ ਇਸ ਤੋਂ ਬਾਅਦ ਤੁਸੀਂ ਬਾਈ ਕੰਵਲਜੀਤ ਸਿੰਘ ਹੇਅਰ ਸੋਹਣਗੜ ਨੈਚੁਰਲ ਫਾਰਮ ਵਾਲਿਆਂ ਨੂੰ ਵੀ ਬੁਲਾਉ ।
Veera Bohat wadia podcast hunda na,tohada har podcast vich kuj na kuj sikhan nu milda.Dhanwad veera podcast Start Karan lyi🙏
Poora complete sun ke maza aa geya ❤
Bhut sohna podcast bai waheguru ji mehar karn jeonde raho fr jldi mulakaat kreyo bai nall❤❤❤
ਆਰਗੈਨਿਕ ਮੁਲਾਕਾਤ ਮਿੰਟੂ ਬਰੋ .. ਕੀਪ ਇੱਟ ਅੱਪ 🤜
ਬਾਈ ਐਡ ਜਿਆਦਾ ਦੇਣ ਲੱਗੇ ਪਹਿਲਾ ਨਾਲੋ ਬਾਈ ਤੇਰੇ ਵੀਉ ਹੀ ਜਿਆਦਾ ਆ ਇੰਨੀ ਐਡ ਜਿਆਦਾ ਚੰਗੀ ਨਹੀ ਵੀਉ ਘੱਟ ਹੋ ਸਕਦੇ ਆ
ਬਾਈ ਸੁਖਪ੍ਰੀਤ ਸਿੰਘ ਉਗੋਕੇ ਨੂੰ ਵੀ ਬੁਲਾਓ ਬਾਈ 🙏🏻
ਇੱਕ ਮਿੰਟ ਵੀ ਸਕਿੱਪ ਨੀ ਕਿਤੀ ਪੂਰੇ ਧਿਆਨ ਨਾਲ ਸੁਣਿਆ ਬਾਈ ਨੂੰ
Very nice chota veer mintu and ratanਬਚੇ Don good job bubby sidhu Canada 🇨🇦 👏 👍 👌
ਰੂਹ ਖੁਸ਼ ਹੋ ਜਾਂਦੀ ਤੁਹਾਡਾ ਪੋਡਕਾਸਟ ਸੁਣਕੇ ॥
ਧੰਨਵਾਦ 🙏
ਬਹੁਤ ਵਧਿਆ ਉਪਰਾਲਾ
Dhanwad dhanwad Mintu Gurusariye nu Podcast layi.. italy to dhanwad
Sara podcast sunya ❤ bhut vdia knowledge
ਬਹੁਤ ਵਧੀਆ ਪੋਡਕਾਸਟ ਸੀ ਬਾਈ ਜੀ , ਮੈ ਆਸਟਰੇਲੀਆ ਚ ਡਰਾਵਰੀ ਨਾਲ ਸਬੰਧਤ ਕੰਮ ਕਰਦਾ ਹਾਂ , ਸਾਰਾ ਦਿਨ ਪੁਰਾਣੇ ਪੋਡਕਾਸਟ ਸੁਣਨ ਦਾ ਆਨੰਦ ਆ ਜਾਦਾਂ ਹੈ । ਜਿਉਦੇ ਵੱਸਦੇ ਹੋ 🙏🏻
Very Nice Ratan bai bai je 🙏 I'm Bint Rai JODHPUR PAKHAR ( Maur Mandi ) Bathinda
ਬਹੁਤ ਹੀ ਵਧੀਆ ਜੀ ਬਾਈ ਜੀ
ਆਪਾਂ ਬਾਈ ਸਾਰੇ ਹੀ end ਤੱਕ ਸੁਣੀ ਦੇ ਆ ਮਿੰਟੂ ਬਾਈ ਤੇ ਤੁਹਾਨੂੰ ਸੁਣੀਦਾ ਪਰਿਵਾਰ ਨਾਲ 👍👍👌👌
ਹੀਰਾ ਬੰਦਾ
ਹਿੱਕ ਠੋਕ ਕੇ ਗੱਲ ਕਰਨੀ
ਮਾਝੇ ਵਾਲੀ ਭਾਸ਼ਾ ਵਿੱਚ ਮੂੰਹ ਤੇ ਗੱਲ ਮਾਰਨ ਦਾ ਮਾਦਾ ਤੇ ਹੁੱਨਰ ਰੱਖਦਾ ਸਾਡਾ ਵੀਰ
ਤਾਂ ਹੀ ਤੇ ਇਹਦੇ ਦੀਵਾਨੇ ਹਾਂ
ਬਾਕੀ ਜਵਾਨੀ ਵੇਲੇ ਦੇ ਗਾਣਿਆਂ ਦੀਆਂ ਉਦਾਹਰਨਾਂ ਵਿੱਚ ਤੇ ਸਵਾਦਗੜੂੰਦ ਹੋ ਜਾਈ ਦਾ
Mintow your great and true personality 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
2 hour 38 mint da pata ni laga kdu nikal gye g .bhut vadhiya Galla kitya mintu g ne g...ratan vir g bhut vadhiya kita tusi g..mera vi supna hm mintu vir g nu ik var jrur Mila g.
ਬਹੁਤ ਸੋਹਣਾ ਪਰੋਗਰਾਮ
ਬਹੁਤ ਵਧੀਆ ਇਨਸਾਨ ਮਿੰਟੂ ਬਾਈ
ਮਿੰਟੂ ਵੀਰ ਨੇ ਬਹੁਤ ਸੋਹਣਾ ਪੋਡਕਾਸਟ ਕੀਤਾ
Bhot vadiya ❤ podcast
Bai bht wadia podcast kita Ratan Singh nd bai mintu ne bht wadia galbat da jabawab dite
Thanks!
Bht vdiyaa lagga bai podcast ✌🏼👍🏼
yar kya baat aa njaara lyaa ta favourite banda agya ajj mintu 22 pehla podcast and last 1 top
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ❤
Boot vadiaaa laga bai baad valiaan galla boot vadiaaa lagea
This person deserves respect
Salute to Mintu Paaji.
ਬਹੁਤ ਹੀ ਵਧੀਆ episode ਹੋਇਆ ਜੀ, ਪਰਮਾਤਮਾ ਹੋਰ ਬੱਲ ਬਖਸ਼ੇ ਤੁਹਾਨੂੰ ਸਾਰੀ ਟੀਮ ਨੂੰ ਅਤੇ ਮਿੰਟੂ ਵੀਰ ਨੂੰ ਵੀ 🙏
God bless you all Punjabi podcast team members 👍🙏❤️🙏❤️😢
Bhut nice bnda Mintu veer nice podcast 🙏🏼
I humble request vrr jii amrik khosa kotla dii interview kareo bht ghaint banda vrr mann khus ho janda vrr dii awaj sun k plzz jarror kareo vrr ji
Boht vadia 22 g hr vaar di trah boht chnga lagga Podcast ta btheray ho rye a pr Panjabi Podcast di leeh hi vakhri a Jyonde vsde rho 22 Parmatma chardikalah bkshey 🙏🙏🙏
ਬਹੁਤ ਹੀ ਵਧੀਆ
ਮੁੱਕਦੀ ਗੱਲ ਬਾਈ ਤੋਂ ਇੱਕ ਗੱਲ ਸਿੱਖੀ ਵੀ ਆਪਣੇ ਲੋਕ ਏ ਭੇਡਾਂ ਜਿਧਰ ਨੂੰ ਕੋਈ ਹੱਕ ਲੈਂਦਾ ਓਧਰ ਨੂੰ ਤੁਰ ਪੈਂਦੇ😂😮
Mintu bai da hor v podcast kreyo.. daily program sunda bhaut time ho gya..
Bhaut kuj sikhya bai toon, bhaut e kuj subaah ch change ayye te bhaut kuj thinking ch v change ayyi bai krke
Waheguru chardi kalah bakshe bai nu
ਵਾਰਿਸ ਸਾਹ ਨਾ ਆਦਤਾ ਜਾਦੀਆਂ ਚਾਹੇ ਕੱਟੀਏ ਪੋਰੀ ਪੋਰੀ ਬਾਈ ਨੇ ਵਾਰਿਸ ਸਾਹ ਨੂੰ ਵੀ ਝੂਠਾ ਪਾਇਆਂ ਆਦਤਾ ਸੱਡ ਕੇ ਦਿਖਾਈਆਂ ਨੇ …. ਜਿੰਦਗੀ ਜਿੰਦਾਬਾਦ ਤੇ ਸਪੈਸਲ ਧੰਨਵਾਦ ਬਾਈ ਰਤਨ ਦਾ ਦੁਬਈ ਵਾਲੇ ਵੀਰਾ ਵੱਲੋ
Boht vadia program ji.
Sunde ah 22 nu, 5 sallan ton. Jo andaje-beyan Mintu 22 da, koi hor patarkar da ni. 👍
❤❤❤❤ ਬਹੁਤ ਸੋਹਣਾ
ਬਹੁਤ ਸੋਹਣੀ ਗੱਲਬਾਤ 👏
ਪਹਿਲਾਂ ਮੈਨੂੰ ਬਾਈ ਅਮਰਜੀਤ ਹੀ ਲੱਗਿਆ ਸੀ ਮਿੰਟੂ ਗੁਰੂਸਰੀਆ
Bhut vdia mintu veer ❤❤
ਰਤਨ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
ਬਹੁਤ ਵਧੀਆ ਬਈ 👍🎧
Bhut vadia ji
Ahi Podcast Di Wait c
Swaad aagaya bai ena k lamba ta chalna chahida show nazara aa janada sara hi sunya bai ❤️👌👌 England baithe aa aahi chiza jodi firdia punjab naal bai te anand aauna galna baata sunke kai wari ta ame feel aounda v thode vich hi baithe aa aapa aps ch hi glna kr re aa
👍👍👍
ਰਤਨ ਬਈ ਕੰਮ ਹੋਇਆ 4x4 ਮੈਂ ਸੁਣਦਾ ਹਾਂ , ਤੁਹਾਨੂੰ ਰਿਝ ਨਾਲ ਆਪਣਾਂ ਸਰਪੰਚ ਝੰਡੀ ਸੁਣਦਾ ਹੈ ਮਿੰਟੂ ਬਾਈ ਨੂੰ ਰਿਜ ਲਾਕੇ ਮੈਂ ਸਰਪੰਚ ਸਾਬ ਨੂੰ ਕਿਹਾ ਕੇ ਰਤਨ ਧਾਲੀਵਾਲ ਨੂੰ ਸੁਣਿਆ ਸਰਪੰਚ ਕਹਿੰਦਾ ਤੈ ਮਿੰਟੂ ਗੁਰੂਸਰੀਆ ਨੂੰ ਸੁਣਿਆ ਹੁਣ ਮੈਂ ਤੇ ਸਰਪੰਚ ਸਾਹਿਬ ਨੂੰ ਢਾਈ ਘੰਟੇ ਕੱਢਣੇ ਪੈਣੇ ❤❤
Sundia roj hi akhir tk comment first time kita❤
ਸੋਹਣੀ ਗੱਲ ਬਾਤ 👍
ਕੰਮ ਕਰਦਾ ਕਰਦੇ ਨਾਲ ਪੋਡਕਾਸਟ ਸੁਣਿਆ ਬਹੁਤ ਕੁੱਝ ਸਿੱਖਣ ਨੂੰ ਮਿਲਿਆ ..ਜਿਉਂਦੇ ਰਹੋ ਬਾਈ🙏🏻
Bai eda hi hasde vasde raho❤🎉gud bless you all friends ❤
Best ppodcast❤
ਬਹੁਤ ਵਧੀਆ ਗੱਲਾਬਾਤਾਂ ਬਾਈ
ਵਧੀਆ ❤