Akas ਅਕਸ
Akas ਅਕਸ
  • Видео 1 144
  • Просмотров 36 492 429
Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | Akas | EP 54
ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
Просмотров: 10 274

Видео

Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
Просмотров 25 тыс.День назад
Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
Просмотров 56 тыс.День назад
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
Просмотров 16 тыс.День назад
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Просмотров 50 тыс.14 дней назад
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
Просмотров 79 тыс.14 дней назад
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
Podcast with Singer Dev Dhillon | ਟਿੱਬਿਆਂ ਦਾ ਪੁੱਤ UK ਜਾਕੇ ਕਿਵੇਂ ਬਣਿਆ ਗਾਇਕ | Akas | EP 48
Просмотров 2,7 тыс.21 день назад
Podcast with Singer Dev Dhillon | ਟਿੱਬਿਆਂ ਦਾ ਪੁੱਤ UK ਜਾਕੇ ਕਿਵੇਂ ਬਣਿਆ ਗਾਇਕ | Akas | EP 48
Podcast With Jung Bahadur Goyal | ਸੱਚੇ ਆਸ਼ਕਾਂ ਦਾ ਮੁਹੱਬਤਨਾਮਾ | Akas | EP 47
Просмотров 7 тыс.21 день назад
Podcast With Jung Bahadur Goyal | ਸੱਚੇ ਆਸ਼ਕਾਂ ਦਾ ਮੁਹੱਬਤਨਾਮਾ | Akas | EP 47
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
Просмотров 69 тыс.Месяц назад
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
Просмотров 23 тыс.Месяц назад
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
Podcast with Chann Goraya Wala | Akas | EP 44 | Jagtar Singh Bhullar
Просмотров 27 тыс.Месяц назад
Podcast with Chann Goraya Wala | Akas | EP 44 | Jagtar Singh Bhullar
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
Просмотров 19 тыс.Месяц назад
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
Просмотров 407 тыс.Месяц назад
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
Podcast With Shamsher Sandhu | ਮੈਨੂੰ ਮੁੜ ਨਹੀਂ ਲੱਭਿਆ Bindrakhia | Akas | EP 41
Просмотров 34 тыс.Месяц назад
Podcast With Shamsher Sandhu | ਮੈਨੂੰ ਮੁੜ ਨਹੀਂ ਲੱਭਿਆ Bindrakhia | Akas | EP 41
Podcast with Singer Gurkirpal Surapuri | AKAS | EP 40
Просмотров 21 тыс.Месяц назад
Podcast with Singer Gurkirpal Surapuri | AKAS | EP 40
Podcast with Singer Kuldeep Purewal | Akas | EP 39
Просмотров 5 тыс.Месяц назад
Podcast with Singer Kuldeep Purewal | Akas | EP 39
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
Просмотров 10 тыс.Месяц назад
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
Podcast with Singer Dalwinder Dayalpuri | Akas | EP 37
Просмотров 11 тыс.2 месяца назад
Podcast with Singer Dalwinder Dayalpuri | Akas | EP 37
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
Просмотров 21 тыс.2 месяца назад
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
Podcast Jagat Singh Jagga | Akas | EP 35
Просмотров 44 тыс.2 месяца назад
Podcast Jagat Singh Jagga | Akas | EP 35
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
Просмотров 40 тыс.2 месяца назад
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
Podcast with Singer Rajinder Rajan | Akas | EP 33
Просмотров 42 тыс.2 месяца назад
Podcast with Singer Rajinder Rajan | Akas | EP 33
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
Просмотров 169 тыс.2 месяца назад
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
Просмотров 15 тыс.2 месяца назад
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
Podcast with Music Director Tejwant Kitu | Akshay Kumar ਦੀ ਫ਼ਿਲਮ ਦਾ ਸੰਗੀਤ ਕਿਸ ਪੰਜਾਬੀ ਭਰਾ ਨੇ ਮਾਰੀ ਭਾਨੀ
Просмотров 33 тыс.2 месяца назад
Podcast with Music Director Tejwant Kitu | Akshay Kumar ਦੀ ਫ਼ਿਲਮ ਦਾ ਸੰਗੀਤ ਕਿਸ ਪੰਜਾਬੀ ਭਰਾ ਨੇ ਮਾਰੀ ਭਾਨੀ
Podcast with Dr. Nirmal Jaura ਨੇ ਸੁਣਾਏ ਮੇਲਿਆਂ 'ਚ ਬਣੇ ਪੁਰਾਣੇ ਕਲਾਕਾਰਾਂ ਦੇ ਅਣਸੁਣੇ ਕਿੱਸੇ | Akas | EP 29
Просмотров 19 тыс.2 месяца назад
Podcast with Dr. Nirmal Jaura ਨੇ ਸੁਣਾਏ ਮੇਲਿਆਂ 'ਚ ਬਣੇ ਪੁਰਾਣੇ ਕਲਾਕਾਰਾਂ ਦੇ ਅਣਸੁਣੇ ਕਿੱਸੇ | Akas | EP 29
Podcast with Hardev Mahinangal | Akas | EP 28 ਹਰਦੇਵ ਮਾਹੀਨੰਗਲ ਨੂੰ ਜਦੋਂ ਪੁਲੀਸ ਨੇ ਫੜਿਆ
Просмотров 29 тыс.3 месяца назад
Podcast with Hardev Mahinangal | Akas | EP 28 ਹਰਦੇਵ ਮਾਹੀਨੰਗਲ ਨੂੰ ਜਦੋਂ ਪੁਲੀਸ ਨੇ ਫੜਿਆ
Podcast with Singer Sukhi Brar | Akas | EP 27
Просмотров 141 тыс.3 месяца назад
Podcast with Singer Sukhi Brar | Akas | EP 27
Podcast with Singer Surjit Khan | ਹਿੱਟ ਗਾਣਿਆਂ ਦਾ ਵੈਲੀ ਗਾਇਕ ਸੁਰਜੀਤ ਖਾਨ | Akas | EP 26
Просмотров 41 тыс.3 месяца назад
Podcast with Singer Surjit Khan | ਹਿੱਟ ਗਾਣਿਆਂ ਦਾ ਵੈਲੀ ਗਾਇਕ ਸੁਰਜੀਤ ਖਾਨ | Akas | EP 26
Podcast with Gurinder Makna | ਮੇਰੀ ਡਰਾਉਣੀ ਸ਼ਕਲ ਹੀ ਮੇਰੀ ਕਮਾਈ | Akas | EP 25
Просмотров 32 тыс.3 месяца назад
Podcast with Gurinder Makna | ਮੇਰੀ ਡਰਾਉਣੀ ਸ਼ਕਲ ਹੀ ਮੇਰੀ ਕਮਾਈ | Akas | EP 25

Комментарии

  • @kamalkaila8083
    @kamalkaila8083 16 часов назад

    सत्कार योग भुल्लर पा जी समुंदर विच खोज वर्गी आप जी दी सोच नू कोटि कोटि प्रणाम है जी कि जो तुसी इन्हें प्यारे अच्छे कलाकार लब के लै aande हो, शुक्रिया धन्यवाद आभार जी

  • @nachhattersran1027
    @nachhattersran1027 18 часов назад

    Vah vah vah vah vah

  • @jarnailsingh-ko9de
    @jarnailsingh-ko9de 19 часов назад

    ਭੁਲਰ ਸਾਹਿਬ ਇਕ ਪ੍ਰੋਗਰਾਮ ਸੰਧੂ ਸਾਹਿਬ ਨਾਲ ਸਿਰਫ ਉਹਨਾ ਦੀ ਸ਼ਾਇਰੀ ਤੇ ਕਰੋ

  • @_simranjeet
    @_simranjeet 22 часа назад

    Churchak 💪

  • @hardeepsinghbehniwal3033
    @hardeepsinghbehniwal3033 23 часа назад

    ਤੂੰ ਮੇਰੀ ਖੰਡ ਮਿਸਰੀ ਅਲਬੇਲਾ ਜੀ ਦਾ ਗੀਤ ਨਹੀਂ ਆ

  • @harjinderatwal5022
    @harjinderatwal5022 23 часа назад

    Bhai veer singh and puran singh also worth mentioning. Please include them in the next episode.

  • @harmeshlal3714
    @harmeshlal3714 День назад

    Bahut vadiya ji

  • @varinder3847
    @varinder3847 День назад

    Thanks AKAS 🙏 Bant RAMPURE WALA ✍️🌹

  • @waraich.bathinde.aala-jv2wv
    @waraich.bathinde.aala-jv2wv День назад

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @suratbhullar9262
    @suratbhullar9262 День назад

    ਸੁਣਿਆ ਕਿਸੇ ਕੋਲੋ ਭਨਿਆਰਾ ਵਾਲੇ ਦੀ ਵੀ ਕੈਸਟ ਕੱਢੀਂ ਸੀ ਕੀ ਏਹ ਗੱਲ ਸੱਚੀ ਹੈ

  • @AnmolKaur-h7j
    @AnmolKaur-h7j День назад

    Fuddu podcast

  • @arshsandhu9936
    @arshsandhu9936 День назад

    ਭੜਕੇ ਨਹੀਂ ਸੀ ਜਗਤਾਰ ਸਿੰਘ ਜੀ। ਸਰਕਾਰਾਂ ਨੇ ਮਜਬੂਰ ਕਰ ਦਿੱਤਾ ਸੀ। ਜਿਸ ਤਰ੍ਹਾਂ ਦੇ ਹਲਾਤ ਚੱਲ ਰਹੇ ਹਨ, ਉਹ ਫਿਰ ਆਉਣਗੇ, ਗੁਰੂ ਰਾਮਦਾਸ ਸਾਹਿਬ ਕਿ੍ਪਾ ਕਰਨ।

  • @gurcharansinghgholi9932
    @gurcharansinghgholi9932 День назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਸੁਚੇਤ ਬਾਲਾ ਜੀ ਬਾਰੇ ਬਹੁਤ ਬਹੁਤ ਧੰਨਵਾਦ ਭੁੱਲਰ ਸਾਬ

  • @GurjeetSingh-ux6yd
    @GurjeetSingh-ux6yd День назад

    Wah kya baat hai

  • @GurjeetSingh-ux6yd
    @GurjeetSingh-ux6yd День назад

    Bha ji tusi great ho

  • @kuldipsingh-wj8qu
    @kuldipsingh-wj8qu День назад

    O k ji

  • @jaspalbawa102
    @jaspalbawa102 День назад

    Thank you again bhuller and sandhu ji

  • @ytlegend6787
    @ytlegend6787 День назад

    ਗੱਪ ਲਗਦੈ

  • @baldevsingh9391
    @baldevsingh9391 День назад

    ਭੁਲਰ ਸਾਹਿਬ ਜੀ ਤੂਸੀ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕਰਦੇ ਹਨ

  • @baldevsingh9391
    @baldevsingh9391 День назад

    नंबर वन गाईका गुलशन कोमल छिदे मानक पारस नाल सूपर हिट गीत है सारे

  • @sidhurureke
    @sidhurureke День назад

    Very good 🎉🎉🎉

  • @chamkaursingh6080
    @chamkaursingh6080 День назад

    ਕਿਆ ਬਾਤਾਂ ਨਿੰਦਰ ਘੁਗਿਆਣਵੀ ਦੀਆ ਦਿਲ ਖੁਸ਼ ਕਰਤਾ

  • @gur9213
    @gur9213 День назад

    ਬਹੁਤ ਵਧੀਆ ਇਟਰਵਿਊ

  • @malaysiapunjabisingh
    @malaysiapunjabisingh День назад

    ਸੰਧੂ ਸਿਰੇ ਦਾ ਗੱਪੀ ਆ

  • @rajindersingh-rp7mh
    @rajindersingh-rp7mh День назад

    🙏🏻🌷🙏🏻

  • @harrydhaliwal4997
    @harrydhaliwal4997 День назад

    ਬਹੁਤ ਵਧੀਆ ਸੁਰਜੀਤ ਖਾਨ ਸਾਬ❤❤

  • @jiwansinghazrot7567
    @jiwansinghazrot7567 День назад

    shukar hai. aaj bhi punjab vich shayri poetry jiondi hai ( nahi ta gaddar macheya joeya hai har kheter vich)

  • @jiwansinghazrot7567
    @jiwansinghazrot7567 День назад

    superb 👍 mai bahut pyar kardaa shayri nu ( meri Badkismti hai mai jammu vich ha)

  • @jasvirsinghmahi3622
    @jasvirsinghmahi3622 День назад

    365×28 :10220 days 10220×500:5110000 rs banda hai ji Jo ki bant rampure wala kuldip paras ji kola 28 sal rehde rahe ne luxury life 🎉

  • @dhadikamalsinghbaddowal5167
    @dhadikamalsinghbaddowal5167 День назад

    ਜਿਹੜੀਆਂ ਨੇ ਪੈੜਾਂ ਅਲਬੇਲਾ ਪਾ ਗਿਆ ਯਾਦਾਂ ਚ ਪੰਜਾਬੀਆਂ ਦੇ ਹੈ ਸਮਾ ਗਿਆ ਜਿਹੜੇ ਗਾਏ ਛੰਦ ਨਾ ਕਦੇ ਵੀ ਭੁੱਲਣੇ ਜਦੋ ਆਉਣੇ ਯਾਦ ਨੈਣੋਂ ਹੰਝੂ ਡੁੱਲਣੇ ਸ਼ੇਰ ਵਾਂਗ ਸੀ ਸਟੇਜਾਂ ਉੱੱਤੇ ਗੱਜਦਾ ਤਾਹੀਓਂ ਘਰ ਘਰ ਓਹਦਾ ਨਾਮ ਵੱਜਦਾ ਬੱਦੋਵਾਲ਼ ਸਿਫ਼ਤਾਂ ਕੀ ਕਰੇ ਦੋਸਤੋ ਅਲਬੇਲਾ ਜਿਹਾ ਢਾਡੀ ਨਾ ਕਦੇ ਮਰੇ ਦੋਸਤੋ

  • @GurmelSingh-y3s
    @GurmelSingh-y3s День назад

    बतं राम पुरे बाले ने बीच गमा दे रखनी हुदीया बस दारू अते जनानी बदनामी खटनी हुदीया बोत बडा लीखारी आ

  • @tersemsingh6401
    @tersemsingh6401 День назад

    ਮੇਰੇ ਪਿਤਾ ਮਰਹੂਮ ਢਾਡੀ ਤੇਜਾ ਸਿੰਘ ਤੂਫਾਨ ਕਪੂਰਗੜ ਵਾਲੇ ਅਤੇ ਅਲਬੇਲਾ ਸਾਹਬ ਜੀ ਬਹੁਤ ਸਟੇਜਾਂ ਇਕੱਠੇ ਹੁੰਦੇ ਰਹਿੰਦੇ ਸੀ

  • @karandeep4162
    @karandeep4162 День назад

    ਭੁੱਲਰ ਸਾਹਿਬ ਅੱਜ ਤੁਸੀਂ ਸਹਿਤ ਦੇ ਬਾਬਾ ਬੋਹੜ ਸ਼ਮਸ਼ੇਰ ਸੰਧੂ ਕੋਲ ਬੈਠੇ ਹੋ ਅੱਜ ਦਾ ਪਰੋਡਕਾਸਟ ਬਹੁਤ ਸੋਹਣਾ ਹੋਣ ਵਾਲਾ ਹੈ। ਚਲੋ ਸੁਣਦੇ ਆਂ ਤੇ ਫਿਰ ਕਮੈਂਟ ਕਰਾਂਗੇ🎉

  • @shindaSingh-c6x
    @shindaSingh-c6x День назад

    Chamkila live forever on everyone mind

  • @gurbindersingh3294
    @gurbindersingh3294 День назад

    ਪ੍ਰੋਗਰਾਮ ਹਰੇਕ ਦਾ ਸਰੂਰ ਵੱਖਰਾ ਹੀ ਹੁੰਦਾ ਹੈ ਮਦਹੋਸ਼ ਕਰ ਦਿੰਦਾ ਹੈ ਦਿਲ ਨੂੰ ਮੋਹ ਲੈੰਦੀ ਐ ਤੁਹਾਡੀ ਮਿੱਠੀ ਆਵਾਜ਼ ! ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ।

  • @narinderkumar4667
    @narinderkumar4667 День назад

    Yamla jatt ji de pitta kherha ram dada jhanda ram nana goorha ram sarangay naal gaundey hundey san

  • @HarpalSingh-qs6yu
    @HarpalSingh-qs6yu День назад

    Excellent

  • @j1982lakh
    @j1982lakh День назад

    ਲੱਖ ਲਾਹਨਤ ਬੇਦਿਲ ਤੇ ਮਨਿੰਦਰ ਦਿਉਲ ਵਰਗੇ ਕਲਾਕਾਰਾਂ ਤੇ ਦਰਵੇਸ਼ ਦੀ ਹਾਅ ਮਾਰੂ

  • @DeepsinghDeepsingh-bo4ns
    @DeepsinghDeepsingh-bo4ns День назад

    ਸੰਧੂ ਸਾਬ ਪੰਜਾਬੀ ਇੰਡਸਟਰੀ ਦੇ ਜਾਵੇਦ ਅਖ਼ਤਰ ਨੇਂ

  • @sukhasandhusukha9981
    @sukhasandhusukha9981 День назад

    ਸਾਡੀ ਵੀ ਸਾਈ ਮੌੜ ਦਿੱਤੀ ਸੀ ਪ੍ਰੋਗਰਾਮ ਤੋ ਤਿੰਨ ਦਿਨ ਪਹਿਲਾ ਫਿਰ ਕਰਤਾਰ ਰੱਮਲਾ ਆਇਆ ਸੀ ਨਾਲ ਹਰਭਜਨ ਟੱਣਕ ਆਏ ਸਨ

  • @SukhwinderSingh-i3d
    @SukhwinderSingh-i3d День назад

    ਪੱਤਰਕਾਰ ਭਰਾਵਾ , ਆਏਂ ਨਾ ਕਹਿ, ਕਿ ਨੌਜਵਾਨ ਰਾਹ ਤੋਂ ਭਟਕ ਗੇ।ਓਹ ਸੱਚਾਈ ਦੀ ਜੰਗ ਲੜਦੇ ਸੀ।

  • @84manjit
    @84manjit День назад

    Look how he juggles with poets and poetry !

  • @narinderbrar7630
    @narinderbrar7630 День назад

    Very nice ਸੰਧੂ ਸਾਹਿਬ ਨੂੰ ਦਿਲ ਕਰਦਾ ਸੁਣਦੇ ਰਹੀਏ ਅਗਲਾ ਸ਼ਾਇਰ ਕਿਹੜਾ ਨਾਮ ਬੋਲਣਗੇ Salute to Sandhu Sahib

  • @JagmohanKhangura-uz5qq
    @JagmohanKhangura-uz5qq День назад

    Hanji Starting time He written hot song too around 1976 , he knows after he changed……..

  • @p.bhatti7960
    @p.bhatti7960 2 дня назад

    SSA ji, bahut vadhia podcast hai. Ik request hai, Madhaniyyan geet de writer da naam clear nahi Sunday. Please reply vich likh deyo. Thank you.

  • @Jassi098
    @Jassi098 2 дня назад

    ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ ਤਾਂ ਸਿਰਾਂ ਹੀ ਕਰਗਿਆ ਇਸ ਦੁਨੀਆਂ ਤੇ ਹੋਰ ਕੋਈ ਨਹੀਂ ਹੋ ਸਕਦਾ ਉਸ ਦੇ ਜਥੇ ਵਰਗਾ

  • @harbansmalwa1401
    @harbansmalwa1401 2 дня назад

    The great person veer bant Rampure wala ji❤

  • @fatehdosanjh4607
    @fatehdosanjh4607 2 дня назад

    Ur right

  • @DevenderSingh-xg5ek
    @DevenderSingh-xg5ek 2 дня назад

    Sabto Pehla Hindu te Sikha nu apne jhagde sulja lain do usto baad assi dekh lainge

  • @waraich.bathinde.aala-jv2wv
    @waraich.bathinde.aala-jv2wv 2 дня назад

    ਮਨਿੰਦਰ ਦਿਉਲ ਧੋਖਾ ਕਰਕੇ ਸਾਧ ਬੰਦੇ ਨਾਲ ਫੇਰ ਕਿਹੜਾ ਪਤੀ ਦੇਵ ਨਾਲ ਮੌਜਾਂ ਮਾਣ ਰਹੀ ਆ ਬੰਤ ਵੀਰੇ