Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ

Поделиться
HTML-код
  • Опубликовано: 8 фев 2025
  • Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | Akas | EP 54
    ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
    'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
    ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Комментарии •

  • @Sanghera-pe1wu
    @Sanghera-pe1wu Месяц назад +5

    ਵਾਹ! ਕੌਣ ਕਹਿੰਦਾ ਹੈ ਕਿ ਖੁੱਲੀਆਂ ਕਵਿਤਾਵਾਂ ਯਾਦ ਨਹੀਂ ਰਹਿੰਦੀਆਂ ...ਪਰ ਜੇ ਯਾਦ ਰੱਖਣ ਯੋਗ ਹੋਵੇ ਤਾਂ ...ਭੋਲਾ ਸਿੰਘ ਸੰਘੇੜਾ

  • @gurdevsinghaulakh7810
    @gurdevsinghaulakh7810 Месяц назад +8

    Shamsher Sandhu ਸਾਹਿਬ
    ਚਲਦੀ ਫਿਰਦੀ ਯੂਨੀਵਰਸਿਟੀ ਹੈ
    GOD Gift

  • @ashwanipathak2517
    @ashwanipathak2517 Месяц назад +6

    22.15 ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਪੰਜਾਬ ਦਾ ਮਹਿਬੂਬ ਕਵੀ ❤

  • @MandeepSingh-oc2jj
    @MandeepSingh-oc2jj Месяц назад +4

    ਸੰਧੂ ਸਾਹਿਬ ਤਾਂ ਪੰਜਾਬੀ ਪੰਜਾਬੀਅਤ ਬਾਰੇ ਪਤਾ ਈ ਨੀ ਕਿੰਨੀ ਕੁ ਜਾਣਕਾਰੀ ਆਪਣੇ ਅੰਦਰ ਸਮੋਈ ਬੈਠੇ ਆ ਪ੍ਰਮਾਤਮਾ ਤੰਦਰੁਸਤੀ ਬਖਸ਼ਣ

  • @jellygera9697
    @jellygera9697 Месяц назад +4

    ਬਹੁਤ ਹੀ ਖ਼ੂਬਸੂਰਤ ਪ੍ਰੋਗਰਾਮ ਭੁੱਲਰ ਭਾਜੀ। ਸੰਧੂ ਸਾਬ੍ਹ ਜੀ ਤਾਂ ਪੰਜਾਬੀ ਸਾਹਿਤ ਦੀ ਯੂਨੀਵਰਸਿਟੀ ਨੇ ਜੀ। ਸਤਿਕਾਰ ਸਲਾਮ ਭਾਜੀ ❤

  • @ishwarpalbhullar6891
    @ishwarpalbhullar6891 Месяц назад +6

    ਬਾਈ ਜੀ ਅਮੑਤਾ ਪੑੀਤਮ ਨੂੰ ਪੑਸਿੱਧੀ ਹੀ ਅੱਜ ਆਖਾਂ ਵਾਰਿਸ ਸਾਂਹ ਨੇ ਹੀ ਦਿੱਤੀ ਬਾਕੀ ਸਬ ਬਾਹਿਦ ਦੀਆਂ ਗੱਲਾਂ ਹਨ।।

  • @gurbindersingh3294
    @gurbindersingh3294 Месяц назад +3

    ਪ੍ਰੋਗਰਾਮ ਹਰੇਕ ਦਾ ਸਰੂਰ ਵੱਖਰਾ ਹੀ ਹੁੰਦਾ ਹੈ ਮਦਹੋਸ਼ ਕਰ ਦਿੰਦਾ ਹੈ ਦਿਲ ਨੂੰ ਮੋਹ ਲੈੰਦੀ ਐ ਤੁਹਾਡੀ ਮਿੱਠੀ ਆਵਾਜ਼ ! ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ।

  • @gurjeetsingh5877
    @gurjeetsingh5877 Месяц назад +19

    ਇਹ ਤਾਂ ਬਾਈ ਅੱਜ ਤੁਸੀਂ ਸਪਰੇਟਾ ਦੁੱਧ ਪੀਣ ਵਾਲੀਆਂ ਨੂੰ ਤੋਕੜ ਮੱਝ ਦਾ ਪਰੋਸਤਾ ਬਹੁਤਿਆਂ ਦੇ ਨੀ ਪਚਨਾ,,,,,

  • @sippydhaliwal7184
    @sippydhaliwal7184 Месяц назад +6

    ਓਹ ਮੇਰਿਆ ਰੱਬਾ,,,,,ਸਵਾਦ ਆ ਗਿਆ,,।

  • @sukhmanisandhu56
    @sukhmanisandhu56 Месяц назад +15

    ਜਿੰਨੀਂ ਵੀ ਸਿਫ਼ਤ ਕਰਾਂ ਤੁਹਾਡੀ, ਥੋੜੀ ਹੀ ਹੋਵੇਗੀ Daddy ❤❤

    • @rakeshrinku6662
      @rakeshrinku6662 Месяц назад

      You r lucky to have a daddy like him legend 🎉

    • @mogewalabrar
      @mogewalabrar Месяц назад

      God bless you bhan, Your dad is true legend ❤

    • @NirmalSingh-j8v
      @NirmalSingh-j8v 29 дней назад

      Sandhu Bha ji Ramla ji pesh kro

  • @ParveenKumar-cs2ow
    @ParveenKumar-cs2ow Месяц назад +3

    ਭੁੱਲਰ ਸਾਹਿਬ ਸਤਿ ਸ੍ਰੀ ਆਕਾਲ ਜੀ, ਤੁਸੀਂ ਦੋਹਾਂ ਨੇ ਨੌਵੀਂ ਦਸਵੀਂ ਵਾਲੇ ਦਿਨਾਂ ਦੀ ਯਾਦ ਦਿਵਾ ਦਿੱਤੀ ਇਹ ਸਾਰੀਆਂ ਅੱਜ ਤੱਕ ਮੈਨੂੰ ਮੂੰਹ ਜ਼ਬਾਨੀ ਯਾਦ ਹਨ 45 ਸਾਲ ਹੋ ਗਏ ਨੇ ਇਹਨਾਂ ਨੂੰ ਪੜ੍ਹਿਆਂਂ ।ਵਾਰਸ ਸ਼ਾਹ, ਹਾਸ਼ਿਮ ,ਪੀਲੂ ਦਮੋਦਰ ਅਤੇ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਯਾਦ ਕਰਨ ਵਿੱਚ ਬਹੁਤ ਹੀ ਮਜ਼ਾ ਆਉਂਦਾ ਸੀ

  • @navisharma3469
    @navisharma3469 2 дня назад

    ਭੁੱਲਰ ਸਾਹਿਬ ਤੇ ਸੰਧੂ ਸਾਹਿਬ ਨਵੀਂ ਸਵੇਰੇ ਪਹਿਲੇ ਪਹਿਰ ਤੜਕੇ ਕੋਈ ਦੋ ਢਾਈ ਵੱਜੇ ਤੁਹਾਡੇ ਮਿੱਠੇ ਬੋਲ ਕੰਨੀਂ ਪਏ ਦਿਲ ਸਰਸ਼ਾਰ ਹੋ ਗਿਆ ਜੀ।ਆਪ ਜੀ ਦੀਆਂ ਉਮਰਾਂ ਲੰਮੀਆਂ ਹੋਣ ।

  • @pardeepkainth
    @pardeepkainth Месяц назад +2

    Sandhu sahb ਵਾਹੇਗੁਰੁ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਨੂੰ ।
    ਸਾਨੂੰ ਮਾਣ ਹੈ ਤੁਹਾਡੇ ਤੇ ।
    @ਜਗਤਾਰ ਜੀ, ਤੁਸੀ ਸੋਹਣਾ ਕੰਮ ਕਰ ਰਹੇ ਓ, keep it up 👍👍👍

  • @narinderbrar7630
    @narinderbrar7630 Месяц назад +2

    Very nice
    ਸੰਧੂ ਸਾਹਿਬ ਨੂੰ ਦਿਲ ਕਰਦਾ ਸੁਣਦੇ ਰਹੀਏ
    ਅਗਲਾ ਸ਼ਾਇਰ ਕਿਹੜਾ
    ਨਾਮ ਬੋਲਣਗੇ
    Salute to Sandhu Sahib

  • @vaibhavkhanna235
    @vaibhavkhanna235 Месяц назад +4

    Chadd de punjab da waris
    Shamsher sandhu
    Jeeyo jatta ❤
    Rabb teri khwajey jihni unar karey

  • @munishsharma7315
    @munishsharma7315 Месяц назад +2

    ਵਾਹ ਪੰਜਾਬੀ ਸਾਹਿਤ ਜ਼ਿੰਦਾਬਾਦ ❤❤❤

  • @MohinderSingh-or5vj
    @MohinderSingh-or5vj Месяц назад +4

    Sandhu sahib ji di kya baat hai

  • @HARIOMJALOTA
    @HARIOMJALOTA Месяц назад +2

    Tusin Bhandar ho ,doosre di Sayari enni assani te bina bhule kehna koi aam gal nahin ,great baabeo 👍👌

  • @RajvinderSingh-kv5lc
    @RajvinderSingh-kv5lc Месяц назад +2

    Wah Sandhu sahib !!

  • @palvinderkumar3451
    @palvinderkumar3451 Месяц назад +2

    Sh. Sandhu Sabb, The Great Lyricist.

  • @jaspalsingh8028
    @jaspalsingh8028 Месяц назад +4

    ਸੰਧੂ ਸਾਹਿਬ ਅਤੇ ਭੁੱਲਰ ਸਾਹਿਬ ਬਹੁਤ ਹੀ ਵਧੀਆ ਲੱਗਾ ਜੀ ਸਤਸ੍ਰੀ ਅਕਾਲ ਜੀ

  • @amarjitkaur3633
    @amarjitkaur3633 Месяц назад +2

    Good interaction
    Avtar S. Sangha Sydney

  • @GurcharanSingh-y2w
    @GurcharanSingh-y2w Месяц назад +3

    God bless you Sandhu sab

  • @jantadoctor104
    @jantadoctor104 Месяц назад +8

    Sandhu sahib sat sri akal ji

  • @sandhunirmal3264
    @sandhunirmal3264 Месяц назад +3

    ਸਤਿ ਸ਼੍ਰੀ ਅਕਾਲ ਜੀ,ਬਹੁਤ ਵਧੀਆ ਜੀ,ਭਾਗ ਦੋ ਵੀ ਬਣਾਓ ਜੀ,ਧੰਨਵਾਦ ,,,,,🙏💐

  • @jaggabrargolewalia6934
    @jaggabrargolewalia6934 Месяц назад +3

    ਵਾਹ ਸੰਧੂ ਸਾਹਬ ਵਾਹ 🙏

  • @gurpreetsekhon788
    @gurpreetsekhon788 Месяц назад +4

    ਸੰਧੂ ਸਾਹਬ ਭੁੱਲਰ ਸਾਬ ਸਤਿ ਸ੍ਰੀ ਅਕਾਲ ਜੀ

  • @ParamjitSingh13517
    @ParamjitSingh13517 Месяц назад +2

    Very nice video 📷

  • @chamkaur_sher_gill
    @chamkaur_sher_gill Месяц назад +7

    ਸਤਿ ਸ੍ਰੀ ਅਕਾਲ ਵੀਰ ਜੀ ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @AshulSharma-e5n
    @AshulSharma-e5n 15 дней назад +1

    Anchor de hanju dasde ne kini respect hai Sade great author's di . Namaskar hai g ❤

  • @Crazyboy-yk6in
    @Crazyboy-yk6in Месяц назад +2

    ਚੰਗੀ ਮੁਲਾਕਾਤ❤

  • @nirvairsingh9122
    @nirvairsingh9122 11 дней назад

    Shamsher sandhu di byaangi eni bakamal hai gee karda suni jaiye. Rabb lamiyan umra karn. Aaj shairy te program karke tusi dil di reez puri karti.

  • @pargatrandhawa2137
    @pargatrandhawa2137 Месяц назад +3

    May GOD provide long life to Sandhu sahib so that we can enjoy your "So precious KHJANA" for long long time

  • @kuldepsingh3751
    @kuldepsingh3751 Месяц назад +3

    Very good job bhaji

  • @Tarandeep.Singhgill
    @Tarandeep.Singhgill Месяц назад +3

    Very nice ji

  • @mandeepjassi8212
    @mandeepjassi8212 Месяц назад +1

    ਪੱਤਰਕਾਰ ਵੀਰ ਜੀਓ,ਤੁਹਾਡੀ ਰਾਜਨੀਤੀ ਤੇ ਪਕੜ ਬੜੀ ਮਜ਼ਬੂਤ ਸੀ,ਇਹ ਵੀ ਬੜਾ ਸੋਹਣਾ ਉਪਰਾਲਾ ਹੈ ਵੈਸੇ ,ਪਰ ਸਾਹਿਤ ਤੇ ਸੱਭਿਆਚਾਰ ਵਿਸ਼ੇ ਦੀ ਇੰਟਰਵਿਊ ਕਰਨੀ ਹੋਵੇ ਤਾਂ ਤਿਆਰੀ ਬਾਹਲੀ ਜ਼ਰੂਰੀ ਹੈ , ਕਰੌਸ ਸਵਾਲ ਕਰਨ ਲਈ , ਹੌਲ਼ੀ ਹੌਲ਼ੀ ਆ ਰਹੇ ਹੋ ਪਹਿਲਾਂ ਨਾਲੋਂ ,ਸੰਧੂ ਸਾਹਬ ਤਾਂ ਇੱਕ ਯੁੱਗ ਨੇ ਸੱਭਿਆਚਾਰ ਦਾ , ਸੰਗਤ ਵੱਡੇ ਉਸਤਾਦਾਂ ਦੀਆਂ ਦੇ ,ਉਸਤਾਦ ਲੋਕ ਨੇ ਇਹ ਤਾਂ

  • @karandeep4162
    @karandeep4162 Месяц назад +1

    ਭੁੱਲਰ ਸਾਹਿਬ ਅੱਜ ਤੁਸੀਂ ਸਹਿਤ ਦੇ ਬਾਬਾ ਬੋਹੜ ਸ਼ਮਸ਼ੇਰ ਸੰਧੂ ਕੋਲ ਬੈਠੇ ਹੋ ਅੱਜ ਦਾ ਪਰੋਡਕਾਸਟ ਬਹੁਤ ਸੋਹਣਾ ਹੋਣ ਵਾਲਾ ਹੈ। ਚਲੋ ਸੁਣਦੇ ਆਂ ਤੇ ਫਿਰ ਕਮੈਂਟ ਕਰਾਂਗੇ🎉

  • @bantasinghchumber2451
    @bantasinghchumber2451 Месяц назад +2

    Good for the people thank you for your work

  • @jarmalsandhu5570
    @jarmalsandhu5570 22 дня назад

    ਬਹੁਤ ਹੀ ਵਧੀਆ ਜੀ ਸੰਧੂ ਸਾਬ ਜੀ

  • @GurdeepSingh-ne8jy
    @GurdeepSingh-ne8jy Месяц назад

    Thanks ਭੁੱਲਰ ਸਾਬ। ਜੇ ਮੈ ਗਲਤ ਨਾ ਹੋਵਾਂ ਤਾਂ ਕਰਤਾਰ ਸਿੰਘ ਬਲੱਗਣ ਦੀ ਰਚਨਾ ਚਮਕੀਲੇ ਦੀ ਆਖਰੀ ਰਿਕਾਰਡਿੰਗ ਸੀ*** ਬੇੜਾ ਜੁਲਮ ਅੰਤ ਨੂੰ ** ਜੇ ਉਸ ਦਾ ਜਿਕਰ ਹੁੰਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ।

  • @nachhattersran1027
    @nachhattersran1027 Месяц назад +2

    Vah vah vah vah vah

  • @harindersingh1246
    @harindersingh1246 Месяц назад +2

    Bhut vadiaa prograame cc
    Aage tto b bhaji sade sanmukh karwye kro ji

  • @harkamaldhillon4017
    @harkamaldhillon4017 24 дня назад

    ਬਹੁਤ ਖੂਬ👏🏽👏🏽👏🏽

  • @84manjit
    @84manjit Месяц назад +1

    Look how he juggles with poets and poetry !

  • @avsidhu5273
    @avsidhu5273 18 дней назад

    ਬਹੁਤ ਸੋਹਣਾ ਬਾਬਿਓ, ਇਸ ਲੜੀ ਨੂੰ ਹੋਰ ਅੱਗੇ ਤੋਰ ਕੇ ਰੱਖਿਓ !

  • @jaspalbawa102
    @jaspalbawa102 Месяц назад

    Thank you again bhuller and sandhu ji

  • @navisharma3469
    @navisharma3469 2 дня назад

    ਜੀ ਸਰ ,ਸ਼ਿਵ ,ਪਾਸ਼ ਤੋਂ ਬਾਅਦ ਪਾਤਰ ਸਾਹਿਬ ਹੀ ਸਾਡੇ ਵਧੀਆ ਲਿਖਾਰੀ ਹੋਏ ਹਨ।

  • @jagmeetsingh9973
    @jagmeetsingh9973 Месяц назад +1

    Good job sardar ji

  • @harjinderatwal5022
    @harjinderatwal5022 Месяц назад +1

    Bhai veer singh and puran singh also worth mentioning. Please include them in the next episode.

  • @surindersingh6231
    @surindersingh6231 Месяц назад +2

    V V Niece ji

  • @HarpalSingh-qs6yu
    @HarpalSingh-qs6yu Месяц назад +1

    Excellent

  • @harindersingh1246
    @harindersingh1246 Месяц назад +3

    Bai shamsher sandhu thonu 100 podcast krna chihda

  • @jiwansinghazrot7567
    @jiwansinghazrot7567 Месяц назад +1

    shukar hai. aaj bhi punjab vich shayri poetry jiondi hai ( nahi ta gaddar macheya joeya hai har kheter vich)

  • @yashsannan7772
    @yashsannan7772 Месяц назад +2

    Hello Younger Brother and Older Brother Sat Shree Akal.
    I'm 60 years old at 27 December.
    Anyway Thanks you're the toping.
    Yash Sannan Toronto

    • @forexprofitalgo
      @forexprofitalgo Месяц назад

      ਸਾਨੂੰ ਇਨਵੈਸਟਰ ਦੀ ਲੋੜ ਹੈ, ਮਹੀਨੇ ਦੀ ਰਿਟਰਨ 3% ਹੈ ਪੈਸੇ ਵੀ ਤੁਹਾਡੇ ਹੱਥ ਵਿੱਚ

  • @kanwaljitsidhu
    @kanwaljitsidhu 5 дней назад

    Great.no words

  • @navisharma3469
    @navisharma3469 2 дня назад

    ਕਿਰਪਾਲ ਕਜ਼ਾਕ ਵੀ ਜਦੋਂ ਆਪਣੀ ਕਹਾਣੀ ਸੁਣਾਉਂਦੇ ਉਹ ਵੀ ਮਹੌਲ ਉਹੋ ਜਿਹਾ ਸਿਰਜ ਦਿੰਦੇ ਹਨ

  • @baghelkulana7502
    @baghelkulana7502 Месяц назад +1

    ਏਹ ਵੀ ਇੱਕ ਕਵੀ ਸੰਗ੍ਰਹਿ ਵਾਂਗ ਪੁਰਾਣੀ ਤੇ ਨਵੀ ਬਹੁਤ ਵਧੀਆ ਸਿਹਤਕ ਜਾਣਕਾਰੀ ਪਰ ਬਹੁਤ ਕੁੱਝ ਸੰਧੂ ਸਾਹਿਬ ਹੋਰ ਵੀ ਸੁਣਾ ਸਕਦੇ ਹਨ ਬੜੀ ਪਿਆਰੀ ਮੁਲਾਕਾਤ ਇੱਕ ਦੋ ਭਾਗ ਹੋਰ ਵੀ ਸੁਣਾਓ ਜੀ

  • @ksbrar4612
    @ksbrar4612 Месяц назад +4

    ਬਾਈ ਜੀ ਭੁੱਲਰ ਸਾਬ ਭਿੰਦਰ ਡੱਬਵਾਲੀ ਨਾਲ ਵੀ ਪੋਡਕਾਸਟ ਕਰੋ

  • @gurpreetmatharu7770
    @gurpreetmatharu7770 Месяц назад +1

    Sandhu saab kol bot pitaaraaa peyaa wahhhhh

  • @jiwansinghazrot7567
    @jiwansinghazrot7567 Месяц назад

    superb 👍 mai bahut pyar kardaa shayri nu ( meri Badkismti hai mai jammu vich ha)

  • @khushwindersingh7570
    @khushwindersingh7570 Месяц назад +3

    Gurdas maan g episode kro bhuller g

  • @shivcharndhaliwal1702
    @shivcharndhaliwal1702 Месяц назад +1

    ਮੇਰੇ ਦੋਸਤ,, ਅਵਤਾਰ ਨੇ ,, ਨਾਗਮਣੀ ਵਿੱਚ ,,ਪਹਿਲੇ ਪੰਨੇ ਤੇ ਇੱਕ ਕਵਿਤਾ ਛੱਪੀ ਸੀ,,, ਅੱਜ ਆਖਾਂ ਅੰਮ੍ਰਿਤਾ ਤੈਨੂੰ ਕਿਤੇ ਦਿੱਲੀ ਵਿੱਚੋ ਬੋਲ ,,, ਅੱਜ ਵੀ ਸਾਂਭੀ ਬੈਠਾ ਹਾਂ,,,, ਨਾਗਮਣੀ ਵਿੱਚ ਛਪੀ ਸੀ ,,,,😢😢😢😢

  • @gurjanttakipur6559
    @gurjanttakipur6559 Месяц назад +2

    Wah...ek book read kr layi smajo..❤️📖

  • @gurdevsinghaulakh7810
    @gurdevsinghaulakh7810 Месяц назад +1

    Good,

  • @ranjdeol9170
    @ranjdeol9170 Месяц назад +1

    Nice

  • @harpyKailey
    @harpyKailey Месяц назад

    ਡਾਕਟਰ ਹਰਭਜਨ ਸਿੰਘ ਨੂੰ ਭੁੱਲ ਗਏ ਸੰਧੂ ਸਾਹਬ ! ਬਹੁਤ ਪਿਆਰ ਸਤਿਕਾਰ।

  • @rajindersingh-rp7mh
    @rajindersingh-rp7mh Месяц назад +1

    🙏🏻🌷🙏🏻

  • @ranjdeol9170
    @ranjdeol9170 Месяц назад +1

    Next part please

  • @jarnailsingh-ko9de
    @jarnailsingh-ko9de Месяц назад +1

    ਭੁਲਰ ਸਾਹਿਬ ਇਕ ਪ੍ਰੋਗਰਾਮ ਸੰਧੂ ਸਾਹਿਬ ਨਾਲ ਸਿਰਫ ਉਹਨਾ ਦੀ ਸ਼ਾਇਰੀ ਤੇ ਕਰੋ

  • @user-rajinderhammerthrower
    @user-rajinderhammerthrower Месяц назад +1

    👍👍👍💪💪💪💪💯💯💯💯

  • @NirmalSingh-j8v
    @NirmalSingh-j8v 29 дней назад

    Bhuler sahib Ramlla. Ji Bare jarur Dsna

  • @avtarsingh2531
    @avtarsingh2531 Месяц назад

    ਬਾਈ ਜੀ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਸ਼ਾਦ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ ਧੰਨਵਾਦੀ ਹੋਵਾਂਗੇ।

  • @Herman_Muker
    @Herman_Muker Месяц назад +1

    ਵਾਹ ਜੀ ਵਾਹ, ਮਨ ਜਵਾਂ (ਟਹਿਣੇਂ ਦੇ ਕਹਿਣ ਵਾਂਗੂੰਂ) ਸੁਆਦ ਗੜੂੰਦ ਹੋ ਜਾਂਦੈ ਮਦਾਰਪੁਰੇ ਆਲ਼ੇ ਵੱਡੇ ਵੀਰ ਨੂੰ ਸੁਣ ਕੇ। ਵਾਹਿਗੁਰੂ ਮਿਹਰ ਕਰੇ, ਇਹ ਸਾਰਾ ਖ਼ਜ਼ਾਨਾਂ ਕਿਤਾਬੀ ਰੂਪ ਵਿੱਚ ਸਾਡੇ ਕੋਲ਼ ਇੱਕ ਡਾਕੂਮੈਂਟ ਵਾਂਗ ਰਹਿ ਜਾਵੇ। 🙏
    Interviewer needs to let the Intellectuals speak more. Just ask a simple question and then let the waters make their way. You just sit back and let's all enjoy what the interviewee has to offer. 🙏

  • @navmelbourne6044
    @navmelbourne6044 Месяц назад

    Bhaji I m nav Sharma from Australia
    Sandhu sir G
    I m thrilled and amazed that how can someone have that much knowledge
    Sir g please do one complete show on shiv Kumar batalvi sahib
    I m reading him for few months but unable to understand so many words
    Thanks G

  • @shivcharndhaliwal1702
    @shivcharndhaliwal1702 Месяц назад +3

    ਮੇਰੇ ਦੋਸਤ ਅਵਤਾਰ ਜੀਤ ਨੇ ,,, ਅੰਮ੍ਰਿਤਾ ਨੂੰ ਮਿਹਣਾ ਮਾਰਿਆ ਸੀ,,, ਚਰਾਸੀ ਵੇਲੇ,,,, ਅੱਜ ਆਖਾਂ ਅੰਮ੍ਰਿਤਾ ਤੈਨੂੰ,,, ਅੱਜ ਦਿੱਲੀ ਵਿੱਚੋ ਬੋਲ,,,,,😢😢😢😢 ਅਵਤਾਰ ਹੁਣ ਪਟਿਆਲਾ ਸ਼ਹਿਰ ਹੈ

  • @sharmatenthouse1848
    @sharmatenthouse1848 Месяц назад +1

    Samshar sandhu jagtarsingh bhullar by sat shri akal

  • @harjitbal3441
    @harjitbal3441 16 дней назад

    A❤m❤a❤j❤I❤n❤g❤.

  • @AnmolKaur-h7j
    @AnmolKaur-h7j Месяц назад +1

    Jaspal bhatti vare vi gurpreet ghuggi nal podcast Karo ji bhullar sahib

  • @pardesibheenia
    @pardesibheenia Месяц назад

    👍🙏

  • @GurcharanSingh-y2w
    @GurcharanSingh-y2w Месяц назад

    Baiji Debi di v interview es vise te kro

  • @Citymobile-vk6zu
    @Citymobile-vk6zu Месяц назад +1

    ਪੰਜਾਬੀ ਵਿਰਸਾ ਸੰਧੂ ਜੀ ਵਧਾਈ ਦੇ ਪਾਤਰ ਹਨ

  • @AnmolKaur-h7j
    @AnmolKaur-h7j Месяц назад +2

    Jhere bande ne daster nu sab to pehla Bollywood vich pehcan diti jaspal bhatti vare vi podcast Karo ji

  • @AnmolKaur-h7j
    @AnmolKaur-h7j Месяц назад +1

    Bhullar sahib karo please jaspal bhatti vare vi gurpreet ghuggi nal podcast bhullar sahib ji please

  • @gurdevkhaira7423
    @gurdevkhaira7423 Месяц назад

    Bai ji kalli or kali pleage dasio

  • @sukhawadali1563
    @sukhawadali1563 Месяц назад

    Shiv kumar saab di ...birha tu'n sultan kitaab mere father saab ne ik moosal ch lukaa ditti si ke main na padh skaan.....( ohna di apni koi soch ho sakdi)10 saal baad oh kitab mili per nikke nikke tukdeyan de vich,eh dukhad yaad ajj vi mainu preshan kardi😢

  • @rajnafk5176
    @rajnafk5176 25 дней назад

    Kash je host vi sandhu sab Brobar da hunda.

  • @satnamsinghsingh7963
    @satnamsinghsingh7963 Месяц назад

    ਸਰ ਜਗਦੇਵ ਸਿੰਘ ਜੱਸੋਵਾਲ ਜੀ ਬਾਰੇ ਵੀ ਚਾਨਣਾ ਪਾਇਓ ਕਿਵੇਂ ਤੇ ਕਿੱਥੋ ਸਫ਼ਰ ਸ਼ੁਰੂ ਕੀਤਾ ਪ੍ਰੋਫੈਸਰ ਮੋਹਣ ਸਿੰਘ ਮੇਲੇ ਲਾਉਣ ਦਾ

    • @sukhmanisandhu56
      @sukhmanisandhu56 Месяц назад

      G10 productions, youtube te , ikk podcast kita hai ji Jassowal ji te. Vekh sakde ho.

  • @kuldipsingh-wj8qu
    @kuldipsingh-wj8qu Месяц назад

    O k ji

  • @DeepsinghDeepsingh-bo4ns
    @DeepsinghDeepsingh-bo4ns Месяц назад +1

    ਸੰਧੂ ਸਾਬ ਪੰਜਾਬੀ ਇੰਡਸਟਰੀ ਦੇ ਜਾਵੇਦ ਅਖ਼ਤਰ ਨੇਂ

  • @JaspalSingh-rb5jq
    @JaspalSingh-rb5jq Месяц назад

    Sandhu sahib ss akal. Q a k. Mirze de deth ton bayad sahiba da k bnia

  • @ksbagga7506
    @ksbagga7506 17 дней назад

    ਐਨਾ ਕੁੱਝ ਸਮੋਇਆ ਪਿਆ ਸਮਸ਼ੇਰ ਸੰਧੂ ਵਿੱਚ। ਕਮਾਲ ਹੈ।

  • @naamdimehma
    @naamdimehma Месяц назад

    ਭੁੱਲਰ ਸਹਿਬ ਭਗਵੰਤ ਮਾਨ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਦੰਦ ਹੋਰ ਨੇ ਜਦੋਂ ਦਾ ਮੁੱਖ ਮੰਤਰੀ ਬਣਿਆ ਕੰਮੀਆਂ ਦੇ ਵਿਹੜੇ ਸੂਰਜ ਚੜ੍ਹਨ ਹੀ ਨਹੀ ਦਿੱਤਾ 😊

  • @tonysappal7792
    @tonysappal7792 Месяц назад

    ਅਮ੍ਰਿਤਾ ਵਿਰਕ ਨੇ ਕਿ
    ਅਮ੍ਰਿਤਾ ਪ੍ਰੀਤਮ ਨੇ ਭੁੱਲਰ ਸਾਹਿਬ

  • @SwaranSingh47-e5o
    @SwaranSingh47-e5o Месяц назад

    Ishak❤ latarhe🎉adami😮baraf❤latarhe😂rukh🎉 choura😊 nid😢na😮 awdi🎉 ashaka❤lage😊na😮 bhukh🎉

  • @SwaranSingh47-e5o
    @SwaranSingh47-e5o Месяц назад

    Wanna shad de

  • @tonysappal7792
    @tonysappal7792 Месяц назад +2

    ਪਰ 1984ਵਾਰੇ ਕਿਉ ਨਹੀ ਬੋਲੀ
    ਅਮ੍ਰਿਤਾ

  • @JagwinderSingh-sd1fi
    @JagwinderSingh-sd1fi Месяц назад

    ਸੱਚੀ ਪੱਤੜਕਾਰ ਦੀ ਜੀਭ ਮੋਟੀ ਐ
    ਜੱਬਲਨਾਥ 😂

  • @mandermasitan5464
    @mandermasitan5464 Месяц назад +1

    CHARDEY.PUNJAB.DA.BABU.RAJAB.ALI.WARIS.SHAH.HEY

  • @mandermasitan5464
    @mandermasitan5464 Месяц назад

    KADAR.YAR.DA.KISSA.POORN.BHAGAT.BHI.SIRA.KITA.HEY.

  • @AmritK-u3b
    @AmritK-u3b 25 дней назад

    Anchor have 0 humour , aavde interest age rkhke Sandhu Saab nu Kisha c tuc aavde share bad ch sunayo, it’s kinda shameful for AKAS