ਕਿਹੜੇ ਗੈਂਗਸਟਰ ਨਾਲ ਜੋੜੇ ਗਏ ਸੁਖਜਿੰਦਰ ਸਿੰਘ ਲੋਪੋ ਦੇ ਲਿੰਕ,ਕੀ ਹੁਣ ਘੋੜਾ ਪ੍ਰੇਮੀਆਂ ਨਾਲ ਕਰਣਗੇ ਕੰਮ | Pro Punjab

Поделиться
HTML-код
  • Опубликовано: 3 авг 2024
  • ਕਿਹੜੇ ਗੈਂਗਸਟਰ ਨਾਲ ਜੋੜੇ ਗਏ ਸੁਖਜਿੰਦਰ ਸਿੰਘ ਲੋਪੋ ਦੇ ਲਿੰਕ, ਕੀ ਹੁਣ ਘੋੜਾ ਪ੍ਰੇਮੀਆਂ ਨਾਲ ਕਰਣਗੇ ਕੰਮ
    ਜੇਲ੍ਹ ਅੰਦਰ ਕੀ ਕੁੱਝ ਲਿਖਿਆ ਤੇ ਮੁਲਾਜ਼ਮਾਂ ਨੂੰ ਅਜਿਹਾ ਕੀ ਕਿਹਾ ਹੋ ਗਿਆ ਸੱਚ,ਸੁਣੋ ਪੂਰਾ Interview
    #SukhjinderSinghLopon #ExclusiveInterview #Horse #Animal #People #PunjabPolice #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 115

  • @sukhjhaneri576
    @sukhjhaneri576 Год назад +8

    ਗੱਲਾਂ ਖੁੱਲ ਕੇ ਕਰਨੀ ਚਾਹੀਦੀ ਏ
    ਸ਼ਬਦਾਂ ਦਾ ਜਾਲ ਜ਼ਿਆਦਾ

  • @user-fp1nt9sl3v
    @user-fp1nt9sl3v Год назад +26

    ਵਾਹਿਗੁਰੂ ਜੀ ਤੇ ਭਰੋਸਾ ਰੱਖਣ ਵਾਲਾ ਇਨਸਾਨ ਕਦੇ ਗੱਲਤ ਨਹੀਂ ਹੋ ਸਕਦਾ। ਬਾਕੀ ਪੁਸਿਲ ਵਾਲਿਆਂ ਨੇ ਵੀ ਬਹੁਤ ਵਧਿਆ ਕੰਮ ਕੀਤਾ। ਮੈਂ ਪੰਜਾਬ ਪੁਲਿਸ ਜਾ ਕਿਸੇ ਵੀ ਸਰਕਾਰੀ ਮਹਿਕਮੇ ਨੂੰ ਕਦੀ ਗੱਲਤ ਨਹੀਂ ਕਹਿੰਦਾ ਸੀ। ਉਹ ਅੱਜ ਸੱਚ ਹੋ ਗਿਆ।

  • @JASSIERAI01
    @JASSIERAI01 Год назад +9

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🏻 ਲੋਪੋਂ ਵਾਲੇ ਨੂੰ

  • @gamdoorjagraon4033
    @gamdoorjagraon4033 Год назад +15

    ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਆਪਣਾ ਹੱਥ ਰੱਖੇ ਜੀ।

  • @prizleenkaur7424
    @prizleenkaur7424 Год назад +27

    ਗੁੱਸਾ ਤਾਂ ਇਸ ਗੱਲ ਦਾ ਸੀ ਵੀਰ ਕੀ ਇੱਕ ਬੰਦਾ ਨਿਵਾ ਹੋ ਕੇ ਚੱਲ ਕੇ ਆਇਆ ਪਰ ਉੱਨਾ ਨੇ 2je ਪਾਸੇ ਕੀ ਬਤਮਿਜੀ ਕੀਤੀ ਓਹ ਵੀ ਸਟੇਜ ਤੇ ਬੁਲਾ ਕੇ ਸਪੈਸ਼ਲ ਪੈਲਸ ਬੁੱਕ ਕਰਵਾ ਕੇ ਵੀਡਿਓ ਬਣਾ ਕੇ ਗਲਤ ਕਿੱਤਾ ,,ਦੁੱਖ ਇਸ ਗੱਲ ਦਾ ਸੀ ਖਾਸ ਕਰ ਓਹ ਚਿੱਟੀ ਕਮੀਜ਼ ਵਾਲਾ ਗਲਤ ਬੋਲਿਆ ਉਸ ਦਿਨ

    • @sahibpreet272
      @sahibpreet272 Год назад

      Video bana k keda medal mil gya ona nu sago di lahnata he pe rehiya .syaane bandde aaa jina ne video banayi ,video na bani hundi te maafi apas ch mangwayi hundi ,ta syaani gall se .

  • @sonysinhg2931
    @sonysinhg2931 Год назад +3

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਵਿੱਚ ਰੱਖੇ

  • @Jassiesengh
    @Jassiesengh Год назад +5

    Heera banda❤

  • @SukhmandeepSingh-jr7rm
    @SukhmandeepSingh-jr7rm Год назад +3

    Dil da saaf bnda🔥

  • @harpreetgil234
    @harpreetgil234 Год назад +6

    ਪਾਹਿਲਾ ਹੀ ਡੰਗ ਤਰੀਕੇ ਨਾਲ ਗੱਲਬਾਤ ਕਰੋਂ ਸੱਜਣੋਂ ਅੱਜ ਦਾ ਸਮਾਂ ਬਹੁਤ ਜ਼ਜ਼ਬਾਤੀ ਆ

  • @sukhdeepjalalana2839
    @sukhdeepjalalana2839 Год назад

    Satnam waheguru ji🙏🙏🙏

  • @NavdeepSingh-wm4th
    @NavdeepSingh-wm4th Год назад +1

    Bilkul Waheguru Ji Di kirpa hai

  • @user-pq6hg1vd7k
    @user-pq6hg1vd7k Год назад

    Waheguru ji mehar rakhi veer ਤੇ

  • @bhajnidhull1314
    @bhajnidhull1314 Год назад +3

    Bhai Ji aap bahut achi insan ho

  • @jaskarangill7257
    @jaskarangill7257 Год назад +3

    ਬਹੁਤ ਵਧੀਆ ‌ਇਨਸਾਨ ਵੀਰ

  • @MalkeetSingh-de4zj
    @MalkeetSingh-de4zj 9 месяцев назад +1

    ❤❤❤❤❤

  • @usbaljindersi
    @usbaljindersi Год назад

    Waheguru g ne mehr karti

  • @sukhdhalimanderdhaliwal3179
    @sukhdhalimanderdhaliwal3179 Год назад

    Bhut vdia interview rajveer ji te sukhjinder lopo ji

  • @rajveerkaurrajveergill487
    @rajveerkaurrajveergill487 Год назад +4

    ਬਾਈ ਜੀ ❤❤❤❤

  • @ROYAL-PUBG12
    @ROYAL-PUBG12 Год назад +2

    bahla ghint bnda bai lopo...love u bai❤️

  • @jattsaab07924
    @jattsaab07924 Год назад +1

    VEER TU HAR KE V JITT GIYA🙏🙏🙏💪💪💪God bless you 🙏🙏🙏

  • @funforstudy5384
    @funforstudy5384 Год назад

    yar bhot mada kita bai nal yar dil uth gea duniyadari too bai ji bhot madi a eh duniya dari

  • @randhawaharjotsingh9314
    @randhawaharjotsingh9314 Год назад +3

    ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ💪🏻

  • @shinda.bhamaddi.7241
    @shinda.bhamaddi.7241 Год назад

    Gbu bro rabb thanu himsha khush rakha

  • @pehalwanranjitleelan7556
    @pehalwanranjitleelan7556 Год назад

    Bai 3 vje tadke akh khulli c achanak phone te u tube khullgi te thodi veer interview sahmne aagi , neend tan pehlan bahut aundi c but jad interview dikhi sahmne tan neend kidhre uddgi , sari interview suni veer bahut vdia insan o tusi , thode andr bahut kush lukkea hoya bhandaar aa jo hle jantak nhi hoya ,houli houli pta lggu lokan nu k sukhjinder lopon bai ki cheej aa , salute aa bai teri soch nu teri schai nu , and bhawnavan nu bai 🎉❤️🦅🤟🏻👍🏻👌🏻

  • @karanchahal1841
    @karanchahal1841 Год назад +1

    ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਂਚ ਕੀਤੀ ਤੇ ਇਕ ਬੇਗੁਨਾਹ ਬੰਦੇ ਨੂੰ ਆਪਣੀ ਜਾਂਚ ਕੀਤੀ ਤੇ ਛੱਡ ਦਿੱਤਾ ਵਾਹਿਗੁਰੂ ਜੀ ਇਹੋ ਜਿਹੇ ਪੁਲੀਸ ਅਫ਼ਸਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @bobbysharma2808
    @bobbysharma2808 Год назад +1

    Ghaint bnda❤

  • @raghbirsekhon6883
    @raghbirsekhon6883 Год назад

    One of the nicest person

  • @hlyb8474
    @hlyb8474 Год назад +5

    Such a wonderful ur words brother G 🙌🏼🙌🏼🙏🙏

  • @explorenewthoughts
    @explorenewthoughts Год назад

    Aaj Di video sahi ae

  • @grewalphotographykheri407
    @grewalphotographykheri407 Год назад

    Nice person sukhjinder veer❤❤❤

  • @jaswantsingh2637
    @jaswantsingh2637 Год назад +1

    Nice

  • @jattlife_music
    @jattlife_music Год назад +1

  • @chadnanakhter8098
    @chadnanakhter8098 Год назад

    Yar ya banda boht shazada banda ha india valo kder kro is ke love u sir g

  • @jot0307
    @jot0307 Год назад

    ❤❤❤❤

  • @jarnailsingh8723
    @jarnailsingh8723 Год назад

    🙏🏻❤️

  • @surindersinghjyoti
    @surindersinghjyoti Год назад

    💐🙏

  • @AjayChaprana-jp9kz
    @AjayChaprana-jp9kz 8 месяцев назад

    Nice sir good job ajay fardabad haryana

  • @ramanbatth2412
    @ramanbatth2412 Год назад

    Dildar bnda♥️

  • @RamandeepSingh-cs9nf
    @RamandeepSingh-cs9nf Год назад

    Bai g ak good insan a bai g nl police na chngi nhi kiti

  • @fungaming3576
    @fungaming3576 Год назад

    Honest man lopoka❤❤ kahlon dairy farm majhola pilibhit up

  • @mooslmoosl8389
    @mooslmoosl8389 Год назад

    ਸੱਚ ਰੱਬ ਦੇਖਦਾ

  • @SatnamSingh-pn7ob
    @SatnamSingh-pn7ob Год назад +4

    Move on and do great for punjab, avoid negativity

  • @rajbirsandhu9959
    @rajbirsandhu9959 Год назад

    Bhut vadiya banda ya raab da banda

  • @user-lo1be1jo2r
    @user-lo1be1jo2r Год назад

    y 🙏

  • @Naughtybabyactivitychannel
    @Naughtybabyactivitychannel Год назад +1

    Bai ❤❤❤❤❤❤❤❤❤ so proud of you .main. tohanu jaandi ni c but tohadi kadar vadd gyi

  • @adab_stallionz
    @adab_stallionz 3 месяца назад

    ਸੱਚ ਕਿਹਾ ਸੀ ਹੁਣ ਪਤਾ ਲੱਗਦਾ ਲੋਕਾਂ ਨੂੰ ਝੂਠ ਨਾਲ ਠੱਗੀਆਂ ਵੱਜਦੀਆਂ

  • @arnavmann2249
    @arnavmann2249 Год назад +1

    Good lopo vale y

  • @devgujjar6541
    @devgujjar6541 Год назад

    Koi chkr niii bhraaa enjoy kar sach naal reh sach naaal gal kar 🎉🎉🎉🎉

  • @varndersingh209
    @varndersingh209 Год назад +2

    Sidhu moose wala the legend

  • @Punjabsonxyz
    @Punjabsonxyz Год назад +1

    Nimrata ❤👌🏻

  • @amardeepsinghbhattikala189
    @amardeepsinghbhattikala189 Год назад

    Veer ji loopo ale na sach bolia tahi dunia vich apne charna teh khda

  • @positiveandnegativeworld9083
    @positiveandnegativeworld9083 Год назад

    Wah shonki sardar ji

  • @Neutralchannel1806
    @Neutralchannel1806 Год назад

    Shyari dia lines sohnia c anchor de rply jeha ne kita 36:16

  • @FaraattaTv
    @FaraattaTv Год назад +7

    Sacha , honest , innocent Lopa Ala . Par bai tu fake Banda da chehra nanga karta maafi mang k . Hun Sara duniye only Lopa Ala di sift kardi .
    Horse da Shonk nava youth nu poun wala Lopa Ala ❤ pata ne kina nojawan nasha ton bache gye hon gye

  • @gurpalsingh2263
    @gurpalsingh2263 Год назад

    Bai je koi film banao sira lag je

  • @gurvindergurvindersingh226
    @gurvindergurvindersingh226 Год назад +3

    ਲੋਪੋ ਆਲਿਆ ਮਾਫ਼ੀ ਮੰਗਕੇ ਤੁੰ ਵੱਡਾ💪💪 ਹੋ ਗਿਆ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ ਅਤੇ ਤੂੰ ਦਿਲ ਹੀ ਜਿੱਤ ਲਿਆ ਲੋਪੋ ਆਲਿਆ ਨਹੀਂ ਯਾਰ ਤੂੰ ਸੁਖਜਿੰਦਰ ਸਿੰਘ ਲੋਪੋ ਬਣ ਗਿਆ ਲਵ ਯੂ ਯਾਰਾ!

  • @meharsinghgill1734
    @meharsinghgill1734 Год назад +1

    ਜਿਆਦਾ ਹੀ ਤਰੀਫਾ ਕਰੀ ਜਾਨਾ ਕਿਸਮਤ ਵਾਲਾ ਬੱਚ ਗਿਆ ਸੁਕਰ ਕਰ ਵਹਿਗੁਰੂ ਦਾ।

  • @sukhwindersonia5831
    @sukhwindersonia5831 Год назад

    End yrr lopo wala

  • @bassicoach0786
    @bassicoach0786 Год назад +2

    O bai g. Eh lopo bai nu tusi pshan hi nai ske. O yr jma hi sau bnda jinne 100% sachai dassi a. Pr afsos di gall a onna ghamadia lalchi pese valea ne appni hond bchon lai ikk imandar insan nu sari dunia mure mafi mangvake jlil kitta. Pae bai g. Jdo kise bnde nu sachai bolan di enni sja mile na o bnda jionde ji mar janda jime aa lopo bai na hoya. ....hun bhame gangstar nal name jod deo chahe police nal jod deo. Onnu koi frk ni penda. Waheguru ode nal a. 🙏

  • @Leo-iy8tk
    @Leo-iy8tk Год назад +3

    Gallan da krah

  • @ajitsingh9875
    @ajitsingh9875 Год назад +2

    ਬਾਈ ਨੇਤਾ ਬਣੋ ਕਿਸੇ ਦਿਨ

    • @soulful_lifestyle
      @soulful_lifestyle 9 месяцев назад

      ਨੇਤਾ ਬਣ ਕੇ ਛੱਡ ਕੇ ..... ਦੋਬਾਰਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਵੀਰ 22 ਨੇ...... ਅੱਜ ਦੇ ਮੁੱਖ ਮੰਤਰੀ ਨਾਲ ਹੁੰਦਾ ਸੀ 2017 ਤੱਕ

  • @Jassiesengh
    @Jassiesengh Год назад +1

    Sacha te mitti nal judeya hoa banda sukhjinder lopo

  • @ravjotsingh1472
    @ravjotsingh1472 Год назад +1

    Chal hun change reh gye dao hun firotiya gangstera nu 😂😂😂😂😂

  • @lovepreetdhillon5854
    @lovepreetdhillon5854 Год назад +2

    ਕੀ ਫੈਦਾ ਕਿਸੇ ਨੂੰ ਮਾੜਾ ਬੋਲਣਾ ਤੂੰ ਸਭ ਤੋ ਵੱਡਾ ਡਰਾਮੇ ਬਾਜ

  • @parmindersinghparminder1934
    @parmindersinghparminder1934 9 месяцев назад

    Loppo alya sirra banda

  • @robinchaudhary231
    @robinchaudhary231 Год назад

    Loponwalia ❤️

  • @jugrajsingh5480
    @jugrajsingh5480 Год назад

    kya gla da krah bnonda bie tu , wah salute tenu

  • @meharsinghgill1734
    @meharsinghgill1734 Год назад

    ਪਾੜਦਾ ਪਹਿਲਾ ਪਾਉਣ ਵਾਲਾ ਕੰਮ ਕੇ ਹੁਣ ਪੜਦੇ ਪਾ ਰਿਹਾ ਸੁਖਜਿੰਦਰ ਸਿੰਘ

  • @arshadqadri8314
    @arshadqadri8314 Год назад

    Double video ,different title

  • @avtarchoudhary2543
    @avtarchoudhary2543 Год назад

    Lopo wala 🔥🔥🔥🔥

  • @baazsekhon7902
    @baazsekhon7902 Год назад

    Y bakki sabh theek aa punjab police dey permotion jadhey lag rhi a

  • @Leo-iy8tk
    @Leo-iy8tk Год назад +2

    Eh gal hamesha ghuma fira ke ketda

  • @Ak47_Records
    @Ak47_Records Год назад

    ਜ਼ੇਲ੍ਹ ਕਿਉ ਲਿਖਿਆ ਬਾਈ..?? ਦੱਸ ਸਕਦੇ ਓ..??

  • @hazhazel9194
    @hazhazel9194 Год назад +1

    gal ta eh aa veer yr sala ek white jehi shirt ala bht chad chad bolda c sala

  • @ravjotsingh1472
    @ravjotsingh1472 Год назад

    Terr naal aa bai

  • @jijajino1
    @jijajino1 6 месяцев назад

    ਇਸ ਬੰਦੇ ਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਨਾ ਅਕਲ ਹੈ ਨਾ ਮੌਤ. ਹਰ ਇਕ ਨੂੰ "ਤੂੰ" "ਤੂੰ" ਕਰ ਕੇ ਗੱਲ ਕਰਦਾ. "ਤੈਨੂੰ" ਕਿਥੋਂ ਸ਼ੋਂਕ ਲੱਗ ਗਯਾ . ਤੇਰਾ ਪਿਓ ਕਿ ਕਰਦਾ ਹੁੰਦਾ ਸੀ . ਤੂੰ ਪਿਤਾ ਜੀ ਕਹਿ ਮਾਤਾ ਜੀ ਕਹਿ ਤੂੰ ਭਾਈ ਸਾਬ ਕਹਿ ਤੂੰ ਵੀਰਜੀ ਕਹੇ. ਛਿੱਤਰ ਤੈਨੂੰ ਤੇਰੀ ਬਿਨਾ ਹੱਡੀ ਵੱਡੀ ਜੁਬਾਨ ਨੇ ਪਵਾਏ ਨੇ . ਇਹ 25 ਹਾਜ਼ਰ ਲੈ ਕੇ ਸਾਡਾ ਵੀਡੀਓ ਕਰ ਕੇ ਗਯਾ ਤੇ ਮੇਰੇ ਪਿਤਾ ਜੀ ਨੂੰ ਤੇ ਵੱਡੇ ਵੀਰ ਨੂੰ ਤੂੰ ਤੂੰ ਕਰਦਾ ਸੀ .

  • @saharanrj133
    @saharanrj133 Год назад

    Ek bhi gall da sahi jabab nahi deta jado bhi sawal kitta odo fer gall nu kade agreja de te kade fer edar udar karda reha hai teh jeda bhi sawal kitta oda jabab toh hai hi nahi 22

  • @sunny5794
    @sunny5794 Год назад

    Mitha bnda zehr hunda

  • @lashkindersingh6585
    @lashkindersingh6585 Год назад

    22g aapa v gorhia rakhde ha koi shaak nhi k tusi sach bolts pr jhooth daa pvar krn valia nu gl hzm krni aaukhi ho gee. Shaunk aa pr koi lahebnf kitta nhi jina daa jhooth vikda ohna vaste theek aa

  • @sukhdhillon6392
    @sukhdhillon6392 Год назад

    Ajj takk jo vi gangster bane oh police ne hi bnaye jina te bina kise proof ton kise te gangster da te kise te terrorists da label layeaa. Eh sabh kuch 1984 ton baad dekhyaa par ajj de officers eh nhi samjhde ke 84 de officers ajj rajan nu uth uth darde aa kiyu k ohna ne lokan de putt edan hi ghran to bjaye c .

  • @muhammadaneesulhassan5711
    @muhammadaneesulhassan5711 Год назад

    G oh Jutta God bless you

  • @369singhsevak9
    @369singhsevak9 Год назад

    Pagla di mandi vich dimag ni vechide veer

  • @gurvindersinghbawasran3336
    @gurvindersinghbawasran3336 Год назад

    ਘੋੜੇ ਘੋੜੀਆਂ ਵਾਲਿਆ ਨੇ ਸੁਖਜਿੰਦਰ ਲੋਪੋ ਤੋ ਸ਼ੌਂਕੀ ਸਰਦਾਰ ਬਣਾਇਆ ਵੀਰ ਨੂੰ,,,,, ਵੀਰ ਸੁਖਜਿੰਦਰ ਨੇ ਘੋੜੇ ਘੋੜੀਆਂ ਵਾਲਿਆ ਨੂੰ ਨਹੀ ਬਣਾਇਆ। ਬਾਈ ਜੀ ਦੁਨੀਆ ਨੀ ਰੁਕਦੀ ਇਹ ਚਲਦੀ ਰਹਿਣੀ ਆ। ਕਈ ਆਏ ਕਈ ਨੇ ਆਉਣਾ। ਤੇ ਆ ਕੇ ਚਲੇ ਜਾਣਾ।😢😢😢

    • @jassgill8317
      @jassgill8317 Год назад +1

      ਕੋਈ ਕਿਸੇ ਨੂੰ ਨਹੀਂ ਬਣਾਉਂਦਾ ਬਾਈ ਵਾਹਿਗੁਰੂ ਬਣਾਉਂਦਾ ਸਭ ਨੂੰ ਕੋਈ ਕਿੰਨਾ ਵੀ ਅਮੀਰ ਹੋਵੇ ਕਿਸੇ ਵਿੱਚ ਔਕਾਤ ਨਹੀਂ ਕਿ ਕਿਸੇ ਨੂੰ ਬਣਾਂ ਦੇਵੇ ਜਾਂ ਮਿਟਾ ਦੇਵੇ ਵਾਹਿਗੁਰੂ ਤੋਂ ਬਿਨਾ

  • @AngrejSingh-mp2tu
    @AngrejSingh-mp2tu Год назад

    ਰਾਜਬੀਰ ਜੀ ਇਹ ਰੱਬ ਭੁੱਲ ਗਿਆ ਸੀ ਇਸਨੂੰ ਡਾਲਰ ਬਹੁਤ ਡਿੱਗਣ ਲੱਗ ਪਏ ਸੀ

  • @amardeepsinghbhattikala189
    @amardeepsinghbhattikala189 Год назад

    Veer ji ghora industry da pta lag gya v eh sachi fukre teh jhootha bande na

  • @user-pl9dx7bz4n
    @user-pl9dx7bz4n Год назад

    Veer banaa kahe to koi bhi dhamki nahin danda hon tu galla ta pade pi jana

  • @kt2384
    @kt2384 3 месяца назад

    Ehne hun aida e galla di de tere di dayi jani aa, hun chakkeya si taa shittar- paula fer e dena si chagi tara

  • @jassasingh1420
    @jassasingh1420 11 месяцев назад

    No good

  • @HarbansSingh-ql7kf
    @HarbansSingh-ql7kf Год назад +3

    ਸਾਰਾ ਪੰਜਾਬ ਇਹਨੂੰ ਬਾਹਲਾ ਹੀ ਸਿਆਣਾ ਸਮਝੀ ਜਾਂਦਾ
    ਪਹਿਲਾਂ ਖੁਦ ਹੀ ਝੂਠ ਬੋਲੀ ਜਾਂਦਾ ਸੀ
    ਹੁਣ ਵੀ ਅੱਧਾ ਝੂਠ ਬੋਲੀ ਜਾਂਦਾ
    ਕੋਈ ਦਮ ਇਹ ਦੀਆਂ ਗੱਲਾਂ ਚ
    ਲੋਕਾਂ ਨੇ ਐਵੇਂ ਹੀ ਉੱਪਰ ਚੜਾ ਰੱਖਿਆ
    ਬੋਲਦਾ ਐਵੇਂ ਜਿਵੇਂ ਬਾਹਲਾ ਹੀ ਵੱਡਾ ਵਿਦਵਾਨ ਹੁੰਦਾ

    • @preetam3415
      @preetam3415 Год назад +1

      ਤੂੰ ਵੀ ਪੈਲੇਸ ਚ ਗਿਆ ਹੋਣਾ ਓਸ ਦਿਨ ਪਕੌੜਿਆਂ ਪਿੱਛੇ,ਤੇਰੀਆਂ ਗੱਲਾਂ ਤੋਂ ਲਗਦਾ,ਜਾ ਸਾਲਿਆ ਤੈਨੂੰ ਕੋਈ ਨੀ ਜਾਣਦਾ😂

    • @kukubhinder7952
      @kukubhinder7952 Год назад

      Bilkul Sai bolda ver lopo vala

  • @user-rl7vz7bt5y
    @user-rl7vz7bt5y 5 месяцев назад

    Very bad inkor

  • @InderSingh-dh8iy
    @InderSingh-dh8iy Год назад +4

    Hun parade Pona a tu

  • @jassasingh1420
    @jassasingh1420 11 месяцев назад

    Koi nhi Teri nl

  • @amandeepsingh7558
    @amandeepsingh7558 Год назад +4

    Lopo de vi sir pair ni salleya tu sidha lalkar ona nu saala gallan kuma fera ke karda eh vi publicity len waste kar reha enu vi pta gall kuma fera ke karan naal lok jyada ruchi lenge jyada views an ge kyuki enu pta eh vi RUclipsr aa saleya kive kuma phera ke karda tu sidha ke

    • @buntydhillon8800
      @buntydhillon8800 Год назад +2

      Tera kyo 🌶️ lag di aaa

    • @amandeepsingh7558
      @amandeepsingh7558 Год назад

      @@buntydhillon8800 lagi ta tere aa 🤌🤌🤌🤌🤌

    • @buntydhillon8800
      @buntydhillon8800 Год назад +1

      Mera ne lagi
      Tu lopo ala nu hate karda
      Ta tera lagi 🌶️aa

    • @user-dz5zm9ox2n
      @user-dz5zm9ox2n Год назад

      @@buntydhillon8800tu cugna

    • @ranasidhu3219
      @ranasidhu3219 Год назад +1

      Jada ni pata pr vir da sab kuch scaan kr k fir chadeya h...bnda sacha ta hi bhar a geya..

  • @narindersinghkandola5285
    @narindersinghkandola5285 Год назад +1

    ਪਹਿਲੀ ਵਿਡੀਓ ਵਿਚ ਸਚ ਬੋਲਿਆ ਹੁਣ ਤਾ ਡਰ ਕੇ ਗਲ ਕਰ ਰਿਹਾ

    • @jpj903
      @jpj903 Год назад +1

      Jaroori aa hun tu ki chahuna awe fair panga khada kr dwe tainu sach pta fair tu pa de video bna k.. nale pta lag ju tainu v .. ki swad aunda

    • @karandhanoa7207
      @karandhanoa7207 Год назад

      Tu bnda e fudu aa oye

  • @user-rn6dl5fq5b
    @user-rn6dl5fq5b Год назад

    Lopo waliya love u❤❤❤

  • @user-gd2dk4nj5p
    @user-gd2dk4nj5p 10 месяцев назад

    यह बंदा तो फुदू निकल गया माफी मांगी १००रु दंड लगा दंड तों दंड है

  • @URBANKING.1647
    @URBANKING.1647 Год назад

    Bhai ji mobile number

  • @jassikotli2951
    @jassikotli2951 8 месяцев назад

  • @pushpalsingh7493
    @pushpalsingh7493 Год назад +4

    Koi ni veer rabb de rang ne rabb bahut kuch dauga thonu