Really liked ..Navjot singh’s grounding presence and understanding of science and religion..as he said..ai can be a means to spirituality …how a plough is to farming.!
Jayyyyyyy Jay saray imandar ho Jan Jay saray mntree sachi sevak ho Jan Jay saray aapni jimmaydari samajh Jan Jay films smaj nu sahi rasta tay sanskar vihkan lag jan Jay.............Jay..........Jay Jay AI changay loka day hath vich hovay. R you talking about your dream veerji?
🙏🙏 Yadwinder ji aap de iss program di sound bilkul v theek nahi hai isnu sudharan lyi pehale aap iss program nu khud sunno jado main program shuru honda usto baad ghatt tou ghatt 10 mnt eh program sunn ke check karo agar lage theek nahi taa iss sound system nu theek karke esnu dudaara download karo 🙏🙏
ਦੋਵੇਂ ਵਿਦਵਾਨਾ ਨੂੰ ਸਿੱਖੀ ਸਰੂਪ ਵਿੱਚ ਅਤੇ ਨਾਲੇਜ ਵੇਖ ਕੇ ਮਨ ਬਹੁਤ ਖੁਸ਼ ਹੋਇਆ
Fitte muh fer ehna da
@@Software541Tere v
@@Software541sarh na rees kar
@@Software541ਤੇਰੀ ਕੀ ਭੈਣ ਚੋਦ ਦਿਤੀ ਸਾਲਾਂ ਮੂਤ ਪੀਣਾ
ਕਿਹਨੇ ਕਿਹਾ ਕੇ ਏਹੇ ਸਿੱਖੀ ਸਰੂਪ ਅ ,ਅਤੇ ਲਿਖਿਆ ਕਿੱਥੇ ਆ ਕੇ ਸਿੱਖੀ ਦਾ ਵੀ ਕੋਈ ਸਰੂਪ ਆ ਅਤੇ ਸਮਝਾਕੇ ਗਿਆ ਕੌਣ ਆ ਕੇ ਗੁਰੂਗ੍ਰੰਥ ਸਾਬ ਕਿਸੇ ਧਾਰਮਿਕ ਧੜੇ ਦਾ ਸਿੱਖੀ ਧਰਮ ਬਣਾਕੇ ਕਾਬਜ ਵਾਂਗ ਮੰਨ ਲੈਣਾ
ਮਾਇਆ ਨਾਮ ਗਰਬ ਜੋਨ ਤਿਹ ਤੇ ਦਰਸਨ ਪਾਵੈ । ਮਾਇਆ ਹੋਈ ਨਾਗਨੀ ਜੋ ਇਸ ਕੀ ਸੇਵਾ ਕਰਹਿ ਤਿਸ ਹੀ ਫਿਰ ਖਾਇ ।
ਇਹ ਪ੍ਰੋਗ੍ਰਾਂਮ ਬਹੁਤ ਵਧੀਆ ਅਤੇ ਗਿਆਨ ਭਰਪੂਰ ਸੀ, ਬਹੁਤ ਸਾਰੇ ਜਵਾਬ ਨਵਜੋਤ ਸਿੰਘ ਅਤੇ ਗੁਰਸੇਵਕ ਸਿੰਘ ਪੂਰੇ ਨਹੀ ਕਰ ਸਕੇ ਕਿਉਂਕਿ ਯਾਦਵਿੰਦਰ ਸਿਂਘ ਆਪ ਜੀ ਵਿਚੋਂ ਹੀ ਨਵੇਂ ਸਵਾਲ ਕਰਦੇ ਰਹੇ , ਜਿਸ ਨਾਲ ਸਵਾਲ ਦੇ ਜਵਾਬ ਦਾ ਰੂਪ ਬਦਲਦਾ ਰਿਹਾ ਅਜਿਹਾ ਬਹੁਤ ਵਾਰ ਹੋਇਆ ਕੁਲ ਮਿਲਾ ਕੇ ਇਹ ਬਹੁਤ ਵਧੀਆ ਉਪਰਾਲਾ ਹੈ , ਭਵਿੱਖ ਵਿੱਚ A I ਦੀ ਪ੍ਰੋਗ੍ਰਾਂਮਿੰਗ ਮਾਨਵਾਦੀ ਅਤੇ ਗੁਰਮੱਤ ਦਿ੍ਸ਼ਟੀ ਕੋਣ ਤੋਂ ਹੋਣਾ ਵੀ ਜਰੂਰਤ ਹੈ ਇਸਦੀ ਬਜਾਏ ਕਿ ਸ਼ੈਤਾਨੀ ਬਿ੍ਤੀਆਂ ਹੀ ਆਪਣਾ ਕਬਜਾ ਜਮਾ ਲੈਣ।
ਯਾਦਵਿੰਦਰ ਸਿੰਘ ਜੀ ,ਅਜਿਹੀਆਂ ਚਰਚਾ ਸਬੰਧੀ ਅਦਾਰਾ ਪੋ੍ -ਪੰਜਾਬ ਵਧਾਈ ਦਾ ਪਾਤਰ ਹੈ ।
ਨਾਂਹ ਪੱਖੀ ਜਾਂ ਹਾਂ ਪੱਖੀ ਤਾਂ ਮੈਂ ਕੁਝ ਕਹਿ ਨਹੀਂ ਸਕਦਾ।ਪਰ ਦੋਵਾਂ ਵੀਰਾਂ ਦੇ ਗਿਆਨ ਦੀਆਂ ਗੱਲਾਂ ਸੁਣ ਕੇ ਸੁਆਦ ਬਹੁਤ ਆਇਆ।❤
ਡਾ: ਸੇਵਕ ਸਿੰਘ ਜੀ ਬਹੁਤ ਸੋਹਣੇ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ... ਬਹੁਤ ਧੰਨਵਾਦ ਭਾਈ ਸਾਹਿਬ ਦਾ🙏
ਅਜਿਹੇ ਵਿਸਿਆ ਨੇ ਗੱਲਬਾਤ ਕਰਨ ਲਈ ਧਾਰਮਿਕ ਵਿਚਾਰ ਜਾਨਣ ਲਈ ਵੀਰ ਭੁਪਿੰਦਰ ਸਿੰਘ ( ਵਾਸੀ ਯੂ ਐਸ ਏ ) ਪੜ੍ਹਾਈ ਤੇ ਨੌਕਰੀ ਦੌਰਾਨ ਗੁਰਬਾਣੀ ਨੂੰ ਸਮਝ ਕੇ 36 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਕੇ ਗੁਰਬਾਣੀ ਨੂੰ ਪੂਰੈ ਵਰਲਡ ਵਿਚ ਫਰੀ ਸਮਝਾਉਣ ਵਾਲੇ ਵਰਲਡ ਲੇਬਲ ਦੇ ਵਿਦਵਾਨ ਨੂੰ ਬੁਲਾਉਣ ਦੀ ਜਰੂਰਤ ਸੀ ਜਿੰਨਾ ਨੇ ਧਰਮ ਅਤੇ ਵਿਗਿਆਨ ਦਾ ਸੁਮੇਲ ਸਮਝਿਆ ਹੈ
ਬਹੁਤ ਖੁਸ਼ੀ ਹੋਈ ਇਹ ਦੇਖ ਕੇ ਕਿਉਕਿ ਇੱਕ ਬਹੁਤ ਵੱਡੇ ਵਿਸੇ ਦੋ ਪੰਜਾਬੀ ਸਰਦਾਰ ਗੱਲ ਕਰ ਰਹੇ ਨੇ
ਗੱਲਬਾਤ ਬਹੁਤ ਵਧੀਆ ਸੀ , ਨਵਜੋਤ ਸਿੰਘ ਪੰਜਾਬ ਚ ਪੰਜਾਬ ਦੇ ਭਲੇ ਲਈ ਏ ਆਈ ਦੀ ਮੱਦਦ ਨਾਲ ਕੁੱਝ ਕਰਣਾ ਚਹੁੰਦੇ ਨੇ , ਉਹਨਾਂ ਕੋਲ ਆਈਡੀਆ ਹਨ , ਪਰ ਉਹਨਾਂ ਦਾ ਕੋਈ ਸੰਪਰਕ ਨੰਬਰ ਨਹੀ ਦਿੱਤਾ ਕਿ ਜੇਕਰ ਕੋਈ ਪੰਜਾਬ ਚ ਇਹਨਾਂ ਨਾਲ ਇਸ ਵਿਸ਼ੇ ਤੇ ਗੱਲ ਕਰਣੀ ਚਹੁੰਦਾ ਤਾਂ ਕਿਵੇ ਸੰਪਰਕ ਕਰੇ , ਦੋਨਾ ਵੀਰਾਂ ਦਾ ਸੰਪਰਕ ਜਰੂਰ ਦੇਣਾ ਚਾਹੀਦਾ ਤਾਂ ਜੋ ਕਿ ਇਹਨਾਂ ਦੀ ਸੋਚ ਨਾਲ ਮੇਲ ਖਾਂਦੇ ਲੋਕ ਸੰਪਰਕ ਕਰ ਸਕਣ
ਮੈਨੂੰ ਲਗਦਾ ਅੱਜ ਤੱਕ ਜਿੰਨੀ ਵੀ ਖੋਜ ਹੋਈ ਹੈ ਰੱਬ ਨੇ ਸੰਸਾਰ ਵਿੱਚ ਸਭ ਕੁੱਝ ਪਹਿਲਾਂ ਹੀ ਤਿਆਰ ਕਰ ਰੱਖਿਆ ਹੈ। ਖੋਜੀ ਉਪਜੈ ਬਾਦੀ ਬਿਨਸੈ, ਜੋ ਕਿਸ ਪਾਇਆ ਸੋ ਏਕਾ ਵਾਰ, ਹਉਮੈ ਵਿਚਿ ਜਗੁ ਬਿਨਸਦਾ
Right...apa ta bss download krde aa...rab diya rehmta nu
ਵਧੀਆ ਵਿਚਾਰ ਡਾ ਸੇਵਕ ਸਿੰਘ
ਸਭ ਕੁਝ ਹੁਕਮ ਵਿਚ.
ਏਕੋ ਹੈ ਭਾਈ ਏਕੋ ਹੈ ੧ ਨਿਯਮ ਦੇ ਧਾਰਨੀ ਹੋਣਾ , ਸਮੁੱਚਤਾ ਵਿੱਚ ਵੀਚਾਰਨਾ, ਮਨੁੱਖਤਾ ਸੋਖਾ ਕਰਨਾ ਹੀ ਨਾਨਕ ਸਾਹਿਬ ਦਾ ਸਿਧਾਂਤ ਹੈ ai ਬਹੁਤ ਵਧੀਆ ਹੈ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਵੀਰ ਸਿੱਧੀ ਸਿੱਧੀ ਗੱਲ ਹੈ ਕੋਈ ਵੀ mobile companies network companies Taxi companies Ola uber ਤੇ ਹੋਰ ਬਹੁਤ ਇੱਦਾਂ ਦਿਆਂ ਉਦਾਹਰਣਾਂ ਹੈ ਜੋ ਸ਼ੁਰੂ ਵਿੱਚ ਬਹੁਤ ਕੁੱਝ ਦਿੰਦਿਆਂ ਤੇ ਬਾਅਦ ਵਿੱਚ ਆਵਦੇ ਮੁਤਾਬਿਕ ਲੋਕਾਂ ਨੂੰ ਚਲਾਉਣ ਦਾ ਕੰਮ ਕਰਦਿਆਂ
ਤੁਹਾਡੇ ਪ੍ਰੋਗਰਾਮ ਵਿਚਲੇ ਸਵਾਲ ਬਡੇ ਨਜ਼ਾਰੇ ਦਾਰ ਹਨ ਅਤੇ ਵਿਦਵਾਨ ਵੀ ਸੀਰਾ ਲਾ ਗਏ।।
ਸਤਿ ਸ੍ਰੀ ਅਕਾਲ ਜੀ । ਸੌ ਹੱਥ ਰੱਸਾ ਸਿਰੇ ਤੇ ਗੰਢ ਦੁਨੀਆ ਦਾ ਅੰਤ ਨੇੜੇ ਹੈ
ਤੁਸੀਂ ਡਾਕਟਰ ਸੇਵਕ ਸਿੰਘ ਨੂੰ ਜੁਆਬ ਪੁਰਾ ਨਹੀਂ ਦੇਣ ਦਿੰਦੇਂ ਹੋ। ਅੱਗੇ ਵਾਸਤੇ ਧਿਆਨ ਰੱਖਿਆ ਜਾਵੇ। ਬਾਕੀ ਬਹੁਤ ਵਧੀਆ ਇੰਟਰਵਿਊ ਹੈ।
Bohat vadiya galbaat kiti, bohat maza aaya sun ke, Nice to see Yadwinder improved himself.
ਸੇਵਕ ਸਿੰਘ ਸਧਾਰਨ ਗੱਲਾਂ ਵਿੱਚ ਆਪ ਹੀ ਉਲਝੇ ਹੋਏ ਨੇ।
ਬੰਦੇ ਤੋਂ ਉੱਪਰ ਰੱਬ ਉਸਤੋਂ ਉੱਪਰ ਕੁੱਝ ਵੀ ਨਹੀਂ ਨਾ ਕੋਈ ਬਣਾ ਸਕਦਾ ਹੈ ਟੈਕਨਾਲੋਜੀ ਜਿੰਨੀਂ ਮਰਜ਼ੀ ਜ਼ੋਰ ਲਾਲੈ ਸਾਇੰਸ ਜ਼ੋਰ ਲਾਲੈ ਸਾਇੰਸਦਾਨਾਂ ਨੂੰ ਰੱਬ ਦਾ ੳ ਵੀ ਨੀ ਪਤਾ ਬਾਕੀ ਵਧੀਆ ਵਿਚਾਰ
ਮਨੁੱਖ ਦੀ ਨਿੱਜੀ ਜਾਣਕਾਰੀ ਜਿਹਨੂੰ ਕੰਪਨੀਆਂ ਪ੍ਰਾਈਵੇਸੀ ਆਖਿਆ ਜਾਂਦਾ ਓਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ
ਵੱਡੀਆਂ ਕੰਪਨੀਆਂ ਦੇ ਯੂਰਪ ਲਈ ਨੀਤੀਆਂ ਹੋਰ ਨੇ ਤੇ ਭਾਰਤ ਵਰਗੇ ਦੇਸ਼ ਲਈ ਹੋਰ ਨੇ
AI ਦੀ ਖੇਡ ਵੀ ਕੁਝ ਕੁ ਲੋਕਾਂ ਦੇ ਕੰਮ ਹੀ ਆਵੇਗੀ ਬਾਕੀ ਤਾਂ ਇਹਦੇ ਸ਼ਿਕਾਰ ਹੀ ਬਣਨਗੇ
ਇਹ ਤਕਨੀਕ ਆਉਣ ਨਾਲ ਮਨੁੱਖੀ ਜੀਵਨ ਦਾ ਅੰਤ ਹੋਣਾ।
ਸੂਰਜ ਤੋਂ ਆਉਣ ਵਾਲੀਆਂ Solar Flares ਨੇ ਸਾਰੀ Technology ਖਤਮ ਕਰ ਦੇਣੀ ਹੈ
ਬਸ ਉਹ ਵਕਤ ਬਹੁਤ ਨਜਦੀਕ ਹੈ 🙏🏻
ਜੋ ਤੁਸੀਂ ਕਿਹ ਰਹੇ ਜੈ ਇਹ ਸਭ ਕੁਝ ਇਨਸਾਨ ਦੇ ਵੱਲੋਂ ਬਣਾਏ ਗਏ ਜੰਤਰ ਨਾਲ ਕਰਨ ਦੀ ਸਾਜਿਸ਼ ਹੈ। ਅਸੀ ਸਮਝਦੇ ਹਾ ਕੇ ਸੱਭ ਕੁਝ ਰੱਬ ਕਰਦਾ ਹੈ ਭਵਿੱਖ ਕਿੱਸੇ ਨਹੀ ਦੇਖਿਆ। ਪਰ ਅਸਲ ਵਿੱਚ ਸਾਰਾ ਕੁਝ, ਗਿਣਵੇ ਲੋਕਾ ਵਲੋ ਕੀਤਾ ਜਾਂਦਾ ਹੈ। ਤੁਸੀਂ ਸਾਰੇ ਅਣਜਾਣ ਹੋਕੇ ਆਉਣ ਵਾਲਾ ਸਮਾ ਤੁਹਾਡੇ ਲਈ ਇੱਕ ਸੁਫ਼ਨੇ ਤੋਂ ਘੱਟ ਨਹੀਂ ਹੋਣਾ। ਮੈਂ ਤੁਹਾਨੂੰ ਸਾਰਾ ਕੁਝ ਨਹੀ ਦਸ ਸਕਦਾ। ਇੱਕ ਇਸ਼ਾਰਾ ਕਰਦਾ ਹਾਂ ਕੈ Hollywood, CIA ਵਲੋ ਲੋਕਾ ਨੂੰ ਦੁਨੀਆ ਦੀ ਅਸਲੀਅਤ ਨੂੰ ਇਕ ਕਲਪਨਾ ਵਜੋਂ ਦੱਸਿਆ ਗਿਆ ਹੈ ਕਿ ਕਿਸ ਹਾਲਾਤਚ ਕੀ ਕਰਨਾ। ਤੁਹਾਨੂੰ ਬਹੁਤ ਵੱਡੇ ਧੋਖੇ ਵਿੱਚ ਰੱਖਿਆ ਗਿਆ ਹੈ। ਬਸ ਦੁਨੀਆਦਾਰੀ ਤੇ ਰਿਸ਼ਤੇਦਾਰੀ ਤੁਹਾਨੂੰ simulation ਤੋਂ ਬਾਹਰ ਸੋਚਣ ਨ੍ਹੀ ਦਿੰਦੀ। Human Being। ਦੀ ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਸਮੇ ਸਮੇ ਬਾਅਦ ਕੁਝ ਏਦਾ ਹੁੰਦਾ ਹੈ ਜੋ ਲਗਭਗ ਬੰਦੇ ਦੀ ਜਾਤ ਨੂੰ ਇੱਕ ਤਰਾਹ ਖ਼ਤਮ ਕਰ ਦਿੰਦਾ ਹੈ। ਫਿਰ ੦ ਤੋ ਸਭ ਸੁਰੂ ਹੁੰਦਾ ਹੈ।
ਸਮਜਨ ਦੀ ਲੋੜ ਜਾਗੋ ਨੀਂਦ ਵਿੱਚ ਨਾ ਤੁਰੇ ਫਿਰੋ ਕੋਈ ਰਿਸ਼ਤਾ ਕੋਈ ਕੰਮ ਕਿਸੇ ਨੁ ਨਹੀਂ ਮਿਲ ਰਿਹਾ
ਵੀਰ ਜੀ ਭਾਸ਼ਾ ਰਹਿਤ ਮਨੁੱਖ ਕਰੋੜਾਂ ਸਾਲ ਪਹਿਲਾਂ ਹੀ ਸੀ ਹੁਣ ਵੀ ਕਾਫੀ ਜੀਵ ਜੰਤੂ ਹਨ ਜਿਹੜੇ ਅੱਜ ਵੀ ਬਿਨਾਂ ਬੋਲਿਆਂ ਭਾਸ਼ਾ ਰਹਿਤ ਹਨ
Really liked ..Navjot singh’s grounding presence and understanding of science and religion..as he said..ai can be a means to spirituality …how a plough is to farming.!
ਮੁਕਦੀ ਗੱਲ ਇਹ ਆ ਨਜਾਰੇ ਲਿਆ ਕਰੋ
ਜ਼ਿੰਦਗੀ ਦਾ ਪਲ ਦਾ ਭਰੋਸਾ ਨੀਂ ❤
ਇਹਨਾਂ ਦੀ ਗੱਲਾਂ ਕੜਾਹ ਤੋਂ ਇਲਾਵਾ ਹੋਰ ਕੁਝ ਵੀ ਨਹੀਂ 😂
Boht hi kmaal program.
Waheguru Teri kudrat, waheguru bande da dimag.
By ji aive de program dasange ke Sikhan de di soch kini ku aganha wadhu h.
ਵਾਹਿਗੁਰੂ ਜੀ 🙏
ਆਪਾ ਮਨੁੱਖ ਵਾਸਤੇ ਤਾ ਸਹੁਲਤਾ ਪੈਦਾ ਕਰ ਸਕਦੇ ਹਾਂ ਵਿਗਿਆਨਕ ਢੰਗ ਨਾਲ ਜੀ ਅਸੀ ਸਕੁਲ ਕਾਲਜ ਯੁਨੀਵਰਸਿਟੀ ਚ ਪਰ ਕੇ ਹਲਾਤਾ ਦੇ ਨਾਲ ਭਿੜ ਸਕਾਗੇ ਪਰ ਜਦੋ ਆਮ ਜਿੰਦਗੀ ਛੱਡ ਕੇ ਮੋਡਰਨ ਜਿੰਦਗੀ ਵਿੱਚ ਹੱਦ ਤੋ ਜਿਆਦਾ ਢਲ ਜਾਵਾਗੇ ਫਿਰ ਰੁੱਖ 🌲🌳🌴ਜੰਗਲ ਵੱਢ ਕੇ ਪਹਾੜ ਟਿੱਬੇ ਢਾਹ ਕੇ ਦਰਿਆਵਾ ਨਹਿਰਾ ਨੂੰ ਖਤਮ ਕਰ ਦੇਵਾਗੇ ਫਿਰ ਕੁਦਰਤੀ ਜਾਨਵਰ 🐵🐔🐶🐷ਪੰਛੀ 🐦ਕਿਥੇ ਰਹਿਣਗੇ ਪੰਛੀ ਤਾ ਪੜੇ ਲਿਖੇ ਨਹੀ ਹਨ ਇਹ ਕਿਵੇ ਸਮੇ ਦੇ ਹਾਣੀ ਹੋਣਗੇ ਅਸੀ ਲੋੜ ਤੋ ਵੱਧ ਵਿਗਿਆਨਕ ਢੰਗ ਨਾਲ ਕੰਮ ਕਰਾਗੇ ਕੁਦਰਤੀ ਸੋਮੇ ਪਾਣੀ ਹਵਾ ਅੱਗ ਪੇਡ ਪੋਦੇ ਅਨਾਜ ਦਾਲਾ ਸਬਜੀਆ ਫਰੁੱਟ ਦੁੱਧ ਫੁਡ ਨੂੰ ਕੁਦਰਤੀ ਤੋਰ ਤੇ ਖਤਮ ਕਰ ਦੇਵਾਗੇ ਫਿਰ ਮਨੁੱਖੀ ਸਰੀਰ ਤਾ ਕੁਦਰਤੀ ਹੈ ਇਹ ਕਿਵੇ ਸਮੇ ਦਾ ਹਾਣੀ ਬਣੇਗਾ, ਬਣਾਵਟੀ ਫੁਡ ਤੇ ਬਣਾਵਟੀ ਰਹਿਣ ਸਹਿਣ ਬਨਾਵਟੀ ਢੰਗ ਤਰੀਕਾ ਤਾ ਉਮਰ ਘਟਾ ਨਾ ਦੇਵੇ ਵਿਗਿਆਨ ਦੀ ਵੀ ਲਿਮਿਟ ਹੋਣੀ ਚਾਹੀਦੀ ਹੈ
ਕੁੱਝ ਵੀ ਨਹੀਂ ਹੋਣਾ, ਬੰਦਾ ਆਪਣੀ ਮੌਤ ਦਾ ਸਾਮਾਨ ਆਪ ਹੀ ਤਿਆਰ ਕਰੀ ਜਾਂਦੇ, ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ,ਜੋ ਰੱਬ ਜੀ ਨੇ ਬਨਾਉਣਾ ਸੀ ਓ ਬਣਾ ਦਿੱਤਾ ਹੈਰ ਕੁੱਝ ਵੀ ਨਹੀਂ ਹੋਣਾ, ਬਨਣਾ ਐਵੇਂ ਜਾਬਾ ਦਾ ਭੇੜ ਆ ਜਿਨਾਂ ਮਰਜ਼ੀ ਕਰੀ ਜਾਓ,ਬੱਸ ਕੁਦਰਤ ਦੇ ਨਾਲ ਮੱਥਾ ਲਾ ਕੇ ਦੁਨੀਆਂ ਅੰਤ ਨੇੜੇ ਲਿਆਉਣ ਲੱਗੀ ਹੈ, ਦੁਨੀਆਂ ਕਿਨੇਂ ਵਾਰ ਨਾਸ਼ ਹੋਈ, ਸਤਿਗੁਰੂ ਜੀ ਨੇ ਪਹਿਲਾਂ ਹੀ ਦੱਸਿਆ ਹੈ,ਕੲਈ ਬਾਰ ਪਸਰਿਓ ਪਾਸਾਰਾ,ਮਸਲਨ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਗੁਰਬਾਣੀ ਦੇ ਅਰਥ ਸਮਝਣੇ ਕਿਰਪਾ ਕਰਕੇ ਗਲਤੀਆਂ ਵੱਲ ਨ ਜਾਣਾ,ਰਾਵਣ ਨੇ , ਹਰਨਾਕਸ਼ ਨੇ ਵੀ ਮੌਤ ਨਾਲ਼ ਆਢਾ ਲਾਇਆ ਸੀ ਕੀ ਹੋਇਆ
ਮੇਰੇ ਖਿਆਲ ਨਾਲ਼ ਹੋ ਸਕਦਾ ਅਸੀਂ ਜੰਗਲ ਅਤੇ ਜਨਵਰਾਂ ਸੁਰੱਖਿਅਤ ਕਰ ਸਕੀਏ। ਨਵੀਂ ਟਕਨੋਲਜੀ ਨਾਲ। ਜਿਸ ਤਰ੍ਹਾਂ ਬਿਮਾਰ ਜਨਵਰੀ ਦਾ ਇਲਾਜ ਵਗੈਰਾ। ਹਮੇਸ਼ਾ ਨਵਾ ਕਰਦੇ ਰਹਿਣਾ ਚਾਹੀਦਾ
Very valuable conversation and discussion 👍🏼
❤❤❤❤❤❤SO SUPERB INFORMATION AND VIDEO
ਕੁਦਰਤ ਦੀ ਦਿੱਤੀ ਉਮਰ ਤੇ ਰਿਸ਼ਤੇ ਜੈ ਨਹੀਂ ਸਮਜ ਰਹੇ ਤੇ ਕੋਈ ਮਾ ਬਾਪ ਦੇ ਰਿਸ਼ਤੇ ਨੂੰ ਨਹੀਂ ਸਮਜ ਰਹੇ ਤੁਸੀ ਸਮਜੋ ਬਾਕੀ ਕੁਸ਼ ਬਚਿਆ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ji ਦੁਨੀਆ ਨੂੰ ਜਿਨਾਂ ਸਾਇੰਸ ਨੇ ਸੁੱਖ ਆਰਾਮ ਦਿੱਤਾ ਹੈ ਓਸ ਤੋਂ ਕਈ ਗੁਣਾਂ ਜ਼ਿਆਦਾ ਬੀਮਾਰੀਆਂ ਡਰ ਸਹਿਮੀ ਹੇਰਾ ਫੇਰੀ ਬੇਈਮਾਨੀ ਤੇ ਮਨ ਦੀ ਅਸ਼ਾਂਤੀ ਤੇ ਇਨਸਾਨ ਨੂੰ ਬੇਭਰੋਸਗੀ ਦਿੱਤੀ ਹੈ ਤੇ ਸਮਾਜ ਵਿਚ ਤੇ ਆਪਸ ਵਿੱਚ ਪਿਆਰ ਦੀ ਘਾਟ ਸਾਇੰਸ ਦੀ ਦੇਣ ਹੈ ਕਿਉਕਿ ਧਰਮ ਦਾ ਪ੍ਰਚਾਰ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਮੁਤਾਬਿਕ ਨਹੀਂ ਹੋ ਰਿਹਾ ਅੱਜ ਕੱਲ ਦੇ ਪ੍ਰਚਾਰਕ ਦੋ ਚਾਰ ਕਿਤਾਬਾਂ ਪੜ੍ਹ ਕੇ ਤੇ ਦੋ ਚਾਰ ਗੁਰਬਾਣੀ ਦੀਆਂ ਤੁਕਾਂ ਯਾਦ ਕਰਕੇ ਪ੍ਰਚਾਰਕ ਬਣ ਜਾਂਦੇ ਹਨ ਤੇ ਉਨ੍ਹਾਂ ਦਾ ਅਪਣਾ ਜੀਵਨ ਗੁਰਬਾਣੀ ਦੇ ਆਸ਼ੇ ਮੁਤਾਬਿਕ ਨਹੀਂ ਹੁੰਦਾ ਜਿਸ ਕਰਕੇ ਸੰਗਤਾਂ ਤੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ ਤੇ ਧਰਮ ਬਦਨਾਮ ਹੁੰਦਾ ਹੈ ਅਸੀਂ ਸਾਇੰਸ ਨੂੰ ਗ਼ਲਤ ਵੀ ਨਹੀਂ ਕਹਿੰਦੇ ਧਰਮ ਦਾ ਸਹੀ ਪ੍ਰਚਾਰ ਨਾ ਹੋਣ ਕਰਕੇ ਲੋਕ ਰੱਬ ਤੋਂ ਦੂਰ ਹੋ ਰਹੇ ਹਨ ਤੇ ਸਾਇੰਸ ਤੇ ਡਾਲਰ ਦਾ ਬੋਲ ਬਾਲਾ ਹੋ ਰਿਹਾ ਹੈ ਤੇ ਦੁਨੀਆ ਵਿਚ ਅਸ਼ਾਂਤੀ ਤੇ ਖਿੱਚੋਤਾਣ ਵੱਧ ਰਹੀ ਹੈ ਤੇ ਕੰਪਿਊਟਰ ਯੁੱਗ ਨੇ ਲੋਕਾਂ ਨੂੰ ਆਲਸੀ ਤੇ ਚਿੱੜ ਚਿੜੇ ਸੁਭਾਅ ਦੇ ਬਣਾ ਦਿੱਤਾ ਹੈ
Jihre veer ne eh likhya eh taknik aun naal ant very guud veeray sab kush uh aap hi kar reha
ਪਰਲੋ ਆਉਣ ਦੀ ਤਿਆਰੀ ਹੋ ਰਹੀ ਹੈ ਜੀ
ਬਹੁਤ ਵਧੀਆ ਮੁਦਾ ਤੇ ਉਹਦੇ ਤੇ ਚਰਚਾ।
ਵੈਰੀ ਗੁੱਡ 🎉🎉🎉🎉🎉
Good job yadwinder vir...great discussion by both the guests...
ਸਿੱਖਾਂ ਨੂੰ AI ਵਿੱਚ ਆਉਣਾ ਚਾਹੀਦਾ
ਜੇ ਸਿੱਖਾਂ ਨੇ ਪੱਥਰ ਯੁੱਗ ਵਿੱਚ ਨਹੀਂ ਜਾਣਾ
ਯਾਦਵਿੰਦਰ ਜੀ ਕੋਈ ਵੀ ਸਾਇੰਸ ਕਿਸ ਤਰਾਂ ਨਾਲ ਵਰਤੀ ਜਾਂਦੀ ਹੈ, ਓਹ ਤੈਅ ਕਰਦੀ ਹੈ ਕਿ ਓਹ ਮਨੁੱਖਤਾ ਦੇ ਫਾਇਦੇ ਲਈ ਹੋਵੇਗੀ ਜਾਂ ਕੁਝ ਖਾਸ ਕਾਰਪੋਰੇਟ ਨੂੰ ਹੀ ਫਾਇਦਾ ਕਰੇਗੀ। ਇਹ ਸਾਡੀ ਸੂਝ ਬੂਝ ਤੇ ਹੀ ਅਧਾਰਿਤ ਹੋਵੇਗੀ। ਸਰਕਾਰਾਂ ਦੀ ਭੂਮਿਕਾ ਤੈਅ ਕਰਦੀ ਹੈ ਕਿ ਇਸਨੂੰ ਲੋਕ ਪੱਖੀ ਬਣਾਉਣਾ ਜਾਂ ਕਾਰਪੋਰੇਟ ਪੱਖੀ।
Vichar bahut vdia ne sun ke changa lagia
ਮੈਨੂੰ ਏ ਲੱਗ ਦੈ ਬਾਈ ਜੀ ਕੇ ਮੋਬਾਇਲ ਵੇਖ ਦੇ ਜੋ ਤੁਸੀਂ ਸੋਚ ਦਿਉ ਉਸ ਤਰਾ ਦੀ ਵੀਡੀਓ ਫੋਨ ਤੇ ਆ ਜਾਂਦੀ ਏ ਕੀ ਏ ਸੱਚ ਹੈ ਬਾਈ ਜੀ
ਇੱਕ ਨਾ ਇੱਕ ਦਿਨ ਤਾਂ ਜਾਣਾ ਪੈਣਾ ਦੁਨੀਆ ਤੋਂ ਜੋ ਮਰਜ਼ੀ ਕਰੀ ਜਾਉ ਸਭ ਕੁਝ ਉਸ ਦੇ ਹੁਕਮ ਵਿੱਚ ਆ
Very interesting subject.
Thanks repoter saab.
Dr sahib great❤
Very informative episode,
Superb!!!!! Thanks a lot!!!!!!
what a show by pro punjab do more on this yadwinder veer we need to be a part of AI whole sikh community and punjabis
ਬਰਬਾਦੀ ਦੇ ਦਿਨ ਫੇਸਬੁੱਕ ਵਟਸਐਪ ਨੇ ਨਿਊ ਜਰਨੇਸ਼ਨਦੀ ਸੁਰੂ ਹੈ ਹੁਣ ਬਰਬਾਦੀ ਸਿਖਰ ਤੇ ਪਾਰ ਜਾਵੇਗੀ ਏ 1 ਮਤਬਲ ਕੁਦਰਤ ਨਾਲ ਖਿਲਵਾੜ, ਫਿਰ 500%ਬਰਬਾਦੀ human Life ਖ਼ਤਮ, ਬਲਦੇਵ ਗੁਰਦਾਸਪੁਰੀਆ
Vaheguru ਜੀ
Superest,,,,, Thanks ji
ਕਿਆਮਤ ਦੀਆ ਨਿਸਾਨੀਆ ਵਿਚੋ ਇੱਕ ਨਿਸਾਨੀ
ਸੇਵਕ ਸਿੰਘ ਕੋਲ ਹਰ ਤਰਾ ਦਾ ਅਥਾਹ ਗਿਆਨ ਐ , ਸਿੱਖ ਸਿਆਸਤ ਵਾਲਿਆਂ ਕੋਲ ਵੀ ਪਰ ਇਹਨਾ ਦੀ ਨੀਚਤਾ ਏਡੀ ਹੱਦ ਦੀ ਐ ਕੇ ਇਹ ਜਦੋਂ ਗੋਰਮਿੰਟ ਨੇ ਸਿੱਖਾਂ ਦੇ ਮੁੰਡਿਆ ਖਿਲਾਫ ਹਾਲਾਤ ਅੱਗ ਵਾਲੇ ਬਣਾਏ ਹੋਣ ਓਹਦੇ ਚ ਇਹ ਘਿਓ ਪਾਉਣ ਦਾ ਇਹਨਾ ਪੂਰਾ ਕੰਮ ਕੀਤਾ ਸੀ
ਇਹੋ ਹੀ ਗੱਲਾਂ ਬੱਬੂ ਮਾਨ ਨੇ ਆਪਣੇ ਨਵੇਂ ਗੀਤ ਚ ਕੀਤੀਆਂ ਨੇ
ਬਹੁਤ ਵਧੀਆ ਵਿਚਾਰ ਵਟਾਂਦਰਾ ਤਿੰਨੇ ਭਾਈ ਇਕ ਤੋਂ ਚੜੰਦੀਆ
ਜਿੰਨਾ ਬਿਜ਼ਨਸ ਵਧੇਗਾ ਉਨੀ ਹੀ ਇਨਫਲੇਸਨ ਰੈਟ ਵੱਦ ਜਾਣਾ ।।
Bohut sohni charcha
Very intelligent conversation appropriate for the times.
ਤੁਸੀਂ ਕਰਫਿਊ ਵੀ ਹੋ
😂
ਬਹੁਤ ਲਾ ਜਵਾਬ❤
ਪਰ ਸਾਨੂੰ ਇਸ ਦਾ ਵਿਰੋਧ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਵੀ ਇਸ ਦਾ part ਬਣਨਾ ਪੈਣਾ ਨਹੀਂ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਤਬਦੀਲੀ ਤਾਂ ਆਉਂਦੀ ਹੀ ਰਹੇਗੀ ਪਰ ਸਾਨੂੰ ਵੀ ਨਾਲ ਨਾਲ ਰਹਿਣਾ ਚਾਹੀਦਾ ਹੈ
Very good information 👍
Tusi koi program kro jis vich koi punjab di book te discussion hove. For example: sachi sakhi Sirdar Kapoor singh
Good job brother
ਕੋਈ ਇਨਸਾਨੀ ਅਤ ਜਾਂਦੇ ਲੋਕੀ ਸਡੀ ਜਾ ਰਹੇ ਪੈਸਾ ਹੀ ਮੁਖ ਰ੍ਹਖ ਲਿਆ ਹੈ ਜੋਂ ਕਿਸੇ ਨਾਲ ਨਹੀਂ ਗਿਆ ਨਾ ਜਾਣਾ ਕੇ
A
Dr.sewak singh ji
Morality never changes, it is time tested ....
ਬੰਦਾ ਮੁੜ ਸਾਇਦ ਜਿਉਦਾ ਹੋ ਜਾਵੇ
ਪਰ ਮਨੁੱਖ ਦੇ ਅੰਗ ਤਾਂ ਪੁਰਾਣੇ ਹੋ ਕੇ ਨਕਾਰਾ ਹੋਣਗੇ
Bhut vadiyaaa
ਸਿੱਖ ਤਾਂ ਅਜੇ ਮਾਸ ਖਾਣ ਜਾਂ ਨਾਂ ਖਾਣ ਆਲੇ ਰੱਪੜ ਚੋਂ ਈ ਨੀਂ ਨਿਕਲੇ 😂😂😂
ਇਹਨਾਂ ਕੀ ai ਦਾ ਥਣ ਪੱਟ ਲੈਣਾ
Te jihde tere warge bhiye bhaman ho ke saaleya maas khande nikle ta saale up cho hi hai😂😂😂😂
ਡਾਕਟਰ ਗੁਰਸੇਵਕ ਸਿੰਘ ਨੂੰ ਬਿਬੇਕਬੁਧ ਦੀਆ ਘਾਟ ਹੈ ਜਦੋ ਕਿ ਗੁਰੂ ਗ੍ਰੰਥ ਸਾਹਿਬ ਬਿਬੇਕਬੁਧ ਦਾ ਸਾਗਰ ਹੈ ਸਾਰੇ ਗੁਰਦੁਆਰੇ ਗਿਆਨ ਦੇ ਸਾਗਰ ਨੂੰ ਸਮਝਾਉਣ ਵਿੱਚ ਨਾ ਕਾਮਯਾਬ ਰਹੀ ਹਨ
Jesus Christ Real God in the universe Jesus Christ coming soon the Last judgement day end of the Earth 🌍
ਮੇਰੀ ਬੇਨਤੀ ਤੁਸੀ ਕੁਦਰਤ ਦੇ ਦੁਸ਼ਮਣ ਬਣੇ ਜੈ ਸਮਜ ਜਾਓ
ਏਹ ਥੋੜ੍ਹੀ ਦੁਸ਼ਮਣ ਬਣੇ ਨੇ ਬਾਈ
@@goodjosh3871sahi gal bro
Informative,new feature
excellent debate
ਬਾਕੀ ਬੰਦੇ ਕੀ ਕਰਨਗੇ ਚੋਰੀ ਡਾਕੇ ਬਿਹਖਰੀ ਮਗਤੇ ਬਣਾ ਰਹੇ ਲੋਕੀ ਸਮਜ ਜਾਓ ਕੁਦਰਤ ਦੇ ਸ਼ਰੀਕ ਤੇ ਦੁਸ਼ਮਣ ਨਾ ਬਣੋ ਚੰਗਾ ਦਸੋ ਬੇਨਤੀ ਹੈ ਮੇਰੀ ਗਲਤੀ ਹੋਵੇ ਮਾਫ਼ ਕਰਨਾ ਸਹੀ ਲਗੇ ਵਿਚਾਰ ਕਰਨੀ ਫ਼ਤਹ ਪ੍ਰਵਾਨ ਹੋਵੇ ਜੀ
ਸਤਿ ਸ਼੍ਰੀ ਆਕਾਲ ਜੀ ਜਿਹੜੀ ਚੀਜ਼ ਭਾਵਨਾ ਨਹੀਂ ਰੱਖਦੀ ਬੇਲੋੜੀ ਤੇਜ਼ੀ ਐ ਮੇਰੇ ਖਿਆਲ ਕੁਦਰਤ ਲਈ ਨੁਕਸਾਨ ਦੇਹ ਐ ਜੀ।
ਜਿਸ ਦਿਨ ਸਾਡੀ ਜਾਨ ਚਲੀ ਜਾਣੀ ਆ।। ਏ ਤਕਨੀਕ ਉਸਤੋ ਬਾਅਦ ਆਉਣਾ।।😂😂😂😂।।ਕਿਉ ਕੇ ਜੌ ਵੀ ਚੀਜ਼ ਮੈ ਮਹਿੰਗੀ ਖਰੀਦੀ ਆ। ਓਚੀ ਚੋਟੀ ਦੀ।।ਅਗਲੇ ਦਿਨ ਉਸਤੋ ਵੀ ਚੋਟੀ ਦੀ ਚੀਜ਼ ਵਿਗਿਆਨੀ ਲੋਕਾਂ ਨੇ ਲਿਆ ਕ ਧਰਤੀ ।😂😂😂
ਨੀਮ ਹਕੀਮ ਖ਼ਤਰਾ ਏ ਜਾਨ..!!!
Excellent views ji
ਜਦੋਂ ਕੰਪਿਊਟਰ ਆਣ ਦੀ ਗੱਲ ਹੋ ਰਹੀ ਸੀ । ਲੋਕ ਸੜਕਾਂ ਜਾਮ ਕਰ ਕੇ ਪੁਲੀਸ ਤੋਂ ਸ਼ਿਤਰ ਖਾ ਰਹੇ ਸੀ। ਅੱਗਾ ਲ ਗੱਡਿਆ ਭਨ। ਸਰਕਾਰੀ ਮੁਲਾਜ਼ਮ ਵੀ ਏਹੋ ਜੇਹੇ ਖੱਚਾ ਦੀਆਂ ਗੱਲਾਂ ਵਿਚ ਫ਼ਸ ਗਏ ਤੇ ਹੜਤਾਲ ਤੇ ਚਲੇ ਜਾਂਦੇ ਸੀ। ਓਦੋ ਵੀ ਏਸੇ ਤਰ੍ਹਾਂ ਮਹਾ ਵਿਦਵਾਨ ਕਥਾ ਵਾਚਕ ਬਣਕੇ ਕੰਪਿਊਟਰ ਦੇ ਚਾਚੇ ਬਣਕੇ ਬੈਠੇ ਸੀ।
ena kkusya nu neural network d definition v nhi pta honi.
@@kuldeepsingh-z5i7w 😂😂😂😂
Very good
Good program
ਇਹ ਸੱਭ ਕੁੱਝ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸ ਦਿੱਤਾ ਸੀ
Amazon,Meta,Tesla, Microsoft ਤੇ ਹੋਰ ਟੈਕਨੋਲਜੀ ਨਾਲ ਸੰਬੰਧਿਤ ਕੰਪਨੀਆਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੀਆਂ ਨੇ ਕਿਸ ਨੇ ਨਵੀਂ ਭਰਤੀ ਕੀਤੀ
ਦੂਸਰੀ ਗੱਲ wallmart ਤੇ ਹੋਰ ਕੰਪਨੀਆਂ ਵੱਲੋਂ ਅਗਲੇ ਕੁਝ ਸਾਲਾਂ ਵਿੱਚ ਮਨੁੱਖਾਂ ਨੂੰ ਕੰਮ ਤੋਂ ਫਾਰਗ ਕਰਨ ਦੀ ਪਲੈਨਿੰਗ ਹੈ
Jayyyyyyy
Jay saray imandar ho Jan
Jay saray mntree sachi sevak ho Jan
Jay saray aapni jimmaydari samajh Jan
Jay films smaj nu sahi rasta tay sanskar vihkan lag jan
Jay.............Jay..........Jay
Jay AI changay loka day hath vich hovay.
R you talking about your dream veerji?
6ਵੀ ਕਲਾਸ ਵਿੱਚ ਪੜ੍ਹਦਾ ਸੀ ਉਸ ਟਾਇਮ 1982ਵਿਚ ਹਿਸਾਬ ਟਿੱਚਰ ਤੋ ਡੰਡੇ ਖਾਂਦੇ ਕਲਕੋਲੈਟਰ ਕ੍ਹਰਕੇ
ਵੇਸਵਾ ਕੇ ਘਰ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮ ਸਦਈਆ । ਕਿ ਇਹੋ ਜਿਹਾ ਸਮਾਜ ਚਾਹੀਦਾ ਹੈ । ਇਹ ਸੰਸਾਰ ਤਿਸ ਕੀ ਕੋਠੀ ਜੋ ਪੇਸੈ ਸੋ ਗਰੀਬ ਜਰੈ ।
Es gal te osho ne jawaab dita hai
Bilkul sahi keha veer ne per ehna ne hon ni dena eh keyoke jina ne banayea oh sabnu bus kern layi aa
ਜਨਮ ਮਰਣ ਜਦੋਂ ਬੰਦੇ ਦੇ ਹੱਥ ਲੱਗਾ ਪੂਰੀ ਦੁਨੀਆਂ ਖਤਮ ਹੋ ਜਾਵੇਗੀ। ਕਈ ਬਾਰ ਪਸਰਿਓ ਪਾਸਾਰ । ਬਚਨ ਗੁਰੂ ਗ੍ਰੰਥ ਸਾਹਿਬ ਜੀ
25:14 ਕਿਉਂ ਲੋਕਾਂ ਦੇ ਪਦ ਕਡੀ ਜਾਂਦੇ ਹੋ ਬਾਣੀ ਕੈਂਦੀ ਹੈ ਹੂਕਮੈ ਅੰਦਰ ਸਬਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਦੇ ਬੂਜੈ ਤਾਂ ਹੌਉਮੈ ਕਹੈ ਨ ਕੋਇ।ਇਹ ਲੋਕਾਂ ਕੋਲ ਗਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ ਤਿਲ ਵਜੇ ਨਾਂ ਰਾਈ ਘਟੇ ਦੋ ਲਿਖਤੀ ਕਰਤਾਰ ਬੱਸ ਬਕਵਾਸ ਹੈ ਜੀ
ਬਾਕੀ ਇਹ ਸਾਰੀ Technology Aliens 👽 ਤੋਂ ਲੈਂਦੇ ਨੇ ਇਹ ਸਭ ਇਕ ਦਮ ਇੰਨੀ ਜਲਦੀ ਕਿਵੇਂ ਹੋ ਗਿਆ ਹੈ
😅ok g
👌👏🏼
🙏🙏 Yadwinder ji aap de iss program di sound bilkul v theek nahi hai isnu sudharan lyi pehale aap iss program nu khud sunno jado main program shuru honda usto baad ghatt tou ghatt 10 mnt eh program sunn ke check karo agar lage theek nahi taa iss sound system nu theek karke esnu dudaara download karo 🙏🙏
ਘਰੋ ਕੱਢਣਾ, ਜਿਵੇ ਗੁਰਦਾਸ ਮਾਨ ਨਾਲ ਹੋਇਆ, ਮੈਂ ਏਦਾ ਸੋਚਦਾ ਹਾਂ ।
ਭਾਈ ਸੇਵਕ ਸਿੰਘ ਜੀ ਦੀ ਡੁੰਘਾਈ ਤੱਕ ਪੁੱਜ ਹੀ ਨਹੀ ਰਹੇ
❤❤❤
ਜੇ ਅਮੀਰ ਲੋਕਾਂ ਨੇ ਸਦਾ ਜਿਉਂਦੇ ਰਹਿਣ ਲਈ ਤਕਨੀਕ ਲੱਭ ਲੲਈ ਤਾ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਗੋਲਡੀ ਸੁਖਵਿੰਦਰ ਸਿੰਘ ਲੋਕਾਂ ਨੂੰ ਲੂਟ ਕੇ ਖਾ ਜਾਵੇਗਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
Tu yaar fer aa geyea?
@@MrSingh-hq5zd ਗਿਆ ਕਿਥੇ ਸੀ,
30:43 M from ਭਦੌੜ